Gidderbaha ਚ ਬਦਲੇਗੀ ਸਿਆਸਤ , ਪ੍ਰਧਾਨ ਮੰਤਰੀ ਬਾਜੇਕਾ ਲੜੇਗਾ ਜਿਮਨੀ ਚੋਣ ,ਅਕਾਲੀ ਦਲ , ਕਾਂਗਰਸ ਅਤੇ ਆਪ ਲਈ ਚੁਣੌਤੀ

  Рет қаралды 38,596

SMTV

SMTV

4 күн бұрын

Gidderbaha ਚ ਬਦਲੇਗੀ ਸਿਆਸਤ , ਪ੍ਰਧਾਨ ਮੰਤਰੀ ਬਾਜੇਕਾ ਲੜੇਗਾ ਜਿਮਨੀ ਚੋਣ ,ਅਕਾਲੀ ਦਲ , ਕਾਂਗਰਸ ਅਤੇ ਆਪ ਲਈ ਬਣੀ ਚੁਣੌਤੀ | SMTV | Simranjot Makkar
#smtv #rajawarring #smtvpunjab #rajawarring #pardhanmantribajeke #amritpalsingh

Пікірлер: 215
@NirmalSingh-bz3si
@NirmalSingh-bz3si 3 күн бұрын
ਜੇ ਮੋਬਾਈਲ ਰਿਪੇਅਰ ਕਰਨ ਵਾਲਿਆ ਨੂੰ ਜਿਤਾ ਸਕਦੇ ਨੇ ਪੰਜਾਬੀ ਇਹ ਬਾਜੇਕੇ ਨੂੰ ਵੀ ਜਿਤਾਉਣਗੇ??
@HariSingh-sn2nh
@HariSingh-sn2nh 3 күн бұрын
Bilkul
@kamalsingh-dc1vs
@kamalsingh-dc1vs 3 күн бұрын
ਮੋਬਾਈਲ ਰਿਪੇਅਰ ਲੰਡੀ ਬੁੱਚੀ ਨਹੀਂ ਕਰ ਸਕਦੀ ਕੋਈ ਆਕਲ ਦੀ ਗੱਲ ਕਰੋ
@hardeepsinghsandhu8321
@hardeepsinghsandhu8321 2 күн бұрын
22 ਮੋਬਾਈਲ ਕੰਪਿਊਟਰ ਕੋਈ ਵੀ ਲਿਲੀ fili ਨਹੀਂ Repair ਕਰ ਸਕਦੀ ਜੋ ਫੋਨ ਨਲ ਤੂ ਐਨਾ ਗਿਰਿਆ comment ਕੀਤਾ ਸਵਾਦ ਤਾਂ ਹੁਣ ਉਹ ਫੋਨ ਤੂ ਕਦੀ ਕਿਸੇ ਨੂ ਨਹੀਂ ਚੈੱਕ ਕਰ ਆਉਣਾ ਆਪ ਹੀ ਕਰੀ even ਸਾਰੇ ਥੋਡੇ ਟੱਬਰ ਮਿਤਰ ਬੇਲੀ ਸਭ ਦਾ ਆਪ ਕਰੀ
@hardeepsinghsandhu8321
@hardeepsinghsandhu8321 2 күн бұрын
Hun na smji mai supporter aa aap party da bhuchad ਭਗਵੰਤ ਮਾਨ jine amritpal Singh te nsa lai oda but kise dhande khitte nu na use krya kro
@kamalsingh-dc1vs
@kamalsingh-dc1vs 2 күн бұрын
@@hardeepsinghsandhu8321 ਦਲਜੀਤ ਸਿੰਘ ਕਲਸੀ ਸਹੀ ਹੈ ਬਾਜੇਕੇ ਨਾਲੋਂ ਦਲਜੀਤ ਸਿੰਘ ਕਲਸੀ ਪੜੇਆ ਲਿਖਿਆ ਹੈ ਬਾਈ ਦੀਪ ਸਿੱਧੂ ਦਾ ਅਸਲੀ ਯਾਰ ਹੈ ਯਾਰੀ ਨਿਭਾ ਰਿਹਾ ਹੈ ਡਿੱਬਰੂਗੜ ਜੇਲ੍ਹ ਵਿਚ ਬੰਦ ਹੈ ਅੱਜ ਨਾਲੇ ਕਲਸੀ ਰੱਜੇ ਪੁੱਜੇ ਘਰ ਦਾ ਮੁੰਡਾ ਹੈ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਹੈ
@JaggaChaudhary-wo5rd
@JaggaChaudhary-wo5rd 3 күн бұрын
ਜੇਕਰ ਲਾਭ ਸਿੰਘ ਉਘੋਕੇ ਵਰਗਾ ਬੰਦਾ ਐੱਮਐਲਏ ਬਣ ਸਕਦਾ ਫੇਰ ਪ੍ਰਧਾਨਮੰਤਰੀ ਬਾਜੇਕੇ ਕਿਉਂ ਨਹੀਂ।
@kamalsingh-dc1vs
@kamalsingh-dc1vs 3 күн бұрын
ਲਾਭ ਉੱਗੋਕੇ ਦੀ ਜਾਤ ਤੋਂ ਨਫ਼ਰਤ ਹੈ ਤੁਹਾਨੂੰ ਬਾਜੇਕੇ ਤਾ ਜਮਾਂ ਹੀ ਮੂਰਖ਼ ਅਮਲੀ ਹੈ
@kulveergagan3761
@kulveergagan3761 2 күн бұрын
​@@kamalsingh-dc1vsਜਾਤ ਵਿੱਚ ਲੈ ਕੇ ਆਉਣ ਦੀ ਤਾਂ ਤੁਹਾਨੂੰ ਆਦਤ ਆ, ਤੁਸੀਂ ਕਰਦੇ ਓ ਜਾਤਾਂ ਪਾਤਾਂ, ਅਸੀਂ ਤਾਂ ਬੋਲ ਬਾਣੀ ਦੇਖੀ ਆ ਉਗੋਕੇ ਦੀ, ਤੇ ਬੋਲ ਬਾਣੀ ਤੇ ਕੰਮ ਉਹਦੇ ਬਹੁਤੇ ਵਧੀਆ ਨਹੀਂ, ਜਾਤ ਦਾ ਤਾਂ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਉਹਦੀ ਦਾ
@BantaSingh-tt8zt
@BantaSingh-tt8zt 2 күн бұрын
​@@kulveergagan3761ਇਹ ਅੰਦਰ ਹੀ ਹੀਨਤਾ ਏ
@NavjotSingh-qu1ys
@NavjotSingh-qu1ys 2 күн бұрын
​@@kulveergagan3761ਬਾਜੇਕੇ ਦੀ bol ਬਾਣੀ ਸੁਣੀ ਸੀ
@jasdeepgrewal1700
@jasdeepgrewal1700 2 күн бұрын
Dev maan theek aa jehra kehnda c gaa national bird kehnda Paani cho tortoise bacha reha c ek shraabi cm nu punjab sambh dita ykeen krke ek jwak da peo j loka di vote naal vapis aa ske ta loka nu saath daina chahida ​@@kamalsingh-dc1vs
@happysarpanch2286
@happysarpanch2286 2 күн бұрын
ਜਦੋ 92 ਮੁਫਤ ਚ ਜਿੱਤ ਸਕਦੇ ਨੇ ਫੇਰ ਬਾਜੇਕੇ ਕਿਊ ਨਹੀ ਕੌਮ ਲਈ ਵੱਡੀ ਕੁਰਬਾਨੀ ਹੈ ਬਾਜੇਕੇ ਦੀ
@shivanisharma5562
@shivanisharma5562 2 күн бұрын
ਜਿਤੇਗਾ ਬਾਜੇ ਕੇ, ਪ੍ਰਧਾਨ ਮੰਤਰੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@GurpreetSingh-hf1dv
@GurpreetSingh-hf1dv 2 күн бұрын
ਜੇ ਭੰਤੇ ਵਰਗੀ ਖੱਚ ਮੁੱਖ ਮੰਤਰੀ ਬਣ ਸਕਦੀ ਆ ਤਾਂ ਬਾਜੇਕੇ ਵਰਗਾ ਭੋਲਾ ਭਾਲਾ ਬੰਦਾ MLA ਕਿਉਂ ਨਹੀਂ ਬਣ ਸਕਦਾ
@user-wi8zt1rn4w
@user-wi8zt1rn4w Күн бұрын
ਜੇ ਮਲੂਕੇ ਵਰਗੇ 9 ਪਰੇ ਸਿਖਿਆ ਮੰਤਰੀ ਬਣ ਸਕਦੇ ਤਾ ਬਾਜੇਕੇ ਕਿੳ ਨੀ
@jagjeetsingh279
@jagjeetsingh279 2 күн бұрын
ਜਿੱਥੇ ਪੰਥ ਖੜ ਗਿਆ ਉੱਥੇ ਕੋਈ ਨੀ ਟਿੱਕਣਾ ਪੰਥ ਵਿੱਚ ਬਹੁਤ ਤਾਕਤ ਹੈ 🙏🙏
@BALKARGORAYA
@BALKARGORAYA 3 күн бұрын
ਪ੍ਰਧਾਨ ਮੰਤਰੀ ਬਾਜੇ ਕੇ ਨਾਲ ਕੋਈ ਹੋਵੇ ਚਾਹੇ ਨਾ ਹੋਵੇ ਬੈਕਗਰਾਉਂਡ ਹੋਵੇ ਚਾਹੇ ਨਾ ਹੋਵੇ ਪਰ ਉਹਦੇ ਨਾਲੋਂ ਵਾਹਿਗੁਰੂ ਤੇ ਹੈਗਾ ਨਾ ਜਿਹਦੇ ਨਾਲ ਵਾਹਿਗੁਰੂ ਆ ਪੱਕਾ ਜਿੱਤੇਗਾ 🙏
@gigiminiature4192
@gigiminiature4192 3 күн бұрын
ਭਰਧਾਨ ਮਾਤਰੀ ਬਾਜੇਕੇ ਜਿਤੂਗਾ ਖਰਚਾ ਅੱਸੀ ਕਰਾਗੇ
@karanbaraich2300
@karanbaraich2300 2 күн бұрын
Very good bai ji
@amritpalkhangura3627
@amritpalkhangura3627 2 күн бұрын
Good veer ji 🙏
@amritpalkhangura3627
@amritpalkhangura3627 2 күн бұрын
Dikha do sisa sarkar no.
@kamalsingh-dc1vs
@kamalsingh-dc1vs 2 күн бұрын
@@gigiminiature4192 ਦਲਜੀਤ ਸਿੰਘ ਕਲਸੀ ਸਹੀ ਰਹੇਗਾ ਉਹ ਵਧੀਆ ਟੱਕਰ ਦੇਵੇਗਾ
@sshibpreetsingh350
@sshibpreetsingh350 2 күн бұрын
ਮੈਂ ਬਾਜੇਕੇ ਦੇ ਨਾਲ ਹਾਂ ਸੱਚ ਦੀ ਜਿੱਤ ਹੋਵੇਗੀ
@amarjitsingh2775
@amarjitsingh2775 3 күн бұрын
ਮੱਕੜਾ ਅੱਖਾਂ ਤੇ ਬੰਦੇ ਦੀ ਸੋਚ ਧੋਖਾ ਖਾ ਸਕਦੀ ਆ ਪਰ ਗੁਰੂ ਦੀ ਨਦਰ ਹੋਵੇ ਤੇ ਕੁਝ ਵੀ ਹੋ ਸਕਦਾ,
@Panjab_de_Jaye1984
@Panjab_de_Jaye1984 2 күн бұрын
ਮੱਕੜ ਹੋਣੀ ਪੈਸੇ ਲਈ ਕੰਮ ਕਰਦੇ ਨੇ ਤੇ ਗੁਰੂ ਦੇ ਸਿੰਘ ਸੇਵਾ ਜੇ ਸਰਕਾਰਾਂ ਨੂੰ ਨੱਥ ਪਾਉਣੀ ਤਾਂ ਬਾਜੇਕੇ ਵਰਗੇ ਹੁਣ ਗੁਰੂ ਦੇ ਪਿਆਰੇ ਨੇ ਪਹਿਲਾਂ ਜੋ ਮਰਜੀ ਰਹੇ ਹੋਣ ਭਾਰਤ ਦੀਆਂ ਜੇਹਲਾਂ ਖਾਸ ਸਿੱਖ ਕੌਮ ਲਈ ਬਣੀਆ ਜਿਸ ਵਿੱਚ ਕੈਦ ਕੱਟ ਰਿਹਾ ਬਾਜੇਕੇ ਇਕ ਸਿੱਖ ਆ
@sukhdevsandhu3937
@sukhdevsandhu3937 2 күн бұрын
ਬਾਜੇਕਾ ਜਿਤ ਸਕਦਾ ਪੰਥ ਦਾ ਮਸਲਾ
@MS-nt8cx
@MS-nt8cx 2 күн бұрын
ਜੇ ਲੋਕਾਂ ਦੀ ਜਮੀਰ ਜਾਗਦੀ ਹੋਈ ਤਾਂ ਬਾਜੇ ਕੇ ਐੱਮ ਐੱਲ ਬਣੇਗਾ
@DrchamkaurSingh
@DrchamkaurSingh Күн бұрын
ਬਾਜੇਕੇ ਜਿੱਤ ਪੱਕੀ ਹੈ ਸੰਗਤਾਂ ਨੇ ਜਿਤਾਉਣਾ ਹੈ
@KuldeepSingh-vv6dm
@KuldeepSingh-vv6dm 2 күн бұрын
ਮੱਕੜ ਜੀ ਭਰਧਾਨ ਮੰਤਰੀ ਬਾਜੇਕੇ ਜ਼ਰੂਰ ਜਤਿਉਣਾ ਚਾਹੀਦਾ ਹੈ ਲੋਕਾਂ ਨੂੰ ਵਹਿਗੁਰੂ ਜੀ ਮੇਹਰ ਕਰਨ
@ParminderTamber-ii1ch
@ParminderTamber-ii1ch 2 күн бұрын
Bc koi v fudu banda banai jao ferh aghle shittar marhde ferh rondhe bc aukhal hi rehna
@user-hd9yl8ny4r
@user-hd9yl8ny4r 2 күн бұрын
ਜੇਕਰ ਇਕ M L A ਗਊ ਨੂੰ ਰਾਸ਼ਟਰੀ ਪੰਛੀ ਅਲੈਨਣ ਦੀ ਸਿਫਾਰਸ਼ ਕਰ ਸਕਦਾ ਹੈ ਤਾ ਬਾਜੇਕੇ M L A ਕਿਊ ਨਹੀ ਬਣ ਸਕਦਾ
@majha5874
@majha5874 2 күн бұрын
Oh my god
@balbirsinghusajapmansadasa1168
@balbirsinghusajapmansadasa1168 3 күн бұрын
ਅੱਗੇ ਆਲ਼ਿਆਂ ਕਿਹੜੇ ਚੰਦ ਚਾਹੜਤੇ ਆ ਚਲਾਕਾਂ ਨੇ।ਸਬਕ ਸਿਖਾੳਣ ਵਾਸਤੇ ਪਰਧਾਨ ਮੰਤਰੀ ਜਿਤਾਉ।
@user-fr4kc2cr9o
@user-fr4kc2cr9o 3 күн бұрын
ਬਾਜੇ ਕੇ ਨੂੰ ਹਲਕੇ ਵਿੱਚ ਨਾ ਲਓ ਇਹ ਮਸਲਾ ਪੰਥ ਦਾ ਆ
@ravisahota9376
@ravisahota9376 2 күн бұрын
ਤੁਸੀਂ ਕੋਈ ਚੰਗੀ ਗੱਲ ਨਾ ਕਰਿਓ ਕਦੇ ਪੱਗਾਂ ਵਿਚ ਹੀ ਸਿਰ ਫਸਾਈ ਰੱਖੋ
@sukhanmangat1985
@sukhanmangat1985 2 күн бұрын
Right bhi ji
@singhbhullar7227
@singhbhullar7227 2 күн бұрын
ਰਵਨੀਤ ਬਿੱਟੂ ਕਰਕੇ ਪ੍ਰਧਾਨ ਮੰਤਰੀ ਬਾਜੇ ਕੇ ਤੇ ਐਨਐਸਏ ਲੱਗਾ ਇਸ ਲਈ ਪ੍ਰਧਾਨ ਮੰਤਰੀ ਬਾਜੇਕੇ ਨੂੰ ਜਤਾਕੇ ਕੇ ਬਿੱਟੂ ਦੀ ਹੈਂਕੜ ਭੰਨਣੀ ਚਾਹੀਦੀ ਹੈ
@Punjab-1997
@Punjab-1997 2 күн бұрын
ਮੰਤਰੀ ਨਾਲ ਵਾਹਿਗੁਰੂ ਜੀ ਆ ਮੱਕੜ ਸਾਹਿਬ ਇੱਕ ਮੰਤਰੀ ਵੱਰਗੇ ਹੱਸ਼ਮੁੱਖ ਬੰਦੇ ਤੇ nsa 😢
@kamalsingh-dc1vs
@kamalsingh-dc1vs 3 күн бұрын
ਦਲਜੀਤ ਸਿੰਘ ਕਲਸੀ ਨੂੰ ਖੜਾ ਕਰੋ ਦਲਜੀਤ ਸਿੰਘ ਕਲਸੀ ਪੜੇਆ ਲਿਖਿਆ ਵੀ ਹੈ ਅਤੇ ਦੀਪ ਸਿੱਧੂ ਦਾ ਅਸਲੀ ਦੋਸਤ ਵੀ ਹੈ ਯਾਰੀ ਨਿਭਾ ਗਿਆ ਦਲਜੀਤ ਸਿੰਘ ਕਲਸੀ ਅੱਜ ਡਿੱਬਰੂਗੜ ਜੇਲ੍ਹ ਵਿਚ ਬੰਦ ਹੈ ਦੀਪ ਸਿੱਧੂ ਦੇ ਬਚਨਾਂ ਤੇ ਪੈਹਰਾ ਦਿੰਦੇ ਹੋਏ
@user-xq8jw4pu2r
@user-xq8jw4pu2r 2 күн бұрын
ਮੈਂ ਵੀ ਇਹੀ ਕਮੈਂਟ ਕੀਤਾ ਹੈ
@punjabgroup
@punjabgroup 2 күн бұрын
ਜੇ ਪ੍ਰਧਾਨ ਮੰਤਰੀ ਬਾਜੇਕੇ ਨੂੰ ਐੱਮ ਐੱਲ ਏ ਲਈ ਖੜ ਸਕਦਾ ਤਾਂ 1984 ਅਤੇ 1992 ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਟਿਕਟ ਦਿਉ। 👉 ਸ਼ਹੀਦ ਸ: ਰਾਮ ਸਿੰਘ ਬਲਿੰਗ ਜੋ ਕਿ 1982 ਵਿੱਚ ਅਮਰੀਕਾ ਸਿਟੀਜਨਸਿਪ ਛੱਡ ਕੇ ਆਏ,1984 ਬਲਿਊ ਸਟਾਰ ਅਪ੍ਰੇਸ਼ਨ ਦੇ ਮੁੱਖ ਗਵਾਹ ਸਨ ਅਤੇ 1992 ਵਿੱਚ ਫੇਕ ਪੁਲਿਸ ਅਨਕਾਉਟਰ ਵਿੱਚ ਸ਼ਹੀਦ ਕੀਤੇ ਗਏ।🙏
@Neverforget1984n
@Neverforget1984n 3 күн бұрын
ਆਪਾ ਪੂਰਾ ਸਾਥ ਦੇਵਾਂਗੇ ਬਾਕੀ ਜਿੱਤ ਹਾਰ ਦਾ ਸਾਨੂੰ ਪਤਾ ਨੀ
@satgurkotra2543
@satgurkotra2543 2 күн бұрын
ਪ੍ਰਦਾਨ ਮੰਤਰੀ ਜਿਤੁਗਾ
@rintu4244
@rintu4244 Күн бұрын
ਬਾਜੇ ਕੇ ਜਰੂਰ ਜਿੱਤੂ ਗਾ।
@SukhaVelly-pr4rw
@SukhaVelly-pr4rw 3 күн бұрын
ਪੂਰਾ ਸਿੱਖ ਪੂਰਾ ਪੰਜਾਬ ਬਾਜੇ ਕੇ ਲਈ ਕੰਪੇਨ ਕਰੂਗਾ
@shivanisharma5562
@shivanisharma5562 2 күн бұрын
ਬਾਜੇ ਕੇ ਪ੍ਰਧਾਨ ਮੰਤਰੀ ਜ਼ਰੂਰ ਜਿਤੇਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@SukhaVelly-pr4rw
@SukhaVelly-pr4rw 3 күн бұрын
ਬਿਲਕੁਲ ਪ੍ਰਧਾਨ ਮੰਤਰੀ ਬਾਜੇ ਕੇ ਜਿੱਤੂਗਾ ਜਰੂਰ
@Gagandeepsingh-gx2db
@Gagandeepsingh-gx2db 2 күн бұрын
ਦਲਜੀਤ ਕਲਸੀ ਨੂੰ ਖੜ੍ਹਾ ਕੈਨਾ ਚਾਹੀਦਾ, ਉਹ ਵਧੀਆ ਲੜਾਈ ਦੇ ਸਕਦਾ ਹੈ।
@SUKHWANTSINGH-ks8kv
@SUKHWANTSINGH-ks8kv 2 күн бұрын
ਜੇ ਸਿਰ ਤੇ ਵਾਹਿਗੁਰੂ ਦਾ ਹੱਥ ਹੋਵੇ ਤਾਂ ਫਿਰ ਸਭ ਚਿੰਤਾਵਾਂ ਮੁੱਕ ਜਾਂਦੀਆਂ ਅਤੇ ਸਭ ਪਿਛੋਕੜ ਆਪੇ ਸਿਰਜੇ ਜਾਂਦੇ ਹਨ।
@majorsingh1285
@majorsingh1285 2 күн бұрын
ਜਦੋਂ ਲੋਕ 92 ਲੋਥਾ ਦੇ ਨਾਲ 10 ਬਾਰ ਲੋਥਾ ਨੂੰ ਹੋਰ ਜਿੱਤਾ ਸਕਦੇ ਹਾਂ ਫੇਰ ਮੰਤਰੀ ਬਜਾਕੇ ਕਿੳ ਨਹੀ
@AmanGill-gx2dz
@AmanGill-gx2dz 3 күн бұрын
10000000000000000% support
@Kiranpal-Singh
@Kiranpal-Singh 2 күн бұрын
ਬਾਜੇ ਕੇ ਨੂੰ ਚੋਣਾਂ ਵਿੱਚ ਖੜ੍ਹਾ ਕਰਨਾ, ਕਿਸੇ ਤਰਾਂ ਵੀ ਵਾਜਬ ਨਹੀਂ-ਗੰਭੀਰਤਾ ਦਿਖਾਈਏ !
@user-xq8jw4pu2r
@user-xq8jw4pu2r 2 күн бұрын
ਮੇਰਾ ਸੁਝਾ ਹੈ। ਪ੍ਰਧਾਨ ਮੰਤਰੀ ਨਾਲੋਂ ਜੋ ਫਿਲਮਾ ਵਾਲਾ ਦੀਪ ਸਿੱਧੂ ਦਾ ਭਾਈ ਆ ਉਹ ਲੜ ਲਵੇ
@SinghGill7878
@SinghGill7878 2 күн бұрын
ਐਨੀ ਨਫਰਤ ਕਿਉਂ ਤੇਰੇ ਵਰਗੇ ਲੋਕਾਂ ਚ ਬਾਕੀ ਤੇਰੇ ਤੋਂ ਕਿਸੇ ਨੇ ਰਾਏ ਨੀ ਮੰਗੀ
@preetdhillon13
@preetdhillon13 2 күн бұрын
ਸਹੀ ਗੱਲ ਹੈ ਵੀਰ,,, ਬਾਜੇਕੇ ਨਾਲੋਂ ਦਲਜੀਤ ਕਲਸੀ ਨੂੰ ਲੜਨਾ ਚਾਹੀਦਾ ਹੈ, ਬਾਜੇਕੇ ਨਹੀ,
@user-by6zu5xx2e
@user-by6zu5xx2e 2 күн бұрын
ਜਿੱਤੂਗਾ ਪੱਕਾ
@sshibpreetsingh350
@sshibpreetsingh350 2 күн бұрын
ਬਾਜੇਕੇ ਜਿੱਤੇਗਾ
@ravisahota9376
@ravisahota9376 2 күн бұрын
ਜਿੱਤਣ ਗੇ ਭਾਈ ਸਾਬ
@tarsemmannp5499
@tarsemmannp5499 3 күн бұрын
ਯਾਰ ਦੂਜੇ ਜਿੱਤ ਕੇ ਕੀ ਕਰਦੇ ਆ ਮੂੜਕੇ ਮਿਲਣ ਞੀ ਆਉਦੇ ਆ ਤਾ ਸੌਡੀਆ ਞਾਧੂ ਗੱਲਾਂ ਨੇ ਉਗੌਕੇ ਞਾਲਾ ਕੀ ਸੀ ❤
@sanjogtarani3997
@sanjogtarani3997 2 күн бұрын
ਵੀਰੋ ਇਮਾਨਦਾਰ ਮਨੁੱਖ ਨੂੰ ਵੋਟਾਂ ਪਾਵਾਂਗੇ ਜਿਹੜਾ ਪੜਿਆਂ ਲਿਖਿਆ ਹੋਵੇ
@yadwindersingh4494
@yadwindersingh4494 2 күн бұрын
ਐਤ ਕੀ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਬਾਜੇ ਕੇ ਜਿੱਤੂਗਾ ਮੱਕੜ ਸਾਹਿਬ ਬੈਕਗਰਾਉਂਡ ਤਾਂ ਭਗਵੰਤ ਮਾਨ ਦੇ ਵੀ ਨਹੀਂ ਸੀ ਹੈਗੀ ਉਹ ਵੀ ਤਾਂ ਅੱਜ ਸੀ ਐਮ ਹਨ ਤੁਸੀਂ ਕੱਲ ਸੋਚ ਸਮਝ ਕੇ ਕਰਿਆ ਕਰੋ
@sanjogtarani3997
@sanjogtarani3997 2 күн бұрын
ਹਲੀਮੀ ਨਾਲ ਗੱਲ ਕਰਨ ਵਾਲੇ ਨੂੰ ਵੋਟਾਂ ਪਾਵਾਂਗੇ ਬਾਕੀ ਸਾਡੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@mannamanna6016
@mannamanna6016 3 күн бұрын
ਜਿੱਤ ਪੱਕੀ a bai ji waheguru ਮੇਹਰ ਕਰੇ
@user-fy6of7th2x
@user-fy6of7th2x 2 күн бұрын
ਗੜ ਤਾਂ ਅਕਾਲੀ ਦਲ ਦਾ ਲੰਬੀ ਵਿੱਚ ਵੀ ਸੀ ਫਿਰ ਬਾਦਲ ਸਾਹਿਬ ਕਿਉਂ ਹਾਰ ਗਈ ਸੀ ਵੱਡੇ ਬਾਦਲ ਸਾਹਿਬ
@chakkdeindia1313
@chakkdeindia1313 2 күн бұрын
ਉਹ ਖਾਲਸਾ ਜੀ ਪਹਿਲੇ ਹੀ ਪ੍ਰਧਾਨਮੰਤਰੀ ਹੈ ਓਹਨਾ ਨੂੰ ਕਾਤੋਂ ਐਮ ਐਲ ਏ ਬਣਾਉਣਾ
@RamShyam-bp3ru
@RamShyam-bp3ru 3 күн бұрын
Waheguru waheguru waheguru ji very nice 🎉🎉🎉🎉🎉🎉🎉🎉🎉🎉🎉🎉🎉
@JatinderSingh-sb5jv
@JatinderSingh-sb5jv 3 күн бұрын
Baje, ke nu vot den ge panth da dard rakhan wale mere bhen te veer
@deep_2113
@deep_2113 3 күн бұрын
Punjab Day Loka nu Punjab Day bande Dey support deyn please 😮😊
@sharanbatth7364
@sharanbatth7364 2 күн бұрын
1000 % jitn ge
@KrishanSingh-wo3hh
@KrishanSingh-wo3hh 2 күн бұрын
Full spot Bhai g
@davinderpalsingh8154
@davinderpalsingh8154 3 күн бұрын
ਮੱਕੜਾ ! ਕੀੜੀ ਹੀ ਹਾਥੀ ਨੂੰ ਢਾੳੁਦੀ ਅੈ ?
@ranjeetkhanna3993
@ranjeetkhanna3993 2 күн бұрын
ਬਾਬਾ ਨਾਨਕ ਦੇਵ ਜੀ ਕਿਰਪਾ ਕਰਨਗੇ ਮਾਤਰੀ ਬਾਜੇ ਕੇ ਤੇ
@majorsingh1285
@majorsingh1285 2 күн бұрын
ਇਕ ਪਰਿਵਾਰ ਇਕ ਟਿੱਕਟ ਦੀ ਪੋਲਸੀ ਚਾਹੀਦੀ ਆ , ਕੋਈ ਵੀ ਪਾਰਟੀ ਹੋਵੇ ੳਹਨਾ ਨੂੰ ਖਿਆਲ ਰੱਖਣਾ ਚਾਹੀਦਾ ,
@Panjab_de_Jaye1984
@Panjab_de_Jaye1984 2 күн бұрын
ਜਿੱਤ ਹਾਰ ਬਾਅਦ ਚ ਹੁੰਦੀ ਪਹਿਲਾਂ ਮੈਦਾਨ ਚ ਆਉਣਾ ਪੈਂਦਾ ਆਵਦੇ ਈ ਰਿਜਲਟ ਬਣਾਉਣ ਲੱਗੇ ਰਹਿੰਦੇ ਨੇ ਬਾਜੇਕੇ ਦਾ ਪਿਛੋਕੜ ਤੇ ਮੌਜੂਦਾ ਸਮੇਂ ਦਾ ਫਰਕ ਆ ਪਹਿਲਾਂ ਈ ਏਹ ਕਹਿਣਾ ਕੇ ਫਲਾਣੀ ਜਿੱਤੂ ਜਾਂ ਫਲਾਣਾ ਜਿੱਤੂ ਭਾਈ ਸਰਬਜੀਤ ਸਿੰਘ ਤੇ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਨੇ ਗੋਡਣੀਆਂ ਲਵਾਈਆਂ ਨੇ ਸਭ ਦੀਆਂ ਬਾਕੀ ਜਾਗਦੀ ਜ਼ਮੀਰ ਕਦੇ ਸਮਝੌਤਾ ਨਹੀਂ ਕਰਦੀ ਓਹ ਤਾਂ ਇਕ ਪਾਸੇ ਹੋ ਜਾਂਦੀ ਭਾਵੇਂ ਨੁਕਸਾਨ ਕਿਉਂ ਨਾ ਹੋ ਜਾਵੇ ਮਰੀਆਂ ਜਮੀਰਾਂ ਦਾ ਪਤਾ ਹੀ ਆ ਅਕਾਲ ਹੀ ਅਕਾਲ ਹੈ✊️👈😎
@Malkeetdhillon151
@Malkeetdhillon151 2 күн бұрын
ਮੱਕੜ ਬਹਿ ਕੇ ਮੋਬਾਇਲ ਤੇ ਪਕਾਈ ਨਹੀਂ ਮਾਰੀ ਉਹਦਾ ਟਾਈਮ ਦੱਸੂਗਾ ਨਾ ਵਾਜੇ ਕੇ ਕਿੰਨੀਆਂ ਵੋਟਾਂ ਨਾਲ ਜਿੱਤਦੇ ਆ
@baazwrite2shoot
@baazwrite2shoot 2 күн бұрын
ਜੱਦ ਜੱਦ ਕਲਾ ਵਰਤ ਦੀ ਫੇਰ ਗੱਲ ਨਾ ਕਰ ਸ਼ਰਤ ਦੀ, ਕੌਣ ਕੀ,ਕੀਦੇ ਦਿੱਲ,ਕਿਸਦੀ ਧੜਕ ਦੀ, ਮੱਤ ਆ ਖੜ ਕਿੱਥੇ ਖੜਕ ਦੀ, ਹੁਣ ਗੱਲ ਰਹੀ ਨਾ ਉੱਤੇ ਨੱਲ ਨਾਲੀਆਂ, ਨਾ ਰਹੀ ਕੱਚੀ ਪੱਕੀ ਸੜਕ ਦੀ, ਜੇ ਜਾਵੇ ਭੀੜ ਬਣ ਭੇਡਾਂ, ਉਂ ਤਾਂ ਇੱਕ ਉੱਚੇ ਬੋਲ ਭੜਕ ਦੀ, ਜੇ ਅਕਾਲ ਦੇ ਖੇਡਾਂ,ਬਣ ਜਾਵੇ ਸ਼ੇਰ, ਓਦਾ ਹਰ ਬੋਲ, ਉਂ ਪੀੜ ਰੜਕ ਦੀ, ਚਿੰਗਾਰੀ ਇਕੋ ਬਹੁਤ,ਅੱਗ ਲੋਣ ਨੂੰ, ਯਾਰੀ ਬਹੁਤ,ਲੱਗੀ ਨਿਭੋਣ ਨੂੰ, ਦੁਸ਼ਮਣੀ ਬਹੁਤ, ਸੱਬ ਖ਼ਤਮ ਕਰੋਣ ਨੂੰ, ਰੁੱਸਣ ਲਈ ਇੱਕ ਮਿੰਟ ਬਹੁਤ, ਉਮਰ ਲੱਗ ਜਾਵੇ ਮਨੋਣ ਨੂੰ, ਉੱਤੇ ਸ਼ਬਦਾਂ ਦੀ ਸੇਜ ਪਈ ਕਹਾਣੀ ਤੜਕ ਦੀ, ਬਾਜ਼ਾ ਨਾ ਵੰਡ ਤੂੰ ਪੁੱਛਾਂ,ਮੈਂ ਮੈਂ ਹੀ ਅੱਗ ਲਾਉਂਦੀ ਪੂਛਾਂ, ਛੱਡ ਵਿੱਚ ਹੁਕਮ,ਜੋ ਆ ਹੋਜਾਏ ਮੇਹਰਬਾਨ ਉੱਤੇ ਫੱਕਰ ਦੇ ਮੜਕ ਦੀ ਸਮੇਂ ਦੀ ਖੇਡ ਸੱਬ ਸੱਜਣਾ, ਸੱਬ ਜਾਏ ਬਦਲ ਸਕਿੰਟਾਂ ਦੇ ਫਰਕ ਤੇ, ਦੇਖੇ ਅਸੀਂ ਵੀ ਬਹੁਤ, ਮੂਰਖਾਂ ਦੀ ਅਕਲ ਤੇ, ਸਿਆਣਿਆਂ ਦੇ ਤਖਤ ਸਰਕਦੇ, ਛੱਡ ਮੱਕੜ ਸਿਆਂ, ਐਥੇ ਜਿੱਤੀ ਜਾਂਦੀ ਨੀ ਚੋਣਾਂ ਉੱਤੇ ਤਰਕ ਦੇ, ਤਾਰ ਖੜਕਦੇ ਭੀੜ ਸੜਕ ਤੇ ਤਖਤੇ ਪਲਟਦੇ... Baaz(write2shoot)
@rajgill3482
@rajgill3482 2 күн бұрын
Baajeke nu jitaao sangat ji 🙏🏼
@ajaysarhali8156
@ajaysarhali8156 2 күн бұрын
ਮੱਕੜ ਭਰਾਵਾਂ ਪਤਾ ਵੀ ਨਹੀਂ ਕੇ ਜਿੱਤ ਵੀ ਜਾਵੇ,ਏ ਪੰਜਾਬੀ ਨੇ ਇਹਨਾ ਦਾ ਪਤਾ ਨੀ ਏ ਜਿੱਧਰ ਨੂੰ ਹੋ ਜਾਣ ਹੋ ਜਾਣ,ਬਾਕੀ ਬਾਕੀਆ ਨੇ ਵੀ ਲੁੱਟਣਾ ਹੀ ਆ,ਪਰ ਬਾਜੇਕੇ ਦੀ ਜਗ੍ਹਾ ਕੋਈ ਹੋਰ ਹੁੰਦਾ ਜਿਹਨੂੰ ਗੱਲਬਾਤ ਕਰਨ ਦਾ ਪਤਾ ਹੋਵੇ,ਦੀਪ ਸਿੱਧੂ ਦਾ ਦੋਸਤ ਸੀ ਜਿਹੜਾ ਨਾਮ ਨੀ ਮੈਨੂੰ ਪਤਾ, ਜਾਂ ਪਪਲਪ੍ਰੀਤ ਹੋਵੇ ਹਾਲੇ ਏ ਵੀ ਸਹੀ ਆ,ਪਰ ਬਾਜੇਕੇ ਨਹੀ,
@VINODKUMAR-tn6ki
@VINODKUMAR-tn6ki 2 күн бұрын
ਮੱਕੜ ਸਾਬ ਵਿਦਵਾਨ ਨਾ ਬਣਿਆ ਕਰੋ ਝਾੜੂ ਵਾਲਿਆ ਦਾ ਕੀ ਕੋਟਰੀਬਿਊਸਨ ਸੀ ਦੱਸੋ ਗੇ ਮਾੜਾ ਜਿਹਾ
@beantsingh8325
@beantsingh8325 2 күн бұрын
ਹਣ ਕੌਈ ਆਜਾਦ ਜਾਮਨੀ ਚੋਣ ਨਹੀਂਜਿਤਤੇਗਾ ਭਾਵੇਕੌਈ ਵੀ ਹੌਵੇਲਿਖਲੳ ਪਤਰਕਾਰ ਜੀ?????
@AmanGill-gx2dz
@AmanGill-gx2dz 3 күн бұрын
100000000000% ziruga
@jagirsandhu6356
@jagirsandhu6356 Күн бұрын
ਬਾਜੇ ਕੇ ਬਾਜੇ ਕੇ ਹੋਜਾੳ ਜੀ ਮੱਕੜ ਸਾਬ❤❤️❤️🍁🍀🐦‍🔥🌹🎋⛓️🚩🚩🪢🌸🥀🤘👌
@SinghPrince-qh1uu
@SinghPrince-qh1uu 3 күн бұрын
Baje ke da koi kasoor ni he is innocent person
@jasdeepgrewal1700
@jasdeepgrewal1700 2 күн бұрын
Waheguru ji mehar krn veer apde parivaar kol jaldi wapis aave 💯 jitt hou
@manmohamsingh3775
@manmohamsingh3775 2 күн бұрын
ਜਿਹੜਾ ਪਹਿਲਾਂ ਹੀ ਪ੍ਰਧਾਨ ਮੰਤਰੀ ਹੈ ਉਸ ਨੂੰ ਕਿ ਲੋੜ ਹੈ MLA ਦਾ ਇਲੈਕਸ਼ਨ ਲੜਨ ਦੀ
@arshdhanju9272
@arshdhanju9272 2 күн бұрын
Mantri bajake jindabad ❤
@user-br9xr3xf5f
@user-br9xr3xf5f 2 күн бұрын
Very good salute ❤
@user-lo7uy6jz4x
@user-lo7uy6jz4x 3 күн бұрын
Madam waring nahi jeetegi
@savleensinghnony5574
@savleensinghnony5574 2 күн бұрын
Nhi veero jehda marji khad jey . Bajey key ney hila Dena sab kuch
@amandeepsingh8062
@amandeepsingh8062 Күн бұрын
Bajeke jitu
@Tarun444kkk
@Tarun444kkk 2 күн бұрын
Ho gea ਪੰਜਾਬ ਦਾ ਸੁਧਾਰ ਬਸ ਪਹਿਲਾ ਦੇਖ ਵੀ ਲਿਆ ਕਰੋ ਬੰਦਾ m,l,a bnn ਜੋਗਾ ਹੈਗਾ ਜਾ ਓਦੀ ਸਮਜ ਹੈ j ਓਦੀ ਚੜਾਈ ਹੀ ਕਰਵਾਨੀ ਤਾਂ ਕਿਸੇ ਸਿੱਖ ਗੁਰਦੁਆਰੇ ਦਾ ਜਥੇਦਾਰ ਲਗਾ ਦੋ ਹਰ ਚੀਜ਼ ਧਰਮ
@preetdhillon13
@preetdhillon13 2 күн бұрын
Good, agree
@Sing-ek2ed
@Sing-ek2ed 3 күн бұрын
Billijk sahi je mobile repair aur Baki 12 fail mp ban sakde ne why not pardhan mantri bajeke
@sanjivsms1
@sanjivsms1 2 күн бұрын
Very good
@balrajsingh8247
@balrajsingh8247 3 күн бұрын
ਬਿਲਕੁਲ ਸਈ ਗੱਲਾਂ ਤੁਹਾਡੀਆਂ ਮੱਕੜ ਸਾਹਬ
@deepagill2471
@deepagill2471 2 күн бұрын
Baje ke jituga
@SinghPrince-qh1uu
@SinghPrince-qh1uu 3 күн бұрын
Baje ke mla jaroor banega
@avtargill2779
@avtargill2779 2 күн бұрын
👍👍👍👍🙏🙏
@beantsingh8325
@beantsingh8325 2 күн бұрын
ਕੀ ਰਾਜੇਬੜਿਗ ਤੇ ਪਹਿਲਾ ਕਿਸੇਲੀਡਰ ਮੰਤਰੀ ਨੇਬਾਦਲਲਾਆ ਦੀਆਂ ਨਜਾਇਜ ਬੱਸਾ ਨੂੰ ਥਾਣਿਆਂ ਵਿਚ ਬੰਦ ਕੀਤਾਬੜਗਗ ਵਰਗਾ ਦਲੇਰ ਲੀਡਰ ਕਾਗਰਸ ਵਿਚ ਹੇਰ ਨਹੀਂ ਬੀਜੇਪੀ ਨੌ। ਬੂਥ ਖਰੁਈਦੇਸ?
@savepunjab1997
@savepunjab1997 2 күн бұрын
Wise educated sikhs by & large are tilting towards BJP. It's ground reality.
@gurwantkaler4781
@gurwantkaler4781 2 күн бұрын
Basketball dee kurbani aa punjab laee
@rajasingh605
@rajasingh605 2 күн бұрын
Bajeke jituga
@jatindersinghmatharu2070
@jatindersinghmatharu2070 3 күн бұрын
Good decision bajay k let him fight for it
@sidhu_17
@sidhu_17 21 сағат бұрын
Baje k jindabad
@rajuarora3163
@rajuarora3163 Күн бұрын
ਬਾਜੇਕਾ ਦਿਮਾਗ ਤੋਂ ਪੈਦਲ ਆ
@gurwantkaler4781
@gurwantkaler4781 2 күн бұрын
Bajekay dee kurbani kee aa punjab laee
@rupinderpalkaur6870
@rupinderpalkaur6870 2 күн бұрын
Bajeke win
@user-br9xr3xf5f
@user-br9xr3xf5f 2 күн бұрын
Passe ve lgawge❤❤❤❤❤❤
@gurwindermaan8698
@gurwindermaan8698 2 күн бұрын
ਪ੍ਰਧਾਨਮੰਤਰੀ ਬਾਜੇ ਕੇ ਨੂੰ ਜਿਤਾਉਣਾ ਚਾਹੀਂਦਾ ਹੈ
@SUKHDEVSINGH-gp6es
@SUKHDEVSINGH-gp6es 2 күн бұрын
polis a gayi polis
@user-ct8kt2uo9p
@user-ct8kt2uo9p 2 күн бұрын
ਕੁਝ ਲੋਕ ਪੱਗਾਂ ਚ ਸਿਰਫ ਫਸਾ ਕੇ ਸਿਰਫ ਪੈਸੇ ਕਮਾਉਣ ਵਾਸਤੇ ਹੀ ਪੱਤਰਕਾਰਤਾ ਕਰਦੇ ਨੇ
@paramjitkaur-pt9hx
@paramjitkaur-pt9hx Күн бұрын
Bazeke da contribution te he naa koi na na jitee but khalona te chaida aa
@Sports_empire_of_India
@Sports_empire_of_India 2 күн бұрын
Akali dal win kara gya j sukhbir badal app aya
@SarbjitSingh-yg7bs
@SarbjitSingh-yg7bs 2 күн бұрын
Raghubir Singh ji was President of MC....... later MLA
@deep_2113
@deep_2113 3 күн бұрын
Channel Wale pardha mantrey bajeke kolo payisa nahi milu gha tahe pahley Hee bol do bajeke nu support nahi milu ghe Loka tho garebha Da waheguru ji AAP Hee koi rah banaye gha 😮😊
@karanbaraich2300
@karanbaraich2300 2 күн бұрын
Sahi gall a bai
@sitalsinghsandhu3325
@sitalsinghsandhu3325 2 күн бұрын
But first select MLA Than MP than Resignation and again same people are contesting Elections and wasting Tax Money,Time, Energy Than why not Bajeke
@sukhjindersingh1675
@sukhjindersingh1675 3 күн бұрын
ਸ਼ਰਮ ਕਰੋ ਯਾਰ ਹੁਣ ਅਮਲੀਆਂ ਨੂੰ ਵੀ ਲੀਡਰ ਬਣਾਉ
@NirmalSingh-bz3si
@NirmalSingh-bz3si 3 күн бұрын
ਤੂੰ ਦੇਕੇ ਆਉਨਾ ਖਾਣ ਨੂੰ ??
@gigiminiature4192
@gigiminiature4192 3 күн бұрын
ਜੇੜੇ ਪੇਲਾ ਵਾਲੇ ਲਿਡਰ ਨੇ ਉਹ ਦੁੱਧ ਧੋਤੇ ਉਹ ਬੀ ਸਾਰੇ ਫਿਮ ਖਾਦੇ ਕਰੋ ਡੋਪ ਟੇਸਟ ਇਕ ਤਾ ਬੇਈ ਮਾਨ ਤਾ ਨੀ
@sukhjindersingh1675
@sukhjindersingh1675 3 күн бұрын
@@NirmalSingh-bz3si ਅੰਨਾ ਤੈਨੂੰ ਨਹੀ ਪਤਾ ਹੈ ਕਿ ਉਹ ਨਸ਼ਾ ਕਰਦਾ ਜਾਂ ਨਹੀਂ
@sukhjindersingh1675
@sukhjindersingh1675 3 күн бұрын
@@gigiminiature4192 ਕੋਈ ਬੰਦੇ ਪੜਾਈ ਲਿਖਾਈ ਤੇ ਲਿਆਕਤ ਵੀ ਹੋਵੇ ਜੋਂ ਪਹਿਲਾਂ ਚੁਣੇ ਉਹ ਵੀ ਸਾਡੀ ਗਲਤੀ ਸੀ ਕਿ ਅਸੀਂ ਖੁਦ ਅਨਪੜ੍ਹ ਜਾਂ ਘੱਟ ਪੜ੍ਹੇ ਹਾਂ
@sukhchainsingh5787
@sukhchainsingh5787 3 күн бұрын
Sahi gal h
@mitig9293
@mitig9293 2 күн бұрын
Kartoot ki usdi😂
@yad3388
@yad3388 2 күн бұрын
ਜੇ ਝੰਡਾ ਮੁੱਖ ਮੰਤਰੀ ਬਣ ਸਕਦਾ ਫੇਰ ਇਹ ਕਿਉ ਨਹੁਈ?
@Malkeetdhillon151
@Malkeetdhillon151 2 күн бұрын
ਮੱਕੜ ਸਾਹਿਬ ਤੂੰ ਤਾਂ ਰਾਜਾ ਬੜਿੰਗ ਨੂੰ ਚੰਗੀ ਤਰਾਂ ਜਰਾ ਫਰੀਦਕੋਟ ਹਲਕੇ ਦੇ ਵਿੱਚ ਜਾ ਕੇ ਆ ਵਾਜੇ ਗਏ ਦੀ ਕਿੰਨੀ ਕਦਰ ਕਰਦੀ ਹੈ ਇਹ ਮੈਂ ਬੈਠਾ ਭੌਕੀ ਜਾਨਾ
@user-me1rn4ji9d
@user-me1rn4ji9d 2 күн бұрын
Agli sarkar sari jail vicho bahr kd k kde kr dene chade koke jail vich ta emandar bnda e janda ta e state traki kruge eh Punjab talban vala hal ho jana
@amandeepsingh8062
@amandeepsingh8062 Күн бұрын
Baje kr jitu ga
@musclehutbodybuilding2583
@musclehutbodybuilding2583 2 күн бұрын
Bai ji vote paon da faida ki, je jit vi gaye ta 5 saal lai elake di development rok jani
Show with Charanjit Singh Brar | Political | EP 456 | Talk With Rattan
38:04
WHO DO I LOVE MOST?
00:22
dednahype
Рет қаралды 75 МЛН
Wait for the last one! 👀
00:28
Josh Horton
Рет қаралды 110 МЛН
Stupid Barry Find Mellstroy in Escape From Prison Challenge
00:29
Garri Creative
Рет қаралды 21 МЛН