No video

ਸਟੂਡੈਂਟਾਂ ਨੇ ਘਰ ਤੇ ਕੀਤਾ ਕਬਜਾ ? ਬਰੇਮਟਣ ਕਿਰਾਏ ਤੇ ਘਰ ਦੇ ਫਸਗੀ ਕਸੂਤੀ

  Рет қаралды 22,372

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 38
@amriksingh9589
@amriksingh9589 11 ай бұрын
ਪੰਜਾਬੀ ਜਿਥੇ ਜਾਂਦੇ ਨੇ ਆਪਣੇ ਕਾਨੂੰਨ ਆਪ ਬਣਾਉਦੇ ਨੇ ਸਰਕਾਰ ਜਿਹੜੀ ਮਰਜ਼ੀ ਹੋਵੇ ਕੁਝ ਨਹੀਂ ਕਰ ਸਕਦਾ ਬੰਦਾ ਆਕੇ ਬਾਸੀ ਦੇ ਸੋਅ ਤੇ ਰੋਵੇ
@amriksingh9589
@amriksingh9589 11 ай бұрын
ਬਾਈ ਕਿ ਪਤਾ ਵਿਚਾਰੇ ਆ ਨੂੰ ਮਜ਼ਬੂਰੀ ਹੋਵੇ ਕੰਮ ਕਾਰ ਘੱਟ ਗਿਆ ਉਨਾ ਨੇ ਹੋਟਲ ਬਣਾ ਲਿਆ ਹੋਵੇ ਘੁਸੀ ਕੁਟ ਹੋਟਲ ਦਾ ਨਾਮ ਰੱਖਿਆ ਹੋਵੇ ਇਕ ਜੋੜੇ ਤੋ ਸੋ ਡਾਲਰ ਚਾਰਜ ਕਰਦੇ ਹੋਣ
@0930091
@0930091 11 ай бұрын
ਇੰਨਾਂ ਲੋਕਾਂ ਨੂੰ ਰੂਮ ਰੈਟ ਤੇ ਦੇਵੋ ਜੇ ਤੁਸੀ ਸਾਰਾ ਘਰ ਰੈਟ ਤੇ ਦੇ ਦਿਦੇ ਹੋ ਫਿਰ ਤਹਾਨੂ ਅੰਦਰ ਨੀ ਵੜਨ ਦਿਦੇ ਤਰਸ ਨਾ ਖਾਵੋ ਇਹ ਲੋਕੀ ਖਾ ਕੇ ਹਰਾਮ ਕਰਦੇ !
@jagtarsingh7127
@jagtarsingh7127 11 ай бұрын
ਇੱਕ ਸਾਲ ਦਾ ਕਰਾਇਆ ਤਹਾਨੂੰ ਕਿਹੜਾ ਦੇਵੇਗਾ ਕਿਹੜੇ ਕਾਨੂੰਨ ਚ ਲਿਖਿਆ ਬਾਕੀ ਜੋ ਵੀ ਹੋ ਰਿਹਾ ਮੰਦਭਾਗਾ
@unknoownnnn8545
@unknoownnnn8545 11 ай бұрын
WAHH OYE PUNJABiO
@bahadurparmar6287
@bahadurparmar6287 11 ай бұрын
Brampton gund hai, I m renting In Calgary 23 yrs, 20 renter at present time no issues, send bad renter to calgary , I have 2×4 to serve bad renter
@Ss31994
@Ss31994 11 ай бұрын
Best way to serve 😂
@garysahi100
@garysahi100 11 ай бұрын
Behnji at 7:07 gives best solution
@cksudhir5662
@cksudhir5662 11 ай бұрын
ਬਾਂਸੁਰੀ ਸiਪ ਪੰਜਾਬ ਤਰ੍ਹਾਂ ਕਬਜੇ ਹੋਇਆ ਕਰਨ ਗਏ
@NirmalSinghDhami
@NirmalSinghDhami 11 ай бұрын
Good basdi
@jagirsandhu6356
@jagirsandhu6356 11 ай бұрын
Good luck ❤
@narinderparmar8956
@narinderparmar8956 11 ай бұрын
🙏🏻
@ManbirMaan1980
@ManbirMaan1980 11 ай бұрын
ਸਟੂਡੈਂਟਾਂ ਦੀ ਵੀ ਕੋਈ ਮਜਬੂਰੀ ਹੋ ਸਕਦੀ, ਇਹ ਘਰਾਂ ਵਾਲੇ ਵੀ ਚਾਰ ਚਾਰ ਗੁਣਾਂ ਕਰਾਇਆ ਵਸੂਲ ਕਰ ਰਹੇ ਆ ਸਟੂਡੈਂਟਾਂ ਨੂੰ ਕੰਮ ਕੋਈ ਮਿਲ ਨਹੀਂ ਰਿਹਾ ਕੰਮਾਂ ਉਪਰ ਤਾਂ ਵਿਜਟਰ ਕਬਜ਼ਾ ਕਰੀ ਜਾਂਦੇ ਹੁਣ ਉਹ ਕਿਥੋਂ ਆਪਣੀਆਂ ਫੀਸਾਂ ਭਰਨ ਤੇ ਕਿੱਥੋਂ ਇਨ੍ਹਾਂ ਨੂੰ ਹਰ ਮਹੀਨੇ ਰਿੰਟ ਦੇਣ,
@bahadurparmar6287
@bahadurparmar6287 11 ай бұрын
Saliya , mortgage tere peo ne pay karni, jutti naal parade honi Bata chapel naal
@purpleonart4736
@purpleonart4736 11 ай бұрын
😢 please have your empathy in right place !
@bahadurparmar6287
@bahadurparmar6287 11 ай бұрын
Dear, I m already helping my 20 renters in calgary, some students some single parents, old peoples too
@sukhchain1926
@sukhchain1926 11 ай бұрын
@@bahadurparmar6287how…?🤔
@royjayn7286
@royjayn7286 11 ай бұрын
I think , lack of work for students is not an excuse … Everyone coming here must be capable of paying rent and fee. Their back home family must support them financially. If landlords are charging higher rents…than dont rent it, find something affordable. If you cant afford it then go move in small towns
@Avtar-xu1dd
@Avtar-xu1dd 11 ай бұрын
ਸਹੀ ਕਿਹਾ ਜੀ ਸਿੱਧੂ ਸਾਬ੍ਹ ਤੁਸੀਂ ਆਮ ਦਿਨ ਭੈਣਾਂ ਬਹੁਤ ਆਉਂਦੀਆਂ ਸਨ ਪਰ ਰੱਖੜੀ ਵਾਲੇ ਦਿਨ ਭੈਣਾਂ ਆਈਆਂ ਹੀ ਨਹੀਂ ਸਿੱਧੂ ਸਾਬ੍ਹ ਗੱਲ ਬੜੀ ਘੋਖ ਕੇ ਕਰਦੇ ਨੇ
@jasvirbrar167
@jasvirbrar167 11 ай бұрын
Khalistan SIKHS FOR JUSTICES Gurpatwant Singh Pannun Bikramjeet Singh Bai Khalistan Zindabad Khalistan HuL HuL. He HuL HuL Khalistan
@cksudhir5662
@cksudhir5662 11 ай бұрын
ਖੇਤੀstaan ਉਰਫ਼ mullaya di staan ਓਨਾ ਦੇ ਵਾਰਸ lanu ਉਰਫ ਪੰਨੂ ਚਿੱਟਾ drug adict ਨੇ ਸਵਾ ਰੁਪਏ ਦੀ ਰਾਸ਼ੀ ਨਾ ਦੇਣ ਕਾਰਨ ਜੁੱਤੀਆਂ ਖਾ ਲਿਆ
@harpreetbains8035
@harpreetbains8035 11 ай бұрын
Je hethey vee MP Ithe varge Aa tan Canada kyon gaye ?
@jassbrar477
@jassbrar477 11 ай бұрын
ਹੁਣ ਕੈਨੇਡਾ ਚ ਵੀ ਕੀ safe ਹੈ , ਪੰਜਾਬ ਨੂੰ ਛੱਡ ਛੱਡ ਭੱਜ ਰਹੇ ਹੋ ਪੰਜਾਬ ਚ ਇਦਾ ਤਾ ਨਹੀਂ ਕਬਜੇ ਹੁੰਦੇ
@kisankaur4459
@kisankaur4459 11 ай бұрын
What about, MLA Kothi Chor, Indai......hahahaha,
@AvtarSingh-pw7fv
@AvtarSingh-pw7fv 11 ай бұрын
ਹਾਂ ਇੱਥੇ ਵਿਦਿਆਰਥੀ ਤਾਂ ਕਬਜੇ ਨਹੀਂ ਕਰਦੇ ਪਰ ਰਾਜ ਨੇਤਾ ਲੋਕਾਂ ਦੀਆਂ ਕੋਠੀਆਂ ਤੇ ਜ਼ਮੀਨ ਦੀਆਂ ਰਜਿਸਟਰੀਆਂ ਆਪਣੇ ਬੰਦਿਆ ਦੇ ਨਾਂ ਜਰੂਰ ਕਰਵਾ ਲੈਂਦੇ ਹਨ
@unknoownnnn8545
@unknoownnnn8545 11 ай бұрын
TRODO 22 jandawad
@ShivKumar-rc8lr
@ShivKumar-rc8lr 11 ай бұрын
Bassi sab Pannu nu aakho Canada vich he Khalistan bna lvo eho jehe knjr Khalistani he honge
@Ss31994
@Ss31994 11 ай бұрын
Go inside. Toss their shit out. Change the locks. Have a great day. Government doesn’t care. LTB backed up. Do what you have to do. If you can’t keep up with it sell the property.
@sukhwantsingh2513
@sukhwantsingh2513 11 ай бұрын
Jethe,gie,panjabi,lle,gie,nall,khathttan,nu
@MajhEAALE147
@MajhEAALE147 11 ай бұрын
Students Nu Depot krn gand paiya
@arshdeepkaur1293
@arshdeepkaur1293 11 ай бұрын
Bassi ji pehla glla dono pakh di suno apne aap judge na banke behjya kro u are no one!!!! hun new video dekhe landlord de naam te badmashi krde ne studenta te
@manpreetsidhu7139
@manpreetsidhu7139 11 ай бұрын
landlords are greedy they deserve this everyone knows students are ruining property why you are you renting to them
@Ss31994
@Ss31994 11 ай бұрын
Lol it’s called trying to help them. They aren’t greedy 4k for a house like that isn’t a bad price. At the end of the month students in shambles because they can’t find a spot to live in. That’s when people feel bad and give them a chance.
@sarajsinghsandhu6660
@sarajsinghsandhu6660 11 ай бұрын
Bssi sala lagda bssi to punch ke dita ghar
@Montrialtoor
@Montrialtoor 11 ай бұрын
Eh owner v boht kute a
@user-xj7xb8gf1z
@user-xj7xb8gf1z 3 ай бұрын
Wadia.kita.canada.wala.4guna.karia.zidiada.mangdha
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Алексей Щербаков разнес ВДВшников
00:47
Magic? 😨
00:14
Andrey Grechka
Рет қаралды 19 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН