Рет қаралды 31,906
ਸਤਸ਼੍ਰਿਆਕਾਲ ਜੀ ਸਾਰੇ you tube ਪਰਿਵਾਰ ਨੂੰ
ਸਭ ਤੋਂ ਪਹਿਲਾਂ ਤਾਂ ਮੈ ਤੁਹਾਡਾ ਸਾਰੇ ਕਬੂਤਰਬਾਜ਼ ਵੀਰਾਂ ਦਾ ਧੰਨਵਾਦ ਕਰਦਾ ਜਿੰਨਾ ਨੇ ਇਸ ਚੈਨਲ ਨੂੰ ਦੱਬ ਕੇ ਸਪੋਟ ਕੀਤੀ ਤੇ। ਅੱਜ 17000 ਹਜਾਰ ਵੀਰ ਇਸ ਚੈਨਲ ਜੁੜਿਆ ਹੋਇਆ ਹੈ । ਇਸ ਸਫਲਤਾ ਵਿਚ ਹਰ ਇਕ ਕਬੂਤਰਬਾਜ਼ ਵੀਰ ਦਾ ਹੱਥ ਹੈ ਜਿਸ ਲਈ ਮੈ ਸਬ ਨੂੰ ਮੁਬਾਰਕਬਾਦ ਆਖਦਾ ਹਾਂ ਜੀ। ਧੰਨਵਾਦ
ਅੱਜ ਦੀ ਵੀਡਿਓ ਪਿੰਡ ਦਲੀਏ ਵਾਲਾ (ਰਾਜਸਥਾਨ) ਨੇੜੇ ਚਕਬਾਦਾਲ ਦੀ ਹੈ। ਇਹ ਖਿਡਾਰੀ ਆਰਥਿਕ ਪੱਖੋਂ ਭਾਵੇਂ ਹੋ ਸਕਦਾ ਕਮਜੋਰ ਹੋਵੇ ਪਰ ਕਬੂਤਰਾ। ਪੱਖੋ ਤੇ ਖੇਡ ਪੱਖੋ ਕੀਤੇ ਜਿਆਦਾ ਅਮੀਰ ਹੈ। ਮੈ ਤੁਹਾਨੂੰ ਇਹ ਦੱਸ ਦਾ ਕਿ ਮਹਾਨ ਕਬੂਤਰ ਬਾਜ਼ ਸ੍ਰ ਮੋਹਨ ਸਿੰਘ ਬਾਦਲ ਦੇ ਇਹ ਖਿਡਾਰੀ ਬਹੁਤ ਕਰੀਬ ਰਿਹਾ ਹੈ । ਤੇ ਇਸ ਨੁ ਆਪਣੇ ਹੱਥ ਨਾਲ ਕਬੂਤਰ ਬੀ ਦਿੱਤੇ ਨੇ। ਤੇ ਓਹਨਾ ਨੇ ਆਪਣੇ ਨਾਲ ਆਪਣੀ ਕਾਪੀ ਤੇ ਇਸਦਾ ਨਾਮ ਵੀ ਲਿਖਿਆ ਹੈ। ਬਾਕੀ ਤੁਸੀ ਵੀਡਿਓ ਦੇਖੋ ਜੀ । ਧੰਨਵਾਦ
🙏🙏ਵਿਸ਼ੇਸ਼ ਧਨਵਾਦ ਉਸਤਾਦ ਭੂਸਨ ਮਾਨਸਾ ਜੀ ਦਾ ਜਿੰਨਾ ਸਦਕਾ ਇਹ ਵੀਡਿਓ ਬਣ ਸਕੀ ਹੈ।।🙏🙏
#starkabutarbaaz #kabutarbaaji
#live #viralvideo
#2022 #kabutarbaji
#update #pigeonrace
#tejadaliewaala #mohansinghbaadal
#jasveerbadal
#surjansaafuwaala #darsibhairupa
#baljindarhakmabaad
#sukhdevsmaalsar #bhuusanmansa
#rajsthaan #toppleayar
#interwies #video #kabutradivideo
#कबूतरबाजी। #तेजागिलदलियावालीराजस्थान