ਬੱਸੀਆਂ ਕੋਠੀ ਜਿੱਥੇ ਮਹਾਂਰਾਜਾ Dulip Singh ਨੇ ਕੱਟੀ ਆਖ਼ਰੀ ਰਾਤ; ਮਹਾਂਰਾਜੇ ਦਾ ਬੇਸ਼ਕੀਮਤੀ ਸਮਾਨ|Harbhej Sidhu|

  Рет қаралды 648,640

Harbhej Sidhu

Harbhej Sidhu

3 жыл бұрын

#MaharajaDulipSingh #HarbhejSidhu #ManpreetSingh #SikhRaj #PunjabHeritage #LastKingOfSikhRaj

Пікірлер: 1 200
@user-nd2cx8uu9k
@user-nd2cx8uu9k 3 жыл бұрын
ਯੂ ਟਿਊਬ ਤੋ ਪੈਸੇ ਤਾਂ ਬਹੁਤ ਲੋਕ ਕਮਾਉਂਦੇ ਆ ਪਰ ਇੰਨੀ ਮੇਹਨਤ ਕਰ ਕੇ ਇਤਿਹਾਸ ਲੋਕਾ ਦੇ ਸਾਮ੍ਹਣੇ ਲੈਕੇ ਆਉਣਾ ਕੋਈ ਵਿਰਲਾ ਹੀ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਵੀਰ ਹਰਭੇਜ ਸਿੰਘ ਸਿੱਧੂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ...ਕਿਸਾਨ ਸੰਘਰਸ਼ ਜ਼ਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾🌾
@karamjitsingh7479
@karamjitsingh7479 Жыл бұрын
right ji
@JaswantSingh-iz3sj
@JaswantSingh-iz3sj Жыл бұрын
Waheguru.ji.sikh.raj.sathapit.kare.ji.
@SukhjinderSingh-yl8sl
@SukhjinderSingh-yl8sl Жыл бұрын
ਵੀਰ ਜੀ ਸਤਿ ਸ੍ਰੀ ਅਕਾਲ ਆਪ ਜੀ ਦੇ ਕੰਮ ਵਿਚ ਸਚ ਵਸਦਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਨਤੀ ਹੈ ਕਿ ਆਪ ਜੀ ਪਰਿਵਾਰ ਨਾਲ ਸਦਾ ਸੁਖੀ ਵਸਦੇ ਰਹੋ ਜੀ
@sonasingh3065
@sonasingh3065 Жыл бұрын
@@karamjitsingh7479 1
@rashidmasih1051
@rashidmasih1051 3 жыл бұрын
ਬੇਸ਼ਕੀਮਤੀ ਇਤਹਾਸਿਕ ਜਾਣਕਾਰੀ ਦਿੱਤੀ ਚੈਨਲ ਦਾ ਬਹਤ ਬਹੁਤ ਧੰਨਵਾਦ,ਹਰਭੇਜ ਸਿੰਘ ਜੀ ਨੂੰ ਪ੍ਮੇਸ਼ਵਰ ਹੋਰ ਵੀ ਰੌਸ਼ਨ ਦਿਮਾਗ ਕਰੇ
@balbirsakhon6729
@balbirsakhon6729 3 жыл бұрын
ਹਰਭੇਜ ਵੀਰੇ ਸੱਚੀ ਤੁਹਾਨੂੰ ਦੋਵਾਂ ਵੀਰਾਂ ਨੂੰ ਧੰਨਵਾਦ ਕਰਨ ਲਈ ਸਬਦ ਨਹੀਂ ਲੱਭਦੇ ਵੀਰੋ ਜਿਉਦੇ ਵੱਸਦੇ ਰਹੋ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਧੰਨਵਾਦ
@RavinderKaur-jj9sd
@RavinderKaur-jj9sd 3 жыл бұрын
ਬਹੁਤ ਹੀ ਅਮੀਰ ਇਤਿਹਾਸ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ
@palwindersingh3731
@palwindersingh3731 8 ай бұрын
Veer ji bhut hi asha tareeke naal aap ji ne samjaya. Thanks very mu. Jionde raho.
@karandeepsingh1721
@karandeepsingh1721 Жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਸਿੱਖ ਇਤਿਹਾਸ ਦੀ ਏਨੀ deeply ਜਾਣਕਾਰੀ ਦੇਣ ਲਈ ।ਇੰਨਾ deeply ਇਤਿਹਾਸ ਅਸੀਂ ਕਿਸੇ ਵੀ ਕਲਾਸ ਵਿੱਚ ਨਹੀਂ ਪੜਿਆ ਤੇ ਨਾ ਹੀ ਪੜ੍ਹਾਇਆ ਗਿਆ। ਵੀਰ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਬਖਸ਼ੇ।💐💐🌹🌹♥️♥️🙏🙏🙏🙏🙏🥰🥰
@gurnoorsandhu8752
@gurnoorsandhu8752 3 жыл бұрын
ਵੀਰ ਜੀ ਤੁਹਾਡਾ ਸਮਝਾਉਣ ਦਾ ਲਹਿਜ਼ਾ ਕਮਾਲ ਹੈ। ਪਰਮਾਤਮਾ ਕਰੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ।
@harjinderkhosa3907
@harjinderkhosa3907 3 жыл бұрын
ਸਿੱਖ ਰਾਜ ਬਾਰੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
@jattsaab7913
@jattsaab7913 3 жыл бұрын
ਕਿੰਨਾ ਅਮੀਰ ਇਤਿਹਾਸ ਸੀ ਸਾਡਾ ਸਬ ਖ਼ਤਮ ਕਰ ਸ਼ਡਿਆ ਪਹਿਲਾ ਬਾਹਰ ਲੈ ਲੁਟਦੇ ਰਹੇ ਹੁਣ ਆਪਣੇ ਹੀ ਲੁਟੀ ਜਾਂਦੇ ਜੋ ਬਾਹਰ ਲਿਆ ਤੋਂ ਵੀ ਜਾਦਾ ਖਤਰ ਨਾਥ ਨੇ (ਵਾਹਿਗੁਰੂ ਮੇਹਰ ਕਰੇ ਪੰਜਾਬ ਤੇ)
@princegharu7958
@princegharu7958 3 жыл бұрын
ਵੀਰ ਰੋਣਾ ਆ ਗਿਆ ਵੀਡਿਓ ਦੇਖ ਕੇ ਅਤੇ ਓਦੋਂ ਜਿਆਦਾ ਦੁੱਖ ਹੋ ਰਿਹਾ ਅੱਜ ਦੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ । ਕਿਉਂਕਿ ਅਸੀ ਮਹਾਰਾਜਾ ਦਲੀਪ ਸਿੰਘ ਜੀ ਦੇ ਵਾਰਿਸ ਆ ਸ਼ੇਰੇ ਪੰਜਾਬ ਦੇ ਵਾਰਿਸ ਆ ਪਰ ਅੱਜ ਓਹੀ ਵਾਰਿਸ ਬਾਹਾਂ ਵਿਚ ਨਸ਼ੇ ਦੀਆਂ ਸ਼ਰਿੰਜਾ ਟੀਕੇ ਲਾਕੇ ਰਾਹਾਂ ਵਿਚ ਡਿੱਗੇ ਮਿਲਦੇ ਹਨ ਅਕਾਲ ਪੁਰਖ ਮੇਹਰ ਕਰਨ ਸਾਨੂੰ ਸਾਡੇ ਨੌਜਵਾਨਾਂ ਵਿਚ ਜਾਗਰੂਕਤਾ ਆਵੇ ਤੇ ਪਤਾ ਲੱਗੇ ਅਸੀ ਸ਼ੇਰੇ ਪੰਜਾਬ ਦੇ ਵਾਰਿਸ ਆ ਧੰਨਵਾਦ ਵੀਰ ਤੁਸੀ ਲੋਕਾਂ ਨੂੰ ਏਨੇ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋ 🙏
@lsmalhi
@lsmalhi 3 жыл бұрын
ਬਹੁਤ ਵਧੀਆ ਕੰਮ ਕੀਤਾ ਤੁਸੀਂ ਅੱਜ ਸਿੱਖ ਰਾਜ ਦੀ ਵੀਡਿਓ ਦਿਖਾਈ ਤੁਸੀਂ ਤੇ ਬਹੁਤ ਧੰਨਵਾਦ ਜਿਨਾ ਨੇ ਇਹ ਮਿਉਜਿਅਮ ਬਣਵਾਈਆ ਜਲਦ ਹੀ ਮਾਹਰਾਜਾ ਰਣਜੀਤ ਸਿੰਘ ਦਾ ਰਾਜ ਤੇ ਨਿਸ਼ਾਨੀਆਂ ਸਾਡੇੇ ਕੋਲ ਹੋਣਗੀਆਂ 😭😭😭😭
@RamLal-fx5ec
@RamLal-fx5ec Жыл бұрын
ਮੰਦਰ ਦਾ ਦਰਬਾਰ ਖੁਲ ਗਿਆ
@gurnoorsingh6034
@gurnoorsingh6034 Жыл бұрын
​@@RamLal-fx5ecdur phita muh tera
@gurvindersinghbawasran3336
@gurvindersinghbawasran3336 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,,,, ਕਿੰਨਾ ਵੱਡਾ ਇਤਹਾਸ ਹੈ ਸਾਡਾ ਸਿੱਖਾਂ ਦਾਂ,,, ਸੁਣ ਕੇ ਅੱਖਾਂ ਭਰ ਆਈਆਂ,,,, ਦੁੱਖ ਹੁੰਦਾ ਅੱਜ ਦਾ ਸਮਾਂ ਦੇਖ ਕੇ
@gurpreetsinghsandhu3023
@gurpreetsinghsandhu3023 3 жыл бұрын
ਸਿੱਖ ਇਤਿਹਾਸ ਦੀ ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਮਨਪ੍ਰੀਤ ਸਿੰਘ ਨੇ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਵੀਰ ਨੂੰ 🙏👍
@hardeepdhaliwal3965
@hardeepdhaliwal3965 2 жыл бұрын
L
@musclecar4536
@musclecar4536 Жыл бұрын
ਸਰਦਾਰ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਾਰੀ ਹਿਸਟਰੀ ਬਿਆਨ ਕੀਤੀ। ਅਵਾਜ ਵੀ ਬਹੁਤ ਸੋਹਣੀ ਸੀ। 🙏🏼🙏🏼🙏🏼
@randeepsingh6584
@randeepsingh6584 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰਸਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਦਰਸ਼ਨ ਜਰੂਰ ਕਰਨ ਜਾਵਾਂ ਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ
@surjitgill6411
@surjitgill6411 2 жыл бұрын
ਸਾਡਾ ਸਿੱਖ ਰਾਜ ਵੀ ਅਵਲ ਦਰਜ਼ੇ ਦਾ ਸੀ ਅਤੇ ਬਾਈ ਜੀ ਦਾ ਸਮਝਾਉਣ ਦਾ ਤਰੀਕਾ ਵੀ ਅੱਵਲ ਦਰਜੇ ਦਾ ਏ ਅਤੇ ਵਾਹਿਗੁਰੂ ਨੇ ਬਾਈ ਜੀ ਜ਼ਬਾਨ/ ਰਗ ਵੀ ਅੱਵਲ ਦਰਜੇ ਦੀ ਬਖਸ਼ਿਸ਼ ਕੀਤੀ ਹੈ। ਜਿਊਂਦੇ ਰਹੋ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ।
@surindernarang2233
@surindernarang2233 Жыл бұрын
Address aur map land mark v daso G. Ik sujav hei ki aaj de paneere te school de historical tour vastey vee uprala hona chiyeda hei. Desh pardesh de tourist da vee dyan iss or Hove iss de jankari tourism department nue vee agey vad ke parchar karna chida hei you tuber nu iss jankari leyi 🙏🏻🙏🏻🙏🏻🙏🏻
@tagjeetsingh6371
@tagjeetsingh6371 3 жыл бұрын
ਹਰਭੇਜ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਆਪਣੇ ਇਤਹਾਸ ਵਾਰੇ ਵੀਰੇ ਸੱਚੀ ਬਹੁਤ ਤਕਲੀਫ ਹੁੰਦੀਆਂ ਦਿੱਲ ਨੂੰ ਆਪਣੇ ਮਹਾਰਾਜੇ ਵਾਰੇ ਇਤਹਾਸ ਵਿੱਚੋ ਇਹੇ ਗੱਲ ਸੁਣ ਕੇ ਸੱਚੀ ਵੀਰੇ ਸਾਰੇ ਸੀਨ ਜੋ ਤੁਸੀਂ ਦੱਸੇ ਨੇ ਸਾਰੇ ਅੱਖਾਂ ਅੱਗੇ ਗਾਏ
@karnailsingh419
@karnailsingh419 3 жыл бұрын
ਧੰਨਵਾਦ ਹਰਭੇਜ਼ ਸਿੱਧੂ ਦਾ ਮਨਪ੍ਰੀਤ ਨੇ ਬਹੁਤ ਤਰਤੀਬ ਨਾਲ ਸਮਝਾਇਆ🙏🏻
@avtarsamra2823
@avtarsamra2823 3 жыл бұрын
31.12. 19 18
@gurvindersinghbawasran3336
@gurvindersinghbawasran3336 2 жыл бұрын
ਬਹੁਤ ਸੋਹਣਾ ਤੇ ਜਜ਼ਬੇ ਨਾਲ ਇਤਹਾਸ ਬਾਰੇ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ 🙏🏻
@zaildarkuldeep8451
@zaildarkuldeep8451 3 жыл бұрын
ਪਰ ਅਫਸੋਸ ਨਾਲ ਮੈਨੂੰ ਇਹ ਵੀ ਕਹਿਣਾ ਪੈ ਰਹਿਆ ਜੋ ਕੀਮਤੀ ਚੀਜਾਂ ਅੰਗਰੇਜ ਲੈ ਗਏ ਉਹ ਚੰਗਾ ਹੀ ਹੋਇਆ। ਕਿਉਕਿ ਅਪਣੇ ਅਲਿਆਂ ਨੇ ਤਾਂ ਸਬੂਤ ਹੀ ਖਤਮ ਕਰ ਦੇਣੇ ਸੀ ਕਿ ਕੋਈ ਸਿੱਖ ਰਾਜ ਵੀ ਹੁੰਦਾ ਸੀ।
@unwantedmoonlight148
@unwantedmoonlight148 3 жыл бұрын
Bahut vadia gall Kai tusi👍
@dilavaruppal2749
@dilavaruppal2749 3 жыл бұрын
Sahi gl g
@mohitrajput4404
@mohitrajput4404 3 жыл бұрын
Banda Bahadur was dogra
@gitasamra8977
@gitasamra8977 3 жыл бұрын
Theek kaha aap ji ne.
@nirpalbhavra428
@nirpalbhavra428 3 жыл бұрын
HANJI VEER JI TUSSI BILKUL THEEK KEH RAHE HO JI
@gursewaksamra8129
@gursewaksamra8129 3 жыл бұрын
ਕਿਆ ਬਾਤ ਹੈ ਜੀ ਕੋਹਿਨੂਰ ਦੀ ਕੀਮਤ ਨਾਲ ਸਾਡੇ ਦੇਸ਼ ਦੀ ਪੈਂਤੀ ਪਰਸੈਂਟ ਇਕਾਨਮੀ depend ਹੈ ਮਨਪ੍ਰੀਤ sir ji ਬਹੁਤ ਵਧੀਆ ਜਾਣਕਾਰੀ ਦਿੱਤੀ
@babaveer.uk.148
@babaveer.uk.148 3 жыл бұрын
ਕੋਈ ਨੀ ਖਾਲਸਾ ਰਾਜ ਫੇਰ ਬਣਾਵਾਂਗੇ ਤੇ ਆਪਣਾ ਸਾਰਾ ਕੀਮਤੀ ਸਮਾਨ ਵੀ ਵਾਪਸ ਲੈ ਕੇ ਆਵਾਂਗੇ ।।। ਅਸੀਂ ਭੁਲੇ ਨਹੀਂ ਼਼਼਼ ਅੱਜ ਵੀ ਸਾਡਾ ਦਿੱਲ ਰੋਦਾ ਏ 😭😭 ਸਿੱਖ ਜੋ ਕਹਿੰਦੇ ਨੇ ਕਰ ਵੀ ਵਿਖਾਉਂਦੇ ਨੇ 🙏🏼🙏🏼 ਚਾਹੇ ਕਿੰਨੇ ਜਨਮ ਲੱਗਣ ....👍🏼👍🏼👍🏼👍🏼👍🏼
@mangavlogs8763
@mangavlogs8763 10 ай бұрын
🙏
@crazyfordrive6893
@crazyfordrive6893 10 ай бұрын
ਔਖਾ ਹੈ
@JatinderSingh-wu1bb
@JatinderSingh-wu1bb 7 ай бұрын
​@@crazyfordrive6893 ਕੀ ਔਖਾ ਓਏ
@ramandeepsinghraman5039
@ramandeepsinghraman5039 Жыл бұрын
ਬਾਈ ਨੇ ਬਹੁਤ ਸੋਹਣਾ ਤੇ ਉੱਚੀ ਆਵਾਜ਼ ਵਿਚ ਸਮਝਾਇਆ ਵੀਰ ਤੁਹਾਡਾ ਵੀ ਵੀਡਿਉ ਬਣਾਉਣ ਲਈ ਧੰਨਵਾਦ
@premkhalsa4660
@premkhalsa4660 3 жыл бұрын
ਸਿੱਖ ਇਤਿਹਾਸ ਦੀ ਦਿਲ ਟੁੰਬਵੀ ਜਾਣਕਾਰੀ ਦੇਣ ਲੲੀ ਧੰਨਵਾਦ
@balbirsakhon6729
@balbirsakhon6729 Жыл бұрын
ਗੁਰੂ ਮਹਾਰਾਜ ਦੋਵਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ
@sukhmindersidhu919
@sukhmindersidhu919 3 жыл бұрын
ਬਹੁਤ ਵਧੀਆਂ ਜੀ ਆਖਿਰ ਕਿਸੇ ਨੇ ਤਾਂ ਕੋਸ਼ਿਸ਼ ਕੀਤੀ ਇਸ ਦਾ ਇਤਿਹਾਸ ਦੱਸਣ ਦੀ ਨਹੀਂ ਤਾਂ ਹੁਣ ਤੱਕ ਜਾਮਣਾਂ ਖਾਣ ਹੀ ਆਓਦੇ ਸੀ ਇੱਥੇ
@dalwindersinghmukhi6943
@dalwindersinghmukhi6943 3 жыл бұрын
Veer g sanu dasho eh hai kithy
@gurtej385
@gurtej385 2 жыл бұрын
@@dalwindersinghmukhi6943 RAIKOT NEAR PAYAL (LUDHIANA)
@Sheridan.College.Plaza0001
@Sheridan.College.Plaza0001 2 жыл бұрын
ਜਿਲਾ ਲੁਧਿਆਣਾ ਤਹਿਸੀਲ ਰਾਏਕੋਟ : ਰਾਏਕੋਟ ਤੋਂ ਜਗਰਾਓ ਜਾਂਦਿਆਂ ਰਸਤੇ ਵਿੱਚ ਇਹ ਕੋਠੀ ਮੋਜੂਦ ਹੈ।ਰਾਏਕੋਟ ਤੋਂ 5 ਕਿੱਲੋਮੀਟਰ ਦੀ ਦੂਰੀ ਤੇ ਹੈ। ਇਹ ਬੱਸੀਆਂ ਪਿੰਡ ਦੀ ਜੂਹ ਵਿੱਚ ਹੈ। ਇਹ ਬੱਸੀਆਂ ਪਿੰਡ ਦੇ ਖੇਤਾਂ ਵਿੱਚ ਮੋਜੂਦ ਹੋਣ ਕਰਕੇ ਬੱਸੀਆਂ ਦੀ ਕੋਠੀ ਦੇ ਨਾਮ ਨਾਲ ਮਸਹੂਰ ਹੈ।
@harjindersingh-tm1co
@harjindersingh-tm1co 3 жыл бұрын
ਜ਼ਰੂਰ ਦੇਖਾਂਗੇ,ਪੜਾਂਗੇ ਜੀ, ਆਪਣਾ ਸਿੱਖ ਇਤਿਹਾਸ ! ਵਹੁਤ ਵਧੀਆ ਜਾਣਕਾਰੀ ਐ ਜੀ ! ਧੰਨਵਾਦ ! 👍👍
@lakhwindersingh-mm1og
@lakhwindersingh-mm1og 3 жыл бұрын
3 ਕਿਤਾਬਾਂ ਨੇ ਜੀ ਸਿੱਖ ਇਤਹਾਸ ਕਿਵੇ ਬਣਿਆ ਤੇ ਕਿਵੇ ਗਿਆ ਤੇ ਦੁਖੀਏ ਮਾਂ ਪੁੱਤ ਨਾਵਲ ਇਹ ਤਿੰਨੇ ਕਿਤਾਬਾਂ ਪੜ੍ਹੋ ਸਾਰੀ ਜਾਣਕਾਰੀ ਮਿਲ ਜੂ ਗੀ ਜੀ ਧੰਨਵਾਦ
@grewalcollections5643
@grewalcollections5643 3 жыл бұрын
ਹਰ ਕੋਈ ਰੀਸ ਨਹੀਂ ਕਰ ਸਕਦਾ ਹਰਪ੍ਰੀਤ ਸਿੰਘ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ
@ManpreetSingh_Jhammat
@ManpreetSingh_Jhammat 3 жыл бұрын
ਵੀਰ ਜੀ ਤੁਹਾਡਾ ਪਿਆਰ ਚਾਹੀਦਾ ਦਾਸ ਨੂੰ ਦਾਸ ਨੇ ਤੁਹਾਡੇ ਤੋਂ ਸਿੱਖਣਾ ਆਪਾਂ ਰੀਸ ਨਹੀਂ ਕਰਨੀ ਅਤੇ ਨਾ ਹੀ ਦਾਸ ਰੀਸ ਕਰਨ ਦੇ ਕਾਬਲ ਹੈ ਤੁਹਾਡਾ ਹਮੇਸ਼ਾ ਹੀ ਦਾਸ ਰਿਣੀ ਰਹੇਗਾ ਪਿਆਰ ਦੇਣ ਲਈ🙏🙏🙏🙏🙏
@Desh-Punjab
@Desh-Punjab 11 ай бұрын
​@@ManpreetSingh_Jhammat Sir tuhada contact no. Chahida ji
@MrChsingh
@MrChsingh 3 жыл бұрын
ਬਹੁਤ ਹੀ ਸੁਚੱਜਾ ਉਪਰਾਲਾ।ਪੰਜਾਬ ਦੇ ਸਮੁੱਚੇ ਸਕੂਲ ਕਾਲਜਾਂ ਨੂੰ ਬੱਚਿਆਂ ਨੂੰ ਇਹ ਵਿਖਾਉਣਾ ਚਾਹੀਦਾ ਹੈ।ਮਹਾਰਾਜੇ ਦਲੀਪ ਦੀਆਂ ਉਦਾਹਰਨਾਂ ਦੇ ਕੇ ਦਾਸ ਨੂੰ ਖੁਦ ਧਰਮ ਪਰਿਵਰਤਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਪਰ ਚੰਡੀਗੜ੍ਹ ਦੇ 35 ਸੈਕਟਰ ਦੇ ਆਪੋਜਿਟ ਚਰਚ ਵਿਚਲਾ ਪਾਦਰੀ ਮੇਰੇ ਸੁਆਲਾਂ ਦਾ ਜੁਵਾਬ ਨਹੀਂ ਦੇ ਸਕਿਆ ।
@akaur4533
@akaur4533 2 жыл бұрын
Very good 👌👏
@SukhveerKaur-qr9vm
@SukhveerKaur-qr9vm 11 ай бұрын
Thanks very good bahut vadiaya vir g
@zaildarkuldeep8451
@zaildarkuldeep8451 3 жыл бұрын
Greatest job. O my God. ਉਹ ਮੇਰੇ ਰੱਬਾ ਸਾਡੀ ਕੌਮ ਕਿੱਥੇ ਖੜੀ ਐ। ਕੀ ਬਣੂ ਕੌਮ ਦਾ ਬਸ ਰੱਬ ਹੀ ਜਾਣ ਦਾ।
@user-ui2hs9fn3e
@user-ui2hs9fn3e Ай бұрын
ਬੇਸ਼ਕੀਮਤੀ ਇਤਹਾਸਿਕ ਜਾਣਕਾਰੀ ਦੇਣ ਲਈ ਹਰਭੇਜ &ਦੂਜੇ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤
@KamaljitSingh-gg7xc
@KamaljitSingh-gg7xc Жыл бұрын
Kamaljit s Pasla ਵੀਰ ਜੀ ਤੁਹਾਡਾ ਬੋਹਤ ਹੀ ਧੰਨਵਾਦ ਮੇਨੂੰ ਸੋ ਪਰਸਿੰਟ ਜਕੀਨ ਹੈ ਵਾਹਿਗੁਰੂ ਦੀ ਕਿਰਪਾ ਨਾਲ ਖਾਲਸਾ ਰਾਜ ਜ਼ਰੂਰ ਆਵੇਗਾ ਭਾਈ ਅੰਮਿੰਰਤਪਾਲ ਸਿੰਘ ਖਾਲਸਾ ਨੇ ਸ਼ੁਰੂ ਕਰ ਦਿੱਤੀ ਹੈ ਉਸ ਦੀ ਵੱਧ ਤੋਂ ਵੱਧ ਸਪੋਟ ਕਰਉ 🙏🙏🙏🙏🙏❤️
@user-qw8bf4iv3w
@user-qw8bf4iv3w Жыл бұрын
kzfaq.info/get/bejne/f5udi9uJzrmol5s.html 🙏ਜ਼ਰੂਰ ਦੇਖਣਾਂ ਜੀ 🙏
@user-ev5lw8ip2m
@user-ev5lw8ip2m 3 жыл бұрын
ਇੰਗਲੈਂਡ ਦੇਸ਼ ਵਿੱਚ ਪੂਰੇ ਪੰਜਾਬੀਆਂ ਨੂੰ ਆਪਣੀਆਂ ਵੋਟਾਂ ਵਧਾਉਣ ਦੀ ਲੋੜ ਹੈ ਫਿਰ ਇੰਗਲੈਂਡ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਲੋੜ ਹੈ । ਫਿਰ ਹੀ ਇਹ ਸਭ ਪੰਜਾਬ ਦੀਆਂ ਸਭ ਚੀਜ਼ਾਂ ਵਾਪਸ ਆ ਸਕਦੀਆਂ ਨੇ ।
@kajindersingh4957
@kajindersingh4957 3 жыл бұрын
Yes ur right. GOD BLESS YOU
@kajindersingh4957
@kajindersingh4957 3 жыл бұрын
Yes all our value able thongs and KOHINOOR will come back.
@kulwantsingh2634
@kulwantsingh2634 2 жыл бұрын
🙏❤️It is the property of Sikh Raj & of Sikhs only not of India. ❤️🙏
@dsmomi9013
@dsmomi9013 2 жыл бұрын
Gal tuhadi bilkul shhi aa g But sadde v ethe MLA tey Mp edda de aa ehna ne ethe leya k sara kuj kha pee jana Eh tey bht bhukhe ne Saddi sarkar da v koi haal nai veer g
@chamkaursingh6614
@chamkaursingh6614 Жыл бұрын
ਮੁੰਗੇਰੀ ਲਾਲ ਕੇ ਹਸੀਨ ਸਪਨੇ....!
@sikandersingh1763
@sikandersingh1763 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ।
@jaspreetkaur6822
@jaspreetkaur6822 3 жыл бұрын
ਪਰਮਾਤਮਾ ਦੀ ਮਿਹਰ ਹੁੰਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੰਸ਼ ਜਰੂਰ ਅਗੇ ਚਲਦਾ ਉਹਦੀ ਰਜਾ ਨੂੰ ਉਹੀ ਜਾਣੇ
@artistsatnamsingh7336
@artistsatnamsingh7336 9 ай бұрын
ਦੋਨਾਂ ਵੀਰਾਂ ਦਾ ਕੋਟੀ ਕੋਟਿ ਧੰਨਵਾਦ ਸਾਡੇ ਕੋਲ ਸ਼ਬਦ ਨਹੀਂ ਹਨ ਕਿਵੇਂ ਧੰਨਵਾਦ ਕਰੀਏ।ਸਟੀਕ ਜਾਣਕਾਰੀ।
@manveerdhindsadhindsa8290
@manveerdhindsadhindsa8290 3 жыл бұрын
ਹਰਭੇਜ ਵੀਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਆਪਣੀ ਕੋਮ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ
@yuvidhiman
@yuvidhiman 3 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਅਸੀਂ ਇਸ ਇਤਿਹਾਸ ਤੋਂ ਵਾਂਝੇ ਸੀ
@chahal7461
@chahal7461 3 жыл бұрын
Rona ounda sunn sunn k .... sada raj kive gaya 🙏🏻🙏🏻🙏🏻 waheguru g
@b8bb8r
@b8bb8r 3 жыл бұрын
ਬਹੁਤ ਸੋਹਣੀ ਜਗਾਹ ਬਣਾਈ ਗਈ ਹੈ ਅਤੇ ਪੇਸ਼ਕਸ਼ ਬਹੁਤ ਵਧੀਆ ਢੰਗ ਨਾਲ ਕੀਤੀ ਵੀਰ ਨੇ। ਇਹਨਾਂ ਥਾਵਾਂ ਦੀ ਮਸ਼ਹੂਰੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਦਿਖਾਉਣਾ ਬਹੁਤ ਜਰੂਰੀ ਹੈ। ਬੇਨਤੀ ਹੈ ਕਿ ਇੰਗਲੈਂਡ ਤੇ ਪੰਜਾਬ ਦਾ ਪੂਰਾ ਪਤਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੱਖ ਦਿਓ। 🙏
@sherepunjab5087
@sherepunjab5087 2 жыл бұрын
V&A museum london vich pia ji maharaja ranjit singh da takhat te hor kafi cheezan mai dekhian manh udas ho janda ik passe jahe sheshe vich rakhe takhat nu dekh ke bahut vada museum hai ji pora din lag janda
@amritpalsinghamritpal5621
@amritpalsinghamritpal5621 3 жыл бұрын
ਮਹਾਰਾਜਾ ਰਣਜੀਤ ਸਿੰਘ ਜੀ 🙏🙏🙏
@sukhdevkaur5767
@sukhdevkaur5767 3 жыл бұрын
ਕਿਆ ਬਾਤ ਹੈ ਬਹੁਤ ਖੂਬ
@JaspreetsidhoSingh
@JaspreetsidhoSingh 3 жыл бұрын
ਅਫਗਾਨਿਸਤਾਨ ਤੇ 27 ਮੁਲਕ ਨੇ ਚੌੜਾਈ ਕੀਤੀ ਪਰ ਸਰਦਾਰ ਹਰੀ ਸਿੰਘ ਨਲੂਆ ਨੇ ਹੀ ਚਿੱਤ ਕੀਤਾ ਅਕਾਲ ਹੀ ਅਕਾਲ ਵੀਰ ਜੀ ਗੁਰਭੇਜ ਜੀ
@bahadersingh5583
@bahadersingh5583 Жыл бұрын
ਸਰਦਾਰ ਜੀ ਦਾ ਹਿਸਟਰੀ ਦੱਸਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ
@akaur4533
@akaur4533 3 жыл бұрын
ਅਸੀ ੲਿੰਗਲੈਡ ਵਿਚ ਹਾ ਜੋ ਲੁਟ ਅੰਗਰੇਜਾ ਨੇ ਕੀਤੀ ਲੰਡਨ ਵਿ ਵੇਖਦੇ ਹਾ ਸਭ ਪੰਜਾਬੀ ਜਾਦੇ ਹਨ ਪਰ ਵੇਖ ਕੇ ਰੋਦੇ ਹੀ ਨਿਕਲਦੇ ਹਨ🙏😭😭😭🙏
@kajindersingh4957
@kajindersingh4957 3 жыл бұрын
We need leader leaders like Maharaja Ranjeet Singh who will get back KOHINOOR and all other treasures.
@kajindersingh4957
@kajindersingh4957 3 жыл бұрын
Untill Maharaja Ranjeet Singh was alive Britishes never dare to defeat punjab. They afraid from Maharaja as he was the most brave King in 19 century around the world.
@akaur4533
@akaur4533 3 жыл бұрын
@kajinder singh Hanji 100% right ਵੀਰ ਜੀ ੲਿਹਨਾ ਨੂੰ 35 ਸਾਲ ਲੱਗੇ ਸੀ ਸਾਡੀ ਪੰਜਾਬੀ ਬੋਲੀ ਤੇ ਸਕੂਲ ਖਤਮ ਕਰਨ ਲੲੀ ੲਿਹਨਾ ਚਲਾਕੀ ਖੇਲੀ ਪੰਜਾਬ ਵਿੱਚੋ ਸਭ ਪੰਜਾਬੀ ਦੀਆ ਕਿਤਾਬਾ ੲਿਕੱਠੀਆ ਕਰਵਾਈਆ ਤੇ ਸਾੜ ਦਿੱਤੀਆ ੲਿਥੋ ਤੱਕ ਕਿ ਕਾੲਿਦੇ ਵੀ ਨਹੀ ਛੱਡੇ ੲਿਸ ਦਾ ਕਾਰਨ ੲਿਹ ਸੀ ਗਦਾਰਾ ਨੇ ਅੰਗਰੇਜਾ ਨੂੰ ਦੱਸਿਆ ਸੀ ਕਿ ਗੁਰਬਾਣੀ ਪੜਨ ਨਾਲ ੲਿਹਨਾ ਵਿੱਚ ਜੋਸ਼ ਭਰਦਾ ਹੈ ਤਾਕਤ ਆਉਦੀ ਹੈ ਸੋ ਅੰਗਰੇਜਾ ਨੇ ਸਾਡੀਆ ਜੜਾ ਵੱਡੀਆ ਅੱਜ ੲਿੱਕ ਦੋ ਕਿਤਾਬਾ ਪੜ ਕੇ ਕਹਿ ਦਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਕੇਵਲ ਉਰਦੂ ਤੇ ਅਰਬੀ ਭਾਸ਼ਾ ਹੀ ਸੀ ਨਹੀ ਵੀਰੋ ਜੇ ਕਿਸੇ ਪਿੰਡ ਗੁਰਦਵਾਰਾ ਬਣਨਾ ਹੁੰਦਾ ਸੀ ਪਹਿਲਾ ਪੰਜਾਬੀ ਸਕੂਲ ਖੋਲਿਆ ਜਾਦਾ ਸੀ ੲਿਤਹਾਸ ਨੂੰ ਖੋਜ ਕੇ ਪਤਾ ਲੱਗਦਾ ਸਾਡਾ ੲਿਤਿਹਾਸ ਕਿੰਨਾ ਅਮੀਰ ਹੈ
@singhsurmey1713
@singhsurmey1713 3 жыл бұрын
Punjab payhla ek different country c gaa doller chldey c gay us time
@kajindersingh4957
@kajindersingh4957 3 жыл бұрын
During Maharaja Ranjeet Singh Punjab was Independent STATE. It was not under Delhi (centre gvt)
@JaswinderSingh-ge9ne
@JaswinderSingh-ge9ne 3 жыл бұрын
V v beautiful and beautiful 😍 💜 ✨ ❤ 💕 💖 😍 great full awesome pictures and great historical images of sikh history ♥ ❤
@bhindajand3960
@bhindajand3960 10 ай бұрын
ਬਹੁਤ ਵਧੀਆ ਸਿੱਖ ਰਾਜ ਤੇ ਸਿੱਖ ਇਤਹਾਸ ਦੀ ਨਾਲ਼ ਸਾਂਝ ਪੁਆਉਣ ਲਈ ਹਰਭੇਜ ਵੀਰੇ ਤੁਹਾਡਾ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜਿੰਦਗੀ ਜਿੰਦਾਵਾਦ
@SukhwinderKaur-pp3on
@SukhwinderKaur-pp3on 3 жыл бұрын
Salute salute xxxx maharaja Ranjeet Singh ji and all family members 🌹🌹
@jaspalsingh150
@jaspalsingh150 3 жыл бұрын
Very informative video.Thankyou.Special thanks to Sardar Manpreet Singh ji for the great commentary.
@DavinderSingh-qj4eo
@DavinderSingh-qj4eo 3 жыл бұрын
Es chanal nu daas di apeel hai ke isitrha punj+ab di hor v history virasat nu ujaagar karan bahoot bahoot koti kot dhanvaad
@user-oe3rc7fy5c
@user-oe3rc7fy5c 2 жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇਣ ਲਈ ਵੀਰ ਜੀ ।ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ ।
@devkamal7705
@devkamal7705 Жыл бұрын
ਜਿਉਂ ਮੇਰੇ ਵੀਰ । ਮਾਂ ਜਿੰਦਾਂ ਜੀ ਦੀ ਫੋਟੋ ਲਾਈ ਏ ਮਹਾਰਾਣੀ ਜੀ ਦੀ starting ਚ । ਉਨਾ ਦਾ ਵੀ ਬੁਹਤ ਬੁਰਾ ਹਾਲ ਕੀਤਾ ਗੋਰਿਆਂ ਨੇ। ਅੱਜ ਵੀ ਹੈ ਉਨਾ ਦੀ ਸਮਾਧ ।
@balvirbainsbains4384
@balvirbainsbains4384 2 жыл бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ
@balbirsinghkainth2836
@balbirsinghkainth2836 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ
@manjitsoni9676
@manjitsoni9676 3 ай бұрын
ਮਨਪ੍ਰੀਤ ਵੀਰ ਜੀ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਰੇ ਦੱਸਿਆ ਸਾਰਾ ਇਤਿਹਾਸ ਇੱਕ ਫਿਲਮ ਦੀ ਤਰ੍ਹਾਂ ਸੀ ਜਿਵੇ ਸਾਰਾ ਕੁੱਝ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ।ਇਸ ਸ਼ਾਨਦਾਰ ਮਿਉਜੀਅਮ ਗੈਲਰੀ ਬਹੁਤ ਵਧੀਆ ਲੱਗੀ ਹੈ। ਇਸ ਵਿਸ਼ੇਸ਼ ਵੀਡੀਓ ਲਈ ਮਨਪ੍ਰੀਤ ਵੀਰ ਹਰਭੇਜ ਵੀਰ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ। 🙏
@shersingh3615
@shersingh3615 Жыл бұрын
ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਜੀ ।
@gunaayasidhu8450
@gunaayasidhu8450 3 жыл бұрын
ਸਤਿਕਾਰਯੋਗ ਵੀਰ ਜੀ ਆਪ ਦੇ ਮਾਧਿਆਮ ਨਾਲ ਅੱਜ ਮੈਨੂੰ ਆਪਣੇ ਸਿੱਖ ਰਾਜ ਦੀ ਖਾਲਸ ਹਕੀਕਤ ਪਤਾ ਲੱਗੀ। ਸੋ ਮੈ ਆਪਣੀਆ ਆਉਣ ਵਾਲੀਆ ਨਸਲਾ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕਰਾਗੀ।🙏
@baljinderbanipal3438
@baljinderbanipal3438 3 жыл бұрын
I visited Bassian so many times i n my chilhood never knew the history. I going to visit to India after 22 years for sure will visit this place...
@mehto..boy9362
@mehto..boy9362 3 жыл бұрын
Bai ih bassian to siloani wale road te aw
@KesarSingh-ph9kv
@KesarSingh-ph9kv 2 жыл бұрын
ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ, ਉਸ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ।
@bittubassian
@bittubassian 2 ай бұрын
❤❤ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
@jasmeetsingh9056
@jasmeetsingh9056 Жыл бұрын
ਇਕ ਪੋਤੀ ਜਿਸਨੇ ਆਪਣੇ ਦਾਦਾ ਜੀ ਦਾ ਸਿਰਫ ਇਤਿਹਾਸ ਸੁਣਿਆ ਪਰ ਦੇਖਿਆ ਨਹੀਂ ਪਰ ਫੇਰ ਵੀ ਏਨਾ ਪਿਆਰ ਖਾਲਸਾ ਰਾਜ ਨਾਲ ਤੇ ਲੋਕਾਂ ਪੁਛਿਆ ਤੱਕ ਵੀ ਨਹੀਂ ਜਿਉਂਦੇ ਕੋਈ ਕਦਰ ਨਹੀਂ ਕਰਦਾ ਮਰਿਆ ਤੇ ਪੱਛਤਾਉਦੇ ਨੇ
@ramank9542
@ramank9542 3 жыл бұрын
ਧੰਨਵਾਦ ਵੀਰ ਜੀ
@rattanchand7274
@rattanchand7274 3 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ। ਧੰਨਵਾਦ ਕਰਦੇ ਹਾਂ।
@chahalsaabchahalsaab685
@chahalsaabchahalsaab685 3 жыл бұрын
ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੀ,, ਧੰਨਵਾਦ ਜੀ 🙏
@surjeetkaur6590
@surjeetkaur6590 Жыл бұрын
I am proud to be a Sikh waheguru ji ka Khalsa waheguru ji ki Fateh 🙏🙏
@bellehundal8213
@bellehundal8213 3 жыл бұрын
Thank you very much / A very heartbreaking story.
@bsingh1310
@bsingh1310 2 жыл бұрын
ਇਤਹਾਸ ਦੀ ਜਾਣਕਾਰੀ ਦੇਣ ਲਈ ਧੰਨਵਾਦ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@onkarnagra1
@onkarnagra1 Жыл бұрын
Thks. So verry nice Sikh raj history
@akaur4533
@akaur4533 3 жыл бұрын
ਬਹੁਤ ਵਧੀਆ ਊਪਰਾਲਾ ਜੀ
@Xavier2.0108
@Xavier2.0108 11 ай бұрын
ਜੋ ਕੰਮ ਪਹਿਲਾਂ ਡੋਗਰਿਆਂ ਨੇ ਕੀਤਾ ਉਹ ਕੰਮ ਅੱਜ ਪੰਜਾਬ ਦੇ ਜੱਟ ਕਰ ਰਹੇ ਆ 😭😭😭
@baljinder685
@baljinder685 4 ай бұрын
ਕਿਹੜੀ ਗੱਲੋ
@sinderjitsinghjassowal5800
@sinderjitsinghjassowal5800 2 жыл бұрын
ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ।
@shubegsingh8394
@shubegsingh8394 11 ай бұрын
ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਦੱਸਿਆ ਹੈ ਕੀਮਤੀ ਵਸਤਾਂ ਦੇ ਨਮੂਨੇ ਸਾਭ ਕੇ ਰੱਖ ਹਨ ਤਸਵੀਰਾਂ ਬੇਸ਼ਕੀਮਤੀ ਹਨ ਬਿਲੀਆ ਅਖਾਂ ਵਾਲਿਆਂ ਬਹੁਤ ਜੁਲਮ ਕੀਤੇ
@aftabmelsyte
@aftabmelsyte 3 жыл бұрын
Boht ਹੀ ਵਧੀਆ ਬੋਲਦੇ ਨੇ ਵੀਰ ਜੀ। ਇਕ ਵਾਰ ਜ਼ਰੂਰ ਆਉਂਗਾ ਏਥੇ
@VikramSingh-ky6jo
@VikramSingh-ky6jo Жыл бұрын
ਵਾਹਿਗੁਰੂ ਭਲੀ ਕਰੇ 🙏❤️
@KamaljitKaur-ru2jk
@KamaljitKaur-ru2jk Жыл бұрын
Lot of heartly thanks of Bhai Herphej singh and Bhai Manpreet singh for valuable information of History about Raja Dilip singh.Maha Rani Jind kaur and Maharaja Ranjit Singh. spaceal Thankst of Sardar Manpreet singh for his crage way of express .👍👍
@gulabsinghmann1675
@gulabsinghmann1675 10 ай бұрын
Boht ਵਧੀਆ ਜਾਣਕਾਰੀ ਧੰਨਵਾਦ ਵੀਰ ਜੀ
@sukhdevkaur7845
@sukhdevkaur7845 3 жыл бұрын
ਬਾਈ ਜੀ ਪਹਿਲਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਨ ਜੀ
@wildlife9920
@wildlife9920 3 жыл бұрын
ਉਹ ਮੈਡਮ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਜਰਨੈਲ ਸੀ ਮਹਾਰਾਜਾ ਨ੍ਹੀ ਸੀ ਇਤਿਹਾਸ ਪੜ੍ਹ ਲਿਆ ਕਰੋ ਫੇਰ ਗੱਲ ਕਿਰਿਆ
@kajindersingh4957
@kajindersingh4957 3 жыл бұрын
Yes ur right. But unfortunately this is not taught in our schools. Because we dont have good leaders like Maharaja Ranjeet Singh.
@sukhdevkaur7845
@sukhdevkaur7845 3 жыл бұрын
@@wildlife9920 ਬਾਈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾ ਸਿੱਖ-ਰਾਜ ਕੀਤਾ, ਜਿੱਥੇ ਜਿੱਥੇ ਵੀ ਉਹਨਾਂ ਜਿੱਤ ਪਰਾਪਤ ਕੀਤੀ ਸੀ ਜੀ ਅਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚਲਾਇਆ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਜੀ
@funnycartoonworld5215
@funnycartoonworld5215 2 жыл бұрын
@@sukhdevkaur7845 hanji baba banda singh bahadur g ne pehla sikh raj sathapit kita c, but maharaza Ranjit Singh g birth to hi raze san, matlb rajsi pariwar vich janam hoya, ehna de father 12 sikh misla vicho kise ik de malak san
@hardialdhamoon8081
@hardialdhamoon8081 2 жыл бұрын
Excellent information about Sikh history, especially Starting from Maharaja Ranjit Singh, Emperor of Sikh Raj.
@gurmailsinghgill3997
@gurmailsinghgill3997 11 ай бұрын
ਵੀਰ ਹਰਭੇਜ ਸਿੰਘ ਜੀ,ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਇਸ ਬੱਸੀਆਂ ਕੋਠੀ ਗਏ,ਪਰ ਸਮਾਂ ਕੁੱਝ ਘੱਟ ਸੀ। ਸਾਰੀ ਜਾਣਕਾਰੀ ਨਹੀਂ ਮਿਲ ਸਕੀ ਸੀ। ਤੁਸੀਂ ਬਹੁਤ ਵਿਸਥਾਰ ਵਿੱਚ ਮ ਦਲੀਪ ਸਿੰਘ ਦੇ ਪ੍ਰੀਵਾਰ ਵਾਰੇ ਵੀ ਦੱਸ ਦਿੱਤਾ। ਉਨ੍ਹਾਂ ਦੇ ਸਾਰੇ ਬੱਚਿਆਂ ਦੇ ਅੱਗੋਂ ਕੋਈ ਔਲਾਦ ਨਾਂ ਹੋਣ ਦੇ ਕਾਰਨ ਵਾਰੇ ਵੱਡੀ ਸ਼ੰਕਾ ਹੈ ਜੀ।
@IqbalSingh-kb2em
@IqbalSingh-kb2em 2 жыл бұрын
ਸਿੱਖ ਰਾਜ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@AmritpalSinghCA
@AmritpalSinghCA Жыл бұрын
Really Appreciate your efforts, Hats off to brother explaining everything with great detail. 👏👏
@akaur4533
@akaur4533 3 жыл бұрын
ਵੀਰ ਜੀ ੲਿਹ ਹੁਣ ੲਿੰਗਲੈਡ ਵਿਚ ਰਾਣੀ ਨਹੀ ਪਹਿਨਦੀ ਉਹਨਾ ਨੇ ਦਿਖਾਣਾ ਬੰਦ ਕਰ ਦਿਤਾ ਹੈ ਲੁਕੋ ਕੇ ਰੱਖਦੇ ਹਨ ਕਿ ਕਿਤੇ ਖੁਸ ਨਾ ਜਾਵੇ
@kajindersingh4957
@kajindersingh4957 3 жыл бұрын
Ok but one day it will come back in BHARAT (India in English ) because they snatched from prince Dilip Singh. When we get good leader.
@user-np2gz2cp6t
@user-np2gz2cp6t 3 жыл бұрын
ਬਹੁਤ ਹੀ ਚੰਗੇ ਤਰੀਕੇ ਨਾਲ ਸਮਜਾਇਆ ਵੀਰ ਨੇ ( ਧੰਨਵਾਦ ਵੀਰ ਜੀ🙏🙏)
@karamjitsingh7479
@karamjitsingh7479 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ ਧੰਨਵਾਦ.
@SukhwinderSingh-fy5ox
@SukhwinderSingh-fy5ox 3 жыл бұрын
ਵੀਰ ਜੀ ਇਹ ਕੋਹਿਨੂਰ ਹੀਰਾ ਜਿਸ ਕੋਲ ਗਿਆ ਉਸ ਦਾ ਰਾਜ ਭਾਗ ਖਤਮ ਹੋ ਗਿਆ ਜਿਸ ਅੰਗਰੇਜ ਦੇ ਰਾਜ ਵਿੱਚ ਸੂਰਜ ਨਹੀ ਸੀ ਛਿਪਦਾ ਸੀ ਅਤੇ ਲੱਗ ਭੱਗ ਖਤਮ ਹੋ ਗਿਆ ਹੈ
@GurpreetSingh-vi4tz
@GurpreetSingh-vi4tz Жыл бұрын
Ehhh sab veham aa bro
@VikramSingh-ky6jo
@VikramSingh-ky6jo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️
@GurvinderSingh-rq2yf
@GurvinderSingh-rq2yf Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਇਤਹਾਸ ਸਮਝਿਆ ਜੀ ਬਹਤ ਬਹੁਤ ਧੰਨਵਾਦ ਬਾਈ ਜੀ
@kanwarbirsingh6725
@kanwarbirsingh6725 Жыл бұрын
What a great orator , so precise. Hats off !
@Abu_shergill
@Abu_shergill Жыл бұрын
what a rich culture & heritage Sikhism had, salute to all sikh Kings especially king duleep Singh
@KamalpreetSingh-zw7qz
@KamalpreetSingh-zw7qz 11 ай бұрын
26:02 😊 26:02 😅
@akaur4533
@akaur4533 3 жыл бұрын
ਸੋਫੀਆ ਚਾਹੁੰਦੀ ਸੀ ਕਿ ਉਸ ਦਾ ਞਿਆਹ ਕਿਸੇ ਪੰਜਾਬੀ ਨਾਲ ਹੋਵੇ ਪਰ ਲੋਕ ਡਰਦੇ ਸਨ ਗੋਰਿਆ ਤੋ ਪੰਜਾਬੀਆ ਨੇ ਸਤਿਕਾਰ ਬਹੁਤ ਦਿਤਾ ਸੀ
@kajindersingh4957
@kajindersingh4957 3 жыл бұрын
Thanks for information. But why people afraid from english people. We must afraid from GOD only. Only GOD is generator , Operator and Destroyer.
@jagsirchahal9357
@jagsirchahal9357 9 ай бұрын
ਸਹੀ ਗੱਲ ਏ, ਪਰ ਰਾਜ ਤਾ ਅੰਗਰੇਜ ਹੀ, ਸਨ
@ashwinderkaur8127
@ashwinderkaur8127 2 жыл бұрын
ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ ਜੀ 🙏🙏👌👍
@tajarbe-jindgide.3898
@tajarbe-jindgide.3898 3 жыл бұрын
Very good brother God bless you ehna ਸੋਹਣੇ ਢੰਗ ਨਾਲ ਦੱਸਿਆ
@akaur4533
@akaur4533 3 жыл бұрын
ਸੋਫੀਆ ਦਾ ੲਿਤਿਹਾਸ ਹਰ ਸਾਲ 14 ਫਰਵਰੀ ਨੂੰ ਬੜੇ ਮਾਣ ਨਾਲ ਦੁਹਰਾਉਂਦੇ ਹਨ ਜੋ ਹਿਸਟੋਰੀਅਨ ਹਨ ਪੁਰਾਣੇ ਗੋਰੇ ਤਾ ਸੋਫੀਆ ਨੂੰ ਦੱਬ ਕੇ ਰੱਖਣਾ ਚਾਹੁੰਦੇ ਸਨ ਅਜ ਦੇ ਗੋਰੇ ਬਹੁਤ ਕਦਰ ਕਰਦੇ ਹਨ ਸੋਫੀਆ ਦੀ
@taranjeetkaur1936
@taranjeetkaur1936 3 жыл бұрын
Sada panni sannu vaychdey ney 🙏🏻
@harbhajansingh5039
@harbhajansingh5039 3 жыл бұрын
@@taranjeetkaur1936 a
@gursewaksamra8129
@gursewaksamra8129 3 жыл бұрын
ਇਹ ਕੋਠੀ ਜ਼ਿੰਦਗੀ ਵਿੱਚ ਤਿੰਨ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ
@akaur4533
@akaur4533 3 жыл бұрын
ਤੁਸੀ ਕਿੰਨੇ ਕਿਸਮਤ ਵਾਲੇ ਹੋ
@akaur4533
@akaur4533 3 жыл бұрын
ਵੀਰੇ ੲਿਸ ਕੋਠੀ ਦਾ ਪੂਰਾ ਅੈਡਰੈਸ ਲਿਖ ਸਕਦੇ ਹੋ ਅਸੀ ਯੂ ਕੇ ਤੋ ਹਾ ਅਸੀ ਜਦੋ ਪੰਜਾਬ ਅਾੲੇ ਜਰੂਰ ਦੇਖਾਗੇ
@ManpreetKaur-lu6vx
@ManpreetKaur-lu6vx 3 жыл бұрын
Plz proper address dssio
@gursewaksamra8129
@gursewaksamra8129 3 жыл бұрын
@@akaur4533 ਪਿੰਡ ਬੱਸੀਆਂ ਨੇੜੇ ਰਾਏਕੋਟ ਜ਼ਿਲ੍ਹਾ ਲੁਧਿਆਣਾ
@gursewaksamra8129
@gursewaksamra8129 3 жыл бұрын
@@ManpreetKaur-lu6vx ਪਿੰਡ ਬੱਸੀਆਂ ਨੇੜੇ ਰਾਏਕੋਟ ਜ਼ਿਲ੍ਹਾ ਲੁਧਿਆਣਾ ਬੱਸੀਆਂ ਤੋਂ ਜਦੋਂ ਰਾਏਕੋਟ ਨੂੰ ਜਾਨੇ ਹਾਂ ਤਾਂ ਖੱਬੇ ਹੱਥ ਪੈਂਦਾ ਹੈ
@nirbhaisinghtiwana6419
@nirbhaisinghtiwana6419 2 жыл бұрын
Thanks Gurnoor ji
@ManjinderSingh-hb6bl
@ManjinderSingh-hb6bl Жыл бұрын
ਹਰਭੇਜ਼ ਸਿੰਘ ਜੀ ਧੰਨਵਾਦ। ਇਹ ਕੋਠੀ ਸਿੱਖ ਸੰਘਰਸ਼ ਵੇਲੇ ਤਸ਼ੱਦਤ ਦਾ ਬਹੁਤ ਵੱਡਾਂ ਕੇਂਦਰ ਰਿਹਾ ਸੀ। ਇਹ ਦੱਸਣਾਂ ਬਹੁਤ ਜਰੂਰੀ ਹੈ।
@KuldeepSingh-od5tl
@KuldeepSingh-od5tl 3 жыл бұрын
ਬਹੁਤ ਵਧੀਆ ਹਰਭੇਜ ਵੀਰ ਜੀ
@akaur4533
@akaur4533 3 жыл бұрын
ਵਾਹਿਗੁਰੂ ਜੀ
@bikrambns4027
@bikrambns4027 10 ай бұрын
Itihaaskar sardar manpreet singh ji te bohat hi satikar veer harbhej singh da dilo dhanbaad ena itihaas sachi nai c pata dhanbaad mud to sade ene vadde sikh empire de waris te dunia hilaun wale gents and ladies jo sikh empire kings da blood c ohna da itihaas janu karwaun lai dilo dhanbaad ❤❤🙏🙏🙏🙏🙏
@HarpreetSingh-jf8zu
@HarpreetSingh-jf8zu 10 ай бұрын
ਬਹੁਤ ਵਧੀਆ ਬਾਈ ਜੀ ਹਰਭੇਜ ਸਿੰਘ ਬਾਈ 🌷⚘️🙏
@GM-Real
@GM-Real Жыл бұрын
I met one descendent of maharaja duleep singh here in canada - he is half white ( from mother) and half brown . He told his story to me himself .
@ramdas8842
@ramdas8842 10 ай бұрын
Please tell us more about this incident
Дарю Самокат Скейтеру !
00:42
Vlad Samokatchik
Рет қаралды 8 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
I Can't Believe We Did This...
00:38
Stokes Twins
Рет қаралды 131 МЛН
Дымок или Симбочка?? 🤔 #симба #симбочка #mydeerfriendnokotan
0:19
Симбочка Пимпочка
Рет қаралды 2,3 МЛН
Waka Waka 😁 #funnyshorts #rianashow
0:14
RianaShow
Рет қаралды 6 МЛН
MISS CIRCLE STUDENTS BULLY ME!
0:12
Andreas Eskander
Рет қаралды 10 МЛН