1500 ਬਦਲੇ ਨੁੰਹ ਰੋਜ ਕੁੱ.ਟ.ਦੀ ਸੀ ਅਪਣੀ 80 ਸਾਲ ਦੀ ਬਜ਼ੁਰਗ ਸੱਸ ਨੂੰ, ਜਦੋਂ ਵੀਡੀਓ ਹੋਈ ਵਾਇਰਲ ਤਾਂ ਹੋਏ ਇਹ ਖੁਲਾਸੇ

  Рет қаралды 393,564

Nirpakh Post

Nirpakh Post

2 ай бұрын

1500 ਬਦਲੇ ਨੁੰਹ ਰੋਜ ਕੁੱ.ਟ.ਦੀ ਸੀ
ਅਪਣੀ 80 ਸਾਲ ਦੀ ਬਜ਼ੁਰਗ ਸੱਸ ਨੂੰ
ਜਦੋਂ ਵੀਡੀਓ ਹੋਈ ਵਾਇਰਲ ਤਾਂ ਹੋਏ ਇਹ ਖੁਲਾਸੇ!
Nirpakh Post ਖ਼ਬਰ ਦੀ ਨਿਰਪੱਖ ਅਵਾਜ਼
Nirpakh Post is Punjab's number one KZfaq news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- NIrpakhpost
Website : nirpakhpost.com/
𝐅𝐨𝐥𝐥𝐨𝐰 𝐮𝐬 :-
Website :-nirpakhpost.com/
Facebook:- / nirpakh.post
Instagram:- / nirpakhpost
#nirpakhpost #newsupdate #newsline #medianews #punjabnewsupdate

Пікірлер: 692
@navjotkaur7050
@navjotkaur7050 Ай бұрын
uncle ਜੀ ਖੁਦ ਬ ਬਹੁਤ ਪਰੇਸ਼ਾਨ ਹਨ੍ ਔਲਾਦ ਵੱਲੋਂ ਬੀ ਦੁਖੀ ਹਨ੍ ਘਰੋ ਬੀ ...ਬੇਚਾਰੇ ਪੰਚਾਇਤਾ ਭੁਗਤ ਰਹੇ ਹਨ ਇਸ ਉਮਰੇ ...ਬਾਕੀ ਬਹੁਤ ਗ਼ਲਤ ਗੱਲ ਆ ਬਜ਼ੁਰਗ ਤੇ ਹਥ ਚੁੱਕਣਾ
@sonnysingh859
@sonnysingh859 2 ай бұрын
ਪੋਤੇ ਕਿਓ ਨਹੀ ਸੇਵਾ ਕਰਦੇ ਸਬ ਕੁਛ ਲੈ ਕੇ
@satvirkaur2215
@satvirkaur2215 14 күн бұрын
👍👍
@rajvinderaujla5191
@rajvinderaujla5191 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਕਰਮਾ ਦੇ ਲੇਖੇ ਜੋਖੇ ਹਨ ਤੇ ਅੱਗੇ ਭੁਗਤਣੇ ਪੈਣਗੇ ਜੇ ਵੱਡੇ ਨੇ ਸਭ ਕੁਝ ਨਾਮ ਕਰਾ ਲਿਆ ਤਾਂ ਉਨ੍ਹਾਂ ਨੇ ਪੱਕਾ ਧੋਖੇ ਨਾਲ ਕਰਾਇਆ ਹੋਣਾ ਕਿਉਂਕਿ ਭਰਾ ਉਹ ਵੀ ਏਸੇ ਨਸਲ ਦਾ ਹੀ ਹੈ।
@abdulguffar5883
@abdulguffar5883 2 ай бұрын
ਰਿਪੋਰਟਰ ਸਾਹਿਬ ਉਸ ਪਿਤਾ ਦੀ ਪੂਰੀ ਗੱਲ ਸਮਝੋ ਉਹ ਇਹ ਕਹਿ ਰਿਹਾ ਕਿ ਮੇਰੇ ਮਾਤਾ ਪਿਤਾ ਨੇ ਮੇਰੇ ਬੇਟਿਆਂ ਦੀ ਗੱਲਤ ਸਪੋਰਟ ਕਰਕੇ ਮੈਨੂੰ ਜੀਰੋ ਕਰ ਦਿੱਤਾ
@ShivamGujjar-ml6wr
@ShivamGujjar-ml6wr Ай бұрын
Wo hrami kaha hai jinke naam inhone sb kiya kaha margye wo laao unko samne
@amarjeetkaur8113
@amarjeetkaur8113 Ай бұрын
Righr
@user-cl5ob4ux8b
@user-cl5ob4ux8b 19 күн бұрын
Phir ki Matlab je Sara kuj ohnu de ke zero karta putt ta ehna de c ....par maa nu Kattan da ki Matlab....Dade dadiyaa poteya da ta karde hi a aggo je Ohi na change Niklan ...par ehna nu ta akal chahidi a ..es maa ne appne time ehnu kida paleya hona oh ta yaad karda eh chitti dhahdi ala uncle
@ranjitsingh-jq2mj
@ranjitsingh-jq2mj 13 күн бұрын
kise krtoot nal zeero kita hona
@user-yw4ul1iz5l
@user-yw4ul1iz5l 2 ай бұрын
ਕਿਉਂ ਦਾਦੀ ਦੀ ਸੇਵਾ ਕਰਨੀ ਪੋਤੇਆਂ ਦਾ ਫਰਜ ਨਹੀਂ ਸੀ।ਘਰ ਦਿਆਂ ਨੂੰ ਸਭ ਪਤਾ ਹੁੰਦੈ
@AvtarSingh-pw7fv
@AvtarSingh-pw7fv 2 ай бұрын
ਬੇਬੇ ਨੂੰ ਮਾਰਨਾ ਬਹੁਤ ਹੀ ਮਾੜੀ ਗੱਲ ਹੈ ਪਰ ਕਈ ਵਾਰੀ ਮਾਪੇ ਵੀ ਆਪਣੇ ਬੱਚਿਆਂ ਨੂੰ ਛੱਡ ਪੋਤਿਆਂ ਦੇ ਨਾਂ ਜਾਇਦਾਦ ਕਰਾ ਦਿੰਦੇ ਹਨ ਜਿਸ ਨਾਲ ਬੱਚਿਆਂ ਨੂੰ ਵੀ ਨਮੋਸ਼ੀ ਝੱਲਣੀ ਪੈਂਦੀ ਹੈ
@balsotra
@balsotra 2 ай бұрын
Hadulant teri soch te lol property piche ta Fer maa nu maar do sharm kr thodi
@palwindersingh3731
@palwindersingh3731 Ай бұрын
Oh rabba is mata bjurag nu apne charnna vich la ja.. dur fittemooh is tarah de bachia da.
@amarjitkaur8746
@amarjitkaur8746 Ай бұрын
THE OLD SON APPROXIMATELY AGE OF 70 YEAR STILL FEELS DEPENDENT ON PARENTS PROPERTY. SUCH SONS SELL PARENTS PROPERTY AND GRAND SONS ARE SEEN BEGGING ON RAILWAY PLATEFORM . PROPERTY IS STILL UNSOLD BUT TRAGEDY IS GRAND SONS HAVE NOT COME UP TO THE EXPECTATION.
@shvisahota1560
@shvisahota1560 Ай бұрын
Paisa hi sbb kuch nhi hunda apa nu janam de dita ehi bhut vdi gal aa ,jameen kr k maa peo nu dhaka na deo agge tuhade te v tym auna rab esto v bura kruga tuhade nal ,,,
@gurdevkaur1209
@gurdevkaur1209 2 ай бұрын
ਬੀਬੀ ਡਰ ਕੇ ਰਹਿਣਾ ਚਾਹੀਦਾ ਹੈ ਬਜੁਰਗਾਂ ਤੇ ਕਦੇ ਵੀ ਹੱਥ ਨਹੀਂ ਚੁੱਕਣਾ ਚਾਹੀਦਾ ਬਜੁਰਗਾਂ ਦੀ ਕਦਰ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਰੱਬ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ ਹੈ
@sonykhattra8923
@sonykhattra8923 2 ай бұрын
O Veer Eh Janani Di glti Ni Glti Tan Dhaule Dahde Wale Di Aai Nahi Timin Di Ki Jurat Aage Sah B kad Jave Sass Nu Kuttan di Tan gal Boht Door Aai. Bai Mry Dadi boht jada Sakhat Subha Di C Zameen mere Daddy De Nam C Fr B Mry Dadi Satho Aadhi Zmeen mtlb 5 killean da Theka sato landi C Rotti Jutti kapda Dawai Asi Dande C Fr B oh Satho Dande nl theka landi C te Mere Daddy Ikale He Bhara Ne Te Bhua 4 Bhua De Mundea De viaahan te kharcha ASI krya fr B fullan Wang Rakhi Hoi C sara Pind Manda K Sewa Ona ne kiti a
@tusharjaani3801
@tusharjaani3801 2 ай бұрын
ਬਾਕੀ ਧੀਆਂ ਪੁੱਤਾਂ ਨੂੰ ਵੀ ਚਾਹੀਦਾ ਦੇਖਣ। ਬਾਕੀਆ ਨੂੰ ਹਿੱਸੇ ਲੈਣ ਦਾ ਹੀ ਪਤਾ ਹੁੰਦਾ। ਮਾਰਨਾ ਹੱਥ ਚੁੱਕਣਾ ਬਹੁਤ ਗਲਤ ਆ।
@JasveerSingh-fs6mx
@JasveerSingh-fs6mx 2 ай бұрын
ਸੇਵਾ ਕਰਲੋ। ਭਾਈ ਬਜੁਰਗਾਂ ਦੀ ਨਾ ਕੁਟੋ ਜੀ ਵਾਹਿਗੁਰੂ ਮੇਹਰ ਕਰੇ ਜੀ Good ਪੱਤਰਕਾਰ ਵੀਰ ਜੀ
@GurkiratSingh-fs1dx
@GurkiratSingh-fs1dx 2 ай бұрын
ਬਹੁਤ ਵਧੀਆ ਸਵਾਲ ਕੀਤਾ ਜੀ ਏਕਰ ਸਾਬ
@user-xx3wr7or8n
@user-xx3wr7or8n 2 ай бұрын
Sahi keha bai
@HarpreetKaur-ix9ed
@HarpreetKaur-ix9ed 2 ай бұрын
ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਕਿਧਰ ਨੂੰ ਜਾ ਰਿਹਾ🙏🏻👍👍👍🙏🏻
@bahadursingh9718
@bahadursingh9718 2 ай бұрын
ਪੱਤਰਕਾਰ ਵੀਰੇ ਇਸ ਨੂੰਹ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਸ ਦੀ ਅੱਸੀਂ ਸਾਲਾਂ ਸੱਸ ਨੂੰ ਕੁੱਟ ਕੁੱਟ ਕੇ ਕਜੂਬਰ ਕੱਢਤਾ ਵੀਚਾਰੀ ਦਾ ਇਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਂ। ਇਸ ਦਾ ਖਹਿੜਾ ਨਾ ਛੱਡੀਓ। ਧੰਨਵਾਦ ਸਹਿਤ
@user-nt4qo5tv9z
@user-nt4qo5tv9z 2 ай бұрын
ਇਹ ਪੱਤਰ ਪ੍ਰੇਰਕ ਆਪ ਦੇ ਵਿਉ ਲੈਣ ਲਈ ਵਾਰ ਵਾਰ ਇੱਕ ਹੀ ਗੱਲ ਕਰੀ ਜਾਂਦਾ।
@armansandhu6504
@armansandhu6504 2 ай бұрын
ਬੇਸ਼ਰਮ ਪੋਤਾ ਦਾਦੀ ਨੂੰ ਵ ਸੰਭਾਲ਼ੋ ਮਾਂ ਬਾਪ ਨੂੰ ਵੀ ਸੰਭਾਲ਼ੋ ਉਹ ਵੀ ਬਜ਼ੁਰਗ ਆ
@baljitsinghmaan7215
@baljitsinghmaan7215 Ай бұрын
☺💅💏
@meen6251
@meen6251 Ай бұрын
Shi gll j aunty d nuh ne kuj kiha hunda aunty nu fer media ne aunty nu bjurag bna Dena c
@GamerKing-dn7cm
@GamerKing-dn7cm 17 күн бұрын
Bajurg Auto chlake gujara karde
@santokhsinghbenipal8592
@santokhsinghbenipal8592 2 ай бұрын
ਇਹ ਨੂੰ ਵਿਚਾਰੇ ਨੂੰ ਜਲੀਲ ਨਾ ਕਰੋ ਕਈ ਘਰਵਾਲੀਆਂ ਬੰਦਿਆਂ ਨੂੰ ਕੁਝ ਨਹੀਂ ਸਮਝਦੀਆਂ ਆਹ ਪੋਤੇ ਦੇ ਛਿਤਰ ਮਾਰੋ ਇਹ ਵੀ ਤਾਂ ਸਾਂਭ ਸਕਦਾ
@dharamviadharamvir7370
@dharamviadharamvir7370 2 ай бұрын
Bahut sahi kiha tusi 🙏
@harbhajanpurewal1263
@harbhajanpurewal1263 Ай бұрын
​@@dharamviadharamvir7370Q 0.
@Neelamchopra365
@Neelamchopra365 Ай бұрын
Ha g
@JaswinderKaur-tg2ky
@JaswinderKaur-tg2ky Ай бұрын
Han g
@jaskarnsingh2815
@jaskarnsingh2815 2 ай бұрын
ਹੁਣ ਮਾਫੀ ਮੰਗ ਲਈ ਫਿਰ ਬੇਬੇ ਨੂੰ ਅੰਦਰ ਵਾੜ ਕੇ ਕੁਟਣਗੇ ਬਹੁਤ ਮਾੜੀ ਗਲ ਸਾਰੇ ਪਰਿਵਾਰ ਨੂੰ ਰਲ ਮਿਲ ਸੇਵਾ ਕਰਨੀ ਚਾਹੀਦੀ
@ParamjitSingh-ug3lc
@ParamjitSingh-ug3lc Ай бұрын
ਤੁਸੀਂ ਵੀ ਆਪਦੇ ਹੀ ਅੰਦਾਜ਼ੇ ਲਾਈ ਜਾਂਦੇ ਹੋ, ਜਿਹੜਾ ਕੱਟੇ ਉਹੀ ਜਾਣੇ
@user-vu8zz7gi3p
@user-vu8zz7gi3p 2 ай бұрын
ਗਲਤ ਗੱਲ ਹੈ ਇਹਨਾ ਦੀ ਕੁੱਟਣਾ ਨਹੀ ਚਾਹੀਦਾ ਨਾ ਤਾਹਨੇ ਮਾਰਨੇ ਚਾਹੀਦੇ ਹਨ .ਮਾ ਦੀ ਸੇਵਾ ਰੱਬ ਦੀ ਸੇਵਾ
@manjitksinghvlogs8065
@manjitksinghvlogs8065 2 ай бұрын
ਪੋਤੇ ਕਿਓ ਨਹੀਂ ਸੇਵਾ ਕਰਦੇ ਸਾਰਾ ਕੁਝ ਲੈ ਕੇ
@rajinderkaurvohra2176
@rajinderkaurvohra2176 Ай бұрын
Ok ok❤
@bobbykharoud5383
@bobbykharoud5383 Ай бұрын
Kaljug aw g
@daljeetpaneswar5670
@daljeetpaneswar5670 Ай бұрын
Oa kuteoo tusi v isi raste te khade ho per tuhaan saram aaunu chahedi hai mTuhaade naal vbehi kuj hona hai wait n watch apni wari da intjaar karoo
@amarjeetkaur8113
@amarjeetkaur8113 Ай бұрын
Mnukta center Bala Plata kol Jan ena great nu kyo bol rha ho mlai beta da Petar kha ga pind da parallel na jo ena nu Galt bolda na
@harmailsingh6472
@harmailsingh6472 2 ай бұрын
ਕਿਉ ਬੁਢਾਪਾ ਕਿਸੇ ਦਾ ਰੋਂਲਦੇ ਹੋ। ਸੇਵਾ ਕਰਨੀ ਬਹੁਤ ਔਖੀ ਹੈ। ਵਾਹਿਗੁਰ ਜਾਨ ਵੀ ਨਹੀ ਨਿਕਲਦੀ
@pargatSingh-cr4uk
@pargatSingh-cr4uk 2 ай бұрын
ਵੀਰ ਕਾਫੀ ਹੱਦ ਤਕ ਦਾਦੇ ਦਾਇਦੇਆਂ ਵੀ ਪੋਤੇ ਨੂੰ ਖਰਾਬ ਕਰਦੇ ਆ
@user-vx4ik6bf3d
@user-vx4ik6bf3d 2 ай бұрын
ਹਾਂਜੀ ਸਹੀ ਕਿਹਾ, ਤਾੜੀ ਇੱਕ ਹੱਥ ਨਾਲ ਨਹੀਂ ਦੋਵਾਂ ਨਾਲ ਹੀ ਵੱਜਦੀ,
@Eastwestpunjabicooking
@Eastwestpunjabicooking 2 ай бұрын
ਬੀਬੀ ਨੂੰ ਭਾਈ ਗੁਰਪ੍ਰੀਤ ਸਿੰਘ ਜਿੱਥੇ ਉਹ ਬਜ਼ੁਰਗਾਂ ਨੂੰ ਸੰਭਾਲਦੇ ਨੇ , ਪਿੰਡ ਦੀ ਪੰਚਾਇਤ ਉੱਥੇ ਪਹੁੰਚਾਵੇ। ਤੇ ਪੈਨਸ਼ਨ ਵੀ ਓਨਾ ਨੂ ਹੀ ਦਿੱਤੀ ਜਾਵੇ। ਸ਼ਾਹ ਉਨੇ ਲੈਣੇ ਨੇ ਕਿਰਪਾ ਕਰਕੇ ਓਥੇ ਪੰਚਾਇਤ ਪਹੁੰਚਾਵੇ
@user-tu7np5fw8r
@user-tu7np5fw8r Ай бұрын
ਬਹੁਤ ਵਧੀਆ ਕਰਿਆ
@nishansingh7575
@nishansingh7575 2 ай бұрын
ਵੀਰ ਜੀ ਬਹੁਤ ਗਲਤ ਕਰਦੇ ਮਾਤਾ ਜੀ ਨਾਲ ਵਾਹਿਗੁਰੂ ਜੀ ਮਾਤਾ ਜੀ ਤੇ ਮੇਂਹਰ ਕਰੋਂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏
@desasingh7038
@desasingh7038 2 ай бұрын
ਮਨੁੱਖਤਾ ਦੀ ਸੇਵਾ ਵਾਲੇ ਆੳ ਅਤੇ ਮਾਤਾ ਨੂੰ ਇਨਸਾਫ ਦਿਵਾਉਣ ਉਮਰ ਕੈਦ ਸਜਾ ਹੋਵੇ
@GurkiratSingh-fs1dx
@GurkiratSingh-fs1dx 2 ай бұрын
ਇਸ ਨੂੰ ਸਜ਼ਾ ਮਿਲਣੀ ਹੈ ਨਹੀਂ ਤਾਂ ਇਸ ਨੂੰ ਦੇਖ ਦੇਖ ਹੋਰ ਵੀ ਹੱਥ ਪਾਉਣ ਗਿਆ ਅਪਣੇ ਬਜ਼ੁਰਗ ਨੂੰ ਬਹੁਤ ਸ਼ਰਮਨਾਕ ਗੱਲ ਹੈ
@navdeepkaur5895
@navdeepkaur5895 2 ай бұрын
😎🐒😠😠😡😡😡😡😡👠👈
@sardaarni8877
@sardaarni8877 2 ай бұрын
Veere mata Galt a mndi a,,, meri sas v bahut sukki jehi a te chngi tra tur v nhi skdi pr juban eda chldi k bnda seh nhi skda,,, m syaani Umar dekh chup rehndi rhi te sehndi rhi,, akhir fr jdo miscarriage hoya sas kahe km nhi krdi pyi rehndi a ,, doctor ne full rest dsi c ,, hale ik month v nhi hoya c miscarriage sas ne gharo kd dita,, asi koi smaan tk nhi lya ohna da bs jo apna c smaan le k kiraaye te a gye,,, jathani v kol hi c rehndi pr sas kehndi oh koi km nhi kru ehi kru,,, duniya bahut tra di a veere 😢
@NirmalSingh-bz3si
@NirmalSingh-bz3si 2 ай бұрын
ਬਿਲਕੁਲ ਠੀਕ ਓ ਤੁਸੀ ਇਹ ਲੋਕ ਗਲਤ ਨੇ??​@@sardaarni8877
@ParamjitSingh-ug3lc
@ParamjitSingh-ug3lc Ай бұрын
@@sardaarni8877 ਸਹੀ ਕਿਹਾ
@GurdeepSingh-su5ev
@GurdeepSingh-su5ev 2 ай бұрын
ਹੇ ਵਾਹਿਗੁਰੂ ਮੇਰੇ ਪੰਜਾਬ ਦੇ ਲੋਕ ਕਿਧਰ ਨੂੰ ਚੱਲ ਪਈ ਰਹਿਮ ਕਰੋ ਪੰਜਾਬ ਤੇ ਪੰਜਾਬ ਇੰਨਾ ਬਜੁਰਗਾ ਦਾ ਸਰਾਪ ਲੱਗਜੁਗਾ ਲੋਕੋ ਰਹਿਮ ਕਰੋ ਵਾਹਿਗੁਰੂ ਭਲੀ ਕਰੂਗਾ
@user-ko2zx2dh1q
@user-ko2zx2dh1q 2 ай бұрын
ਬਾਈ ਜੀ ਜੇ ਸੱਸ ਨੇ ਸੋਰੇ ਨੇ ਪਹਿਲਾ ਠੀਕ ਕੀਤਾ ਹੁੰਦਾ ਤਾਂ ਓਸ ਦੀ ਨੋਹ ਨਾ ਮਾਰਦੀ ਇਹ ਤਾਂ ਸਾਰੇ ਜਾਣਦੇ ਦੇ ਨੇ ਜੈਸਾ ਬੀਜੋ ਵੇਸਾ ਵੱਡਾ ਗੇ ਬਾਈ ਜੀ ਜੌ ਪਹਿਲਾ ਪੈਸੇ ਲੈਂਦੇ ਨੇ ਓਹ ਅੱਜ ਸਾਮਦੇ ਕਿਉ ਨਹੀ ਸਾਰੇ ਗਲਤ ਨੇ
@user-dl7ls4km2g
@user-dl7ls4km2g 2 ай бұрын
ਪੱਤਰਕਾਰ ਵੀਰ ਨੇ ਬਹੁਤ ਹੀ ਵਧੀਆ ਜੂਰਤ ਨਾਲ ਗੱਲਬਾਤ ਕੀਤੀ ਹੈ ਵੈਰੀ ਗੂੰਡ
@avtarsinghsandhu9338
@avtarsinghsandhu9338 2 ай бұрын
ਇਸ ਮਸਲੇ ਵਿੱਚ ਦਾਦੇ ਦਾ ਕਸੂਰ ਹੈ ਜੀ, ਜੋ ਪਤਨੀ ਛੱਡ, ਪੁੱਤਰ ਛੱਡ ਨੂੰਹ ਛੱਡ ਜਾਇਦਾਦ ਪੋਤਰਿਆ ਨਾਮ ਲਵਾਉਣੀ ਜੋ ਗਲਤ ਹੋਇਆ ਏ, ਜੋ ਆਪਣੀ ਪਤਨੀ ਨਾਮ ਕੁੱਝ ਜਾਇਦਾਦ ਲਵਾਉਣੀ ਚਾਹੀਦੀ ਏ, ਇਹ ਵੀ ਥੁਜਰਗ ਹਨ, ਕਸੂਰਵਾਰ ਪੋਤਰੇ ਹਨ।
@ManpreetKaur-ge4xh
@ManpreetKaur-ge4xh Ай бұрын
Bilkul sahe keha veer ji tuse
@sultansingh7138
@sultansingh7138 Ай бұрын
ਪੋਤਰੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਕਿਉ ਨਹੀਂ ਸਭਦੇ ਭੈਣ ਨੂੰ ਨਹੀਂ ਕੁੱਟਣਾ ਨਹੀਂ ਚਾਹੀਦਾ,ਬਹੁਤ ਦੁੱਖ ਵਾਲੀ ਗੱਲ ਹੈ 😭
@ParamjitSingh-ug3lc
@ParamjitSingh-ug3lc Ай бұрын
@@sultansingh7138 ਜੇ ਸੋਚਿਆ ਜਾਵੇ ਤਾਂ ਉਹਦੀ ਵੀ ਉਮਰ ਸਾਂਭਣ ਵਾਲੀ ਨਹੀਂ ਰਹੀ ਜਿਹੜੀ ਸਾਂਭ ਰਹੀ ਆ , ਫੇਰ ਵੀ ਉਹ ਸਾਂਭ ਰਹੀ ਆ ਨਾਲੇ ਦਿੱਤਾ ਕੁਛ ਨਹੀਂ, ਸ਼ੁਕਰ ਕਰਨ ਸਾਰੇ ਐਡਾ ਓਹਦਾ ਭਾਰਾ ਸਰੀਰ ਆ ਬੀਪੀ ਦੀ ਉਹ ਮਰੀਜ਼ ਆ ਸਗੋਂ ਹੁਣ ਤਾਂ ਇਹਦੀ ਉਮਰ ਹੈ ਸੇਵਾ ਕਰਾਉਣ ਦੀ , ਨਾ ਕਿ ਸੇਵਾ ਕਰਨ ਦੀ, ਕੋਈ ਇਹ ਨੀ ਸੋਚ ਰਿਹਾ ਕਿ ਉਹ ਕਿੰਨੀ ਔਖੀ ਹੋ ਕੇ ਸਾਂਭਦੀ ਆ🙏🙏
@onicagill1683
@onicagill1683 Ай бұрын
Pottey kehndey koi zameen nhi kuj nhi dita sanu.
@apnapunjab2023
@apnapunjab2023 Ай бұрын
ਇਹ ਮਾਂ ਪਿਓ ਦੁਬਾਰਾ ਨਹੀਂ ਲੱਭਣੇ❤ ਜਿੱਦਾਂ ਦੇ ਅਹੀਂ ਕਰਾਂਗੇ ਉਦਾਂ ਦਾ ਹੀ ਭਰਾਂਗੇ❤ ਵਾਹਿਗੁਰੂ ਜੀ ਸਾਰਿਆਂ ਨੂੰ ਚੰਗੀ ਬੁੱਧੀ ਬਖਸ਼ਣ❤
@kalgidhardashmesh7288
@kalgidhardashmesh7288 2 ай бұрын
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ।।
@sidhut806
@sidhut806 17 күн бұрын
ਮਾਤਾ ਪਿਤਾ ਦੀ ਸੇਵਾ ਹੀ ਪਰਮਾਤਮਾ ਦੀ ਸੱਚੀ ਸੇਵਾ ਹੈ
@samreetsandhu6630
@samreetsandhu6630 Ай бұрын
ਮੇਰੀ ਦਾਦੀ ਸੱਸ 100 ਸਾਲ ਦੀ ਅਸੀ ਉਸ ਨੂੰ ਫ਼ੁੱਲਾ ਵਾਂਗ ਰੱਖਿਆ ❤❤❤
@Kaur.brar23
@Kaur.brar23 Ай бұрын
Proud of you 👏
@Sukh8776-df4vo
@Sukh8776-df4vo Ай бұрын
Very good 👍👍
@vimalpreet6775
@vimalpreet6775 Ай бұрын
Changi gl aa
@sidhut806
@sidhut806 17 күн бұрын
ਪਰਮਾਤਮਾ ਸਭ ਕੁਝ ਦੇਖ ਰਿਹਾ ਹੈ ਇਸ ਨਾਲ ਵੀ ਇਸੇ ਤਰ੍ਹਾਂ ਹੀ ਹੋਣੀ ਹੈ
@user-yw4ul1iz5l
@user-yw4ul1iz5l 2 ай бұрын
ਮਾਤ ਪਿਤਾ ਕੀ ਸੇਵਾ ਕੀਜੈ ਤੀਰਥ ਯਾਤਰਾ ਘਰ ਹੀਂ ਕੀਜੈ
@sonyfoujigurdaspur
@sonyfoujigurdaspur 2 ай бұрын
ਇਹੋ ਜਿਹੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@gurvindersinghpakka3109
@gurvindersinghpakka3109 5 күн бұрын
ਮਾਤਾ ਨੂੰ ਇਨਸਾਫ ਮਿਲਣਾ ਚਾਹੀਦਾ
@user-pu4ox8xl7v
@user-pu4ox8xl7v Ай бұрын
ਇਹ ਗਲਾਕਰਦੇ ਆਪ ਸਾਭ ਲਵੋ ਵਾਲੇ ਆਖੇ ਤਾਂ ਜਿਨੀ ਜਮੀਨ ਲੲਈ ਆ ਉਨਾਂ ਨਾਲ ਵੀ ਗਲ ਕਰੋ ਸਾਰਾ ਕੁਸ਼ ਲੈਕੇ ਕਿਉ ਨਹੀ ਸਾਭ ਸਕਦੇ ਤੁਹਾਨੂੰ ਪੇਸ਼ਨ ਰੜਕਦੀ ਕਦੇਖਬਰ ਲੈਣ ਨਹੀ ਆਉਦੇ ਜਲਜਣੇ ਨਾ ਹੋਣ
@jaswinderkaur2680
@jaswinderkaur2680 2 ай бұрын
ਜਿਸ ਨੇ ਵਿਡੀਓ ਬਣਾਈ ਊਸ ਵੀਰ ਦਾ ਧੰਨਵਾਦ ਹੈ
@ParamjitSingh-ug3lc
@ParamjitSingh-ug3lc Ай бұрын
ਵੀਡੀਓ ਬਣਾਉਣ ਵਾਲੇ ਤੇ ਕੇਸ ਹੋ ਸਕਦਾ ਨੰਗੀ ਮਾਤਾ ਦੀ ਨਹਾਉਂਦੀ ਦੀ ਵੀਡੀਓ ਬਣਾਈ, ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਆ
@ParamjitSingh-ug3lc
@ParamjitSingh-ug3lc Ай бұрын
ਜੀਹਦੇ ਨਾਲ ਬੀਤਦੀ ਆ ਉਹਨੂੰ ਪਤਾ ਹੁੰਦਾ, ਜਵਾਨੀ ਵਿੱਚ ਸੱਸ ਸਹੁਰਾ ਵੀ ਆਪਦੀ ਹਕੂਮਤ ਚਲਾਉਂਦੇ ਆ, ਸੱਸ ਸਹੁਰੇ ਜ਼ਮੀਨ ਪੋਤਿਆਂ ਦੇ ਨਾਮ ਕਰਾਈ ਸੱਸ ਦੀ ਸਲਾਹ ਤੋਂ ਬਿਨਾਂ ਨਹੀ ਹੋਈ, ਗੁੱਸਾ ਤਾਂ ਆਉਂਦਾ ਹੀ ਆ ਇੱਕ ਤਾਂ ਸੱਸ ਸਹੁਰੇ ਨੇ ਜ਼ਮੀਨ ਨੀ ਦਿੱਤੀ ਦੂਜਾ ਬੱਚਿਆਂ ਨੇ ਮਰਜ਼ੀ ਕੀਤੀ, ਪਿੰਡ ਵਾਲੇ ਕਿੰਨਾ ਪਿੱਛੇ ਪੈ ਗਏ, ਪੱਤਰਕਾਰ ਵੀ ਬੱਸ ਐਵੇਂ ਹਰ ਇੱਕ ਨੂੰ ਪੁੱਛ ਰਿਹਾ😮
@user-vv4ul7qm1d
@user-vv4ul7qm1d Ай бұрын
Right
@mooslmoosl8389
@mooslmoosl8389 2 ай бұрын
ਮਾਤਾ ਦੀ ਨੂੰਹ ਸਹੀ ਹੈ। ਬਹੁਤ ਵਾਰ ਗੁੱਸੇ ਵਿੱਚ ਕੁਝ ਬੋਲਿਆ ਜਾਂਦਾ ।ਜਿਹੜੇ ਬੋਲਦੇ ਟੱਟੀ ਪਿਸ਼ਾਬ ਧੋ ਕੇ ਦਿਖਾਉਣ
@NirmalSingh-qt5qi
@NirmalSingh-qt5qi 2 ай бұрын
ਲਾਹਣਤ ਐਂ ਅਜਿਹੇ ਪੱਤਰਕਾਰ ਤੇ ਜਿਹੜਾ ਬਿਨਾਂ ਸਿਰ ਪੈਰਾਂ ਦੇ ਸਵਾਲ ਕਰੀ ਜਾਂਦੇ
@ParamjitSingh-ug3lc
@ParamjitSingh-ug3lc Ай бұрын
ਸਹੀ ਕਿਹਾ ਪਾਗਲਾਂ ਵਾਂਗ ਕਦੇ ਕਿਸੇ ਨੂੰ ਪੁੱਛਦਾ ਕਦੇ ਕਿਸੇ ਨੂੰ ਹਿੱਲੇ ਦਿਮਾਗ਼ ਵਾਲਾ
@prab438
@prab438 Ай бұрын
ਪਰਿਵਾਰ ਹੀ ਕਨੂੰਨ ਤੋ ਅਨਜਾਣ ਹੈ ਜੀ ਨਹੀ ਤਾ ਸਬ ਤੋ ਪਹਿਲਾਂ ਵੀਡੀਓ ਬਨਣ ਕੇ ਸੋਸ਼ਲ ਮੀਡੀਆ ਤੇ ਬਿਨਾਂ ਪਰਿਵਾਰ ਦੀ ਮਨਜ਼ੂਰੀ ਤੋ ਬਾਕੀ ਪੱਤਰਕਾਰ ਕੋਨ ਹੁੰਦੇ ਪਰਿਵਾਰ ਦੀ ਇੱਜ਼ਤ ਨੂੰ ਗਲੀ ਵਾਲਿਆਂ ਵਿੱਚ ਜਾ ਕੇ ਇਸ ਤਰਾ੍ ਰੱਖੇ ਕਨੂੰਨ ਦੇ ਮੁਤਾਬਕ ਸਜਾ ਦਾ ਹੱਕਦਾਰ ਹੈ ਪੱਤਰਕਾਰ ਵੀ🙏
@user-nc6qk8of8e
@user-nc6qk8of8e 14 күн бұрын
Patarkar nu sharam nahi pote kithe
@swarnjeetkaurmattu1315
@swarnjeetkaurmattu1315 2 ай бұрын
ਲਾਹਣਤ ਇਹੋ ਜਿਹੀ ਜੀ ਨੂੰਹ ਤੇ ‌ ਇਸ ਜ਼ਨਾਨੀ ਤੇ ਕੀੜੇ ਪੈਣਗੇ ਪੱਕਾ 😊
@ranjit900
@ranjit900 Ай бұрын
ਕਤੀੜੇ ਤੁਸੀਂ ਸਾਂਭ ਕੇ ਦੇਖੋ ਮਾਤਾ ਜੀ ਨੂੰ ਕਈ ਵਾਰ ਇੰਨਸਾਨ ਪੈਨਿਕ ਹੋ ਜਾਂਦਾ
@arshdeepkaur6260
@arshdeepkaur6260 Ай бұрын
Waa veer j bnda penic ho janda tn budi ma nu kutna e fiteh muh teri soch de ma pio jina mrji Mada hove pr kutya fr v ni janda
@HarpreetSingh-tt5di
@HarpreetSingh-tt5di 2 ай бұрын
ਲੋਕਾਂ ਨੂੰ ਹੋਰ ਟੈਮ ਮਿਲ ਗਿਆ ਕਹਿਣ ਵਾਸਤੇ ਭਾਈ ਇਦਾਂ ਦਾ ਮੌਕਾ ਨਾ ਦਿਓ
@ParamjitSingh-ug3lc
@ParamjitSingh-ug3lc Ай бұрын
ਪੱਤਰਕਾਰ ਦੀ ਕਿੱਡੀ ਗਲਤੀ ਐਵੇਂ ਪਿੰਡ ਵਾਲਿਆਂ ਨੂੰ ਕਿਉਂ ਪੁੱਛਦਾ ? ਅੰਕਲ ਕਿੱਡਾ ਭਲਾ-ਮਾਣਸ ਹੈ, ਜੇ ਮਾਤਾ ਦਾ ਪੁੱਤ ਕੁੱਛ ਕਰ ਗਿਆ ਫੇਰ ਕੌਣ ਜੁੰਮੇਵਾਰ ਆ? ਉਹਦੀ ਵਿਚਾਰੇ ਦੀ ਕਿੰਨੀ ਬੇਇੱਜ਼ਤੀ ਕਰ ਰਹੇ ਆ ਲੱਖ ਲਾਹਣਤ ਥੋਡੇ 🙏🙏🇺🇸🇺🇸
@gurdevkaur4691
@gurdevkaur4691 Ай бұрын
ਤੁਸੀਂ ਸਾਰੇ ਜਣੇ ਰਲ ਮਿਲ ਇਸ ਮਾਤਾ ਦੀ ਮਦਤ ਕਰੋ ਗੁਰਦੀਪ ਸਿੰਘ ਦੇ ਆਸ਼ਰਮ ਵਿਚ ਲੀਜਾਵੋ ਇਸ ਜਲਾਦ ਬੁੜੀ ਨੇ ਮਾਤਾ ਨਹੀਂ ਛੱਡਣੀ ਮਾਰ ਦਵੇਗੀ,pls ਮਤਾ ਨੁੰ ਜਲਦੀ ਬਚਾਵੋ ਜਾਲਮਾ ਲੋਕਾਂ ਤੋਂ
@balwinderkaurhunjan2511
@balwinderkaurhunjan2511 2 ай бұрын
ਵਾਹਿਗੁਰੂ ਜੀ ਮੇਹਰ ਕਰਨ। ਭੈਣਾਂ। ਸਭਾਲ।ਮਾਂ।ਠ। ਪੋਤੇ ਨੂੰ।ਜਾਮਣੀ। ਚਾਹੀਦਾ ਹੈ
@ArshdeepSingh-oh4qk
@ArshdeepSingh-oh4qk 2 ай бұрын
ਜੇ ਇਹ ਕਿਸੇ ਕੰਮ ਦੇ ਹੁੰਦੇ ਤਾਂ ਬਾਬਾ ਜਾਇਦਾਦ ਇਹਨਾਂ ਦੇ ਨਾਮ ਵੀ ਕਰਾਉਂਦਾ
@user-vy8vo2iw8w
@user-vy8vo2iw8w Ай бұрын
Tuhadi gal ve sehi a par je eh kise kam de ni ta jehde kam de a oh kyo ni fer budhi dadi nu samb de sirf paisea nal he mtlb se.
@harinderpalsingh4401
@harinderpalsingh4401 2 ай бұрын
ਬਹੁਤ ਦੁਨੀਆ ਬੱਦਲ ਗਈ? ਹੁਣ ਸਾਲਾ ਕੋਈ ਪੁੱਛਦਾ ਨਹੀਂ ਕੀ ਕਰੀਏ!! ਚਹੇ ਜੱਮੀਨ ਹੋਵੇ ਕੀ ਕਰ ਸਕਦਾ ਬੰਦਾ!ਹੁਣ ਵਾਹਿਗੁਰੂ ਜੀ ਚੰਗਾਂ ਸਰੀਰ ਹੀ ਤੰਦਰੁਸਤੀ ਬਖਸ਼ੇ 👌🏻🌿
@rajvinderaujla5191
@rajvinderaujla5191 2 ай бұрын
ਬੁੜੀਆਂ ਵਾਲੇ ਨਾਟਕ ਮੈਂ ਕੁਝ ਕਰ ਲਊਂ 😮 ਪੈਨਸ਼ਨ ਕਰਕੇ। ਪੋਤਾ ਵੀ ਦਿਲੋਂ ਨਹੀਂ ਚਹੁੰਦਾ ਬਸ ਪੈਨਸ਼ਨ ਹੈ।
@user-tb8ji3ct6b
@user-tb8ji3ct6b 2 ай бұрын
ਗੁਵਾਂਢੀ ਨੇ ਵੀਡੀਓ ਵਾਇਰਲ ਕੀਤੀ ਵੀਡੀਓ ਵਾਇਰਲ ਨਾ ਕਰਦੇ ਬਲਕਿ ਸਮਝਾ ਦੇਂਦੇ ਬੇਜ਼ਤੀ ਹੁੰਦੀ ਮਾਂਵਾਂ ਦੀ ਸੇਵਾ ਕਰਨੀ ਚਾਹੀਦੀ ਹੈ
@tajbirsingh7440
@tajbirsingh7440 2 ай бұрын
Jo isne kita oh sahi c mata nu kutya oh v galat aa
@manjeetdevi543
@manjeetdevi543 Ай бұрын
ਏਦਾਂ ਸਮਝਾਉਣ ਤੇ ਨਹੀਂ ਸਮਝਣ ਵਾਲ਼ੇ ਸੀ ਇਹ
@baldevsinghriar4830
@baldevsinghriar4830 Ай бұрын
ਮਾਂ ਬਾਪ ਅਸਲੀ ਰੱਬ ਹੈ ਰੱਬ ਦੀ ਸੇਵਾ ਸੰਭਾਲ ਕਰਾਂਗੇ ਫਿਰ ਸਾਡੇ ਬੱਚੇ ਸਾਡੀ ਸੇਵਾ ਕਰਨਗੇ ਨਹੀ ਤਾਂ ਤੂੰਸੀ ਇਸੇ ਤਰ੍ਹਾਂ ਰੁਲੋਗੇ ਜਿਹੜੇ ਇਨ੍ਹਾਂ ਦੇ ਬੱਚਿਆਂ ਕੀਤਾ ਉਹ ਵੀ ਗਲਤ ਇਸ ਲਈ ਇਨ੍ਹਾਂ ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ
@peternahar6821
@peternahar6821 Ай бұрын
❤❤❤❤❤❤❤❤❤❤❤❤❤❤❤❤
@HarpreetSingh-lb6gb
@HarpreetSingh-lb6gb 16 күн бұрын
ਵਾਹਿਗੁਰੂ ਜੀ
@user-gq5gz3cy2o
@user-gq5gz3cy2o 2 ай бұрын
ਇਹ ਤਾ ਦੱਸਦੇ ਨਹੀ ਕੀ ਮਾਤਾ ਜੀ ਨੂੰ ਕਿਉ ਕੁਟਿਆ ਇਸ ਜਨਾਨੀ ਨੇ ਉਹ ਤਾ ਆਪ ਬੱਚਿਆਂ ਵਰਗੀ ਹੋ ਗਈ ਵਾ ਵੀਰੇ ਮਨੁੱਖਤਾ ਦੀ ਸੇਵਾ ਚ ਭੇਜ ਦਿਉ ਵੀਰੇ ਇਹਨਾ ਨੇ ਨਹੀ ਹੱਟਨਾ ਉਸ ਬਜ਼ੁਰਗ ਮਾਤਾ ਦੀ ਜੂਨ ਸੁਧਰ ਜਾਉ ਵੀਰੇ ਹੁਣ ਇਹਨਾ ਨੇ ਅੰਦਰ ਵਾੜ ਕੇ ਕੁਟਿਆ ਕਰਨਾ ਇਸ ਮਾਤਾ ਜੀ ਨੂੰ ਇਹਨੇ ਵੀ ਬੁੱਢੀ ਹੋਣਾ ਇਕ ਦਿਨ
@gursimran1414
@gursimran1414 2 ай бұрын
What the hell...tu rok dya kri andr jake...bada aaya.. tnu ki pta ki situation aa ohne de ghr di wada antarzamii
@user-lf7pb5tj3g
@user-lf7pb5tj3g 2 ай бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀ।
@user-ur9rp3yn8j
@user-ur9rp3yn8j Ай бұрын
ਕੱਲ ਨੂੰ ਬੂਹ ਨੇ ਵੀ ਬੂੜੀ ਬਣਣਾ ਹੈ ਇਸ ਨਾਲ ਵੀ ਇਹੀ ਹੋਣਾ ਜੀ ਬੁਹਤ ਗਲਤ ਗੱਲ ਹੈ ❤
@apnapunjab2023
@apnapunjab2023 Ай бұрын
ਰੱਬ ਦਾ ਵਾਸਤਾ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ❤ ਇਹਨਾਂ ਦੀ ਔਲਾਦ ਵੀ ਚੰਗੀ ਨਹੀਂ❤
@kahlon899
@kahlon899 2 ай бұрын
ਢਿੱਲੋਂ ਬਾਈ ਤੁਹਾਡੀ ਵਿਡੀਉ ਨੇ ਮਾਂ ਦੀ ਮੱਦਦ ਕਰਾਈ
@KulwinderSingh-it9zv
@KulwinderSingh-it9zv 2 ай бұрын
ਉਹ ਮੇਰੀ ਮਾਵਾਂ ਵਰਗੀ ਆਂਟੀ ਜੀ, ਅਸੀਂ ਤੁਹਾਡੀ ਮਾਨਸਿਕਤਾ ਨੂੰ ਸਮਝ ਦੇ ਹਾਂ, ਪਰ ਤੁਸੀਂ ਇਹ ਗੁੱਸਾ ਉਸ ਰੱਬ ਵਰਗੀ ਬਜ਼ੁਰਗ ਗਰੀਬਣੀ ਤੇ ਨਾ ਕੱਢ, ਜਾਇਦਾਤ ਤਾ ਤੇਰੇ ਪੁੱਤਰਾਂ ਕੋਲ ਈ ਆ, ਤੈਨੂੰ ਆਂਟੀ ਕਿਸੇ ਨੀ ਸਾਂਭਣਾ ਪਛਤਾਵੇਂ ਗੀ,,
@ParamjitSingh-ug3lc
@ParamjitSingh-ug3lc Ай бұрын
ਸਾਂਭਣਾ ਕੀ ਆ ਹੱਥ ਤਾਂ ਪਹਿਲਾਂ ਹੀ ਵੱਢ ਦਿੱਤੇ ਪਿਓ ਨੇ,
@jagpalsingh5162
@jagpalsingh5162 Ай бұрын
Kyi vaar mape v bache de gusse ch mar dinde a ta ki oh bachhe nu pyar ni krde
@BaljinderKaur-tr4dz
@BaljinderKaur-tr4dz Ай бұрын
ਜੇਹੜੇ ਪੋਤਿਆਂ ਨੇ ਜ਼ਮੀਨ ਜਾਇਦਾਦ ਸਾਂਭੀ ਉਹ ਕਿੱਥੇ ਨੇ
@narinderkaur8716
@narinderkaur8716 Ай бұрын
ਸਾਰੇ ਪਰਿਵਾਰ ਦਾ ਫਰਜ ਬਣਦਾ ਕੱਲੇ ਦਾ ਨਹੀ
@BaljinderSingh-jn7rc
@BaljinderSingh-jn7rc 2 ай бұрын
ਏ ਆਪਣੇ ਬੰਦੇ ਨੂੰ ਕੁੱਟਦੀ ਹੌਉ ਹੁਣ ਸੇਤੀ ਮਾਰਨ ਗੇ ਮਾਤਾ ਨੂੰ
@harryboparai3754
@harryboparai3754 Ай бұрын
ਵੀਰੇ ਕੲਈ ਵਾਰੀ ਬੰਦਾ ਅਕ ਵੀ ਜਾਦਾ ਜਦੋ ਬੂੜੀ ਦੀਆਂ ਚਲਦਿਆਂ ਹੋਣਗੀਆਂ ਪਤਾ ਨੀ ਨੂੰਹ ਨਾਲ ਕੀ ਕੂਛ ਕਰਦੀ ਹੋਓਗੀ ਜਦੋ ਤਾ ਕੋਈ ਪੱਤਰਕਾਰ ਨੀ ਆਇਆ ਹੋਣਾ ਮਾ ਨੂੰ ਬੱਚਾ ਬਹੁਤ ਪਿਆਰਾ ਹੂੰਦਾ ਓਹ ਸਾਬਦੀ ਵੀ ਐ ਤੇ ਘੂਰਦੀ ਵੀ ਐ
@HardevsinghSihra-br2yy
@HardevsinghSihra-br2yy 2 ай бұрын
ਇਹ, ਲੋਕਾਂ ਨੂੰ, ਦੱਸੋ ਜੀ, ਮੇਰੇ, ਮਾਤਾ, ਮੇਰੇ ਨਾਲ ਹੀ ਹਨ ਜੀ, ਅਸੀਂ, ਤਿੰਨ ਭਰਾ,, ਦੋ ਭੈਣਾਂ ਹਨ ਜੀ,, ਲੇਕਿਨ, ਮੇਰੇ, ਬੱਚੇ,, ਵਿਆਹ , ਹਨ , ਅਲੱਗ ਹੈ ਜੀ, ਮਾਤਾ ਜੀ,, ਮੇਰੇ ਨਾਲ ਹਨ ,, ਬਾਕੀ, ਸਾਡੇ ਮਾਤਾ,, ਤਾਂ ‌ਸਾਨੰ ,, ਭਾਵੇਂ ਕੁੱਟ ਲੈਣ ,, ਅਸੀਂ ਕਦੇ ਵੀ, ਉਨ੍ਹਾਂ ਦੇ ਸਾਹਮਣੇ,ਬੋਲ ਨਹੀਂ ਸਕਦਾ। ਸਾਰੀ ਸੇਵਾ, ਮੇਰੇ,, ਘਰ,ਵਾਲੀ , ਸੇਵਾ ‌ਕਰਦੀ ਹੈ ਜੀ। ਇਹ ਤਾਂ,,ਗਲਤ ਕਰਦੇ ਹਨ ਜੀ। ਵਾਹਿਗੁਰੂ ਜੀ, ਮੇਹਰ ਕਰਨ ਜੀ।
@Alonegaming12573
@Alonegaming12573 2 ай бұрын
Waheguru waheguru ji
@mamtarani2157
@mamtarani2157 2 ай бұрын
Sach kaha
@karanjitsingh9925
@karanjitsingh9925 2 ай бұрын
Thanks NIRPAKH POST .
@ArshdeepSingh-oh4qk
@ArshdeepSingh-oh4qk 2 ай бұрын
ਐਡੀ ਪੁੱਠੀ ਜਨਾਨੀ ਤੂਕ ਕਿਹੜਾ ਮੁਟਿਆਰ ਰਹੇਗੀ
@beantbalrajvirk1228
@beantbalrajvirk1228 Ай бұрын
ਪੋਤੇ ਨੂੰ ਪੁੱਛੋ ਪੋਤੇ ਦਾ ਕਸੂਰ ਆ, ਇਸ ਵਿਚਾਰੇ uncle ਨਾਲ ਤਾਂ ਉਹਦਾ ਪਿਉ ਵੀ ਮਾੜੀ ਕਰ ਗਿਆ
@manipannu2677
@manipannu2677 2 ай бұрын
ਸਜ਼ਾ ਦਵੋ ਇਹ ਜਨਾਨੀ ਨੂੰ ਆ ਤਾਂ ਹੁਣ ਨੀ ਚੁਪ ਕਰ ਰਹੀ ਕੁਤੀ ਜਨਾਨੀ। ਹੁਣ ਤਾਂ ਵੀਡੀਓ ਤੋਂ ਪਤਾ ਲੱਗ ਗਿਆ ਅੰਦਰ ਕੁਟਣ ਗੇ ਕੀ ਪਤਾ ਲੱਗੂ ਮਾਤਾ ਨੂੰ ਬਿਰਦ ਆਸ ਰਮ ਚੱ ਛੱਡ ਦਵੋ ਵੀਰੇ
@BalwinderSingh-mc1lq
@BalwinderSingh-mc1lq 2 ай бұрын
Very shameful news. Maa baap rabb Da roop han. Jaisi karni vaisi bharni
@GurpreetKaur-jz3pb
@GurpreetKaur-jz3pb 2 ай бұрын
Hay rabba kinni jalam nuh
@amarjitbrar6938
@amarjitbrar6938 2 ай бұрын
ਜੇ ਭੈਣ ਗੁੱਸਾ ਆਉਂਦਾ ਹੈ ਤਾਂ ਆਪਣੇ ਕੇਸ ਪੱਟ ਲਿਆ ਕਰੋਂ।ਜੇ ਵੀਡੀਉ ਨਾ ਬਣਦੀ ਤਾਂ ਬਜ਼ੁਰਗ਼ ਘਰਾਂ ਚੋਂ ਮਰ ਜਾਣਗੇ।
@gurbhajankaur3281
@gurbhajankaur3281 2 ай бұрын
So Sad
@sardajijagmohan3191
@sardajijagmohan3191 19 күн бұрын
ਬੇਸਰਮ ਪੁੱਤਰ ਆ। ਬਾਈ ਜੀ ਹੋਰ ਸਜ਼ਾ ਕਿਹੜੀ ਦੇਵੇਗਾ ਰੱਬ ਔਲਾਦ ਨੇ ਜਲੂਸ ਕੱਢਤਾ ਪਿੰਡ ਤ ਹੀ ਲਵ ਮੈਰਿਜ ਕਰਵਾ ਕੇ ਫਿਰਦੇ ਹਨ। ਇੱਜ਼ਤ ਰੋਲ ਦਿੱਤੀ ਹੋਰ ਇਸਤੋਂ ਵੱਡੀ ਸਜ਼ਾ ਕਿਹੜੀ ਹੋਵੇਗੀ। ਬਿੱਲੂ ਵੀ ਸਹੀ ਕਹਿੰਦਾ ਮੇਰੇ ਗਲਤ ਕੰਮ ਤ ਮੇਰੇ ਮੁੰਡਿਆਂ ਦਾ ਸਾਥ ਦਿੱਤਾ
@manjeetdevi543
@manjeetdevi543 Ай бұрын
ਨਾਂ ਫੈਲਣ ਵਾਲ਼ਾ ਕੰਮ ਕਿਉੰ ਕਰਿਆ 😢 ਤੇਰੇ ਤੇ ਜੇ ਕਿਸੇ ਨੂੰ ਗੁੱਸਾ ਆਇਆ ਫ਼ੇਰ ਪਤਾ ਲਗੂਗਾ 😡
@DilbagSingh-xh8sd
@DilbagSingh-xh8sd Ай бұрын
ਪੱਤਰਕਾਰ ਨੂੰ ਪੁੱਛ ਪੋਤਿਆਂ ਨੂੰ ਵੀ ਮਿਲ ਲਾ
@admitha99
@admitha99 2 ай бұрын
Waheguru jiii 😢
@user-ew4yk3ox4v
@user-ew4yk3ox4v 2 ай бұрын
ਬੜੀ ਸ਼ਰਮਨਾਕ ਗੱਲ ਆਈ ਯਾਰ ਇਹਨਾਂ ਦੋਹਾਂ ਦੇ ਤਾਂ ਜੁੱਤੀਆਂ ਭਿਉਂ ਭਿਉਂ ਕੇ ਮਾਰਨੀਆਂ ਚਾਹੀਦੀਆਂ ਇਹਨਾਂ ਦੋਨਾਂ ਦੇ ਜਿਹੜਾ ਕੋਲੇ ਖੜਾ ਚੌਰਾ ਜਿਨੂੰ ਸ਼ਰਮ ਨਹੀਂ ਆਉਂਦੀ ਦੀ ਮਾਂ ਨੂੰ ਕਟਾਈ ਜਾਂਦਾ ਓਏ ਕਿੱਥੇ ਭਰੋਗੇ ਪਾਪੂ ਕਿੱਥੇ ਭਰੋਗੇ ਗੇ ਤਾਹੀ ਤਾਂ ਆਟੋ ਤੇ ਧੱਕੇ ਖਾਂਦਾ ਫਿਰਦਾ ਤੇਰੇ ਵਰਗੇ ਨੂੰ ਰੱਬਾਂ ਆਈ ਰੱਖਦਾ ਪਹਿਲਾਂ ਮਾਂ ਸੋ ਕਿਉ ਮੰਦਾ ਆਖੀਐ ਜਿਨ ਜੰਮੈ ਰਾਜਾਨ ਫੇਰ ਰੱਬ ਗਾਤਰਾ ਇਡਾ ਵੱਡਾ ਪਾਇਆ ਤੇ ਉਹਨੂੰ ਤੂੰ ਕਹਿ ਨਹੀਂ ਸਕਦਾ ਮੇਰੀ ਮਾਂ ਨੂੰ ਕਾਹਤੋਂ ਕੁੱਟ ਦੀ ਆ ਕੀੜੇ ਪੈਣਗੇ ਕੀੜੇ ਜਿਹੜੇ ਮੁੜ ਕੇ ਕਿਸੇ ਨੇ ਕੱਢਣੇ ਵੀ ਨਹੀਂ ਗੇ ਬਹੁਤ ਗਲਤ ਗੱਲ ਲੱਗੀ ਇਹਨਾਂ ਦੀ ਇਹ ਬਾਈ ਜੀ ਮਾਤਾ ਨਰਕ ਦੇ ਵਿੱਚ ਕਿਸੇ ਹਿਸਾਬ ਨਾਲ ਮਾਤਾ ਨੂੰ ਕੱਢੋ ਨਰਕ ਚੋਂ ਜਾਂ ਰੱਬ ਨੂੰ ਕਹੋ ਵੀ ਲੈ ਜਾ
@NirmalSingh-bz3si
@NirmalSingh-bz3si 2 ай бұрын
ਤੈਐਡਾ ਲੇਖ ਲਿਖਤਾ ਤੈਨੂੰ ਕੀ ਪਤਾ ਉਨਾ ਦੇ ਘਰ ਦਾ??ਤੈਨੂੰ ਇਸ ਔਰਤ ਦੇ ਜਜ਼ਬਾਤਾਂ ਤੋਂ ਨਹੀ ਪਤਾ ਲਗਦਾ ਕਿ ਉਹ ਵੀ ਆਪ ਸਿਆਣੀ ਉਮਰ ਦੀ ਆ ??ਤੇਰੇ ਘਰੇ ਭਾਵੇਂ ਕੁਝ ਵੀ ਹੁੰਦਾ ਹੋਵੇ ??ਤੁਸੀ ਉਹ ਓ ?ਆਪ ਨਾ ਜਾਦੀਸ਼ ਸਹੁਰੇ ਲੋਕੀਂ ਮੱਤਾਂ ਦੇਵੇ??ਇਹਦਮੂੰਹੇ ਲੋਕ?
@ParamjitSingh-ug3lc
@ParamjitSingh-ug3lc Ай бұрын
@@NirmalSingh-bz3siਲੱਗਦਾ ਇਹ ਗਵਾਂਢੀ ਹੋਊ ਵੀਡੀਓ ਪਾਉਣ ਵਾਲਾ, ਸਾਡੇ ਵੀ ਵੀਰ ਜੀ ਮੇਰਾ ਸਹੁਰਾ ਮੇਰੇ ਮੁੰਡੇ ਨੂੰ ਵਿਗਾੜਦਾ ਸੀ , ਸਾਨੂੰ ਵੀ ਜਦੋਂ ਅੱਡ ਕੀਤਾ ਸਾਨੂੰ ਚਮਚਾਂ ਤੱਕ ਨੀ ਦਿੱਤਾ , ਦੋ ਮੇਰੀਆਂ ਨਨਦਾਂ ਨੂੰ ਹਿੱਸਾ ਜ਼ਮੀਨ ਦਿੱਤਾ, ਛੋਟੇ ਮੁੰਡੇ ਨੂੰ ਵੀ ਦਸ ਲੱਖ ਲਾ ਕੇ ਬਾਹਰ ਭੇਜ ਦਿੱਤਾ, ਕੋਈ ਕੀ ਕਰੂ ਫੇਰ ਕਹਿ ਦੇਣਾ ਪੁੱਤ ਗਲਤ ਆ, ਫੇਰ ਤਾਂ ਇਹੋ ਜਿਹੇ ਪੱਤਰਕਾਰ ਵੀ ਭੱਜੇ ਆਉਂਦੇ , ਪੱਤਰਕਾਰੀ ਜੇ ਕਰਨੀ ਆਉਂਦੀ ਹੈ ਤਾਂ ਅੰਕਲ ਨੂੰ ਵੀ ਪੁੱਛੋ, ਸਾਰਿਆਂ ਦਾ ਪੱਖ ਪੁੱਛੋ, ਪਿੰਡ ਦੇ ਕਿਵੇਂ ਜੋਰ ਲਾਈ ਜਾਂਦੇ ਆ ਅੰਕਲ ਨੂੰ ਫਸਾਉਣ ਨੂੰ, ਇਸ ਅੰਕਲ ਦੇ ਮਾ ਪਿਓ ਜਦੋਂ ਜਵਾਨੀ ਚ ਹੋਣਗੇ ਉਦੋਂ ਰਲੀਆਂ ਚੱਲਦੀਆਂ ਹੋਣੀਆਂ ਇਹ ਬੁੱਢੀ ਮਾਤਾ ਵੀ ਆਪਦੇ ਬੁੱਢੇ ਹਸਬੈਂਡ ਦਾ ਪੂਰਾ ਸਾਥ ਦਿੰਦੀ ਹੋਊਗੀ, ਕਿੰਨੀ ਬੇਇੱਜ਼ਤੀ ਕਰੀ ਜਾਂਦੇ ਆ ਅੰਕਲ ਦੀ,ਜਦੋਂ ਅੰਕਲ ਨੇ ਕਿਹਾ ਕਿ ਗਾਲਾਂ ਤਾਂ ਤੁਸੀਂ ਵੀ ਕੱਢਦੀਆਂ ਫੇਰ ਪੱਤਰਕਾਰ ਨੇ ਨੀ ਕਿਉਂ ਪੁੱਛਿਆ??? ਪੱਤਰਕਾਰਾ ਜਵਾਬ ਦੇ, ਜਦੋਂ ਅੰਕਲ ਨੇ ਕਿਹਾ ਸੀ ਗਾਲਾਂ ਤਾਂ ਤੁਸੀਂ ਵੀ ਕੱਢਦੀਆਂ ਉਦੋਂ ਤੇਰੇ ਕੰਨ ਬੰਦ ਸੀ, ਜੇ ਅੰਕਲ ਸੋਸਾਈਡ ਕਰ ਗਿਆ ਫੇਰ ਕੌਣ ਜੁੰਮੇਵਾਰ ਆ? 0:02
@bkj753
@bkj753 Ай бұрын
ਜਿਹਦਾ ਘਰ ਹੀ ਬਰਬਾਦ ਕਰਤਾ ਕਾਹਦਾ ਉਹ ਸਿਆਣਾ ਇਹ ਵੀ ਵਿਚਾਰੇ ਹੁਣ ਸਿਆਣੇ ਆ ਬੱਚੇ ਤਾ ਨਹੀ ਲੋਕਾ ਨੂੰ ਗੱਲਾ ਕਰਨ ਨੂੰ ਮਿਲ ਜਾਦੀਆ ਉਹ ਵਿਚਾਰੀ 9 ਸਾਲ ਹੋ ਨੋ ਘੰਟੇ ਸਾਬਣਾ ਅਔਖਾ ਹੋਦਾ
@karamjitsinghgill1067
@karamjitsinghgill1067 2 ай бұрын
ਬਹੁਤ ਮਾੜੀ ਗੱਲ ਏ
@gurinderkaurdhaliwal85dhal62
@gurinderkaurdhaliwal85dhal62 2 ай бұрын
Eho jehi sewa karn nu ta rehn de
@param_sandhu333
@param_sandhu333 2 ай бұрын
ਬਹੁਤ ਮਾੜੀ ਗੱਲ ਆ ਮਾਤਾ ਕੱਲ ਨੂੰ ਤੇਰੇ ਨਾਲ ਵੀ ਇਵੇਂ ਹੋਵੇਗਾ😢😢
@MKBrar1000
@MKBrar1000 Ай бұрын
ਪਹਿਲਾਂ ਨੂੰਹਾਂ ਨਾਲ ਗਲਤ ਵਿਹਾਰ ਕਰਦੀਆਂ ਨੇ ਤੇ ਫਿਰ ਬੁਡਾਪੇ ਵਿੱਚ ਸਹਾਰਾ ਲੱਭਦੇ ਨੇ 👍 ਪਾਪ ਪੁੰਨ ਏਥੇ ਸਭ🙏
@sehbazsingh2942
@sehbazsingh2942 28 күн бұрын
ਗਲਤ ਕੀਤਾ ਵੀ ਹੋਵੇ ਹਾ ਇਸਦਾ ਮਤਲਬ ਇਹ ਤੇ ਨਹੀਂ ਕਿ ਤੁਸੀਂ ਵੀ ਮਾਤਾ ਨੂੰ ਕੁਟਕੇ ਪਾਪਾ ਦੇ ਭਾਗੀਦਾਰ ਬਣੋ ਤਹਾਡੀਆ ਨੂੰਹਾਂ ਵੀ ਇਸੇਤਰ੍ਹਾਂ ਕਰਨਗੀਆ ਫੇਰ
@MKBrar1000
@MKBrar1000 25 күн бұрын
@@sehbazsingh2942 ਜੈਸਾ ਕਰੁੰਗੀ ਵੇਸਾ ਮਿਲਜੂ ,,ਕਿਉਕਿ ਮੈ ਸਿਹਾ ਜੁਲਮ ਬਹੁਤ ਕਿਸੇ ਦੀ ਧੀ ਦੁਖੀ ਨਹੀਂ ਕਰ ਸਕਦੀ🙏
@kuldipkaurkalsi923
@kuldipkaurkalsi923 Ай бұрын
ਇਹਨਾ ਨੁ ਸਜਾ ਚਾਹੀਦੀ ਹੇ ਮਾਤਾ ਨੁ ਕੁਟਣ ਤੇ ਆਏ ਇਹ ਨੱਕ ਤੇ ਮੱਖੀ ਨਹੀ ਬਠਣ ਦੇਦੇ ਦੋਨੋ 1500 ਖਾ ਕਿ ਵੀ ਨਹੀ ਮੰਨਦੇ
@KaranFreeFire09
@KaranFreeFire09 2 ай бұрын
Waheguru ji waheguru ji
@user-mn8kl3sr8z
@user-mn8kl3sr8z 2 ай бұрын
Nuh nu saza devo
@bhupindersinghsandhu3274
@bhupindersinghsandhu3274 17 күн бұрын
Waheguru ji maher kro ji
@GurpreetSingh-rp3tn
@GurpreetSingh-rp3tn Ай бұрын
Nirphak sewa 👌👌👌
@user-xy8fz4np2i
@user-xy8fz4np2i 2 ай бұрын
ਇਹ ਨੂੰਹ ਦਾ ਵੀ ਦਿਮਾਗ ਖਰਾਬ ਲੱਗਦਾ
@avtarsandhu4758
@avtarsandhu4758 2 ай бұрын
ਇਹ ਛੁਰੀ ਮਾਰਾ ਤੋਂ ਘਟ ਨਹੀ ਬਕਲ ਵਿਚ ਛੂਰੀ ਅੱਦਰੋ ਕਾਲੀ ਕਰਤੂਤ ਲਖ ਲਇਨਤਾ ਏਦੇ ਦੇ ਛੁਰੀ ਮਾਂਰਾ ਨੂੰ
@yuvraj_pbx2
@yuvraj_pbx2 Ай бұрын
ਘਰ ਵਿਚ ਬਜੁਰਗ ਹੈ ਸਭ ਨੂੰ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਇਲਜ਼ਾਮ ਲਗਾਇਆ ਜਾਵੇ ਹੁਣ ਕਿਹੜਾ ਕੰਮ ਕਰਨ ਦੀ ੳਮਰ ਏ ਉਹਨਾਂ ਦੀ ਵੇਵਸ ਹੈ ਵਿਚਾਰੀ
@khillrebhandeteende1803
@khillrebhandeteende1803 Ай бұрын
ਆਂਟੀ ਦੀ ਮਜਬੂਰੀ ਵੀ ਸਮਝੋ। ਇਕ ਵੀਡੀਓ ਨਾਲ ਬਾਕੀ ਸੱਚਾਈ ਸਾਹਮਣੇ ਨਹੀ ਆਉਂਦੀ। ਪਹਿਲਾ ਆਟੀ ਨਾਲ 10 ਦਿਨ ਰਹਿ ਕੇ ਬੇਬੇ ਦੀ ਸਾਂਭ ਕਰਕੇ ਦੇਖੋ ਪਤਾ ਫਿਰ ਲੱਗੇਗਾ। ਬਾਕੀ ਮਾਰਨਾ ਗਲਤ ਹੈ। ਜੇ ਸੋਚਿਆ ਜਾਵੇ ਤਾ 1500 ਚ ਅਜ ਕਲ ਕੁਝ ਨੀ ਆਉਦਾ। ਸੇਵਾ ਤਾ ਆਈ ਕਰਦੇ ਨੇ।
@prab438
@prab438 Ай бұрын
ਬਿਲਕੁਲ ਜੀ ਵੀਡੀਓ ਬਨਾਉਣ ਵਾਲਿਆਂ ਦੇ ਤੇ ਗਲੀ ਵਾਲਿਆਂ ਦੀ ਬੇਬੇ ਨਾਲ ਹਮਦਰਦੀ ਘੱਟ ਤੇ ਪਰਿਵਾਰ ਨਾਲ ਕੋਈ ਨਿੱਜੀ ਰਾਜਿੱੰਝ ਜਿਆਦਾ ਦਖਾਈ ਦੇ ਰਹੀ ਹੈ
@meen6251
@meen6251 Ай бұрын
Aunty da v 0kh lai lo koi ..HDD ho gyi
@mangasinghlg617
@mangasinghlg617 Ай бұрын
Thanks bro.ji iss mudde te iss nu vadhiya lahnta psyiyan ji
@karmjitsingh2230
@karmjitsingh2230 2 ай бұрын
ਲੱਖ ਲਾਹਨਤ ਤੇਰੇ ਪੁੱਤਰ ਹੋਣ ਤੇ ਮਾ ਨੂੰ ਗਲਤ ਤੇ ਜਨਾਨੀ ਤੋਂ ਗਲਤੀ ਹੋ ਗਈਆਂ।
@kamalbrar3066
@kamalbrar3066 2 ай бұрын
FIR darj karvao
@harpalsingh-bq7zj
@harpalsingh-bq7zj 24 күн бұрын
Waheguru Ji
@DarshanSingh-se4ct
@DarshanSingh-se4ct 2 ай бұрын
ਮਾਤਾ ਜੀ ਦੀ ਨੋਂਹ ਖੁਦ ਬੀਮਾਰ ਹੈ ਬੀ ਪੀ ਦੇ ਮਰੀਜ਼ਾਂ ਕੋਲੋਂ ਐਸਾ ਕਈ ਵਾਰ ਹੋ ਜਾਂਦਾ ਹੈ ਮਾਤਾ ਦੇ ਪੋਤਰਿਆਂ ਨੂੰ ਵੀ ਮਾਤਾ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਆਂਡ ਗੁਆਂਢ ਸਾਰੇ ਤਮਾਸ਼ਾ ਦੇਖਣ ਵਾਲੇ ਹਨ ਜ਼ੋ ਥਾਣੇ ਤੇ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਫੋਨ ਕਰਕੇ ਬੁਲਾ ਰਹੇ ਹਨ
@dimplesoni7230
@dimplesoni7230 Күн бұрын
Kl nu thoda kids thoda Nal ava Krn pher Neghibour wala ta Chnga a Roz ta Kutt aj kal koi Avda husband to ni khandi
@AmarjitChahal-eg5sr
@AmarjitChahal-eg5sr 2 ай бұрын
ਇਹ ਦਾ ਅਮਿ੍ਤ ਸਕੇ ਕੀ ਫਾਇਦਾ ਲਾਹਣਤ ਪੁੱਤ ਦੇ ਉਹ ਭੋਕਣੋ ਨੀ ਹਟਦੀ ਅਮਰਜੀਤ ਕੌਰ
@bkj753
@bkj753 Ай бұрын
ਗੱਲਾ ਕਰਨੀਆ ਸੋਖੀਆ ਪਰ ਜਿਹਨੋ ਬਿਮਾਰ ਨੂੰ ਸਾਬਣਾ ਪਹਿਦਾ ਉਹੀ ਜਾਣੇ
@rsandhu7646
@rsandhu7646 2 ай бұрын
ਮਾਤਾ ਜੀ ਦੀ ਸੇਵਾ ਹੋਵੇਗੀ ਕੇ ਨਹੀਂ ਇਹ ਤਾਂ ਪਤਾ ਨਹੀਂ ਪਰ ਆਂਢ ਗੁਆਂਢ ਨਾਲ ਝਗੜੇ ਵਧ ਜਾਣਗੇ।
Why You Should Always Help Others ❤️
00:40
Alan Chikin Chow
Рет қаралды 136 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 334 М.
Adab jawai ( ਅੜਬ ਜਵਾਈ ) Episode 10 || New punjabi web series
13:50