ਸਟੂਡੈਂਟ ਕੁੜੀ ਦੀ ਪੰਜਾਬ ਪੁਲਸੀਏ ਦੇ ਪੁੱਤ ਨੇ ਰੋਲੀ ਇੱਜਤ , Canada Student Life , Joginder Bassi Show

  Рет қаралды 248,697

BASSI SHOW TORONTO

BASSI SHOW TORONTO

3 жыл бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 423
@HarjinderBhullar6076
@HarjinderBhullar6076 3 жыл бұрын
ਜੇ ਭਾਈ ਕੁੜੀਉ ਘਰਦਿਆਂ ਦੀ ਫ਼ਿਕਰ ਡਰ ਹੋਵੇ ਤਾਂ ਫਿਰ ਇਹ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚੋ ਗੀਆ
@sidhudhandiwal4757
@sidhudhandiwal4757 3 жыл бұрын
ਕੱਚੀ ਉਮਰਾਂ ਦੀਆਂ ਗਲਤੀਆਂ ਬਹੁਤ ਭਾਰੀ ਪੈ ਜਾਂਦੀਆਂ,, ਇਹ ਉਮਰ ਹੀ ਐਸੀ ਹੁੰਦਾ ਹੈ ਜਿੱਥੇ ਜੋ ਵੀ ਨੇੜੇ ਆ ਜਾਂਦਾ ਪਹਿਲਾਂ ਇਰ ਉਹੀ ਰੱਬ ਲੱਗਣ ਜਾਦਾਂ
@kisanadeawaj8961
@kisanadeawaj8961 3 жыл бұрын
ਜੱਸੀ ਕਿਉਂ ਖੋਲੀ ਕੱਛੀ ਗਲਤੀ ਸਾਰੀ ਤੇਰੀ ਏ ਤੇਰੇ ਨਾਲ ਮੁੰਡੇ ਨੇ ਧੱਕਾ ਨਹੀਂ ਕੀਤਾ ਤੇਰੀ ਸਹਿਮਤੀ ਨਾਲ ਹੋਇਆ ਹੁਣ ਇੱਥੇ ਚਵਲ ਬਕਵਾਸ ਕਰੀ ਜਾਂਦੀ ਏ ਮਾਂ ਬਾਪ ਦਾ ਜਲੂਸ ਕੱਢਣ ਲਈ ਇੱਥੇ ਆ ਗਈ ਕਹਿੰਦੀ ਮੈਂ ਆਪਣੇ ਮੰਮੀ ਪਾਪਾ ਵਾਰੇ ਸੋਚਿਆ ਤਾਂ ਚੁੱਪ ਹੋ ਗਈ ਸੀ ਜਦੋ ਟੰਗਾਂ ਚੱਕਵਾਈਆ ਉਸ ਟਾਈਮ ਕਿਉ ਨੀ ਮੰਮੀ ਪਾਪਾ ਵਾਰੇ
@BalrajSingh-ty1sb
@BalrajSingh-ty1sb 2 жыл бұрын
ਬੱਸੀ ਸਾਬ ਸਾਨੂੰ ਪੰਜਾਬ ਦੀਆਂ ਇਹਨਾਂ ਧੀਆਂ ਤੇ ਮਾਨ ਕਰਣਾ ਚਾਹੀਦਾ। ਜਿਸ ਤਰ੍ਹਾਂ ਇਹ ਨਾਮ ਰੋਸ਼ਨ ਕਰ ਰਹੀਆਂ ਇਹਨਾਂ ਲਈ ਤੁਹਾਡੇ ਚੈਨਲ ਵੱਲੋਂ ਕੋਈ ਨਾ ਕੋਈ ਸਲਾਨਾ ਸਮਾਰੋਹ ਸਮਾਗਮ ਵੀ ਹੋਣਾਂ ਚਾਹੀਦਾ। ਵਿਜੇਤਾ ਨੂੰ ਕੋਈ 🏆ਕੱਪ ਦੇਣ ਦਾ।
@sukhjindertoot3248
@sukhjindertoot3248 3 жыл бұрын
ਤਾੜੀ ਇੱਕ ਹੱਥ ਨਾਲ ਨਹੀਂ ਵਜਦੀ👍🙏
@paramjitsinghkholi4075
@paramjitsinghkholi4075 3 жыл бұрын
ਤਾੜੀ ਦਾ ਕੀ ਕੰਮ। ਸੁਆਦ ਦਾ ਮਤਲਬ ਸੀ ਸੁਆਦ ਲੈ ਲਿਆ then ok
@snehadhn6526
@snehadhn6526 3 жыл бұрын
Taadi ki the boy had fun and ditched her
@subhcharanjitsinghnehal9495
@subhcharanjitsinghnehal9495 3 жыл бұрын
ਅਗਰ ਤੂੰ ਘਰੋਂ ਡਰਦੀ ਹੁੰਦੀ ਤਾਂ ਸਹੇਲੀਆਂ ਛੱਡ ਕੇ ਉਹਦੇ ਘਰ ਨਾ ਜਾਦੀ
@kuchbhisahi
@kuchbhisahi 3 жыл бұрын
ਬਿਲਕੁਲ ਸਹੀ
@mandeepkaur269
@mandeepkaur269 3 жыл бұрын
bilkul.shi.kudi da v ona e ksoor a jina munde da... kudi v bhut glt c nl...
@subhcharanjitsinghnehal9495
@subhcharanjitsinghnehal9495 3 жыл бұрын
@@mandeepkaur269 jehdi kudi 6mundia de ghar raat rehn ja rahi aa te bhana v dekho kinna lame excuse aa k ohna nu padaon gai c jad k dono eko class vich ne enni keddi phd kitti c enne eve chwl mardi
@amankahlon4552
@amankahlon4552 3 жыл бұрын
Right
@pawankhehraofficial2273
@pawankhehraofficial2273 3 жыл бұрын
Yeah,,ho sakda isnu trust ho gea hove Munde te but isnu sochna cahida da c parents da..
@Kala_Kendra
@Kala_Kendra 3 жыл бұрын
ਮੈ ਗ੍ਰੰਥੀ ਸਿੰਘ ਅਾ ੲਿਹਨਾ ਬਚਿਅਾ ਮਾਂ ਪਿੳੁ ਤਾ ਅਾਣ ਕੇ ਅਰਦਾਸਾ ਕਰਵਾੳੁਦੇ ਅਾ ਕੇ ਸਾਡੀ ਕੁੜੀ ਦੀ ਕਿਸੇ ਨਾਲ ਗਲ ਬਾਤ ਹੋ ਜਾਵੇ
@paramjitsinghkholi4075
@paramjitsinghkholi4075 3 жыл бұрын
ਦੇਖ ਲਾਉ ਜੀ ਕਨੇਡਾ ਵਿੱਚ ਪੜ੍ਹਨ ਗਈ ਕੁੜੀ ਦਾ ਹਾਲ।
@gurmailsinghgill4971
@gurmailsinghgill4971 3 жыл бұрын
ਇੱਥੇ ਪੰਜਾਬ ਵਿੱਚ ਤਾਂ ਇਹ ਲੋਕ ਕੁੜੀਆਂ ਦੀ ਪੂਰੀ ਰਖਵਾਲੀ ਕਰਦੇ ਹਨ, ਪਰ ਇਹ ਬੇਸ਼ਰਮ ਲੋਕ ਬਾਹਰਲੇ ਮੁਲਕਾਂ ਵਿੱਚ ਲੜਕੀਆਂ ਨੂੰ ਇਕੱਲਿਆਂ ਹੀ ਭੇਜ ਦਿੰਦੇ ਹਨ, ਚੈਨਲ ਵਾਲਿਆਂ ਨੂੰ ਚਾਹੀਦਾ ਹੈ ਕਿ ਇਸ ਦੇ ਮਾਤਾ-ਪਿਤਾ ਨਾਲ ਵੀ ਗੱਲਬਾਤ ਕੀਤੀ ਜਾਵੇ ਜਿਹੜੇ ਡਾਲਰਾਂ ਦੀ ਭੁੱਖ ਪੂਰੀ ਕਰਨ ਲਈ ਕੁੜੀਆਂ ਨੂੰ ਤੋਰਦੇ ਹਨ, ਤਾਂ ਅੱਛਾ ਹੋਵੇਗਾ।
@snehadhn6526
@snehadhn6526 3 жыл бұрын
Sahi gal hai pata nayi kive maa baap kudiyan nu ekalle hee bhej dinde aa
@liveguru3251
@liveguru3251 3 жыл бұрын
ਕਿਹੜਾ ਇੱਕ ਨਾਲ ਹੋ ਰਿਹਾ ਬਹੁਤ student ਆਜ਼ਾਦੀ chunde ਸੀ ਉਹ ਮਿਲ ਗਈ ਓਹਨਾ ਨੂੰ
@balbirthind223
@balbirthind223 3 жыл бұрын
Ha.haaa
@liveguru3251
@liveguru3251 3 жыл бұрын
@@jattlgderondwarga5531 ਹੋਰ ਕੀ ਯਾਰ ਇਹ ਆਪਣੀ ਨਹੀ ਆਪਣੇ ਹੋਣ ਵਾਲੇ ਘਰਵਾਲੇ ਦੀ ਵੀ ਜ਼ਿੰਦਗੀ ਖਰਾਬ ਕਰ ਗਈ ਪੱਕੀ ਗੱਲ ਆ ਯਾਦ ਰੱਖਣਾ ਇਹਦਾ ਰਿਸ਼ਤਾ ਕਿਤੇ ਵੀ ਨਹੀ ਨਿਭਣਾ
@liveguru3251
@liveguru3251 3 жыл бұрын
@@jattlgderondwarga5531 2ਮਹੀਨੇ ਬਾਅਦ ਘਰ ਵਿੱਚ ਕਲੇਸ਼ ਨਾ ਹੋਵੇ ਤਾ ਕਹੀ ਪਹਿਲਾਂ ਅਕਲ ਨੂੰ ਹੱਥ ਨਹੀ ਮਾਰਦੇ ਕਿ ਵਿਆਹ ਕਰਕੇ ਖੇਹ ਖਾ ਲਈ ਜਿਹੜੀ ਖਾਣੀ ਆ
@vikramjitsingh713
@vikramjitsingh713 3 жыл бұрын
ਅਜ਼ਾਦੀ ਮਿਲ ਗਈ ਲਨ ਫੁਦੀਆ ਕਰਨ ਦੀ 😂😂😂 ਬੋਲੋ ਕਾਮ ਦੇਵਤਾ ਜੀ ਕੀ ਜੈ 🙏🙏🙏
@gurgurgur
@gurgurgur 3 жыл бұрын
ਗੁਰਬਾਣੀ ਆਜ਼ਾਦੀ ਦੀ ਇਜਾਜ਼ਤ ਨਹੀਂ ਦਿੰਦੀ ਵਾਹਿਗੁਰੂ ਕਹਿੰਦੇ ਆਪਣੇ ਮਨ ਨੂੰ ਦਾਇਰੇ ਚ ਰੱਖਣਾ ਚਾਹੀਦਾ ਹੈ ਉਹ ਹੀ ਚੰਗੇ ਆਚਰਣ ਦਾ ਹੋ ਸਕਦਾ ਹੈ ਵਿਆਹ ਵਾਲਾ ਜੀਵਨ ਪਵਿੱਤਰ ਹੈ
@prabjit7425
@prabjit7425 3 жыл бұрын
ਜਿਹੜੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਲਿਵਿੰਗ ਸੰਬੰਧਾਂ ਵਿੱਚ ਰਹਿਣ ਲੱਗ ਜਾਂਦੀਆਂ ਹਨ , ਉਹਨਾਂ ਕੁੜੀਆਂ ਨਾਲ ਉਹ ਮੁੰਡੇ ਕਦੀ ਵੀ ਵਿਆਹ ਨਹੀ ਕਰਾਉਂਦੇ । ਇਹਨਾਂ ਕੁੜੀਆਂ ਦੀ ਕਦੀ ਬਰਾਤ ਨਹੀਂ ਆਉਂਦੀ ਹੁੰਦੀ ।
@simkaur9652
@simkaur9652 3 жыл бұрын
True.. very very rare.. but why take the risk???
@prabjit7425
@prabjit7425 3 жыл бұрын
@@simkaur9652 ਇਹੋ ਜਿਹੀਆਂ ਕੁੜੀਆਂ ਆਪਣੇ ਆਪ ਨੂੰ ਮਾਪਿਆਂ ਨਾਲੋਂ ਜ਼ਿਆਦਾ ਅਕਲ ਵਾਲੀਆਂ ਸਮਝਦੀਆਂ ਹਨ ਅਤੇ ਮਾਪਿਆਂ ਨਾਲੋਂ ਜ਼ਿਆਦਾ ਯਕੀਨ ਸਹੇਲੀਆਂ ਅਤੇ ਮੁੰਡੇ ਤੇ ਕਰਦੀਆਂ ਹਨ । ਹੁਣ ਮਿਹਣੇ ਤਾਂ ਸਾਰੀ ਉਮਰ ਹੀ ਸੁਣਨੇ ਪੈਣਗੇ । ਮੇਹਣਿਆਂ ਤੋਂ ਤਾਂ ਰਾਮ ਵੀ ਨਹੀਂ ਸੀ ਬਚ ਸਕਿਆ ਅਤੇ ਉਸਨੂੰ ਵੀ ਲੋਕਾਂ ਨੇ ਮਜਬੂਰ ਕਰ ਦਿੱਤਾ ਕਿ ਜਿਸ ਕਰਕੇ ਰਾਮ ਜੀ ਨੇ ਸੀਤਾ ਮਾਤਾ ਨੂੰ ਜੰਗਲਾਂ ਵਿੱਚ ਇਕੱਲੀ ਨੂੰ ਰਹਿਣ ਦੀ ਸੱਜਾ ਸੁਣਾ ਦਿੱਤੀ ਸੀ ।
@gurkiratsinghdhanoa5313
@gurkiratsinghdhanoa5313 3 жыл бұрын
@@simkaur9652 n
@arvindergill4374
@arvindergill4374 3 жыл бұрын
Sahi keha veer nahi kise sale de ke zurat va ve sahi kuri val koi dekh ve jave hun choth bole jande va soch soch ke bol rahi hai first pehle din ghar gaye pehle din prpose acept kar leya
@SEKHONGURIQBAL
@SEKHONGURIQBAL 3 жыл бұрын
Kudiya v ghat ni ajkal hoon bahut innocent ban ri a boleya v masa janda
@GodBless_1313
@GodBless_1313 3 жыл бұрын
ਵਿਆਹ ਦੀ ਗੱਲ ਤੋਂ ਤਾਂ ਭੱਜਣਾ ਹੀ ਆ ਕਿਉਕਿ ਜੋ ਕੁਝ ਵਿਆਹ ਤੋਂ ਬਆਦ ਹੋਣਾ ਹੁੰਦਾ ਓਹ ਤੂੰ ਪਹਿਲਾਂ ਕਰ ਲਿਆ। ਜਿਵੇ ਕਿ ਪਤੀ ਪਤਨੀ ਵਾਂਗੂ ਨਾਲ ਰਹਿਣਾ। ਭੈਣੋ ਬੀਬੀਓ ਵਿਆਹ ਤੋਂ ਪਹਿਲਾਂ ਥੋਡੇ ਰਹਿਣ ਨਾਲ (live in) ਵਿੱਚ ਤੇ ਪਤੀ ਪਤਨੀਆ ਵਾਂਗੂੰ feeling ਲੈਣ ਨਾਲ act ਕਰਨ ਨਾਲ ਇਹੋ ਜਿਹੇ ਮੁੰਡੇ ਕਤੀੜ ਹਰਾਮਯਾਦੇ ਮੁੱਕਰਨ ਗੇ ਹੀ ਮੁਕਨਗੇ। ਜਿਹੜੇ ਤੁਹਾਡੀ ਮਰਜੀ ਤੋਂ ਬਿਨਾ ਜਬਰਦਸਤੀ ਸੰਬੰਧ ਬਣਾਉਦਾ ਓਹਨੂੰ ਕੋਈ ਪਿਆਰ ਪਿਉਰ ਨੀ ਹੁੰਦਾ ਓਹਨੂੰ ਗਾਡੂ ਨੂੰ ਆਵਦੇ ਸੁਆਦ ਤੇ ਪਾਣੀ ਕੱਢਣ ਤੱਕ ਮਤਲਬ ਹੁੰਦਾ।
@sukhjindersingh3614
@sukhjindersingh3614 3 жыл бұрын
ਇਨਾ ਕੁੜੀਆਂ ਨੂੰ ਵਿਆਹ ਤੋਂ ਬਾਅਦ ਵੀ ਸਾਰੀ ਉਮਰ ਇਹੀ ਤਾਹਨੇ ਸੁਣਨੇ ਪੈਂਣੇ ਆ ਸੋ ਤਕੜੀ ਹੋ ਕੇ ਰਹੇ ਹੁਣ
@urban_Dance-Academy.Mahilpur
@urban_Dance-Academy.Mahilpur 3 жыл бұрын
Q
@simerjitkaur8051
@simerjitkaur8051 3 жыл бұрын
Msc
@HardeepSingh-HH88
@HardeepSingh-HH88 3 жыл бұрын
ਚੰਗੇ ਖਾਨਦਾਨ ਦੀਆਂ ਕੁੜੀਆਂ ਇਹੋ ਜਿਹੇ ਗੰਦ ਨਹੀਂ ਪਾਉਂਦੀਆਂ ਕਿਉਂ ਚੰਗਾ ਖਾਨਦਾਨ ਕਹਿਕੇ ਬਾਸੀ ਸਾਬ ਗੰਦ ਨੂੰ ਚੰਗ ਬਣਾਉਣ ਲੱਗੇ ਹੋ
@HardeepSingh-HH88
@HardeepSingh-HH88 3 жыл бұрын
@@sukhrajwaraich6641 ਜੀ ਤੁਸੀਂ ਚੰਗਾ ਖਾਨਦਾਨ ਸ਼ਾਇਦ ਅਮੀਰ ਨੂੰ ਕਹਿੰਦੇ ਹੋਵੋਗੇ ਚੰਗਾ ਖਾਨਦਾਨ ਚੰਗੀ ਸਿੱਖਿਆ ਜੋਂ ਘਰ ਵਿੱਚ ਦਿੱਤੀ ਜਾਂਦੀ ਹੈ ਉਸਨੂੰ ਚੰਗਾ ਖਾਨਦਾਨ ਕਹਿੰਦੇ ਹਨ
@galanoth17
@galanoth17 3 жыл бұрын
Chandigarh de hostels ch jaake dekh change ghar diya kuriya ne kinna gand paya hoya. Ajkal ma baap da koi zor ni rah gya kuriya te. Phone, media, songs, instagram, tiktok ne sareya da dimaag kharab karta hai.
@HardeepSingh-HH88
@HardeepSingh-HH88 3 жыл бұрын
@@galanoth17 ਚੰਗਾ ਖਾਨਦਾਨ ਕਿਸਨੂੰ ਕਹਿੰਦੇ ਨੇ ਤੈਨੂੰ ਪਤਾ ਤੇਰੇ ਵਰਗੇ ਰੁਪਏ ਵਾਲਿਆਂ ਨੂੰ ਚੰਗਾ ਖਾਨਦਾਨ ਕਹਿੰਦੇ ਹੁੰਦੇ ਨੇ ਜਿਹੜਾ ਕੋਠੇ ਵਾਲੀਆਂ ਕੰਜਰੀਆਂ ਕੋਲ ਵੀ ਬਹੁਤ ਹੁੰਦਾ ਚੰਗੇ ਖਾਨਦਾਨ ਵਾਲੀਆਂ ਖੇਤਾਂ ਵਿੱਚ ਕੰਮ ਵੀ ਬਹੁਤ ਕਰਦੀਆਂ ਨੇ
@HardeepSingh-HH88
@HardeepSingh-HH88 3 жыл бұрын
ਜਿਹੜੇ ਚੰਗਾ ਖਾਨਦਾਨ ਰੁਪਏ ਵਾਲਿਆਂ ਨੂੰ ਸਮਝਦੇ ਹਨ ਉਹ ਕੂਮੈਂਟ ਨਾ ਕਰਨ 🙏
@baltejsran7631
@baltejsran7631 3 жыл бұрын
ਜਿੰਨੀ ਲੜਕੇ ਦੀ ਗਲਤੀ ਉੰਨੀ ਹੀ ਲੜਕੀ ਦੀ ਗਲਤੀਆਂ
@buntysafri5441
@buntysafri5441 3 жыл бұрын
Paji bilkul dono akke hoye si.....🤣
@paramjitsinghkholi4075
@paramjitsinghkholi4075 3 жыл бұрын
@@simkaur9652 ਟਾਈਮ ਪਾਸ good then ਵਿਆਹ । ਜਦ ਮਰਜੀ ਜਿਹਦੇ ਨਾਲ ਮਰਜ਼ੀ ਟਾਈਮ ਪਾਸ ਕਰੀਏ ।
@Plwnder1550
@Plwnder1550 3 жыл бұрын
Ryt,,
@nijjarsukhraj3287
@nijjarsukhraj3287 3 жыл бұрын
Viah wala mza lai v lya hun ltt marni hi c
@GodBless_1313
@GodBless_1313 3 жыл бұрын
ਹਰ ਪੰਜਵੀਂ ਕੁੜੀ ਦੀ ਸਟੋਰੀ same ਆ ਤੇ ਕਿਨੀ ਵਾਰ ਟੀ ਵੀ ਚੈਨਲਾਂ ਤੇ ਬਾਸੀ ਦੇ ਰੇਡੀਓ ਤੇ same stories ਕੁੜੀਆਂ ਲੈਕੇ ਆਈਆ। ਪਰ ਇਨਾਂ ਨੂੰ ਅਕਲ ਨੀ ਆਉਦੀ stories ਸੁਣਕੇ ਵੀ ਇਨਾਂ ਨੇ ਆਸ਼ਕੀ ਵੀ ਕਰਨੀ ਆ ਤੇ livein ਵਿੱਚ ਵੀ ਰਹਿਣਾ। ਸਾਰਾ ਪੰਗਾ ਤੇ ਨਤੀਜੇ ਮਾਪੇ ਕੋਲ ਨਾ ਹੋਣ ਦਾ।
@GodBless_1313
@GodBless_1313 3 жыл бұрын
ਮੈਂ ਵਿਆਹ ਤੋ ਪਹਿਲਾਂ ਆਵਦੀ wife ਨਾਲ ਦੋ ਮਹੀਨੇ ਰਿਹਾ ਕਿਉਕਿ ਮੇਰੇ ਦੋਸਤ ਨਾਲ ਮੇਰੀ ਅਣਬਣ ਹੋ ਗਈ ਸੀ ਤੇ appartment ਛੱਡਣੀ ਪਈ। ਜਿਨਾਂ ਦੇ ਘਰ ਓਹ ਰਹਿੰਦੀ ਸੀ ਮੈਂ ਓਨਾਂ ਨੂੰ ਜਾਣਦਾ ਸੀ ਤੇ ਮੈਂ ਓਨਾਂ ਨਾਲ ਗੱਲ ਕਰਕੇ ਇਕ ਮਹੀਨੇ ਲਈ ਓਥੇ ਮੂਵ ਹੋ ਗਿਆ। ਪਰ ਕਦੇ ਅਸੀਂ ਇਕਲੇ room ਵਿੱਚ ਨਾ ਬੈਠੇ ਸੀ ਕਦੇ ਕੋਈ physical relation ਬਣਾਇਆ। ਪਰ ਜੇ ਕਿਸੇ ਨੂੰ ਸਾਡੇ ਬਾਰੇ ਪਤਾ ਲਗਦਾ ਜਾਂ ਲੱਗਾ ਅਸਲੇ ਇਹੀ ਸੋਚਦੇ ਸੀ ਕਿ ਸ਼ਾਇਦ ਸਾਡੇ ਵਿੱਚ relation ਹੋਣਾ। ਤੇ ਮੇਰੀ wife ਨੂੰ ਵੀ ਕਿਹਾ ਕਿ ਜੇ ਇਹਨੇ ਵਿਆਹ ਨਾ ਕਰਵਾਇਆ ਇਹ trucking ਵਿੱਚ ਆ ਹੋ ਸਕਦਾ ਇਹਦੇ ਬਾਹਰ relation ਹੋਵੇ ਪਰ ਮੈਨੂੰ ਰੱਬ ਨੂੰ ਤੇ ਮੇਰੀ wife ਨੂੰ ਤਾਂ ਪਤਾ ਸੀ ਕਿ ਸਾਡੇ ਵਿੱਚ ਕੁਝ ਇਹੋ ਜਿਹਾ ਨੀ। ਫਿਰ 2020 ਵਿੱਚ ਸਾਡਾ ਵਿਆਹ ਹੋਗਿਆ। ਜੋ ਮੇਰੇ ਬਾਰੇ ਗਲਤ ਕਹਿੰਦੇ ਸੀ ਮੇਰੀ wife ਦੇ ਕੰਨ ਭਰਦੇ ਸੀ ਓਨਾਂ ਦੇ ਮੂੰਹ ਵਿੱਚ ਛਿੱਤਰ ਪਏ।
@gurdarshan3580
@gurdarshan3580 3 жыл бұрын
ਕਿਸੇ ਦੀ ਕੋਈ🙅 ਗਲਤੀ ਨਹੀਂ ਹੈ ਨਾ ਲੜਕੀ ਨਾ ਲੜਕੇ ਦੀ ਬੱਸ ਗਲਤੀ ਹੈ ਊਹ ਹੈ😍😍😍 ਕਾਮ ਦੇਵ
@yugrajsingh2839
@yugrajsingh2839 3 жыл бұрын
😂😂😂 ਕਾਮ ਕਿਰਿਆ
@pushpindersingh8751
@pushpindersingh8751 3 жыл бұрын
Hahaha
@pushpindersingh8751
@pushpindersingh8751 3 жыл бұрын
Ambbi cho pani chonda a te tuckle cho pak pe jandi a kam dave jindabad
@bikramjeetsingh185
@bikramjeetsingh185 3 жыл бұрын
😂😂😂sala mera kaam vasna da bhukha
@gurgurgur
@gurgurgur 3 жыл бұрын
ਇਸ ਨੂੰ ਹੀ ਤ੍ਰਿਆ ਚਰਿੱਤਰ ਕਹਿੰਦੇ ਹਨ ਤ੍ਰਿਯ ਚਰਿਤ੍ਰ ਬੁੱਧੀ ਖੇਡਦੀ ਹੈ ਦਸਮ ਦੀ ਬਾਣੀ ਵਿੱਚ ਇਸ ਦੀ ਹੀ ਵਿਆਖਿਆ ਹੈ ਕੇ ਕਿਸ ਤਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੇ ਤੋਂ ਗਲਤ ਕੰਮ ਕਰਵਾ ਲੈਂਦੇ ਹਨ
@HarjinderBhullar6076
@HarjinderBhullar6076 3 жыл бұрын
ਤੇਰੀ ਕੁੜੀਏ ਇਹ ਗਲਤੀ ਆ ਤੂੰ ਨਾਲ ਵਾਲੀਆ ਕੁੜੀਆ ਨੂੰ ਛੱਡ ਕੇ ਕਿਸੇ ਥੋੜੀ ਜਿਹੀ ਜਾਣ ਪਹਿਚਾਣ ਤੋਂ ਅਣਜਾਣ ਮੁੰਡੇ ਕੋਲ ਜਾਨੀਆ ਆ ਇਹੋ ਜਿਹੀ ਕੁੜੀਆਂ ਨਾ ਜੰਮਣ ਤਾਹੀਂ ਲੋਕ ਕੁੜੀਆਂ ਜੰਮਣ ਤੋਂ ਡਰਦੇ ਆ
@jaksonmury5240
@jaksonmury5240 3 жыл бұрын
ਬੀਬਾ ਜਿਹਦੇ ਨਾਲ ਤੇਰਾ ਵਿਆਹ ਹਉ ਟੁੱਟੇ ਗਾ ਹੀ ਗਸਤੀ
@bakhshishbisa1201
@bakhshishbisa1201 3 жыл бұрын
ਕੁੜੀ ਦੀ ਗਲਤੀ ਆ ੲਿਹਨੇ ਆਪ ਆਪਣੇ ਮਾਪਿਆਂ ਦੀ ੲਿੱਜਤ ਰੋਲੀ ਆ ਮਾਪਿਆਂ ਨੇ ਕਿੰਨੇ ਚਾਵਾਂ ਨਾਲ ਫ਼ਿਰ ਪੈਸੇ ਲਾਕੇ ਭੇਜਿਆ ੲਿਹ ੲਿੱਥੇ ਰੰਗ ਰਲੀਆਂ ਮਨਾਉਂਦੀ ਫਿਰਦੀ ਆ
@up26wale73
@up26wale73 3 жыл бұрын
bassi saab v pure maje lende aa
@snehadhn6526
@snehadhn6526 3 жыл бұрын
Haha sahi hai
@HarjinderBhullar6076
@HarjinderBhullar6076 3 жыл бұрын
ਮਾਂ ਬਾਪ ਸੋਨੂੰ ਕੁੜੀਉ ਐਨੈ ਪੈਸੇ ਲਾ ਕੇ ਬਾਹਰ ਭੇਜਦਾ ਤੁਸੀਂ ਉਹਨਾਂ ਬਾਰੇ ਸੋਚੋ ਕੁੜੀਆਂ ਦੀ ਗਲਤੀ ਮੁੰਡਿਆਂ ਦੀ ਕੀ ਤਾਕਤ ਕਿਸੇ ਕੁੜੀ ਵੱਲ ਝਾਕ ਜੇ
@harindervirk8861
@harindervirk8861 3 жыл бұрын
True!
@kundankaur352
@kundankaur352 3 жыл бұрын
ਖੲ
@SonuSonu-yd1kd
@SonuSonu-yd1kd 3 жыл бұрын
Msa msa ta mauka milea kiria nu canada aa ke.Aish kardiya ne
@chouhan3156
@chouhan3156 3 жыл бұрын
Gdtghhfhughhhhgyhyy bdlg
@chouhan3156
@chouhan3156 3 жыл бұрын
Hi b
@HarjinderBhullar6076
@HarjinderBhullar6076 3 жыл бұрын
ਆਪ ਗਲਤੀ ਕਰਦੀਆਂ ਕੁੜੀਆਂ ਜਦੋਂ ਮਾਂ ਬਾਪ ਦੀ ਮਰਜੀ ਤੋਂ ਬਿਨਾਂ ਵਿਆਹ ਕਰਾਉਣ ਬਾਰੇ ਸੋਚਦੀ ਦੀਆਂ ਜਿਹੜਾ ਮੁੰਡਾ ਵਿਆਹ ਤੋਂ ਪਹਿਲਾਂ ਕੁਸ਼ ਗਲਤ ਕਰਦਾ ਉਹ ਘਟੀਆ ਸੋਚ ਦਾ ਬੰਦਾ ਹੁੰਦਾ ਕੁੜੀਆਂ ਨੂੰ ਸਮਝਣਾ ਚਾਹੀਦਾ ਕਦੇ ਭਰੋਸਾ ਨਾ ਕਰਨਾ ਚਾਹੀਦਾ
@premnathjoshi735
@premnathjoshi735 3 жыл бұрын
ਇਹ ਕੁੜੀ ਬਹੁਤ ਝੂਠ ਬੋਲ ਰਹੀ ਹੈ,ਇਹ ਓਥੇ ਪੜ੍ਹਾਈ ਲਈ ਗਈ ਸੀ ਕਿ ਕਿਸੇ ਨਾਲ ਵਿਆਹ ਤੋਂ ਪਹਿਲਾਂ ਓਹਦੇ ਨਾਲ ਇਕੱਲੇ ਰਹਿਣਾ ਤੇ ਓਹਦੇ ਨਾਲ ਸੌਣਾ ਤੇ ਉਹ ਵੀ ਲਗਾਤਾਰ ਚਾਰ ਮਹੀਨੇ। ਜੇ ਉਹ ਪਿਆਰ ਕਰਦੀ ਸੀ ਤੇ ਅਪਨੇ ਘਰ ਵਾਲਿਆਂ ਨੂੰ ਕਿਉਂ ਨਹੀਂ ਦਸਿਆ? ਚੰਗੇ ਘਰਾ ਦੀਆਂ ਕੁੜੀਆਂ ਇਹੋ ਜਿਹੇ ਕਮ ਨਹੀਂ ਕਰਦੀਆਂ।
@amanb5598
@amanb5598 3 жыл бұрын
ਸ਼ੁਕਰ ਹੈ ਮੈਂ ਇਹੋ ਜਿਹੇ ਉੱਚੀ ਸੋਚ ਵਾਲੇ ਲੋਕਾਂ ਵਿੱਚ ਨਹੀਂ ਰਹਿੰਦਾ ਜਿੱਥੇ ਰਿਸ਼ਤੇ ਅਵਾਰਾ ਪਸੂਆਂ ਵਾਲੇ ਹੋ ਗਏ ਹਨ ਕਦੇ ਕਿਸੇ ਮਗਰ ਤੁਰੇ ਫਿਰਦੇ ਹਨ ਤੇ ਕਦੇ ਕਿਸੇ ਮਗਰ। ਭਾਵੇਂ ਮੈਂ ਪੰਜਾਬ ਦੇ ਉਸ ਹਿੱਸੇ ਵਿਚ ਰਹਿੰਦਾ ਹਾਂ ਜਿਸ ਨੂੰ Backward Area ਕਿਹਾ ਜਾਂਦਾ ਹੈ ਪਰ ਏਸ ਏਰੀਏ ਦੇ ਲੋਕ ਅਵਾਰਾ ਨਹੀ ਹਨ।
@dapinderjitsingh
@dapinderjitsingh 3 жыл бұрын
ਬਾਈ ਏਰੀਏ ਦੀ ਕੋਈ ਗੱਲ ਨਹੀ ਹੁੰਦੀ ਮੰਨਦੇ ਏਦਾਂ ਦੇ ਏਰੀਏ ਵਿੱਚ ਲੋਕ ਸਾਊ ਜਰੂਰ ਹੋਣਗੇ ਭੋਲੇ ਹੁੰਦੇ ਨੇ ਪਰ ਨਵੀ ਪਨੀਰੀ ਓਥੇ ਵੀ ਓਵੇ ਦੀ ਹੈ ਬਲਕਿ ਚੰਡੀਗੜ੍ਹ ਵੱਲ ਜਾ ਥੋੜੇ ਅਡਵਾਸ ਮੰਨੇ ਜਾਦੇ ਏਰੀਏ ਵਿੱਚੋ ਯਾ ਜਹਿੰਨਾ ਦੇ ਘਰਦੇ ਜਿਆਦਾ ਰੋਕ ਟੋਕ ਨਹੀ ਕਰਦੇ ਓਹ ਸਾਇਦ ਫੇਰ ਵੀ ਸਹੀ ਰਹਿੰਦੇ ਇੱਕਦਮ ਮਿਲੀ ਅਜਾਦੀ ਤੇ ਨਵੇ ਖੁੱਲ ਵਾਲੇ ਦੇਸ ਵਿੱਚ ਜਾਕੇ ਓਨਾਂ ਹੀ ਖਰੂਦ ਪਾਉਦੇ ਨੇ ਬੱਚੇ
@dapinderjitsingh
@dapinderjitsingh 3 жыл бұрын
ਇਹ ਉਹ ਮੁੰਡੇ ਹੁੰਦੇ ਨੇ ਕਿ ਇਥੇ ਖੁੱਲ ਪੂਰੀ ਆ ਵੱਡੇ ਅੰਗਰੇਜ ਬਣਦੇ ਨੇ ਤੇ ਪਲੇ ਬੁਆਏ ਬਣਦੇ ਨੇ ਕਿ ਜਿੰਨੀਆ ਕੁੜੀਆ ਨਾਲ ਸਬੰਧ ਬਣਾ ਹੋਏ ਬਣਾਉਣੇ ਨੇ, ਮੈ ਵੀ ਯੂਨੀਵਰਸਿਟੀ ਵਿੱਚ ਪੰਜਾਬ ਵਿੱਚ ਪੜਿਆਂ ਸੌ ਕੁੜੀਆ ਤੇ ਛੇ ਮੁੰਡੇ ਸੀ ਕਲਾਸ ਵਿੱਚ ਪਰ ਹਮੇਸਾ ਇਹ ਸੋਚੀਦਾ ਸੀ ਕਿ ਏਦਾ ਪਿਆਰ ਵਗੈਰਾ ਤੋ ਦੂਰ ਰਹੀਏ ਕੱਲ ਨੂੰ ਕੋਈ ਬਾਪ ਕੁੜੀਆ ਨੂੰ ਕੀ ਭੜਾਊਗਾ? ਓਹਨਾਂ ਮਾਸਟਰ ਡਿਗਰੀ ਕਰਨ ਲਾ ਦਿੱਤੀਆਂ ਕੁੜੀਆਂ ਨਹੀ ਤਾ ਸਕੂਲ ਤੋ ਬਾਅਦ ਹਟਾ ਲੈਦੇ ਨੇ ਫੇਰ ਕੱਲ ਓਹ ਕਹਿਣਗੇ ਓਸ ਦੇ ਬਾਪ ਨੂੰ ਕਿ ਹੋਰ ਪੜਾ ਲੈ ਸਾਡੇ ਵਾਲੀਆ ਪੜੀਆਂ ਨੀ ਚੰਗਾ ਏਦਾ ਦੇ ਕੰਮ ਤਾ ਨਹੀ ਕੀਤੇ
@manjitkaur6505
@manjitkaur6505 3 жыл бұрын
@@dapinderjitsingh True ha our time very nice we are very scared c
@pindijatt
@pindijatt 3 жыл бұрын
@@manjitkaur6505 do u know this guy before
@manjitkaur6505
@manjitkaur6505 3 жыл бұрын
@@pindijatt no
@eurupeyanmunde2441
@eurupeyanmunde2441 3 жыл бұрын
waheguru ji
@samarsaini3430
@samarsaini3430 2 жыл бұрын
he is brave man he always do well proud of u sir
@farmer2219
@farmer2219 3 жыл бұрын
ਗਲਤ ਆ ਬੀਬਾ ਤੂੰ। ਤਾੜੀ ਇਕ ਹੱਥ ਨਾਲ ਨਈ ਵੱਜ ਦੀ
@mani-vm2vs
@mani-vm2vs 3 жыл бұрын
Har var kudi galti nahi hunde veer ji 🙏
@farmer2219
@farmer2219 3 жыл бұрын
@@mani-vm2vs dekh vire jida da time a ajkal sab nu pta ki hunda ki nai. Sab nu ikko cheej nal matlab a. Eh gal kudia nu v pta. Ohna nu aware hona chaida. Sare munde kudia timepass krde ajkal. Baki rahi gal es kudi di na krdi bai gal munde nal. Kudi di ijaajat to bina eve koi munda kida hatth laaju kudi nu sab pta c mere nal galt krda ja sahi😊😊
@mani-vm2vs
@mani-vm2vs 3 жыл бұрын
@@farmer2219 right veer ji 🙏
@nijjarsukhraj3287
@nijjarsukhraj3287 3 жыл бұрын
Kudi ap gyi ohde ghr munde ne ta vjani v fer rzz k
@romysandhu5659
@romysandhu5659 3 жыл бұрын
👏👏👏👏
@topgurpal.cheemacancelsing9269
@topgurpal.cheemacancelsing9269 3 жыл бұрын
Wahegiru
@divanksaini984
@divanksaini984 3 жыл бұрын
🙏🏻
@prabjit7425
@prabjit7425 3 жыл бұрын
ਕੁੜੀ ਕਹਿ ਰਹੀ ਹੈ ਕਿ ਉਹ ਬਹੁਤ ਚੰਗੇ ਖਾਨਦਾਨ ਵਿੱਚੋਂ ਹੈ ਪਰ ਆਪਣੇ ਮਾਂ ਬਾਪ ਨੂੰ ਦੱਸੇ ਬਗੈਰ ਕਿਸੇ ਲੜਕੇ ਨਾਲ ਚਾਰ ਪੰਜ ਮਹੀਨੇ ਰਹਿ ਚੁੱਕੀ ਹੈ । ਲੜਕੀ ਨੇ ਆਪਣੇ ਮਾਪਿਆਂ ਨਾਲ ਵੀ ਵਿਸ਼ਵਾਸਘਾਤ ਕੀਤਾ। ਮਾਪਿਆਂ ਦਾ ਦਿੱਲ ਕਿੰਨਾ ਦੁੱਖੀ ਹੋਵੇਗਾ । ਹੁਣ ਇਸ ਨੂੰ ਕਿਹੜੇ ਚੰਗੇ ਖਾਨਦਾਨ ਵਾਲੇ ਵਿਆਹ ਕੇ ਲਿਜਾਣਗੇ ।
@premnathjoshi735
@premnathjoshi735 3 жыл бұрын
ਇਹ ਕੁੜੀ ਜਿਹੜੇ ਵੀ ਖਾਨਦਾਨ ਵਿੱਚ ਜਾਏਗੀ ਓਥੇ ਪੁਆੜਾ ਪਏ ਹੀ ਪਏ ।ਕੋਈ ਨ ਕੋਈ ਚਨ ਚੜ੍ਹ ਕੇ ਰਹੇਗਾ। ਵੇਖ ਲੈਣਾ।
@CanadianGuru11
@CanadianGuru11 3 жыл бұрын
Good khandaan vicho huni ta eh besharmi wala kam he na kardiii. But khandaan da good he hovega eh kudi he good nahi
@HarjinderBhullar6076
@HarjinderBhullar6076 Жыл бұрын
ਤੀਵੀਂ ਭਾਵੇਂ ਨੰਗੀ ਰਾਤ ਨੂੰ ਤੁਰੇ ਜਾਵੇ, ਕਿਸੇ ਮੁੰਡੇ ਦੀ ਤਾਕਤ ਨੀ ਤੀਵੀਂ ਵੱਲ ਝਾਕ ਜਾਵੇ
@seerachahalvlogs3213
@seerachahalvlogs3213 3 жыл бұрын
Come on baby 👶🏻
@kgill1365
@kgill1365 3 жыл бұрын
Good morin said story keep up
@impervsimp...........5003
@impervsimp...........5003 3 жыл бұрын
Old story aaa pichle Saal Di dubara chla ti....wah bassi saab lunnan de king ho tusi
@tripplesttar9243
@tripplesttar9243 3 жыл бұрын
*ਆਹ story ਤਾਂ ਪਹਿਲਾਂ ਵੀ ਸੁਨਾਈ ਸੀ* 😁😁
@chahal_s
@chahal_s 3 жыл бұрын
ਸੁਣਾਈ
@GodBless_1313
@GodBless_1313 3 жыл бұрын
ਦਿਲੂ means ਮੰਡੇ ਦਾ ਨਾਮ (Dilpreet) ਦਿਲਪ੍ਰੀਤ ਘੂਸਾ ਏ। ਪਹਿਲਾਂ ਵੀ ਬਹੁਤ ਇਦਾਂ ਦੀਆਂ stories ਆਈਆਂ ਤੇ ਓਨਾਂ stories ਦੇ end ਵਿਚ ਵੀ ਕੁੜੀਆਂ ਇਹੀ ਕਹਿੰਦੀਆਂ ਨੇ ਕਿ ਮੇਰੇ ਨਾਲ ਤਾਂ ਧੋਖਾ ਹੋ ਗਿਆ ਤੇ ਹੋਰ ਕਿਸੇ ਕੁੜੀ ਨਾਲ ਇਦਾਂ ਨਾ ਹੋਵੇ ਤੇ ਮੁੰਡੇ ਦੇ ਹੁਣ ਹੋਰ ਕਿਸੇ ਕੁੜੀ ਨਾਲ ਸੰਬੰਦ ਨੇ ਓਹ ਬਚ ਜਾਵੇ। ਜਿਨਿਆਂ ਮਰਜੀ ਇਦਾਂ ਦਿਆਂ stories ਨੂੰ show ਲੈ ਆਓ ਅਕਲ ਇਨਾਂ ਨੂੰ ਫਿਰ ਨੀ ਆਉਦੀ ਕਿਉਕਿ ਜਦੋਂ ਨਵੀ ਨਵੀ ਆਸ਼ਕੀ ਵਿੱਚ ਪੈਂਦੇ ਨੇ ਤੇ close ਹੁੰਦਾ kiss ਕਰਦਾ ਓਦੋਂ ਅੰਦਰੋਂ ਧੁਰਤੀ ਉਠਦੀ ਆ ਤੇ ਕਾਮ ਵਿੱਚ ਇਹ ਕੁੜੀਆਂ present ਤੇ future ਸਭ ਭੁੱਲ ਜਾਂਦੀਆਂ ਨੇ। ਅਕਲ ਓਦੋ ਆਉਦੀ ਆ ਜਦੋਂ ਚੀੜੀਆ ਚੁਗ ਗਈ ਖੇਤ। ਇਹ ਅਜਾਦੀ ਦੇ ਨਤੀਜੇ ਨੀ ਇਹ immaturity ਦੇ ਨਤੀਜੇ ਨੇ।
@daingdon6163
@daingdon6163 2 жыл бұрын
ਇਜਤ ਗਵਾ ਕੇ ਮਜੇ ਲੈ ਕੇ, ਹੁੰਣ ਮੇਰੀ ਇੱਜਤ ਲੁਟ ਲੀ' ਇਹ ਕੋਈ ਗੱਲ ਬਨਦੀ ਏ🌻🌻
@sarbjitsinghsidhu5141
@sarbjitsinghsidhu5141 2 жыл бұрын
Gall bn k hi ta Izzat looting hundi hai Jiiiiiiiii Laaaandiii ki ne ji 💇 👧 👄
@HarjinderBhullar6076
@HarjinderBhullar6076 Жыл бұрын
ਜੱਸੀ ਕੁੜੀਏ ਮੁੰਡੇ ਹੈਲਪ ਦੇ ਬਹਾਨੇ,ਰਗੜਾ ਲਾਉਂਦੇ ਆ, ਤੂੰ ਮੁੰਡੇ ਦੇ ਘਰ ਚਲੀ ਗਈ, ਤੇਰੀ ਚੰਗੀ ਤਰ੍ਹਾਂ ਤਸੱਲੀ ਕਰਾਉਣੀ ਸੀ,
@vishalsinghrajasansi20
@vishalsinghrajasansi20 3 жыл бұрын
ਇੱਹ ਗਸਤੀਆਂ ਪਹਿਲਾਂ ਆਪ ਦੇ ਦੇਂਦਿਆਂ
@ManmohanSingh-kr8bx
@ManmohanSingh-kr8bx 2 жыл бұрын
ਲੂਚੈਆ,,ਦਾ,,ਪੀਰ,,ਚੋਆਨੀ,,ਦਾ,,ਰੂਪਏਆ,,ਬਾਸੀ,,ਟੈਪੂ
@user-iy8yf3yw3j
@user-iy8yf3yw3j Жыл бұрын
ਸਰਕਾਰ ਨੂੰ ਸਟੂਡੈਂਟ ਵੀਜ਼ਾ ਬੀ ਏ ਪੂਰੀ ਕਰਨ ਤੋਂ ਬਾਅਦ ਦੇਣਾ ਚਾਹੀਦਾ ਹੈ 12 ਕਰਕੇ ਆਈਲਟਸ ਕਰ ਕੇ ਏਧਰ ਆ ਜਾਂਦੇ ਆ ਏਸ ਉਮਰ ਵਿੱਚ ਬੱਚਿਆ ਨੂੰ ਆਪਣੇ ਚੰਗੇ ਮਾੜੇ ਦੀ ਅਕਲ ਨਹੀਂ ਹੁੰਦੀ ਘੱਟੋ ਘੱਟ ਬੀ ਏ ਲਾਜ਼ਮੀ ਕਰਨੀ ਚਾਹੀਦੀ ਆ
@ravisingh3653
@ravisingh3653 3 жыл бұрын
punjab police di izzat v hundi a , pehli var suneya
@harindervirk8861
@harindervirk8861 3 жыл бұрын
Haha 😂 bnda drke hi bolda 😂
@nijjarsukhraj3287
@nijjarsukhraj3287 3 жыл бұрын
ਕੁੜੀਆ ਦਾ ਸਰਦਾ ਨੀ ਬਾਹਰ ਜਾ ਕੇ । ਮਜੇ ਲੈਦੀਆ ਪੂਰਾ । ਕੱਲੀ ਘਰ ਸਭ ਨੂੰ ਪਤਾ ਕਿਹੜੀ ਪੜਾਈ ਕਰਨ ਗਈ ਸੀ। ਇਹ ਨੀ ਦਸੀਆ ਕੰਡੋਮ ਆਪ ਲੈਕੇ ਗੲਈ ਕੇ ਸਹੇਲੀਆ ਨੇ ਦਿਤਾ । ਸ਼ਰਮ ਪੰਜਾਬ ਲਾਹ ਕੇ ਰੱਖ ਗੲਈਆ
@kulveerbrar7985
@kulveerbrar7985 3 жыл бұрын
ਬੱਕਰੀ ਨੂੰ ਜਦੋਂ ਖੁਲ੍ਹੇ ਛੱਡ ਦਿੱਤਾ ਜਾਵੇ ਤਾਂ ਓੁਸ ਨੇ ਪਾਸੇ ਮੁਹ ਜਰੂਰ ਮਾਰਨਾ ੲੇਹ ਹਾਲ ਕਨੇਡਾ ਜਾਕੇ ਕੁੜੀਆਂ ਦਾ ੲੇ। ਚੰਗੀਆਂ ਕੁੜੀਆਂ ਨੂੰ ਵੀ ਬਦਨਾਮ ਕਰ ਰਿਹਾ
@sanjayhans1920
@sanjayhans1920 3 жыл бұрын
Yrr aa Bassi taa Punjabi Karan johar lagda
@hariss4038
@hariss4038 3 жыл бұрын
We are basically from Punjab mostly not very educated and on lower rank of working force in Canada , America, UK, Australia. We worked hard and possibly made enough money and living in good conditions in life. Mr. Bassi keeps claiming like a politician many things e.g. I know cops in Punjab etc., etc., he will report to RCMP, he will file a FIR in India, which might impress ordinary/ simple, naive Punjabis, but it is not right, it might give him high TRP rating on the TV, but it is wrong. Yes, I am in favour of warning the wrong doers and criminals, which he must do. His show is popular amongst Punjabis, and helps his TV rating. I notice him being rude to callers, asks them or forces them to tell of their personal information which is not needed many times, he cuts them off, do not listen to their calls especially if they point out something against dictator Mr. Bassi, he threatens people about knowing police officers in Punjab and filing cases in Canada. Our Punjabi brothrens are simple and indebted to his overrated TRP show. however I do appreciate if he has done any help to people and is nice to people. My main point about writing this is to highlight wrongdoing by Mr. Bassi and Mr. Sidhu, sometimes they ask questions as they think, and not as per the present situations and happenings. I do not think that they are authority and even some of the callers are authority to decide what is right or wrong in each individual case on the BBC Toronto radio show. Mr. Bassi is really dramabaaz most times, which he can be as it is his show. He should be respectful to the people involved in the cases, audiences and callers and should not cut them off before they complete their calls, let the opinions be described and intelligent callers give their ideas and opinions, Mr Bassi is here many years and is well settled, it was an easy and cheap life in Canada 12 years back, it is not that easy in the present times, so he must realise that. Life is difficult for some people and is not as easy as it is for Mr. Bassi and Sidhu, Students have and new comers have tough time, sometimes they resort to selfish means, we should support these students etc., and Punjabis first, and not condemn them. I know many Punjabis praise you and make you popular. but don't be a d.ck and rude, rough to people and try to be a nice civilised person.
@manjitdhami
@manjitdhami 2 жыл бұрын
The channel perhaps has no one to replace him, and he maintains a certain audience which is why his manner is tolerated. This is true that simple naive punjabis don’t understand much and are only focussed on “ik vaar Canada pahuch jayeye”. Students are an exception but then you see BA pass students enrolled in international MBA programs or like with really no future!!
@hariss4038
@hariss4038 2 жыл бұрын
Thanks for backing my evaluation, basically I respect all and expect the radio show hosts must respect all the genuinely needy Indians. Thanks again
@baldevchungha3529
@baldevchungha3529 3 жыл бұрын
ਮੇਰੇ ਪੰਜਾਬ ਦੀਆਂ ਧੀਆਂ ਅਨਜਾਣੇ ਵਿੱਚ ਗਲਤੀਆਂ ਕਰਦੀਆਂ ਹਨ ਮਾਪੇ ਵੀ ਧਿਆਨ ਨਹੀਂ ਦਿੰਦੇ ਸਰਕਾਰਾਂ ਜੁੰਮੇਵਾਰ ਹਨ ਜੇ ਸਾਡੇ ਮੁਲਖ ਵਿੱਚ ਠੀਕ ਹੋਵੇ ਕਿਉਂ ਧੀਆਂ ਬਾਹਰ ਧੱਕੇ ਖਾਣ
@satpalsinghvirk5827
@satpalsinghvirk5827 3 жыл бұрын
It is how u will make Canada the India again.
@subhcharanjitsinghnehal9495
@subhcharanjitsinghnehal9495 3 жыл бұрын
ਪੇਰਟਸ ਵਾਰੇ ਨਾ ਸੋਚਦੀ ਕਰ ਲੈਦੀ ਸੁਸਾੲਡ ਕੁਮਿਟ ਤੂੰ ਸਵਾਦ ਲੈਦੀ ਸੀ ਮਾਪਿਆਂ ਵਾਰੇ ਘੱਟਾ ਸੋਚਦੀ ਸੀ ਿੲਹ ਤਾਂ ਜਦੋਂ ਬੁੰ-- ਤੇ ਪੲੀਆ ਫਿਰ ਯਾਦ ਆੲੀ ਮਾਪਿਆਂ ਦੀ
@mandeepkaur269
@mandeepkaur269 3 жыл бұрын
bilkul.shi
@paramjitsinghkholi4075
@paramjitsinghkholi4075 3 жыл бұрын
@@mandeepkaur269 ਸੁਆਦ ਲੈ ਸੀ ਲੈ ਲਿਆ। ਮਾਪਿਆਂ ਨੇ ਤਾਂ ਨਹੀ ਕਹਿਣਾ, ਸੁਆਦ ਵੀ ਲੈ ਲਈ।
@amansaini2586
@amansaini2586 3 жыл бұрын
Listen girls dont trust boys neither in India nor in Canada. Do trust on ur parents , become independent and enjoy ur life . . Dont give ur everything to these cheap guys ... Read comments ik ch v kise n munde nu ni glt bolyea sirf kudi te blame kita so plz dont trust bez last ch 99% kudyea nu e glt bolyea jnda .
@sukhwindersingh-lf7bm
@sukhwindersingh-lf7bm 3 жыл бұрын
Aman, I 100% agree with you. This is a very basic you should trust you parents, who had put lifetime savings for you, to shape your better future. The basic problem is when girls move in wth boys why don’t they take their parents permission? Or why don’t they had words with boy’s parents ? Is it like, ja ta assi padh ky bautyia pdayia ya ta pehlyia v fail kr gy? It goes both way. No can force you to stay with them. It is your duty to decide. Even government allow you to vote and contribute to the nation by the age of 18. Why can’t ppl decide what is good or bad for them? No offense there is nothing with you. Just a random talk, fix your priorities
@amansaini2586
@amansaini2586 3 жыл бұрын
@@sukhwindersingh-lf7bm ur opinion is really good. The thing is u elaborate it with different notion . According to u Girls are mature enough to take a right decision ( they r only responsible if something happen wrong with them) where as my point is don't trust any body in another country instead of your parents bez no body will take responsibility if something happen wrong. Thats it.
@gavydhillon6542
@gavydhillon6542 3 жыл бұрын
Ik saal pehla v ah story chlai c
@bhushanarora3114
@bhushanarora3114 3 жыл бұрын
Right
@nancynancy9243
@nancynancy9243 3 жыл бұрын
Dilu 😂🤣dil tod gya 19:01
@SunnySingh-yr6vq
@SunnySingh-yr6vq 3 жыл бұрын
Lol 😂
@diljeetgosal8142
@diljeetgosal8142 3 жыл бұрын
hadd aa ena kudiya di waheguru ki banoo duniya da
@gamdoorsinghdhaliwal6321
@gamdoorsinghdhaliwal6321 3 жыл бұрын
ਮੈਨੂੰ ਇਹਨਾਂ/ਕੁੜੀਆਂ ਦੀ ਸਮਝ ਨਹੀਂ ਆਉਂਦੀ ਇਥੋਂ ਜਾਣ ਸਾਰ ਹੀ ਇੰਨਾ ਦੀਆਂ ਹਰਕਤਾਂ ਬਦਲ ਜਾਂਦੀਆਂ ਹਨ ਇੰਨਾ ਨੂੰ ਆਪਣੇ ਮਾਂ ਬਾਪ ਦੀ ਇੱਜਤ ਦਾ ਕੋਈ ਖਿਆਲ ਨਹੀਂ ਰਹਿੰਦਾ ਬਾਅਦ ਵਿੱਚ ਇਹਨਾਂ ਨੂੰ
@NavneetKaur-en6bo
@NavneetKaur-en6bo 3 жыл бұрын
Hyee rabbaa
@NavneetKaur-en6bo
@NavneetKaur-en6bo 3 жыл бұрын
@@sukhrajwaraich6641 ek gl dss teri sister hai ya nhi
@paramjitsinghkholi4075
@paramjitsinghkholi4075 3 жыл бұрын
ਇੱਥੇ ਰੱਬ ਕਿਆ ਕਰੇ? ਅਜਾਦ ਮੁਲਕ ਵਿੱਚ ਗਈ ਅਜਾਦ ਹੋ ਗਈ।
@gurgurgur
@gurgurgur 3 жыл бұрын
ਸਾਡੇ ਇਹਨਾਂ ਚਰਿਤ੍ਰਾ ਨੂੰ ਹੀ ਤ੍ਰੀਆਂ ਚਰਿੱਤਰ ਕਹਿੰਦੇ ਹਨ ਦਸਮ ਦੀ ਬਾਣੀ ਵਿੱਚ ਦਸਮ ਪਿਤਾ ਤ੍ਰਿਆ ਚਰਿੱਤਰ ਦਾ ਮਤਲਬ ਬੁੱਧੀ ਦੇ ਚਰਿਤਰ ਹਨ ਮੂਰਖ ਲੋਕ ਦਸਮ ਦੀ ਬਾਣੀ ਨੂੰ ਨਹੀਂ ਸਮਝ ਸਕੇ
@Kartikvlog1i
@Kartikvlog1i 3 жыл бұрын
Vya koi ni krvada
@malkitsingh-fz5cq
@malkitsingh-fz5cq 3 жыл бұрын
Only kaam dev
@rbrar3859
@rbrar3859 3 жыл бұрын
ਬਾਸੀ ਸਾਹਬ, ਸਿੱਧੂ ਸਾਹਬ ਜੀ ਤੁਸੀਂ ਸੱਚ ਬੋਲਣ ਦੀ ਤਾਕਤ ਰੱਖਦੇ
@sidhumoosealafans6268
@sidhumoosealafans6268 2 жыл бұрын
Homework krde si wha bassi saab moj krdi🤣🤣
@gurgurgur
@gurgurgur 3 жыл бұрын
ਕੋਈ ਵੀ ਧਰਮ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ਗੋਰੇ ਲੋਕਾਂ ਦੀ ਜ਼ਿੰਦਗੀ ਖਰਾਬ ਹੈ ਇਨ੍ਹਾਂ ਚੱਕਰਾਂ ਵਿੱਚ ਵਿਆਹ ਇਕ ਪਵਿੱਤਰ ਰਿਸ਼ਤਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਕਰ ਕੇ ਵਾਹਿਗੁਰੂ ਨੇ ਪਤੀ ਪਤਨੀ ਦਾ ਸੰਕਲਪ ਵਰਤੇ ਹਨ ਪਤਨੀ ਪਤੀ ਨਾਲ ਹੀ ਸੋਹਣੀ ਲਗਦੀ ਹੈ ਗੁਰਬਾਣੀ ਵਿੱਚ ਪਤੀ-ਪਰਮਾਤਮਾ ਹੈ ਜੀਵਾਤਮਾ ਪਤਨੀ ਹੈ ਪਤਨੀ ਨੇ ਪਤੀ ਦੇ ਪਿੱਛੇ ਲੱਗਣਾ ਹੈ ਆਦਮੀ ਨੇ ਵੀ ਨਿਮਰਤਾ ਨਾਲ ਰਹਿਣਾ ਹੈ ਅਸਲ ਸਹਿਣਸ਼ੀਲਤਾ ਆਉਂਦੀ hi ਗੁਰਬਾਣੀ ਤੋਂ ਹੈ
@karamjitsinghkaramjitsingh2776
@karamjitsinghkaramjitsingh2776 3 жыл бұрын
ਜਿਸ ਕੰਮ ਲਈ ਗਈ ਉਹ ਕੰਮ ਤਾਂ ਪਹਿਲਾਂ ਪੂਰਾ ਕਰਲੈ ਫੇਰ ਦੇਖਦੀ ਇਸ ਕੰਮ ਲਈ ਅੱਜ ਕੱਲ ਮੁੰਡੇ ਜਿਆਦਾ ਤਰ ਵਰਤ ਕੇ ਛੱਡ ਦਿੰਦੇ ਮਾਂ ਪਿਉ ਦੀ ਵੀ ਕੋਈ ਇੱਜਤ ਹੈ ਪੜਾ ਲਿਖਕੇ ਤੁਹਾਨੂੰ ਇੱਥੇ ਤੱਕ ਭੇਜਿਆ
@seerachahalvlogs3213
@seerachahalvlogs3213 3 жыл бұрын
Kise te ena jaldi believe ni krda chaida ajj kal eh sab bhut ho reha
@pardeeppassi8385
@pardeeppassi8385 3 жыл бұрын
ਤੂੰ ਸਭ ਕੁੱਝ ਕਰਕੇ ਹੁਣ ਚੈਨਲ ਤੇ ਆ ਗਈ ,ਮਾ ਪਿਓ ਦੀ ਇਜਤ ਬਾਰੇ ਜਰੂਰ ਸੋਚ ਲੈਣਾ ਚਾਹੀਦਾ ਸੀ,,ਇਹਨਾਂ ਗੱਲਾ ਦਾ ਭਵਿੱਖ ਵਿੱਚ ਭੁਗਤਾਨ ਕਰਨਾ ਪਵੇਗਾ
@mintucheemakabbadilover4391
@mintucheemakabbadilover4391 2 жыл бұрын
Bassi Saab change gar di o my god
@jjohal4852
@jjohal4852 3 жыл бұрын
🤔Hmm Love ❤️ wich ki Rakheya, But Marrige wich be ki Rakheya. 🙄😀🙃😀
@lakhycheema7566
@lakhycheema7566 3 жыл бұрын
Homework 😂😂😂😂😂😂😂
@kuldeepsaini4298
@kuldeepsaini4298 2 жыл бұрын
😰😰
@g1thiarathiara467
@g1thiarathiara467 3 жыл бұрын
Baasi g aa thain pata hi hunda va je Munda te kuri kathe rehnde ne thain ona ch sab kuj hunda huga 👍
@iqubalsingh6434
@iqubalsingh6434 3 жыл бұрын
Hi
@manjeetpandher9249
@manjeetpandher9249 3 жыл бұрын
Open the matter so that he doesn't play any more.
@YuvrajSingh-by9yk
@YuvrajSingh-by9yk 3 жыл бұрын
Sks
@maan1235
@maan1235 3 жыл бұрын
ਹਾਂ ਬਈ ਪੰਜਾਬੀਓ ਜਾਣਾ ਕਨੇਡਾ ਇਹੋ ਜਿਹੀਆਂ ਦੇ ਥੱਲੇ ਵੀ ਬੁੱਲ੍ਹ ਪੂਰੇ ਬਣਾਏ ਪਏ ਹੁੰਦੇ ਹਾਂ ਤੇ ਤੁਸੀਂ ਕੈਨੇਡਾ ਦੇ ਚਾਅ ਵਿੱਚ ਹਿੱਲ ਜਾਨੇ ਓਂ .....ਪ੍ਰਾਹੁਣਿਆਂ ਨੇ ਪਹਿਲਾਂ ਹੀ ਖੋਏ ਮਲਾਈ ਵਰਗੀ ਕੀਤੀ ਪਈ ਹੁੰਦੀ ਹੈ 😡😡😡
@ravindersangha7030
@ravindersangha7030 3 жыл бұрын
Change ghar di ni ho sakdi
@pushpindersingh8751
@pushpindersingh8751 3 жыл бұрын
It’s mean blind love she didn’t know his father name
@kaurharjit7055
@kaurharjit7055 3 жыл бұрын
koi nhi new program labda, old program de rahe
@sandeepk4863
@sandeepk4863 3 жыл бұрын
ਕੁੜੀ ਲਿਵ ਇਨ ਰਲੇਸ਼ਨ ਚ ਹੋਵੇਗੀ ਪਰ ਇਸਨੂੰ ਆਪਣਾ ਟਾਰਗੇਟ ਭੁਲ ਕਿਸ ਰਾਹ ਪੇ ਗਈ
@surinderpalsingh3472
@surinderpalsingh3472 3 жыл бұрын
Bassi nl connect kida krna plz suggest
@sattijhajj6475
@sattijhajj6475 3 жыл бұрын
ਪਹਿਲਾਂ ਇਸ ਨੇ ਸਾਰੇ ਮਝੇ ਲੈ ਲਏ ਹੁਣ ਕਿਸੇ ਪੰਜਾਬੀ ਨੂੰ ਬਲੀ ਦਾ ਬੱਕਰਾ ਬਣਾ ਹੀ ਲੈਣਾ ਅੱਗਲਾ ਵੀ ਬੜੇ ਚਾਅ ਨਾਲ ਕੈਨੇਡਾ ਜਾਂਦਾ ਬੱਕਰਾ ਬਚਰਾ ਕੁੱਝ ਦੱਸਣ ਜੋਗਾ ਵੀ ਨਹੀਂ ਹੁੰਦਾ
@HarpreetSingh-xc6zy
@HarpreetSingh-xc6zy 3 жыл бұрын
ਕੁੜੀ ਸਹੀ ਨਹੀਂ ਜੀ ਬੋਲ ਰਹੀ ਤੇ ਬਾਸੀ ਜੀ ਤੁਸੀ ਬਹੁਤ ਜਿਆਦਾ ਸਿਆਣੇ ਹੱਦ ਤੋਂ ਵੱਧ ਸਿਆਣੇ ਹੋ ਜੀ ਪਰ ਸਹੀ ਕੁੜੀ ਦਾ ਪੱਖ ਕੀਤਾ ਜੀ, ਜਿਹੜੀ ਕੁੜੀ ਵਿਆਹ ਤੋਂ ਪਹਿਲਾਂ ਬਾਹਰ ਤੁਰੀ ਫਿਰਦੀ ਓਹ ਕੁੜੀ ਭੋਲੀ ਭਾਲੀ ਹੈ ਨਾ
@bhullar5883
@bhullar5883 3 жыл бұрын
ਦੇਣ ਨੂੰ ਫਿਰਦੀ ਸੀ ਅਗਲੇ ਨੇ ਲਈ ਫੇਰ ਹੁਣ ਕਿਉ ਰੌਣੀ ਆ ਗਲਤੀ ਤੇਰੀ ਆ ਤੇਨੂੰ ਸਰਮ ਨਿ ਆਈ ਮੁੰਡੇ ਨਾਲ ਰਹਿਣ ਲਗਿਆ ਬਾਕੀ ਪਿਆਰ ਸੀ ਤਾਂ ਪਹਿਲਾ ਘਰੇ ਗਲ ਕਰਦੀ ਤੂੰ ਐਵੇਂ ਕਿਉ ਸੁੱਤੀ ਉਹਦੇ ਨਾਲ
@jassnjaggi
@jassnjaggi 3 жыл бұрын
Baasi da channel e ashleel khabra naal chalda,
@navsinghnavsingh1947
@navsinghnavsingh1947 3 жыл бұрын
Yaar bahr ja k kuria v apne aap nu smjdia k hun nazare aa jo mrzi kro te relationship te aj kl aam gal aa te kuria fon te galan kr kr k hawas chra laindia te fir miln da plan te munda ona chir iko kuri nal rehnda jina chir doozi nhi mildi
@balbirthind223
@balbirthind223 3 жыл бұрын
Jeep..jeep..oh.v..kale..rang..de
@lakhycheema7566
@lakhycheema7566 3 жыл бұрын
Hun mainu shi lgdaa aise kanjarkhane nalooo punjab hi lottt aa ik sala maa baap kuon kuria bhejdee ethe eniya pabandiya otheee totally azaadii misss ap hi houna azaddii da va jad koi hai hi ne dekhan wala
@pritpalkaur1781
@pritpalkaur1781 3 жыл бұрын
It’s not his fault only, she is responsible for all this .
@paramjitsinghkholi4075
@paramjitsinghkholi4075 3 жыл бұрын
ਕੁੜੀ ਦੀ ਆਪਣੀ ਮਰਜ਼ੀ ਵੀ ਸੀ ਕੰਮ ਕਰਾਉਣ ਵਿੱਚ।
@deepudrop
@deepudrop 3 жыл бұрын
beda gark ho geya sada yaar girls nu inni azadi ditti a
@punjabsingh3857
@punjabsingh3857 2 жыл бұрын
ਇਜ਼ਤ ਗਵਾਈ ਕੀ ਫੈਦਾ ਹੈ, ਸੋਚਿਆ ਕਰੌ
@satindersingh5484
@satindersingh5484 3 жыл бұрын
Bassi ji es to ee sun lo ke kam kra es ne hun eh thoda kol saff kroun aa ge oo kam
@surjitthind9797
@surjitthind9797 3 жыл бұрын
ਬਾਪ ਮਾ ਕੁੜੀਆ ਤੇ ਕਿਨਾ ਯਕੀਨ ਕਰਕੇ ਬਾਹਰ ਭੇਜਦੇ ਪਰ ਕੁੜੀਆ ਮਾ ਬਾਪ ਦੀ ਇੱਜਤ ਰੋਲ ਰਹੀਆ ਹਨ
@gskang6451
@gskang6451 3 жыл бұрын
Per sariya eko jehiya ni hundiya 🙏
@navkang93
@navkang93 3 жыл бұрын
ਮੈਂ ਤਾਂ ਕੁੜੀ ਤੇ ਹੈਰਾਨ ਆ🤔
@ramandeepkalyan8387
@ramandeepkalyan8387 3 жыл бұрын
She lie too much she just blameing boy bt she is also respondible for all this
@sunitarani9989
@sunitarani9989 3 жыл бұрын
Ilu pilu dilu tuhanu sharm auuni chihde a kio kudia nu bevkoof bna reha a galti kudi di b a but kudi b ki kre students nu buhat struggle karni paindi a
@balvirsingh1744
@balvirsingh1744 3 жыл бұрын
Pehla ghar bare nahi sochya jado relationship cha c
@RAMKUMAR-ej3wc
@RAMKUMAR-ej3wc 3 жыл бұрын
this is her fault.she can't force him to marry her.both of them too young to marry.these girls are bad.
@shipyardjlalabaadwest8662
@shipyardjlalabaadwest8662 3 жыл бұрын
bai g rjamandi naal hunda km baad ch mud ke kuj hor dsdiya e kudiya bai ithey caneda ch nit dekhi diya kudiya
Nutella bro sis family Challenge 😋
00:31
Mr. Clabik
Рет қаралды 13 МЛН
One moment can change your life ✨🔄
00:32
A4
Рет қаралды 15 МЛН
DEFINITELY NOT HAPPENING ON MY WATCH! 😒
00:12
Laro Benz
Рет қаралды 49 МЛН
Clowns abuse children#Short #Officer Rabbit #angel
00:51
兔子警官
Рет қаралды 42 МЛН
Nutella bro sis family Challenge 😋
00:31
Mr. Clabik
Рет қаралды 13 МЛН