Khabran Da Prime Time | ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ Amritpal Singh ? News18

  Рет қаралды 44,898

News18 Punjab/Haryana/Himachal

News18 Punjab/Haryana/Himachal

11 күн бұрын

Khabran Da Prime Time | ਖਾਲਿਸਤਾਨ ਵਾਲੇ ਮੁੱਦੇ 'ਤੇ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਦਿੱਤੇ ਬਿਆਨ ਦੇ ਕੀ ਮਾਇਨੇ ? ਕੀ ਕਿਸੇ ਸੋਚੇ-ਸਮਝੇ ਪਲਾਨ ਦੇ ਤਹਿਤ ਦਿੱਤਾ ਗਿਆ ਬਿਆਨ ? ਕੀ ਅੰਮ੍ਰਿਤਪਾਲ ਦੀ ਸਹਿਮਤੀ ਤੋਂ ਬਿਨਾਂ ਹੀ ਬਿਆਨ ਜਾਰੀ ਕੀਤਾ ਗਿਆ ? ਖਾਲਿਸਤਾਨ ਸਮਰਥਕ ਕਹਿਣ 'ਤੇ ਇਤਰਾਜ਼ ਕਿਉਂ ਜਤਾਇਆ ਗਿਆ ? ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ ਅੰਮ੍ਰਿਤਪਾਲ ? ਕੀ ਖਾਲਿਸਤਾਨ ਦੇ ਮੁੱਦੇ 'ਤੇ ਹੀ ਅੰਮ੍ਰਿਤਪਾਲ ਨੂੰ ਖਡੂਰ ਸਾਹਿਬ 'ਚ ਵੋਟਾਂ ਮਿਲੀਆਂ ? ਕੀ ਖਾਲਿਸਤਾਨ ਦੀ ਚਰਚਾ, ਪੰਜਾਬ ਦੇ ਮਾਹੌਲ ਲਈ ਖ਼ਤਰਾ ਹੋ ਸਕਦੀ ਹੈ ? ਕੀ ਖਾਲਿਸਤਾਨ ਦਾ ਏਜੰਡਾ ਸਿਰਫ ਸਿਆਸੀ ਹਿੱਤ ਸਾਧਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ?
#KhabranDaPrimeTime #AmritpalSingh #News18Punjab #KhalistanControversy #SGPC #GianiHarpreetSingh #simranjitsinghmann
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 253
@kuldipjhajj5085
@kuldipjhajj5085 21 сағат бұрын
ਜਦੋਂ ਹਿੰਦੂ ਰਾਸ਼ਟਰ ਦੀ ਗਲ ਹੁੰਦੀ ਹੈ ਤਾਂ ਖਾਲਸਾ ਰਾਜ ਦੀ ਕਿਉਂ ਨਹੀਂ ਹੋ ਸਕਦੀ ਹੈ। ਵਾਹਿਗੁਰੂ ਜੀ ਮੇਹਰ ਕਰਨ।
@kuldipjhajj5085
@kuldipjhajj5085 21 сағат бұрын
ਜੋਸ਼ੀ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਹਨ। ਵਾਹਿਗੁਰੂ ਜੀ ਮੇਹਰ ਕਰਨ।
@hrpit
@hrpit 16 сағат бұрын
ਸਿਮਰਜੀਤ ਮਾਨ ਦੀ ਕੀ ਪੂਛਡਾ ਦੇਣ ਆ ਸਿਰਫ ਜਾਇਦਾਤ ਇਕਠੀ ਕੀਤੀ ਆ, ਜਿੰਨਾ ਸ਼ਹੀਦ ਹੋਏ ਸਿੰਘਾਂ ਦੇ ਪੈਸੇ ਆਏ ਬਾਹਰੋਂ ਉਹ ਵੀ ਖਾ ਗਯਾ , ਖਾਲਿਸਤਾਨ ਲਈ ਲੋੜ ਆ ਸਿੱਖ ਕੌਮ ਨੂੰ ਹਰ ਜਾਣਕਾਰੀ ਦਾ ਪਤਾ ਹੋਵੇ ਵਾਹਿਗੁਰੂ ਦੀ ਮੇਹਰ ਨਾਲ ਇਕ ਦਿਨ ਬਣੇਗਾ ਵੀ
@user-sq9gd5fj3q
@user-sq9gd5fj3q 16 сағат бұрын
ਭਾਰਤਵਾਸ ਮੇਰੀ ਗੱਲ ਸੁਣੋ ਏ ਸਵਾਲ ਕਾਂਗਰਸ ਨੂੰ ਕਰੋ ਜਿੰਨੇ ਨੇ ਹਿੰਦੂ ਤੇ ਸਿੱਖਾਂ ਦਾ ਕਤਲ ਕੀਤਾ ਹੈ ਅਚਾ bjp ਪਹਿਲਾ ਗੱਲ ਨਾਲ ਸਹਿਮਤ ਹਾਂ ਤੁਹਾਡੀ ਤੇ ਸਿਮਰਨਜੀਤ ਸਿੰਘ ਤੇ ਚਮਕੌਰ ਸਿੰਘ ਤੁਸੀ ਬਹੁਤ ਸਰਲ ਵਧੀਆ ਗੱਲਾ ਕੀਤੀਆ ਨੇ ❤
@AjmerSingh-vt6ol
@AjmerSingh-vt6ol 19 сағат бұрын
ਜੋਸ਼ੀ ਸਾਹਿਬ ਜਿੰਦਬਾਦ
@gamechanger8231
@gamechanger8231 19 сағат бұрын
ਜੋਸ਼ੀ ਸਾਬ ਜੀਉ ਮੇਰੇ ਵੀਰ ,, ਤੁਸੀ ਪੂਰੀ 13,13 ਤੋਲ ਕੇ ਸੱਚੀ ਗੱਲ ਕਰੀ ਪਾਟੀ ਬਾਜ਼ੀ ਨੂੰ ਪਰੇ ਰੱਖ ਕੇ ਪੰਜਾਬ ਬਾਰੇ ਗੱਲ ਕੀਤੀ ਸੱਚੀ ਗੱਲ ਕੀਤੀ 🙏🙏🙏🙏🙏 ਬਹੁਤ ਬਹੁਤ ਧੰਨਵਾਦ ਆਪ ਜੀ ਦਾ
@lakhwindersingh9731
@lakhwindersingh9731 7 сағат бұрын
ਨਾ ਹਿੰਦੁਸਤਾਨ🎉 ਨਾ ਖਾਲਿਸਤਾਨ ਖਾਲਿਸਤਾਨ🎉 ਸਭ ਸੇ ਉਪਰ ਸੰਵਿਧਾਨ🎉 ਜੈ ਵਾਲਮੀਕੀ🎉 ਜੈ ਭੀਮ 🎉 ਜੈ ਰੰਗਰੇਟਾ ਦਲ🎉 ਸਰਬੱਤ ਸਾਧ ਸੰਗਤ ਕੀ🎉ਜੈ
@HarjinderSingh-nz6uq
@HarjinderSingh-nz6uq 16 сағат бұрын
ਇਹ ਭਾਈ ਚਮਕੋਰ ਸਿੰਘ ਜੀ ਨੂ ਪੁੱਛੋ ਕੇ ਬਾਕੀ ਦੀਆਂ ਸਟੇਟਾਂ ਵਿੱਚ ਰਹਿੰਦੇ ਸਿੱਖਾਂ ਨੂੰ ਪੁੱਛਿਆ ਕਦੇ ਕੇ ਅੱਨੇ ਝੋਟੇ ਵਾਂਗ ਧੁਸ ਦੇਣੀ ਹੀ ਸਿੱਖਿਆ ਆ
@kamaljitsingh5668
@kamaljitsingh5668 19 сағат бұрын
ਜੋਸੀ ਸਾਹਿਬ ਇਜ ਵੈਰੀ ਨਾਈਸ ਪਰਸਨ
@kewalsingh4818
@kewalsingh4818 21 сағат бұрын
Bilkul sahi ❤🙏
@bsr840
@bsr840 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਕਹਿਣ ਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ।
@karamsingh5855
@karamsingh5855 14 сағат бұрын
ਜੋਸੀ ਜੀ ਨੇ ਬਹੁਤ ਵਧੀਆ ਗਲਾ ਕੀਤੀਆ ਬਿਲਕੁਲ ਸੱਚੀਆਂ ਠੀਕ ਕੀਤੀਆ ਹਨ ਸਾਬਾਸ ਜੋਸੀ ਬਾਈ ਜੀ
@harmanjeetsingh8308
@harmanjeetsingh8308 9 сағат бұрын
ਜੋਸ਼ੀ ਜੀ ਸਿਜਦਾ ਤੁਹਾਡੀ ਸੋਚ ਨੂੰ ਜਦੋਂ ਤਕ ਤੁਹਾਡੇ ਵਰਗੇ ਸੱਚੇ ਹਿੰਦੂ ਟੋਡਰਮਲ ਦੇ ਵਾਰਸ ਪੰਜਾਬ ਦੀ ਧਰਤੀ ਤੇ ਵਸਦੇ ਨੇ ਉਨ੍ਹਾਂ ਚਿਰ ਕੋਈ ਮਾਈ ਦਾ ਲਾਲ ਪੰਜਾਬ ਨੂੰ ਖਤਮ ਨਹੀ ਕਰ ਸਕਦਾ
@Jagdeepsingh-ev7yl
@Jagdeepsingh-ev7yl 19 сағат бұрын
Very good
@HappyPur-vy9wt
@HappyPur-vy9wt 19 сағат бұрын
ਇੰਡੀਆ ਦੇ ਨਾਲ ਲੱਗਦੇ ਦੇਸ਼ ਕਿੰਨੀ ਤਰੱਕੀ ਕਰ ਗਏ ਔਰ ਯੂਰਪ ਵਾਲੇ ਵੀ ਦੇਖ ਲਓ ਕਿੰਨੀ ਤਰੱਕੀ ਕਰ ਗਏ ਅਸੀਂ ਹਿੰਦੂ ਸਿੱਖ ਮੁਸਲਮਾਨ ਇਸੇ ਗੱਲਾਂ ਤੇ ਲੜੀ ਜਾ ਰਿਹਾ ਕੁਛ ਨਹੀਂ ਬਣਿਆ ਕੋਈ ਤਰੱਕੀ ਨਹੀਂ ਹੋਈ ਦੇਸ਼ ਦੀ
@balwindersingh-so4pv
@balwindersingh-so4pv 19 сағат бұрын
ਭਾਰਦਵਾਜ ਦੀ ਇਕ ਵੀ ਗੱਲ ਕਿਸੇ ਤਥ ਆਧਾਰ ਤੇ ਨਹੀ
@HPSingh-sx4if
@HPSingh-sx4if 21 сағат бұрын
great points by simranjit singh
@Sanjaychand
@Sanjaychand 19 сағат бұрын
Mai vi sikh ha, Mainu ta India ch koi Gulami laagi ni.... Bus yaar Mahool na kharab karoo...... Congress ne kina Kuj kita te Punjab ne 7 MP dite Ne congress nu..... Yaani saada stand ni hai...
@BalkarSingh-dc1oq
@BalkarSingh-dc1oq 9 сағат бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
@HarjinderSingh-nz6uq
@HarjinderSingh-nz6uq 16 сағат бұрын
ਜੋਸ਼ੀ ਸਾਹਿਬ ਦੀ ਗੱਲ ਬਿਲਕੁਲ ਠੀਕ ਹ ਪਹਿਲਾਂ ਹਰੇਕ ਪਰਿਵਾਰ ਵਿੱਚੋਂ ਇੱਕ ਹਿੰਦੂਆਂ ਦੇ ਪਰਿਵਾਰ ਵਿੱਚੋਂ ਸਿੱਖ ਹੁੰਦੇ ਸੀ ਹੁਣ ਜਿਹੜੇ ਇਹ ਜਿਹੜੇ ਕੁਝ ਸਿਰਫ ਇਹ ਲੋਕ ਆ ਇਹ ਤਾਂ ਸਿੱਖ ਬਗੈਰ ਜੱਟਾ ਤੋਂ ਕਿਸੇ ਨੂੰ ਸਮਝਦੇ ਹੀ ਨਹੀਂ ਇਹਨਾਂ ਦੇ ਲਈ ਤੇ ਸਿਰਫ ਜੱਟ ਆ ਤਰਖਾਣ ਉਹੀ ਸਿੱਖ ਹੋ ਸਕਦਾ ਬਾਕੀ ਸਭ ਲੀਗੜ ਭੂੰਗੜੀਆ ਔਰ ਖਾਲਿਸਤਾਨ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀਆਂ ਬਾਹਰਲੀਆਂ ਸਟੇਟਾਂ ਵਿੱਚ ਸਿੱਖ ਬੈਠੇ ਆ ਉਹਨਾਂ ਬਾਰੇ ਵੀ ਧਿਆਨ ਚ ਰੱਖੋ ਉਹਨਾਂ ਤੋਂ ਇਹ ਪੁੱਛੋ ਬਈ ਤੁਸੀਂ ਕੀ ਚਾਹੁੰਦੇ ਹੋ
Мы никогда не были так напуганы!
00:15
Аришнев
Рет қаралды 6 МЛН
Дарю Самокат Скейтеру !
00:42
Vlad Samokatchik
Рет қаралды 7 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 25 МЛН
Мы никогда не были так напуганы!
00:15
Аришнев
Рет қаралды 6 МЛН