"ਬਾਕਰਪੁਰ ਵਾਲੇ ਸਾਈਂ ਦੇ ਚੇਲੇ ਮੇਰਾ ਨੰਬਰ ਪਾਕੇ ਗੰਦੀਆਂ ਗਾਲ੍ਹਾਂ ਕਢਵਾ ਰਹੇ ਨੇ" Bakarpur Sai Surinder Shah

  Рет қаралды 220,963

LOK AWAZ TV

LOK AWAZ TV

9 күн бұрын

ਬਾਕਰਪੁਰ ਵਾਲੇ ਸਾਈਂ ਦੇ ਚੇਲੇ ਮੇਰਾ ਨੰਬਰ ਪਾਕੇ ਗੰਦੀਆਂ ਗਾਲ੍ਹਾਂ ਕਢਵਾ ਰਹੇ ਨੇ,
ਮੇਰੀ ਮੌ।ਤ ਦਾ ਜ਼ਿੰਮੇਵਾਰ ਸੁਰਿੰਦਰ ਸ਼ਾਹ ਹੋਵੇਗਾ।। Bakarpur Sai Surinder Shah
Podcast With Amar Dahb
ਤਜ਼ਰਬੇ (Podcast) Episode.46
#bakarpur #surindershahji #podcast #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,lok awaz tv podcast,lok awaz podcast,new podcast,bakarpur, surinder shah , sai bakarpur surinder shah , bakarpur wala sai , visa wala sai , passport wala sai , sai ji , baakarpur darbar , canada visa , sign on passport , Bakarpur Dera

Пікірлер: 1 100
@GurjeetSingh-nn9zn
@GurjeetSingh-nn9zn 7 күн бұрын
ਜਸਵੀਰ ਜੱਸੀ ਗਾਇਕ ਨੇ ਸੱਚ ਹੀ ਕਿਹਾ ਸੀ ਕੀ ਇਹ ਡੇਰਿਆਂ ਵਿੱਚ ਜਿਹੜੇ ਦੇਹ ਧਾਰੀਆਂ ਨੂੰ ਕੁਝ ਕ ਗਾਇਕ ਪ੍ਮੋਟ ਕਰ ਰਹੇ ਵਾ ਆਪਣੇ ਕੋਲ ਤਾ ਇਨ੍ਹਾਂ ਵੱਡਾ ਖਜ਼ਾਨਾ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸਨੂੰ ਹੀ ਮੰਨਿਆ ਕਰੋ ਸਭ ਕੁਝ ਮਿਲ ਜਾਂਦਾ ਵਾ ਯਕੀਨ ਰੱਖੋ
@AmritAulakh-rd9cm
@AmritAulakh-rd9cm 7 күн бұрын
ਗੁਰਬਾਣੀ ਤੋਂ ਵੱਡੀ ਕੋਈ ਤਾਕਤ ਨੀਂ ਹੇਗੀ ❤
@user-wp5iu8uu1c
@user-wp5iu8uu1c 7 күн бұрын
Bilkul sahi waheguru ji
@user-lx2gw3fo5w
@user-lx2gw3fo5w 7 күн бұрын
Insaniyat sab to badi aa
@MrManpreetSingh11
@MrManpreetSingh11 6 күн бұрын
​​@@user-lx2gw3fo5w ਇਨਸਾਨੀਅਤ ਤੋਂ ਉਪਰ ਕੋਈ ਧਰਮ ਨੀ, ਨਾ ਕੋਈ ਗ੍ਰੰਥ। ਕਿਸੇ ਵੀ ਧਰਮ ਤੋਂ ਬਿਨਾਂ ਪੂਰੀ ਜ਼ਿੰਦਗੀ ਬਹੁਤ ਖੁਸ਼ਹਾਲ ਜੀਅ ਸਕਦੇ, ਪਰ ਇਨਸਾਨੀਅਤ ਤੋਂ ਬਿਨਾਂ ਨਹੀਂ
@JashanSingh-bd2bn
@JashanSingh-bd2bn 6 күн бұрын
Sai ji kehda rok de ne oh ta app ਬਾਣੀ ਨਾਲ ਜੋੜ ਦੇ ਸਭ ਨੂੰ ਕੀ ਸੱਚ ਘਟੀਆ ਜਨਾਨੀ aa
@sonu_ramgarhia
@sonu_ramgarhia 6 күн бұрын
ਤੁਹਾਡੇ ਕਮੈਂਟ ਤੋਂ ਪਤਾ ਲਗਦਾ ਕੀਨੀ ਬਾਣੀ ਪੜ੍ਹਨੀ ਸਖੋਂਦੇ ਤੁਹਾਡੇ ਬਾਬੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਲਿਖਦੇ ਨੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਆਨ ਤੇ ਤੁਸੀਂ ਕੀ ਲਿਖਿਆ ਆਪ ਹੀ ਪੜ ਲਓ ਆਪਣਾ ਕਮੈਂਟਸ ਵਹਿਗੁਰੂ ਜੀ ਸੁਮੱਤ ਬਖਸ਼ਣ ਸਭ ਨੂੰ
@Pop_Top97
@Pop_Top97 7 күн бұрын
ਨਹਿੰਗਾ ਸਿੰਘਾ ਨੂੰ ਇਸ ਕੁੜੀ ਦੀ ਸਪੋਟ ਕਰਣੀ ਚਾਹੀਦੀ ਪਹਿਲੀ ਕੁੜੀ ਆ ਜਿਸ ਨੇ ਸੱਚ ਬੋਲਣ ਦੀ ਹਿੰਮਤ ਕੀਤੀ 🙏🏻
@Maninderjeet-wc3rl
@Maninderjeet-wc3rl 6 күн бұрын
Oh tn marge unjj ohna toh dhkke kwalo ehdr uder
@navjotkaur2834
@navjotkaur2834 6 күн бұрын
Oh ki karan e kyo babeye de dere te jadiye ne
@Maninderjeet-wc3rl
@Maninderjeet-wc3rl 6 күн бұрын
@@navjotkaur2834hun j koi set hunda kise nu akl aa rhi aa ohdi bah tn fdo k fr dubara na jave ehdr uder na jave.
@ranjitchopra554
@ranjitchopra554 6 күн бұрын
4 saal bad aagayi sch boln udo di kithe c 😂😂
@mrbrar6698
@mrbrar6698 6 күн бұрын
Ja inaa da km hal ho janda ta baba sahi aa ja ni hoya ta badnam kardo tusi na jao
@kamaljeet3751
@kamaljeet3751 6 күн бұрын
ਸੱਚੇ ਪਾਤਸ਼ਾਹ ਚੱੜਦੀ ਕਲਾ ਵਿੱਚ ਰੱਖੇ
@sidhu2529
@sidhu2529 7 күн бұрын
ਬਾਈ ਸਹਿਜ ਪਾਠ ਕਰੋ ਸਾਰੇ ਦੁੱਖਾਂ ਦੀ ਦਵਾਈ
@raazbanga1226
@raazbanga1226 6 күн бұрын
ਨੀਤਾਂ ਨੂੰ ਮੁਰਾਦਾਂ ਨੇ ਜੇ ਮੁਰਾਦ ਪੂਰੀ ਨਾ ਹੋਵੇ ਲੋਕੀਂ ਦਰ ਬਦਲ ਲੈਂਦੇ ਹਨ Baba Deep Singh ji eh v ni khnde k manat puri na hon te dr bdlo te apne fyade lyi kise guru peer nu bdnam kro
@arshchohan8388
@arshchohan8388 11 сағат бұрын
Hnn
@gameondudeo2230
@gameondudeo2230 7 күн бұрын
ਬਾਬਾ ਦੀਪ ਸਿੰਘ ਜੀ ਸਿਰ ਤੇ ਹੱਥ ਰੱਖ ਕੇ
@user-pb4hw9pg4f
@user-pb4hw9pg4f 6 күн бұрын
ਇਸ ਭੈਣ ਦਾ ਸਾਰੇ ਪੰਜਾਬ ਦੇ ਸਹੀ ਬੰਦਿਆ ਨੂੰ ਸਾਥ ਦੇਣਾ ਚਾਹੀਦਾ
@laxmansingh11
@laxmansingh11 6 күн бұрын
ਜਿਓਦੀ ਰਹੇ ਭੈਣ ਜੀ ਵਾਹਿਗੁਰੂ ਤੁਸੀਂ ਟੱਨਸੈਟ ਨਾਂ ਕੱਰੋ ਅੱਸੀ ਸੱਭ ਤੇਰੇ ਨਾਲ ਐ ਜੀ ਵਾਹਿਗੁਰੂ ਜੀ ਆਪ ਚੱੜਦੀਕਲਾ ਕੱਰਨ ਜੀ
@KingHunter3597
@KingHunter3597 6 күн бұрын
👍🏻
@user-hj4zh5xz4w
@user-hj4zh5xz4w 7 күн бұрын
ਉਸ ਅਕਾਲ ਪੁਰਖ ਤੋ ਉੱਤੇ ਕੁਝ ਨਹੀ,,ਅਕਾਲ ਹੀ ਅਕਾਲ ਹੈ,,,
@preetsandhu3069
@preetsandhu3069 7 күн бұрын
Bilkul sahi ji💯
@mandeepsandhu9690
@mandeepsandhu9690 6 күн бұрын
Bilkul sahi gal aa ji 🙏
@mandeepsandhu9690
@mandeepsandhu9690 6 күн бұрын
@User ਬਿਲਕੁੱਲ ਜੀ ਅਕਾਲ ਹੀ ਅਕਾਲ ਹੈ ਧੰਨਵਾਦ
@user-Rashpalsohi55
@user-Rashpalsohi55 6 күн бұрын
ਇੱਕ ਗੱਲ ਤੇ ਮੰਨਣੀ ਪਊ ਕੁੜੀ ਦਲੇਰ ਏ ਤੇ ਆਪਣੇ ਹੱਡ ਬੀਤੀ ਦੱਸ ਰਹੀ ਹੈ, ਇਨਸਾਫ ਪਸੰਦ ਲੋਕ ਇਸਦੀ ਮਦਦ ਕਰਨਗੇ
@Jatinderpal6046
@Jatinderpal6046 6 күн бұрын
Ryt j
@AmarSingh-nd7yj
@AmarSingh-nd7yj 5 күн бұрын
Right
@gurpreetkaur7920
@gurpreetkaur7920 5 күн бұрын
Veer deler theek ha but Aaj kal lok kiwe de ne Aaj kal koi save nahi ha 🙏
@user-ny3rn1vp5d
@user-ny3rn1vp5d 5 күн бұрын
ਬਿਲਕੁੱਲ ਬਾਈ ਆਪਾ ਇਸ ਭੈਣ ਦੇ ਨਾਲ ਆ ਕਿਉੰ ਕੀ ਇਸ ਭੈਣ ਵਿੱਚ ਸੱਚ ਬੋਲਣ ਦੀ ਹਿੰਮਤ ਤਾਂ ਹੈਗੀ ਆ ਮੈ ਇਹ ਸਾਰਾ ਪੋਡਕਾਸਟ ਸੁਣਿਆ ਮੈਨੂੰ ਕਿਤੇ ਵੀ ਕੁੜੀ 1% ਵੀ ਡਰੀ ਹੋਈ ਨਹੀ ਲੱਗੀ ਜੋਂ ਵੀ ਇਸ ਕੁੜੀ ਨੇ ਬੋਲਿਆ ਓਹ ਪੂਰਾ ਠੋਕ ਕੇ ਬੋਲਿਆ ਕਿਉੰ ਕਿ ਇਹ ਭੈਣ ਸੱਚੀ ਆ ਤਾਂ ਇਸ ਨੇ ਹਿੰਮਤ ਕੀਤੀ ਓਸ ਪਾਖੰਡੀ ਬਾਬੇ ਦਾ ਸੱਚ ਸਾਹਮਣੇ ਲਿਆਉਣ ਦੀ ਓਹ ਪਾਖੰਡੀ ਨੇ ਵੀ ਬਹੁਤ ਅੱਤ ਚੱਕ ਰੱਖੀ ਸੀ ਹੁਣ ਪਤਾ ਲੱਗੂ ਓਨੂੰ
@RanjitToor-tu9mq
@RanjitToor-tu9mq 6 күн бұрын
ਅੱਜ ਤੇਰੇ ਨਾਲ ਹੋਈ ਐ ਹੁਣ ਬੋਲ ਰਹੇ ਜੇ ਜਦੋਂ ਜਸਬੀਰ ਜੱਸੀ ਬੋਲੀਆਂ ਇਨ੍ਹਾਂ ਪਖੰਡੀ ਬਾਬਿਆਂ ਬਾਰੇ ਉਦੋਂ ਕੋਈ ਬੋਲੀਆ ਨਹੀਂ ਸੀ,,
@jasschahal5578
@jasschahal5578 6 күн бұрын
ਇਸ ਭੈਣ ਦੀ ਇੰਟਰਵਿਊ ਮਿੱਟੀ ਚੈਨਲ ਤੇ ਵੀ ਦੇਖੀ ਮੈਂ ਜਿਸ ਵਿੱਚ ਭੈਣ ਨੇ ਕਿਹਾ ਮੈਂ ਬਾਕਰਪੁਰ ਜਾਂਦੀ ਰਹੀ ਮੇਰੀ ਉਥੇ ਆਸਤਾ ਬਣੀ ਵੀਜਾ ਨਾ ਲੱਗਣ ਕਾਰਨ ਜਾਂ ਕੋਈ ਹੋਰ ਪ੍ਰੋਬਲਮ ਕਾਰਨ ਇਹਨਾਂ ਨੇ ਉੱਥੇ ਜਾਣਾ ਛੱਡ ਦਿੱਤਾ ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਨਾ ਤਾਂ ਮੈਂ ਸੁਰਿੰਦਰ ਸਾਈ ਦਾ ਉਪਾਸ਼ਕ ਨਾ ਹੀ ਉਸ ਜਗ੍ਹਾ ਨਾਲ ਮੇਰਾ ਤਾਲੁਕਾ ਕੋਈ ਸਾਨੂੰ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਸ਼ਬਦ ਗੁਰੂ ਦਿੱਤਾ ਅਸੀਂ ਉਸ ਤੇ ਵਿਸ਼ਵਾਸ ਕਰਨ ਤੋਂ ਬਜਾਏ ਦੇਹਧਾਰੀ ਗੁਰੂ ਕਿਉਂ ਬਣਾਉਦੇ ਆ ਕਿਉਂਕਿ ਸਾਡੇ ਗੁਰੂਆਂ ਨੇ ਜੋ ਸਾਨੂੰ ਸ਼ਬਦ ਗੁਰੂ ਦਿੱਤਾ ਸਾਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਕੇ ਸਿਰਫ ਸਾਡੇ ਉੱਤੇ ਦੁੱਖ ਤਕਲੀਫ ਆਈ ਤਾਂ ਅਸੀਂ ਆਪਣੇ ਗੁਰੂ ਘਰਾਂ ਨੂੰ ਛੱਡ ਕੇ ਦਰ ਦਰ ਉੱਤੇ ਚਲੇ ਜਾਦੇ ਆ ਲਾਲਚ ਕਰਕੇ ਵੀ ਸਾਡੀ ਆਸ ਮੁਰਾਦ ਪੂਰੀ ਹੋਵੇਗੀ ਭੈਣ ਨੇ ਇਹ ਵੀ ਕਿਹਾ ਕਿ ਮੈਂ ਹੁਣ ਬਾਬਾ ਦੀਪ ਸਿੰਘ ਜੀ ਦੇ ਜਾਨੀ ਆ ਤਾਂ ਮੈਨੂੰ ਚੰਗਾ ਲੱਗਦਾ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਭੈਣ ਜੇ ਬਾਬਾ ਦੀਪ ਸਿੰਘ ਜੀ ਤੇ ਜਾਂਦੇ ਹੋ ਤੁਸੀਂ ਵਾਹਿਗੁਰੂ ਨਾ ਕਰੇ ਤੁਹਾਡੀ ਆਸ ਮੁਰਾਦ ਨਾ ਪੂਰੀ ਹੋਵੇ ਕੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਨੂੰ ਵੀ ਛੱਡ ਦਵੋਗੇ ਮੇਰਾ ਇਹ ਕਮੈਂਟ ਕਰਨ ਦਾ ਮਤਲਬ ਅਸੀਂ ਜਿੱਥੇ ਵੀ ਜੁੜਦੇ ਆਂ ਆਪਣੇ ਸੁਆਰਥ ਲਈ ਹੀ ਜੁੜਦੇ ਆਂ ਸਾਨੂੰ ਪੈਸਾ ਚਾਹੀਦਾ ਸਾਨੂੰ ਵੀਜ਼ੇ ਚਾਹੀਦੇ ਸਾਨੂੰ ਸੁੱਖ ਚਾਹੀਦਾ ਕਿਉਂ ਅਸੀਂ ਇਹ ਕਿਉਂ ਨਹੀਂ ਸ਼ੁਕਰ ਕਰਦੇ ਵੀ ਪਰਮਾਤਮਾ ਸਾਨੂੰ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਅੰਗ ਪੈਰ ਸਲਾਮਤ ਦਿੱਤੇ ਆ ਸਵਾਸਾਂ ਦੀ ਪੂੰਜੀ ਬਖਸ਼ੀ ਆ ਤੇਰੇ ਆਸਰੇ ਤੁਰੇ ਫਿਰਦੇ ਆ ਇਸ ਸੰਸਾਰ ਤੇ
@chetanphotography9473
@chetanphotography9473 5 күн бұрын
ਬਈ ਜੀ ਕਿੰਨੇ ਦਿਨਾ ਇਹ ਕਮਨੈਟ ਕਰਨ ਵਾਰੇ ਸੋਚਦਾ ਸੀ ਤੁਸੀਂ ਗੱਲ ਦਿਲ ਦੀ ਕਰ ਦਿਤੀ
@sarpanchsahib2325
@sarpanchsahib2325 6 күн бұрын
ਬਾਈ ਜੀ ਬਾਬੇ ਨਾਨਕ ਨੂੰ ਮਨੋ ਅਤੇ ਉਸ ਦੇ ਦੱਸੇ ਰਾਹਾਂ ਤੇ ਚਲੋ, ਬਾਬੇ ਨੂੰ ਇਗਨੋਰ ਨਾ ਕਰੋ ਵਧੀਆ ਰਹੋਗੇ
@jassasodhan5146
@jassasodhan5146 6 күн бұрын
ਬਹੁਤ ਚੰਗੀ ਗੱਲ ਕੀਤੀ ਮੇਰੀ ਭੈਣ ਨੇ
@yaar_defaulter
@yaar_defaulter 7 күн бұрын
ਦਾਮਨ ਰੱਖੀਂ ਪਾਕ ਨਾਂ ਛਿੱਟੇ ਪੈਣ ਵਿਵਾਦਾ ਦੇ ਇੱਜ਼ਤ ਲੁੱਟਜੂ ਨਾਂ ਜਾਈਂ ਤੂੰ ਡੇਰੇ ਸਾਧਾਂ ਦੇ ✍️babbu maan 💥♥️
@sukhshergill8789
@sukhshergill8789 6 күн бұрын
❤❤
@khalsavloge
@khalsavloge 6 күн бұрын
ਬੱਬੂ ਮਾਨ ਤਾਂ ਆਪ ਗਿਆ ਇਸ ਦੇ ਡੇਰੇ ਤੇ😂
@cricketwithabhi6364
@cricketwithabhi6364 6 күн бұрын
Sahi
@sukdevsingh2205
@sukdevsingh2205 6 күн бұрын
Sahi gal veer ji​@@khalsavloge
@MalkeetBhinder-pu2iu
@MalkeetBhinder-pu2iu 5 күн бұрын
Kon kehnda gea babbu maan is dere te​@@khalsavloge
@baljeetsingh-dt8up
@baljeetsingh-dt8up 7 күн бұрын
ਉਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਸਾਰ ਡੰਕਾ ਵਾਜੇ ਫਤਿਹ ਕਾ ਨਿਹਕਲੰਕ ਅਵਤਾਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ
@atindersinghasr7225
@atindersinghasr7225 4 күн бұрын
ਕੋਈ ਨਾ ਬੀਬਾ ਬਾਬਾ ਦੀਪ ਸਿੰਘ ਜੀ ਨਾਲ ਪਰ ਦੁਬਾਰਾ ਕਿਸੇ ਪੀਰਾਂ ਤੇ ਮੱਥਾ ਨਾ ਟੈਕੀ🙏🙏🙏
@sunaina862bhinder
@sunaina862bhinder 3 күн бұрын
She is honest so that's why she is trolled
@simransinghbatth6841
@simransinghbatth6841 7 күн бұрын
ਲੱਖ ਦੀ ਲਾਹਨਤ ਉਹਨਾਂ ਤੇ ਜੋ ਕੁੜੀ ਨੂੰ ਮਾੜਾ ਬੋਲ ਰਹੇ ਆ.... ਘੱਟੋ ਘੱਟ ਇਸਨੇ ਹਿੰਮਤ ਤਾਂ ਕੀਤੀ.........ਬਾਕੀ ਬਾਕਰਪੁਰ ਆਲੇ ਦੇ ਭਗਤੋ ਕੀ ਤੁਹਾਨੂੰ ਉਹਨੇਂ ਇਹ ਸਿਖਾਇਆ ਕਿ ਜੇ ਕਿਸੇ ਨਾਲ ਸਾਡੀ ਮੱਤ ਨਹੀਂ ਮਿਲਦੀ ਤਾਂ ਉਹਨੂੰ ਗੰਦ ਮੰਦ ਬੋਲੋ?.......ਇਸਦਾ ਮਤਲਬ ਤੁਹਾਡਾ ਸਾਂਈ ਵੀ ਕੱਚਾ ਤੇ ਤੁਸੀਂ ਉਹਦੇ ਭਗਤ ਵੀ 🙏🏻
@monikasharma-ix3lg
@monikasharma-ix3lg 6 күн бұрын
Bibi tah wine drink karde oh chagi gal hai .
@monikasharma-ix3lg
@monikasharma-ix3lg 6 күн бұрын
Bibi sach nhi bol rhe
@sukhkaur_803
@sukhkaur_803 6 күн бұрын
Yr kudi da sath dao vere pls kise kise ch himmat hundi sach boln di apne Punjab de loka nu v chida pakhandi babeya de derea te nna jnn guru ghr jnn babe bnn k izzata nu hath ponde loka diya dheea bhena diya nu ena nu pucho dhee putt rabb di den a hun dere vle sai babeya ne munde kudia dene ya vise lvone aa hadd a nle jis da lok aa bhen nu kehn dyi himmat hgi ta nmm k le das ma le dini oh ਭਾਨਾ ਸਿੱਧੂ ਆ ਸਮਾਜ ਸੇਵਕ ਬਣਿਆ ਫਿਰਦਾ jerha chdo m age kuj ni kehna m bot chngi tra jndi ohnu bhane nu m v chk ta snap to ohnu
@monikasharma-ix3lg
@monikasharma-ix3lg 6 күн бұрын
Sai ji koi pakhadi nhi.log Ave sai ji nu galat bol rhe aa.sai ji poor people ki help karde.sai ji maa bhen ka satkaar karde.asi tah sach nal chalna .Bibi natauki nal nhi .Jo saaf sakal dekh ke pata chal reha.fake hai .
@sukhkaur_803
@sukhkaur_803 6 күн бұрын
@@monikasharma-ix3lg ja tu Le la ambb sai to ja k nikl etho 🐑🐑🐑🐑🐑 juttia bot penia sai thude de jundall jea plha v ik kudi bhja k le gya c rape case a ede te 🐑 oho jehia tuc chawala jo ena kol ambb len jndia
@harpindersingh4186
@harpindersingh4186 6 күн бұрын
ਸਿੱਖਾਂ ਨੇ ਪਹਿਲਾਂ ਵੀ ਕੁੜੀਆਂ ਦੀ ਇੱਜ਼ਤ ਬਚਾਇਆ ਨੇ ਤੂੰ ਤਾਂ ਸਾਡੀ ਭੈਣ ਆ ਤੇਰੇ ਨਾਲ ਅਸੀਂ ਖੜ੍ਹੇ ਆ
@farmertv5483
@farmertv5483 7 күн бұрын
ਇਹ ਪੱਤਰਕਾਰ ਵੀਰ ਘੈਂਟ ਬੰਦਾ ਹਰ ਮਸਲਾ ਹਾਈਲਾਈਟ ਕਰਦਾ ਹੈ ਅਤੇ ਭਖਦੇ ਮੁੱਦੇ ਨੂੰ ਜੱਗ ਜਾਹਰ ਕਰਦਾ ਹੈ।
@laxmansingh11
@laxmansingh11 6 күн бұрын
ਗੁਰਬਾਣੀ ਪੱੜਈਆ ਕੱਰੋ ਵੱਧ ਤੋਂ ਵੱਧ ਭੈਣ ਜੀ ਵਾਹਿਗੁਰੂ ਜੀ ਆਪ ਚੱੜਦੀਕਲਾ ਕੱਰਨ ਜੀ
@dalersingh5082
@dalersingh5082 6 күн бұрын
ਭੈਣੇ , ਹੌਸਲਾ ਰੱਖ, ਗੁਰੂ ਕਿਰਪਾ ਕਰਨਗੇ। ਕੁਤਿਆਂ ਦੀ ਆਦਤ ਹੁੰਦੀ ਭੌਂਕਣ।।
@sukhmanjotsingh7427
@sukhmanjotsingh7427 7 күн бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਆ ਇੱਕ ਗੁਰੂ ਘਰ ਤੋਂ ਵਗੈਰ ਕੁਝ ਨਹੀਂ ਹੈ
@user-wp5iu8uu1c
@user-wp5iu8uu1c 7 күн бұрын
Waheguru ji
@user-ld8oc2zk5r
@user-ld8oc2zk5r 7 күн бұрын
ਮੈ ਵੀ ਇਨ੍ਹਾਂ ਨੂੰ ਮਨਦਾ ਸੀ ਹੁਣ ਮੈ ਖਾਲਸਾ ਹਾ
@Deoljatt
@Deoljatt 6 күн бұрын
Buht vadiaa gal veere saver da buhleya sham nu ghr aa jave ohnu buhleya nai keha janda
@sonymaan5704
@sonymaan5704 7 күн бұрын
ਵਾਹਿਗੁਰੂ ਜੀ
@kanwalpreets1181
@kanwalpreets1181 7 күн бұрын
Moosewala legend ਤਾ ਕਦਰ ਕਰਦਾ ਸੀ ਅੋਰਤ ਦੀ
@rambo9576
@rambo9576 6 күн бұрын
Odey warga khach ni c koi
@barindersingh4495
@barindersingh4495 7 күн бұрын
ਕਿਸੇ ਤੋਂ ਸਾਟੀਪਕੇਟ ਲੈਣ ਦੀ ਲੋੜ ਨਹੀਂ ਤੁਸੀਂ ਸਿੱਖ ਹੋ। 🙏🙏🙏
@mehrjitindersinghbrar7557
@mehrjitindersinghbrar7557 2 күн бұрын
ਬੇਟਾ ਇੰਨਾ ਘਟੀਆ ਲੋਕਾ ਤੋ ਡਰਨ ਦੀ ਲੋੜ ਨਹੀ ਸਦਾ ਬਾਜਾ ਵਾਲੇ ਤੇ ਭਰੋਸਾ ਰੱਖੀ ਤੁਸੀ ਸੱਚ ਬੋਲਣ ਦੀ ਹਿਮਤ ਕੀਤੀ ਹੈ ਬੇਟਾ ਸਦਾ ਚੜਦੀ ਕਲਾ ਵਿੱਚ ਰਹੋ ਜੀ
@jaswantsingh1555
@jaswantsingh1555 6 күн бұрын
ਬੀਬੀਆਂ ਭੈਣਾਂ ਨੂੰ ਵਾਹਿਗੁਰੂ ਸੁਮੱਤ ਬਖਸ਼ੇ ਡੇਰਿਆਂ ਦੀ ਸੰਪ੍ਰਦਾਵਾਂ ਵਿੱਚ ਨਾ ਜਾਓ ਟੋਰਚਰ ਹੋਣ ਤੋਂ ਬਚਿਆ ਜਾ ਸਕਦਾ ਹੈ
@YadvinderBrar1412
@YadvinderBrar1412 6 күн бұрын
ਸ਼ੁਕਰ ਆ ਤੈਨੂੰ ਸਾਰੀ ਉਮਰ ਬਾਅਦ ਅਕਲ ਆ ਗਈ
@The_solo_man_.....225
@The_solo_man_.....225 5 күн бұрын
😂😂
@user-zv4yg5qt9n
@user-zv4yg5qt9n 6 күн бұрын
ਦੁਨੀਆ ਤੇ ਕੁੜੀਆ ਦੀ ਤਰੱਕੀ ਇਕ ਸਰਾਪ ਮੰਨਿਆ ਜਾਂਦਾ, ਜਿਹੜੀ ਕੁੜੀ ਤਰੱਕੀ ਕਰਦੀ ਉਹ ਫਿਰ ਸਮਾਜ ਲਈ ਗਸਤੀ 👍👍reality ਆ ਇਹ 💯💯💯
@neenarani5364
@neenarani5364 5 күн бұрын
Nange kapde paa ke te sharabaan pi ke.... tarraki???? Matlab Jo kdiaan study wich topper ne , ya science wich experiment kr ke , topper ne, engineering wich topper kudiyan di koi value nhi .????ki eh padn -likhn waliya kudiyan padaaee wich tarrki chhad ke, ghat kapde pa len te sharabaan peen nu kehda moorakh tarrki kenda😠
@AmritAulakh-rd9cm
@AmritAulakh-rd9cm 7 күн бұрын
ਏਨਾ ਅਨਪੜ੍ਹ ਬੀਬੀਆ ਨੇ ਬੰਦੇ ਗਲ ਰੱਬ ਦੀ ਤਖ਼ਤੀ ਪਾਤੀ ❤
@Deepak.ar948
@Deepak.ar948 7 күн бұрын
Sahi gall
@KS-gn5cf
@KS-gn5cf 7 күн бұрын
बिलकुल
@gaganjotsingh1652
@gaganjotsingh1652 6 күн бұрын
Sachi likhat a babbu maan di
@GurdialSingh-yn9tq
@GurdialSingh-yn9tq 6 күн бұрын
ਬਿਲਕੁਲ ਵੀਰ
@GS-vs7zf
@GS-vs7zf 6 күн бұрын
ਹੁਣ ਤਾਂ ਬੰਦੇ ਵੀ ਰਲ ਗਏ
@jasssaini9150
@jasssaini9150 6 күн бұрын
🙏🌹Jai Bapu Surinder Sai Ji🌹🙏
@jasvirSingh-sd2rp
@jasvirSingh-sd2rp 3 күн бұрын
Tera daddy aa surinder y oye
@vandana6796
@vandana6796 7 күн бұрын
Salute
@ssbani6949
@ssbani6949 6 күн бұрын
ਵਾਹਿਗੁਰੂ ਭਲੀ ਕਰੇ ਭੈਣ
@KomalKomal-wm4tx
@KomalKomal-wm4tx 6 күн бұрын
ਵਾਹਿਗੁਰੂ ਜੀ 🙏ਅੰਦਰ ਹੀ ਸਭ ਕੁਝ ਹੈ ਸ਼ਬਦ ਦੀ ਕਮਾਈ ਕਰੋ ਨਾਮ ਅੰਦਰ ਹੀ ਹੈ ਬਾਹਰੋਂ ਨਾਮ ni ਮਿਲਦਾ ਮਨ ਤੂੰ ਜੋਤ ਸਰੂਪ ਹੈ ਅਪਣਾ ਮੂਲ ਪਛਾਣ❤ਸੱਭ ਕੁਝ ਮਿਲਦਾ ਥੋੜ੍ਹਾ ਅਭਿਆਸ ਕਰੋ ਜਿਹੜਾ ਸ਼ਬਦ ਤੁਹਾਨੂੰ ਚੰਗਾ ਲੱਗਦਾ japo
@laddiarsh6535
@laddiarsh6535 6 күн бұрын
ਦਾਮਨ ਰੱਖੀ ਪਾਕ ਨਾਂ ਛਿੱਟੇ ਪੈਣ ਵਿਵਦਾ ਦੇ ਇੰਜਤ ਲੁੱਟਜੂ ਨਾਂ ਜਾਈ ਤੂੰ ਡੇਰੇ ਸਾਧਾਂ ਦੇ ਬੱਬੂ ਮਾਨ ✍🏻💯
@ravinderjitsingh1168
@ravinderjitsingh1168 4 күн бұрын
ਨਾਂ ਸਾਨੂੰ ਪਤਾ ਕਿ ਕੁੜੀ ਸਹੀ ਜਾ ਬਾਬਾ ਸਹੀ ਪਰ ਤੁਸੀ ਮੀਡੀਆ ਜਰੀਏ ਫ਼ਕੀਰਾ ਦਾ ਮਜ਼ਾਕ ਜਰੂਰ ਬਣਾਈ ਜਾਂਦੇ ਆ ਚਵਲੋ
@SimarpreetKaur-ze4ib
@SimarpreetKaur-ze4ib 7 күн бұрын
Tun bs kr bhene kyu faltu bolan ch lagi aw teriyan glla chon lgda tun fake aww
@Pannnu916
@Pannnu916 7 күн бұрын
Lgda
@punjab-np9mc
@punjab-np9mc 3 күн бұрын
ਆ ਗਈਂ ਸਾਈਂ ਦੀ ਅੰਮਾ
@JashanSingh-bd2bn
@JashanSingh-bd2bn 6 күн бұрын
ਸਾਈਂ ਜੀ ਕਿਸੇ ਨੂੰ ਮਾੜਾ ਕਹਿਣ ਤੋਂ ਰੋਕ ਦੇ ਬਾਣੀ ਨਾਲ ਜੋੜ ਦੇ ਇੰਨੀਆ ਦੁਨੀਆ ਚੋਂ ਇਹ ਹੀ ਇਕ ਜਨਾਨੀ ਆ ਜਿਸ ਮੈਨੋ ਕਾਮਨਾ ਪੂਰੀ ਨੀ ਮੱਥਾ ਗੁਰੂ ਗ੍ਰੰਥ ਸਾਹਿਬ ਅਗੇ ਟੇਕ ਲਓ ਉਹ ਤਾ ਪੂਰਾ ਹੋਣਾ ਜੇ ਦਿਲ ਤੇ ਨੀਯਤ ਸਾਫ ਹੂ ਇਹ ਤਾ ਹਰ ਜਗਾ ਤੇ ਹਰ ਗੁਰੂ ghar ਤੇ ਮੰਨਿਆ ਜਾਂਦਾ ਹੈ ਜਦੋਂ ਅਰਦਾਸ ਦਿਲੋਂ ਕੀਤੀ ਜਾਵੇ ਕੀਤੋ kujh ਨੀ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻q🙏🏻
@Jagmeetkaur94
@Jagmeetkaur94 6 күн бұрын
Janani aa eh
@mandeepsandhu9690
@mandeepsandhu9690 6 күн бұрын
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ। ਭੈਣ ਮੇਰੀਏ ਡਰੋ ਨਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਤੁਹਾਡਾ ਬਸ ਜੋਂ ਹੋਇਆ ਸੋ ਹੋਇਆ ਹੁਣ ਤੁਸੀ ਓਸ ਅਕਾਲ ਪੁਰਖ਼ ਦੇ ਅੱਗੇ ਅਰਦਾਸ ਕਰੋ ਵੀ ਦਾਤਾ ਜੀ ਸਭ ਨੂੰ ਸੁੱਖ ਸ਼ਾਂਤੀ ਬਖਸ਼ੋ
@rupinderptcnewsptcnews6746
@rupinderptcnewsptcnews6746 5 күн бұрын
ਇਹ ਉਹ ਜ਼ਨਾਨੀਆਂ ਹਨ ਜਿਸ ਨੂੰ ਵੀਰਾਂ ਉਹੀ ਖ਼ਸਮ
@harwindersingh-jv8zm
@harwindersingh-jv8zm 6 күн бұрын
❤ ਭੈਣੇ ਸੁਭਾਅ ਨਾ ਚੇਂਜ ਕਰੀਂ, ਹਾਲਤ ਕਿੱਦਾਂ ਦੇ ਵੀ ਹੋਣ। ਬਾਕੀ ਵਾਹਿਗੁਰੂ ਭਲੀ ਕਰੂ 🙏
@tarsemrai4439
@tarsemrai4439 7 күн бұрын
ਇਹੋ ਜਿਹੇ ਔਰਤਾਂ ਹੋਣੀ ਚਾਹੀਦੀਆਂ ਤਾ ਹੀ ਪਾਖੰਡੀ ਸਾਦ ਖਤਮ ਹੋਣ ਗੇ ਪੰਜਾਬ ਵਿਚ ਇੱਕ ਇੱਟ ਥੱਲੇ ਇੱਕ ਪਾਖੰਡੀ ਹੈ
@KingHunter3597
@KingHunter3597 6 күн бұрын
✅👍🏻
@Londonukk
@Londonukk 3 күн бұрын
Kudi himmat wali aa support karo kudi di ❤
@birbalsingh8119
@birbalsingh8119 7 күн бұрын
ਦੱਲਿਆਂ ਦੇ ਖੂਨ ਵਿੱਚ ਦੱਲਪੁਣਾ ਹੁੰਦਾ ਇਹ ਕੋਈ ਰੱਬ ਨਹੀਂ ਦੁਕਾਨਾਂ ਚਲਦੀਆਂ ਨੇ ਰਲਕੇ ਲੋਕਾਂ ਨੂੰ ਲੁੱਟਿਆ ਜਾਂਦਾ ਇਹੋ ਜਿਹੇ ਲੋਕਾਂ ਨੂੰ ਜੋ ਨੱਥ ਪਾਈ ਜਾਵੇ
@surjitsinghsingh3210
@surjitsinghsingh3210 7 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-wp5iu8uu1c
@user-wp5iu8uu1c 7 күн бұрын
Waheguru ji
@jagseersinghsidhu906
@jagseersinghsidhu906 6 күн бұрын
Waheguru ji 🙏
@FatehDeol-yw1go
@FatehDeol-yw1go 7 күн бұрын
ਭਾਈ। ਰੱਬ। ਦਾ। ਨਾ। ਲੈ। ਕੋਈ। ਨਾਲ। ਨੀ। ਖੜੁਗਾ। ਸਾਰੇ। ਸੁਆਦ। ਦੇਣਗੇ। ਭਾਈ
@user-ny3rn1vp5d
@user-ny3rn1vp5d 5 күн бұрын
ਬਹੁਤ ਹੀ ਵਧੀਆਂ ਗੱਲਾਂ ਕੀਤੀਆਂ ਭਹੈਂ
@user-zv4yg5qt9n
@user-zv4yg5qt9n 6 күн бұрын
Full ਸਪੋਰਟ ❤️❤️❤️
@manpreetsinghdhaliwal1755
@manpreetsinghdhaliwal1755 6 күн бұрын
Sis tusi bahut himmat deakyi aa tera nal aa
@laxmansingh11
@laxmansingh11 6 күн бұрын
ਲੱਖ ਲਾਲਤ ਐ ਇਹੋ ਜਿਹੇ ਭੇਖੀ ਇਹੋ ਜਿਹੇ ਦੱਲਿਆ ਦੇ
@gurjeetkang6623
@gurjeetkang6623 14 сағат бұрын
ਇੰਟਰਵਿਊ ਵਾਲੇ ਤੂੰ ਹੀ ਸ਼ਰਮ ਕਰਲਾ ਕਿਸੇ ਸਿਆਣੇ ਬੰਦੇ ਦੀ ਇੰਟਰਵਿਊ ਕਰਿਆ ਕਰੋ ਇਹ ਸਾਰਿਆਂ ਨੂੰ ਗਲਤ ਕਹੀ ਜਾਂਦੀ ਆ ਆਪ ਬਹੁਤ ਚੰਗੀ ਬਣਦੀ ਆ
@neenarani5364
@neenarani5364 5 күн бұрын
Pehli gal ke ,Teri kise vi gall te koi vi aitbaar nhi krega.....duji, tenu tere maa baap ne ki sikhaya???? Tu kise te vi ik ungali chukegi ..taan baki Diyaan 4 ungliyaan tere ute vi uthdiyaa ne , tu pehlan kise te chikad sutteya ,...jadon khud utte chikad Diyaan chhitan pyiaan taan mirchan lag gyiyan😂 wah! ek.tu hi sachi, tu dudh di dhulli 😂 te baki sare jhuthe, gande 😠
@Patialamade-officel
@Patialamade-officel 7 күн бұрын
ਬੰਦੇ ਦੇ ਪਹਿਰਾਵੇ ਨਾਲ ਨੀ ਪਤਾ ਲਗਦਾ। ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ। ਕੱਪੜੇ ਜਿਨ੍ਹੇ ਮਰਜ਼ੀ ਸੋਹਣੇ ਹੋਣ। ਪਰ ਜਦੋਂ ਅੰਦਰ ਤੋੰ ਸੜਿਆ ਪਿਆ ਹੋਵੇ। ਮੈਨੂੰ ਮਾਣ ਆ ਸਿੱਖ ਹੋਣ ਤੇ। ❤❤❤❤
@neenarani5364
@neenarani5364 5 күн бұрын
🙏chahe eh kudi nangi fire...ya sharabaan pive ..raat raat nu clubs wich fire .....taan ki hoyea......Mann saaf hona chahida 😂😂😂😂😂😂
@Patialamade-officel
@Patialamade-officel 5 күн бұрын
@@neenarani5364 eda tan rampal baba.. Ram rahim baba ik hor kehda c ashuran baba.. Ohh v raab da agent c.. Fr ohh ki krde c beba... Ki gurnty aa v baba sahi he hunde naa😜😜😜😜😜
@neenarani5364
@neenarani5364 5 күн бұрын
@@Patialamade-officel pehli te aakhri gall ...oh peeran de bache ne te peeran de darbar de sewadar 🙏 ohna di tulna kise pakhndiaa nal Krna bahot vdi moorakhta hovegi 🙏 please tusi sab ess kudi de fake publicly neretive vich aa ke kise nu bure bol ke apne ser paap na kamao ji🙏
@PoonamGaddi
@PoonamGaddi 5 күн бұрын
It’s good sir , you asked her to sing. Beautiful voice🙏🙏
@Bhamrah-couple
@Bhamrah-couple 7 күн бұрын
ਕਹਿੰਦੀ ਮੈਂ ਪਾਠ ਵੀ ਕਰਦੀ ਆ ਤਾਹੀ ਤਾਂ ਕੁੜੀ ਨੇ ਚੁੰਨੀ ਨਾਲ ਸਿਰ ਢਕਿਆ ਹੋਇਆ ਨਾਲੇ ਪਾਠ ਕਰਨ ਵਾਲੇ (wine) kdo ਤੋ ਪੀਣ ਲੱਗ ਗੇ ਐਵੇ ਹੀ ਸਾਰੀਆ ਗੱਲਾਂ ਝੂਠ ਬੋਲੀ ਜਾਂਦੀ ਆ ਵੇਹਲੀ hagi ਆ
@Deepak.ar948
@Deepak.ar948 7 күн бұрын
Wehli😂😂😂😂
@Deepak.ar948
@Deepak.ar948 7 күн бұрын
.
@monikasharma-ix3lg
@monikasharma-ix3lg 6 күн бұрын
Sahi gal hai.
@veenakumari473
@veenakumari473 6 күн бұрын
Vehli bakwas kri jandi aa
@amritpalkaur3884
@amritpalkaur3884 6 күн бұрын
Yr drame krdi a....reels ch ena gand pandi a bhaut Gand pandi a, hun publicity bhaldi a,, phln 2 waje raat nu SHAHEEDA SAHIB SOHNA CHAD K ..otey ki krn jandi c
@SameerBhutta-wl2lp
@SameerBhutta-wl2lp 7 күн бұрын
ਕਿਤੇ ਪੈਂਦੀ ਨਹੀਂ ਜੁਗਨੀ ਖੈਰਾਤ ਮੈ ਥਾਂ ਥਾਂ। ਮੱਥੇ ਟੇਕੇ। ਆ
@DesiVlogsUK
@DesiVlogsUK 6 күн бұрын
Waheguru Mehar kare 🙏
@SantoshiSharma-ps5mt
@SantoshiSharma-ps5mt 6 күн бұрын
❤❤ God bless u sister ❤
@user-jm8fk8kv2j
@user-jm8fk8kv2j 6 күн бұрын
Free da fame bhaldi firdi aa sb views or likes da chkarrr aa
@h.srandhawa9660
@h.srandhawa9660 4 күн бұрын
God
@rupindersinghmohali.4193
@rupindersinghmohali.4193 7 күн бұрын
ਸਾਰੇ ਵੀਰ ਇਸ ਭੈਣ ਦਾ ਸਾਥ ਦਿਉ
@KingHunter3597
@KingHunter3597 6 күн бұрын
ਫੁੱਲ ਸਪੋਟ ਆ ਜੀ ___❤️💯%✅
@Fateh-yn2gy
@Fateh-yn2gy 6 күн бұрын
ਹੁਣ ਅਕਲ ਆਗੀ ਨਾ ਵਾਹਿਗੁਰੂ ਜੀ ਸਭ ਠੀਕ ਕਰਨਗੇ 🙏
@SukhSran-ex5el
@SukhSran-ex5el 6 күн бұрын
Bhut vdiya podcast hai m dono hi dekhe hai aaman didi de podcast ❤ love from Australia
@rajindersinghrajinder7207
@rajindersinghrajinder7207 7 күн бұрын
ਭੈਣੇ ਇੱਕ ਬੇਨਤੀ ਹੈ ਸਿਰ ਢੱਕ ਕੇ interview ਕਰਿਆ ਕਰੋ ਸਰਦਾਰਨੀ ਲਗੋਗੇ
@HarjinderSingh-pq4nl
@HarjinderSingh-pq4nl 7 күн бұрын
Bai dehdaria kol kuj ni rkhya guru ghr jaya kro baki kudi di glhn ch fame da rola jyada lgda
@user-bz8tj3uq3m
@user-bz8tj3uq3m 6 күн бұрын
Waheguru ji❤❤❤❤❤
@HappyGahunia-sx4ex
@HappyGahunia-sx4ex 7 күн бұрын
Hun kyon waar waar podcast kar rahi aa no 1 tu galt aa guru granth sahib nu tu shadeya tu keh rahi aa k wine peendi aa moot pee la
@omirzeya79
@omirzeya79 6 күн бұрын
Wine is good for skin
@preeeeet99
@preeeeet99 4 күн бұрын
path krdi nale wine peendi she thought changi gal a shrb peen nalo aukha aa
@vickysinghvicky2618
@vickysinghvicky2618 6 күн бұрын
ਸਭ ਦੇ ਮਾਂ ਬਾਪ ਨੂੰ ਚਾਹੀਦਾ ਹੈ ਕਿ ਆਪਣੀਆਂ ਧੀਆਂ ਨੂੰ ਡੇਰਿਆਂ ਤੇ ਨਾ ਭੇਜੋ ਬਾਅਦ ਵਿੱਚ ਇੱਜ਼ਤ ਵਾਪਸ ਨਹੀਂ ਆਉਂਦੀ
@harjeetkaurliveinmodicare8959
@harjeetkaurliveinmodicare8959 6 күн бұрын
Bahut vadia sister ji apne hakk li
@Navjotkaur81016
@Navjotkaur81016 6 күн бұрын
Dhan guru Nanak 🙏
@RasaanGill
@RasaanGill 6 күн бұрын
❤Jai sai surinder shah ji❤ Sai surinder shah de diwane ha diwane raha ge❤
@harpindersingh4186
@harpindersingh4186 6 күн бұрын
ਭੈਣ ਤੂੰ ਹਿੰਮਤ ਨਾ ਹਾਰ ਕੋਈ ਤੁਹਾਡੇ ਨਾਲ ਹੋਵੇ ਨਾ ਹੋਵੇ ਮੈਂ ਤੁਹਾਡੇ ਨਾਲ ਖੜ੍ਹਾ ਹਾ ਮੇਰਾ ਪਿੰਡ ਵੀ ਬਾਕਰਪੁਰ ਦੇ ਨਾਲ ਹੈਂ ਕਦੇ ਵੀ ਇਸ ਭਰਾਂ ਦੀ ਲੋੜ ਹੋਵੇ ਤੇਰੇ ਨਾਲ ਖੱੜਾ ਹੈ
@Punjabitadka-y1e
@Punjabitadka-y1e 4 күн бұрын
Time te koi ni aounda,pump maaro😅
@enginemehakma
@enginemehakma Күн бұрын
ਜੇ ਸਾਰੀਆ ਨੂੰ ਭੈਣਾ ਕਹਿ ਤਾ ਫਿਰ ਚੋਦਣਾ ਕਿੰਨੂੰ😂
@dhaliwal1217
@dhaliwal1217 Күн бұрын
Celebrity celler 2:42 ਕਰ ਰੁੱਤਵਾ ਤੂੰ ਚੈੱਕ ਮੁਸੇ ਆਲ਼ੇ ਜੱਟ 💪🏻 ਦਾ । ਜਿਹਦੇ ਨਾਲ ਖਹਿਜਾ ਸਰਕਾਰ ਵਲੋਂ ਉਹਨੂੰ ਗੰਨਮੈਨ ਮਿਲ਼ਦੇ, ❤❤❤
@paramjitsingh2745
@paramjitsingh2745 7 күн бұрын
ਉਹ ਬਾਈ ਕੋਈ ਗੁਰੂ ਵਿਚਾਰ ਆਲਾ ਕੀਰਤਨੀ ਵਾਲਾ ਭਰਾ ਲਿਆਇਆ ਕਰਾਂ ਉਹਦਾ ਪੋਸਟ ਕਾਰਡ ਬਣਾ ਦਿਆ ਕਰ
@deepchattha1775
@deepchattha1775 6 күн бұрын
Jai Sai Surinder Saha ji ❤
@davinderbrar1790
@davinderbrar1790 6 күн бұрын
Bht vadiya behan eda e tuhade vangu sab nidar ho k bolan ta kai santa di pol khulu waheguru tuhanu bht bht tarakiya bakshan hamesha khush rakhe
@karanbaraich2300
@karanbaraich2300 5 күн бұрын
Waheguru ji
@babajindasing
@babajindasing 6 күн бұрын
ਅਮਰ ਦੂਜਾ ਨਾਮ ਹਿੰਮਤ ਅਤੇ ਵਾਹਿਗੁਰੂ ਜੀ ਕੀ ਕਿਰਪਾ
@KingHunter3597
@KingHunter3597 6 күн бұрын
ਬਹੁਤ ਅੱਛੇ ਮੇਰੀ ਭੈਣ, ਜਿਉਂਦੀ ਵਸਦੀ ਰਹਿ, ਅਸੀਂ ਤੇਰੇ ਨਾਲ ਹਾਂ ਤੈਨੂੰ ਫੁੱਲ ਸਪੋਟ ਆ ________________❤💯%✅
@punjab-np9mc
@punjab-np9mc 3 күн бұрын
ਕਮੈਂਟਾਂ ਚ ਆ ਗਏ ਸਾਧ ਦੇ ਚੇਲੇ ਤੇ ਚੇਲੀਆਂ।। ਦਰਦ ਬਹੁਤ ਹੋ ਰਿਹਾ ਏਹਨਾ ਦੇ ਵੀਡਿਉ ਦੇਖ਼ ਕੇ।।
@mamtaekvan4638
@mamtaekvan4638 6 күн бұрын
Bhot nice didi podcast ❤❤❤
@romy7862
@romy7862 6 күн бұрын
❤Sai surinder shah ❤ je ine path krdi aa kudia ta bani ta sab bnde ander rab hai eh dasdi hai gurbani kise di nindea chugli krn nu baut mada mndi hai dhan guru nanak dev ji waheguru ji smath dio ina nu
@jaswindernamberdar2844
@jaswindernamberdar2844 7 күн бұрын
ਕੀ ਸੁਣਸਣਾ ਇਹਨਾਂ ਪਾਖੰਡੀਆਂ ਕੋਲ ਗੁਰੂ ਘਰ ਜਾਇਆ ਕਰੋ।
@jassukalsi592
@jassukalsi592 7 күн бұрын
Ye vi Sanu Guru Nanak Dev Ji naal hi jod de ne .
@rmusicrecords8469
@rmusicrecords8469 7 күн бұрын
Pakadii tan tu v aa
@gaganmassoun
@gaganmassoun 7 күн бұрын
Ghre Raho kite na jao
@agricultureimplementguru9163
@agricultureimplementguru9163 6 күн бұрын
Ihdì gall sahi a ihdi spot kro
@simransahota7942
@simransahota7942 6 күн бұрын
Waheguru waheguru
@satnamsinghroan962
@satnamsinghroan962 6 күн бұрын
Waheguru ji tuhanu hamesha cahrdikala vich rahke gbu sister ji Waheguru ji hamesha tuhade nal he ji
@raazbanga1226
@raazbanga1226 6 күн бұрын
Wine peen wali kudi sikh bnni firdi aa😂😂😂Hun kithe gye sare hun ni guru g di beadbi hundi agli wine v peendi path v krdi sikh v bnnio aa chunni ser te ni khoundi apne app nu sikh😂😂
@sukhkaur_803
@sukhkaur_803 6 күн бұрын
Asha te jethe amrit shak k mass knde sale ratt nu shri sahib la k dhram de aagu bne firde jerhe oh muhh te rabb rabb dil ch beimanni 🐑🐑🐑🐑🐑🐑🐑
@raazbanga1226
@raazbanga1226 6 күн бұрын
@@sukhkaur_803 te bne guru de sikh firde aa panj pyare hi asli sikh c guru g de una to ilawa koi sikh ni bn paya
@neenarani5364
@neenarani5364 4 күн бұрын
Bibi ...sab to pehla kise te chikad suttan di shuruaat tu kiti...dusre te chikad vi sutdi aa te cheekdi aa ke tere te chhittan kyou pyiaan 😂 je tenu pta si ke Film industry bahot gndi aa..fer tu othe amb len gyi😂 filma da bhoot taa tere te chadeya 😂
@harjitpunia303
@harjitpunia303 3 күн бұрын
ਜੇ ਕੋਈ ਸਿੱਧੇ ਰਸਤੇ ਤੇ ਆਉਦਾ ਉਸ ਦਾ ਸਾਥ ਦੇਵੋ
@monikasharma-ix3lg
@monikasharma-ix3lg 6 күн бұрын
Sai ji poor people nu bhi milde.koi paise nhi chalde.sanu sai ji ke darshan karna thik lagda.
@monikasharma-ix3lg
@monikasharma-ix3lg 6 күн бұрын
Sare apni marzi naal Darbar jade.koi kise nu nhi le ke Jada
@dhillonfatehgarhia
@dhillonfatehgarhia 3 күн бұрын
Oh kise nu rok v ni rhe O sirf apna expérience das rhi
@sachyehhai3362
@sachyehhai3362 7 күн бұрын
Eh famous hon layi podcast kadi kehre channel te badal badal ke channel tu pehla othe ki len jandi c ehde piche koi raz aa
@rajvirkaur7216
@rajvirkaur7216 6 күн бұрын
Bilkul veera , bohte sau
@punjab-np9mc
@punjab-np9mc 3 күн бұрын
​@@rajvirkaur7216ਓਹਨੂੰ threat ਮਿਲ਼ ਰਹੀ ਏ ਤਾਂ ਆਈ ਉਹ।।
@neenarani5364
@neenarani5364 5 күн бұрын
Pehlan tu apni boli dekhni si tu ki boli si .tu kise di vi baijti kr sakdi hai ???? Pr jad tere te ungla uthiyan te mirchan lag gyiyan 😂...te baki tu kive keh sakdi aa ke oh bakarpur wale phone karva rahe ne...ki ptaa tu khud hi apne bandeyan ton phone karva ke darbaar de bandeyan nu badnam kr rhi hove...😠 Jhooth bolna Tera Kam aa 😠
@simranjeetkaur3354
@simranjeetkaur3354 6 күн бұрын
Tu eh kiyo keha chal gya teer ta na chle tan tuka jad tu darbar ch Matha tekan jandi c fr Tanu eh v pta lgya hona k Baba ji sub de name minta sec ch ds dinde nanke tak de potde frool dinde tu fr v eh gal di bakwas kiti k paise pishe wik gyi tu dalli
@davinderbrar1790
@davinderbrar1790 6 күн бұрын
Sharam karo avde name de picho kaur laa deo te khan likh loo behan ji
@shamdhiman8717
@shamdhiman8717 7 күн бұрын
ਸਾਰੇ ਪੰਜਾਬੀ ਇਸ ਬੀਬੀ ਭੈਣ ਦਾ ਸਾਥ ਦੇਣ ਸਿੱਖ
@HardeepGrewal-dt6vg
@HardeepGrewal-dt6vg 7 күн бұрын
Bhai tenu eda pta ne grund dekho
@AmanDeep-yh4gu
@AmanDeep-yh4gu 7 күн бұрын
pahle es di backround chek karke fir help kro
@AmanDeep-yh4gu
@AmanDeep-yh4gu 7 күн бұрын
awe na sikha nu harek pase fasaya kro jado kute km karde je odo sikha nu push k karde o
@NirmalSingh-bz3si
@NirmalSingh-bz3si 7 күн бұрын
ਇਹ ਕਿਹੜਾ ਬੱਚੀ ਆ ਸਿੱਖ ਕੌਮ ਦੀ ਕੁੜੀ ਹੋਕੇ ਲੰਨ ਸਾਈਆਂ ਦਾ ਫੜਦੀ ਫਿਰਦੀ ਆ ??ਇਹ ਗੌਣ ਵਾਲੀ ਕਿਹੜੀ ਆ ??ਖਬਰੇ ਬਾਬੇ ਨਾਲ ਕੀ ਗੁੱਲ ਖਿਲਾਏ ਇਸਨੇ ??ਕਿਥੇ ਕਿਥੇ ਸੁਤੀ ਫਿਰ ਅੰਤ ਨੂੰ ਸਾਰਾ ਕੁਝ ਦੇਖਕੇ ਮੈਂ ਸਿੱਖ ਦੀ ਕੁੜੀ ਆ ??ਇਹ ਸਿੱਖੀ ਤਾਂ ਪਿਉ ਤੋਂ ਮਿਲਦੀ ਹੁੰਦੀ ਆ ??ਇਹ ਕੁੜੀ ਗਲਤ ਆ ???
@monikasharma-ix3lg
@monikasharma-ix3lg 6 күн бұрын
Ghar ghar family rodhe paye.
@rajgoindwaliya7972
@rajgoindwaliya7972 7 күн бұрын
Yarr bus eh fame lyi drama hai.eh publicity stunts hai bus
@myvlog12007
@myvlog12007 6 күн бұрын
we are with you
PINK STEERING STEERING CAR
00:31
Levsob
Рет қаралды 24 МЛН
Vivaan  Tanya once again pranked Papa 🤣😇🤣
00:10
seema lamba
Рет қаралды 20 МЛН
Maahi Di Mehfil | Episode - 12 - Surjit Bhullar  | Maahi Sharma
1:09:38