Avocado Plants in Punjab INDIA | Avocado Farming In India | Sant Singh Paras Farm

  Рет қаралды 763,220

Sant Singh Paras

Sant Singh Paras

2 жыл бұрын

Avocado Plants in Punjab INDIA | Avocado Farming In India | Sant Singh Paras Farm

Пікірлер: 580
@sgrewal3019
@sgrewal3019 2 жыл бұрын
ਕਿਸਾਨਾਂ ਨੂੰ ਬੇਨਤੀ ਹੈ ਐਦਾਂ ਖੇਤੀ ਸ਼ੁਰੂ ਕਰ ਦਿਉ ਅਡਾਨੀਆਂ ਦਾ ਭੋਗ ਆਪੇ ਪੈਜੂ
@helping__people257
@helping__people257 2 жыл бұрын
@@Snakeworld759 bai bhlekha aa tuhada eh ta 800 nu v ni milda bht mehnga qq
@harmansidhu8438
@harmansidhu8438 Жыл бұрын
ਪੰਜਾਬਦੇਲੀਡਅਡਾਨੀਆਦੇਸਾਲੇਬਣਜਾਦੇਹੈਨ
@rohitrohit706
@rohitrohit706 Жыл бұрын
Adani solar , cement, port , ships , nuclear energy te hor bahut vadhia kamm karde hai ! Ohna ne dhui ni maari 😂
@Military-Artist-86
@Military-Artist-86 Жыл бұрын
​@@rohitrohit706 ਢੂਈ ਤਾਂ ਪੰਜਾਬ ਵਾਲੇ ਵੀ ਨੀ ਮਾਰਦੇ ਅਦਾਨੀਆਂ ਦੀ .... ਤੁਹਾਡੇ ਵਰਗਿਆਂ ਲਈ ਹੋਣਗੇ ਉਹ ਜੋ ਕੁਝ ਹੋਣਗੇ .....
@rohitrohit706
@rohitrohit706 Жыл бұрын
@@Military-Artist-86 Aaho taanhi 5-5 kilometre di line laake aapda anaaj othe vech ke aande ! Naale asi kisaana to ki karana ? Eh subcidy khaan waale te industry tax den waali ! Tax milda sarkar nu ta subcidy aandi hai ! Dagru pind jaake line dekhli moge ch ! Aape pata chalju kaun kisdi dhui ni maarda
@sidhusekhon8377
@sidhusekhon8377 Жыл бұрын
ਬਹੁਤ ਵਧੀਆ ਜੀ ਰੂਹ ਖੁਸ਼ ਕਰ ਦਿੱਤੀ 👌👌🌳🌳
@rsaldhaliwal2698
@rsaldhaliwal2698 Жыл бұрын
ਪੰਜਾਬ ਦੀ ਸ਼ਾਨ ਸਰਦਾਰ ਸਾਬ
@bkhappysingh9262
@bkhappysingh9262 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਫਲਦਾਰ ਬੂਟਿਅਾਂ ਦਾ ਜੀ
@inderpalsingh8186
@inderpalsingh8186 2 жыл бұрын
ਵੀਡੀਓ ਵੇਖ ਕੇ ਮਜ਼ਾ ਆ ਗਿਆ 👌👌
@user-cj7bz4vn7k
@user-cj7bz4vn7k 2 жыл бұрын
ਕਿਰਪਾ ਕਰਕੇ ਜਗਾ ਦਾ ਐਡਰਸ ਵੀ ਦੇ ਦਿਆ ਕਰੋ ਜੀ ਸੁਣਨ ਦਾ ਤਾਂ ਫ਼ਾਇਦਾ ਹੋਵੇਗਾ ਜੀ
@sukhmandersingh4937
@sukhmandersingh4937 Жыл бұрын
Nice videos
@sukhravi6815
@sukhravi6815 2 жыл бұрын
ਅਵਾਕਾਡੋ ਸਿਹਤ ਲਈ ਬਹੁਤ ਚੰਗੀ ਹੈ
@sarbjitsandhu2531
@sarbjitsandhu2531 2 жыл бұрын
ਵਾਕਿਆ ਹੀ ਪਾਰਸ ਸਾਹਿਬ ਪਾਰਸ ਨੇ।
@navneetsingh4500
@navneetsingh4500 Жыл бұрын
ਬਹੁਤ ਵਧੀਆ ਜਾਣਕਾਰੀ 🙏
@SukhchainSingh-by7le
@SukhchainSingh-by7le 2 жыл бұрын
ਭਗਵਾਨ ਤੁਹਾਡਾ ਭਲਾ ਕਰੇ
@moody_samar
@moody_samar 2 жыл бұрын
ਬੀਮਾਰੀ ਟੋਟਕਿਆਂ ਨਾਲ ਨਹੀਂ, ਸਰੀਰਕ ਮਿਹਨਤ ਨਾਲ ਦੂਰ ਹੁੰਦੀ ਹੈ, ਬਾਕੀ ਫਲ ਸੋਹਣਾ ਹੈ ਜੀ
@harmansidhu8438
@harmansidhu8438 Жыл бұрын
ਦੁਖਮੇਸਿਮਰਨਸਬਕਰੇਸੁਖਮੇਕਰੇਨਾਕੋਈਜੋਸੁਖਮੇਸਿਮਰਣਕਰੇਸੋਦੁਖਕਾਹੈਹੋਏ
@AnilVerma-ri7ec
@AnilVerma-ri7ec Жыл бұрын
ਜਨਕ ਕਟ
@parmjitlegha9892
@parmjitlegha9892 2 жыл бұрын
ਦੇ ਕਿਸਾਨਾ ਨੇ ਲਗਾ ਦਿੱਤਾ ਤਾਂ ਦੋ ਰੁਪਏ ਕਿਲੋ ਵੀ ਕਿਸੇ ਨੇ ਨਹੀਂ ਖਰੀਦਣਾ ਕੈਮਰੇ ਅੱਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਪ੍ਰੈਕਟਿਕਲ ਕਰਨ ਬਹੁਤ ਅੰਤਰ ਹੁੰਦਾ
@chaffasingh9763
@chaffasingh9763 10 ай бұрын
Bay ji ma ve Canada vih kada ta ma 5 beje la ka aey ta botal vih pani pa ka dad mahena laga ka Raka far jado jara nikal aea ta tarty ta lagea hon Toro vada ho gea ek ma punjab biho 5 so da la ka lagea .oh ve ona ko he hoea
@bablasekhon1044
@bablasekhon1044 3 ай бұрын
ਬਿਲਕੁੱਲ ਸਹੀ ਗੱਲ ਜੀ
@TarloksinghTarlok-dq7vy
@TarloksinghTarlok-dq7vy 2 ай бұрын
66​@🍉♓🅰🎏🎏🅰⚡📍🎵❡♓9763 👌🅰📍👢🌱❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@MalkeetSingh-fx3ri
@MalkeetSingh-fx3ri Ай бұрын
Thonu bass saaleo Passe tak Matlab a Kudrat naal koi Pyar NI thoda
@SurinderSingh-sm3hn
@SurinderSingh-sm3hn Жыл бұрын
Very good message.Salutes to you S . Sant Singh Ji Paras.
@jassjoshan7587
@jassjoshan7587 Жыл бұрын
bhttt vadia bapu ji respect your love towards fruitful trees
@chachaphilosopher1063
@chachaphilosopher1063 2 жыл бұрын
ਬਹੁਤ ਵਧੀਆ ਬਾਈ ਜੀ
@sikhsaregulamunderindia7544
@sikhsaregulamunderindia7544 Ай бұрын
Avocado is the Healthiest fruit on the planet ❤❤❤❤❤
@HarjinderSingh-dn8vr
@HarjinderSingh-dn8vr Жыл бұрын
ਕੱਚਾ ਅਵਕਾਦੋ ਕੌੜਾ ਹੁੰਦਾ ਪੱਕ ਕੇ ਨਰਮ ਹੋ ਜਾਦਾ ਜੇ ਕੱਚਾ ਹੋਵੇ ਤਾ ਨਿੱਗੇ ਥਾਂ ਰੱਖ ਦਿਉ ਤਿੰਨ ਚਾਰ ਦਿਨ ਬਾਦ ਤਿਆਰ ਹੋ ਜਾਦਾਂ ਬਹੁਤ ਵਧੀਆ ਫਲ ਹੈ ਕਲਮ ਤੇ ਬੀਜ ਤੋ ਬੂਟਾਂ ਤਿਆਰ ਹੋ ਜਾਂਦਾ
@FarmingInformation02
@FarmingInformation02 Жыл бұрын
Nahi hoda
@raja131976
@raja131976 7 күн бұрын
ਉਗ ਜਾਂਦਾ ਵੀਰ ਮੈਂ ਬਾਜ਼ਾਰ ਚੋ ਲਿਆਂਦਾ ਤੇ ਜਿਹੜਾ ਬੀਜ ਉਹ ਬੀਜ ਦਿੱਤਾ ਉਗ ਆਇਆ
@waseemahmad8066
@waseemahmad8066 Жыл бұрын
Baapu ju ustaad hai maine ek video dekhi experts ki jo baapu nay bola bataya bilkul sahi aur ye hass avacado world top hai sabse achi baat baapu ji ki video hai 8month purani aur jo india avacado expert ki video wo bs 3month purani jo kuch baapu nay bataya wo he unho nay fan of avacado and fan of baapu
@promila4369
@promila4369 2 жыл бұрын
Avocado di kheti lyi boht pani di lod hundi h. Ek kg avocado nu ugan lyi 1700-1900 litre pani di lod pendi h.
@ambersaria1000
@ambersaria1000 2 жыл бұрын
100%
@gurmukhsingh7825
@gurmukhsingh7825 2 жыл бұрын
ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ ਆਪਣੇ ਮੋਬਾਈਲ ਨੰਬਰ ਦੇਨਾ। ਅਸੀਂ ਵੀ ਬੂਟਾ ਲੈਣਾ ਹੈ ਸੰਤ ਜੀ ਅੋਵਾਕੋਡਾ। ਬੂਟਾ ਲੈਣਾ ਕਿੱਥੇ ਮਿਲਦਾ
@Amantiwana5911
@Amantiwana5911 Жыл бұрын
Salute Sant Singh paras Ji 🙏🇺🇸 Good information for Punjab farmers .. Rich in protein ..for vegetarians ..Avacados 👍
@satvirsingh7995
@satvirsingh7995 Жыл бұрын
Sant......?
@sunnyarora2549
@sunnyarora2549 Ай бұрын
Thank you punjab news for covering this story
@user-fx2dh9sv8v
@user-fx2dh9sv8v 9 ай бұрын
ਬਹੁਤ ਵਧੀਆ ਫਲ ਹੈ ਜੀ।ਦੋ ਚਾਰ ਪੌਦੇ ਲਾਜ਼ਮੀ ਲਗਾਉ ਜੀ ਚੰਗੀ ਸੇਹਤ ਲਈ
@SukhbirSingh-pb6zu
@SukhbirSingh-pb6zu Жыл бұрын
ਪਾਰਸ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।। ਕਿਆ ਬਾਤ ਐ ਜੀ ।? ਆਪਾਂ ਇਕੱਠੇ ਹੀ ਆਸਟਰੇਲੀਆ ਗਲੈੱਨਵੁੱਡ ਗੁਰਦੁਆਰਾ ਸਾਹਿਬ ਵਿਖੇ ਰਹੇ ਆਂ। ਆਵੋਕਾਡੂ ਬਹੁਤ ਖਾਇਆ ਓਥੇ।ਬਹੁਤ ਟੇਸਟ ਹੈ।
@GurLongia
@GurLongia 2 жыл бұрын
ਮੈਂ ਵੀ avocado 🥑 HASS variety ਦਾ ਬੂਟਾ ਲਗਾਉਣਾ ਸਿ
@americanandpunjabilifevlog3951
@americanandpunjabilifevlog3951 Жыл бұрын
Very good Bhai ji… all your hard work paid off. Nice to see Hass Avocado tree. 🥑🌲
@JagroopSingh-no7xy
@JagroopSingh-no7xy 2 жыл бұрын
ਮੈਨੂੰ ਤਾ ਇਹ ਸਵਾਦ ਲੱਗਿਆ ਨਹੀ ਕਨੇਡਾ ਵਿੱਚ ਹਰ ਘਰ ਦੀ ਫ਼ਰਿੱਜ ਵਿੱਚ ਪਿਆ ਬਕਲਿਆ ਬਕਬਕਾ ਸਵਾਦ ਹੈ
@manmohansingh6216
@manmohansingh6216 Жыл бұрын
Majja aa gya ji. Very nice video
@harjinderkaur3869
@harjinderkaur3869 Жыл бұрын
ਬਹੁਤ ਗੁਣਕਾਰੀ ਫਲ
@manjitmann7943
@manjitmann7943 2 жыл бұрын
ਨਜ਼ਾਰਾ ਆ ਗਿਆ ਵੀਡੀਓ ਦੇਖ ਕੇ
@gillsurinderpalkaur1306
@gillsurinderpalkaur1306 Жыл бұрын
ਬਹੁਤ ਵਧੀਆ
@GrowingHarmony
@GrowingHarmony Жыл бұрын
Very informative
@tarloksinghpunia7888
@tarloksinghpunia7888 2 жыл бұрын
ਦਿਲ ਖੂਸ ਹੋ ਗਿਆ ਹੈ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ
@dushyantkumarbasan2214
@dushyantkumarbasan2214 2 жыл бұрын
Great sir
@GrowingHarmony
@GrowingHarmony Жыл бұрын
Stay blessed and happy
@SukhdevSingh-er3ir
@SukhdevSingh-er3ir 2 жыл бұрын
ਕਿਆ ਬਾਤ ਹੈ ਜੀ ਕਮਾਲ ਕਰਤੀ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਬਾਈ ਜੀ ਇਸ ਦ੍ਰੇ ਬੀਜ ਤੁਹਾਡੇ ਤੋ ਮਿਲ ਜਾਣਗੇ ਜੀ
@mohansingh1634
@mohansingh1634 2 жыл бұрын
Very good thoughts ,god bless you
@daljitkaur8409
@daljitkaur8409 2 жыл бұрын
Es ke seed kashe milege
@rajinderbrark3132
@rajinderbrark3132 Жыл бұрын
@@mohansingh1634 b By
@kantaluthra8867
@kantaluthra8867 Жыл бұрын
@@rajinderbrark3132 ,..p
@gillraminderjit7951
@gillraminderjit7951 2 жыл бұрын
Good fruit hai veer ji
@rajveerchahal438
@rajveerchahal438 2 жыл бұрын
Thanks babaji asi Huan laea hai
@jatindersingh498
@jatindersingh498 2 жыл бұрын
ਕਿਸਾਨਾਂ ਨੂੰ ਬਾਗਵਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ
@sukhvirsingh3312
@sukhvirsingh3312 2 жыл бұрын
This is best quality in the world for avocado
@AnmolSingh-yk4nz
@AnmolSingh-yk4nz 2 жыл бұрын
Very nice
@visahome1296
@visahome1296 2 жыл бұрын
Very nice video
@punjab2022aabyouthjaggaya.
@punjab2022aabyouthjaggaya. Жыл бұрын
Very good message, report ing, well done.
@kanwarsingh4201
@kanwarsingh4201 Жыл бұрын
The Hass is the most popular variety. It's available all year round and has a buttery, nutty flavor and spherical shape. Its skin turns from a bold green to a dark purplish-black as it ripens.
@vikramvirdi6959
@vikramvirdi6959 Жыл бұрын
Jhooth
@WebSurfingIsMyPastime
@WebSurfingIsMyPastime Жыл бұрын
Today there are many varieties better than haas. For example: Reed and Jan Boyce.
@gurshersingh777
@gurshersingh777 8 ай бұрын
@@WebSurfingIsMyPastime which variety is best for punjab?
@WebSurfingIsMyPastime
@WebSurfingIsMyPastime 8 ай бұрын
@@gurshersingh777 Hass, Reed and Jan Boyce will do just fine in Punjab. I doubt you will be able to find Reed or Jan Boyce in Punjab though, most likely you will have to find a relative to ship them to you from America.
@surindersingh4066
@surindersingh4066 Жыл бұрын
Its my favourite fruit M from Newzealnd
@dharamsingh1224
@dharamsingh1224 Жыл бұрын
Advakado ਦਾ ਫਰੂਟ ਬਹੁਤ ਵਧੀਆ ਹੈ ਖਾਣ ਨੂੰ ਬਹੁਤ ਵਧੀਆ ਹੈ ਕੀਮਤ 40 ਰੁਪਏ ਹੈ Europa
@Sohnapunjab29
@Sohnapunjab29 Жыл бұрын
Good knowledge sir
@Gurjeetbhangu3191
@Gurjeetbhangu3191 Жыл бұрын
Bilkul sahi jankari
@ashokklair2629
@ashokklair2629 Жыл бұрын
ਗਲਤ ਸਲਾਹ ਹੈ ਜੀ। ਕਿਉਕਿ ਜੇ ਹਰੇਕ ਕਿਸਾਨ ਇਹ ਬੂਟੇ ਲਾਏਗਾ, ਤਾ ਪਰੋਡੈਕਸ਼ਨ ਵਧੇਗੀ, ਇਤਨਾ ਮੁਂਲ ਨਹੀ ਲਗਣਾ।
@lakhwindersingh9308
@lakhwindersingh9308 2 жыл бұрын
great
@veersinghsanyasi1304
@veersinghsanyasi1304 Жыл бұрын
🇲🇺🇮🇳🥑🥑🥑🥑🥑AVOGADOS VARY NICE FRUITS THE BEST
@narinderpal2892
@narinderpal2892 2 жыл бұрын
Good job
@ranjitbrar2449
@ranjitbrar2449 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਬੂਟੇ ਮੈ ਕਨੇਡਾ ਤੋਂ ਫਰੂਟ ਲੈਕੇ ਆਈਂ ਔਰ ਪੰਜਾਬ ਲਿਆਕੇ ਬੀਜ ਉਗਾਏ ਔਰ ਬਹੁਤ ਵਧੀਆ ਹੋਇਆ ਹੈ ਪਰ ਜਦੋਂ ਹਰ ਇਕ ਨੇ ਲਾਇਆ ਖਾ ਜਰੂਰ ਸਕਣਗੇ ਪਰ ਇੰਨੇ ਮਹਿੰਗਾ ਨਹੀਂ ਵਿਕਣਾ ਪਰ ਹਰ ਇਕ ਨੂੰ ਇਹ ਕੋਸ਼ਸ਼ ਚਾਹੀਦੀ ਹੈ
@karmanpreetsingh6131
@karmanpreetsingh6131 Жыл бұрын
Nice punjabi farmer need to think about like this
@kewalsingh9677
@kewalsingh9677 2 жыл бұрын
Shi gl aa babe di prava avacado aj kl hotel restaurant vich bhut use hunda va
@StreetScholar
@StreetScholar 2 жыл бұрын
I am Student in Canada, from Punjab. I literally searched for this type of videos, so that in future when I cam earn in dollars, I can experiment just like this in Punjab, in my dad's farms. Mai keha chlo vekhde aa v eh fruit Punjab ch ugaya ja v skda ya nhi, v ki pta shayad kise ne pangaa leya e hve 😅😂
@sukhirandhawa3723
@sukhirandhawa3723 Жыл бұрын
Panjabi phla baithe hunde aw hrik jgha te
@gurshersingh777
@gurshersingh777 8 ай бұрын
Ki bania fir ?
@chamanlal8249
@chamanlal8249 2 жыл бұрын
I'm test in lebanon very nice
@animalschanalomani47
@animalschanalomani47 Жыл бұрын
Very Very Nice Beautiful 😍 Weldon Great Job Veer G . From . Sheikh Kamran Haider Saiti . Country . Pakistan 🇵🇰 . Iam in Working Oman 🇴🇲
@ssingh9815
@ssingh9815 Жыл бұрын
the best knowledgeable
@bhupindersandhu5373
@bhupindersandhu5373 2 жыл бұрын
Waheguru ji
@rajbirrandhawa8695
@rajbirrandhawa8695 2 ай бұрын
ਐਵੋਕੇਡੋ ਅਮਰੀਕੀ ਵਿਚ ਹੈ ਬਹੁਤ ਵਧੀਆ ਫਰੂਟ ਐਵਾਕੀਡੋ
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👍
@sukhabhangu1077
@sukhabhangu1077 2 жыл бұрын
Good 👌
@baljindermallhi1053
@baljindermallhi1053 2 жыл бұрын
Good ji
@sarwansingh6636
@sarwansingh6636 10 ай бұрын
Great miss brother g god blass you ❤❤❤❤❤
@HarpreetSingh-li9ze
@HarpreetSingh-li9ze Жыл бұрын
Sardar ji sat shri kal ji thanks Ji 🙏🙏🙏🙏🙏🙏🙏
@KuldeepSingh-qq9ds
@KuldeepSingh-qq9ds 2 жыл бұрын
👍👍
@agricultureimpliment9525
@agricultureimpliment9525 2 жыл бұрын
Very good
@HarjantRana
@HarjantRana 10 ай бұрын
Good information
@kahlon7793
@kahlon7793 3 ай бұрын
ਬਿਲਕੁਲ ਸੱਚ ਹੈ ਜੀ ਮੈਂ ਜਦੋ ਵੀ ਸੁੱਕਾ ਆਲੂਬੁਖਾਰਾ ਖਾਂਦਾ ਹਾ ਮੇਰਾ ਪੇਟ ਬੁਹਤ ਵਧਿਆ ਸਾਫ ਹੁੰਦਾ
@sukhmandersingh4937
@sukhmandersingh4937 Жыл бұрын
Nice video
@sukhdevsingh4090
@sukhdevsingh4090 Жыл бұрын
Very good ji
@ugamaorganicagricultureand3860
@ugamaorganicagricultureand3860 2 жыл бұрын
. Very nice
@SurinderSingh-ln3pv
@SurinderSingh-ln3pv 2 ай бұрын
Very good farm ji
@karmjitgill6586
@karmjitgill6586 Жыл бұрын
ਸੱਚ ਮਜਾ ਆਗਿ ਆ ਵੀਡੀਓ ਦੇਖ ਕੇ
@gurvinderkaur5528
@gurvinderkaur5528 2 жыл бұрын
Good veer ji
@SarwansinghSarwan-ik6og
@SarwansinghSarwan-ik6og 3 ай бұрын
Very good job brother g god bless you
@parmjitsingh3820
@parmjitsingh3820 Жыл бұрын
Very nice g
@kiratkaur3785
@kiratkaur3785 2 жыл бұрын
👌👌
@dr.karansharma359
@dr.karansharma359 10 ай бұрын
ਮੇਰੇ ਇੱਕ ਮਿੱਤਰ ਨੇ ਲਗਾਏ ਹੋਏ ਆ ਇਹ ਪੌਦੇ.. ਉਸਨੇ 4 ਪੌਦੇ ਲਗਾਏ ਸੀ, ਪਰ ਓਹਨਾ ਵਿੱਚੋ ਸਿਰਫ 2 ਹੀ ਕਾਮਯਾਬ ਹੋਏ.. ਉਹ ਬੂਟੇ ਹੁਣ 2 ਕੂ ਸਾਲ ਦੇ ਹੋ ਗਏ ਹੋਣੇ ਆ.. ਵਰਾਇਟੀ ਦੇ ਹਿਸਾਬ ਨਾਲ 3 ਤੋਂ 5 ਸਾਲ ਦਾ ਹੋ ਕੇ ਫਲ ਦੇਣ ਲੱਗ ਜਾਂਦਾ ਹੈ ਬੂਟਾ.. ਵਿਦੇਸ਼ੀ ਨਸਲ ਹੋਣ ਕਰਕੇ ਸੰਭਾਲ ਬਹੁਤ ਜਿਆਦਾ ਕਰਨੀ ਪੈਂਦੀ ਹੈ.. ਬਹੁਤ ਹੀ ਜ਼ਿਆਦਾ ਗੁਣਕਾਰੀ ਫਲ ਹੈ ਇਸਦਾ.. ਇਸਦਾ ਤੇਲ ਵੀ ਕਈ ਬਿਮਾਰੀਆਂ ਦਾ ਨਾਸ ਕਰਦਾ ਹੈ.. ਬਹੁਤ ਵਧੀਆ ਗੱਲ ਹੈ ਜੇਕਰ ਪੰਜਾਬ ਵਿੱਚ ਵੀ ਇਹੋ ਜਿਹੇ ਫਲ ਲੱਗਣਗੇ, ਹੌਲੀ ਹੌਲੀ ਹੋਰ ਲੋਕ ਵੀ ਲਗਾ ਸਕਦੇ ਆ ਇਹਨਾਂ ਗੁਣਕਾਰੀ ਫਲਾਂ ਦੇ ਬੂਟੇ.. ਪੰਜਾਬ ਦੀ ਮਿੱਟੀ ਬਹੁਤ ਹੀ ਜਰਖੇਜ਼ ਅਤੇ ਤਕਰੀਬਨ ਹਰ ਫਸਲ ਵਾਸਤੇ ਢੁਕਵੀਂ ਹੈ.. ਜਰੂਰਤ ਹੈ ਤਾਂ ਸਿਰਫ ਸਹੀ ਜਾਣਕਾਰੀ, ਥੋੜੀ ਜਿਹੀ ਮਿਹਨਤ ਅਤੇ ਲਗਨ ਦੀ, ਜੋਂ ਕਿ ਪੰਜਾਬੀਆਂ ਵਿੱਚ ਹੁੰਦੀ ਹੀ ਆ.. ਚੰਗੀਆਂ ਵੀਡਿਉ ਬਹੁਤ ਘੱਟ ਦੇਖਣ ਨੂੰ ਮਿਲਦੀਆਂ.. ਨਹੀਂ ਤਾਂ ਪੰਜਾਬ ਦੇ ਲਈ ਜਿਆਦਾਤਰ ਵੀਡਿਉ ਨਫ਼ਰਤ ਅਤੇ ਜ਼ਹਿਰ ਨਾਲ ਭਰੀਆਂ ਹੁੰਦੀਆਂ.. ਦੇਸ਼ ਦੇ ਸਾਰੇ ਦੇ ਸਾਰੇ ਰਾਸ਼ਟਰੀ ਚੈਨਲ ਆਪਣੇ 5 ਸਟਾਰ ਹੋਟਲ ਵਰਗੇ AC ਦਫ਼ਤਰਾਂ ਵਿੱਚ ਬੈਠ ਕੇ ਆਪਣੇ ਗਟਰ ਵਰਗੇ ਮੂੰਹ ਵਿੱਚੋ ਪੰਜਾਬ ਲਈ ਬੱਸ ਗੰਦਗੀ ਹੀ ਬਾਹਰ ਕੱਢਦੇ ਆ.. ਕਦੇ ਯੂਰਪੀਅਨ ਦੇਸ਼ਾਂ ਦੇ ਰਾਸ਼ਟਰੀ ਚੈਨਲ ਜਰੂਰ ਦੇਖਿਉ, ਸੱਭਿਅਕ ਅਤੇ ਸਮਝਦਾਰ ਲੋਕ ਓਹਨਾ ਦੇ ਸਟੂਡੀਓ ਵਿੱਚ ਬੈਠ ਕੇ ਬਹੁਤ ਸ਼ਾਤੀ ਅਤੇ ਦਲੀਲ ਨਾਲ ਸਬੂਤਾਂ ਦੇ ਅਧਾਰ ਉੱਪਰ ਬਹਿਸ ਕਰਦੇ ਆ.. ਓਹਨਾ ਚੈਨਲਾਂ ਦੇ ਪੱਤਰਕਾਰ ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਨਾਮ ਲੈਂ ਕੇ ਜਾਂ Mr. President ਸੰਬੋਧਨ ਕਰਦੇ ਆ.. ਅਤੇ ਕੋਈ ਵੀ ਸਵਾਲ ਪੁੱਛਣ ਦੀ ਜੁਰੱਅਤ ਰੱਖਦੇ ਆ ਕਿ ਥੋੜੀ ਸਰਕਾਰ ਨੇ ਇਹ ਕੰਮ ਕਿਉ ਕੀਤਾ, ਜਾਂ ਦੇਸ਼ ਦੀ ਫੌਜ ਨੇ ਇਹ ਹਮਲਾ ਕਿਉ ਕੀਤਾ.. ਜਦੋਂਕਿ ਸਾਡੇ ਬਿਲਕੁੱਲ ਹੀ ਉਲਟ ਹੈ ਕੰਮ.. ਪਹਿਲੀ ਗੱਲ ਤਾਂ ਸਾਡੇ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਮੰਤਰੀ ਵਿੱਚ ਇੰਨਾ ਦਮ ਨਹੀਂ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਸਵਾਲਾਂ ਦੇ ਜਵਾਬ ਦੇ ਸਕਣ.. ਜਾਂ ਫਿਰ ਆਪਣੇ ਤਲਵੇ ਚੱਟਣ ਵਾਲੇ ਚੈਨਲ ਨੂੰ ਆਪ ਹੀ ਸਵਾਲ ਲਿਖ ਕੇ ਦੇ ਦਿੰਦੇ ਆ, ਕਿ ਬੱਸ ਆਹੀ ਸਵਾਲ ਪੁੱਛਣੇ ਆ.. ਜਿਵੇਂ ਤੁਸੀ ਅੰਬ ਕੱਟ ਕੇ ਖਾਂਦੇ ਹੋ ਜਾ ਚੂਪ ਕੇ, ਥੋਡਾ ਮਨਪਸੰਦ ਭੋਜਨ ਕਿ ਹੈ, ਇੰਨੀ ਵੱਡੀ ਉਮਰ ਵਿੱਚ ਵੀ ਤੁਸੀ 40 ਸਾਲ ਦੇ ਦਿਖਦੇ ਹੋ, ਤੁਹਡੀ ਸਿਹਤ ਦਾ ਰਾਜ਼ ਕੀ ਹੈ, ਵਗੈਰਾ ਵਗੈਰਾ.. ਇਹਨਾਂ ਜੁੱਤੀ ਚੱਟ ਪੱਤਰਕਾਰਾਂ ਨੂੰ ਪੁੱਛਣ ਵਾਲਾ ਹੋਵੇ ਕਿ ਦੇਸ਼ ਨੇ ਇਹਨਾਂ ਗੱਲਾਂ ਤੋਂ ਕੀ ਲੈਣਾਂ ਹੈ.. ਅੰਨ੍ਹੇ ਭਗਤ ਇਹ ਸਭ ਦੇਖ ਕੇ ਤਾਰੀਫ਼ਾਂ ਦੇ ਪੁਲ ਬੰਨ ਦਿੰਦੇ ਆ... ਦੇਸ਼ ਦੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੇ 2007 ਵਿੱਚ CNN IBN ਅੰਗਰੇਜ਼ੀ ਚੈਨਲ ਉੱਪਰ ਮਿਸਟਰ ਮੋਦੀ ਦੀ ਅਖੀਰਲੀ ਇੰਟਰਵਿਊ ਕੀਤੀ ਸੀ.. ਉਸ ਸਮੇਂ ਮਿਸਟਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ... ਕਰਨ ਥਾਪਰ ਨੇ ਗੁਜਰਾਤ ਦੇ ਦੰਗਿਆਂ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਮੋਦੀ ਦੀ ਭੂਮਿਕਾ ਨੂੰ ਲੈ ਕੇ ਹਾਲੇ ਦੂਜਾ ਸਵਾਲ ਹੀ ਕੀਤਾ ਸੀ ਕੇ ਮੋਦੀ ਘਬਰਾ ਕੇ ਉਸੇ ਸਮੇਂ ਸਾਹਮਣੇ ਪਿਆ ਗਲਾਸ ਚੁੱਕ ਕੇ ਪਾਣੀ ਪੀਣ ਲੱਗ ਗਿਆ.. ਅਤੇ ਕਰਨ ਥਾਪਰ ਨੂੰ ਕੈਮਰਾ ਬੰਦ ਕਰਨ ਲਈ ਕਹਿਣ ਲੱਗਾ, ਪਰ ਕੈਮਰਾ ਬੰਦ ਨਹੀਂ ਹੋਇਆ.. ਲੋਕਾਂ ਨੂੰ ਸਭ ਕੁਝ ਉਵੇਂ ਹੀ ਸੁਣ ਰਿਹਾ ਸੀ.. ਫਿਰ ਮੋਦੀ ਗੁੱਸੇ ਵਿੱਚ ਆਇਆ ਆਪਣੇ headphone ਉਤਾਰ ਦਿੰਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ.. ਕਰਨ ਥਾਪਰ ਵਾਰ ਵਾਰ ਕਹਿੰਦਾ ਹੈ ਕਿ ਮੋਦੀ ਸਾਹਿਬ ਇਸ ਸਵਾਲ ਦਾ ਜਵਾਬ ਤਾਂ ਦੇ ਦਿਉ, ਮੋਦੀ ਸਾਹਿਬ ਇੰਟਰਵਿਊ ਤੋਂ ਡਰ ਕਿਉਂ ਰਹੇ ਹੋ.. ਫਿਰ ਮਿਸਟਰ ਮੋਦੀ ਓੱਥੋਂ ਚਲਾ ਜਾਂਦਾ ਹੈ.. ਇਸ ਗੱਲ ਤੋਂ ਵਿਦੇਸ਼ਾਂ ਤੱਕ ਦਾ ਮੀਢੀਆਂ ਮੁੱਖ ਮੰਤਰੀ ਮੋਦੀ ਦੇ ਘਬਰਾ ਕੇ ਇੰਟਰਵਿਊ ਵਿੱਚ ਛੱਡ ਕੇ ਭੱਜਣ ਦੀਆਂ ਖਬਰਾਂ ਚਾਪ ਦਿੰਦਾ ਹੈ ਅਤੇ ਇਸ ਵੀਡਿਉ ਕਲਿੱਪ ਨੂੰ ਵੱਡੇ ਵੱਡੇ ਚੈਨਲ ਚਲਾਉਂਦੇ ਆ.. ਗੁੱਸੇ ਨਾਲ ਪਾਗ਼ਲ ਹੋਏ ਅੰਧ ਭਗਤ ਕਰਨ ਥਾਪਰ ਨੂੰ ਪਾਕਿਸਤਾਨ ਦਾ ਏਜੰਟ ਅਤੇ ਦੇਸ਼ ਦਾ ਗਦਾਰ ਕਹਿ ਦੇ ਰੋਸ ਮੁਜਾਹਰੇ ਕਰਦੇ ਆ.. ਤਲਵਾ ਚੱਟ ਭਗਤਾਂ ਦੀਆਂ ਇਹ ਕਰਤੂਤਾਂ ਵੀ ਵਿਦੇਸ਼ੀ ਅਖ਼ਬਾਰ ਅਤੇ ਚੈਨਲ ਅਖ਼ਬਾਰਾਂ ਅਤੇ ਟੀਵੀ ਉੱਪਰ ਚਲਾ ਦਿੰਦੇ ਆ.. ਇਸ ਗੱਲੋਂ ਵਿਦੇਸ਼ੀ ਮੀਢੀਆਂ ਵਿੱਚ ਭਾਰਤ ਦੀ ਬਹੁਤ ਬਦਨਾਮੀ ਹੁੰਦੀ ਹੈ..
@sherasingh7418
@sherasingh7418 Жыл бұрын
Very good sab g
@charanjeetmeemsa7877
@charanjeetmeemsa7877 8 ай бұрын
Very nice fruit asi australia ਖਾਦਾਂ se
@ranjanpenkar5511
@ranjanpenkar5511 Жыл бұрын
What is the max summer temperature there. Which variety is best suited for hot climate.
@sunilkumarsolar2077
@sunilkumarsolar2077 Жыл бұрын
❤️❤️❤️👍👍👍 good
@MandeepKaur-ce9gj
@MandeepKaur-ce9gj 2 жыл бұрын
Like this
@JasbirSingh-df7pn
@JasbirSingh-df7pn Жыл бұрын
Good sardar shab
@udaygrewal416
@udaygrewal416 Жыл бұрын
Very nice uncle ji
@HarbhajanSingh-jn5gx
@HarbhajanSingh-jn5gx Жыл бұрын
JagtarJageeVpoSandhhanwalShahkot
@surkhaabpoetry3192
@surkhaabpoetry3192 2 жыл бұрын
Oh ta theek but uk to v mehnga avacado In uk 5-50 pound a box cost a
@KulwantSingh-by1ko
@KulwantSingh-by1ko 2 жыл бұрын
good
@jagadevsingh7303
@jagadevsingh7303 Жыл бұрын
Good 💯 job
@gaganchoudhary5334
@gaganchoudhary5334 Ай бұрын
Baba ji di sahi gall a 200 Pr Peace milda Gujrat ch
@shindersingh8655
@shindersingh8655 Жыл бұрын
Nice video bro
@harmansidhu8438
@harmansidhu8438 Жыл бұрын
ਓਭਾਈਏਨੂੰਥੱਲੇਓਨਾਸਾਗੀਤੇਜੇੜੀਡਾਣੀਥੱਲੇਲੱਗਗ ਈਓਸਤੇਵਹਣਮਿੱਟੀਪਾਦੇਈਇੱਕਬੂਟੇਤੋਜਿਨੇਮਰਜੀਬੂਟੇਪੈਦਾਕਰਲ ਈਭਾਈ
@mahendradev2756
@mahendradev2756 2 жыл бұрын
HERE IN USA IN USA ONE AVOCADO COSTS 80-90 CENTS MOSTLY IMPORTED FROM LATIN AMERICA
@mr.himalayan6258
@mr.himalayan6258 2 жыл бұрын
That is normal variety food, this one is exotic
@mahendradev2756
@mahendradev2756 2 жыл бұрын
@@mr.himalayan6258 thanks
@americanandpunjabilifevlog3951
@americanandpunjabilifevlog3951 Жыл бұрын
Yes 👍
@harpreetdhaliwal4315
@harpreetdhaliwal4315 Жыл бұрын
Good avocado cost at least 3-4 dollars in today's market.
@GillSaab-eo8ki
@GillSaab-eo8ki Жыл бұрын
Hello ji
@arpanvirk7134
@arpanvirk7134 2 жыл бұрын
🙏🙏🙏🙏🙏👌👌👌👌
@gursangatsingh38
@gursangatsingh38 2 жыл бұрын
Israel Or imported avacado are of 1250/ kg
@karnsharma6774
@karnsharma6774 Жыл бұрын
Purtgal ch bahut kheti hundi.. Es fl di
@apnapanjabnaeemasif1007
@apnapanjabnaeemasif1007 Жыл бұрын
Nice bro
@goldeysingh4547
@goldeysingh4547 2 жыл бұрын
ਮੈਂ ਗੁਠਲੀ ਤੋਂ ਐਵੋ ਕਡੋ ਦਾ ਬੁਟਾ ਤਿਆਰ ਕਰਤਾ ਸੀ
@combatx3373
@combatx3373 Жыл бұрын
Avacado oil sab toh best aw same as desi ghee
ОСКАР ИСПОРТИЛ ДЖОНИ ЖИЗНЬ 😢 @lenta_com
01:01
That's how money comes into our family
00:14
Mamasoboliha
Рет қаралды 7 МЛН
버블티로 체감되는 요즘 물가
00:16
진영민yeongmin
Рет қаралды 108 МЛН
The day of the sea 🌊 🤣❤️ #demariki
00:22
Demariki
Рет қаралды 106 МЛН
Garlic farming in india, crop and profits : Long Interview
13:13
Crops Information
Рет қаралды 53 М.
ОСКАР ИСПОРТИЛ ДЖОНИ ЖИЗНЬ 😢 @lenta_com
01:01