assured career progression scheme, 4,9 ਅਤੇ 14 ਸਾਲਾ ਏ.ਸੀ.ਪੀ ਸਕੀਮ

  Рет қаралды 13,894

Punjabi Vich Jaankari

Punjabi Vich Jaankari

5 жыл бұрын

Пікірлер: 47
@jasvirsingh5059
@jasvirsingh5059 Жыл бұрын
Bohat vadiya
@sawarnjeet2053
@sawarnjeet2053 Жыл бұрын
🎉
@meenubala5520
@meenubala5520 Жыл бұрын
ਸਰ , ਮੇਰੀ ਸੀਟ ਤੇ ਇਕ ਕੇਸ ਹੈ , ਇਕ ਕਲਰਕ ਜੋ ਮਿਤੀ 25.07.2016 ਨੂੰ 2 ਸਾਲ ਦੇ ਪਰਖ ਕਾਲ ਸਮੇਂ ਲਈ ਹਾਜਰ ਹੋਈ । ਪਰ ਉਸ ਕਲਰਕ ਨੇ ਆਪਣਾ ਵਿਭਾਗੀ ਟਾਈਪ ਟੈਸਟ ਸਾਲ 2021 ਵਿਚ ਪਾਸ ਕੀਤਾ । ਕੀ ਕਰਮਚਾਰਨ ਨੂੰ 4 ਸਾਲਾਂ ਏਸੀਪੀ ਦਾ ਲਾਭ ਦੇਣਾ ਯੋਗ ਹੋਵੇਗਾ। ਕਿਉ ਜੋ ਉਸ ਨੇ ਨਿਯੁਕਤੀ ਪੱਤਰ ਵਿਚ ਦਰਜ਼ ਸ਼ਰਤ ਅਨੁਸਾਰ ਟਾਈਪ ਟੈਸਟ ਇਕ ਸਾਲ ਦੇ ਅੰਦਰ ਅੰਦਰ ਪਾਸ ਕਰਨਾ ਸੀ ਪਰ ਉਸ ਨੇ ਮਿਤੀ 31.03.2021 ਵਿਚ ਪਾਸ ਕੀਤਾ । ਕਿਰਪਾ ਕਰਕੇ ਦਸਿਆ ਜਾਵੇ ਕਿ ਕੀ ਕਰਮਚਾਰਨ ਨੂੰ 4 ਸਾਲਾਂ ਏ ਸੀ ਪੀ ਦਾ ਲਾਭ ਮਿਤੀ 25.07.2020 ਤੋਂ ਦੇਣਾ ਬਣਦਾ ਹੈ ਜਾਂ ਨਹੀ , ਇਸ ਕਰਮਚਾਰਨ ਦੀ ਸਾਲ 2022 ਵਿਚ ਪ੍ਰਮੋਸ਼ਨ ਵੀ ਕੀਤੀ ਜਾਣੀ ਹੈ । ਕੀ ਮੈਂ ਇਸ ਕਰਮਚਾਰਨ ਦੀ ਤਨਖਾਹ ਨੌਸ਼ਨਲ ਤੌਰ ਤੇ ਸਲਾਨਾ ਤਰੱਕੀਆਂ ਲਗਾਉਣ ਉਪਰੰਤ ਉਸ ਨੂੰ 4 ਸਾਲਾਂ ਏ ਸੀ ਪੀ ਦਾ ਲਾਭ ਦਿੱਤਾ ਜਾਣਾ ਹੈ ਜਾਂ ਨਹੀ । ਕਿਰਪਾ ਕਰਕੇ ਦਸੋ ਜੀ।
@gurjantsinghkaler3638
@gurjantsinghkaler3638 Жыл бұрын
ਸਰ ਜੀ ਮੈਨੂੰ ਪ੍ਰਮੋਸ਼ਨ ਨਾ ਲੈਣ ਕਾਰਨ ਡੀਬਾਰ ਕਰ ਦਿੱਤਾ ਗਿਆ ਸੀ ਕਿ ਮੈਂਨੂੰ 11ਸਾਲ ਅਬਾਦ 9ਸਾਲ ਦਾ acp ਲਾਭ ਮਿਲ ਸਕਦਾ ਹੈ ਜੀ
@raminderpalsingh3983
@raminderpalsingh3983 3 жыл бұрын
Sir ji 1-1-1997 ਤੋਂ notional pay fixation te v jrur video bnao please
@ankitadhiman4798
@ankitadhiman4798 3 жыл бұрын
ਬਹੁਤ ਵਧੀਆ ਜਾਣਕਾਰੀ ਸ਼੍ਰੀਮਾਨ ਜੀ, ਕੀ ਤੁਸੀਂ ਦੱਸ ਸਕਦੇ ਹੋ ਕਿ ਜੇਕਰ ਕਿਸੇ ਸੀਨੀਅਰ ਕਰਮਚਾਰੀ ਦੀ ਤਨਖ਼ਾਹ ਜੂਨੀਅਰ ਕਰਮਚਾਰੀ ਤੋ ਘੱਟ ਹੋਣ ਕਾਰਨ, ਜੂਨੀਅਰ ਕਰਮਚਾਰੀ ਦੇ ਬਰਾਬਰ ਕੀਤੀ ਜਾਂਦੀ ਹੈ ਤਾਂ ਕਿ ਉਹ ਸੀਨੀਅਰ ਕਰਮਚਾਰੀ ਹੁਣ ਚਾਰ ਸਾਲਾਂ ਇਕਰੀਮੈਟ (ACP) ਲਈ ਯੋਗ ਹੈ
@gurmeet0000
@gurmeet0000 3 жыл бұрын
Man lo koi karmchari di join feb2015 vich 2017 vich probotional period khatam kar k bina tankha chutti te c te mud Dec 2019 vich join kiti hai. Fir ussi 4 saali kdo lagegi ji.
@abhiverma2453
@abhiverma2453 4 жыл бұрын
Sir j employee de 24-07-2020 nu 14 saal pure hoye taan july di salary ch increment kis date to lgega? 1) full july month 2) 24 to 7 days da 3) august month to Ans jarur Dena g
@akashrajput9854
@akashrajput9854 3 жыл бұрын
Kya 4,9,14 wali ACP scheme abhi newly recruited 2021 employees ko v milegi ??????
@gagansidhu4904
@gagansidhu4904 3 жыл бұрын
Sir mere father di 4,9,14 nhi lga rea clerk oh kehnda ki ACR ni thik bhri hoi ehda koi connection hai es tarakki naal???
@SunilkUMAR-zf6cr
@SunilkUMAR-zf6cr 3 жыл бұрын
Difference between clerk and junior Assistant ...ki junior Assistant banan ton baad b 4-914 continue howe ga ja fir Junior Assistant banan de date to count howe ga????
@tarsemsingh71
@tarsemsingh71 4 жыл бұрын
Dear sir higher education lyi shuti live lai ja sakdi hai shuti di kisam ki Hai
@sukhwinderkaurbhullar8488
@sukhwinderkaurbhullar8488 2 жыл бұрын
ਸਰ ਡੀਬਾਰ‌ ਦਾ acp ਉੱਤੇ ਕੀ‌ ਅਸਰ ਪੈਂਦਾ ਹੈ ਕੀ ਡੀਬਾਰ ਕਰਮਚਾਰੀ ਨੂੰacp ਦਾ ਲਾਭ ਨਹੀਂ ਮਿਲਦਾ ਜੀ
@gurjantsinghkaler3638
@gurjantsinghkaler3638 Жыл бұрын
ਸਰ ਜੀ ਮੈਨੂੰ ਪ੍ਰਮੋਸ਼ਨ ਨਾ ਲੈਣ ਕਾਰਨ ਡੀਬਾਰ ਕਰ ਦਿੱਤਾ ਗਿਆ ਸੀ ਕੀ ਮੈਨੂੰ ਡੀਬਾਰ ਦੇ 11ਸਾਲ ਅਬਾਦ 9ਸਾਲ ਦੇ acp ਦਾ ਲਾਭ ਮਿਲ ਸਕਦਾ ਹੈ ਜੀ
@balpreetg
@balpreetg 3 жыл бұрын
Hello bro. 2016 di joining walea nu acp scheme lagegi
@sabidhillon3965
@sabidhillon3965 3 жыл бұрын
Sir i joined as clerk on dated 02-05-2006.i got 4 years ACP in year 2010. In 2011 govt revised pay band.i got placment as junior assistant on dated 29-03-2012. Which date i got 9-14 years ACP?
@hpreetjaswal4080
@hpreetjaswal4080 3 жыл бұрын
Dhillon sir clerk nu death te ki govt benefits milde a pls dasio
@BalkarSingh-fq2cx
@BalkarSingh-fq2cx 3 жыл бұрын
Sir ik query a pl. agr koi filed ch job kr rea bad ch head office a gya onu 4 sala lgega ja nhi ? M jis Department de gl kr rea os Department de seniority field de te head office de seniority da frk a ke onu lgu 4 sala sir ?
@Jassie51
@Jassie51 3 жыл бұрын
ਪ੍ਰਖਕਾਲ ਸਮੇਂ ਨੂੰ ਸਰਵਿਸ ਚ ਕਾਉਂਟ ਕਰਨ ਤੋਂ ਇਲਾਵਾ ਕੀ ਉਹ ਸਮਾਂ ਵਿੱਤੀ ਤੌਰ (4 ਸਾਲਾ ਇੰਕਰੀਮੈਂਟ )ਤੇ ਵੀ ਮੰਨਣ ਯੋਗ ਹੋਵੇਗਾ ?? ਇਸ ਸਬੰਧੀ ਕੋਈ ਹਦਾਇਤਾਂ ਹਨ ਤਾ ਜਰੂਰ ਦੱਸਿਆ ਜਾਵੇ ਜੀ 🙏🙏🙏🙏
@ManinderSingh-bd2yq
@ManinderSingh-bd2yq 5 жыл бұрын
Nyc bro u did a great job can u make a full video on T A ???
@geetasharma5681
@geetasharma5681 4 жыл бұрын
I have got promotion on 14july2016.My annual increment date is in December month.When will be ACP (4years) due?In july2020 or December 2020.Please reply
@PunjabiVichJaankari
@PunjabiVichJaankari 4 жыл бұрын
ਜੁਲਾਈ ਮਹੀਨੇ ਵਿੱਚ ਜਾਂ ਫਿਰ ਜਦੋ 4 ਸਾਲਾ ਦੀ ਕੁਆਲੀਫਾਇੰਗ ਸਰਵਿਸ ਪੂਰੀ ਹੋਵੇਗੀ ਜੀ।
@manpreetkaur-td6jc
@manpreetkaur-td6jc 3 жыл бұрын
Sir me joined in Aug 2000at GP 3800 ,i availed 4 (GP 4200),9 (Gp4400)yearly benefits but 14th only one increment and pay fixed GP 4400 in 2020 is it right
@parveenparkash8423
@parveenparkash8423 3 жыл бұрын
Tell scheme for old employess. 8,16,24,32 scheme
@thebirthofpatriot4505
@thebirthofpatriot4505 2 жыл бұрын
Dear sir valuable information till today s , Sir jive punjab govt vallo acp 4,9,14 , saal scheme vich koi badlaw kita hai, jive 4 salla te 9 salla hi diti ja rahi gai, 14 salla te deptt, vale keh dinde ne rok lagai ha ki eh theek hai please reply sir ?
@sunilk252
@sunilk252 4 жыл бұрын
Pls clarify.. Je regular employee Direct appointment te higher post te protected salary te ik month kamm karn tou baad apni lien post te vaaps aa jaanda hai..ta ki usnu 9 saala ACP due date te lgega ja one Month late lgega..pls note..Pls reply urgently.. Thnx
@PunjabiVichJaankari
@PunjabiVichJaankari 4 жыл бұрын
ਸਮੇ ਸਿਰ ਕਿਉਕਿ ਤੁਹਾਡੇ ਵੱਲੋ ਕੀਤੀ ਸਰਵਿਸ ਨੂੰ ਖਤਮ ਨਹੀ ਕੀਤਾ ਜਾ ਸਕਦਾ ਹੈ ਜੀ।
@sunilk252
@sunilk252 4 жыл бұрын
@@PunjabiVichJaankari thanx g..but fer v one month late ACP lga rahe ne..
@Ericajamesthatisnotyours
@Ericajamesthatisnotyours 4 жыл бұрын
beautifully described sir. I have a Querry. Sir je mainnu char saal poore hon ton paillan hi sadhe teen saal ch basic te grade pe dono change ho gaye (bad gaye ) punjab sarakar ne revise karte seege 2011 december ch. taan phir main hun dubara chaar saal count karan ja pher 9 saal poore hon di uneek karan. plese help me Kashmir Singh Ji.
@PunjabiVichJaankari
@PunjabiVichJaankari 4 жыл бұрын
ਸ੍ਰੀਮਾਨ ਜੀ ਤੁਹਾਡੀ ਇੱਕ ਹੀ ਰੈਂਕ ਵਿੱਚ 4, 9 ਜਾਂ 14 ਸਾਲ ਜੋ ਵੀ ਲਾਗੂ ਹੋਵੇ ਸਰਵਿਸ ਹੋਣੀ ਚਾਹੀਦੀ ਹੈ ਗ੍ਰੇਡ ਪੇਅ ਵੱਧਣ ਦਾ ਕੋਈ ਫਰਕ ਨਹੀ ਪੈਣਾ।
@DAVINDERSINGH-ff5zm
@DAVINDERSINGH-ff5zm 3 жыл бұрын
Sir ਸਟੈਨੋ ਲਈ ਦਸੋ ਜੀ ਕੁਝ
@rajindersingh2901
@rajindersingh2901 3 жыл бұрын
Acp di complete letter send krio g
@Leomadhav
@Leomadhav 5 жыл бұрын
ਕਸ਼ਮੀਰ ਸਿੰਘ ਜੀ ਤੁਹਾਡੀ ਵੀਡੀਉ ਬਰੁਤ ਵਧੀਆ ਹਨ ਤੁਹਾਡੇ ਤੋਂ ਇੱਕ ਗੱਲ ਪੁਛਣੀ ਹੈ। ਕਿ ਤੁਸੀ ਮੈਨੂੰ ਆਪਣਾ ਮੋਬਾਇਲ ਨੰਬਰ ਦੇ ਸਕਦੇ ਹੋ ?
@Hardeep-jhaj
@Hardeep-jhaj 3 жыл бұрын
Paji mainu number chaida thuda mera 4,9,14 da chakker pia a please help kareo bro
@pawansabharwal1141
@pawansabharwal1141 5 жыл бұрын
Sir Sarkar probation period kyu khatam nai kar rahi ke court de faisle nu Sarkar kuj nahi samajde
@ManinderSingh-bd2yq
@ManinderSingh-bd2yq 5 жыл бұрын
Pawan Sabharwal bro probation period can’t remove from service it is atleast 1 year hoo sakda n full salary mil sakdi aa probation period vich if Government applied this policy. But it cannot be removed
@PunjabiVichJaankari
@PunjabiVichJaankari 5 жыл бұрын
ਸ੍ਰੀ ਮਾਨ ਜੀ ਪਵਨ ਪ੍ਰੋਬੇਸਨ ਹਟਾਉਣ ਦੀ ਗੱਲ ਨਹੀਂ ਕਰ ਰਿਹਾ, ਪ੍ਰੋਬੇਸਨ ਦੌਰਾਨ ਜੋ ਤਨਖਾਹ ਮਿਲਦੀ ਹੈ ਉਸ ਬਾਰੇ ਗੱਲ ਕਰ ਰਿਹਾ ਹੈ।
@ManinderSingh-bd2yq
@ManinderSingh-bd2yq 5 жыл бұрын
Punjabi Vich Jaankari I think he wrote “ sir sarkar probation period kyu khatam nahin kar rahi” then what does it mean 🤔🤔
@PunjabiVichJaankari
@PunjabiVichJaankari 5 жыл бұрын
ਸ੍ਰੀਮਾਨ ਜੀ ਕਈ ਵਾਰ ਸਾਨੂੰ ਲਿਖੇ ਹੋਏ ਸਬਦਾਂ ਦਾ ਭਾਵ ਸਮਝਣਾ ਪੈਂਦਾ ।
@PunjabiVichJaankari
@PunjabiVichJaankari 5 жыл бұрын
ਇਸੇ ਤਰ੍ਹਾ ਤੁਸੀ ਆਪਣੇ ਸਥਾਨ ਤੇ ਠੀਕ ਹੋ।
@RavinderSingh-es4mr
@RavinderSingh-es4mr 5 жыл бұрын
Very useful information. Sir, Can you upload video regarding pay fixation and gpf numerical from 1.1.86 to till date?
@ravidhaban2367
@ravidhaban2367 Жыл бұрын
ਸਰ ਮੇਰੀ 2008 ਵਿੱਚ 1300 gp ਸੀ ਜਦੋਂ 2011 ਵਿੱਚ ਪੰਜਾਬ ਸਰਕਾਰ ਨੇ pay scale Revised ਕੀਤੇ ਓਦੋਂ ਮੇਰੀ pay scale 2011 ਵਿੱਚ 1650 ਹੋ ਗਈ ਸੀ ਤੇ 2013 ਵਿੱਚ ਮੇਰੇ 4 ਸਾਲ ਪੂਰੇ ਹੋ ਗਏ ਸੀ ਤੇ ਮੈਨੂੰ ACP ਦਾ ਲਾਭ ਮਿਲਣਾ ਚਾਹੀਦਾ ਸੀ ਜਾਂ ਨਹੀਂ ??? ਮਤਲਵ ਮੇਰੀ 2013 ਵਿੱਚ 1900 GP ਹੋਣੀ ਚਾਹੀਦੀ ਸੀ ਜਾਂ ਨਹੀਂ.....????????
@itr1795
@itr1795 4 жыл бұрын
Sir tuc apna phone number de sakde ho ?
A brief Introduction to Increment Module Under iHRMS Punjab
13:56
iHRMS Punjab
Рет қаралды 41 М.
6th Pay Commission  Pay Fixation Module
20:03
iHRMS Punjab
Рет қаралды 100 М.
Beautiful gymnastics 😍☺️
00:15
Lexa_Merin
Рет қаралды 14 МЛН
Earn Leave , ਕਮਾਈ ਛੁੱਟੀ ਸਬੰਧੀ ਜਾਣਕਾਰੀ
4:38
How to Calculate Salary/ Pay Scale/ Indian Government Job Salary
14:39
Gyan Partner
Рет қаралды 1,1 МЛН
DA Arrear Preparation
8:09
iHRMS Punjab
Рет қаралды 14 М.
GPF Withdrawal Process(NEW)
18:52
iHRMS Punjab
Рет қаралды 68 М.