ਖ਼ਤਰੇ ਵਿੱਚ ਪੰਜਾਬ | Punjab in Danger | AjayPal Singh Brar | January 2024

  Рет қаралды 73,319

Sarbat ਸਰਬੱਤ

Sarbat ਸਰਬੱਤ

5 ай бұрын

ਖ਼ਤਰੇ ਵਿੱਚ ਪੰਜਾਬ | Punjab in Danger | AjayPal Singh Brar | January 2024
Punjab Demography 2024
Punjab Demography
Punjab News
Sikh population in Punjab
Muslim population in Punjab
Hindu population in Punjab
Muslims in Punjab
Punjab Migration
Sikh migration
Students in Abroad
Similarity in Punjab and Canada migration policy
Biharis in Punjab
Akali dal
Sarbat is about Punjab talks ਗੱਲ ਪੰਜਾਬ ਦੀ
Facebook: sarbatmedia
Instagram: / sarbat_media
#Sarbat #SarbatMedia #PunjabMigration #SikhPopulation #SikhMigration

Пікірлер: 721
@paramchoudhary6810
@paramchoudhary6810 5 ай бұрын
ਮੈਂ ਪੰਜਾਬੀ ਹਿੰਦੂ ਹਾਂ, ਮੇਰਾ ਜ਼ਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ ਹੈ ਪੰਜਾਬੀ ਹੋਣ ਦੇ ਨਾਤੇ ਮੈਂ 100%ਇਸ ਗੱਲ ਨਾਲ ਸਹਿਮਤ ਹਾਂ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵੋਟ ਤੇ ਵਸਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
@SabbyAKAOmi
@SabbyAKAOmi 5 ай бұрын
Saaliyo phir tussi aapdi bund maran jaanday ho bahari states and mulka ch? Saaliyo aapdi bhua jawaan karan nu delhi Mumbai UP Kannada Umerica jaanday ho?
@psshergill3762
@psshergill3762 5 ай бұрын
Agreed 👍
@gurdasnangal6144
@gurdasnangal6144 5 ай бұрын
Tuci jagrook ho veer ji Hora nu v kro
@lambardaaramrik4008
@lambardaaramrik4008 5 ай бұрын
@user-wj5ho4dn9n
@user-wj5ho4dn9n 5 ай бұрын
Right
@kamalsingh-dc1vs
@kamalsingh-dc1vs 5 ай бұрын
ਪੰਜਾਬ ਦੇ ਸਿੱਖਾਂ ਨੂੰ ਹੁਣ ਜਾਗਣਾ ਚਾਹੀਦਾ ਹੈ ਹਾਲਾਤ ਬਹੁਤ ਭਿਆਨਕ ਰੂਪ ਧਾਰਨ ਕਰ ਰਹੇ ਹਨ
@digitaldesi3173
@digitaldesi3173 5 ай бұрын
ਹਾਂ
@gora9973
@gora9973 5 ай бұрын
ਪੰਜਾਬ ਦੇ ਮੂਲ ਨਿਵਾਸੀ ਸਿੱਖ, ਹਿੰਦੂ, ਮੁਸਲਮਾਨ ਸਭ ਨੂੰ ਜਾਗਣਾ ਪਵੇਗਾ
@chandershekhar1497
@chandershekhar1497 5 ай бұрын
J parvasi Punjab Ake sikh ban jaan fer?
@HarpreetSingh-iy9lv
@HarpreetSingh-iy9lv 5 ай бұрын
@@chandershekhar1497fer v Punjab se ult bhugatn ta ohvi Punjabi virodhi honge par j oh Punjab di mitti layi ladan fer ohna nu Punjab ne vaise bahut dita hai
@gora9973
@gora9973 5 ай бұрын
@@chandershekhar1497 ਪੰਜਾਬ ਪੰਜਾਬੀਆਂ ਦਾ ਸੀ ਤੇ ਰਹੂਗਾ ਬਾਕੀ ਆਪਣੀਆਂ ਸਟੇਟਾਂ ਵਿਚ ਵਾਪਸ ਜਾਣ
@satpalkhullar2302
@satpalkhullar2302 5 ай бұрын
ਤੁਸੀਂ ਪਹਿਲੇ ਵਿਅਕਤੀ ਹੋ ਜਿਹਨਾਂ ਨੇ ਖਤਰੇ ਨੂੰ ਭਾਂਪਦਿਆਂ ਸਹੀ ਵਿਚਾਰ ਰੱਖੇ ਹਨ ।ਮਾਣਯੋਗ ਟੌਹੜਾ ਸਾਹਿਬ ਨੇ ਵੀ ਇਹ ਆਵਾਜ਼ ਉਠਾਈ ਸੀ।।
@AmrikSingh-fi1mn
@AmrikSingh-fi1mn 5 ай бұрын
ਪੰਜਾਬ ਵਿੱਚ ਜਿਹੜੇ ਮੰਗਤੇ ਆ ਗਏ । ਉਹਨਾਂ ਔਰਤਾਂ ਦੇ ਇੱਕ ਬੱਚਾ ਉਂਗਲ ਲਾਇਆ ਹੁੰਦੈ ਇੱਕ ਗੋਦੀ ਤੇ ਇੱਕ ਪੇਟ ਵਿੱਚ ਹਮੇਸ਼ਾਂ ਇਸੇ ਤਰਾਂ ਚੱਲੀਂ ਜਾਂਦੈ ਜੀ । ਬਹੁਤ ਚਿੰਤਾ ਦਾ ਵਿਸ਼ੈ ਜੀ ।
@harvindersingh4776
@harvindersingh4776 Ай бұрын
musalmana da eho dastoor hai
@pushpindersingh2696
@pushpindersingh2696 Ай бұрын
​@@harvindersingh4776hindu naa ohh naa ki muslim magtha hindu kabila naa
@NationalSecurityGuard108
@NationalSecurityGuard108 16 күн бұрын
​​@@pushpindersingh2696Bangladeshi Muslim Ne Saree Paunde Ne. Jaake Una Di Sunat Check Kar.
@deepakkashyap1525
@deepakkashyap1525 5 ай бұрын
ਪੰਜਾਬੀ ਹੋਣ ਦੇ ਨਾਤੇ ਮੈਂ ਪੁਰਾ ਸਹਿਮਤ ਆ,ਇਸ ਸਮੇਂ ਪੰਜਾਬ ਦੇ ਕਿੱਸੇ ਬੀ ਪਿੰਡ,ਮੋਹੱਲੇ ਚ ਚੱਲ ਜਾਓ,ਹਰ ਗਲੀ ਘਰ ਚੋ ਬੱਚੇ ਬਾਹਰ ਨੇ।ਕੁਝ ਬਾਹਰ ਜਾਣ ਦੀ ਤਿਆਰੀ ਚ ਨੇ।। ਆਹ ਗੱਲ ਸਮਝੋ। ਕੇ ਪੰਜਾਬ ਦਾ ਡੇਮੋਗ੍ਰਾਫਿਕ change ਹੋ ਰਿਹਾ,ਉਸਨੂੰ ਰੋਕੋ।। ਏਹ ਨੇ ਹੋਬੇ ਕੇ ਸਾਡੀ ਸਰਕਾਰਾਂ ਤੱਕ ਉਹਨਾਂ ਦਾ ਅਪਰੋੱਚ ਹੋਬੇ।। ਸਾਡਾ CM ਹਮੇਸ਼ਾ ਸਿੱਖ ਬਣਦਾ।। ਕੈਬਿਨੇਟ ਚ ਓਹਨਾ ਦੇ MP ਨਾ ਬੈਠੇ ਹੋਣ। ਅਜੇ ਥੋੜੇ ਦਿਨ ਪਹਿਲਾਂ ਇਹਨਾਂ ਲੁਧਿਆਣਾ ਚ ਧਰਨਾ ਕਿਤਾ ਹੋਇਆ ਸੀ ਕੇ ਅਸੀਂ ਹੂਣ ਪਰਵਾਸੀ ਨਹੀਂ ਰਹੇ,ਸਾਨੂ ਇੱਥੇ ਰਹਿੰਦੇ 20-30 ਸਾਲ ਹੋ ਗਏ,,ਸਾਡਾ MLA ਬਣਾਇਆ ਜਾਏ।। ਹੱਥ ਜੋੜ ਕੇ ਬੇਨਤੀ ਹੈ ਕੇ ਪੰਜਾਬ ਨੂੰ ਬਚਾਓ। ਕੁੱਜ ਤੇ ਗਰੀਬੀ ਕਰਕੇ ਬਾਹਰ ਜਾ ਰਹੇ,ਕੁੱਜ ਤੇ ਸ਼ੋਂਕ ਨਾਲ ਬਾਹਰ ਜਾ ਰਹੇ।।
@LakhwinderSingh-fj6ol
@LakhwinderSingh-fj6ol 5 ай бұрын
ਸਾਡੇ ਬੇਵਕੂਫ਼ ਲੀਡਰ ਇਹਨਾਂ ਗੱਲਾਂ ਨੂੰ ਅਣਦੇਖਾ ਕਰ ਰਹੇ ਹੈ,ਸਬ ਤੋਂ ਪਹਿਲਾਂ ਪੰਜਾਬ ਵਿੱਚ ਇਹਨਾਂ ਨੂੰ ਜ਼ਮੀਨ ਨਾ ਖਰੀਦ ਸਕਣ ਇਹ ਕਾਨੂੰਨ ਬਣਨਾ ਚਾਹੀਦਾ ਹੈ
@dilbagstar
@dilbagstar Ай бұрын
Paaji if we punjabi will stop selling lands to non punjabi how bhaiya can settle there. Its question to our punjabi brothers as still they are not taking it serious.
@LakhwinderSingh-fj6ol
@LakhwinderSingh-fj6ol 26 күн бұрын
@@dilbagstar ਬਾਈ ਜੀ ਸਾਰੇ ਕੰਮ ਆਮ ਪੰਜਾਬੀ ਨਹੀ ਸਮਜ ਸਕਦਾ ਹਰ ਇਕ ਪੰਜਾਬੀ ਦੀ ਆਪਣੀ ਆਪਣੀ ਮਜਬੂਰੀ ਹੈ , ਹਰ ਸਟੇਟ ਦੀ ਸਰਕਾਰ ਆਪਣੇ ਆਮ ਨਾਗਰਿਕ ਬਾਰੇ ਸੋਚਦੀ ਹੈ ਪੂਰੇ ਇੰਡੀਆ ਦੀ ਸਟੈਟ ਚੈੱਕ ਕਰੋ ਤੂਸੀ ਕਿੱਥੇ ਕਿੱਥੇ ਜਮੀਨ ਖਰੀਦ ਸਕਦੇ ਹੋ ਪਤਾ ਚੱਲ ਜੂ .
@csheru
@csheru 2 күн бұрын
I'm from UP and have been saying this for the last 2 decades that we Must have strong rules with free movement inside country , strict Identification etc etc . Constitution was copied from British , other Western countries and it was to curb and control natives I.e Hindus , Sikhs etc .
@ajitpalsingh3125
@ajitpalsingh3125 5 ай бұрын
ਉੱਤਰਾਖੰਡ ਵਿਚ ਵਿਚ ਵੀ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੀ ਸੋ ਪੰਜਾਬ ਵਿਚ ਵੀ ਤੁਹਾਨੂੰ ਇਹ ਰੋਕ ਲਗਾਉਣੀ ਚਾਹੀਦੀ ਹੈ
@amazingVlogs240
@amazingVlogs240 Ай бұрын
Kinae kehaa? Utrakhnd ch punjabi settel nae
@NationalSecurityGuard108
@NationalSecurityGuard108 Ай бұрын
ਉਥੇ ਵੀ 35% ਰੋਹਗਿਆ ਬੰਗਲਾਦੇਸ਼ੀ ਬਿਹਾਰੀ ਮੁਸਲਮਾਨ ਕਾਂਗਰਸ ਨੇ ਵਸਾਤੇ ਨੇ।
@NationalSecurityGuard108
@NationalSecurityGuard108 16 күн бұрын
ਉੱਤਰਾਖੰਡ ਅਤੇ ਹਿਮਾਚਲ ਵਿਚ ਵੀ Systematically Congress ਨੇ ਰੋਹਗੀਆ ਬੰਗਲਾਦੇਸ਼ੀ ਮੁਸਲਮਾਨ ਬਸਤੇ ਨੇ। CRIME Rate ਕਦੇ ਨਹੀਂ ਸੀ ਅੱਜ ਉਥੇ High ਐ। 35% ਮੁਸਲਮ ਮਾਂ ਨੇ ਹੁਣ ਇਥੇ। ਹਿੰਦੂ ਧਾਰਮਿਕ ਸ਼ਹਿਰਾਂ ਵਿਚ ਕਈ ਜਗ੍ਹਾ ਏਹੇ ਕਬਜਾ ਜਮਾ ਚੁੱਕੇ ਅਤੀ ਕਈਆਂ ਵਿਚ ਜਮਾ ਰਹਿਣੇ।
@NationalSecurityGuard108
@NationalSecurityGuard108 16 күн бұрын
ਉੱਤਰਾਖੰਡ ਅਤੇ ਹਿਮਾਚਲ ਵਿਚ ਵੀ Systematically Congress ਨੇ ਰੋਹਗੀਆ ਬੰਗਲਾਦੇਸ਼ੀ ਮੁਸਲਮਾਨ ਬਸਤੇ ਨੇ। CRIME Rate ਕਦੇ ਨਹੀਂ ਸੀ ਅੱਜ ਉਥੇ High ਐ। 35% ਮੁਸਲਮਾਨ ਨੇ ਹੁਣ ਉਥੇ। ਹਿੰਦੂ ਧਾਰਮਿਕ ਸ਼ਹਿਰਾਂ ਵਿਚ ਕਈ ਜਗ੍ਹਾ ਏਹੇ ਕਬਜਾ ਜਮਾ ਚੁੱਕੇ ਅਤੀ ਕਈਆਂ ਵਿਚ ਜਮਾ ਰਹਿਣੇ।
@csheru
@csheru 2 күн бұрын
Lots of Punjabis bought lands and doing good agricultural activities.
@user-yb7ut1ig1e
@user-yb7ut1ig1e 5 ай бұрын
ਬਹੁਤ ਹੀ ਵਧੀਆ ਇੰਟਰਵਿਊ ਰੌਂਗਟੇ ਖੜ੍ਹੇ ਕਰਨ ਵਾਲ਼ੀ ਇੰਟਰਵਿਊ ਹੈ। ਹਿੰਦੂ ਤੇ ਸਿੱਖਾਂ ਨੂੰ ਮਿਲਕੇ ਸੋਚਣਾ ਪਊਗਾ ਇਸ ਪਰਵਾਸ ਨੂੰ ਰੋਕਣਾ ਪਵੇਗਾ।
@SachinKumar-lw1rp
@SachinKumar-lw1rp 19 күн бұрын
ਮੈਂ ਪੰਜਾਬੀ ਹਿੰਦੂ, ਹੁਸ਼ਿਆਰਪੁਰ ਤੋਂ... ਤੁਹਾਡੇ ਨਾਲ਼ ਪੂਰਾ ਸਹਿਮਤ ਹਾਂ। ਮੂਲਿਆ ਨੇ ਸ਼ਪਜਾ ਦੇਸ਼ ਆਪਣੇ ਨਾਮ ਕਰ ਲਏ ਸਿਰਫ਼ ਸਤਾਰਾਸੋ ਸਾਲਾਂ ਵਿੱਚ, ਜਦੋਂ ਮੂਲਿਆ ਨੇ ਮਾਰਨਾ ਜਾਂ ਭਜਾਨਾ ਤਾਂ ਸਿਰਫ਼ ਹਿੰਦੂਆ ਨੂੰ ਹੀ ਨਹੀਂ ਮਾਰਨਾ, ਓਹਨਾ ਤੁਹਾਨੂੰ ਵੀ ਮਾਰਨਾ। ਪਰ ਹਜੇ ਤਾਂ ਅਸੀ ਆਪਸ ਵਿੱਚ ਲੜ ਰਹੇ ਹਾਂ, ਕੋਈ ਮੂਤ ਪੀਣੇ, ਗੋਹਾ ਖਾਣ ਵਾਲ਼ੇ। ਇਕ ਗੱਲ ਹੈ ਹਿੰਦੂ ਕਦੇ ਵੀ ਆਦਮਖੋਰ ਨਹੀਂ ਰਿਹਾ।
@SachinKumar-lw1rp
@SachinKumar-lw1rp 18 күн бұрын
ਮੇਰੇ ਇਹ ਸ਼ਬਦ ਇਸ ਧਾਰਨਾ ਨਾਲ਼ ਨਹੀਂ ਲਓ ਕਿ ਮੈ ਸਿੱਖਾਂ ਦੇ ਮੂਲਿਆ ਦੇ ਵਧਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ। ਬਸ ਇੱਕ ਬਾਰ ਜਰਾ ਸੋਚ ਕੇ ਦੇਖੋ, ਏਹਨਾਂ ਪਹਿਲਾਂ ਤੁਹਾਡੇ ਨਾਲ਼ ਮਿਲ਼ ਕੇ ਹਿੰਦੂਆ ਨੂੰ ਮਾਰਨਾ ਜਾ ਫਿਰ ਭਜਾਉਣਾ ਉਸ ਤੋਂ ਬਾਅਦ ਫਿਰ ਏਹਨਾਂ ਤੁਹਾਡੇ ਨਾਲ਼ ਵੀ ਵਿਵਹਾਰ ਬਦਲਣਾ, ਛੋਟੀ ਛੋਟੀ ਲੜਾਈ ਝਗੜੇ ਫਿਰ ਤੁਹਾਨੂੰ ਭਜਾਉਣਾ। ਦੇਖ਼ ਲਓ ਬਾਕੀ ਦੇਸ਼ਾਂ ਦਾ ਇਤਹਾਸ ਚਾਹੇ
@maanads5027
@maanads5027 13 күн бұрын
ਆਰ ਐਸ ਐਸ ਬੀਜੇਪੀ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਵੀ ਬਣਾ ਰਹੇ ਹਨ, ਉਹਨਾਂ ਨੂੰ ਘਰ ਬਣਵਾਉਣ ਕਾਰੋਬਾਰ ਕਰਨ ਲਈ ਲੋਨ ਵੀ ਦਵਾ ਰਹੇ ਹਨ, ਪ੍ਰਵਾਸੀਆਂ ਦੇ ਬਚਿਆਂ ਨੂੰ ਵਟਸਐੱਪ ਗਰੁੱਪ ਬਣਾ ਕੇ ਪੰਜਾਬੀਆਂ ਦੇ ਖਿਲਾਫ ਆਰਗੇਨਾਈਜ਼ ਸੰਗਠਿਤ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਂ ਤੇ ਵਰਤਿਆ ਜਾ ਰਿਹਾ ਹੈ।
@SachinKumar-lw1rp
@SachinKumar-lw1rp 12 күн бұрын
@@maanads5027 ਹੈ ਸਾਲ਼ਾ ਮੂਰਖ਼, ਆਰ ਐਸ ਐਸ ਅਤੇ ਬੀਜੇਪੀ ਦੇ ਕਿਹੜੇ ਦਫ਼ਤਰ ਛੱਡੇ ਹੈ ਅੱਤ ਵਧੀਆ ਨੇ ਪੰਜਾਬ ਵਿੱਚ... ਏਹਨਾਂ ਨੂੰ ਦੇਖਦੇ ਹੀ ਮਾਰਨ ਭੱਜਦੇ ਤੁਸੀਂ ਲੋਕੀ। ਗੱਲਾਂ ਮਾਰਦਾ
@Rhthcv
@Rhthcv 6 күн бұрын
​@maanads50 27 RSS te aa jya kro... jehde tuc ohna nu bhra bnai firde ho oh ??.. tuhanu te modi je ohn de khilaf aa oh v mada lgda.. tuc vote hi ni paane
@csheru
@csheru 2 күн бұрын
​@@maanads5027Abe khote RSS tere paida hone ke peeche hoga ? RSS ne Kashmir , WB , Kerala aur Bharat ke kayi hisse main Hibduon ki halat bahut hi buri hai , usko RSS ne nahi theek ker diya .
@amarjitsingh-gs4it
@amarjitsingh-gs4it 5 ай бұрын
ਜਦੋਂ ਵੀ ਪੰਜਾਬ ਤੇ ਭੀੜ ਬਣੀ। ਉਸ ਵੇਲੇ ਇਹਨਾਂ ਨੇ ਭੱਜ ਜਾਣਾ। ਪੰਜਾਬੀ ਹੀ ਅੜਣ ਗੇ ਤੇ ਲੜਣ ਗੇ। ਰੱਬ ਰਾਖਾ।।
@invisible1871
@invisible1871 Ай бұрын
Bai ek gal das punjabi carora rupee di zameen bechda lokkan tad ni bolde tusi lok
@ogvintagelover1
@ogvintagelover1 Ай бұрын
BAI JI AASI PUNJABI EHI FUKREEYA MARDE REH JANAA TE PUNJAB U,P WALEYA DA HO JANA
@ogvintagelover1
@ogvintagelover1 Ай бұрын
BAI JI KOI PUNJABI U,P WALEYA DE ELAAKE WICH JAAKE BOL NAHI SAKDAA ? JE YAAKIN NAAHI TAA MENU MILO ME DIKHADA
@jaswinderrandhawa7530
@jaswinderrandhawa7530 5 ай бұрын
ਬੇਨਤੀ ਹੈ ਓਹਨਾਂ ਵੀਰਾਂ ਭੈਣਾਂ ਨੂੰ ਕਿਰਪਾ ਕਰਕੇ ਮਾਂ ਬੋਲੀ ਵਿੱਚ ਆਪਣੇ ਵਿਚਾਰ ਦੀਆਂ ਕਰੋ ਜੇ ਮਾਂ ਬੋਲੀ ਪਰਵਾਰਾਂ ਵਿੱਚੋ ਖਤਮ ਹੋ ਗਈ ਗਈ ਤਾਂ ਅਸੀਂ ਖਤਮ ਹੋ ਜਾਵੇਗਾ। ਆਪ ਜੀ ਦਾ ਧੰਨਵਾਦ
@user-dp2eh4pv3d
@user-dp2eh4pv3d 5 ай бұрын
ਬਾਈ ਜਿੰਨਾ ਚਿਰ ਪੰਜਾਬੀ ਕੰਮ ਕਾਰ ਦੀ ਭਾਸ਼ਾ ਨਹੀਂ ਬਣਦੀ ਓਨਾਂ ਚਿਰ ਪੰਜਾਬੀ ਦੇ ਹਲਾਤ ਠੀਕ ਨਹੀਂ ਹੈ ਸਕਦੇ। ਹੁਣ ਵੇਖੋ ਅੰਗਰੇਜ਼ੀ ਕੰਮ ਕਾਰ ਦੀ ਭਾਸ਼ਾ ਹੈ,ਇਸ ਲਈ ਉਹ ਵਿਦੇਸ਼ੀ ਭਾਸ਼ਾ ਹੋਣ ਦੇ ਬਾਵਜੂਦ ਵੀ ਥੋੜੀ ਬਹੁਤੀ ਸਿੱਖਣੀ ਪੈਂਦੀ ਹੈ। ਜਦੋਂ ਕੰਮ ਕਾਰ ਦੀ ਭਾਸ਼ਾ ਬਣ ਗਈ ਓਦੋਂ ਕਈਆਂ ਨੂੰ ਮਜ਼ਬੂਰਨ ਸਿੱਖਣੀ ਪੈਣੀ ਹੈ
@simerjitkaurgill1407
@simerjitkaurgill1407 5 ай бұрын
ਦੇਰ ਆਏ ਪਰ ਦਰੁਸਤ ਆਏ ! ਨੀਂਦ ਤੋਂ ਜਾਗਣਾ ਜ਼ਰੂਰੀ ਹੈ ।ਤੁਹਾਡੇ ਇਸ ਵਾਰਤਾਲਾਪ ਦੀ ਬਹੁਤ ਮੱਦਦ ਹੋਏਗੀ ਬਹੁਤ ਹੀ ਮਿਹਰਬਾਨੀ 🙏
@tamashbeen6610
@tamashbeen6610 Ай бұрын
Hindu Sikh ikkathay ho ke Punjab bachao.
@user-pn2ew8fe8i
@user-pn2ew8fe8i Ай бұрын
As a Punjabi Hindu I agree with what Veerji is saying. This will impact all Punjabi’s and our political class needs to implement laws that do not sell land or homes to outsiders.
@mukhtarsingh4091
@mukhtarsingh4091 5 ай бұрын
Boycott ਬਾਈਕਾਟ ਬਾਈਕਾਟ ਬਾਈਕਾਟ ਹੀ ਜਵਾਬ ਹੈ। ਉਹਨਾਂ ਤੋਂ ਕੁਝ ਵੀ ਨਾ ਖਰੀਦੋ ਜਾਂ ਉਹਨਾਂ ਨੂੰ ਆਪਣੀਆਂ ਜਾਇਦਾਦਾਂ ਕਿਰਾਏ 'ਤੇ ਨਾ ਦਿਓ। ਸਰਕਾਰ 'ਤੇ ਨਿਰਭਰ ਨਾ ਕਰੋ ਕਿ ਉਹ ਆਪਣੀਆਂ ਵੋਟਾਂ ਚਾਹੁੰਦੇ ਹਨ। ਸਿਰਫ਼ ਅਸੀਂ ਹੀ ਤਬਦੀਲੀ ਕਰ ਸਕਦੇ ਹਾਂ। ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਸ਼ੁਰੂ ਕਰੋ।
@Rhthcv
@Rhthcv 6 күн бұрын
Punjabi vechdd ni kide ko laie
@user-yb7ut1ig1e
@user-yb7ut1ig1e 5 ай бұрын
ਰਾਜਸਥਾਨ ਦੇ ਹਨੂੰਮਾਨਗੜ੍ਹ ਤੇ ਸ਼੍ਰੀ ਗੰਗਾਨਗਰ ਜਿਲ੍ਹੇ ਵਿੱਚ ਤੁਸੀਂ ਵੋਟ ਨੀ ਬਣਾ ਸਕਦੇ।ਤੇ ਰਾਜਸਥਾਨ ਦੀ ਵੋਟ ਤੋ ਬਿਨਾਂ ਤੁਸੀਂ ਜ਼ਮੀਨ ਵੀ ਹਨੂੰਮਾਨਗੜ੍ਹ ਤੇ ਸ਼੍ਰੀ ਗੰਗਾਨਗਰ ਵਿੱਚ ਨਹੀਂ ਖ਼ਰੀਦ ਸਕਦੇ।
@vinodkumar-zr5hz
@vinodkumar-zr5hz Ай бұрын
Easa kanoon pjb de vich v hona chahiye
@gurpreetbrar1133
@gurpreetbrar1133 5 ай бұрын
ਸਿੱਖਾ ਪੰਜਾਬੀਆ ਲਈ ਇਹ ਇੱਕ serious topic ਹੈ ਬਿੱਲਕੁੱਲ ਇੱਕ ਇੱਕ ਗੱਲ ਸਹੀ ਹੈ
@samsingh2544
@samsingh2544 5 ай бұрын
All Punjabis should have more kids and fight for stopping outsiders to buy in the state
@gurmukhsinghjagdeo7418
@gurmukhsinghjagdeo7418 5 ай бұрын
ਬਿਲਕੁਲ ਸਹੀ ਕਿਹਾ ਅਜੇਪਾਲ ਸਿੰਘ ਜੀ ਨੇ। ਅਸੀਂ ਇਸ ਨਾਲ ਸਹਿਮਤ ਹਾਂ।
@chetansharma4397
@chetansharma4397 5 ай бұрын
ਹੋਰ ਸਟੇਟ ਦੇ ਲੋਕਾਂ ਦੀਆਂ ਵੋਟਾਂ ਤੇ ਅਧਾਰ ਕਾਰਡ ਨਹੀਂ ਬਣਨੀ ਚਾਹੀਦੀ ਨਾਲ ਹੀ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਕਿ ਹੋਰ ਸਟੇਟ ਦੇ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ ਪੰਜਾਬੀ ਦੁਕਾਨਦਾਰ ਤੇ ਪੰਜਾਬੀ ਰੇਹੜੀ ਵਾਲੇ ਤੋਂ ਹੀ ਸਮਾਨ ਖ਼ਰੀਦਣ ਨੂੰ ਪਹਿਲ ਦੇਣੀ ਚਾਹੀਦੀ ਆ
@pushpindersingh2696
@pushpindersingh2696 Ай бұрын
I agree 💯👍
@aanakrukavi
@aanakrukavi 5 ай бұрын
As a Hindu, I agree that some kind of article should be brought to protect Punjab. Punjab is for Punjabis. Sikhs and Hindus have suffered a lot from partition. Sikhs should be made protected in Bharath. They always gave to society more than they take compared to Muslims.
@NareshKumar-sg9hu
@NareshKumar-sg9hu 5 ай бұрын
NOT ONLY PUNJAB WHOLE OF INDIA IS IN DANGER. MUSLIM POPULATION WILL OVERTAKE THE NON MUSLIM POPULATION IN WHOLE OF INDIA AND REMEMBER ISLAM IS A LICENSE TO KILL RAPE SODOMISE ARSON ETC.
@KGB223
@KGB223 5 ай бұрын
bas kar bhai ! teri opinion matter nahi karti ! tere se intelligent loog bethe hain wahan !
@busypandey
@busypandey 5 ай бұрын
​@@KGB223 The biggest enemy of Hindus in punjab is cuckold nature of people like him. Nobody helps cowards . If u can't call spade a spade and keep licking asses .
@busypandey
@busypandey 5 ай бұрын
.
@nandsingh7771
@nandsingh7771 5 ай бұрын
ਅਜੈ ਪਾਲ ਸਿੰਘ ਬਰਾੜ ਜੀ ਸਮਾਜਿਕ ਰਾਜਨੀਤਕ ਆਰਥਿਕ ਅਤੇ ਧਾਰਮਿਕ ਪ੍ਰੋਗ੍ਰਾਮ ਧਿਆਨ ਦੇਣ ਯੋਗ ਹੈ। ਮੇਰਾ ਇਹ ਵਿਚਾਰ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਤੱਕ ਸਾਡੇ ਆਗੂ ਨੇਤਾਵਾਂ ਨੇ ਇਸ ਸਟੇਟ ਨੂੰ ਖੁਲਮ ਖੁਲਾ ਲੁੱਟਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕੀਤਾ। ਹੁਣ ਵਕਤ ਆ ਗਿਆ ਹੈ ਕਿ ਇਹਨਾਂ ਸਾਰੇ ਪੱਖਾਂ ਤੇ ਬੁੱਧੀ ਜੀਵੀ ਇਮਾਨਦਾਰੀ ਨਾਲ ਇਸ ਸਾਰੀ ਪ੍ਰਾਬਲਮ ਤੇ ਘਰ ਤਿਆਰੀ ਕਰਕੇ ਚੰਗੀ ਤਰ੍ਹਾਂ ਵਾਰਤਾਲਾਪ ਕਰਕੇ ਪੂਰੀ ਤਰ੍ਹਾਂ ਪਲਾਨਿੰਗ ਕਰਕੇ ਇਸ ਚਨੌਤੀ ਨੂੰ ਗੰਭੀਰਤਾ ਨਾਲ ਲੈਣ। ਇਹ ਸਾਰੀ ਪਲਾਨਿੰਗ ਚਨਆਵ ਮਏਨਊਫਏਸਟੋ ਦਾ ਹਿੱਸਾ ਹੋ ਸਕਦਾ ਹੈ। ਇਹ ਸਾਰੇ ਮੁਦੇ ਬਹੁਤ ਜ਼ਰੂਰੀ ਹਨ। ਧੰਨਵਾਦ ਜੀ।
@BaljitSingh-rj3qc
@BaljitSingh-rj3qc 5 ай бұрын
ਜਿਵੇਂ ਦੂਜੀਆਂ ਸਟੇਟਾਂ ਵਿੱਚ ਬਾਹਰਲੇ ਸਟੇਟ ਦੇ ਲੋਕਾਂ ਉੱਪਰ ਜ ਮੀਨ ਪਲਾਟ ਖਰੀਦਣ ਉੱਤੇ ਪਾਬੰਦੀ ਹੈ ਉਵੇਂ ਪੰਜਾਬ ਵਿੱਚ ਵੀ ਪਾਬੰਦੀ ਲਗਾਉਣਾ ਚਾਹੀਦੀ ਹੈ ਜੀ।
@lakhvirjaid1745
@lakhvirjaid1745 5 ай бұрын
ਜੇ ਭਾਈਏ ਨਾ ਰੋਕੇ ਤਾਂ ਭਾਈਆ ਰਾਜ 2028 ਵਿਚ ਪੱਕਾ ਹੀ ਆਵੇਗਾ।
@VkrmRandhawa
@VkrmRandhawa 5 ай бұрын
ਬਹੁਤ ਸਿਆਣੀ ਗੱਲ ਬਾਤ ❤
@paramjitsingh7556
@paramjitsingh7556 5 ай бұрын
ਲੱਖ ਲਾਹਨਤ ਭ੍ਰਿਸ਼ਟ ਪੰਜਾਬੀ ਲੀਡਰਸ਼ਿਪ ਅਤੇ ਭ੍ਰਿਸ਼ਟ ਧਾਰਮਿਕ ਲੀਡਰਸ਼ਿਪ ਨੂ
@gurmeetsinghgill2002
@gurmeetsinghgill2002 5 ай бұрын
ਮੇਰੇ ਖਿਆਲ ਨਾਲ ਭਾਰਤ ਸਰਕਾਰ ਵੀ ਸ਼ੁਰੂ ਤੋਂ ਹੁਣ ਤੱਕ ਪੰਜਾਬ ਨੂੰ ਹਰ ਤਰੀਕੇ ਨਾਲ ਢਾਹ ਲਾਉਣ ਦੇ ਖੁਦ ਹੀ ਪੱਖ ਵਿੱਚ ਨਜ਼ਰ ਆ ਰਹੀ ਹੈ, ਸੋ ਉਹਨਾਂ ਵੱਲੋਂ ਕਿਸੇ ਕਿਸਮ ਦੇ ਸਹਿਯੋਗ ਦੀ ਉਮੀਦ ਰੱਖਣੀ ਸਿਆਣਪ ਨਹੀ ਹੋਵੇਗੀ ਤੇ ਪੰਜਾਬੀ ਹਿੰਦੂ ਦੀ ਅੱਖ ਖੁਲਣ ਨੂੰ ਅਜੇ ਬਹੁਤ ਲੰਮੇ ਸਮੇਂ ਦੀ ਲੋੜ ਹੈ। ਬਹੁਤ ਵਕਤੀ ਅਤੇ ਉੱਪਰਲੇ ਦਰਜੇ ਦੀ ਜਾਣਕਾਰੀ ਲਈ ਸ਼ੁਕਰੀਆ।
@KishanKumar-qz1kt
@KishanKumar-qz1kt 21 күн бұрын
Every state is in danger. Assam will be a Muslim state in 2 decades. There is 16 percentage reduction in hindu population in eastern bihar which has border with west Bengal and nearer to bengladesh
@azamsaify8954
@azamsaify8954 5 ай бұрын
ਮੈ ਪੰਜਾਬੀ ਮੁਸਲਮਾਨ ਹਾ।।ਪਰ। ਪੰਜਾਬੀ ਸਾਰੇ ਭਾਰਤ ਵਿੱਚ ਵਸਦੇ ਹਨ।।।ਪੁਰੇ ਭਾਰਤ ਵਿਚ ਪੰਜਾਬੀ ਕੰਮ ਕਰਦੇ ਹਨ।।
@gurcharansinghsaini8910
@gurcharansinghsaini8910 5 ай бұрын
Par panjabi system nal chalde ne
@Sikhsingh0
@Sikhsingh0 Ай бұрын
ਤੁਸੀਂ ਪੰਜਾਬ ਤੋਂ ਆ
@wink8916
@wink8916 27 күн бұрын
​@@gurcharansinghsaini8910kida system??
@googleuser747
@googleuser747 5 ай бұрын
ਬਿਲਕੁਲ ਸਹੀ ਗੱਲ ਕਹੀ ਏ ਤੁਸੀਂ ਵੀਰ ਜੀ ਅੱਜ ਸਹੀ ਮੁੱਦਾ ਉਠਾਇਆ ਹੈ ਇਹ ਬੜੀ ਖਤਰੇ ਅਤੇ ਫਿਕਰ ਵਾਲੀ ਗੱਲ ਹੈ ਤੇ ਸਾਡੇ ਹੀ ਕੁਝ ਲੋਕ ਜੋ ਸੁੱਤੇ ਪਏ ਨੇ ਘੋੜੇ ਵੇਚ ਕੇ ਲੇਬਰ ਸਸਤੀ ਹੈ ਦੇ ਚੱਕਰ ਵਿੱਚ ਆਪਣੇ ਹੀ ਪੰਜਾਬ ਦਾ ਨੁਕਸਾਨ ਕਰੀ ਜਾ ਰਹੇ ਨੇ ਜੇ ਉਹ ਸਿਰਫ ਲੇਬਰ ਕਰਨ ਲਈ ਆਉਣ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਆਉਣ ਲੇਵਰ ਕਰਨ ਤੇ ਵਾਪਸ ਜਾਣ ਪਰ ਜਦੋਂ ਫੈਮਿਲੀਆਂ ਸੱਦ ਲੈਂਦੇ ਨੇ ਉਹ ਤੇ ਆਪਣੇ ਪਰਿਵਾਰ ਵਸਾ ਕੇ ਇਥੇ ਬੈਠ ਜਾਂਦੇ ਨੇ ਉਹ ਗੱਲ ਗਲਤ ਹੈ ਤੇ ਪੰਜਾਬੀ ਕਲਚਰ ਪੰਜਾਬੀ ਬੋਲੀ ਅਤੇ ਸੱਭਿਆਚਾਰ ਤੇ ਪੰਜਾਬੀ ਡੈਮੋਕ੍ਰੈਫੀ ਲਈ ਖਤਰਾ ਨੇ ਸਾਡੇ ਲੋਕ ਬਾਹਰ ਜਾਂਦੇ ਨੇ ਪਰ ਸਾਰੇ ਕਾਨੂੰਨਾਂ ਦੇ ਵਿੱਚ ਦੀ ਲੰਘ ਕੇ ਜਾਂਦੇ ਨੇ ਇਹਨਾਂ ਦੇ ਇੱਥੇ ਆਉਣ ਲਈ ਵਸਣ ਲਈ ਕੋਈ ਕਾਨੂੰਨ ਨਹੀਂ ਹੈ ਕਿਉਂ ਨਹੀਂ ਹੈ ? ਇਹ ਮੁੱਦਾ ਚੁੱਕਣ ਲਈ ਤੁਹਾਡਾ ਧੰਨਵਾਦ ਵੀਰ ਜੀ।
@harjitsingh3699
@harjitsingh3699 4 ай бұрын
ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਖਤਰਨਾਕ
@surjitgill6411
@surjitgill6411 5 ай бұрын
ਅੱਜ ਦੀ ਡਿਬੇਟ ਬਹੁਤ ਅਰਥ ਭਰਪੂਰ ਹੋ ਨਿਬੜੀ। ਸਰਦਾਰ ਅਜੇਪਾਲ ਸਿੰਘ ਜੀ ਨੇ ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ। ਪਰ ਸਾਡੇ ਬਹੁਤ ਸਿਆਣੇ ਸਮਝਣ ਵਾਲੇ ਲੋਕ (ਹਾਲਾਂ ਕਿ ਉਹ ਅਕਲ ਦੇ ਅੰਨ੍ਹੇ ਆ )ਮੰਨਦੇ ਹੀ ਨਹੀਂ ਉਲਟਾ ਜਿਹੜੇ ਗੱਲ ਕਰਦੇ ਆ ਉਨ੍ਹਾਂ ਨੂੰ ਵੀ ਬੇਵਕੂਫ ਦੱਸਦੇ ਆ। ।
@preetpreet7443
@preetpreet7443 5 ай бұрын
I love Punjab. It is so painful to see that our politicians does not care about our lovely state and not doing what suppose to be done. I wish we have a leader like Maharaja Ranjit Singh Ji.
@GurvinderSingh-xg2fc
@GurvinderSingh-xg2fc 5 ай бұрын
ਭੱਠਾ ਉਦੋਂ ਬੈਠਣਾ ਸ਼ੁਰੂ ਹੋਇਆ ਜਦੋਂ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਨਹਿਰੂ ਨੇ ਕੈਰੋਂ ਨੂੰ ਕਿਹਾ ਸੀ ਕਿ 5000 ਨਫਰੀ ਯੂ ਪੀ,ਬਿਹਾਰ ਤੋਂ ਬੁਲਾ ਲਵੋ । ਚੰਡੀਗੜ੍ਹ ਬਣਨ ਤੋਂ ਬਾਅਦ ਵਾਪਿਸ ਚਲੇ ਜਾਣਗੇ । ਵਾਪਿਸ ਕਿਸੇ ਨੇ ਕਿਊਂ ਜਾਣਾ ਸੀ, ਉਦੋਂ ਦੀ ਇਹ ਅਮਰ ਵੇਲ ਇਸ ਤਰ੍ਹਾਂ ਵਧੀ ਕਿ ਇਸਨੇ ਪੰਜਾਬ ਨੂੰ ਹੀ ਸੁੱਕਣੇ ਪਾ ਛੱਡਿਆ ਹੋਇਆ ਹੈ
@HarpreetSingh-tj3vt
@HarpreetSingh-tj3vt 5 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ
@MandeepSingh-hs7rf
@MandeepSingh-hs7rf 5 ай бұрын
🙏 Very Very True Veer Ji , Punjab Govt & Sikh Organisations In fact all Punjab Organisations / Religion's should Listen to these Points Very Seriously & should make Serious Laws in this respect Very Very Urgently/Immediately , so that our land , people & culture should be Protected 👍✌
@James-Prinsep
@James-Prinsep 5 ай бұрын
ਪੰਜਾਬੀ ਹਿੰਦੂਆਂ ਨੂੰ ਅੱਗੇ ਆਉਣਾ ਚਾਹੀਦਾ
@deepakrajouri9703
@deepakrajouri9703 5 ай бұрын
Nice dp
@ishaangogna6884
@ishaangogna6884 5 күн бұрын
Aaye sige hindu sangathan agge, ehii Sikh log kehnde si ki eh hindu Islam de khilaf atte muslima khilaf nafrat failonde ne.
@James-Prinsep
@James-Prinsep 5 күн бұрын
@@ishaangogna6884 ਕੋਈਪੰਜਾਬੀ ਹਿੰਦੂ ਅੱਗੇ ਨਹੀਂ ਆਓਂਦਾ
@ishaangogna6884
@ishaangogna6884 4 күн бұрын
@@James-Prinsep jehde aunde a ohna nu tusi log nafrati gaalan kad ke and muslims nal jafiya pa ke akha dikhande ho. Social media upar sikh hamesha Hindua khilaf hi bolde ne and muslims nu apna bhaichara dasde ne.
@arunsoni7051
@arunsoni7051 Ай бұрын
Mai punjabi hindu ha sardar ji 🙏 shikh te hindu dono guru sahib nu manande ne par musalman te Christian guru sahib nu nahi manande is karke shikha te hindu nu milke ina da virodh karna chahida hai
@pritpalsingh1960
@pritpalsingh1960 5 ай бұрын
ਧੰਨਵਾਦ ਜਾਣਕਾਰੀ ਲਈ
@dharmindersinghjohal9842
@dharmindersinghjohal9842 5 ай бұрын
ਜਿਹੜੇ ਬਾਹਰ ਜਾ ਰਹੇ ਨੇ, ਉਨ੍ਹਾਂ ਨੇ ਤੇ ਕਦੀ ਸੋਚਿਆ ਈ ਨਈਂ, ਕਿ ਵਾਪਸ ਪੰਜਾਬ ਵੀ ਆਉਣਾ, ਇੱਕ ਮਹਾਰਾਜਾ ਦਲੀਪ ਸਿੰਘ ਸੀ ਜਿਹੜਾ ਪੰਜਾਬ ਆਉਣ ਲਈ ਮਰ ਰਿਹਾ ਸੀ, ਤੇ ਇੱਕ ਸਾਡੇ ਪੰਜਾਬੀ ਆ, ਜਿਹੜੇ ਬਾਹਰ ਜਾਣ ਲਈ ਮਰ ਰਹੇ ਨੇ।
@mustaqkhan5215
@mustaqkhan5215 Ай бұрын
ਬਿਲਕੁੱਲ ਬਾਹਰਲੇ ਕਿਸੇ ਦਾ ਵੀ ਕੋਈ ਅਧਾਰ ਕਾਰਡ । ਰਜਿਸਟਰੀਆਂ ਬੰਦ ਹੋਣ ।ਪੰਜਾਬ ਚ ਹਰ ਪਿੰਡ ਬਾਹਰਲੇ ਅਵ ਗਏ ।
@geet_guraya_official
@geet_guraya_official 5 ай бұрын
Me ik dukandar aa... Mhajan... Bilkul shi gal aa bai ji di...
@sukhjindersinghsekhon3832
@sukhjindersinghsekhon3832 5 ай бұрын
ਏ ਵੋਟਾਂ ਬਣੌਦੇ ਕੌਣ ਨੇ ਆਪਣੇ ਸਿਆਸਤਦਾਨ ਪੱਤਾ ਓਦੋਂ ਲੱਗੂ ਜਦੋਂ ਏ ਸਿਆਸਤਦਾਨਾ ਦੀਆਂ ਜਮੀਨਾਂ ਤੇ ਏ ਬਿਹਾਰੀਆ ਧੱਕੇ ਨਾਲ ਕਬਜਾ ਨਾ ਕੀਤਾ
@aanakrukavi
@aanakrukavi 5 ай бұрын
Very important and thought provoking points raised by Sri Brarji.
@Thomas84686
@Thomas84686 Ай бұрын
ਸਰਦਾਰ ਸਾਹਿਬ ਤੁਹਾਡੀ ਚਿੰਤਾ ਜਾਇਜ ਹੈ ਪਰ ਨੀਅਤ ਸਾਫ ਨਹੀਂ ਹੈ।ਪਹਿਲਾਂ ਤਾਂ ਤੁਸੀਂ ਹਿੰਦੂਆਂ ਨੂੰ ਪੰਜਾਬ ਦੇ ਨਾਗਰਿਕ ਹੀ ਨਹੀਂ ਮੰਨਦੇ ਪਰ ਹਰ ਮਾੜੀ ਗੱਲ ਦਾ ਇਲਜਾਮ ਉਹਨਾਂ ਤੇ ਲਾ ਰਹੇ ਹੋ।ਪਹਿਲੀ ਗੱਲ ਇਹ ਹੈ ਕਿ ਹਿੰਦੂ ਅਪਣੇ ਆਪ ਨੂੰ ਪੂਰੇ ਭਾਰਤ ਦਾ ਨਾਗਰਿਕ ਮੰਨਦਾ ਹੈ ਨਾ ਕੇਵਲ ਪੰਜਾਬ ਦਾ। ਪਰ ਤੁਸੀਂ ਸਿਰਫ ਪੰਜਾਬ ਤਕ ਹੀ ਸੀਮਿਤ ਰਹਿਣਾ ਚਾਹੁੰਦੇ ਹੋ ਜੋ ਵਵਿਹਰਿਕ ਨਹੀਂ।ਪੰਜਾਬ ਨੂੰ ਬਚਾਉਣ ਲਈ ਕੱਲੇ ਸਿੱਖਾਂ ਨੇ ਹੀ ਕੁਰਬਾਨੀਆਂ ਨਹੀਂ ਦਿੱਤੀਆਂ ਹਿੰਦੂਆਂ ਨੇ ਵੀ ਆਪਣੇ ਪੁੱਤ ਵਾਰੇ ਨੇ ਗੁਰਾਂ ਨਾਲ ਕੁਰਬਾਨੀਆ ਦਿੱਤੀਆਂ ਨੇ।ਹਿੰਦੂ ਪੰਜਾਬ ਵਿੱਚ ਗੁਰਾਂ ਦਾ,ਬਹੁਗਿਣਤੀ ਸਿੱਖਾਂ ਦਾ ,ਪੰਜਾਬੀ ਬੋਲੀ ਦਾ ਸੱਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਹੈ।ਮੰਦਿਰਾਂ ਤੋਂ ਵੱਧ ਗੁਰਦਵਾਰੇ ਜਾਂਦਾ ਹੈ ਸ਼ਾਦੀ ਵਿਆਹ ਵਿੱਚ ਬੇਦੀ ਦੀ ਥਾਂ ਲਾਵਾਂ ਫੇਰੇ ਲੈਂਦਾ ਹੈ। ਪਰ ਤੁਸੀਂ ਸਾਡੇ ਧਰਮ ਤੇ ਵੀ ਹਮਲਾ ਕਰਦੇ ਹੋ ਤੇ ਸਾਨੂੰ ਘ੍ਰਿਣਾ ਨਾਲ ਦੇਖਦੇ ਹੋ।ਸਾਡੇ ਮੰਦਿਰਾਂ ਵਿੱਚ ਜਾਣ ਤੋਂ ਸ਼ਰਮਾਉਂਦੇ ਹੋ।ਹਿੰਦੂਆਂ ਨੂੰ ਸਾੜਨ ਲਈ ਪਾਕਿਸਤਾਨੀਆਂ ਤੇ ਮੁਸਲਮਾਨਾਂ ਨੂੰ ਜੱਫੀਆਂ ਪਾ ਪਾ ਮਿਲਦੇ ਹੋ।CAA ਵਿਰੋਧ ਲਈ ਸ਼ਾਹੀਨ ਬਾਗ ਜਾਂਦੇ ਹੋ ਲੰਗਰ ਲਾਉਂਦੇ ਹੋ।ਜਿਨਾ ਨੇ ਗੁਰਾਂ ਨੂੰ ਤੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾ ,ਸਿੱਖਾਂ ਦੇ ਸਿਰਾਂ ਦੇ ਸੌਦੇ ਕੀਤੇ ਉਹ ਅੱਜ ਵੀ ਓਸੇ ਮਾਨਸਕਿਤਾ ਦੇ ਨੇ ਬਦਲੇ ਨਹੀਂ ਨੇ।ਤੁਹਾਡੀ ਤਰਫ ਤੋਂ ਹਿੰਦੂਆਂ ਲਈ ਈਰਖਾ,ਨਫ਼ਰਤ,ਦਿਖਾਈ ਦਿੰਦੀ ਹੈ। ਦੱਸੋ ਅੱਜ ਤੱਕ ਕਿਸੇ ਹਿੰਦੂ ਨੇ ਕਿਸੇ ਸਿੱਖ ਨੂੰ ਆਪਣੇ ਧਰਮ ਵੱਲ ਖਿੱਚਿਆ ਹੈ ? ਪਰ ਤੁਸੀ ਤਾਂ ਹੋਰਾਂ ਵਾਂਗ ਸਾਡੇ ਹੀ ਲੋਕ ਖੋਹੇ ਨੇ ਫਿਰ ਵੀ ਅਸੀਂ ਬੁਰਾ ਨਹੀਂ ਮਨਾਇਆ ਕਿਉਂਕਿ ਅਸੀਂ ਤੁਹਾਨੂੰ ਅਪਣਾ ਹੀ ਸਮਜਦੇ ਰਹੇ।ਆਪਾਂ ਜੱਦ ਇਕ ਸੀ ਤਾਂ ਕੋਈ ਬਾਹਰੀ ਤਾਕਤ ਆਉਣ ਤੋਂ ਡਰਦੀ ਸੀ। ਪਰ ਹੁਣ ਉਹ ਸਾਡੀ ਫੁੱਟ ਦਾ ਫਾਇਦਾ ਲੇ ਰਹੇ ਨੇ।ਹਿੰਦੂ ਕੀਤੇ ਵੀ ਜਾਵੇ ਉਥੇ ਘੁਲ ਮਿਲ ਜਾਂਦਾ ਹੈ ਉਥੇ ਦੇ ਸੱਭਿਆਚਾਰ ਦਾ ਸਤਕਾਰ ਕਰਦਾ ਹੈ ।ਸਾਨੂੰ ਡਰਨਾ ਕੇਵਲ ਉਸ ਸ਼ਾਂਤੀਪ੍ਰੀਯ ਸਮੁਦਾਏ ਤੋਂ ਹੈ ਜੋਂ ਛੱਪੜ ਵਿੱਚ ਤੈਰਦੀ ਹਰੀ ਬੂਟੀ ਵਾਂਗ ਫੈਲਦਾ ਹੈ ਤੇ ਬਾਕੀ ਸਭ ਖਤਮ ਕਰ ਦਿੰਦਾ ਹੈ।52 ਦੇਸ਼ਾਂ ਦਾ ਸਫਾਇਆ ਕਰ ਚੁੱਕਾ ਹੈ। ਇਸ ਲਈ ਆਪਣੇ ਤੇ ਪਰਾਏ ਦਾ ਫ਼ਰਕ ਸਮਝੋ ਤੇ ਮਿਲ ਕੇ ਏਕੇ ਨਾਲ ਰਹੋ। ਸੱਭ ਹੱਲ ਨਿਕਲਣਗੇ ਪਰ ਪਿਆਰ ਨਾਲ ।ਹਿੰਦੀ ਰਾਸ਼ਟ੍ਰੀ ਭਾਸ਼ਾ ਹੈ ਇਸ ਦਾ ਵੀ ਪੰਜਾਬੀ ਵਾਂਗ ਸਤਕਾਰ ਕਰੋ।Modi ਦੇਸ ਦਾ ਪ੍ਰਧਾਮੰਤਰੀ ਹੈ ਉਹ ਸਿੱਖਾਂ ਦਾ ਦੁਸ਼ਮਣ ਨਹੀਂ ਉਹਨਾਂ ਨਾਲ ਗੱਲ ਕਰੋ।ਬਾਹਰੀ ਤਾਕਤਾਂ ਦੇ ਝੂਠ ਫਰੇਬ ਤੋਂ ਬਚੋ ਇਹਨਾਂ ਨੇ ਆਪਣਾ ਮਤਲਬ ਕੱਢ ਕੇ ਚਲੇ ਜਾਣਾ ਹੈ।ਪਰ ਆਪਾਂ ਤਾਂ ਸਦਾ ਏਥੇ ਹੀ ਰਹਿਣਾ ਹੈ। Modi ਸਰਕਾਰ ਨੂੰ 400 ਤੋਂ ਪਾਰ ਕਰਵਾਓ ਤਾਂ ਕਿ ਮੁਸਲਿਮ ਤੁਸ਼ਟੀਕਰਣ ਵਾਲੇ Article 25 ਤੋਂ 31ਤੱਕ ਨੂੰ ਹਟਾਇਆ ਜਾਵੇ ਜੋਂ ਕਿ ਪਾਕਿਸਤਾਨ ਬਣਨ ਦੇ ਬਾਵਜੂਦ ਵੀ ਉਹਨਾਂ ਨੂੰ ਵੱਧ ਅਧਿਕਾਰ ਦਿੰਦਾ ਹੈ।ਹਜਾਰਾਂ ਏਕੜ ਵਾਕਫ਼ ਪ੍ਰਾਪਰਟੀ ਉਹਨਾਂ ਦੇ ਕਬਜੇ ਵਿੱਚ ਹੈ।ਬਾਕੀ ਕਿਸੇ ਪਾਰਟੀ ਨੇ ਇਹ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਮੁਸਲਮਾਨਾਂ ਦੇ ਵੋਟ ਚਹਿਦੇ ਨੇ।
@maanads5027
@maanads5027 13 күн бұрын
ਧਰਨੇ ਤੇ ਦਿੱਲੀ ਦੇ ਬਾਰਡਰ ਤੇ ਬੈਠੇ ਲੋਕ ਮੋਦੀ ਨਾਲ਼ ਗੱਲ ਬਾਤ ਹੀ ਕਰਨਾ ਚਾਹੁੰਦੇ ਹਨ ਕੀ ਤੁਸੀਂ ਗੱਲ ਕਰਵਾ ਸਕਦੇ ਹੋ। ਆਰ ਐਸ ਐਸ ਬੀਜੇਪੀ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਵੀ ਬਣਾ ਰਹੇ ਹਨ, ਉਹਨਾਂ ਨੂੰ ਘਰ ਬਣਵਾਉਣ ਕਾਰੋਬਾਰ ਕਰਨ ਲਈ ਲੋਨ ਵੀ ਦਵਾ ਰਹੇ ਹਨ, ਪ੍ਰਵਾਸੀਆਂ ਦੇ ਬਚਿਆਂ ਨੂੰ ਵਟਸਐੱਪ ਗਰੁੱਪ ਬਣਾ ਕੇ ਪੰਜਾਬੀਆਂ ਦੇ ਖਿਲਾਫ ਆਰਗੇਨਾਈਜ਼ ਸੰਗਠਿਤ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਂ ਤੇ ਵਰਤਿਆ ਜਾ ਰਿਹਾ ਹੈ।
@madhubalasharma2822
@madhubalasharma2822 10 күн бұрын
Hindus and Sikhs must unite to save Punjab and punjabiyat.Political will is paramount need.Barar Sahib has explained nicely.
@aa2984
@aa2984 5 ай бұрын
Asi muslim ha pr sanu UP BIHAR de muslim ja koi v parvasi da Punjab vich ona vadia nhi lg da app ji de vichaar boht vadia ne , bina Dustaar bina Punjabi to e punjab ni rehna
@Demigra-go7bx
@Demigra-go7bx 5 ай бұрын
There are more than 15 lakh muslims in Punjab as of estimates, 80% are UP bihari bengalis
@user-wd6ch5bc5n
@user-wd6ch5bc5n Ай бұрын
Bhut samajdar banda
@mustaqkhan5215
@mustaqkhan5215 Ай бұрын
ਵੱਡੇ ਸ਼ਹਿਰਾਂ ਚ ਕੋਈ ਬਾਣੀਆ ਪੰਜਾਬੀ ਬੋਲ ਕੇ ਖੁਸ਼ ਨਹੀਂ । ਗੱਲ ਕੌਣ ਕਰੂ ਸੋਡੀ । ਰਾਜੇ ਵੜਿੰਗ ਵਰਗੇ ਕਿਹੰਦੇ ਅਸੀਂ ਰਜਿਸਟਰੀਆਂ ਆਪ ਕਰਵਾ ਕੇ ਦੇਵਾ ਗਏ। ਪਿੰਡਾਂ ਦੇ ਸਰਪੰਚ ਆਪ ਮੀਟਰ ਲਾਕੇ ਦਿੰਦੇ ਨੇ । ਮਸੀਤਾਂ ਚ ਸਾਰੇ up ਦੇ ਮੌਲਵੀ ਨੇ । ਮੰਦਰਾਂ ਚ ਸਾਰੇ ghadvali ਉਤਰਾਖੰਡ ਦੇ। ਚੰਡੀਗੜ੍ਹ ਮੋਹਾਲੀ ਚ ਕੋਈ ਪੰਜਾਬੀ ਦਿਸਦਾ ਨਹੀਂ । ਪਹਿਲਾਂ ਸ਼ਹਿਰਾਂ ਚ ਲੋਕਾ ਨੇ ਦੁਕਾਨਾਂ ਦਿਤੀਆਂ । ਹੁਣ ਪਿੰਡਾਂ ਚ ਦੇ ਰਹੇ ਨੇ ਲੋਕ। ਥੱਲੇ ਫ਼ਿਰਜਪੁਰ ਬਾਠਿੰਡਾ ਚ ਸਾਰੇ ਕੀਤੇ ਰਾਜਸਥਾਨੀ ਈ ਦਿਸਦੇ ਅਵ। ਉਪਰ ਮੋਹਾਲੀ ਚੰਡੀਗੜ੍ਹ ਹਰਿਆਣਾ ਹਿਮਾਚਲ ਈ ਭਰਿਆ ਪਿਆ । ਸੈਂਟਰ ਲੁਧਿਆਣਾ ਤੇ ਦੱਸਣ ਦੀ ਲੋੜ ਨਹੀਂ । ਬੈੰਕ ਚ ਹਿੰਦੀ ਬੋਲੀ ਜਾਂਦੇ ਅਵ ।
@pokegerrmy4429
@pokegerrmy4429 5 ай бұрын
Every Punjabi should alert good interview
@safalkisan8687
@safalkisan8687 5 ай бұрын
Very serious talk , thanks to sarbat. It was obscure but turned into reality so soon.
@eastpunjab190
@eastpunjab190 5 ай бұрын
Beautiful interview!
@harjapsingh2953
@harjapsingh2953 26 күн бұрын
1947 ਤੋਂ ਬਾਅਦ 2047 ਆ ਰਿਹਾ ਹੈ ਜੀ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਪੰਜਾਬ ਵਿੱਚ
@harjeetkaur4043
@harjeetkaur4043 5 ай бұрын
Very informative interview, Thanks
@gurmeetsinghgill2002
@gurmeetsinghgill2002 5 ай бұрын
Very intelligent and analytical study reflects in the interview, congratulations and thanks.
@Gsinghmahal
@Gsinghmahal 5 ай бұрын
ਸਿੱਖਾਂ ਦਾ ਕੁਝ ਨਹੀਂ ਬਣਨਾ ਸਿੱਖਾਂ ਦੇ ਪੈਰ ਨਹੀਂ ਲੱਗਣੇ
@Lucky-Singh550
@Lucky-Singh550 5 ай бұрын
Punjab de ameer log es de jumevaar ne.
@KaramSingh-ev1ku
@KaramSingh-ev1ku 5 ай бұрын
ਸਰਕਾਰ ਤੇ ਦਿਲੀ ਚੱਲਦੀ ਹੈ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ। ਨਹੀਂ ਤੇ ਤੁਹਾਡੀ ਗੱਲ ਪੱਕੀ
@hatttereki
@hatttereki 5 ай бұрын
ਬਿਲਕੁੱਲ ਸਹੀ ਵਿਰਤਾਂਤ ਸੁਣਾਇਆ, ਪਰ ਨਾ ਲੋਕਾਂ ਦੇ ਕੰਨ ਉੱਤੇ ਜੂੰ ਸਰਕਦੀ ਆ ਨਾ ਸਰਕਾਰਾਂ ਦੇ। ਇਹਨਾਂ ਸਾਲਿਆ ਨੂੰ ਵੋਟਾਂ ਵਧਾਉਣ ਨਾਲ ਮਤਲਬ ਆ ਬਸ।
@deepmaangat1
@deepmaangat1 5 ай бұрын
ਭਾਈ ਸਾਹਿਬ ਇਹ ਗੱਲਾਂ ਬੰਦ ਕਮਰਿਆਂ ਚ ਹੋਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਤੁਸੀਂ ਆਪਣੀ ਗੱਲ ਨੂੰ ਸੰਪੂਰਣ ਸਮਝਣ ਦੀ ਗਲਤੀ ਕਰ ਰਹੇ ਹੋਂ। ਰਾਜਨੀਤਕ ਹਾਲਾਤ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਸੂਰਜ ਨੂੰ ਕਾਬੂ ਕਰਣ ਦਾ (ਮਤਲਬ ਕਿ ਲੋਕਾਂ ਨੂੰ ਅਸੰਭਵ ਟੀਚੇ ਮਗਰ ਲਾ ਦਿਉ) ਦੂਜਾ ਤਰੀਕਾ ਪਹਿਲੇ ਦੇ ਨਾਲ੍ਹ ਹੀ ਚੱਲਦਾ ਬੱਸ ਉਸ ਵਿੱਚ ਆਮ ਬੰਦਾ ਯਾ ਅੱਜ ਕੱਲ ਦੇ ਕਹਿਣ ਮੁਤਾਬਿਕ ਗਰੀਬ ਬੰਦਾ ਮਾਰਿਆ ਜਾਂਦਾ। ਉਹ ਹੈ ਕਿ ਉਹਨਾਂ ਨੂੰ ਸੂਰਜ ਦੇਵਤਾ ਦੇ ਮੰਦਿਰ ਪਿੱਛੇ ਲਾ ਦਿਉ। ਇਸ ਉਦਹਾਰਣ ਵਿੱਚ ਤੁਸੀਂ ਕਿਸੇ ਨੂੰ ਵੀ ਸੂਰਜ ਦੇਵਤਾ ਦੀ ਜਗ੍ਹਾ ਵਰਤ ਲਉ। ਵੱਡਿਆਂ ਨੂੰ ਵੱਡੀ ਗੱਲ ਨਾਲ੍ਹ ਤੇ ਛੋਟੇ ਨੂੰ ਛੋਟੀ ਗੱਲ ਨਾਲ੍ਹ ਮਾਰਿਆ ਜਾ ਰਿਹਾ। ਭਾਈ ਸਾਹਿਬ ਨੀਤੀ ਦੀਆਂ ਗੱਲਾਂ ਆਪਣਿਆਂ ਚ ਕਰ ਲਿਆ ਕਰੋ ਜੀ। ਮਾਫ ਕਰੋ ਪਰ ਕੋਈ ਵੀ ਵਿਧਵਤਾ ਪਹਿਲਾਂ ਹੀ ਦੱਸੇ ਤੇ ਖੱਸੀ ਹੋ ਜਾਂਦਿ ਹੈ ਕਿਉਂਕਿ ਸਾਹਮਣੇ ਵਾਲ੍ਹਾ ਤਿਆਰੀ ਕਰ ਰੱਖਦਾ ਹੈ।
@manojkumar-jo7gz
@manojkumar-jo7gz Ай бұрын
Mai ik sanatani punjabi a ty mai kade v parvasia nu support nai krda ty ik kanoon cahida punjab nu himachal wala
@mandersingh6082
@mandersingh6082 5 ай бұрын
ਵਾਹਿਗੁਰੂ ਜੀ
@harmeetkaur1468
@harmeetkaur1468 5 ай бұрын
That’s what Amritpal was saying but that time all those scholars were against him.His way might be wrong as per them but he was bringing right points up front.
@1313.paramjeetsingh
@1313.paramjeetsingh 5 ай бұрын
ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੂਰੇ ਪੰਜਾਬ ਵਾਸੀਆਂ ਲਈ ਕੇ ਆਪਣੇ ਬੱਚੇ ਬਾਹਰ ਨਾ ਭੇਜੋ ,ਬਾਹਰ ਪੈਸਾ ਲਾਉਣ ਦੀ ਬਚਾਏ ਓਨਾ ਪੈਸਾ ਅਪਨੇ ਏਥੇ ਭਾਰਤ ਵਿਚ ਕਿਸੇ ਧੰਦੇ (ਬਿਜਨੈਸ)ਵਿਚ ਲਾਓ ਤਾਂ ਬਹੁਤ ਵਧੀਆ ਰੋਟੀ ਖਾ ਸਕਦੇ ਓ।ਆਪਣਾ ਘਰ ਅਪਨਾ hi ਹੁੰਦਾ।ਮੈਂ ਕਿਸੇ ਸੂਝਵਾਨ ਵਿਅਕਤੀ ਦੇ ਮੂਹੋਂ ਸੁਣਿਆ ਸੀ ਕਿ ਜਿਸਦੇ ਪੇਕੇ ਮਜ਼ਬੂਤ ਹੋਣ ਓਹਦੇ ਸਾਉਰੇ ਘਰੇ ਵੀ ਇੱਜਤ ਯਾਦਾ ਹੁੰਦੀ ਆ।ਇਹ ਗੱਲ ਸ਼ਮਜ਼ ਜਾਓ ਵੀਰੋ ।ਆਪਣਾ ਘਰ ਨਾ ਪੁਟੋ।
@puneet_arya
@puneet_arya 5 ай бұрын
ਬਿਲਕੁਲ ਸਹੀ ਕਹਿ ਰਹੇ ਨੇ ਵੀਰ ਜੀ।
@user-oq3mv7cj5m
@user-oq3mv7cj5m Ай бұрын
Great information ji ❤❤
@onkarsahota1677
@onkarsahota1677 5 ай бұрын
ਭਈਆਂ ਨੂੰ ਦੁੜਾਉਗੇ, ਆਸਾਮ ਬੰਗਾਲ ਉੜੀਸਾ ਮਦਰਾਸ ਕਲਕੱਤੇ ਨੇ ਖੁਸ਼ ਹੋ ਜਾਣਾ ਕਿਉਂਕੇ ਉਹ ਵੀ ਤੰਗ ਆ ਕੇ ਭਈਆਂ ਨੂੰ ਦੁੜਾ ਚੁੱਕੇ ਹਨ। ਪੰਜ ਸਾਲ ਪਹਿਲਾਂ ਆਸਾਮੀਆਂ ਨੇਂ ਭਈਏ ਕੁੱਟ ਕੇ ਦੁੜਾਏ ਹਨ
@Travelinganyway
@Travelinganyway 10 күн бұрын
Good discussion
@sukhwindersingh6460
@sukhwindersingh6460 5 ай бұрын
Bilkul right
@sarajdeen1331
@sarajdeen1331 26 күн бұрын
ਸਹੀ ਹੈ ਜੀ ਅਸੀਂ ਏਕ ਪੰਜਾਬੀ ਹਾ ਪੰਜਾਬ ਈ ਸਾਡਾ ਧਰਮ ਹੈ ਕਠੇ ਹੋ ਕੇ ਏਨਾ ਦਾ ਵਿਰੌਧ ਕਰੋ ਆਪਣਾ ਪੰਜਾਬ ਬਚਾਓ ,,
@opinderbajwa8070
@opinderbajwa8070 3 ай бұрын
💯✅💯💯 right
@user-yx3tc2ru3y
@user-yx3tc2ru3y 5 ай бұрын
ਹਮ ਦੋ hamare ਦੋ ਮੁਹਿੰਮ ਦਾ mada ਅਸਰ ਸਭ ਤੋ ਜਾਦਾ ਸਿੱਖ community ਤੇ ਪਿਆ
@AmandeepSingh-tm5jo
@AmandeepSingh-tm5jo 5 ай бұрын
Sikhan nu Sidhu Moosewala di example leni chahidi aa, kala kala munda mar gea, hun property te paise nu chatna ji, Saanu ghat ton ghat 4 bache krne jaroori ne
@AvtarA-xh1wd
@AvtarA-xh1wd 5 ай бұрын
ਏਹ 1984 ਤੋਂ ਬਾਅਦ ਕੰਧਾਂ ਤੇ ਲਿਖਿਆ ਗਿਆ ਅਤੇ ਅਬਾਦੀ ਘਟਾ ਕੇ ਭਾਰਤ ਕਬਜ਼ਾ ਕਰਦਾ ਪਿਆ ਯੂਪੀ ਬਿਹਾਰੀਆਂ ਰਾਹੀਂ
@user-yx3tc2ru3y
@user-yx3tc2ru3y 5 ай бұрын
@@AmandeepSingh-tm5jo ਤੁਹਾਡੇ ਕਿੰਨੇ ਨੇ...
@monsters3250
@monsters3250 5 ай бұрын
​@@user-yx3tc2ru3y haji 2 ne, par 3 paal sakda haan.
@user-yx3tc2ru3y
@user-yx3tc2ru3y 5 ай бұрын
@@monsters3250 ਮੇਰੇ 3 a
@meharsinghlochav3768
@meharsinghlochav3768 5 ай бұрын
ਠੀਕ ਕਿਹਾ ਹੈ ਵੀਰ ਜੀ
@devinderkumar8738
@devinderkumar8738 23 күн бұрын
100 percent agree
@netumehta5000
@netumehta5000 Ай бұрын
ਉਹਨਾਂ ਨੇ ਸਾਨੂੰ ਅਫਗਾਨਿਸਤਾਨ ਚੋਂ ਭਜਾਇਆ ਉਹਨਾਂ ਨੇ ਸਾਨੂੰ ਪਾਕਿਸਤਾਨ ਚੋਂ ਭਜਾਇਆ 20% ਲੋਕ ਪੰਜਾਬ ਦੇ ਇਸਾਈ ਬਣ ਚੁੱਕੇ ਹਨ ਪੰਜਾਬੀ ਇੱਕ ਜਵਾਕ ਜੰਮਣ ਨੂੰ ਵੀ ਤਿਆਰ ਨਹੀਂ ਦੂਜੇ ਪਾਸੇ ਅਗਲੇ 12 12 ਜੰਮੀ ਬੈਠੇ ਆ ਵੀਹਾਂ ਸਾਲਾਂ ਚ ਵੇਖਿਓ ਪੰਜਾਬੀਆਂ ਦਾ ਹਾਲ
@sandhusaab4319
@sandhusaab4319 Ай бұрын
10 sala ch kam hoju sara 5 sala ch symptoms dikha lg jane
@Sukhvinder395
@Sukhvinder395 Ай бұрын
ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਕਮੈਂਟ ਪੜ ਕੇ ਪਤਾ ਨਹੀਂ ਕੀ ਸੋਚੋਗੇ ਦੱਸਣਾ ਨਹੀਂ ਚਾਹੁੰਦਾ ਸੀ ਜੇ ਨਾ ਦੱਸਿਆ ਕੱਲ ਕਿਸੇ ਹੋਰ ਨਾਲ ਵੀ ਵਾਪਰ ਸਕਦੀ ਹੈ ਗੱਲ ਮੈਂ ਲੁਧਿਆਣੇ ਤੋਂ ਹਾਂ ਮੇਰੀ 16 ਸਾਲ ਦੀ ਨਾਬਾਲਿਕ ਗੁੜੀਆ ਨੂੰ ਪਰਵਾਸੀ ਭਈਆ ਭਜਾ ਕੇ ਲੈ ਗਿਆ ਥਾਣੇ ਰਿਪੋਰਟ ਕਰ ਦਿੱਤੀ ਹੈ ਕੋਈ ਅਤਾ-ਪਤਾ ਨਹੀਂ ਕਿੱਥੇ ਲੈ ਕੇ ਗਿਆ ਹੈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਇੱਕ ਪਿਓ ਦਾ ਦਰਦ ਹੈ
@gurjeetsingh5079
@gurjeetsingh5079 4 ай бұрын
ਸਰਦਾਰ ਜੀ ਬਹੁਤ ਸਹੋਣੇ ਵਿਚਾਰ 🙏
@ushagill2373
@ushagill2373 5 ай бұрын
Right thing
@bharatpujanewspaper9561
@bharatpujanewspaper9561 26 күн бұрын
ਇਹ ਬਹੁਤ ਵਡਾ ਖਤਰਾ ਹੈ ਬਾਕੀ ਵੋਟਾਂ ਦੇ ਲਾਲਚ ਨੇ ਇਹ ਖ਼ਤਰਾ ਖਰਾ ਕਰ ਦਿੱਤਾ ਹੈ
@KK-ph9sn
@KK-ph9sn 5 ай бұрын
Bilkul sahi kiha
@user-hq4jc9iw8j
@user-hq4jc9iw8j 5 ай бұрын
very right discussion
@thakurjagvirsingh2910
@thakurjagvirsingh2910 5 ай бұрын
ਬਹੁਤ bdiya ਵਿਚਾਰ,,,👏👏 100% agree,,but ਸਾਡੇ ਹੀ ਬੰਦੇ ਬਾਹਰ ਤੋਂ ਆਉਣ ਵਾਲੀਆਂ ਦੀ help ਕਰਦੇ ਆ property ਨੂੰ ਖ੍ਰੀਦਣ ਵਿਚ,,ਇਥੋਂ ਤਕ ਕਿ ਪਿੰਡਾਂ ਦੇ ਸਰਪੰਚ ਵੀ ਓਨਾ ਦੇ documents ਬਨਾਉਣ ਚ ਅੱਗੇ ਹੋ ਕੇ help ਕਰਦੇ ਆ,,ਆਪਣੀ ਵੋਟਾਂ ਬਨਾਉਣ ਲਈ,,,,!!!!
@gurjindersingh1871
@gurjindersingh1871 Ай бұрын
Khalistan Zindabaad
@ujjwalsaini985
@ujjwalsaini985 5 ай бұрын
He is right.
@1000CrazyClips
@1000CrazyClips 5 ай бұрын
Eh jruri hona chahida k Private sector ch 70% naukri punjabia lyi reserve howe
@wink8916
@wink8916 27 күн бұрын
Dharne laan to behle hon ta he job karaan ge....dharnea ne Punjab di industry khtam karti
@rajbirkaur7540
@rajbirkaur7540 5 ай бұрын
Very good topic.
@balwindersingh1124
@balwindersingh1124 5 ай бұрын
Bilkul Sach keha ji
@RaniRani-zw6tq
@RaniRani-zw6tq Ай бұрын
Huge slump in Punjab
@davinderparmar16singh19
@davinderparmar16singh19 5 ай бұрын
Right
@Gsinghmahal
@Gsinghmahal 5 ай бұрын
ਸਿੱਖਾਂ ਦਾ ਭਵਿੱਖ ਬਹੁਤ ਮਾੜਾ ਹੋਣਾ ਹਲਾਤਾਂ ਨੂੰ ਦੇਖ ਦੇ ਹੋਏ
@harjapsingh2953
@harjapsingh2953 26 күн бұрын
ਸ਼ੁਕਰੀਆ ਕਿਸੇ ਸਿੱਖ ਨੇ ਇਸ ਸਬੰਧੀ ਆਵਾਜ਼ ਉਠਾਈ ਹੈ
@naughtykidsmastigang9334
@naughtykidsmastigang9334 5 ай бұрын
I agree with you sir
@GurmeetSingh-es5xu
@GurmeetSingh-es5xu 5 ай бұрын
Nice information
@tarvindersingh1072
@tarvindersingh1072 5 ай бұрын
ਮੁਸਲਮਾਨਾਂ ਦੇ ਮੁੱਦੇ ਤੇ ਭਾਰਤ ਸਰਕਾਰ ਨਾਲ ਇੱਕ ਡੈਲੀਗੇਟ ਗੱਲਬਾਤ ਕਰਨ ਲਈ ਭੇਜੋ
@SukhRaj-hx7ih
@SukhRaj-hx7ih 5 ай бұрын
V Good job sir
@vinodkumar-zr5hz
@vinodkumar-zr5hz Ай бұрын
Brar sabib jo tusi fatehgarh sahib di gall kiti hai sahi hai aaj to 10 12saal pehla jado pjb vich akali sarkar c me dc fatehgarh sahib de dc sahib da dhyan es gall bal kita c dc sahib naal hoyi meeting vich pr koyi dhyan nhi dita giya jo aaj ek khatra bn riha hai q ki bilkul najdeek railway line ja rhi hai jo kisi v accident ho sakda hai q ki ihna vich kuj samaj virodhi v ho sakde hn
@SukhRaj-hx7ih
@SukhRaj-hx7ih 5 ай бұрын
🙏🙏Vvv Good job veer ji Singh 2 Singh ji 🙏🙏✅✅✅✅✅✅
@BaljitSingh-bj4vm
@BaljitSingh-bj4vm 5 ай бұрын
ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਦੀ ਦੇਣ ਹੈ। ਸੁਖਪਾਲ ਸਿੰਘ ਖਹਿਰਾ ਜੀ ਨੇ ਪ੍ਰਾਈਵੇਟ ਬਿਲ ਵਿਧਾਨ ਸਭਾ ਪੇਸ਼ ਕੀਤਾ ਹੈ ਪਰ ਆਮ ਆਦਮੀ ਪਾਰਟੀ ਮਾਨ ਸਪੀਕਰ ਸੰਧਵਾਂ ਨੂੰ ਪੇਸ਼ ਨਹੀਂ ਕੀਤਾ ਗਿਆ ਸਭਬੇੜਾ ਗਰਕ ਕਰ ਰਹੇ ਹਨ ਲੋਕਾ ਨੂੰ ਵਿਦਰੋਹ ਕਰਨਾ ਪੲਗਾ
@supreetsingh57
@supreetsingh57 5 ай бұрын
💯💯💯💯💯💯💯💯
@puneetjaswal6110
@puneetjaswal6110 5 ай бұрын
All parvasis are getting birth certificate of their next generation in Punjab to get permanent registration of Punjab and buying property, renting to get adhar card proof further learning Punjabi, wear pagri and nihang bana to gain agressive authority over Punjabis and to give them shield cover for any legal or illegal act
@gurpreetsingh-dx4kr
@gurpreetsingh-dx4kr 5 ай бұрын
nice❤
@stratmanone490
@stratmanone490 5 ай бұрын
Dalit Punjabi population is not affected. It's only upper caste Sikh families who are affected. But that is a phenomenon the world over. Well-to-do people tend to produce lesser number of children as compared to the poor. Time is not far when Sikhs will be a minority in Punjab. Slowly SC category will take over. It's just a matter of time when they become politically aware and start running the show.
@lakshayprajapatix
@lakshayprajapatix 5 ай бұрын
upper caste sikhs hold 90% land in Punjab. when its come to political representation for them till 70 years of independence major things were focused just farming. now upper caste people sending their kids to forgien sc,obc, {hindu and sikhs} more focus on education .... and gain all administrative jobs
@tulufulu2915
@tulufulu2915 5 ай бұрын
​@@lakshayprajapatixabsolutely you are right
@WikipediaHindi.
@WikipediaHindi. 5 ай бұрын
Only jatt sikh effectet
@gagandeepkaur4006
@gagandeepkaur4006 5 ай бұрын
I agree with this Gentleman because he speak all truth of today. And we all are knows but we don't take any steps about this.
@Demigra-go7bx
@Demigra-go7bx 5 ай бұрын
Yes true, General caste population which used to be 45% in 60s is now less than 25%. Jatts are the biggest losers in numbers going from 33% to 15% followed by Baniyas and Khatris. Dalit population is divided because there is not discrimination in Punjab like in other states. All are proud of their own caste identity unlike Dalit identity in other states. Christianity is converting many and we are left with big migrant bimaru sc population
孩子多的烦恼?#火影忍者 #家庭 #佐助
00:31
火影忍者一家
Рет қаралды 1,8 МЛН
FOOLED THE GUARD🤢
00:54
INO
Рет қаралды 62 МЛН
Каха ограбил банк
01:00
К-Media
Рет қаралды 10 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 334 М.
孩子多的烦恼?#火影忍者 #家庭 #佐助
00:31
火影忍者一家
Рет қаралды 1,8 МЛН