ਬਾਰਾਂ ਬਰਸੀ ਵਿਧਵਾ (ਭਾਗ -31)Bhara barsi vidhwa (Ep-31)Latest Punjabi Short movie 2024!! Aman dhillon

  Рет қаралды 139,573

Aman dhillon

Aman dhillon

3 ай бұрын

Bhara barsi vidhwa (Ep-31)New Latest Punjabi Short movie 2024!! Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
**********
Bhara barsi vidhwa (ep-13)
• ਬਾਰਾਂ ਬਰਸੀ ਵਿਧਵਾ (Ep-1...
Bhara barsi vidhwa (ep-14)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (ep-15)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (ep-16)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vedhwa (Ep-17)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vedhwa (Ep-18)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-19)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-20)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-21)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-22)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-23)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-24)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-25)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi Vidhwa Ep-26)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-27)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-28)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-29)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-30)
• ਬਾਰਾਂ ਬਰਸੀ ਵਿਧਵਾ(ਭਾਗ-3...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 479
@gurdeepkaur5145
@gurdeepkaur5145 3 ай бұрын
ਬਹੁਤ ਵਧੀਆ ਵੀਡੀਓ ਹੈ ਅੱਜ ਤਾਂ ਅਮਨ ਨੇ ਸੱਚ ਮੁੱਚ ਹੀ ਰੋਣ ਲਾ ਦਿੱਤਾ ਬਹੁਤ ਮਨ ਖਰਾਬ ਹੋਇਆ ਕਿਸੇ ਦੇ ਮਾਂ ਬਾਪ ਕੁੱਛ ਨਾ ਹੋਵੇ
@puspindersingh8763
@puspindersingh8763 3 ай бұрын
ਅੰਜਲੀ ਵਰਗੀ ਕਿਸੇ ਦੇ ਘਰ ਨਾ ਆਵੇ। ਅਮਨ ਭੈਣ ਨੂੰ ਰੋਂਦੀ ਦੇਖ ਬਹੁਤ ਦੁੱਖ ਹੋਇਆ 🥺🥺 । ਕੋਈ ਨਾ ਕਰਮੇਂ ਵੀਰ ਤੁੰ ਵੀ ਏਥੇ ਹੀ ਭੋਗੇ ਗਾ।
@SimranSingh-zx4wj
@SimranSingh-zx4wj 3 ай бұрын
ਕਰਨੀਆਂ ਭਰਨੀਆਂ ਸਭ ਇੱਥੇ ਹੀ ਨੇ ਜੇਕਰ ਕੋਈ ਨਹੀਂ ਦੇਖਦਾ ਤਾਂ ਰੱਬ ਦੇਖਦਾ ਹੈ
@user-hx4zy3mv7i
@user-hx4zy3mv7i 3 ай бұрын
ਧੀਆਂ ਦੇ ਪੇਕੇ ਘਰ ਮਾਪਿਆਂ ਦੇ ਸਿਰ ਤੇ ਜ਼ੋਰ ਧਗਾਣੇ ਹੁੰਦੈ, ਅੰਜਲੀ ਨੇ ਤੇ ਸ਼ਰੀਕਾਂ ਨੇ ਤਾਂ ਘਰ ਬਰਬਾਦੀ ਦੀ ਤਦਾਦ ਤੇ ਲਿਆ ਕੇ ਖੜ੍ਹਾ ਕਰ ਦਿੱਤਾ, ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ 🙏
@user-md5sg3cb2t
@user-md5sg3cb2t 3 ай бұрын
Very nice video
@neetugold6136
@neetugold6136 3 ай бұрын
ਵੀਡਿਓ ਦੇਖ ਕੇ ਮਨ ਵਾਰ ਵਾਰ ਰੋਇਆ।
@user-bq2kp3bp7h
@user-bq2kp3bp7h 3 ай бұрын
ਅੱਜ ਦੀ ਵੀਡੀਓ ਦੇਖ ਕੇ ਮਨ ਬਹੁਤ ਦੁੱਖੀ ਹੋ ਗਿਆ
@gurusran838
@gurusran838 3 ай бұрын
ਕਰਣੀ ਭਰਣੀ ਸੱਭ ਕੁਝ ਏਥੇ ਹੀ ਹੈ ਜੋਂ ਕਰੂ ਸੋ ਭਰੂ ਕਰਮੇ ਦਾ ਪਰਿਵਾਰ ਅੱਤੇ ਅੰਜਲਿ ਤੇ ਮਾਂ ਸਭ ਕੁੱਝ ਇੱਥੇ ਹੀ ਭੋਗ ਕੇ ਜਾਣਗੇ ❤❤❤❤❤
@jujharsingh9451
@jujharsingh9451 3 ай бұрын
ਇਹ ਤਾਂ ਵੀਡਿਓ ਆ ਵਾਹਿਗੁਰੂ ਜੀ ਸੱਚ ਕਿਸੇ ਦੇ ਮਾਂ ਪਿਓ ਨੂੰ ਕੁਝ ਨਾ ਹੋਵੇ
@JasvirSingh-lb2cf
@JasvirSingh-lb2cf 3 ай бұрын
ਇਹਨਾ ਨੂੰ ਦੇਖ ਕੇ ਮੈਨੂੰ ਮੇਰੇ ਸੋਹਰੇ ਦੀ ਯਾਦ ਆ ਗਈ 😢😢😢😢
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ❤
@user-fi4ze3dr2x
@user-fi4ze3dr2x 3 ай бұрын
ਅੱਜ ਵੀਡੀਓ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ😢
@balwindersinghkhalsa2370
@balwindersinghkhalsa2370 3 ай бұрын
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ
@somasharma6373
@somasharma6373 3 ай бұрын
0 abhi baakamal acting. Fit in every roll
@shind8262
@shind8262 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@babybansal7679
@babybansal7679 3 ай бұрын
Bhut vadia video aa nest video jaldi to jaldi aawaye
@mandeepgrewal1451
@mandeepgrewal1451 3 ай бұрын
ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਮੇਹਰ ਹੋਵੇ ਸਾਰੀ ਟੀਮ ਤੇ
@msf5937
@msf5937 3 ай бұрын
ਅਭੀ ਕਮਾਲ ਦੀ ਐਕਟਿੰਗ ਕਿਆ ਬਾਤ ਸਿਰਾ ਜਵਾ ਇੱਕ ਪਾਸੇ ਕਰਮਾ ਮਾਰਨ ਨੂੰ ਫਿਰਦਾ ਇਕ ਪਾਸੇ ਕਮਲ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@Davinderdhaula
@Davinderdhaula 3 ай бұрын
ਬਜੁਰਗਾਂ ਦਾ ਆਖਰੀ ਸਮਾਂ ਦੇਖਣਾ ਬਹੁਤ ਔਖਾ ਲਗਦਾ ...ਆਪਣੇ ਮਾਂ ਪਿਓ ਯਾਦ ਆ ਗੇ ਸੱਚੀ ..ਬੀ ਅਸੀ ਵੀ ਐਈ ਆਲੇ ਦੁਆਲੇ ਬੈਠੇ ਸੀ ...ਡਾਕਟਰ ਨੇ ਆ ਕੇ ਇੱਕ ਮਿੰਟ ਚ ਜਵਾਬ ਦੇ ਤਾਂ ..ਕਹਿੰਦਾ ਕੁਛ ਨੀ ਇਹਨਾਂ ਚ 😭😭😭😭ਸਭ ਕੁਛ ਮਿਲ ਜਾਂਦਾ ਪਰ ਮਾਂ ਪਿਓ ਨੀ ਮਿਲਦੇ
@user-ur8kx6nr5y
@user-ur8kx6nr5y 3 ай бұрын
ਅਭੀ ਸਾਰਿਆਂ ਦੀ ਐਕਟਿੰਗ ਬਹੁਤ ਸਿਰੇ ਦੀ ਹੈ ਗੂਡ ਮੈਸਜ ਜਿਵੇਂ ਸੱਚੀ ਕਹਾਣੀ ਹੋਵੇ ਅਭੀ ਦਾ ਰੋਲ ਤਾਂ ਵਸ ਸਿਰਾ ਹੀ ਹੈ
@SushilSharma-ee6sj
@SushilSharma-ee6sj 3 ай бұрын
Again Abhi gave a outstanding performance in this episode. 👍
@sukhwinderkaur7145
@sukhwinderkaur7145 3 ай бұрын
ਸਰੀਕਾ ਨੂੰ ਇਸ ਤਰ੍ਹਾਂ ਕਿ ਕਿਵੇਂ ਨਾ ਜਮੀਨ ਸਾਡੇ ਨਾਮ ਹੋ ਜਾਵੇ, ਨੂੰਹ ਵਾਧੂ ਤੇਜ ਹੈ,ਇਹ ਨਹੀਂ ਸੋਚਦੇ ਕਿ ਬਜ਼ੁਰਗ ਘਰ ਦੇ ਜਿੰਦਾ ਹੁੰਦੇ ਨੇ, ਧੀ ਨੂੰ ਆਪਣੇ ਬਾਪੂ ਤੋਂ ਉੱਤੇ ਦੀ ਕੋਈ ਨਹੀਂ
@SimranSingh-zx4wj
@SimranSingh-zx4wj 3 ай бұрын
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
@harjinderpalkaur7268
@harjinderpalkaur7268 3 ай бұрын
ਅੱਜ ਦੀ ਵੀਡੀਓ ਦੇਖ ਕੇ ਮਨ ਬਹੁਤ ਭਰਿਆ
@user-hx4zy3mv7i
@user-hx4zy3mv7i 3 ай бұрын
ਅਮਨ ਪੁੱਤਰ ਤੈਨੂੰ ਰੋਂਦੀ ਦੇਖ ਕੇ ਮੇਰਾ ਮਨ ਇਨ੍ਹਾਂ ਦੁਖੀ ਹੋਇਆ, ਵੀਡੀਓ ਸਕਿਪ ਕਰਨੀ ਪਈ ਇਹ ਧੀ ਦਾ ਦਰਦ ਸੀ ਜੋ ਦੇਖਿਆ ਨਹੀਂ ਗਿਆ ਮੈਥੋਂ 🙏
@daljeettsidhu2395
@daljeettsidhu2395 3 ай бұрын
ਅਮਨ ਮੈ ਤਾਂ ਇਹੋ ਕਹਿੰਦੀ ਹਾਂ ਕੇ ਬਾਪੂ ਜੀ ਦੀ ਜਗਾ ਤੇ ਕੰਮਲ ਚਲੀ ਜਾਵੇ ਸਿਆਪੇ ਦੀ ਜੜ੍ਹ। ਦਲਜੀਤ
@parmjeetkaur6247
@parmjeetkaur6247 3 ай бұрын
❤❤❤❤❤❤ ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@daljeetkaur5600
@daljeetkaur5600 3 ай бұрын
Very tuchy story mere papa v is trah hi bimar hoy c😢😢
@GurpreetSingh-ui7vq
@GurpreetSingh-ui7vq 3 ай бұрын
ਬਹੁਤ ਵਧੀਆ ਜੀ ਘੈਂਟ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@kuldipkaur5688
@kuldipkaur5688 3 ай бұрын
ਬਾਪੂ ਨੂੰ ਅਮਨ ਦੀਦੀ ਤੁਹਾਡਾ ਬਹੁਤ ਆਸਰਾ ਸੀ ਤੁਸੀਂ ਇੱਥੇ ਰਹੋ ਬਾਪੂ ਨੇ ਠੀਕ ਹੋ ਜਾਣਾ।😢😢😢😢😢
@sewakgill-hi9ip
@sewakgill-hi9ip 3 ай бұрын
ਮੇਰਾ ਨਾਮ ਮਨਜੀਤ ਭੈਣ ਅਮਨ ਮੈਨੂੰ ਮੇਰਾ ਬਾਪੂ ਯਾਦ ਆਗਿਆ ਜੋ ਦੁਨੀਆ ਤੇ ਹੈਨੀ
@Edits.by.Vexten5
@Edits.by.Vexten5 3 ай бұрын
ਬਹੁਤ ਵਧੀਆ ਵਿਡੀਉ ❤❤❤
@babybansal7679
@babybansal7679 3 ай бұрын
God bless u all team members
@somadevi-26
@somadevi-26 3 ай бұрын
Bhut vadiya video hai g ❤❤❤❤❤❤❤❤❤❤❤❤❤❤❤❤
@RanaJaveed-hg4lc
@RanaJaveed-hg4lc 3 ай бұрын
Video bahot wadhiya lagi.
@bikerjitsingh2952
@bikerjitsingh2952 3 ай бұрын
ਅਭੀ ਬਹੁਤ ਵਧੀਆ ਅੈਕਟਿੰਗ ਕਮਾਲ 👍👍👍👌👌👌👌👌👍👍
@HarishKumar-cl6sy
@HarishKumar-cl6sy 3 ай бұрын
Bahut vadia story aa ji. 👍👍
@user-dj5wo8rh3l
@user-dj5wo8rh3l 3 ай бұрын
Shi gal aa aman didi maa bap ta maa bap ji hunda ne❤❤❤
@user-sz9fc5oo6i
@user-sz9fc5oo6i 3 ай бұрын
Dheeyan vaste maa pyo bhoth vde cheg hundee aa rub eena de lummy umer kree🙏🙏🙏🙏🙏🙏🙏
@gagandeepkaur-ll4hg
@gagandeepkaur-ll4hg 3 ай бұрын
Buth vadia video a aman ਦੀਦੀ ji wmk ❤❤
@GurinderSingh-ow5wl
@GurinderSingh-ow5wl 3 ай бұрын
WAHEGURU JI..
@reetpreet4281
@reetpreet4281 3 ай бұрын
Wait krde c video di
@surinderkaur6731
@surinderkaur6731 3 ай бұрын
❤❤very nice very very very nice video h buht buht sohni story h karma preet buht beymaan n😢😢😢😢😢😢👌👌👌👌👌👌👌👌👌👌👍👍👍👍👍👍👍👍
@sidhutar
@sidhutar 3 ай бұрын
Movie bhoot he vadia Hai emotional Hai Baki Karmen Ke parvar noo ta jmeen de Pai have Ena da ta Sara parvar. And Angli Di. Ma vi jmeen te akh rekhi firdi Hai Ena de ta gal Hai mih Marni noo fire jhota garn noo fare ina saria noo jmeen de Pai Hai banda Ena ve gir sakda Hai oto oto Sare mithe Poche marde han karma ta vakia he kadma Hai parmatma thohadi team noo Chardikla vich rakhe Avtar Singh Sidhu from Canada
@sanawarjotsinghsanawarjot72
@sanawarjotsinghsanawarjot72 3 ай бұрын
Very nice Ji bro 🎉🎉🎉❤❤❤
@amandhillon
@amandhillon 3 ай бұрын
Thanks all
@gurvinderkullar5431
@gurvinderkullar5431 3 ай бұрын
❤❤ਬਹੁਤ ਵਧੀਆ ਵੀਡੀਓ ਹੈ ਜੀ👍👍❤
@LaviMaan-lf3px
@LaviMaan-lf3px 3 ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅੱਜ ਤਾਂ ਸੱਚੀ ਰੋਣਾ ਆ ਗਿਆ ਵੀਡੀਓ ਦੇਖ ਕੇ ਕਿਸੇ ਦੇ ਮਾਂ ਬਾਪ ਨੂੰ ਵਾਹਿਗੁਰੂ ਕੁਝ ਨਾ ਹੋਵੇ 🎉🎉🎉🎉❤❤❤❤🙏🙏🙏🙏🌹🌹🌹🌹🌹🌹💕💕💕💕💕
@crazygamerz136
@crazygamerz136 3 ай бұрын
ਬਹੁਤ ਸੋਹਣੀ ਵੀਡੀਓ ਅਮਨ ਭੈਣ ਵੀਰ ਜੀ
@sukhdeepsidhu2342
@sukhdeepsidhu2342 3 ай бұрын
Very nice story, Aman dhillon sister, Rajveer Dhillon veer ji 🎉🎉🔥🌹🌸🌷
@AmandeepKaur-dg1qk
@AmandeepKaur-dg1qk 3 ай бұрын
Very nice video aman dee ❤❤❤❤🎉
@ManjeetKaur-lf4ws
@ManjeetKaur-lf4ws 3 ай бұрын
Very nice video. Ajj da episode bahut emotional hai. Avi di acting bahut Vadhiya hai. God bless you all team members.
@user-re2hf7fm4t
@user-re2hf7fm4t 3 ай бұрын
Heart touching video 😢😢
@kaursukhidhillon9272
@kaursukhidhillon9272 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ❤
@bhawanjeetkaur1444
@bhawanjeetkaur1444 3 ай бұрын
ਕਰਮੇਂ ਅਤੇ ਅੰਜਲੀ ਨੂੰ ਤਾਂ ਜ਼ਮੀਨ ਦੀ ਆ, ਜਿਵੇਂ ਦੋਵੇ ਹਿੱਕ ਤੇ ਧਰ ਕੇ ਲੈਕੇ ਜਾਣੀ
@rameshkumari9837
@rameshkumari9837 3 ай бұрын
Zmin naam krvanaye ke liye court me zmin ke malik ki nd jiske naam krvaani h photo hoti hai gvah nd nambar dar ke sign hote hai jo court ne bnaya hota hai
@bhawanjeetkaur1444
@bhawanjeetkaur1444 3 ай бұрын
Vase Aman didi te Raj bhaji ne sahi gl hi describe Kiti aa story ch .. vase anjali da nature bhut rude aa .. Aman didi da nature vadià ae
@entertainmentwithmanvi8777
@entertainmentwithmanvi8777 3 ай бұрын
Very very nice video ❤❤❤❤❤❤aman di mere papa nal bi ISI tarah ho aisi Aman didi maine apne papa na bahut pyar karti hai
@sanjeevsharma4454
@sanjeevsharma4454 3 ай бұрын
Bohut dukh hua aaj video dekh k hasda Ghar narak bna diya putt kuwara rahe par aho deyi noo na Demi aman Di apka Rona hmere dil lag gya maa bap chahe kitne bude ho par maa bap nhi milte hmare bhi papa nhi h par jado yaad aandi a dil tadaf janda a or kyi gharo Mai kadar nhi har ek chij mil jandi a par maa bap da pyaar nhi milta so beautiful story ji sab da part Bohut hi badiya ji
@babybansal7679
@babybansal7679 3 ай бұрын
Good job
@sukhdeepKaurhandiaya
@sukhdeepKaurhandiaya 3 ай бұрын
ਵੀਡੀਓ ਬਹੁਤ ਵਧੀਆ ਅਮਨ ❤️❤️❤️
@sukhdeepkaur7989
@sukhdeepkaur7989 3 ай бұрын
Abhi di acting Kable tareef he.Gbu Abhi Bai.Always stay blessed.
@SandeepKaur-qf1xf
@SandeepKaur-qf1xf 3 ай бұрын
Bht vdya video GBU all team always be happy 😌❤️
@ShwetaSharma-fi1wy
@ShwetaSharma-fi1wy 3 ай бұрын
Very emotional video menu mere papa di yad aa gayi Rona aa video dekh k
@user-gc6vn7yj9c
@user-gc6vn7yj9c 3 ай бұрын
Bahut Vidya nd emotional episode aman bhen
@sukhdeepsinghsukhdeepsingh9723
@sukhdeepsinghsukhdeepsingh9723 3 ай бұрын
❤❤ very nice ❤❤
@amandhillon
@amandhillon 3 ай бұрын
Many many thanks
@sukhwinderkaur7145
@sukhwinderkaur7145 3 ай бұрын
ਕਿੰਨਾ ਔਖਾ ਹੁੰਦਾ ਜਦੋਂ ਪਿਉ ਮੰਜੇ ਤੇ ਪਿਆ ਹੁੰਦਾ, ਅਮਨ ਮੇਰੀ ਮੰਮੀ ਵੀ ਇਸ ਤਰ੍ਹਾਂ ਹੀ ਮੰਜੇ ਤੇ ਪਈ ਹੋਈ ਸੀ, ਮੇਰੇ ਕੋਲੋਂ ਵੀਡੀਓ ਦੇਖੀ ਨਹੀਂ ਜਾਦੀ😢😢😢😢😢😢
@Satinder-nm2rc
@Satinder-nm2rc 3 ай бұрын
Meri v
@user-db9bk7ns6i
@user-db9bk7ns6i 3 ай бұрын
Thnku ji , video upload krn lyi , wait kr rhe c asi dekhn lyi
@JagjeetSingh-bq4og
@JagjeetSingh-bq4og 3 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@gavinsterrr
@gavinsterrr 3 ай бұрын
Aman dii nu dekh k roan aa gya 😢
@manjindersingh1822
@manjindersingh1822 3 ай бұрын
Very nice video ji waheguru bless u all team members ji
@deVilBrar9
@deVilBrar9 3 ай бұрын
Very emotional ❤
@babybansal7679
@babybansal7679 3 ай бұрын
Wating for nest video
@satvirsingh6064
@satvirsingh6064 3 ай бұрын
❤❤ਅਮਨ ਪ੍ਰੀਤ ਤੋਂ ਬੱਚ ਕੇ ਰਹਿ ਬਾਪੂ ਦੀ ਜਮੀਨ ਤੇ ਅੱਖ ਹੈ🎉🎉🎉🎉🎉🎉🎉🎉🎉🎉🎉🎉🎉❤❤🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿🍇🌿
@sukhjeetkaur6360
@sukhjeetkaur6360 3 ай бұрын
A seen dekhke mainu mere bapu di yaad a gai di
@malwindersinghbutter8530
@malwindersinghbutter8530 3 ай бұрын
ਹੁਣ ਰੋਣਾ ਸੁਰੂ ਕਰਤਾਪਲੀਜ ਬਹੁਤ ਗਲਤ ਦਿਖਾਰਹੇ ਆ ਗੁਆਡੀ ਅਗੂਠਾ ਲਵਾਉਦੇ ਫਿਰਦੇ ਆ ਤੁਸੀਦੋ ਜਾਣੀਆ ਕੋਲ ਬੈਠੀਆ ਅਗੁਠਾ ਦੇਖਿਆ ਹੀ ਨਹੀ
@kulmeetkaur2136
@kulmeetkaur2136 3 ай бұрын
Vidyo. Bahut vadhya
@priyarani6277
@priyarani6277 3 ай бұрын
Next part jaldi lai Ke aao. Nice story
@user-cm5en7bv4f
@user-cm5en7bv4f 3 ай бұрын
I am waiting for your video Finally it's come
@seeramehraj2174
@seeramehraj2174 3 ай бұрын
Heart touching 31 on nice video ji 🎉🎉
@amandhillon
@amandhillon 3 ай бұрын
Thanks 🤗
@sarbjitkaur9202
@sarbjitkaur9202 3 ай бұрын
Very nice God bless you all family
@amandhillon
@amandhillon 3 ай бұрын
Thank you so much
@shaminderkaursandhu9747
@shaminderkaursandhu9747 3 ай бұрын
Very nice story good job all team gbu all
@sukhdevsingh-je6hp
@sukhdevsingh-je6hp 3 ай бұрын
Good nice ji 🙏 good masaj je 🙏
@ekamjot6896
@ekamjot6896 3 ай бұрын
Nice Aman dide
@kamaldeepsingh3988
@kamaldeepsingh3988 3 ай бұрын
ਤਾਏ ਕਰਕੇ ਤਾਂ ਇਹ ਨਾਟਕ ਦੇਖਣ ਨੂੰ ਜੀ ਕਰਦਾ... ਇਹਨੂੰ ਵਿਦਾ ਨਾ ਕਰੋ ਯਰ
@harjitkaur5467
@harjitkaur5467 3 ай бұрын
Bhut bdia bidio 👌👌👌👍👍
@ashasidhu4354
@ashasidhu4354 3 ай бұрын
Bht hi okha time hunda ehe Aman bhane. Maa baap nu kuch nai hona chahida . Avi Bai di acting bht vadiya.❤❤❤
@happyjoshi5426
@happyjoshi5426 3 ай бұрын
Ajj di video dekh ke Rona aa gaya Aman didi
@jasvirkaur49
@jasvirkaur49 3 ай бұрын
ਇਹੋ ਜਿਹੀਆਂ ਵੀਡਿਉ ਦੇਖਕੇ ਮਨ ਨੂੰ ਦੁੱਖ ਹੋਇਆ ਹੈ ਕਿ ਸਾਰੀਆਂ ਰਿਸ਼ਤੇ ਤੇ ਵਿਸ਼ਵਾਸ ਉੱਠ ਗਿਆ ਹੈ ਜਸਵੀਰ ਕੌਰ
@BalrajSingh-uy4um
@BalrajSingh-uy4um 3 ай бұрын
Nic story aman dhillon g good 👍 👌 ❤❤❤
@kuldipkaur2440
@kuldipkaur2440 3 ай бұрын
Very nice Video god bless you all team members 🙏🙏 kuldip Kaur kaleke Baggapurana
@amandhillon
@amandhillon 3 ай бұрын
Thanks a lot
@user-rr9vj5kv8v
@user-rr9vj5kv8v 3 ай бұрын
ਸਹੀ ਗੱਲ ਆ ਅਮਨ ਦੀਦੀ ਬਾਪ ਤਾਂ ਬਾਪ ਹੁੰਦਾ ਮੇਰਾ ਬਾਪੂ ਵੀ ਹੇਨੀ ਮੇਨੂੰ ਤਾ ਰੋਣਾ ਆ ਗਿਆ ਵੀਡੀਓ ਦੇਖ ਕੇ
@ARMAANGILL7359
@ARMAANGILL7359 3 ай бұрын
Very nice video thanks for next part
@amandhillon
@amandhillon 3 ай бұрын
So nice of you
@PargatSingh-ps9ul
@PargatSingh-ps9ul 3 ай бұрын
Very nice video and bapu Bina sachi koi ni nl khada
@Arsh6232
@Arsh6232 3 ай бұрын
Very nice video Aman didi ❤❤❤❤ Raj veer ji 👍👍👌👌💐🌹🌹🌹
@amandhillon
@amandhillon 3 ай бұрын
Thanks a lot
@sukhpreetkaur4961
@sukhpreetkaur4961 3 ай бұрын
Babu lie waheguru ji
@charankaur8775
@charankaur8775 3 ай бұрын
Nice go towards the end fill so sorry for ur dad dying in this clip some miracle should happen can’t wait to see the next episode best of luck ji to all the team
@boharsingh7725
@boharsingh7725 3 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
@user-ix9gi8wb7y
@user-ix9gi8wb7y 3 ай бұрын
Nyc vedio ❤
@GurpreetSingh-dc1lh
@GurpreetSingh-dc1lh 3 ай бұрын
Very nice video g
@ritiaggarwal678
@ritiaggarwal678 3 ай бұрын
Bhut badhiya video
@preetsaini7187
@preetsaini7187 3 ай бұрын
Raaj vrga jwai sbnu mile
@arshchahal1854
@arshchahal1854 3 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਦੇ ਬਾਪੂ ਦੀਸੋਚਬਹੁਤਚੰਗੀ
@amarjitkaur3424
@amarjitkaur3424 3 ай бұрын
ਬਹਤ,, ਸਾਹਨੀ, ਵੀਡਿੈੌੈਐ, ਰਬ, ਤਰਕੀ, ਦੈਵੀ👍👍
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,5 МЛН
I Can't Believe We Did This...
00:38
Stokes Twins
Рет қаралды 126 МЛН
How Many Balloons Does It Take To Fly?
00:18
MrBeast
Рет қаралды 161 МЛН
Это ежегодное настроение 😉 #tiktok #юмор #жиза #funny
0:10
Ангелина и Тая
Рет қаралды 2,8 МЛН
ToRung short film: 🙏baby protects puppy🐶
0:37
ToRung
Рет қаралды 84 МЛН
ToRung short film: 🙏baby protects puppy🐶
0:37
ToRung
Рет қаралды 84 МЛН