No video

ਬੀਬੀ ਮਾਣੂੰਕੇ ਦੇ ਭਰਾ ਨਾਲ ਕੀ ਬੀਤੀ ?

  Рет қаралды 70,747

SMTV

SMTV

2 ай бұрын

ਬੀਬੀ ਮਾਣੂੰਕੇ ਦੇ ਭਰਾ ਨਾਲ ਕੀ ਬੀਤੀ ?
#Smtv #bibimanuke #brother

Пікірлер: 54
@gurkaransingh6699
@gurkaransingh6699 2 ай бұрын
ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਬੇਕਸੂਰ ਸਾਥੀਆ ਦੇ ਪਰਿਵਾਰ ਵੀ ਥੋਡੇ ਕੋਲੋਂ ਅਪਣਾ ਕਸੂਰ ਪੁੱਛਦੇ ਨੇ ਜਿੰਨ੍ਹਾਂ ਤੇ NSA ਲਾ ਕੇ ਦਿਬੜੂਗੜ ਜੇਲ ਭੇਜੇ, ਹੁਣ ਪਾਥੀ ਜਿੱਡੇ ਮੂੰਹ ਵਾਲੀ ਮਗਰਮੱਛੀ ਹੰਜੂ ਵਗਾ ਰਹੀ ਹੈ.
@manvirdhaliwal-cu3sy
@manvirdhaliwal-cu3sy 2 ай бұрын
ਐਨ ਐਸ ਏ ਲਾੲਈ ਉਹਨਾ ਦਾ ਕੀ ਕਸੂਰ ਝੋਟੇ ਦਾ ਕੀ ਕਸੂਰ ਜੀਹਦੀ ਕੋਠੀ ਦੱਬੀ ਉਹ
@phumansingh372
@phumansingh372 2 ай бұрын
ਓ ਮਾਣੋ ਕੇ ਬੀਬੀ ਤੂੰ ਵੀ ਕਿਹੜੀ ਕੋਠੀਆਂ ਦੱਬਣ ਵਾਲੀ ਇਕੱਠ ਕਰਦੀ ਆ ਗਰੀਬਾਂ ਤੇ ਅਤਿਆਚਾਰ ਤੁਸੀਂ ਲੋੜ ਤੋਂ ਵੱਧ ਕਰਦੇ ਆ
@BaljitSingh-bj4vm
@BaljitSingh-bj4vm 2 ай бұрын
ਹੁਣ ਤੂੰ ਐਮ ਐਲ ਏ ‌‌ ਕੀ ਕੀਤਾ ਸੈਣੀ ਕਿਉਂ ਜੇਲ। ਭੇਜਿਆ ਐਨ ਆਰ ਆਈ ਕੋਠੀ ਦਬ ਲੲਈ
@bb-vi5db
@bb-vi5db 2 ай бұрын
ਬਕਵਾਸ ਕਰਦੀ ਹੈ ਕੋਠੀ ਦੱਬਣਾ ਚਾਹੁਦੀ ਸੀ ਉਹ ਖਹਿਰੇ ਹੋਣਾ ਛਡਵਾ ਦਿਤੀ ਪੈਰ ਥੱਲੇ ਬਟੇਰਾ ਆ ਗਿਆ
@daljindersumra3473
@daljindersumra3473 2 ай бұрын
Waheguru g
@RamandeepKaurDhillon-rz3zn
@RamandeepKaurDhillon-rz3zn 2 ай бұрын
ਵਾਹਿਗੁਰੂ ਜੀ
@Harjindersingh-nk3hu
@Harjindersingh-nk3hu 2 ай бұрын
ਯਾਰ ਕਦੇ ਤਾਂ ਕਿਸੇ ਦੇ ਦੁਖ ਦੇ ਸਾਂਝੀਂ ਬਣ ਜਾਇਆ ਕਰੋ. ਸਿਆਸਤ ਤੋਂ ਹਟ ਕੇ ਗਲ ਕ੍ਰਿਪਾ ਕਰੋ .
@KahlonSaab_751
@KahlonSaab_751 2 ай бұрын
ਦੂਜਿਆਂ ਦਾ ਦੁੱਖ ਦੁੱਖ ਨਹੀਂ ਲਗਦਾ ਏਹਨੂੰ ਫ਼ਿਰ ਤਾਂ ਹੀ ਨੌਜਵਾਨਾਂ ਨੂੰ NSA ਲਗਾ ਕੇ ਅੰਦਰ ਕੀਤਾ ਓਹਨਾਂ ਨੇ ਪਰਿਵਾਰ ਵੀ ਏਦਾਂ ਦੁਖੀ ਹੋ ਕੇ ਰੋਂਦੇ ਹੋਣੇ
@nirmalsinghsidhu3098
@nirmalsinghsidhu3098 2 ай бұрын
ਅਮ੍ਰਿਤਪਾਲ ਦਾ ਪਰਿਵਾਰ ਵੀ ਤੁਹਾਡੀ ਪਾਰਟੀ ਤੋਂ ਇਹੀ ਪੁਛਦਾ ਹੈ ਕਿ ਉਨ੍ਹਾਂ ਦਾ ਕੀ ਕਸੂਰ ਸੀ ਕਿ ਉਹਨਾਂ ਨੂੰ N S Aਲਗਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਹੈ
@user-yj5ue3ih1m
@user-yj5ue3ih1m 2 ай бұрын
ਲੰਡਰ ਜਨਾਨੀ ਏ ਜਦੋਂ ਕਨੇਡਾ ਵਾਲਿਆਂ ਦੀ ਕੋਠੀ ਦੱਬੀ ਸੀ ਹੋਰ ਪਤਾ ਨਹੀਂ ਕੀ ਕੀ ਕਾਰੇ ਕੀਤੇ ਹੋਣਗੇ ਤੂੰ ਸੱਤਾ ਦੇ ਨਸ਼ੇ ਵਿਚ ਜਦੋਂ ਆਪ ਤੇ ਆਈ ਤਾਂ ਦੁੱਖ ਲੱਗਿਆ ਉੱਪਰ ਵਾਲਾ ਵਹਿਗੁਰੂ ਜੀ ਸੱਭ ਦੇਖਦਾ ਹੈ ਅਜੇ ਤਾਂ ਬੁੱਢਾਪੇ ਵੇਲੇ ਦੇਖਣਾ ਕੀ ਕੁੱਝ ਹੁੰਦਾ ਲੋਕਾਂ ਦੀਆਂ ਬਦਦੁਆਵਾਂ ਲੱਗੀਆਂ ਨੇ ਏ ਸਭ ਸ਼ਰੇਆਮ ਝੂਠ ਬੋਲਦੀ ਹੈ ਜਨਾਨੀ
@SKaur_multani
@SKaur_multani 2 ай бұрын
ਸੁਮੇਧ ਸੈਣੀ ਨੇ ਬਹੁਤ ਮਾਵਾਂ ਦੇ ਪੁੱਤਰ ਮਾਰੇ ਨੇ
@SukhwinderSingh-yy4wl
@SukhwinderSingh-yy4wl 2 ай бұрын
ਸਰਕਾਰ ਤੁਹਾਡੇ ਹੈ ਕਰੌ ਕਰਬਾਈ॥
@rupinderjohal2199
@rupinderjohal2199 2 ай бұрын
🙏🏽🌹❤️.
@MontyBrar-mu4ek
@MontyBrar-mu4ek 2 ай бұрын
Bibi eh bahot maada hoya te eda bahot saare parivaar ah jina ne kade tv te apna dukh ne dasya oh darde ah k ohna naal pher kitey dubara na ho jave
@FunnyFields-yx8pl
@FunnyFields-yx8pl 2 ай бұрын
Kothi dabb bibi
@deepverma5336
@deepverma5336 2 ай бұрын
Monty bai ਸਹੀ ਕਿਹ ਰਿਹਾ, ਕਬਜੇ ਵਾਲੀ ਕੋਠੀ ਦੇ ਨੇੜੇ ਘਰ ਸਾਡਾ, ਡਰਾਮਾ ਕਰਦੀ ਹੈ, ਸਿੱਧਵਾ ਦਾ ਸਾਰਾ ਰੇਤਾ ਖਾ ਗਈ, ਪਹਿਲਾਂ ਕਮਲਜੀਤ ਬਰਾੜ ਨੇ ਬਹੁਤ ਪੈਸਾ ਖਾਧਾ, ਏਹ ਨੇ ਤਾਂ ਅਕਾਲੀ ਕਾਂਗਰਸ ਸਭ ਪਿੱਛੇ ਛੱਡ ਦਿੱਤੇ, ਪਿੰਡਾਂ ਦੇ ਸਰਪੰਚਾਂ ਕੋਲੋਂ ਪੁੱਛੋ ਸਿੱਧੇ ਪੈਸੇ ਮੰਗਦੀ ਹੈ, ਏਹ ਨੂੰ ਤਾਂ ਗਾਲ ਵੀ ਕੱਢਣ ਲਗੇ ਮੂੰਹ ਹੀ ਗੰਦਾ ਹੁੰਦਾ, ਮੱਕੜ ਸਾਬ ਏਹ ਸਾਲੇ ਡਰਾਮੇਬਾਜ਼ੀ ਕਰਦੇ, ਜਦ ਇਨ੍ਹਾਂ ਨੂੰ ਲੋਕਾਂ ਤੇ ਤਰਸ ਨਹੀਂ ਆਉਂਦਾ ਤਾਂ ਲੋਕ ਕਿਉਂ ਏਨ੍ਹਾ ਤੇ ਤਰਸ ਕਰਨ??
@mohinderpurewal9701
@mohinderpurewal9701 2 ай бұрын
So. Sad
@MontyBrar-mu4ek
@MontyBrar-mu4ek 2 ай бұрын
Par mata Tu jina dea kothi te plot te kabze karva rahe ah oh v eda he ronde ah adhe jagraon te Tu apne sarkaar ch kabza karva rakhya te jine jagraon ch galat kam hunde ah Sare teri sehmati naal te teri shatar shaya hetha hunda
@user-rj1vd5qq8d
@user-rj1vd5qq8d 2 ай бұрын
Waheguru!
@DharamrajKhatri
@DharamrajKhatri 2 ай бұрын
I love ❤️ amritpal khalsa ji ❤️ 🙏 Raj karega khalsa waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balwinderk1860
@balwinderk1860 2 ай бұрын
🙏🏻🙏🏻🙏🏻🙏🏻
@sabi-mansa
@sabi-mansa 2 ай бұрын
Drama company AAP
@DharamrajKhatri
@DharamrajKhatri 2 ай бұрын
Hun le LA badla
@baljitbajwa5476
@baljitbajwa5476 2 ай бұрын
Now she entered forcefully people’s houses and people are crying. Now she behaves like Saini.
@hsingh4112
@hsingh4112 2 ай бұрын
..Jad aap te family nu kus bura changa hunda fir Asli pata lagda ki kina dukh hunda
@JarnailSingh-ud8gb
@JarnailSingh-ud8gb 2 ай бұрын
Beba. Vahomagr. Valai. Athru. Kodai. Valai. Ke. Karn
@user-qe1tb6pr7t
@user-qe1tb6pr7t 2 ай бұрын
Bhanae tanu kina dukh tere bra nal jo hoea hun tuhade sarkar ch deep sidhu moosewala ase dunea to chale gae . Bhaje tuhade sarkar ne ek parivar de putt nhi se sare dunea de putt se
@martinamorgenstern4002
@martinamorgenstern4002 2 ай бұрын
Bahut hi ਮਾੜੀ gul a, ਵਾਹਿਗੁਰੂ chardikla bakhshe thoode privar nu. Par nri di kothi te kabze karke to changa nhi kita,kirhe pe ke mare gi to.
@KulwinderKaur-ko1zp
@KulwinderKaur-ko1zp 2 ай бұрын
😢😢😢😢😢
@RamanDeep-xj8um
@RamanDeep-xj8um 2 ай бұрын
Bibi hun chitta vi band kra do kine munde Mari jande a
@punjabicanadianvlogs5572
@punjabicanadianvlogs5572 2 ай бұрын
Was bad time 😢😢
@karanbaraich2300
@karanbaraich2300 2 ай бұрын
MLA koti daban nu bani a
@santokhsingh1227
@santokhsingh1227 2 ай бұрын
Dukha. Do. Gaddi. Wa wa wa wa wa
@aps535
@aps535 2 ай бұрын
Te NSA lagi bhai amritpal te odo bole nhi... Ehne vadde pariwaar cho o.. Fer chup rhe kothi kyun mall ke baith gye
@RamanDeep-xj8um
@RamanDeep-xj8um 2 ай бұрын
Jagron ch aunty g chitta aam vikaundi a
@blessing9986
@blessing9986 2 ай бұрын
Kothi dabb li nashe ch
@DharamrajKhatri
@DharamrajKhatri 2 ай бұрын
Hun ta tusi m l a aa Hun le lo badla
@JagroopSingh-no7xy
@JagroopSingh-no7xy 2 ай бұрын
ਫਿਰ ਬੋਲ ਸਿੱਖਾ ਨੂੰ ਖਾਲਿਸਤਾਨ ਚਾਹੀਦਾ
@MontyBrar-mu4ek
@MontyBrar-mu4ek 2 ай бұрын
Bibi saare jagraon area ch rete de mining karva j Tu darya newa karta jagraon da kehda eda da galt kam ah jehda tere margi toon bina hunda pehla police ne tuhanu ravaya hun tu saare jagraon nu ruva rahi ah
@hardialsingh9201
@hardialsingh9201 2 ай бұрын
Fir vidhan sabha ch koi mudda chokia
@gmedia9838
@gmedia9838 2 ай бұрын
hun v bol biba bhagwanta buchad v te ehi kr riha Punjab de Singhan naal
@user-rm5nx5gf1x
@user-rm5nx5gf1x 2 ай бұрын
Hor kiniya kothiya dbiya tu dbara nahi bne gi a tahi n r I diya jmina kothiya jtata dabdi h
@user-rm5nx5gf1x
@user-rm5nx5gf1x 2 ай бұрын
Tu hor kothiya dabl a ms a maj kdyali ansu degdi h
@GursewakSingh-ij2rr
@GursewakSingh-ij2rr 2 ай бұрын
ਝੂਠ ਝੂਠ ਝੂਠ ਝੂਠ ਝੂਠ ਝੂਠ ਬਕਵਾਸ
Smart Sigma Kid #funny #sigma #comedy
00:40
CRAZY GREAPA
Рет қаралды 37 МЛН
Comfortable 🤣 #comedy #funny
00:34
Micky Makeover
Рет қаралды 16 МЛН
Son ❤️ #shorts by Leisi Show
00:41
Leisi Show
Рет қаралды 10 МЛН
小丑把天使丢游泳池里#short #angel #clown
00:15
Super Beauty team
Рет қаралды 31 МЛН
Smart Sigma Kid #funny #sigma #comedy
00:40
CRAZY GREAPA
Рет қаралды 37 МЛН