ਬੂਟੇ ਜਿਥੋਂ ਮਰਜੀ ਲੈ ਲਿਓ ਜਾਣਕਾਰੀ ਮੁਫ਼ਤ ਚ ਆ ਇਹ ਨਾਂ ਛੱਡਿਓ ਲੈਣ ਵੱਲੋਂ ਸਾਰੀ ਵੀਡੀਓ ਸੁਣਿਓ ਇਸ ਨਰਸਰੀ ਤੋਂ

  Рет қаралды 131,818

Shonki Sardar

Shonki Sardar

Жыл бұрын

#sukhjinder_lopon

Пікірлер: 154
@NarinderPal-fl7ng
@NarinderPal-fl7ng Жыл бұрын
ਹਰੇਕ ਵੀਰ ਨੂੰ ਬੇਨਤੀ ਹੈ ਕਿ ਜਦੋਂ ਆਪਾ ਆਪਣੀ ਰਿਸਤੇ ਦਾਰੀ ਵਿੱਚ ਜਾਦੇ ਹਾਂ ਤਾਂ ਅਸੀ ਫਲ ਫਰੂਟ ਜਾ ਮਠਿਆਈ ਦੀ ਜਗਾ ਕਿਉ ਨਾ ਇਕ ਦੋ ਫਲ ਦਾਰ ਬੂਟੇ ਲੈਕੇ ਜਾਈਅੇ ਜੀ
@sukhdhillon8697
@sukhdhillon8697 Жыл бұрын
Bhaut vadia vichaar bi
@craftwithpreet2232
@craftwithpreet2232 11 ай бұрын
ਬਾਈ ਜੀ ਜ਼ਿਮੀਂਦਾਰਾਂ ਨੂੰ ਤੁਸਾਡਾ ਬਹੁਤ ਵਧੀਆ ਮੈਸਜ ਸੁਟ ਕਰਦਾ ਪਰ ਗਰੀਬ ਲੋਕਾਂ ਕੋਲ ਤਾਂ ਮੰਜ਼ੇ ਜਿਨ੍ਹਾਂ ਜਗਾਂ ਹੁੰਦੀ ਹੈ ਉਹ ਵਿਚਾਰਾ ਕਿਥੇ ਬੂਟੇ ਲਗਾਏ ਬਾਈ ਜੀ ਮਾਫ਼ ਕਰਨਾ ਪਰ ਗਰੀਬ ਮਜ਼ਦੂਰ ਲੋਕਾਂ ਨੂੰ ਜਗਾਂ ਬਹੁਤ ਘੱਟ ਮਿਲੀ ਹੈ
@thepunjabtimes29
@thepunjabtimes29 4 ай бұрын
​@@craftwithpreet2232jameen sabhnu miloohi par jafon Sikhaan daa aavdaa raaj honaa hun saare bhaiye Aapne desh d jameen rok ke baithe ne Sikhaan hath raaj aapogaa taan eh promise aa saare Majdoori karn waale Sikhaan layi ki ohnaa nu baraabari ditti jaaoogi kyunki Sikhi wich Gujraat drug&land mafia ambaanies adaanies de ditte Jaat part de certificate d maantaa khatm kari jaayegi
@lovedeepsingh1405
@lovedeepsingh1405 Жыл бұрын
ਬਾਈ ਨੇ ਨਰਸਾਰੀ ਵਿੱਚ ਸਾਰੇ ਬੰਦੇ ਪੰਜਾਬੀ ਰੱਖੇ ਆ ਧੰਨਵਾਦ ਵੀਰੇ
@craftwithpreet2232
@craftwithpreet2232 11 ай бұрын
ਬਾਈ ਜੀ ਇਸ ਕੰਮ ਵਿੱਚ ਯੂਪੀ ਵਿਹਾਰ ਦੇ ਬੱਈਆ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪੰਜਾਬੀ ਬਹੁਤ ਘੱਟ ਨੇ ਇਸ ਕੰਮ ਵਿੱਚ ਪੰਜਾਬ ਦੇ ਲੋਕਾਂ ਨੂੰ ਇਸ ਕੰਮ ਵਿੱਚ ਅੱਗੇ ਆਉਣ ਦੀ ਲੋੜ ਹੈ ਇਹ ਕੰਮ ਬਹੁਤ ਵਧੀਆ ਹੈ
@harpalsinghsandhu7571
@harpalsinghsandhu7571 Жыл бұрын
ਗੁੱਸਾ ਨਾਂ ਕਰੀਂ ਭਰਾਵਾ ਮੈਂ ਵੀ ਤੇਰੀ ਖੈਰ ਸੁੱਖ ਮੰਗਣ ਵਾਲਿਆਂ ਵਿਚੋਂ ਹੀ ਹਾਂ ਪਰ ਜੇ ਦਸਤਾਰ ਸਜਾ ਲਵੇਂ ਅਸਲੀ ਸ਼ੌਂਕੀ ਸਰਦਾਰ ਤਾਂ ਫਿਰ ਹੀ ਪੂਰਾ ਲੱਗੇਂ
@husanveersingh8693
@husanveersingh8693 Жыл бұрын
ਵੀਰੇ ਸੁਖਜਿੰਦਰ ਨੇ ਘੋੜਿਆਂ ਵਾਲੀ ਵਿਵਾਦ ਚ ਗਲਤ ਹੈ ❌❌ ਗਾਲਾ ਕੱਡਣੀਆ ਗਲਤ ਨੇ ਜੀ
@sonyjassal8198
@sonyjassal8198 Жыл бұрын
@@husanveersingh8693 Pehla chaj nal suniyooo fr kise vichar te jana veer ji ohne keha ki si Gala kadia gala kadiaa kari jande Eh ta dekho k kadiaa si jaa Ohne jan k ohna nu wachon ly eh keha si
@millionaireboy1786
@millionaireboy1786 Жыл бұрын
Sai gal ta ahi aa veer o gaala ni o chooth e c bs ik ena nu bachon lai
@kskahlokahlo
@kskahlokahlo Жыл бұрын
Harpal Sandhu ji You are absolutely right
@AjayKumar-rv6uf
@AjayKumar-rv6uf Жыл бұрын
सरदारी काम सही नाल हुंदी अ
@craftwithpreet2232
@craftwithpreet2232 11 ай бұрын
ਮੇਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਪੰਜਾਬੀ ਭਰਾਵਾਂ ਤੋਂ ਸਮਾਂਨ ਖ਼ਰੀਦੋ ਅਤੇ ਵੇਚੋ ਧੰਨਵਾਦ 🙏🙏🙏🙏🙏🙏
@gurvindersinghbawasran3336
@gurvindersinghbawasran3336 Жыл бұрын
ਸਾਨੂੰ ਬੂਟੇ,,, ਪੌਦੇ ਲਾਉਣੇ ਚਾਹੀਦੇ ਹਨ ❤
@NarinderPal-fl7ng
@NarinderPal-fl7ng Жыл бұрын
ਬਾਈ ਜੀ ਸਤ ਸ੍ਰੀ ਅਕਾਲ ਜੀ ਇਹੀ ਤਾ ਗੱਲ ਮੈ ਵੀ ਆਖਦਾ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਜਿਮੀਂਦਾਰ ਨੂੰ ਕਹੋ ਸਾਰੇ ਆਪਣੇ ਇਕ ਕਿਲੇ ਦੇ ਆਲੇ ਦੁਆਲੇ 30 ਤੋ 40 ਪੋਦੇ ਲਗਵਾਉ ਸਰਕਾਰ ਨੂੰ ਚਾਹੀਦਾ ਸਾਲ ਵਾਅਦ ਇਹਨਾਂ ਦੇ ਅਕਾਉਂਟ ਵਿੱਚ ਪੈਸੇ ਪਾਉਣ ਜਿਵੇ ਮੋਦੀ ਪਾ ਰਿਹਾ ਨਾਲੇ ਪੁੰਨ ਨਾਲੇ ਫਲਿਆ
@KuldipSingh-wb4cq
@KuldipSingh-wb4cq Жыл бұрын
ਲੋਪੋ ਵਾਲੇ ਨੂੰ ਵਾਹਿਗੁਰੂ ਜੀ ਨੇ ਹੋਰ ਵੀ ਵੱਡਾ ਹੋ ਗਿਆ ਪਹਿਲਾਂ ਤਾਂ ਇਕੱਲੇ ਘੋੜੇ ਹੀ ਫਿਮਾਉਦੇ ਸੀ ਹੁਣ ਤਾ ਵਾਹਿਗੁਰੂ ਜੀ ਨੇ ਹੋਰ ਵੀ ਵੱਡਾ ਰੋਜਗਾਰ ਦੇ ਦਿੱਤਾ
@Myhobbies4455
@Myhobbies4455 Жыл бұрын
ਰੁਖ ਲਗਾਓ ਵਾਤਾਵਰਣ ਬਚਾਓ ਬਹੁਤ ਵਧੀਆ ਜਾਣਕਾਰੀ ਜੀ
@SukhwinderSingh-wq5ip
@SukhwinderSingh-wq5ip Жыл бұрын
ਰੁੱਖ ਲਗਾਉ ਪਾਣੀ ਬਚਾਓ ਸਾਰਾ ਜੀਵਨ ਸੁੱਖ ਪਾਉ
@sidhusds7789
@sidhusds7789 Жыл бұрын
ਆਪਣੇ ਖੇਤ ਵਿੱਚ ਖੁਦ ਇੱਕ ਵੀ ਆਪਣੀ ਨਿਰਸਰੀ ਦਾ ਬੂਟਾ ਲਗਾਇਆ ਨਹੀਂ ਦੂਜਿਆਂ ਨੂੰ ਲਗਾਉਣ ਦੀ ਸਲਾਹ ਦਿੰਦੇ ਹਨ
@sonuchauhan2358
@sonuchauhan2358 Жыл бұрын
ਸੁਖਜਿੰਦਰ ਲੋਪੋਂ ਵੀਰ, ਵੈਰੀ funny "" ਆਹ ਤਾਂ ਬਹੁਤ ਬੰਨ੍ਹਿਆ ਐ ਨਿੱਕੇ ਹੁੰਦੇ ਫੋੜਿਆਂ ਫੂੜਿਆਂ ਉਤੇ 😂😂😂
@sskherisingh5223
@sskherisingh5223 Жыл бұрын
ਬਹੁਤ ਵਧੀਆ ਪ੍ਰਧਾਨ ਜੀ ਆਵਾਂਗੇ ਕਦੇ ਕਦਾਰੇ ਸੇਬ ਦੇ ਬੂਟੇ ਲੈਣ ਲਈ
@aajadaajad720
@aajadaajad720 Жыл бұрын
ਨਰਸਰੀ ਵਾਲੇ ਵੀਰਾ ਨੂੰ ਤੇ ਸੁਖਵਿੰਦਰ ਬਾਈ ਨੂੰ ਦੱਸਣਾ ਚਾਹੁੰਦਾ ਹਾ ਕਿ ਓਹ ਜੋ 'ਐਵਾਕਾਡੋ' ਦਾ ਫਰੂਟ ਹੈ ਇੱਸ ਨੂੰ ਪੰਜਾਬ ਦੀ ਧਰਤੀ ਤੇ ਲਾਉਂਣ ਤੋਂ ਸਖਤੀ ਨਾਲ ਗੁਰੇਜ਼ ਕਰਵਾਓ ਕਿਉਂਕਿ ਇੱਹ ਬਚੇ-ਖੁੱਚੇ ਪਾਣੀ ਨੂੰ ਬਰਬਾਦ ਕਰਨ ਦਾ ਹੀ ਕੰਮ ਕਰੇਗਾ .....ਜਿਵੇ ਪਹਿਲਾ ਸਫੈਦੇ ਵਰਗਾ ਬੇਲੋੜਾ ਦਰਖਤ ਕਰ ਰਿਹਾ ਹੈ ....
@JASSIERAI01
@JASSIERAI01 Жыл бұрын
ਬਹੁਤ ਵਧੀਆ 👌🏻
@Punjabisurma
@Punjabisurma Жыл бұрын
ਲੋਪੋਂ ਬਾਈ ਬਹੁਤ ਸਾਰੇ ਪਿਆਰੇ ਯਾਰ ਫਾਜਿਲਕਾ ਤੋਂ #
@inderjeetsingh355
@inderjeetsingh355 Жыл бұрын
ਮੈਂ ਵੀ ਚੀਕੂ ਲਗਾਇਆ ਸੀ,,,, ਹੋਇਆ ਨਹੀਂ,,,, ਨਰਸਰੀ ਚ ਤਾਂ ਫਲ ਲਗਿਆ ਵਾ ਸੀ ਪਰ।ਘਰ ਆਕੇ ਲਗਿਆ ਨਹੀਂ,,,,, ਮੈ shiri ਅਨੰਦਪੁਰ ਸਾਹਿਬ ਤੋਂ ਲਿਆ ਸੀ,,,,,
@user-gw5tb9bs4o
@user-gw5tb9bs4o Жыл бұрын
ਵਾਰਿਸ ਫਤਿਹ ਨਸੀਬ ਤਿਨ੍ਹਾਂ ਜਿਨਾ ਮਿਹਨਤ ਯਾਰ ਬਣਾਈ 👌👌👍👍👍👍👌👌👌
@kamleshsaluja6833
@kamleshsaluja6833 Жыл бұрын
M saharan pur to having Mai u very plants the shonk h koi fruit aisa nhi jo mere pas n ho
@surjansingh2307
@surjansingh2307 Жыл бұрын
50 100 ਰੁਪੀਏ ਦਾ ਆਉਂਦਾ ਵਧੀਆ ਚੰਦਨ ਦਾ ਬੂਟਾ ਵੀਰ ਜੀ। 200 ਬਹੁਤ ਮਹਿੰਗਾ ਕੰਮ।
@gaganmannmehraan6735
@gaganmannmehraan6735 Жыл бұрын
White Chandan dugna mehnga hunda sahi rate aa red Chandan aunda 100 da
@gurindersidhu1625
@gurindersidhu1625 Жыл бұрын
Very good sukhjinder veer ji
@deepbrar.
@deepbrar. Жыл бұрын
ਬਹੁਤ ਵਧੀਆ ਕੋਸ਼ਿਸ਼ ਹੈ
@anilbatra250
@anilbatra250 Жыл бұрын
Good information 22 ji
@HarjotsinghgurmGurm
@HarjotsinghgurmGurm Жыл бұрын
ਵਾ ਉਹ ਜੱਟਾਂ ਬਾਈ ਜੀ ਲੀਚੀ ਬਾਈ ਆਪਣੇ ਪੂਰੀ ਕਾਮਜਾਬ ਐ ਬਹੁਤ ਸਵਾਦ ਲੱਗਦੀ ਐ
@SukhjinderSingh-ru1ts
@SukhjinderSingh-ru1ts Жыл бұрын
Kehri variety ha lichi di
@clarityamazon9220
@clarityamazon9220 Жыл бұрын
Thanks paji to share this information.
@sonusharma1312
@sonusharma1312 Жыл бұрын
Video dekh k mja आ गया mnu vi shonk h
@yuvrajbishnoi2861
@yuvrajbishnoi2861 Жыл бұрын
Coconut tree hai ...ji apni nursery vich
@TheYogeshmehta
@TheYogeshmehta Жыл бұрын
Bhut vdiaa 22 g Rab tuhanu chardi cla ch rakhe
@birdsloverNirmalsingh
@birdsloverNirmalsingh Жыл бұрын
ਮੇਰੇ ਪੀਤੇ ਚ ਪੱਥਰੀ ਸੀ ਲਗਾਤਾਰ 20 ਦਿਨ ਖਾਦਾਂ ਮੈਂ ਨਿਰਣੇਕਾਲਜੇ ਪੱਥਰ ਚੱਟ ਦਾ ਪੱਤਾ ਮੁੜਕੇ ਪੱਥਰੀ ਨੀਂ ਲੱਬੀ 🤷🏻‍♂️👌🏻👌🏻
@gaganmannmehraan6735
@gaganmannmehraan6735 Жыл бұрын
Kivn lyi c bai ji details ch daseo plz
@Bdk24
@Bdk24 Жыл бұрын
Ssa bhai bahut sahi kita veer tussi jo be kita or jo be kr rhe ho
@husanveersingh8693
@husanveersingh8693 Жыл бұрын
ਰੇਟ ਨਹੀ ਦਸਨਾ ਹੁੰਦਾ ਤਾ ਕੀ ਫੈਦਾ ਯਾਰ
@allinone659
@allinone659 Жыл бұрын
nursery ale veer da thanwaad lopo ale❤ veer nu bula k y ji y ji kr k ijjat v ditti te km v lopo ala veer heera bnda ajj kl byimaani de jmane ch sb bs pese kise v trike nl kmon vare sochde pr veere ne kde ni kise da hakk marya
@sarabjitkaur8997
@sarabjitkaur8997 Жыл бұрын
Good information veer ji
@inderjeetsingh355
@inderjeetsingh355 Жыл бұрын
ਸਹੀ ਕਿਹਾ ਪੱਥਰ ਚੱਟ ਦਾ ਕੰਮ ਅਸੀ ਵੀ ਬਹੁਤ ਲਗਾਇਆ ਯਾਰ,,,,, ਹਜੇ ਵੀ ਲੱਤਾਂ ਪਰ ਫੋੜਿਆ ਦੇ ਨਿਸ਼ਾਨ ਹੈ,,,,,,
@jaspalsinghjaspalsingh1242
@jaspalsinghjaspalsingh1242 Жыл бұрын
ਬੋਹਤ ਵਧੀਆ ਜਾਣਕਾਰੀ ਜੀ 🙏
@jatindersaini5034
@jatindersaini5034 Жыл бұрын
Jai ho bai ji
@user-bk8pz7gi3s
@user-bk8pz7gi3s Жыл бұрын
Good sir👌👌
@25536
@25536 Жыл бұрын
Bahut hi wdhia jankari he srdar sahib te sarpanch sahib waheguru tuhanu chardi kla wich rakhe
@Fatteychak420
@Fatteychak420 Жыл бұрын
Oh ex sarpanch aa😂😂
@25536
@25536 Жыл бұрын
Ok thenks🤩🤩🤩🤩🤩
@mandeepsaini3378
@mandeepsaini3378 Жыл бұрын
Bhouttt hii khoobsurat 😊
@DavinderSingh-dn3fn
@DavinderSingh-dn3fn 11 ай бұрын
Guru ji buhit ashsha lgta hai aap ko prnam karta hun parwan kren hamen Khushi hogi
@apnikheti6935
@apnikheti6935 Жыл бұрын
ਖਿੱਚੀ ਆ ਕੰਮ ਭਰਾ ਹੁਣ ਖੱਚਰਾਂ ਵਾਲਿਆਂ ਦੇ ਤਲਵੇ ਨਾ ਚੱਟੀ
@sarbansandhu5658
@sarbansandhu5658 Жыл бұрын
Very nice jankari
@amardeepsinghbhattikala189
@amardeepsinghbhattikala189 Жыл бұрын
Sat shri akal ji sarea nu bai tusi keha eh plant panjab ratan ghore walia de lgia hoya ptander kehnda ha ha ha ohi .ehnu sahyad eh v na pta howe panjab ratan ha ki cheej da name ha
@vehlijanta6321
@vehlijanta6321 Жыл бұрын
Bai video dekhke rooh khush ho gyi bs rate jrur mention kraya kro .. kayi vaar bnda dooro jnda pr rate krke Khali hath murda
@anilbatra250
@anilbatra250 Жыл бұрын
Seva da moka dena c miss you brother 👍
@Platform_agri_information
@Platform_agri_information Жыл бұрын
Aaa kam vadia start kita
@Jagjitsingh-rr8nh
@Jagjitsingh-rr8nh Жыл бұрын
Bhut vdiaa 22 g
@navjeet7
@navjeet7 Жыл бұрын
❤ ਵਧੀਆ ਕੰਮ ਵੀਰ ਤੇਰਾ।
@rangirangisaab9042
@rangirangisaab9042 Жыл бұрын
Bai kala angur b lai aao .baki jini video changi lagi unhi hi fudu lagi .kyoki plants da koi price ni dasya 34:58 34:59 34:59
@AK-fk7wt
@AK-fk7wt Жыл бұрын
ਬਾਈ ਲਿਚੀ ਲੱਗਦੀ ਹੈ ਮੈਂ ਇੱਕ ਬੂਟਾ ਲਾਇਆ ਹੈ ਦਰੱਖ਼ਤ ਉਪਰ ਹੀ ਪੱਕ ਜਾਂਦੀ ਹੈ ਉਹ ਵੀ ਪੰਜਾਬ ਵਿੱਚ ਲਿਚੀ ਆਲੇ ਦੁਆਲੇ ਦਰੱਖ਼ਤ ਵੱਡੇ ਹਨ
@lakhibhangu170
@lakhibhangu170 Жыл бұрын
Very good y ji 👌❤️
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👌
@pankajarora191
@pankajarora191 Жыл бұрын
Ok A LOPO WALEO KEEP IT UP 💯 👌 😤 👏
@swaransinghbal7277
@swaransinghbal7277 Жыл бұрын
Vir Ji ,Sat Sri Akal ! Neem plant high quality is Available ? Please tell me !
@bhupindersinghbains8860
@bhupindersinghbains8860 Жыл бұрын
good bhai ji
@manimann953
@manimann953 Жыл бұрын
ਅੱਜ ਕੱਲ ਤਾ ਮੰਡਾ ਟੋਪੀ ਆਲਾ ਕਿੱਲ ਬਨਾਇਆ ਹੌਇਆ ਆ
@davindersingh7572
@davindersingh7572 Жыл бұрын
Very nice veer ji
@daulatramm3056
@daulatramm3056 Жыл бұрын
sabka sarpanch hai bro
@jashandeepsinghkang2881
@jashandeepsinghkang2881 Жыл бұрын
Veer g nursery waleaa noo kaho avocado lage dikhan rukh noo punjab ch ik lakh innaam
@RaviBhatti-ne5bh
@RaviBhatti-ne5bh Жыл бұрын
No.1👌
@dharmindersingh3683
@dharmindersingh3683 Жыл бұрын
SSA veerji bhut vadhia but dukh iss gal h ki sare khare h kise de sir te dastar nahi Bai ji gla assi sare khalse dia karde h gal da gussa na karna
@rajasandhuchatha2201
@rajasandhuchatha2201 Жыл бұрын
Very nice
@gaganmaddahar8
@gaganmaddahar8 Жыл бұрын
Good bro
@sewaksidhu22
@sewaksidhu22 Жыл бұрын
Mera 40 boota lga hoya a ta ma hor v boota lona a Ma har sal aaru .nashpati allobhukhra da 3 ,3 botta lona har nursery tu try kar lyi ha all variety but oh may June ch a k suk zada a a dso koi hal...
@RamSingh-de3ku
@RamSingh-de3ku Жыл бұрын
Very good
@098_asrarahmed4
@098_asrarahmed4 6 ай бұрын
Nika Don bnda kaint c g saareyan chu😅
@Fatteychak420
@Fatteychak420 Жыл бұрын
Kharpanch saab 😂
@rajasandhuchatha2201
@rajasandhuchatha2201 Жыл бұрын
Nice
@rajkumar-tf9qg
@rajkumar-tf9qg Жыл бұрын
Superb
@anilbatra250
@anilbatra250 Жыл бұрын
22 ji asi v fazilka to
@nagarsingh4409
@nagarsingh4409 Жыл бұрын
Veryyyy nice
@baljinderwarval3059
@baljinderwarval3059 Жыл бұрын
Veer ji ASI v fazilka to ha
@lokerang918
@lokerang918 Жыл бұрын
👌👌👌👌👌
@ravinderpaljoshi3299
@ravinderpaljoshi3299 Жыл бұрын
Bai ji Harad ..baheda or tej patta mil jo
@srocky777
@srocky777 Жыл бұрын
GMO plant not good for humans bro stay with desi seed and plant
@anantrajkaur4167
@anantrajkaur4167 Жыл бұрын
Veere address deo mnu v bahut souk h plants da
@Arsh_sidhu130
@Arsh_sidhu130 Жыл бұрын
Nice ji
@shinda.bhamaddi.7241
@shinda.bhamaddi.7241 Жыл бұрын
gbu bro
@user-hs8hf4fm2m
@user-hs8hf4fm2m Жыл бұрын
❤❤❤🎉
@BalwinderSingh-mt6br
@BalwinderSingh-mt6br Жыл бұрын
ਬੂਟਿਆਂ ਦੀ ਡਿਲੀਵਰੀ ਵੀ ਕਰ ਦਿਦੇ ਓ ਜੇ 30 ਬੂਟੇ ਮੰਗਵਾਉਣੇ ਹੋਣ
@armaansmagh0330
@armaansmagh0330 Жыл бұрын
👍
@Will.emerging21
@Will.emerging21 Жыл бұрын
Save trees 🎄
@goradhillonburjwalasingh3517
@goradhillonburjwalasingh3517 Жыл бұрын
ਦੁਨੀਆਂ ਵਾਪਿਸ ਆਉਣ ਲੱ ਗ ਪਈ ਪਹਿਲਾਂ ਬੁਜ਼ਰਗ ਇਝ ਹੀ ਕਰਦੇ ਸੀ
@anantrajkaur4167
@anantrajkaur4167 Жыл бұрын
A nursery h kithe address deo je veere
@jashandeepsinghkang2881
@jashandeepsinghkang2881 Жыл бұрын
Veer g gall horses wali honi va am an army officer seen the world fruit avocado can't be produced in india
@husanveersingh8693
@husanveersingh8693 Жыл бұрын
""ਕੀ ਹਾਲ ਆ ""ਸਰਪੰਚ ਦੀ ਗੱਲ ਵਿਚੀ ਰਹਿਗੀ 😂😂
@parminderkumar6704
@parminderkumar6704 Жыл бұрын
Waheguru ji ❤️
@user-tk7se5cu5f
@user-tk7se5cu5f Жыл бұрын
Sehjana english name is moringa plant haiga.
@jarnailcheema7240
@jarnailcheema7240 11 ай бұрын
Sir avocado mil jayega online
@arjunsinghvirk605
@arjunsinghvirk605 11 ай бұрын
ਸਾਡੇ ਆਲਾ ਨਿੰਬੂ ਦਾ ਬੂਟਾ ਵੀ ਭਾਦੋਂ ਵਿੱਚ ਫੱਲ ਚੱਕਦਾ 😂😂😂😂
@gagandhaliwal928
@gagandhaliwal928 Жыл бұрын
Good Job 👍🏻
@jhordgillfarm
@jhordgillfarm Жыл бұрын
Rate b nl dsna c y sareyan da pta lg jnda
@vaidranjeetsidhukalipur5227
@vaidranjeetsidhukalipur5227 Жыл бұрын
Baiji NHB national horticulture board ton registered nursery di hi promotion kro veer aaiven na aapni kmai vaste kisaana nal dhokha krwa deo plz🙏🙏
@Fatteychak420
@Fatteychak420 Жыл бұрын
Bilkul sahi veer
@gillsukhjinder8939
@gillsukhjinder8939 Жыл бұрын
Brother daso koi nursery near Bathinda 🙏
@user-iz8yo5yq4q
@user-iz8yo5yq4q Жыл бұрын
Bai Sade to 2 kilo meeter nede aa k mud geya pata ni chaleya yar
@RKSPORTS0001
@RKSPORTS0001 9 ай бұрын
Bai rate vi das deo
@devchathaexoticbirds1305
@devchathaexoticbirds1305 7 ай бұрын
Veer price v dsya kro
@jessekraikot
@jessekraikot Жыл бұрын
Punjab ch sare ਪਾਸੇ nursery walia ne lutt macha rakhi.. ihi butte ਚੰਡੀਗੜ੍ਹ ja ਹੋਰ kite adhe nalo ghat rate te milde...
@msallaniea
@msallaniea Жыл бұрын
Channo pind to y pyar
@Fatteychak420
@Fatteychak420 Жыл бұрын
Goli kaali khaa k ex sarpanch saab puri teh layi aaunde aa 😂
@rimplekaur5931
@rimplekaur5931 Жыл бұрын
ਵੀਰ ਜੀ ਬੂਟਿਆਂ ਦੇ ਰੇਟ ਵੀ ਦੱਸਿਆ ਕਰੋ ਜੀ
Smart Sigma Kid #funny #sigma #comedy
00:40
CRAZY GREAPA
Рет қаралды 28 МЛН
Опасность фирменной зарядки Apple
00:57
SuperCrastan
Рет қаралды 11 МЛН
ВОДА В СОЛО
00:20
⚡️КАН АНДРЕЙ⚡️
Рет қаралды 32 МЛН
No empty
00:35
Mamasoboliha
Рет қаралды 10 МЛН
Smart Sigma Kid #funny #sigma #comedy
00:40
CRAZY GREAPA
Рет қаралды 28 МЛН