No video

ਰਿਟਾਇਰ ਬੁਜੁਰਗ ਨੇ ਕਰਵਾਇਆ ਵਿਆਹ, ਅੰਟੀ ਜੀ ਪੈਸੇ ਲੈ ਹੋਏ ਫਰਾਰ

  Рет қаралды 235,756

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 319
@Avtar-xu1dd
@Avtar-xu1dd 11 ай бұрын
ਤਿੰਨ ਗੱਲਾਂ ਕਰਨ ਤੋਂ ਬਾਅਦ ਚੌਥੀ ਗੱਲ ਚ ਬਾਸੀ ਸਾਬ੍ਹ ਅਗਲੇ ਦੀ ਰਜ਼ਾਈ ਦਾ ਪੱਲਾ ਜਿਹਾ ਚੁੱਕ ਕੇ ਤਲਾਸ਼ੀ ਲੈਣ ਲੱਗ ਜਾਂਦੇ ਨੇ ਬਾਸੀ ਸਾਬ
@AmrikSingh-fc7kx
@AmrikSingh-fc7kx 11 ай бұрын
😅
@satwinderkaur100
@satwinderkaur100 11 ай бұрын
​@@AmrikSingh-fc7kx'11- tj
@harmanjeetsingh8308
@harmanjeetsingh8308 11 ай бұрын
🤣😅😜👍
@dhanoakay3943
@dhanoakay3943 11 ай бұрын
fucking true
@sippygill77
@sippygill77 11 ай бұрын
Shi gl a veere 😂😂😂 eh tapmu kol hor koi gl ni hundi jnania vala swad laindia ne call krke 🤣🤣🤣
@GurmeetSingh-iv8gg
@GurmeetSingh-iv8gg 18 күн бұрын
ਬਾਸੀ ਜੀ ਵੀ ਸੁਆਦ ਲੈਂਦਾ ਹੈ ਗੱਲਾਂ ਪੁੱਛ ਕੇ
@tajinderkaur3514
@tajinderkaur3514 11 ай бұрын
ਮਾੜੀ ਘਟਨਾ ਰਿਸ਼ਤਿਆਂ ਦਾ ਘਾਣ ਹੈ ਮਜ਼ਾਕ ਨਾ ਬਣਾਓ ਇਹੋ ਜਿਹੀਆਂ ਧੋਖੇਬਾਜ਼ ਔਰਤਾਂ ਦੀ ਪੜਤਾਲ ਕਰੋ ਫਿਰ ਕੁਝ ਕਰੋ
@ranjitmalhi1773
@ranjitmalhi1773 11 ай бұрын
ਵਿਚਾਰੇ ਦੀ ਘਰਵਾਲੀ ਨਾ ਮਰਦੀ ਤਾਂ ਵਡੇਰੀ ਉਮਰ ਵਿੱਚ ਵਿਆਹ ਨਾ ਕਰਾਉਣਾ ਪੈਂਦਾ ਤੇ ਦੁਨੀਆ ਭਰ ਵਿਚ ਚਰਚਾ ਨਾ ਹੁੰਦੀ,,ਹੁਣ ਬਾਸੀ ਸਾਹਿਬ ਡੁੰਘੇ ਸਵਾਲ ਨਾ ਪੁੱਛਦੇ।
@dalbirsinghrandhawa6266
@dalbirsinghrandhawa6266 10 ай бұрын
ਚਾਹ ਪੀਤੀ ਪਕੌੜੇ ਖਾਦੇ ਨਾਲ ਚਟਣੀਆਂ ਵੀ ਸੀ 😂
@Deollivegaming
@Deollivegaming 11 ай бұрын
10 ਰਾਤ ਦਾ ਨਜ਼ਾਰਾ ਬਹੁਤ ਮਹਿੰਗਾ ਪਿਆ,,ਇਸ ਨਾਲ਼ੋਂ ਹੱਥ ਨਾਲ ਸਾਰ ਲੈਂਦਾ, ਇਸ ਮਸ਼ਹੂਰੀ ਤੋਂ ਬੱਚ ਸਕਦਾ ਸੀ , ਮਾਸਟਰ ਬੱਚਿਆਂ ਨੂੰ ਪੜਾਉਂਦੇ ਚੰਗੇ ਸੰਸਕਾਰ ਦਿੰਦੇ,, ਇਹ ਚੰਗਾ ਮਾਸਟਰ ਜਿਹੜਾ ਬੁੱਢੇ ਵਾਰੇ ਵੀ ਸਬਰ ਨਹੀਂ ਕਰ ਸਕਿਆ, ਹੁਣ ਸਿਰ ਸਵਾਹ ਪਵਾ ਰਿਹਾ ।
@user-us3ve8mv9c
@user-us3ve8mv9c 11 ай бұрын
Vkhi kite tera peyo vi na laida hoye nazare
@KamalSingh-td8sk
@KamalSingh-td8sk 11 ай бұрын
ਇਹ ਵੀ ਛੋਲੇ ਦੇ ਚੱਕਰ ਵਿਚ ਫਸ ਗਿਆ
@harjotsingh3265
@harjotsingh3265 11 ай бұрын
ਬਾਸੀ ਜੀ ਇਹ ਬੁੜੇ ਨੇ ਸਿਆਲ ਦਾ ਜਗਾੜ ਕੀਤਾ ਸੀ,ਉਹ ਗਰਮੀ ਵਿੱਚ ਗੇੜੀ ਰੂਟ ਤੇ ਚੜ ਗਈ,ਹੁਣ ਪਕੌੜੇਆ ਦੇ ਪੈਸੇ ਭਾਲਦਾ,😢😂😮😅😢😮
@harcharansingh1737
@harcharansingh1737 11 ай бұрын
ਬਾਸੀ ਜੀ ਦੀ ਲੈਗੋਂਜ ਬਹੁਤ ਗਲਤ ਹੈ ਪਤਰਕਾਰ ਵਾਲੀ ਬੋਲੀ ਨਹੀਂ ਬਾਸੀ ਉਹ ਗਲਾਂ ਪੁਛਦਾ ਜਿੰਨਾਂ ਦਾ ਕੋਈ ਮਤਲਬ ਨਹੀਂ ਐਵੇਂ ਪਾਣੀ ਵਿਚ ਡਾਗਾਂ ਮਾਰੀ ਜਾਦਾਂ ਮੋਟੀ ਹੈ ਭਾਰੀ ਹੈ ਬਚੋਲਾ ਵੀ ਰਲਿਆ ਹੋਇਆ ਹੈ
@TheGurmukhdhaliwal
@TheGurmukhdhaliwal 11 ай бұрын
Agle ne mooh te maari, kehnda jubaan saabn k gal kr, bassi nu
@lakhvircheema4426
@lakhvircheema4426 11 ай бұрын
ਕੱਛਾ ਵੀ ਲੈ ਗਈ ਇਸਦਾ ਪੁਰਾਣਾ
@harcharansingh1737
@harcharansingh1737 11 ай бұрын
ਇਹ ਬਹੁਤ ਵਡਾ ਗਰੋਹ ਹੈ
@hakamsingh404
@hakamsingh404 11 ай бұрын
ਛੋਟੇ ਹੁੰਦੀਆਂ ਗੀਤ ਸੋਣਦੇ ਹੁੰਦੇ ਸੀ ਦਿਲ ਹੋਣਾ ਚਾਹੀਦਾ ਜਵਾਨ. ਉਮਰਾਂ ਦੇ ਵਿੱਚ ਕੀ ਰੱਖਿਆ
@jagtarsingh1456
@jagtarsingh1456 11 ай бұрын
ਬਾਸੀ ਵੀ ਸੁਆਦ ਲੈਦਾ 😂😂😂😂😂😂😂😂
@sharnjeetkaur5934
@sharnjeetkaur5934 22 күн бұрын
par a naireha swad
@AvtarSingh-pw7fv
@AvtarSingh-pw7fv 11 ай бұрын
ਇਹੋ ਜਿਹੇ ਗਿਰੋਹ ਦੇਸ਼ ਵਿਚ ਬਹੁਤ ਜਿਆਦਾ ਚਲਦੇ ਹਨ ਜਿਨ੍ਹਾਂ ਦਾ ਕੰਮ ਮਾਲਦਾਰ ਸਾਮੀਆਂ ਫਸਾਉਣਾ ਹੀ ਹੁੰਦਾ ਹੈ
@jatindergill8328
@jatindergill8328 2 ай бұрын
ਤੋਬਾ ਤੋਬਾ,Come on baby!Age is just a number😮😮.
@harjotsingh3265
@harjotsingh3265 11 ай бұрын
ਬਾਸੀ ਜੀ 10 ਲੱਖ ਰੁਪਏ ਲੈ ਗੲਈ,10 ਰਾਤਾ ਦਾ,1 ਰਾਤ ਲੱਖ ਰਾਤ ਲੈ ਗੲਈ,ਆਪਣੀ ਫੀਸ ਲੈ ਗੲਈ,ਇਹਦੀ ਡੰਡੀ ਨਹੀ ਟਿਕਣ ਨਹੀਂ ਦਿੰਦੀ,,😂😂😂😂😂
@dilshanvlogz
@dilshanvlogz 11 ай бұрын
5 trip 10 lakh
@harmindermokha8564
@harmindermokha8564 11 ай бұрын
Lagda taheni ehne trip laya hau hadd ho gyi 11month v nhi cut sakiya wife nu death hoi nu chore ne pura background check kita pura cleaver a ek kehnda maa bimar c nalle nall ayi
@rbrar3859
@rbrar3859 11 ай бұрын
ਇਸ ਉਮਰ ਵਿੱਚ ਬੰਦਾ, ਆਪਣੇ ਬੱਚਿਆ ਨਾਲ ਇੱਜ਼ਤ ਨਾਲ ਰਵੇ, ਆਹ ਜਿਹੜੇ ਪੈਸੇ ਮਸ਼ੂਕ ਨੂੰ ਖਵਾ ਦਿੱਤੇ, ਇਹ ਪੇਸੇ ਆਪਣੇ ਬੱਚਿਆ ਨੂੰ ਦਿੰਦਾ ਤਾਂ, ਕਰਮਾ ਵਾਲਿਆ ਤੇਰੀ ਕਿੰਨੀ ਇਜਤ ਹੁੰਦੀ। ਬਾਸੀ ਸਾਹਬ ਇਸ ਬੰਦੇ ਸੱਮਜਾਓ।
@jks3840
@jks3840 11 ай бұрын
ਸਾਰਾ ਕਸੂਰ ਬਾਬੇ ਦਾ ਨਹੀ ਹੈ ਇਹ “ ਵਿਆਗਰਾ” ਦੀ ਗੌਲੀ ਦਾ ਹੈ ਜਿਸਨੇ 70 ਸਾਲਾਂ ਦੇ ਬਾਬੇ ਨੂੰ ਜਵਾਨ ਕਰ ਦਿੱਤਾ ।
@Pallyx91
@Pallyx91 11 ай бұрын
Hje taa bai ji tusi ehnu real life ch ni dekhya... bhaincho edaa dekh da mundya wal nu takde to takda banda sharmaa jaawe.... Pind vich jis jis bande ne Bassi naal raat guzaari oh ajj Canada baitha aa... Koi bansian da ghar ni jehra ehne shaddeya howe.😂😂
@balbirsingh3305
@balbirsingh3305 11 ай бұрын
He is right man isolation leads to death
@harbanssingh7806
@harbanssingh7806 9 күн бұрын
ਜੌ ਗੱਲ ਬਾਸੀ ਸਾਬ ਨੂੰ ਸੁਆਦ ਦੇਂਦੀ ਹੈ ਆਪ ਉਹ ਬਾਰ ਬਾਰ ਪੁੱਛਦੇ ਨੇ। ਜੇ ਉਹ ਦੱਸਣਾ ਚੋਹਦਾ ਤਾ ਕੈਂਹਦਾ ਟਾਈਮ ਵੇਸਟ ਨਾ ਕਰੋ।
@harjinderkaur8583
@harjinderkaur8583 11 ай бұрын
ਹੁਣ ਖੇਹ ਖਾਣ ਦੇ ਨਾ ਤੇ ਸਰਮ ਆਉਂਦੀ ਏ ਦੱਲਿਆ ਮੜ੍ਹੀਆ ਚ ਜਾਣ ਦੀ ਉਮਰ ਵਿੱਚ ਤੀਵੀ ਭਾਲਦਾ ਇਹ ਖੇਹ ਨਹੀ ਤਾ ਹੋਰ ਕੀ ਹੈ
@Sushantsahni89
@Sushantsahni89 11 ай бұрын
Chup kar cheep lady
@user-us3ve8mv9c
@user-us3ve8mv9c 11 ай бұрын
Dalla tera peyo kanjra
@amriksingh9589
@amriksingh9589 11 ай бұрын
ਬਾਸੀ ਸਾਹਿਬ ਤੁਹਾਡੇ ਕੋਲ ਵੀ ਬਹੁਤ ਆਉਂਦੀਆਂ ਨੇ ਕਿ ਸਾਨੂੰ ਵਿਆਹ ਕਰਾਉਣ ਲਈ ਵਧੀਆ ਬੰਦਾ ਚਾਹੀਦਾ ਹੈ ਤੁਸੀਂ ਵਿਚੋਲੇ ਬਣ ਕੇ ਬਾਬੇ ਦਾ ਤੋਪਾਂ ਭਰਾ ਦਿਉ ਤੁਹਾਨੂੰ ਕੜਾ ਪਵਾ ਦਿਉ ਵਿਚੋਲ ਪੂਣੇ ਦਾ ਆਪਣੀ ਜ਼ਿੰਮੇਵਾਰੀ ਤੇ ਵਧੀਆ ਆਂਟੀ ਲੱਭੋ ਜਿਹੜੀ ਭੱਜੇ ਨਾ
@parmjitsaini7376
@parmjitsaini7376 11 ай бұрын
😂😂😂😂😂
@Pallyx91
@Pallyx91 11 ай бұрын
BASSI diyan taa aap 3 bhajjiyan aa canada aa ke...( mzaak ni sachi gall aa) sade gwandi pind da aa.
@amriksingh9589
@amriksingh9589 11 ай бұрын
@@Pallyx91 ਫਿਰ ਬਾਈ ਬਾਸੀ ਨੂੰ ਕਹਿ ਕੇ ਇਕ ਸਰਦਾਰ ਨੂੰ ਦਿਵਾ ਦੇਈਏ ਨਾਲੇ ਭਰੋਸੇ ਯੋਗ ਹੋਉ ਪੁਨ ਦਾ ਕੰਮ ਹੈ
@Pallyx91
@Pallyx91 11 ай бұрын
@@amriksingh9589 Bassi aap v wife aali service de dinda but oh sirf young munde pasand karda gurbhej sidhu warge
@shivanisharma5562
@shivanisharma5562 11 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਸੱਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@tarankang298
@tarankang298 11 ай бұрын
ਦੁਖ ਸਹਿਣ ਦੀ ਸਮਰਥਾ ਇਸ ਉਮਰ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੇ ਮਾਪਿਆਂ ਨੂੰ ਬਚਿਆ ਬਾਰੇ ਸੋਚਣਾ ਚਾਹੀਦਾ ਹੈ ਵਾਹਿਗੁਰੂ ਜੀ ਸੁਮਤਿ ਬਖਸ਼ੇ
@SukhwinderSinghSukhwinde-tj6ij
@SukhwinderSinghSukhwinde-tj6ij 11 ай бұрын
70 ਸਾਲ ਤੋ ਘੱਟ ਨਹੀ ਬੁੱਢਾ ਝੂਠ ਬੋਲਦਾ। ਬਾਕੀ ਜਲੂਸ ਵਧੀਆ ਕੱਢਵਾ ਲਿਆ 😁😁😂😂
@user-us3ve8mv9c
@user-us3ve8mv9c 11 ай бұрын
Tu birth certificate vkhya kanjra
@Cheemawhisky
@Cheemawhisky 16 күн бұрын
Nhi raje ih sach a sb asi v ona de gundi a veere
@RANJITSingh-nv9fq
@RANJITSingh-nv9fq 11 ай бұрын
ਬਾਸੀ ਸਾਹਿਬ ਨੂੰ ਕੰਨਾਂ ਦੀ ਮਸ਼ੀਨ ਲਾਉਣੀ ਚਾਹੀਦੀ ਹੈ ਉਸਦੀ ਸਾਫ ਅਵਾਜ ਦੀ ਵੀ ਸਮਝ ਨਹੀ ਲੱਗਦੀ ਬਾਸੀ ਸਾਹਿਬ ਨੂੰ
@user-ox9dt1tf8t
@user-ox9dt1tf8t 11 ай бұрын
Old age vich viah karvon di ki lodh c😂
@ravinderkaur5978
@ravinderkaur5978 11 ай бұрын
ਹੁਣ ਬੇਇਜ਼ਤੀ ਕਰਾ ਰਿਹਾ ਏ ਢਾਬੇ ਤੋਂ ਰੋਟੀ ਖਾਧੀ ਹੁੰਦੀ ਤਾਂ ਸੌਖਾ ਰਹਿਣਾ ਸੀ
@SatnamSingh-vl6yu
@SatnamSingh-vl6yu 11 ай бұрын
ਬੁੱਢੀ ਮਹੀਂ ਕੱਟੀਆਂ ਦੀ ਸਹੇਲੀ। ਹੁਣ ਬਾਬਾ ਜੀ ਐਮ ਪੀ ਦੀਆਂ ਇਲੈਕਸ਼ਨਾਂ ਖੜ੍ਹੇ ਹੋ ਜਾਉ ਮਸ਼ਹੂਰੀ ਬਹੁਤ ਹੋ ਗਈ ਹੈ। ਨਾਲ ਲੰਗਾਹ ਨਾਲ ਲੈ ਲਵੋਂ। ਆਪਣੀ ਉਮਰ ਤੇ ਵੇਖ ਲੈਂਦਾ।
@jarnailsinghjarnail119
@jarnailsinghjarnail119 17 күн бұрын
00000000000⁰00000000000000000⁰000000000000000000000000000⁰0⁰⁰0000000000⁰⁰00⁰⁰0⁰⁰⁰0⁰0⁰⁰⁰⁰😊
@user-tz7vj9eh6u
@user-tz7vj9eh6u 11 ай бұрын
ਬੱਸੀ ਹੈਂਜੀ ਹੈਂਜੀ ਕਰੀ ਜਾਂਦਾ, ਸਵਾਦ ਲੈਂਦਾ ਟੁੱਟ ਪੈਣਾ 😂😂😂😂😂😂😂
@user-tj5li5iz2v
@user-tj5li5iz2v 11 ай бұрын
😂😂😂😂😂😂
@debrasg5339
@debrasg5339 27 күн бұрын
I like reading punjabi comments. So straight forward comments un punhabi
@LakhwinderSingh-sc7fs
@LakhwinderSingh-sc7fs 11 ай бұрын
ਬਾਸੀ ਸਾਬ ਜੀ ਇਹ ਤਾ ਭੱਜ ਬਹੁਤ ਰਾਹੀ ਰੋਕੋ ਇਸਨੂੰ ਅੰਕਲ ਨਾਲ ਧੋਖਾ ਹੋਇਆ ਇਨਾ ਦੀ ਮੱਦਦ ਜਰੂਰ ਕਾਰੋ ਭੱਜ ਭੱਜ ਗਈ ਰੋਕੋ ਇਸਨੇ ਕਹਿੜਾ ਗਹੇਰ ਪਾਈਆ
@harnekbhathal1284
@harnekbhathal1284 11 ай бұрын
Mubarkaan es Babe nu . Jihne Rabb de naam lain ton wadh kaam washnaa pasand kiti . Bahoot Bahoot wadaiaan.
@Avtar-xu1dd
@Avtar-xu1dd 11 ай бұрын
ਬੋਲਿਆ ਜਾਂਦਾ ਨਹੀਂ ਚੱਜ ਨਾਲ ਰੋਂਦਾ ਵਿਆਹ ਕਰਵਾਉਣ ਨੂੰ
@harmanjeetsingh8308
@harmanjeetsingh8308 11 ай бұрын
ਓਹ ਵਿਚਾਰਾ ਰੋਂਣ ਡਿਆ ਮੈ ਕਲ ਇਸ ਬੰਦੇ ਨੂੰ ਕਮੈਂਟ ਕੀਤਾ ਸੀ ਮੈ ਇਸ ਨੂੰ ਕਿਹਾ ਸੀ ਜੇ ਤੂ ਆਵਦਾ ਜਲੂਸ ਚੰਗੀ ਤ੍ਰਾ ਘਡਵੌਣਾ ਹੈ ਤੇ ਬਾਸੀ ਸ਼ੋ ਵਿਚ ਆ ਜਾਓ ਬਾਪੂ ਨੇ ਗੱਲ ਮਨ ਕੇ ਆ ਗਿਆ ਬਾਸੀ ਕੋਲੋ ਜਲੂਸ ਘਡਵੌਣ,,
@user-us3ve8mv9c
@user-us3ve8mv9c 11 ай бұрын
Tu khra dud chugda bacha aa ,gadya comment krn joga
@baldevdhaliwal8865
@baldevdhaliwal8865 11 ай бұрын
What is satnam talking. From 27 July from 27 July bassi take headache tablet. Hats off Satnam ji. Mental man.
@deepindersingh5442
@deepindersingh5442 17 күн бұрын
Bachiya kol janda Marda nale dil lgda 😅
@harmansingh1072
@harmansingh1072 11 ай бұрын
ਵਾੜ ਖੇਤ ਨੂੰ ਖਾਗੀ । ਲੱਡੂ ਖਾਕੇ ਤੁਰ ਦੀ ਬਣੀ ।ਹੁਣ ਨੀ ਮੁੜਦੇ ਯਾਰ ।😂
@GurpreetKaurmann-xj8lq
@GurpreetKaurmann-xj8lq 16 күн бұрын
ਬਾਸੀ ਸਾਬ ਇਹ ਵਚੋਲਿਆ ਦੇ ਨਾਤੇਬਹੁਤ ਲੁੱਟ ਚੱਲ ਰਹੀ
@harcharansingh1737
@harcharansingh1737 11 ай бұрын
ਇਹ ਬੰਦਾ ਖੁਦ ਘੂਸਾ ਬਣਿਆ ਅਗਲਿਆ ਨੇ ਤਾਂ ਲੁੱਟਣਾ ਹੀ ਸੀ
@pargatsingh2652
@pargatsingh2652 11 ай бұрын
ਬਸੀ ਤੂੰ ਵੀ ਬਚਕਿ ਰਹੀ ਤੇਰੇ ਡਾਲਰ ਲੈ ਜੇ ਕੋਈ ਦੂਸਰਿਆ ਦੇ ਮਜੇ ਲੈਣੇ । ਬਾਪ ਕਿੳ ਬੇਇਜ਼ਤੀ ਕਰਾ ਰਹਾ ਸਮਝ ਇਕ ਰਾਤ ਇਕ ਲਖ ਦਸ ਰਾਤਾ ਦਸ ਲਖ ਚੁਪ ਕਰਕੇ ਬੈਠ ਮਜੇ ਲਿਆ ਗਿਆ ਰਾਮ ਨਾਲ ਬੈਠ
@swarnsukhanwala
@swarnsukhanwala 11 ай бұрын
ਇਹਦੀ ਸਠ ਸਾਲ ਦੀ ਉਮਰ ਆ ਬੱਚੇ ਪੈਂਤੀ ਪੈਂਤੀ ਸਾਲ ਦੇ ਹੋਣਗੇ ਉਹਨਾਂ ਦਾ ਤਾਂ ਇਹਨੂੰ ਫਿਕਰ ਨਹੀਂ ਆਵਦੇ ਵਿਆਹ ਦਾ ਫ਼ਿਕਰ ਪੈਗਿਆ।ਭਲਿਆ ਮਾਣਸਾ ਤੂੰ ਬੇਟਾ ਵਿਆਹ ਤੇ ਚੰਗੀ ਇਜ਼ਤ ਦੀ ਰੋਟੀ ਖਾਈ ਜਾਹ ਸਾਲ ਹੋ ਗਿਆ ਘਰ ਵਾਲੀ ਮਰੀ ਨੂੰ।ਇਸ ਬੰਦੇ ਦੀ ਪੈਸੇ ਨੇ ਹੀ ਮੱਤ ਮਾਰੀ ਆ।ਜੇ ਨਾ ਵੀ ਘਰੇ ਬਣੇ ਤਾਂ ਘਰ ਦੇ ਕੰਮ ਤੇ ਕੋਈ ਜਨਾਨੀ ਰੱਖ ਲੈ ਨਾਲੇ ਰੋਟੀ ਮਿਲੇ ਨਾਲੇ ਘਰੇ ਸਾਫ ਸਫਾਈ ਦਾ ਕੰਮ ਕਰੇ ਨਾਲੇ ਇੱਜ਼ਤ ਬਣੀ ਰਹੇ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ
@pritpalsingh5257
@pritpalsingh5257 11 ай бұрын
Sahi gl a veer Buda vi kauta bahda a kam vali rahk leda
@GurmeetSingh-iv8gg
@GurmeetSingh-iv8gg 18 күн бұрын
ਇਹ ਨੂੰ ਇਸ ਉਮਰ ਵਿੱਚ ਰੱਬ ਦੀ ਬੰਦਗੀ ਕਰਨ ਦੀ ਲੋੜ ਸੀ ਨਾ ਕਿ ਵਿਆਹ ਦੀ ਲੋੜ
@BalwinderSingh-yu4tq
@BalwinderSingh-yu4tq 11 ай бұрын
ਵਿਚੋਲੇ ਹੀ ਇਹ ਫਰਾਡ ਵਾਲੇ ਵਿਆਹ ਕਰਾਉਂਦੇ ਨੇ
@gurbaxhiramahal5096
@gurbaxhiramahal5096 16 күн бұрын
ਵਿਆਹ ਕਰਵਾਉਣਾ ਸਤਨਾਮ ਸਿੰਘ ਦੀ ਮਜਬੂਰੀ ਸੀ,ਅਕੇਲਾਪਣ ਕੱਟਣਾ ਮਰਨ ਨਾਲੋਂ ਵੀ ਬਦਤਰ ਹੁੰਦਾ ਹੈ
@jitenderbrar514
@jitenderbrar514 11 ай бұрын
ਬਾਸੀ ਸਾਹਿਬ ਨੇ ਬਾਬੇ ਨੂੰ ILU ILU gift ਨਹੀਂ ਕੀਤਾ ਸਾਰਾ ਕਸੂਰ ਬਾਸੀ ਦਾ ਆ😂😂
@mohanaujlainfotainmentlive7422
@mohanaujlainfotainmentlive7422 11 ай бұрын
ਅਜਿਹੇ ਚੌਰੇ ਬੁੜੇ ਨੇ ਨੌਕਰੀ ਵੀ ਕੀਤੀ ਜੱਜਮੈਟ ਵੀ ਨਹੀਂ ਕੀਤੀ ਜਿਹੜਾ ਪਿਛੇ ਵੀ ਗਿਆ ਪਤਾ ਵੀ ਕਰ ਆਇਆ ਅਜਿਹੇ ਬੰਦੇ ਨਾਲ਼ ਐਵੇਂ ਹੀ ਹੋਣੀ ਚਾਹੀਦੀ ਆ ਔਲਾਦ ਪੱਖੋਂ ਵੀ ਗਿਆ ਘਰ ਵਾਲੀ ਵੀ ਭੱਜ ਗਈ
@jashanpreet4496
@jashanpreet4496 11 ай бұрын
Paisa v gya😂
@user-us3ve8mv9c
@user-us3ve8mv9c 11 ай бұрын
Bhauk na chaura huna tu
@Gurmukh57
@Gurmukh57 11 ай бұрын
Bassi g love you
@jattipb06
@jattipb06 11 ай бұрын
Bassi nu eho jiha hi banda chahida c 😂😂😂😂 holi holi boln wala
@vrinederkaur1237
@vrinederkaur1237 11 ай бұрын
ੱਮਜਾਕ ਵਿੱਚ ਗੱਲ ਨਾ ਲਈ ਜਾਵੇ ਲੋਕਾਂ ਨੂੰ ਮੁੰਡਿਆਂ ਨੂੰ ਸਾਬਧਾਨ ਕਰੋ ਲੋਕ ਬ੍ਹਚ ਸਕਣ ਸਾਡੇ ਪਿੰਡਾਂ ਵਿੱਚ ਬਹੁਤ ਹੋ ਰਿਹਾ ਇਸ ਗੱਲ ਦਾ ਪਰਚਾਰ ਹੋਣਾ ਚਾਹੀਦਾ ਬਹੁਤ ਜਰੂਰਤ ਹੈ
@jinderpreet7621
@jinderpreet7621 11 ай бұрын
Bassi saheb ji satkasr nal bolo har koi mseebat da mara aunda thade kol.insaaf di aas Lia k.khushi nal v koi ni aunda.jad tusi Edan bolo ge ta fir colar v Edan hi bolan ge
@Blue_____Sky
@Blue_____Sky 8 ай бұрын
Cha piti pakoda ni khade 😂😂😂😂😂
@AshokKumar-il1xq
@AshokKumar-il1xq 11 ай бұрын
Honey moon manaya Babe ne.
@kakasingh1405
@kakasingh1405 11 ай бұрын
ਭੈਣ ਗੜਾਉਣ ਨੂੰ ਅਖਬਾਰ ਵਿੱਚ ਐਡ ਦਿੱਤੀ 😂
@NirmalsinghDhaliwal-jf1mk
@NirmalsinghDhaliwal-jf1mk 23 күн бұрын
ਨਾਰ।ਬਜਨ।ਦੀ।ਭਾਰੀ।ਕਰਮਾ।ਨਾਲ। ਥਿਓਦੀ। ਏ
@amriksingh9589
@amriksingh9589 11 ай бұрын
ਮੁਡੇ ਕੁੜੀਆਂ ਵੀ ਦੇਖਦੇ ਹੋਣ ਗੇ ਸਾਡੇ ਬਾਪੂ ਦੀ ਬਹੂ ਭੱਜ ਗੲੀ ਆਪਣੀ ਅੱਗ ਲੱਗੀ ਸੀ ਕੁੜੀਆਂ ਹਲੇ ਕੁਆਰੀਆਂ ਫਿਰਦਿਆਂ ਨੇ ਉਨਾ ਕੋਲ ਜਾਕੇ ਉਨਾ ਦਾ ਵਿਆਹ ਕਰਾ ਦੇ ਰੋਟੀ ਪੱਕਦੀ ਕਰ ਦੇ ਨੀ ਭਾਬੀ ਦਿਓਰ ਛੜੇ ਦੀ
@inderjeetkaur702
@inderjeetkaur702 10 ай бұрын
😂😂😂side te jannanni bhajji jndi a kini beizzati krde a oda 😂
@SINGH_IS_LIVE_
@SINGH_IS_LIVE_ 11 ай бұрын
2022 ਨੁੰ ਤੀਵੀ ਮਰੀ ਤੇ 2023 ਪੇਰ ਵੀਆਹ ਕਰਵਾ ਲਿਆ,,,ਫ਼ਿਟੇ ਮੁਹ ਤੇਰਾ,,,ਬਚੇਆ ਦੀ ਵੀ ਸ਼ਰਮ ਨਹੀਂ ਕੀਤੀ,,,,ਕੀਨੀ ਅਗ਼ ਲਗੀ ਹੋਈ ਆ,,,, ਇਸ ਉਮਰੇ ਰਬ ਰਬ ਕਰਨਾ ਕੀ ਵੀਆਹ ਕਰਨਾ,,,, ਹੋ ਸਕਦਾ ਔਰਤ ਨੂੰ ਤੰਗ ਪ੍ਰੇਸ਼ਾਨ ਕਰਦਾ ਹੋਨਾ,,,,ਲਾਹਨਤ ਹੈ ਈਹੋ ਜੀਹੇ ਬਾਪ ਦੀ,,,,,
@Kissebajstoryteller
@Kissebajstoryteller 11 ай бұрын
Top quality,,,, entertainment program 😂😂😂😂😂
@Avtar-xu1dd
@Avtar-xu1dd 11 ай бұрын
ਬਾਬਾ ਜੀ ਕੋਈ ਹਾਣ ਪਰਵਾਣ ਦੇਖ ਲੈਂਦਾ ਤੈਨੂੰ ਨਹੀਂ ਦਿਸਦੀ ਸੀ ਇਹ ਚਤਰੀ ਜਿਹਨੇ ਤੇਰੀ ਘੁਮਾਅ ਦਿੱਤੀ ਚਰਖੀ ? ਬਾਬੇ ਨੂੰ ਵੀ ਨਵੀਂ ਵਹੁਟੀ ਦਾ ਚਾਅ ਚੜਿਆ ਸੀ ਫੇਰ ਅਗਲੀ ਦਿਖਾਅ ਗਈ ਤਾਰੇ?
@tajinderkaur123
@tajinderkaur123 11 ай бұрын
aurat di age bahut ght lgdi ehna noo chngi tra janch krke marrige krni c husband v rlyia hona.
@malakdhillon8267
@malakdhillon8267 11 ай бұрын
Come on Baby Tussi mere sirr da Tajj O👑👑😇😎
@punjabishayari7267
@punjabishayari7267 11 ай бұрын
ਬਾਸੀ ਸਾਬ ਭਾਈਏ ਨੂੰ ਕੌਮ ਓਨ ਬੇਬੀ ਵੀ ਕਹੋ ।
@gundeepsingh9549
@gundeepsingh9549 10 ай бұрын
😂😂😂uncle dian gallan sun sun k aunty bhaj gyi😂😂
@gobindersingh2724
@gobindersingh2724 11 ай бұрын
Yes bassi sab ..ki lorh c kheh Khan di
@rajkarnawalkarnawal1046
@rajkarnawalkarnawal1046 9 ай бұрын
Bassi nu eh das suhagrat kidda mnayi aw paani ch mdhani na pa ehna galln na ehda koi mtval ni 😉😉😉😉😉
@ShivKumar-rc8lr
@ShivKumar-rc8lr 11 ай бұрын
Bassi mje lai reha
@inderjeetkaur702
@inderjeetkaur702 10 ай бұрын
Bassi saying salii kithey a mottoo😂😂😂
@jordansandhu520
@jordansandhu520 11 ай бұрын
Babe ne munda viahon de bjajaye apda viah kr lea kor kalyug 😂
@Avtar-xu1dd
@Avtar-xu1dd 11 ай бұрын
ਬਾਬੇ ਨੂੰ ਜੁਲਾਈ ਅਗਸਤ ਲੈ ਡੁੱਬਿਆ ਜੁਲਾਈ ਨਹੀਂ ਭੁੱਲਦੀ ਹੁਣ
@parmjitsaini7376
@parmjitsaini7376 11 ай бұрын
😅😅😂
@iqbalsinghpawariqbalsinghp9279
@iqbalsinghpawariqbalsinghp9279 11 ай бұрын
ਬਾਸੀ ਸਾਹਬ ਇਹ ਬੰਦਾ ਘੂਸੇ ਘੱਟਾ ਹੈ।
@user-gv7mt3yg5w
@user-gv7mt3yg5w 11 ай бұрын
Bassi kehra uhto ghatt ghusse ghatta ae ,eh v ghussea da sardar ae😂😂😂
@randhirkaur4086
@randhirkaur4086 11 ай бұрын
ਪੁਲਸ ਨੇ ਪੈਸੇ ਖਾਧੇ ਹੋਣਗੇ ਲਾਜ਼ਮੀ ਗੱਲ ਆ
@user-of8dp4pv5n
@user-of8dp4pv5n 11 ай бұрын
ਆ ਲਿੰਕ ਖੋਲੋ ਬਾਸੀ ਸਾਬ
@wishfulblinking
@wishfulblinking 11 ай бұрын
Maada taan baut hoya but uncle gall baut lambi khich dinde aa. Meri ikk relative aa o v eddan hi gall kardi aa main point ch ghante baad aandi aa
@harjinderkaur8583
@harjinderkaur8583 11 ай бұрын
ਕਿਸੇ ਗਰੀਬ ਪਰਿਵਾਰ ਦੀ ਧੀ ਭੈਣ ਨੂੰ ਰੋਟੀ ਬਣਾਉਣ, ਝਾੜੂ, ਪੋਚਾ ਕਰਨ ਤੇ ਰੱਖ ਲੈਦਾ ਤੇਰੀ ਰੋਟੀ ਪੱਕਦੀ ਹੁੰਦੀ ਗਰੀਬ ਪਰਿਵਾਰ ਦੀ ਆਰਥਿਕ ਮਦਦ ਹੋ ਜਾਂਦੀ ਹੁਣ ਲੱਗਿਆ ਸਟੋਰੀਆ ਸੁਨੋਣ
@gurpannu6670
@gurpannu6670 11 ай бұрын
Entertainment full in your programs Bassi sahib No seriousness in any episode . It’s just fun Ah Satnam singh nu apni age te Phisical status dekhna chahida Kis Umar ch Ishak me Kurban ho baithe ay mere Dosat .
@surinderbrar2014
@surinderbrar2014 10 ай бұрын
Pls don’t use rude words or comments. Loneliness in old age is very depressing! He tried to find a companion to spend rest of his life but got cheated . We need to support him in his crisis not give stupid judgements or make fun of him . Act like civilized people!
@kashbassey9149
@kashbassey9149 11 ай бұрын
I feel so sorry for this gentleman,he clearly trusted this woman He is so emotionally affected with current situation..we need to offer support not make fun of him Loneliness can make you make you make bad decisions...she married him to loot him..bad woman!!
@daljitsandhu8519
@daljitsandhu8519 11 ай бұрын
Eee3t
@rubykhan5271
@rubykhan5271 11 ай бұрын
Sidhu paji apki bat boht peyari lgi jo app nekha k men ne ni dekhi ji iski bhan 🤣🤣🤣🤣🤣🤣
@user-gv7mt3yg5w
@user-gv7mt3yg5w 11 ай бұрын
20.38 jo vexination hoyi aa😂😂 balle o satnam tere, tu 35 saal 4 mahine tu kehre department ch ghussi bhori aa😅😅😅
@BaljeetKaur-bb4mv
@BaljeetKaur-bb4mv 11 ай бұрын
Mera 15 di age 2004 Ch bhua ne vyah krta te 6month di pregnant hon bad mera husband shad ke bhaj geya 22 di age Ch mera divorce hoya or hun meri age 34 hogi or mera beta 19 da hogya na main vyah krwaya dobara na sochya krwan da ah sub sabar kise kise Ch hunda or main kale reh ke khush aa apni need sondi aa apni uthdi aa gym jandi aa ghar da kam or bahar da kam Ah sub Ch life nikal rahi kise di koi parwah nhi tension nhi
@lakhvircheema4426
@lakhvircheema4426 11 ай бұрын
ਚਾਹ ਨਾਲ ਪਕੜਿਆ ਬਿੱਲ ਤਾਰਿਆ ਵਿਚਾਰੇ ਨੇ । ਇਹ ਅਫਸਰ ਲੋਕ ਬਿੱਲ ਨਹੀਂ ਦਿੰਦੇ ਹੁੰਦੇ
@SukhwinderSinghSukhwinde-tj6ij
@SukhwinderSinghSukhwinde-tj6ij 11 ай бұрын
ਪਕੋੜਿਆ ਦੇ ਪੈਸੇ ਵਾਪਸ ਹੋਣੇ ਚਾਹੀਦੇ ਆ। ਬਾਕੀ ਆਪਾ ਛੱਡੇ ਨਜਾਰੇ ਲਵੋ 😁😁😂😂
@gogikaur4694
@gogikaur4694 11 ай бұрын
Bassi sir ahe dono bhena te ahe bchola sare jail ch karwao ji ...pura gang ae ahe wayahh karao te lutto piysa
@harbhajansarao8939
@harbhajansarao8939 11 ай бұрын
Request to all , please if you not payable sympathy with man, use respectable language, suffering person know about it,
@jarnailbasra2
@jarnailbasra2 11 ай бұрын
Bhaji better if He can Go to Thailand 🇹🇭
@barinderkaurhundal9856
@barinderkaurhundal9856 11 ай бұрын
ਬੁੱਢੇ ਦੇ ਕੀ ਅੱਗ ਲੱਗੀ ਸੀ ਵਿਆਹ ਕਰਾਉਣ ਦੀ ਤਿੰਨ ਤੇਰੇ ਬੱਚੇ ਆ ਤੂੰ ਉਹਨਾਂ ਬਾਰੇ ਸੋਚ ਇਸ ਦੇ ਬੱਚੇ ਵੀ ਦੇਖਦੇ ਹੁਣੇ ਆ ਕਹਿੰਦੇ ਹੁਣੇ ਦੂਜੀ ਮੰਮੀ ਚਿਲਗੀ ਇਸ ਬਜ਼ੁਰਗ ਦੀਆ ਭੈਣਾ ਨੇ ਇਸਦਾ ਘਰ ਵਸਣ ਨੀ ਦਿਤਾ ਇਸ ਦੀ ਪਰੋਪਟੀ ਤੇ ਅੱਖ ਆ ਉਹਨਾਂ ਦੀ
@ajmerbrar4329
@ajmerbrar4329 17 күн бұрын
ਜਦੋਂ ਤੇਰੇ ਕੋਲੋਂ ਬਾਰ ਬਾਰ ਪੇਸ਼ੇ। ਮੰਗਦੀ ਤੇਰਾ ਦਿਮਾਗ ਕੰਮ ਨਹੀਂ ਕਰ ਦਾ ਸੀ
@jordansandhu520
@jordansandhu520 11 ай бұрын
Vichole sare jan de hunde jdo bhj jve fer nhi jan de hunde Tu kon Mai kon chittar khan nu vichole oh GL Hoi swad leni nu bandri te chittar khan nu rishh😂😂😂
@jinderpreet7621
@jinderpreet7621 11 ай бұрын
Plz ena galt na bolo..marha time kise te v aa sakda.siddu veer ji ena nu roko bakwaas lakhde,bolde.waheguru ji veer ji te mehar karo ji
@parmjitsingh2594
@parmjitsingh2594 11 ай бұрын
Baasi ne jehri gall adha ghanta la ta bolan nu oh shuru karni chahidi c bai es umar kheh khan di ki kor c
@balbirsingh3305
@balbirsingh3305 11 ай бұрын
Isolation leads to death.He is right man
@muridpursaab5692
@muridpursaab5692 11 ай бұрын
ਜੇ ਇਹਨੇ ਪੈਸੇ ਇਕੋਟ ਚ ਪਾਏਂ ਨੇ ਤਾਂ ਪਰੂਫ਼ ਦਿਖਾਵੇ
@gurdipkassar8837
@gurdipkassar8837 3 ай бұрын
Mr bassi is so rude as this man is speaking so nicely to him but mr Bassi keep saying you will take forever to tell the story shame on mr Bassi he needs to retire as he finds it difficult to do the show he needs to be sacked.
@user-tt7em6lu9i
@user-tt7em6lu9i 3 ай бұрын
ਬਾਸੀ ਖਿਝ ਗਿਆ
@pinkysaggu1311
@pinkysaggu1311 11 ай бұрын
Pakode khade😂😂😂😂
@rbrar3859
@rbrar3859 11 ай бұрын
ਬਾਸੀ ਸਾਹਬ ਇਸ ਬਾਪੂ ਤੋਂ ਪੁੱਛੋ, ਇਸ ਨੇ ਉਸ ਲੜਕੀ ਨਾਲ ਜ਼ਰੂਰੀ ਕੰਮ ਕਰਲਿਆ ਸੀ।
@kakasingh1405
@kakasingh1405 11 ай бұрын
ਬਾਸੀ ਭਾਰ ਜੋਕਦਾ ਹੈ 😂
@muridpursaab5692
@muridpursaab5692 11 ай бұрын
ਇਹ ਸਾਰਾ ਡਰਾਮਾ ਕਰ ਰਿਹਾ ਕਿ ਉਹ ਹੁਣ ਹਿਸਾ ਨਾਂ ਮੰਗੇ
@jaspalsinghmaster5686
@jaspalsinghmaster5686 11 ай бұрын
Sir ji di memory vadi vadia hai God knows what happened
@KuldeepKaur-oc8cn
@KuldeepKaur-oc8cn 11 ай бұрын
Basi Sahib Satnam Singh Nal Gal Thanday Jigray Nal Kro Ji Banda Upset Bahut Hoiya Ha
@Gurmukh57
@Gurmukh57 11 ай бұрын
Basi Jina time Hor kite pass ni hunda jdo shift ty howa
@gurwindersingh1320
@gurwindersingh1320 11 ай бұрын
ਬਾਸੀ ਸਾਹਿਬ ਤੁਸੀਂ ਵੀ ਰੁਕ ਕੇ ਗੱਲ ਸੁਣਿਆ ਕਰੋ ਤੁਸੀਂ ਵੀ ਬਹੁਤ ਤੇਜ਼ ਬੋਲਦੇ ਹੋ
@vrinederkaur1237
@vrinederkaur1237 11 ай бұрын
ਇਹ ਗੈਂਗ ਨੇ ਇਹ ਹਰ ਜਗ੍ਹਾ ਨੇ ਕਾਹਲੀ ਕਰਦੇ ਨੇ ਇਹ ਇਹਨਾਂ ਦੀ ਨਛਾਨੀ ਹੈ ਜੇ ਟਾਈਮ ਨਹੀਂ ਦੇ ਰਹੇ ਤਾਂ ਸਮਝੋ ਫਰੌਡ ਕੇਸ ਹੈ ਬਚੋ ਭਾਈ ਸਾਰੇ
@randhirkaur4086
@randhirkaur4086 11 ай бұрын
ਬਾਸੀ ਸਾਹਬ ਤੁਸੀਂ ਭਾਈ ਸਾਹਿਬ ਨੂੰ ਬੇਇਜ਼ਤ ਤਾਂ ਨਾ ਕਰੋ
@GurpreetKaurmann-xj8lq
@GurpreetKaurmann-xj8lq 16 күн бұрын
ਵਚੋਲਿਆ ਨੂੰ ਸਜਾ ਮਿਲਣੀ ਚਾਹੀਦੀ ਵਚੋਲੇ ਪਜਾਹ ਤੋ ਸੱਠ ਹਜਾਰ ਮੰਗਦੇ ਇਹ ਫਰੋਡਬੰਦੇ
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
女孩妒忌小丑女? #小丑#shorts
00:34
好人小丑
Рет қаралды 81 МЛН
WORLD'S SHORTEST WOMAN
00:58
Stokes Twins
Рет қаралды 210 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 8 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН