ਬਾਰਾਂ ਬਰਸੀ ਵਿਧਵਾ (ਭਾਗ -41)Bhara barsi vidhwa (Ep-41)Latest Punjabi Short movie 2024!! Aman dhillon

  Рет қаралды 189,105

Aman dhillon

Aman dhillon

2 ай бұрын

Bhara barsi vidhwa (Ep-41)New Latest Punjabi Short movie 2024!! Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Bhara barsi vidhwa (Ep-23)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-24)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-25)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi Vidhwa Ep-26)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-27)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-28)
• ਬਾਰਾਂ ਬਰਸੀ ਵਿਧਵਾ (ਭਾਗ-...
Bhara barsi vidhwa (Ep-29)
• ਬਾਰਾਂ ਬਰਸੀ ਵਿਧਵਾ(ਭਾਗ-2...
Bhara barsi vidhwa (Ep-30)
• ਬਾਰਾਂ ਬਰਸੀ ਵਿਧਵਾ(ਭਾਗ-3...
Bhara barsi vidhwa (Ep-31)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-32)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-33)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-34)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-35)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-36)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-37)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-38)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-39)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-40)
• ਬਾਰਾਂ ਬਰਸੀ ਵਿਧਵਾ (ਭਾਗ ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 892
@user-rr4os8mt8p
@user-rr4os8mt8p 2 ай бұрын
ਚਾਚੇ ਦਾ ਕਿਰਦਾਰ ਬਹੁਤ ਹੀ ਸਲਾਹੁਣਯੋਗ ਰਿਹਾ ਸਾਰੇ ਡਰਾਮੇ ਵਿਚ,all the best.
@HarwinderSingh-me1tr
@HarwinderSingh-me1tr 2 ай бұрын
ਇਹੋ ਜਿਹੇ ਆ ਉਦੋ ਹੁੰਦਾ ਜਦੋ ਆਜੰਲੀ ਵਰਗੀ ਨੂੰਹ ਸਰੀਕਾ ਦੀਆਂ ਉਗਲਾ ਤੇ ਲੱਗਦੀਆ ਉਦੇ ਇਹ ਕੁਝ ਹੁੰਦਾ
@hardeepkaurnutritionhub7126
@hardeepkaurnutritionhub7126 2 ай бұрын
Bapu dobara ਜਨਮ ਲੈ ਕੇ a gya ।😅 ਸਿਰਾ ਪੁਲਿਸ ਐਕਟਿੰਗ ਭੰਗੂ ਵੀਰ।
@user-gw5tb9bs4o
@user-gw5tb9bs4o 2 ай бұрын
ਆਹ ਕਮੈਂਟ ਤਾਂ ਮੈਂ ਕਰਨ ਲੱਗਾ ਸੀ ਪੁਨਰ ਜਨਮ ਹੋ ਗਿਆ 😂😂😂😂😂😂😂😂
@DhandeepSingh-en2vl
@DhandeepSingh-en2vl 2 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਅਭੀ ਬਾਈ ਨੂੰ ਪੁਨਰ ਜਨਮ ਦੀਆਂ ਲੱਖ ਲੱਖ ਵਧਾਈਆਂ 💐💐📯ਹੋਣ ਜੀ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ 🤓🥴😂😅🤣🙏🙏
@geetagurmeetsingh565
@geetagurmeetsingh565 2 ай бұрын
@bawabawa8628
@bawabawa8628 2 ай бұрын
😂😂😂
@bawabawa8628
@bawabawa8628 2 ай бұрын
Abhi bina ronk v ni c
@Virk-2022
@Virk-2022 2 ай бұрын
ਅੱਜ ਤਾਂ ਸੁਆਦ ਹੀ ਆ ਗਿਆ 😂😂 ਕਰਮੇ ਦਾ ਜਮੀਨ ਵਾਲਾ ਭੂਤ ਛੇਤੀ ਉਤਰ ਗਿਆ 😂ਚਰਨੋ ਤੇ ਪ੍ਰੀਤ ਦਾ ਚਾ ਪੂਰਾ ਹੋ ਗਿਆ ਚਾਚੇ ਦਾ ਰੋਲ ਬਹੁਤ ਦਮਦਾਰ ਆ👍ਅਮਨ ਨੇ ਬਹੁਤ ਠੋਕੇ ਸਾਰੇ ਪਰ ਇੰਨਾ ਤੇ ਵਿਸਵਾਸ਼ ਨਾ ਕਰੀੳ 😮😮 ਐਂਡ ਬਹੁਤ ਘੈਟ ਆ ❤❤❤❤
@Sidhupb31mansa-rp5ks
@Sidhupb31mansa-rp5ks 2 ай бұрын
ਪ੍ਰੀਤ ਤੇ ਚਰਨੋ ਨੂੰ ਵੀ ਲੈਕੇ ਜਾਣਾ ਸੀ ਜੇਲ ਫ਼ਿਰ jeyada ਮਜ਼ਾ ਆਉਂਦਾ ਕਿਉ ਕੀ ਸਕੀਮਾ ਪ੍ਰੀਤ ਹੀ ਦਸਦੀ ਸੀ
@kuldipkaur5688
@kuldipkaur5688 2 ай бұрын
ਕਰਮੇ ਦੇ ਕਰਮਾਂ ਵਿੱਚ ਤਾਂ ਕੁੱਟ ਤੇ ਬੇਇੱਜ਼ਤੀ ਲਿਖੀ ਹੈ ਕੁਝ ਮਾਂ ਦੀ ਸਹਿ ਹੋ ਗਈ ਬਈ ਜ਼ਮੀਨ ਆਪਾਂ ਨਾਂ ਕਰਵਾ ਲੈਂਦੇ ਹਾਂ । ਪਰ ਰਾਜ ਵੀਰ ਅਤੇ ਅਮਨ ਨੇ ਘਰ ਨੂੰ ਬਚਾ ਲਿਆ l ਹਰਜੀਤ ਦੀ ਮਾਂ ਨੇ ਅਮਨ ਦਾ ਸਹਾਰਾ ਲਿਆ ਸੀ ਤੇ ਕਾਮਯਾਬ ਰਹੀ ।
@harmindersingh3448
@harmindersingh3448 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@BipanjotKular
@BipanjotKular 2 ай бұрын
.......
@manjeetsingh959
@manjeetsingh959 2 ай бұрын
Very nice ❤👍
@Its_guri009Guri-vd6zk
@Its_guri009Guri-vd6zk 2 ай бұрын
Qhebcjxmcn
@Its_guri009Guri-vd6zk
@Its_guri009Guri-vd6zk 2 ай бұрын
❤❤❤❤dy:+gywjgibx❤❤❤❤hjc. M. Shjnxjnxbj❤❤
@satnamkaur2435
@satnamkaur2435 2 ай бұрын
END ਬਹੁਤ ਹੀ ਵਧੀਆ ਸੀ ❤
@gurtejgondara1780
@gurtejgondara1780 2 ай бұрын
ਬਾਪੂ ਨੇ ਸੱਚ ਦਾ ਸਾਥ ਸੋਡੇ ਵਰਗੀਆਂ ਪੁੱਠੇ ਕੰਮ ਕਰਦੀਆ ਤੇ ਮਾੜੇ ਕੰਮਾ ਦਾ ਨਤੀਜਾ
@harpreetsharma4125
@harpreetsharma4125 2 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਜੀਤ ਜਗਰਾਓਂ
@charanjitnatt8636
@charanjitnatt8636 2 ай бұрын
ਕਰਮੇ ਦੀ ਸਰਵਸ ਬਹੁਤ ਵਧੀਆ ਹੋਈ 👊
@Varindersidhu971
@Varindersidhu971 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@user-ye6fe7xy6l
@user-ye6fe7xy6l 2 ай бұрын
End ਬਹੁਤ ਹੀ ਵਧੀਆ ਸੀ । ਇਸ ਤਰ੍ਹਾਂ ਦਾ ਅੰਤ ਲੋਕਾਂ ਲਈ ਵੀ ਸਿਖਿਆਦਾਇਕ ਹੁੰਦਾ ਹੈ ❤
@gulzarkhangulzarkhan2223
@gulzarkhangulzarkhan2223 2 ай бұрын
ਬਹੁਤ ਵਧੀਆ ਵੀਡੀਓ ਸੀ❤ ਅਮਨ ਭੈਣੇ ਤੁਸੀਂ ਤਾਂ ਚਪੇੜਾ ਮਾਰਦੇ ਬਹੁਤ ਵਧੀਆ ਲੱਗਦੇ ਓ❤ ਬਾਕੀ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਲੱਗੀ
@amandeepkaur9868
@amandeepkaur9868 2 ай бұрын
ਕਰਮੇ ਦੀ ਸਰਵਿਸ ਬਹੁਤ ਘੈਂਟ ਸੀ 😂😂
@user-cy7fz8dw6u
@user-cy7fz8dw6u 2 ай бұрын
😅😅😅😅
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 ✌️✌️✌️✌️✌️
@jagdishkaur9755
@jagdishkaur9755 2 ай бұрын
ਅਵੀ ਵੀਰੇ! ਤੈਨੂੰ ਦੂਹਰੀਆਂ ਵਧਾਈਆਂ ।ਇਕ ਥਾਣੇਦਾਰ ਬਣਨ ਦੀਆਂ ਦੂਜੀਆਂ ਪੁਨਰ ਜਨਮ ਹੋਣ ਦੀਆਂ।
@AmritpalSingh-vt9sy
@AmritpalSingh-vt9sy 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਰਬ ਖੁਸ਼ ਰੱਖੇ❤❤
@CheerfulLemming-mp8vl
@CheerfulLemming-mp8vl 2 ай бұрын
ਅਮਨ ਭੈਣ ਜੀ ਨੇ ਤਾਂ ਬਹੁਤ ਮਿਹਨਤ ਨਾਲ ਜ਼ਮੀਨ ਬਚਾਉਣ ਲਈ ਮੈਦਾਨ ਵਿੱਚ ਉਤਰ ਗਈ ਕਰਮੇਂ ਵੀਰ ਤੁਸੀਂ ਕਿਉਂ ਭੁੱਲ ਗਏ ਸੀ ਜਦੋਂ ਇਕ ਔਰਤ ਆਪਣੀ ਆਈਂ ਤੇ ਆਵੇ ਕੁਝ ਵੀ ਕਰ ਸਕਦੀ ਆ 🎉🎉🎉🎉🎉 ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@yadvinderbinder
@yadvinderbinder 2 ай бұрын
ਬਹੁਤ ਵਧੀਆ ਕਹਾਣੀ ਐ ਰਾਜ ਵੀਰ ਮੋਹਾਲੀ ਤੋ
@mandeepgrewal1451
@mandeepgrewal1451 2 ай бұрын
ਬਹੁਤ ਵਧੀਆ ਵੀਡੀਓ ਨਜ਼ਾਰਾ ਆ ਗਿਆ ਅਜ ਵੀਡੀਓ ਦੇਖ ਕੇ
@satnamkaur2435
@satnamkaur2435 2 ай бұрын
ਬਾਪੂ ਮਰਕੇ ਪੁਲਸ ਵਾਲਾ ਬਣ ਗਿਆ 😂
@kuljinderkaur5973
@kuljinderkaur5973 2 ай бұрын
😂😂😂😂
@user-mj3vx1gy1s
@user-mj3vx1gy1s 2 ай бұрын
ਥੱਪੜ ਥੱਪੜ ਹੋਈ ਪਈ ਹੈ❤❤❤❤
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@surjitsandhu9170
@surjitsandhu9170 2 ай бұрын
ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਕਰਮੇਂ ਨੂੰ ਸਬਕ਼ ਸਖਾ ਕੇ ਨਜ਼ਾਰਾ ਹੀ ਲਿਆ ਦੀਤਾ 🎉🎉❤❤
@lakhveersingh1184
@lakhveersingh1184 2 ай бұрын
ਬਹੁਤ ਹੀ ਵਧੀਆ ਸਟੋਰੀ ਸੀ ਬਹੁਤ ਬਹੁਤ ਧੰਨਵਾਦ
@Maninder_brar
@Maninder_brar 2 ай бұрын
ਅਮਨ ਜੀ ਅੱਜ ਤਾਂ ਇੰਤਜ਼ਾਰ ਖਤਮ ਹੋ ਗਿਆ ਬਹੁਤ ਵਧੀਆ ਸਬਕ ਸਿਖਾਇਆ ਕਰਮੇਂ ਵਰਗਿਆ ਨੂੰ ,, ਜ਼ਮੀਨ ਵੀ ਬਚਾ ਲਈ ਹੱਕ ਸੀ ਤੁਹਾਡਾ,,,ਬਹੁਤ ਵਧੀਆ ਸੁਨੇਹਾ ਦਿੱਤਾ ਦਿਲ ਖੁਸ਼ ਹੋ ਗਿਆ 🙏🙏🙏 ਜਿੰਦਗੀ ਨਾਲੋਂ ਮੌਤ ਚੰਗੀ ਦਾ next episode jaldi paeo g
@user-cz3ib4bq9m
@user-cz3ib4bq9m 2 ай бұрын
ਅਮਨ ਬੇਟੇ ਅਜ ਤਾਂ ਬਹੁਤ ਹੀ ਬਹੁਤ ਮੁਬਾਰਕਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰੀ ਟੀਮ ਨੂੰ ਪ੍ਹਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@balkarsingh-nn5le
@balkarsingh-nn5le 2 ай бұрын
ਬਹੁਤ ਹੀ ਵਧੀਆ ਸ਼ਟੋਰੀ ਹੈ ਜੀ ❣️❤️
@user-fi4ze3dr2x
@user-fi4ze3dr2x 2 ай бұрын
ਅਮਨ ਦੀਦੀ ਵੀਡੀਓ ਬਹੁਤ ਸੋਹਣੀ ਆ ਬਹੁਤ ਵਧੀਆ ਬਣੀ ਆ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਬਾਪੂ ਹੁਣ ਪੁਲਿਸ ਵਾਲਾ ਬਣ ਗਿਆ ਬਾਪੂ ਬਾਨ❤❤❤
@user-en4no9vu4l
@user-en4no9vu4l 2 ай бұрын
ਬਹੁਤ ਵਧੀਆ ਕਹਾਣੀ ਹੈ ❤❤❤❤ ਜਿਉਂਦੇ ਵਸਦੇ ਰਹੋ ਸਾਰੀ ਟੀਮ
@harnoorsingj765
@harnoorsingj765 2 ай бұрын
ਬੁਹਤ ਹੀ ਵਧੀਆ ਐਂਡ ਚਾਚਾ ਜੀ ਦਾ ਕਿਰਦਾਰ ਬਹੁਤ ਵਧੀਆ ਸੀ
@majhail8565
@majhail8565 2 ай бұрын
ਬਹੁਤ ਹੀ ਵਧੀਆ ਵੀਡੀਓ ਸੀ ਮੈਂ ਤਾਂ ਸਾਰੇ ਹੀ ਭਾਗਵਤ, ਵੇਖੇ ਬਹੁਤ ਹੀ ਵਧੀਆ ਸੀ
@user-yq3cn2de2y
@user-yq3cn2de2y 2 ай бұрын
Very nice story 👌 god bless you all family members 💕🙏
@amandhillon
@amandhillon 2 ай бұрын
Thank you so much
@CheerfulLemming-mp8vl
@CheerfulLemming-mp8vl 2 ай бұрын
ਬਹੁਤ ਵਧੀਆ ਵੀਡੀਓ ਆ ਜੀ ਅਮਨ ਭੈਣ ਜੀ ਨੇ ਅੱਜ ਤਾਂ ਵੀਡੀਓ ਵਿਚ ਰੰਗ ਬੰਨ੍ਹ ਤੇ ਜ਼ਮੀਨ ਤਾਂ ਜੱਟ ਦੀ ਮਾਂ ਹੂੰਦੀ ਆ ਜੀ ਕਰਮਿਆ ਤਾਂ ਤੂੰ ਹੱਦ ਹੀ ਪਾਰ ਕਰ ਦਿੱਤੀ ਅਮਨ ਭੈਣ ਜੀ ਚਪੇੜਾਂ ਆਏਂ ਮਾਰੀਆਂ ਜਿਮੇਂ ਸਾਉਣ ਮਹੀਨੇ ਗੜੇ ਪੈਂਦੇ ਹੂੰਦੇ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉🎉🎉
@user-pq8ds6xv2r
@user-pq8ds6xv2r 2 ай бұрын
ਬਹੁਤ ਵਧੀਆ ਵੀਡੀਓ ਭੈਣ
@binderdhumi1232
@binderdhumi1232 2 ай бұрын
ਬਹੁਤ ਵਧੀਆ ਲਗਿਆ ਜੀ❤❤❤❤❤❤❤❤❤
@meetokaur6000
@meetokaur6000 Ай бұрын
Very nice video uk 🌹🙏👌ਸਾਰੀ ਟੀਮ ਬਹੁਤ ਹੀ nice finishinh The Ead
@sidhu4385
@sidhu4385 2 ай бұрын
ਕੋਈ ਸਬਦ ਨੀ ਤੁਹਾਡੀ ਤਾਰੀਫ਼ ਲਈ ਬਹੁਤ ਹੀ ਸੌਹਣੀ ਸਟੋਰੀ ਸੀ ਮਨ ਨੀ ਕਰਦਾ ਸੀ ਵੀ ਸਮਾਪਤ ਹੋਵੇ ❤❤❤❤❤❤ jaspreet sidhu canada
@amanjotkaurkhan8672
@amanjotkaurkhan8672 2 ай бұрын
Nice video
@KuldeepSingh-nr5ck
@KuldeepSingh-nr5ck 2 ай бұрын
End bahut emotional si ❤❤❤❤
@tahrainbasu8529
@tahrainbasu8529 2 ай бұрын
ਵੈਰੀ ਨਿਕਲ ❤❤❤
@Harmailsingh-gc2ck
@Harmailsingh-gc2ck 2 ай бұрын
ਬਹੁਤ ਵਧੀਆ ਸਟੋਰੀ ਲੱਗੂੀ
@rajaggarwal6499
@rajaggarwal6499 2 ай бұрын
End is so tremendous Aman's acting is so heart touching
@gurusran838
@gurusran838 2 ай бұрын
ਚਾਚੇ ਦਾ ਕਿਰਦਾਰ ਬਹੁਤ ਹੀ ਸਲਾਹੁਣ ਯੋਗ ਰਿਹਾ ਜੀ ਸਾਰੀ ਹੀ ਕਹਾਣੀ ਵਿੱਚ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਰਾਜ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਤੇਰੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagdishkaur9755
@jagdishkaur9755 2 ай бұрын
ਬਹੁਤ ਵਧੀਆ ਵੀਡੀਓ। ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਸ਼ਰੀਕ ਇਵੇਂ ਦੇ ਹੀ ਹੁੰਦੇ ਹਨ। ਦੁਨੀਆਂ ਪੈਸੇ ਦੀ ਹੈ।
@ManpreetSingh-jb5jc
@ManpreetSingh-jb5jc 2 ай бұрын
ਬਹੁਤ ਵਧੀਆ video
@kaursukhidhillon9272
@kaursukhidhillon9272 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਸਾਰੇ ਭਾਗ ਬਹੁਤ ਵਧੀਆ ਸੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤
@somasharma6373
@somasharma6373 2 ай бұрын
Bahut vadhia end. Aman verga himmT wal hona chahida hrek nu. God bless you whole team. ❤❤❤❤❤
@Sidhupb31mansa-rp5ks
@Sidhupb31mansa-rp5ks 2 ай бұрын
ਬਹੁਤ ਸਵਾਦ ਆ ਗਿਆ ਅੱਜ ਤਾਂ ਅੱਜ ਤਾਂ ਪ੍ਰੀਤ ਨੇ ਵੀ ਥੱਪੜ ਖ਼ਾ ਲਏ ਬਹੁਤ ਚਲਾਕ ਬਣਦੀ ਸੀ 😁😁
@NirmalaDevi-fr6og
@NirmalaDevi-fr6og 2 ай бұрын
ਪ੍ਰੀਤ ਦੇ ਥੱਪੜ ਪੈਂਦੇ ਅਸੀ ਤਾਂ ਦੇਖੇ ਨੀ
@Sidhupb31mansa-rp5ks
@Sidhupb31mansa-rp5ks 2 ай бұрын
@@NirmalaDevi-fr6og diyan ਨਾਲ dekhia kro fhir video
@DhandeepSingh-en2vl
@DhandeepSingh-en2vl 2 ай бұрын
ਸੋਨੀਆ ਨੇ ਪ੍ਰੀਤ ਦੇ ਖੁੱਦੋ ਵਾਂਗੂੰ ਬੁੜ੍ਹਕ ਕੇ ਲਪੜਾ ਲਾਇਆ ਸੀ ਅੱਜ ਤਾਂ ਸੋਨੀਆ ਨੇ ਵੀ ਪ੍ਰੀਤ ਤੇ ਹੱਥ ਖੋਲ੍ਹ ਲਿਆ 🥴😆😂😅🙏🙏
@Sidhupb31mansa-rp5ks
@Sidhupb31mansa-rp5ks 2 ай бұрын
@@NirmalaDevi-fr6ogdubara video dekho fr
@lavishkakkar5640
@lavishkakkar5640 2 ай бұрын
Amandeep bahut bada thank u tusi video bahut badhiya banaa Diya veri nice story heart touch story❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉❤❤❤❤🎉🎉🎉🎉🎉❤❤❤❤🎉🎉🎉🎉🎉🎉🎉🎉🎉❤❤❤❤❤❤❤❤❤❤
@user-xp8nd6tc5q
@user-xp8nd6tc5q 2 ай бұрын
ਬਹੁਤ ਵਧੀਆ ਜੀ ❤❤❤❤❤
@DhandeepSingh-en2vl
@DhandeepSingh-en2vl 2 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਇਸ ਵੀਡੀਓ ਦੇ ਸਾਰੇ ਹੀ ਭਾਗ ਦੋ ਦੋ ਵਾਰ ਦੇਖੇ ਅਤੇ ਬਹੁਤ ਹੀ ਵਧੀਆ ਲੱਗੇ, ਲਾਸਟ ਵਾਲੇ ਦੋ ਤਿੰਨ ਭਾਗ ਤਾਂ ਬਹੁਤ ਹੀ ਵਧੀਆ ਲੱਗੇ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਉਸੇ ਤਰ੍ਹਾਂ ਹੀ ਕੀਤਾ ਹੈ, ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏
@ashasidhu4354
@ashasidhu4354 2 ай бұрын
Avi Bai ghaint lagda c ajj police wala ban ke❤❤❤ luv u all
@Manjeetkaurmanjeetkaur3530
@Manjeetkaurmanjeetkaur3530 2 ай бұрын
ਬਹੁਤ ਵਧੀਆ ਵੀਡੀਓ ❤❤❤
@user-re2hf7fm4t
@user-re2hf7fm4t 2 ай бұрын
Bahut vadiya end kita ji Waheguru khush rakhe 🙏🏻🙏🏻🙏🏻
@user-nv7og5ou1r
@user-nv7og5ou1r 2 ай бұрын
ਵੈਰੀ ਨਾਇਸ ਵੀਡੀਓ
@LAKHWINDERSINGH-ci3gw
@LAKHWINDERSINGH-ci3gw 2 ай бұрын
ਬਹੁਤ ਵਧੀਆ ਵੀਡੀੳ ਹੈ👍
@user-xy5rx1ie2l
@user-xy5rx1ie2l 2 ай бұрын
Very nice video aman di 👍
@gurvinderkullar5431
@gurvinderkullar5431 2 ай бұрын
❤❤ਕਰਮੇ ਦੀ ਐਕਟਿੰਗ ਬਾਹਲੀ ਘੈਟ ਹੈ👍👍
@dhundle_Sitare
@dhundle_Sitare 2 ай бұрын
Thank you so much ji 🙏🥰😊
@narinderpal1854
@narinderpal1854 2 ай бұрын
Bahut hi ਵਧੀਆ ਜੀ।
@pargatsingh-ix4zc
@pargatsingh-ix4zc 2 ай бұрын
Bahut badhiya end laga❤❤👌👌
@baljinderbadhan5680
@baljinderbadhan5680 13 күн бұрын
ਅਮਨ ਦੀਦੀ ਜੀ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤❤❤
@veerpalkour6062
@veerpalkour6062 2 ай бұрын
Verygood❤❤❤❤❤🎉🎉🎉🎉🎉🎉
@ravinderpalsingh7836
@ravinderpalsingh7836 2 ай бұрын
ਬਹੁਤ ਵਧੀਆ ਵੀਡੀਓ ਹੈ ਸਿਖਿਆ ਲੈਣ ਵਾਲੀ ਧੰਨਵਾਦ ਅਮਨ ਤੇਰੀ ਦਲੇਰੀ ਦੇ ਦੇਖ ਕੇ ਹੌਸਲਾ ਬਹੁਤ ਮਿਲਦਾ
@999sachdev
@999sachdev 2 ай бұрын
ਬਹੱਤ ਵਧੀਆ ❤❤❤❤from 🍁
@devinderpalsingh8340
@devinderpalsingh8340 2 ай бұрын
ਬਹੁਤ ਹੀ ਵਧੀਆ ਵੀਡਿਓ
@gurdeepkaur5145
@gurdeepkaur5145 2 ай бұрын
ਵਾਹ ਅਮਨ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ ਵੈਰੀ ਵੈਰੀ ਨਾਈਸ
@gurbakshkaur8733
@gurbakshkaur8733 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਧੰਨਵਾਦ ਰਾਜ ਅਤੇ ਅਮਨ ਜੀ। ਮੈਂ ਸਾਰੇ ਭਾਂਗ ਬੜੀ ਬੇਸਬਰੀ ਨਾਲ ਉਡੀਕ ਉਡੀਕ ਕੇ ਵੇਖੇ ਹਨ। ਬਹੁਤ ਵਧੀਆ ਤੇ ਅਸਲ ਜੀਵਨ ਦੀ ਕਹਾਣੀ ਲੱਗੀ ਹੈ ਬੇਟਾ। ਬਹੁਤ ਬਹੁਤ ਧੰਨਵਾਦ ਰਾਜ ਅਤੇ ਅਮਨ ਜੀ 🎉🎉🎉🎉🎉❤❤❤❤❤
@ramanpreetsingh9435
@ramanpreetsingh9435 2 ай бұрын
ਅੱਜ ਵੀਡੀਓ ਬਹੁਤ ਘੈਂਟ ਸੀ ਅਮਨ ਦੀਦੀ ਜੀ❤❤❤
@AkashSingh-fh7ep
@AkashSingh-fh7ep 2 ай бұрын
ਬਹੁਤ ਵਧੀਆ ਜੀ
@meetokaur6000
@meetokaur6000 2 ай бұрын
ਬਹੁਤ ਹੀ ਸੋਹਣਾ anding ਕਰਮੇ ਨੂੰ ਸੂਰਤ ਆ ਗੇਈ ਅਮਨ ਤੇ ਰਾਜ ਤੇ ਸਾਰੀ ਟੀਮ ਨੇ ਬਹੁਤ ਹੀ ਸੋਹਣੀ finishing very good ਵਾਹਿਗੁਰੂ ਜੀ ਸਾਰੀਆਂ ਚੜ੍ਹਦੀਕਲਾ ਵਿਚ ਰੱਖੇ thanks uk ❤🌹👌🙏
@jsa-bb2mf
@jsa-bb2mf 2 ай бұрын
Vary vary nice video aman di
@DaljitSingh-ph4kd
@DaljitSingh-ph4kd 2 ай бұрын
ਬਹੁਤ ਵਧੀਆ
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🎉 🌸💐🌷🌹
@user-dv7qb8hp6n
@user-dv7qb8hp6n 2 ай бұрын
ਤੁਹਾਡੀ ਵਡੀੳਉਬਹੁਤ। ਹੀ ਵਧੀਆ ਹੁੰਦੀ ਹੈ ਅਤੇ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਪਰਮਜੀਤ ਕੌਰ ਕਨੇਡਾ
@sanjeevsharma4454
@sanjeevsharma4454 2 ай бұрын
Bohut hi badiya episode ji so beautiful story ji ek bar ban Mai aag lgi thi bich Mai ek saamp betha tha koi ni use bahar nikal raha tha par ek bhala insaan ja raha use taras aa gya usne bans aag k upar rakha saamp uspar beth kr us insaan k kando par Beth gya aadmi kehne lga dost Mai tumhe surkshit jagah Chhod deta hu saamp kehne lga Mai kyi Dino se bhukha hu Mai tumhe khakar apni bhukh mitaunga aadmi dar gya rone lga ye Maine Kya kiya ek or aadmi Mila usne Kaha Mai mouka dekh fensla krunga saamp ko baans k upar jaha tha baha pahucha diya or baans utha liya isliye saamp dasne se Kbhi mouka nhi chhodte apki video so beautiful ji sab da part Bohut Bohut hi pyara lga ji thanks
@mandeepmann8730
@mandeepmann8730 2 ай бұрын
Very nice video didi, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ❤❤❤❤❤
@HarjinderBrar-zz7mj
@HarjinderBrar-zz7mj 2 ай бұрын
ਬਹੁਤ ਵਧੀਆ ਜੀ ਲਗ ਗਈ ਜੀ
@vartiyasaabvlog4193
@vartiyasaabvlog4193 2 ай бұрын
Bhut vadiya story all episode ghint c
@GurinderSingh-ow5wl
@GurinderSingh-ow5wl 2 ай бұрын
JAI MATA DI..
@GaganBrar-gm6os
@GaganBrar-gm6os 2 ай бұрын
ਬਹੁਤ ਹੀ ਸ਼ਲਾਘਾਯੋਗ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ
@Love_status9990
@Love_status9990 2 ай бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਬਹੁਤ ਵੱਡਾ ਦਿਲ ਆ ਤੁਹਾਡਾ ਕਰਮੇ ਨੂੰ ਮਾਫ ਕਰ ਦਿੱਤਾ ਨਹੀਂ ਤਾਂ ਕਰਮਾ ਇਸ ਲਾਈਕ ਨਹੀਂ ਸੀ ❤❤❤❤❤ ਬਲਜੀਤ ਜਲੰਧਰ ਤੋਂ
@neetugold6136
@neetugold6136 2 ай бұрын
ਵਧ ਕੀਤਾ ਕਰਾਇਆ ਤਾਂ ਪ੍ਰੀਤੋ ਦਾ ਵੀ ਹੈ।
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@ButaSingh-yf3vm
@ButaSingh-yf3vm 2 ай бұрын
❤❤❤🎉🎉🎉 ਬਹੁਤ ਹੀ ਵਧੀਆ ਮੈ ਤਾਂ ਸ਼ੁਰੂ ਤੋਂ ਅੰਤ ਤੱਕ ਵੇਖੇ
@ramandhaliwal8243
@ramandhaliwal8243 2 ай бұрын
Very nice story
@kamaljeetkaur2553
@kamaljeetkaur2553 2 ай бұрын
ਬਹੁਤ ਵਧੀਆ। ਵੀਡੀਓ। ਸੀ। ਅਮਨ। ਭੈਣ
@gurtejdhaliwal4087
@gurtejdhaliwal4087 2 ай бұрын
ਬਹੁਤ ਹੀ ਵਧੀਆ ਵੀਡੀਓ ਜੀ ਹਰ ਪੱਖੋਂ ਸਲਾਹੁਣਯੋਗ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ
@dhrminderbrar8598
@dhrminderbrar8598 2 ай бұрын
ਸੀਰਾ ਸੀ ਬਹੁਤ ਬਹੁਤ ਚੰਗੀ ਸੀ ਜੀ
@jonykambo812
@jonykambo812 2 ай бұрын
Very very nice video g God bless you all team members 🙏🙏♥️❤❤❤❤❤❤❤
@AmrikSingh-hx3cf
@AmrikSingh-hx3cf 2 ай бұрын
❤❤❤❤❤ਅੱਜ ਤਾ ਲਾਸਟ ਭਾਗ ਵੇਖ ਕੇ ਤੇ ਚਰਨੋ ਦੇ ਅਮਨ ਅਗੇ ਬੰਨੇ ਹੱਥ ਵੇਖਕੇ ਨਜਾਰਾ ਆ ਗਿਆ॥ਬੇਨਤੀ ਆ ਜੀ ਕਿ ਕੋਈ ਹੋਰ ਸਟੋਰੀ ਜਲਦੀ ਲੈ ਕੇ ਆਓ ਜੀ ਧੰਨਵਾਦ ਸਹਿਤ ਅਮਰੀਕ ਸਿੰਘ ਦਾਤੇਵਾਸ॥
@pavitarjeet
@pavitarjeet 2 ай бұрын
ਅਮਨ ਰਾਜ ਬਹੁਤ ਵਧੀਆ ਸਟੋਰੀਆ ਮੇਰੇ ਨਾਲ ਵੀਏਦਾ ਹੋਇਆ
@deepmaan8558
@deepmaan8558 2 ай бұрын
ਸਾਰੀ vedio ਬਹੁਤ ਸੋਹਣੀ ਸੀ Aman ਭਾਬੀ ਤੁਹਾਡੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@amarjeetkaurreeta
@amarjeetkaurreeta 2 ай бұрын
ਬਹੁਤ ਹੀ ਵਧੀਆ ਵੀਡੀਓ ਸੀ ਬਹੁਤ ਵਧੀਆ ਸੀਖ ਤੇ ਸੇਧ ਦੇਣ ਵਾਲੀ ਵੀਡੀਓ ਸੀ ਸਾਰੀ ਟੀਮ ਦਾ ਧੰਨਵਾਦ ਜੀ
@tejindersingh9676
@tejindersingh9676 2 ай бұрын
Agla episod jaldi lake a karme di sitar praed vadhia hoe aa verry nice Stori God bless you all teem member 🌼🌼💗💗🌿🌿🙏🙏💗💗
@user-xk9lo4ef7u
@user-xk9lo4ef7u 2 ай бұрын
Very nice didi ji god bless you ਕਰਮੇ ਦੀ ਸਰਵਿਸ ਬਹੁਤ ਅੱਤ ਦੀ ਸੀ 😂❤❤❤❤
@pardeepkaur1022
@pardeepkaur1022 2 ай бұрын
Very nice video🙏🙏🎉🎉
@deepramgharia3350
@deepramgharia3350 2 ай бұрын
Very very nice 👍👍
@jaskarnsingh3884
@jaskarnsingh3884 2 ай бұрын
ਬਹੁਤ ਵਧੀਆ ਕਹਾਣੀ
@amandhillon
@amandhillon 2 ай бұрын
Thank you 🙏
@narenderkaur8456
@narenderkaur8456 2 ай бұрын
ਬਹੁਤ ਅੱਛਾ
@user-xp5wr4wy7l
@user-xp5wr4wy7l 2 ай бұрын
Aman didi ❤❤❤❤❤ very good 👍👍👍 waheguru ji 🙏🥰❤️😇❤️
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,5 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 42 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 97 М.
МЫ ПОХОДУ ЧТО-ТО НАПУТАЛИ
0:20
МАКАРОН
Рет қаралды 7 МЛН
СЛЕЗУ РАДИ СЕСТРЫ...
0:57
Тимми Шоу
Рет қаралды 2,4 МЛН
DO YOU HAVE PARENTS LIKE THIS?
0:19
dednahype
Рет қаралды 42 МЛН
Моя Жена Босс!
0:40
Petya English
Рет қаралды 2 МЛН