ਬਦਲਿਆ ਗਿਆ ਪੈਂਤੜਾ ਖਡੂਰ ਸਾਹਿਬ 'ਚ ? ਵ੍ਹੇਰ ਗਏ 2 ਆਗੂ ਸੱਤਾਧਾਰੀਆਂ ਦੇ… Punjab Television

  Рет қаралды 41,529

Punjab Television

Punjab Television

25 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 168
@user-ci6zp6ud9
@user-ci6zp6ud9 22 күн бұрын
ਇਹ ਕਦੀ ਨਾ ਭੁੱਲਣਾ ਸ਼ਤਰੰਜ ਦੀ ਖੇਡ ਜਦੋਂ ਖਤਮ ਹੁੰਦੀ ਹੈ ਤਾਂ ਉਦੋਂ ‬ ‪ *ਬਾਦਸ਼ਾਹ ਹੋਵੇ ਜਾਂ ਪਿਆਦਾ ਸਭ ਇੱਕ ਹੀ ਡੱਬੇ ਚ ਬੰਦ ਕਰਕੇ ਰੱਖ ਦਿੱਤੇ ਜਾਂਦੇ ਹਨ*
@balvirsingh9650
@balvirsingh9650 22 күн бұрын
ਦੀਪ ਚੈਨਲ ਦੇ ਹਿਸਾਬ ਨਾਲ ID ਕਿਉਂ ਵਰਤਦੇ ਹੋ ?
@user-ci6zp6ud9
@user-ci6zp6ud9 22 күн бұрын
@@balvirsingh9650 ਨਹੀਂ ਜੀ ਮੈਂ ਤੇ ਦੀਪ ਕਜ਼ਨ ਹਾਂ ਜੀ 😍🙏
@balvirsingh9650
@balvirsingh9650 22 күн бұрын
ਧੰਨਵਾਦ
@harjinderkaur3978
@harjinderkaur3978 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏👏
@SadhuSingh-dc6zf
@SadhuSingh-dc6zf 22 күн бұрын
ਰੰਧਾਵਾ ਜੀ 20 ਦਿਨ ਤੁਸੀਂ ਮਲੂਕੇ ਦੀ ਨੂੰਹ ਦੇ ਭਾਜਪਾ ਚ ਸ਼ਾਮਲ ਹੋਣ ਤੇ ਚਰਚਾ ਕਰਦੇ ਰਹੇ ੍ਰਜਿਵੇ ਉਹ ਜਿੱਤ ਰਹੀ ਹੋਵੇ। ਪਰ ਸਰਦਾਰ ਰੰਧਾਵਾ ਜੀ ਉਹ ਤਾਂ ਵਿਚਾਰੀ 40000 ਵੋਟਾਂ ਮੁਸ਼ਕਿਲ ਨਾਲ ਹਾਸਲ ਕਰ ਸਕੇਗੀ
@user-tx4vb2fi7f
@user-tx4vb2fi7f 22 күн бұрын
Rndahwa ik vpary aaa veer ji 🙏🇪🇸
@rajeshmoudgil9440
@rajeshmoudgil9440 22 күн бұрын
ਪਰਮ ਪਾਲ ਕੌਰ ਨੇ ਆਈਏਐਸ ਕਾਰਜਕਾਲ ਦੌਰਾਨ ਉਸ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਪਰਮਪਾਲ ਕੌਰ ਜਿੱਤ ਕੇ ਝਟਕਾ ਦੇਵੇਗੀ।
@gurpreet_singh_83
@gurpreet_singh_83 22 күн бұрын
​@@rajeshmoudgil9440ਵੀਰ ਚੌਥੇ ਨੰਬਰ ਤੇ ਆਉਣਾ ਪਰਮਪਾਲ ਨੇ
@budhsingh1722
@budhsingh1722 22 күн бұрын
ਤੁਸੀਂ ਬਹੁਤ ਨੇੜੇ ਸੋਚ ਰਹੇ ਹੋ ਆਪਾ ਜੋ ਬੀ ਜੇ ਪੀ ਨੂੰ ਬਹੁਤ ਕੰਮਜ਼ੋਰ ਮੰਨਕੇ ਚੱਲ ਰਹੇ ਹਾਂ ਪਰ ਅਸਲੀਅਤ ਕੁਝ ਹੋਰ ਹੈ ਬੀ ਜੇ ਪੀ ਨੂੰ ਮੈਂ ਕੁਝ ਦਿਨਾਂ ਤੋਂ ਪ੍ਰਚਾਰ ਨੂੰ ਮਿਲ ਰਹੀ ਸਫਲਤਾ ਖਾਸ ਕਰ ਫਰੀਦਕੋਟ ਹਲਕੇ ਵਿੱਚ ਦਲਿਤ ਭਾਈਚਾਰੇ ਵੱਲੋਂ ਖੁਲਕੇ ਬੀ ਜੇ ਪੀ ਦੇ ਹੱਕ ਵਿੱਚ ਭੁਗਤਦੀ ਜਾਪਦੀ ਹੈ ਬੀ ਜੇ ਪੀ ਆਪਣੀ ਘਟੀਆ ਦਰਜੇ ਦੀ ਰਾਜਨੀਤੀ ਵਿੱਚ ਪ੍ਰਭਾਵ ਛੱਡਦੀ ਨਜ਼ਰ ਆਉਂਦੀ ਹੈ ਪੰਜਾਬੀਆ ਨੂੰ ਇਸ ਚਾਲ ਤੋਂ ਸੁਚੇਤ ਹੋਣ ਤੇ ਬੱਚਣ ਦੀ ਲੋੜ ਹੈ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@user-ci6zp6ud9
@user-ci6zp6ud9 22 күн бұрын
ਇਸ ਵਾਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਕੇ ਭਾਈ *ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਇਉ*
@NavjotSingh-qu1ys
@NavjotSingh-qu1ys 22 күн бұрын
ਗੁਰੂ ਸਾਹਿਬ nu ਹਾਜ਼ਰ ਨਾਜ਼ਰ ਜਾਣ k AAP nu paawange
@harpreetasingh
@harpreetasingh 22 күн бұрын
​​@@NavjotSingh-qu1ys vire Pani c m vee kyu Nasha khtam krta and beadbi da insaf de dita .. vire bijli bill ta Mai pay kr rha .. duja Congress da umidwar Sade ilake ch khara kita .. mai vee besharam aa . Dal duli e .. aasi dol dol ke hi khade aa.right.
@realsujansingh
@realsujansingh 22 күн бұрын
Kejriwal nu v dibrugrh bhejo fir pb bch jau kejriwal bania pb nu loot riha
@realsujansingh
@realsujansingh 22 күн бұрын
Pb vich jhaaru ho rihaa tila tilaa
@rajeshmoudgil9440
@rajeshmoudgil9440 22 күн бұрын
ਖਡੂਰ ਸਾਹਿਬ ਦੇ ਸਿੱਖਾਂ ਤੋਂ ਵੱਡੀਆਂ ਆਸਾਂ ਨਾ ਰੱਖੋ। ਪਿਛਲੀ ਵਾਰ ਸ੍ਰੀਮਤੀ ਖਾਲੜਾ ਦੀ ਚੋਣ ਹਾਰਨ ਲਈ ਉਹ ਜ਼ਿੰਮੇਵਾਰ ਸਨ।ਉਹ ਸਹੀ ਉਮੀਦਵਾਰ ਨੂੰ ਵੋਟ ਦੇਣ ਤੋਂ ਵੱਧ ਡਰਾਮੇਬਾਜ਼ੀ ਕਰਦੇ ਹਨ
@LuckyMundi
@LuckyMundi 22 күн бұрын
ਸਰ ਹਮੀਰ ਸਿੰਘ ਜੀ ਤੁਸੀਂ ਬੇ ਫਿਕਰ ਰਹੋ ਜਿੱਤਣ ਗੇ ਭਾਈ ਅਮ੍ਰਿਤਪਾਲ ਸਿੰਘ ਜੀ
@JattFactor
@JattFactor 22 күн бұрын
ਇਹਨਾ PHD ਵਾਲਿਆ ਨੂੰ ਪੰਜਾਬ ਦਾ ਵਾਲਾ ਫਿਕਰ ਹੇ ਪਰ ਆਪਣੇ ਸਿਰ ਤੇ ਰੱਖੀ ਪੱਗ ਦੀ ਲਾਜ ਵਚਾਓਣ ਦਾ ਕੋਈ plan ਨਹੀਂ, AC room ਵਿੱਚ ਬੈਠਕੇ passive freedom fighter ਹੋਣ ਦਾ ਦਾਅਵਾ ਕਰਦੇ ਨੇ
@krsingh2924
@krsingh2924 22 күн бұрын
ਊਹ ਭਗੌਡਾ ਜਿੱਤ ਕੇ ਵੀ ਕੋਈ ਪਹਾਡ਼ ਨੀ ਤੋਡ਼ਨ ਲੱਗਾ।ਕੁਝ ਹੋਰ ਪੰਜਾਬੀ ਨੌਜਵਾਨਾਂ ਨੂੰ ਮਰਵਾਉਂਣ ਤੋਂ ਵੱਧ ਉਹ ਕੁਝ ਨਹੀਂ ਕਰ ਸਕਦਾ।ਇਥੇ ਖਾਲਿਸਤਾਨ ਤਾਂ ਨਹੀਂ ਬਣਨਾ ਪੰਜਾਬ ਖਾਲ੍ਹੀ ਸਥਾਨ ਜਰੂਰ ਬਣ ਜਾਵੇਗਾ।ਫੇਰ ਬੱਚੇ ਖੁਚੇ ਧੂਤੇ ਰੋਇਆ ਕਰਨਗੇ ਕਿ ਪੰਜਾਬ ਕਦੇ ਗੁਰੂਆਂ ਦਾ ਪੰਜਾਬ ਹੁੰਦਾ ਸੀ।
@Nanak-rc1go
@Nanak-rc1go 22 күн бұрын
ਆਮ ਪਾਰਟੀ ਦਾ ਵੱਡਾ ਬਦਲਾਵ ਇਹ ਹੈ ਕਿ ਆਮ ਪਾਰਟੀ ਨੇ ਹੇਠਲੇ ਪੱਧਰ ਤੇ ਕਾਂਗਰਸੀ , ਅਕਾਲੀ ਦੱਲ ਵਾਂਗੂੰ ਦਲਾਲ ਪੈਂਦਾ ਨੀ ਕੀਤੇ ਆਹੁਦੇ ਦੇ ਕੇ ਜਾ ਹੇਠਾ ਤੱਕ ਪਾਰਟੀ ਵਿਸਥਾਰ ਕਰਕੇੱ ਵਰਕਰਾਂ ਨੂੰ ਵਰਕਰਾਂ ਤੱਕ ਗੀ ਸੀਮਤ ਕਰਕੇ ਰੱਖ ਦਿੱਤਾ ਇਹ ਇਕ ਬਹੁਤ ਵੱਡਾ ਬਦਲਾਵ ਹੈ ਜੀ। ਜੋ ਵੀ ਸਹੂਲਤਾ ਸਰਕਾਰ ਦਿੰਦੀ ਹੈ, ਉਹ ਸਾਰੀਆਂ ਪਾਰਟੀਆਂ ਲਈ ਵੀ ਬਰਾਬਰ ਹੁੰਦਾ ਹੈ ਜੀ । ਅੱਜ ਵੀ ਆਮ ਆਦਮੀ ਪਾਰਟੀ ਆਪਣੇ ਕੰਮਾਂ ਤੇ ਵੋਟ ਮੰਗ ਰਹੀ ਹੈ ।ਪਿੰਡਾਂ ਚ ਅੱਜ ਵੀ ਵੱਖਰੇਆਹੁੰਦੇ ਦਾਰ ਨਹੀ ਪਿੰਡਾ ਚ , ਸਾਰੇ ਲੋਕ ਹੀ ਬਰਾਬਰ ਮੱਦਦ ਕਰ ਰਹੇ ਨੇ। ਕਿਸੇ ਵੀ MLAs ਜਾ ਕਿਸੇ ਵੀ ਲੀਡਰ ਕੋਲ ਵੱਖਰਾ ਗੱਕ ਨਹੀਂ, ਜਿਹਦੇ ਨਾਲ ਉਹ ਰਿਸ਼ਵਤ ਲੈ ਸਕਣ। ਇਹ ਬਹੁਤ ਵੱਡੀ ਗੱਲ ਹੈ। ਆਮ ਪਾਰਟੀ ਬਾਹਰਲੇ ਦੇਸ਼ਾਂ ਵਾਲਾ ਤਰੀਕਾ ਅਪਣਾ ਰਹੀ ਹੈ, ਪਾਰਟੀ ਦੇ ਅਜੰਡੇ ਤੇ ਵੋਟਾਂ ਪਾਉਣ ਲੋਕ । ਆਪ ਸੋਚਣ ਵੋਟਰ, ਨਾ ਕਿ ਕਾਂਗਰਸ, ਅਕਾਲੀਆਂ ਵਾਂਗੂੰ ਪੁੰਡਾ ਚ ਦਲਾਲ ਪੈਦਾ ਕਰਕੇ ਸ਼ਰਾਬਾਂ ਵੰਡਣ, ਪੁਲੀਸ ਨਾਲ ਹਿੱਸੇਦਾਰੀ ਰੱਖਣ। ਸਰਕਾਰਾਂ ਬਦਲਦੀਆਂ ਰਹਿਣਗੀਆਂ , ਪਰ ਭਗਵੰਤ ਨੇ ਸਭ ਕੁਝ ਬਦਲ ਦਿੱਤਾ ਹੈ, ਦਲਾਲ ਵਰਕਰਾਂ ਨੂੰ ਖਤਮ ਕੀਤਾ।
@palwindersingh5741
@palwindersingh5741 22 күн бұрын
ਰੰਧਾਵਾ ਸਾਹਿਬ ਮੋਦੀ ਜੀ ਦੀ ਅਕਾਲੀ ਦਲ ਪ੍ਰਤੀ ਚੁੱਪ ਕਿਸ ਚੀਜ ਦਾ ਇਸ਼ਾਰਾ ਕਰਦੀ ਹੈ । ਸਭ ਨੂੰ ਪਤਾ ਹੈ ।
@user-gx5se9yv4e
@user-gx5se9yv4e 22 күн бұрын
ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਯਕੀਨੀ ਹੈ ਜੀ 🙏
@BittuSingh-fk2je
@BittuSingh-fk2je 22 күн бұрын
ਜੇ ਇਸ ਬਾਰ ਬਠਿੰਡੇ ਵਾਲੇ ਲੱਖੇ ਸਿਧਾਣੇ ਵਰਗੇ ਸੂਝਵਾਨ ਤੇ ਗੈਰਤਮੰਦ ਨੂੰ ਵੋਟਾਂ ਨਹੀਂ ਪਾਉਂਦੇ ਤਾਂ ਫਿਰ ਪੰਜਾਬ ਦਾ ਰੱਬ ਹੀ ਰਾਖਾ ਜੀ।
@BittuSingh-fk2je
@BittuSingh-fk2je 22 күн бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਨਾਲ਼ ਕਰਦੇ ਹਨ।
@sahibsingh4988
@sahibsingh4988 22 күн бұрын
ਹਮੀਰ ਸਿੰਘ ਤਾਂ ਇਹ ਸੋਚ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਦੀ ਹਾਰ ਦੀ ਖ਼ਬਰ ਜਲਦੀ ਤੋਂ ਜਲਦੀ ਮਿਲੇ। ਪਰ ਮਿਸਟਰ ਹਮੀਰ ਸਿੰਘ ਨੂੰ ਇਹ ਖ਼ਬਰ ਨਹੀਂ ਮਿਲੇਗੀ। ਭਾਈ ਸਾਹਿਬ ਦੀ ਸ਼ਾਨਦਾਰ ਜਿੱਤ ਦੀ ਖ਼ਬਰ ਮਿਲੇਗੀ।
@AmritpalSingh-qr8cf
@AmritpalSingh-qr8cf 22 күн бұрын
ਰੋਸ ਨਾ ਕੀਜੇ ਓਤਰ ਦੀਜੇ, ਸਾਡੇ ਗੁਰੂ ਸਾਹਿਬਾਨ ਵੀ ਤਰਕ ਜਵਾਬ ਦਿੰਦੇ ਸੀ
@sahibsingh4988
@sahibsingh4988 22 күн бұрын
@@AmritpalSingh-qr8cf ਹਮੀਰ ਸਿੰਘ ਅਤੇ ਹਰਜਿੰਦਰ ਨੇ ਇਹ ਕਦੇ ਖੋਜਣ ਦੀ ਗੱਲ ਨਹੀਂ ਕੀਤੀ ਜਾਂ ਮੋਦੀ ਬਾਦਲਾਂ ਦੀ ਭਾਸ਼ਣਬਾਜ਼ੀ ਦਾ ਪੋਸਟਮਾਰਟਮ ਨਹੀਂ ਕੀਤਾ ਕਿ ਉਨ੍ਹਾਂ ਪੰਜਾਬ ਨੂੰ ਦਿੱਤਾ ਕੀ ਏ ਸਿਵਾਏ ਕਰਜ਼ੇ ਦੀ ਪੰਡ ਤੋਂ। ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਹੋਣਗੇ ਤਾਂ ਬਾਕੀ ਸਿੰਘਾਂ ਦੀ ਰਿਹਾਈ ਦਾ ਰਾਹ ਖੁਲ੍ਹੇਗਾ।
@tejsingh8217
@tejsingh8217 22 күн бұрын
ਸਿਰੇ ਈ ਲਾ ਤੀ
@SukhwinderSingh-hc3mp
@SukhwinderSingh-hc3mp 22 күн бұрын
​@@sahibsingh4988oh kivein?
@JPSINGH-ef8vz
@JPSINGH-ef8vz 22 күн бұрын
Important issues need to be discussed . Thanks .
@dalbirsingh5890
@dalbirsingh5890 22 күн бұрын
ਸੁਖਬੀਰ ਅਮ੍ਰਿਤਪਾਲ ਤੋਂ ਜੁਆਬ ਮੰਗਦਾ ਜਿਸ ਨੇਂ ਅਜੇ ਤੱਕ ਪੰਜਾਬੀਆਂ ਦਾ ਕੁੱਝ ਸਹੀ ਹੀ ਕੀਤਾ ਸੁਖਬੀਰ ਦੇ ਪਰਿਵਾਰ ਨੇ ਹੁਣ ਤਕ ਜ਼ੋ ਪੰਜਾਬ ਦਾ ਹਾਲ ਕੀਤਾ ਉਸ ਦਾ ਜੁਆਬ ਦੇ ਦਿੱਤਾ ਜ਼ੋ ਦੇਣਾ ਬਣਦਾ
@avtarsinghdhiman2485
@avtarsinghdhiman2485 22 күн бұрын
ਰੰਧਾਵਾ ਜੀ ਸਤਿ ਸ੍ਰੀ ਆਕਾਲ, ਸੰਗਰੂਰ ਤੋਂ ਸੁਖਪਾਲ ਖਹਿਰਾ ਜਿੱਤ ਵੱਲ ਵਧ ਰਿਹਾ ਮੇਰਾ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਹੈ ❤️
@harpreetsinghthind2816
@harpreetsinghthind2816 22 күн бұрын
🙏🙏🌹🌹ਵਾਹਿਗੁਰੂ
@jagroopsinghjacksandhu5397
@jagroopsinghjacksandhu5397 22 күн бұрын
ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏
@SodhirakhraSodhirakhra
@SodhirakhraSodhirakhra 22 күн бұрын
ਸ ਹਮੀਰ ਸਿੰਘ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਕਿ ਇਹ ਸੋਸ਼ਲ ਮੀਡੀਏ ਦੀ ਹਵਾ ਸੀ ਜੋ ਖਤਮ ਹੋਣ ਦੇ ਕੰਢੇ ਹੈ
@user-gd9pp9hy2r
@user-gd9pp9hy2r 21 күн бұрын
ਹਰਜਿੰਦਰ ਸਿੰਘ ਰੰਧਾਵਾ ਛੋਟੇ ਵੀਰ ਜੀ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️☝️✍️💯
@balwantsinghsidhu1650
@balwantsinghsidhu1650 22 күн бұрын
ਰੰਧਾਵਾ ਜੀ , ਸ. ਹਮੀਰ ਸਿੰਘ ਜੀ , ਤੁਹਾਡੇ ਬੇ-ਬਾਕ ਵਿਸ਼ਲੇਸ਼ਣ ਕਰਨ ਲਈ , ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ।
@tejsingh8217
@tejsingh8217 22 күн бұрын
ਬਹੁਤ ਵੱਡੀ ਪੱਧਰ ਤੇ ਕਪੂਰਥਲਾ ਵਿੱਚੋਂ ਵੋਟ ਪੈ ਰਹੀ ਆ ਅੰਮ੍ਰਿਤਪਾਲ ਨੂ ਸ਼ਾਇਦ ਮਾਝੇ ਨਾਲੋ ਵੀ ਵੱਧ ਹਫਤਾ ਤੇ ਇਕ ਰਹਿ ਗਿਆ ਕਰ ਲੋ ਵੇਟ
@Japji-uy7mh
@Japji-uy7mh 22 күн бұрын
100%
@sukhbir40
@sukhbir40 22 күн бұрын
Nahi bhara....kaputhala hindu vote bahut jayada aa...pehlan sarian parties nu vote pay rahi c ...hun jado da Amritpal aya...odon di sari hindu vote bjp nu pay rahi aa...city area aa....so bjp nu faida ho reha aa
@tejsingh8217
@tejsingh8217 22 күн бұрын
@@sukhbir40 ਥੋੜੀ ਬਹੁਤੀ ਵੋਟ ਤਾਂ bjp ਹਰੇਕ ਥਾਂ ਤੋ ਲਵੇ ਗੀ ਆਪ ਵਾਲੇ ਵੀ ਲੈਣ ਗੇ
@AtifM-ez6ph
@AtifM-ez6ph 22 күн бұрын
Thanks 🙏
@NirmalSingh-ft6pn
@NirmalSingh-ft6pn 22 күн бұрын
ਇਹ ਨਾਹਰਿਆਂ ਵਿੱਚ ਹੀ ਵੱਖਰੀ ਪਾਰਟੀ ਸੀ ਕਿਉਂਕਿ ਸਭ ਪਾਰਟੀਆਂ ਵਿੱਚ ਲੋਕ ਤਾਂ ਇੱਥੋਂ ਦੇ ਸਮਾਜ ਵਿੱਚੋਂ ਹੀ ਹਨ ਤਾਂ ਉਹ ਬਿਲਕੁਲ ਦੂਜਿਆਂ ਤੋਂ ਅਲੱਗ ਨਹੀਂ ਹੋ ਸਕਦੇ।
@Satnamwaheguru909
@Satnamwaheguru909 22 күн бұрын
Absolutely true. Laljit bhullar may prove chupea rustam.
@sakattarsingh7114
@sakattarsingh7114 22 күн бұрын
Respected Sir Ji 🙏 Very good information 👌
@SurjitKaur-xb5vm
@SurjitKaur-xb5vm 22 күн бұрын
Very nice discussion God bless your team
@surjeetsingh8809
@surjeetsingh8809 22 күн бұрын
👍👍👌👌
@SukhrajKaur-pq5zb
@SukhrajKaur-pq5zb 21 күн бұрын
ਵਾਹਿਗੁਰੂ ਜੀ ਅੰਮ੍ਰਿਤਪਾਲ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਜਿੱਤ ਪ੍ਰਾਪਤ ਕਰਨੀ ਜੀ 👍👍❤❤❤
@BittuSingh-fk2je
@BittuSingh-fk2je 22 күн бұрын
Sardar hamir Singh Ji is a very nice and extra intelligent journalist.
@JagtarSran-tv6wn
@JagtarSran-tv6wn 22 күн бұрын
ਰੰਧਾਵਾ ਸਾਹਿਬ ਜੀ ਆਵਾਜ਼ ਬਹੁਤ ਘੱਟ ਹੁੰਦੀ ਹੈ
@jarnailsingh9949
@jarnailsingh9949 22 күн бұрын
774th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@BittuSingh-fk2je
@BittuSingh-fk2je 22 күн бұрын
Sat shri akal ji
@mantajtaj-df9lm
@mantajtaj-df9lm 22 күн бұрын
bhai Amritpal Singh jitega
@manjitsingh7149
@manjitsingh7149 22 күн бұрын
🙏🙏
@baljitsingh6957
@baljitsingh6957 22 күн бұрын
ਪੰਜਾਬ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਵੱਲੋਂ ਬਹੁਤ ਹੀ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ
@paramjitdhamrait5185
@paramjitdhamrait5185 22 күн бұрын
Waheguru ji bless you both.
@gurmailsingh994
@gurmailsingh994 22 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@baljitsingh6957
@baljitsingh6957 22 күн бұрын
ਜਾਖੜ ਭਾਜਪਾ ਦੀ ਬੋਲੀ ਬੋਲ ਕੇ ਪੰਜਾਬ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਾਉਣ ਲਈ ਕਹਿ ਕੇ ਪੰਜਾਬ ਦੇ ਲੋਕਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਹਨ।ਇਸ ਤੋਂ ਇਹਨਾਂ ਲੋਕਾਂ ਦੀ ਪੰਜਾਬ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ।
@kashmiragehla3804
@kashmiragehla3804 20 күн бұрын
ਭੁਲਰ ਕਦੇ ਨਹੀਂ ਜਿੱਤ ਸਕਦਾ ਉਸ ਵਿਚ ਹੰਕਾਰ ਹੈ
@krsingh2924
@krsingh2924 22 күн бұрын
ਧਰਨੇਬਾਜਾਂ,ਮੁਹਿੰਮਬਾਜਾਂ,ਵੱਖਵਾਦੀਆਂ,,ਸਡ਼ਕਾਂ ਰੋਕੁਆਂ ਨੇ ਕੇਂਦਰ ਦਾ ਬਹੁਤਾ ਕੁਝ ਨੀ ਵਿਗਾਡਿਆ,ਇਨ੍ਹਾਂ ਇਤਨਾ ਹੀ ਕੀਤਾ ਕਿ ਪੰਜਾਬ ਨੂੰ ਇਕ ਨੰ ਤੋਂ ਉਨ੍ਹੀਵੇਂ ਨੰ ਤੇ ਪੁਚਾ ਦਿਤਾ।ਕੋਈ ਨਵੀਂ ਕੰਪਨੀ ਜਾਂ ਕਾਰੋਬਾਰੀ ਤਾਂ ਕੀ ਆਉਂਣਾ ਸੀ ਜੋ ਪਹਿਲਾਂ ਤੇ ਕੰਮ ਕਰ ਰਹੇ ਹਨ ਉਹ ਵੀ ਨਿਕਲ ਗਏ ਜਾਂ ਨਿਕਲ ਰਹੇ ਹਨ।ਇਸ ਕਰਕੇ ਜੋ ਬੇਰੋਜਗਾਰੀ ਫੈਲੀ ਉਸ ਕਰਕੇ ਪੰਜਾਬ ਦੀ ਜਵਾਨੀ ਜਾਂ ਤਾਂ ਵਿਦੇਸ਼ਾਂ ਚ ਰੁਲਣ ਲਈ ਮਜਬੂਰ ਹੈ ਜਾਂ ਨਸ਼ਿਆਂ ਦਾ ਸ਼ਿਕਾਰ ਹੋ ਕੇ ਬਰਬਾਦ ਹੋ ਰਹੀ ਹੈ।ਮੈਂ ਜਿਸ ਕਮਿਊਨਿਸ਼ਟ ਲਹਿਰ ਚ ਆਪਣੀ ਉਮਰ ਦੇ ਬਹੁਤ ਸਾਲ ਬਰਬਾਦ ਕੀਤੇ ਅੱਜ ਉਹੀ ਲਹਿਰ ਮੇਰੀ ਨਫਰਤ ਦੀ ਪਾਤਰ ਬਣ ਗਈ।ਖਾਲਿਸਤਾਨੀ ਤੇ ਖੱਬੇ ਪੱਖੀ ਕੰਜਰ ਇਥੇ ਕਾਰਪੋਰੇਟ ਦਾ ਵਿਰੋਧ ਕਰਦੇ ਹਨ ਇਹ ਆਪ ਆਪਣਿਆਂ ਨੂੰ ਉਨ੍ਹਾਂ ਹੀ ਦੇਸ਼ਾਂ ਚ ਭੇਜਣ ਲ ਈ ਤਰਲੋ ਮੱਛੀ ਹੁੰਦੇ ਹਨ ਜਿਨ੍ਹਾਂ ਦੇਸ਼ਾਂ ਨੂੰ ਪੂਰੀ ਤਰ੍ਹਾ ਕਾਰਪੋਰੇਟ ਕੰਪਨੀਆਂ ਚਲਾ ਰਹੀਆਂ ਹਨ।
@jugsingh2006
@jugsingh2006 22 күн бұрын
Ikk number ton unniwan number Centre di den hai.Licensing de time ch Punjab nu license nahin ditte.Pvertybased allocationzs ne Punjab nu ghut financial support mili.Agriculture ch vi water resources lutte.Haryana successor state bahane tin dariavan da pani da hissa mangada per Punjab nu Yamuna chon share nahin devega.Centre is iilogic di support kar riha.Baki rehinda ethon de leaderan ne sira lata by destroying education system particularly science education.Sirf apna sochia,samaj da nahin.
@nirmalmahi1476
@nirmalmahi1476 22 күн бұрын
ਕੁੰਵਰ ਵਿਜੇ ਪ੍ਰਤਾਪ ਬਹੁਤ ਜਲਦੀ ਬੀਜੇਪੀ ਵਿਚ ਜਾ ਰਹੇ ਹਨ, 2027 ਵਿੱਚ ਓਹ ਬੀਜੇਪੀ ਵਲੋਂ ਚੋਣ ਲੜਨਗੇ
@BittuSingh-fk2je
@BittuSingh-fk2je 22 күн бұрын
ਲੱਖੇ ਸਿਧਾਣੇ ਨੂੰ ਵੀ ਹਰ ਹਾਲਤ ਵਿੱਚ ਜਿਤਾਉਣਾ ਚਾਹੀਦਾ ਹੈ।
@deepsandhu876
@deepsandhu876 22 күн бұрын
🎉🎉🎉🎉
@manpreetmantri2551
@manpreetmantri2551 22 күн бұрын
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@balwantsinghdhadda2644
@balwantsinghdhadda2644 22 күн бұрын
Very nice discussion Randhawa Ji
@sarbansmanki1374
@sarbansmanki1374 22 күн бұрын
ਬਹੁਤ ਵਧੀਆ ਜੀ
@balwindersingh9104
@balwindersingh9104 22 күн бұрын
ਰੰਧਾਵਾ ਜੀ ਤੁਸੀਂ ਸਾਰੇ ਸਵਾਲ ਇਕੱਠੇ ਕਰ ਦਿੰਦੇ ਹੋ। ਇੱਕ ਇੱਕ ਸਵਾਲ ਕਰਕੇ ਇੱਕ ਇੱਕ ਜਵਾਬ ਲਿਆ ਕਰੋ ਧੰਨਵਾਦ ਜੀ।
@RajinderTah
@RajinderTah 22 күн бұрын
4 ਜੂਨ ਫੁਕਰੀਆਂ ਦਾ ਅੰਤ
@balbirkalia1697
@balbirkalia1697 22 күн бұрын
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਰੈਲੀ ਦਾ ਹੁਣ ਕੋਈ ਜਿਆਦਾ ਮਹੱਤਵ ਨਹੀਂ ਰਿਹਾ ਹੁਣ ਤਾਂ ਚੋਣਾਂ ਦਾ ਆਖਰੀ ਗੇੜ ਹੀ ਬਚਿਆ ਹੈ।
@HarbansSingh-zs7vz
@HarbansSingh-zs7vz 22 күн бұрын
Good ji
@ajaibsinghpanesarCanada
@ajaibsinghpanesarCanada 22 күн бұрын
S S A 🙏🙏 Randhawa Sahib ji and S.Hamir Singh ji
@user-to6ly7fl3e
@user-to6ly7fl3e 22 күн бұрын
Good 👍👍
@manpreetsingh1971
@manpreetsingh1971 22 күн бұрын
👍👍🌹🙏🙏🎉
@dilbaghsingh5366
@dilbaghsingh5366 22 күн бұрын
Taranbir gill do lot of things during Akali Govt how he is good,people are not happy
@singhrita8048
@singhrita8048 22 күн бұрын
Watching from holland.
@freefiregaming-jh7uu
@freefiregaming-jh7uu 22 күн бұрын
ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ।ਨਾਮ ਤਾਂ ਜਾਦਾ ਲਿਆ ਹੀ ਜਾਵੇਗਾ
@user-gx5se9yv4e
@user-gx5se9yv4e 22 күн бұрын
ਖੇਤਰੀ ਨਹੀਂ ਪਰਿਵਾਰਕ ਪਾਰਟੀ ਹੈ ਜੀ।
@LakhwinderSingh-tp8oy
@LakhwinderSingh-tp8oy 22 күн бұрын
ਸਤਿ ਸ੍ਰੀ ਆਕਾਲ ਜੀ। ❤❤
@BittuSingh-fk2je
@BittuSingh-fk2je 22 күн бұрын
Sukhpal singh khaira ji is a number of one honest and great leader.
@Ranjeetdaliwal-kz2nc
@Ranjeetdaliwal-kz2nc 22 күн бұрын
ਵੋਟਾਂ ਵਿੱਚ ਵੋਟ ਪਾਉਣ ਤੋਂ ਰੋਕਣਾ ਪੰਜਾਬ ਦੇ ਚੋਣ ਕਾਲਚਰ ਵਿੱਚ ਨਹੀਂ ਹੈ। ਹਾ ਇਕੋ ਦੂਜਾ ਘਟਨਾਵਾਂ ਹਰ ਵਾਰ ਕੀਤੇ ਨਾ ਕੀਤੇ ਵਪਾਰ ਜਦੀਆ ਹਨ ਪਰ ਧਿਰ ਬਣਕੇ ਕਿੱਸੇ ਵਰਗ ਨੂੰ ਕਦੇ ਵੀ ਨਹੀਂ ਰੋਕਦੇ। ਜਾਖੜ ਕੇਵਲ ਤੇ ਕੇਵਲ ਕੇਂਦਰੀ ਦਲਾ ਨੂੰ ਪੰਜਾਬ ਵਿੱਚ ਵਧਾਉਣਾ ਚਾਹੁੰਦੇ ਹਨ।
@Ranjeetdaliwal-kz2nc
@Ranjeetdaliwal-kz2nc 22 күн бұрын
ਸਤਿ ਸ੍ਰੀ ਆਕਾਲ ਜੀ।
@ajaibsinghpanesarCanada
@ajaibsinghpanesarCanada 22 күн бұрын
S S A 🙏🙏🙏🙏🙏🙏🙏🙏🙏 to all members present at this time in this program
@jagjitsingh5212
@jagjitsingh5212 22 күн бұрын
Good news and views thanks Randhawa saab and Hamir saab God bless you all team members well done and keep it up 🙏🏻 🙏🏻👌👌👍👍✌️💯
@RajinderTah
@RajinderTah 22 күн бұрын
ਵੱਸ ਹੁਣ ਤਾਂ ਉਡੀਕ ਹੈ 4 ਜੂਨ ਦੀ ਕਿਹੜਾ ਕਿਹੜਾ ਚੁੱਲੂ ਭਰ ਪਾਣੀ ਚ ਨੱਕ ਡਬਾਉਂਦਾ 😂
@jagjitsingh7647
@jagjitsingh7647 22 күн бұрын
Jini vote Talbir Gill le sakda oni Dr Nijjer te k.vijay nahi le sakde.
@humanitypeace1080
@humanitypeace1080 22 күн бұрын
ਸਤਿ ਸ੍ਰੀ ਆਕਾਲ ਜੀ
@KamaljitSandhar-mp5il
@KamaljitSandhar-mp5il 22 күн бұрын
We no need single security onpolling booth. My village vote peace fully.
@SodhirakhraSodhirakhra
@SodhirakhraSodhirakhra 22 күн бұрын
ਗਲ ਖਡੂਰ ਸਾਹਿਬ ਹਲਕੇ ਦੀ ਹੈ
@rajindersingh-xv4mo
@rajindersingh-xv4mo 22 күн бұрын
Sorry to point out your channel is also accepting BJP election adds
@Nanak-rc1go
@Nanak-rc1go 22 күн бұрын
Ssa ji, ਤਲਵੀਰ ਕਦੇ ਵੀ ਵਾਪਸ ਜਾ ਸਕਦਾ। ਇਮਾਨਦਾਰੀ ਪਾਰਟੀ ਚ ਸ਼ਾਮਲ ਕਰਨਾ, ਪਾਰਟੀ ਲਈ ਘਾਤਕ ਹੈ।
@harbhajanjandiala8724
@harbhajanjandiala8724 22 күн бұрын
Amritpal Singh zindabaad
@LoveBoy-qo6mi
@LoveBoy-qo6mi 22 күн бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਓਨਲੀ
@jaspalsingh2075
@jaspalsingh2075 22 күн бұрын
Asaliyat kunwar Vijay Partap Singh Kejribwal kaaran Kejribwal apne toh sayaana banda Apni party vich vekhanaa hi nahi chahunda Ehi sachai hai ji
@tejindersingh890
@tejindersingh890 22 күн бұрын
ਕਰਮਜੀਤ ਅਨਮੋਲ ਦੀ ਜਿੱਤ ਪੱਕੀ ਹੈ ਜੀ,,,,, ਬਾਕੀ ਉਮੀਦਵਾਰ ਵੀ ਆਪਣੀ ਜ਼ੋਰ ਅਜ਼ਮਾਈ ਕਰ ਰਹੇ ਨੇ ਪਰ ਬਹੁਤ ਪਿੱਛੇ ਨੇ
@ranjitsinghgill3690
@ranjitsinghgill3690 22 күн бұрын
ਜੀ ਅੰਮ੍ਰਿਤਪਾਲ ਦੇ ਸਮੱਰਥਕਾਂ ਨੇ ਜੰਗ ਬਹੁਤ ਤੇਜ਼ ਕਰ ਦਿੱਤੀ ਹੈ ਪਹਿਲਾਂ ਕਿਸੇ ਵੱਲੋਂ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਕੀਤੇ ਗਏ ਕੌਮੈੰਟ ਤੇ ਦਸ ਬੰਦੇ ਗਾਲ੍ਹਾਂ ਕੱਢਣ ਆਉਂਦੇ ਸਨ ਹੁਣ ਪੰਦਰਾਂ ਬੰਦੇ ਆਉਂਦੇ ਹਨ ।ਇਸ ਤੋਂ ਲੱਗਦਾ ਹੈ ਕਿ ਅੰਮ੍ਰਿਤਪਾਲ ਦੇ ਸਮੱਰਥਕ ਪੂਰੇ ਜਲੌਅ ਵਿੱਚ ਹਨ ।
@nirmalmahi1476
@nirmalmahi1476 22 күн бұрын
ਅੰਮ੍ਰਿਤਪਾਲ ਨੂੰ v ehna ਸਾਰੀਆਂ ਪਾਰਟੀਆਂ ਨੇ ਜਿੱਤਣ ਨਹੀਂ ਦੇਣਾ
@sharmatenthouse1848
@sharmatenthouse1848 22 күн бұрын
Hamir Singh Randhawa by sat shri akal
@jagdeepsinghkansala3630
@jagdeepsinghkansala3630 22 күн бұрын
ਤੁਸੀ ਖਡੂਰ ਸਾਹਿਬ ਹਲਕਾ ਨੂੰ ਆਪ( ਝਾੜੂ)ਵਾਲੀ ਐਨਕ ਲਹਿ ਕਿ ਦੇਖੋ
@BaljeetSingh-sd7jl
@BaljeetSingh-sd7jl 22 күн бұрын
,,ਔਜਲਾ ਜਿੰਦਾਬਾਦ ਹੋਣ ਜਾ ਰਹੀ ਹੇ
@JattFactor
@JattFactor 22 күн бұрын
ਇਹਨਾ PHD ਵਾਲਿਆ ਨੂੰ ਪੰਜਾਬ ਦਾ ਵਾਲਾ ਫਿਕਰ ਹੇ ਪਰ ਆਪਣੇ ਸਿਰ ਤੇ ਰੱਖੀ ਪੱਗ ਦੀ ਲਾਜ ਵਚਾਓਣ ਦਾ ਕੋਈ plan ਨਹੀਂ, AC room ਵਿੱਚ ਬੈਠਕੇ passive freedom fighter ਹੋਣ ਦਾ ਦਾਅਵਾ ਕਰਦੇ ਨੇ
@harjinderbajak4930
@harjinderbajak4930 22 күн бұрын
ਅਮ੍ਰਿਤ ਪਾਲ ਜਿੰਦਾ ਬਾਦ
@vindugem
@vindugem 22 күн бұрын
Farmers should contest the general elections instead of creating nusense in punjab
@sekhonamritpal
@sekhonamritpal 22 күн бұрын
ਫਰੀਦਕੋਟ ਵੀ ਜਾਅਲੀ ਸਰਟੀਫਿਕੇਟ ਦੇ ਰੌਲੇ ਚ ਕਰਮਜੀਤ ਅਨਮੋਲ ਦਾ ਨਾਂ ਆ ਰਿਹੈ
@Amriksingh-cn5oh
@Amriksingh-cn5oh 22 күн бұрын
Niat te hamir singh di vi Amritpal singh de lai saf nhi
@sarabgill1116
@sarabgill1116 22 күн бұрын
ਬੱਲੇ ਪੱਤਰਕਾਰੋ ਜੇ ਬਾਦਲਾਂ ਦੇ ਬੰਦੇ ਟੁੱਟ ਰਹੇ ਤਾਂ ਵੀ ਉਨਾ ਲਈ ਫਾਇਦੇਮੰਦ ਦੱਸ ਰਹੇ ਹੋ ਤੇ ਝਾੜੂ ਨੂੰ ਇਨਾ ਦਾ ਆਉਣਾ ਵੀ ਨੁਕਸਾਨਦਾਇਕ ਬਣਾ ਕੇ ਦੱਸ ਰਹੇ ਹੋ
@jagdishpuri5366
@jagdishpuri5366 22 күн бұрын
Pm pichhle 25 saal da election laran da te us to pehla 15 saal jameen te Kam karan da experience hai kis wqt kis track te Jana hai ohna nu pata hai har election vich pm esse tra de he bayana naal election larde ne is vari kuchh nava nai kar rahe
@jugsingh2006
@jugsingh2006 22 күн бұрын
All noise,no substance.He does what he accuses others of.Big hypocrite.
@rajnikant5489
@rajnikant5489 22 күн бұрын
Kasar ta koi nai c chadni Punjab police ne par duji layer ch gujrat police c lage hoye
@GurnamSingh-zw6kp
@GurnamSingh-zw6kp 22 күн бұрын
Sri Anandpur Sahib vich BSP jo mrzi kri jave.Iss seat ton Congress hi jitegi.
@narinderpal5222
@narinderpal5222 22 күн бұрын
ਜਿਸ ਦਿਨ ਬਸਪਾ ਕਾਮਯਾਬ ਹੋ ਗਈ ਉਸ ਦਿਨ ਮਨੂਵਾਦੀ ਮੀਡੀਆ ਨੂੰ ਦੰਦਲਾਂ ਪੈਂਦੀਆਂ ਨਜ਼ਰ ਆਉਣਗੀਆਂ,ਜੋ ਅੱਜ ਬਸਪਾ ਨੂੰ ਨੋਟਿਸ ਨਹੀਂ ਕਰਦੀਆਂ।
@nirmalmahi1476
@nirmalmahi1476 22 күн бұрын
Yes, you are right..... Bsp desh lyi , democracy lyi fight kr rahi aa , jis din dictatorship declare ho gyi,us din poora Bharat bahut pachhtawega, all parties are against bsp
@jugsingh2006
@jugsingh2006 22 күн бұрын
@Nirmal mahi,BSP has lost its opportunities by compromising with upper castes for power.
@adv.madanlal13
@adv.madanlal13 22 күн бұрын
BSP party in Punjab must encompass other communities not confining to only one community. It cannot win elections in isolation when the particular community remains divided for Congress,SAD,AAP n others...
@jugsingh2006
@jugsingh2006 22 күн бұрын
In hurry to get power,BSP compromised with its target group of uppar castes.This prevented consolidation of its core base in other states.Punjab,Haryana had good field for it but it failed.It has shrunk to UP only with thinn base.
@tarsemrai4439
@tarsemrai4439 22 күн бұрын
ਇਸ ਵਾਰ ਤੁਹਾਡੀ ਵੀ ਮਨੋਵਿਗਿਆਨ ਫੇਲ ਹੋਣੀ h
@Ranglapunjab103
@Ranglapunjab103 22 күн бұрын
ਭਾਵੇਂ ਕੋਈ ਕਿਸੇ ਜਾਤ ਦਾ ਹੋਵੇ ਜੇ ਉਹ ਆਪਣਾ ਧਰਮ non ਹਿੰਦੂ ਜਾਂ non Sikh ਲਿਖਵਾਉਂਦਾ ਤਾਂ ਉਸਨੂੰ SC ਦਾ benefit ਨਹੀਂ ਮਿਲ ਸਕਦਾ।ਮੁਸਲਮਾਨ ਜਾਂ ਈਸਾਈ ਧਰਮ ਵਾਲੇ ਜਿਹੜੀ ਮਰਜੀ ਜਾਤ ਲਿਖਾ ਦੇਣ ਉਹਨਾਂ ਨੂੰ ਸਿਰਫ BC ਦਾ ਲਾਭ ਹੀ ਮਿਲ ਸਕਦਾ SC ਦਾ ਲਾਭ ਉਹਨਾਂ ਨੂੰ ਨਹੀਂ ਮਿਲ ਸਕਦਾ।
@nirmalsinghdhillon339
@nirmalsinghdhillon339 22 күн бұрын
Hamir Singh is grait jarnlist.
@gurshaanjotsingh6f629
@gurshaanjotsingh6f629 22 күн бұрын
Bsp effect to Congress
@BittuSingh-fk2je
@BittuSingh-fk2je 22 күн бұрын
ਲਗਦਾ ਹੈ ਕਿ ਅਮ੍ਰਿਤਪਾਲ ਸਿੰਘ ਜਿੱਤਣਗੇ।
@DarshanBhullar
@DarshanBhullar 22 күн бұрын
ਉਗਰਾਹਾਂ ਗਰੁੱਪ ਜੇ ਕਹੇਂਗਾ ਕਿ - ਵੋਟਾਂ ਤੋਂ ਨਾ ਝਾਕ ਕਰੋ - ਤਾਂ ਇਸਦਾ ਫਾਇਦਾ BJP ਨੂੰ ਹੀ ਹੋਵੇਗਾ॥
@Amriksingh-cn5oh
@Amriksingh-cn5oh 22 күн бұрын
Bsp akalidal karke khata khol gi nhi te ena pusda kaon hai
@jagdishpuri5366
@jagdishpuri5366 22 күн бұрын
Pehla jado ekala Pm he rato raat ek sign naal chief election commissioner select kar lenda c kai pichhliya example hegiya ne baad vich ohna nu rajsabha di seat fer manistry tak ditiya gaiya odo kinve election hunde c
@jagdishpuri5366
@jagdishpuri5366 22 күн бұрын
T N session ne agar cong nu 21 din dite Rajeev Gandhi de assassination to baad cong ne us nu loksabha da ticket Dita Gandhi nagar to LK advani de khilaf
@balwinderpannu2765
@balwinderpannu2765 22 күн бұрын
App party nd congress same thing
@Amriksingh-cn5oh
@Amriksingh-cn5oh 22 күн бұрын
Hun vi lahar Amritpal de hak vich singh
@darshansingh8786
@darshansingh8786 22 күн бұрын
vatoha wii loose reputation after defest. it ia pre plan of asukhbir and of Msjihia
Increíble final 😱
00:37
Juan De Dios Pantoja 2
Рет қаралды 70 МЛН
Каха ограбил банк
01:00
К-Media
Рет қаралды 2,2 МЛН
How to bring sweets anywhere 😋🍰🍫
00:32
TooTool
Рет қаралды 43 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16
Increíble final 😱
00:37
Juan De Dios Pantoja 2
Рет қаралды 70 МЛН