Baba Budha Ji ਵਾਲੀ ਸਾਖੀ ਦਾ ਸੱਚ | ਕਿਤਾਬ ਕਿਉਂ ਕੀਤੀ BAN| Sikh History | Punjab Siyan

  Рет қаралды 130,926

Punjab Siyan

Punjab Siyan

5 ай бұрын

Baba Budha ji Sakhi
what is written in gurbilas patshahi 6
who wrote the gurbilas patshahi 6 book
why gurbilas patshahi 6 was banned
real truth of sakhi
sikh history video on punjab siyan
did guru arjan sahib sent his mehal mata ganga kaur ji to took war from baba budha ji
who wrote this saakhi
why some historians intellectuals are against and opposing this sakhi
what is the real truth behind this saakhi

Пікірлер: 464
@Shazzvillagefoodsecrets
@Shazzvillagefoodsecrets 5 ай бұрын
ਲਹਿੰਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਡੇ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਜਿੱਥੇ ਵੀ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਜੁਬਾਨ ਦੇ ਵਿੱਚ ਰੱਖੇ🙏🌹😍🙏
@Manpeta1869
@Manpeta1869 5 ай бұрын
🙏
@itspardeep22
@itspardeep22 5 ай бұрын
🙏
@rajkiran7
@rajkiran7 5 ай бұрын
Thanks veer ji Punjab ch bahut bura hal hai ardas di lod hai waheguru sab nu thik rakhe🙏🙏🙏🙏🙏
@kalsisaab9652
@kalsisaab9652 5 ай бұрын
❤ I'm proud to be punjabi ..with love Punjab and punjabi..tuhade lai v veer ji ardas krde aa sade lehnde Punjab nu mera waheguru chardikala ch rake
@Shazzvillagefoodsecrets
@Shazzvillagefoodsecrets 5 ай бұрын
@@rajkiran7 Veer g sadiyaan ardaasan har dum tuhaday wastay aa sohna Allah tuhaday utay mehir karay🙏🙏🙏
@jassgrewal278
@jassgrewal278 4 ай бұрын
ਇਸ ਤਰਾਂ ਦੇ ਹੋਰ ਮਿਥਿਹਾਸ ਉਜਾਗਰ ਕਰਨ ਦੀ ਲੋੜ ਹੈ ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🏼🙏🏼🙏🏼
@gurfateh2903
@gurfateh2903 5 ай бұрын
ਬਹੁਤ ਵਧੀਆ ਵੀਰ ਜੀ । ਤੁਹਾਡੀ ਵੀਡਿਓ ਦੇਖ ਸਾਰੇ ਮੰਨ ਦੇ ਬਰਮ ਬੁਲੇਖੇ ਨਿਕਲ ਜਾਂਦੇ । ਇਹ ਹੁੰਦੀ ਹੈ ਤੱਥਾਂ ਦੇ ਅਧਾਰ ਤੇ ਗੱਲ । ਜਿਸ ਤੇ ਕੋਈ ਕਿੰਤੂ ਪਰੰਤੂ ਨਹੀ ਕਰ ਸਕਦੇ। ਬਹੁਤ ਵਧੀਆ ਕੰਮ ਕਰ ਰਹੇ ਹੋ।
@LakhwinderSingh-qf7sv
@LakhwinderSingh-qf7sv 5 ай бұрын
Theek Keha Tu C🙏
@bikramjitrathi8876
@bikramjitrathi8876 4 ай бұрын
ਬ੍ਰਹਮਣ ਵਾਦ ਸਿੱਖ ਧਰਮ ਤੇ ਇਤਿਹਾਸ ਨੂੰ ਅਪਣਾ ਦੁਸਮਣ ਸਮਝਦਾ ਹੈ।
@laljitsinghkang7219
@laljitsinghkang7219 5 ай бұрын
ਧੰਨਵਾਦ ਬਾਈ ਜੀ ਇਹ ਜਾਣਕਾਰੀ ਲਈ ਇਤਿਹਾਸ ਨੂੰ ਤਾਂ ਜਾਣ ਬੁਜ ਕੇ ਗਾਲਤ ਲਿਖਿਆ
@narinderkaur9936
@narinderkaur9936 4 ай бұрын
ਵੀਰੇ ਸਿੱਖ ਇਤਹਾਸ ਦਸਦੇ ਦਸਦੇ ਤੁਹਾਡੇ ਤੇ ਵੀ ਬਹੁਤ ਅਸਰ ਹੋਇਆ ਏ।ਏਦਾ ਹੀ ਸਿੱਖੀ ਦਾ ਅਸਰ ਸਾਰੇ ਪੰਜਾਬੀ ਸਿੱਖਾਂ ਤੇ ਹੋਵੇ।
@5911fullpower
@5911fullpower 5 ай бұрын
ਬਾਈ ਜੀ ਤੁਸੀ ਸਿੱਖੀ❤ ਰੂਪ ਵਿਚ ਆ ਰਹੇ ਹੋ ਦੇਖ ਕ ਬਹੁਤ ਖੁਸ਼ੀ ਹੋਈ
@yourdeathcall
@yourdeathcall 4 ай бұрын
ਸਿੱਖੀ ਸਰੂਪ( ਰੂਪ) ਕੀ ਹੁੰਦਾ? 😂😂😂😂
@jaidhaliwal421
@jaidhaliwal421 3 ай бұрын
​@@yourdeathcalldaddi kesh dumala sahib rakhna
@yourdeathcall
@yourdeathcall 3 ай бұрын
@@jaidhaliwal421 ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੱਥੇ ਲਿਖਿਆ ਹੋਇਆ ਹੈ ਏਹ ਸਿੱਖੀ ਸਰੂਪ ਜੋ ਆਪ ਜੀ ਨੇ ਦੱਸਿਆ ਹੈ?
@yuvrajsingh099
@yuvrajsingh099 3 ай бұрын
​@@yourdeathcallGuru Nanak Dev Ji de sabh to pehla updesh ye hai. Sabto pehla ਬਹਿ ਮਰਦਾਨਾ ji nu didta si te Sikh Dharam di neev rakhi si.
@yourdeathcall
@yourdeathcall 3 ай бұрын
@@yuvrajsingh099 ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੱਥੇ ਲਿਖਿਆ ਹੋਇਆ ਹੈ ਕੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ? ਅਤੇ ਜੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਸ਼ੁਰੂ ਕੀਤਾ ਵੀ ਸੀ ਤਾਂ ਬੱਚਿਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਧਰਮ ਨੂੰ ਏਹ ਕਿਹ ਕੇ ਨਕਾਰ ਦਿੰਦੇ ਹਨ ਕੀ ਉਨਾਂ ਤੋ ਪਹਿਲਾਂ ਕਿਸੇ ਨੇ ਵੀ ਲੋਕਾਂ ਨੂੰ ਰੱਬ ਨਾਲ ਨਹੀਂ ਜੋੜਿਆ। ਹੁਣ ਤੁਸੀਂ ਕੋਈ ਸਬੂਤ ਰਾਹੀਂ ਦੱਸੋ ਕੀ ਸਿੱਖ ਧਰਮ ਕਿਸ ਨੇ ਸ਼ੁਰੂ ਕੀਤਾ ਸੀ
@kamaljitsingh1784
@kamaljitsingh1784 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਜੀ ਤੁਸੀਂ
@balbirbasra3913
@balbirbasra3913 4 ай бұрын
☬ਬ੍ਰਹਮਗਿਆਨੀ ਸਭ ਸ਼੍ਰਿਸਟਿ ਕਾ ਕਰਤਾ☬ਬ੍ਰਹਮਗਿਆਨੀ ਸਦ ਜੀਵੈ ਨਹਿਂ ਮਰਤਾ☬
@Sikhiseeker
@Sikhiseeker 4 ай бұрын
Kaun ah bramgyani ??
@ashokklair2629
@ashokklair2629 3 ай бұрын
​​​@@Sikhiseekerਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ! & ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ। ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ। ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਔਦੈ।
@ashokklair2629
@ashokklair2629 3 ай бұрын
ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ! & ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ। ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ। ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ। 👉🏿ਅਖੀ ਪ੍ਰੇਮਿ ਕਸਾਈਆ, ਹਰਿ ਹਰਿ ਨਾਮੁ ਪਿਖੋਨ।। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕਢਿ ਦਿਚੋਨਿ।। 👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
@ashokklair2629
@ashokklair2629 3 ай бұрын
​@@Sikhiseekerਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ! & ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ। ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ। ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ। 👉🏿ਅਖੀ ਪ੍ਰੇਮਿ ਕਸਾਈਆ, ਹਰਿ ਹਰਿ ਨਾਮੁ ਪਿਖੋਨ।। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕਢਿ ਦਿਚੋਨਿ।। 👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
@ashokklair2629
@ashokklair2629 3 ай бұрын
ਬੀਡੀਓ ਵਾਇਰਲ ਕਰਨ ਵਾਲੇ ਭਾਈ ਸਾਹਬ ਜੀ! ਬੇਸ਼ਕ ਗੁਂਸਾ ਕਰਿਓ ਜੀ! ਕਿ **ਦਦਾ ਦਾਤਾ ਏਕ ਹੈ ----** ਮੁਤਾਬਕ, ਬਾਬਾ ਬੁਢਾ ਜੀ ਕੋਈ ਹੋਰ ਨਹੀ ਸਨ। ਬ੍ਰਹਮਗਿਆਨੀ ਆਪਿ ਨਿਰੰਕਾਰੁ।। ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ! & ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ। ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ। ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ। 👉🏿ਅਖੀ ਪ੍ਰੇਮਿ ਕਸਾਈਆ, ਹਰਿ ਹਰਿ ਨਾਮੁ ਪਿਖੋਨ।। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕਢਿ ਦਿਚੋਨਿ।। 👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
@SatnamWaheguru-el7cm
@SatnamWaheguru-el7cm 3 ай бұрын
ਇਹ ਗੱਲਾਂ ਬਿਲਕੁਲ ਮਨਘੜ੍ਹਤ ਨੇ ਬਾਬਾ ਬੁੱਢਾ ਜੀ ਇੱਕ ਬ੍ਰਹਮਗਿਆਨੀ ਸਨ ਇਹ ਸਾਖੀ ਬਿਲਕੁਲ ਗ਼ਲਤ ਹੈ ਬਾਬਾ ਬੁੱਢਾ ਜੀ ਬਹੁਤ ਹੀ ਮਹੱਤਵਪੂਰਨ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਉਪਦੇਸ਼ ਮਨਦੇ ਸਨ ਧੰਨਵਾਦ ਜੀ
@jaspalcheema5592
@jaspalcheema5592 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਵਲੋ ਭਾਈ ਸਾਹਿਬ ਅਸੀ ਕੈਨੇਡਾ ਤੋ ਆਪ ਜੀ ਦੀ ਵੀਡੀਓ ਵੇਖ ਰਹੇ ਹਾ ਧੰਨਵਾਦ ਭਾਈ ਸਾਹਿਬ
@partapdhillon8239
@partapdhillon8239 3 ай бұрын
ਵਾਹਿਗੁਰੂ ਜੀ ਸੋਡਾ ਸਿੱਖੀ ਸਰੂਪ ਬਹੁਤ ਵਧੀਆ ਸੋਹਣਾਂ ਲੱਗਦਾ ਹੈ।
@dailpsingh7596
@dailpsingh7596 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਮੂਰਖ ਲੋਕ ਬਾਬੇ ਬੁੱਢੇ ਨੂੰ ਪੁੱਤਰਾ ਦੇ ਦਾਨੀ ਦਸਦੇ ਹਨ
@uniqueworld6761
@uniqueworld6761 3 ай бұрын
Bai eh veer real facts te explain krde a akhi, kise nu beizat ni ya neeva ni dikhaundey, tusi apni akal vekho baba budha keh rhe o.. Izat krni ta sikh lo oh koi aam insan ta ni san.
@gurmeetmangat279
@gurmeetmangat279 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ
@GurmeetSingh-vu4fv
@GurmeetSingh-vu4fv 5 ай бұрын
ਧੰਨ ਵਾਹਿਗੁਰੂ ਜੀ ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਸਿੱਘ ਸਾਹਿਬ ਜੀ 🙏🙏🙏🙏 ਗੁਰੀ ਕੰਬੋਜ ਪਟਿਆਲਾ ਤੋਂ 🙏🙏🙏
@sukhkang7641
@sukhkang7641 4 ай бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
@177SS
@177SS 4 ай бұрын
Jes pind vich eh gurudwara sahib hai mai os pind (Thatha) vich and gurudwara sahib nal lagde school vich 10 saal ton jeayada sama reha han. Othe har saal mele te eho sakhi sunai jandi aa and baar baar Baba Budha ji nu Puttaran da dani keh k parchaar kita janda. Thank you k tusi historical sources ton accurate information share kiti. Ethon takk k es ilaake de almost sab lok jadon kise ghar munda hunda hai tan os nu “ babe budhe sahib di kirpa nal hoyea”kiha janda hai and kudi wari tan kujh v nahi kehnde. Finally you’re right, Gurbani nu hi sirf asi legit source mann sakde han. Good Work, Jari rakho ji.
@shivdevsingh3626
@shivdevsingh3626 5 ай бұрын
ਬਹੁਤ ਸਟੀਕ ਜਾਣਕਾਰੀ ਦਿੱਤੀ ਹੈ | ਮੈਂ ਸ਼ਿਵਦੇਵ ਸਿੰਘ ਨਿਊ ਯੌਰਕ ਤੋਂ ਵੀਡੀਓ ਦੇਖ ਰਿਹਾ ਹਾਂ |
@gurbachansingh8158
@gurbachansingh8158 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਡਬਵਾਲੀ ਤੋ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਸਿੱਖ ਇਤਿਹਾਸ ਬਾਰੇ ਧਨਬਾਦ
@bhupinder1508
@bhupinder1508 5 ай бұрын
Vir ji bhuet vdia ji aap ji de awaz be bhuet vdia hai ji bolede b vdia ho or sachi gla krde ho Dass kafi sala to koi such dse gurbani sikh history bare hun oh hun puri ho gai ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾਂ ਚ ਰੱਖੇ ਆਪ ਨੂ ਪੂਰਨ ਸਚ ਬੋਲਨ ਦੀ ਪੂਰੀ ਸਮਰੱਥਾ ਬਖਸ਼ੇ ਰਬ ਮੇਹਰ ਕਰੇ ਸਦਾ ਖੁਸ਼ ਰਹੋ 🙏🏻🙏🏻
@sachtelevision
@sachtelevision 5 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ
@diamondsofgovernmentschool7711
@diamondsofgovernmentschool7711 5 ай бұрын
Thanks sir for this true information waheguru ji mehar Karan.
@user-fb8lq1kh1f
@user-fb8lq1kh1f 5 ай бұрын
ਇਕਾ ਬਾਣੀ ਇਕ ਗੁਰ ਇਕੋ ਸਬਦੁ ਵੀਚਾਰਿ।।ਜਦੋਂ ਤੋਂ ਬਾਣੀ ਗੁਰੂ ਸਬਦੁ ਗੁਰੂ ਇਕੋ ਹੀ ਗਲ ਹੈ ਇਵੇਂ ਬਾਣੀ ਨੂੰ ਵੀਚਾਰਨਾ ਸਮਝਣਾ ਬੁਝਣਾ ਸ਼ੁਰੂ ਕੀਤਾ ਹੈ ਸਾਰੀਆਂ ਸਾਖੀਆ ਲਗਭਗ ਗਲਤ ਸਾਬਤ ਹੁੰਦੀਆਂ ਹਨ।ਇਥੋ ਤਕ ਜੋ ਸਿਖੀ ਕਹਿ ਕੇ ਦਸਿਆ ਜਾਂਦਾ ਹੈ।ਕੀਤਾ ਜਾ ਰਿਹਾ ਹੈ ਉਹ ਵੀ ਬਹੁਤਾਤ ਚਲਾਕ ਬੰਦਿਆ ਦੀ ਦੇਣ ਹੈ।ਜਿਵੇ ਤੀਰਥ ਨਹਾਉਣਾ ਕਿਹੜਾ ਹੈ।ਸਬਦੁ ਦੀ ਕਮਾਈ ਕੀ ਹੈ।ਭਗਤੀ ਕੀ ਹੈ।ਬਾਣੀ ਪੜਣੀ ਭੜਾਉਣੀ ਕਿਵੇਂ ਹੈ।ਹੋਰ ਅਨੇਕਾਂ ਕਰਮ ਜੋ ਸਿਖੀ ਦੇ ਨਾਂ ਤੇ ਹੋ ਰਹੇ ਹਨ ਲੋੜ ਹੀ ਨਹੀ ਬਾਣੀ ਅਨੁਸਾਰ। ਇਸ ਲਈ ਸਬਦੁ ਗੁਰੂ ਨੂੰ ਪੁਛੋ ਸਾਰੇ ਜਵਾਬ ਮਿਲਦੇ ਹਨ।ਬਾਣੀ ਗੁਰੂ ਕੋਲੋ।ਦਸਿਆ ਜਾਂਦਾ ਹੈ ਬਸ ਪੜੀ ਜਾਉ।ਪੈਸੇ ਦੇ ਕੇ ਪੜ੍ਹਾਈ ਜਾਉ ਸਬਦੁ ਵੀਚਾਰ ਦੀ ਲੋੜ ਨਹੀ ਸਾਡੇ ਗਿਆਨੀ ਹਨ ਲੋਕਾਂ ਨੂੰ ਗਿਆਨ ਦੇਣ ਲਈ ਇਥੇ ਹੀ ਕੰਮ ਘੜਮ ਹੋਇਆ ਹੈ।ਮਿਲ ਬੈਠ ਕੇ ਸਚੁ ਜਾਣਿਆ ਹੀ ਨਹੀ
@Gurpreetsingh-sj5jp
@Gurpreetsingh-sj5jp 5 ай бұрын
Bilkul sehi har ek sakhi galat sabit hi nhi .. 100 percent galat ne …… itihaas ch v Milawat … Sirf sikhi nu khtm krn lei ….. gurbani de Teeke sanatani matt naal kitey gye oh v galat …. Sikhi de gurbani de arth wapis khojne chaide hn …..
@narinderdhillon5323
@narinderdhillon5323 5 ай бұрын
Eh wer te tik he balwan putter howe ga per Guru Arjun Dev Ji nu Hindu Chndu Brahiman ne saheed kita c fir Muselmana de sir thoden da verdan es da matleb Sikhan nu Muselmana nu ledwan waste kise Hindu ne eh Shakhi likhi he es da matleb milawet vich kise Hindu da hath he. Bhi Mardana te Guru Nanak Ji nal sari umer nal riha he.Fir Muselmana nal dusmani kion . Dal vich kuj kala he.
@RanjitSingh-rn9uc
@RanjitSingh-rn9uc 4 ай бұрын
ਅਜਿਹੀਆਂ ਗੱਪ ਕਹਾਣੀਆਂ ਗੁਰੂ ਪਾਤਿਸ਼ਾਹੀਆਂ ਦੇ ਜੀਵਨ ਨੂੰ ਕਲੰਕਿਤ ਕਰਨ ਲਈ ਹੀ ਘੜੀਆਂ ਗਈਆਂ ਨੇ। ਇਨਾ ਨੂੰ ਸਾਖੀਆਂ ਕਹਿਣਾ ਹੀ ਸਾਖੀਆਂ ਦੀ ਤੋਹੀਨ ਹੈ। ਇਸ ਨੂੰ ਸੁਣਨ ਤੇ ਸੁਣਾਉਣ ਵਾਲਿਆਂ ਤੇ ਲੱਖ ਲੱਖ ਲਾਹਨਤਾਂ ।
@sunnybains1192
@sunnybains1192 4 ай бұрын
Lok na Salaryan leain lai kam karday aa bakki te hun Sikh Kom nu v Jaatan paatan ch dekh k wandday aa ,jo guru Gobind Singh g da Khalsa aa us vch koi jaat -paat nahi koi puch neech nahi but ajj walay tan eh kehnday ki Sikhan de guru c 10 bs ehna moorkha nu pucho ki guru Ikalay Sikhan da Jan Jaatan da nahi aa guru te sab de aa ,sab de matlab Sab de es lai he Guru granth sahib vch sab dharam de guru sant peeran d bani hai es lai ,guru Gobind Singh g ne 11 guru granth sahib nu bnaya c but eh lok pata nahi ki karday aa ,Jatt ohi aa jo Guru Gobind Singh jado Killa sadan laggay c tan ehna ne ਘੋੜਾ ਰੋਕ ਲਿਆ c ਕੀ ਸਾਡੀ ਸਲਰੀ ਦੇ k ਜਾਓ ਨਹੀਂ ਤੇ ਅਸੀ ਜਾਣ ਨਹੀਂ ਦੇਣਾ ਅੰਦ ਇਹਨਾਂ ਨੂੰ ਪੁੱਛੋ ਕਿ ਜੋ phrdaan ਬਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਚਮਾਰ ਸਬਦ ਤੇ ਲਿਖਿਆ ਹੋਇਆ ਆ ਮਗਰ ਕੀਤੇ v ਜੱਟ ਨਹੀਂ ਲਿਖਿਆ ਸੋਚੋ tuci sirf ਹੰਕਾਰ ਚ ਆਏ o hor kuj nahi,
@balbirbasra3913
@balbirbasra3913 4 ай бұрын
☬ਬ੍ਰਹਮਗਿਆਨੀ ਕਾ ਅੰਤ ਨ ਪਾਰੁ☬ਬ੍ਰਹਮਗਿਆਨੀ ਕੳ ਸਦਾ ਨਮਸਕਾਰੁ☬
@kspandoriks1804
@kspandoriks1804 3 ай бұрын
ਮਾਤਾ ਗੰਗਾ ਜੀ ਨੂੰ ਸੇਵਾ ਕਰਨ ਦਾ ਵਰ ਦਿੱਤਾ ਬਾਬਾ ਬੁੱਢਾ ਜੀ ਨੇ ਜੋ ਗੁਰੂ ਘਰ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ ਸਭ ਬਰ ਮਿਲ ਜਾਂਦਾ ਹੈ
@jagvirsinghbenipal5182
@jagvirsinghbenipal5182 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🙏
@manjindersingh1353
@manjindersingh1353 4 ай бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ।। ੴਸ਼ੀ੍ ਮਹਾਮਾਈ ਮਾਤਾ ਭਵਾਨੀ ਜੀ ਦੇ ਦਰਬਾਰ ਬਨਜ਼ਾਰੇ ਦੀ ਦਰਦਾਂ ਨਾਲ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
@jasskarandeol580
@jasskarandeol580 5 ай бұрын
ਬਹੁਤ ਹੀ ਵਦੀਆ ਜਾਣਕਾਰੀ ਦਿੱਤੀ ਹੈ
@mohansinghbal5326
@mohansinghbal5326 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@clumsie3848
@clumsie3848 5 ай бұрын
ਤੁਹਾਡਾ ਧੰਨਵਾਦ ਜੀ।
@armaanbhangu4037
@armaanbhangu4037 5 ай бұрын
ਬਹੁਮੁੱਲੀ ਜਾਣਕਾਰੀ 🙏🙏🙏🙏
@amandeepsingh-lm5xu
@amandeepsingh-lm5xu 5 ай бұрын
ਵਾਹਿਗੁਰੂ ਜੀ
@GurjeetSingh-ux4dx
@GurjeetSingh-ux4dx 23 күн бұрын
ਸੱਚਾਈ ਦੀ ਸੇਵਾ ਕਰਨ ਦੱਸਣ ਬਹੁਤ ਧੰਨਵਾਦ ਜੀ ਅਸੀਂ ਪਟਿਆਲਾ ਪੰਜਬ ਤੋਂ ਹਾਂ
@guruubelling
@guruubelling 4 ай бұрын
ਇਹ ਮੇਰੇ ਬਚਪਨ ਦਾ ਪ੍ਰਸ਼ਨ ਹੈ । ਮੈਂ ਬੋਹਤ ਲੋਕਾਂ ਨੂੰ ਬਚਪਨ ਵਿਚ ਇਸ ਗੱਲ ਉੱਤੇ ਸਵਾਲ ਕਰਦਾ ਹੁੰਦਾ ਸੀ, ਪਰ ਸਾਰੇ ਮੇਰਾ ਸਵਾਲ ਟਾਲ ਦਿੰਦੇ ਸੀ । ਤੁਹਾਡੇ ਸਦਕਾ ਮੈਨੂੰ ਅੱਜ ਇੰਨੇ ਸਾਲਾਂ ਬਾਅਦ ਆਪਦੇ ਸਵਾਲ ਦਾ ਜਵਾਬ ਮਿਲਿਆ ਹੈ। ਆਪ ਜੀ ਦਾ ਬੋਹਤ ਬੋਹਤ ਧੰਨਵਾਦ ।
@bnnn9859
@bnnn9859 5 ай бұрын
ਵੀਰ ਜੀ ਆਪਾ ਜਿਹੜੇ ਵੀ ਗੁਰੂ ਘਰ ਜਾਨੇ ਆ ਇਹੋ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਪੁੱਤਰ ਦੀ ਦਾਤ ਬੱਖਸੋ ਚਾਹੇ ਆਪਾ ਅੰਦਰੋਂ ਇਹ ਸੋਚੀਏ ਕੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਚਾਹੇ ਆਪਣੇ ਅੰਦਰ ਕੋਈ ਭੇਦਭਾਦ ਨਾ ਹੋਵੇ ਆਪਣੇ ਮੁੰਹ ਚੱੜੀਆ ਹੁੰਦਾ ਪੁੱਤਰ ਸੱਬਦ ਪੁੱਤਰ ਆਪਾ ਕੁੜੀ ਨੂੰ ਵੀ ਕਹਿੰਦੇ ਆ ਤੇ ਮੁੰਡੇ ਨੂੰ ਵੀ ਕਿਤਾਬ ਵਿੱਚ ਵੀ ਸਾਇਦ ਇਹੀ ਮੱਤਲਬ ਲਿਖੀਆਂ ਹੋਵੇ ਪੁੱਤਰ ਮੱਤਲਬ ਕੁੜੀ ਹੋਵੇ ਜਾ ਮੁੰਡਾ ਕਈ ਵਾਰ ਆਪਾ ਤੋ ਵੀ ਗੱਲਤੀ ਹੋ ਜਾਦੀ ਆ ਗੱਲਤ ਮੱਤਲਬ ਕੱਡਣ ਦੀ ਬਾਕੀ ਬਹੁਤ ਵੱਧੀਆ ਲੱਗਾਂ ਇਤਿਹਾਸ ਸੁਣਕੇ ਥੋਡੀ ਇਤਿਹਾਸਕ ਬਿਡੀਉ ਦਾ ਇਤਜਾਰ ਰਹਿੰਦਾ ਤੁਸੀਂ ਬਹੁਤ ਵੱਧੀਆ ਤਰੀਕੇ ਨਾਲ ਸੰਮਝੌਦੇ ਹੋ ਤੇ ਅਸੀਂ ਵੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਦੇ ਆ ਵਾਹਿਗੁਰੂ ਜੀ ਥੋਨੂੰ ਤੇ ਸਾਰੇ ਪੰਜਾਬੀ ਆ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ 🙏🏻
@Infinite-Gamez
@Infinite-Gamez 5 ай бұрын
Bai galat nu sidha galat kehna Sikho🙏 please🙏... Eda diya kahaniyan nu "GuruGranthSahibJi🙏" di "Bani" te tolna (parkhna) sikho... Benti aa ji... AkaalSahaye📿⚔️...
@pardeepsingh5863
@pardeepsingh5863 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmjitsingh5995
@parmjitsingh5995 4 ай бұрын
ਬਹੁਤ ਵਧੀਆ ਜਾਣਕਾਰੀ ਸਿੱਖ ਸੰਗਤਾਂ ਨੂੰ ਦੇਣ ਦਾ ਉਪਰਾਲਾ ਕਰ ਰਹੇ ਹੋ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਜੀ
@NavneetSingh-mc5lt
@NavneetSingh-mc5lt 4 ай бұрын
ਇਹ ਕਹਾਣੀਆਂ ਬਿਪਰਵਾਦੀ ਸੋਚ ਤੋਂ ਉਪਜੀਆਂ ਹਨ, ਬਿਪਰ ਨੇ ਸਿੱਖ ਧਰਮ ਵਿੱਚ ਅੰਧਵਿਸ਼ਵਾਸ ਫੈਲਾਇਆ ਹੈ
@gurjeetsingh9370
@gurjeetsingh9370 4 ай бұрын
ਬਿਲਕੁਲ ਸਹੀ ਵਿਚਾਰਾਂ ਪੇਸ ਕੀਤੀਆਂ ਬਾਈ ਜੀ,
@Malwa_modify
@Malwa_modify 4 ай бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ
@kanwaljeetsingh4812
@kanwaljeetsingh4812 5 ай бұрын
🙏🙏 waheguru ji ka Khalsa waheguru ji ki Fateh 🙏🙏
@jagjitsingh4854
@jagjitsingh4854 4 ай бұрын
ਵਾਹਿਗੁਰੂ ਜੀ........🙏 Sachiya te koriya gala ...... Bahoot vadhiya ਵੀਰ ਜੀ......
@kartapurakh1
@kartapurakh1 5 ай бұрын
SATNAM SHREE WAHEGURU JIII ❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurmandersinghbrar5123
@gurmandersinghbrar5123 5 ай бұрын
Waheguru Ji Thank you so much 👍👍🙏🙏🙏Gurmander Singh Kitchener 🇨🇦
@manmeetsinghchani174
@manmeetsinghchani174 5 ай бұрын
Thank you ,sir ji for increasing our knowledge
@user-rj2lt7tf6w
@user-rj2lt7tf6w 5 ай бұрын
Veer g rab tuhanu life vich har khushi deve
@Uppal-ny5le
@Uppal-ny5le 5 ай бұрын
Waheguru ji
@amanbrar4368
@amanbrar4368 5 ай бұрын
ਧੰਨਵਾਦ ਵੀਰ
@diljitboparai1666
@diljitboparai1666 5 ай бұрын
ਵਾਹਿਗੁਰੂ ਜੀ❤
@ManjitSingh-wi7ys
@ManjitSingh-wi7ys 5 ай бұрын
Waheguru ji, tuhadi sewa bahut mahaan hai, esse tarah Sanu sach naal jod de jao, akalpurkh tuhanu bal bakshe ❤❤❤❤❤
@baljinderkaur4518
@baljinderkaur4518 Ай бұрын
Bahut vadhiya veerji. Asi New York vich bethe sara pariwar tuhadi sari videos mil ke dekhde ha.waheguru tuhano chardikala bkhshe.
@HarpreetSingh-cc7he
@HarpreetSingh-cc7he Ай бұрын
ਧੰਨਵਾਦ ੨੨🙏🙏🙏🙏
@harsimranjeetkuar-nj7em
@harsimranjeetkuar-nj7em 5 ай бұрын
Waheguru ji 🙏
@harsimranjeetkuar-nj7em
@harsimranjeetkuar-nj7em 5 ай бұрын
Singapore 🇸🇬
@mehakdeepsinghkhinda4269
@mehakdeepsinghkhinda4269 4 ай бұрын
ਧੰਨਵਾਦ!
@BhupinderSingh-vv5kb
@BhupinderSingh-vv5kb 5 ай бұрын
Great information thanks Bhupinder Singh from Lucknow
@balbirbasra3913
@balbirbasra3913 4 ай бұрын
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬
@dailpsingh7596
@dailpsingh7596 3 ай бұрын
ਕੀ ਗੱਲ ਬਾਬੇ ਬੁੱਢੇ ਜੀ ਨੂੰ ਪੁੱਤਰਾ ਦਾ ਕੋਟਾ ਦਿੱਤਾ ਸੀ ਰਬ ਨੇ
@ashokklair2629
@ashokklair2629 3 ай бұрын
ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ! & ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ। ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ। ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ। 👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
@ashokklair2629
@ashokklair2629 3 ай бұрын
​@@dailpsingh7596ਇਸੇ ਕੋਟੇ ਵਿਚੋ ਤੂੰ ਪੈਦ ਹੋਇਐ, ਆਪਣੀ ਮਾਤਾ ਜੀ ਪੁੱਛ ਕੇ ਦੋਖੋ ਜੀ।
@babbisingh6926
@babbisingh6926 4 ай бұрын
ਧੰਨਵਾਦ 22 ਜੀ।
@SunnyGermanyWala
@SunnyGermanyWala 3 ай бұрын
Bahut Bahut Dhanwaad Ji
@malkitsigha5002
@malkitsigha5002 3 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਸਿੱਖੀ ਇਤਿਹਾਸ ਬਾਰੇ
@baljindergill-ys6iu
@baljindergill-ys6iu 4 ай бұрын
Bahut vdia veer ji 100b100 bani aa ਤੇਰੀ veer thank you veer ji
@Harpreetkaur-xq7qj
@Harpreetkaur-xq7qj 5 ай бұрын
Veeji doing great job for sikh itihaas Your point puttara de dani is very appreciable in concerns to equality for both gender by guru Nanak ji
@user-kv9lq3wj4m
@user-kv9lq3wj4m 5 ай бұрын
Sat shri akal sir i am your big fan from shri amritsar sahib after listing your video i have many questions in my mind but i am gursikh and i agree with you that i have complete faith on shri Guru Granth Sahib ji
@user-nz1iz5bw1p
@user-nz1iz5bw1p 21 күн бұрын
Only by questions you will find the answers. It's ok to question.🙏🇨🇦
@user-uj2hd2ms9k
@user-uj2hd2ms9k 5 ай бұрын
God bless you for such thorough research
@NaridarSingh-ll2pg
@NaridarSingh-ll2pg 5 ай бұрын
Bhut vadia jankari hundi a y ji sodi
@chahatdeepvlog6739
@chahatdeepvlog6739 4 ай бұрын
ਜਾਣਕਾਰੀ ਦੇਣ ਲਈ ਵੀਰ ਜੀ ਦਿਲੋਂ ਧੰਨਵਾਦੀ ਹਾਂ
@dhillon9
@dhillon9 5 ай бұрын
Waheguru Ji
@rabdibaat
@rabdibaat 3 ай бұрын
Waheguru ji 🙏 🙏 great job for bringing the historic facts related to Guru Saheban ji 👏 very much pleased to see ke ap ji Gurbani nu adhar bna ke jo result te pahunchde de ho that is very admirable ji 🙏 🙏 🙏 🙏 🙏
@gurjotthind1210
@gurjotthind1210 5 ай бұрын
burlington, canada. bahut he keemti itheaas . dhanwaad veer ji
@Harman6888
@Harman6888 3 ай бұрын
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@marshalartcheema-pi1sb
@marshalartcheema-pi1sb 5 ай бұрын
ਬਹੁਤ ਵਧੀਆ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ. ਗੁਰਪ੍ਰੀਤ ਸਿੰਘ ਚੀਮਾ ਹੋਸ਼ਿਆਰਪੁਰ ਤੋਂ
@user-tf4kq2yz1g
@user-tf4kq2yz1g 4 ай бұрын
ਬਹੁਤ ਵਧੀਆ ਵੀਰ ਜੀ । ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ।
@babbunamol7309
@babbunamol7309 3 ай бұрын
ਭਾੲੀ ਸਾਬ ਅੈਵੇ ਹੀ ਲੋਕਾ ਨੂੰ ਸਿੱਖ ੲਿਤਿਹਾਸ ਤੋ ਜਾਣੂ ਕਰਵਾੳੁਦੇ ਰਹੋ ਵਾਹਿਗੁਰੂ ਜੀ 🙏👆👆
@gurmailsingh6095
@gurmailsingh6095 3 ай бұрын
ਬੁਹਤ ਬੁਹਤ ਧੰਨਵਾਦ ਭਾਈ ਸਾਹਿਬ ਜੀ
@HarpalSingh-uv9ko
@HarpalSingh-uv9ko 4 ай бұрын
.ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@BahadurSingh-bt4pr
@BahadurSingh-bt4pr 3 ай бұрын
Thanks my dear friend g
@gurkiratsingh7605
@gurkiratsingh7605 4 ай бұрын
Very nice and educational video for our future youth. Good job spreading awareness!
@user-fl1nq3jb9x
@user-fl1nq3jb9x 5 ай бұрын
Waheguru sahib ji (Uk)
@gurwinderpunia1522
@gurwinderpunia1522 3 ай бұрын
Punjab siyan bina kise nu knowledge nahi sikhan ch har gal te kintu pranto aa ajj ton 25- 30 saal phelan koi kintu pranto nahi si te loki kush rehnde si ajj bhai ta hi har banda depression ch aa jad har gal te kintu pranto kari jaana, Baba buda ji di story 100% sach aa saade te baba ji di kirpa hoyi aa apan ta mande aa sab sach aa
@HarrySehaj-qz8fu
@HarrySehaj-qz8fu 3 ай бұрын
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਬਠਿੰਡੇ ਤੋਂ
@LakhwinderSingh-qf7sv
@LakhwinderSingh-qf7sv 5 ай бұрын
Shukrana aap G Da🙏🙏🙏🙏🙏 Jankaari Deyn Lai
@nathunathu2103
@nathunathu2103 4 ай бұрын
Waheguru ji ka Khalsa waheguru ji ki Fateh Har Har Mahadev ji Jai Mata Di Jai Pira Di BaBa Buda ji Mehar Rakhna 📿📘🌹🌹🍎🍊🍓🥝🥭🍒🍉🍇🌹❤️🌹❤️🌹❤️🌹❤️💕💓👊🖕💪👏🙏👍🇮🇳🚩🗡️✔️
@RanjitSingh-uz5uz
@RanjitSingh-uz5uz 3 ай бұрын
ਵਧੀਆ ਜਾਣਕਾਰੀ।
@VikramSingh-tu9py
@VikramSingh-tu9py 2 ай бұрын
ਬਹੁਤ ਵਧੀਆ ਵੀਰ ਜੀ ਵੇਰਕਾ ਅੰਮ੍ਰਿਤਸਰ ਤੋਂ ਹਰ ਰੋਜ਼ ਤੁਹਾਡੀਆਂ ਵੀਡਿਓ ਦੇਖਦੇ ਹਾਂ
@SanjeevKumar-ur3pl
@SanjeevKumar-ur3pl 5 ай бұрын
❤Waheguru ji❤
@Harjobansg
@Harjobansg 4 ай бұрын
Thanks veer ji...bout vadhiya jankari diti
@navneetsingh6
@navneetsingh6 3 ай бұрын
Dhanwaad veer g.
@beimaansallan6230
@beimaansallan6230 5 ай бұрын
ਭਾਈ ਸਾਹਿਬ ਗੁਰੂ ਰਵਿਦਾਸ ਜੀ ਤੇ ਵੀ ਵੀਡੀਓ ਬਣਾਓ ਕਲ ਮਤਲਬ 24 ਫਰਵਰੀ ਨੂੰ ਓਹਨਾ ਦਾ ਪ੍ਰਕਾਸ ਪੁਰਬ ਹੈਂ 🙏♥️
@gurbinderbrar3502
@gurbinderbrar3502 3 ай бұрын
ਵਾਹਿਗੁਰੂ ਜੀ 🙏🙏
@jeetasandhu5122
@jeetasandhu5122 5 ай бұрын
Veer ji 🙏 app ji di jankari bilkul sahi ne par app ji nu jina pata hai ona ajj di Sadi Kom de nave bachiyan nu pata nhi par app da kam shiharna joog hai waheguru ji mehar Karan sab te 🙏🙏🙏🙏🙏🙏🙏🙏🙏
@gurmeetsinghsandhu5663
@gurmeetsinghsandhu5663 5 ай бұрын
@AvtarNirman
@AvtarNirman 3 ай бұрын
ਵਾਹਿਗੁਰੂ ❤❤
@gsdakha3763
@gsdakha3763 5 ай бұрын
ਬਿਲਕੁੱਲ ਸਹੀ ਗੱਲ ਹੈ ਜੀ
@Narinder2730
@Narinder2730 5 ай бұрын
ਸਰਦਾਰ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਮਹਾਰਾਜ ਰਣਜੀਤ ਸਿੰਘ ਨੇ ਕੀ ਕੀਤਾ ਸੀ ਉਸ ਬਾਰੇ ਵੀਡੀਓ ਪਾਓ ਭਾਈ ਸਾਹਿਬ ਜੀ
@lakhveersingh844
@lakhveersingh844 5 ай бұрын
Bhut badiya kam ker rhe o veer
@user-br8xj7tu6f
@user-br8xj7tu6f 5 ай бұрын
Satsikal paji
@XOYzzzz
@XOYzzzz 4 ай бұрын
Totally agree with you brother🙏🙏. The real Sikh always take guidance from the Gurbani which clearly guides us !!!! These are the stories written by the people who are very much under influence of Hindu religion which is very natural and very easy to. We as Sikh has to understand what is our philosophy!!!
@user-ey6bc9sg6c
@user-ey6bc9sg6c 4 ай бұрын
england uk 🇬🇧🇬🇧baani da rang tere roop te chad gya bro tuhada daahda parkash dakh k mnn khush ho gya
@JaspalSingh-hb8em
@JaspalSingh-hb8em 4 ай бұрын
Very good research and thought provoking video...From Mohali
@user-oy1fr4oo4y
@user-oy1fr4oo4y 3 ай бұрын
Waheguru❤ ❤😊😊😊🎉
@punjabson5991
@punjabson5991 5 ай бұрын
ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਗਏ ਸਨ ਇਹ ਸੀਨਾ ਬ ਸੀਨਾ ਗੱਲ ਝਬਾਲ ਇਲਾਕੇ ਦੇ ਲੋਕਾਂ ਵਿੱਚ ਗੱਲ ਤੁਰੀ ਆਉਂਦੀ ਹੈ। ਰੱਲਾ ਪਾਇਆ ਹੋਵੇਗਾ ਇਤਿਹਾਸ ਕਾਰ ਨੂੰ ਚਲਾਕੀ ਨਾਲ ਗੁੰਮਰਾਹ ਵੀ ਕੀਤਾ ਹੋਵੇਗਾ ਪਰ ਇਹ ਪੱਕਾ ਹੈ ਕਿ ਬੀਬੀ ਕਰਮੋ ਮਿਹਣੇ ਦਿੰਦੀ ਸੀ ਕਿ ਪਹਿਲਾਂ ਨਹੀਂ ਕੋਈ aoulaad ਹੋਈ ਤੇ ਹੋਣੀ ਤੇਰੇ ਵੀ ਨਹੀਂ ਤਾਂ ਮਾਤਾ ਗੰਗਾ ਜੀ ਥੋੜ੍ਹਾ ਉਪਰਾਮ ਹੋਏ ਹੋਣਗੇ ਤਾਂ ਗੁਰੂ ਨੇ ਬਾਬਾ ਬੁੱਢਾ ਜੀ ਪਾਸ ਭੇਜਿਆ
@jindajatt4545
@jindajatt4545 4 ай бұрын
So Guruji was outsourcing chamatkaars.
@sukhjeetdhillon7534
@sukhjeetdhillon7534 5 ай бұрын
🙏🙏 God bless you
Bandi Chhor Divas Full History | Sikh History | Diwali | Punjab Siyan
31:22
THEY made a RAINBOW M&M 🤩😳 LeoNata family #shorts
00:49
LeoNata Family
Рет қаралды 42 МЛН
Happy 4th of July 😂
00:12
Alyssa's Ways
Рет қаралды 65 МЛН
Gym belt !! 😂😂  @kauermtt
00:10
Tibo InShape
Рет қаралды 9 МЛН
Punjabi News Bulletin | July 20, 2024 | Amit Shah  | TV Punjab
32:01
THEY made a RAINBOW M&M 🤩😳 LeoNata family #shorts
00:49
LeoNata Family
Рет қаралды 42 МЛН