Baby Boy Was Born After 5 Year | Baby Boy | Motivational Video @adeebtvchannel

  Рет қаралды 249,688

Adeeb TV Channel

Adeeb TV Channel

Ай бұрын

Baby Boy Was Born After 5 Year | Baby Boy | Motivational Video @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
adeebtvchannel?...

Пікірлер: 519
@sukhrajboutique9372
@sukhrajboutique9372
ਦੀਦੀ ਮੇਰੇ 10 ਸਾਲ ਹੋ ਗਿਆ ਆ ਅਰਦਾਸ ਕਰੋ ਕਿ ਮੈਨੂ ਵੀ ਰੱਬ ਦਹ ਦਿਓ ਜੀ
@rashpalsingh-nr5wi
@rashpalsingh-nr5wi 21 күн бұрын
ਮੇਰਾ ਵੀ ਕੋਈ ਭਰਾ ਨਹੀ ਸੀ ਅਸੀ ਦੋ ਭੈਣਾ ਆ ਅਸੀ ਭਰਾ ਲਈ ਬਹੁਤ ਤਰਸੀਆ ਮੇਰੇ ਵਿਆਹ ਤੋ ਦੋ ਸਾਲ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਝੋਲੀ ਭਰੀ ਤੇ ਪੁਤਰ ਦੀ ਦਾਤ ਬਖਸ਼ੀ ਅਜ ਸਾਡੇ ਲਈ ਪੁਤ ਵੀ ਤੇ ਭਰਾ ਵੀ ਆ
@kuljeetmahla8467
@kuljeetmahla8467 Күн бұрын
ਏਨਾ ਦੀ ਸਟੋਰੀ ਸੁਣ ਕ ਮੈਨੂੰ ਵੀ ਆਪਣਾ ਟਾਈਮ ਯਾਦ ਆ ਗਿਆ ਬਹੁਤ ਔਖਾ 5 ਸਾਲ ਲੰਗਆ ਮਾ ਵੀ ਹੁਣ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਦੀ ਦਾਤ ਦਿੱਤੀ ਆ uk ਆ ਕੇ ਪੁੱਤਰ ਨੇ ਜਨਮ ਲਿਆ🙏🙏 ਵਾਹਿਗੁਰੂ ਜੀ ਇਹ ਖੁਸ਼ੀ ਸਭ ਨੂੰ ਦੇਵਾ
@rajwinderkaur8089
@rajwinderkaur8089
ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ 2 ਸਾਲ਼ ਬਾਅਦ ਪੁੱਤ ਦਿੱਤਾ
@amanpeetkaur88
@amanpeetkaur88
ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ ਪਰ ਕੋਈ ਬੱਚਾ ਨਹੀਂ ਹੈਗਾ ਪਲੀਜ਼ ਹੈਲਪ
@rajwantkaur5713
@rajwantkaur5713
ਪਰਮਾਤਮਾ ਧੀ ਪੁੱਤ ਹਰੇਕ ਨੂੰ ਦੇਵੇ ਇਹ ਭੁੱਖ ਕਿਸੇ ਨੂੰ ਨਾ ਦੇਵੇ 😢
@davindersinghbabbu4251
@davindersinghbabbu4251
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਭ ਨੂੰ ਧੀ ਪੁੱਤ ਦੀ ਦਾਤ ਦੇਵੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦੀਆਂ ਝੋਲੀਆਂ ਭਰਨ
@gurpritkaurbhangu53
@gurpritkaurbhangu53 28 күн бұрын
ਸਾਹ ਨਈ ਲੈਦੀ ਬੋਲਣ ਲੱਗਿਆ
@rajveerkaurrajveergill487
@rajveerkaurrajveergill487 21 күн бұрын
ਮੇਰੇ 5 ਸਾਲ ਬਾਦ ਧੀ ਹੋਈ ਰੌਣਕ ਲੱਗ ਗਈ ਘਰ
@user-rs6pd4ri1f
@user-rs6pd4ri1f
ਬਲ਼ੇ ਬਲ਼ੇ ਮਨਦੀਪ ਸਾਹ ਨਹੀ ਲੇਂਦੀ ਬੋਲਣ ਲੱਗੀ
@BalwinderKaur-py8jt
@BalwinderKaur-py8jt
ਰੱਬ ਸਭ ਨੂੰ ਪੁੱਤ ਦੀ ਦਾਤ ਦੇਵੇ ਕਿਸੇ ਦੀ ਗੋਦ ਖਾਲੀ ਨਾ ਰਹੇ ਵਾਹਿਗੁਰੂ ਜੀ ਸਰਬੱਤ ਭਲਾ ਕਰਨ ਮੇਰੀ ਬੇਟੀ ਦੇ ਵੀ ਸੱਤ ਸਾਲ ਤੋ ਲੜਕਾ ਹੋਇਆ ਸੀ ਇਹ ਸਮਾ ਮਾ ਹੀ ਜਾਣਦੀ ਹੈ
@user-ur9rp3yn8j
@user-ur9rp3yn8j
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ❤ਸੱਚੀ ਆਸਥਾ ਸੀ ਤੁਹਾਡੀ ਭੈਣ ਜੀ ❤❤❤
@baljitsinghz
@baljitsinghz
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੀ।
@AnchalRajput-zq3zt
@AnchalRajput-zq3zt
Waheguru g tuhade putt di lambi umar karn 🙏🙏
@mamtarani5030
@mamtarani5030
ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ 🙏 ਭੋਲੇ ਭਾਲੇ ਲੋਕ ਆ ਇਹ ਵਾਹਿਗੁਰੂ ਜੀ🙏
@ramankour6987
@ramankour6987
Sahi gl aa g loka to v boht kuj sunna penda aw menu v waheguru ji ne 10 saal baad dhee d daat diti aa waheguru sb diya jholiya bhre
@dharamindersingh4519
@dharamindersingh4519
ਮੇਰੀ ਵੀ ਚਾਰ ਸਾਲ ਬਾਅਦ ਝੌਲੀ ਭਰੀ ਸੀ ਪਰਮਾਤਮਾ ਨੇ ਪੁੱਤਰ ਦੀ ਦਾਤ ਦੇ ਕੇ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਸੀ ਪਰ ਮੈ ਰੱਬ ਤੇ ਭਰੋਸਾ ਰੱਖਿਆ ਰੱਬ ਸਭ ਦੀਆਂ ਝੌਲੀਆ ਭਰੇ
@SukhwinderSingh-wq5ip
@SukhwinderSingh-wq5ip
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@harmanriar595
@harmanriar595
Baba Deep singh ji kirpa krn sariea bhena nu putt di datt den
@paramjitwaraich9104
@paramjitwaraich9104
ਮੇਰੀ ਵੀ ਸੇਮ ਸਟੋਰੀ ਸੀ ਮੇਰੇ ਵੀ ਪੰਜ ਸਾਲ ਬਾਅਦ ਬੇਟਾ ਹੋਇਆ ਸੀ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਬਹੁਤ ਰੋਣ ਆ ਰਿਹਾ ਸੀ ਮੈਨੂੰ ਆਪਣਾ ਵਕ਼ਤ ਯਾਦ ਆ ਗਿਆ ਸੀ ਮੇਰਾ ਬੇਟਾ ਵੀ ਬਹੁਤ ਲੱਕੀ ਹੈ ਅੱਜ ਮੇਰੇ ਦੋ ਬੇਟੇ ਹਨ ❤❤❤❤❤😢❤❤
⬅️🤔➡️
00:31
Celine Dept
Рет қаралды 37 МЛН
MEU IRMÃO FICOU FAMOSO
00:52
Matheus Kriwat
Рет қаралды 14 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 15 МЛН
Short Wife Tall Husband |Punjab's Most Tallest Man|@kaintpunjabi
33:07
Kaint Punjabi (ਘੈਂਟ ਪੰਜਾਬੀ)
Рет қаралды 108 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 313 М.
⬅️🤔➡️
00:31
Celine Dept
Рет қаралды 37 МЛН