No video

ਕੈਨੇਡਾ ਆਈ ਇੱਕ ਹੋਰ ਸਟੂਡੈਂਟ ਕੁੜੀ ਨੇ ਛੱਡਿਆ ਪੰਜਾਬ ਰਹਿੰਦਾ ਪਤੀ,35 ਲੱਖ ਦੀ ਠੱਗੀ ਮਾਰਨ ਦੇ ਦੋਸ਼.!! BASSI TORONTO

  Рет қаралды 234,049

BASSI SHOW TORONTO

BASSI SHOW TORONTO

Күн бұрын

Пікірлер: 602
@vdhillon4382
@vdhillon4382 3 жыл бұрын
ਬਾਸੀ ਸਾਬ ਸੰਧੂ 22 ਤੇ ਵੀ ਕੈਮਰਾ ਮਾਰਿਆ ਕਰੋ ਜਦੋਂ ਓਹਦੇ ਨਾਲ ਗੱਲ ਕਰਦੇ ਓ. ਤਾਕੀ ਸਾਰੇ ਓਹਨਾ ਨੂੰ ਵੀ ਦੇਖ ਸਕਣ. ਮੇਰਾ ਖਿਆਲ ਸਾਰੇ ਜਾਣੇ ਸੰਧੂ 22 ਨੂੰ ਵੀ ਨਾਲ ਨਾਲ ਵੇਖਣਾ ਚਾਉਂਦੇ ਹਨਂ. ਜੇ ਸਹਿਮਤ ਹੋ ਤਾ ਲਾਇਕ ਕੰਮੈਂਟ ਕਰੋ ਤਾਕੀ ਗੱਲ ਪੂਰੀ ਹੋ ਸਕੇ.
@KulwinderSingh-ut1db
@KulwinderSingh-ut1db 3 жыл бұрын
Yes
@yuvraj8bp174
@yuvraj8bp174 3 жыл бұрын
Absolutely right sir..
@jassasingh9794
@jassasingh9794 3 жыл бұрын
i agree
@rajkaurrai694
@rajkaurrai694 3 жыл бұрын
Yes
@jatinderssingh3042
@jatinderssingh3042 3 жыл бұрын
ਇਹ ਖੱਚ ਨੂੰ ਬੋਲਣ ਦਾ ਚੱਜ ਨਹੀਂ ਇਹ ਸੰਧੂ ਸਾਬ ਏਦਾਂ ਟ੍ਰੀਟ ਕਰਦਾ ਜਿੰਦਾ ਓਹ ਇਸ ਦਾ ਗੁਲਾਮ ਹੋਵੇ ਪਤਾ ਨਹੀਂ ਉਸ ਸੰਧੂ 22 ਦੀ ਕੀ ਮੁਜ਼ਬੁਰੀ ਏ ਕੀ ਏਦਾਂ ਦੇ ਬੰਦੇ ਨਾਲ ਤੁਰਿਆ ਫਿਰਦਾ ਏ
@tapinderpalkaurkhurl2764
@tapinderpalkaurkhurl2764 3 жыл бұрын
ਅੱਗੇ ਕੁੜੀਆਂ ਲਈ ਲੋਕ ਮੁੰਡੇ ਦੀ ਝੋਲੀ ਵਿੱਚ 25 -25 ਲੱਖ ਰੁਪਏ ਪਾਉਂਦੇ ਸੀ ਬਾਹਰ ਜਾਣ ਲਈ, ਓਦੋਂ ਮੁੰਡੇ ਏਦਾਂ ਕਰਦੇ ਸੀ, ਹੁਣ ਮੁੰਡੇ ਵਾਲ਼ੇ ਕੁੜੀਆਂ ਤੇ ਪੈਸੇ ਲਾਕੇ ਮੁੰਡੇ ਬਾਹਰ ਕੱਢਣ ਲਈ ਤਰਲੇ ਲੈਂਦੇ ਨੇ, ਹੁਣ ਕੁੜੀਆਂ ਨੇ ਠੱਗੀ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਗੱਲ਼ ਕੀ ਆ, ਪੰਜਾਬੀਆਂ ਦੇ ਜਮੀਰ ਮਰ ਚੁੱਕੇ ਹਨ, ਤਾਹੀਂ ਇਹ ਸਭ ਕੁਝ ਚੱਲੀ ਜਾਂਦਾ ਹੈ, ਕਿਸੇ ਦੇ ਮੋਢਿਆਂ ਤੇ ਰੱਖਕੇ ਆਪਣਾ ਉੱਲੂ ਸਿੱਧਾ ਕਰਨਾ ਹੀ ਪੰਜਾਬੀਆਂ ਦੇ ਪੱਲੇ ਰਹਿ ਗਿਆ ਹੈ, ਲਹੂ ਚਿੱਟਾ ਹੋ ਗਿਆ ਪੰਜਾਬੀਆਂ ਦਾ, ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨੀ ਰਿਹਾ ਜਦੋਂ ਦਾ ਪੰਜਾਬ ਵਿੱਚ ਜਮੀਨਾਂ ਵੇਚਣ ਦਾ ਸਿਲਸਿਲਾ ਸ਼ੁਰੂ ਹੋਇਆ, ਪੈਸਾ ਆਮ ਹੋਗਿਆ ਤੇ ਲੋੜਾਂ ਪੂਰੀਆਂ ਹੋਣ ਲੱਗ ਪਈਆਂ, ਕੋਈ ਕਿਸੇ ਨਾਲ ਪਿਆਰ ਨਾਲ਼ ਨਹੀਂ ਰਹਿੰਦਾ, ਸਭ ਆਪਣੇ ਮਤਲਬ ਲਈ ਜਿਉਣ ਲੱਗੇ ਹਨ, ਰੱਬ ਹੀ ਰਾਖਾ ਹੁਣ ਤਾਂ ਪੰਜਾਬੀਆਂ ਦਾ, ਅਣਖ ਤੇ ਗ਼ੈਰਤ ਲਈ ਪਛਾਣੇ ਜਾਂਦੇ ਸਨ ਪਰ ਹੁਣ ਠੱਗ ਚੋਰ ਤੇ ਬੇਗੈਰਤ ਹੋ ਗਏ ਹਨ
@khushkamalkaurranu4920
@khushkamalkaurranu4920 3 жыл бұрын
I am totally agre with you... ajj to 15k saal pehlaa a km munde krde c app chl jande c bahr kudia edr wait krdia rehndia c... hun kudia edaa kr rehia ne i know galt gll aw bt its the matter of time
@dhaliwalbrar1990
@dhaliwalbrar1990 3 жыл бұрын
ਬਾਸੀ ਸਰ ਤੁਸੀਂ ਇਹ ਸ਼ੋਅ 2 ਘੰਟੇ ਦਾ ਕਰੋ ਤਾਂ ਕਿ ਅਖੀਰ ਤੇ Victim ਨੂੰ ਕੋਈ ਇਨਸਾਫ ਵੀ ਮਿਲ ਸਕੇ।।
@satnambhullar5396
@satnambhullar5396 3 жыл бұрын
Veer ji bassi ji da watts app number mil sakda ji kise tara
@dhaliwalbrar1990
@dhaliwalbrar1990 3 жыл бұрын
@@satnambhullar5396 sir oh show wich dassde hunde han.. tuc note kr sakde o
@NathasinghDeol
@NathasinghDeol Ай бұрын
ਤੁਸੀ ਬਿਲਕੁੱਲ ਠੀਕ ਕਿਹਾ ਹੈ
@kaurrajinderuppal7687
@kaurrajinderuppal7687 3 жыл бұрын
ਸੰਧੂ ਜੀ ਨੂੰ ਚਾਹੀਦਾ ਉਹ ਫਰੱਟ ਤੇ ਆ ਕੇ ਬੈਠਣ
@amritvirk6653
@amritvirk6653 3 жыл бұрын
Sidhu ji nu cmon baby kehn di practice krni pwegi..
@jassasingh9794
@jassasingh9794 3 жыл бұрын
front uper bassi sab hi mushkil nal aunde hun
@sindrellafairy
@sindrellafairy 3 жыл бұрын
@@amritvirk6653 agree with you😂😂😂😂😂😂😂😂😂😂😂🤦‍♀️
@jagjitdhaliwal6595
@jagjitdhaliwal6595 3 жыл бұрын
Sidhu
@bhupindersingh8374
@bhupindersingh8374 3 жыл бұрын
Sidhu
@godlybanana2756
@godlybanana2756 3 жыл бұрын
ਬਾਸੀ ਸਾਹਬ ਜੀ ਤੁਸੀਂ ਫ਼ੋਨ ਉਤੇ ਤਾਂ ਜੱਫੀਆਂ ਪਲਾਤੇ ਕੰਪਰੋ ਮੇਜ ਕਰਵਾ ਦਿੱਤਾ ਪਰ ਕੁੜੀ ਮੁੰਡੇ ਨਾਲ਼ੋਂ ਵੱਧ ਚਲਾਕ ਤੇ ਧੋਖੇਬਾਜ਼ ਲੱਗਦੀ ਹੈ ਉਸਨੇ ਦੱਬੀ ਜ਼ੁਬਾਨ ਵਿੱਚ ਗੱਲ ਗੱਲੋਂ ਲਾਹੁਣ ਲਈ ਕੰਮ ਦਾ ਬਹਾਨਾ ਬਣਾਕੇ ਅਪਣਾ ਖਹਿੜਾ ਛੁੜਾ ਲਿਆ ਬਨਣੀ ਇੰਨਾਂ ਦੀ ਫੇਰ ਵੀ ਨਹੀਂ ਕਿਉਂਕਿ ਕੁੜੀ ਦੀਆ ਜੜਾ ਬੜੀਆਂ ਡੁੰਘੀਆ ਜਾ ਚੁੱਕੀਆਂ ਜੇ ਵੱਸਣ ਦੇ ਚੱਜ ਹੁੰਦੇ ਮਾਮੇ ਦੇ ਘਰ ਪਿਆਰ ਨਾਲ ਰਹਿਕੇ ਮੁੰਡੇ ਨੂੰ ਸਪੋਸਰ ਕਰਦੀ ਸੋ ਇਹ ਕੰਪਰੋਮੈਜ ਨਿਰਾ ਧੱਕਾ ਹੈ ਜੀ 🙏
@vdhillon4382
@vdhillon4382 3 жыл бұрын
ਬਾਸੀ ਸਾਬ ਵਿਕਟਮ ਦੀ ਗੱਲ ਤਾ ਪੂਰੀ ਸੁਣ ਲਿਆ ਕਰੋ.ਪੂਰੀ ਗੱਲ ਸੁਣ ਕੇ ਹੀ ਕੇਸ ਦਾ ਪਤਾ ਲਗਦਾ ਕੀ ਚੱਕਰ ਕੀ ਆ.ਤੁਸੀਂ ਗੱਲ ਹੀ ਨੀ ਸੁਣਦੇ ਅਗਲੇ ਦੀ.🙏
@TravelingDEEPAK
@TravelingDEEPAK 3 жыл бұрын
Sahi gal e
@gandhisharma1387
@gandhisharma1387 3 жыл бұрын
ਭੋਲੇ ਯਾਰ ਬਾਸੀ ਸਾਹਿਬ ਸੁੰਨ ਹੋ ਗਏ। ਬਾਸੀ ਸਾਹਿਬ ਸਿਹਤ ਦਾ ਧਿਆਨ ਰੱਖਿਆ ਕਰੋ ਲੋਕਾਂ ਨੂੰ ਤੁਹਾਡੀ ਬਹੁਤ ਜਰੂਰਤ ਹੈ।
@GurjitSingh-jh6us
@GurjitSingh-jh6us 3 жыл бұрын
Sidhu sab di awaz verry clear and best. Thank you Punjab to
@makhankalas660
@makhankalas660 3 жыл бұрын
ਬਾਸੀ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਇਹ ਸ਼ੋ ਦੇਖ ਕੇ ਇਹ ਕਰਾਇਮ ਘੱਟ ਜਾਵੇ ਗਾ, ਅਗਲਾ ਸੋਚਦਾ ਕਿ ਜੇ ਗੱਲਤ ਕੀਤਾ ਤਾਂ ਸਾਰੀਆ ਦੇ ਸਾਹਮਣੇ ਬਾਸੀ ਵੀਰ ਇਨਸਾਫ ਦਿਵਾਉਣ ਗੇ
@jatinderssingh3042
@jatinderssingh3042 3 жыл бұрын
ਬਾਈ ਲੋਕਾਂ ਨੂੰ ਲੱਗਦਾ ਏ ਇਹ ਮਦਦ ਕਰੇਗਾ ਪਰ ਇਸ ਕੋਲ ਸਵਾਦ ਲੈਣ ਤੋਂ ਕੋਈ ਕੰਮ ਨਹੀਂ ਤੇ ਆਪਣੀ TRP
@gurleenkaur8170
@gurleenkaur8170 3 жыл бұрын
Koi help nai krde ,, show te jaldi jaldi krke band kr dinde te end ch kuj nai llba jine v show dekhe main
@RanjitSingh-fk8dg
@RanjitSingh-fk8dg 3 жыл бұрын
Bassi ji ur best person u always try to solved our family’s problem ur great 😊 👍👍👍
@navkb9476
@navkb9476 3 жыл бұрын
Bassi, listen the story first. You get confused many times and we as audience cannot understand the exact situation. Try to listen the applicant.
@rahulnadh7368
@rahulnadh7368 Жыл бұрын
Bassi nu retirement de deyo 🤣
@Official_lovenav7
@Official_lovenav7 3 жыл бұрын
Bassi apni gharwali nu v rat nu kenda hona chlo hun proceed kro 😜😜😜😜
@gagandeepsinghgill3525
@gagandeepsinghgill3525 3 жыл бұрын
Hahahahaha,, ਇਹ ਵੀ ਕਹਿੰਦਾ ਹੋਣਾ Come on Baby ਤੇ IC IC
@jijaji4847
@jijaji4847 3 жыл бұрын
। ਬਾਕੀ ਮੇਰਾ ਪਿੰਡ ਖਾਰਾ ਪਿੰਡ ਕੋਲ ਆ / ਮਨੀਸਾ ਦੀ ਮਾ ਵੀ ਪੂਰੀ ਮਸਹੂਰ ਸੀ ਮੇਰਾ ਚਾਚਾ ਪੱਟ ਲਿਆ ਸੀ ਪਰਵੀਨ ਝੂਰੀ ਨੇ ਝੂਰ ਨੇ ਇਹ । ਮਨੀਸਾ ਵੀ ਚਲਦੀ ਰਹੀ ਆ
@zubirali4876
@zubirali4876 3 жыл бұрын
As Malaysian Punjabi, I am just sad,what is happening in our community,young Generation are cheating each other for their own advantage irrespective of their elders Respect,gone are the days where my parents n grandparents used to say all the good n Respected stories of Beautiful Punjab,,where the people would not marry in the same PINDA,,,where Cheating like this was never heard of.,Ssd Very Sad of the younger generation it's nothing else but it's KALHJUG.🙄
@kamaljit-9811
@kamaljit-9811 3 жыл бұрын
Downfall of our society, No fear of God and their moral values,Bassi Sahib You do well for society Lot of thanks..
@malwinderwalia2119
@malwinderwalia2119 3 жыл бұрын
Bhaut vadiya program hunda tuhada
@deepakbawa8346
@deepakbawa8346 3 жыл бұрын
Meri body sun ho gayi oh my god 😂 Sidhu sir should be host show baki caller keho je ne kehda peg lao
@gandhisharma1387
@gandhisharma1387 3 жыл бұрын
ਕੁੜੀ ਫਰੌਡ ਕਰਕੇ ਕਨੇਡਾ ਚਲੀ ਗਈ ਅਤੇ ਮੁੰਡੇ ਵਾਲਿਆਂ ਦੀ ਜਿੰਦਗੀ ਖਰਾਬ ਕਰਤੀ
@sukhvinderkaur3652
@sukhvinderkaur3652 3 жыл бұрын
Bassi puter m tery show nu te tuhanu bahut respect kardi a. Menu phone nahi karna aionda. Tusi khush raho.
@gavsidhuonthebeat
@gavsidhuonthebeat 3 жыл бұрын
KZfaq easy li use kr lainde ho 🤣
@gavsidhuonthebeat
@gavsidhuonthebeat 3 жыл бұрын
@@kuldeepkaur6905 okay veere
@topeurope4359
@topeurope4359 3 жыл бұрын
Sat Shri Akal Joginder Bassi You are the best u giving Justice To All....i live in norway i love your show😊😊😊👍🙋‍♂️Mr.Sidhu is also best👍
@NarinderSingh-bt9if
@NarinderSingh-bt9if 3 жыл бұрын
Bassi Saab ehne case tusi chak de ho, ehna da hal v hunda,,??
@reviewsmartpk2792
@reviewsmartpk2792 3 жыл бұрын
Well done bassi sab
@rockysharma9992
@rockysharma9992 3 жыл бұрын
Big boss se ACha ye hai show 😎
@garrysingh1080
@garrysingh1080 3 жыл бұрын
I’m 100% agree with 2nd caller..... jinna chir student ya fir tourist or temporary visa waleya de spouse ya family nu VISA ditta jave ga uddo tak ah chalda rahey ga
@hardeoldeol1275
@hardeoldeol1275 2 жыл бұрын
100OOOOO PERCENT TRUE 👍
@sukhdevsinghsohi1951
@sukhdevsinghsohi1951 3 жыл бұрын
Kudi chor hai mother Father sab chor ne veer ji very sad story
@alphamale8232
@alphamale8232 3 жыл бұрын
Bro , why he cannot send his son? Maybe his son cannot get PR
@navscreativecorner7203
@navscreativecorner7203 3 жыл бұрын
It is very sad, sadi society di halat Dino dinn down ho rhe aaaa
@polasingh6018
@polasingh6018 3 жыл бұрын
ਕਦੇ ਜੱਟ ਜੁਬਾਨ ਦੇ ਪੱਕੇ ਹੁੰਦੇ ਸੀ ਅੱਜ ਕੱਲ੍ਹ ਜਿਨੇ ਵੀ ਇਹ ਕੇਸ ਆੲਏ ਜੱਟ ਸਿੱਖਾਂ ਵਿੱਚ ਆੲਏ ਨੇ ਮੈਨੂੰ ਵੀ ਇਕ ਸੁਲਤਾਨਪੁਰ ਲੋਧੀ ਦੀ ਜੱਟੀ ਨੇ ਸੋਹਾ ਖਾ ਕੇ ਸੱਤ ਲੱਖ ਰੁਪਏ ਤੋਂ ਮੁਕਰ ਗਈ ਪਰ ਧੋਖਾ ਦਿੱਤਾ ਉਹਨੂੰ ਹਰ ਕਿਸੇ ਕੋਲੋਂ ਧੋਖੇ ਮਿਲੇ ਨੇ
@polasingh6018
@polasingh6018 3 жыл бұрын
@@kuldeepkaur6905 maan nu shanti Mile ja na Mile Life ta kharab ho gai dova di
@polasingh6018
@polasingh6018 3 жыл бұрын
@@kuldeepkaur6905 thanks ji
@HarpreetSingh-zr2wg
@HarpreetSingh-zr2wg 3 жыл бұрын
Sultanpur tu kere pind de vere dss sakde. A kudi.
@polasingh6018
@polasingh6018 3 жыл бұрын
@@HarpreetSingh-zr2wg pind nahi city sultanpur
@HarpreetSingh-zr2wg
@HarpreetSingh-zr2wg 3 жыл бұрын
@@polasingh6018 vere city ch syalkoti jatt va jina nu jatt kom ch sab tu thale vala te shubha de khush yani ghatt millansaar. Mhaalaa no koi ptta hu
@navsinghnagra2754
@navsinghnagra2754 3 жыл бұрын
Loka nu bot jyada e majak sujda jis insan nal hoya howe ohnu puchh k dekho
@sunnyjindal0527
@sunnyjindal0527 3 жыл бұрын
Shi gal aa mann saab..👌
@tiktokmatchvideos3927
@tiktokmatchvideos3927 3 жыл бұрын
Sahi gl h
@tiktokmatchvideos3927
@tiktokmatchvideos3927 3 жыл бұрын
Lgda thuade relative ne eh munde wale
@tiktokmatchvideos3927
@tiktokmatchvideos3927 3 жыл бұрын
Mostly eh multani ch honda h eda de sare
@tiktokmatchvideos3927
@tiktokmatchvideos3927 3 жыл бұрын
@mankaur ji dso
@karamjeetkaur9059
@karamjeetkaur9059 3 жыл бұрын
ਵਾਹਿਗੁਰੂ ਸਭ ਠੀਕ ਫੈਸਲਾ ਕਰਗਾ
@warriorlife5101
@warriorlife5101 3 жыл бұрын
Bassi yr show thda vdda krlaa avn baandr d poonch vngu jldi kro jldi kro thda thrma v rkh laa praaa
@gurleenkaur8170
@gurleenkaur8170 3 жыл бұрын
Hahaha omg ,, funny 🤣🤣
@mannisingh678
@mannisingh678 3 жыл бұрын
ਸਤਿਕਾਰ ਕਰਦਾ ਕਰਦਾ ਸਵਾ ਉਡਾ ਦਿੰਦਾ ਇਹ ਬੰਦਾ. Imm jooooking
@punjabiincanada8401
@punjabiincanada8401 3 жыл бұрын
Jehde students nal canada dian bhabia set like my comments
@rampurepindwale1275
@rampurepindwale1275 3 жыл бұрын
ਜਿੱਥੇ ਮਰਜੀ ਪਜ ਲਵੋ ਬਈਮਾਨੀ ਕਰਕੇ last ਟਾਈਮ ਹਾਲ ਤਾਂ ਓਹੀ ਹੋਣਾ jo ਨਹੀਂ ਹੋਣਾ chai da vich nikl da sara kuj fer mnje te bistare te peya da
@jeetaulakh7059
@jeetaulakh7059 3 жыл бұрын
Good job bassi ji
@rajangill303
@rajangill303 3 жыл бұрын
Kury nu depot kro munda Pr kro Fhir svaad aavo ga baasi Saab
@navmander4280
@navmander4280 3 жыл бұрын
Ahoo bassi ta prime minister aa 😂
@user-de2jf8tc7k
@user-de2jf8tc7k 3 жыл бұрын
@@navmander4280 ਬਾਸੀ ਕਿਸੇ ਦੀ ਮੱਦਦ ਨਹੀਂ ਕਰ ਰਿਹਾ ਵੀਰ ਜੀ ਜਿਨ੍ਹਾਂ ਆ ਵੀ ਵੀਡੀਓ ਪਾਈਆਂ ਇੱਕ ਬੰਦੇ ਦੀ ਵੀ ਹੈਪਲ ਨਹੀਂ ਹੋ
@black-cw4ql
@black-cw4ql 3 жыл бұрын
@@navmander4280 🤣🤣🤣🤣
@alphamale8232
@alphamale8232 3 жыл бұрын
@@navmander4280 😆
@alphamale8232
@alphamale8232 3 жыл бұрын
Why they send their daughter in law, why not send your son. May be he is not capable of getting PR
@preetvirk1582
@preetvirk1582 3 жыл бұрын
World da number 1 radio
@sunderjitgill3200
@sunderjitgill3200 3 жыл бұрын
She is wrong, she keep saying I will call back .she'll make stories now and say boy is not good anymore. Pls send messages to Canadian Government to stop this nonsense.
@sunnyjindal0527
@sunnyjindal0527 3 жыл бұрын
Sidhu saab ds dya kro E ki ho rehaa..😎
@Arshaulakh534
@Arshaulakh534 3 жыл бұрын
Canada bdnam kreya saleya na
@punjabiincanada8401
@punjabiincanada8401 3 жыл бұрын
Bahi canada nahi ahh bande hi khassi sare juraat wale di janani pehr nahi bahar pondi bhai show te ohde hi khassi bande caller janania gastood bahia te bande khassi truck chala chala sale rotia khai jande bahian
@kakasingh1405
@kakasingh1405 Жыл бұрын
ਕਨੈਡਾ ਸਰਕਾਰ ਵੀਜ਼ਾ ਦੋਹਾਂ ਨੂੰ ਦੇਵੈ,,, ਤਾਹੀ ਆ ਮੁਸੀਬਤ ਹੈ,,,, ਕੁੜੀ ਸੈਕਸ ਕਰਕੇ ਆੳਦੀਆ ਹਨ ਇਥੇ ਆਕੇ ਜਰੂਰਤ ਕਰਦੀਆ ਹਨ
@tejveerkhaira5045
@tejveerkhaira5045 3 жыл бұрын
Video dislike ona ne kite aa jeriya aap bhajiya
@gagansandhu1584
@gagansandhu1584 3 жыл бұрын
bassi jindabaad next cm of punjab
@rakeshsaini5178
@rakeshsaini5178 3 жыл бұрын
Very nice BBC Taranto show
@suihvinderdhaliwal3595
@suihvinderdhaliwal3595 3 жыл бұрын
ਕੁੜੀ ਗਲਤ ਹੈ।
@SSIdhu-yx6nj
@SSIdhu-yx6nj 3 жыл бұрын
This is Common disease in Canada. Girls of Punjab are very cunning and clever.
@amanb5598
@amanb5598 3 жыл бұрын
Ha ha
@MrSingh1150
@MrSingh1150 3 жыл бұрын
Then get a girlfriend bro lol
@amanb5598
@amanb5598 3 жыл бұрын
This is the actual status of abroad your pockets are full but your heart is empty. That's why I rejected to going abroad working in Punjab and enjoying my life.
@sarannarula3033
@sarannarula3033 3 жыл бұрын
This Bassi presenter is very irritating. He doesn’t know how to ask questions without being arrogant.
@chamkaursingh6460
@chamkaursingh6460 3 жыл бұрын
ਮਨੀਸ਼ਾ ਮੱਕਾਰ .. Manisha makkar ਮਤਲਬ ਨੂੰ ਪਾਕੇ ਝੂਠਾ ਪਿਆਰ ... ਮੁੰਡੇ ਦਾ ਲਵਾਕੇ ਕਈ ਹਜ਼ਾਰ ... ਗਈ 7 ਸਮੁੰਦਰੋਂ ਪਾਰ ... ਓਥੇ ਲੱਭ ਲਿਆ ਨਵਾਂ ਯਾਰ ਮਗਰ ਛੱਡ ਕੇ ਆਪਣਾ ਘਰ ਬਾਰ।। ਗਈ ਗਰੀਬਾਂ ਦੀ ਬੁੰਡ ਤੇ ਲੱਤ ਮਾਰ ਇਹ ਦੇਖੋ .... ਮਨੀਸ਼ਾ ਮੱਕਾਰ ।।
@pardeepsharma-jv9gd
@pardeepsharma-jv9gd 3 жыл бұрын
GREAT SHOW in Canada I LIKE IT I'm Enjoy in SURREY VANCOUVER CARY ON GOD BLESSED SIR 🌷🌷
@nikkyjammu5181
@nikkyjammu5181 3 жыл бұрын
Bassi sari gal sun leeya karo
@SunnypreetGerman
@SunnypreetGerman 3 жыл бұрын
Hi I’m from Germany. Nice show
@NathasinghDeol
@NathasinghDeol Ай бұрын
ਬਾਸੀ ਸਿਧੂ ਦਾ ਚਿਹਰਾ ਵੀ ਵਖਾਇਆ ਕਰੋ
@jatinderssingh3042
@jatinderssingh3042 3 жыл бұрын
ਕੁੜੀ ਨੂੰ ਪੱਤਿਆ ਰਿਹਾ ਏ ਇਹ ਕਹਿ 2 ਕੇ ਬਹੁਤ ਚੰਗੀ ਕੁੜੀ ਏ ਤਾਂ ਓਹ ਇਸ ਖੱਚ ਨੂੰ ਕੱਲ ਲਾਈ ਮਸਾਲਾ ਮਿਲ ਜਾਏ ਜੇਕਰ ਅੱਜ ਉਸ ਨੂੰ ਕੁਜ ਗ਼ਲਤ ਕਹਿ ਦਿੱਤਾ ਤਾਂ ਉਸ ਕੱਲ ਨੂੰ ਗੱਲ ਨਹੀਂ ਕਰਨੀ ਪੂਰਾ ਕੰਜਰ ਬੰਦਾ ਏ ਇਸ ਕੋਲ ਸਬ ਰਾਈਟ ਏ ਕਿਸੇ ਨੂੰ ਬਦਨਾਮ ਕਰਨ ਲਈ
@jatindermann4895
@jatindermann4895 3 жыл бұрын
Veer fuddu banda bassi loka nu badnam kari janda kutta bhonkda
@manpreet9112
@manpreet9112 3 жыл бұрын
Oo myyy godd ਸਵੀਟੀ very sad
@charanjitsingh2038
@charanjitsingh2038 3 жыл бұрын
Bassi show is no. Ikk
@harmansuperstar2789
@harmansuperstar2789 3 жыл бұрын
Common baby 👶 kuri 35 lakh rupees laike Kyon mukkar gayi.
@cutenuttygurl2202
@cutenuttygurl2202 3 жыл бұрын
Hehehehehehe
@rumyjattighaint836
@rumyjattighaint836 3 жыл бұрын
Kuria over smart bandia ajkll
@rajdeeps83
@rajdeeps83 3 жыл бұрын
Ju think I am kidd 🤣🤣
@cutenuttygurl2202
@cutenuttygurl2202 3 жыл бұрын
@@rajdeeps83 lol
@simransidhu1758
@simransidhu1758 3 жыл бұрын
I agree kudi galat, bt munde vaaleyaa ne v taan apne munde li paise dite sirf bahar jaan li kudi Te paise laaeye... gareeb pariwar di c ielts agli ne clear kita munde toh je aap ielts clear hundi sidha apne base te laande.... Dono hi galat ne specially parents dona valo galti... Hun bhukat na paina...
@manjodhsingh6421
@manjodhsingh6421 3 жыл бұрын
Great job bassi saab keep it up
@manjitkaur6091
@manjitkaur6091 3 жыл бұрын
maneesha 100 ps RONG E SARA KASUR KURI DA INSAAF DWAI JI BASSI JI MUNDE NU
@lubana4561
@lubana4561 3 жыл бұрын
Thanu kida pta
@savitozdhillon8655
@savitozdhillon8655 3 жыл бұрын
Tuhanu peg di payi hai ohna nu nuhh di payi hai 😂😂 come on baby ki chal reha sidhu saab
@harkiratsingh7423
@harkiratsingh7423 3 жыл бұрын
Bassi Saab nu Alaska da nahi pta kithey aa, oh vi Canada raihan wale bande nu ??? O my god , Mai sunn ho giya, o come on baby, o..sweety..... Actually Bassi is good and funny guy carry on Bassi Saab
@gurbaxkaur6879
@gurbaxkaur6879 3 жыл бұрын
ਸਰ ਮੇਨੂੰ ਕੁੜੀ ਗੱਲਤ ਲਗਦੀ
@singh-ic1kd
@singh-ic1kd 3 жыл бұрын
Ajj kl diyan kuriya nu paisa chida... Munda pave gora hove ja kala...
@mundakuwaitdinarwarga2188
@mundakuwaitdinarwarga2188 3 жыл бұрын
ਪੰਜਾਬ ਦੇ ਲੋਕੋ ਜਦੋਂ ਵੀ ਤੁਸੀਂ ਕੁੜੀ ਜਾਂ ਮੁੰਡੇ ਨੂੰ ਬਾਹਰ ਭੇਜ ਦਿਓ ਪੈਸੇ ਦੇਣ ਦੀ ਵੀਡੀਓ ਬਣਾ ਕੇ ਆਪਣੇ ਕੋਲ ਜਰੂਰ ਰੱਖਿਆ ਕਰੋ ਪਤਾ ਨਹੀਂ ਕਦੋਂ ਕਿਸ ਨੇ ਧੋਖਾ ਦੇਣਾ
@surindervirdee5762
@surindervirdee5762 3 жыл бұрын
Mr.Bassi ji ik time c had munde kudia naal viah karaa k india chad aande c te Hunn kudia karan lagg paria so his sab equal .hunn shayad mundia nuu te ena de parvaara nuu kisi di chadi dhee da dukh samjh aayega.I like your channel kyouki such bolan di te insaaf di gall tusi karde ho.
@SukhwinderSingh-si7fd
@SukhwinderSingh-si7fd 3 жыл бұрын
Good job ji
@Sonivibez
@Sonivibez 3 жыл бұрын
Forget about visa 😂Manu daso amb 🥭...🍌kela theek chalda c ... aa daso Aa tharki Bassi nu😂😂
@SANDHU1538
@SANDHU1538 3 жыл бұрын
😂😂😂😂
@aman19771
@aman19771 3 жыл бұрын
LADKE NAAL NHI REHNA,,,,,,TE PAISE VAPIS KR TE DAFFA HO ,,,,
@user-yw8lk6ez7h
@user-yw8lk6ez7h 7 ай бұрын
Good.job
@rajuheman009
@rajuheman009 3 жыл бұрын
22 g kudiya nu pucho je menu psand krdi tan awan main boria bistra pack krke
@user-de2jf8tc7k
@user-de2jf8tc7k 3 жыл бұрын
ਕੁੜੀ ਗਲਤ ਹੈ ਮੁੰਡੇ ਵਾਲੇ ਨਾਲੇ ਪੈਸੇ ਲਾੳਦੇ ਆ ਨਾਲੇ ਮਿੰਨਤਾਂ ਕਰਦੇ ਆ ਬਾਅਦ ਵਿਚ
@kirandeepkaur5821
@kirandeepkaur5821 3 жыл бұрын
Hnji kise v topic shuru krn to pela programme di date or us programm de part no dea kro
@sukhdevsinghsohi1951
@sukhdevsinghsohi1951 3 жыл бұрын
Very sad veer ji
@westlife5200
@westlife5200 3 жыл бұрын
Punjab de Munde vi....Lazy Anparh Kamchor .....Ho gye ne. Aap hi parh likh len
@balvindergill8744
@balvindergill8744 3 жыл бұрын
How come a Punjabi ladhkay padhna nahin chahundhay!!!
@westlife5200
@westlife5200 3 жыл бұрын
@@balvindergill8744 it's quite evident if u look around . most think being able to converse in english is enough.....neither they're interested in technical courses or administrative services like premiere IAS IPS etc. They just want easy money without I.Q /mental growth , and most end up frustrated with shallow character
@bhupindersharma5351
@bhupindersharma5351 3 жыл бұрын
Agree
@kiranjitkaur5578
@kiranjitkaur5578 3 жыл бұрын
Ehi panga,, munde parde ni ,, kuri pari likhi bhaalde ne ,, fer ehna unparr mundya naal hor ki hona
@ravidhindsa4593
@ravidhindsa4593 3 жыл бұрын
Neetu Kiran Tu bahut d let kiti a
@ranjeetcheema187
@ranjeetcheema187 3 жыл бұрын
Come on baby where is Alaska 😂😂
@rampurepindwale1275
@rampurepindwale1275 3 жыл бұрын
ਸਾਰੀਆਂ ਕੁੜੀਆਂ ਇਕੋ ਜਹੀਆ ਨੀ ਹੁੰਦੀਆ ਮੇਰੇ ਨਾਲ ਵੀ ਹੋਈ ਆ 6 ਸਾਲ ਹੋਣ ਵਾਲੇ ਸੀ ਗਲ ਨੂੰ ਏਥੇ ਆਕੇ ਬਦਲ ਗਈ ਡਰਿੰਕ ਕਰਨ ਲੱਗ ਗਈ ਪਤਾ ਨੀ ਕਿਉਂ ਭੁੱਲ ਜਾਂਦੀਆਂ ਨੇ ਵੀ ਇੱਕ ਦਿਨ ਮਰਨਾ ਸੱਬ ਨੇ ਆ ਤੇ ਲੇਖਾ ਇਕ ਦਿਨ ਦੇਣਾ ਹੀ ਪੈਣਾ ਦੋਖਾ ਬਈਮਾਨੀ ਨਾ ਕਰੋ ਆਪਣੇ ਦਮ ਤੇ ਜਾਵੋ ਬਸ ਜੇ ਜਨਾ
@capitalmahey6305
@capitalmahey6305 3 жыл бұрын
4:36 ਆਇਲੇਟ
@user-sr3gk4de9w
@user-sr3gk4de9w 3 жыл бұрын
gud job bassi saab
@amarjeetkaurjaswal4292
@amarjeetkaurjaswal4292 3 жыл бұрын
Bassi sahib u are great
@lavitaaghnihotry2821
@lavitaaghnihotry2821 3 жыл бұрын
gl ah aw k punjab de munde hlk jnde ne k g jedi kudi canada ah ohi passport a te oh kite chle na jaye and more possesive ho jnde .. kudiya ethon diya kde v pinjre ch rehna psand ni krn giya
@lakhvircheema4426
@lakhvircheema4426 3 жыл бұрын
Bassi g dekho manesha gਚੰਗੇ ਘਰਾਣੇ ਦੀ ਆ ਕੇ ਨਹੀਂ
@beantsingh4067
@beantsingh4067 3 жыл бұрын
ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ 😳
@Maskgirl014
@Maskgirl014 3 жыл бұрын
Australia ch v bahut ho riha aiwe.. kudiya ithe a ke frar ho jandiya ne..pehle wale bf naal.. pehla munde khraab hunde c te ajj kal kudiya da koi bharosa nhi..
@Indian_in_japan_
@Indian_in_japan_ 3 жыл бұрын
Sahi gall aa...
@Maskgirl014
@Maskgirl014 3 жыл бұрын
Punjab Singh ikali ielts krke kuj nhi hunda.. paisa v chahida bahar aun lai... kudiya kol ielts a te mundiya kol paisa
@jujharsingh7824
@jujharsingh7824 3 жыл бұрын
Fad lo hun
@stevenson68478
@stevenson68478 3 жыл бұрын
@@Maskgirl014 sidhe pr te aa Jao pher
@atindersingh7571
@atindersingh7571 3 жыл бұрын
@@Maskgirl014 Sade nalde pind ch kudi , Munde de paise lwa ke , marrige krawa ke , munde nu hun Chad gyi , oh vichra jwa kangal ho gaya
@kuljeet4119
@kuljeet4119 3 жыл бұрын
Bilkul true munde ape pdd krke jan chnga
@amarjeetkaurjaswal4292
@amarjeetkaurjaswal4292 3 жыл бұрын
Mr sidhu u are also great
@user-jl4ts2fv1x
@user-jl4ts2fv1x 3 жыл бұрын
ਮਨੀਸ਼ਾ ਮੱਕੜ ਨੂੰ ਕਿਵੇ ਬਸੀ ਫੁਲੀਆ ਪਾ ਰਿਹੇ😇🤓🤓
@armaanvirshah2399
@armaanvirshah2399 3 жыл бұрын
Hahaha
@naushehremelbourne4685
@naushehremelbourne4685 3 жыл бұрын
Hahahaha. Come on baby what’s cooking oh my god. Suno hun I tell you true next part more ਫੁੱਲੀਆਂ for Manisha ਮੱਕੜ. ਸਾਰੀ ਕਹਾਣੀ ਈ ਉਲਟਗੀ ਆ। Oh my god. 🙂🙂😇
@guruguru-jv5sk
@guruguru-jv5sk 3 жыл бұрын
Hahahaha
@pawandeepbadesha5686
@pawandeepbadesha5686 3 жыл бұрын
Bassi sahib girl nu dporte krao
@kakasingh1405
@kakasingh1405 Жыл бұрын
ਕਨੈਡਾ ਸਰਕਾਰ ਜੁਮੇਵਾਰ ਹੈ?
@jaspindersingh2499
@jaspindersingh2499 3 жыл бұрын
Confuse host plz sidhu sab u host the show
@rockysharma9992
@rockysharma9992 3 жыл бұрын
I’m agree with u sidhu sab should host
@user-gb8is5qr7t
@user-gb8is5qr7t Жыл бұрын
ਪੰਜਾਬ ਵਿੱਚ ਮਾਹੌਲ ਹੋਰ ਆ ਕੈਨੇਡਾ ਅਮਰੀਕਾ ਵਗੈਰਾ ਦੇ ਮਾਹੌਲ ਵਿਚ ਜਾਕੇ reaction ਕੁਦਰਤੀ ਹੈਗਾ ਤੇ ਬੱਚੇ ਉਸ ਚੀਜ਼ ਨੂੰ control ਨਹੀਂ ਕਰ ਸਕਦੇ।
@dudesingh8767
@dudesingh8767 3 жыл бұрын
Canada should ban student visa to single spouse . Canada is violating human law or marriage and too many people lost their lives . Too many people got heart broken
@kaydhillon5426
@kaydhillon5426 3 жыл бұрын
Bassi veer ji and your team are great love the program god bless you all always love from Uk 🇬🇧
@balbirkaur8033
@balbirkaur8033 3 жыл бұрын
Bassi ji show no one aa
@balvirsingh482
@balvirsingh482 3 жыл бұрын
ਇਹਨਾ ਕੁੜੀਆ ਨੂੰ ਸ਼ਰਮ ਆਓਣੀ ਚਾਹਿਦੀ ਹੈ ਪੈਸੇ ਕਿਸੇ ਹੋਰ ਤੋ ਲਵਾਓਦੀਆ ਨੇ ਲਾਈਕ ਕਿਸੇ ਹੋਰ ਨੂੰ ਕਰਦੀਆ ਨੇ ਜਾਂ ਬਾਹਰ ਆ ਕੇ ਬਦਲ ਜਾਦੀਆ ਨੇ
@user-jl4ts2fv1x
@user-jl4ts2fv1x 3 жыл бұрын
ਬਸੀ ਤੇਰੀ ਵੀਡੀਉ ਵਾਇਰਲ ਹੋ ਰਹੀ ਪਿੰਕੀ ਨੂੰ ਜੋ ਬੋਲਣ ਵਾਸਤੇ ਸਮਝਾ ਰਿਹੇ ਕਿ ਕਹੇ ਗਾ ਉਸ ਬਾਰੇ 😇😣
@karanbirsinghkaran2995
@karanbirsinghkaran2995 3 жыл бұрын
Menu masar mera anda rista krwa ielts vli kuri meh video dekhti masar nhi bolya bad ghro pajj gya 😂😂😂😂🤣🤣
@cutenuttygurl2202
@cutenuttygurl2202 3 жыл бұрын
Bassi ji oh advocate de nal gal ker rahi hai Etho pta lag reha ki eh kinni chalu kudi hai. Baki jo Sandhu Saab ne keha Trudo ji nu request kerke eh bandh hona chahida.
@111MANVEER
@111MANVEER 3 жыл бұрын
kudi da pind sade pind kol ah khara kotkupura
@sinderpal8402
@sinderpal8402 3 жыл бұрын
ਕਦੇ ਕਿਸੇ ਦਾ ਵੀ ਮਜ਼ਾਕ nahi ਕਰੀ ਦਾ ਵੀਰ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਵੀਰ ਕਦੋਂ ਕੀ ਹੋ ਜਾਣਾ ਬੱਚਾ ਪੈੱਗ ਦਾ
@TravelingDEEPAK
@TravelingDEEPAK 3 жыл бұрын
Bassi sahab tuc kde kde out of track ho jaane o
@SukhwinderSingh-js6xk
@SukhwinderSingh-js6xk 3 жыл бұрын
Bilkul sahi aa jo kuria da parents greeb hundia aa ona nu koi pushda
@barcelonalblog
@barcelonalblog 3 жыл бұрын
Come on baby😹😹😹😹😹😹
@babusalaria292
@babusalaria292 3 жыл бұрын
Pichoo awaj aa rahi ae kisae mundae naal vadi ae
Prank vs Prank #shorts
00:28
Mr DegrEE
Рет қаралды 10 МЛН
Pool Bed Prank By My Grandpa 😂 #funny
00:47
SKITS
Рет қаралды 20 МЛН
wow so cute 🥰
00:20
dednahype
Рет қаралды 29 МЛН
Prank vs Prank #shorts
00:28
Mr DegrEE
Рет қаралды 10 МЛН