ਬੋਲ ਪਿਆ ਪੁਰਾਣਾ ਭੇਤੀ ! ਵਧੀਆਂ ਮੁਸ਼ਕਲਾਂ ਸੁਖਬੀਰ ਦੀਆਂ ! ਫੈਸਲਾਕੁੰਨ ਹੋਵੇਗਾ ਦਿਨ ਕੱਲ ਦਾ... Punjab Television

  Рет қаралды 49,318

Punjab Television

Punjab Television

15 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 199
@ksbrar4893
@ksbrar4893 13 күн бұрын
ਪਰਗਟ ਸਿੰਘ, ਸੁਖਬੀਰ ਨਾਲੋਂ ਪੰਜਾਹ ਗੁਣਾ ਜ਼ਿਆਦਾ ਭਰੋਸੇ ਯੋਗ ਹਨ।
@BSBrar-by2bz
@BSBrar-by2bz 13 күн бұрын
ਪ੍ਰਗਟ ਸਿੰਘ ਇਕ ਸਾਫ ਦਿਲ ਤੇ ਨੇਕ ਨੀਅਤ ਇਨਸਾਨ ਹੈ ਪ੍ਰਗਟ ਸਿੰਘ ਵਰਗੇ ਲੀਡਰਾਂ ਦੀ ਅਜ ਸਖ਼ਤ ਲੋੜ ਹੈ
@crazyteg6686
@crazyteg6686 13 күн бұрын
@@BSBrar-by2bz disagree
@surjansingh4737
@surjansingh4737 13 күн бұрын
ਸ਼❤
@palsinghnauli5891
@palsinghnauli5891 13 күн бұрын
0j​@@lakhbirsingh8132
@ravinderbhardwaj6765
@ravinderbhardwaj6765 13 күн бұрын
ਏਨਾ ਹੀ ਸਾਫ ਦਿਲ ਹੈਂ ਤਾਂ 10-12 ਸਾਲ ਚੁੱਪ ਕਿਉਂ ਰਿਹਾ। ਹੁਣ ਤਾਂ ਸਿਆਸਤ ਹੋ ਰਹੀ।
@wahegurujiwaheguruji4306
@wahegurujiwaheguruji4306 13 күн бұрын
ਸੁੱਖੇ ਅਮਲੀ ਤੇ ਓਹਦੇ ਪਿਓ ਸਮਾਨ ਭਾਪੇ ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਝੋਲੀਚੁਕ ਲਾਣੇ ਨੇ 100 ਸਾਲ ਪੁਰਾਣੀ ਸਿੱਖਾਂ ਦੀ ਪਾਰਟੀ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਲਈ ਕਾਲੀਆਂ ਕਰਤੂਤਾਂ ਕਰ ਕਰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ! ਸਰਸੇ ਵਾਲੇ ਦੀ ਝੂਠੀ ਮਾਫੀ ਇਹਨਾਂ ਦੇ ਖਾਤਮੇ ਵਿੱਚ ਇੱਕ ਬਹੁਤ ਵੱਡਾ ਕਿੱਲ ਸਾਬਤ ਹੋਇਆ! ਇਹਨਾਂ ਪਾਪੀਆਂ ਨੇ ਪੰਜਾਬ ਤੇ ਪੰਥ ਨੂੰ ਏਨਾ ਕੁ ਲੁੱਟਿਆ, ਕੁੱਟਿਆ ਤੇ ਉਜਾੜਿਆ ਕਿ ਪੰਜਾਬ ਤੇ ਪੰਥ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮਾਫ ਨਹੀਂ ਕਰੇਗਾ! ਉਹ ਕਾਲੀਓ ਤੁਹਾਡੇ ਪਾਪਾਂ ਦਾ ਘੜਾ ਏਨਾ ਕੁ ਭਰ ਚੁੱਕਾ ਸੀ ਕਿ ਗੁਰੂ ਸਾਹਿਬ ਜੀ ਨੂੰ ਗਲੀਆਂ ਨਾਲੀਆਂ ਰੂੜੀਆਂ ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਨੂੰ ਬਚਾਇਆ ਜਿਸ ਕਰਕੇ ਤੁਹਾਡੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ, 2007 ਤੋਂ 2017 ਤੱਕ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਇੱਕ ਬਾਬੇ ਦੇ ਅਸਟਰੀਆ ਮਰਨ ਸਮੇਂ ਤਾਂ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਕਿਉਂ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜਆਣੇ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦੇ ਇਨਸਾਫ਼ ਮੰਗਣ ਲਈ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਨਪਛਾਤੀ ਬਣਾ ਦਿੱਤੀ ਗਈ! ਇਹਨਾਂ ਦੁਸ਼ਟਾ ਦਾ ਜਿਹੜੇ ਜਿਹੜੇ ਚੀਮੇ ਵਰਗੇ ਦੱਲਿਆਂ ਨੇ ਸਾਥ ਦਿੱਤਾ ਰਹਿਣਾ ਉਹਨਾਂ ਦਾ ਵੀ ਕੁੱਝ ਨਹੀਂ! ਐਵੇਂ ਨਹੀਂ 5 ਵਾਰ ਦਾ ਮੁੱਖਮੰਤਰੀ ਹਾਰ ਕੇ ਕੱਖੋਂ ਹੌਲਾ ਹੋ ਕੇ ਤਿਲ ਤਿਲ ਪੀਸ ਪੀਸ ਹੋ ਕੇ ਮਰਿਆ! ਸੁੱਖੇ ਅਮਲੀ ਤੇ ਓਹਦਾ ਸਾਥ ਦੇਣ ਵਾਲੇ ਹਾਲ ਸਾਰੇ ਕਾਲੀ ਦਲਾ ਦਾ ਏਹੀ ਹੋਵੇਗਾ!
@baljitsingh6957
@baljitsingh6957 13 күн бұрын
ਪ੍ਰਗਟ ਸਿੰਘ ਬਹੁਤ ਹੀ ਸੰਵੇਦਨਸ਼ੀਲ ਤੇ ਇਮਾਨਦਾਰੀ ਨਾਲ ਰਾਜਨੀਤੀ ਕਰਨ ਵਾਲੇ ਹਨ। ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਨ ਲਈ ਜਾਣੇ ਜਾਂਦੇ ਹਨ।
@ninderkaurdhindsa8656
@ninderkaurdhindsa8656 13 күн бұрын
?
@crazyteg6686
@crazyteg6686 13 күн бұрын
ਪ੍ਰਗਟ ਸਿੰਘ ਵਧੀਆ ਸਿਆਸਤਦਾਨ ਨਹੀ ਹੈ , ਮੌਕਾਪ੍ਰਸਤ ਬੰਦਾ ਹੈ ,ਮੀਣਾ ਇਨਸਾਨ ਹੈ ।।
@SurinderPauldhillon
@SurinderPauldhillon 13 күн бұрын
ਜਵਾਬ ਤਾਂ ਉਸ ਮੌਕੇ ਦੇ ਜੱਥੇਦਾਰਾਂ ਨੂੰ ਦੇਣਾ ਚਾਹੀਦਾ ਹੈ ਕਿ ਉਹ ਇੰਨੇ ਗਿਰੇ ਕਿਉਂ?
@surinderkaur-sz9yp
@surinderkaur-sz9yp 13 күн бұрын
Bilkul sahi kiha
@chananrayat7267
@chananrayat7267 13 күн бұрын
Jathedar ni, kutte kho ji ohna nu. Waheguru ji.
@harjinderbajak4930
@harjinderbajak4930 13 күн бұрын
ਚੀਮਾ ਤੇ ਸੁਖਵੀਰ ਨੇ ਹੀ ਬੇੜਾ ਗਰਕ ਕੀਤਾ ਹੈ ਅਕਾਲੀ ਦਲ ਦਾ
@manpreetsingh1971
@manpreetsingh1971 13 күн бұрын
ਪਰਗਟ ਸਿੰਘ ਸਹੀ ਇਨਸਾਨ ਹਨ
@Nanak-rc1go
@Nanak-rc1go 13 күн бұрын
ਪਰਗਟ ਸਿੰਘ ਸੱਚ ਬੋਲਣ ਵਾਲਾ ਵਧੀਆ ਲੀਡਰ ਹੈ ਜੀ।
@harjinderkaur3978
@harjinderkaur3978 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@SatnamSingh-to9kx
@SatnamSingh-to9kx 13 күн бұрын
ਰੰਧਾਵਾ ਸਾਬ ਪ੍ਰਗਟ ਸਿੰਘ ਇੱਕ ਏਸਾ ਲੀਡਰ ਹੈ ਜਿਸ ਤੇ 100 ੦/੦ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਫਿਰ ਡਾਕਟਰ ਗਾਂਧੀ ਪਹਿਲਾਂ ਜਾਖੜ ਤੇ ਸਿੱਧੂ ਤੇ ਵੀ ਸੀ ਪਰ ਤੋੜ ਤਾ ਉਹਨਾਂ ਭਰੋਸਾ ਜਨਤਾ ਦਾ
@manjitsinghmatharu
@manjitsinghmatharu 13 күн бұрын
🙏🙏🙏 ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ(ਵਪਾਰ) ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!ਸੈੰਟਰ ਤੋਂ ਮਿਲੀ ਮਦਦ ਵੀ ਬਹੁਤੇ ਸਿਆਸਤਦਾਨਾਂ ਦੇ ਢਿੱਡਾਂ ਅੰਦਰ ਹੀ ਜਾਣੀ ਹੈ!ਇਹ ਬੀਮਾਰੀ ਦਾ ਇਲਾਜ ਨਹੀਂ ਹੈ! ਰੱਬ ਹੀ ਫੈਸਲਾ ਕਰੇਗਾ!,ਸਮਾਂ ਬੜਾ ਮਹਾਨ ਹੈ! ਪ੍ਰਵਾਸ ਇਸ ਤ੍ਰਾਸਦੀ ਦੀ ਉਦਾਹਰਣ ਹੈ!,ਹੁੁਣ ਤਾਂ ਰੱਬ ਹੀ ਰਾਖਾ!
@JaswantSingh-ow9lw
@JaswantSingh-ow9lw 13 күн бұрын
ਇਹ ਗੱਲ ਸੌ ਫੀ ਸਦੀ ਸੱਚ ਹੈ ਮਠਾਰੂ ਸਾਹਿਬ ਤੁਹਾਡੀ
@user-ec4fn9jl9j
@user-ec4fn9jl9j 13 күн бұрын
P
@bhupindersinghmann5096
@bhupindersinghmann5096 13 күн бұрын
ਪ੍ਰਗਟ ਸਿੰਘ ਨੇ ਇਸ ਤੋ ਪਹਿਲਾ ਕਰੀਬ ਡੇਢ ਇਹ ਸਾਰੀ ਗਲ ਦਸੀ ਸੀ ਤੁਹਾਡੇ ਧਿਆਨ ਚ ਨਾ ਆਈ ਹੌਵੇ ਸ਼ਾਇਦ
@user-jb5bs9oy9e
@user-jb5bs9oy9e 13 күн бұрын
ਡਾਕਟਰ ਚੀਮਾ ਤਾਂ ਹੈ ਹੀ ਖੁਸਰਾ।
@Nanak-rc1go
@Nanak-rc1go 13 күн бұрын
ਪ੍ਰਧਾਨ ਤੇ ਜਥੇਦਾਰ ਹੀ ਜੇਬਾਂ ਚੋ ਕੱਢਣ ਬੰਦ ਕਰ ਦੇਣ ਤਾਂ ਪੰਥ ਚ ਸੁਧਾਰ ਹੋ ਜਾਵੇਗਾ ਜੀ।
@sewakbhui7004
@sewakbhui7004 13 күн бұрын
ਇਕ ਕਮੀਨੀ ਸਾਜ਼ਿਸ਼ ਅਧੀਨ ਹੀ ਲੰਮੇਂ ਸਮੇਂ ਤੋਂ ਕਿਸਾਨਾਂ ਦੀ ਬਹੁਤ ਮਜ਼ਬੂਤ ਸੰਸਥਾ , ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ, ਮਾਰਕਫੈੱਡ ਜੋ ਬਹੁਤ ਵਧੀਆ ਚਲ ਰਹੀ ਸੀ ਅਤੇ ਸੈਂਕੜੇ ਹੀ ਉਤਪਾਦ ਮਾਰਕੀਟ ਵਿੱਚ ਮਿਲਦੇ ਸਨ। ਇਸ ਦੀਆਂ ਸਹਿਯੋਗੀ ਸੁਸਾਇਟੀਆਂ ਹਰ ਬਲਾਕ ਵਿੱਚ ਮੌਜੂਦ ਹਨ ਪਰ ਮਰਨ ਕਿਨਾਰੇ ਪਹੁੰਚਾ ਦਿਤੀਆਂ ਹਨ । ਕਿਸਾਨਾਂ ਦੀ ਕੋਈ ਵੀ ਜੱਥੇਬੰਦੀ ਇਸ ਬਾਰੇ ਇਕ ਵੀ ਸ਼ਬਦ ਕਿਓਂ ਨਹੀਂ ਬੋਲ ਰਹੀ ? ਕੀ ਉਹ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹਨ ? ਜਾਂ ਇਸ ਬਾਰੇ ਅਨਜਾਨ ਹਨ???? ਜਦੋਂ ਕਿ ਫਸਲਾਂ ਦਾ ਸਹੀ ਮੁੱਲ ਲੈਣ ਲਈ ਪਿਛਲੇ ਤਿੰਨ ਸਾਲਾਂ ਤੋਂ ਕਿਸਾਨ ਜੱਥੇਬੰਦੀਆਂ ਸੜਕਾਂ ਤੇ ਰੁਲ ਰਹੀਆਂ ਹਨ! ਮਾਰਕਫੈੱਡ ਨੂੰ ਮਜ਼ਬੂਤ ਕਰਨ ਲਈ ਸਰਕਾਰ ਦਾ ਇਕ ਵੀ ਪੈਸਾ ਨਹੀਂ ਖ਼ਰਚ ਹੁੰਦਾ ਅਤੇ ਰੁਜ਼ਗਾਰ ਵੀ ਪੈਦਾ ਹੋਵੇਗਾ । ਫਿਰ ਵੀ ਇਸ ਮਾਰਕੀਟਿੰਗ ਅਦਾਰਿਆਂ ਫਿਰੇ ਕੋਈ ਵੀ ਬੋਲਣ ਨੂੰ ਤਿਆਰ ਕਿਓਂ ਨਹੀਂ ਹੋ ਰਿਹਾ?????? ਤੁਹਾਡਾ ਚੈਨਲ ਵੀ ਇਸ ਬਾਰੇ ਕੋਈ ਵਿਚਾਰ ਚਰਚਾ ਕਿਓਂ ਨਹੀਂ ਕਰਦਾ?????
@baljitsingh6957
@baljitsingh6957 13 күн бұрын
ਇਹਨਾਂ ਦੇ (ਬਾਦਲਾਂ)ਚਾਪਲੂਸ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ।ਉਹ ਇੱਕ ਝੂਠ ਨੂੰ ਸੱਚ ਬਣਾਉਣ ਲਈ ਸੌ ਨਹੀਂ ਹਜ਼ਾਰਾਂ ਝੂਠ ਬੋਲੀ ਜਾ ਰਹੇ ਹਨ।
@swaransandhu4094
@swaransandhu4094 13 күн бұрын
ਰੱਬ ਦੇ ਬੰਦਿਓ, ਰਨਜੀਤ ਸਿੰਘ ਕਮਿਸ਼ਨ ਵਾਲਿਆਂ ਨੇ ਕਿਤਾਬ ਵਿਚ ਲਿਖਿਆ ਹੈ ਕਿ ਓਸ ਮਿਟੀੰਗ ਦੇ ਵੇਰਵੇ ਐਂਟਰੀ ਰਜਿਸਟਰ ਵਿੱਚ ਐਂਟਰੀ ਦਰਜ ਨਹੀਂ ਕੀਤੀ ਗਈ
@sahibsinghcheema4151
@sahibsinghcheema4151 13 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@harjinderbajak4930
@harjinderbajak4930 13 күн бұрын
ਪਰਗਟ ਸਿੰਘ ਜਿੰਦਾ ਬਾਦ
@Nanak-rc1go
@Nanak-rc1go 13 күн бұрын
ਚਾਹੇ ਅਕਾਲੀ ਦੱਲ ਨੂੰ 20000 ਵੋਟਾ ਵੀ ਪੈ ਜਾਣ ।ਹੋਰ ਬਹਾਨਾ ਪੇਸ਼ ਕਰ ਦੇਣਗੇ ਚੀਮਾ ਜੀ ਤੇ ਸੁਖਬੀਰ ਜੀ।
@Kiranpal-Singh
@Kiranpal-Singh 13 күн бұрын
*ਸੁਖਬੀਰ ਬਾਦਲ ਜਮੀਰ ਦੀ ਆਵਾਜ ਸੁਣ ਕੇ ਸੱਚ ਬੋਲਣ* ….. ਬਾਦਲ ਪਰਿਵਾਰ ਤਾਂ ਹਰ ਮਹੀਨੇ ਦਰਬਾਰ ਸਾਹਿਬ ਅਖੰਡ ਪਾਠ ਕਰਵਾਉਂਦਾ ਹੈ, ਭਾਵੇਂ ਪੈਸੇ ਦੇ ਕੇ ਕਰਵਾਉਣਾ-ਸੁਣਨਾ ਨਹੀਂ, ਵੋਟ ਸਿਆਸਤ-ਵਾਹ ਵਾਹ ਦੀ ਹੀ ਮਨਸ਼ਾ ਹੈ !
@baldevsinghgill6557
@baldevsinghgill6557 13 күн бұрын
ਸ ਪ੍ਰਗਟ ਸਿੰਘ ਸਹੀ ਸਪਿਰਿਟ ਵਾਲਾ ਖਿਡਾਰੀ ਹੈ ਹਰੀਕੇ ਤੇ ਅੰਮ੍ਰਿਤਸਰ ਪਣ ਬੱਸ ਚਲਾਉਣ ਵਾਲੇ ਮੌਕਾਪ੍ਰਸਤ ਅਮਲੀ ਨਾਲ ਮੁਕਾਬਲਾ ਨਹੀਂ ਹੈ ਜੀ
@pashorasingh3251
@pashorasingh3251 13 күн бұрын
ਪ੍ਰਗਟ ਸਿੰਘ ਇਮਾਨਦਾਰ ਸੁਹਿਰਦ ਤੇ ਬੇਦਾਗ਼ ਲੀਡਰ ਹਨ
@harpalsingh5181
@harpalsingh5181 13 күн бұрын
ਸਰਦਾਰ ਹਮੀਰ ਸਿੰਘ ਜੀ ਸਲਾਮ ਹੈ ਤੁਹਾਡੀ ਮੇਹਨਤ ਨੂੰ
@bhupindersinghmann5096
@bhupindersinghmann5096 13 күн бұрын
ਚੀਮੇ ਨੇ।ਹੀ ਮੁਆਫੀ ਵਾਲਾ ਸਬਦ ਕਪਿਊਟਰ ਰਾਹੀ ਅਡਿਁਟ ਕਰਕੇ ਪਾਇਆ ਸੀ
@jyotigurm1406
@jyotigurm1406 13 күн бұрын
ਸੁਖਬੀਰ ਬਾਦਲ ਐਨਾ ਭਲਾ ਮਾਨਸ ਹੈਗਾ ਵੀ ਸੁਖਬੀਰ ਬਾਦਲ ਸਾਰਾ ਕੁੱਝ ਸੱਚ ਦੱਸ ਦੇਵੇਗਾ । ਇਕ ਇੰਟਰਵਿਊ ਵਿੱਚ ਵਿਰਸਾ ਵੀ ਕਹਿੰਦਾ ਮੈ ਸੁਖਬੀਰ ਬਾਦਲ ਨੂੰ ਰੋਕਿਆ ਸੀ ਤੇ ਸਰਦਾਰ ਪ੍ਰਗਟ ਸਿੰਘ ਵੀ ਬਹੁਤ ਪਹਿਲਾ ਸਾਰੀ ਗੱਲ ਦੱਸ ਚੁੱਕੇ ਹਨ ਤੇ ਸਰਸਾ ਸਾਧ ਆਪ ਵੀ ਬੋਲਿਆ ਵੀ ਮੈ ਕੋਈ ਗਲਤ ਕੰਮ ਕੀਤਾ ਨਹੀ ਤੇ ਨਾ ਮੈ ਮਾਫੀ ਮੰਗੀ ਆ ।
@kuldipsinghgrover1306
@kuldipsinghgrover1306 13 күн бұрын
Sat siri akal ji
@baljindersingh7802
@baljindersingh7802 13 күн бұрын
Waheguru ji
@GillGill-fy8kv
@GillGill-fy8kv 13 күн бұрын
ਰੰਧਾਵਾ ਜੀ ਸਾਰਿਆ ਨੂੰ ਪਤਾ ਹੈ ਕਿ ਬਾਦਲਾ ਨੇ ਬਹੁਤ ਗੁਨਾਹ ਕੀਤੇ ਨੇ ਸੱਚ ਨਹੀ ਦੱਬਿਆ ਜਾਣਾ
@JoyfulSandcastle-cf7gg
@JoyfulSandcastle-cf7gg 13 күн бұрын
ਅਜੋਕੇ ਸਮੇਂ ਦੇ ਬਾਦਲ ਲਾਣੇ ਨੇ ਜਿਨਾ ਕੋਮ ਦਾ ਅਤੇ ਪੰਜਾਬ ਦਾ ਨੁਕਸਾਨ ਕੀਤੇ ਉਹ ਤਾ ਮਸੰਦਾਂ ਤੋਂ ਕਿਤੇ ਵੱਧ ਹੈ। ਕੋਮ ਬਾਦਲ ਲਾਣੇ ਨੂੰ ਕਦੇ ਵੀ ਮਾਫ਼ ਨਹੀਂ ਕਰੇਗੀ। ਇਸ ਲਾਣੇ ਵੱਲੋਂ ਕੀਤੇ ਗੁਨਾਹ ਨਾ ਮਾਫ਼ੀ ਯੋਗ ਹਨ।
@user-he7gr5mx6q
@user-he7gr5mx6q 13 күн бұрын
Great 👍 😊
@balwantgill3319
@balwantgill3319 13 күн бұрын
Good morning Good Luck 🌹🙏🙏👍👍🌹
@sukhwinderbling1330
@sukhwinderbling1330 13 күн бұрын
ਸ੍ਰ ਹਮੀਰ ਸਿੰਘ ਜੀ ਦਿੱਲੀ ਮੋਰਚੇ ਵਿੱਚ ਸਾਰੇ ਕਿਸਾਨ ਯੂਨੀਅਨ ਦੇ ਲੀਡਰ ਸਮੇਤ ਟਿਕੈਤ ਤੇ ਰਾਜੇਵਾਲ ਵਰਗੇ ਇਕੱਠੇ ਸਨ ਜੋ ਇਕ ਦੂਜੇ ਦੀ ਕਮਜੋਰੀ ਭਾਵ ਫੰਡਾਂ ਬਗੈਰਾ ਦੀ ਹੇਰਾਫੇਰੀ ਉਪਰ ਨਜ਼ਰ ਰੱਖਦੇ ਸੀ ਜਿਸਦਾ ਲਗਭਗ 70% ਨੁਕਸਾਨ ਸੀ ਇਸ ਲਈ ਹੁਣ ਇਕੱਲੇ ਇਕੱਲੇ ਨੇ ਸੰਭੂ ਬਾਰਡਰ ਤੇ ਸੰਘਰਸ਼ ਲੜਨ ਦਾ ਸਲਾਘਾਯੋਗ ਫੈਸਲਾ ਕੀਤਾ ਹੈ ਵੱਡੇ ਮੀਆਂ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀ
@satinderpalsingh4151
@satinderpalsingh4151 13 күн бұрын
Discussion is really very much matured and unbiased. Mr. Randhawa,sh.Hamir singh and sh. Jagtar singh are having a very matured and balanced discussion
@RajinderSingh-bp4br
@RajinderSingh-bp4br 13 күн бұрын
ਸਵਾਗਤ ਜੀ
@anupindersingh7506
@anupindersingh7506 13 күн бұрын
EXCELLENT VEDEO
@narindersandhu8298
@narindersandhu8298 13 күн бұрын
ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ ਰਾਜਨੀਤਕ ਲੋਕ ਬਹੁਤ ਕੁੱਝ ਲਕੋ ਲੈਂਦੇ ਹਨ ਗੜਬੜ ਤਾਂ ਜਰੂਰ ਹੋਈ ਹੈ
@user-ud4hp7be9u
@user-ud4hp7be9u 13 күн бұрын
ਵਾਹਿਗੁਰੂ ਜੀ ਤੁਸੀਂ ਕਿਉਂ ਨਹੀਂ ਇਕ ਲਾਈਵ ਪ੍ਰੋਗਰਾਮ ਸਿੱਖ ਸਿਆਸਤ ਤੇ ਅਕਾਲੀ ਦਲ ਚ ਹੋ ਰਹੀ ਉਥਲ ਪੁੱਥਲ ਬਾਰੇ ਕਰਦੇ ਜਿਸ ਵਿਚ ਡਾਇਰੈਕਟ ਫ਼ੋਨ ਕਰਕੇ ਵਿਚਾਰ ਦਿੱਤੇ ਜਾਣ, ਆਪਣੀ ਪ੍ਰਧਾਨਗੀ ਲਈ ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਤੇ ਤੁਲਿਆ ਹੋਇਆ ਸੁਖਾ ਸਿੰਘ ਬਾਦਲ , ਦੂਸਰੇ ਧੜੇ ਕੋਲ ਭਵਿੱਖ ਲਈ ਕੋਈ ਪ੍ਰੋਗਰਾਮ ਹੈ ਤਾਂ ਉਹ ਖੁਲ ਕੇ ਕਿਉਂ ਨਹੀਂ ਬੋਲਦੇ,ਇਕ ਸਿੱਖ ਪਾਰਟੀ ਖਤਮ ਹੋਣ ਵਲ ਵਧ ਰਹੀ ਹੈ,ਹਰ ਸਿੱਖ ਦੁਖੀ ਹੋਇਆ ਪਿਆ ਭਾਵੇਂ ਉਹ ਅਕਾਲੀ ਦਲ ਦਾ ਮੈਂਬਰ ਹੈ ਜਾਂ ਨਹੀਂ,ਸੁਖਾ ਸਿੰਘ ਬਾਦਲ ਨੇ ਤਾਂ ਡਿਕਟੇਟਰਸ਼ਿਪ ਕਰਕੇ ਤਾਕਤ ਦੇ ਨਸ਼ੇ ਵਿੱਚ ਆ ਕੇ ਪੰਜਾਬੀ ਪਾਰਟੀ ਬਣਾ ਦਿਤੀ ਸੀ, ਤੁਸੀਂ ਬਹੁਤ ਵਧੀਆ ਯਤਨ ਕਰ ਰਹੇ ਹੋ ਪੰਜਾਬ ਦੇ ਚੰਗੇਰੇ ਭਵਿੱਖ ਲਈ
@surinderkaur-sz9yp
@surinderkaur-sz9yp 13 күн бұрын
ਜਲਦੀ ਹੀ ਦੂਸਰਾ ਧੜਾ ਪ੍ਰੋਗਰਾਮ ਉਲੀਕੇਗਾ
@LakhwinderSingh-tp8oy
@LakhwinderSingh-tp8oy 13 күн бұрын
ਸਤਿ ਸ੍ਰੀ ਆਕਾਲ ਜੀ। ❤❤❤
@GurmeetSingh-zb5no
@GurmeetSingh-zb5no 13 күн бұрын
ਰੰਧਾਵਾ ਸਾਹਿਬ ਗਿਆਨੀ ਮੱਲ ਸਿੰਘ। ਸਵਰਗਵਾਸ ਹੋ ਗਿਆ ਹੈ
@Kiranpal-Singh
@Kiranpal-Singh 13 күн бұрын
ਵਿਧਾਇਕ ਪਰਗਟ ਸਿੰਘ ਇਮਾਨਦਾਰ ਨੇਤਾ ਹਨ, *ਬਾਦਲ-ਚੀਮਾ ਤੇ ਹੋਰ ਚਾਪਲੂਸਾਂ ਨੇ ਤਾਂ ਪੰਥ ਨਾਲ ਗਦਾਰੀ ਕੀਤੀ ਹੈ, ਲੋਕ ਪਰਵਾਨ ਨਹੀਂ ਕਰਨਗੇ* !
@ramdhansingh3169
@ramdhansingh3169 13 күн бұрын
ਹੁਣ ਤਾਂ ਸਾਰੇ ਹੀ ਬੋਲਣਗੇ ਪਹਿਲਾਂ ਕਈ ਤਣਾਅ ਪਿਆ ਸੀ
@nirmalsingh6798
@nirmalsingh6798 13 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ।।ਵਾਹਿਗੁਰੂ ਜੀ ਕੀ ਫਤੇਹਿ ।। ਰੰਧਾਵਾ ਸਾਹਿਬ ਤੁਸੀ ਤੇ ਵਿਦਵਾਨ ਸੱਜਣ ਅਕਾਲੀ ਦੱਲ ਦੇ ਸਿੰਬੱਲ ਵਾਲੀ ਬੀਬੀ ਸੁਰਜੀਤ ਕੌਰ ਜੀ ਨੂੰ ਵੋਟਾਂ ਵੱਧ ਮਿਲਦੀਆਂ ਜਾ ਬਸਪਾ ਉਮੀਦਵਾਰ ਨੂੰ ਵੱਧ ਮਿਲਦੀਆਂ ਇਸ ਨਾਲ ਸੁਖਵੀਰ ਸਿੰਘ ਜੀ ਤੇ ਦੂਸਰੇ ਆਗੂਆਂ ਦਾ ਭਵਿੱਖ ਤਹਿ ਹੋਵੇਗਾ ਪਰ ਇਹ ਭੀ ਯਾਦ ਰੱਖੋ ਕਿ ਬਸਵਾ ਦੇ ਉਮੀਦਵਾਰ ਦੀ ਮਦਦ ਇਕੱਲਾ ਇਕਾਈ ਦੱਲ ਹੀ ਨਹੀਂ ਕਰ ਰਿਹਾ ਬਸਵਾ ਪਾਰਟੀ ਵੀ ਕਰ ਰਹੀ ਭਾਵ ਦੋ ਪਾਰਟੀਆਂ ਕਰ ਰਹੀਆਂ ਹਨਤੇ ਬੀਬੀ ਸੁਰਜੀਤ ਕੌਰ ਦੀ ਮਦਦ ਸਿਰਫ ਅਕਾਲੀ ਦੱਲ ਦਾ ਇਕ ਗਰੁਪ ਹੀ ਕਰ ਰਿਹਾ ਹੈ ।ਦੇਖਣ ਵਾਲੀ ਇਹੀ ਗੱਲ ਹੈ ।ਇਕ ਪਾਸੇ ਦੋ ਪਾਰਟੀਆਂ ਤੇ ਦੂਜੇ ਪਾਸੇ ਅੱਧੀ ਪਾਰਟੀ ।ਧੰਨਵਾਦ ।
@naharsingh8153
@naharsingh8153 13 күн бұрын
Pargat da pragtava.....kaun aava te kaun Jaava....wonderful .. Satyamev jayate.... Integrity and reliability ornaments of human personality.... Truth in thought word and deed......is the need..
@dupindersinghgill5824
@dupindersinghgill5824 13 күн бұрын
ਡਾ ਚੀਮਾ ਦੇ ਸਾਹਮਣੇ ਸਰੇਆਮ ਸੁਖਬੀਰ ਬਾਦਲ ਗਲਤੀ ਕਰ ਦੇਵੇ ਤਾਂ ਵੀ ਚੀਮਾ ਸਾਬ, ਬਾਦਲ ਦੇ ਪੱਖ ਵਿੱਚ ਹੀ ਭੁਗਤੇਗਾ
@meghsinghdhindsa3195
@meghsinghdhindsa3195 13 күн бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏
@dasaundhasinghpannu6612
@dasaundhasinghpannu6612 13 күн бұрын
ਧਿਆਨ ਰਖਿਆ ਕਿਤੇ ਨਾਲ ਜਾਣ ਵਾਲੇ ਹਿਸਾ ਨਾਂ ਮੰਗ ਲੈਣ ਪਰਿਵਾਰ ਤੋਂ।ਕਹਿ ਈ ਦੇਣਾ ਕਿ ਸਰਕਾਰ ਤੇ ਬਹੁਤ ਪ੍ਰੈਸ਼ਰ ਪਾਊਣਾ ਪਿਆ।ਸਰਕਾਰ ਤਾਂ ਘਟ ਤੇ ਹੀ ਖੜੀ ਸੀ।
@angrejsingh-zk5lj
@angrejsingh-zk5lj 13 күн бұрын
🙏🙏👍
@jagjitsingh5212
@jagjitsingh5212 13 күн бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@gurmailsingh994
@gurmailsingh994 13 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@harpreetsinghthind2816
@harpreetsinghthind2816 13 күн бұрын
🙏🙏🙏ਵਾਹਿਗੁਰੂ
@user-qf6jd1de6q
@user-qf6jd1de6q 13 күн бұрын
Good
@RosaSharma
@RosaSharma 13 күн бұрын
Hari chand rattan USA pb48 sat Shri akal Ji Like 3
@hardevsingh459
@hardevsingh459 13 күн бұрын
ਮੁੱਖ ਮੰਤਰੀ ਜੀ ਦੀ ਰਿਹਾਇਸ਼ ਤੇ ਆਉਣ ਵਾਲੇ ਓਹਨਾਂ ਦਰਸ਼ਕਾਂ ਦੀ ਐਂਟਰੀ ਦਰਜ ਹੁੰਦੀ ਹੈ ਜਿਹੜੇ ਰੁਟੀਨ ਵਿਚ enter ਕਰਦੇ ਹਨ ਪਰ ਬਹੁਤ ਸਾਰੇ VIP ਦਰਸ਼ਕ ਹੁੰਦੇ ਹਨ ਜਿਨ੍ਹਾਂ ਦੀ entry ਨਹੀਂ ਦਰਜ ਕੀਤੀ ਜਾਂਦੀ। ਮੈਂ ਬਾਈ ਜੀ ਜਗਤਾਰ ਸਿੰਘ ਨਾਲ ਸਹਿਮਤ ਹਾਂ। ਵਿਰਸਾ ਸਿੰਘ ਵਲਟੋਹਾ ਵੱਲੋਂ ਕਿਸੇ ਨਿੱਜੀ ਚੈਨਲ ਤੇ ਦਿੱਤੀ ਗਈ ਇੰਟਰਵਿਊ ਵਿੱਚ ਦਰਸਾਏ ਗਏ ਵਿਚਾਰ ਨਿਰਾਧਾਰ ਹਨ। ਮੈਂ ਇਹ ਟਿੱਪਣੀ ਆਪਣੇ ਨਿੱਜੀ ਤਜ਼ਰਬੇ ਦੇ ਆਧਾਰ ਤੇ ਦੇ ਰਿਹਾ ਹਾਂ। ਬਾਈ ਜੀ ਨੂੰ ਪਤਾ ਹੈ ਕਿ ਮੈਂ ਥੋੜ੍ਹੇ ਸਮੇਂ ਵਾਸਤੇ 1995 ਵਿੱਚ ਸਰਦਾਰ ਹਰਚਰਨ ਸਿੰਘ ਬਰਾੜ ਜੀ ਨਾਲ OSD(Residence) ਰਿਹਾ ਹਾਂ।
@punjjaabdesh8659
@punjjaabdesh8659 13 күн бұрын
ਅਸਲ ਚ ਸੁਖਬੀਰ ਬਾਦਲ ਨੂੰ ਇਹ ਵਹਿਮ ਨੀ ਪੂਰਾ ਯਕੀਨ ਆ ਕਿ ਰੱਬ ਨਾਂ ਦੀ ਕੋਈ ਚੀਜ਼ ਨੀ ਹੁੰਦੀ, ਤੇ ਉਹਨੇ ਇਹੀ ਗੱਲ ਆਵਦੀ ਜਨਾਨੀ ਨੂੰ ਵੀ ਸਮਝਾਤੀ। ਕਿ ਮੰਨਣਾ ਚੁਟਕੀ ਜਿੰਨਾ ਦਿਖਾਵਾ ਪਰਬਤ ਜਿੰਨਾ ਕਰਨਾ। ਫ਼ੇਰ ਜਿਹੜਾ ਰੱਬ ਨੂੰ ਮੰਨਦਾ ਈ ਨੀ, ਉਹਦੀ ਕੀ ਜਮੀਰ ਕੀ ਵਿਸ਼ਵਾਸ।
@Kissan_Ekta_Morcha
@Kissan_Ekta_Morcha 13 күн бұрын
ਹਮੀਰ ਸਿੰਘ ਜੀ ਮਨਜੀਤ ਰਾਏ ਜੀ ਪੰਧੇਰ ਗਰੁੱਪ ਦੇ ਨਾਲ ਹਨ ਪੂਰੀ ਜਾਣਕਾਰੀ ਤੋਂ ਬਿਨਾਂ ਖਬਰਾਂ ਕਰਨੀਆਂ ਕੱਚ ਘੱੜ ਹਨ
@ajaibsinghpanesarCanada
@ajaibsinghpanesarCanada 13 күн бұрын
S S A 🙏🙏🙏🙏🙏🙏🙏🙏 to all members present at this time in program
@AkshayKumar-ly8jw
@AkshayKumar-ly8jw 13 күн бұрын
🙏🏻💯🇨🇦
@ajaibsinghpanesarCanada
@ajaibsinghpanesarCanada 13 күн бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@Nanak-rc1go
@Nanak-rc1go 13 күн бұрын
ਅੱਜ ਦਾ ਡਿਸਕਸ਼ਨ ਬਹੁਤ ਵਧੀਆ ਲੱਗੀ ਜੀ।
@user-ut6pq6bb8u
@user-ut6pq6bb8u 13 күн бұрын
ਸਰਦਾਰ ਜਗਤਾਰ ਸਿੰਘ ਜੀ ਪਲੀਜ ਤੁਸੀਂ ਪਰਗਟ ਸਿੰਘ ਕਹਿ ਦਿਓ ਦੂਜੇ ਪਾਸ ਸਰਦਾਰ ਸੁਖਬੀਰ ਸਿੰਘ ਜੀ ਕਹਿ ਰਹੇ ਹੋ ਐਨਾ ਫਰਕ ਨਾ ਕਰੋ ਉਹ ਵੀ ਦਸਤਾਰਧਾਰੀ ਨੇ ਸਿੰਘ ਸਬਦ ਜਰਉਰ ਲਗਾਓ ਇਹ ਗਲਤੀ ਸੁਧਾਰੋ ਪਲੀਜ
@tonygill598
@tonygill598 13 күн бұрын
ਤਿੰਨਾ ਵੀਰਾਂ ਨੂੰ ਸਤਿਸ੍ਰੀਆਕਾਲ ਜੀ ਆਕਾਲੀਦਲ ਵਿਚ ਸੁਖਵੀਰ ਜੀ ਦੁਆਲੇ ਇਸ ਤਰਾਂ ਮਨੁਖ ਹੌਣ ਗੇ ਤਾਂ ਪੱਠਾ ਬੈਠਣਾ ਹੀ ਹੈ ਚੀਮੇ ਵਰਗਾ ਮੀਸਣਾ ਗਰੇਵਾਲ ਵਰਗਾ ਖੱਚਰਾ ਰੁਮਾਣੇ ਵਰਗਾ ਚਮਚਾ ਤੇ ਵਿਰਸੇ ਵਰਗਾ ਭੌਕੜ ਰੱਬ ਹੀ ਰੱਖਾ ਆਕਾਲੀਦਲ ਦਾ ਜੀ
@dalekeharpreet123
@dalekeharpreet123 13 күн бұрын
100ਵਾਰ ਸੁਣਾਈਆਂ ਗੱਲਾਂ ਤੁਸੀਂ ਅੱਜ ਸੁਣੀਆ
@ranjitsinghbal1630
@ranjitsinghbal1630 12 күн бұрын
ਜਿਹਨਾਂ ਕੋਮਾ ਦੇ ਲੀਡਰ ਬਾਦਲਾ ਵੱਰਗੇ ਗਦਾਰ ਹੋਣ ਉਹਨਾਂ ਨੂੰ ਦੁਸ਼ਮਣ ਦੀ ਲੋੜ ਨਹੀਂ
@AmrikSingh-jm3wi
@AmrikSingh-jm3wi 13 күн бұрын
ਜਦੋਂ ਉਪਰੋ ਹੁਕਮ ਹੋਵੇ ਕੋਈ ਜਰੂਰੀ ਨਹੀਂ ਅੇਟਰੀ ਕਰਨੀ ਕੈਮਰੇ ਵੀ ਬੰਦ ਕੀਤੇ ਜਾ ਸਕਦੇ ਨੇ
@surinderkaur-sz9yp
@surinderkaur-sz9yp 13 күн бұрын
ਜਥੇਦਾਰਾਂ ਨੂੰ ਵੀ ਆਪਣੇ ਫਰਜ ਸਹੀ ਢੰਗ ਨਾਲ ਨਿਭਾਉਣੇ ਚਾਹੀਦੇ
@user-ut6pq6bb8u
@user-ut6pq6bb8u 13 күн бұрын
ਜੇ ਸਰਦਾਰ ਸਾਹਿਬ ਇਹਨਾਂ ਨੂੰ ਸਲਾਹ ਦਿਓ ਕਿ ਇਹ ਟੱਬਰ ਬਾਦਲ ਮਜੀਠੀਏ ਵਾਲੇ ਪੰਥ ਨੂੰ ਖਾ ਕਿ ਤੇ ਪੰਜਾਬ ਨੂੰ ਖਾ ਕਿ ਪੰਜਾਬ ਦਾ ਬੇੜਾ ਗ਼ਰਕ ਕਰਕਿ ਅਜੇ ਵੀ ਵਿਚਾਰਾ ਤਾਂ ਇਹਨਾ ਵਿਚਾਰਿਆਂ ਨੂੰ ਸਲਾਹ ਦਿਓ ਜੀ ਕਿ ਸਿੱਖ ਤੇ ਪੰਜਾਬ ਹੁਣ ਤੁਹਾਡੀ ਅਗਵਾਈ ਨੀ ਚਾਹੁੰਦਾ ਹੁਣ ਲੁੱਟੇ ਪੈਸੇ ਦਾ ਅਨੰਦ ਮਾਣੋ ਤੇ ਬਾਣੀ ਪੜ ਕਿ ਗੁਰੂ ਤੋਂ ਔਗੁਣਾਂ ਦੀ ਮਾਫ਼ੀ ਮੰਗੋ ਹੋ ਸਕਦਾ ਗੁਰੂ ਸਾਹਿਬ ਮਾਫ ਕਰ ਦੇਣ ਪਰ ਗਲਤੀ ਨਾਲ ਵੀ ਸਰੋਮਣੀ ਅਕਾਲੀ ਦਲ ਦੇ ਨੇੜੇ ਨਾ ਆਇਓ ਇਸ ਦਾ ਹੋਰ ਬੇੜਾ ਗ਼ਰਕ ਕਰਨ
@harjitlitt1375
@harjitlitt1375 13 күн бұрын
Good analysis
@harwindersingh3834
@harwindersingh3834 13 күн бұрын
Good morning
@baldevsinghgill6557
@baldevsinghgill6557 13 күн бұрын
ਸ ਜਗਤਾਰ ਸਿੰਘ ਜੀ ਕੀ ਸੁਖਬੀਰ ਤੇ ਪ੍ਰਗਟ ਸਿੰਘ ਦੇ ਵਕਾਰ ਤੇ ਸਵੈਮਾਣ ਦਾ ਕੋਈ ਮੁਕਾਬਲਾ ਹੈ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਗੰਗੂ ਤੇਲੀ:: ਸੁਖਬੀਰ
@sukhdevsinghbhatti3235
@sukhdevsinghbhatti3235 13 күн бұрын
ਜਥੇਦਾਰ ਆਸਮਾਨ ਤੋ ਨਹੀਂ ਡਿੱਗੇ ।ਬਾਦਲਾ ਦੀ ਜੇਬ ਵਿੱਚੋਂ ਨਿਕਲੇ ਆ। ਜਿਸਦੀ ਖਾਈਏ ਬਾਜਰੀ ਓਸਦੀ ਭਰੀਏ ਹਾਜਰੀ ਵਾਲਾ ਫਰਜ ਨਿਵਾ ਰਹੇ ਆ।
@punjjaabdesh8659
@punjjaabdesh8659 13 күн бұрын
ਜਗਤਾਰ ਸਿੰਘ ਪੜਨ ਦੇ ਸ਼ੌਕੀਨ ਨੇ, ਹਮੀਰ ਸਿੰਘ ਵਿਆਖਿਆ ਕਰਨ ਦੇ। Theory 🆚practical. Which is better?? Everybody knows..
@Ranjeetdaliwal-kz2nc
@Ranjeetdaliwal-kz2nc 13 күн бұрын
ਸਤਿ ਸ੍ਰੀ ਆਕਾਲ ਜੀ।
@sukhdevsinghbhatti3235
@sukhdevsinghbhatti3235 13 күн бұрын
ਕਿਸਾਨਾਂ ਦੇ ਨਾ ਤੇ ਕਿਸਾਨੀ ਲੀਡਰ ਰੋਟੀਆ ਹੀ ਸੇਕਦੇ ਆ। ਲਗਦਾ ਫੰਡ ਇਕੱਠੇ ਕਰਨ ਕੰਮ ਦਾ ਢੰਗ ਬਣਾਇਆ।ਦਿੱਲ੍ਹੀ ਧਰਨੇ ਵਾਲੀ ਗਲ ਨਹੀਂ ਬਣ ਰਹੀ।ਦਿੱਲੀ ਧਰਨੇ ਦੀ ਦੁਨੀਆ ਵਿਚ ਤੂਤੀ ਬੋਲਦੀ ਸੀ।ਸਾਰਿਆ ਦਾ ਸਮਰਥਨ ਸੀ।ਹੁਣ ਵਿਰੋਧ ਹੋ ਰਿਹਾ।
@surjeetsingh8809
@surjeetsingh8809 13 күн бұрын
👍👍👍👍👌👌
@SurinderSingh-wd6xw
@SurinderSingh-wd6xw 13 күн бұрын
Kmal h,banda deve purane akali dal dia exple ki 100sal to purani party par kartootan eh ki eni bejti hon de bad vi pardhangi nu chimbrhe rahna?
@dalipbhullar4821
@dalipbhullar4821 13 күн бұрын
Sat shri akal v intelligent anylsist
@navjeetsingh6783
@navjeetsingh6783 13 күн бұрын
🎉🎉🎉🎉
@jagtarsidhu3758
@jagtarsidhu3758 13 күн бұрын
Sukhbeer is a number one enemy of Sri Guru Granth Sahib je and don't forget saudha saadh as well.
@nirmalbrar7713
@nirmalbrar7713 13 күн бұрын
ਪਰਗਟ ਸਿੰਘ ਨੇ ਜਦੋ ਮੰਤਰੀ ਸੀ ਰਿੱਕ ਐਥਲੀਟ ਨਾਲ ਬਹੁਤ ਧੱਕਾ ਕੀਤਾ ਸੀ। ਉਸ ਨੂੰ ਟੀਮ ਵਿੱਚ ਨਹੀ ਆਉਣ ਦਿੱਤਾ ਸੀ। ਉਸ ਨੇ ਟੈਸਟ ਪਾਸ ਕੀਤਾ ਸੀ ਅਖੀਰ ਉਹ ਗਲਤ ਰਾਹ ਤੁਰਿਆ ਤੇੁਆਫ ਨਹੀ ਕਰੇਗਾਂ। ਆਪਣੀ ਜਿੰਦਗੀ ਬਰਬਾਦ ਕੀਤੀ ਜਿਸਦਾ ਜੁੰਮੇਵਾਰ ਪਰਗਟ ਹੈ। ਰੱਬ ਇਸ ਨੂੰ ਕਦੇ ਮੁ😅
@Takdir-Singh_Gill
@Takdir-Singh_Gill 13 күн бұрын
Late but nice discussion.
@drkuldipsingh1400
@drkuldipsingh1400 13 күн бұрын
If gurmukh singh spoke truth and transfered out of Panjab but under whom he withdraw his statement It means SGPC IS gulam of Badal family.. Badals misused the thakhat
@XEnFarmer1974
@XEnFarmer1974 13 күн бұрын
Fan of sr HAMIR SINGH , ਟਿਕਾ ਕੇ ਗੱਲ ਕੀਤੀ।
@sidhualbumsphotos769
@sidhualbumsphotos769 13 күн бұрын
Congratulations to Harjinder Singh Randhawa S Hamir singh and Jagtar Singh please excuse me and don't mind,you are prime time to that party who is responsible for Down fall od punjab in every Sphere.. you have other subject for The development of punjab and how the Economy Of punjab can be brought on the road.you please Bring top most Economist for discussion be it Agriculture or Industry can be devolped in punjab. JARNAIL SINGH
@MandeepSingh-rv1wn
@MandeepSingh-rv1wn 13 күн бұрын
ਜਗਤਾਰ ਸਿੰਘ ਜੀ je ਜੀ ਲਗਾਉਣਾ ਤੇ ਸਾਰਿਆਂ ਦੇ ਨਾਮ ਨਾਲ ਲਗਾਓ ਇਕ ਪਾਸੇ ਸੁਖਵੀਰ ਜੀ ਤੇ ਦੂਜੇ ਪਾਸੇ ਇਕੱਲਾ ਪ੍ਰਗਟ ਉਹਨਾਂ ਦੇ ਨਾਮ ਨਾਲ ਸਿੰਘ ਵੀ ਨਹੀਂ ਲਗਾਇਆ ਕੀ ਫ਼ਰਕ ਹੈ ਦੋਨਾਂ ਚ
@sekhonsekhon4142
@sekhonsekhon4142 13 күн бұрын
ਸ੍ਰਃਜਗਤਾਰ ਸਿੰਘ ਦੀ ਟਿੱਪਣੀ ਸੁਣਕੇ ਹੈਰਾਨੀ ਹੋਈ ਕਿ ਅਕਾਲ ਤਖਤ ਦਾ ਮਿਸਯੂਜ ਕੋਈ ਵੱਡਾ ਮਸਲਾ ਨਹੀਂ।ਮਿਸਯੂਜ ਤਾਂ ਪਹਿਲਾਂ ਵੀ ਹੁੰਦਾ ਰਿਹਾ ।ਮਸਲਾ ਤਾਂ ਉਸਦੇ ਤਰੀਕੇ ਦਾ ਹੈ। ਭਾਵ ਸਹੀ ਤਰੀਕੇ ਨਾਲ ਤੁਸੀਂ ਤਖਤ ਸਾਹਿਬਾਨ ਦੀ ਦੁਰਵਰਤੋਂ ਕਰ ਸਕਦੇ ਹੋ? ਮਸਲਾ ਉਸਦੇ ਤਰੀਕੇ ਦਾ ਹੈ। ਕੀ ਭਾਵ ? ਕਿ ਸਹੀ ਤਰੀਕੇ ਨਾਲ ਮਿਸਯੂਜ ਕਰਨਾ ਜਾਇਜ਼ ਹੈ!🫨🫨
@Minalatti6462
@Minalatti6462 13 күн бұрын
Badal bapu munde nu keh ke gya hai ki putt gadi nahi chadhni bhave Akali dal khuh vich jave, Munim Bhunder nu ve keh ke gya ki putt da dhyan rakhi
@RanjitsinghSingh-rn5hp
@RanjitsinghSingh-rn5hp 13 күн бұрын
ਜੇ ਸੀਰੀਆਂ ਨੂੰ ਜਥੇਦਾਰ ਬਣਾਓਗੇ ਤਾਂ ਇਹੀ ਕੁਝ ਹੋਏਗਾ
@narinderpalsingh9848
@narinderpalsingh9848 13 күн бұрын
ਅਕਾਲ ਤਖਤ ਨਹੀਂ ਅਕਾਲ ਤਖਤ ਸਾਹਿਬ ਹੁੰਦਾ ਸਰਦਾਰ ਜੀ
@GurjitSinghBains-b8d
@GurjitSinghBains-b8d 13 күн бұрын
Ssa sarian nu
@Nanak-rc1go
@Nanak-rc1go 13 күн бұрын
ਜੇ ਸੁਖਬੀਰ ਅੱਜ ਵੀ ਅਸਤੀਫਾ ਦੇ ਦੇਵੇ, ਤਾਹੋਰ ਬਦਨਾਮੀ ਤੋ ਬੱਚ ਸਕਦੇ ਨੇ ਬਾਦਲ।
@balwindercheema5147
@balwindercheema5147 13 күн бұрын
ਸਰ ਜੀ ਜਥੇਦਾਰ ਭੀ ਨਿਕੰਮੇ ਸੀ ਜੈ ਓਹ ਅਸਤੀਫਾ ਦੇ ਜਾਂਦੇ ਕਿੰਨਾ ਵਧਿਆ ਸੀ
@shminderkumar1735
@shminderkumar1735 13 күн бұрын
Respected Randhawa ji, Very serious matter how can you say not very serious,how can change very serious to non serious matter.
@gurlabhsingh5933
@gurlabhsingh5933 13 күн бұрын
ਰਾਧਾਬਾਈ ਜੀ ਗਿਆਨੀ ਗੁਰਮੁਖ ਸਿੰਘ ਦੇ ਟੇਮਸ ਦੀਅਆ ਰਿਕਾਡਿੰਗ ਕਂਡੌਲੁਂ
@Sandeepsingh-oo4uh
@Sandeepsingh-oo4uh 13 күн бұрын
ਪ੍ਰਗਟ ਸਿੰਘ ਦੁੱਧ ਧੋਤਾ ਨਹੀਂ ....ਸਭ ਤੋਂ ਵੱਧ ਭ੍ਰਿਸ਼ਟਾਚਾਰ ਤੇ ਝੂਠ ਬੋਲਣ ਚ ਮਾਹਿਰ ਨਹੀਂ
@ravinderbhardwaj6765
@ravinderbhardwaj6765 13 күн бұрын
ਰੰਧਾਵਾ ਸਾਹਿਬ, ਪ੍ਰਗਟ ਸਿੰਘ ਹੁਣ ਰਾਜਨੀਤਿਕ ਵਿਅਕਤੀ ਨੇ ਹੁਣ। 10 ਸਾਲਾਂ ਤੱਕ ਕਿਉਂ ਚੁੱਪ ਰਹੇ? ਏਨੇ ਇਖਲਾਕੀ ਸੀ ਤਾਂ ਪਹਿਲਾਂ ਕਿਉਂ ਨਹੀਂ ਬੋਲੇ? ਸਿੱਖ ਹੋਣ ਦੇ ਨਾਤੇ ਕਿ ਉਹ ਦੋਸ਼ੀ ਨਹੀਂ? ਹੁਣ ਸਿਆਸਤ ਖੇਲ ਰਹੇ ਨੇ?ਪਹਿਲਾਂ ਹਾਕੀ ਖੇਲ ਦੇ ਸੀ। ਏਹ ਸਭ ਕਾਂਗਰਸੀ ਅਪਣੇ ਆਪ ਨੂੰ CM ਦਾ ਚਿਹਰਾ ਮੰਨਦੇ। ਇਕ ਦੂਜੇ ਤੋਂ ਵੱਧ ਦਿਖਾਈ ਦੇਣਾ ਚਾਹੁੰਦੇ। ਇਮਾਨਦਾਰੀ ਦਾ ਸਰਟੀਫਿਕੇਟ ਨਾ ਦੀਆ ਕਰੋ ਸਭ ਨੂੰ।
@kanwaljitsingh3248
@kanwaljitsingh3248 13 күн бұрын
Searching the pottrre of Sukhbir😅
@gurjaipalsingh2463
@gurjaipalsingh2463 13 күн бұрын
Pargat Singh is great and very clean leader
@amrikgoraya580
@amrikgoraya580 13 күн бұрын
I have seen so many president of Sikhs beloved party and they always think about party than any position that time party was very strong. This is the first time party is on very low position. Sikhs gave their blood for their Gurdwara sahib. And kept their Gurdwaras safe. And now this time Gurdwaras damaged/ demolished and Sikhs could not do any thing. Gurdwara Gyan Godry / Gurdwara Dang Mar still waiting for.
@avtarsingh1141
@avtarsingh1141 13 күн бұрын
Rabb de ghar der ho sakdi a ander ni,hun sabh bhed ujagar ho rahe ne ji bhut vadia, dud dhota koi v nahi lagda
Double Stacked Pizza @Lionfield @ChefRush
00:33
albert_cancook
Рет қаралды 69 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Show with Sarabjeet Singh Khalsa | Political | EP 465 | Talk with Rattan
25:32