ਸਭ ਤੋਂ ਵੱਧ ਕਮਾਈ ਕਰਨ ਵਾਲਾ ਡਾਇਰੀ ਫ਼ਾਰਮ ਨਾਲੇ ਸਭ ਕੁਝ ਮੁੱਲ ਦਾ ਜਗ੍ਹਾ ਵੀ ਠੇਕੇ ਤੇ Dairy farm

  Рет қаралды 534,986

Dharampreet Bajwa

Dharampreet Bajwa

8 ай бұрын

Punjab’a progressive dairy farm
HF COWS
VERKA #agriculture #dairyfarm #dairyfarming #hfcow #hfcowpunjab #punjab
Please subscribe @dharampreetbajwa for more informative videos ♥️🎯🐄🐄🐄🐄

Пікірлер: 318
@JagtarSingh-bw8dm
@JagtarSingh-bw8dm 3 ай бұрын
ਡੇਅਰੀ ਫਾਰਮਿੰਗ ਕਰਨਾ ਸੌਖੀ ਗੱਲ ਨਹੀਂ ਹੈ ਸਵੇਰੇ 3-4 ਵਜੇ ਉੱਠਕੇ ਪਸ਼ੂਆਂ ਵਿੱਚ ਆਉਣਾ ਪੈਂਦਾ, ਮੂਤ ਤੇ ਗੋਹੇ ਨਾਲ ਲਿਬੜੀਆਂ ਪੂਛਾਂ ਮੂੰਹ ਤੇ ਖਾਣੀਆਂ ਪੈਂਦੀਆਂ, ਜੋ ਕਰਦੇ ਹਨ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ
@bikramjitsingh9551
@bikramjitsingh9551 2 ай бұрын
😮
@SukhdevSingh-vl9pf
@SukhdevSingh-vl9pf 8 ай бұрын
ਵੀਰੇ ਇਟਲੀ ਵਿਚ ਮੈਂ ਇਕੱਲਾ ਹੀ 250 ਮਝਾ ਦੀ ਸਾਂਭ-ਸੰਭਾਲ ਕਰਦਾ ਸੀ । ਵੀਰ ਤੇਰੇ ਕੰਮਕਾਜ ਨੂੰ ਵੀ ਸੈਲੂਟ ,ਕਾਫੀ ਪੈਸਾ ਖਰਚ ਕੀਤਾ 🙏🙏🚩🚩
@bikramjitrandhawa3313
@bikramjitrandhawa3313 Ай бұрын
ਵੀਰੇ ਏਥੇ ਆ ਕੇ ਕਰਲਾ ਆਪਣਾਂ ਕੰਮ
@SherSingh-ec7jr
@SherSingh-ec7jr 8 ай бұрын
ਜਿਮੀਦਾਰਾ ਦੇ ਮੁੰਡੇ ਹੱਥੀਂ ਕੰਮ ਕਰਨਾ ਸੱਡਗੇ ਬਾਹਰ ਜਾਕੇ ਹੋਰਾਂ ਦੀ ਗੁਲਾਮੀ ਤਾਂ ਕਰ ਲੈਣਗੇ ਪਰ ਅਬਦਾ ਕੰਮ ਨੀ ਸਭਾਲਣਾ
@harpreetkaur1493
@harpreetkaur1493 8 ай бұрын
ਬਹੁਤ ਵਿਧੀਆਂ ਕੰਮ ਹੈ ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸੇ
@ntss5691
@ntss5691 5 ай бұрын
ਪੰਜਾਬ ਦੀ ਜਵਾਨੀ ਕੋਲ ਟੈਲੇਟ ਹੈ ਲੇਕਿਨ ਵਿਦੇਸ਼ ਦੇ ਧੱਕਿਆਂ ਚ ਟੈਲਿਟ ਜਾਂਦਾ ਲੱਗਦਾ
@combatx3373
@combatx3373 3 ай бұрын
Prva tu kon hunda talent compare krn alla galat gall aw hareek di mehnat aw bhave Panjaab ya Abroad mehnat hareek passe aw
@Kundu-dairy-farm
@Kundu-dairy-farm 3 ай бұрын
ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਧੰਦਾ
@GurpalSingh-qo9qc
@GurpalSingh-qo9qc 5 ай бұрын
ਵੀਰ ਜੀ ਇਹ ਕਿਸ ਪਿੰਡ ਕਿਸ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ ਐਡਰੈੱਸ ਪਤਾਂ ਤਾਂ ਦੱਸਿਆ ਹੀ ਨਹੀਂ ਜੇਕਰ ਕਿਸੇ ਨੇ ਫਾਰਮ ਦੇਖਣਾ ਹੋਵੇ ਕਿਵੇਂ ਦੇਖੇਗਾ ਪੂਰਾ ਐਡਰੈੱਸ ਪਤਾਂ ਜ਼ਰੂਰ ਦੱਸੋ ਵੀਡੀਓ ਬਹੁਤ ਵਧੀਆਂ ਬਣਾਈ ਹੈ
@mohindersidhu4659
@mohindersidhu4659 8 ай бұрын
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।
@chrisjericho6327
@chrisjericho6327 8 ай бұрын
Labour ne bda dukhi kita , veer ne rasta vikha dita , eda di video saanu hor motivate kardiya ke asi apni dairy da kam continue rkhiye
@BaljeetSidhu-lf8ft
@BaljeetSidhu-lf8ft 7 ай бұрын
T
@AvtarSingh-hu1pk
@AvtarSingh-hu1pk 7 ай бұрын
ਬਹੁਤ ਵਧਿਆ ਫਾਰਮ ਆ ਬਾਈ ਜੀ
@harjeetkhroudharjeetsinghk2424
@harjeetkhroudharjeetsinghk2424 3 ай бұрын
ਬਾਈ,ਜੀ, ਨੂੰ,ਦਿਲੋਂ,ਸਲੂਟ,ਸਾਰਾ,ਕੁਝ,ਮੁੱਲਦਾ,ਲੈਕੇ,ਵੀ,ਕਮਾਈ,ਕਰਦਾ
@gamdoorsingh9672
@gamdoorsingh9672 8 ай бұрын
ਬਹੁਤ ਵਧੀਆ
@user-tt4yv2hf5b
@user-tt4yv2hf5b 3 ай бұрын
ਫੇਲ ਗਾਮਾ ਵਾਲੇ ਫਾਰਮ ਹੀ ਮੱਝਾਂ ਵਾਲਾ ਕੋਈ ਨਹੀਂ
@GurniwazdeepSingh-lj7wo
@GurniwazdeepSingh-lj7wo 4 ай бұрын
50 gawa saal ch 70 ਕਿੱਲਿਆਂ ਦੀ ਕਮਾਈ ਦਿੰਦਿਆ ਬੰਦਾ ਮਿਹਨਤੀ ਚਾਹੀਦਾ😊
@gurkiratdairyfarm9282
@gurkiratdairyfarm9282 6 ай бұрын
ਬਾਈ ਬਹੁਤ ਵਧੀਆ ਇਨਸਾਨ ਆ ਜਗਰਾਉਂ ਮੰਡੀ ਤੇ ਮਿਲਿਆ ਸੀ ( Boota saido)
@satjinderkharoud8260
@satjinderkharoud8260 2 ай бұрын
Y da number send kreo
@jagseersingh5630
@jagseersingh5630 14 сағат бұрын
Y kitho aa y
@gurdevsingh8157
@gurdevsingh8157 8 ай бұрын
ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਅਤੇ ਬੋਲਿਆ ਕਰੋ ਪੰਜਾਬੀਓ ਆਪਣੀ ਮਾਂ ਹੀ ਸਕੀ ਮਾਂ ਹੁੰਦੀ ਏ ਇਗਲੈਂਡ ਵਾਲੀ ਤਾਂ ਮਤਰੇਈ ਮਾਂ ਏ
@hardeepsingh995
@hardeepsingh995 8 ай бұрын
Bohat Vadia jankaari diti bai ne ❤❤❤
@harjeetsinghmaan7005
@harjeetsinghmaan7005 2 ай бұрын
Eni income hai fir veer apdi jameen khud kyo nahi lyi kyoki 90 cow d amdan 90 lukh ho gyi 25 yo 30 lukh ch 1acre mull mil janda phir rent kyo bharda bai
@user-ul3ej2cw1w
@user-ul3ej2cw1w 6 ай бұрын
Down to earth bnda hanish bai
@amriksingh8888
@amriksingh8888 7 ай бұрын
ਉਹ ਵੀਰੋ ਸ਼ਾਸ਼ਰੀ ਕਾਲ ਨਹੀ? ਸਤਿ ਸ੍ਰੀ ਅਕਾਲ ਹੁੰਦੀ ਹੈ
@Brarfarm5263
@Brarfarm5263 8 ай бұрын
Avdi photo hi dikhayi jane a farm da ta kuz dikhayia ni
@jagdishkumar581
@jagdishkumar581 7 ай бұрын
Bhoot bdiya veer ji dekh ke changa lgya
@jarnailsingh4048
@jarnailsingh4048 8 ай бұрын
Very good knowledge
@RANJITSingh-nv9fq
@RANJITSingh-nv9fq 8 ай бұрын
ਪੱਤਰਕਾਰ ਪੱਟੂ ਤਾਂ ਨਾਲ ਗੋਰੀ ਵੀ ਰੱਖੀ ਫਿਰਦਾ ਇਹ ਵੀ ਸ਼ੌਂਕੀ ਐ ਪੂਰਾ ਕਮਾਲ ਈ ਕਰਤੀ ਪੱਤਰਕਾਰਾਂ ਅਸ਼ਕੇ ਜਾਈਏ ਗਭਰੂਆ ਤੇਰੇ ਐਕਸ਼ਨਾ ਤੇ . ਬਾਕੀ ਡੈਰੀ ਫਾਰਮ ਵਾਲੇ ਵੀਰ ਨੂੰ ਸਲੂਟ ਐ ਦਿਲੋ ❤✅👍✅
@simranjeet6977
@simranjeet6977 8 ай бұрын
Sai gal aw😂
@gchahal723
@gchahal723 8 ай бұрын
ਵੀਰ ਜੀ ਅਡਰੈਸ਼ ਕੀ
@firein8006
@firein8006 8 ай бұрын
Gori matbal samjea nhi yr
@RANJITSingh-nv9fq
@RANJITSingh-nv9fq 8 ай бұрын
@@firein8006 KZfaq ਸਟਾਟਿੰਗ ਸਕਰੀਨ ਉੱਪਰ ਗੋਰੀ ਇਸ਼ਾਰੇ ਕਰਦੀ ਦੀ ਪਿਕਚਰ ਜੋ ਲਾਈ ਹੈ ਓਹ
@dharampreetbajwa
@dharampreetbajwa 8 ай бұрын
Hnji ranjit Singh ji subscribe for more videos
@BaljitPunjabi55
@BaljitPunjabi55 8 ай бұрын
ਜਾਣਕਾਰੀ ਤਾਂ ਬਹੁਤ ਵਧੀਆ ਸੀ ਬਾਈ ਜੀ,ਪ੍ਰੰਤੂ ਅਡਰੈੱਸ ਨੀ ਦੱਸਿਆ ਵੀ ਕਿਹੜੇ ਪਿੰਡ ਹੈ ਇਹ ਫਾਰਮ।
@sitarkhan8395
@sitarkhan8395 8 ай бұрын
ਨਾਭਾ ਰੋਡ ਚੋਧਰੀਮਾਜਰਾ
@BaljitPunjabi55
@BaljitPunjabi55 8 ай бұрын
@@sitarkhan8395 ਧੰਨਵਾਦ ਬਾਈ ਜੀ
@buntysharma6630
@buntysharma6630 5 ай бұрын
Send me Ur pH no paji
@karnailjossansingh318
@karnailjossansingh318 5 ай бұрын
​@@sitarkhan8395😂boo
@user-rh1wy8wk8j
@user-rh1wy8wk8j 3 ай бұрын
Very good information brother
@chaudharydairyfarm7690
@chaudharydairyfarm7690 8 ай бұрын
ਬਾਈ ਦੇ ਪਿੰਡ ਦਾ ਨਾਮ ਤੇ ਮੋਬਾਇਲ ਨੰਬਰ ਕਿੰਨਾ ਹੈ ਦੱਸੋ ਜੀ
@Titu707
@Titu707 8 ай бұрын
ਜਰਮਨ ਵਿੱਚ ੩੦੦ ਗਾਵਾਂ ਇਕੱਲਾ ਬੰਦਾ ਸਾਵਦਾ
@AmandeepKaur-rr5gh
@AmandeepKaur-rr5gh 8 ай бұрын
Great information….keep it up 👍
@shantyboparai1046
@shantyboparai1046 5 ай бұрын
Very nice work
@diltajrealestatedre6230
@diltajrealestatedre6230 Ай бұрын
INFORMATION OF LABOUR IS GOOD BUT BUSINESS DATA IS NOT FAIR.
@tiwanabrothercowdairyfarms4539
@tiwanabrothercowdairyfarms4539 8 ай бұрын
Very exilent information
@manimaan9008
@manimaan9008 8 ай бұрын
Good video Sir
@sikanderkhan371
@sikanderkhan371 8 ай бұрын
Good infromation
@TarsemSingh-oj6zm
@TarsemSingh-oj6zm 8 ай бұрын
Salute again and again
@gurjeetjohal6630
@gurjeetjohal6630 8 ай бұрын
Veer Teri kile wali gall bilkul thik lagi
@Rs-fm4rx
@Rs-fm4rx 6 ай бұрын
bahut hi vadiya.
@babasukhasinghinterlocktailfec
@babasukhasinghinterlocktailfec 8 ай бұрын
Nice Wark veer ji
@robinsahota8488
@robinsahota8488 5 ай бұрын
Super video sr ji
@luckysidhu1952
@luckysidhu1952 4 ай бұрын
BOHAT HE WADIA SETAMENT KITI HOE HAI BETA JI JEY AAPA SEHAJ TE SANJAM TE SACH TE CHALIEY TAA TRAKI MILDI HAI
@sonysingh7222
@sonysingh7222 8 ай бұрын
ਸਾਡਾ ਦੁਖਾਂਤ ਇਹ ਹੈ ਕਿ।ਅਸੀ ਹਰ ਕੰਮ ਚੋਂ ਕਿਰਤ ਨੂੰ ਕੱਢਣ ਨੂੰ ਫਿਰਦੇ ਆ।ਅਤੇ ਬਹੁਤ ਕੱਢ ਵੀ ਦਿੱਤੇ ।ਖੇਤੀ ਵਿੱਚ ਤਾਂ ਖਤਮ ਹੀ ਹੋ ਗਈ ਕਿਰਤ ।
@godgift579
@godgift579 8 ай бұрын
ਵੀਰੇ ਆਪਣੇ ਕਿਰਤੀ ਵੀ ਕੋਈ 10% ਰਹਿ ਗਏ। ਇਮਾਨਦਾਰੀ ਨਾਲ ਕੋਈ ਕੰਮ ਕਰ ਕੇ ਰਾਜ਼ੀ ਨਹੀਂ।ਮੈਂ ਆਪ ਖੁਦ ਦਿਹਾੜੀ ਕਰਦੀ ਹਾਂ। ਮੈਂ ਖੁਦ ਇਹ ਗੱਲ ਨੋਟ ਕਰਦੀ ਹਾਂ। ਬਿਲਕੁਲ ਕਾਮੇ ਮਾਲਕਾਂ ਨਾਲ ਵਿਸ਼ਵਾਸ ਘਾਤ ਕਰਦੇ ਨੇ। ਇਮਾਨਦਾਰੀ ਦੀ ਕਮਾਈ ਹੀ ਫਲਦੀ ਹੈ।
@Dilbag-rv2gl
@Dilbag-rv2gl 8 ай бұрын
​@@godgift579😊
@sonysingh7222
@sonysingh7222 8 ай бұрын
@@godgift579 ਨਹੀ ਬਾਈ ਅਸਲ ਵਿੱਚ ਇਨਸਾਨ ਨੂੰ ਮਸੀਨ ਸਮਝਿਆ ਜਾਦਾ ਹੈ ।ਜਿਆਦਾ ਕੰਮ ਅਤੇ ਮਹਿਨਤ ਘੱਟ ਹੋਵੈ
@RanjitSingh-ku6sp
@RanjitSingh-ku6sp 8 ай бұрын
Well done bro
@motivationguru2783
@motivationguru2783 8 ай бұрын
Bhai aaj kal lever nhi mildi tw doja ge dosh tuci ap pona ta tohde kol time bhi hona chahida pehla sade bajrog char ke leonde c aovi sara din pathe nhi c ponde ga banda danger hi nhi venda rehnda bandia ch bhi uthda c
@RajbirSingh-qh7gg
@RajbirSingh-qh7gg 8 ай бұрын
Good job bro
@tejpreetsingh8725
@tejpreetsingh8725 8 ай бұрын
Bht wdia
@jantamoga5219
@jantamoga5219 8 ай бұрын
Bahot vadiya bai ghaint farm
@rajwindersingh7394
@rajwindersingh7394 8 ай бұрын
Sara kush ok hai bai da par income di gall te jiyada ho gya j eni income aa fer hun tak 5 kile apde hone chahide c
@badeshadairyfarm9381
@badeshadairyfarm9381 8 ай бұрын
15 kille a vr 22 kol par oh pind to kaafi door a
@harjeetsinghmaan7005
@harjeetsinghmaan7005 2 ай бұрын
Bai g Mera cattle feed da Kum hai jyadater farma to feed d payment ni dity jandi 80 percent farm fail hai
@RanjeetSingh-gj3ge
@RanjeetSingh-gj3ge 8 ай бұрын
Very good
@bpwc5440
@bpwc5440 8 ай бұрын
Very good sar thanks
@rajwinderkhehra4518
@rajwinderkhehra4518 8 ай бұрын
Very nice diary farm bai ji God bless you ❤❤❤
@DavinderSingh-oo6zs
@DavinderSingh-oo6zs 8 ай бұрын
Bhut vdia video bai de farm di bhut khushi hoyi dekhke
@usatatla
@usatatla 6 ай бұрын
Good information veer
@sukhpreetsinghsukh9862
@sukhpreetsinghsukh9862 8 ай бұрын
Starting vich name te pind jrurr puche aha kro g
@harwindersinghbilling1381
@harwindersinghbilling1381 8 ай бұрын
Siraaaa 👌 Hanesh Veera
@phgravikumar9441
@phgravikumar9441 8 ай бұрын
Good job 👍
@harparkashsingh7660
@harparkashsingh7660 8 ай бұрын
Waheguru G.
@devindertogar1295
@devindertogar1295 8 ай бұрын
Nice work
@baljindersingh4504
@baljindersingh4504 8 ай бұрын
Good veer g
@surmakhsinghsandhu9703
@surmakhsinghsandhu9703 8 ай бұрын
Goodjob.bro
@gurjeetbrar8502
@gurjeetbrar8502 8 ай бұрын
God job bai
@user-xy4wc4dt7m
@user-xy4wc4dt7m 8 ай бұрын
, good work bro
@user-lq4wi1wq4y
@user-lq4wi1wq4y 8 ай бұрын
Vary vary nice je
@msrayat6409
@msrayat6409 Ай бұрын
Great job g
@mandeepbrar5996
@mandeepbrar5996 5 ай бұрын
Interview krn vale munde da v boln da dhang v bahut vdhiya hai, bilkul ove hi hairan hoke, swal puch riha hai, jive viwer video dekh ke puchna chahunda hove
@dharampreetbajwa
@dharampreetbajwa 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਨਹੀਂ ਅੱਜਕਲ ਤਾਂ ਜਿਆਦਾਤਰ ਨਿੰਦਿਆ ਹੀ ਜਾਂਦਾ ਪੰਜਾਬ ਚ ਕੰਮ ਕਰਨ ਵਾਲਿਆਂ ਨੂੰ🙏♥️♥️♥️subscribe plz
@mandeepbrar5996
@mandeepbrar5996 5 ай бұрын
@@dharampreetbajwa nhi nhi...... bahut vdhiya jankari ditti , best lgga
@aulakhdairyfarm8382
@aulakhdairyfarm8382 8 ай бұрын
Very nice
@YadwinderCheema-ke1yr
@YadwinderCheema-ke1yr 8 ай бұрын
Good job bro 👌
@vickyromana77
@vickyromana77 8 ай бұрын
ਬਹੁਤ ਵਧੀਆ ਬਾਈ ਯਰ ਜਮਾਂ ਸਾਫ ਤੇ ਖਰੀ ਜੀ ਗੱਲ ਕਰਦਾ 👍👍👍
@sukhvindersinghkaler6598
@sukhvindersinghkaler6598 8 ай бұрын
Ooosospe
@harjeetsingh3996
@harjeetsingh3996 7 ай бұрын
​@sukhvindersinghkaler6😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅598 😅😊😅😅ਓ😅😅😅😅ਓ😅😅😅😊😅😅ਔ😅😅😅😅😅😅
@harjeetsingh3996
@harjeetsingh3996 7 ай бұрын
​@sukhvindersinghkaler6598 ਐ ਤਾਂ ਇਹ ਸੀ ਕੀ ਉਸ ਓ?ਐ ਦੀ ਮੌਤ ਦਾ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਕੱਲ੍ਹ ਦਾ ਸੂਰਜ ਪ੍ਰੋ ਦਰਸ਼ਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਪੇਸ਼ ਕਰਨਾ ਸੀ ਓਹੋ ਹੌਂਸਲੇ ਦੀ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਓ?ਐ ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਓਦੋਂ ਵੀ ਇਸ ਗੱਲ ਨੂੰ ਰੌਚਿਕ ਬਣਾਇਆ ਜਾ ਸਕੇ ਅਤੇ ਲੋਕਾਂ ਵਿਚਕਾਰ ਹੋਈ ਗੱਲਬਾਤ ਤੋਂ ਪਹਿਲਾਂ ਉਹ ਤਿੰਨ ਸਾਲ ਔਔਔਓ😅 ਦੀ ਮੌਤ ਦਾ ਅਰਥ ਹੁੰਦਾ ਤਾਂ ਅੱਜ ਕਿਉਂ ਨਾ ਓ😅😅
@harjeetsingh3996
@harjeetsingh3996 7 ай бұрын
​😅😅😅😅😅😅
@harjeetsingh3996
@harjeetsingh3996 7 ай бұрын
ਓਸ ਪੁਰਸ਼ ਭਾਈ ਗੁਰਦਾਸ ਨੇ ਇਸ ਪੁਸਤਕ ਦੇ ਲੇਖਕ ਹੋਣ ਦੇ ਨਾਲ ਇੱਕ ਮੀਟਿੰਗ ਵਿਚ ਇਹ ਪੁਸਤਕ ਉਸ ਦੇ ਘਰ ਨੂੰ ਵੀ ਓ😅ਸ ਦੀ ਦੀ ਮੌਤ ਦਾ ਅਰਥ 😅😅😅😅
@ManoharLal-gn9id
@ManoharLal-gn9id 5 ай бұрын
ਬਹੁਤ, ਵਧੀਆ,ਫਾਰਮ
@ManjitKaur-dn4qk
@ManjitKaur-dn4qk 8 ай бұрын
Waheguru ji 🙏 ❤
@baazbrarbrar4342
@baazbrarbrar4342 8 ай бұрын
Bhut Vadia ❤
@user-rm7uw4mr4t
@user-rm7uw4mr4t Ай бұрын
Bhut wadiya video veer g🎉
@ammytoor4856
@ammytoor4856 8 ай бұрын
Hanish khan best wishes veer
@ramanpreetsingh1128
@ramanpreetsingh1128 5 ай бұрын
Good job
@KuldeepSingh-zi4jz
@KuldeepSingh-zi4jz 8 ай бұрын
Good 👍
@bhathaldairyandagrofarm7126
@bhathaldairyandagrofarm7126 8 ай бұрын
Good
@NirmalSingh-bj1tb
@NirmalSingh-bj1tb 8 ай бұрын
Good 🎉
@jagrajjawanda2557
@jagrajjawanda2557 5 ай бұрын
Good hard work karda ho
@jagseersingh5630
@jagseersingh5630 14 сағат бұрын
Y kitho aa y krhda pind aa
@harpalsingh-bq7zj
@harpalsingh-bq7zj 8 ай бұрын
Good 22 ji Good gl bat
@TarsemSingh-oj6zm
@TarsemSingh-oj6zm 5 ай бұрын
Salute Bai ji
@SatnamSingh-kh9io
@SatnamSingh-kh9io Ай бұрын
ਬਹੁਤ ਹੀ ਵਧੀਆ ਤਰੀਕਾ ਕੰਮ ਕਰਨ ਦਾ ਬਾਈ ਜੀ ਦਾ 🐄🐄👌
@user-ee2ue5yk7p
@user-ee2ue5yk7p 26 күн бұрын
Best bro
@harshdeepsingh56207
@harshdeepsingh56207 8 ай бұрын
Nice
@msrayat6409
@msrayat6409 Ай бұрын
15 ਗਾਂਵ 15 ਲੱਖ ਰੁਪਏ ਨੈਟ profit 🎉🎉🎉🎉🎉🎉
@akalsingh9379
@akalsingh9379 5 ай бұрын
Nice farm
@amandeepamandeep6669
@amandeepamandeep6669 4 ай бұрын
Dairy farm dia sb subsidy mildi tanu veer ?????
@khehrasaab6252
@khehrasaab6252 4 ай бұрын
Good vg
@user-fz3vx1sm9e
@user-fz3vx1sm9e 4 ай бұрын
Very good bro
@sukhmantiwana8979
@sukhmantiwana8979 Ай бұрын
Good kissan
@sehajpalsingh3646
@sehajpalsingh3646 Ай бұрын
Very nyc
@Rs-fm4rx
@Rs-fm4rx 7 ай бұрын
bada kaint
@bilwasingh9325
@bilwasingh9325 6 ай бұрын
Wheguru mehar kre
@waheguru3400
@waheguru3400 8 ай бұрын
ਜ਼ੀਰੋ
@prabhchahal5426
@prabhchahal5426 8 ай бұрын
Sira 🔥
@dhaliofarmbk7947
@dhaliofarmbk7947 8 ай бұрын
Nice 👍 video y but vid la. Kulwinder biroke kalan
@kindergill9150
@kindergill9150 8 ай бұрын
Ñicè
@user-yd6kz2io4n
@user-yd6kz2io4n 8 ай бұрын
22 jr Manu shook our passani
@singhmandeep9143
@singhmandeep9143 8 ай бұрын
Bhar d hisab nl kita kam veer ne
@balwantsinghdhadda2644
@balwantsinghdhadda2644 8 ай бұрын
Very nice ji Best wishes
@vickyromana77
@vickyromana77 8 ай бұрын
👍👍👍
@user-mn3uw2fi7n
@user-mn3uw2fi7n 5 ай бұрын
But ik gal hor Bai sadee ristedar ne 100 cow 🐄🐮 rakhiyaa c farm kholya loan lya but baad voch jameen bech k loan pryaa and hun donkey laa America gya vaa kree taa Bai ki kree eh taa tuhadiyaa prava Galla hi bddiyaa
@navrajdeol5314
@navrajdeol5314 8 ай бұрын
@sukhdhalimanderdhaliwal3179
@sukhdhalimanderdhaliwal3179 8 ай бұрын
Very good job veer
О, сосисочки! (Или корейская уличная еда?)
00:32
Кушать Хочу
Рет қаралды 8 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 54 МЛН
Dynamic #gadgets for math genius! #maths
00:29
FLIP FLOP Hacks
Рет қаралды 18 МЛН
Тяжелые будни жены
00:46
К-Media
Рет қаралды 5 МЛН
Truck spring suspension straightening process #youtubeshorts #youtube #foryou
0:59
Pk Awesome Restorations
Рет қаралды 6 МЛН