ਭਾਗਾਂ ਦਾ ਲਿਖਿਆ ਕਦੇ ਨਹੀਂ ਮਿਟਦਾ, ਪੰਡਿਤ ਤੇ ਯਮਦੂਤ ਦੀ ਕਹਾਣੀ, Best Story By Punjabi Alfaaz

  Рет қаралды 485,870

Punjabi Alfaaz ਪੰਜਾਬੀ ਅਲਫ਼ਾਜ਼

Punjabi Alfaaz ਪੰਜਾਬੀ ਅਲਫ਼ਾਜ਼

2 ай бұрын

ਭਾਗਾਂ ਦਾ ਲਿਖਿਆ ਕਦੇ ਨਹੀਂ ਮਿਟਦਾ, ਪੰਡਿਤ ਤੇ ਯਮਦੂਤ ਦੀ ਕਹਾਣੀ, Best Story By Punjabi Alfaaz
Please Subscribe To #punjabi_alfaaz For More Updates
Social Links👇
KZfaq👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#punjabikahanian #lifelessons #inspirationalstory #punjabstory #best

Пікірлер: 243
@malwaboy2007
@malwaboy2007 24 күн бұрын
ਬਹੁਤ ਬਹੁਤ ਧੰਨਵਾਦ ਵੀਰ । ਇਹ ਕਹਾਣੀ ਅੱਖਾਂ ਖੋਲਦੀ ਹੈ ਬਸ਼ਰਤੇ ਸੁਣਨ ਵਾਲੇ ਕੰਨ ਹੋਣ ਤੇ ਸਮਝਣ ਵਾਲੀ ਬੁੱਧੀ । ਇਹ ਦੋਹੇ ਗੁਣ ਤਿਆਗ ਮੰਗਦੇ ਹਨ ਤਾ ਹੀ ਪ੍ਰਾਪਤ ਹੁੰਦੇ ਹਨ , ਜਿੰਨੀ ਕ ਮੇਰੀ ਸਮਝ ਹੈ । 🙏।
@SehajuSehaj
@SehajuSehaj Ай бұрын
2024 ch kon dekhda a video ❤ ਬਹੁਤ ਸੋਹਣੀ ਕਹਾਣੀ ਆ ❤
@Tradingwithtrend857
@Tradingwithtrend857 Ай бұрын
2024 e video upload kiti a veer😂
@jagirsingh6295
@jagirsingh6295 Ай бұрын
ਜੇਕਰ ਸਾਡੇ ਸਾਧੂ ਸੰਤ ਚਾਹੁਣ ਤਾਂ ਭਾਗਾਂ ਦਾ ਲਿਖਿਆ ਹੋਇਆ ਮਿਟ ਸਕਦਾ ਹੈ ਤੁਹਾਨੂੰ ਯਾਦ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਇੱਕ ਮਾਤਾ ਜਿਸ ਤੇ ਕੋਈ ਪੁੱਤਰ ਨਹੀਂ ਸੀ ਉਹ ਗੁਰੂ ਜੀ ਲੰਘ ਰਹੇ ਸੀ ਤਾਂ ਮਾਤਾ ਵੀ ਆ ਗਈ ਤੇ ਕਹਿਣ ਲੱਗੀ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਤਾਂ ਗੁਰੂ ਜੀ ਨੇ ਅੱਗੋਂ ਫਰਮਾਇਆ ਕਿ ਤੁਹਾਡੀ ਭਾਗਾਂ ਵਿੱਚ ਪੁੱਤਰ ਲਿਖਿਆ ਹੀ ਨਹੀਂ ਤਾਂ ਮਾਤਾ ਨੇ ਕਲਮ ਦੁਆਤ ਸਿਆਹੀ ਲੈ ਕੇ ਇਕ ਕਾਗਜ਼ ਲੈ ਕੇ ਗੁਰੂ ਜੀ ਅੱਗੇ ਕਰ ਦਿੱਤਾ ਤੇ ਕਹਿਣ ਲੱਗੀ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ ਇੱਥੇ ਵੀ ਤੁਸੀਂ ਲਿਖਣਾ ਹੈ ਸੋ ਤੁਸੀਂ ਇੱਥੇ ਕਾਗਜ਼ ਤੇ ਲਿਖ ਦਿਓ ਗੁਰੂ ਜੀ ਉਸ ਮਾਤਾ ਦਾ ਪ੍ਰੇਮ ਦੇਖ ਕੇ ਕਾਗਜ਼ ਉੱਪਰ ਇੱਕ ਪਾਉਣ ਲੱਗੇ ਤਾਂ ਅਚਾਨਕ ਘੋੜੇ ਦਾ ਪੈਰ ਹਿੱਲਿਆ ਇੱਕ ਦੀ ਜਗ੍ਹਾ ਤੇ ਸੱਤ ਪੈ ਗਏ ਤਾਂ ਉਸ ਮਾਤਾ ਦੇ ਘਰ ਸੱਤ ਪੁੱਤਰ ਹੋਏ ਸੋ ਭਾਗਾਂ ਦਾ ਲਿਖਿਆ ਮਿਟਦਾ ਹੈ ਜੇਕਰ ਸਾਧੂ ਸੰਤ ਮੁੱਖ ਵਿੱਚੋਂ ਕਹਿ ਦੇਣ ਤਾਂ
@user-sc3sz3ok2v
@user-sc3sz3ok2v Ай бұрын
ਬਹੁਤ ਵਧੀਆ ਜੀ
@harpreetsingh-gy9dz
@harpreetsingh-gy9dz Ай бұрын
waheguru ji
@HarpreetKaur-ty8vh
@HarpreetKaur-ty8vh Ай бұрын
Guru g app rabb c hun de sadhu pakhndi aa 🙏
@deeepbhullarr3713
@deeepbhullarr3713 Ай бұрын
Waheguru ji🙏🙏🙏🙏🙏
@naviii949
@naviii949 Ай бұрын
@@HarpreetKaur-ty8vh 95% ਪਾਖੰਡ, 5% ਹੈਗੇ ਨੇ l
@navroopsingh1883
@navroopsingh1883 2 ай бұрын
ਬਹੁਤ ਵਧੀਆ ਕਹਾਣੀ ਲੱਗੀ ਹੈ ਧਨ ਧਨ ਸ੍ਰੀ ਗੁਰੂ ਰਾਮਦਾਸ ਜੀ
@ManpreetSingh-tn8wy
@ManpreetSingh-tn8wy 2 ай бұрын
ਮੇਰੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਸੱਚੇ ਮਨ ਨਾਲ ਅਰਦਾਸ ਕਰੋਉ ਉਹ ਲੇਖਾ ਦਾ ਲਿਖਿਆ ਵੀ ਬਦਲ ਦਿੰਦਾ ਹੈ। ਵਾਹਿਗੁਰੂ ਜੀ
@jagsirsingh7993
@jagsirsingh7993 2 ай бұрын
..hazaara cho kise eikk daa..kiyoke sise.. mirror..te lage aam daag taa mitt jaande ne..parr thdheyi..ghee jaa oil walaa daag taa bari muskil naal mitdae.jive2 paani laoge.sisaa zeaada ghsmelaa hundaa jaegaa... pb13india..
@karandeepsaini6677
@karandeepsaini6677 2 ай бұрын
100%✅
@LoveudhokeSingh
@LoveudhokeSingh 2 ай бұрын
Haji❤❤❤❤❤❤❤❤
@naviii949
@naviii949 2 ай бұрын
True ❤
@Pardeep-gu4dc
@Pardeep-gu4dc 2 ай бұрын
1q1🎉🎉​@@jagsirsingh7993
@kanwaljeetkaur3340
@kanwaljeetkaur3340 2 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@harbansbhullar7318
@harbansbhullar7318 2 ай бұрын
ਵਧੀਆ ਕਹਾਣੀ ਪਰਮਾਤਮਾ ਦਾ ਭਾਣਾ ਮਨੁੱਖ ਟਾਲ ਨਹੀਂ ਸਕਦਾ
@BansilalBhatti
@BansilalBhatti Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🌹🌹🌹🌹🌹🌹
@user-kl8zj8ul5k
@user-kl8zj8ul5k Ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ
@RavinderSinghRai-nw1vz
@RavinderSinghRai-nw1vz 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਕਿਸਮਤ ਦਾ ਲਿਖਿਆ ਹੋਇਆ ਬਦਲ ਜਾਂਦਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਕੀਤੀ ਅਰਦਾਸ ਕਿਸਮਤ ਬਦਲ ਦਿੰਦੀ ਏ
@avtarsinghmarwa9667
@avtarsinghmarwa9667 2 ай бұрын
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਹੈ 1
@naviii949
@naviii949 2 ай бұрын
Guru,, te guru de pyaare bure karma nu badal dinde han,, guru kol full authority diti hai vaheguru ji ne. Gur sewa vich saria ਬਰਕਤਾਂ ਹਨ। ਇਕ ਵਾਰੀ ਨਾਰਦ ਰਿਖੀ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਸ਼ਰਾਪ ਦਿੱਤਾ ਸੀ ਕਿ ਤੂੰ ਗੁਰੂ ਨਹੀਂ ਧਾਰਿਆ ਹੈ ਤੇ ਤੂੰ ਮੇਰੀ ਗੱਲ ਨੂੰ ਸਮਜ ਨਹੀਂ ਰਿਹਾ ਕਿ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ,, ਜਾ 84 ਲੱਖ ਜੂਨੀਆਂ ਭੋਗ। ਫੇਰ ਨਾਰਦ ਜੀ ਨੇ ਗੁਰੂ ਧਾਰਿਆ ਤੇ ਗੁਰੂ ਜੀ ਨੂੰ ਕ੍ਰਿਸ਼ਨ ਜੀ ਵਾਲੇ ਸ਼ਰਾਪ ਬਾਰੇ ਦਸਿਆ, ਤੇ ਗੁਰੂ ਨੇ ਕਿਹਾ ਕਿ ਕੋਈ ਫ਼ਿਕਰ n kr hun tenu mai 84 nhi ਭੋਗਣ ਦੇਵਾ ਗਾ। ਤੂੰ ਦੋਬਾਰਾ ਕ੍ਰਿਸ਼ਨ ਜੀ ਕੋਲ ਜਾ ਤੇ ਓਹਨਾ ਨੂ ਕਹਿ ਕੀ ਜੌ ਮੈ 84 ਭੋਗਣੀ ਹੈ,, ਓਸ ਦਾ ਨਕਸ਼ਾ ਬਣਾ ਦਿਓ ਧਰਤੀ ਤੇ , ਤੇ ਜਿਵੇਂ ਹੀ ਓਹ ਨਕਸ਼ਾ ਬਣਾ ਦੇਣ ਗੇ ਤੂੰ ਓਸ ਨਕਸ਼ੇ ਉੱਪਰ ਲਿੱਟ ਜਾਵੀਂ ਤੇ ਸਾਰਾ ਨਕਸ਼ਾ ਮਿਟਾ ਦੇਵੀ। ਨਾਰਦ ਨੇ ਇਸ ਤਰਾ ਹੀ ਕੀਤਾ ਤੇ ਕ੍ਰਿਸ਼ਨ ਜੀ ਨੇ ਕਿਹਾ ਤੂ ਗੁਰੂ ਦੀ ਕਿਰਪਾ ਨਾਲ ਬਚ ਗਇਆ,, ਨਹੀਂ ਤੇਰੇ bhaga vich 84 likhi ਸੀ। ਇਸ ਤਰਾ ਗੁਰੂ ਪੀਰ ਬਚਾ ਲੈਂਦੇ ਹਨ ਬੁਰੇ ਕਰਮਾ ਲਿਖੇ ਤੋ ਕਿਸਮਤ ਵਿੱਚ।
@jagsirsingh7993
@jagsirsingh7993 2 ай бұрын
@@naviii949 benti laonn wale ch v koi naa koi gunn dekhde ne maharaj..j sare 84 mukat ho gaiye.taa junaa ch kiss nu bhajegaa.. pb13india..
@deeepbhullarr3713
@deeepbhullarr3713 Ай бұрын
Waheguru ji🙏🙏🙏🙏🙏
@gurshabadsingh3210
@gurshabadsingh3210 Ай бұрын
​@@avtarsinghmarwa9667 sahi...Jo likheya hai oh bhogna hi painda hai..chahe hukam ch reh ke bhog lavo ya ro ro ke
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@JatinderSingh-xw3oc
@JatinderSingh-xw3oc 2 ай бұрын
ਸਾਲੇ ਅਸੀਂ ਭਾਰਤੀ ਲੋਕ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਆਂ. ਬੱਸ ਕਰਮਾਂ ਨੂੰ ਹਮੇਸ਼ਾ ਨੈਗੇਟਿਵ sense ਚ ਈ ਲੈਨੇ ਆਂ. ਤੇ ਕਰਮਾਂ ਦਾ ਮਤਲਬ ਸਿਰਫ ਗਰੀਬੀ ਤੇ ਬਿਮਾਰੀ ਨਾਲ ਈ ਜੋੜ ਕੇ ਰੱਖਦੇ ਆਂ. ਤੇ ਕਹਾਣੀਆਂ ਵੀ ਓਹੀ. ਸਿਰਫ ਹਰ ਹਾਲਾਤ ਵਿੱਚ positive ਰਹੋ. ਇਹੀ ਰੱਬ ਹੈ. ਹੋਰ ਕੋਈ ਰੱਬ ਨਹੀਂ. ਸਿਰਫ ਜਿਹੋ ਜੇਹਾ ਤੁਸੀਂ ਸੋਚੋਗੇ ਓਹੋ ਜੇਹਾ ਈ ਬਣੋਗੇ ਤੇ ਓਹੋ ਜੇਹਾ ਈ ਤੁਹਾਡੇ ਨਾਲ ਹੋਵੇਗਾ. ਰੱਬ ਨਾ ਦੀ ਕੋਈ ਚੀਜ਼ ਨਹੀਂ. ਬੰਦਾ ਈ ਰੱਬ ਹੈ. ਕਿਓਂਕਿ ਅਸੀਂ ਕਿਸੇ ਵੀ ਧਰਮ ਸਥਾਨ ਤੇ ਜਾਂਦੇ ਹਾਂ ਤਾਂ ਅਸੀਂ positive ਹੋ ਜਾਨੇ ਹਾਂ ਤੇ ਸਾਡੇ ਨਾਲ ਚੰਗਾ ਵਾਪਰਦਾ ਹੈ. ਉਹ ਕਹਿੰਦੇ ਨੇ ਨਾ, " never think bad about youself, there is a warrior within you". ਬੱਸ ਇਹੀ ਰੱਬ ਹੈ. ਇਹੀ ਕਰਮ ਹਨ. ਜਿਸ ਹਾਲਾਤ ਵੀ ਹੋਵੋ ਭਾਵੇਂ ਬਹੁਤ ਚੰਗੇ ਤੇ ਭਾਵੇਂ ਬਹੁਤ ਮਾੜੇ. ਕਦੇ ਵੀ ਆਪਣਾ ਆਪਾ ਨਾ ਖੋਵੋ. ਆਪਣੇ ਆਪ ਨੂੰ ਸੰਭਾਲਣਾ ਸਿੱਖ ਲਓ. ਇਹੋ ਰੱਬ ਹੈ. 🙏
@user-dc7tg9of4v
@user-dc7tg9of4v Ай бұрын
Waah didi nyc thought
@vishaldhiman4595
@vishaldhiman4595 11 күн бұрын
But sorry bro jo main sochda sala usda ulta hi hunda hai is karke main sochna hi band karta 😂😂😂😂😂😂😂 15:05
@vishaldhiman4595
@vishaldhiman4595 11 күн бұрын
Sorry didi ji
@kuljitkaur7866
@kuljitkaur7866 Ай бұрын
ਇਸ ਤੋਂ ਉਪਰ ਕੋਈ ਵੀਡੀਓ ਨਹੀਂ ਜੋ ਭਾਗਾ ਵਿਚ ਲਿਖਿਆ ਓਹੀ ਹੋਣਾ ਜੋ ਕਰਦਾ ਉਹ ਅਕਾਲ ਪੁਰਖ ਹੀ ਕਰਦਾ 🌹❤️🙏🏻
@randeepsingh1731
@randeepsingh1731 Ай бұрын
ਵਾਹਿਗੁਰੂ ਜੀ
@user-is6nb2oi6r
@user-is6nb2oi6r Ай бұрын
Bhut hi pyari ਕਹਾਣੀ ਲੱਗੀ ❤❤
@mukandsingh6105
@mukandsingh6105 Ай бұрын
ਵਧੀਆ ਕਹਾਣੀ ਕਿ ਹੋਣਹਾਰ ਕਦੇ ਟਲ ਨਹੀਂ ਸਕਦੀ
@kamleshkumari3150
@kamleshkumari3150 2 ай бұрын
Waheguru ji waheguru ji waheguru i waheguru ji
@user-cq7ci9qf3z
@user-cq7ci9qf3z Ай бұрын
धन धन बा बा दीप सिंह जी
@amannarang483
@amannarang483 Ай бұрын
ਪਰ ਵਾਹਿਗੁਰੂ ਦਾ ਨਾਮ ਲੈਣ ਨਾਲ ਸੂਲੀ ਦਾ ਸੂਲ ਬਣ ਜਾਂਦਾ ਹੈ ।
@gurdeepsingh4829
@gurdeepsingh4829 Ай бұрын
Bill kul shi hai g
@deeepbhullarr3713
@deeepbhullarr3713 Ай бұрын
Waheguru ji🙏🙏🙏🙏
@user-jm3kr2ui4r
@user-jm3kr2ui4r 12 күн бұрын
ਉਹ ਵਾਹਿਗੁਰੂ ਦੀ ਕਿਰਪਾ ਨਾਲ ਸੂਲੀ ਵੀ ਫੁੱਲ ਬਣ ਜਾਂਦੇ ਆ ਸੂਲੀ ਸੂਲ ਨਹੀਂ ਬਣਦੀ ਸੂਲੀ ਫੁੱਲ ਬਣ ਜਾਂਦੀ ਹੈ
@satnamsingh-ij6jw
@satnamsingh-ij6jw 2 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@dhillonpawandeep3759
@dhillonpawandeep3759 2 ай бұрын
Waheguruji Waheguruji Waheguruji Waheguruji
@balvirsingh7916
@balvirsingh7916 26 күн бұрын
Nice story ❤❤
@baljinderkalsi8280
@baljinderkalsi8280 26 күн бұрын
Most importantly msg for people 😮nice story 💯 %true story
@dr.rajvinderatwal620
@dr.rajvinderatwal620 Ай бұрын
Waheguru ji 👏👏👏👏👏
@inderjeetsingh3702
@inderjeetsingh3702 2 ай бұрын
Waheguru ji dhan dhan guru Ramdas ji ❤
@SimarjeetKaur-nb2pk
@SimarjeetKaur-nb2pk 2 ай бұрын
Waheguru Ji
@KailashkaurChauhan
@KailashkaurChauhan Ай бұрын
Waheguru ji❤
@ProudpunjabPb13
@ProudpunjabPb13 Ай бұрын
Nice video ❤
@kulwantkaur6092
@kulwantkaur6092 2 ай бұрын
Waheguru ji 🙏
@sukhbhullarfzk3012
@sukhbhullarfzk3012 2 ай бұрын
ਮੌਤ ਸੱਚ ਹੈ ਤੇ ਜੀਣਾ ਝੂਠ ਹੈ
@ManjeetKaur-oc6ob
@ManjeetKaur-oc6ob 2 ай бұрын
Buhat vadhia
@SumitPal-qu9zl
@SumitPal-qu9zl 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@navjotgurm729
@navjotgurm729 4 күн бұрын
Whahaguru 🙏🏼🙏🏼🙏🏼🙏🏼🙏🏼
@kartapurakh1
@kartapurakh1 Ай бұрын
WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏
@jattlife9155
@jattlife9155 23 күн бұрын
👌
@munishsharma4293
@munishsharma4293 17 күн бұрын
ਵੀਰ ਜਦੋਂ ਪੰਡਿਤ ਸ਼ਬਦ ਦੀ ਵਰਤੋਂ ਕਰਦੇ ਹੋ ਦਾ ਜੀ ਦੀ ਵਰਤੋਂ ਕਰੋ ਜੀਦਾ ਪੰਡਿਤ ਜੀ
@gurjotsinghkalsi4769
@gurjotsinghkalsi4769 9 күн бұрын
waheguru ji ❤❤
@jaspalram6880
@jaspalram6880 2 ай бұрын
Satnam shri waheguru ji🙏🙏
@ManjitSingh-cl4ur
@ManjitSingh-cl4ur 2 ай бұрын
Bohat vadia ji 🙏
@harinderkaur9050
@harinderkaur9050 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤
@user-zs4sy6wl6i
@user-zs4sy6wl6i Ай бұрын
Waheguru ji
@jotdeol5430
@jotdeol5430 2 ай бұрын
Very nice
@officialMaddyviral
@officialMaddyviral 3 күн бұрын
Very nice video ❤❤❤❤
@pbvarinder8075
@pbvarinder8075 2 ай бұрын
Very nice story bro thank you
@JaswinderSingh-rl7cm
@JaswinderSingh-rl7cm 2 ай бұрын
waheguru ji
@jatinderboparai2212
@jatinderboparai2212 25 күн бұрын
ਭੱਜਣਾਂ ਵੀ ਭਾਗਾਂ ਵਿੱਚ ਹੀ ਲਿਖਿਆ ਹੁੰਦਾ
@JaspreetKaur-uj3xs
@JaspreetKaur-uj3xs 5 күн бұрын
Dhan dhan baba deep singh ji 🙏
@MSGaminG-cc4dz
@MSGaminG-cc4dz 2 ай бұрын
Wahiguru Wahiguru Wahiguru ji
@shokisingh8808
@shokisingh8808 6 күн бұрын
❤🎉waheguru ji 🙏 🎉❤
@Rahul-lk6gb
@Rahul-lk6gb Ай бұрын
waheguru ji 🙏🏻💯💕❤🌹🌷🙏🏻
@user-js3zv4ie3q
@user-js3zv4ie3q 2 ай бұрын
❤❤ waheguru Tera shukar hai
@user-tx4jp5vb8z
@user-tx4jp5vb8z 11 күн бұрын
ਰਾਜ ਕਰੇਗਾ ਹਿੰਦੂ🛕🛕🛕🕉️🕉️🙏💪
@parvinderkaur1945
@parvinderkaur1945 2 ай бұрын
Bahut vadia
@kuldeepbarar4653
@kuldeepbarar4653 2 ай бұрын
Bahut videa video g danwade
@HarpreetSingh-wu7pq
@HarpreetSingh-wu7pq 22 күн бұрын
Bhoot khoob veere ..
@faujidosanjhawala
@faujidosanjhawala 8 күн бұрын
Nice 👌🏽
@RaviSingh-yw2bw
@RaviSingh-yw2bw 2 ай бұрын
Fully surrender to Creator One lord Sooli toh Shool hoh janda hai ji Waheguru ji sab Jagat teh kirpa banaye rakhana ji
@sehajpreetsingh7545
@sehajpreetsingh7545 17 күн бұрын
Bahootttttt vadia video a😊😊😊😊
@BalwinderKaur-qb9up
@BalwinderKaur-qb9up Ай бұрын
❤️
@jatinderboparai2212
@jatinderboparai2212 2 ай бұрын
ਕੀ ਇਹ ਜਿਹੜਾ ਭੱਜਣਾਂ ਇਹ ਭਾਗਾਂ ਤੋਂ ਬਾਹਰ ਹੁੰਦਾ
@InderjitKaur-jr2ul
@InderjitKaur-jr2ul 2 ай бұрын
Waheguru ji suker ji🙏🙏
@PushpinderkaurPushpa
@PushpinderkaurPushpa 10 күн бұрын
Waheguru
@paramjeetsingh7202
@paramjeetsingh7202 2 ай бұрын
ਮਨੁੱਖ ਪਰਮਾਤਮਾ ਦਾ ਲੇਖ ਮਿਟਾ ਨਹੀਂ ਸਕਦਾ ਪਰ ਇੱਕ ਪਰਮਾਤਮਾ ਦੀ ਭਗਤੀ ਹੈ ਜਿਹੜੀ ਪ੍ਬਧ( ਕਰਮਾਂ ਦੇ ਲੇਖ)ਦੇ ਲਿਖੇ ਲੇਖਾਂ ਨੂੰ ਵੀ ਮਿਟਾ ਸਕਦੀ ਹੈ ਪੂਰਨ ਬ੍ਰਹਮ ਦੀ ਭਗਤੀ ਕਰੋ ਅਤੇ ਤਤਵਦਰਸ਼ੀ ਸੰਤਾਂ ਤੋਂ ਗਿਆਨ ਲੈ ਕੇ ਭਗਤੀ ਕਰੋ
@jagirkaurbansal2720
@jagirkaurbansal2720 2 ай бұрын
Very nice ❤❤
@kartapurakh1
@kartapurakh1 Ай бұрын
SATNAM SHREE WAHEGURU JI ❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@lambermattu2337
@lambermattu2337 Ай бұрын
Waheguru g Satnam g
@harpreetbajwa1904
@harpreetbajwa1904 23 күн бұрын
Love your all videos ❤
@user-xw2oj3yr4o
@user-xw2oj3yr4o 2 ай бұрын
Waheguru ji ka saath hi hai
@fanoppo1816
@fanoppo1816 Ай бұрын
Wmk ji 🙏
@user-qg3on3tf3n
@user-qg3on3tf3n 2 ай бұрын
Good👍
@LovepreetSingh-kf6tr
@LovepreetSingh-kf6tr Ай бұрын
Waheguru g🙏🏻
@mandeepmm9722
@mandeepmm9722 Ай бұрын
Waheguru ji mehar karni ji
@sarjeetsingh2553
@sarjeetsingh2553 23 күн бұрын
Wahaguru ji
@birAulakh47
@birAulakh47 2 ай бұрын
Very nice story 👍
@punjabialfaaz
@punjabialfaaz 2 ай бұрын
Many many thanks
@happyd.garhia6171
@happyd.garhia6171 2 ай бұрын
Waheguru❤
@yuvi6111
@yuvi6111 Ай бұрын
Aacha kaam kiya dosto 🎉
@RajinderKaur-qu7jy
@RajinderKaur-qu7jy 2 ай бұрын
Nice❤❤
@abhisheksioria201
@abhisheksioria201 2 ай бұрын
❤❤❤
@reenakumari1419
@reenakumari1419 2 ай бұрын
❤❤❤❤❤❤❤
@SmilingBambooForest-qu8ys
@SmilingBambooForest-qu8ys 2 ай бұрын
WAHEGURU Ji
@karandhiman2741
@karandhiman2741 2 ай бұрын
ਭੋਗੇ ਬਿਨ ਭਾਘੇ ਨਾਹੀ ਕਰਮ ਗਤੀ ਬਲਵਾਨ
@kuljindersingh3128
@kuljindersingh3128 Ай бұрын
ਹਿੰਦੂ ਗ੍ਰੰਥਾਂ ਵਿੱਚ ਲਿਖੀਆਂ ਗੱਪਾਂ ਨਾ ਸਣਾਉ ਅੱਗੇ ਹੀ ਲੋਕਾਂ ਦਾ ਬੇੜਾ ਗਰਕਿਆ ਹੈਇਆ ਹੈ
@user-zq3ee5vt2t
@user-zq3ee5vt2t 2 ай бұрын
Wahaguruji
@rajdawinderkaur215
@rajdawinderkaur215 2 ай бұрын
100./. ਸੱਚ ਹੈ
@jagseersingh9366
@jagseersingh9366 2 ай бұрын
Very nice bro
@SumanLata-lu8ym
@SumanLata-lu8ym 2 ай бұрын
ਜਬ ਸਤਨਾਮ ਸੱਚਾ ਨਾਮ ਹਿਰਦੇ ਪੀਓ ਹੋਏ ਪਾਪ ਕਾ ਨਾਸ ਸੱਚਾ ਸਤਿਗੁਰੂ ਮਾਰ ਦੇ ਕਰਮਾ ਮੈਨ ਮੇਖ
@naviii949
@naviii949 2 ай бұрын
Ek brahmgyani sant ne btaya tha ki jis ke paas puran guru ka Diya shabd,, gur mantra hota hai,, us Sikh or shishya se parmatama bhi darta hai,, ki yeh mere bhagat ka bhi bhagt hai,, is ko mai kuch nhi keh skta ,,
@giansingh5962
@giansingh5962 Ай бұрын
Very nice 👌
@pawandeepdhillon1969
@pawandeepdhillon1969 Ай бұрын
Niec. Story
@ramrajbadhan
@ramrajbadhan Ай бұрын
👌🏻👌🏻
@user-we7sg7ji9z
@user-we7sg7ji9z Ай бұрын
Veryverynisejee
@JassPadhan
@JassPadhan 27 күн бұрын
🙏🙏🙏🙏
@dr.manjitsinghgulianigulia8796
@dr.manjitsinghgulianigulia8796 2 ай бұрын
In such situation recite Gurbani and pray to God humanity welfare
@GurmeetSingh-zj4wj
@GurmeetSingh-zj4wj Ай бұрын
Jo likhya aapa o nahi karde ja apne naal o nahi hinda jo likhya.....jo karde haa o likhya janda jinu assi karam kehnde haa....jide aadhar te sanu parmatma swarg ja narak ch jagah dinda
@saabrandhawavlog
@saabrandhawavlog 2 ай бұрын
❤❤❤❤❤
@khalsarajput1671
@khalsarajput1671 2 ай бұрын
ਲੇਖ ਨਾ ਮਿਟੇ ਹੇ ਸਖੀ ਜੌ ਲਿਖਿਆ ਕਰਤਾਰ
@shormts
@shormts 2 ай бұрын
🙏🙏🙏
@jagvirsinghbenipal5182
@jagvirsinghbenipal5182 2 ай бұрын
🙏🙏
@newmoviespointi6389
@newmoviespointi6389 Ай бұрын
Jai ho
@GulabSingh-ur3jn
@GulabSingh-ur3jn 13 күн бұрын
Bout vdia story aa vr
@user-wy7wu3rx6l
@user-wy7wu3rx6l 2 ай бұрын
Mare jai ho app ke jai
The day of the sea 🌊 🤣❤️ #demariki
00:22
Demariki
Рет қаралды 53 МЛН
Climbing to 18M Subscribers 🎉
00:32
Matt Larose
Рет қаралды 31 МЛН
小女孩把路人当成离世的妈妈,太感人了.#short #angel #clown
00:53
The day of the sea 🌊 🤣❤️ #demariki
00:22
Demariki
Рет қаралды 53 МЛН