ਬੀਜੇਪੀ ਨੇ ਤੈਅ ਕਰਤਾ ਪੰਜਾਬ | ਭਗਵੰਤ ਨੂੰ ਚੌਕੰਨੇ ਹੋਣ ਦੀ ਲੋੜ | ਹੁਣ ਗੱਲ-ਗੱਲ ‘ਤੇ ਫੱਸਣਗੇ ਸਿੰਗ

  Рет қаралды 13,022

E9 Punjabi

E9 Punjabi

11 күн бұрын

ਬੀਜੇਪੀ ਨੇ ਤੈਅ ਕਰਤਾ ਪੰਜਾਬ
ਭਗਵੰਤ ਨੂੰ ਚੌਕੰਨੇ ਹੋਣ ਦੀ ਲੋੜ
ਹੁਣ ਗੱਲ-ਗੱਲ ‘ਤੇ ਫੱਸਣਗੇ ਸਿੰਗ
• ਬੀਜੇਪੀ ਨੇ ਤੈਅ ਕਰਤਾ ਪੰਜ...

Пікірлер: 15
@makhansidhu1693
@makhansidhu1693 9 күн бұрын
ਉਮੀਦਵਾਰ ਜਿੰਨਾ ਮਰਜੀ ਵੱਡਾ ਹੋਵੇ ਲੋਕ ਸਿਆਣੇ ਹੋ ਗਏ ਜੀ
@BalwinderSingh-qx4lj
@BalwinderSingh-qx4lj 8 күн бұрын
ਭਾਜਪਾ ਹਿੰਦੁਤਵੀ ਪਾਰਟੀ ਹੈ। ਇਸਨੇ ਸਾਰੇ ਦੇਸ਼ ਵਿੱਚ ਇਹ ਹੀ ਸਿਧਾਂਤ ਰੱਖਿਆ ਹੈ ਜੋਂ ਪੰਜਾਬ ਵਿੱਚ ਹਿੰਦੂ ਸਿੱਖਾਂ ਨੂੰ ਪਾੜਕੇ ਚੋਣਾਂ ਵਿੱਚ ਸਾਬਤ ਕਰਨਗੇ। ਜੇ ਪੰਜਾਬ ਵਿੱਚ ਫਿਰਕੂ ਏਕਤਾ ਨੂੰ ਨੁਕਸਾਨ ਹੋਇਆ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ। ਸੰਨ ਸੰਤਾਲੀ ਵਿੱਚ ਸਿੱਖ ਇਕ ਵੱਖਰੇ ਦੇਸ਼ ਦੀ ਪ੍ਰਾਪਤੀ ਦਾ ਮੌਕਾ ਛੱਡਕੇ ਹਿੰਦੁਸਤਾਨ ਤੇ ਭਰੋਸਾ ਕਰਕੇ ਇਸ ਵਿੱਚ ਸ਼ਾਮਿਲ ਹੋਏ। ਸਿੱਖਾਂ ਨੂੰ ਅਜ਼ਾਦ ਦੇਸ਼ ਵਰਗੀ ਸਟੇਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜੋ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਜੇ ਸਿਖਾਂ ਨੂੰ ਅਟੌਨਮੀ ਸਟੇਟ ਨਹੀਂ ਦਿਤੀ ਤਾਂ ਪਹਿਲਾਂ ਵਾਂਗ ਸਾਰੀਆਂ ਪਾਰਟੀਆਂ ਰਲਕੇ ਆਪਣੇ ਸਭ ਹਿੱਤ ਛੱਡ ਕੇ ਸਿੱਖ ਘਟ ਗਿਣਤੀ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਮੌਕਾ ਦੇਣ। ਸਿੱਖ ਕੌਮ ਆਪਣੇ ਵਿੱਚ ਮਜ਼ਬੂਤ ਏਕਤਾ ਪੈਦਾ ਕਰਕੇ ਹਿੰਦੂ ਗਵਾਂਢੀਆਂ ਨਾਲ ਸਦਾ ਵਾਂਗ ਸਾਂਝ ਪਿਆਰ ਵਿਸ਼ਵਾਸ ਦਾ ਮਜ਼ਬੂਤ ਰਿਸ਼ਤਾ ਕਾਇਮ ਰੱਖਣ। ਬਾਬਾ ਬੰਦਾ ਬਹਾਦਰ ਤੋਂ ਅਜ ਤਕ ਦੇ ਸੰਘਰਸ਼ ਦੁਰਾਨ ਹਿੰਦੂ ਕੌਮ ਵਲੋਂ ਸਿੱਖ ਕੌਮ ਵਿੱਚ ਰੱਖੇ ਸਾਂਝ ਪਿਆਰ ਦਾ ਮਾਣ ਕਦੇ ਵੀ ਟੁਟਣ ਨਾ ਦਿੱਤਾ ਜਾਵੇ। ਉਹ ਵੀ ਤੁਹਾਨੂੰ ਰਾਜਨੀਤਕ ਪਾਵਰ ਦੇਕੇ ਨਿਵਾਜਣਗੇ। ਕਾਂਗਰਸ ਭਾਜਪਾ ਆਪ ਪਾਰਟੀਆਂ ਦੇ ਲੱਤ ਮਾਰਕੇ ਪੰਜਾਬੀ ਆਪਣੀ ਮਾਣਮੱਤੀ ਇਤਿਹਾਸਕ ਤੇ ਵਿਲੱਖਣ ਹਸਤੀ ਪਛਾਣ ਕਾਇਮ ਰੱਖਣ ਦੀ ਸਿਆਣਪ ਵਰਤਣਗੇ।
@sukhdevsingh434
@sukhdevsingh434 9 күн бұрын
ਭਾਸਕਰ ਜੀ ਅਤੇ ਡੱਲਾ ਜੀ ਸਤਿ ਸ੍ਰੀ ਅਕਾਲ। ਜਿਹੜਾ ਤੁਸੀਂ ਹੁਣ ਮੇਨ ਦੇ ਉੱਤੇ ਲਿਖਿਆ ਹੈ ਹੁਣ ਫਸਣਗੇ ਸਿੰਘ ਇਹਦੇ ਅਰਥ ਤਾਂ ਸਿੱਖ ਨਿਕਲਦਾ ਆ ਇਹਨੂੰ ਸਿੰਗ ਕਰਦੋ ਗਗੇ ਨਾਲ ਕਰ ਦਿਓ।
@sandhusingh6615
@sandhusingh6615 9 күн бұрын
Bhaskar ji ssa
@sharmatenthouse1848
@sharmatenthouse1848 9 күн бұрын
Rajib baskar surinder dalla g sat shri akal
@khullarfamily3478
@khullarfamily3478 9 күн бұрын
ਰੱਖੜੀ ਬਣਾ ਲਾ ਮੇਰਾ ਞੀਰ ਬਣ ਕੇ
@prahladchand6848
@prahladchand6848 9 күн бұрын
ਬੀਜੇਪੀ ਜ਼ਿੰਦਾਬਾਦ। ਬਖਵਾਦੀ, ਪਾਕਿਸਤਾਨੀ ਮੁਰਦਾਬਾਦ।
@HarbansSingh-zs7vz
@HarbansSingh-zs7vz 9 күн бұрын
Good ji
@Hardeepsingh-es1bk
@Hardeepsingh-es1bk 8 күн бұрын
Shital Angural candidate hoya ta definately defeated
@jagwindersinghjagwindersin4633
@jagwindersinghjagwindersin4633 9 күн бұрын
ਸਿਆਣਿਆਂ ਦੀ ਕਹਾਬੱਤ ਮਾਨ ਸਾਹਿਬ ਤੇ ਬਿੱਲਕੁਲ ਫਿੱਟ ਬੈਠਦੀ ਐ ਵੀ ਜੇ ਬੰਦਾ ਬੈਠਾ ਨਹੀਂ ਦਿੱਸਦਾ ਤਾ ਖੜਾਂ ਯਾਦਾ ਦਿਸਦਾ ਜੇ ਮੁੱਖ ਮੰਤਰੀ ਚੰਡੀਗੜ੍ਹ ਤੋ ਆ ਕੇ ਜਤਾ ਨਹੀਂ ਸਕਦਾ ਤਾਂ ਜਲੰਧਰ ਵਿੱਚ ਮਕਾਨ ਲੈ ਕੇ ਵੀ ਨਹੀਂ ਜਤਾ ਸਕਦੇ
@harminderjeetsingh4228
@harminderjeetsingh4228 9 күн бұрын
It was Mandir effect by which bjp got votes otherwise big zero
@user-um8lu3op9m
@user-um8lu3op9m 8 күн бұрын
Som parkash na kam da na kuj kita .
@ojasviverma9288
@ojasviverma9288 9 күн бұрын
ias popli and kapoor pps officer da case da ki baneya
@SurindersinghSurindersin-qh3gc
@SurindersinghSurindersin-qh3gc 9 күн бұрын
ਡੱਲ਼ਾ ਜੀ ਅਨੀਤਾ ਕੇਜਰੀਵਾਲ ਕੁਝ ਵੀ ਨਹੀਂ ਹੈ ਨਾ ਐਮ ਐਲ ਏ ਨਾ ਐਮ ਪੀ ਮਜਬੂਰੀ ਕਾਹਦੀ ਹੈ ਉਥੇ ਸੰਜੈ ਸਿੰਘ ਵਰਗੇ ਅਤੇ ਹੋਰ ਵੀ ਲੀਡਰ ਹਨ/ਇਹ ਤਾਂ ਨਿਰੋਲ ਹੀ ਪਰਿਵਾਰ ਵਾਦ ਹੈ ਪਰ ਤੁਹਾਨੂੰ ਨਹੀਂ ਲੱਗਦਾ ਉਹ ਗੱਲ ਵੱਖਰੀ ਹੈ
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 34 МЛН
Which one of them is cooler?😎 @potapova_blog
00:45
Filaretiki
Рет қаралды 10 МЛН
OMG😳 #tiktok #shorts #potapova_blog
00:58
Potapova_blog
Рет қаралды 3,3 МЛН
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 34 МЛН