ਔਰਤਾਂ ਲਈ ਖੁਸ਼ਖ਼ਬਰੀ | punjab 1000 rupees start |punjab women scheme

  Рет қаралды 229,958

DK SOCIAL HELP

DK SOCIAL HELP

3 ай бұрын

ਔਰਤਾਂ ਲਈ ਖੁਸ਼ਖ਼ਬਰੀ | punjab 1000 rupees start |punjab women scheme #1000schemepunjab
women pension in punjab
1000 rupees start in punjab
women scheme start in punjab

Пікірлер: 71
@RajinderKaur.7604
@RajinderKaur.7604 28 күн бұрын
ਆਮ ਪਾਲਟੀ ਭਗਵੰਤ ਮਾਨ ਵੀਰ ਜੀ ਸਾਡੇ ਬੱਚਿਆਂ ਨੂੰ ਨੌਕਰੀਆਂ ਦਿਉ ਮਿਹਨਤ ਕਰਕੇ ਖਾਈਏ ਕੰਮ ਜਰੂਰੀ ਹੈ ਮਰਜ਼ੀ ਹਜ਼ਾਰ ਰੁਪਏ ਦੋ ਮਰਜੀ ਨਾ ਕਰੋ ਸਾਨੂੰ ਕੋਈ ਨਹੀਂ ਕੰਮ ਜਰੂਰੀ ਹੈ🙏🏻🙏🏻
@gurnoorsingh6366
@gurnoorsingh6366 Ай бұрын
ਸਰ ਸਾਡਾ ਵੀ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਬੱਚੇ ਪੜੇ ਲਿਖੇ ਘਰੇ ਬੈਠੇ ਸਨ
@user-xk8zm3vd5m
@user-xk8zm3vd5m 9 күн бұрын
ਵਾਹਿਗੁਰੂ ਜੀ ਅਸੀਂ ਬਾਹਠ ਸਾਲ ਦੇ ਹੋ ਗੇ ਹਾਂ ਪਰੰਤੂ ਸਾਡਾ ਅਜੇ ਤੱਕ ਰਾਸ਼ਨ ਕਾਰਡ ਨਹੀਂ ਬਣਿਆ ਸਰਪੰਚ ਬਹੁਤ ਗੰਦਾ ਲਾਲਚੀ ਹੈ
@SardoolsinghKang
@SardoolsinghKang 2 күн бұрын
ਹਿਮਾਚਲ ਸਰਕਾਰ ਦਾ ਫੈਸਲਾ ਬਿਲਕੁਲ ਸਹੀ ਆ
@user-tu4bt6zh1t
@user-tu4bt6zh1t 29 күн бұрын
ਸਰਕਾਰਾਂ ਮੰਗਤੇ ਨਾਂ ਬਣਾਉ ਨੋਕਰੀਆ ਦੇਵੋ ਲੋਕਾਂ ਨੂੰ ਸ਼ਰਮ ਕਰਨ ਕੁਤਿਆਂ ਸਰਕਾਰਾਂ ਦੇ ਪੰਜਾਬੀ ਲੋਕ ਮੰਗਤੇ ਬਣਾ ਦਿੱਤੇ ਲੱਖ ਲਾਹਨਤਾ ਇਹੋ ਜਿਹੀ ਸਰਕਾਰਾਂ ਦੇ
@SardoolsinghKang
@SardoolsinghKang 2 күн бұрын
ਮੰਗਤੇ ਸਰਕਾਰ ਨੀ ਲੋਕੀਂ ਆਪ ਬਣਦੇ ਨੇ ਨਾ ਭਰੋ ਫਾਰਮ ਨਾ ਭਿਖਾਰੀਆਂ ਦੀ ਲਾਇਨ। ਵਿਚ ਖੜੇ ਹੋਵੋ
@shivangi1846
@shivangi1846 2 күн бұрын
🙏🙏🙏🙏🙏🙏🙏🙏
@user-em1te9qh6f
@user-em1te9qh6f 26 күн бұрын
ਕੀ ਗੱਲ ਏਦਾਂ ਹੀ ਬੀਬੀਆਂ ਨੂੰ ਝੂਠ ਬੋਲਦੇ ਰੈਣਾ ਵੋਟਾਂ ਮੰਗਨ ਗੱਲੇ ਵੀ ਕੋਈ ਸ਼ਰਮ ਕਰੀਆਂ ਕਰੋ ਕਿੰਨੇ ਕੁ ਝੂਠ ਬੋਲਣੇ ਆ ਕਿੰਨੇ ਸਾਲ ਹੋ ਗਏ ਵੋਟਾ ਪਈਆ ਨੂੰ ਉਦੋਂ ਦੇ ਹੀ ਕਹੀ ਜਾਦੇ ਜੇ ਹਜੇ ਤੱਕ ਕੁਛ ਨਹੀਂ ਮਿਲਿਆ
@kiranhargovindsinghkaur323
@kiranhargovindsinghkaur323 28 күн бұрын
Kisan Aurta nu 1000Rs ਮਿਲਣਾ ਚਾਹੀਦਾ
@bhupinderkaur8231
@bhupinderkaur8231 2 ай бұрын
ਨਾ ਸਾਡਾ ਰਬੀਰ ਜੀ ਰਾਸ਼ਨ ਕਾਰਡ ਬਣੇ ਹਨ ਤੇ ਨਾ ਹੀ ਸਾਡੀਆਂ ਗਲੀਆਂ ਬਣੀਆਂ ਨੇ ਨਾ ਹੀ ਸਾਡੀਆਂ ਹਜ਼ਾਰ ਰੁਪਏ ਵਾਲੇ ਫਾਰਮ ਭਰੇ ਨੇ ਦੱਸੋ ਅਸੀਂ ਕੀ ਕਰੀਏ ਫਿਰ ਸਰਕਾਰ ਨੂੰ ਜਦ ਸਾਨੂੰ ਕੋਈ ਸਹੂਲਤੀ ਨਹੀਂ ਸਰਕਾਰ ਵੱਲੋਂ
@AshokKumarAshok-uu8mo
@AshokKumarAshok-uu8mo Ай бұрын
Right
@MANDEEPSINGH-tk1lu
@MANDEEPSINGH-tk1lu 17 күн бұрын
ਸਹੀ ਆ
@Premsingh68624
@Premsingh68624 13 күн бұрын
​@@AshokKumarAshok-uu8mo😮
@harkartiksingh4362
@harkartiksingh4362 Ай бұрын
ਭਗਵੰਤ ਮਾਨ ਜੀ ਮੀਂਹ ਕਾਰਨ ਕੱਚੇ ਮਕਾਨ ਗੀਰੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦਾ ਵੀ ਹੱਲ ਜ਼ਰੂਰ ਕਰੋ ਫਾਰਮ ਪਾਸ ਕੀਤਾ ਹੋਏਆ ਵੋਟਾਂ ਤੋਂ ਪਹਿਲਾਂ
@user-zb2lp5oz7x
@user-zb2lp5oz7x 23 күн бұрын
ਕੱਚੇ ਘਰਾਂ ਵਲ ਨਹੀਂ ਧਿਆਨ ਕਿਉਂ ਕੇ ਉਨ੍ਹਾਂ ਘਰਾਂ ਵਿੱਚ ਗਰੀਬ ਲੋਕ ਰਹਿੰਦੇ ਹਨ ਆਪਣੇ ਹੱਲ ਮੋਦੀ ਸਰਕਾਰ ਹੀ ਬਣਾ ਕੇ ਦੇਵੇ ਗ
@HaripalHaripal-nh1zh
@HaripalHaripal-nh1zh 6 күн бұрын
Paji rashn kard ta sada v nhi banonde pai
@narindercheeda
@narindercheeda 22 күн бұрын
Vota lai lagiya koi shart ni c sab urta vaste c
@yasmeetkaurbsd6351
@yasmeetkaurbsd6351 18 күн бұрын
ਮੋਦੀ ਵਾਲੇ ਤਾਂ ਆਏ ਨੀ ਭਰਾਵਾਂ ਇਹ ਆ ਜਾਣਗੇ
@nishanishachoudhary
@nishanishachoudhary 26 күн бұрын
Hje sunan ch aaya hje pka nhi jdo pka howe ga ode video payo paji
@user-hi2ls7ro6r
@user-hi2ls7ro6r 21 күн бұрын
Sada madi wala khata nahi hai
@inaayakvlogs9993
@inaayakvlogs9993 3 ай бұрын
Good
@user-kw1un9wh9i
@user-kw1un9wh9i 27 күн бұрын
Farm kitho milnaa
@anitanayyar6373
@anitanayyar6373 2 ай бұрын
Sare chor ekthe hoye a nhi ortan noo chide CM apni garbali noo rani har bna k pa dbe
@SoonaDevi-fn9jg
@SoonaDevi-fn9jg 3 ай бұрын
Sir fome kathy jama karoyine
@MandhirKaur-bk3kj
@MandhirKaur-bk3kj 28 күн бұрын
Form kithe bharne ne and kadon tk
@chcchatgod8472
@chcchatgod8472 29 күн бұрын
Yadi IPS ki Milne handicapped pahla pension yojana
@Himanshu-td3dm
@Himanshu-td3dm Ай бұрын
Form kaha milega
@KomalVerma-pp7ij
@KomalVerma-pp7ij Ай бұрын
Sada bijli bill bhut aa raha hai
@AjayRallh-bd7yc
@AjayRallh-bd7yc 19 күн бұрын
Good news
@DARSHANSingh-hf6io
@DARSHANSingh-hf6io 3 ай бұрын
FARM..KODO..MALGA..KODHO
@GugirSingh
@GugirSingh 25 күн бұрын
Sanu ta koi v chij nhi mildi na sada koi ghar a te na hi sanu kuj milda
@PaerdeepSidhu
@PaerdeepSidhu 8 күн бұрын
❤❤
@user-xr8cn6ru7z
@user-xr8cn6ru7z 26 күн бұрын
Sir farm kitho milu ga
@SukhKahlon-uw6fw
@SukhKahlon-uw6fw 14 күн бұрын
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਡੀ ਵੋਟ ਨਹੀਂ ਬਣੀ ਸਾਡੀ ਵਿਆਹ ਨੂੰ ਸੱਤ ਸਾਲ ਹੋ ਚੁੱਕੇ ਨੇ ਨਾ ਤਾਂ ਸਾਡਾ ਰਾਸ਼ਨ ਕਾਰਡ ਪਰ ਮੇਰੇ ਪੇਕੇ ਘਰ ਬਣੀ ਸੀ ਵੋਟ ਪਰ ਮੇਰੇ ਸੋਹਰੇ ਘਰ ਨਹੀਂ ਬਣੀ ਵੀਰ ਜੀ ਆਪਾਂ ਡੇਰਾ ਬਾਬਾ ਨਾਨਕ ਤੋਂ ਪਿੰਡ ਠੇਠਰ ਕੇ
@dksocialhelp
@dksocialhelp 14 күн бұрын
online apply karwao
@kanwaljitkaur2136
@kanwaljitkaur2136 25 күн бұрын
Sir ji sada ve rashan card nahi banea aje tak te na he 1000 rs millea sanu
@Rajrattansingerchabhal
@Rajrattansingerchabhal 29 күн бұрын
Farm kithe milega ehde baare kuj nhi dasiya
@priyasidhu5696
@priyasidhu5696 28 күн бұрын
Paise kahde month to aange account ch. Chuth ya such. Video ch
@karamjitkuar5836
@karamjitkuar5836 Ай бұрын
Kado start hovagi eh scheme punjab ch
@paramjitkaur7924
@paramjitkaur7924 Ай бұрын
Abàss jojna ghar bnan lei koi handicapped nu help milegi
@gurwinderkaur95
@gurwinderkaur95 11 күн бұрын
Sada rasn card nhi hai
@mehtacreation2196
@mehtacreation2196 14 күн бұрын
Jo luttey han vapis murhwake 18 sal waleya nu 1800,40 years waleya nu 4000 means age te 100 years
@user-in7hw5tg4w
@user-in7hw5tg4w 18 күн бұрын
A farm kitho milna aa
@kanwaljitkaur2136
@kanwaljitkaur2136 25 күн бұрын
Sade umar ve 40 saal to vadh ha
@KomalVerma-pp7ij
@KomalVerma-pp7ij Ай бұрын
Sade smart mitter lgata hai
@AJGaming-tl1uy
@AJGaming-tl1uy 29 күн бұрын
ਸਾਡਾ yes bank account ਹੈ ਕਿ ਇਹ ਚੱਲ ਗਿਆ
@AshokKumar-bv9my
@AshokKumar-bv9my 18 күн бұрын
वोट किना ओरता ने पाईया सी।
@manjeetthakur8203
@manjeetthakur8203 26 күн бұрын
Sacchi gall aa sarkara nea lokka nu lallck dea k vigadia hoya lokka dea aap nay hath parr tutt gye Mmm krn forn cho baccha baccha Mmm krda
@sukhchainkaur4787
@sukhchainkaur4787 28 күн бұрын
ago kehra vota le lenge
@jeeteditor4936
@jeeteditor4936 16 күн бұрын
2000 loka toh lela bhanda.. Cm di kursi shad
@user-gh1yy6ud3l
@user-gh1yy6ud3l 2 ай бұрын
Jai mata Di 🙏🏻🙏🏻 sir ji sada rasn kard nhi hai ji 🙏🏻🙏🏻
@babyrani1458
@babyrani1458 28 күн бұрын
Punjab national bank chalegi baby Rani phillaur
@dksocialhelp
@dksocialhelp 28 күн бұрын
yes
@user-yi3gr6oc8k
@user-yi3gr6oc8k Ай бұрын
Veer ge gap ja melna
@user-xk8zm3vd5m
@user-xk8zm3vd5m 9 күн бұрын
ਵੀਰ ਜੀ ਤੁਸੀਂ ਕਿਉਂ ਘਰੇਲੂ ਔਰਤਾਂ ਨਾਲ ਮਜ਼ਾਕ ਕਰਦੇ ਹੋ ਤਿੰਨ ਸਾਲ ਹੋਗੇ ਮਾਨ ਸਾਹਿਬਾਨ ਨੂੰ ਰਾਜ ਕਰਦੇ ਨੂੰ
@BaljitSingh-tq7ti
@BaljitSingh-tq7ti 20 күн бұрын
Saade bachye aa noo ta naukari aade nhi rahe bera gark Kari jandiya sarkara Punjabi da hun taa free wala khata kholan layi v 5000 mangde ne kute vote lain layi taa bare ghoote waade te kasma khande ne karde khuj v nahi bus road hi banaye ne hor taa khuj nahi kite Punjabi aa layi sarkara ne 😢😢😢
@BaldevSingh-nf2mz
@BaldevSingh-nf2mz 3 ай бұрын
Sat shri akaal ji 2 sal Ho Gaye aapke shaadi cal susu ke gane ji kendriya vidyalay pension Yojana nahin milega kyon dukaan pagal banaa Diya Sarkar jis tarah bola jitiya ka Ghar se Nikal Diya nahin aam aadami party bhi khaegi local pagal samajhta hai jiddi Aashiq Deewana auraton ne 15 pension lahariya ne Kiya nahin milega local park HD video papa ke Baldev Singh samana
@user-np7ll2nw1u
@user-np7ll2nw1u Ай бұрын
Lokan noo befkoof. Na banao lok Sab Man gay han hot budu na banao
@paramjitkaurvirk3809
@paramjitkaurvirk3809 Ай бұрын
Ha ha ha ha ha ha
@SoonaDevi-fn9jg
@SoonaDevi-fn9jg 3 ай бұрын
Desho sir
@arunasehdev941
@arunasehdev941 28 күн бұрын
farm kha milyga
@DalbagSingh-hi3ku
@DalbagSingh-hi3ku 3 ай бұрын
Fek
@rekharekha6958
@rekharekha6958 29 күн бұрын
Faram
@MalkitSingh-gz6zb
@MalkitSingh-gz6zb 3 ай бұрын
Nahi Milna Hahahahaha
@bhawandeep2151
@bhawandeep2151 3 ай бұрын
Orta। Orta। Orta। Orta। Kari। Chalo। Deo। Na। Hajar। Rupee
@darshansharia99
@darshansharia99 3 ай бұрын
Sir what about ladies who living abroad temporarily
@phclehramohabbat3956
@phclehramohabbat3956 3 ай бұрын
ਫਰਾਮ ਕਿਥੋ ਮਿਲਦੇ ਹਨ।
@dksocialhelp
@dksocialhelp Ай бұрын
they take benifit of scheme, if they have documents of Punjab
@shivangi1846
@shivangi1846 2 күн бұрын
🙏🙏🙏🙏🙏🙏🙏🙏🙏
What it feels like cleaning up after a toddler.
00:40
Daniel LaBelle
Рет қаралды 61 МЛН
What it feels like cleaning up after a toddler.
00:40
Daniel LaBelle
Рет қаралды 61 МЛН