ਭਾਈ ਗੋਪਾਲਾ ਨੇ ਪੁੱਜ ਕੇ ਸਿੱਧੀਆਂ ਸੁਣਾਈਆਂ ਵਲਟੋਹੇ ਨੂੰ ਕਹਿੰਦਾ ਜੇ ਮਾਂ ਦਾ ਦੁੱਧ ਪੀਤਾ ਈ ਤਾਂ ਹੁਣ ਭੱਜੀ ਨਾ

  Рет қаралды 151,359

Harpreet Singh Makhu

Harpreet Singh Makhu

5 ай бұрын

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZfaq : - / @harpreetsinghmakhu9752
Follow on Facebook : - / hsmakhu

Пікірлер: 433
@atmasingh5372
@atmasingh5372 5 ай бұрын
ਵਿਰਸਾ ਵਲਟੋਹਾ ਤਾਂ ਖਚ ਬੰਦਾ । ਬਾਦਲਾਂ ਦਾ ਟਟੁ ਨੂੰ ਨਰਕਾਂ ਵਿੱਚ ਵੀ ਥਾ ਨਹੀ ਮਿਲਣੀ।
@mohankahlon4563
@mohankahlon4563 5 ай бұрын
ਵਿਰਸਾ ਤਾਂ ਮਗਝੌਲੀ ਮਾਰਨ ਵਿਚ ਮਾਹਰ ਹੈ ਇਹਦੀਆ ਗਲਾਂ ਦਾ ਜਵਾਬ ਦੇਣ ਦੀ ਕੋਈ ਲੋੜ ਹੀ ਨਹੀ ਭਾਈ ਗਪਾਲਾ ਜੀ ਸਚ ਬੋਲ ਰਹੇ ਹਨ।
@JagsirSingh-dz1fm
@JagsirSingh-dz1fm 5 ай бұрын
ਗੋਪਾਲ ਖਾਲਸਾ ਜੀ ਇਹ ਪ੍ਰਚਾਰ ਤੁਸੀਂ ਸਾਰੇ ਪੰਜਾਬ ਦੇ ਪਿੰਡ ਪਿੰਡ ਚ ਕਰੋ ਅਜੇ ਵੀ ਲੋਕ ਇਹਨਾਂ ਪਾਕਿਸਤਾਨੀਆਂ ਬਾਦਲ ਟੱਬਰ ਮਗਰ ਫਿਰਦੇ ਨੇ
@sidhusardar3374
@sidhusardar3374 5 ай бұрын
♥️🙏
@user-uv5qp8jq6b
@user-uv5qp8jq6b 5 ай бұрын
ਸਹੀ ਗੱਲ ਆ ਬਾਈ ਜੀ
@gurtejsingh5383
@gurtejsingh5383 5 ай бұрын
ਇਸ ਵਲਟੋਹੇ ਦੀ ਮਜਬੁਰੀ ਹੈ ਪੰਥ ਵਿਰੁੱਧ ਬੋਲਣਾਂ ਕਿਉਂ ਕਿ ਇਹ ਦਿੱਲੀ ਤੋਂ ਸ਼ਰਤਾਂ ਸਹਿਤ ਜ਼ਿਦਗੀ ਜੀ ਰਿਹਾ ਹੈ
@gurnamsingh8058
@gurnamsingh8058 5 ай бұрын
ਅਕਾਲੀ ਦੱਲ ਕੁੱਝ ਪੈਰਾਂ ਤੇ ਆਉਣ ਦੀ ਉਮੀਦ ਲਗਦੀ ਸੀ, ਪਰ ਕਿਰਪਾ ਓਸ ਵਾਹਿਗੁਰੂ ਜੀ ਦੀ ਕੇ, ਕੋਈ ਏਹੋ ਜੇਹੀ ਪੁਰਾਣੀ ( ਕੀਤੇ ਜੁੱਲਮ) ਜਾਣਕਾਰੀ ਸਾਹਮਣੇ ਆ ਜਾਂਦੀ ਹੈ ਤੇ ਅਕਾਲੀਦਲ ਲੋਕਾਂ ਦੀ ਲੋਕ ਪ੍ਰੀਤ ਕੁਛ ਹੱਦ ਤੱਕ ਖੋ ਵੀ ਬੈਠਦਾ ਹੈ ਤੇ ਕਾਫੀ ਹੱਦ ਤਕ ਥੱਲੇ ਚਲਾ ਜਾਂਦਾ ਹੈ,ਮੱਖੂ ਸਾਹਿਬ ਤੇ ਵੀਰ ਗੋਪਾਲਾ ਜੀ ਦਾ ਬੀਤੇ ਸਮੇਂ ਦਾ ਗਿਆਨ ਜਾਂ ਜਾਣਕਾਰੀ ਦੇਣ ਲਈ ਧੰਨਵਾਦ। ਵਾਹਿਗੁਰੂ ਜੀ, ਸਤਿ ਸ੍ਰੀ ਅਕਾਲ। ਵਲਟੋਹਾ ਜੀ ਤੁਸੀਂ ਏਸ ਸੁਨਣ ਨਾਲ ਤੁਸੀਂ ਜਵਾਬਦੇਹ ਹੋ, ਠਰੰਮੇ ਨਾਲ ਕੌਮ ਨੂੰ ਜਵਾਬ ਦੇਣ ਦੀ ਜਿੱਮੇਵਾਰੀ ਹੁਣ ਆਪ ਜੀ ਦੀ ਹੈ।
@BalwinderSingh-kd4qz
@BalwinderSingh-kd4qz 5 ай бұрын
ਵਾਹਿਗੁਰੂ ਜੀ ਕੁਰਸੀ ਦੀ ਖਾਤਰ ਇਹ ਲੀਡਰ ਕੀ ਕੀ ਗੁਨਾਹ ਅਤੇ ਪਾਪ ਇਹ ਲੀਡਰ ਲੋਕ ਕਰਦੇ ਹਨ ਜੇਕਰ ਜਨਤਾ ਨੂੰ ਇਹਨਾਂ ਦੀ ਸਚਾਈ ਦਾ ਪਤਾ ਪਬਲਿਕ ਨੂੰ ਲੱਗ ਜਾਵੇ ਤਾਂ ਲੋਕ ਇਹਨਾਂ ਦੇ ਮੂੰਹ ਤੇ ਥੁੱਕਣ ਲਈ ਨਾਂ। ਇਹ ਆਪਣੇ ਸਿਆਸੀ ਵਿਰੋਧੀਆਂ ਨੂੰ ਜੋਂ ਇਹਨਾਂ ਦੀਆਂ ਪਾਰਟੀਆਂ ਦਾ ਹਿੱਸਾ ਹੁੰਦੇ ਹਨ ਖਤਮ ਤੇ ਬਰਬਾਦ ਕਰਨ ਵਿਚ ਵੀ ਪੂਰੀ ਵਾਹ ਲਾਉਂਦੇ ਹਨ।
@gurbhejsingh6377
@gurbhejsingh6377 5 ай бұрын
ਵਿਰਸਾ ਵਲਟੋਹਾ ਦੇ ਇਲਾਕੇ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਤੇਰੀ ਸਿੱਖ ਕੌਮ ਨੂੰ ਕੀ ਦੇਣ ਹੈ ।
@baldevbhullar3062
@baldevbhullar3062 5 ай бұрын
ਗੋਪਾਲਾ ਜੀ ਤੁਸੀਂ ਸਚੇ ਸੁਚੇ ਇਨਸਾਨ ਹੋ ਇਹ ਸਭ ਜਾਣਦੇ ਨੇ।
@jagtarsinghghola2167
@jagtarsinghghola2167 5 ай бұрын
ਵਾਹ ਜੀ ਵਾਹ ਬਾਬਾ ਜੀ ਧੂੰਆ ਕੱਢਦਿਆ ਵਲਟੋਹੇ ਦਾ
@ManpreetSingh-ce2zh
@ManpreetSingh-ce2zh 5 ай бұрын
ਏਨਾ ਦੋਗਲੇ ਕਿਰਦਾਰ ਲੀਡਰ ਨੂੰ ਲੱਖ ਦੀਆ ਲਾਹਨਤਾਂ ਪੈਣਗੀਆਂ ਦੋਗਲੇ ਡਰਪੋਕ ਲੀਡਰ ਏਨਾ ਨੇ ਬਾਹਾਂ ਖੜ੍ਹੀਆਂ ਕੀਤੀਆਂ ਤੇ ਬਾਹਰ ਨਿਕਲ ਜਿਨਾ ਨੂਕਸਾਨ ਕੌਮ ਦਾ ਬਾਦਲ ਪਰਿਵਾਰ ਨੇ ਤੇ ਬਾਦਲ ਦਲ ਨੇ ਕੀਤਾ ਏਨਾ ਕਿਸੇ ਹੋਰ ਨਹੀਂ ਕੀਤਾ ਏਨਾ ਨੂੰ ਕੌਮ ਵਿੱਚ ਛੇਕ ਦੇਣਾ ਚਾਹੀਦਾ ਹੈ 🎉🎉🎉
@BhupinderSingh-yg8cg
@BhupinderSingh-yg8cg 5 ай бұрын
ਮੱਖੂ ਸਾਹਿਬ ਵਿਰਸਾ ਵਲਟੋਹਾ ਨੇ ਤਾਂ ਸੰਤ ਭਿੰਡਰਾਂਵਾਲਿਆਂ ਨੂੰ ਵੀ ਧੋਖਾ ਦੇ ਗਿਆ ਸੀ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਵਿੱਚੋਂ ਬਾਹਰ ਆਇਆਂ ਸੀ।
@KarnailSingh-yf9yh
@KarnailSingh-yf9yh 5 ай бұрын
Qq
@iqbalsingh3624
@iqbalsingh3624 4 ай бұрын
Tusi hun eh kyu nhi karde ona theka lia sirf glla all hi kom de ban jande kash hora nu v eh moka millda kithe jo AMRITPAL de bne san BAs garaiya te labh tak thagg tola seemat aa hor kuj nhi BHAI BEANT SINGH dey baccya di interwe sun leo ki hall ona da Jina de nam te thagg malang tar gey garahiya kar kR
@user-mh9nl4pf4b
@user-mh9nl4pf4b 4 ай бұрын
​@@KarnailSingh-yf9yh11
@kewalkamboj7339
@kewalkamboj7339 5 ай бұрын
ਮੁੱਖੂ ਸਾਹਿਬ ਸਤਿ ਸ੍ਰੀ ਆਕਾਲ। ਵਿਰਸਾ ਵਲਟੋਹਾ ਗਦਾਰ ਹੈ ਇਸ ਨੇ ਬਾਹਾਂ ਖੜ੍ਹੀਆਂ ਕਰਕੇ ਬਾਹਰ ਆਉਣ ਵਾਲ਼ਾ ਗੱਲ ਕਰਦਾ ਹੈ। ਸਵਰਨ ਸਿੰਘ ਘੋਟਣਾ ਬਾਰੇ ਅੱਜ ਤੱਕ ਕਿਉਂ ਨਹੀਂ ਬੋਲਦਾਂ ਕਿਉਂਕਿ ਉਹ ਇਸ ਦਾ ਬਿੱਲਕੁਲ ਨਜ਼ਦੀਕੀ ਰਿਸ਼ਤੇਦਾਰ ਹੈ।ਜਿਸ ਨੇ ਹਜ਼ਾਰਾਂ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਕਤਲੇਆਮ ਕੀਤਾ ਗਿਆ।
@gurmeetdandiwal8738
@gurmeetdandiwal8738 5 ай бұрын
ਵਲਟੋਹਾ ਤਾਂ ਬਾਦਲ ਪਰਿਵਾਰ ਦੀ ਪੁਸ਼ਤ ਪਨਾਹੀ ਕਰਨ ਲਈ ਪੂਰੀ ਤਰ੍ਹਾਂ ਵਾਹ ਵਾਹ ਕਰਨ ਵਿੱਚ ਲੱਗਾ ਹੋਇਆ ਹੈ
@jasvirmaan2074
@jasvirmaan2074 5 ай бұрын
🙏🙏ਸਿੰਘ ਸਾਹਬ ਜੀ ,,ਹੁਣ ਛੱਡਓ ਨਾ ਵਲਟੋਹਾ ਨੂੰ ਦੱਸੋ ਇਸ ਦੀਆ ਕਰਤੂਤਾ ਸੰਗਤ ਨੂੰ ।ਸਾਰਿਆ ਨੂੰ ਪਤਾ ਲੱਗੇ। 💯💯💯💯
@JarnailMaan-jc5qn
@JarnailMaan-jc5qn 5 ай бұрын
ਅਕਾਲੀ ਦਲ ਦਾ ਖਾਤਮਾ ਵਿਰਸੇ ਵਰਗੇ ਗਦਾਰਾਂ ਨੇ ਕੀਤਾ ਜਿਹੜਾ ਮੁੜ ਕਦੇ ਪੰਜਾਬ ਵਿੱਚ ਉਭਰ ਨਹੀਂ ਸਕਦਾ
@kewalkamboj7339
@kewalkamboj7339 5 ай бұрын
ਮੁੱਖੂ ਸਾਹਿਬ।ਉਸ ਵਕਤ ਦੇ ਮੁੱਖ ਮੰਤਰੀ ਬੇਅੰਤ ਸਿੰਘ ਜਿਸ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਉਹ ਮੁੱਖ ਦੋਸ਼ੀ ਸੀ ਜਿਸ ਦਾ ਪਰਿਵਾਰ ਅੱਜ ਵੀ ਵੱਡੀਆਂ ਵੱਡੀਆਂ ਕੁਰਸੀਆਂ ਦੇ ਅਨੰਦ ਮਾਣ ਰਹੇ।ਇਹ ਸਾਡੇ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਗ਼ਲਤੀ ਜਿਹੜੇ ਅੱਜ ਵੀ ਰਵਨੀਤ ਬਿੱਟੂ ਨੂੰ ਜਿੱਤਾ ਰਹੇ ਅਤੇ ਉਹ ਕੁਰਸੀ ਦੀ ਪਾਵਰ ਵਰਤਕੇ ਸਿੱਖਾਂ ਤੇ ਜ਼ੁਲਮ ਕਰ ਰਿਹਾ ਅਤੇ ਹਰ ਚੈਨਲਾਂ ਤੇ ਕਹਿੰਦਾ ਮੈਂ ਬੰਦੀ ਸਿੰਘਾਂ ਨੂੰ ਕਦੇ ਰਿਹਾਅ ਨਹੀਂ ਹੋਣ ਦਿਆਗਾ ।ਇਸ ਦੇ ਦਾਦੇ ਨੇ ਪੰਜਾਬ ਦੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਾਇਆ ਸੀ।
@user-rp7ev2qk4r
@user-rp7ev2qk4r 5 ай бұрын
ਬਾਈ ਜੀ ਸਾਡੇ ਲੋਕ ਭੁੱਲ ਛੇਤੀ ਜਾਂਦੇ ਨੇ, ਇਹ ਵਾਰ ਵਾਰ ਓਹੀ ਗਲਤੀ ਕਰਦੇ, ,ਬਿੱਟੂ ਦੇ ਪਿਓ(ਦਾਦੇ) ਦਾ ਸੱਭ ਨੂੰ ਪਤਾ ਫਿਰ ਵੀ ਲੋਕ ਇਸ ਕੁੱਤੇ ਨੂੰ ਕੀ ਸੋਚਕੇ ਵੋਟ ਪਾਉਣ ਜਾਂਦੇ ਸਮਝ ਨਹੀਂ ਆਉਂਦੀ
@rajasamra8990
@rajasamra8990 4 ай бұрын
Veer ji jiyada vote bihari aa te u. P walia di aa
@mandertradersbhadson6129
@mandertradersbhadson6129 5 ай бұрын
ਬਾਈ ਜੀ ਵਲਟੋਹਾ ਦੇ ਕਹਿਣ ਤੇ ਕੋਈ ਗੁਰੂ ਘਰ ਜਾ ਕੇ ਨੇਮ ਚੁਕਣ ਦੀ ਲੋੜ ਨਹੀਂ
@JaskaranSingh-oy9wg
@JaskaranSingh-oy9wg 5 ай бұрын
ਭਾਈ ਬਲਵੰਤ ਸਿੰਘ ਗੋਪਾਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ। ਇਹਨਾਂ ਦੁਸ਼ਟਾ ਦਾ ਰੱਬ ਸਰਬ ਸੱਤਿਆਨਾਸ਼ ਕਰੇਗਾ।
@balbirgill9961
@balbirgill9961 5 ай бұрын
ਇਹ ਮਸੰਦ ਵਲਟੋਹੀ ਇੰਸਾਂ ਹੈਗੀ ਆ ਜੀ ; ਹੇ ਜੀ ਇਸਲਈਇਸਨੂੰ ਵਲਟੋਹਾ ਨਾਂ ਕਹੋ ਗੋਪਾਲਾ ਜੀ
@BhupinderSingh-xb4hl
@BhupinderSingh-xb4hl 5 ай бұрын
ਵਲਟੋਹਾ ਨੇ ਬਾਦਲਾ ਦਾ ਟੱਟੂ, ਉਸਨੇ ਟੈ ਟੈ ਕਰਨੀ ਏਸਨੂੰ ਪੁੱਛਦਾ ਕੋਈ ਨੀ
@satjitjhajj6956
@satjitjhajj6956 5 ай бұрын
ਭਾਈ ਬਲਵੰਤ ਸਿੰਘ ਗੋਪਾਲਾ ਦੇ ਅੰਦਰੋ ਸੱਚ ਬੋਲਦਾ
@dilbagpannu7799
@dilbagpannu7799 5 ай бұрын
ਲੱਖਾਂ ਦੀ ਲਾਹਨਤ ਗ਼ੱਦਾਰ ਨੂੰ ।
@DharamDhaliwal-dw4hk
@DharamDhaliwal-dw4hk 5 ай бұрын
ਜੇ ਵਲਟੋਹਾ ਅਸਲੇ ਦਾ ਹੁੰਦਾ ਤਾਂ ਘੋਟਣੇ ਦਾ ਕੰਮ ਤਮਾਮ ਕੀਤਾ ਹੁੰਦਾ.
@DharamDhaliwal-dw4hk
@DharamDhaliwal-dw4hk 5 ай бұрын
ਏਹ ਗੱਲ ਸੱਚੀ ਆ ਵੀ ਵਲਟੋਹਾ ਟੋਟਗਿਰੀ ਕਰਦਾ ਰਿਹਾ. ਨਾਲੇ 84 ਵੇਲੇ ਇਹ ਡਰਦਾ ਕਾਂਗਰਸ ਦੀ ਬੁੱਕਲ ਚ ਬੈਠ ਗਿਆ ਸੀ
@arshsandhu9936
@arshsandhu9936 5 ай бұрын
ਮੱਖੂ ਸਾਬ, ਬਹੁਤ ਵਧੀਆ ਕੀਤਾ ਇੰਟਰਵਿਊ ਕਰਕੇ, ਭਾਈ ਬਲਵੰਤ ਸਿੰਘ ਗੋਪਾਲਾ ਜੀ ਦੀ ਇੱਕ, ਇੱਕ ਗੱਲ, ਸਵਾ, ਸਵਾ ਲੱਖ ਦੀ ਹੈ। ਵਲਟੋਹਾ ਸਿੱਖ ਪੰਥ ਦਾ ਗ਼ਦਾਰ ਹੈ। ਭਾਈ ਗੋਪਾਲਾ ਜੀ ਨੇ ਕੀਤੀ ਹੈ ਅਸਲੀ ਸਿੰਘਾਂ ਵਾਲੀ ਗੱਲ। ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ ਭਾਈ ਗੋਪਾਲਾ ਜੀ ਨੂੰ, ਤੇ ਵਲਟੋਹਾ ਗ਼ਦਾਰ ਨੂੰ ਕੀਤੀ ਗਦਾਰੀ ਦੀ ਸਜ਼ਾ ਦੇਣ।
@artandcraftwithdeep7529
@artandcraftwithdeep7529 5 ай бұрын
ਭਾਈ ਅਨੋਖ ਸਿੰਘ ਬੱਬਰ ਦੀ ਸ਼ਹੀਦੀ ਵੀ ਜਥੇਦਾਰ ਜਗਦੇਵ ਸਿੰਘ ਜੀ ਵਾਂਗ ਹੀ ਹੋਈ ਸੀ ਤੇ ਵਿਰਸਾ ਵਜੀਰੀ ਹੰਢਾਈ ਫਿਰਦਾ ਏ ਇਥੋਂ ਹੀ ਪਤਾ ਲਗਦਾ ਹੈ ਕਿ ਵਿਰਸਾ ਕੀ ਚੀਜ ਏ।
@devindersidhu8440
@devindersidhu8440 5 ай бұрын
ਭਾਈ ਗੋਪਾਲਾ ਜੀ ਅੱਜ ਸੱਚ ਦਿੱਖਾਤਾ ਤੁਸੀ ਬਹੁਤ ਵਧੀਆ ਬਿਆਨ ਕੀਤਾ
@ButaSingh-xc7ek
@ButaSingh-xc7ek 5 ай бұрын
ਜਿਨ੍ਹਾਂ ਚਿੱਟਾ ਵਿਰਸੇ ਨੇ ਆਪਦੇ 10 ਸਾਲ ਚ ਵਿਕਾਇਆ,,, ਕਿਸੇ ਦੇ ਇਲਾਕੇ ਚ ਨਹੀਂ ਵਿਕਯਾ,,ਲੱਖਾਂ ਝੂਠੇ ਪਰਚੇ ਕਰਵਾਏ ਵਿਰੋਧੀ ਪਾਰਟੀਆਂ ਦੇ,,ਇਹ ਦੂਜਾ ਬਾਦਲ ਆ,,ਵਿਰਸਾ
@saabbullar4442
@saabbullar4442 5 ай бұрын
ਬੇਜਤੀ ਓਸਦੀ ਹੂੰਦੀ ਜਿਸਦੀ ਇੱਜਤ ਹੋਵੇ ਵਿਰਸਾ ਤਾ ਹੈ ਹੀ ਬੇਸ਼ਰਮ
@balbirbir3079
@balbirbir3079 5 ай бұрын
ਮੱਖੂ ਸਾਹਿਬ ਜੀ ਵਲਟੋਹੇ ਨੂੰ ਪੁੱਛੋ ਕਾਂਗਰਸੀ ਜਾ ਕੋਈ ਵੀ ਹੋਵੇ ਉਹ ਸਿੱਖ ਨਹੀਂ ਤੁਸੀਂ ਅਕਾਲੀ ਹੋ ਕੇ ਕੌਮ ਦਾ ਜੋ ਕੀਤਾ ਉਹ ਦੁਨੀਆਂ ਜਾਣਦੀ
@mandertradersbhadson6129
@mandertradersbhadson6129 5 ай бұрын
ਕਾਂਗਰਸੀ ਬੰਦੇ ਕੀ ਪੰਥਕ ਨਹੀਂ ਹੋ ਸਕਦੇ ਹੋ ਸਕਦੇ ਕਾਂਗਰਸ ਚ ਵੀ ਕਟੜ ਸਿਖ ਹਨ
@singhgurpreet481
@singhgurpreet481 5 ай бұрын
Nahi raajneetak bande kade v panthak nahi ho sakde chahe kise v party de hon
@ASTeer1699
@ASTeer1699 5 ай бұрын
22 aj ta koi Sikh ni hona chida katal kangress naal.
@mehaksandhu3552
@mehaksandhu3552 5 ай бұрын
ਬਹੁਤ ਵਧੀਆ ਭਾਈ ਗੁਪਾਲਾ ਜੀ
@BalkarSingh-jb3wv
@BalkarSingh-jb3wv 5 ай бұрын
ਵਲਟੋਹਾ,,,,,, ਸਾਰੇ ਪੰਜਾਬ, ਅਕਾਲੀਆਂ ਦੀ ਜ਼ੂਠ ਆ
@navindersingh4275
@navindersingh4275 5 ай бұрын
ਜੇਕਰ ਕਾਂਗਰਸੀਆਂ ਲੲਈ ਵੋਟਾਂ ਪਿੰਡ ਵਜੋ ਮੰਗ ਵੀ ਲੲਈਆ ਹੋਣ ਪਰ ਅਕਾਲੀ ਦਲ ਕਿਹੜਾ ਦੁਧਨਾਤਾ ਸਾਹਮਣੇ ਆ ਰਿਹਾ ਹੈ ਇਹੋ ਜਿਹੀਆ ਫਜੂਲ ਦੀਆਂ ਗਲਾਂ ਕਰਨੀਆਂ ਅਸਲ ਜੋ ਮਖੂ ਜਾਂ ਭਾਈ ਗੋਪਾਲਾ ਜੀ ਦਸ ਰਹੇ ਹਨ ਉਨਾ ਦੇ ੍ਦਸੲਈ ਗਲਾਂ ਦਾ ਜਵਾਬ ਦੇਣ ।
@harwindersingh975
@harwindersingh975 5 ай бұрын
ਵਿਰਸਾ ਗਦਾਰ ਹਰਾਮੀ
@baljeetsingh84
@baljeetsingh84 5 ай бұрын
4:02 ਵਾਹਿਗੁਰੂ ਵਾਹਿਗੁਰੂ ਜੀ। ਇਹ ਵੀ ਗੁਰੂ ਘਰ ਦਾ ਬਹੁਤ ਵੱਡਾ ਦੋਖੀ ਵਲਟੋਹਾ ਟੌਂਟ । 🙏🏻🙏🏻
@naturalfarm6342
@naturalfarm6342 5 ай бұрын
ਮਖੂ ਜੀ ਤੁਸੀਂ ਇੱਕ ਸੱਚੇ ਸੁੱਚੇ ਕਿਰਦਾਰ ਵਾਲੇ ਕਥਾਵਾਚਕ ਹੋ ਪੱਤਰਕਾਰੀ ਤੇ ਕੁਛ ਵੀ ਨਹੀਂ ਸੁੱਚੇ ਅਤੇ ਸੱਚੇ ਸਿੱਖ ਹੋ
@LakhwinderSingh-tp8oy
@LakhwinderSingh-tp8oy 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@sukhdevsinghsandhu8651
@sukhdevsinghsandhu8651 5 ай бұрын
ਇਹ ਉਹ ਵਲਟੋਹਾ ਜਿਸ ਨੇ ਹੱਥ ਖੜੇ ਕੀਤੇ, ਸੰਤਾਂ ਦੇ ਸਮੇਂ
@gaganaulakh8624
@gaganaulakh8624 5 ай бұрын
ਭਾਈ ਗੋਪਾਲਾ ਸਾਹਿਬ ਜੀ ਅਸੀ ਤੁਹਾਡੇ ਨਾਲ ਹਾੰ
@sukhsandhu1144
@sukhsandhu1144 5 ай бұрын
ਵਿਰਸਾ ਸਿੰਘ ਵਲਟੋਹਾ ਖਾਚ ਬਾਅਦ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ
@gurpreetdhandli8389
@gurpreetdhandli8389 5 ай бұрын
ਸੱਤ ਸ਼੍ਰੀ ਆਕਾਲ,ਮੱਖੂ ਸਾਹਬ ਜੀ
@sarbjithero1308
@sarbjithero1308 4 ай бұрын
ਭਾਈ ਗੌਪਾਲਾ ਜੀ ਵੀ ਬਹੁਤ ਸਿਆਣੇ ਆਦਮੀ ਹਨ,
@karamsingh5855
@karamsingh5855 5 ай бұрын
ਵਿਰਸਾ ਵਰਸੋਹਾ ਵਲਟੋਹਾ ਸਿੱਖ ਕੌਮ ਦਾ ਅਔਰਗਜੇਬ ਦਾ ਸੂਬਾ ਸਰਹਿੰਦ ਵਜੀਰ ਖਾਨ ਹੈ
@manbirsingh5468
@manbirsingh5468 5 ай бұрын
ਵਲਟੋਹਾ ਚਵਲ ਆ
@transportia841
@transportia841 5 ай бұрын
ਮੈਨੂੰ ਅਕਾਲੀ ਹੋਣ ਤੇ ਬਹੁੱਤ ਸ਼ਰਮ ਆ ਰਹੀ ਆ
@user-dp2eh4pv3d
@user-dp2eh4pv3d 5 ай бұрын
ਵੇਖੋ ਮੱਖੂ ਸਾਬ ਚੌਲਾਂ ਦੀ ਦੇਗ ਵਿੱਚੋਂ ਦੋ ਚਾਰ ਚੌਲ ਖਾ ਕੇ ਪਤਾ ਲੱਗ ਜਾਂਦਾ ਹੈ ਕਿ ਦੇਗ ਪੱਕੀ ਆ ਕਿ ਨਹੀਂ। ਇਸੇ ਤਰ੍ਹਾਂ ਜਦੋਂ ਦਲੇਰੀ ਨਾਲ ਭਾਈ ਗੋਪਾਲਾ ਜੀ ਨੇ ਸਵਰਨ ਘੋਟਣੇ ਦਾ ਭੋਗ ਰੁਕਵਾਇਆ ਤੇ ਆਪਣੇ ਤੇ ਪਰਚਾ ਵੀ ਕਰਵਾਇਆ, ਤਾਂ ਹੁਣ ਸ਼ੱਕ ਨਹੀਂ ਰਿਹਾ ਕਿ ਗੋਪਾਲਾ ਜੀ ਪੰਥਕ ਹਨ ਕੇ ਨਹੀਂ। ਬਾਕੀ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੈ ਆਂ
@rajwinderkaur8905
@rajwinderkaur8905 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mandeepbhanghu2232
@mandeepbhanghu2232 5 ай бұрын
,ਮੁਖੂ ਸਹਿਬ ਸਤਿ ਸ੍ਰੀ ਆਕਾਲ ਵਿਰਸਾ ਨੂੰ ਬਹੁਤ ਦੁਖ ਗੋਪਾਲਾ ਜੀ ਨੇ ਘੋਟਨੇ ਦੇ ਭੋਗ ਦੀ ਅਰਦਾਸ ਰੋਕੀ ਹੋ ਸਕਦਾ ਕੋਈ ਨਾਜਦੀਕੀ ਸਬੰਧ ਹੋ ਜਾਗਦੇ ਹਨ ਗੁਸਾ ਆ ਰਿਹਾ
@HarjeetSingh-fd5mh
@HarjeetSingh-fd5mh 5 ай бұрын
ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਧੰਨਵਾਦ
@palwindersingh3731
@palwindersingh3731 4 ай бұрын
Virsa chand GDaar baadal da kutta khaujaR. Ajj vi Golkan lutt rahe ne bucharr lokkan da passa luttan valle.
@alambirsingh5076
@alambirsingh5076 4 ай бұрын
ਭਾਈ ਗੋਪਾਲਾ ਜੀ ਬਿਲਕੁਲ ਸਹੀ ਕਿਹਾ ਜੀ🙏🏻🙏🏻🙏🏻🙏🏻🙏🏻
@GurpreetSingh-km4of
@GurpreetSingh-km4of 5 ай бұрын
ਵਾਹਿਗੁਰੂ ਜੀ
@user-xm5rm7bp7j
@user-xm5rm7bp7j 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-uv5qp8jq6b
@user-uv5qp8jq6b 5 ай бұрын
ਮੱਖੂ ਸਾਬ੍ਹ ਕੀ ਪਾਰਟੀ ਵਿਚ ਸਾਰੇ ਬੰਦੇ ਹੀ ਮਾੜੇ ਹੁੰਦੇ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ s ਜਗਮੀਤ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦਿਤਾ ਸੀ ਕੀ ਓ ਕਾਂਗਰਸ ਦੀ ਟਿਕਟ ਤੋਂ ਚੋਣ ਨੀਂ ਲੜਦੇ ਸੀ
@gurusarsudhar9391
@gurusarsudhar9391 5 ай бұрын
ਵਲਟੋਹਾ ਤਾਂ ਹਿਲ ਗਿਆ।
@surjansingh3809
@surjansingh3809 5 ай бұрын
ਸ਼ਾਬਾਸ਼ ਭਾਈ ਗੋਪਾਲ ਜੀ
@surinderkaur-oo9hk
@surinderkaur-oo9hk 5 ай бұрын
ਸ਼ਕਲ਼ ਸੂਰਤ ਸਿੱਖਾਂ ਵਾਲੀ ਤੇ ਕੰਮ ਗਦਾਰਾਂ ਵਾਲੇ ਚਮਚੇ ਨਾ ਹੋਣ ਤਾਂ
@baljindershah9373
@baljindershah9373 5 ай бұрын
ਜਿਹੜੇ ਪੰਥ ਨੂੰ ਲੁੱਟਣ ਵਾਲੇ ਗਦਾਰੀ ਕਰਨ ਵਾਲੇ ਲੰਡੂ ਬੰਦੇ ਸਿਰੇ ਦੇ ਬੇਸ਼ਰਮ ਨੇ,ਉਹ ਉਹਨਾਂ ਗੁਰੂ ਦੇ ਸਿੱਖਾਂ ਤੇ ਇਲਜ਼ਾਮ ਲਾ ਰਹੇ ਨੇ,ਜਿਨ੍ਹਾਂ ਪੰਥ ਦੀ ਚੜ੍ਹਦੀਕਲਾ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।ਲੱਖ ਲਾਹਨਤ ਹੈ ਇਹੋ ਜਹੇ ਗਦਾਰਾਂ ਤੇ ਪੰਥ ਦੋਖੀਆਂ ਤੇ।
@harbanskaur4126
@harbanskaur4126 5 ай бұрын
Bhaisahab gopala ji really a great personality, waheguru ji bhaisahab nu chardikala ch rakhn
@BalvirSingh-bn9qb
@BalvirSingh-bn9qb 5 ай бұрын
ਵਲਟੋਹਾ ਦੀ ਕਹਾਵਤ ਹੈ ਕਿ ਸਵਾ।ਕੀਲਾ ਜਮੀਨ ਤੇ ਗੱਡੀ ਇਨੋਵਾ ਨਾਮ ਵਿਰਸਾ ਸਿੰਘ ਵਲਟੋਹਾ ਬਾਦਲ ਦਾ ਜੁੱਤੀ ਚਟ ਵਲਟੋਹਾ ਗੱਦਾਰ
@tsgkarn4284
@tsgkarn4284 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@amritfitness7648
@amritfitness7648 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@suchasingh2663
@suchasingh2663 4 ай бұрын
Waheguru ji mehar karan
@rachhpalgill1180
@rachhpalgill1180 5 ай бұрын
So wonderful interview 😮 Thanks Makhu Sahib Jee😢
@gurjantsinghgurjantgarry2166
@gurjantsinghgurjantgarry2166 3 ай бұрын
ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਜਵਾਬ ਦਿੱਤਾ ਵਿਰਸਾ ਸਿੰਘ ਵਲਟੋਹਾ ਨੂੰ ਇੱਕ ਨੰਬਰ ਦਾ ਦੋਗਲਾ ਬੰਦਾ ਏ
@ManpreetKaur-we8nm
@ManpreetKaur-we8nm 5 ай бұрын
Goppalla is great parson in the world…we watched from England 🏴󠁧󠁢󠁥󠁮󠁧󠁿
@jagseersinghwahsgurukjibra9890
@jagseersinghwahsgurukjibra9890 4 ай бұрын
🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@GurmeetSingh-yd6zn
@GurmeetSingh-yd6zn 5 ай бұрын
Wahe guru ji
@harjinder7435
@harjinder7435 4 ай бұрын
ਬਿਲਕੁਲ ਸਹੀ ਕਿਹਾ ਭਾਈ ਸ ਗੁਪਾਲਾ ਸਿੰਘ ਜੀ ਵਿਰਸਾ ਪੁਲੀਸ ਦਾ ਟਾਓਟ ਸੀ
@gurbakhshsingh7885
@gurbakhshsingh7885 5 ай бұрын
ਵਿਰਸੇ ਵਿਚ ਬਾਦਲ ਬੋਲਦਾ
@avtarsinghavtarsinghaulakh4770
@avtarsinghavtarsinghaulakh4770 5 ай бұрын
ਹੁਣ, ਬੋਲ, ਵਲਟੋਹਾ, ਕੀ,ਹੋ ਗਿਆ, ਹੁਣ,
@AmrikSingh-bd4pf
@AmrikSingh-bd4pf 5 ай бұрын
Makhu ji ! I appreciate your tenaciousness & bravery in pursuing your goal in presenting the facts of Jathedar Kaonke's brutal & barbaric murder by Ghotna & Co.
@jagtarsingh5608
@jagtarsingh5608 5 ай бұрын
ਇਹ ਠੱਗ ਵਿਰਸਾ ਆਪ ਸਰਪੰਚੀ ਵੰਡ ਦਾ ਰਿਹਾ,
@user-ut8zl3tj6n
@user-ut8zl3tj6n 5 ай бұрын
ਬਲਟੋਆ ਚਮਚਾ ਮਾਰ ਕੇ ਲੰਬੜਦਾਰੀ ਚੁਹਿਦਾ ਆ ਭਾਈ ਸਾਹਿਬ ਜੀ
@jeetabinning350
@jeetabinning350 5 ай бұрын
Makhu ji g ki tusi ji nu ❤💖🙏🏼💛💞🌹
@mukhdevsingh4356
@mukhdevsingh4356 5 ай бұрын
Bhai gopala ji, we are proud of you. You are very honest and dedicated jodha. Chardikala vich raho
@avtarkaur2065
@avtarkaur2065 5 ай бұрын
ਵਲਟੋਹਾ ਟਾਉਟ ਹੈ
@GursewakSidhu-bt5bn
@GursewakSidhu-bt5bn 5 ай бұрын
ਵਿਰਸਾ ਤੇ ਹੈ ਹੀ ਝਾੜੀ ਪੈਦਾਇਸ਼ ਹੈ। ਝਾੜੀ ਦੀ ਪੈਦਾਇਸ਼ ਵਾਲੇ ਕੰਮ ਵੀ ਝਾੜੀ ਵਾਲੇ ਹੀ ਕਰਨਗੇ।
@satjitjhajj6956
@satjitjhajj6956 5 ай бұрын
ਮਖੂ ਸਾਬ ਭੋਮਾ ਤੋ ਵੀ ਸਪੱਸ਼ਟੀਕਰਨ ਲਓ ਜੀ,
@jindersingh5
@jindersingh5 5 ай бұрын
Bhai gopala ji nu guru sahib chardi kalla ch rakhan 🙏🙏🙏🙏🙏🙏
@kuka6853
@kuka6853 5 ай бұрын
ਵਲਟੋਹਾ ਥੱਲੇ ਕੁਮੈਟ ਪੜ ਲਵੇ ਜੋ ਲੋਕਾਂ ਨੇ ਥੱਲੇ ਲਿਖੇ ਆ। ਸ਼ਰਮ ਕਰੇ😮😮😮😮😮ਭਾਈ ਗੋਪਾਲਾ ਸਾਹਿਬ ਦੇ ਬੋਲਾਂ ਤੋ ਸਾਫ ਦਿਸਦਾ ਕਿ ਭਾਈ ਗੋਪਾਲਾ ਸਾਹਿਬ ਸਿੱਖੀ ਲਈ ਸਾਫ ਬੰਦਾ ਹੈ💯💯💯💯✅✅✅❤️🌹🙏🙏🙏🙏
@kirpalsingh3313
@kirpalsingh3313 5 ай бұрын
ਵਾਹਿਗੁਰੂ ਵਾਹਿਗੁਰੂ
@parmjitsinghghungranadhill8949
@parmjitsinghghungranadhill8949 14 күн бұрын
Wah makhu sahib ji wah wah Gopala ji
@simranjitkaurbajwa3265
@simranjitkaurbajwa3265 4 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji 🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏
@rachhpalgill1180
@rachhpalgill1180 5 ай бұрын
So well said Bhai Gopala sahib Jee😢 So nice of you Sir Jee😢
@lehalsingh
@lehalsingh 5 ай бұрын
WAHEGURU JI DA KHALSA WAHEGURU JI DI FATEH 🙏🙏🙏🙏🙏🙏🙏🙏🙏♥️♥️♥️♥️♥️♥️♥️♥️♥️
@gaganaulakh8624
@gaganaulakh8624 5 ай бұрын
ਵਿਰਸਾ ਸਿੰਘ ਵਲਟੋਹਾ ਜੀ ਦਿਓ ਜਵਾਬ
@sidhusardar3374
@sidhusardar3374 5 ай бұрын
SGPC Badal priwar tu Ajad kreo ji eh Badal judlee♥️😭😭😭😭😭😭😭
@palwinderbhinder8379
@palwinderbhinder8379 5 ай бұрын
So wonderful interview
@user-fj3wb5zf6q
@user-fj3wb5zf6q 5 ай бұрын
ਕੋਟੀ ਕੋਟਿ ਪ੍ਰਣਾਮ ਭਾਈ ਭਾਊ ਵੱਡਾ ਭਾਊ ਗੋਪਾਲਾ ਜੀ ਨੂੰ ਸੱਚਾ ਬੰਦਾ ਹਿਕ ਥਾਪੜ ਥਾਪੜ ਰੌਲਾ ਪਾਉਂਦਾ ਸੱਚਾ ਬੰਦਾ ਲੱਖ ਬੰਦੇ ਚ ਖੜ ਕੇ ਦੱਸਦਾ ਵੀ ਮੈਂ ਆਵਾਂ ਹੁਣ ਵਲਟੋਹਾ ਸਾਹਬ ਜੀ ਤੁਸੀਂ ਵੀ ਆਓ ਮਖੂ ਸਾਹਿਬ ਜੀ ਸਲੂਟ ਆ ਤੁਹਾਨੂੰ ਵੀ
@mohinderpalsingh4113
@mohinderpalsingh4113 5 ай бұрын
Wahiguru jee Wahiguru jee Wahiguru jee Wahiguru jee Wahiguru jee ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@balrajsharma4961
@balrajsharma4961 5 ай бұрын
Gopala ji🙏🙏🙏🙏🙏🙏 Waheguru ji aap pe kirpa kre Thanks🌹🌹🌹🌹🌹🌹🙏🙏🙏🙏🙏🙏
@baljindarsingh3221
@baljindarsingh3221 5 ай бұрын
Very good makhu sahib
@JagmailSingh-fe9yr
@JagmailSingh-fe9yr 3 ай бұрын
ਸਾਰੇ ਵੇਲੇ ਐ ਇਹਨਾ ਮਗਰ ਲੱਗ ਕੇ ਕਿਸੇ ਨਾਲ ਲੜਣ ਦੀ ਲੋੜ ਨੀ ਆਪਣਾ ਕੰਮ ਕਰੋ ਤੇ ਆਪਣੇ ਬੱਚਿਆ ਨੂੰ ਚੰਗੀ ਸਿੱਖਿਆ ਦੇਵੋ ਸਰਬੱਤ ਦਾ ਭਲਾ ਮੰਗੋ
@user-mi8rh4wu2j
@user-mi8rh4wu2j 5 ай бұрын
DHAN..DHAN..GURU..RAM..DAS..G..KIRPA..KARAN BHAI.GOPALA..G..TA
@sukhwindersinghshahzada8416
@sukhwindersinghshahzada8416 4 ай бұрын
ਚੱੜ੍ਹਦੀ ਕਲਾ ਜੀ
@oprinderkaurmaan4714
@oprinderkaurmaan4714 5 ай бұрын
Shabash Bhai gupala ji ! Liao ina nu kaum de sahmne ! Juttia da haar pake ina da jaloos kadu !
@HarmeetKaur-rb2cm
@HarmeetKaur-rb2cm 5 ай бұрын
Waheguru ji
@gurpartapdhillon4264
@gurpartapdhillon4264 5 ай бұрын
ਗੋਪਾਲਾ ਸਾਬ ਇਸ ਵਾਰ ਤੁਸੀਂ ਬੈਕ ਫੁੱਟ ਤੇ ਹੋ।। ਕਿਉਂਕਿ ਕਿ ਤੁਹਾਡਾ ਚੈਲੰਜ ਇਸ ਵਾਰ ਇਹ ਹੋਣਾ ਚਾਹੀਦਾ ਸੀ ਕਿ ਵਲਟੋਹਾ ਆਪਣਾ ਮੂੰਹ ਕਾਲਾ ਕਰੇ ਮੈਂ ਸੱਚਾ ਹਾਂ ਆਪਣੇ ਬੱਚੇ ਲੈ ਕੇ ਵੀ ਆ ਜਾਵਾਂਗਾ ਪਰ ਵਿਰਸਾ ਆਪਣਾ ਮੂੰਹ ਕਾਲਾ ਕਰਾਗਾ?
@RoopSingh-mu2fj
@RoopSingh-mu2fj 5 ай бұрын
Us chabal de akhe kite gopala ji apna parbar na kite gurdware chardeve kiu gopale to koi galti hoi hai etah kalnu kus hor Karan lai kahe ga ehje hajarah kute bhokde ne bhoki jande koi lor nahi bhai gopala nu apne bachia di soh Khan nu
@parmjitsinghghungranadhill8949
@parmjitsinghghungranadhill8949 14 күн бұрын
O ballia sher di thoko manji
@parmjitkaur7944
@parmjitkaur7944 5 ай бұрын
ਮੱਖੁ। ਜੀ ਮੁੰਦਰੀ। ਦਾ ਕਿੱਸਾ। ਦੱਸੋ
Como ela fez isso? 😲
00:12
Los Wagners
Рет қаралды 28 МЛН
Can You Draw The PERFECT Circle?
00:57
Stokes Twins
Рет қаралды 97 МЛН
La final estuvo difícil
00:34
Juan De Dios Pantoja
Рет қаралды 28 МЛН
Be kind🤝
00:22
ISSEI / いっせい
Рет қаралды 19 МЛН
Como ela fez isso? 😲
00:12
Los Wagners
Рет қаралды 28 МЛН