No video

ਭਾਈ ਅਮਰੀਕ ਸਿੰਘ ਦੀ ਪਤਨੀ ਦਾ ਵਿਸ਼ੇਸ਼ ਇੰਟਰਵਿਊ | 6 ਜੂਨ ਨੂੰ ਆਖਰੀ ਸਮੇਂ ਦਰਬਾਰ ਸਾਹਿਬ 'ਚ ਕੀ ਕੀ ਵੇਖਿਆ

  Рет қаралды 61,937

Pro Punjab Tv

Pro Punjab Tv

Күн бұрын

ਭਾਈ ਅਮਰੀਕ ਸਿੰਘ ਦੀ ਪਤਨੀ ਦਾ ਵਿਸ਼ੇਸ਼ ਇੰਟਰਵਿਊ
6 ਜੂਨ ਨੂੰ ਆਖਰੀ ਸਮੇਂ ਦਰਬਾਰ ਸਾਹਿਬ 'ਚ ਕੀ ਕੀ ਵੇਖਿਆ
#latestnews #punjabnews #propunjabtv #punjabnews #newslive #jun84 #goldentemple

Пікірлер: 246
@sarvjitsingh1369
@sarvjitsingh1369 3 жыл бұрын
ਵੀਰ ਯਾਦਵਿੰਦਰ ਸਿੰਘ ਜੀ ਜੋ ਇਹ ਸੇਵਾ ਕਰ ਰਹੇ ਨੇ ਇਹ ਧੰਨਤਾ ਦੇ ਯੋਗ ਹਨ। ।।
@gillboys9025
@gillboys9025 3 жыл бұрын
ਤੁਸੀ ਕੋਮ ਦੇ ਹੀਰੇ ਹੋ ਸਭ ਦੇ ਸਤਿਕਾਰ ਜੋਗ ਹੋ ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖਣ .
@deepnavsidhu3640
@deepnavsidhu3640 3 жыл бұрын
ਧੰਨ ਜਿਗਰਾ ਮਾਤਾ ਜੀ ਦਾ🙏🙏🙏🙏
@sandeepsinghsingh8522
@sandeepsinghsingh8522 3 жыл бұрын
ਸੂਰਬੀਰ ਯੋਧੇ ਜਥੇਦਾਰ ਭਾਈ ਅਮਰੀਕ ਸਿੰਘ ਜੀ ਸ਼ਹੀਦ 🙏🙏🙏🙏🙏🙏 ਕੋਈ ਅਲਫਾਜ ਨਹੀਂ ਓਨਾ ਦੀ ਲਾਸਾਨੀ ਸ਼ਹਾਦਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhpalsingh4023
@sukhpalsingh4023 2 жыл бұрын
❤️❤️❤️❤️❤️❤️❤️❤️🙄🙄
@Harpreetsingh-cw9ve
@Harpreetsingh-cw9ve 3 жыл бұрын
ਵਾਹਿਗੁਰੂ ਜੀ ਸਿੱਖ ਪਰਵਾਰਾਂ ਨੂੰ ਚੜਦੀਕਲਾ ਚ ਰੱਖਣ ਹਮੇਸ਼ਾ 🙏
@Daljinderdhillon279
@Daljinderdhillon279 3 жыл бұрын
ਕੋਈ ਤੋੜ ਨੀ ਸਿੰਘਾਂ ਦੇ ਜਜਬੇਆਂ ਦਾ 🙏🏻 ਸੋ ਦੀ ਗਿਣਤੀ ਦੇ ਸਿੰਘਾਂ ਨੇ ਹਜਾਰਾਂ ਟਰੇਨਡ ਫੋਜੀਆਂ ਦੀਆਂ ਲੱਤਾਂ ਚਕਾਤੀਆਂ 🙏🏻 ਬਾਕੇ ਇ ਢੇਰੀਆਂ ਲਾ ਦਿੱਤੀਆਂ ਸਿੰਘਾਂ ਨੇ ਫੋਜ ਦੀਆਂ ਲਾਸਾਂ ਦੀਆਂ ਢੇਰੀਆਂ ਲਾਤੀਆਂ .... ਵਾਹਿਗੁਰੂ ਜੀ 🙏🏻❤️
@khushpreetmehra5459
@khushpreetmehra5459 3 жыл бұрын
😭😭😭😣😣🥺🥺🥺never forgot 84😭😭😭I just listen it and can't control my tears😭😭😭
@gurpreetbrar2194
@gurpreetbrar2194 3 жыл бұрын
ਸੱਭ ਸ਼ਹੀਦਾ ਸਿੰਘ ਸਿੰਘਣੀਆਂ ਸ਼ਹੀਦ ਸੰਗਤਾਂ ਸਭ ਨੂੰ ਲੱਖ ਲੱਖ ਪ੍ਰਨਾਮ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-zs1uw6ns5f
@user-zs1uw6ns5f 3 жыл бұрын
ਮਾਤਾ ਜੀ ਤੁਹਾਨੂੰ ਕੋਟਿ ਕੋਟਿ ਪ੍ਰਣਾਮ🙏🏻🙏🏻🙏🏻🙏🏻🙏🏻
@luckygrewal4421
@luckygrewal4421 3 жыл бұрын
Mahan yodhe Bhai Amreek Singh Shaheed..............
@nishansinghsandhu442
@nishansinghsandhu442 3 жыл бұрын
ਯਾਦਵਿੰਦਰ ਸਿੰਘ ਜੀ ਬਹੁਤ ਧੰਨਵਾਦ 84 ਵਾਰੇ ਜਾਣਕਾਰੀ ਲਈ "ਪਰਨਾਮ ਸ਼ਹੀਦਾਂ ਨੂੰ 💐🙏
@amarjitkaursaini5348
@amarjitkaursaini5348 3 жыл бұрын
ਵਾਹਿਗੁਰੂ ਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਚੜਦੀ ਕਲਾ ਵਿਚ ਰੱਖਣਾ।
@gurpreetmallhi5840
@gurpreetmallhi5840 3 жыл бұрын
ਜੂਨ 84 ਦੇ ਸ਼ਹੀਦਾਂ ਅੱਗੇ ਸਿਰ ਝੁਕਦਾ ਚਮਕੌਰ ਗੜ੍ਹੀ ਦਾ ਇਤਿਹਾਸ ਦੁਹਰਾ ਗਿਆ ਤੀਜਾ ਘੱਲੂਘਾਰਾ ਕਦੇ ਨਾ ਭੁੱਲਣਯੋਗ
@paldhindsa973
@paldhindsa973 3 жыл бұрын
Yadwinder veer g aaj de bachiyan nu 84 vaare jankari dinde ho dhanwad waheguru g
@garrysidhu2156
@garrysidhu2156 3 жыл бұрын
waheguru ji 🙏
@khalsachardikala
@khalsachardikala 4 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਅਮਰ ਮਹਾਨ ਯੋਧੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
@baljeetsangha8848
@baljeetsangha8848 3 жыл бұрын
ਵਾਹਿਗੂਰ ਜੀ
@paldhindsa973
@paldhindsa973 3 жыл бұрын
Yadwinder g bahut badia jankari dinde ho 84 vaare waheguru g
@RajinderKaur-bi4xq
@RajinderKaur-bi4xq 3 жыл бұрын
C Xo
@RajinderKaur-bi4xq
@RajinderKaur-bi4xq 3 жыл бұрын
Dzz atu
@RajinderKaur-bi4xq
@RajinderKaur-bi4xq 3 жыл бұрын
Gye
@AmarjitSingh-nk7ic
@AmarjitSingh-nk7ic 3 жыл бұрын
ਵਾਹਿਗੁਰੂ ਜੀ
@swarnsingh6145
@swarnsingh6145 2 ай бұрын
ਬਹੁਤ ਵਧੀਆ ਲੱਗਿਆ ਜੀ ਜਾਣਕਾਰੀ ਲੈ ਕੇ ਗੁਰੂ ਮਹਾਰਾਜ ਜੀ ਚੜਦੀ ਕਲ੍ਹਾ ਬਖਸ਼ਣ ਧੰਨਵਾਦ ਜੀ
@tarolchansinghsursingh9989
@tarolchansinghsursingh9989 3 жыл бұрын
ਯਾਦਵਿਦਰ ਸਿੰਘ ਜੀ ਨਹੁਤ ਧੰਨਵਾਦ ੲਿਸ ਵਾਰ ਤੁਸੀ ਬਹੁਤ ਮਿਹਨਤ ਨਾਲ ਸਹੀਦਾ ਦੇ ੲਿਤਿਹਾਸ ਨਾਲ ਜੁੜਿਅਾ ,ਵਹਿਗੁਰੂ ਜੀ ਮਿਹਰ ਕਰਨ ਤੁਹਾਨੂੰ ਵੀ ਗੁਰ ਸਿਖੀ ਜੀਵਨ ਬਖਸ਼ਸ਼ ਕਰਨ
@rajacement3411
@rajacement3411 3 жыл бұрын
ਭੈਣ ਜੀ ਚੜ੍ਹਦੀ ਕਲਾਂ ਵਿੱਚ ਰਹੋ
@sukhjindersinghrandhawa4361
@sukhjindersinghrandhawa4361 3 жыл бұрын
ਵਾਹਿਗੁਰੂ ਜੀ 😥😥😥😥
@karmjeethans7906
@karmjeethans7906 3 жыл бұрын
ਯਾਦਬਿੰਦਰ ਜੀ ਤਹਾਡਾ ਬਹੁਤ ਬਹੁਤ ਧੰਨਬਾਦ ਤੁਸੀ ਸਾਨੂੰ ਅਤਿਅਾਸ ਤੋ ਜਾਨੂੰ ਕਰਵਾੲਿਆ ਤੇ ਸਹੀਦਾ ਦੇ ਪ੍ਰਰੀਵਾਰ ਨਾਲ ਮਿਲਾੲਿਆ Canada
@sarvjitsingh1369
@sarvjitsingh1369 3 жыл бұрын
ਯਾਦਵਿੰਦਰ ਸਿੰਘ ਜੀ ਆਪ ਜੀ ਨੇ ਬੀਬੀ ਪਰੀਤਮ ਕੌਰ ਸੰਤਾਂ ਦੇ ਪੀ ਏ ਸਨ ਉਨ੍ਹਾਂ ਦੀ ਇਨਟਰ ਵਯੂ ਜਰੂਰ ਕਰਨਾ।।।। ਬੀਬੀ ਪਰੀਤਮ ਕੌਰ ਅੱਜ ਕੱਲ ਚੰਡੀਗੜ੍ਹ ਰਹਿਦੇ ਹਨ
@pindijatt
@pindijatt 3 жыл бұрын
sarvjit singh santa de pa bibi g nae ohna de pti bhai rashpal singh g sn
@gurmukhsinghgrewal3398
@gurmukhsinghgrewal3398 3 жыл бұрын
ਵਾਹਿਗੁਰੂ ਜੀ🙏🙏
@rajinderjassal3401
@rajinderjassal3401 3 жыл бұрын
Dhann ho tuc Mata g 🙏🏻🙏🏻🙏🏻🙏🏻🙏🏻🙏🏻🙏🏻💖💖💖💖💖💖💖💖💖💖💖💖🙏🏻🙏🏻🙏🏻🙏🏻
@taranvirsingh9041
@taranvirsingh9041 3 жыл бұрын
ਪ੍ਣਾਮ ਸਹੀਦਾਂ ਨੂੰ🙏🙏🙏
@jobanjit3492
@jobanjit3492 3 жыл бұрын
ਪ੍ਰਣਾਮ ਸ਼ਹੀਦਾ ਨੂੰ 🙏
@jagpreetsigh2425
@jagpreetsigh2425 3 жыл бұрын
Waheguru ji
@KuldeepSingh-vv6dm
@KuldeepSingh-vv6dm Жыл бұрын
ਮਾਤਾ ਜੀ ਭਾਈ ਅਮਰੀਕ ਸਿੰਘ ਜੀ ਭਿੰਡਰਾਵਾਲੇਆ ਦੀ ਸ਼ਹੀਦੀ ਹਮੇਸਾ ਲਈ ਕੌਮ ਨੂੰ ਯਾਦ ਰਹੇਗੀ ਵਹਿਗੁਰੂ ਜੀ ਸਾਨੂੰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ੇ ਵਹਿਗੁਰੂ ਜੀ ਸਾਡੇ ਤੋਂ ਸੇਵਾ ਲੈਣ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ ਭਾਈ ਅਮਰੀਕ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ
@Caran007
@Caran007 3 жыл бұрын
Big Salute to Mataji 🙏
@sagarsingh185
@sagarsingh185 3 жыл бұрын
Tnx pajji
@bhupinderkaur5848
@bhupinderkaur5848 3 жыл бұрын
ਵਾਹਿਗੁਰੂ ਜੀ ਕੋਈ ਐਸਾ ਲਫਜ਼ ਨਹੀਂ ਕਿਵੇਂ ਪ੍ਰਣਾਮ ਕਰਿਏ 🙏🙏🙏🙏🙏🙏🙏🙏🙏🙏🙏🙏🙏🙏ਸਹੀਦਾਂ ਨੂੰ
@khalsachardikala
@khalsachardikala 4 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਅਮਰ ਮਹਾਨ ਯੋਧੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਿੰਘਣੀ ਬੀਬੀ ਹਰਮੀਤ ਕੌਰ ਜੀ ਨੂੰ ਅਤੇ ਧੀ ਰਾਣੀ ਬੇਟੀ ਸਤਵੰਤ ਕੌਰ ਅਤੇ ਬੇਟਾ ਤ੍ਰਿਲੋਚਨ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਮਹਾਂਨ ਸੇਵਾਦਾਰ ਅਤੇ ਮਹਾਨ ਸ਼ਹੀਦ ਪ੍ਰੀਵਾਰ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਸ਼ੀਸ ਝੁਕਦਾ ਰਹੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@manjitsingh-sl4dz
@manjitsingh-sl4dz 3 жыл бұрын
Waheguru ji chardikala ch rakho sare Punjab nu Sikh kom nu
@narinderdeol8968
@narinderdeol8968 3 жыл бұрын
Waheguru ji waheguru ji waheguru ji waheguru ji waheguru ji
@gurbanichanantv6944
@gurbanichanantv6944 3 жыл бұрын
ਮਾਤਾ ਜੀ ਭਾਗਾਂ ਵਾਲੇ ਹੋ ਸ਼ਹੀਦ ਪਰਿਵਾਰ ਦੇ ਹੋ
@hardipsingh4738
@hardipsingh4738 3 жыл бұрын
Yadwinder veer g great work for insaniat
@ranjitchahal7545
@ranjitchahal7545 3 жыл бұрын
ਤੁਸੀ ਕੌਮ ਦੇ ਹੀਰੇ ਹੌ ਮਾਤਾ ਜੀ ਯਾਦਵਿੰਦਰ ਜੀ ਬਹੁਤ ਵਧੀਆ ਉਪਰਾਲਾ
@AmarjeetSingh-yu5cu
@AmarjeetSingh-yu5cu 3 жыл бұрын
Waheguru ji waheguru ji waheguru ji waheguru ji waheguru ji 🙏🙏🙏
@guneetsodhi2167
@guneetsodhi2167 3 жыл бұрын
Salute to great soldiers of sikh panth who sacrificed themselves against cruelty. Sikhs always fight for truth and not to accept tyrant and oppressive ruler.
@satnamsinghjosan626
@satnamsinghjosan626 3 жыл бұрын
Bahut bahut dhanyvad pro Punjab channal da jedha tusi 1984 ch hoya kalukare da sahida da parivar nal ta Darbar Sahib ta hon vala humla nu akhi vakhan valya da rubru karvaya
@jagsingh3303
@jagsingh3303 3 жыл бұрын
You are doing a great job yadwinder singh , Thanks for having your own channel and leaving controversial modi media
@VICKYSharma-td4yo
@VICKYSharma-td4yo 3 жыл бұрын
parnam shaheedan nu
@GurjantSingh-uz7lv
@GurjantSingh-uz7lv 3 жыл бұрын
❤❤❤
@rajinderkaur2100
@rajinderkaur2100 3 жыл бұрын
Waheguru Ji Pranhaam Shaheedian Nu 🙏🙏
@lg7065
@lg7065 3 жыл бұрын
Dhan ho bibi ji Panam 🙏
@jatinderbassi6182
@jatinderbassi6182 3 жыл бұрын
🙏Waheguru Ji Waheguru Jii 🙏
@happywien6305
@happywien6305 3 жыл бұрын
Satnam Shri Waheguru Waheguru Waheguru ji 🙏kerpa karn ji sab te
@jarnailsingh6325
@jarnailsingh6325 3 жыл бұрын
Mama g di yaad hamesha nal rahegi. 😔
@sukisingh5933
@sukisingh5933 3 жыл бұрын
wmk ji. bibi ji kine daler neh. 🙏🏽🙏🏽🙏🏽🙏🏽🙏🏽
@amnindersingh3373
@amnindersingh3373 3 жыл бұрын
Waheguru ji 🙏
@singhsabb7855
@singhsabb7855 3 жыл бұрын
ਵਾਹ ਓ ਕਲਗੀਆ ਵਾਲਿਆ ਕਿਆ ਰੋਹਾ ਹੋਣ ਗੀਆ ਉਹ ਜੋ ਪਰਿਵਾਰ ਅੱਗੇ ਬਹਿ ਕਿਹ ਗਏ ਵੀ ਅਰਦਾਸ ਕਰਿਉ ਗੋਲੀ ਸੀਨੇ ਚ ਵੱਜੇ,ਧੰਨ ਦਾਤਾ ਤੇਰੀ ਸਿੱਖੀ ਧੰਨ ਤੇਰੇ ਯੋਧੇ,ਰਾਜ ਕਰੇਗਾ ਖਾਲਸਾ 🙏🏻🙏🏻🙏🏻
@jpkaur6596
@jpkaur6596 3 жыл бұрын
Waheguru g
@sansaarsingh860
@sansaarsingh860 3 жыл бұрын
Waheguru ji waheguru
@manjitsandhu1334
@manjitsandhu1334 3 жыл бұрын
waheguru ji
@gurlabsinghbrar2829
@gurlabsinghbrar2829 3 жыл бұрын
Waheguru ji 🙏🙏🙏🙏🙏🙏🙏
@chamandeepsinghbatra3264
@chamandeepsinghbatra3264 3 жыл бұрын
😪😪😪😪. We will never forget these dark days. Never forget 1984.
@jasdeepsingh7745
@jasdeepsingh7745 3 жыл бұрын
SATNAM WAHEGURU G
@khalsacreativeideas1240
@khalsacreativeideas1240 3 жыл бұрын
Yadwinder ji bhut vadhea sewa kit
@bhupindervirk1563
@bhupindervirk1563 3 жыл бұрын
WAHEGURU JI WAHEGURU JI
@kuldiprrvirk7544
@kuldiprrvirk7544 3 жыл бұрын
"ਹਿੰਦ ਪੰਜਾਬ ਦੀ ਦੂਜੀ, ਇਲਾਹੀ ਜੰਗ" ਗੁਰੂ ਖਾਲਸਾ ਜੀਓ ! ਮੁਆਫ਼ ਕਰਨਾ , ਮੇਰੀ ਕਲਮ ਇਸ ਇਲਾਹੀ ਜੰਗ ਨੂੰ, ਘੱਲੂਘਾਰਾ ਜਾਂ ਸਿੱਖ ਨਸਲਕੁਸ਼ੀ ਦਾ ਨਾਮ ਨਹੀ ਦੇ ਸਕਦੀ। ਇਹ ਕੋਈ ਸਧਾਰਨ ਜੰਗ ਨਹੀ ਸੀ , ਇੱਕ ਇਲਾਹੀ ਜੰਗ ਸੀ।ਜਿਸਨੇ , ਚਮਕੌਰ ਦੀ ਗੜ੍ਹੀ , ਚੱਪੜ੍ਹ ਚਿੱੜ੍ਹੀ ਦੀ ਜੰਗ ,ਬਾਬਾ ਦੀਪ ਸਿੰਘ ਜੀ ਵਲੋੰ ਸੀਸ ਤਲੀ ਤੇ ਧਰ ਕੇ ਲੜ੍ਹੀ ਜੰਗ , ਸਾਰਾ ਗੜ੍ਹੀ ਦੀ ਜੰਗ ਦੇ ਦ੍ਰਿਸ਼ ਪੇਸ਼ ਕਰ ਰਹੀ ਗਈ। ਦੁਸ਼ਮਨ ਜੋ ਬੜ੍ਹੀ ਗਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਚੜ੍ਹ ਕੇ ਆਇਆ ਸੀ, ਦੀ ਪਹਿਲੀ ਪਲਟਨ ਲੱਗਭੱਗ 700 ਦੁਸ਼ਮਨ , ਸਿੰਘਾਂ ਨੇ ਪਲ ਵਿੱਚ ਭੁੰਨ ਕੇ ਰੱਖ ਦਿੱਤੇ ਸਨ। ਚਾਰੇ ਪਾਸੇ ਹਾਹਾਕਾਰ ਮੱਚ ਗਈ , ਦੁਸ਼ਮਨ ਦੀਆਂ ਫ਼ੌਜਾਂ ਵਿੱਚ ਭਗਦੜ੍ਹ ਮੱਚ ਗਈ ਸੀ। ਹਿੰਦ ਫ਼ੌਜ ਦਰਬਾਰ ਸਾਹਿਬ ਤੋੰ ਵਾਪਸ ਭੱਜ ਨਿਕਲੀ , ਜਿਸਨੂੰ ਜਨਰਲ ਬਰਾੜ੍ਹ ਮੰਨਦਾ ਹੈ ਕਿ ਭਾਰੀ ਨੁਕਸਾਨ ਹੋ ਜਾਣ ਤੇ ਫ਼ੌਜ ਵਾਪਸ ਬੁਲਾਅ ਲਈ ਗਈ , ਪਰ ਨਹੀ ਉਹ ਮੈਦਾਨ ਛੱਡ ਕੇ ਭੱਜ ਗਏ ਸੀ। ਪਹਿਲਾ ਹੱਲਾ ਸਿੰਘ ਜਿੱਤ ਗਏ ਸੀ। ਜੇ ਅਕਾਲੀ ਲੀਡਰ ਅਤੇ ਸ਼ਰੋਮਣੀ ਕਮੇਟੀ ਦੇ ਲੀਡਰ ਹਿੰਦ ਫ਼ੌਜ ਦਾ ਸਾਥ ਨਾਂ ਦੇੰਦੇ , ਗ੍ਰਿਫ਼ਤਾਰੀ ਨਾਂ ਦੇੰਦੇ , ਕੇਵਲ ਸੰਤ ਜੀ ਕੋਲ ਬੈੱਠੇ ਹੀ ਰਹਿੰਦੇ ਤਾਂ ਟੈਕਾਂ , ਹੈਲੀਕਾਪਟਰਾਂ ਨਾਲ ਹਮਲਾ ਨਹੀੰ ਸੀ ਹੋਣਾ। ਦਿੱਲੀ ਹਿੱਲ ਗਈ ਸੀ, ਬੁਖ਼ਲਾਈ ਹੋਈ ਹਿੰਦ ਸਰਕਾਰ ਵਲੋੰ , ਫ਼ੌਜ ਨੂੰ ਦੋ ਦੇਸ਼ਾਂ ਨਾਲ ਜੰਗ ਸਮੇੰ ਵਰਤੇ ਜਾਣ ਵਾਲੇ ਸਾਰੇ ਜੰਗੀ ਹਥਿਆਰਾਂ , ਬਖਤਰਬੰਦ ਗੱਡੀਆਂ , 11 ਟੈਕ , ਤੋਪਾਂ , ਜੰਗੀ ਹੈਲੀਕਾਪਟਰਾਂ ਦੀ ਮਦਦ ਨਾਲ ਹਮਲੇ ਦਾ ਹੁਕਮ ਦੇ ਦਿੱਤਾ। ਪਰ ਭੁੱਖੇ ਪਿਆਸੇ ਸਿੰਘਾਂ ਨੇ ਤਿੰਨ ਦਿਨ , ਹਿੰਦ ਫ਼ੌਜ ਦੇ ਨੱਕ ਵਿੱਚ ਦਮ ਕਰ ਦਿੱਤਾ , ਆਹੂ ਲਾਹ ਸੁੱਟੇ , ਹਿੰਦ ਫ਼ੌਜ ਵਿੱਚ ਕੁਰਲਾਹਟ ਮੱਚਿਆ ਹੋਇਆ ਸੀ। ਚਾਰੇ ਪਾਸਿਓੰ ਮਾਰ ਦੀਏ , ਮਾਰ ਦੀਏ ਰੇ , ਦੀਆਂ ਅਵਾਜਾਂ ਆ ਰਹੀਆਂ ਸਨ। ਇਸ ਵਿੱਚ ਕੋਈ ਅਤਿਕਥਨੀ ਨਹੀ , ਕਿ ਦੁਸ਼ਮਨ ਨੂੰ ਸਿੰਘ , ਬਾਬਾ ਦੀਪ ਸਿੰਘ ਵਾਂਗ ਸੀਸ ਤਲੀ ਤੇ ਧਰ ਕੇ ਲੜ੍ਹਦੇ ਨਜ਼ਰ ਆ ਰਹੇ ਸਨ। ਦਰਬਾਰ ਸਾਹਿਬ ਵਿੱਚੋੰ ਗੁਰੂਰਾਮ ਦਾਸ ਅਤੇ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ , ਦੋ ਤਲਵਾਰਾਂ ਬੱਧੀ , ਸਿੰਘਾਂ ਦੇ ਜੌਹਰ ਵੇਖ ਵੇਖ ਕੇ ਹੌਸਲਾ ਅਫ਼ਜਾਈ ਕਰ ਰਹੇ ਸਨ , ਮੁਸਕਰਾ ਰਹੇ ਸਨ ਅਤੇ ਅਸ਼ੀਰਵਾਦ ਦੇ ਰਹੇ ਸਨ। ਸਿੰਘ ਇੱਕ ਦੂਜੇ ਤੋੰ ਅੱਗੇ ਹੋ ਹੋ ਕੇ ਹਮਲੇ ਕਰ ਰਹੇ ਸਨ। ਟੈਕਾਂ ਅੱਗੇ ਸੀਨੇ ਤਾਣ ਕੇ ਖੜ੍ਹੇ ਸਨ। ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ,ਖਾਲਸਾ ਫ਼ੌਜ ਦੇ ਮਹਾਨ ਜਨਰਲ ਸੁਬੇਗ ਸਿੰਘ ਦੀ ਕਮਾਨ ਹੇਠ , ਖਾਲਸਾ ਪੰਥ ਦੇ ਲੱਗਭੱਗ 136 , ਮੁਠੀ ਭਰ ਸਿੰਘ, ( ਜੱਥੇ ਦੇ ਸਿੰਘ, 35 ਕਾਰ ਸੇਵਾ ਵਾਲੇ ਸਿੰਘ , ਫ਼ੈਡਰੇਸ਼ਨ ਦੇ ਸਿੰਘ ਅਤੇ ਦੋ ਸਿੱਖ ਬੀਬੀਆਂ , ਉਪਕਾਰ ਕੌਰ ਖਾਲਸਾ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਧਰਮ ਪਤਨੀ ) ਮਹਾਨ ਸੂਰਬੀਰ ਯੋਧਿਆਂ ਨੇ ਸੀਸ ਤਲੀ ਤੇ ਧਰ ਕੇ , ਸਾਹਮਣੇ ਬਖਤਬੰਦ ਗੱਡੀਆਂ, ਜੰਗੀ ਹੈਲੀਕਾਪਟਰ , ਟੈੰਕ ਅਤੇ ਤੋਪਾਂ ਨਾਲ ਲੈਸ , ਜਨਰਲ ਵੈਦਯ, ਜਨਰਲ ਦਿਆਲ, ਜਨਰਲ ਸੁੰਦਰ ਜੀ, ਜਨਰਲ ਕੁਲਦੀਪ ਬਰਾੜ੍ਹ ਦੀ ਕਮਾਨ ਹੇਠ ਹਜਾਰਾਂ ਦੀ ਗਿਣਤੀ ਵਿੱਚ ਹਿੰਦ ਫ਼ੌਜ , ਜਿਹਨੂੰ ਗਦਾਰ ਅਕਾਲੀ ਲੀਡਰ, ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ , ਨਕਲੀ ਜੱਥੇਦਾਰ ਦੀ ਹਮਾਇਤ ਸੀ , ਨਾਲ ਜਿਸ ਜਾਹੋ ਜਲਾਲ੍ਹ ਨਾਲ ਜੰਗ ਲੜ੍ਹੀ, ਸਿੰਘਾਂ ਨੇ ਹਜਾਰਾਂ ਦੁਸ਼ਮਨਾਂ ਨੂੰ ਭੁੰਨ ਕੇ ਰੱਖ ਦਿੱਤਾ। ਜਨਰਲ ਬਰਾੜ੍ਹ ਜੋ ਇੰਦਰਾ ਨਾਲ ਵਾਅਦਾ ਕਰ ਕੇ ਆਇਆ ਸੀ ਕਿ ਦੋ ਘੰਟੇ ਵਿੱਚ ਸੰਤ ਜਰਨੈਲ ਸਿੰਘ ਫ਼ੜ੍ਹ ਕੇ , ਨੂੜ੍ਹ ਕੇ ਤੇਰੇ ਪੈਰਾਂ ਵਿੱਚ ਸੁੱਟ ਦਿਆਂਗਾ , ਸਿੰਘਾਂ ਨੇ ਪਾਪੀ ਦਾ ਹੰਕਾਰ ਤੋੜ੍ਹ ਦਿੱਤਾ , ਦੰਦ ਖੱਟੇ ਕਰ ਦਿੱਤੇ। ਲਸਾਨੀ ਸ਼ਹੀਦੀਆਂ ਪ੍ਰਾਪਤ ਕੀਤੀਆਂ।ਪੰਜਾਬ ਦਾ ਰਾਜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ , ਖਾਲਸਾ ਫ਼ੌਜ ਦਾ ਜਨਰਲ ਸੁਬੇਗ ਸਿੰਘ ਅਤੇ ਖਾਲਸਾ ਫ਼ੌਜ ਸਿਪਾਹੀ , ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ। ਅਕਾਲ ਤਖ਼ਤ ਤੇ ਹਿੰਦ ਫ਼ੌਜ ਨੇ ਕਬਜਾ ਕਰ ਕੇ ਤਿੰਰਗਾ ਲਹਿਰਾ ਦਿੱਤਾ। ਸੂਰਬੀਰ ਸਿੰਘਾਂ ਨੇ ਹਿੰਦ ਦੀ ਰਾਣੀ ਇੰਦਰਾ ਅਤੇ ਜਨਰਲ ਵੈਦਯ ਦੇ ਪਾਪੀ ਸਰੀਰਾਂ ਨੂੰ , ਗੋਲੀਆਂ ਨਾਲ ਛਲ੍ਹਣੀ ਕਰ ਕੇ ਗੱਡੀ ਚਾੜ੍ਹ ਦਿੱਤਾ। ਜੰਗ ਅਭੀ ਜਾਰੀ ਹੈ , ਯਕੀਨਨ ਫ਼ਤਹਿ ਖਾਲਸੇ ਦੀ ਹੋਵੇਗੀ। ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ। " ਅਕਾਲ ਸਹਾਏ " ਦਾਸ, ਵਿਰਕ , ਮੁੱਖ ਸੇਵਾਦਾਰ ਮਿਸ਼ਨ ਆਪਨਾ ਦੇਸ਼ ਪੰਜਾਬ। ਮੋਬ. 9855131919.
@rajveerkaur509
@rajveerkaur509 3 жыл бұрын
🙏🙏
@sandeepkaur7947
@sandeepkaur7947 3 жыл бұрын
Waheguru Ji 🙏🙏
@karmjeethans7906
@karmjeethans7906 3 жыл бұрын
ਜੂਨ 84 ਦੇ ਸਹੀਦਾ ਨੂੰ ਕੋਟ ਕੋਟ ਪ੍ਰਨਾਮ ਸਹੀਦਾ ਦੇ ਪ੍ਰਰਵਾਰਾ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸੇ
@berujgarpunjab9809
@berujgarpunjab9809 3 жыл бұрын
ਵਾਹਿਗੁਰੂ ਜੀ ਅੱਖਾ ਚੋ ਹੱਝੂ ਨਹੀਂ ਰੁਕ ਰਹੇ
@GaganKumar-my5vn
@GaganKumar-my5vn 3 жыл бұрын
Sikh panth di shan hun Bhai Amrik Singh ji
@gurkiratsinghmaan2990
@gurkiratsinghmaan2990 3 жыл бұрын
Nice efforts 👌
@billagill8970
@billagill8970 3 жыл бұрын
Waheguru ji Waheguru ji
@amanbrar273
@amanbrar273 3 жыл бұрын
🙏🏻
@Caran007
@Caran007 3 жыл бұрын
Good Work Yadvinder 👌 👌
@HarpreetSingh-bl2zn
@HarpreetSingh-bl2zn 3 жыл бұрын
ਪ੍ਰਨਾਮ ਸ਼ਹਿਦਾਂ ਨੂੰ
@ajaniqbalsinghdhaliwal5960
@ajaniqbalsinghdhaliwal5960 3 жыл бұрын
27:27…..ਪੰਥਕ ਸਹਿਯੋਗ …..
@darbarasingh915
@darbarasingh915 3 жыл бұрын
ਪ੍ਣਾਮ ਸ਼ਹੀਦਾਂ ਨੂੰ
@jmanku8233
@jmanku8233 Жыл бұрын
ਭਾਈ ਜੀ I wasn’t knew who you are ! My Mom in lives in India she told me about you now I am biggest fan of you. Great job thank you you and Waheguru ji always bless us
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@gillmanpreetsingh1990
@gillmanpreetsingh1990 3 жыл бұрын
ਸਹੀਦਾ ਨੂੰ ਪ੍ਨਾਮ
@HarjitSingh-sd5st
@HarjitSingh-sd5st 3 жыл бұрын
Kot koi parnaam sahida nu ji WAHAGURUJI
@abal677
@abal677 3 жыл бұрын
ਸਿੱਖ ਕੌਮ ਨੂੰ ਨਾ ਭੁੱਲਣ ਵਾਲੀਆ ਯਾਦਾ ਆਪਣੇ ਦਿਲਾ ਨੂੰ ਸਦਾ ਹੀ ਵਲੂਦਰਦੀਆ ਰਹਿਣ ਗੲੀਆ 🙏🙏🙏
@luckygrewal4421
@luckygrewal4421 3 жыл бұрын
Sirr jhukda ena Mahan rooha nu ................
@gursiratkaur6186
@gursiratkaur6186 3 жыл бұрын
Could not stop my tears 😭😭
@shagandeep8772
@shagandeep8772 3 жыл бұрын
Waheguru jiii waheguru jii waheguru jiii
@harwinderkaur7744
@harwinderkaur7744 3 жыл бұрын
Shaheeda di shaheedi nu parnaam
@nimratschannel2100
@nimratschannel2100 3 жыл бұрын
Salute to mata ji dhan dhan o tusi
@Armaanpannu-bf8nn
@Armaanpannu-bf8nn 3 жыл бұрын
waheguru ji sub tey kirpa karo....chardikala karna ji
@bulletsingh693
@bulletsingh693 2 жыл бұрын
Mata ji da bhut vadda jigra hai🙏🙏
@bulletsingh693
@bulletsingh693 2 жыл бұрын
Parnam shahida nu🙏🙏
@ranichahal83
@ranichahal83 3 жыл бұрын
Waheguru ji 🙏😟
@gurdeepsinghgill4470
@gurdeepsinghgill4470 3 жыл бұрын
Singh soorme ji
@Neklank
@Neklank 3 жыл бұрын
Dhan hai Mata Jee
@dilbaghsingh3153
@dilbaghsingh3153 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@BalwinderKaur-qu9ls
@BalwinderKaur-qu9ls 3 жыл бұрын
Yadwinder ji bibi Bhindranwale naal hee interview krao taa bahut Changsha hovega
@simrankaur8190
@simrankaur8190 3 жыл бұрын
She dismissed in 2007.
@sukhi7425
@sukhi7425 3 жыл бұрын
🙏🙏🙏🙏🙏
@abal677
@abal677 3 жыл бұрын
ਵਹਿਗੁਰੂ ਵਹਿਗੁਰੂ🙏🙏🙏🙏
@rupinderjohal2199
@rupinderjohal2199 3 жыл бұрын
WAHEGURU JI.🙏🏽🙏🏽🙏🏽🙏🏽🙏🏽🙏🏽🙏🏽❤️❤️❤️❤️
@SabiSidhu111
@SabiSidhu111 3 жыл бұрын
yadwinder warge reportera nu rab chardikala ch rakhan
@jagjeetaulakh4308
@jagjeetaulakh4308 3 жыл бұрын
Waheguru ji No words😭😭
@pindijatt
@pindijatt 3 жыл бұрын
Bahut bahut dhanvad pro Punjab channal da jedha tusi 1984 ch hoye kalukare da sahida da parivar nal ta Darbar Sahib ta hon vala hamle nu akhi vakhan valya nu rubru karvaya
@agkhalsa4653
@agkhalsa4653 3 жыл бұрын
Waheguru ji ka khalsa waheguru ji ki fateh 🙏🙏🙏🙏🙏💐💐💐💐💐💐
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
English or Spanish 🤣
00:16
GL Show
Рет қаралды 6 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН