ਬਾਂਦਰ ਬਣਾ ਤਾ ਰਾਜਾ, ਫਿਰ ਕੀ ਹੋਇਆ? Dhadrianwale

  Рет қаралды 56,106

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Monkey becomes a king, then what happened? Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#monkey
#king

Пікірлер: 175
@balwindersingh-nz2hm
@balwindersingh-nz2hm Ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
@jaspreetbhullar8398
@jaspreetbhullar8398 Ай бұрын
ਸਭ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਵਾਉਂਦੇ ਆਪ ਜੀ ਦੇ ਇਹ ਤਿੱਖੇ ਬੋਲ ਸਮਝਣ ਵਾਲ਼ੇ ਖ਼ੁਦ ਸਮਝ ਜਾਣਗੇ ਜੀ🙏🙏 ਸਾਡੇ ਪਾਤਸ਼ਾਹਾਂ ਤੇ ਉਹਨਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੋਂ ਦੇਸ਼ ਤੇ ਇੰਸਾਨੀਅਤ ਲਈ ਆਪਣਾ ਆਪ ਕੁਰਬਾਨ ਕਰ ਗਏ ਜੀ🙏🙏🙏🙏
@gurjeetkaur9238
@gurjeetkaur9238 Ай бұрын
ਸਮਝਣ ਵਾਲੇ ਸਮਝਗੇ ਲਕੀਰ ਦੇ ਫਕੀਰ ਹੱਸਗੇ ਕਿਉਂਕਿ ਬਾਂਦਰ ਟਪੁਸੀਆਂ ਹੀ ਮਾਰਦਾ ਕੋਈ ਵਿਰਲਾ ਹੀ ਕੰਡਿਆਂ ਤੇ ਪੈਰ ਧਰਦਾ ਜੀ 🙏ਧੰਨ ਗੁਰੂ ਗਰੰਥ ਸਾਹਿਬ ਜੀ 🙏ਸ਼ੁਕਰੀਆ ਜੀ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏
@jaspreetbhullar8398
@jaspreetbhullar8398 Ай бұрын
ਬਿਲਕੁੱਲ ਭੈਣ ਜੀ 🙏
@Rahul-nm9bu
@Rahul-nm9bu Ай бұрын
😊
@gurjeetkaur9238
@gurjeetkaur9238 Ай бұрын
ਵਾਹਿਗੁਰੂ ਜੀ ਖੁਸ਼ ਰਹਿਣ ਲਈ ਤੰਦਰੁਸਤੀ ਜਰੂਰੀ ਹੈ ਮੇਰੇ ਮਾਲਕਾ ਸਭ ਨੂੰ ਤੰਦਰੁਸਤੀ ਦਿਓ ਜੀ🙏
@KamaljitKaur-fy3uu
@KamaljitKaur-fy3uu Ай бұрын
ਵਾਹ 😍ਏਨੇ ਸਰਲ ਤਰੀਕੇ ਨਾਲ ਸਾਨੂੰ ਸਾਡੀਆਂ ਬਾਂਦਰ ਟਪੂਸੀਆਂ ਬਾਰੇ ਦੱਸ ਦਿੱਤਾ ਜੀ 🙏 ਸ਼ਰਮ ਜਹੀ ਆ ਗਈ ਜੀ 🙏 ਬਾਂਦਰ ਟਪੂਸੀਆਂ ਛੱਡ ਕਰਨ ਵਾਲੇ ਕੰਮ ਸਮੇਂ ਸਿਰ ਪੂਰੇ ਕਰਾਂਗੇ 👍ਕੋਟਨਿ ਕੋਟਿ ਧੰਨਵਾਦ ਜੀ 🙏
@Harnek-ni9lr
@Harnek-ni9lr Ай бұрын
ਵਾਹਿਗੁਰੂ ਜੀ ਖੁਸ਼ ਰਹੋ ਤੇ ਖੁਸ਼ ਰਹਿਣ ਦੋ ਵਾਹਿਗੁਰੂ ਜੀ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਸਾਹਿਬ ਜੀ 🙏🙏🙏🙏
@SandeepSingh-ky1wj
@SandeepSingh-ky1wj Ай бұрын
🙏🏻🙏🏻🙏🏻🙏🏻🌹🌹🌹🌹🌹🌹🙏🏻🙏🏻🙏🏻🙏🏻 ✍✍ ਦੂਜੇ ਦੀਆਂ ਜੜ੍ਹਾਂ 'ਚ ਬੈਠਣ ਵੇਲੇ ਦਿਨ : ਤਰੀਕ : ਮਹੀਨਾ : ਸਾਲ !! ਕਿਸੇ ਕਾਗਜ ਤੇ ਲਿਖ ਲਿਆ ਕਰੋ ਕਿਉਂਕਿ ਜਦੋਂ ਕੁਦਰਤ ਭਾਜੀ ਮੋੜਦੀ ਹੈ ਤਾਂ ਕਈਆਂ ਨੂੰ ਲੱਗਦਾ ਮੇਰੇ ਨਾਲ ਧੱਕਾ ਹੋ ਰਿਹਾ ਹੈ ।🙏🏻🙏🏻🥀🥀🙏🏻🙏🏻
@jaspreetbhullar8398
@jaspreetbhullar8398 Ай бұрын
ਬਹੁਤ ਵਧੀਆ ਸੰਦੀਪ ਵੀਰ ਜੀ 👏🏻👏🏻
@SandeepSingh-ky1wj
@SandeepSingh-ky1wj Ай бұрын
@@jaspreetbhullar8398 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ
@gurjeetkaur9238
@gurjeetkaur9238 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਛੋਟੇ ਮੇਰੇ ਪਿਆਰੇ ਵੀਰ ਜੀ 🙏ਜਿਉਂਦੇ ਰਹੋ
@SandeepSingh-ky1wj
@SandeepSingh-ky1wj Ай бұрын
@@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ 🙏🏻🙏🏻
@amitsandhu_
@amitsandhu_ Ай бұрын
ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SandeepSingh-ky1wj
@SandeepSingh-ky1wj Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆ🙏🏻🙏🏻🙏🏻🥀🥀🥀🥀
@gurjeetkaur9238
@gurjeetkaur9238 Ай бұрын
ਸਤਿਕਾਰਯੋਗ ਸਾਰੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@GurtejSingh-ml7ft
@GurtejSingh-ml7ft Ай бұрын
ਭਾਈ ਸਾਹਿਬ ਤੁਹਾਡਾ ਦੇਣਾ ਕਿਮੇ ਦੇਵਾਂਗੇ ਜੀ✅👍
@BalwinderSingh-ug2mf
@BalwinderSingh-ug2mf Ай бұрын
Good massage Bhai sahab thanks
@brandmarket8761
@brandmarket8761 29 күн бұрын
ਧੰਨ ਨਾਨਕ ਜਿਨੇ ਰਾਮ ਜਪਾਇਆ ਨਾਮ ਜਪਾਇਆ ਅੱਲ੍ਹਾ ਗੁਸਾਈ ਹਰਿ ਕ੍ਰਿਸ਼ਨ ਮਾਦੋ ਬਾਲ ਗੋਪਾਲਾ ਰੱਘੂਵੱਸ਼ੀ ਸਭ ਤੇਰੇ ਨਾਈ,,,, ਨਾਨਕ ਨਾਨਕ ਧੰਨ ਗੁਰੂ ਨਾਨਕ 🙏🙏🙏
@user-yp9sr8nw6f
@user-yp9sr8nw6f Ай бұрын
❤❤❤❤❤❤❤ ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਜੀ
@karamjeetkaur8376
@karamjeetkaur8376 Ай бұрын
Waheguru Waheguru Waheguru jo 🙏🏽 ♥️
@DavinderSingh-qj8pb
@DavinderSingh-qj8pb Ай бұрын
🌹 Waheguruji 🌹 Waheguruji 🌹 Waheguruji 🌹 Waheguruji 🌹 Waheguruji 🌹
@harpreetbrar4808
@harpreetbrar4808 Ай бұрын
Waheguru ji
@pramodkumarsahoo723
@pramodkumarsahoo723 29 күн бұрын
ਬਿਲਕੁਲ ਅੱਜ ਕੱਲ ਦੀਆਂ ਸਰਕਾਰਾਂ ਤੇ ਇਹ ਗੱਲ ਢੁੱਕਦੀ ਹੈ
@Ramandeep_kaur566
@Ramandeep_kaur566 Ай бұрын
Waheguru ji ka Khalsa waheguru ji ki Fateh Bhai sahab g 🙏🏻 God bless you
@manjitkaur7399
@manjitkaur7399 Ай бұрын
🙏🙏🙏🙏🙏 waheguru ji waheguru Ji Waheguru ji waheguru Ji
@manjitkaursandhu4785
@manjitkaursandhu4785 Ай бұрын
Waheguru ji ka Khalsa Waheguru ji ki fateh ji🙏🙏❤🙏🙏
@balwantmann1774
@balwantmann1774 Ай бұрын
Waheguru ji ka Khalsa waheguru ji ki fateh g ❤
@parmjeetsingh1987
@parmjeetsingh1987 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਘੁਰਕਾ ਤਹਿ ਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਸਪ੍ਰੀਤ ਸਿੰਘ ਤੇ ਪਰਮਜੀਤ ਸਿੰਘ
@kuldeepkaur5611
@kuldeepkaur5611 Ай бұрын
ਵਾਹ ਜੀ ਵਾਹ
@apsmanak7656
@apsmanak7656 Ай бұрын
ਗੁਰੂ ਫਤਿਹ ਭਾਈ ਸਾਹਿਬ ਜੀ,,
@vpvp4130
@vpvp4130 Ай бұрын
वाहेगुरु जी
@SukhwinderSingh-wq5ip
@SukhwinderSingh-wq5ip 29 күн бұрын
ਵਾਹਿਗੁਰੂ ਜੀ ❤❤
@SatpalSingh-cg6cw
@SatpalSingh-cg6cw Ай бұрын
Waheguru ji kirpa karo
@SurjeetSingh-uk2gx
@SurjeetSingh-uk2gx Ай бұрын
Waheguru ji ka khalsa waheguru ji ki fathe🙏🙏🙏🙏🙏
@karamjitsingh240
@karamjitsingh240 Ай бұрын
Waheguru Ji Maharaj Chardi Kalla ਰੱਖਣਾ bhai ਸਾਹਿਬ ਜੀ ਦੀ 🙏🙏
@neksingh3612
@neksingh3612 Ай бұрын
Waheguru ji ka Khalsa waheguru ji de fathe ❤
@seerasingh4698
@seerasingh4698 Ай бұрын
Waheguru ji 🙏
@rbrar3859
@rbrar3859 29 күн бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@harjitkaur3753
@harjitkaur3753 Ай бұрын
Waheguru ji 🙏🙏🙏🙏
@OnlineKalsi
@OnlineKalsi Ай бұрын
ਵਾਹਿਗੁਰੂ ਜੀ
@ManpreetSingh-kf8ii
@ManpreetSingh-kf8ii Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤
@user-nq6mm7vd4d
@user-nq6mm7vd4d Ай бұрын
Waheguru ji bhi Shib ji
@dsarmyvlogs
@dsarmyvlogs Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@AjaySingh-mb5kv
@AjaySingh-mb5kv Ай бұрын
ਖਾਲੀਸਤਾਨ ਨੂੰ ਲੇ ਕੇ ਭਾਈ ਸਾਹਿਬ ਦੀ ਵੱਡੀ ਸੋਚ 🙏 waheguru ji 🙏
@SimranjeetKaur-vi2uj
@SimranjeetKaur-vi2uj Ай бұрын
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻🌻💐💐💐💐💐💐💐💐💐🌸🌸🌸🌸🌸🌸🌸🌸🌸🌸🌼🌼🌼🌼🌼🌼🌼🌸🌸🌸🌼🌼🌼🌼🌼🌼🌼🌷🌷🌷🌷🌷🌼🌷🌼🌼🌷🌷🌷🌷
@tarlochansingh4976
@tarlochansingh4976 Ай бұрын
ਵਾਹਿਗੁਰੂ ਜੀ 🙏
@Bikramjeetsingh-ng2jy
@Bikramjeetsingh-ng2jy Ай бұрын
Waheguru waheguru ji
@pariparneet
@pariparneet Ай бұрын
Waheguru
@inderjeetkaur3274
@inderjeetkaur3274 Ай бұрын
Waheguru ji k kalsha waheguru ji k fathy 🙏🌹
@RajwinderKaur-hy2og
@RajwinderKaur-hy2og Ай бұрын
Waheguru ji ka khalsa waheguru ji ki fateh bhai sahib ji🙏🙏
@inderjeetkaur3274
@inderjeetkaur3274 Ай бұрын
Thanks bahi shib ji kot kot parnam ik ik pouite ouper
@balwinderbrar8619
@balwinderbrar8619 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
@ManjitKaur-lu7oy
@ManjitKaur-lu7oy Ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਬਹੂਤ ਸੋਣੇ ਵਿਚਾਰ ਨੇ ਜੀ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ।❤❤❤❤❤❤❤❤❤
@pritamsingh5053
@pritamsingh5053 Ай бұрын
🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BalwinderSingh-bi5vd
@BalwinderSingh-bi5vd Ай бұрын
Excellent ❤
@sukhpalchahal4327
@sukhpalchahal4327 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-gi1sd3tx1l
@user-gi1sd3tx1l Ай бұрын
Waheguru ji waheguru ji waheguru ji waheguru ji waheguru ji
@kulwindersinghraikhana1960
@kulwindersinghraikhana1960 Ай бұрын
Amritpal v gulami de gall karde
@paramjitkaur495
@paramjitkaur495 Ай бұрын
🌹💐🌹waheguru ji ka khalsa waheguru ji ki fateh ji baba g💐💐💐💐🌹🌹❤️❤️🌹🌹❤️❤️👌👏
@bikramsingh5929
@bikramsingh5929 26 күн бұрын
ਵਾਹ ਭਾਈ ਸਾਬ ਜੀ ਬਹੁਤ ਵਧੀਆ ਜੀ 🙏🙏
@sehajpreetsingh5126
@sehajpreetsingh5126 Ай бұрын
❤❤
@Ashoksingh-lm6nj
@Ashoksingh-lm6nj Ай бұрын
Sat nam shree wahe guruji
@kultarsinghcheema7452
@kultarsinghcheema7452 Ай бұрын
ਵਾਹਿਗੁਰੂ ਸਾਹਿਬ ਜੀ।
@JaswantSingh-gc7qx
@JaswantSingh-gc7qx Ай бұрын
❤️🙏🙏🙏🙏🙏🙏🙏🙏🙏🙏🙏🙏🙏🙏🙏
@XiPantheraLeo-jg6xo
@XiPantheraLeo-jg6xo Ай бұрын
Dr Khalsa Dr Khalsa Dr Khalsa Dr Khalsa Dr Khalsa💀💀💀💀💀🕊️🕊️🕊️🕊️🕊️
@private9053
@private9053 Ай бұрын
Sardaar ji me Muslim hu aur me molana bhi hu lekin me sikh dhrm ko apnana chahta hu
@bittubansa3810
@bittubansa3810 Ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@hujcoxjro7277
@hujcoxjro7277 Ай бұрын
Waheguru ji waheguru ji waheguru ji ❤❤❤
@PremSingh-vo8pi
@PremSingh-vo8pi Ай бұрын
Good
@singhpowar3411
@singhpowar3411 Ай бұрын
Waheagure ji ka kalsa Waheagure ji ke fathe ji 🙏 🙏
@punjabiculturesoultouch9025
@punjabiculturesoultouch9025 Ай бұрын
Waheguru Ji 🙏🌹
@kaurbrar5463
@kaurbrar5463 Ай бұрын
Waheguru ji ka khalsa Waheguru ji ki fateh ♥️
@amarjitkaur34
@amarjitkaur34 Ай бұрын
Aap g desb dwaan bhot vdia ne baba g 🌸🌸🌸🌸🌸🌸
@SamarSingh-lb2nl
@SamarSingh-lb2nl Ай бұрын
Waheguru g
@RavinderSingh-nz6wz
@RavinderSingh-nz6wz Ай бұрын
Bahut vadiya uprala ker rhe ho bhai sahib ji Bahut Bahut dhanwad ji 🙏
@GurmeetSingh-oy2el
@GurmeetSingh-oy2el Ай бұрын
🙏🙏🙏🙏❤️❤️❤️
@RajuGill-ym5ne
@RajuGill-ym5ne Ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਜੀ
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤
@avtarmehta8250
@avtarmehta8250 Ай бұрын
🙏🙏🙏🙏
@jagtar.singh.abheypur.w
@jagtar.singh.abheypur.w Ай бұрын
🙏🏻
@amarjotsingh3372
@amarjotsingh3372 Ай бұрын
Wahe guru ji
@user-gm1mk7kl3g
@user-gm1mk7kl3g Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏
@PremChand-ig5ox
@PremChand-ig5ox Ай бұрын
Waheguru ji ❤️ 🙏🏻
@jaspaldeol7685
@jaspaldeol7685 Ай бұрын
2:05 2:07 🙏💯
@swarankaur7469
@swarankaur7469 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagtar.singh.abheypur.w
@jagtar.singh.abheypur.w Ай бұрын
@VivekSharma-wq5hl
@VivekSharma-wq5hl Ай бұрын
Waheguru Ji 🙏
@somaram3388
@somaram3388 Ай бұрын
Waheguru Ji
@PremjeetKaur-bs1bc
@PremjeetKaur-bs1bc Ай бұрын
ਜੀ ਦੀਨ ਦਇਆਲ ਭਰੋਸੇ ਤੇਰੇ ਜੀ।।
@jagtar.singh.abheypur.w
@jagtar.singh.abheypur.w Ай бұрын
👍🏻
@user-by6ec5sg5s
@user-by6ec5sg5s Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@DeepSidhu-re6tz
@DeepSidhu-re6tz Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@ANOOPSINGH-gr8ko
@ANOOPSINGH-gr8ko Ай бұрын
Waheguru Ji, Baba ji, Jila Moga Punjab ch kado diwan laune ne tusi ...assi wait kar rahe AA tuhadi
@jasvirsingh-nj9lb
@jasvirsingh-nj9lb Ай бұрын
Waheguru ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਨੂੰ ❤❤❤❤
@parminderkaur6955
@parminderkaur6955 Ай бұрын
🎉🎉🎉🎉
@user-gs9vz6fw3r
@user-gs9vz6fw3r Ай бұрын
❤❤❤❤❤❤❤❤❤❤
@tilakrajsharma2897
@tilakrajsharma2897 Ай бұрын
राम राम
@JaspalSingh-qj5cc
@JaspalSingh-qj5cc Ай бұрын
Bhai saab jio
@gurmailsingh1716
@gurmailsingh1716 Ай бұрын
🙏🏻🙏🏻
@kulwantsinghgill3031
@kulwantsinghgill3031 Ай бұрын
Guru Fateh ji ❤❤❤
@davinder.7143
@davinder.7143 Ай бұрын
🙏🙏
@inderjitgurdaspur1360
@inderjitgurdaspur1360 Ай бұрын
BHAE SAHEB JEE AJ V AMRITSAR GURDASPUR TARAN TARAN DAY WICH BAIYA GULAM AM GAL A JO SIRF JATTA JA GUJRA KOL HREK PIND WICH6-7 AM JIHEY MIL JANGAY JIS BAREY KOE RAGE KOE SMAZ SAVE GAL NAHE KARDAY KE EAHNA KARJA WACHKA JA SMAZ SEWKA NU ADHRANG HO GIA
@manreetsinghpopli2587
@manreetsinghpopli2587 Ай бұрын
🙏🙏🙏🙏🙏
@harmeshsinghharmeshsingh1603
@harmeshsinghharmeshsingh1603 Ай бұрын
Wah ji wah
@jitendersingh1990
@jitendersingh1990 Ай бұрын
🙏❤️
@shehfy4650
@shehfy4650 Ай бұрын
❤❤❤❤🙏
КАРМАНЧИК 2 СЕЗОН 5 СЕРИЯ
27:21
Inter Production
Рет қаралды 584 М.
Super sport🤯
00:15
Lexa_Merin
Рет қаралды 20 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 58 МЛН
Sprinting with More and More Money
00:29
MrBeast
Рет қаралды 34 МЛН
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 6 МЛН
Koi Aan Milave (Nonstop Shabad Jukebox) - Bhai Jujhar Singh Ji - New Shabad Gurbani Kirtan 2024
1:37:17
Best Records ਗੁਰੂ ਕੀ ਬਾਣੀ
Рет қаралды 1 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 60 МЛН
Нашли меня? #софянка
0:12
Софья Земляная
Рет қаралды 2,1 МЛН
Книжка где, пончик? #shorts #сериалы #юмор
0:44
Мир Сватов
Рет қаралды 3,7 МЛН
Funny kid and Dad #shorts #funny #viral #comedy #youtubeshorts
0:15
mountainlion5
Рет қаралды 32 МЛН
Школьники в тюряге 😂 #сериал #тренды
0:55
Топ по Ивановым
Рет қаралды 7 МЛН
Can they repeat the watermelon experiment?
0:36
Valja & Maxim Family
Рет қаралды 6 МЛН