No video

Baaghi ਨੂੰ ਘੇਰ ਲਿਆ | Bhai Amritpal Singh | Baaghi About Bhai Amritpal Singh | Salana Mela Kapurthala

  Рет қаралды 48,228

MELA LIVE PUNJAB

MELA LIVE PUNJAB

Ай бұрын

Пікірлер: 201
@sukhbirkaurkhalsa2261
@sukhbirkaurkhalsa2261 Ай бұрын
ਸ਼ਾਬਾਸ਼ ਪੁੱਤਰਾਂ ਦਿਲ ਜਿੱਤ ਲਿਆ ਸਿੱਖ ਕੌਮ ਦਾ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਬਹੁਤ ਮਾਣ ਹੁੰਦਾ ਉਸ ਕਲਾਕਾਰ ਤੇ ਜੋ ਇਤਿਹਾਸ ਲਈ ਨਿਡਰ ਹੋਕੇ ਅਵਾਜ਼ ਚੁੁੱਕਦੇ ਹਨ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ🙏🙏
@GuruKhalsa-rh6um
@GuruKhalsa-rh6um Ай бұрын
ਬਾਗੀ ਵੀਰ ਜੀ ਦੇ ਤੁਸੀਂ ਸ਼ਹੀਦਾਂ ਸਿੰਘਾਂ ਦੀ ਗੱਲ ਠੋਕ ਕੇ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਸ਼ੂ ਹੇਗੀ
@sukhbeerbrar5423
@sukhbeerbrar5423 Ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@GuruKhalsa-rh6um
@GuruKhalsa-rh6um Ай бұрын
ਬਾਕੀ ਵੀਰ ਜੀ ਕਲਾ ਮਜਾ ਆ ਗਿਆ ਤੁਹਾਡੇ ਵਿਚਾਰ ਸੁਣ ਕੇ ਇੱਕ ਜੇ ਕਲਾਕਾਰ ਸਮਾਜ ਦੇ ਵਿੱਚ ਇਸ ਤਰ੍ਹਾਂ ਸਿੱਖੀ ਦੀ ਗੱਲ ਕਰਨਗੇ ਤਾਂ ਜਰੂਰ ਇੱਕ ਦਿਨ ਸਿੱਖੀ ਰਹੇਗੀ ਇਸ ਤਰਾਂ ਮੇਰੇ ਵੀਰ ਲੱਗੇ ਰਹੋ ਚੜ੍ਹਦੀ ਕਲਾ ਜਿਤਨੀ ਸਿੱਖੀ ਦੀ ਗੱਲ ਕਰੋਗੇ ਤਾਂ ਗਾਇਕੀ ਦੇ ਵਿੱਚ ਕਾਮਯਾਬੀ ਇੱਕ ਦਿਨ ਤੁਹਾਨੂੰ ਬਹੁਤ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ
@user-eu2sd4bs4g
@user-eu2sd4bs4g Ай бұрын
ਬਾਗੀ ਵੀਰ ਜੀ ਬੁਹਤ ਹੀ ਵਧੀਆ ਜੀ ਧੰਨਵਾਦ ਜੀ ਤੁਹਾਡਾ ਜੀ ਵੀਰ
@Kamalofficial92
@Kamalofficial92 Ай бұрын
ਬਹੁਤ ਵਧੀਆ ਬਾਗ਼ੀ ਵੀਰ ❤ ਵਾਹਿਗੁਰੂ ਮਿਹਰਾਂ ਭਰਿਆ ਹੱਥ ਰੱਖੇ ਵੀਰ ਤੇ, ਆਪਣੇ ਮਾਝੇ ਦੀ ਸ਼ਾਨ ਬਾਗ਼ੀ PB06 ਤੋਂ
@SurjitKaur-qz3fl
@SurjitKaur-qz3fl Ай бұрын
ਬਹੁਤ ਵਧੀਆ ਪੁੱਤਰ ਜੀ ਸਦਾ ਖੁਸ਼ ਰਹੋ ਹੱਸਦੇ ਵਸਦੇ ਰਹੋ 👌💪👍💕👌
@amarjitsingh9526
@amarjitsingh9526 Ай бұрын
ਵਾਹ ਵੀਰ , ਤੁਸੀਂ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ,ਹੋਰ ਵੀ ਸਿੰਘਾ ਬਾਰੇ ਕੋਮ ਨੂੰ ਦੱਸੋ,
@Panjabi22Singh
@Panjabi22Singh Ай бұрын
Ki jaan de oo brahma bare shayad changi tarah ni pta
@user-vc1xs2cr2y
@user-vc1xs2cr2y Ай бұрын
ਬਹੁਤ ਬਹੁਤ ਵੀਰ ਧੰਨਵਾਦ ਤੁਹਾਡਾ ਜੀ
@kulwantkatwal9665
@kulwantkatwal9665 Ай бұрын
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਆਪਨੇ ਦਿਲ ਖੁਸ਼ ਕਰਤਾ ਰੂਹ ਵੀ ਖੁਸ਼ ਹੋ ਗਈ ਤੁਹਾਡੀ ਗੱਲ ਸੁਣ ਕੇ ਵਾਹਿਗੁਰੂ ਆਪ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਹਮੇਸ਼ਾ ਚੜਦੀ ਕਲਾ ਵਿੱਚ ਰਹੋ❤।
@GurvinderSingh-jk7xv
@GurvinderSingh-jk7xv Ай бұрын
ਬਾਈ ਤੇਰੇ ਨਾਲ ਜਿੰਨੇ ਜੁੜੇ ਆ ਸਾਰੇ ਜਾਗਦੀਆਂ ਜ਼ਮੀਰਾਂ ਆਲੇ ਆ ❤❤❤
@hakamsinghhakamsinghhakams4664
@hakamsinghhakamsinghhakams4664 Ай бұрын
ਵਾਹ ਉਏ ਸੇਰਾਂ ਬਹੁਤ ਵਧੀਆਂ ਗਾਇਕੀ ਹੈ ।ਸਫਲਤਾ ਤਾਂ ਤੁਹਾਡੇ ਪੈਰ ਚੁੰਮੇਗੀ।।ਬੇਨਤੀ ਹੈ ਲੱਚਰ ਗਾਇਕੀ ਤੋਂ ਦੁਰ ਰਹਿਣਾ ।ਧੰਨਵਾਦ ਜੀ ।
@user-kp7jt7ji9m
@user-kp7jt7ji9m Ай бұрын
ਸਰਦਾਰ ਅੰਮ੍ਰਿਤਪਾਲ ਸਿੰਘਜਿੰਦਾਬਾਦ ਮੇਰੇ ਵੀਰ ਜੀ ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ਪਰਮਾਤਮਾ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@freefireprogamer9795
@freefireprogamer9795 Ай бұрын
ਵਾਹ ਕੋਈ ਤਾਂ ਹੈ ਜੋ ਕੌਮ ਦਾ ਦਰਦ ਰੱਖਦਾ ਪਰਮਾਤਮਾ ਚੜਦੀ ਕਲਾ ਬਖਸ਼ੇ ਬਾਗੀ ਵੀਰ
@sonyrajput89000
@sonyrajput89000 Ай бұрын
ਕੋਈ ਤਾਂ ਹੈ ਮਤਲੱਬ...??? ਪਹਿਲਾਂ ਕਿਸੇ ਸਿੰਗਰ ਨੇ ਕੌਮ ਦਾ ਦਰਦ ਰੱਖਿਆ ਨੀ ਦੱਸੀ ਨਹੀਂ ਫਿਰ ਮੈ ਦੱਸਦਾ
@GurpreetSingh-el6qh
@GurpreetSingh-el6qh Ай бұрын
ਬਹੁਤ ਮਿਹਰਬਾਨੀ ਗਾਇਕ ਵੀਰ ਜੀ
@tarasingh7402
@tarasingh7402 Ай бұрын
ਵਾਹਿਗੁਰੂ ਸਾਹਿਬ ਜੀ
@SahibjotSinghSandhu5013
@SahibjotSinghSandhu5013 Ай бұрын
ਬਹੁਤ ਵਧੀਆ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@bakhshishsingh5079
@bakhshishsingh5079 Ай бұрын
ਭਾਈ ਬੋਹੜ ਸਿੰਘ ਜੀ ਸਹੀਦ ਭਾਈ ਸੰਤੋਖ ਸਿੰਘ ਜੀ ਸਹੀਦ ਜਿੰਦਾਬਾਦ
@NaunihalSinghBhullar
@NaunihalSinghBhullar Ай бұрын
ਬੱਲੇ ਭਾਊ ਬਾਗ਼ੀ ਤਾਂ ਬਾਂਗੀ ਬਾਗ਼ੀ ਜੁਰਤ ਰਖਦਾ ਸੱਚ ਗਾਉਣ ਦੀ
@sukhchainsinghsadhar6793
@sukhchainsinghsadhar6793 Ай бұрын
ਬਹੁਤ ਵਧੀਆ ਬਾਗੀ ਵੀਰ🙏
@GaganSingh-qc6em
@GaganSingh-qc6em Ай бұрын
ਬਹੁਤ ਵਧੀਆ ਵੀਰ ਜੀ
@peetsingh6900
@peetsingh6900 Ай бұрын
ਜੇਕਰ ਪੰਜਾਬ ਦੇ ਪੁਰਾਣੇ ਸੂਰਵੀਰ ਯੋਧੇ ਹਥਿਆਰ ਨਾ ਚੱਕਦੇ ਤਾਂ ਇਸ ਦੇਸ਼ ਨੇ ਪੰਜਾਬ ਨੂੰ ਕਦੋਂ ਦਾ ਗੁਲਾਮ 20 ਸਾਲ ਪਹਿਲਾਂ ਹੀ ਬਣਾ ਦੇਣਾ ਸੀ ਜਿੰਨਾਂ ਯੋਧਿਆਂ ਕਰਕੇ ਸਾਨੂੰ ਸਾਹ ਲੈਣ ਨੂੰ ਮਿਲ ਰਹੇ ਨੇ ਸਾਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ
@Reckless5115Mohie
@Reckless5115Mohie Ай бұрын
ਗੁਲਾਮੀ ਤਾਂ ਅੱਜ ਵੀ ਨੀ ਗੲਈ ,ਨਾ ਪੰਜਾਬ ਆਜ਼ਾਦ ਆ ,ਨਾ ਕੌਂਮ ਕੋਲ ਪ੍ਰਭੂਸੱਤਾ, ਪੰਜਾਬ ਹੱਲ ਆਜ਼ਾਦੀ 🦅
@Reckless5115Mohie
@Reckless5115Mohie Ай бұрын
ਪੰਜਾਬ ਵੀਰੇ ਜਦੋਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ਼ ਗਿਆ ਉਦੋਂ ਤੋਂ ਪੰਜਾਬ ਗ਼ੁਲਾਮ ਆ ,ਪੋਣੇ ਦੋ ਸੋ ਸਾਲ ਦੀ ਗੁਲਾਮੀ ਆ ਸਾਡੇ ਸਿਰ ✍️✍️ਦੀਪ ਸਿੱਧੂ ਸੱਚ ਕਹਿ ਗਿਆ ਇਕੱਲੀ ਇਕੱਲੀ ਗੱਲ
@GurvinderSingh-jk7xv
@GurvinderSingh-jk7xv Ай бұрын
ਬਾਗੀ ਬਾਈ ਫਿਕਰ ਨਾਂ ਕਰ ਜਿਹੜੇ ਦੋਗਲੇ ਦਾ ਟੈਗ ਲਾਉਦੇ ਆ ਇੰਨਾ ਦੀਆਂ ਆਵਦੀਆਂ ਲੱਤਾਂ ਭਾਰ ਨੀ ਝੱਲਦੀਆ ਬਾਈ
@bachitervirk
@bachitervirk Ай бұрын
ਚੜਦੀਕਲਾ ਵੀਰ ਜੀ। #khalistanzindabad
@BaljeetSingh-gx4yv
@BaljeetSingh-gx4yv Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਹਰ ਬੰਦੇ ਦੇ ਬੱਸ ਦੀ ਗੱਲ ਨਹੀਂ ਸੱਚ ਬੋਲਣਾ
@bhupinderjitsingh6987
@bhupinderjitsingh6987 Ай бұрын
ਯਾਰ ਝੋਟਾ ਨਹੀਂ ਸ਼ੇਰ ਆ ਸ਼ੇਰ
@KewalSingh-tj6xi
@KewalSingh-tj6xi Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@JatinderpalSingh-tc9us
@JatinderpalSingh-tc9us Ай бұрын
ਬਹੁਤ ਬਹੁਤ ਧੰਨਵਾਦ ਜੀ
@user-vm3jw4je4k
@user-vm3jw4je4k Ай бұрын
ਬਾਗੀ ਵੀਰੇ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਇਹ ਉਹੀ ਭੇਡਾਂ ਨੇ ਜਿਹੜੀਆਂ ਦੀਪ ਸਿੱਧੂ ਬਾਰੇ ਬੋਲਦੀਆਂ ਸੀ ਗਲਤ
@RoopsinghDhiman
@RoopsinghDhiman Ай бұрын
ਬਾਈ ਕੁੱਤੇ ਭੌਂਕਦੇ ਰਹਿੰਦੇ ਨੇ ਪਰਵਾ ਨਾਂ ਕਰ, ਜਿਹੜਾ ਬੰਦਾ ਸ਼ਹਿਦ ਸਿੰਘਾ ਦਾ ਨਾਮ ਲੈਂਦੈ ਅਕਾਲਪੁਰਖ ਵਾਹਿਗੁਰੂ ਜੀ ਹਮੇਸ਼ਾ ਉਸ ਤੇ ਮੇਹਰ ਭਰਿਆ ਹੱਥ ਹੁੰਦਾ ਬਾਈ ਬਾਗੀ ਨੂੰ ਸਲੂਟ ਆ ਜੋ ਨਵੀਂ ਪੀੜ੍ਹੀ ਨੂੰ ਸ਼ਹਿਦਾ ਦੇ ਕੁਰਬਾਨੀਆਂ ਤੇਰੇ ਗੀਤਾਂ ਰਾਹੀਂ ਪਤਾ ਚਲਦਾ
@ravindersidhu6630
@ravindersidhu6630 Ай бұрын
Waheguru ji waheguru ji
@mandersingh9153
@mandersingh9153 Ай бұрын
ਅਵਤਾਰ ਸਿੰਘ ਬ੍ਰਹਮਾ ਬਹੁਤ ਵੱਡਾ ਖਾੜਕੂ ਸੀ
@JagseerSingh-cw8rh
@JagseerSingh-cw8rh Ай бұрын
ਸੱਚ ਬੋਲਣ ਦੀ ਤਾਕਤ ਵਿਰਲੇ ਹੀ ਰੱਖਦੇ ਨੇ
@Gurpreetsingh-ln9xu
@Gurpreetsingh-ln9xu Ай бұрын
waheguru 🙏 good 👍
@KulwinderKaur-ly8oq
@KulwinderKaur-ly8oq Ай бұрын
ਪੁੱਤਰ ਜੀ ਅਸੀ ਦੋਗਲੇ ਹੀ ਚੰਗੇ ਹੈ
@hundalsaab3706
@hundalsaab3706 Ай бұрын
vaah vaah 😃👏👏
@KulwinderSidhu-fl7ct
@KulwinderSidhu-fl7ct Ай бұрын
Waheguru ji 🙏❤️
@parwindersingh2336
@parwindersingh2336 Ай бұрын
Ik siddu veer te duja baggi veer love you bro jionde rho veero rab thonu khus rkhe ❤❤❤
@balkarchauhan
@balkarchauhan Ай бұрын
ਸਲੂਟ ਆ ਵੀਰ ਤੈਨੂੰ ਚੀਕਾਂ ਮਰਵਾ ਕੇ ਰੱਖ ਭੇਡਾਂ ਦੀਆਂ
@BhupinderSingh-co4rh
@BhupinderSingh-co4rh Ай бұрын
ਭਾਈ ਅਕ੍ਰਿਤਘਣ ਕੌਮ ਹੈ ਸਿੱਖ ਏਹਨਾ ਨੂੰ ਪਤਾ ਹੀ ਨਹੀ ਏਸੀਆ ਦਾ ਸਬ ਤੋ ਵੱਡਾ ਡਾਕਾ ਮਾਰ ਕੇ ਕੌਮ ਲਈ ਖਰਚ ਦੇਣ ਵਾਲੇ ਦਿਲੀ ਸਿੱਖ ਨਸਲਕੁਸੀ ਦੇ ਦੋਸੀ ਜੋ ਫੁਲ ਸਕਿਓਰਟੀਆ ਚ ਰਹਿੰਦੇ ਸੀ ਘਰ ਜਾ ਕੇ ਮਾਰਨ ਵਾਲੇ ਪੂਨੇ ਚ ਵੈਦਿਆ ਨੂੰ ਠੋਕਣ ਵਾਲੇ ਜਿੰਦੇ ਸੁਖੇ ਛਿੰਦੂ ਦਲਜੀਤ ਬਿੱਟੂ ਸੁਖੀ ਮਥਰਾ ਸਿੰਘ ਵਰਗੇ ਭੁਲ ਗਏ ਤਾ ਆਉਦੇ ਸਮੇ ਸਾਡਾ ਹਸਰ ਬੁਰਾ ਹੋਣਾ ਬਿਲਕੁਲ ਉਵੇ ਜਿਵੇ ਯਹੂਦੀਆ ਦਾ ਹੋਇਆ ਸੀ
@GursewakSidhu-bt5bn
@GursewakSidhu-bt5bn Ай бұрын
ਬਹੁਤ ਵਧੀਆ ਵੀਰ ਜੀ।
@GurparkarSingh-co9bk
@GurparkarSingh-co9bk Ай бұрын
❤ਜਿਉਂਦਾ❤ਰਹੇ ❤ਵੀਰੇ❤ਰੱਬ❤❤ਤੈਨੂੰ❤ਤਰੱਕੀਆਂ❤ਬਖਸ਼ੇ❤
@bakhshishsingh5079
@bakhshishsingh5079 Ай бұрын
ਭਾਈ ਸੰਤੋਖ ਸਿੰਘ ਜੀ ਸਹੀਦ ਭਾਈ ਪਿੱਪਲ ਸਿੰਘ ਜੀ ਸਹੀਦ ਭਾਈ ਅਵਤਾਰ ਸਿੰਘ ਜੀ ਸਹੀਦ ਬਰਮਾ ਜਿੰਨੇ ਨੇ ਜਹਾਜ ਸੁਟਿਆ ਸੀ
@lakhwinderSingh-cn2uk
@lakhwinderSingh-cn2uk Ай бұрын
Waheguru je
@Gururamdasji143
@Gururamdasji143 Ай бұрын
Waheguru ji mehar krn ge putra
@amritpalsingj7098
@amritpalsingj7098 Ай бұрын
ਅਮਿਤਪਾਲ ਜਿੰਦਾਬਾਦ❤❤❤❤❤
@prabhjotPandher493
@prabhjotPandher493 Ай бұрын
ਗੁੱਡ ਬਾਈ ਜੀ ਲਵ ਯੂ ਗੁਰੂ ਚੱੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ।
@amnidersingh-qu9yp
@amnidersingh-qu9yp Ай бұрын
ਵੀਰ ਜੀ ਬਹੁਤ ਸੋਹਣਾ ਗਾਇਆ ਹੈ ਤੇਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਪਰ ਹਿੱਕ ਠੋਕ ਕੇ ਮਰਦ ਦਲੇਰ ਹੀ ਗੱਲ ਕਰਦੇ ਨੇ ਤੇਰੇ ਤੇ ਸ਼ਹੀਦ ਸਿੰਘਾਂ ਦੀ ਕਿਰਪਾ ਦ੍ਰਿਸ਼ਟੀ ਹੈ ਜਿਹੜੀ ਗੱਲ ਤੂੰ ਹਿੱਕ ਠੋਕ ਕੇ ਮਰਦਾ ਵਾਂਗੂੰ ਕਰਦਾ ਏ ਰੱਬ ਤੈਨੂੰ ਤਰੀਕਿਆਂ ਬਖਸ਼ੇ ਜੁੱਗ ਜੁੱਗ ਜਿਉਂਦਾ ਰਹੇ ਛੋਟੇ ਭਰਾ❤❤❤❤🎉🎉🎉🎉🎉🎉
@Panjab_de_Jaye1984
@Panjab_de_Jaye1984 Ай бұрын
ਬਾਗੀ ਵੀਰੇ ਸ਼ਹੀਦਾਂ ਦੇ ਨਾਮ ਤੇ ਜੈਕਾਰਾ ਕਿਹਾ ਕਰੋ ਤਾੜੀਆਂ ਨਾਲ ਓਹਨਾਂ ਦਾ ਸਨਮਾਨ ਨਹੀਂ ਹੁੰਦਾ ਧੰਨਵਾਦ ਬਾਕੀ ਸਭ ਬਾਹੁਤ ਵਧੀਆ ਜਿਓਂਦਾ ਰਹਿ ਅਕਾਲ ਪੁਰਖ ਅੰਗ ਸੰਗ ਰਹੇ❤
@SimarjitKaur-wm6vy
@SimarjitKaur-wm6vy Ай бұрын
Waheguru ji Khalsa waheguru ji ki fathe ji🙏🙏 🚩🚩
@goldycheema1592
@goldycheema1592 Ай бұрын
Baagi veer 👍❤️🙏
@HarjitKaur-sb7jo
@HarjitKaur-sb7jo Ай бұрын
Good songs chotte veer ji selute you singing like these sonds may be our youth need to know about our breave kuom the heroes
@manjitkaurpelia3506
@manjitkaurpelia3506 Ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
@khushkhushi4201
@khushkhushi4201 Ай бұрын
Boht vadiaa veer ji🙏🙏
@GurpreetSingh-qy9bk
@GurpreetSingh-qy9bk Ай бұрын
bhuttt hi sohnaa mere veerr....kirpa a veer te..baaki saroop ch aun di kirpa hoegi
@daljitsingh2647
@daljitsingh2647 Ай бұрын
Waheguru ji mehar Karan ji 🙏
@JagtarSingh-tg7uz
@JagtarSingh-tg7uz Ай бұрын
ਵਾਹਿਗੁਰੂ ਜੀ ਚੱੜਦੀ ਕਲਾ ਕਰਨ ਜੀ👍
@Majhacrane02
@Majhacrane02 Ай бұрын
Very good
@user-jl5kz4en9i
@user-jl5kz4en9i Ай бұрын
Waheguru ji mehar karo
@Nkkaur1313
@Nkkaur1313 Ай бұрын
🙏🙏
@user-br9xr3xf5f
@user-br9xr3xf5f Ай бұрын
Very good salute 👍👍👍❤❤❤❤❤❤❤❤❤❤
@Majhacrane02
@Majhacrane02 Ай бұрын
Sahi gal aa baggi veer
@vickykaler366
@vickykaler366 Ай бұрын
Bahot badia Bai.
@user-ei8ye4st6d
@user-ei8ye4st6d Ай бұрын
🙏🙏💖💖🙏🙏
@GurnamSingh-hc6hx
@GurnamSingh-hc6hx Ай бұрын
Waheguru.ji❤❤❤❤❤
@yadwinderyadwindersingh1387
@yadwinderyadwindersingh1387 Ай бұрын
Very nice song👍👌🥰😍
@KiranjitKaur-bt4cu
@KiranjitKaur-bt4cu Ай бұрын
❤❤❤❤❤ Bahut vabiya veer ji
@manganjitsingh8250
@manganjitsingh8250 Ай бұрын
Vah ji vah muse vale to vad bagi de gane psnd hn sach Korea huda
@user-rk9qh6hb8l
@user-rk9qh6hb8l Ай бұрын
Waheguru.ji Waheguru.ji
@amritdhillonamrit6881
@amritdhillonamrit6881 Ай бұрын
❤❤❤
@rajkumarsingh-hd5yt
@rajkumarsingh-hd5yt Ай бұрын
Very good bhai g
@user-fl9xc5js8h
@user-fl9xc5js8h Ай бұрын
Bahot dhanwad Bai ji 👌❤️
@avtarsidhu5776
@avtarsidhu5776 Ай бұрын
ਬਾਗ਼ੀ ਵੀਰ ਸਿੱਧੂ ਤੋ ਬਾਅਦ ਇਕ ਤੈਨੂੰ ਦੇਖਿਆ ਸੱਚ ਲਿਖਣਾ ਤੇ ਗਾਉਣਾ ਹਿੱਕ ਵਿੱਚ ਦੱਮ ਚਾਹੀਦਾ ਸੱਚ ਬੋਲਣ ਵਾਸਤੇ
@ManjitKaur-ju4ku
@ManjitKaur-ju4ku Ай бұрын
Very good veer ji
@taranjitrandhawa8574
@taranjitrandhawa8574 Ай бұрын
Bhai bilkul thik hai
@HarpreetKaur-ic8kl
@HarpreetKaur-ic8kl Ай бұрын
But vdia veer ji
@AmanPreet-v1c
@AmanPreet-v1c Ай бұрын
Ji o sera
@GurpreetSingh-qy9bk
@GurpreetSingh-qy9bk Ай бұрын
bhutt khoobbb
@RAVINDERSINGH-xy5bs
@RAVINDERSINGH-xy5bs Ай бұрын
Waah ji waah bhai
@Amrik-ci6eb
@Amrik-ci6eb Ай бұрын
Sikh koum da babbar sher Bhai Amrit pal Singh ji khalsa jindabad hai te rahega ❤❤❤❤
@GopiDhaliwal-ib1mh
@GopiDhaliwal-ib1mh Ай бұрын
Very good 22......sahi gal aa ji❤️❤️👌👌👍
@GurparkarSingh-co9bk
@GurparkarSingh-co9bk Ай бұрын
@user-wf8fe1jq4s
@user-wf8fe1jq4s Ай бұрын
ਬਹੁਤ ਵਧੀਆ bai ❤❤❤
@jotijatt4022
@jotijatt4022 Ай бұрын
Bhai Amritpal singh Ji ❤️🚩
@fitnessgoal2023
@fitnessgoal2023 Ай бұрын
❤❤❤❤❤❤❤
@user-by6zu5xx2e
@user-by6zu5xx2e Ай бұрын
❤❤❤❤❤
@movielike601
@movielike601 Ай бұрын
🙏🙏❤️❤️
@DhillonSaab-wm4pe
@DhillonSaab-wm4pe Ай бұрын
❤❤❤❤
@Amrik-ci6eb
@Amrik-ci6eb Ай бұрын
Dab k rakho baggi veer ji waheguru tenu chrdikla ch rakhe
@randhawaajitsingh9153
@randhawaajitsingh9153 Ай бұрын
Bhaut vadiya veer salute to u
@lssandhu9263
@lssandhu9263 Ай бұрын
❤🙏
@user-dm6ct8im8o
@user-dm6ct8im8o Ай бұрын
ਬਹੁਤ ਵਧੀਆ ਬਾਗੀ ਵੀਰੇ ਟੈਸਟ ਨਾ ਲਿਆ ਕਰ ਕੁੱਤੇ ਭੌਕੀ ਜਾਦੇ ਭੌਕੀ ਜਾਣਦੇ
@lakhveerbrar7467
@lakhveerbrar7467 Ай бұрын
ਬਹੁਤ ਹੀ ਵਧੀਆ
@AABADBAR
@AABADBAR Ай бұрын
Good y
@SubhdeepSingh-cr3ix
@SubhdeepSingh-cr3ix Ай бұрын
ਬਹੁਤ ਵਧੀਆ
@heerasandhu6220
@heerasandhu6220 Ай бұрын
Waheguru mar kari vir ta 🌹
@arshsandhu9936
@arshsandhu9936 Ай бұрын
ਬਾਗੀ ਵੀਰ ਜੀ ਸਲੂਟ ਆ ਤੁਹਾਨੂੰ। ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ। ਚੁੱਕੀ ਜਾਉ ਫੱਟੇ ਲਲੀ ਛੱੱਲੀ ਦੀ ਪ੍ਰਵਾਹ ਨਹੀਂ ਕਰਨੀ।
@karamjitsing9374
@karamjitsing9374 Ай бұрын
Very good job sardar ji
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ❤❤
@chohantv1499
@chohantv1499 Ай бұрын
❤Waheguru je mehear karo
@ishreetkaur8159
@ishreetkaur8159 Ай бұрын
👍👍👍
黑天使遇到什么了?#short #angel #clown
00:34
Super Beauty team
Рет қаралды 41 МЛН
Ouch.. 🤕
00:30
Celine & Michiel
Рет қаралды 42 МЛН
Son ❤️ #shorts by Leisi Show
00:41
Leisi Show
Рет қаралды 10 МЛН
A teacher captured the cutest moment at the nursery #shorts
00:33
Fabiosa Stories
Рет қаралды 63 МЛН
黑天使遇到什么了?#short #angel #clown
00:34
Super Beauty team
Рет қаралды 41 МЛН