ਬਾਬਾ ਨਾਨਕ ਦੇ ਹੁਕਮਾਂ ਅਨੁਸਾਰ ਖੇਤੀ ਕਰਨ ਵਾਲਾ ਕਿਸਾਨ

  Рет қаралды 70,366

Discovered By Lens

Discovered By Lens

Жыл бұрын

Description :-Gurmitr Singh, a resident of Baghora village in the Indian state of Punjab, is doing natural farming with his unique model. The special thing about Gurmitar's farming model is that he cultivates only with rain water and indigenous seeds. Gurmitar's farm is chemical free and there is no noise pollution in his farm as no machinery is used in. Gurmitar says that he took this decision due to the declining ground water level in Punjab and this model has also been successful. Apart from vegetables, pulses and grains, Gurmitar also takes herbs and 20 kinds of fruits from his farm.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
KZfaqrs :-
• KZfaqr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #OrganicFarming #farmer #kisan #gurmittarsingh #organic #farming #organicfarm #baghaur #khanna #babananak #kheti #DBLVideos #DBLChannel

Пікірлер: 83
@chahalsingh4892
@chahalsingh4892 Жыл бұрын
ਬਹੁਤ ਵਧੀਆ ਜਾਣਕਾਰੀ ਭਰਪੂਰ, ਕੁਦਰਤ ਦੇ ਨਿਯਮਾਂ ਅਨੁਸਾਰ, ਸਹਿਜ ਤੇ ਸੰਜਮ ਦਾ ਸੁਮੇਲ ਖੇਤੀ ਤਕਨੀਕ ਨਾਲ ਜੁੜੇ ਹੋਏ ਅਤੇ ਆਪਣੇ ਨਾਮ ਨਾਲ ਪੂਰਾ ਇਨਸਾਫ਼ ਕਰ ਰਹੇ ਹਨ ਸਰਦਾਰ ਗੁਰਮਿੱਤਰ ਸਿੰਘ। ਕੁਦਰਤ ਇਹਨਾਂ ਦੀ ਸੋਚ ਤੇ ਕਮਾਈ ਆਪਣੀਆਂ ਦਾਤਾ ਨਾਲ ਨਵਾਜਦੀ ਰਹੇ।
@manpreet7788
@manpreet7788 Жыл бұрын
🙏🌷🌳⚘🌱ਬਾਬਾ ਨਾਨਕ ਬਾਈ ਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਦੀ ਬਹੁਤ ਤਕੜੀ ਸੋਚ ਇਸ ਬਾਈ ਤੋ ਪੰਜਾਬੀ ਨੋਜੂਆਨਾ ਨੂੰ ਕੁੱਝ ਸਿੱਖਣਾ ਚਾਹਿੰਦਾ ਤਾ ਜੋ ਬਾਬੇ ਨਾਨਕ ਦੀ ਗੱਲ ਤੇ ਪੈਰਾ ਦੇ ਸਕੀਏ🌱⚘🍁🌳🌷
@sunilGujjar-yf9mk
@sunilGujjar-yf9mk Жыл бұрын
ਸਰਦਾਰ ਜੀ ਮੈਂ ਪਿਛਲੇ ਸਾਲ ਇੰਡੀਆ ਸੀ ਡੇਅਰੀ ਦਾ ਧੰਦਾ ਕਰਦਾ ਸੀ ਗਰਮੀਆਂ ਵਿਚ ਬਾਜਰਾ ਬੀਜਦਾ ਸੀ ਹਰ ਸਾਲ ਤਰ੍ਹਾਂ ਕਿਸੇ ਦੀ ਮੋਟਰ ਤੋ ਪਾਣੀ ਲਾਉਦਾ ਸੀ ਮੋਟਰ ਪਾਣੀ ਛੱਡ ਗੲਈ ਪਾਣੀ ਲੇਟ ਲਾਇਆ ਦੋ ਮਹੀਨਿਆਂ ਵਿਚ ਦੋ ਵਾਰ ਪਾਣੀ ਲੱਗਿਆਂ ਜਦੋਂ ਬਾਜਰਾ ਤਿਆਰ ਹੋਇਆ ਕੱਟਣ ਲਈ ਮੀਹ ਪਿਆ ਤਾਂ ਬਾਜਰੇ ਦੀ ਫਸਲ ਇੰਨੀ ਵਧੀਆ ਤਿਆਰ ਹੋਈ ਪੂਰੇ ਦਸ ਸਾਲ ਵਿੱਚ ਕਦੇ ਨਹੀ ਹੋਈ ਪਾਣੀ ਬਿਨਾਂ ਲੋੜ ਤੋਂ ਨਹੀ ਲਾਉਣਾ ਚਾਹੀਦਾ ਫਸਲ ਨੂੰ ਚੜਾ ਕੇ ਲਾਉ ਤਾਂ ਫਸਲ ਚੰਗੀ ਹੋਵੇਗੀ
@nps5868
@nps5868 Жыл бұрын
ਵੀਰ ਦਾ ਦਿਲੋ ਸਤਿਕਾਰ ਹੈ ਸਬਰ ਸੰਤੋਖ ਵਾਲਾ ਹੀ ਕੁਦਰਤੀ ਖੇਤੀ/ਬਾਗਬਾਨੀ ਕਰ ਸਕਦਾ ਹੈ ਜੀ 🌱🌴🌿🌻
@paramjitjodhpur8224
@paramjitjodhpur8224 Жыл бұрын
ਬਹੁਤ ਵਧੀਆ ਸੋਚ ਐ ਵੀਰ ਦੀ। ਲੋਕ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਚ ਰੇਹਾਂ ਸਪਰੇਅ ਪਾ ਪਾ ਜਹਿਰ ਪੈਦਾ ਕਰ ਰਹੇ ਨੇ ।ਅਜੇ ਵੀ ਟਾਈਮ ਜੇ ਜਨਤਾ ਇਸ ਤਰ੍ਹਾਂ ਦੇ ਕਿਸਾਨ ਤੋਂ ਸੇਧ ਲੈਣ। ਜਾਣਕਾਰੀ ਦੇਣ ਲਈ ਸੁਕਰੀਆ।
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੇ ਹਰਮਨੋਕਾਮਨਾ ਪੂਰੀ ਕਰੈ ਵਾਹਿਗੁਰੂ ਜੀ ❤
@Arpanbawa3434
@Arpanbawa3434 Жыл бұрын
ਬਾਕਮਾਲ ਸੋਚ ਬਾਈ ਦੀ 🙏🙏
@viksingh4584
@viksingh4584 Жыл бұрын
punjabi NEEDS TO KNOW THIS!! SAVE WATER SAVE TREES AND SAVE PUNJAB ❤❤❤❤ WAHEGURU TUHADE TE MEHARE L KARE VEERJI
@daljeetsingh7552
@daljeetsingh7552 Жыл бұрын
ਵੀਰ ਜੀ ਮੇਰਾ ਪਿੰਡ ਦੋਹਲਾ ਧੂਰੀ ਦੇ ਨਾਲ ਅੈ ਮੇਰੇ ਪਿੰਡ ਡੇਰੇ ਦੀ ਬਾਰਾ ਪੰਦਰਾ ੲੇਕੜ ਜਮੀਨ ਚ ਅੱਧਾ ਜੰਗਲ ਸੀ ਦੋ ਸੌ ਮੋਰ ਸੀ, ਨਵੇ ਬਣੇ ਮਹੰਤ ਨੇ ਸਾਰਾ ਜੰਗਲ ਕੱਟ ਕੇ ਜੀਰੀ ਝੋਨੇ ਕਣਕ ਦੀ ਖੇਤੀ ਸੁਰੂ ਕੀਤੀ ਮੋਰ ੳੁਜਾੜਤੇ ਸਾਧ ਤਾ ਤੂੰ ਅੈ, ਮੇਰੇ ਪਿੰਡ ਦਾ ਸਾਧ ਸਿਰਫ ਦਖਾਵੇ ਦਾ ਭਗਵਾ ਪਾ ੲੀ ਫਿਰਦਾ ਅਸਲ ਚ ਲਾਲਚ ਦਾ ਭਰੀਅਾ ਹੋੲਿਅਾ ਅਗਾਹ ਵਧੂ ਕਿਸਾਨ ਅੈ।
@gurindersingh4655
@gurindersingh4655 Жыл бұрын
Very good video. Respect to this nature loving true organic farmer.
@manmohansingh8813
@manmohansingh8813 2 ай бұрын
SUCH an understanding of the Natural process . His approach is timely & luckily without Loss of income per acre. Thank you.
@baljindersingh7764
@baljindersingh7764 Жыл бұрын
ਪੰਜਾਬੀਉ ਕੁਦਰਤੀ ਜ਼ਿੰਦਗੀ ਜੀਉ। ਰੀਸੋ ਰੀਸ ਆਪਣੀ ਜ਼ਿੰਦਗੀ ਦੀ ਬਰਾਬਰੀ ਨਾ ਕਰੋ। ਕੈਂਸਰ ਪੀੜਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਆ।
@098_asrarahmed4
@098_asrarahmed4 6 ай бұрын
Successful personality ❤
@GurdeepSingh-wz1px
@GurdeepSingh-wz1px Жыл бұрын
Salute to you Gurmittar veer g Second salute aa patarkar bai g nu jisne interveiw kitti aa
@Shah_ji
@Shah_ji Жыл бұрын
Kya baat aa maalko.... Eh v ho skda kde sochya hi nhi c 👌👌👌
@xavisidhu1069
@xavisidhu1069 Жыл бұрын
ਬਹੁਤ ਵਧੀਆ 🙏
@drsarvjeetbrarkundal2858
@drsarvjeetbrarkundal2858 9 ай бұрын
ਚੜਦੀ ਕਲਾ
@gurbachansidhu4527
@gurbachansidhu4527 Жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@jaisinghmarahar
@jaisinghmarahar Жыл бұрын
ਬਹੁਤ ਵਧੀਆ ਵੀਰ,
@user-wp5hb7ow6n
@user-wp5hb7ow6n 9 ай бұрын
ਬੰਦੇ ਦਾ ਦਿਮਾਗ ਕੁਦਰਤੀ ਹੋ ਜਾਵੇ ਤਾਂ ਖੇਤੀ ਕੁਦਰਤੀ ਹੋ ਸਕਦੀ ਹੈ ❤❤
@harneettuli9254
@harneettuli9254 11 ай бұрын
Very proud of u
@Monika-gw5qh
@Monika-gw5qh Жыл бұрын
Nazara dekh k hi akhan nu thand paa gya.....laage ja k kinna sakoon devu
@honeysekhon5860
@honeysekhon5860 Жыл бұрын
ਬਾਈ ਜੀ ਦਾ ਤਜਰਬਾ ਬਹੁਤ ਆ
@manjinderram8201
@manjinderram8201 10 ай бұрын
Very nice 👌
@Gurmeetkaurarhi-jq2pm
@Gurmeetkaurarhi-jq2pm Жыл бұрын
Very good singh sahab Nature nal khatee bai ji bhut acha.....
@satnambenipal9544
@satnambenipal9544 Жыл бұрын
Very nice ji
@maan279
@maan279 Жыл бұрын
Very good 👍
@lakhvirjosan4966
@lakhvirjosan4966 Жыл бұрын
Waheguru ji 🙏 kirpa karo sab de soch eda de ho jave g 🙏
@navjeetsingh3544
@navjeetsingh3544 Жыл бұрын
Vadia veer ji🙏
@surjitgill2617
@surjitgill2617 Жыл бұрын
Good job
@dasiveggies3377
@dasiveggies3377 Жыл бұрын
Vese ji thuhadi soch nu parnam
@chanderkant4605
@chanderkant4605 Жыл бұрын
Sir mainy app ke sari video dekhi .bahut acchi video hai
@baljitkaler1
@baljitkaler1 Жыл бұрын
Baba nanak bai saari duniya da ee dekhda……tension na lea karo kujh ni hunda. Mukk v jau ta fer pa du. Mukkna es kar k ni k asi kadh bahut rahe aa but es kar k , k vart laparwaahi nal rahe aa.
@vishalmasihaliya2032
@vishalmasihaliya2032 Жыл бұрын
Very good message veer ji
@harjindersingh-xy2on
@harjindersingh-xy2on Жыл бұрын
Bahut vadia baiji
@jasbirpalsingh8910
@jasbirpalsingh8910 Жыл бұрын
Waheguru jikirpa karn ji
@gurjeetsingh597
@gurjeetsingh597 Жыл бұрын
Thanks channel walya da
@earthofhumanity3471
@earthofhumanity3471 Жыл бұрын
Uttam kheti
@sukhpreetsandhu8633
@sukhpreetsandhu8633 Жыл бұрын
V good
@sukhchainsingh6243
@sukhchainsingh6243 Жыл бұрын
Very nice work ji
@shivrajx
@shivrajx Жыл бұрын
I appreciate your work . Your vedios are great I watch your all vedios
@Taoterecords
@Taoterecords Жыл бұрын
@BinduMavi-rq8zh
@BinduMavi-rq8zh Жыл бұрын
ਵੀਰ ਜੀ ਬੜਾ ਵਧੀਆ ਚੈਨਲ ਤੁਹਾਡਾ
@SukhwinderSingh-jb2oy
@SukhwinderSingh-jb2oy Жыл бұрын
Great work but against government
@kudratikhetikissan
@kudratikhetikissan Жыл бұрын
Thanks ji
@user-dp2eh4pv3d
@user-dp2eh4pv3d 7 ай бұрын
ਜੇ ਅਬਾਦੀ ਕੰਟਰੋਲ ਹੋਜੇ ਤਾਂ ਸਾਰੇ ਮਾਡਲ ਕਾਮਯਾਬ।
@GDstarjuicebaar
@GDstarjuicebaar Жыл бұрын
Osm ji
@bennymohali
@bennymohali Жыл бұрын
Huge respect for his Wife 🙏✍️
@surindersinghmavi2380
@surindersinghmavi2380 Жыл бұрын
Nice👍
@user-vn2dg2op9v
@user-vn2dg2op9v Жыл бұрын
ਭਾਈ,ਗੁਰਮਿੱਤਰ ਸਿੰਘ ਜੀ,, ਮੇਰਾ ਇਹ ,,ਕੇਲਾ , ਮੇਰੇ, ਦਾਦਾ, ਜੀ ਤੋਂ ਚਲਦਾ ਆ ਰਿਹਾ ਹੈ ਜੀ,, ਪਹਿਲਾਂ ਬਹੁਤ , ਹੁੰਦਾ ਸੀ,, ਹੁਣ ਤਾਂ ,, 05, ਸਾਲ ਹੋ ਗਏ, ਫੁੱਲ ਵੀ , ਨਹੀਂ, ਦੇਖਿਆ ਜੀ ,, ਨਵੇਂ ਵੀ ਲਾਏ ਹੋਏ ਹਨ,, ਲੇਕਿਨ ਨਹੀਂ,,,,,,
@KuldeepSingh-fd7uu
@KuldeepSingh-fd7uu Жыл бұрын
Very nice
@honeychaney1845
@honeychaney1845 Жыл бұрын
Very good bhaji
@manimann953
@manimann953 Жыл бұрын
ਬਾਈ ਇੱਕ ਘੋੜਾ ਪਾਲ
@Warrior_Hunter
@Warrior_Hunter Жыл бұрын
ਹਰ ਕਿਸੇ ਦੀ ਵੱਸ ਦੀ ਗੱਲ ਨੀ
@princerai7705
@princerai7705 Жыл бұрын
💯💯💯❤️❤️❤️
@helloboss5860
@helloboss5860 Жыл бұрын
❤❤❤❤❤❤❤
@AmandeepSingh-ul9mz
@AmandeepSingh-ul9mz Жыл бұрын
👍👍👍👍👍
@bhanwarjeetmann3851
@bhanwarjeetmann3851 Жыл бұрын
ਕਿਰਪਾ ਕਰਕੇ ਕੈਮਰੇ ਨੂੰ ਪੌਦਿਆਂ ਤੇ ਚੰਗੀ ਤਰਾਂ ਲੈ ਕੇ ਜਾਓ।
@hardeepsingh4144
@hardeepsingh4144 Жыл бұрын
👍
@BinduMavi-rq8zh
@BinduMavi-rq8zh Жыл бұрын
❤️❤️❤️❤️❤️
@user-dp2eh4pv3d
@user-dp2eh4pv3d 7 ай бұрын
ਵਿਰਲੇ ਵਿਰਲੇ ਵੱਖਰੀ ਵੱਖਰੀ ਕਿਸਮ ਦੇ ਬੂਟੇ, ਪਾਣੀ ਤੋਂ ਬਗੈਰ ਸੁੱਕੇ ਪਏ ਆ ਤੇ ਬਾਕੀ ਪੈਲੀ ਘਾਹ ਨਾਲ ਭਰੀ ਹੋਈ ਆ । ਕਮਾਈ ਏਦੇ ਤੋਂ ਕੀ ਹੁੰਦੀ ਆ, ਰੱਬ ਜਾਣਦਾ ਜਾਂ ਇਹ ਕਿਸਾਨ ਵੀਰ ਜਾਣਦਾ
@DiscoveredByLens
@DiscoveredByLens 7 ай бұрын
ਪੂਰੀ ਵੀਡੀਓ ਦੇਖੋ ਵੀਰ ਜੀ ਬਹੁਤ ਕੁੱਝ ਵੱਖਰਾ ਹੈ ਇਸ ਕਿਸਾਨ ਦੇ ਖੇਤ ਵਿੱਚ
@sahabjit
@sahabjit Жыл бұрын
Veere naal ta kanak si ta jo spray us te hoyi aa oh ud ke baag te ta payi hi hou fer organic kida hoyi
@parmaculturefarming43
@parmaculturefarming43 Жыл бұрын
Bhai Ji di Soch Mere Naal De hi hai maybe Ludhiana Jile baccha Dedh ko akkada bacche Dhaar masale i kheti kardaha Mein andhe vyakti Ko Dharti Jinga Lagaya Hua Hai Sare fruit sabjiyan
@DiscoveredByLens
@DiscoveredByLens Жыл бұрын
Apna phone number deo g tuhaday kol v visit karaenge
@tarunpreet576singh6
@tarunpreet576singh6 Жыл бұрын
Bai main v kanal jagah ch fruet wale buttey laye hoye ne sall ho gya te 10 11 sall ton koi khad dawai nahi pai o chalku kam ja nahin
@DiscoveredByLens
@DiscoveredByLens Жыл бұрын
ਬਿਲਕੁੱਲ ਚੱਲਣਗੇ ਬਾਈ, ਬਾਕੀ ਵਧੇਰੇ ਜਾਣਕਾਰੀ ਲਈ ਕਿਸਾਨ ਦਾ ਨੰਬਰ ਵੀਡੀਓ ਵਿੱਚ ਹੈ ਫੋਨ ਕਰਕੇ ਸੰਪਰਕ ਕਰ ਸਕਦੇ ਹੋ
@bhupinderjhalli3502
@bhupinderjhalli3502 Жыл бұрын
Veer g bot wadiya kine area ch ihe farm
@Chak_mander
@Chak_mander Жыл бұрын
ਬਬਾਈ ਜਕੀਨ ਰੱਖੋ ਪਾਣੀ ਨਹੀ ਮੂਕੇਗਾ।ਸਭ ਤੋ ਪਹਿਲਾ ਅਰਬ ਮੂਲਖਾ ਚ ਡੀਜਲ ਪਟਰੋਲ ਖਤਮ ਹੋਵੇਗਾ ? ਜੇ ਉਥੇ ਇਹ ਡੀਜਲ ਪਟਰੋਵ ਖਤਮ ਨਾ ਹੋਇਆ ਤਾ? ਤੂਹਾਡਾ ਵੀ ਕੂਝ ਵੀ ਨਹੀ ਹੋਣ ਬਿਗੜਨਾ ਘਬਰਾਓ ਨਾ ਪਰਮਾਤਮਾ ਤੇ ਭਰੋਸਾ ਰੱਖੋ।
@peoplesvoice9069
@peoplesvoice9069 Жыл бұрын
Hor kush
@vickysingh3028
@vickysingh3028 Жыл бұрын
Aa ta Pani loonda he nahi ana nu ki tension ..aa ta tara wrga muurkh loga lye tension la rha h par jisda dimaag he nahi oda ki ho skda ..tu la la 2 killa ch 1 solar ta 1 bijli Ali motor
@GurdevSingh-vd5ie
@GurdevSingh-vd5ie Жыл бұрын
ਬਾਈ ਜੀ ਮੂੰਗੀ ਬਿਨਾਂ ਖੇਤ ਵਾਹੇ ਪਾਣੀ ਲਾ।।ਛਿਟਾ ਦਿੱਤਾ।। ਉਸਤੋਂ ਬਾਅਦ ਦੋ ਤਿੰਨ ਮੀਂਹ ਪੈ ਗਯੇ।।26 ਅਪ੍ਰੈਲ ਨੂੰ ਬੀਜੀ ਸੀ।। ਕੰਣਕਂ ਪਰਾਲੀ ਵਿਚੇ ਹੀ ਹੈ।। ਤੂੜੀ ਨਹੀਂ ਬਣਾਈ।। ਘਾਹ ਬਹੁਤ ਹੋ ਗਿਆ।।ਕਿਤੇ ਕਿਤੇ।। ਘਾਹ ਦਾ ਨੁਕਸਾਨ ਹੋਉ।। ਯਾਂ ਫਿਰ ਬੁਟਾ ਵਧੰਣ ਤੇ ਧਰਤੀ ਨੂੰ ਸੂਰਜ ਦੀ ਰੋਸ਼ਨੀ ਨਾ ਮਿਲਣ ਤੇ ਘਾਹ ਆਪੇ ਸੁਕ ਸੜ ਜਾਉ।।
@DiscoveredByLens
@DiscoveredByLens Жыл бұрын
ਵੀਰ ਜੀ ਗੁਰਮਿੱਤਰ ਸਿੰਘ ਦਾ ਨੰਬਰ ਦਿੱਤਾ ਹੋਇਆ ਹੈ ਵੀਡੀਓ ਵਿੱਚ ਕਾਲ ਕਰਕੇ ਜਾਣਕਾਰੀ ਲੈ ਲਓ
@GurdevSingh-vd5ie
@GurdevSingh-vd5ie Жыл бұрын
ਠੀਕ ਹੈ ਜੀ
@SurinderSingh-xy2lq
@SurinderSingh-xy2lq Жыл бұрын
Babe nank to pehla pani nehi c hunda Lok pani nehi c pinde kida de Lok ne
@DiscoveredByLens
@DiscoveredByLens Жыл бұрын
ਤੁਹਾਡਾ ਨੁਕਤਾ ਵੀ ਵਾਜਬ ਹੈ ਪਰ ਇੱਕ ਵਾਰ ਵੀਡੀਓ ਜ਼ਰੂਰ ਦੇਖੋ, ਥੰਬਨੇਲ, ਟਾਈਟਲ ਸਿੰਬੌਲਿਕ ਹੀ ਹੁੰਦੇ ਨੇ ਵੀਰ ਜੀ
@manjitkathar7291
@manjitkathar7291 Жыл бұрын
Te jere viha shadian ch 20 lakh kharchna oh kithon au
@MohanSingh-en6bw
@MohanSingh-en6bw Жыл бұрын
O kyu krna simple marriage kro m apnr father sab de phone to comment kr rhi meri mrg a m simple hi krwani chaa pee k hi guru ghr sohre vapis jnge asi parmatma de accordingly ni vyah kr rhe asi apne khrche khud vdaye uncle jrur lokan di blle blle krwani lok ghr rotti ni den aunge apna srda kro
@pritamsinghmatwani9892
@pritamsinghmatwani9892 Жыл бұрын
Very nice 👌
@surjitgill2617
@surjitgill2617 Жыл бұрын
Good job
@Taoterecords
@Taoterecords Жыл бұрын
Survival skills: A great idea with duct tape #survival #lifehacks #camping
00:27
Русалка
01:00
История одного вокалиста
Рет қаралды 6 МЛН
Bhagat Puran Singh Ji Pingalwara Natural Agriculture Farm (Dheerekot near Jandiala Guru)
52:22
Agriculture and Environment Awareness Center
Рет қаралды 32 М.
Survival skills: A great idea with duct tape #survival #lifehacks #camping
00:27