ਬਾਰਾਂ ਬਰਸੀ ਵਿਧਵਾ (ਭਾਗ -35)Bhara barsi vidhwa (Ep-35)Latest Punjabi Short movie 2024!! Aman dhillon

  Рет қаралды 128,212

Aman dhillon

Aman dhillon

2 ай бұрын

Bhara barsi vidhwa (Ep-35)New Latest Punjabi Short movie 2024!! Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
**********
Bhara barsi vedhwa (Ep-17)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vedhwa (Ep-18)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-19)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-20)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-21)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-22)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-23)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-24)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-25)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi Vidhwa Ep-26)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-27)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-28)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-29)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-30)
• ਬਾਰਾਂ ਬਰਸੀ ਵਿਧਵਾ(ਭਾਗ-3...
Bhara barsi vidhwa (Ep-31)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-32)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-33)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-34)
• ਬਾਰਾਂ ਬਰਸੀ ਵਿਧਵਾ (ਭਾਗ ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 469
@kahlon899
@kahlon899 2 ай бұрын
ਸੋਨੀਆ ਨੇ ਸਭ ਤੋਂ ਵਧੀਆ ਐਕਟਿੰਗ ਕੀਤੀ ਅੱਜ ਤਾਂ ਪੁਰਾ ਛਾ ਗਈ ਹੈ ਬਹੁਤ ਵਧੀਆ ਰੋਲ ਹੈ ਸੋਨੀਆ ਭੈਣੇ super duper 👍👍
@user-gw5tb9bs4o
@user-gw5tb9bs4o 2 ай бұрын
ਚਰਨੋਂ ਨੇ ਜਦੋਂ ਕਿਹਾ ਕਿ ਕਰਨੀਂ ਭਰਨੀਂ ਇੱਥੇ ਈ ਆ ਇਹ ਨੀਂ ਸਮਝ ਆਈ ਕਿ ਅੰਜਲੀ ਨੂੰ ਕਿਹ ਗਈ ਜਾਂ ਆਪਣੇ ਤੇ ਆਉਣ ਵਾਲਾ ਸਮਾਂ ਦਾਸ ਗਈ ਕਿਉਂਕਿ ਬੇਈਮਾਨੀ ਤਾਂ ਕਰਮੇਂ,ਪਰੀਤ ਤੇ ਚਰਨੋਂ ਚ ਹੱਦੋਂ ਵੱਧ ਆ ਤੇ ਬੇਅੰਤ ਦਾ ਘਰ ਪੱਟਣ ਸਭ ਤੋਂ ਵੱਧ ਹੱਥ ਇਹਨਾਂ ਦਾ ਈ ਆ
@999sachdev
@999sachdev 2 ай бұрын
ਹੁਣ ਕਿਸੇ ਹਾਲਤ ਵੀ ਅੰਜਲੀ ਮਾਫ ਨਹੀ ਹੋਣੀ ਚਾਹੀਦੀ ਨਹੀ ਤਾਂ ਸਾਰੀ ਸਟੋਰੀ ਦਾ ਸੁਆਦ ਨਹੀ very painful story ❤❤❤from 🍁
@kamallehar3065
@kamallehar3065 2 ай бұрын
ਅੱਜ ਤਾਂ ਸੋਨੀਆ ਤੇ ਬਹੁਤ ਤਰਸ ਆਉਂਦਾ
@BalbirSingh-ji6vv
@BalbirSingh-ji6vv 2 ай бұрын
ਮਾੜਾ ਜੰਮੇ ਨਾ ਕਿਸੇ ਮਾੜਾਂ ਆਵੇ।
@sukhwinderkaur7145
@sukhwinderkaur7145 2 ай бұрын
ਉਹਨਾਂ ਮੂੰਹ ਦੇਖਣ ਨੂੰ ਸੋਡੀ ਜਮੀਨ ਐ, ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ, ਸਾਡੇ ਵੀ ਮੇਰੇ ਚਾਚੇ ਨੇ ਕੀਤਾ ਸੀ,ਸਾਰੀ ਜਗ੍ਹਾ ਆਪਣੇ ਨਾ ਕਰਵਾ ਗਿਆ ਸੀ, ਪਰ ਬਦਦੁਆ ਹਰ ਵੇਲੇ ਨਿਕਲੀਆਂ, ਉਨ੍ਹਾਂ ਦੇ ਇੱਕ ਮੁੰਡਾ ਮਰ ਗਿਆ ਇੱਕ ਦਾ ਤਲਾਕ ਹੋ ਗਿਆ, ਦੂਜੀ ਦੇ ਬੱਚਾ ਨਹੀਂ ਹੁੰਦਾ, ਨਰਕ ਸੁਰਗ ਇਥੇ ਹੀ ਹੈ, ਸਭ ਭੁਗਤਣ ਗੇ
@Virk-2022
@Virk-2022 2 ай бұрын
ਬਿਲਕੁਲ ਸਹੀ ਕਿਹਾ ਤੁਸ਼ੀ 👍
@kinderkaur1643
@kinderkaur1643 2 ай бұрын
Sahi gall a sara lekha jokha ehthe a
@mannugrewal3312
@mannugrewal3312 2 ай бұрын
ਬਿਲਕੁਲ ਸਹੀ kha ਸਭ ਕੁਝ ਏਥੇ ਹੀ ਭੁਗਤਣਾ ਪੈਂਦਾ
@dhundle_Sitare
@dhundle_Sitare 2 ай бұрын
ਸਹੀ ਗੱਲ ਹੈ ਜੀ ਥੋਡੀ
@gaganpreetgrewal1165
@gaganpreetgrewal1165 2 ай бұрын
true
@user-hx4zy3mv7i
@user-hx4zy3mv7i 2 ай бұрын
ਬੜੀ, ਛੇਤੀ ਕਰਮਿਆ ਤੇਰੇ, ਹਰਪ੍ਰੀਤ ਤੇ ਅੰਜਲੀ ਦੇ ਪਾਪ ਦਾ ਘੜਾ ਫੁੱਟਣ ਵਾਲਾ ਏ ਵਾਹਿਗੁਰੂ ਇਕ ਨ ਇੱਕ ਦਿਨ ਜ਼ਰੂਰ ਇਨਸਾਫ਼ ਜ਼ਰੂਰ ਕਰਦੇ 🙏
@dhundle_Sitare
@dhundle_Sitare 2 ай бұрын
ਧੰਨਵਾਦ ਜੀ 🥰🙏
@user-cc4lu9fh2s
@user-cc4lu9fh2s 2 ай бұрын
ਸੋਨੀਆ ਨੂੰ ਵੇਖ ਕੇ ਰੋਣਾ ਆ ਗਿਆ 😢
@sukhdevsingh-bc7dr
@sukhdevsingh-bc7dr 2 ай бұрын
ਅੰਜਲੀ ਆਪਣੇ ਹੱਥੀਂ ਆਪਣਾ ਘਰ ਬਰਬਾਦ ਕਰ ਰਹੀ ਹੈ।
@preetsaini7187
@preetsaini7187 2 ай бұрын
Oho es ghr nu apna ni smjhdi j apna smjhdi hundi ta brbd na krdi
@gurwinderbrar189
@gurwinderbrar189 2 ай бұрын
ਇਹੋ ਜਾ ਹਾਲ ਤਾਂ ਕਿਸੇ ਮਾਂ ਦਾ ਨਾ ਹੋਵੇ 😢ਏਨੇ ਕਲੇਨੇ ਨੂੰਹ ਪੁੱਤ ਜਮਾ ਵੀ ਸਰਮ ਹੈ ਨਹੀਂ ,,ਅੱਜ ਦਾ episode ਬਹੁਤ ਵਧੀਆ ਸੀ ਅਗਲਾ ਭਾਗ ਜਲਦੀ ਬਣਾਓ ਜੀ ❤❤❤❤
@boharsingh7725
@boharsingh7725 2 ай бұрын
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@user-ly5gl2to1i
@user-ly5gl2to1i 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇਰੀ ਆਵਾਜ਼ ਬਹੁਤ ਵਧੀਆ ਹੈ ਜੀ 👌👌👌👌👌👍👍👍👍👍👌👌👌💙💚💛💜💜🤎🖤🤍❤️💘🏘️💛
@urmilaranisharma5816
@urmilaranisharma5816 2 ай бұрын
ਅੰਜਲੀ ਵਰਗੀ ਚੜੇਲ ਨੂੰਹ ਕਿਸੇ ਦੇ ਘਰ ਨਾ ਆਵੇ
@Baljeetkaur-un9rd
@Baljeetkaur-un9rd 2 ай бұрын
ਬਹੁਤ ਵਧੀਆ ਵੀਡੀਓ ਹੈ ਅਗਲਾ ਭਾਗ ਜਲਦੀ ਲੈ ਕੇ ਆਉ ਜੀ
@gurdeepkaur5145
@gurdeepkaur5145 2 ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਦੁੱਖ ਹੋਇਆ ਜਦੋਂ ਨਣਦ ਭਰਜਾਈ ਰੋਦੀਆਂ ਦੇਖੀਆਂ ਬਹੁਤ ਰੋਣਾਂ ਆਇਆ ਵੈਰੀ ਨਾਈਸ
@BalbirSingh-ji6vv
@BalbirSingh-ji6vv 2 ай бұрын
ਆਪਣੇ ਜਿਉਂਦੇ ਜੀਅ ਆਪਣੀ ਪਾਵਰ ਕਦੇ ਵੀ ਕਿਸੇ ਤੇ ਵਿਸ਼ਵਾਸ ਕਰਕੇ ਦੂਜੇ ਦੇ ਹੱਥ ਵਿੱਚ ਦੇਣੀ । ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ ।
@narinderkaur5811
@narinderkaur5811 2 ай бұрын
S s akal aman ji ih vidio bhot sohni chal rahi hai And ajoke sme the attal schai hai Drugs ch pai k insaan apna sabh kush gva bathda hai
@BalbirSingh-ji6vv
@BalbirSingh-ji6vv 2 ай бұрын
ਨਸ਼ੇ ਚੰਗੇ ਭਲੇ ਇਨਸਾਨ ਨੂੰ ਕੁੱਤੇ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੰਦਾ ਹੈ।
@babybansal7679
@babybansal7679 2 ай бұрын
Good job
@PreetMandahar
@PreetMandahar 2 ай бұрын
Sachi bhut hi emotional video aaa .......😢😢😢 Harjeet di acting bhut wdiaa ❤❤❤❤ waiting for next part 😊
@jsa-bb2mf
@jsa-bb2mf 2 ай бұрын
Vary vary nice video aman di
@BalbirSingh-ji6vv
@BalbirSingh-ji6vv 2 ай бұрын
ਜੋਂ ਕਿਸੇ ਦਾ ਘਰ ਪੱਟਦੇ ਹਨ ਵਸਦਾ ਉਨ੍ਹਾਂ ਦਾ ਵੀ ਨਹੀਂ।
@jagdishkaur9755
@jagdishkaur9755 2 ай бұрын
ਦੁਸ਼ਮਣ ਦੁਸ਼ਮਣੀ ਕੱਢਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਵੀਡੀਓ ਤਾਂ ਸੋਹਣੀ ਏਂ ਪਰ ਕਹਾਣੀ ਸੁਣ ਕੇ ਰੂਹ ਕੰਬ ਜਾਂਦੀ ਹੈ।
@simranbrar7089
@simranbrar7089 2 ай бұрын
Very emotional 😭 story i like very much this vedio God bless you all team members 😢 rona aa gya dekh k real lagda jma
@harpreetsaini1214
@harpreetsaini1214 2 ай бұрын
Buhat buhat suni video g suniya diddi wal dekh ke sacchi rona a geyia . Eh vi ik sacch a zindagi da 😢🙏🙏
@Virk-2022
@Virk-2022 2 ай бұрын
ਸੋਨੀਆ ਤੇ ਤਰਸ ਆ ਰਿਹਾ ਪਰ ਤੁਸ਼ੀ ਪਹਿਲਾ ਢਿੱਲੇ ਬਣੇ ਰਹੇ ਕਸ ਕੇ ਰੱਖਣੀ ਸੀ ਪਤਾ ਤਾ ਚਾਚੀ ਖਰਾਬ ਆ ਅਜੇ ਵੀ ਡਾਂਗ ਫੇਰ ਦੋ ਬਾਕੀ ਕਰਮੇ ਦਾ ਪ੍ਰੀਵਾਰ ਹੰਕਾਰ ਰਿਹਾ ਆ ਰੱਬ ਨੇ ਸਭ ਠੀਕ ਕਰ ਦੇਣੇ 😂ਪਾਣੀ ਵੀ ਨੀ ਦੇਣਾ ਕਿਸੇ ਨੇ ਵੀਡੀਓ ਦਾ ਐਂਡ ਬਹੁਤ ਘੈਟ ਕਰੀੳ ਤਾਂ ਕੇ ਲੋਕਾ ਅਕਲ ਆ ਜਾਏ ਕੋਈ ਸਿੱਖਿਆ ਮਿਲੇ ਤੁਸ਼ੀ ਬਹੁਤ ਮੇਹਨਤ ਕਰਦੇ ੳ❤
@ManjeetKaur-lf4ws
@ManjeetKaur-lf4ws 2 ай бұрын
Kamal wargi aurat ghar ch aa jawe ta ghar barbaad hon to nahi bach sakda. Harjeet di acting bahut Vadhiya. Shareek ta shareek hi hunde ne.
@BalbirSingh-ji6vv
@BalbirSingh-ji6vv 2 ай бұрын
ਜਿਸ ਤਰ੍ਹਾਂ ਕਮਲ ਆਪਣੀ ਸੱਸ ਨਾਲ ਕਰ ਰਹੀ ਹੈ। ਵਹਿਗੁਰੂ ਕਰੇ ਕਮਲ ਦੀ ਮਾਂ ਨਾਲ ਵੀ ਇਸੇ ਤਰ੍ਹਾਂ ਹੋਵੇ।
@kirnarani9922
@kirnarani9922 2 ай бұрын
Kamal di maa nal bhi te Kamal nal bhura hove Doven mavan dhiyan eko jahiyan Kamal bahut jhooth boldi hai
@navdeeppawan5832
@navdeeppawan5832 2 ай бұрын
ਢੀਠ ਅੰਜਲੀ ਦੂਜਿਆਂ ਨੂੰ ਢੀਠ ਦੱਸਦੀ ਆ ਲੌਕਾਂ ਮਗਰ ਲੱਗ ਆਪਣਾ ਘਰ ਖ਼ਰਾਬ ਕਰੀ ਜਾਦੀ ਆ ਮਗਰੋਂ ਪਤਾ ਲੱਗੂਜਦੋ ਕੁਝ ਪੱਲੇ ਨਾ ਰਹਿਆ
@lakhvirsingh9614
@lakhvirsingh9614 2 ай бұрын
ਆਪਣੀ ਮਾਂ ਦੀ ਇੱਜ਼ਤ ਹੁੰਦੀ ਨੀ ਸ਼ਰੀਕ ਦੇ ਪੈਰੀ ਹੱਥ ਲਈ ਜਾਂਦੀ ਆ ਸ਼ਰਮ ਨੀ ਹੈਗੀ ਅੰਜਲੀ ਨਾਲ ਹਰਜੀਤ ਨੂੰ ਭੀ ਸ਼ਰਮ ਨਹੀਂ😢😢
@GurdevSingh-ko6bu
@GurdevSingh-ko6bu 2 ай бұрын
😅😅😅
@KrishmaPhutela-ci5pm
@KrishmaPhutela-ci5pm 2 ай бұрын
Ye episode Dil ko chu gya outstanding performance Aman ji Raj awesome story 100me 50 ,%ghar me aisa hi ho raha kalyug h Bhai harjit ki acting amazing maja aagya episode dekh ke
@user-iu5lx8ul7e
@user-iu5lx8ul7e 2 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@gamingwithvansh6507
@gamingwithvansh6507 2 ай бұрын
Bhut bhut badhiya story ❤❤❤🎉🎉🎉
@harpreetsharma4125
@harpreetsharma4125 2 ай бұрын
ਕਮਲ ਬਹੁਤ ਭੈੜੀ ਹੈ ਇਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣ ਦੀ ਲੋੜ ਹੈ ❤❤ ਪਰਮਜੀਤ ਜਗਰਾਓਂ
@balivinderkaur8883
@balivinderkaur8883 2 ай бұрын
ਕਰਮੇਂ ਵੀਰ ਕਿਸੇ ਦਾ ਮਾੜਾ ਨਹੀਂ ਸੋਚਦਾ
@dhundle_Sitare
@dhundle_Sitare 2 ай бұрын
ਠੀਕ ਆ ਜੀ ਧੰਨਵਾਦ ਜੀ 😊❤
@baljinderbadhan5680
@baljinderbadhan5680 13 күн бұрын
👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️ਸੋਨੀਆ ਦੀਦੀ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤
@sanawarjotsinghsanawarjot72
@sanawarjotsinghsanawarjot72 2 ай бұрын
Very nice Ji bro 🎉🎉🎉🎉❤❤❤❤
@akashkaur
@akashkaur 2 ай бұрын
ਕੱਲਮ ਨੂੰ ਤਾਂ ਬਾਹਰ ਕੱਡ ਦੇਣਾ ਚਾਹਿਦਾ ਹ੍ਰੈ ਨਹੀ ਤਾ ਸਾਡੀਆ ਨੋਹਾਂ ਬਿਗੜਨ ਗਈਆਂ
@PalSingh-jo2lf
@PalSingh-jo2lf 2 ай бұрын
ਬਿਲਕੁਲ ਸਹੀ ਕਿਆ
@gurusran838
@gurusran838 2 ай бұрын
ਜਿੱਸ ਤਰਾਂ ਅੰਜਲੀ ਆਪਣੀ ਸੱਸ ਨਾਲ਼ ਕਰ ਰਹੀ ਹੈ ਵਾਹਿਗੁਰੂ ਜੀ ਕਰਕੇ ਅੰਜਲੀ ਦੀ ਮਾਂ ਨਾਲ਼ ਵੀ ਇੱਸ ਤਰਾਂ ਹੀ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਰਜੀਤ ਦੀ ਮਾਂ ਤੇ ਮਹੇਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ
@BikramjeetSingh-xy3wn
@BikramjeetSingh-xy3wn 2 ай бұрын
ਰਾਜ ਬਾਈ ਤੁਸੀਂ ਕਹਿੰਦੇ ਸੀ ਤੁਸੀਂ ਬੰਦਾ ਲਾਓਗੇ ਹਰਜੀਤ ਮਗਰ,ਪਰ ਤੁਸੀਂ ਕੋਈ ਹੀਲਾ ਕੀਤਾ ਹੀ ਨੀ
@GurjantSinghBhoura-cz4qm
@GurjantSinghBhoura-cz4qm 2 ай бұрын
ਅਜਿਹੀਆਂ ਕੁੜੀਆਂ ਆਪਣੇ ਪਰਿਵਾਰ ਆਪ ਦੇ ਘਰ ਖ਼ਰਾਬ ਕਰ ਲੈਂਦੀਆਂ ਹਨ
@GaganBrar-gm6os
@GaganBrar-gm6os 2 ай бұрын
ਬਹੁਤ ਹੀ ਵਧੀਆ ਕਲਾਕਾਰੀ ਐ ਸਾਰੇ ਕਲਾਕਾਰਾਂ ਦੀ ਵੀਡੀਓ ਦੇ ਅਖੀਰ ਚ ਅੰਜਲੀ ਚੰਗੀ ਤਰ੍ਹਾਂ ਸਬਕ਼ ਸਿਖਾਇਓ ਫੇਰ ਹੀ ਦੂਨੀਆਂ ਨੂੰ ਸੇਧ ਮਿਲੇਗੀ
@crazygamerz136
@crazygamerz136 2 ай бұрын
ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਵਾਹਿਗੁਰੂ ਮਿਹਰ ਕਰੇ ❤❤❤❤
@Somasoma-gf2fz
@Somasoma-gf2fz 2 ай бұрын
Very nice video🎉🎉🎉
@pinkaramgharia3965
@pinkaramgharia3965 2 ай бұрын
Niceeeeee g 🎉🎉🎉🎉🎉
@soniuppal161
@soniuppal161 2 ай бұрын
Kaint video raj bai
@babybansal7679
@babybansal7679 2 ай бұрын
Bhut vadia video aa nest video jaldi to jaldi aawaye
@babybansal7679
@babybansal7679 2 ай бұрын
God bless you all team members
@HarpreetKaur-ti5ou
@HarpreetKaur-ti5ou 2 ай бұрын
ਅੰਜਲੀ ਆਂਟੀ ਦੇ ਡੈਡੀ ਨੂੰ ਦੱਸਿਆ ਚਾਹੀਦਾ ਹੈ ਕਿ ਹਰਜੀਤ ਭਾਜੀ ਦੀ ਮਾਂ ਨਾਲ ਬਹੁਤ ਮਾੜਾ ਸਲੂਕ ਕਰਦੀ
@user-wx5ru9jg4d
@user-wx5ru9jg4d 2 ай бұрын
Very nice story God bless you harpreet Kaur
@tejindersingh9676
@tejindersingh9676 2 ай бұрын
Soni a ne aa Ruaa ta KAMA neh ghar di Barbadi kar ke Rakhti KAMAL VARGI Nuh na kise de save 🙏🏼🙏🏼🌷🌷verry Emotional Seen
@jaswinderkaur2116
@jaswinderkaur2116 2 ай бұрын
ਕਮਲ ਨੂੰ ਵੀਡੀਓ ਤੋ ਬਾਹਰ ਕੱਢ ਦੇਣਾ ਚਾਹੀਦਾ ਹੈ। ਲੋਕਾ ਦੀਆ ਨੂੰਹਾਂ ਧੀਅਆ ਵਿਗੜ ਜਾਣ ਗਈ ਆ।
@Veerpalbrar0
@Veerpalbrar0 2 ай бұрын
😢😢😢😢 ਬੇਅੰਤ ਵਿਚਾਰੀ ❤ ਆਉਖਾ ਹੂੰਦਾ ਵੀਡਿਓ ਦੇਖ ਕੇ 😢😢😢😢😢
@Jatt__saab0
@Jatt__saab0 2 ай бұрын
Bhut vadia video g❤️❤️
@kulmeetkaur2136
@kulmeetkaur2136 2 ай бұрын
Bahut achhi laggi video
@SandeepSingh-ld4cm
@SandeepSingh-ld4cm 2 ай бұрын
ਬਹੁਤ ਸੋਹਣੀ ਵਿਡੀਓ ਏ ❤❤❤❤
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🎉 🌸💐🌷🌹
@user-sz1sz9ct1h
@user-sz1sz9ct1h 2 ай бұрын
Excellent all participants doings very good job keep it up.
@babybansal7679
@babybansal7679 2 ай бұрын
Waiting for nest video
@SandeepKaur-qf1xf
@SandeepKaur-qf1xf 2 ай бұрын
Bht vdya video GBU all team always be happy 😌❤️
@user-bq2kp3bp7h
@user-bq2kp3bp7h 2 ай бұрын
Very nice video hai ji 🙏🙏
@BalbirSingh-ji6vv
@BalbirSingh-ji6vv 2 ай бұрын
ਆਪਣੀ ਪਾਵਰ ਕਿਸੇ ਦੇ ਹੱਥ ਵਿੱਚ ਦੇਣੀ ਕਈ ਵਾਰ ਬੰਦੇ ਨੂੰ ਮੌਤ ਦੇ ਵੱਲ ਜਾਣ ਦਾ ਰਸਤਾ ਬਣ ਜਾਂਦਾ।
@bindhubawa3364
@bindhubawa3364 2 ай бұрын
ਅਗਲਾ ਭਾਗ ਜਲਦੀ ਲੈ ਕੇ ਆਉ ਪਲੀਜ਼
@gurvinderkullar5431
@gurvinderkullar5431 2 ай бұрын
❤❤ਬਹੁਤ ਵਧੀਆ ਵੀਡੀਓ ਹੈ👍👍❤
@BalbirSingh-ji6vv
@BalbirSingh-ji6vv 2 ай бұрын
ਜੋਂ ਔਰਤ ਆਪਣੇ ਘਰ ਦਾ ਭੇਤ ਕੱਲੀ ਕੱਲੀ ਗੱਲ ਬਾਹਰ ਜਾ ਕੇ ਦੱਸਦੀ ਹੈ, ਉਸ ਦਾ ਘਰ ਨਹੀਂ ਵਸਦਾ।
@paramjeetkaur4230
@paramjeetkaur4230 2 ай бұрын
ਅਮਨ ਤੁਹਾਨੂੰ ਇਕਲਿਆਂ ਨੂੰ ਜਾਣਾ ਚਾਹੀਦਾ ਮਿਲਨ ਦੇ ਬਿਹਾਨੇ ਤੇ ਫਿਰ ਪੁੱਛਦੇ ਬੇਅੰਤ ਬਾਰੇ ਜਦੋਂ ਉਨਾਂ ਨੂੰ ਕੋਈਜੁਆਬ ਨਾ ਆਉਂਦਾ ਤੇ ਫੇਰ ਵੇਖਦੇ ਕਿਸੇ ਉਨ੍ਹਾਂ ਦੀ ਹਵਾ ਨਿਕਲਦੀ ਤੇ ਆਹ ਕਮਲੀ ਡੰਗਰ ਦੀ ਮਿੰਟ ਵਿਚ ਅਕਲ ਟਿਕਾਣੇ ਆ ਜਾਂਦੀ ਭਰਿੰਡਾਂ ਦਾ ਛੱਤਾ ਤੁਸੀਂ ਇਹ ਕਿਥੋਂ ਖਰੀਦ ਕੇ ਲਿਆਂਦੀ ਹਸਦੇ ਵਸਦੇ ਪ੍ਰੀਵਾਰ ਨੂੰ ਖਖੜੀਆ ਂ ਕਰੇਲੇ ਕਰਤਾ
@user-xk9lo4ef7u
@user-xk9lo4ef7u 2 ай бұрын
Very nice video ji God bless you ❤
@harjitkaur5467
@harjitkaur5467 2 ай бұрын
Bdio bhut bdia lgi 👌👌👌👍👍
@SimranSingh-zx4wj
@SimranSingh-zx4wj 2 ай бұрын
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@user-kd6qp2ov4t
@user-kd6qp2ov4t 2 ай бұрын
Vedo bhut Vdya G
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤
@jaswinderrana8711
@jaswinderrana8711 2 ай бұрын
Nice video bhaji ❤️
@kamallehar3065
@kamallehar3065 2 ай бұрын
ਸੋਨੀਆ ਨੂੰ ਦੇਖ ਮੇਰਾ ਤਾਂ ਸੱਚੀ ਰੋਣਾ ਆ ਗਿਆ
@vmix-ki3zs
@vmix-ki3zs 2 ай бұрын
Gbu all family members anjli bhut khadus dikhaye a
@ritiaggarwal678
@ritiaggarwal678 2 ай бұрын
Bhut badhiya video
@dhundle_Sitare
@dhundle_Sitare 2 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ ਜੀ Katampreet Samra"ਕਰਮਾ"😊❤
@user-km1nq5en4e
@user-km1nq5en4e 2 ай бұрын
ਅਮਨ ਦੀਦੀ ਤੁਸੀਂ ਇਸ ਘਰ ਬਚਾ ਸਕਦੇ ਹੋ
@parweenparmar4988
@parweenparmar4988 2 ай бұрын
ਹੁਣ ਅਮਨ ਨੂੰ stand ਲੈਣਾ ਚਾਹੀ ਦਾ ਹੈ ਆਪਣੀ ਭਰਜਾਈ ਨੂੰ ਨਾਲ ਲੈ ਕੇ ਇੱਕ ਖਾੜਕੂ ਔਰਤ ਬਣ ਕੇ entry ਕਰਨੀ ਚਾਹੀ ਦੀ ਹੈ ਤੇ ਅੰਜਲੀ ਨੂੰ ਸਬਕ ਸਿਖਾਉਣਾ ਚਾਹੀ ਦਾ ਹੈ
@user-dv9rb8nb6u
@user-dv9rb8nb6u 2 ай бұрын
❤❤❤❤❤
@gurpreetsingh4552
@gurpreetsingh4552 2 ай бұрын
Good video😊😊
@mandeepgrewal1451
@mandeepgrewal1451 2 ай бұрын
ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ ਧੰਨਵਾਦ ਵੀਰ ਵੀਡੀਓ ਬਣਾਉਣ ਲਈ
@AmandeepKaur-dg1qk
@AmandeepKaur-dg1qk 2 ай бұрын
Very nice video aman dee or raj veerji ❤❤❤❤
@laddipooja1891
@laddipooja1891 2 ай бұрын
ਵਾਹਿਗੁਰੂ ਜੀ ਮੇਹਰ ਕਰਨ
@gaganbilling5152
@gaganbilling5152 2 ай бұрын
Very nice video ji 👍
@ARMAANGILL7359
@ARMAANGILL7359 2 ай бұрын
Very nice video thanks for next part
@BaldevSingh-gj6ex
@BaldevSingh-gj6ex 2 ай бұрын
🙏🙏👌👌👍👍
@veerpalkaur4499
@veerpalkaur4499 2 ай бұрын
Very nice acting and massage ❤❤❤❤
@user-uf4ex3bb7s
@user-uf4ex3bb7s 2 ай бұрын
Nice video bas end vdeya bnaeyo
@Bhanguvlog
@Bhanguvlog 2 ай бұрын
Bht vdia
@Satinder-nm2rc
@Satinder-nm2rc 2 ай бұрын
Aaj taan video dekh k rona aa gya
@rajsingh2776
@rajsingh2776 2 ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਅਸਲ ਜ਼ਿੰਦਗੀ ਤੇ ਢੁਕਦੀ ਪਰਤੀਤ‌ ਹੋ ਰਹੀ ਹੈ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ
@surinderkaur6731
@surinderkaur6731 2 ай бұрын
❤😢😢😢😢😢Buht he dukh bhree story h kamal nu changi tran danda fero😮😮😮😮😮😮😮
@malkeetdhillon4755
@malkeetdhillon4755 2 ай бұрын
ਬਹੁਤ ਵਧੀਆ ਵੀਡੀਓ ਜੀ
@PalSingh-jo2lf
@PalSingh-jo2lf 2 ай бұрын
Very nice vedio Dhillon ਬਾਈ
@KulbirSivia-jt6gs
@KulbirSivia-jt6gs 2 ай бұрын
Very nice video aman di ❤❤❤
@tarnpreetsingh8334
@tarnpreetsingh8334 2 ай бұрын
Sonia Didi very nice God bless you 😭❤ 😭
@tanukang9891
@tanukang9891 2 ай бұрын
❤❤😊😊very very very nice video ji😊😊❤❤
@sukhmindersivia158
@sukhmindersivia158 2 ай бұрын
Very nice video aman di g wahguru trki baksh thonu
@arshchahal1854
@arshchahal1854 2 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ
@jobanmeet8253
@jobanmeet8253 2 ай бұрын
Very very nice video ❤ all videos are super hit
@user-pp2vf1vm5r
@user-pp2vf1vm5r 2 ай бұрын
Very very good and nice video
@user-ws5uj2ht5h
@user-ws5uj2ht5h 2 ай бұрын
❤ਬਹੁਤ ਘੈਟ ਪੰਜਾਬੀ ਜੱਟ ਸਰੀਕ ਨਹੀ ਜਰਦੈ ਬਹੁਤ ਮਾੜਾ ਹਾਲ ਹੈ ❤❤ਵਾਹਿਗੁਰੂ ਜੀ ❤❤❤❤❤❤❤
@sukhdevsingh-je6hp
@sukhdevsingh-je6hp 2 ай бұрын
Good nice ji 🙏 good masaj je 🙏
Now THIS is entertainment! 🤣
00:59
America's Got Talent
Рет қаралды 38 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
What it feels like cleaning up after a toddler.
00:40
Daniel LaBelle
Рет қаралды 69 МЛН
Heartwarming Unity at School Event #shorts
00:19
Fabiosa Stories
Рет қаралды 18 МЛН
😹😹😹
0:19
Татьяна Дука
Рет қаралды 14 МЛН
Помог🤣#сериалы #фильмы
0:28
Кинокомбо
Рет қаралды 2,8 МЛН