ਭਾਊ ਨੂੰ ਬਾਗੀ ਸਿੰਘ ਦੇ ਸਵਾਲ ! Simranjot Makkar ਨਾਲ Excluisve Interview

  Рет қаралды 39,281

SMTV

SMTV

Ай бұрын

ਭਾਊ ਨੂੰ ਬਾਗੀ ਸਿੰਘ ਦੇ ਸਵਾਲ ! Simranjot Makkar ਨਾਲ Excluisve Interview | Baggi Singh | EP. 146 | SMTV
#smtv #punjab #simranjotsinghmakkar #elections2024 #latestnews #canada

Пікірлер: 832
@harcharansingh1737
@harcharansingh1737 25 күн бұрын
ਬਾਗੀ ਜੀ ਦੇ ਤੱਥ ਬਹੁਤ ਮਜ਼ਬੂਤ ਹਨ ਅਮ੍ਰਿਤਪਾਲ ਦੀ ਕੋਈ ਵਿਚਾਰ ਧਾਰਾ ਨਹੀਂ
@Kiranpal-Singh
@Kiranpal-Singh Ай бұрын
*ਸ਼ਹੀਦ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣਾ ਸਾਡਾ ਫਰਜ ਹੈ* ਉਹਨਾਂ ਕੌਮ ਲਈ ਜਿੰਦਗੀ ਵਾਰ ਦਿੱਤੀ (ਇੰਦਰਾ ਗਾਂਧੀ ਨੂੰ ਮਾਰ ਕੇ-ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲਿਆ) *ਅਸੀਂ ਤਾਂ ਸਿਰਫ ਵੋਟ ਪਾ ਕੇ ਪਰਿਵਾਰ ਦਾ ਸਨਮਾਨ ਕਰਨਾ ਹੈ* ! ਬੀਬੀ ਖਾਲੜਾ ਨੂੰ ਹਰਾ ਕੇ ਪਹਿਲਾਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ !
@SinghBh-mu8wv
@SinghBh-mu8wv Ай бұрын
ਤੂੰ ਬਾਗੀ ਨੀ ਬਾਂਗਾਂ ਦਿੰਨਾ ਪਹਿਲੀ ਗੱਲ ਨਸ਼ਾ ਕੇਂਦਰਾਂ ਚ ਜੀਵ ਥੱਲੇ ਵਾਲੀ ਗੋਲੀ ਖਵਾਈ ਜਾਂਦੀ ਕਿਹੜਾ ਨਸ਼ਾ ਸੈਂਟਰ ਛੜਾਉਂਦਾ ਭਾਈ ਬੰਦਾ ਸਿੰਘ ਬਹਾਦਰ ਕੀ ਸੀ ਮੁੱਕ ਦੀ ਗੱਲ ਤੇਰੇ ਵਰਗੇ ਦਲਿਆਂ ਨੂੰ ਹਾਜ਼ਮ ਨਹੀਂ ਆਉਂਦਾ ਗੁਰ ਸੰਗਤ ਜੀ ਇਸ ਦੀਆਂ ਗੱਲਾਂ ਵਿੱਚ ਨਾ ਆਵੋ ਪੰਥ ਨੂੰ ਮੋਢਾ ਲਾਵੋ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵੋ ਹਾਈਲਾਈਟ ਰਿਪਲਾਈ
@unknownbrar
@unknownbrar 29 күн бұрын
Sarabjeet singh khalsa nu hra dena sade loka ne bai, gussa na kare koi, asal ch sade lok bizu ah bai, akal e heni Shahid Beant Singh Ji d tasveer apne ghra vich lga ta sakde ah par ohna de saputar nu jita nai sakde, margi jameer, j nai mari ta vota de result tu dekh lena bai, me mafi mang lauga j me galt ho gea ta
@Gagandeepg7960
@Gagandeepg7960 26 күн бұрын
ਇਨ੍ਹਾਂ ਨੇ ਜਿੱਤ ਕੇ ਮੋਦੀ ਨੂੰ ਹੀ ਵੋਟ ਪਾਉਣੀ ਹੈ
@JaswinderBajwa-dn9tz
@JaswinderBajwa-dn9tz 26 күн бұрын
ਆਹ ਕੌਣ ਐ ਬਾਈ ਏਹ ਤਾਂ ਵੇਖਿਆ ਪਹਿਲੀ ਵਾਰ ਆ
@reshamsingh0779
@reshamsingh0779 23 күн бұрын
Q​@@SinghBh-mu8wv
@user-kt2jp5cw8f
@user-kt2jp5cw8f 29 күн бұрын
ਗੱਲਾਂ ਬਿਲਕੁਲ ਸਹੀ ਨੇ ਪਰ ਇਹਨਾਂ ਨੇ ਕਿਸੀ ਦੀ ਮੰਨਣੀ ਕਿੱਥੇ ਐ ।
@gurlabhsingh8072
@gurlabhsingh8072 25 күн бұрын
ਖਾਲਸਾ ਜੀ ਸੱਚ ਬੋਲ ਰਹੇ ਹਨ ਅਸਲ ਵਿੱਚ ਸੱਚ ਹੈ ਇਹ ਬਾਕੀ ਮੰਦਬੁੱਧੀ ਤਾਂ ਬਾਗੀ ਜੀ ਨੂੰ ਗਲਤ ਹੀ ਆਖਣ ਗੇ
@sukhpreetsingh332
@sukhpreetsingh332 Ай бұрын
ਸਿੰਘ ਨੇ ਤਰੀਕੇ ਨਾਲ ਸਵਾਲ ਕੀਤੇ ਨੇ ਸੋ ਤਰੀਕੇ ਨਾਲ ਜੁਆਬ ਦਿਉ ਜੀ
@jatindersingh-wo9no
@jatindersingh-wo9no Ай бұрын
Swal karke end Ki Kita Ki Akali Dal bhaut vadia party ha es nu vote Pavo ta Jo fir eh baedbia Karvan vale da sath den
@kidscartoon4081
@kidscartoon4081 27 күн бұрын
ਜੋ ਇਹ ਸਵਾਲ ਕਰ ਰਿਹਾ ਉਹ ਕਰ ਕਿਸਨੂੰ ਰਿਹਾ ਹੁਣ ਅਮ੍ਰਿਤਪਾਲ ਸਿੰਘ ਤਾਂ ਇਸਨੂੰ ਸੁਣ ਨਹੀ ਰਿਹਾ ਆਮ ਲੋਕ ਜਵਾਬ ਕਿਵੇਂ ਦੇ ਸਕਦੇ ਸਾਨੂੰ ਕੀ ਪਤਾ ਇਹਨਾ ਦਾ ਆਪਸੀ ਮਾਮਲਾ ਕੀ ਹੈ ਇਹ ਵਿਰੋਧਤਾ ਕਿਓ ਕਰ ਰਿਹਾ । ਅਮ੍ਰਿਤਪਾਲ ਸਿੰਘ ਕਦੇ ਜੇਲ ਚੌ ਵਾਪਿਸ ਆਵੇਗਾ ਤਾਂ ਜਵਾਬ ਮਿਲ ਜਾਣਗੇ
@kanwalpreets1181
@kanwalpreets1181 Ай бұрын
ਪ੍ਰਧਾਨ ਮੰਤਰੀ ਬਾਜੇਕੇ ਦੀ ਫੋਟੋ ਸੰਤਾ ਨਾਲ ਲਾ ਦਿੱਤੀ ਕਿਸੇ ਚੂ ਨਹੀਂ ਕੀਤੀ😂
@jagsirsingh365
@jagsirsingh365 Ай бұрын
ਸਿੱਖ ਕੌਮ ਕਦੇ ਨਾ ਹਾਰੇ ਜੈ ਸਿੱਖ ਨੂੰ ਸਿੱਖ ਨਾ ਮਾਰੇ
@cheemastudio4617
@cheemastudio4617 27 күн бұрын
ਸਹੀ ਵੀ ਏ ਤੇ ਗਲਤ ਵੀ ,ਜਿਸ ਸਿੰਘ ਨੂੰ ਮੋਟਰ ਤੇ ਲੈ ਜਾ ਕੇ ਡਾਂਗ ਫੇਰਨ ਨਾਲ ਉਹ ਸਿੰਘ ਨਹੀਂ ਰਿਹਾ,
@Gagandeepg7960
@Gagandeepg7960 26 күн бұрын
ਇਨ੍ਹਾਂ ਨੇ ਜਿੱਤ ਮੋਦੀ ਨੂੰ ਹੀ ਵੋਟ ਪਾਉਣੀ ਹੈ ਤਾਂ ਹੀ ਭਾਜਪਾ ਨੇ ਆਮਿਰਤਪਾਲ ਨੂੰ ਖੜਾ ਕੀਤਾ
@SukhaSingh-km4wj
@SukhaSingh-km4wj 25 күн бұрын
Right
@charanjitkang7091
@charanjitkang7091 Ай бұрын
ਸੱਚ ਬੋਲੋ ਤੇ ਪੰਜਾਬੀਆਂ ਤੋਂ ਧੀ ਭੈਣ ਇੱਕ ਕਰਵਾ ਲਓ
@navreetdhillon-tq1bn
@navreetdhillon-tq1bn Ай бұрын
ਵੀਰ ਜੀ ਸਭ ਤੋਂ ਵੱਧ ਫੁਕਰੇ ਲੋਕ ਆ ਆਪਣੇ ਪੰਜਾਬੀ, ਇੱਕ ਮਿੰਟ ਵਿੱਚ ਕੁਮੈਂਟਾਂ ਰਾਹੀਂ ਭਾਸ਼ਾ ਤੇ ਖੋਖਲਾ ਕਿਰਦਾਰ ਸਾਹਮਣੇ ਆ ਜਾਂਦਾ ਇਹਨਾਂ ਦਾ 🙏🙏
@artbeat-craftandpainting6489
@artbeat-craftandpainting6489 8 күн бұрын
True
@GurjantSingh-nj8xx
@GurjantSingh-nj8xx Ай бұрын
ਬਾਗ਼ੀ ਵੀਰ ਜੀ ਦਿਆਂ ਗੱਲਾ ਸਹੀ ਆ
@vishaldhindsa1984
@vishaldhindsa1984 Ай бұрын
ਜੇ ਬਰਾਬਰੀ ਨਹੀਂ ਹੁੰਦੀ ਤਾਂ ਬਦਨਾਮੀ ਸ਼ੁਰੂ ਕਰ ਦੋ
@Akash.Singh.1.1.1.1.1
@Akash.Singh.1.1.1.1.1 Ай бұрын
Bjp da kutta amritpal. Gal nu samjo
@SinghBh-mu8wv
@SinghBh-mu8wv Ай бұрын
ਤੇਰੀ ਗੱਲ ਮੰਨ ਲੈਦੇ ਹਾਂ ਕੀ ਬਲਟੋਹੇ ਨੂੰ ਜਤਾ ਦਈਏ ਅੱਖੀ ਵੇਖੇ ਮੱਖੀ ਨਹੀਂ ਨਿਗਲੀ ਜਾਂਦੀ ਬਾਦਲ ਬਲਟੋਹੇ ਦਾਤਾ ਬਣ ਗਿਆ ਸੋਨਾ ਚਾਂਦੀ ਅਸੀਂ ਸਾਰੀ ਸੰਗਤ ਉਸ ਗੁਰੂ ਰਾਮਦਾਸ ਦੇ ਪਾਂਧੀ ਤੈਨੂੰ ਗੁਰੂ ਪੰਥ ਤੇ ਵਿਸ਼ਵਾਸ ਨਹੀਂ ਸਾਨੂੰ ਦ੍ਰਿੜਤਾ ਬਿਸਬਾਸ ਧੰਨ ਗੁਰੂ ਰਾਮਦਾਸ
@SinghBh-mu8wv
@SinghBh-mu8wv Ай бұрын
ਤੂੰ ਚੁੱਪ ਕਰ ਭਰਾ ਬਾਦਲ ਕਿਆ ਨੇ ਕੀ ਕੀ ਨਹੀਂ ਕੀਤਾ ਉਦੋਂ ਤੇਰਾ ਬੂਥਾ ਸੀ ਸੀਤਾ ਤੂੰ ਕਿਹਦਾ ਦੱਲਾ ਹਾਈਲਾਈਟ ਰਿਪਲਾਈ ਇਹਦੇ ਬਾਰੇ ਜਿਸ ਨੂੰ ਵੀ ਪਤਾ ਅੱਗੇ ਆਵੋ ਭਾਈ ਧੰਨ ਗੁਰੂ ਰਾਮਦਾਸ
@Khalsa1699mrsingh
@Khalsa1699mrsingh 25 күн бұрын
Jado jawab na aawe ta bahane lao .😂😂😂😂😂
@arshbirsingh685
@arshbirsingh685 25 күн бұрын
Lagju tnu v pta kon ki a te ki nai. Wait n watch
@unknownbrar
@unknownbrar 29 күн бұрын
ਬਾਗੀ ਸਿੰਘ ਦੀਆਂ ਗਲਾ ਸੋਚਣ ਲਈ ਮਜਬੂਰ ਕਰ ਰਹੀਆ ਹਨ 🤔 🤔
@punjabivibes2241
@punjabivibes2241 4 күн бұрын
Veer ik ik chej dekho he is not normal person ik dam 0 ban ke aunda te aun sar 100 kida hogeya
@punjabivibes2241
@punjabivibes2241 4 күн бұрын
Fer oh always try karda santa di nakal karda uthan betha khan pen bolan vich
@punjabivibes2241
@punjabivibes2241 4 күн бұрын
Jehra banda interview vich kehanda sangat de darshan karne path karna ik brabr ah oh sadi kom da leader kida jo sakda
@punjabivibes2241
@punjabivibes2241 4 күн бұрын
Santa ne guru sahib di kini respect karde si eh guru granth sahib nuh muhre karke thane chala janda
@punjabivibes2241
@punjabivibes2241 4 күн бұрын
Sant hamesha daleel nal gal karde si eh sawere muh chuk beth janda si
@jthfinishingcarpentryltd2760
@jthfinishingcarpentryltd2760 22 күн бұрын
ਆਪ ਕੁਝ ਕਰਨਾ ਨਹੀਂ ਦੁਜੇ ਨੂੰ ਭੰਡੀ ਜਾਣਾ
@jagdeepnatt9425
@jagdeepnatt9425 Ай бұрын
ਸਵਾਲ ਜਵਾਬ ਮੰਗਦੇ ਨੇ
@shonkipunjab
@shonkipunjab 24 күн бұрын
ਇਹ ਗੱਲ ਨਾਲ ਮੈਂ ਸਹਿਮਤ ਹਾਂ ਬਾਈ ਦੀਪ ਸਿੰਘ ਸਿੱਧੂ ਦਾ ਬਣਾਇਆ ਵਾਰਿਸ ਪੰਜਾਬ ਦਾ ਢਾਂਚਾ ਹੋਰ ਸੀ।
@user-dp2eh4pv3d
@user-dp2eh4pv3d Ай бұрын
ਕੋਈ ਗੱਲ ਨਹੀਂ ਸਾਲ ਦੇ ਵਿੱਚ ਵਿੱਚ ਹੀ ਨਿਤਾਰਾ ਹੋ ਜਾਣਾ, ਰੱਬ ਮੇਹਰ ਕਰੇ ਤੇ ਅਮ੍ਰਿਤਪਾਲ ਜਿੱਤ ਜਾਏ । ਘੱਟ ਤੋਂ ਘੱਟ ਭਲੇਖਾ ਨਿਕਲ ਜਾਊ
@activegita
@activegita Ай бұрын
ਹੁਣ ਇਹ ਕੌਣ ਉੱਠ ਖੋੜਤਾ,, ਅਸੀਂ ਤਾਂ ਕਦੇ ਇਸ ਨੂੰ ਪੰਥ ਵਿੱਚ ਦੇਖਿਆ ਨਹੀਂ ,, ਜਿਸ ਨਾਲ਼ ਮੱਕੜ ਵੀਰ ਇੰਟਰਵਿਊ ਕਰ ਰਹੇ ਹਨ।। ਇੰਟਰਵਿਊ ਵੀਰ ਉਸ ਦੀ ਕਰਿਆ ਕਰੋ ਜਿਸ ਦੀ ਪੰਥ ਨੂੰ ਕੋਈ ਦੇਣ ਹੋਵੇ।
@pek1240
@pek1240 Ай бұрын
es bandhe de virodh karn da sidha sidha matlab eh aa vi eh baki candidates nu bhai sab nalo changa samj reha ja keh reha oh kidhron changge ne fer
@HarpreetSinghUppal-dp2fe
@HarpreetSinghUppal-dp2fe 28 күн бұрын
ਜੇ ਬਰਾਬਰੀ ਨਹੀਂ ਹੁੰਦੀ ਤਾਂ ਬਦਨਾਮੀ ਸ਼ੁਰੂ ਕਰ ਦੋ ਉਹੀ ਕੰਮ ਬਾਬਾ ਜੀ ਕਰ ਰਹੇ ਹੋ
@JaiSingh-we7ir
@JaiSingh-we7ir Ай бұрын
ਭਾਈ ਬਾਗੀ ਸਿੰਘ ਜੀ ਇਨਾ ਵੀ ਜਿਆਦਾ ਸੱਚ ਨਾ ਬੋਲੋ… ਇਹ ਜੋ ਅੱਜ ਕੱਲ ਦੇ ਸਿੱਖ ਬਣੇ ਨੇ , ਇਹਨਾ ਨੇ ਗਦਾਰ ਦਾ ਟੈਗ ਦੇ ਦੇਣਾ ਤੁਹਾਨੂੰ , ਹੋ ਸਕਦਾ ਕਹਿ ਦੇਣ ਕਿ ਇਹ ਸਿੱਖ ਈ ਨਹੀ ਆ 🙏🙏🙏
@unknownbrar
@unknownbrar 29 күн бұрын
Dai jande ah bai comment vich Padlo Mere wargya nu pta kakh da nai te parkh karde ah yodhya di
@BabajiGurdaspuri-ob5qt
@BabajiGurdaspuri-ob5qt Ай бұрын
ਇਹ ਕੋਂਣ ਏ ਸੁਤਾ ਉਠਿਆ ਇਨੂੰ ਤੇ ਪਹਿਲੀ ਵਾਰ ਦੇਖਿਆ ਇਹ ਦੁਖੀ ਕਿਉਂ ਅਮਿ੍ਰਤਪਾਲ ਸਿੰਘ ਜਿੰਦਾ ਬਾਦ
@neeta34
@neeta34 26 күн бұрын
ਇਹ ਵਿਚਾਰਾ ਆਪ ਕਨੇਡਾ ਭੱਜ ਗਿਆ ਤੇ ਅਮ੍ਰਿਤਪਾਲ ਸਿੰਘ ਬਾਹਰਲੇ ਦੇਸ਼ਾਂ ਸੋਖੀ ਜ਼ਿੰਦਗੀ ਛੱਡ ਪੰਜਾਬ ਲਈ ਝੂਝਨ ਲਈ ਦਿੱਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਸਣ ਨੂੰ ਕਿ ਤੂੰ ਸਾਡੀ ਹੋਂਦ ਖਤਮ ਕਰਨ ਤੇ ਤੁਲੀ ਹੈ ਪਰ ਪੰਜਾਬ ਦੇ ਨੋਜਵਾਨ ਆਪਣੀਆਂ ਸੋਹਣੀਆਂ ਜ਼ਿੰਦਗੀਆਂ ਛੱਡ ਆਪਣੀ ਹੋਂਦ ਬਚਾਉਣ ਲਈ ਆਪਣੀ ਧਰਤੀ ਤੇ ਆ ਕੇ ਤੈਨੂੰ ਲਲਕਾਰ ਰਹੇ ਹਾਂ ਇਸ ਜਜ਼ਬੇ ਨੇ ਪੰਜਾਬ ਦੀਆਂ ਮਾਵਾਂ ਨੇ ਅਮ੍ਰਿੰਤ ਨੂੰ ਮਣੀ ਮੂੰਹ ਪਿਆਰ ਦਿੱਤਾ ਤੇ ਨੋਜਵਾਨੀ ਾਲ ਤੁਰ ਪਈ ਬਸ ਇਹੀ ਵਰਤਾਰਾ ਬਾਗ਼ੀ ਨੂੰ ਸੋਣ ਨਹੀਂ ਦਿੰਦਾ ਬਈ ਮੈਂ ਉੱਥੇ ਰਹਿ ਕਿ ਖਾਲਿਸਤਾਨ ਦੀ ਗੱਲ ਕਰਦਾ ਕਿਹਿਆਂ ਛੋਟੇ ਮੋਟੇ ਮੁਹਜਾਰੇ ਕਰਨ ਦਾ ਡਰਾਮਾ ਖੇਡਿਆ ਪਰ ੧੦੦ ਤੋਂ ਵੱਧ ਬੰਦਾ ਨਾ ਜੁੜਿਆ ਮੇਰੇ ਾਲ ਪਰ ਅਮ੍ਰਿੰਤ ਨਾਲ ਕਿਵੇਂ ਜੁੜ ਗਿਆ ਬਸ ਇਸ ਈਰਖੇ ਨੋ ਬਾਗ਼ੀ ਨੂੰ ਇੱਥੇ ਤੱਕ ਪਹੁੰਚਾ ਦਿੱਤਾ
@panjab_warriors87
@panjab_warriors87 22 күн бұрын
Sahi keha brother...mach de Bhai Amritpal Singh Khalsa ji te v ohna nal pura panth kiwe tur peya...
@gurlabhsingh8072
@gurlabhsingh8072 25 күн бұрын
ਪੱਤਰਕਾਰ ਵੀਰ ਅਮਿਰਤਪਾਲ ਹੈ ਹੀ ਭਾਜਪਾ ਦਾ ਦਲਾਲ
@amarindersingh4659
@amarindersingh4659 Ай бұрын
ਬਹੁਗਿਣਤੀ ਦੇ ਕੰਮੈਂਟ ਪੜਕੇ ਅੱਜ ਅਹਿਸਾਸ ਹੋ ਰਿਹਾ ਕਿ ਆਈ ਟੀ ਸੈੱਲ ਕਿਵੇਂ ਕੰਮ ਕਰਦਾ ਬੜੇ ਨੀਵੇੰ ਪੱਧਰ ਦੇ ਤੇ ਮੰਦਬੁੱਧੀ ਟਾਇਪ ਕਮੈਂਟ ਨੇ
@mandeepsinghbabbu2854
@mandeepsinghbabbu2854 Ай бұрын
ਪਹਿਲਾਂ ਤਾ ਐਵੇ ਦੱਸੋ ਇਹਨੇ ਕਿਹੜੀ ਬਗਾਵਤ ਕੀਤੀ ਆ ਜਿਹੜਾ ਆਪ ਹੀ ਨਾਮ ਬਾਗੀ ਰੱਖੀ ਫਿਰਦਾ, ਬਾਗੀ ਜੇਲਾਂ ਚ ਹੁੰਦੇ ਨੇ ਜਾਂ ਜੰਗਲਾਂ ਚ ਨਾਕਿ ਚੈਨਲਾਂ ਤੇ
@jaginderpsingh6899
@jaginderpsingh6899 Ай бұрын
Fer thode wala mootpal kyon bahar aaun nu firda ??? Rahe jail ch hun,
@mandeepsinghbabbu2854
@mandeepsinghbabbu2854 Ай бұрын
@@jaginderpsingh6899 ਥੋਡੀ ਬੁੰਡ ਚ ਬਾਂਹ ਪਾਕੇ ਬਾਹਰ ਕੱਢਾਗੇ ਤੁਸੀਂ ਦੋ ਟਕੇ ਟੁਕੜਬੋਚ ਕੀ ਸਮਝਦੇ ਓ ਕਿ ਹੀਰਿਆਂ ਵਰਗੇ ਜਵਾਕ ਜੇਲਾ ਚ ਮਰਾ ਦਈਏ
@googleuser747
@googleuser747 Ай бұрын
ਫਿਰ ਤੁਹਾਡੇ ਆਲੀ ਹਿੰਦੂ ਅੱਤਵਾਦੀ ਸਾਧਵੀ ਬੰਬ ਧਮਾਕੇ ਦੀ ਦੋਸ਼ੀ ਬਾਹਰ ਕਿਉ ਆਈ ਸੀ।ਉਸ ਨੂੰ ਵੀ ਅੰਦਰ ਹੀ ਰਹਿਣ ਦੇਣਾ ਸੀ ਅੰਧਭਗਤ ਜੀ।
@googleuser747
@googleuser747 Ай бұрын
ਫਿਰ ਤੁਹਾਡੇ ਆਲੀ ਹਿੰਦੂ ਅੱਤਵਾਦੀ ਸਾਧਵੀ ਬੰਬ ਧਮਾਕੇ ਦੀ ਦੋਸ਼ੀ ਬਾਹਰ ਕਿਉ ਆਈ ਸੀ।ਉਸ ਨੂੰ ਵੀ ਅੰਦਰ ਹੀ ਰਹਿਣ ਦੇਣਾ ਸੀ ਅੰਧਭਗਤ ਜੀ।
@googleuser747
@googleuser747 Ай бұрын
ਫਿਰ ਤੁਹਾਡੇ ਵਾਲੀ ਹਿੰਦੂ ਅੱਤਵਾਦੀ ਸਾਧਵੀ ਬੰਬ ਧਮਾਕੇ ਦੀ ਦੋਸ਼ੀ ਬਾਹਰ ਕਿਉ ਆਈ ਸੀ।ਉਸ ਨੂੰ ਵੀ ਅੰਦਰ ਹੀ ਰਹਿਣ ਦੇਣਾ ਸੀ ਅੰਧਭਗਤ ਜੀ।
@NarinderSingh-im4oo
@NarinderSingh-im4oo 8 күн бұрын
ਆਪ ਕੁਝ ਕਰਨਾ ਨਹੀ ਜੇ ਕੋਈ ਚੰਗਾ ਕਰ ਰਿਹਾ ਤਾਂ ਉਹਦੀਆਂ ਲੱਤਾਂ ਖਿੱਚੀ ਜਾਉ,ਜੇ ਕਿਸੇ ਨੇ ਭਾਉ ਨੂੰ ਮਰਵਾ ਦਿੱਤਾ ਫੇਰ ਇਹ ਲੋਕ ਹੀ ਚੰਗਾ ਕਹਿਣਗੇ
@karnailsinghkarnailsingh1631
@karnailsinghkarnailsingh1631 16 күн бұрын
ਆਪ ਨ ਦੇਹਿ ਚੁਰੂ ਭਰ ਪਾਨੀ ਤਹਿ ਨਿੰਦਹਿ ਜਿਹ ਗੰਗਾ ਆਨੀ ।। ਇਹ ਬਾਗੀ ਸੁਣ ਲਵੇ ਕਿ ਭਾਈ ਅੰਮ੍ਰਿਤ ਪਾਲ ਸਿੰਘ ਦੇ ਆਉਣ ਨਾਲ ਵੱਡੇ ਵੱਡੇ ਦਿਗਜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ । ਐਸੇ ਬਾਗੀ ਨੂੰ ਮੱਕੜ ਸਾਬ ਤੁਸੀਂ ਚੈਨਲ ਤੇ ਕਿਉਂ ਬੁਲਾਇਐ ? ਸੋਨੇ ਨੂੰ ਸੁਧ ਹੋਣ ਲਈ ਕੁਠਾਲੀ ਵਿਚ ਪੈਣਾ ਹੀ ਪੈਂਦੈ । ਹੌਸਲਾ ਰੱਖ ਬਾਗੀ ਸਾਬ!
@parmindersidhu6464
@parmindersidhu6464 Ай бұрын
ਇਹ ਬਾਗੀ ਨਹੀਂ ਵਲਟੋਹੇ ਦਾ ਭਤੀਜਾ ਪਤਾ ਕਰਕੇ ਦੇਖੋ ਸਬ ਸਾਫ ਹੋਜੂ ਇਹਨੂੰ ਕਿਉ ਤਕਲੀਫ਼ ਹੋਈ
@MandeepSingh-rl7sw
@MandeepSingh-rl7sw 2 күн бұрын
ਸਿਮਰਨਜੋਤ ਸਿੰਘ ਜੀ ਇਹ ਸਿੱਖ ਪੰਥ ਵਿੱਚ ਓਹ ਜਮਾਤ ਆ ਕਿ ਜੋ ਕਦੇ ਕਿਸੇ ਹੋਰ ਨੂੰ ਸਿੱਖ ਪੰਥ ਦਾ ਆਗੂ ਬਰਦਾਸ਼ਤ ਨਹੀਂ ਕਰ ਸਕਦੀ
@user-bg5ru9yy1c
@user-bg5ru9yy1c Ай бұрын
Eh hai ashli khalsa nai ta koi Darda nahi bolda Amritpal de bare .amritpal sikh nai sikhi pehrave vich Gunda a mere sardar veero samjh jao
@MandeepSingh-rl7sw
@MandeepSingh-rl7sw 2 күн бұрын
ਬਾਗ਼ੀ ਸਿੰਘ ਦੀਆਂ ਗੱਲਾਂ ਬੇਸਿਰਪੈਰ ਹਨ।ਭਾਈ ਅੰਮ੍ਰਿਤਪਾਲ ਸਿੰਘ ਨੇ ਓਹੀ ਗੱਲਾਂ ਕੀਤੀਆਂ ਜੋ ਸਾਲਾਂ ਤੋਂ ਪੰਥਕ ਸਫਾਵਾਂ ਚ ਚੱਲਦੀਆਂ ਆ ਰਹੀਆਂ ਹਨ
@bhindabrar6265
@bhindabrar6265 22 күн бұрын
ਓ ਬਾਈ ਤੇਰੇ ਵਰਗੇ ਸਿੱਖ ਹੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇਂ ਹੁਣ ਤੈਨੂੰ ਕਿਵੇਂ ਸਾਰੀ ਜਾਣਕਾਰੀ ਦੇ ਦੇ ਅਗਰ ਰੀਸ ਨਹੀਂ ਹੁੰਦੀ ਤਾਂ ਭਕਾਈ ਮਾਰੀ ਜਾਂਦਾ
@jagtarsingh9727
@jagtarsingh9727 Ай бұрын
ਨਾਲੇ ਜ਼ੇ ਵੋਟਾਂ ਹੀ ਲੜਨੀਆਂ ਸਨ ਤਾਂ ਗਰਮ ਬਿਆਨ ਕਿਉਂ ਦਿੱਤੇ,,,,ਨਾਲੇ ਮੱਕੜ ਸਾਹਿਬ ਪੱਤਰਕਾਰ ਬਣੋ,, ਅਮ੍ਰਿਤਪਾਲ ਦੇ ਬੁਲਾਰੇ ਨਹੀਂ,,,, ਬਾਗ਼ੀ ਦੀਆਂ ਗੱਲਾਂ ਦਾ ਤਰਕ ਦਲੀਲ ਨਾਲ ਜਵਾਬ ਦੇਵੋ
@gurmitsingh6271
@gurmitsingh6271 28 күн бұрын
ਨਾਂ ਵੇਖੋ ਇਸਦਾ, ਕਾਹਦਾ ਬਾਗੀ ਅਮਿੰਰਤਪਾਲ ਦਾ ਦੁਸ਼ਮਨ,
@daljitsingh3631
@daljitsingh3631 26 күн бұрын
❤❤❤
@neeta34
@neeta34 26 күн бұрын
ਗਰਮ ਬਿਆਨ ਕਿਹੜੇ ਦਿੱਤੇ ਸੱਚ ਬੋਲਿਆ ਜੋ ਬੋਲਿਆ ਜਾਂ ਤੂੰ ਸਿੱਖ ਇਤਿਹਾਸ ਤੋਂ ਕੋਰਾ ਹੈ ਤੇ ਜਾਂ ਤੂੰ ਕੇਸਧਾਰੀ ੨੫ ਬੀ ਵਾਲਾ ਸਿੱਖ ਹੈ ਤੇ ਜਾਂ ਪੰਕਾ ਬਾਹਮਣ ਦੀ ਔਲਾਦ ਜਿਹਨੂੰ ਸਿੱਖਾਂ ਨਾਲ ਹੋ ਰਹੇ ਧੱਕਿਆਂ ਦੀ ਦਾਸਤਾਨ ਗਰਮ ਬਿਆਨ ਲੱਗਦੇ
@Sardars001
@Sardars001 24 күн бұрын
ਸਹੀ ਗੱਲ ਐ ਵੀਰ ।
@user-jy8ec8gk5l
@user-jy8ec8gk5l Ай бұрын
ਇ ਵੀਰ ਪਹਿਲਾ ਕਿੱਥੇ ਸੀ, ਪਹਿਲਾਂ ਕਾਪੀ ਤੇ ਲਿਖ ਕੇ ਫੇਰ ਬੋਲਦੇ,
@jiwansinghazrot7567
@jiwansinghazrot7567 Ай бұрын
Bagi singh ji dian vichara vich lodgic ta hai.(kise de bhi Andh bhagat nahi Banana chahida!!!!!!)
@user-nt7wh9wb6d
@user-nt7wh9wb6d Ай бұрын
ਇਸ ਨੂੰ ਹਜਾਰਾ ਨੌਜਵਾਨ ਦਿਖੇ ਜੀ ਸੰਗਤ ਦੇ ਰੂਪ ਵਿੱਚ ਨਾਲ ਤੁਰੇ
@user-bg5ru9yy1c
@user-bg5ru9yy1c Ай бұрын
Baggi Singh ji salute a tahanu from Indian army
@satwantsingh6434
@satwantsingh6434 Ай бұрын
Par kise ne nahi suhna es Singh saab nu baad ch pashtauhna a Loka ne
@drunkdriver2294
@drunkdriver2294 Ай бұрын
Bilkul sahi gall hai baghi singh di,bhave amritpal singh nu me support kr da,pr kuj sawaal khatak de ne,v iko dum aa bahro aa k koi janda ni c leader kive bn gye waris punjab de,kehne chuneya as a leader,team kive ikathi hoyi,leader manana chahida par sawaal v krne chahide,j asi background check na kitta te kal nu dhoke mile fr apa v andhbhaktan to ghat nayi.
@Mandeepsingh-ij5bs
@Mandeepsingh-ij5bs Ай бұрын
Pippal singh ne debate lyi challage kita c .. je shii c te aanda
@rugervv
@rugervv Ай бұрын
O prava tanu avda ni pata tuhi swal chukan dayee j Punjab on to pehla oh Twitter te ja clubhouse te phone te parchaar karda se amritpal singh tanu lagda ike dam agya
@drunkdriver2294
@drunkdriver2294 Ай бұрын
@@rugervv te me kehda ungal chuki ohde te theek aa j krda c tan vadiya,me likheya tn hai me aap support krda..
@rugervv
@rugervv Ай бұрын
@@drunkdriver2294 aho agla jdo kisan andolan Delhi vich chalan dea se odo da Facebook te live Instagram te live Twitter te parchaar karda se Punjab de pakh vich odo kaye lok ande de Punjab aaake gal kar bar beh k gal karni sokhi aa agla fir Punjab aa gya
@gillsaab3264
@gillsaab3264 Ай бұрын
Ek maa peo apne putt nu bahr liyaun lai koshish kr rahe ne tusi salyo sikhi de naam te kalank ho os bondu jihe de pishe lagg k galla kri jande ho
@SamarGill-qg6pg
@SamarGill-qg6pg Ай бұрын
Baagi singh 👍 tusi bilkul sahi ho , kise kolo gal da jwaab hai te do ..eh log v amritpal bagat ban gaye ne pehle modi bagat c fer aap party bagat c hun amritpal bagat ne
@world22ide
@world22ide 25 күн бұрын
ਕਿੱਡੀ ਹਾਸੋਹੀਣੀ ਗੱਲ ਆਕਿ ਜਿਹੜਾ ਸਰਕਾਰੀ ਆ ਉਹ ਅੰਦਰ ਆ ਤੇ ਜਿਹੜਾ ਕੌਮ ਦਾ ਬਾਗ਼ੀ ਆ ਉਹ ਬਾਹਰ ਬੈਠਕੇ ਅੰਦਰ ਵਾਲਿਆਂ ਖਿਲਾਫ ਭੌਂਕ ਰਿਹਾ ਅਸਲ ਚ ਇਹ ਸਰਕਾਰੀ ਬਾਗ਼ੀ ਆ ਸਰਕਾਰ ਨੇ ਖਹਿਣ ਵਾਲਿਆਂ ਨੂੰ ਅੰਦਰ ਡੱਕਕੇ ਹੁਣ ਨਕਲੀ ਬਾਗੀਆਂ ਨੂੰ ਖੁੱਲੀ। ੁੱਟੀ ਦਿੱਤੀ ਆ ਕਿ ਤੁਸੀ ਭੌਂਕੋ ਉਹ ਥੋਡੀ ਕਿਸੇ ਗੱਲ ਦਾ ਜਵਾਬ ਨੀ ਦੇ ਸਕਦੇ ਤੇ ਭੌਕੋ ਦੁਮਾਲੇ ਸਜਾਕੇ ਤੇ ਦਾੜੀ ਰੱਖਕੇ ਤਾਂ ਕਿ ਭੇਸ਼ ਦਾ ਅਸਰ ਵੀ ਪਵੇ ਪਰ ਇਹਦੀਆਂ ਗੱਲਾ ਤੇ ਰਾਜਾ ਵੜਿੰਗ ਰਵਨੀਤ ਬਿੱਟੂ ਤੇ ਭੰਡ ਤੇ ਵਲਟੋਹੇ ਦੀਆਂ ਗੱਲਾਂ ਚ ਕੋਈ ਫਰਕ ਹੈਗਾ ਤਾਂ ਦੱਸਦੋ
@Akash.Singh.1.1.1.1.1
@Akash.Singh.1.1.1.1.1 Ай бұрын
Amritpal bjp da Banda. Only bewkuf lok blindly supporting him
@ButaSingh-ie9qw
@ButaSingh-ie9qw Ай бұрын
Amritpal da chon ladna bilkul sahi he....Kom di hakk di gall jordaar tarike naal sarkar agge rakhan layi sarkar da ikk hissa banke ho sakdi he.... Amritpal da election ladna bahut jaruri he🎉🎉
@kalasidhu-wo3pv
@kalasidhu-wo3pv Ай бұрын
ਮੱਕੜ।ਸਾਬ।ਇਹੈ।ਬੰਦਾ।ਸਾਡੇ।ਪੇਸੈ।ਦੱਬੀ।ਬੈਠਾ।ਇਸ।ਨੰ।ਮਲਾ
@harcharansingh1737
@harcharansingh1737 25 күн бұрын
ਬਹੁਤ ਵਧੀਆ
@harrygill2062
@harrygill2062 Ай бұрын
ਇਹ ਬਾਗੀ ਕੌਣ ਆ ?? ਕਿਹੜੀ ਸੰਸਥਾ ਦਾ ਮੈਂਬਰ ਆ ?? ਹੈ ਕੌਣ ਆ ਇਹ ਬਾਗੀ ????? ਸਾਰਾ ਪੰਜਾਬ ਭਾਊ ਦੇ ਨਾਲ ਆ ਪਰ ਇਹ ਬਾਗੀ ਈਰਖਾ ਵੱਸ ਚ ਜਹਿਰ ਗਲਛ ਰਿਹਾ ਹੋਰ ਕੱਖ ਨਹੀ ਇਸਦੇ ਪੱਲੇ
@sarabjitbaidwan9658
@sarabjitbaidwan9658 28 күн бұрын
22 g jud bhaisaab nu giraftar kitta c tan kinne loog sadak te aaye? Eh loog kisse naal nhi. Pls wake up.
@user-bg5ru9yy1c
@user-bg5ru9yy1c Ай бұрын
Amritpal nu das deo k jithe marji bhaj le . Punjab vich hai aje sache sikh
@karnailsinghkarnailsingh1631
@karnailsinghkarnailsingh1631 16 күн бұрын
ਇਹ ਸੱਚ ਤੋਂ ਬਾਗੀ ਹੈ । ਜਹਿਰ ਉਗਲ ਰਿਹੈ । ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@punjabivibes2241
@punjabivibes2241 4 күн бұрын
😂
@YadvinderBrar1412
@YadvinderBrar1412 28 күн бұрын
ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਨੂੰ ਮੈ ਬਿਲਕੁਲ ਵੋਟ ਪਾਓ ਗਾ.. but amritpal de mamle ch eh bande dea Galla thek a agenda ki lai ke chale c..gal sovereignty de lai ke ture c..te hun ohi desh de political system ch chal gye..ja ta fer pehla ena Rola ne pona c ja fer gal te khadna c
@Kiranpal-Singh
@Kiranpal-Singh Ай бұрын
*ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਕਾਫੀ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !
@MandeepSingh-rl7sw
@MandeepSingh-rl7sw 2 күн бұрын
ਭਾਈ ਅੰਮ੍ਰਿਤ ਪਾਲ ਸਿੰਘ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।ਉਸਦੀ ਭਾਵਨਾ ਬਹੁਤ ਉਚੀ,ਸੁੱਚੀ ਸਿੱਧੀ ਸਾਧੀ ਹੈ
@Randhawa-xi3pe
@Randhawa-xi3pe Ай бұрын
Good 👍🏻👍🏻👍🏻
@AmritpalSingh-jd1qg
@AmritpalSingh-jd1qg Ай бұрын
ਗਲਤ ਗਲ ਆ ਇਹਦੀ ਚੀਕ ਤਾ ਵੱਜੀ ਆ,, ਇਹ ਕਿਹਦਾ ਹੋਣਾ ਮੈਂਨੂੰ ਕਿਉਂ ਨੀ ਪੁਛਿਆ,, 😂😂
@Khalsa1699mrsingh
@Khalsa1699mrsingh 25 күн бұрын
Tuhade juttiya wajnia jado tuhade bande ne kuj na kita jittan to baad .
@writer4315
@writer4315 13 күн бұрын
ਜੇ ਅਸਲੀ ਖਾਲਸੇ ਦੇ ਰਾਜ ਦੀ ਗੱਲ ਆ ਤਾਂ ਸਾਰੇ ਪੰਥ ਹਮਾਇਤੀ ਵਿਦਵਾਨ ਤੇ ਸਿਆਣੇ ਸਿੱਖ ਕੱਠੇ ਹੋਣ ਜਿਸ ਵਿੱਚ ਭਾਈ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਵੀ ਸ਼ਾਮਿਲ ਹੋਣ .. ਸਾਰੇ ਕੱਠੇ ਹੋ ਕੇ ਆਪਣੀ ਸੋਚ ਅਨੁਸਾਰ ਇੱਕ ਮਤਾ ਤਿਆਰ ਕਰਨ.. ਕਿ ਖਡੂਰ ਸਾਹਿਬ ਤੇ ਫ਼ਰੀਦਕੋਟ ਦਾ ਵਿਕਾਸ ਕਿਵੇਂ ਕਰਵਾਉਣਾ ਹੈ ਅਤੇ ਓਥੇ ਕਿਹੜੇ ਕਿਹੜੇ ਕੰਮ ਕਰਵਾਉਣੇ ਹਨ.... ਫ਼ੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦਾ ਦੀਵਾਨ ਲੱਗੇ ਜਿਵੇਂ ਨਵਾਬ ਕਪੂਰ ਸਿੰਘ ਜੀ ਵੇਲੇ ਲੱਗਦਾ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਓਥੇ ਪੇਸ਼ ਹੋਣ .. ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਲੈ ਕੇ ਉਹ ਮਤੇ ਦੇ ਸਾਰੇ ਕੰਮ ਕਰਵਾਉਣ ਦਾ ਦੋਵਾਂ ਨੂੰ ਹੁਕਮ ਦਿੱਤਾ ਜਾਵੇ..... ਅਤੇ ਹਰੇਕ ਛੇ ਮਹੀਨੇ ਬਾਅਦ ਖਾਲਸਾ ਦੀਵਾਨ ਲੱਗੇ ਜਿਸ ਵਿੱਚ ਦੋਵੇਂ ਸਿੰਘ ਕਰਵਾਏ ਹੋਏ ਕੰਮਾਂ ਦਾ ਸਾਰਾ ਹਿਸਾਬ ਖ਼ਾਲਸੇ ਪੰਥ ਨੂੰ ਦੇਣ
@suratsandhu6565
@suratsandhu6565 Ай бұрын
ਇਹ ਬੰਦਾ ਕੌਣ ਇਹਨੂੰ ਕੀ ਤਕਲੀਫ ਹੈ।
@KuldipSingh-zm2ft
@KuldipSingh-zm2ft Ай бұрын
ਈਰਖਾ ਵੱਸ ਮੰਦਬੁੱਧੀ ਇਹੋ ਜਿਹੇ ਬਹੁਤ ਨੇ
@idgafgrewal9424
@idgafgrewal9424 17 күн бұрын
Tu chungi ja amritpal da
@goodvibesyes
@goodvibesyes Ай бұрын
ਸਿੱਖ ਕੌਮ ਕਦੇ ਨਾ ਹਾਰੇ ,ਜੇ ਸਿੱਖ ਨੂੰ ਸਿੱਖ ਨਾ ਮਾਰੇ ਕੌਣ ਆ ਯਾਰ ਇਹ ? ਐਵੇਂ ਈ ਤੌਮਤਾਂ ਲਾਈ ਜਾਂਦਾ ਆ,ਲੈ ਕੇ ਸਰਕਾਰ ਤੋ ਪੈਸੇ ਹੁਣ ਆ ਗਿਆ ਭਾਈ ਸਾਹਿਬ ਦੇ ਖਿਲਾਫ ਬੋਲਣ,ਵਿਰੋਧ ਕਰੋ ਇਹਦਾ
@sarabjitbaidwan9658
@sarabjitbaidwan9658 28 күн бұрын
I agree but it's not possible. Sirf Jews kaum hamesha ek dooje naal khaad di e
@satwantsingh6434
@satwantsingh6434 Ай бұрын
Sahi eh vicharhn di gall a
@ParamjitSingh-vo7tf
@ParamjitSingh-vo7tf Ай бұрын
ਕਾਫੀ ਬੰਦਿਆਂ ਨੂੰ ਅਮਿਰਤ ਛਕਾਇਆ ਪਰ ਸਰਕਾਰ ਦੇ ਜੁਲਮ ਤੋ ਡਰਦੇ ਸਾਹਮਨੇ ਨਹੀ ਆ ਰਹੇ
@Mandeepsingh-ij5bs
@Mandeepsingh-ij5bs Ай бұрын
Makkar saab .. ediya glaan de jwaab bhai pippal singh ne apnii detailed video paa k ditte saare . Je tusii shi patarkari krni te pippal veer dii video chlao apne channal te .. nhi te fer eh maneya jawe k tusii srf eho jhiyaa chwalan channal te leya k confusion khde kr rhe oo ....
@amrinderrandhawa432
@amrinderrandhawa432 24 күн бұрын
ਸੋਲਾਂ ਆਨੇ ਸੱਚ ਕਿਹਾ ਵੀਰ ਨੇ
@sharnlikhari2708
@sharnlikhari2708 Ай бұрын
ਪੰਥਕ ਸੀਟ ਫਰੀਦਕੋਟ ਆ ਭਾਈ ਸਰਬਜੀਤ ਸਿੰਘ ਅਮ੍ਰਿਤਪਾਲ ਨੂੰ ਪੰਥਕ ਸੀਟ ਕਹਿਣ ਵਾਲੇ ਦਸੋ ਕੀ ਕਰਤਾ ਸਿੱਖ ਕੌਮ ਲਈ ਫੁੱਦੂ ਬਹੁਤ ਬਣਾਈ ਜਾਂਦੇ ਨੇ ਭਾਈ ਸਰਬਜੀਤ ਨੂੰ ਵੋਟ। ਸੱਚ ਨਾਲ ਖੜੋ. ਮੈਂ ਆਮ ਪਾਰਟੀ ਨੂੰ ਪਸੰਦ ਕਰਦਾ ਪਰ ਖੜਾ ਭਾਈ ਸਰਬਜੀਤ ਸਿੰਘ ਜੀ ਨਾਲ ਆ
@JasveerSingh-yt8ni
@JasveerSingh-yt8ni Ай бұрын
ਤੁਸੀਂ ਕੀ ਕੀਤਾ ਪੰਜਾਬ ਲਈ
@JasveerSingh-yt8ni
@JasveerSingh-yt8ni Ай бұрын
ਸ਼ਰਮ ਕਰੋ ਸਿਰ ਵਿੱਚ ਪੱਗ ਪਾਸਕੇ ਫੇਰ ਦੇ ਆ
@JasveerSingh-yt8ni
@JasveerSingh-yt8ni Ай бұрын
ਪਹਿਲਾਂ ਕਿਥੇ ਸੀ ਤੁਸੀਂ ਕਿਉਂ ਸਿੱਖਾ ਦੇ ਤੇ ਪਹਿਲਾਂ ਹੀ ਦੁਸ਼ਮਣ ਬਹੁਤ ਏ
@Khalsa1699mrsingh
@Khalsa1699mrsingh 7 күн бұрын
​@@JasveerSingh-yt8nikita te amritpal ne kuj ni panth layi jisdi support kari jande j 😂😂😂
@malakvirk9861
@malakvirk9861 Ай бұрын
Main bagi Singh paji nal bilkul sahmat han
@gagansingh133
@gagansingh133 Ай бұрын
ਵੀਰ ਬਹੁਤ ਬੁਰਾ ਹਾਲ ਹੋਗਿਆ ਸਿੱਖਾ da
@Somethingnew7
@Somethingnew7 Ай бұрын
ਬਾਹਰੋ ਬੈਠ ਕੇ ਬੋਲੀ ਜਾਉ, ਪੰਜਾਬ ਚ ਆ ਕੇ ਲੱਖਾ ਬੱਚੇ ਨਸ਼ੇ ਨਾਲ ਮਰ ਗਏ ਕਦੇ ਉਹਨਾ ਤੇ ਇਹ ਨਹੀਂ ਬੋਲਣਗੇ, ਜਦ ਜਵਾਨੀ ਮਰ ਰਹੀ ਹੈ ਤਾਂ ਖਾਲਿਸਤਾਨ ਲਾਸ਼ਾਂ ਦਾ ਬਣਾਨਾ,, ਇੰਨਾਂ ਹੀ ਪਿਆਰ ਸੀ ਨੈੱਟ ਤੇ ਭੋਕਣ ਨਾਲੋ ਪੰਜਾਬ ਆ ਕੇ ਗੱਲ ਕਰ
@SamnKhiva-ob9ux
@SamnKhiva-ob9ux Ай бұрын
Y saade Ghar kol kal 17 saal da Munda mar gya nsse naal ,
@2010roop
@2010roop Ай бұрын
Bache apna mooh control nahin kar sakde . Sarkar hi sab kuch kare Tusi vehle reh ke chitta khao. Kam karo Chitte khan da time ne lago ga. Vehle dusrian nu bakwas karde
@tirathsingh6539
@tirathsingh6539 29 күн бұрын
​@@2010roopਬਿਲਕੁਲ ਸਹੀ
@2010roop
@2010roop 28 күн бұрын
@@tirathsingh6539 Tusi ap ladde raho modi ne Tuhada sarien di ladde da fyda chuk laina ase dusra vada nuksaan kar baithana Punjab da. Sharaam karo. Votan ton baad ek hor 1984 na ho jave. Phir votan Pakistan wargian hon gien. Ek nu jail suto Dusra vote ziyada jit ke ve har jaye. Tanashai. Je punjab da bala karna tan AAP nu vote pao te jitao bus es waar. 3 saal baad AAP ne kush nahin kita chuk ke bahar marange. Je hun aap da sath na dita phir sanu bahut nuksaan hona. Sade youth Mari jao. Kisse de magar na lago. Modi already Punjab nu nafarat karda . Us nu mauka miliya te AAP kolon resign le ke president rule Punjab vuch Karoo. Uttho please meri benati hai
@AjitSingh-hz9ze
@AjitSingh-hz9ze Ай бұрын
Bahut vadhiya vichar hann Bhai sahab Bagi Singh ji 👍🙏
@montysingh7184
@montysingh7184 Ай бұрын
Bhai Amritpal singh jindabad ❤❤❤
@harcharansingh1737
@harcharansingh1737 25 күн бұрын
ਮਜ਼ਬੂਤ ਤਥਾਂ ਨਾਲ ਵਿਚਾਰ ਕੀਤਾ
@Kiranpal-Singh
@Kiranpal-Singh Ай бұрын
ਬਾਗੀ ਜੀ ਬਾਦਲ ਦਲ-ਕਾਂਗਰਸੀ ਭ੍ਰਿਸ਼ਟ ਸਰਕਾਰਾਂ ਨੂੰ ਸਬਕ ਸਿਖਾਇਆ, ਲੋਕਾਂ ਦਾ ਫੈਸਲਾ ਹੈ, ਹੱਲ ਤੁਸੀਂ ਦੱਸ ਦਿਓ ?
@kulwinderkaur7684
@kulwinderkaur7684 Ай бұрын
Simranjit Singh veer Ji . Bahut satkar karde asi aap Ji da , but kuj ta soch Lea karo eho jahey bandya nu channel te leoun to pehla ? Ehnu pusho ke kihra bnda jo apni sajj veahi wife nu ehna halata vich shad deo ga , jo uk Di born hove , JI’s nu usde parents nu v Milan da dita jave ? Tusi loka ne kuj aap ta krna nahi kise nu v nahi karan dena. RSS vale bndey eda jaila vich dhakkey nahi khnadey security le ke bhar firde, bas ehna da dhuaan nilkya pea kyuk uhna ne kise party Da saath nahi dita .
@nishanbath7205
@nishanbath7205 Ай бұрын
ਏਦਾ ਨਾਮ ਕਿੰਨੇ ਰੱਖ ਦਿੱਤਾ ਬਾਗੀ
@sonukhanguara9254
@sonukhanguara9254 Ай бұрын
Good point bagi sabb ji🎉🎉🎉
@Gurcharan55
@Gurcharan55 Ай бұрын
ਮਕੜ।ਸਹਬ।ਏਸ।ਸਿੰਘ।ਦੀ।ਤੈਤਕ।ਜਾਇਓ।ਏਦੇਪਿਛੇ।ਡੂਗੀ।ਗਲਹੈ
@ParmjeetSingh-yy7op
@ParmjeetSingh-yy7op Ай бұрын
ਅਮ੍ਰਿਤਪਾਲ ਸਿੰਘ ਕਰਕੇ ਅਮ੍ਰਿਤ ਪਾਨ ਕਰ ਰਹੀ ਹੈ ਕੌਮ. ਤੇਰੇ ਵਰਗੇ ਲੋਕਾ ਕਰਕੇ ਲੋਕ ਸਿੱਖ ਕੌਮ ਨੂੰ ਛੱਡ ਰਹੇ ਨੇ
@Khalsa1699mrsingh
@Khalsa1699mrsingh 25 күн бұрын
😂😂😂😂 bheda da kuj ni ho skda
@Prabh_hundal_01
@Prabh_hundal_01 24 күн бұрын
Pehla 2022 to pehla koi amrit ni si shkda .. 😂
@GurjantSingh-dh1gp
@GurjantSingh-dh1gp Ай бұрын
ਇਹਦੀ ਕਿਹੜੀ ਦੇਣ ਐਂ?
@shonkipunjab
@shonkipunjab 24 күн бұрын
ਮੈਂ ਇਸ ਸਮੇਂ ਕਿਸੇ ਦੀ ਵਿਰੋਧ ਨਹੀਂ ਕਰ ਰਿਹਾ ਹਰ ਕਿਸੇ ਨੂੰ ਅਧਿਕਾਰ ਹੈ ਚੋਣ ਲੜਨ ਦਾ, ਪਰ ਇਹ ਵੀ ਸੱਚ ਹੈ ਪੰਥਕ ਲੀਡਰ ਬਹੁਤ ਵਧੀਆ ਹੋ ਸਕਦੇ ਨੇ ਤੇ ਹੋਣਗੇ ਪਰ ਬਾਈ ਦੀਪ ਸਿੰਘ ਸਿੱਧੂ ਵਰਗੀ ਸਿਆਸੀ ਸੂਝਬੂਝ ਇਸ ਸਮੇਂ ਕਿਸੇ ਦੀ ਨਹੀਂ, ਇਹ ਉਸ ਦੀ ਹੀ ਦੇਣ ਹੈ ਕਿ ਦੁਬਾਰਾ ਲੋਕ ਪੰਥਕ ਉਮੀਦਵਾਰਾਂ ਨਾਲ ਤੁਰਨ ਲੱਗੇ ਹਨ, ਨਹੀਂ ਤਾਂ ਭਾਈ ਸਰਬਜੀਤ ਸਿੰਘ ਪਹਿਲਾਂ ਵੀ ਦੋ ਵਾਰ ਚੋਣਾਂ ਲੜ ਚੁੱਕੇ ਹਨ।
@user-fg4tg2qj2x
@user-fg4tg2qj2x Ай бұрын
He is just jealous and speaking what you enemies would be talking! So, Singh Sahib STOP this PLEASE. You are not thinking long run, you just think short run brother!
@rugervv
@rugervv Ай бұрын
Santa naal te kise bande ne compare nahi kita Media ne compare kita
@harpreetgill3546
@harpreetgill3546 Ай бұрын
Sikh kde na haare j sikh nu sikh na maare🙏
@ads3360
@ads3360 Ай бұрын
Kyi gallan ch logic h 22 diya. Amritpal 22 ja ohna da parwar questions clear krne chahidea jede ehna ne khe a.
@kulwinderbrar2537
@kulwinderbrar2537 Ай бұрын
right
@Offshore210
@Offshore210 Ай бұрын
I studied with him in Melbourne… he was nice guy always active in religious discussions.. but disappear all of sudden .. taking about 2011 ..
@Desiforever
@Desiforever Ай бұрын
Why he is not against badals
@AmandeepSingh-cx8ov
@AmandeepSingh-cx8ov Ай бұрын
ਹੁਣ ਇਹ ਕਿਹੜਾ ਆ ਗਿਆ! ਨਾਂ ਇਹਦਾ ਪਰਮਜੀਤ ਤੇ ਲਿਖਿਆ ਬਾਗੀ ਸਿੰਘ,,ਇਹ ਚਵਲ ਕਿੱਥੋਂ ਬਾਗੀ ਹੋਇਆ ਫਿਰਦਾ!
@harpindersingh4186
@harpindersingh4186 Ай бұрын
ਪਹਿਲਾਂ ਦੀਪ ਸਿੱਧੂ ਨੂੰ ਗਦਾਰ ਕਹਿਣਾ ਫਿਰ ਮਰੇ ਤੋਂ ਬਾਅਦ ਵਿੱਚ ਸਿੱਖ ਕੌਮ ਦਾ ਸਹੀਦ ਯੋਧਾਂ ਪਹਿਲਾਂ ਸਿੱਧੂ ਦੇ ਵਾਰੇ ਗਲਤ ਬੋਲਣਾ ਮਰੇ ਤੋਂ ਬਾਦ ਵਿੱਚ ਉਸ ਦੇ ਵਰਗਾ ਹੋਰ ਕੋਈ ਨਹੀਂ ਸੀ ਬਹੁਤ ਵਧੀਆ ਬੰਦਾ ਸੀ ਪੱਗ ਨੂੰ ਸਾਰੀ ਦੁਨੀਆਂ ਵਿੱਚ ਪਛਾਣ ਬਣਾਈ
@user-nq5or5fx4q
@user-nq5or5fx4q 19 күн бұрын
Very Nice 🎉
@starlightlego8363
@starlightlego8363 Ай бұрын
Bhai Amritpal Singh ji Khalsa jindabad ❤
@vickysinghvicky2618
@vickysinghvicky2618 Ай бұрын
ਜਿਹੜੇ ਵੀ ਲੋਕ ਸਮਝਦੇ ਨੇ ਕਿ ਅੰਮ੍ਰਿਤਪਾਲ ਗਲਤ ਹੈ ਉਹ ਆਪ ਖੜ ਜਾਣ ਐਵੇਂ ਕਿਉ ਆਪਣਾ ਜਲੂਸ ਕੱਢਦੇ ਹੋ
@Khalsa1699mrsingh
@Khalsa1699mrsingh 7 күн бұрын
Bhedan da rabb amritpal singh 😂😂😂😂😂😂
@HarmandeepkaurBhullar
@HarmandeepkaurBhullar Ай бұрын
ਭਾਈ ਅਮਿਰਪਾਲ ਸਿੰਘ ਨੇ ਜਿਤਨਾ ਹੀ ਜਿੱਤ ਨਾਂ ਹੇ ਤੂੰ ਜਿਥੇ ਮਰਜੀ ਜੋਰ ਲਾ ਲੲਈ
@SharrysandhuSandhu
@SharrysandhuSandhu Ай бұрын
Bilkul sahiii gal kite veer na
@singhgurmail8765
@singhgurmail8765 Ай бұрын
Ehda de bande di ਇੰਟਰਵਿਊ kio karde a
@rajandeepkour5247
@rajandeepkour5247 Ай бұрын
good 👍
@tejindersingh9310
@tejindersingh9310 27 күн бұрын
ਸਹੀ ਗੱਲ ਆ
@KawaljeetsinghSohal-vk9wz
@KawaljeetsinghSohal-vk9wz 19 күн бұрын
ਵੀਰ ਜੀ ਗੱਲਾਂ ਬਹੁਤ ਨੇ ਪਰ ਜਨਤਾ ਦਾ ਦਿਮਾਗ ਘਟ ਹੈ ਗਾਲਾ ਕਡ ਕਡ ਕੇ ਸਹੀ ਬੰਦੇਂ ਨੂੰ ਵੀ ਗ਼ਲਤ ਕਰ ਦੇਂਦੇ ਨੇ
@balbirsakhon6729
@balbirsakhon6729 29 күн бұрын
ਭਾਈ ਸਾਹਿਬ ਜਿਹੜੇ ਲੋਕ ਜਾਂ ਗੁਰੂ ਦੇ ਅਸਲੀ ਸਿੰਘ ਹੁੰਦੇ ਹਨ ਉਹ ਇਸ ਤਰਾਂ ਨਹੀਂ ਬੋਲਦੇ ਗੁਰੂ ਮਹਾਰਾਜ ਜੀ ਇਸ ਵੀਰ ਨੂੰ ਸੁਮੱਤ ਬਖਸ਼ੋ ਚਿੱਠਾ ਇਸ ਭਰਾ ਨੂੰ ਕਿਸੇ ਕਿਸੇ ਨੇ ਲਿਖ ਕੇ ਦਿਤਾ ਦੇਖਕੇ ਬੋਲ ਰਹੇ ਹਨ ਜੇ ਵੀਰਾ ਤੁਸੀ ਗੁਰੂ ਦੇ ਸੱਚੇ ਸੁੱਚੇ ਸਿੱਖ ਹੋਂ ਤਾਂ ਤੁਹਾਨੂੰ ਸਾੜਾ ਨਹੀਂ ਹੋਣਾ ਚਾਹੀਦਾ ਸੀ ਸੰਗਤ ਸਾਰੀ ਨਾਲ ਹੈ ਤੁਹਾਡੀਆਂ ਦੇਖਣ ਵਾਲੀਆਂ ਅੱਖਾਂ ਹੀ ਨਹੀਂ ਹਨ
@kabalsinghbhojiankabalsing2470
@kabalsinghbhojiankabalsing2470 Ай бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
@ZujharSingh-jm1tu
@ZujharSingh-jm1tu Ай бұрын
ਤੈਨੂੰ ਜਵਾਬ ਕਿਉੰ ਦੇਣ
@Randhawa-xi3pe
@Randhawa-xi3pe Ай бұрын
✅✅✅
@GurcharanSingh-ie8jd
@GurcharanSingh-ie8jd Күн бұрын
ਟਿਕਟਾਂ ਚਾਹੀਦੀਆ
@Fidicjxj123
@Fidicjxj123 Ай бұрын
Panth nu iko benti hai kise piche anne hoke na pajo apna dimaag varto age anne hoke pajke tuc AAP nu votaan patiya fer cheekan mari jande ho benti hai dimaag laake socho. Waheguru ji ka khalsa waheguru ji ki fateh.
@nirmalmann438
@nirmalmann438 Ай бұрын
ਬਾਗ਼ੀ ਸਿੰਘ ਠੀਕ ਐ
@gurchransingh5674
@gurchransingh5674 Ай бұрын
ਕੋਈ ਗੱਲ ਵਿੱਚ ਅਸਰ ਨਹੀ ਇਕੱਲਾ ਬਕਵਾਸ ਬਿਨਾ ਸਬੂਤਾ ਤੋ ਸਰਕਾਰੀ ਟੱਟੂਆ ਵਾਗ ਭੌਕਣ ਲੱਗਿਆ ਕਹਾਉਦਾ ਬਾਗੀ ਹੈ
@daljeetsingh6961
@daljeetsingh6961 25 күн бұрын
ਜ਼ਿਆਦਾ ਸਿੰਘਾਂ ਅਹੋਖਾ ਕਾਤੋਂ ਹੋਨਾ 4ਤੋਂ ਬਾਦ ਤੇਰਾ ਲਾਈਵ ਬੈਸ smtv ਤੇ ਹੀ ਕਰਵਾ ਦਿਆਂ ਗੇ
Luck Decides My Future Again 🍀🍀🍀 #katebrush #shorts
00:19
Kate Brush
Рет қаралды 7 МЛН
Sprinting with More and More Money
00:29
MrBeast
Рет қаралды 190 МЛН
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
47:36
Wait for the last one! 👀
00:28
Josh Horton
Рет қаралды 96 МЛН
Show with Bhai Sukhraj Singh | Political | EP 453 | Talk With Rattan
38:12
Luck Decides My Future Again 🍀🍀🍀 #katebrush #shorts
00:19
Kate Brush
Рет қаралды 7 МЛН