Bhaana Sidhu About Jail Stories, Police Remand & Fake Cases | AK Talk Show

  Рет қаралды 762,203

Anmol Kwatra

Anmol Kwatra

11 ай бұрын

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZfaq Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 1 800
@Jassmann5459
@Jassmann5459 11 ай бұрын
❤❤ ਦਿਲੋ ਸਤਿਕਾਰ ਕਰਦੇ ਵਾ ਇਹਨਾ ਦੋਵਾ ਵੀਰਾ ਦਾ ਰੱਬ ਹਮੇਸ਼ਾਂ ਚੜਦੀ ਕਲਾ ਚ ਰੱਖੇ ❤❤❤❤
@gurvindersinghbawasran3336
@gurvindersinghbawasran3336 11 ай бұрын
ਭਾਨਾ ਸਿੱਧੂ ਵੀਰ ਸਿੱਧਾ ਸਾਦਾ ਬੰਦਾ। ਇਹ ਰਾਜਨੀਤਕ ਨਹੀ। ਵੀਰ ਏਸੇ ਤਰ੍ਹਾਂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ❤
@Kheti_ajj_dii
@Kheti_ajj_dii 5 ай бұрын
ਬਹੁਤ ਸੱਚੀਆਂ ਗੱਲਾਂ ਨੇ ਬਾਈ ਦੀਆ, ਮੈ ਅਰਦਾਸ ਕਰਦਾ ਕਿ ਜਲਦੀ ਸਾਡਾ ਵੀਰ ਬਾਹਰ ਆਵੇ ਅਤੇ ਪੰਜਾਬ ਦੇ ਮੁਦਿਆਂ ਤੇ ਗੱਲ ਬਾਤ ਕਰੇ ਅਤੇ ਨੋਜਵਾਨਾਂ ਵਿਚ ਜੋਸ਼ ਭਰੇ |
@AmrinderSingh-nf9sw
@AmrinderSingh-nf9sw 11 ай бұрын
ਭਾਨਾ ਸਿੱਧੂ ਤੇ ਅਨਮੋਲ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ♥️💞🌹
@dilveersingh2547
@dilveersingh2547 11 ай бұрын
ਦੋਨੋ ਵੀਰ ਰੀਅਲ ਹੀਰੋ ਨੇ ਪੰਜਾਬ ਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਦੋਨੋ ਵੀਰਾਂ ਨੂੰ
@ILLUMINATI178
@ILLUMINATI178 3 ай бұрын
only bhanna sidhu
@Anmolkwatraofficial
@Anmolkwatraofficial 11 ай бұрын
Tuhada sabh da podcasts nu ena pyar dein lai bht bht dhanwaad koi suggestion hoi jarur dasio jo m better karda raha apna ap nu ❤️🙏
@sanjujagat3344
@sanjujagat3344 11 ай бұрын
Request aa
@VickySohana
@VickySohana 5 ай бұрын
22 JI TUSI BAHOUT VADIYA KARDE O
@Kheti_ajj_dii
@Kheti_ajj_dii 5 ай бұрын
ਧੰਨਵਾਦ ਬਾਈ ਜੀ, ਸਾਨੂੰ ਹੋਰ ਵੀ ਵਧੀਆ ਲਗੇਗਾ ਜੇ ਸਾਡਾ ਵੀਰ ਅਨਮੋਲ ਪੰਜਾਬੀ ਵਿਚ ਕਮੈਂਟ ਲਿਖੇ
@harmanpreetsingh8000
@harmanpreetsingh8000 5 ай бұрын
100% real das da veer jail bara
@jasvirkaur5248
@jasvirkaur5248 11 ай бұрын
ਭਾਨੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਤੇ ਸੱਚਾਈ 💯💯 ਨੇ ਜੀ ❤️🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ 🙏❤️
@manpreetsingh5633
@manpreetsingh5633 11 ай бұрын
ਅਨਮੋਲ ਵੀਰੇ ਤੁਹਾਡਾ ਸੇਵਾ ਵਾਲਾ ਕੰਮ ਸੋਹਣਾ ਦੂਜਾ ਕੰਮ ਤੁਸੀ ਆਹ ਪੋਡ.ਕਾਸਟ ਵਾਲਾ ਵੀ ਸੋਹਣਾ ਕੀਤਾ ਤੇ ਤੀਜਾ ਕੰਮ ਤੁਸੀ ੲੈ ਬੰਦੇ ਨੂੰ ਲੈ ਕੇ ਆਏ.... love you veere bht yada... ❤❤❤❤❤
@jasvirkaur5248
@jasvirkaur5248 11 ай бұрын
ਅਨਮੋਲ ਵੀਰ ਜੀ ਤੇ ਭਾਨਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ ❤️🙏🙏
@amritpalSingh-vs9br
@amritpalSingh-vs9br 11 ай бұрын
ਭਾਨਾ ਬਾਈ ਘੈਂਟ ਬੰਦਾ ਵਾਹਿਗੂਰੂ ਮਿਹਰ ਰੱਖੇ ਸਦਾ ਮੇਰੇ ਵੀਰ ਤੇ❤❤❤😊😊
@amrinder_31
@amrinder_31 10 ай бұрын
ਜਿੰਦਗੀ ਜਿਉਣ ਦਾ ਤਰੀਕਾ ਹੀ ਬਦਲ ਜਾਂਦਾ ਰੱਬ ਰੂਹੀ ਗੱਲਾ ਸੁਣ ਕੇ ❤️
@baljinderbanipal3438
@baljinderbanipal3438 10 ай бұрын
ਵਾਹਿਗੁਰੂ ਤੇਨੂੰ ਨਿਰਭਉ ਤੇ ਚੜਦੀ ਕਲਾ ਵਿੱਚ ਰੱਖੇ।
@GurpreetSingh-og2sc
@GurpreetSingh-og2sc 11 ай бұрын
ਭਾਨੇ ਵੀਰੇ ਤੇਰੀ ਗੱਲ ਨਾਲ ਪੂਰੇ ਸਹਿਮਤ ਆਂ ਕੀ ਜਦੋ ਮਾਂ ਪਿਓ ਬੱਚੇ ਨੂੰ ਸੈਅ ਦੇਣ ਲੱਗ ਜਾਣ ਤਾ ਬੱਚਾ ਪੱਕਾ ਨਸ਼ੇ ਕਰਨ ਲੱਗ ਜਾਦਾ ਇਹੋ ਜਿਹਾ ਇੱਕ ਕੇਸ਼ ਸਾਡੇ ਪਿੰਡ ਵਿੱਚ ਹੈਗਾ ਬਲਕਿ ਇੱਕ ਨਹੀ ਬਹੁਤ ਸਾਰੇ ਬਾਕੀ Jaan ਤੂੰ ਤਾ ਸੱਚਾ ਬੰਦਾ ਪੰਜਾਬ ਦੇ ਭਲੇ ਦੀ ਗੱਲ ਜੋ ਕਰਦਾ
@officialdilkaran9752
@officialdilkaran9752 11 ай бұрын
ਅੱਜ ਤੱਕ ਦੀ ਸਭ ਤੋਂ ਵਧੀਆ podcast ਬਹੁਤ ਚੰਗੀਆ ਗਲਾਂ ਬਾਰੇ ਜਾਣੂ ਕਰਵਾਇਆ❤
@sukhjitsingh6668
@sukhjitsingh6668 11 ай бұрын
ਬਹੁਤ ਵਧੀਆ ਭਾਨੇ ਵੀਰ ਡਟਿਆ ਰਹਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@ishaansinghchadha
@ishaansinghchadha 11 ай бұрын
It's one of the most extremely raw and transparent podcast I've ever watched. Just like 2 brothers talking. No fakeness at all. Love you Bhana bai ❤ #justiceforsidhumoosewala
@dilpreetsingh5048
@dilpreetsingh5048 11 ай бұрын
Sidhu di gal kitho onde aa dseyo
@RESPECTYOYOHONEYSINGH
@RESPECTYOYOHONEYSINGH 10 ай бұрын
He is just doing criticism. And it's easy. What's the solution
@arjuntyagi584
@arjuntyagi584 5 ай бұрын
@@dilpreetsingh5048 sidhu kitho aagya babbe
@maan8010
@maan8010 11 ай бұрын
ਦਿਲ ਦੀਆਂ ਗੱਲਾਂ ਦਿਲਾਂ ਤੋਂ ਦਿਲਾਂ ਤੱਕ ਵਾਹ ਵਾਹ ਕੁਦਰਤੇ ਵੰਡ ਗਿਆਨ ਸਭ ਤੋਂ ਉੱਤਮ ਸੱਚ.......✍️
@Mani__PB31_
@Mani__PB31_ 11 ай бұрын
ਵਾਹਿਗੁਰੂ, ਅੱਲ੍ਹਾ, ਰਾਮ ਤਹਾਨੂੰ ਖੁਸ਼ ਰੱਖੇ ਵੀਰੇ, ਬਹੁਤ ਵਧੀਆ ਮੁਦਿਆਂ ਤੇ ਸਵਾਲ ਜਵਾਬ ਹੋਏ, ਬਹੁਤ ਵਧੀਆ ਲੱਗਿਆ ਸੁਣਕੇ, ਤੁਹਾਡੀ ਸੋਚ ਨੂੰ ਸਲਾਮ, ਤੁਸੀਂ ਇਨਸਾਨੀਅਤ ਲਈ ਬਹੁਤ ਕੁਝ ਕਰ ਰਹੇ ਓ, ਪਰਮਾਤਮਾ ਭਾਗ ਲਾਵੇ, ਮੈਂ ਮੰਗ ਕਰਦਾ ਵੀ ਕਿਸੇ ਦਿਨ ਤੁਸੀਂ ਲੱਖਾ ਸਿੰਘ ਸਿਧਾਣਾ ਵੀਰ ਨਾਲ ਵੀ ਇਦਾ ਦੇ ਸਵਾਲ ਜਵਾਬ ਕਰੋਗੇ, ਵਾਹਿਗੁਰੂ ਤਹਾਨੂੰ ਖੁਸ਼ ਰੱਖੇ, ਸਰਬੱਤ ਦਾ ਭਲਾ ਜੀ🙏🙏🙏🙏🙏🙏
@princeaulakh5155
@princeaulakh5155 11 ай бұрын
I agree veere
@manjotsinghsaini
@manjotsinghsaini 11 ай бұрын
ਬਹੁਤ ਵਧੀਆ ਇੰਟਰਵਿਊ 💯 ਚੰਗੀ ਸੋਚ ਦੇ ਮਾਲਕ ਨੇ ਭਾਨਾ ਸਿੱਧੂ ਤੇ ਅਨਮੋਲ ਕਵਾਤਰਾ ਬਾਈ 🙏🏻❤️
@paramjitkaur9844
@paramjitkaur9844 11 ай бұрын
ਭਾਨਾਂ ਬਹੁਤ ਸਿਦਾ ਸਾਦਾ ਬੰਦਾ ਆ ਚਲਾਕੀ ਬਿਲਕੁਲ ਹੇ ਨਹੀ ਜੋ ਦਿਲ ਵਿੱਚ ਹੇ ਉਹ ਹੀ ਮੰਹ ਤੇ ਮਾਰਦਾ❤
@mohdshehbaz5105
@mohdshehbaz5105 11 ай бұрын
ਸਵਾਦ ਆ ਗਿਆ ਸੁਣਕੇ ਪਹਿਲੀ ਦਫਾ ਏਨਾ ਸਮਾਂ ਦਿੱਤਾ ਮੇਂ ਕਿਸੇ ਵੀ ਵੀਡੀਓ ਨੂੰ ਪਰ ਇਹ ਵੀਡੀਓ ਨਹੀ ਇੱਕ motivation ਆ ਇੱਕ ਗਿਆਨ ਆ ❤️
@user-th1322phillaurton
@user-th1322phillaurton 11 ай бұрын
ਬਾਬੇ ਸਹੀ ਗੱਲ ਆ ਬੰਦਾਂ ਜਿਦਾ ਬੋਲਦਾ oh ਆਪਣੀ ਮਾਂ ਦਾ ਦਿਤਾ ਸੰਸਕਾਰ ਹੀ ਬੋਲਦਾ
@preetSingh-vi3mt
@preetSingh-vi3mt 11 ай бұрын
ਬਾਈ ਜੀ ਕੌਈ ਕੁਛ ਮਰਜੀ ਕਹਿ ਦੇਵੇ ਪਰ ਭਾਨੇ ਸਿੱਧੂ ਨੇ ਮਿਹਨਤ ਕੀਤੀ ਨਾਮ ਬਣਾਇਆ ਉਸਨੂੰ ਲੋੜ ਨੀ ਜੇਲਾ ਚ ਜਾਣ ਦੀ ਜਿੰਨਾ ਪੈਸਾ ਆਉਂਦਾ ਪਰ ਬੰਦਾ ਫ਼ੇਰ ਵੀ ਲੋਕਾਂ ਲਈ ਲੜਦਾ ਆ ਹੁੰਦੀ ਜਾਗਦੀ ਜ਼ਮੀਰ,,, ਗਰੀਬੀ ਦੇ ਜਵਾਡੇ ਪਾੜ ਤੇ ਜੱਟ ਨੇ
@baljitkaur1295
@baljitkaur1295 11 ай бұрын
Awsum interview great personality bhana sidhu watching for the first time bhana sidhu on podcast was really amazing.bachpan de ups and downs nu face krke sirf sach hi bolya Banda hats off aw je hamesha sadaa hi I've de Bane rahoge
@sukhmanjiobalia3419
@sukhmanjiobalia3419 11 ай бұрын
ਬਹੁਤ ਵਧੀਆ ਵੀਚਾਰ ਤੁਹਾਡੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਹਿਣ। ਆਪਾਂ ਸਾਰੀ ਇੰਟਰਵਿਊ ਸੁਣੀ ਤੁਹਾਡੇ ਵਿਚਾਰ ਸੁਣੇ ਬਹੁਤ ਵਧੀਆ ❤
@MandeepKaur-ou2xl
@MandeepKaur-ou2xl 11 ай бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ
@ritutoora546
@ritutoora546 8 ай бұрын
Dhan dhan satguru ravidas maharaj ji sbna nu apna nam japn da bal bkshn .vry nic anmol nd bhana sidhu stay blessd alwys 🙏
@JATTBADSTUDIO
@JATTBADSTUDIO 11 ай бұрын
Dilo gal kiti aa chotte veer Pehli vaar. Main ajj sunya tainu...Waheguru Chardikla ch Rakhe Hmesha...Regards Y.s.Chahal
@user-db2ik4pg5j
@user-db2ik4pg5j 11 ай бұрын
*Bhanna Sidhu Always on Top...❤*
@AakashGupta-pu8fr
@AakashGupta-pu8fr 11 ай бұрын
❤❤❤
@garrysingh-sq6ps
@garrysingh-sq6ps 11 ай бұрын
ਅਨਮੋਲ ਵੀਰ ਬਹੁਤ ਵਧੀਆ ਉਪਰਾਲਾ,,ਇੰਦਾ ਦੇ ਬੰਦਿਆ ਦੀ ਇੰਟਰਵਿਊ ਕਰਿਆ ਕਰੋ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗੇ,,,ਰੱਬ ਤੁਹਾਡੀ ਲੰਬੀ ਉਮਰ ਕਰੇ,,,ਵੀਰ ਲੱਖੇ ਵੀਰ ਦੀ ਕੋ ਇੰਟਰਵਿਊ
@sukhwantsingh9774
@sukhwantsingh9774 Ай бұрын
😮
@jagrajkhan2551
@jagrajkhan2551 24 күн бұрын
ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਲਈ ਫ਼ਿਕਰ ਕਰਨ ਵਾਲੇ ਦੋ ਹੀਰਿਆਂ ਨੂੰ ਦਿਲੋਂ ਸਲਾਮ ਹੈ। "ਅੱਲ੍ਹਾ" ਇੰਨ੍ਹਾਂ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ।
@sukhisidhu4079
@sukhisidhu4079 11 ай бұрын
ਪਰਮਾਤਮਾ ਤੂਹਾਨੂੰ ਚੱੜ੍ਹਦੀ ਕਲਾ ਵਿਚ ਰੱਖੇ ਭਾਨੇ ਵੀਰ
@SandeepKaur-cf9se
@SandeepKaur-cf9se 11 ай бұрын
ਦੋਨੋਂ ਹੀ ਸਹੀ ਬੰਦੇ ਓ❤️❤️❤️❤️
@vickysinghvicky2618
@vickysinghvicky2618 11 ай бұрын
ਬਹੁਤ ਵਧੀਆ ਬੰਦਾ ਭਾਨਾਂ ਵੀਰ ਪੰਜਾਬ ਵਿੱਚ ਬਹੁਤ ਮੁੱਦੇ ਚੁੱਕਦਾ
@Nsingh63
@Nsingh63 11 ай бұрын
Apne dad diyan buriyan aake lokkan samne youtube te aa k bolana k oh nashe karda c meri maa nu dukh dete.. apne peo baare bura bolan wala banda meri nazar ch fuddu a..
@pushpindersingh3929
@pushpindersingh3929 11 ай бұрын
@@Nsingh63hmmm Banda je sach bole ta v fuddu Banda kauli chatt ban je ta v fuddu pata ni Aari nu ik passe ….. duniya de dove passe…… 🙏
@vickysinghvicky2618
@vickysinghvicky2618 11 ай бұрын
@@Nsingh63 ਸੱਚ ਬੋਲਣਾ ਕਦੋਂ ਦਾ ਗੁਨਾਹ ਹੋ ਗਿਆ
@gurboxsingh8276
@gurboxsingh8276 11 ай бұрын
@@Nsingh63 ਬੁਰਾ ਕੀ ਬੋਲਿਆ ਜੇ ਸੱਚੀ ਗੱਲ ਕਰ ਦਿੱਤੀ ਕੀ ਬੁਰਾਈ ਹੈ ਐਵੇਂ ਨਾ ਬਿਨਾਂ ਸੋਚੇ ਕੁਮਿਟ ਨਾ ਕਰਿਆ ਕਰੋ
@S.PDhillon
@S.PDhillon 11 ай бұрын
@@Nsingh63oh y oh dukh sna reha v mera baap de karn meri maa boht aukhi rhi a
@Laadla305
@Laadla305 11 ай бұрын
Producer ta bhana bai di yaari pakki a Love you bai Waheguru ji hamesha chrdikala vich rhkya
@sahilsidhu5908
@sahilsidhu5908 11 ай бұрын
ਪੰਜਾਬ ਦੇ ਦੋ ਹੀਰੇ 💎💎
@amberhoneyvlogs2621
@amberhoneyvlogs2621 11 ай бұрын
Bahna bai di koi rees ni bai punjab da sher aa Sacha banda anmol veere tuc v ek rabb ho loka lyi
@anujharma3644
@anujharma3644 11 ай бұрын
ਪਹਿਲਾਂ ਤਾਂ ਦੋਨੋ ਭਾਈਆਂ ਨੂੰ ਸਤਿ ਸ੍ਰੀ ਅਕਾਲ ਭਾਨਾ ਸਿੱਧੂ ਵੀ ਅਨਮੋਲ ਕਾਤਰਾ ਨੂੰ ਵੀ ਬਾਈ ਨੇ ਜਿਹੜੀ ਗੱਲ ਕਹੀ ਹੈ ਆਪਣੇ ਬਾਪੂ ਵਾਲੀ ਜਮਾ ਸਟੋਰੀ ਮੇਰੀ ਵਰਗੀ ਏ ਮੇਰਾ ਬਾਪੂ ਵੀ ਏਥੇ ਸੀ ਬਾਈ ਦੀ ਗੱਲ ਸੁਣ ਕੇ ਹੰਝੂ ਵੀ ਮੇਰੀ ਅੱਖਾਂ ਚ Anmol bhai ਮੈਂ ਬਾਈ ਨੂੰ ਮਿਲਣਾ ਇਕ ਵਾਰ ਹੱਥ ਜੋੜ ਕੇ ਬੇਨਤੀ ਹੈ 🙏🙏
@rana_ak30
@rana_ak30 10 ай бұрын
ਭਾਨਾ ਸਿੱਧੂ ਹੀਰਾ ਬੰਦਾ।
@maanpunjabiblogger6138
@maanpunjabiblogger6138 11 ай бұрын
ਦੋਨੋ ਪੰਜਾਬ ਦੇ ਅਨਮੋਲ ਹੀਰੇ
@lovedeepsidhu7454
@lovedeepsidhu7454 11 ай бұрын
ਬਹੁਤ ਸੋਹਣੀ ਪੰਕਤੀ ਬੋਲੀ ਗੁਰੂ ਰਵੀਦਾਸ ਜੀ ਦੀ 🙏
@DavinderSingh-rx5rt
@DavinderSingh-rx5rt 11 ай бұрын
Hnjii sir
@premnanth9679
@premnanth9679 11 ай бұрын
​@@DavinderSingh-rx5rt2232222222b
@inspirationalboy7984
@inspirationalboy7984 11 ай бұрын
😂😂
@aussiejatt9184
@aussiejatt9184 11 ай бұрын
Don’t make fun bro
@karan_edits2445
@karan_edits2445 11 ай бұрын
Teri vadia apde kol rakh
@prabhbandesha22
@prabhbandesha22 11 ай бұрын
Let’s appreciate Bhaana Sidhu bai ❤
@lakvirsinghsomalsomal4396
@lakvirsinghsomalsomal4396 11 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀਓ🙏🙏🙏🙏🙏🙏
@jaggusingh3346
@jaggusingh3346 10 ай бұрын
Maa dunia da ek aisa piyar aa,jis nu apne dhee-put di her ek gall da pta hunda,her ek kam da.waheguru g dunia de her ek maa nu tandrust te khus rakhe.
@meharbirsingh7818
@meharbirsingh7818 11 ай бұрын
2 legends in one frame❤
@Neerajbholowalia
@Neerajbholowalia 11 ай бұрын
Veera bhot vadia lagiya tohada prodcast sunn k bhot koch sikhan nu milya veera continue rakho ❤ we are always with u veera 🙏
@balbirsakhon6729
@balbirsakhon6729 6 ай бұрын
ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣਾਂ ਦੋਵੇ ਵੀਰ ਹੀਰੋ
@mandeepkaurmandeepkaur316
@mandeepkaurmandeepkaur316 11 ай бұрын
ਮੈਨੂੰ ੲਿਕ ਹੋਰ ਰੂਪ ਦੇਖਣ ਮਿਲਿਆ ਭਾਨਾ ਸਿੱਧੂ ਦਾ....ਬਾਕੀ ਅਨਮੋਲ ਬਾਰੇ ਕੀ ਕਹੀੲੇ...ੲਹਦੇ ਸਾਰੇ ਕੰਮ ਹੀ ਵਧੀਅਾ ਸੋਹਣੇ ਹੁੰਦੇ ਨੇ....ਬਹੁਤ ਵਧੀਆ ਵਿਚਾਰ ਰੱਖੇ ਭਾਨੇ ਵੀਰ ਨੇ ਵੀ ❤️❤️❤️🙏
@meetk670
@meetk670 11 ай бұрын
Bht sohna podcast… Waheguru sade dowa bharawa nu sada chardi kala ch rakhan 🙏🏻 Parmatma lambi umar kre 💙💙💙🌸🌸🌸🙏🏻🙏🏻🙏🏻🙏🏻
@kisankaur4459
@kisankaur4459 11 ай бұрын
Both, u guys are honest smart intelligent, worried helpful, thank u guys, punjab need people like u 🙏🙏🙏🙏🙏🙏
@arshpreetkaur7040
@arshpreetkaur7040 10 ай бұрын
Sare podcast ch ik gal same a k Jo v bnda change hoi negative to positive har ik d ik chij k bai ... Banni nal judd k bnda change hunda a... Te eh gal bilkul schh... A... ❤🧿
@SumitKashyap-vd7ub
@SumitKashyap-vd7ub 11 ай бұрын
Bhut jabarjast interview kiti anmol Bhai ne bhut vadiya galan kitiya bhana sidhu bhai ne keep it up bhana bhai parmatma eda ee tarika den dono nu
@monzaamar7130
@monzaamar7130 11 ай бұрын
Veer ji you are doing great job, and today’s youth must imitate your footsteps 👍
@lakhwindersinghsukhala4535
@lakhwindersinghsukhala4535 11 ай бұрын
Bahut vadhiya podcast Anmol veere Luv frm patiala ❤❤ Waheguru ji chardikla ch rkhn thonu te thodi sari family nu Bhana sidhu Hira bnda ❤
@mkaur2520
@mkaur2520 5 ай бұрын
ਭਾਨੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਥੋਨੂੰ 🙏🙏❤️❤️
@Navv_x34
@Navv_x34 9 ай бұрын
Bhot shona podcast a Vre god bless both of you kuj sikhan nu mileya dil nu skoon mileya sun k Wmk sare a te❤️❤️
@gursharnjeetsingh1850
@gursharnjeetsingh1850 11 ай бұрын
Bhanne vir dilo kehna chouna bohat vadia❤👍🏽🙏🏽 full support aa veer..
@pal1752
@pal1752 11 ай бұрын
ਬਿਲਕੁੱਲ ਸਹੀ ਕਿਹਾ ਬਾਈ, ਹੰਕਾਰ ਕਿਸੇ ਵੀ ਕਿਸਮ ਦਾ ਨਹੀਂ ਕਰਨਾ ਚਾਹੀਦਾ 🙏
@amarjotsingh9960
@amarjotsingh9960 2 ай бұрын
ਬਹੁਤ ਵਧੀਆ ਜੀ ਤੁਹਾਡਾ ਪੋਡਕਾਸਟ ਕਰਨਾ ਤੇ ਹਰ ਤਰ੍ਹਾਂ ਦੇ ਪੱਖ ਤੇ ਖੁੱਲ ਕੇ ਗੱਲ ਕਰਨੀ ਬਹੁਤ ਵਧੀਆ ਜੀ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆ ਨੇ 🙏🙏
@kaurisha142
@kaurisha142 6 ай бұрын
Waheguru thonu bless krn ❤
@deeprataindia1170
@deeprataindia1170 11 ай бұрын
ਭਾਨਾ ਸਿੱਧੂ ਵੀਰ ਜੀ ਪੰਜਾਬ ਦੇ ਅਸਲੀ ਹਮਦਰਦ ਹਨ ਪੰਜਾਬ ਦਾ ਦੁੱਖ ਸਮਜਦੇ ਹਨ ਪੰਜਾਬ ਨੂੰ ਰੌਸ਼ਨ ਕਰਨ ਲਈ ਜਾਨ ਤਲੀ ਤੇ ਚੁੱਕੀ ਫਿਰਦੇ ਨੇ।ਅਨਮੋਲ ਜੀ ਬਹੁਤ ਬਹੁਤ ਧੰਨਵਾਦ ਬਾਈ ਨੂੰ ਨਾਲ ਬੈਠਾ ਕੇ ਦੁੱਖ ਸੁਖ ਕਰ ਰਹੇ ਹੋ। ,,Ballu ਰਟੈਂਡਾ,,
@arorameenu707
@arorameenu707 11 ай бұрын
Superb podcast.Real hero of our Punjab god bless both of you 🎉
@samkaraj7563
@samkaraj7563 9 ай бұрын
Anmol veere tuc v ik ruhani ruh o. Waheguru de hukam ch he iye o. Te eni seva krde o. Waheguru hmesha tahode te mehar pariya hath rkhe. Dhan tahode mma ji jina n heere put nu duniya te liyanda.
@jashan_52
@jashan_52 11 ай бұрын
Superb ... I think everyone should listen this podcast .... this podcast give us many lessons in many ways 😇
@inspirationalboy7984
@inspirationalboy7984 11 ай бұрын
😂
@gillvlogschandigarh7812
@gillvlogschandigarh7812 11 ай бұрын
Banna veer bht Wadiya punjab de punjabiya de asal mudde chk da 💪💪💪💪🙏🔥👏🏻
@agyadeep769
@agyadeep769 11 ай бұрын
ਵਾिਹਗੁਰੂ ਚੜਦੀਕਲਾ ਰॅਖਣ ਵੀਰਾ ਨੂੰ
@mahikahangarhia5315
@mahikahangarhia5315 11 ай бұрын
ਅਨਮੋਲ ਬਾਈ ਇੱਕ ਸਿਕੰਦਰ ਗਿੱਲ ਢੁੱਡੀਕੇ ਨਾਲ ਪੋਡਕਾਸਟ ਜਰੂਰ ਕਰੀ । ਓ ਵੀ ਇੱਕ ਹੀਰਾ ਬੰਦਾ ❤❤
@kashipurwalajatt7602
@kashipurwalajatt7602 11 ай бұрын
Waheguru chardikala bakshe Dowe prawa nu ❤️🙏
@penduunionzindaad
@penduunionzindaad 11 ай бұрын
ਏਹੋ ਜਹੀਆ interview ਕਰਿਆ ਕਰੋ ਵੀਰ ਬਹੁਤ ਵਧੀਆ ❤️👍
@shivdeepkartik5032
@shivdeepkartik5032 11 ай бұрын
ਬਹੁਤ ਖੂਬਸੂਰਤ ਵੀਡੀਓ 💛❤️❤️💜💙💜❤️❤️💜💙💕👌👌💞💕💕
@jassgill7799
@jassgill7799 11 ай бұрын
Swad a gya 22 interview dekh k waheguru chardikla bakhshe dona veera nu
@AmanDeep-ie1pi
@AmanDeep-ie1pi 11 ай бұрын
Waheguru ji mehar krn tuhadi life ch kushia di brsat hove kush rho tusi
@klwindrr8219
@klwindrr8219 11 ай бұрын
Y. Aapni soch te life bhout mildi juldi aa❤ love you bro❤️
@Rajat_gaba_22
@Rajat_gaba_22 11 ай бұрын
No words for bhane bai ❤️🙏
@krishnaMalik0001
@krishnaMalik0001 5 ай бұрын
ਮੈਂ Ayodhya ਤੌ ਆ ਪੰਜਾਬ ਦਾ ਜ਼ਨਮ ਆ ਮੇਰੇ ਨਾਲ ਵੀ ਇੱਕ ਕੁੜੀ ਨੇ ਏਹੀ ਕੀਤਾ ਜੁੱਠਾ ਨਾਮ ਲਾਕੇ ਕੇ ਇਹਨੇ ਮੇਰਾ ਹਾਥ ਜਬਰਦਸਤੀ ਫੜ੍ਹੀਆ ਈ ਮੈਨੂ ਕੁੱਟਵਾਤਾ ਮੈਨੁ ਮੇਰੇ ਸ੍ਰਿ ਰਾਮ ਜੀ ਦੀ ਕਸ਼ਮ ਕੇ ਮੈਂ ਇੱਹ ਗੰਦਾ ਕੰਮ ਨਹੀ ਕੇਆਰ ਸਕਦਾਂ ਤੇ ਸਾਰਿਆ ਸਾਮਣੇ ਯੂਨੀਵਰਸਿਟੀ ਚੇ ਮਾਈ ਪੇਲੀ ਵਰ ਕੁੱਟ ਖਾਦੀ ਤੇ ਮੈਂ ਰੱਬ ਨੁੰ ਬਹੁਤ ਸਕਾਈਟਾ ਲਾਇਆ ਪਰ ਦੈਖਕੇ ਅਹਿਸਾਸ ਹੋਇਆ ਕੇ ਮੇਰੇ ਤੋ ਵੀ ਬਦਨਸੀਬ ਲੌਕ ਮੌਜੂਦ ਨੇ ਧਰਤੀਂ ਤੇ
@preetsandhu6681
@preetsandhu6681 4 ай бұрын
Tuc bahut vdia samjayA sahnu bhi himat mildi aa . Parmatma thonu Dona nu lambia umra bakshey . ❤❤🙏🙏
@jaspreetclar4788
@jaspreetclar4788 11 ай бұрын
Great job both of you! Both of you doing amazing social work and keep it up! Lots of love and blessings 🙏❤️
@rupindersingh7028
@rupindersingh7028 11 ай бұрын
Punjab de 2 down to earth the great man i am pround of veere god bless u ji♥️🙏
@Sandhu574
@Sandhu574 5 ай бұрын
Waheguru ji meher krn dova veera te🙏🙏🤞
@jassveersingh6630
@jassveersingh6630 7 ай бұрын
Waheguru ji mehar kro bhana sidhu Veer te Chad di klaa vich rakheo
@lalisidhu8108
@lalisidhu8108 11 ай бұрын
ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਦੋਨੇ ਵੀਰਾ ਤੇ ਪੰਜਾਬ ਦੇ ਅਸਲੀ ਪੱਤ ਨੇ
@BADNAM2007
@BADNAM2007 11 ай бұрын
ਪੱਤ😂😂😂
@VijayVijay-xt8jm
@VijayVijay-xt8jm 11 ай бұрын
Ikik gal Sach 🙏 waheguru ji mehar karan chardikala ch rakhan pra nu ♥ 🙏💯
@arshdeepchatha3688
@arshdeepchatha3688 6 ай бұрын
Enu das jalander app party nu 3 lakh 60 hjar vote payi h
@arshdeepchatha3688
@arshdeepchatha3688 6 ай бұрын
Nalle eh v pehla ceptan de tatte cungda reha
@sarassinghjoy9734
@sarassinghjoy9734 11 ай бұрын
ਬਹੁਤ ਵਧੀਆ ਵੀਰੇ ਚੰਗੀ ਗੱਲਬਾਤ ਤੇ ਵਦੀਆ ਇਨਸਾਨ ਨਾਲ ਮੁਲਾਕਾਤ ਕਰਾਈ ਤੁਸੀ👍🙏🙏
@Jii_Janaab
@Jii_Janaab 7 ай бұрын
Anmol veere please ehda 2 part vhi leke aao hor galla karo ihna topic te... Bai di galla sunke bhot kuch sikhan nu mil reha hai
@amandeepsinghsidhu1653
@amandeepsinghsidhu1653 11 ай бұрын
You Both are doing Great Bless you veero 🙏
@IPREEET.69
@IPREEET.69 11 ай бұрын
BOHT VDIA PODCAST , IK IK GAL KHARI KITI 22 NE
@rakeshsharma4098
@rakeshsharma4098 11 ай бұрын
Bhaana paaji nei bhot vadiya gal kiti naale sachai de naal hmesa bhaana paaji kharde nei love you veer ji
@kulwantkantu41
@kulwantkantu41 11 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
@oyehimanshu_
@oyehimanshu_ 11 ай бұрын
My mother died last month listening to this has made me stronger in many ways. Thanks a lot Anmol Kwatra and Bhaana Sidhu
@jasschahal325
@jasschahal325 11 ай бұрын
Yaha aa kr maa ka comment kr k likes k liye emotional krne se ma vpis a jae gi ?
@oyehimanshu_
@oyehimanshu_ 11 ай бұрын
@@jasschahal325 ਨਾਂ ਮਾ ਤਾ ਵਾਪਸ ਨੀ ਆਉਂਦੀ ਪਰ ਜਿਹੜਾ ਮੈਨੂੰ ਹੌਸਲਾ ਮਿਲਿਆ ਇਹ ਵੀਡਿਉ ਕਰਕੇ ਉਹ ਮੈਂ ਸਾਰਿਆ ਨਾਲ ਸਾਂਝਾ ਕੀਤਾ ਜੋ ਕਮੇਂਟ ਦਾ ਮੁੱਖ ਕਾਰਨ ਆ। ਤੇ ਚਾਹਲ ਜੀ ਆਪਣੀ ਜ਼ਿੰਦਗੀ ਵਿੱਚ ਮਾੜੀ ਮੋਟੀ ਤਰਕੀਆ ਕਰਲੋ ਦੁੱਜਿਆ ਵਿੱਚ ਕੰਮਿਆ ਕੱਢਣਾ ਬੋਹਤ ਸੌਖਾ ਹੈ।
@gurjeetsidhu1676
@gurjeetsidhu1676 11 ай бұрын
Jass chahal 22 ji tu theka lyaa hoya Sayi galt da …saala muhh ni chajhdaa fuddu saab chaj di gl krleyaaa kro
@gurjeetsidhu1676
@gurjeetsidhu1676 11 ай бұрын
Bai maa dey naam di hi sharam kr lehndaaa tera paunkna jruri c
@deepkuldeep8813
@deepkuldeep8813 11 ай бұрын
​@@gurjeetsidhu1676veere mnu te hindi ch comment kita punjabi lgda nai vese eda comment maa nu leke bhut galat c
@goldyghanauri7971
@goldyghanauri7971 11 ай бұрын
Y bhot vadia lagia ghala sun ka y di aa ❤❤❤❤. Dil to love you veer nu
@OTWGAMERZ
@OTWGAMERZ 5 ай бұрын
Bahut vadia gal aa bahi bhane bahi nu sadeya
@kamal3708
@kamal3708 11 ай бұрын
22 bhana veer lakha te veer deep Main 22 deep nu bohat miss krda,Waheguru ji 22 lakhe te veer bhana te apna hath rakhio chardi kalah te baba ji ehna nu nuksaan na hon dio Waheguru ji mehar rakhio 🙏🏼
@deepakbisht2668
@deepakbisht2668 8 ай бұрын
You are doing great Anmol! Maybe you should add time stamps for different topics discussed.
@joenijjar2342
@joenijjar2342 11 ай бұрын
Beautiful interview brother, what u doing for Punjab is great job fight against drugs , crime, fraud, ur great person ❤
@user-tm2ud6oj8r
@user-tm2ud6oj8r 4 ай бұрын
Waheguru chardikala wich rakhe mere verra nu
@sukhbrar____
@sukhbrar____ 5 ай бұрын
Very good interview, parmatma umar lambi kre thodi dova di🙏🏼
@gurdeepsinghgurdeepsingh1471
@gurdeepsinghgurdeepsingh1471 11 ай бұрын
Waheguru ji Mehar kari dono te 🙏🏻🙏🏻
@arshdeepsingh847
@arshdeepsingh847 11 ай бұрын
Bai edda diyan gallan sunke mnn kush ho jnda 🙏🏻 Baki banna bai ta bnda ee heera❤❤
@lkaur4992
@lkaur4992 5 ай бұрын
Waheguru ji....khush reho...nice podcast
@ranisakjiraphong447
@ranisakjiraphong447 5 ай бұрын
ਸੂਨਕਿ ਬਹੁਤਪਰਸਨਤਾ ਅਤੇ ਸਮਜ ਆਈ ਮਿਲੀਏ 🙏🏼
ПРОВЕРИЛ АРБУЗЫ #shorts
00:34
Паша Осадчий
Рет қаралды 5 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 1,8 МЛН
ПРОВЕРИЛ АРБУЗЫ #shorts
00:34
Паша Осадчий
Рет қаралды 5 МЛН