ਬੰਤ ਕਹਿੰਦਾ ਕੱਪੜੇ ਵਾਲੀ ਮਸ਼ੀਨ ਚ ਭਾਂਡੇ ਧੋਣੇ ਨੇ 😂 ਇਹ ਮਰੂ ਅੱਜ । Latest short movie 2024

  Рет қаралды 188,521

jatt sauda

jatt sauda

6 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 329
@BhupinderSingh-yg8cg
@BhupinderSingh-yg8cg 6 ай бұрын
ਜਿਸ ਜਿਸ ਨੂੰ ਬੰਤ ਦੀ ਐਕਟਿੰਗ ਚੰਗੀ ਲੱਗਦੀ ਹੈ ਉਹ ਮੇਰੇ ਕੂਮੈਂਟ ਨੂੰ ਲਾਈਕ ਜ਼ਰੂਰ ਕਰੇ ਜੀ,,,,,ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,, ਪ੍ਰੀਤੋ,,, ਕਰਨੈਲ ਕੈਲੀ,,,,ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,, ਲਾਬੋ,,,, ਲਾਂਬਾ,,,, ਜਿੰਦਰ,,,,, ਬੀਰੋ,,,, ਕਾਕਾ,,,, (ਬੰਤ ਪ੍ਰਧਾਨ ਦਾ ਚੇਲਾ )ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@jashanmann8220
@jashanmann8220 6 ай бұрын
🔥🔥🎉🎉🎉🌸🌸🥀🥀🌷🌷🌺🌺🍁🍁🌹🌹😍😍🤣🤣🤣
@prabhdeepromana6808
@prabhdeepromana6808 6 ай бұрын
ਨੰਜਰਦਾਫੈਨ❤
@BhupinderSingh-yg8cg
@BhupinderSingh-yg8cg 6 ай бұрын
​@@prabhdeepromana6808ਵੀਰ ਜੀ ਪੰਜਾਬੀ ਭਾਸ਼ਾ ਸਹੀ ਤਰੀਕੇ ਨਾਲ ਲਿਖੋ ਜੀ
@user-ke9fo9mo2y
@user-ke9fo9mo2y 6 ай бұрын
ਬੁਹਤ ਵਧੀਆ ਹੈ
@ramandeeptiwana2778
@ramandeeptiwana2778 6 ай бұрын
ਮੈਂ ਇਹ ਵੀਡੀਉ ਦੇਖਦੀ ਹੀ ਬੰਤ ਦੀ ਐਕਟੀਗ ਕਰ ਹਾਂ ਬੰਤਾ ਵਿਰੇ ਥੋਡੀ ਐਕਟਿੰਗ ਬਹੁਤ ਵਧੀਆ ਐ 👍
@gurpreetSingh-jy7fj
@gurpreetSingh-jy7fj 6 ай бұрын
ਬੰਤ ਪ੍ਰਧਾਨ ਦੀ ਐਕਟਿੰਗ ਬਹੁਤ ਵਧੀਆ ਆ ਜੀ
@dsgpatwari4285
@dsgpatwari4285 6 ай бұрын
ਜੇ ਬੰਤ ਬਾਈ ਐਦਾਂ ਹੀ ਗੱਪ ਮਾਰੀ ਗਿਆ ਤਾਂ ਇੱਕ ਦਿਨ ਸੁੱਖੇ ਕਾਲੀ ਤੇ ਭੰਤੇ ਭੰਡ ਨੂੰ ਵੀ ਫੇਲ ਕਰਕੇ ਪੰਜਾਬ ਦਾ ਗੱਪ ਮਾਰ ਮੰਤਰੀ ਬਣ ਜਾਊ😂😂😂😂😂😂😂😂😂😂😂😂😂
@palstindersingh
@palstindersingh 6 ай бұрын
y bant har var katai kha lenda yr kde nii kut da kise nu v
@makhansingh7154
@makhansingh7154 6 ай бұрын
ਕਰਨੈਲ ਬਾਈ ਤੇ ਪ੍ਰੀਤੋ ਭਰਜਾਈ ਲਾਂਬਾ ਬਾਈ ਤੇ ਲਾਬੋ ਭਰਜਾਈ ਜੀ ਬੰਤ ਬਾਈ ਸੀਬੋ ਪਾਲੋ ਭੈਣ ਜਿੰਦਰ ਸਿੰਘ ਰਾਮਾ ਵਿਚੋਲਾ ਸੰਦੀਪ ਸਿੰਘ ਬੇਟਾ ਕੱਟਾ ਫੁਫੜ ਕੱਟੇ ਨੂੰ ਕੋਈ ਹੋਰ ਜਨਾਨੀ ਲਿਆ ਦਿਉ ❤ ਕੱਟਾ ਬਾਈ ਤੇ ਜਿੰਦਰ ਬਾਈ ਦੋਵਾਂ ਦੀਆਂ ਤੀਵੀਂਆਂ ਭੱਜ ਗਈਆਂ ਕੋਈ ਹੋਰ ਹੱਲ ਕਰੋਂ ❤ ਬਾਕੀ ਸਾਰੀ ਟੀਮ ਕੈਮਰੇ ਵਾਲੇ ਮੁੰਡੇ ਕੁੜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ
@RajvinderSingh-kw8vg
@RajvinderSingh-kw8vg 6 ай бұрын
ਬੰਤ ਪ੍ਰਧਾਨ ਜਿੰਦਰ ਨੂੰ ਸੁਨੇਹਾ ਦੇਦੇ , ਪਰਚਾ ਕਰਾਂ ਦਿਆ ਗੇ ,❤ ਬੰਤ ਜਾਰ ਲਵਜੂ ਟਰਾਲੀ ਭਰਕੇ ❤❤❤❤❤
@ChanchalSingh-xd6yb
@ChanchalSingh-xd6yb 6 ай бұрын
ਸਾਰੀ ਹੀ ਜੱਟ ਸੌਦਾ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਬੰਤ ਬਾਈ ਜੀ ਦੇ ਮਨਾਲੀ ਰੈਸਟੋਰੈਂਟ ਦੀ ਲੋਕੇਸ਼ਨ ਤੇ ਫੋਨ ਨੰਬਰ ਭੇਜਿਆ ਜਾਵੇ ਜੀ।🎉🎉🎉
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂 ਬੰਤ ਸਿਰਾਂ
@sukhwinderkaur7145
@sukhwinderkaur7145 6 ай бұрын
ਪਰੀਤ ਤੇਰਾ ਵੀ ਜੀ ਨਹੀਂ ਲੱਗਦਾ ਬੰਤ ਬਿਨਾ😅😅😅
@championgamemap6485
@championgamemap6485 6 ай бұрын
ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ❤
@Ashu_dehliz0001
@Ashu_dehliz0001 6 ай бұрын
Bant da fan Aa bai G Suru to Sira no competition❤Jaat da
@numberdargogi
@numberdargogi 6 ай бұрын
ਜਿੰਦਰ ਕਹਿੰਦਾ ਮੈਂ ਗਤੀ ਕਰਵਾਉਣ ਗਿਆ ਸੀ
@rubychaina2772
@rubychaina2772 6 ай бұрын
ਕਾਲੀ ਦੁਨੀਆ ਦੇ ਪ੍ਰਧਾਨ ਦੀ ਜੈ 😂ਬੰਤ ਵੈਲੀ ਜ਼ਿੰਦਾਬਾਦ ਕਾਕਾ ਸੈਕਟਰੀ 😅
@HardeepSingh-dq8gb
@HardeepSingh-dq8gb 6 ай бұрын
ਬੰਤ ਤਾਂ ਨੰਬਰ 1ਆ ਬਹੁਤ ਵਧੀਆ ਐਕਟਿੰਗ
@ramsharanmuktsari2637
@ramsharanmuktsari2637 6 ай бұрын
❤❤❤❤😂😂😂😂 ਸਾਰੀ ਟੀਮ ਦੀ ਅੇਕਟਿੰਗ ਬਹੁਤ ਵਧੀਅਾ ਹੈ.😅😅😅😅😅
@braramanbrar7536
@braramanbrar7536 6 ай бұрын
ਜਿੰਦਰ ਬਾਈ ਤੇਰੀ ਸਾਰੀ ਟੀਮ ਜ਼ਿੰਦਾਬਾਦ
@user-we8cz5vx1b
@user-we8cz5vx1b 6 ай бұрын
ਬੰਤ ਤੇ ਪ੍ਰੀਤ ਦੀ ਜੋੜੀ ਵਾਲਾ ਸਿਰਾ 😂😂😂😂
@PalaAULAKH
@PalaAULAKH 6 ай бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀ ਇੱਕ ਜਰੂਰੀ ਬੇਨਤੀ ਆ ਬਾਈ ਜੀ ਵੀਡੀਓ 45 to 50 ਮਿੰਟ ਦੀ ਪਾਇਆ ਕਰੋ ਲਵਜੂ ਬਾਈ ਜੀ ਕਰਨੈਲ ਬੰਤ ਜਿੰਦਰ ਸੰਨਦੀਪ ਬੇਟਾ ਨਾਜਰ ਕੱਟਾ ਰਾਮਾ ਵਿਚੋਲਾ ਕਾਕਾ ਲਾਬਾ ਲਾਬੋ ਪੵੀਤ ਦਿੜਬਾ ਸੀਬੋ ਬੇਬੇ ਸਾਰਿਆਂ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ ❤❤👌👌👍👍🙏🙏
@sukhkhehra1627
@sukhkhehra1627 6 ай бұрын
ਅੰਡਰ ਵਰਲਡ ਡੋਨ ਬੰਤ ਕਰਨੈਲ ਜਿੰਦਰ ਸਾਰੀ ਟੀਮ ਜਿੰਦਾਬਾਦ 👍👍
@pargat.sher.gill.2870
@pargat.sher.gill.2870 6 ай бұрын
ਬਹੁਤ ਵਧੀਆ ਜੱਟ ਸੋਦੇ ਵਾਲਿਓ 👌👌👌👌
@darshansingh5731
@darshansingh5731 6 ай бұрын
ਬਾਈ ਲਾਭਾ ਵੀ ਵਧੀਆ ਐਕਟਿਗ ਕਰਦਾ ਬਹੁਤ ਵਧੀਆ
@numberdargogi
@numberdargogi 6 ай бұрын
ਧੰਨਵਾਦ ਵਾਈ ਜੀ
@avjindersinghsodha3633
@avjindersinghsodha3633 6 ай бұрын
ਬੰਤ ਡਰੀ ਨਾ ਬੰਦੇ ਚਾਹੀਦੇ ਨੈ ਤਾ ਦੱਸੀ 😂ਸੀਰੀ ਜਿੰਦਰ ਨੀ ਛੱਡਣਾ
@Officialjagga
@Officialjagga 6 ай бұрын
ਬੰਤ ਸਿਰਾ ❤
@user-vs7fx6xc7r
@user-vs7fx6xc7r 6 ай бұрын
ਦੋਸਤੋ ਤੁਹਾਡੀਆਂ ਵੀਡੀਓ ਵੇਖਕੇ ਸੁਆਦ ਆ ਜਾਂਦਾ ਐ
@dsgpatwari4285
@dsgpatwari4285 6 ай бұрын
ਤੇਰਾ ਵੈਲੀਆਂ ਦੇ ਨਾਲ ਮੁਲਾਹਜਾ,ਨੀਂ। ਡੰਡੀਆਂ ਦਾ ਪੀ ਗਏ ਸੁਲਫਾ। ਵੇ ਲੋਕੀ ਕਹਿਣਗੇ ਮਲੰਗ ਨਾਲੋਂ ਯਾਰੀ,ਮੇਹਣੋਂ ਮੇਹਣੀਂ ਹੋਕੇ ਟੁੱਟ ਗਈ।😂😂😂😂😂😂😂
@talwindersinghsandhu7868
@talwindersinghsandhu7868 6 ай бұрын
ਕਰਨੈਲ ਦੀ ਐਕਟਿੰਗ ਤਾਂ ਬਹੁਤ ਹੀ ਵਧੀਆ 👌👌👌👌👌😅
@amarjitsingh1946
@amarjitsingh1946 6 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💯💯💗💗
@Gurleen-ho5pj
@Gurleen-ho5pj 6 ай бұрын
ਮਨਾਲੀ ਜਾਣਾ ਅਸੀ 4 ਹੋਟਲ ਨੇ ਸਾਡੇ 😂😂😂😂😂😂😂😂
@IqbalSandhu-pb5cv
@IqbalSandhu-pb5cv 6 ай бұрын
ਗੱਪ ਕੈਲਾ ਵੀ ਬਹੁਤ ਮਾਰਦਾ ਬੰਤ ਵੀ ਪੀ੍ਤੋ ਕੋਲ ਗੱਪ ਬਹੁਤ ਮਾਰਦਾ
@BaldevSingh-vt9bm
@BaldevSingh-vt9bm 6 ай бұрын
ਮੁੜ ਕੇ ਗੁਰੀ ਨੀ ਦਿਖਾਈ ਕਿਤੇ ਰੁਸ ਤਾ ਨੀ ਗਈ ਬਾਈ ਥੋਡੇ ਨਾਲ😂😂😂
@sidhu698
@sidhu698 6 ай бұрын
🤘ਕਰਨੈਲ 🤘ਪ੍ਰੀਤ 🤘🤘ਸੀਬੋ 🤘 ਜਿੰਦਰ 🤘 🤘ਸੰਦੀਪ 🤘ਫੁੱਫੜ 🤘🤘ਲਾਬੋ 🤘ਲਾਬਾ🤘 ਬੰਤ🤘 ਚਿੜੀ🤘🤘 ਰਾਮਾ🤘 ਕਾਕਾ 🤘ਬਹੁਤ ਸੋਹਣੀ ਐਕਟਿੰਗ
@sidhu698
@sidhu698 6 ай бұрын
❤❤❤❤❤
@officialRupinderchahal
@officialRupinderchahal 6 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏
@neetugold6136
@neetugold6136 6 ай бұрын
ਬੰਤ ਪ੍ਰਧਾਨ ਜਿੰਦਾਵਾਦ ।
@bobbymaan3541
@bobbymaan3541 6 ай бұрын
Bant y kant accting bro love u aa tanu❤
@porandhaliwal4330
@porandhaliwal4330 6 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ
@user-rp4fe6hv4h
@user-rp4fe6hv4h 6 ай бұрын
ਸਾਰੀ ਟੀਮ ਬਹੁਤ ਵਧੀਆ ਐਕਟਿੰਗ ਹੈ ਜੀ ਬੰਤ ਤਾਂ ਬਹੁਤ ਵਧੀਆ ਜੀ
@GoraMirpur
@GoraMirpur 6 ай бұрын
Bant y siirraa, y tanu rab n bhut sohni awaj bksi h, siirraa y , bki sari team siirraa y
@jagseersingh4506
@jagseersingh4506 6 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛 BHAR K
@dsgpatwari4285
@dsgpatwari4285 6 ай бұрын
ਵੈਲੀ ਨਾਂ ,ਵੈਲੀ ਨਾਂ ਕਿਸੇ ਤੀਵੀਂ ਦੇ ਹੋਵੇ ਘਰ ਵਾਲਾ ਨੀਂ😂😂😂😂😂😂😂
@JaspalSingh-db9xi
@JaspalSingh-db9xi 6 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@RajuSingh-ls5mh
@RajuSingh-ls5mh 6 ай бұрын
Bant Sandeep karnal Bhi good 😅😅😅😅😅😅😅😅😅😊😊😊😊😊😊😊❤❤❤❤❤
@jyotish.kundli-
@jyotish.kundli- 6 ай бұрын
ਜਿਹੜੇ ਵੀਰ ਥੋਕ ਦੀ ਦੁਕਾਨ ਆੜਤ ਤੇ ਸ਼ੈਲਰਾ ਦੇ ਮਾਲਕ ਬੰਤ ਰਾਮ ਲਾਲਾ ਦੇ ਮੁੰਡੇ ਦੀ ਜੱਟਾਂ ਨਾਲ ਯਾਰੀ ਵਾਲੀ ਸੀਰੀਜ਼ ਵੇਖਣੀ ਹੈ ਉਹ ਮੇਰੇ ਕੂਮੈਂਟ ਲਾਈਕ ਕਰ ਕਰ ਹਾਈ ਲਾਈਟ ਕਰ ਦੇਵੋ❤❤
@kulveersingh8277
@kulveersingh8277 6 ай бұрын
ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂😂😂😂😂
@gurveersingh9401
@gurveersingh9401 6 ай бұрын
ਚੀਕਾ ਪਿੰਡ ਮੇਰੇ ਨਾਨਕੇ ਨੇ ਜੀ ❤❤❤
@UmeedTpa
@UmeedTpa 6 ай бұрын
Laba vi kaint acting karda... Labo nall matching ho gayi... Jatt sauda wale sirra bnde sare hi Sandeep rama jinder karnail fufad seebo preet bant kali Duniya da pardan
@ramandhadwal
@ramandhadwal 3 ай бұрын
Bant de bina ni video dekhn nu ji krda bant sirra bnda ❤❤
@sarvansinghgill4702
@sarvansinghgill4702 5 ай бұрын
ਬਹੁਤ ਹੀ ਵਧੀਆ ਏਪੀਸੋਡ ਆ ਐਕਟਿੰਗ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ
@Simransimransingh736
@Simransimransingh736 6 ай бұрын
ਵੀਡੀਓ,ਚ,ਸਾਰੇ,ਹੀ,ਇੱਕ,ਦੂਜੇ,ਤੋਂ,ਹੱਟਕੇ,ਨੇ, ਕੋਈ,ਘੱਟ,ਨੀ,ਸਾਰੇ‌👌👍😃😃
@gurpreetSingh-jy7fj
@gurpreetSingh-jy7fj 6 ай бұрын
ਸਨਦੀਪ ਨਾਜਰ ਦੀ ਹਾਸੀ ਬਹੁਤ ਵਧੀਆ ਆ ਐਕਟਿੰਗ
@atmahanda2418
@atmahanda2418 6 ай бұрын
ਬਹੁਤ ਜਿਆਦਾ ਵਧੀਆ ਵੀਡਿਓ ਹੈ ਵੀਰ ਜੀ
@GulabSingh-lg9vw
@GulabSingh-lg9vw 6 ай бұрын
ਬਹੁਤ ਵਧੀਆ ਵਿਡੀਉ 🎉🎉
@Sukhdev03596
@Sukhdev03596 6 ай бұрын
ਬੰਤ ਹੈ ਤਾਂ ਮਰਿਆਂ ਜਿਹਾ ਪਰ ਗੱਲ ਨੀ ਮਰੀ ਕਰਦਾ ਪ੍ਰਧਾਨ
@sukhdeepsidhu2342
@sukhdeepsidhu2342 6 ай бұрын
ਬਹੁਤ ਵਧੀਆ ਵੀਡੀਓ ਹੈ ਜੀ 👍💐🌸
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@bobbymaan3541
@bobbymaan3541 6 ай бұрын
Sandeep bro bohat soni acting karda oo ji ❤
@mandeepgarcha6662
@mandeepgarcha6662 6 ай бұрын
,ਬੰਤ ਵੀ ਨਾਮਰਦ ਬੰਦਾ ਹੀ ਆ
@gurlalgrewal2228
@gurlalgrewal2228 6 ай бұрын
ਕਰਨੈਲ ਦੀ ਐਕਟਿੰਗ ਸਿਰਾਂ ਐ😂😂😂
@ranjit3404
@ranjit3404 6 ай бұрын
ਬਹੁਤ ਵਧੀਆ ਵੀਡੀਉ ਵੀਰ ਜੀ 🎉🎉
@BhagSinghMandeir
@BhagSinghMandeir 6 ай бұрын
Very ❤Nice Baba Ji God Bless You All Team
@user-py4lo1os3s
@user-py4lo1os3s 6 ай бұрын
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉
@gurdassingh7360
@gurdassingh7360 6 ай бұрын
ਸਾਰਿਆ ਦੀ ਐਕਟਿੰਗ ਬਹੁਤ ਵਧੀਆ ❤❤❤❤❤❤
@jsa-bb2mf
@jsa-bb2mf 6 ай бұрын
Vary vary nice video
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sukhpalsingh9477
@sukhpalsingh9477 6 ай бұрын
ਅੱਖੀਆਂ ਸੇ ਗੁੱਲੀ ਮਾਰੇ 😅😅😂
@harmansingh4554
@harmansingh4554 6 ай бұрын
ਬਹੁਤ ਵਧੀਆ ਜੀ
@sukhbitkaursukhbitkaur4113
@sukhbitkaursukhbitkaur4113 6 ай бұрын
Bhut bhut vadhia story ji.good acting sariyn di ji.shri Chamkaur sahib ton ji.
@jasbirghotra779
@jasbirghotra779 6 ай бұрын
ਮੈਂ ਵੀ ਖਾਸ ਪੇਹਵਾ ਸ਼ਹਿਰ ਤੂੰ ਆ ਬਾਈ...🙏🙏🙏
@gurjindersingh3638
@gurjindersingh3638 6 ай бұрын
Sari team nu sat Shri akal jatt sauda g 🙏 bahut vadia episode bant super hit all team good acting very salute g 👍🙏🥀💛🥀👌 Yamuna Nagar
@binderram-zy7sf
@binderram-zy7sf 6 ай бұрын
Bai than he Teri acting I love you😂
@seemabansal1671
@seemabansal1671 6 ай бұрын
💐 Jai 🌹 mata 🙏 di 💛 Jai 💚 mata 🤎 di 💐🌹🙏💛💚🤎🖤🤍🖤🤍
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@bahalsingh6735
@bahalsingh6735 6 ай бұрын
ਸਾਰੀ ਟੀਮ ਬਹੁਤ ਸੋਹਣੀ ਐਕਟਿੰਗ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ❤❤❤❤❤
@HarpreetSingh-fq7os
@HarpreetSingh-fq7os 6 ай бұрын
Bahut badhiya
@barinderveeru9763
@barinderveeru9763 6 ай бұрын
35 pagga 45 kurte😂😂😂😂
@iqbalsingh693
@iqbalsingh693 6 ай бұрын
Ok TATAji 🙏🙏🙏🙏🙏🙏🙏🙏🦅🦅🦅🦅🦅🦅🦅🦅🦅🦅🦅🦅🦅🤝🏾🤝🏾🤝🏾🤝🏾🦅🦅🦅🦅🦅🦅🤝🏾🦅💪🏿💪🏿💪🏿💪🏿💪🏿💪🏿💪🏿💪🏿
@kalagrewal7225
@kalagrewal7225 6 ай бұрын
Kaint video bai
@GurpreetSingh-df7nc
@GurpreetSingh-df7nc 6 ай бұрын
Sirrra krta ji sari team ne super duper hit vdeo ji
@KAMALJITKAUR-hz5ky
@KAMALJITKAUR-hz5ky 6 ай бұрын
Very good 👍 😂😂😂
@user-bd3jq8ps6w
@user-bd3jq8ps6w 6 ай бұрын
ਵੀਰ ਜੀ ਸੋਡੀ ਇਹ ਵਾਲੀ ਵੀਡੀਓ ਬਹੁਤ ਸੋਹਣੇਣੇ ਫੁੱਲ ਦੀ ਹੈ
@AmandeepSingh-bu4wn
@AmandeepSingh-bu4wn 6 ай бұрын
ਸਾਰੀ ਟੀਮ ਬਹੁਤ ਵਧੀਆ ਜੀ
@RajKaur-fw3mf
@RajKaur-fw3mf 6 ай бұрын
Very nice ji 😂😂😂😂😂❤❤❤
@jagmeetteona6186
@jagmeetteona6186 6 ай бұрын
ਬਹੁਤ ਵਧੀਆ👍💯 ਵੀਡੀਓ
@gurdeepshokar9665
@gurdeepshokar9665 6 ай бұрын
ਬਹੁਤ ਬਹੁਤ ਵਧਾਈ ਵੀਡੀਓ
@Jasveer-be2io
@Jasveer-be2io 6 ай бұрын
ਬਹੁਤ ਵਧੀਆ ਵਿਡੀਉ ਧੰਨਵਾਦ 👌🙏👏
@user-we8cz5vx1b
@user-we8cz5vx1b 6 ай бұрын
ਸਾਰੀ ਟੀਮ ਬਹੁਤ ਵਧੀਆ 👍👍👍👌👌👌👌
@user-cu8lg5xk6s
@user-cu8lg5xk6s 6 ай бұрын
Bant sirrrrraaaaaaaaaaaaaa😮
@tarsemsaggu5540
@tarsemsaggu5540 6 ай бұрын
Siraa kam aa y tuhada😂😂😂😂😂😊
@jasbirrathee1512
@jasbirrathee1512 6 ай бұрын
ਨਾਜ਼ਰ ਕੱਟਾ 😂😂ਆਰੀ ਆਰੀ ਆਲਾ ਡਾਇਲਾਗ ਵਧੀਆ ਸੀ ਗਾ
@dalvirsingh7544
@dalvirsingh7544 6 ай бұрын
ਵਧੀਆ
@rupinderdhillon2374
@rupinderdhillon2374 6 ай бұрын
ਕਮਾਲ ਕਰੀ ਪਈ ਆ
@user-uh4qr9jp3q
@user-uh4qr9jp3q 6 ай бұрын
😂😂😂 end hunda kmm yr
@jagseersingh4506
@jagseersingh4506 6 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤❤❤
@user-xj3jf3gc9c
@user-xj3jf3gc9c 6 ай бұрын
Siraa a ❤❤
@manindermaninderbajwa-zd4rj
@manindermaninderbajwa-zd4rj 6 ай бұрын
Attttttt kaint sirrraaa kaimz bro 🎉🎉🎉🎉
@ManjitSingh-nk8yl
@ManjitSingh-nk8yl 6 ай бұрын
ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ
@mann062
@mann062 6 ай бұрын
ਲਾਭਾ ਵਧਿਆ ਪਾਇਆ ਹੋਇਆ ਏਸ ਵਾਰ
@numberdargogi
@numberdargogi 6 ай бұрын
Thanks 🙏🙏🙏
@user-er4nh3tb1x
@user-er4nh3tb1x 3 ай бұрын
Bant nu sira kro ji
@user-hl9hx3cn9k
@user-hl9hx3cn9k 6 ай бұрын
Bant teri nazar jatt😂
@gopisandhu5491
@gopisandhu5491 6 ай бұрын
Bht vdia video lgdia ne thdiaaaa bai jii
@Preet_kamalu__
@Preet_kamalu__ 6 ай бұрын
Y Laddi aa real bnai v tyr jhaji pwaye hoye a doje pind sitdo ❤
@sukhchainsarao1865
@sukhchainsarao1865 6 ай бұрын
Attt😊
I'm Excited To see If Kelly Can Meet This Challenge!
00:16
Mini Katana
Рет қаралды 19 МЛН
Опасность фирменной зарядки Apple
00:57
SuperCrastan
Рет қаралды 11 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
I'm Excited To see If Kelly Can Meet This Challenge!
00:16
Mini Katana
Рет қаралды 19 МЛН