Back to Motherland | Reverse Migration | Part 5 | EP 55 | Punjabi Podcast

  Рет қаралды 26,228

Punjabi Podcast

Punjabi Podcast

9 ай бұрын

#punjabipodcast #reversemigration #canadatopunjab
Punjabi Podcast with Rattandeep Singh Dhaliwal & Karanveer Aulakh
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 174
@ReshamBrarBurj
@ReshamBrarBurj 9 ай бұрын
ਬਹੁਤ ਵਧੀਆ ਵੀਰ, ਮੈਂ ਵੀ ਆ ਰਿਹਾ Australia ਤੋਂ ਜਨਵਰੀ ਚ।
@kakkasandhu8299
@kakkasandhu8299 9 ай бұрын
Well come viro Sare ajo
@PropertySaleRent
@PropertySaleRent 9 ай бұрын
ਆਜੋ ਬਾਈ ਆਜੋ ਸਾਰੀ ਉਮਰ ਪੈਸੇ ਪਿੱਛੇ ਭੱਜਣ ਦਾ ਕੋਈ ਫਾਇਦਾ ਨਹੀਂ ਇਕ ਅਮਾਊਂਟ ਕਮਾ ਕੇ ਵਾਪਿਸ ਆਵੋ ਜੀ
@AJEETCHAHALMUSIC
@AJEETCHAHALMUSIC 9 ай бұрын
Good veere m v australia tu aya veere 2 saal ho gye melbourne vch c meri sari family othe aa
@jashanpreet5637
@jashanpreet5637 5 ай бұрын
Wmk❤
@FaraattaTv
@FaraattaTv 9 ай бұрын
Punjab ❤ rich cultural heritage nd religion , festivals , pind ,khett , Tractors 🚜 , rishte , Nanake eh sab bahar hani 😢 Rooh Punjab ch ❤️
@nirvailgill1615
@nirvailgill1615 9 ай бұрын
ਦੋਹਾਂ ਵੀਰਾਂ ਦੀਆਂ ਗੱਲਾਂਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਸਦਾ ਖੁਸ਼ ਰੱਖੇਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🎉🎉🎉🎉❤❤❤
@ManinderSingh-qc9db
@ManinderSingh-qc9db 9 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਵਤਨ ਵਾਪਸੀ ਦੀਆਂ ।
@sndpsinghsran2639
@sndpsinghsran2639 9 ай бұрын
ਕਰਨ ਬਾਈ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤਰੱਕੀਆ ਬਖਸ਼ੇ। ਬਹੁਤ ਜੱਦੋਂ ਜੈਦ ਬਾਅਦ ਵੀਰ ਨੂੰ ਆਪਣਿਆ ਵਿੱਚ ਆ ਕੇ ਵਿਚਰਨ ਦਾ ਸਮਾਂ ਮਿਲਿਆ ਵੀਰ ਦੇ ਚਿਹਰੇ ਤੋਂ ਉਸ ਦੀ ਖੁਸ਼ੀ ਦਾ ਅੰਦਾਜ਼ਾ ਲਾ ਸਕਦੇ ਹਾਂ।ਤੁਹਾਡੇ ਵਤਨ ਵਾਪਸੀ ਆਉਣ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ।
@sukhjitsingh5359
@sukhjitsingh5359 9 ай бұрын
ਵੀਰੇ ਇਹ ਪਰਵਾਸ ਨੇ ਪੰਜਾਬ ਤੋਂ ਦੂਰ ਤਾਂ ਕੀਤੇ ਪੁੱਤ ਪੰਜਾਬ ਦੇ, ਪਰ ਪੰਜਾਬ ਨਾਲ ਮੋਹ ਤੇ ਖਿੱਚ ਵੀ ਓਨੀ ਹੀ ਵਧਾ ਤੀ। ਸੱਚੀ ਵਾਈ ਦੂਰ ਹੋ ਕੇ ਹੀ ਪਤਾ ਲੱਗਦਾ ਵੀ ਸਾਡਾ ਪੰਜਾਬ ਦੁਨੀਆ ਦੀ ਸਬਤੋਂ ਅਨਮੁੱਲੀ ਵਿਰਾਸਤ ਸਾਂਬੀ ਬੈਠਾ। ਥੋਡਾ ਟਾਈਮ ਹੀ ਆ ੨੨ ਮੁੜਾ ਗੇ ਜਰੂਰ, ਓ ਵੀ ਪੱਕੇ ਪੈਰੀ 🙏
@dilpreetsingh7764
@dilpreetsingh7764 9 ай бұрын
22 d smile dasdi a 22 kina khush a. India aake. Sab to important khushi and satisfaction hundi a. Paise ta kite v tusi kma sakde a. But happiness sab to zruri a
@sarbjeetsingh4415
@sarbjeetsingh4415 9 ай бұрын
ਪਾਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ । England ਚ’ ਜਿੱਥੇ ਇਹ ਪਲਾਂਟ ਲੱਗੇ, ਉੱਥੇ ਕਈ ਵਾਰੀ load ਲੇ ਕੇ ਜਾਈਦਾ ਰੱਤਨ ਬਾਈ ਸੱਚੀ ਸਾਹ ਨਈ ਲੇ ਹੁੰਦਾ ।ਐਨਾ ਮੁਸ਼ਕ ਆਉਦਾ ।
@surjitdhanoa1644
@surjitdhanoa1644 9 ай бұрын
Congratulations Karan bai.we are thinking to move back Punjab too .I m from Edmonton too .water treatment is on 50 st .you are 110%right
@amriksingh8888
@amriksingh8888 9 ай бұрын
ਤਹਾਡੀਆਂ ਗੱਲਾਂ ਵਿਚ ਪੂਰਾ ਦਮ੯੯%ਸੱਚ ਹੈ। ਪਾਣੀ ਵਾਰੇ ਤਾਂ ਮੈਂ ਵੀ ਵੇਖਿਆ water treatment plant Fresno, California ਚ ਕਈ ਵਾਰੀ ਤਾਂ ਪਾਣੀ ਚ smell ਵੀ ਆਉਦੀ ਹੈ " ਮੈ ਵੀ back ਆਉਣ ਵਾਰੇ ਮਨ ਬਣਾਈ ਬੈਠਾ ਹਾਂ।।।।।।।।।
@amanpreetsingh2412
@amanpreetsingh2412 9 ай бұрын
ਸਾਡਾ ਹਸਦਾ ਵਸਦਾ ਪੰਜਾਬ ❤
@Laddi_Wraich_UK
@Laddi_Wraich_UK 9 ай бұрын
ਜਿਉਂਦੇ ਵਸਦੇ ਰਹੋ ਵੀਰੇ ❤ਦਿਲ ਖੁਸ਼ ਹੋ ਜਾਂਦਾ Podcast ਦੇਖ ਕੇ।
@PB.-13
@PB.-13 9 ай бұрын
ਲੋਕ ਕੁਮੈਂਟ ਕਰੀ ਜਾਂਦੇ ਨੇ ਵੀ ਘਰੋਂ ਤੱਕੜਾ ਤਾਂ ਆ ਗਿਆ, ਬਹੁਤ ਲੋਕ ਨੇ ਘਰੋਂ ਤੱਕੜੇ ਤੇ ਫੇਰ ਵੀ ਨਹੀਂ ਮੁੜਦੇ..। ਜਿਹਦਾ ਸਰਦਾ ਉਹ ਜਾਉ ਈ ਨਾ, ਜੇ ਚਲੇ ਗਏ ਤਾਂ ਵਾਪਿਸ ਆਉ..।
@THEONESX0
@THEONESX0 8 ай бұрын
ਸਲਾਮ ਹੈ ਤੁਹਾਡੀ ਸੋਚ ਨੂੰ।
@gurtejsinghsidhu2749
@gurtejsinghsidhu2749 8 ай бұрын
ਸਾਡੀ ਵਾਪਸੀ ਦਾ ਸੇਹਰਾ ਰਤਨ ਬਈ ਤੂਹਾਨੂੰ ਜਾਦਾ
@Haritihas1699
@Haritihas1699 9 ай бұрын
World bank ਦੀ ਯੋਜਨਾ ਸੀ ਬਾਈ , ਪਿੰਡਾਂ ਤੋਂ ਸ਼ਹਿਰਾਂ ਵਿੱਚ ਲੋਕ ਵਸਾਉਣ ਦੀ। ਬਾਕੀ ਬਹੁਤ ਵਧੀਆ ਲੱਗਿਆ ਬਾਈ ਬਾਰੇ ਜਾਣਕੇ
@BurjDunna
@BurjDunna 9 ай бұрын
ਪਾਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ ਜੀ ਸਾਰੇ ਕਨੇਡਾ ਦਾ ਸਿਸਟਮ ਏਵੇਂ ਹੀ ਚੱਲਦਾ ਪਾਣੀ ਵਾਲਾ ਬਹੁਤ ਨੁਕਸਾਨ ਆ ਇਸ ਪਾਣੀ ਦੇ 🙏
@jobansingh8142
@jobansingh8142 9 ай бұрын
ਰਤਨ ਵੀਰੇ ਜਿਹੜਾ ਅੱਜ ਦੇ ਟਾਈਮ ਕਮਲ਼ੇ ਕਾਹੂ ਬਾਈ ਨੂੰ ਉਹ ਸੱਭ ਤੋ ਵੱਡਾ ਕਮਲਾਂ ਤੇ ਖੱਚ ਬੰਦਾ ਆਪ ਹੋਊ ਮੈਂ ਵੀ ਕੈਨੇਡਾ ਰਹਿਣਾ ਬਾਈ ਨੇ 40% ਸੱਚ ਦੱਸਿਆਂ ਜੇ ਮੈਂ ਆਇਆ ਆ ਸਾਲ ਪੰਜਾਬ ਤਾਂ ਵੀਰਾ ਬਣਕੇ ਮੇਰਾ ਕਰਓ ਪੋਡਕਾਸਟ ਮੈਂ ਦੱਸੂੰ ਸੱਚ ਪਰ ਤੁਸੀ ਪੂਰਾ ਦਖਾਉ
@hardipsingh4738
@hardipsingh4738 9 ай бұрын
You are so lucky veer, great love with punjab and village
@kakkasandhu8299
@kakkasandhu8299 9 ай бұрын
Va ji kya baat hai❤
@Gurlal92
@Gurlal92 9 ай бұрын
ਪਾਣੀ ਵਾਲੀ ਗੱਲ ਬਿਲਕੁਲ ਸਹੀ ਹੈ ਸਾਉਦੀ ਅਰਬ ਵਿੱਚ ਵੀ ਇਦਾਂ ਈ ਐ
@RimpyBrar-sv9uh
@RimpyBrar-sv9uh 9 ай бұрын
ਬਹੁਤ ਵਧੀਆ ਪਰੋਗਰਾਮ, ,,,,ਧੰਨਵਾਦ ਰਤਨ
@akashvirk7562
@akashvirk7562 9 ай бұрын
Proud of you Veer❤
@sukhmaan40
@sukhmaan40 9 ай бұрын
Bohat vadiyaa podcast lgaa ajj da. Satshiriakal sareya nu🙏🙏
@Punjab-mail
@Punjab-mail 9 ай бұрын
Keep it up veer g
@kakkasandhu8299
@kakkasandhu8299 9 ай бұрын
❤Va ji va kea baat hai jnab ji❤
@0019994
@0019994 9 ай бұрын
ਵੀਰ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਨਾਵਾਂ। ਅੱਜ ਦੇ ਪੋਡਕਾਸਟ ਚ ਵੀਰ ਨੇ 2 ਅਜਿਹੀਆਂ ਗੱਲਾਂ ਕੀਤੀਆਂ ਜੋ ਕੇ ਗ਼ਲਤ ਸਨ। ਇਕ ਕੈਨੇਡਾ ਵਿੱਚ ਸਭ ਤੋਂ ਵੱਧ ਕੈਂਸਰ ਹੋਣ ਦੀ ਤੇ ਦੂਜੀ ਸੀਵਰੇਜ ਵਾਲੇ ਪਾਣੀ ਚ ਨਵਾਂ ਝੀਲ ਵਾਲਾ ਪਾਣੀ ਪਾ ਕੇ ਓਹਨੂੰ ਸ਼ੁੱਧ ਕਰਨ ਵਾਲੀ।
@kawalsandhu3480
@kawalsandhu3480 9 ай бұрын
Bahut vadea gal baat hoyi veer g sare podcast ch meri v kosish vire aun wale 4-5 sala tak sab settle krke apde punjab mud auna ❤️❤️❤️❤️
@chamkaur_sher_gill
@chamkaur_sher_gill 9 ай бұрын
ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@timetotime1000
@timetotime1000 9 ай бұрын
ਬਹੁਤ ਅੱਛੇ
@kahlon7793
@kahlon7793 9 ай бұрын
ਧੰਨਵਾਦ ਦੋਵੇ ਵੀਰਾ ਦਾ
@ginnibhangu2666
@ginnibhangu2666 9 ай бұрын
ਬਾਈ ਕਰੋਨੇ ਆਲੇ ਟੀਕੇ ਵੀ ਦਿਲ ਦੇ ਦੌਰੇ ਦਾ ਕਾਰਨ ਬਣਦੇ ਨੇ 🙏🙏🙏
@ਖੇਤੀ
@ਖੇਤੀ 9 ай бұрын
Siraaa lg bat hoyi bai ji
@bhullar71020
@bhullar71020 9 ай бұрын
ਜਿਉਂਦੇ ਵਸਦੇ ਰਹੋ ਬਾਈ ❤
@Gsingh-iy4hh
@Gsingh-iy4hh 9 ай бұрын
10000% sahi gal
@GurpreetSingh-zp8iv
@GurpreetSingh-zp8iv 9 ай бұрын
bohat vadiya podcast veere mai v italy aa pishle 6 saal ton appa v sochya hoeya ke vpasi krni aa waheguru mehar rakhe bs dil khush ho jnda jado koi punjab vpas aunda aa pke rehan lyi
@jaspreetbhullar2641
@jaspreetbhullar2641 9 ай бұрын
Bhot vddiya veere tuhada kamm
@deepmann8579
@deepmann8579 9 ай бұрын
Bhaut vadia y ❤
@jaspreetbhullar2641
@jaspreetbhullar2641 9 ай бұрын
Att aa kamm bro
@jaspreetbhullar2641
@jaspreetbhullar2641 9 ай бұрын
Sach bolan waleya da hmesha e bhala hunda aa veere sarkar de khilag jigre ale e bolde aa
@kuldipsekhon4275
@kuldipsekhon4275 9 ай бұрын
Good job ratan veer
@navcheema8136
@navcheema8136 9 ай бұрын
Siraaaa karta veer🎉
@harnetchoudhary1782
@harnetchoudhary1782 9 ай бұрын
God bless you brother ❤
@manavirk4347
@manavirk4347 9 ай бұрын
Right word veer bakra. Thanks bai 🐐
@jaspreetbhullar2641
@jaspreetbhullar2641 9 ай бұрын
Siraa bro
@jagmeetsingh9973
@jagmeetsingh9973 9 ай бұрын
Good job ji
@dilrajsingh9706
@dilrajsingh9706 9 ай бұрын
ਬਾਈ ਦਿਲ ਖੁਸ਼ ਹੋ ਗਿਆ ਸਲੂਟ ਔਲਖ ਵੀਰ 🙏
@ramandeol7854
@ramandeol7854 9 ай бұрын
Sat sri akal rattan bai te karan bai Oh gal vadia lggi jehri k pind cho nikal k lokk city ch jaa rhe asii 19 saal city ch hi rhhe aa par jado da mein bahr aya ghr de kuj halat krke bcz rent te si sab kuj menu si apna ghr bnona par bnona pind ch aa te mein apni zidd poori kitti ghr banaya khula dulla pind ch nal ghr lyi sabji beej lyidi full bootey laye hoye ney koi na koi aya rehnda hasdey rehnde aa sara din babe di kirpa nal 2 killey zameen vi hegi aa hun onn waley tym ch pind vaps aa k pakkey taur te sabji da kamm krage nal daily farm da krage waheguru mehar krn ❤
@gurlal44
@gurlal44 9 ай бұрын
Bhut sirra y...jionda reh
@bhangu64gaming6
@bhangu64gaming6 9 ай бұрын
Good brother 👌🏻🙏🏻👍👍👍
@surindernijjar7024
@surindernijjar7024 9 ай бұрын
Very nice
@HarpalSingh-yv1ni
@HarpalSingh-yv1ni 9 ай бұрын
Good job brother
@gurnamram7654
@gurnamram7654 9 ай бұрын
❤❤❤ nice veer ji❤❤❤
@ginnibhangu2666
@ginnibhangu2666 9 ай бұрын
ਵਾਹ ਛੋਟੇ ਵੀਰ 🙏🙏🙏
@jaspreetbhullar2641
@jaspreetbhullar2641 9 ай бұрын
Siraaa babei
@makhanbrar3660
@makhanbrar3660 9 ай бұрын
good ❤❤❤❤
@aujlasurkhpurdeep5185
@aujlasurkhpurdeep5185 9 ай бұрын
ਬਹੁਤ ਵਧੀਆ podcasts
@HarmanBurja
@HarmanBurja 9 ай бұрын
Boht vadia laga bai podcast, Bai v malout to hi a vadia laga te mai v. PAR mai ajj UK aw , mere andar v ik hope aw k ik din jrur avde WATAN vapis Java gy te hameshaa othe hi rha gy .
@harsimransingh3562
@harsimransingh3562 9 ай бұрын
Bhot chnga lgda glan sun k bai ❤
@jaspreetbhullar2641
@jaspreetbhullar2641 9 ай бұрын
Veere hassi v bahott kadwaune o tuc sare❤❤
@manveerkaursidhu5512
@manveerkaursidhu5512 9 ай бұрын
👏🏼
@SharmveerSingh-io2ew
@SharmveerSingh-io2ew 9 ай бұрын
Nice
@JasveerKaur-ul3eg
@JasveerKaur-ul3eg 3 ай бұрын
Welcome by ji
@jassisran5659
@jassisran5659 9 ай бұрын
Good ji
@navcheema8136
@navcheema8136 9 ай бұрын
Nice bro❤
@Hhappyim
@Hhappyim 9 ай бұрын
bohut mubaraka veer, meri nanke Banda si yaar oh bahar gaya si 1 saal badh wapis a ke maja rakh ke dudh vehan lag gaya hun oh mahina da 15.20 lakh kama lenda. m
@harwindersinghtejay3376
@harwindersinghtejay3376 9 ай бұрын
👍👍
@jaspreetbhullar2641
@jaspreetbhullar2641 9 ай бұрын
👌🏻👌🏻👌🏻👌🏻👌🏻👌🏻
@akashvirk7562
@akashvirk7562 9 ай бұрын
❤️❤️🌺
@nirmalpreetsingh725
@nirmalpreetsingh725 9 ай бұрын
nice brother raab sadi kmaayi ch barkat pave koi business punjab set kriya ja jameeen laiye te vapis avde vatan desh punjab vich khushal jivaaam bitayiye ❤
@user-yh3sh9nx4j
@user-yh3sh9nx4j 9 ай бұрын
👌👌👌👌👌
@jaspreetbhullar2641
@jaspreetbhullar2641 9 ай бұрын
🙏🏻🙏🏻🙏🏻👌🏻👌🏻👌🏻👌🏻
@BaljeetSingh-fr3by
@BaljeetSingh-fr3by 9 ай бұрын
🙏🙏🙏🙏🙏
@PB_31Aale
@PB_31Aale 9 ай бұрын
Love u Mr ਰਤਨ
@sukhmindersinghdhaliwal4663
@sukhmindersinghdhaliwal4663 9 ай бұрын
Hundered 100. Percent true l am at preaset in Canada ,now a days ( Retired Principal )
@Maan_
@Maan_ 9 ай бұрын
👍👍👍👌👌👌🖊️🖊️
@jaspreetbhullar2641
@jaspreetbhullar2641 9 ай бұрын
😊😊😊😊😊
@ravinderbhullar7478
@ravinderbhullar7478 9 ай бұрын
🙏🏻🙏🏻❤
@jashanpreet5637
@jashanpreet5637 5 ай бұрын
❤🎉🎉
@Sukhpal.Giddarbaha
@Sukhpal.Giddarbaha 9 ай бұрын
🙏👍
@ravinderbhullar7478
@ravinderbhullar7478 9 ай бұрын
❤❤
@user-ed6ff1gs8t
@user-ed6ff1gs8t 9 ай бұрын
veer 2mhinne hoye ne mainu canada ayee nu work permit te 2mhineyaa ch mnn panjab nu udaari marr gyaa..ghreee yaraa dostaa ch panjab murrdn di gall krda tan ehi khe hass pinde kamm toh bhajjdaaa but nhi jidda ethee haal dekhe ne ohh dekh lgdaa ki j kall nu viah jaa jawak ethe kitte tan anakh marr k jiyeona painna te ohh asi krr ni skde ess lyi ajj hi mnn bna lya panjab vapssi krni
@jaspreetbhullar2641
@jaspreetbhullar2641 9 ай бұрын
Asi v veere tuhade nal aa tuhanu spot krage har passeyo tuc khich k rakho kamm
@user-yh3sh9nx4j
@user-yh3sh9nx4j 9 ай бұрын
❤❤❤❤❤
@arshkalsi6841
@arshkalsi6841 9 ай бұрын
❤️
@jaspreetbhullar2641
@jaspreetbhullar2641 9 ай бұрын
Ik veer england bare v dsseyo v hun jehde aa rahe aa ohna nu jyada okra da sahmna krna paina aa par jehde aa gye oh dil na shaddan
@jaspreetbhullar2641
@jaspreetbhullar2641 9 ай бұрын
🙏🏻🙏🏻🙏🏻🙏🏻🙏🏻🙏🏻
@jaspreetbhullar2641
@jaspreetbhullar2641 9 ай бұрын
🙏🏻🙏🏻🙏🏻🙏🏻🙏🏻🙏🏻🙏🏻
@jaspreetbhullar2641
@jaspreetbhullar2641 9 ай бұрын
Ik veere sare pardesi students lyii koi motivational podcast b kreyo g kise successful student nu nal le k bro
@jasbirSingh-qt2qv
@jasbirSingh-qt2qv 9 ай бұрын
V v good you are thankful for seva punjabi Salute to you where is your office. Jasbir singh ghaziabad u p india
@jaspreetbhullar2641
@jaspreetbhullar2641 9 ай бұрын
Baki kamm bahot sohna aa veer tuhada
@jaspreetbhullar2641
@jaspreetbhullar2641 9 ай бұрын
Sadi b koshish rahugi v asi 100-1000 comments krage har ek post te
@jaspreetbhullar2641
@jaspreetbhullar2641 9 ай бұрын
🤟🤟🤟🤟🤟🤟
@Anonymous-id2rk
@Anonymous-id2rk 9 ай бұрын
ਬਾਈ ਰਤਨ ਤੁਸੀ ਮੈਨੂੰ ਅਪਣੀ ਟੀਮ ਚ ਰੱਖ ਲਿਓ ਨਾਲੇ ਮੈ ਪੱਤਰਕਾਰੀ ਸਿੱਖ ਲਊਂ। ਫੇਰ ਮੈ ਜਰੂਰ ਵਾਪਿਸ ਆ ਸਕਦਾਂ।
@prabhjot6808
@prabhjot6808 9 ай бұрын
ਸਾਰੇ ਕਨੇਡਾ ਚ ਆ ਬਾਈ ਪਾਣੀ ਫਿਲਟਰ ਹੁੰਦਾ
@JagpalDhudike
@JagpalDhudike 9 ай бұрын
Carry on bai fark pau
@palwinrajput2826
@palwinrajput2826 9 ай бұрын
Bai ji singapore ch v eda ee krde aw water filter
@gagigagi-td7jv
@gagigagi-td7jv 9 ай бұрын
Sat sari akal22g
@DeepRaj1825
@DeepRaj1825 9 ай бұрын
Dil tan krda India rehn nu veere bt 1 killa pailli ki kriye othe v lock down ch tiffin service da v km start Kita loki v makhol udhaunde c koi relative sidhe muh ni gl krda kuj mng na lve hun sare relative ap phn krde
@jaswinderhayer8510
@jaswinderhayer8510 9 ай бұрын
Koi ni bai tu zmeen lai la hor … jehri down payment ghar lain vele deni aa onne ch tan 4-5 kille aa jande aa
@jaspreetbhullar2641
@jaspreetbhullar2641 9 ай бұрын
Rabb kre uk ch na eda hove
Back to Motherland | Reverse Migration | Part 6 | EP 68 | Punjabi Podcast
1:15:07
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
UNO!
00:18
БРУНО
Рет қаралды 1,8 МЛН
Show with Ajay Singh | EP 172 | Talk with Rattan
44:53
Talk with Rattan
Рет қаралды 243 М.
Back to Motherland | Reverse Migration| Part 4 | EP 45 | Punjabi Podcast
1:10:27
Show with Captain Chanan Singh | Political | EP 474 | Talk with Rattan
35:03
Back to MotherLand | Reverse Migration | EP 33 | Punjabi Podcast
1:08:49
Punjabi Podcast
Рет қаралды 25 М.
Anxiety panic attack (Inside Out Animation)
0:11
FASH
Рет қаралды 7 МЛН
♥️♥️♥️
0:20
Татьяна Дука
Рет қаралды 7 МЛН
MAGIC DRINK TRICK TUTORIAL 😱😳
0:20
Milaad K
Рет қаралды 61 МЛН
♥️♥️♥️
0:20
Татьяна Дука
Рет қаралды 7 МЛН
Choices for your loved ones❤️
0:15
ISSEI / いっせい
Рет қаралды 19 МЛН