Punjab ਦੇ ਪਾਣੀਆਂ ਦਾ ਅਮਰੀਕਾ ਰੂਸ Connection | Punjab River's Loot History | SYL

  Рет қаралды 46,132

Sarbat ਸਰਬੱਤ

Sarbat ਸਰਬੱਤ

7 ай бұрын

ਕਿਸ ਕਿਸ ਨੇ ਲੁਟਿਆ ਪੰਜਾਬ ਨੂੰ ? 'Masla Panniya da'
Punjab River's loot History
Sarbat
Punjab de Paaniya da Raula
Punjab rivers
History of Punjab river
Punjab river dispute
Indian rivers dispute
India chinas river dispute
India Pakistan river dispute
Indian rivers act
India Pakistan river treaty
What is SYL?
SYL Canal Issue
Sutlej Yamuna Link Canal Explained
#Sarbat #PunjabRiver #SYLIssue

Пікірлер: 120
@kamaldeepsingh3988
@kamaldeepsingh3988 7 ай бұрын
ਬਿਲਕੁੱਲ ਸਹੀ ਤੇ ਅੱਖਾਂ ਖੋਲਣ ਵਾਲਾ ਪੱਖ ਰੱਖਿਆ ਜੀ... 🙏🏻👌🏻ਪੰਜ਼ਾਬ ਦੇ ਗੱਦਾਰਾਂ ਤੇ ਸਰਕਾਰੀ ਚਾਪਲੂਸਾਂ ਸਮੇਤ ਜਨਾਨੀਆਂ ਭੇਜ ਕੇ ਠੇਕੇ ਟੈਂਡਰ ਲੈਣ ਲਈ ਕੌਮ ਨੂੰ ਪੰਜ਼ਾਬ ਦਾ ਸਹੀ ਇਤਿਹਾਸ ਤੇ ਪੰਜ਼ਾਬ ਦੇ ਪੱਖ ਦੀਆਂ ਗੱਲਾਂ ਬੁਰੀਆਂ ਲਗਦੀਆਂ ਨੇ..
@avtarsingh2531
@avtarsingh2531 6 ай бұрын
ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਧੰਨਵਾਦ
@kamaldeepsingh3988
@kamaldeepsingh3988 7 ай бұрын
ਬਿਲਕੁੱਲ ਸਹੀ ਗੱਲਾਂ ਨੇ 👍
@ramandeepkaur-mt8bk
@ramandeepkaur-mt8bk 7 ай бұрын
Punjab de panniya bare pehli war eh glan sunn'n nu milliya'n ne... Dhanwad,👍👍
@m.goodengumman3941
@m.goodengumman3941 7 ай бұрын
Share and educate others as well please 🙏 yes true I learnt a lot today 🙏🌹
@VaidManpritSingh
@VaidManpritSingh 7 ай бұрын
ਸਾਡੇ ਪੰਜਾਬ ਨੂੰ ਇਹੋ ਜਿਹੇ ਲੀਡਰ ਚਾਹੀਦੇ ਹਨ
@pargatsinghbatth2875
@pargatsinghbatth2875 6 ай бұрын
Appreciate you very very knowledgeable episode
@sumeetsingh4992
@sumeetsingh4992 6 ай бұрын
Very informative..
@balwindersinghgrewal5931
@balwindersinghgrewal5931 6 ай бұрын
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ
@inderjitmukker7568
@inderjitmukker7568 7 ай бұрын
Dr ਸਾਹਿਬ ਤੁਸੀ ਬਹੁਤ ਵਧੀਅ ਜਾਣਕਾਰੀ ਦਿਤੀ ੍ਹੈ , ਇਥੋ ਦੇ ਘਾਅਡੰਮ ਚੌਦਰੀਆਂ ਨੂੰ ਕੁਝ ਵੀ ਨਹੀ ਪਤਾ , ਸਾਨੂੰ ਅਜ ਵੀ world bank & IMF ਜਾਂ ਿਕਸੇ world court ਵਿਚ ਜਾਣਾ ਚਾਹੀਦਾ ਹੈ ਤੇ law suit ਇਗਲੈਡ ਤੇ ਕਰਨੀ ਚਾਹੀਦੀ ਹੈ ਕਿਸ ਤਰਾਂ ਇਨਾ ਨੇ ਕਾਿਸ ਤਰਾਂ ਇਨਾ ਸਾਨੂੰ ਰਲ ਮਿਲ ਕੇ ਭੋਲੇ ਭਾਲੇ ਲੋਕਾ ਨੂੰ ਲੁਟਿਆ ਹੈ , ਇਹ ਤਰਾਸਦੀ ਹੈ ਕਿ ਅਜ ਤਕਨਾਲੋਜੀ ਦੇ ਸਮੇ ਵਿਚ ਵੀ ਅਸੀ ਇਹ ਗੱਲਾਂ ਅਜ ਵੀ ਨਹੀ ਦੱਸ ਰਹੇ
@Punjab-Singh-vy8wm
@Punjab-Singh-vy8wm 6 ай бұрын
ਲੜਾਈ ਤਾਂ ਓਹਦੋਂ ਤੋਂ ਹੀ ਸ਼ੁਰੂ ਹੋਗੀ ਸੀ ਜਿਸ time ਗੁਰੂ ਨਾਨਕ ਸਾਹਿਬ ਜੀ ਨੇ ਜਨਾਉ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਜੌ ਅੱਜ ਤੱਕ ਚੱਲ ਰਹੀ ਹੈ। ਪੰਜਾਬ ਤਾ ਬਹਾਨਾ ਹੈ ਅਸਲੀ ਮੁੱਦਾ ਤਾਂ ਪੰਜਾਬ ਦੇ ਸਿੱਖ ਹਨ।
@gurmukhsingh3457
@gurmukhsingh3457 7 ай бұрын
Nice exposure.Valuable suggestions must be kept in view to sort out division of water of rivers, flowing in Punjab.No doubt,problem is sorted out through discussion and agreement.
@joannasingh1758
@joannasingh1758 7 ай бұрын
Love from Germany ❤❤❤
@surinderpalsingh485
@surinderpalsingh485 7 ай бұрын
Bilkul 100% sahi te Sachi Jankari ditti Sardar saab
@vellyjantarecordz9280
@vellyjantarecordz9280 6 ай бұрын
Bai ji drip sinchai Krna shooru kro
@user-rt9gy2pf6m
@user-rt9gy2pf6m 7 ай бұрын
Very. Very. Nice. Vedio. Sir. ❤. Thanks
@Gsinghmahal
@Gsinghmahal 5 ай бұрын
ਹੁਣ ਵਾਲੇ ਸਿੱਖਾਂ ਵਿੱਚੋਂ ਤਾਂ ਕੋਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ ਜਟਾਣਾ ਪੈਦਾ ਨਹੀਂ ਹੋਣਾ ਜੋ ਪਾਣੀ ਨੂੰ ਰੋਕ ਸਕੇ
@renatusnovaaj4834
@renatusnovaaj4834 6 ай бұрын
VIR JI VERY VERY VERY MANY THANKS JI
@navpreet8884
@navpreet8884 7 ай бұрын
Aaj Punjab deh Ek pind da paani muk gaiya
@parmindersandhu8543
@parmindersandhu8543 7 ай бұрын
Very nice knowledge able deep full of reality debate. But you have to mention this nice humble and knowledgeable person’s name as well.
@SukhjinderSingh-yl8sl
@SukhjinderSingh-yl8sl 6 ай бұрын
Dear sir,pleased to hear about the status of riparian issues from the mouth of mr brar whose knowledge about the nitty gritty involved is deep&vast.this is not as big an issue as it has been made out to be we have to be wise to draw our lessons from China's experience in the fiasco of seven gorges dam and issues of isostasy before giving a go ahead to interlinking of rivers,given that agriculture is harnessing of the fertile top soil,which is a long practised economy of the land,i wonder where'll be the land left don't you think that the need for water will be less and lesser in the days to come as the golden quadrilateral framework of roads comes to reality last fortnight/some time when the G20 meet was in progress GOI,purportedly signed a deal for humongous import of grains and pulses,thus leaving the poor Indian farmer nonplussed highand dry,dhanoa. Sukhjinder @gmail.com
@SukhjinderSingh-yl8sl
@SukhjinderSingh-yl8sl 6 ай бұрын
A,Knowledgeable wise person to the core,nice if yourself can disclose his identity and contact details such that his acumen may be suitably harnessed regards sukhjinder singh dhanoa ifs retd formerly principal chief conservator of forests Uttar Pradesh R &T
@dalbirminhas7078
@dalbirminhas7078 6 ай бұрын
Identity is not required,you should understand the contents that is more essential.
@gursewaksingh5131
@gursewaksingh5131 6 ай бұрын
Bohat kuj suneya c Ajj tak but asal Ajj bani gall
@mohanjitsingh4636
@mohanjitsingh4636 7 ай бұрын
ਸਚੀਆਂ ਗੱਲਾਂ ਸੱਚੀਆਂ ਗੱਲਾਂ ਦੱਸੀਆਂ ਜਾ ਰਹੀਆਂ😊😅😮
@malkiatsingh2935
@malkiatsingh2935 6 ай бұрын
😊
@AngrejSingh-uo3ec
@AngrejSingh-uo3ec 7 ай бұрын
God aa bapu g
@harpreetgill9275
@harpreetgill9275 7 ай бұрын
👌👌👌👋👋👍🙏❤️💯✔️
@johnjones-zq2uf
@johnjones-zq2uf 7 ай бұрын
This kind information should be deliver to punjab politician
@gurunanakelectricalmechani3886
@gurunanakelectricalmechani3886 6 ай бұрын
💯👍
@Aaj361
@Aaj361 7 ай бұрын
ਅਜਿਹੇ ਬੁੱਧੀਜੀਵੀ ਅੱਗੇ ਕਰੋ ਯਾਰ ਜਿਹੜੇ ਲੌਜਿਕ ਨਾਲ ਗੱਲ ਕਰਦੇ ਨੇ l ਪਾਣੀ ਦੇ ਮਸਲੇ ਤਾਂ ਸਕਿੰਟਾਂ ਚ ਠੀਕ ਹੋ ਜਾਣਗੇ
@davinderjhutti8625
@davinderjhutti8625 7 ай бұрын
Punjab di har mushkal da hal punjab independence bill hi hai. Jinna chir punjab khud mukhtiyaar nehin hunda hmeshaan luttiya hi jaaveyga. Aur akhir te apnhi haund hi khoh baitheyga.
@princejitsingh2634
@princejitsingh2634 6 ай бұрын
ਵਧੀਆ
@deeptv4824
@deeptv4824 7 ай бұрын
He must be a minister or leader of Punjab
@AvtarA-xh1wd
@AvtarA-xh1wd 6 ай бұрын
ਨੇਹਰੂ ਨੇ ਤਿੰਨ ਹਿੱਸੇ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ, ਕੰਜਰ ਨੇ ਪੰਜਾਬ ਤੋੜ ਕੇ 500 ਸਾਲ ਤੋਂ ਲੱਗੀ ਆਉਂਦੀ ਦੁਸਮਨੀ ਦਾ ਬਦਲਾ ਨੀਚ ਤਰੀਕੇ ਨਾਲ ਲਿਆ
@csheru
@csheru 5 күн бұрын
Khangress , Gazhi aka Nehru , Maimuna Begum aka Indira , Sonia aka Antonio Maino have destroyed the whole Bharat , Partitioned Punjab , Bengal , Rajasthan , Gujrat , Jammu & Kashmir.
@jagtarsidhu3758
@jagtarsidhu3758 6 ай бұрын
Very well said veer ge, thanks. O creator lord of the universe please break that country again, who is crushing the minorities in India since 1947 under a scheming
@gudguyg
@gudguyg 7 ай бұрын
Good & new information. Punjan ਨੂੰ ਪੰਜਾਬੀਆਂ ਨੇ ਮਾਰਿਆ। ਗੱਦਾਰ ਕੌਮ
@manpreetsinghthind9128
@manpreetsinghthind9128 7 ай бұрын
Deep information
@karansandhey1201
@karansandhey1201 7 ай бұрын
Great job
@BaldevSingh-kr8wn
@BaldevSingh-kr8wn 7 ай бұрын
😮
@user-kk2ln3sc8d
@user-kk2ln3sc8d 7 ай бұрын
Very good facts
@kahlon7793
@kahlon7793 6 ай бұрын
ਇੱਕੋ ਇਕ ਹੱਲ …
@dhainchand1643
@dhainchand1643 7 ай бұрын
ਸਰਦਾਰ ਜੀ, ਤੁਹਾਡੀਆਂ ਦਲੀਲਾਂ ਸਹੀ ਹੋ‌ ਸਕਦੀਆਂ ਹਨ, ਪਰ ਹੁਣ ਪੰਜਾਬ ਦਾ ਪਾਣੀ, ਵਾਤਾਵਰਣ ਬਚਾਉਣ ਲਈ ਕੁਝ ਢੁਕਵੇਂ ਸੁਝਾਅ ਵੀ ਦਿਓ। ਪਾਣੀ ਖ਼ਤਮ ਪੰਜਾਬ ਖਤਮ। ਪੰਜਾਬੀਆਂ ਨੂੰ ਕੀ ਕਰਨਾ ਹੋਵੇਗਾ, ਪੰਜਾਬ ਬਚਾਉਣ ਲਈ।
@allabouttruthandsikhism3873
@allabouttruthandsikhism3873 7 ай бұрын
ਪੰਜਾਬ ਨੂੰ ਅਜ਼ਾਦ ਕਰਵਾਉਣਾ ਪਵੇਗਾ
@MisraSingh-hq3rf
@MisraSingh-hq3rf 7 ай бұрын
​@@allabouttruthandsikhism3873Right
@ndhumalwai4805
@ndhumalwai4805 7 ай бұрын
Very very important information jis di lor ha her punjabi nu
@balwindersinghgrewal5931
@balwindersinghgrewal5931 6 ай бұрын
ਪੰਜਾਬੀਓ ਜਾਗੋ ਉਠੋ ਕੀ ਲੈਣਾ ਆਕਲੀਆਂ, ਕਾਂਗਰਸੀਆਂ ਤੋਂ ਇਹੋ ਜਿਹੇ ਬੁੱਧੀਮਾਨ ਵਿਅਕਤੀਆਂ ਨੂੰ ਚੁਨੋ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਹਿਤਾਇਸੀਆਂ ਨੂੰ ਬੁੱਧੀਮਾਨ ਵਿਅਕਤੀਆਂ ਨੂੰ ਵੀ ਬੇਨਤੀ ਹੈ ਅੱਗੇ ਆਓ ਪੰਜਾਬੀ ਪੰਜਾਬ ਨੂੰ ਬਚਾਓ ਤੁਹਾਡਾ ਭਲਾ ਆਕਾਲ ਪੁਰਖ ਕਰੇਗਾ
@SatpalVerma000
@SatpalVerma000 6 ай бұрын
ਵੋਟਾਂ ਦਾ ਢੂੰਹਾ ਮਾਰਨਾ ਜਾਂ ਮਰਾਉਣਾ ਨਾ ਬੰਦ ਕਰਿਓ ਤੁਸੀਂ. ਤਾਹਨੂੰ ਸਮਝ ਨੀ ਆਉਂਦੀ ਪਈ ਵੋਟਾਂ ਤੁਹਾਡੀ ਗੁਲਾਮੀ ਪੱਕਾ ਕਰਦੀਆਂ
@m.goodengumman3941
@m.goodengumman3941 7 ай бұрын
Wahaguru ji mehar Karan 🙏
@sukhjapsingh3715
@sukhjapsingh3715 7 ай бұрын
What is the solution now to save Punjab river waters
@GORAWALIA
@GORAWALIA 6 күн бұрын
ਪਰੰਤੂ ਪੰਜਾਬ ਆਪਣੀ ਜਾਇਦਾਦ ਦੂਸਰਿਆਂ ਨੂੰ ਕਿਸ ਤਰ੍ਹਾਂ ਦੇਵੇ। ਕੀ ਦੂਸਰੇ ਆਪਣਾ ਕੋਲਾ ਮੁਫਤ ਪੰਜਾਬ ਨੂੰ ਦੇਦੇ ਹਨ?
@BalwinderSingh-pf2nr
@BalwinderSingh-pf2nr 6 ай бұрын
PIO, DHI,& DARBARA, KAIRO'N, BADAAL, TTHOLU AMRINDER,, ACHHAA EIH 6 KUTTE HARAAMI HUN, PUNJAAB NU BARBAAD KARN WAALE???
@rishpalbajwa4802
@rishpalbajwa4802 6 ай бұрын
Ethnically Sikhs are politically rendered to vulnerabilities of extreme torture after branding them as terrorists. World moves ahead on the basis of loving each other and respecting general safety and security of Subject.
@mpsingh7106
@mpsingh7106 7 ай бұрын
Punjab to act seriously for public.
@user-gd9pp9hy2r
@user-gd9pp9hy2r 7 ай бұрын
Badt aa jj👍🏽👍🏽👍🏽♥️♥️🖕🖕🖕Form Adv Khaira Ldh ❤️❤️👌👌🖕🖕🖕🖕❤️Watatar ਸਪਲਾਈ da jan ka sarkara punjab par punjab dabthe ਖਪਤਕਾਰ aa ji 🙏👍🏽👍🏽👌👌👌🖕🖕🖕🖕♥️♥️♥️♥️Form Adv Khaira Ldh. 🖕🖕🖕♥️♥️♥️👏👏👏👏👏🖕❤️
@VijayKumarVijaypanditVijaypand
@VijayKumarVijaypanditVijaypand 5 ай бұрын
Koi Pani Di vari lan giya hey 50 saal too Automatic lagy hey bizli Free 14 lakh motar conection dity hey Chitta kurta pazama paa kar Beth'y hey Thar Vich
@standardgroup7561
@standardgroup7561 6 ай бұрын
Too much backgrounds noise. An important subject Punjabis has to be clear and audible.
@shangarasingh6467
@shangarasingh6467 7 ай бұрын
ਭਾਈ ਸਾਹਿਬ ਲੋਕਾਂ ਨਾ ਪਾਗਲ ਨਾ ਬਣਾਉ ਸਮਾਂ ਅਜਾਦੀ ਦਾ ਹੈ
@kamaldeepsingh3988
@kamaldeepsingh3988 7 ай бұрын
ਝਾੜੂ ਆਲਾ ਤੀਲਾ ਲੱਗਦਾ ਤੂੰ... 🤔
@allabouttruthandsikhism3873
@allabouttruthandsikhism3873 7 ай бұрын
​@@kamaldeepsingh3988ਓਏ ਘੂਸੇਘੱਟਿਆ ਉਹ ਝਾੜੂ ਆਲਾ ਨਹੀਂ ਖਾਲਿਸਤਾਨੀ ਆ
@harmailsingh9710
@harmailsingh9710 7 ай бұрын
veer thoda ithihas v pad lyi je sama hoya tere kol 😅😅😅
@harmailsingh9710
@harmailsingh9710 7 ай бұрын
​@@allabouttruthandsikhism3873sab to vadda ghussa tu hi hai
@satnamsinghsandhu1001
@satnamsinghsandhu1001 6 ай бұрын
Badal is very daggers famali
@Devil-bb2fn
@Devil-bb2fn 6 ай бұрын
Naam ki a uncle da ?
@user-bc4zz1fs8v
@user-bc4zz1fs8v 6 ай бұрын
ਭਾਈ ਸਾਹਿਬ ਜੀ ਅਮਰੀਕਾ ਨੇ ਤੁਹਾਡਾ ਪਾਣੀ ਕੀ ਕਰਨਾ ????? ਤੁਹਾਡਾ ਪਾਣੀ 😊ਜਾ ਕਿੱਥੇ ਰਿਹਾ ਹੈ ?????? ਜਿਹੜੇ ਤੁਹਾਨੂੰ ਅੱਤਵਾਦੀ ਕਹਿੰਦੇ ਹਨ ਉਹੀ ਸਿਰਫ ਤੁਹਾਡਾ ਪਾਣੀ ਹੀ ਨਹੀਂ ਬਲਕਿ ਤੁਹਾਡੇ ਘਰ ਜ਼ਮੀਨਾਂ ਤੁਹਾਡੇ ਬੱਚਿਆਂ ਨੂੰ ਵੀ ਖਾ ਰਹੇ ਹਨ ਤੁਹਾਡਾ ਸਫਾਇਆ ਕਰਕੇ ਪੰਜਾਬ ਦਾ ਨਾਮੋਂ ਨਿਸ਼ਾਨ ਮਿਟਾ ਦੇਣ ਦੀਆਂ ਸਕੀਮਾਂ 1947 ਤੋਂ ਕਿਤੇ ਪਹਿਲਾਂ ਬਣਾ ਚੁੱਕੇ ਸਨ ਤੁਸੀਂ ਅਜੇ ਤੱਕ ਵੀ ਨਹੀਂ ਸਮਝ ਰਹੇ 1947 ਵਿੱਚ ਪੰਜਾਬ ਦੇ ਟੋਟੇ ਕਿਉਂ ਕੀਤੇ ਸਨ ਬਾਅਦ ਵਿੱਚ ਅੱਜ ਤੱਕ ਟੋਟੇ ਹੀ ਹੋਏ ਹੋ ਰਹੇ ਹਨ ਜੀ ਜਦੋਂ ਅਬ ਪਛਤਾਇਆ ਕਿਆ ਹੂਆ ਜਬ ਚਿੱੜੀਆ ਚੁੱਗ ਗਈ ਖੇਤ ਤੁਸੀਂ 4 ਤਾਂ ਕੀ 2 ਵੀ ਇਕੱਠੇ ਹੋ ਕੇ ਨਹੀਂ ਬੈਠ ਸਕਦੇ ਬਾਦਲ ਦਲ ਸਾਰਾ ਕੁੱਝ ਲੁੱਟਾਂ ਚੁੱਕਾ ਲੁੱਟਾ ਰਿਹਾ ਹੈ ਤੁਹਾਨੂੰ ਅਜੇ ਤੱਕ ਪਛਾਣ ਵੀ ਨਹੀਂ ਆਈ ਦੁਸ਼ਮਣ ਤਾਂ ਤੁਹਾਡੀ ਕੱਛ ਵਿੱਚ ਬੈਠਾ ਤੁਹਾਨੂੰ ਚੂੰਡ ਰਿਹਾ ਹੈ ਜੀ 🙏 ਅਜੇ ਵੀ ਆਪਣੇ ਲਾਲਚ ਛੱਡ ਇੱਕ ਜੁੱਟ ਹੋ ਜਾਉ ਪੰਜਾਬ ਚੀਕਾਂ ਮਾਰ ਮਾਰ ਆਪਣੇ ਪੁੱਤਾਂ ਨੂੰ ਪੁਕਾਰ ਰਿਹਾ ਹੈ ਖਾਲਸਾ ਰਾਜ ਹੀ ਇੱਕੋ ਇੱਕ ਹੱਲ ਹੈ ਜੀ 🙏 ਇੱਕ ਦਿਨ ਸਾਰਾ ਭਾਰਤ ਹੀ ਚੀਕਾਂ ਮਾਰ ਮਾਰ ਕੇ ਖਾਲਸਾ ਰਾਜ ਦੀ ਮੰਗ ਕਰੇਗਾ ਜੀ 🙏
@csheru
@csheru 5 күн бұрын
Khalsa Raj , Chattrapati Shivaji ka hindavi swaraj hi chahiye , naki Khangressi ya khota Raj
@user-gd9pp9hy2r
@user-gd9pp9hy2r 7 ай бұрын
Ture aa sardar ji❤️❤️👍🏽👌👌Form Adv GS Khaira 🖕🖕🖕🖕🖕🖕♥️♥️sarkara ta brosa na kro ji 👍🏽❤️🖕🖕🖕🖕♥️😢
@harpalsingh-vy9sq
@harpalsingh-vy9sq 7 ай бұрын
TERI KOUM TEY TANK KINEY CHAAREY ?
@GORAWALIA
@GORAWALIA 6 күн бұрын
ਜਿਤਨੇ ਲੋਕ ਖਾਲਸਾ ਰਾਜ ਦੀ ਗਲ ਕਰ ਰਹੇ ਹਨ ਉਨਹਾ ਕੋਲ ਖਾਲਸਾ ਰਾਜ ਬਨਾਉਣ ਦੀ ਤਾਕਤ ਕਿਥੇ ਹੈ। ਇਕ ਵਿਇਕਤੀ ਨੂੰ ਜੇ ੧੦੦ ਜਾਣਾ ਪੈ ਜਾਵੇ ਤਾ ਉਹ ਇਕਲਾ ਵਿਅਕਤੀ ਕੀ ਕਰੇਗਾ?
@rajeshmoudgil9440
@rajeshmoudgil9440 7 ай бұрын
ਇਹਨਾਂ ਗਿਆਨੀਆਂ ਕਾਰਨ ਸਿੱਖ ਕੌਮ ਦਾ ਬੁਰਾ ਹਾਲ ਹੈ। ਕੁਛ ਨਹੀ ਹੋ ਸਕਦਾ ਤੁਹਾਡਾ
@kamaldeepsingh3988
@kamaldeepsingh3988 7 ай бұрын
ਕਿਓਂ ਥੋਡੇ ਮੋਦੀ ਕਰਕੇ ਬਹੁਤ ਮਹਾਨ ਬਣ ਰਹੇ ਓ.. ਸਾਰੀ ਦੁਨੀਆਂ ਚ ਥੋਡੀ ਥੂਹ ਥੂਹ ਹੋ ਰਹੀ ਆ.. ਆਵਦੀ ਪਖੰਡਬਾਜੀ ਕਰਨ ਆਲੀ ਕੌਮ ਦੀ ਗੱਲ ਕਰੋ.. ਅਫਸਰਾਂ ਮੰਤਰੀਆਂ ਕੋਲੇ ਜਨਾਨੀਆਂ ਭੇਜ ਕੇ ਟੈਂਡਰ ਲੈਣ ਆਲਿਓ...
@harmailsingh9710
@harmailsingh9710 7 ай бұрын
bura hall tere varge ageyaniya karke a jehde sach hajm nhi kar sakde
@sidhusardar3374
@sidhusardar3374 5 ай бұрын
Akali Dal cogres AAP Sub eko jeh chor Nesha Tesker baki serabhi CM rub rakha Punjab da 🙏
@harpalsingh-vy9sq
@harpalsingh-vy9sq 7 ай бұрын
APNEY AAP TEY AAP CHAAPERAN NAARI JAAO
@SunilKumar-xd9cc
@SunilKumar-xd9cc 7 ай бұрын
This gentleman is concealing that Maharaj of Bikaner was playing price of water to Punjab.
@VarinderSingh-tq3xj
@VarinderSingh-tq3xj 7 ай бұрын
He mentioned it clearly...its maintenance not price .
@Keeree75
@Keeree75 7 ай бұрын
As a non riparian state Bikaner and now Rajasthan should not be getting any water. It's not about money.
@sabhdabhla
@sabhdabhla 7 ай бұрын
​@@VarinderSingh-tq3xjਇਨਾ ਦਾ ਵੀ ਕਸੂਰ ਨੀ ਇਹ ਜੰਮੇ ਹੀ ਪੰਜਾਬ ਨਾਲ ਵੈਰ ਕਮਾਉਣ ਨੂੰ ਆ
@ASTeer1699
@ASTeer1699 7 ай бұрын
​@harjinder19661 Agree. Panjab doesn't have enough water, and the ground water levels need to be replenished asap. For the land of 5 rivers to be reduced to what it is, today was a well thought out long term plan by Indian state and Sikhs even today can only point at individuals.
@maheshbrar
@maheshbrar 7 ай бұрын
Bikaner only paid for maintenance as the guest already mentioned
@monasharma2612
@monasharma2612 Ай бұрын
River, water, sab HP ka hai. Maalik Punjab hai. Artificial boundary bana diya ,Punjab ko 40% kar diya, par waters, rivers sab 40% Punjab ka. Rajasthan mi pani use karne wale jyada Sikhs hi hai. 79 MAF total indus waters se Pakistan ko 62 MAF Congress ne indus water Treaty ke anusar Pakistan ko de diya. 82% Pakistan ko de diya Congress ne. Haryana ke Jaat se bhi ab prem ho gaya hai, MODI CHANAKY'S neeti ke sidhant par adharit ho kar. Dushman ka dushman DOST. Congress ko vote dete hai phir bhi or gali MODI, RSS, Hindus, Hinduism or Bhartiya's festival, culture, tradition, values... ko.
@amitjallah
@amitjallah Ай бұрын
ਪਾਕਿਸਤਾਨ ਦੀ ਵਜਾ ਕਰਕੇ ਪੰਜਾਬ ਤੇ ਹਰਿਆਣਾ ਵਰਗੇ ਦੋ ਭਰਾ ਆਪਸ ਵਿੱਚ ਲੜੀ ਜਾਂਦੇ ਨੇ ਸਾਨੂੰ ਆਪਸੀ ਵਿਵੇਕ ਦੀ ਲੋੜ ਆ।
@amitjallah
@amitjallah Ай бұрын
ਇਸ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਦੀ ਵਜਾ ਕਰਕੇ ਪੰਜਾਬ ਪਾਣੀ ਪੱਖੋਂ ਬਰਬਾਦ ਹੋਵੇਗਾ ਤੇ ਸਾਡੇ ਪੰਜਾਬੀ ਪਾਕਿਸਤਾਨ ਨਾਲ ਹਾਏ ਸਾਡਾ ਭਾਈਚਾਰਾ ਹਾਏ ਸਾਡਾ ਭਾਈਚਾਰਾ, ਪਾਕਿਸਤਾਨ ਨਾਲ ਭਾਈਚਾਰੇ ਤੋਂ ਬਿਨਾਂ ਟੱਟੀ ਨੀ ਉਤਰਦੀ
@harpalsingh-vy9sq
@harpalsingh-vy9sq 7 ай бұрын
TERI KOUM DEE WIDHBA COLONEY KINEY BANAAI ?
@NirmalSingh-is1xn
@NirmalSingh-is1xn 6 ай бұрын
SARIA GADDARA DA HULL KHALISTAN REFRENDUM VOTING
@gurpreetbrar1133
@gurpreetbrar1133 6 ай бұрын
ਬਹੁਤ ਹੀ ਡੂਗੀ ਜਾਣਕਾਰੀ ਇਹੋ ਜਿਹੇ ਬੰਦਿਆ ਨੂੰ ਅੱਗੇ ਆਉਣਾ ਚਾਹੀਦਾ
@Gurjeetbhangu3191
@Gurjeetbhangu3191 7 ай бұрын
Angrej ne Punjab ch bahut change kam vee kite ne
@csheru
@csheru 5 күн бұрын
Sahi kaha khote ...Angrej ne bade acche kaam kiye
@ParminderSingh-sn8jo
@ParminderSingh-sn8jo 7 ай бұрын
ਐਵੇ ਹੀ, ਕੁੱਝ ਵੀ, ਮਾਲਵਾ ਬੈਲਟ ਕੀ ਹੈ? ਜਾਣਦੇ ਹੀ ਨਹੀਂ, ਕਹਾਣੀਆਂ ਆਪ ਕਲਪ ਲਵੋ, ਕਦੇ ਪੰਜਾਬ ਦੇ ਸਿਰਫ ਨਾਮ ਤੇ ਚਰਚਾ ਕਰ ਲਵੈ ਬੁਲਾਰਾ ,
@harpalsingh-vy9sq
@harpalsingh-vy9sq 7 ай бұрын
TUNSI GULAAM HO ,OS DEE TUNSI GAL NAHI KAROGAY
@allabouttruthandsikhism3873
@allabouttruthandsikhism3873 7 ай бұрын
ਬਿਲਕੁਲ ਠੀਕ ਕਿਹਾ ਪਰ ਸਾਰੇ ਬੰਦੇ ਏਦਾਂ ਦੇ ਨਹੀਂ ਹੁੰਦੇ
@gurmejsingh3722
@gurmejsingh3722 7 ай бұрын
Mithu tote tusi thik nahi. Dasde
@gurdialchand8068
@gurdialchand8068 7 ай бұрын
Don’t play U S A game
@asmander6630
@asmander6630 7 ай бұрын
It is not play or game but international law and Indian national biased politics.
@JoginderSingh-ow7yw
@JoginderSingh-ow7yw 7 ай бұрын
Dear before commenting against Punjab water study some history, rights and international laws applicable.
@reallifeencounters9417
@reallifeencounters9417 7 ай бұрын
What is USA game😂
@gurkiratbhinder5005
@gurkiratbhinder5005 7 ай бұрын
Sikh kaum da scholar di akal dekhlo 😅😅
@ajay_pal_Sharma
@ajay_pal_Sharma 7 ай бұрын
Sachi gall mircha wago hundi😂
@Satyaa5633
@Satyaa5633 7 ай бұрын
ਬਿਲਕੁਲ ਝੂਠ
@harpalsingh-vy9sq
@harpalsingh-vy9sq 7 ай бұрын
TU V HARAAMI
@sandipsinghkhokhar592
@sandipsinghkhokhar592 7 ай бұрын
ਮੈਂਨੂੰ ਸਿਰਫ਼ ਇੱਕ ਗੱਲ ਦੱਸੋ, ਪੰਜਾਬ ਵਿੱਚ ਪਾਣੀ ਕਿੱਥੋਂ ਆਉਂਦਾ, ਤੁਸੀਂ ਲੋਕਾਂ ਨੂੰ ਮੂਰਖ ਬਣਾਉਣ ਦੀ ਮਹਾਰਤ ਹਾਸਿਲ ਕੀਤੀ ਹੋਈ ਆ ਯਾਰ 😡😡😡
@alfaseera4067
@alfaseera4067 7 ай бұрын
Tussi dasso kitho aunda hai
@allabouttruthandsikhism3873
@allabouttruthandsikhism3873 7 ай бұрын
ਭੈਣਚੋਦਾ ਪੜ੍ਹਾਈ ਕਰ ਪਹਿਲਾਂ
@reallifeencounters9417
@reallifeencounters9417 7 ай бұрын
Tu padhai ni kri
@gamerbaba123
@gamerbaba123 6 ай бұрын
ਲੰਡੂਆ ਪੰਜਾਬੀ ਦੇ ਸ਼ਬਦ ਬੋਲਿਆ ਕਰ, ਅੰਗਰੇਜ਼ੀ ਦੇ ਸ਼ਬਦ ਬੋਲਕੇ ਤੂੰ ਜ਼ਿਆਦਾ ਗਿਆਨਵਾਨ ਜਾਂ ਬੁੱਧੀ ਜੀਵੀ ਨਹੀਂ ਬਣ ਸਕਦਾ। ਤੇਰੇ ਵਰਗਿਆਂ ਕਰਕੇ ਪੰਜਾਬੀ ਮਾਂ ਬੋਲੀ ਖ਼ਤਰੇ ਵਿੱਚ ਹੈ। ਤੇਰੇ ਵਾਂਗ ਗੱਲਬਾਤ ਕਰਨ ਨਾਲ ਪੁਰਾਤਨ ਅਤੇ ਮੂਲ ਸ਼ਬਦ ਹੌਲੀ ਹੌਲੀ ਬੋਲੀ ਵਿੱਚੋਂ ਖਤਮ ਹੋ ਜਾਂਦੇ ਹਨ
@arshdeepjoshi2305
@arshdeepjoshi2305 6 ай бұрын
ਦੁੱਕੀ ਦਾ ਬੰਦਾ ਤੂੰ ਬੁੱਧੀ ਜੀਵੀਆਂ ਨੂੰ ਲਾਂਡੂ ਕਹਿਣਾ ਇਥੋਂ ਪਤਾ ਲਗਦਾ ਤੇਰੀ ਮਾ ਪਿਉ ਨੇ ਕਿੱਦਾ ਦੇ ਸੰਸਕਾਰ ਦਿੱਤੇ
@gamerbaba123
@gamerbaba123 6 ай бұрын
@@arshdeepjoshi2305 ਜਵਾਕ ਵੱਡਿਆਂ ਦੀ ਗੱਲ ਵਿੱਚ ਬੋਲਦੇ ਨਹੀਂ ਹੁੰਦੇ ਪੁੱਤ, ਮੈਂ ਦੁਨੀਆਂ ਦੇ 42 ਦੇਸ਼ ਘੁੰਮਿਆ ਹੋਇਆ ਬੁੱਧੀ ਜੀਵੀ ਕੌਣ ਹੁੰਦੇ ਨੇ ਮੈਨੂੰ ਨਾ ਸਮਝਾ। ਜਿਹੜੀਆਂ ਕਿਤਾਬਾਂ ਇਸ ਬੁੱਧੂਜੀਵ ਨੇ ਹੁਣ ਪੜ੍ਹੀਆਂ ਉਹ ਮੈਂ 15 ਸਾਲ ਪਹਿਲਾਂ ਪੜ੍ਹ ਚੁੱਕਿਆਂ
@arshdeepjoshi2305
@arshdeepjoshi2305 6 ай бұрын
@@gamerbaba123 ਚਾਚਾ ਜੀ ਮੈ ਵੀ ਪੰਜ ਸਾਲ ਤੋਂ ਇੰਗਲੈਂਡ ਰਹਿਣਾ ਕੋਈ ਬੜੀ ਗੱਲ ਨੀ ਦੇਸ਼ ਘੂਮਨੇ ਖਾਣੀ ਤਾਂ ਦੋ ਰੋਟੀਆਂ ਹੀ ਆ
@gamerbaba123
@gamerbaba123 6 ай бұрын
@@arshdeepjoshi2305 ਪਰ ਅਮਰੀਕਾ ਦੀ University of California ਵਿੱਚ ਪੜ੍ਹਾਈ ਕਰਨੀ ਬਹੁਤ ਵੱਡੀ ਗੱਲ ਆ, ਤੇ ਮੈਨੂੰ ਪਤਾ ਮਾਂ ਬੋਲੀ ਦੀ ਕੀ ਮਹਾਨਤਾ ਹੈ
World’s Deadliest Obstacle Course!
28:25
MrBeast
Рет қаралды 140 МЛН
MEGA BOXES ARE BACK!!!
08:53
Brawl Stars
Рет қаралды 34 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,8 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
Show with Chanchal Manhor Singh | Political | EP 378 | Talk with Rattan
40:41
Operation Blue Star 1984 | Khalistan Demand | StudyIQ IAS | UPSC
41:43
World’s Deadliest Obstacle Course!
28:25
MrBeast
Рет қаралды 140 МЛН