Bhagat Ravidas Ji | Katha | Giani Jaswant Singh Ji Parwana | Panjab University Chandigarh |

  Рет қаралды 41,306

Punjabi Lok Devotional

Punjabi Lok Devotional

5 жыл бұрын

Mahan Krantikari Bhagat, Bhagat Ravidas Ji | Katha | Gurmat Vichar | Giani Jaswant Singh Ji Parwana | Panjab University Sector 14 Chandigarh | Sarbat Sewa Society |
ਮਹਾਨ ਕ੍ਰਾਂਤੀਕਾਰੀ ਭਗਤ, ਭਗਤ ਰਵਿਦਾਸ ਜੀ
ਕਥਾਵਾਚਕ : ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ
ਸਮਾਗਮ ਸਥਾਨ :ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
Content copyright @ Punjabi Lok Devotional
Thanks for Watching / Listening.

Пікірлер: 85
@babaamarjeetkumarravidassi105
@babaamarjeetkumarravidassi105 Жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
@NirmalSingh-om4bs
@NirmalSingh-om4bs Жыл бұрын
Dhan Dhan shri guru Ravdas ji
@mangharam3509
@mangharam3509 Жыл бұрын
सतनाम श्री वाहेगुरु जी। धन्यवाद महाराज जी।
@mangharam3509
@mangharam3509 2 ай бұрын
सतनाम श्रीवाहेगुरु जी। धन्यवाद महाराज जी।
@arvindkaur9579
@arvindkaur9579 2 жыл бұрын
ਬਹੁਤ ਗਿਆਨ ਭਰਪੂਰ ਕਥਾ
@harmeshlal530
@harmeshlal530 Жыл бұрын
ਸਤਿਕਾਰ ਨਾਲ ਨਾਮ ਲਵੋ ਜੀ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
@bhaisukhdevsinghindrapuril5768
@bhaisukhdevsinghindrapuril5768 4 ай бұрын
ਬਾਬਾ ਨਾਮਦੇਵ ਜੀ ਨੂੰ ਬਾਦਸ਼ਾਹ ਕਹਿਣ ਲਗਾ ਤੂੰ ਰਾਮ ਨਾਮ ਕਹਿਣਾ ਛਡ ਦੇ ਅੱਲਾ ਅੱਲਾ ਕਹਿਣਾ ਸ਼ੁਰੂ ਕਰ ਦੇ ਤੇਰੀ ਜਾਨ ਬਖਸ਼ ਦਿਤੀ ਜਾਵੇਗੀ ਬਾਬਾ ਜੀ ਕਹਿਣ ਲਗੇ ਬਿਲਕੁਲ ਨਹੀ ਕਹਿਣਾ ਮਰਨਾ ਮਨਜੂਰ ਹੈ ਬਾਬਾ ਨਾਮਦੇਵ ਜੀ ਦੀ ਮਾ ਕਹਿਣ ਲੱਗੀ ਪੁਤਰ ਨਾਮਦੇਵ ਤੂੰ ਕਦੇ ਕਦੇ ਘਰ ਵਿਚ ਬੈਠਾ ਵੀ ਕਹਿਨਾ ਆ ਕਿ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਤੂੰ ਮੇਰਾ ਪੁਤ ਹੈਂ ਇਕ ਵਾਰ ਅੱਲਾ ਅੱਲਾ ਕਹਿ ਦੇ ਤੇਰੀ ਜਾਨ ਬਚ ਜਾਵੇਗੀ ਪਰ ਬਾਬਾ ਨਾਮਦੇਵ ਜੀ ਨੇ ਮਾ ਦੇ ਕਹਿਣ ਤੇ ਵੀ ਰੱਬ ਨੂੰ ਅੱਲਾ ਅੱਲਾ ਨਹੀ ਕਿਹਾ ਜਿਸ ਵਿਦਵਾਨ ਨੂੰ ਤੁਸੀ ਕਹਿ ਰਹੇ ਹੋ ਭਗਤ ਰਵਿਦਾਸ ਜੀ ਦਾ ਸਤਿਕਾਰ ਕਰੋ ਓ ਕਮਲਿਆ ਇਸ ਵਿਦਵਾਨ ਬਾਰੇ ਕਹਿਣ ਤੋ ਪਹਿਲਾ ਚੰਗੀ ਤਰਾ ਜਾਣ ਲੈ ਰਵਿਦਾਸ ਜੀ ਦੀ ਸਾਰੀ ਬਾਣੀ ਇਹਨਾ ਨੂੰ ਜਬਾਨੀ ਕੰਠ ਹੈ ਕੀ ਰਵਿਦਾਸ ਜੀ ਨੂੰ ਸਤਿਗੁਰ ਰਵਿਦਾਸ ਕਹਿਣ ਨਾਲ ਸਤਿਕਾਰ ਵਧ ਜਾਵੇਗਾ ਕੀ ਭਗਤ ਰਵਿਦਾਸ ਕਹਿਣ ਨਾਲ ਸਤਿਕਾਰ ਘਟ ਜਾਵੇਗਾ ਵੀਰ ਜੀ ਆਪਣੇ ਦਿਮਾਗ ਦਾ ਇਲਾਜ ਕਰਵਾਓ
@nikchahal3392
@nikchahal3392 4 ай бұрын
Je bani muh jubani yaad aa ohi juban nal Guru keh dewe mooh te chale ta ni pai jange veer ji
@yuvrajduggal3064
@yuvrajduggal3064 Жыл бұрын
🙏🌹jagat guru Ravidas maharaj ji sab te apni kirpa darishti rakhi 🌹🙏
@minder8432
@minder8432 4 жыл бұрын
ਧੰਨ ਧੰਨ ਭਗਤ ਰਵਿਦਾਸ ਜੀ ਸਚੇ ਪਾਤਸ਼ਾਹ ਜੀ ਲਾਜ ਰਖਿਓ ਗਰੀਬ ਦੀ ਵਾਹਿਗੁਰੂ ਜੀ
@harjitkumar7031
@harjitkumar7031 2 жыл бұрын
Veer ji guru ravidas ji.. Bhagat asi ohna de..
@karanpreetbhatti4836
@karanpreetbhatti4836 2 жыл бұрын
ਭਗਤ ਰੱਬ ਦੇ ਨੇ ਸਾਡੇ ਗੁਰੂ ਨੇ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ
@MANJITSINGH-zo1dn
@MANJITSINGH-zo1dn Жыл бұрын
@@harjitkumar7031 1
@rssandhu7797
@rssandhu7797 Жыл бұрын
🌹🌹ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🌹
@neelusosle7788
@neelusosle7788 Жыл бұрын
Jai guru ravi dass g 🌷⚘🌹🤲🙏
@neelusosle7788
@neelusosle7788 Жыл бұрын
Satnam waheguru g 🙏🙏🙏🙏🤲🤲🤲🌹🌷⚘
@madansingh-uf2ud
@madansingh-uf2ud Жыл бұрын
Dhan Dhan shri Guru Nanak dev ji
@Yuvrajsingh-si6zs
@Yuvrajsingh-si6zs 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@veerjassisatvir5663
@veerjassisatvir5663 Жыл бұрын
Jai jgt pita shri guru ravidas mahraj g Jai gurudev Dhan gurudev Jai bhim
@butasingh6416
@butasingh6416 5 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@tamanakaur8453
@tamanakaur8453 4 жыл бұрын
Waheguru jii dhan guru ravidass jii
@taranpreetbhatti9992
@taranpreetbhatti9992 4 жыл бұрын
ਜਗਤ ਪਿਤਾਮਾ ਸਾਹਿਬ ਸਰੀ ਗੁਰੂ ਰਵਿਦਾਸ ਮਾਹਾਰਾਜ ਜੀ ਮੇਹਰਬਾਨੀ ਕਰਕੇ ਗੁਰੂ ਕਿਹਾ ਕਰੋ
@rooplal2294
@rooplal2294 3 ай бұрын
ਤੁਹਾਡੇ ਵਿਖਿਆਨ ਨੂੰ ਸੁਣਨ ਨੂੰ ਮਨ ਹੀ ਮੰਨਦਾ ।'ਗੁਰੂ ' ਆਖਿਆ ਕਰੋ ਜੀ
@jagroopsingh9083
@jagroopsingh9083 5 жыл бұрын
ਬਹੁਤ ਵਧੀਆ ਸਾਖੀਆਂ ਸੁਣਾ ਕੇ ਸਮਝਾਇਆ ਬਾਬਾ ਜੀ ਵਾਹਿਗੁਰੂ ਜੀ
@kathawachakbhaidalvirsingh8623
@kathawachakbhaidalvirsingh8623 4 жыл бұрын
bahot mahan vidwaan hn ji eh bapu ji, dear
@sran3638
@sran3638 3 жыл бұрын
balkar singh waheguru ji waheguru ji waheguru ji waheguru ji waheguru ji
@saroopmobiles
@saroopmobiles 4 жыл бұрын
ਵਾਹਿਗੁਰੂ..ਬਹੁਤ ਵਧੀਅਾ ਵੀਚਾਰ
@manojkumar-wx8ep
@manojkumar-wx8ep 3 жыл бұрын
dhan guru ravidass ji maharaj. dhan bhai sahib jaswant singh Parwana ji. wahehuru ji bhai sahib te mehar bharya hath rakhna ji. bani vich jithe bhee bhagat aunda hai uthe Bhagat padida hai bolan vich guru satguru kahida hai. bhagat aur guru de chakkar vicho aapa sare bahar nikkal ke satguru ji de bani nal juriea ji👏
@sarvjitsingh1803
@sarvjitsingh1803 3 жыл бұрын
Bhut vdiya bro
@AmanpreetKaur-tr8yu
@AmanpreetKaur-tr8yu 4 ай бұрын
Pehli gall SatGuru Ravidass Maharaj ji Rabb de awtar han te SatGuru Ravidass Maharaj ji Guruaan de Satguru han na k bhagat
@AmanpreetKaur-tr8yu
@AmanpreetKaur-tr8yu 4 ай бұрын
SatGuru Ravidass Maharaj ji nu tusi bhagat likhde ho ta tuhade saare Guru vi bhagat hi han Sabhtoh pehlan SatGuru Ravidass Maharaj ji de te phir Rabb de bhagat han
@Djxhx-xm9yt
@Djxhx-xm9yt 3 ай бұрын
ਸਾਨੂੰ ਬਾਹਮਣਾ ਕੋਲੋ ਸਰਟੀਫਿਕੇਟ ਦੀ ਲੋੜ ਨੀ
@ymcsingh9531
@ymcsingh9531 3 жыл бұрын
Satnam waheguru ji
@minder8432
@minder8432 4 жыл бұрын
ਵਾਹਿਗੁਰੂ ਜੀ
@bhaiarvindsinghattari953
@bhaiarvindsinghattari953 5 жыл бұрын
ਧੰਨਵਾਦ ਜੀ🙏
@harirai4739
@harirai4739 2 жыл бұрын
karanti kari Guru RAVIDAS ji Maharaj
@veerjassi4777
@veerjassi4777 2 жыл бұрын
Jgt pita shri guru ravidas maharaj g ke jai
@user-kk4rj3ic1r
@user-kk4rj3ic1r 5 жыл бұрын
Waheguru Ji 🌻🌳🌺🌴🌸
@srishtdeepkaur9505
@srishtdeepkaur9505 3 жыл бұрын
WAHEGURUJI
@ManishKumar-hc7wk
@ManishKumar-hc7wk 2 жыл бұрын
GURU RAVIDAS MAHARAJ JI JAGAT GURU SE
@HarjinderSingh-np8ee
@HarjinderSingh-np8ee 3 жыл бұрын
Guru manya Granth shri GURU Ravidas ji maharaj
@manishwalia3368
@manishwalia3368 5 жыл бұрын
Guru manya kro ji sariya ne bhagati kiti aa ji
@HarjinderSingh-np8ee
@HarjinderSingh-np8ee 3 жыл бұрын
Guru Ravidas ji maharaj
@harirai4739
@harirai4739 2 жыл бұрын
Great Guru ji Bolo sir
@sohpauljanakraj4827
@sohpauljanakraj4827 3 жыл бұрын
ਬਾਬਾ ਜੀ ਮੈਂ ਆਪ ਜੀ ਦੀ ਗੱਲ ਨਾਲ ਸਹਿਮਤ ਨਹੀਂ ਆ 10 ਬੰਦੇ ਆਪ ਜੀ ਕੋਲ ਆਏ ਤੇ ਕਿਸੇ ਇਕ ਨੂੰ ਵੀ ਗੁਰੂ ਰਵਿਦਾਸ ਜੀ ਦਾ ਕੋਈ ਇਕ ਵੀ ਸ਼ਬਦ ਨਹੀਂ ਸੀ ਆਉਂਦਾ ਉਨ੍ਹਾਂ ਦਾ ਪਤਾ ਦੱਸੋ ਜੀ ਜੇ ਮੁਮਕਿਨ ਹੋਵੇ 🙏 ਦੂਜਾ ਸ਼ਰਾਬ ਤਾ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਵੀ ਫੜੀ ਗਯੀ ਰੋਜ਼ਾਨਾ ਸਪੋਕਸਮਨ ਚ ਖਬਰ ਛਪੀ ਸੀ ਕੁਜ ਲੋਕ ਹਨ ਜਰੂਰ ਇਹ ਸਾਰੇ ਸਮਾਜ ਦੀ ਤਸਵੀਰ ਨਹੀਂ ਸਤਿਗੁਰ ਨਾਮਦੇਵ ਜੀ ,ਕਬੀਰ ਜੀ ,ਰਵਦਾਸ ਜੀ ਸੈਨ ਜੀ ਵਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਇਹ ਪੰਜਾਬੀ ,ਹਿੰਦੀ ਵਿਚ ਲਿਖੀਆਂ ਪੁਸਤਕਾਂ ਪੜ੍ਹੀਆਂ ਜਾਣ 1 ਝੂਠ ਨਾ ਬੋਲ ਪਾਂਡੇ 2 ਸਿੱਖ ਲਹਿਰ ਦੇ ਸਿਰਜਕ 3 ਕਹਿ ਰਵਦਾਸ ਚਮਾਰਾ 4 ਭਾਰਤੀ ਲੋਕ ਨੀਚ ਕਿਵੇਂ ਬਣੇ 5 ਖੋਲ੍ਹਦਾ ਮਹਾਸਾਗਰ ਧੰਨਵਾਦ
@rajindersingh-bm4gt
@rajindersingh-bm4gt 3 жыл бұрын
👏🙏
@preetranga
@preetranga Жыл бұрын
ਤੁਹਾਨੂੰ ਕਦੋਂ ਅਕਲ ਆਉਣੀ ਹੈ ਕਿ ਉਹ ਗੁਰੂ ਨੇ ਭਗਤ ਨਹੀਂ ਜੈ ਗੁਰੂ ਰਵਿਦਾਸ ਜੀ 🙏
@harbanslalbadhan7843
@harbanslalbadhan7843 3 жыл бұрын
ਭਗਤ ਦਾ ਅਰਥ ਹੈ ਗੁਲਾਮ । Bhagat means Gulam (slave) ਭਗਤ ਦਾ ਇਹ ਹੀ ਜੀਵਨ ਹੈ ਕਿ ਉਹ ਆਪਣੇ ਮਾਲਕ ਦੀ ਜਿੰਦਗੀ ਭਰ ਗੁਲਾਮੀ ਕਰੇ ਅਤੇ ਭਗਤੀ ਕਰਨ ਵਿੱਚ ਆਪਣਾ ਜੀਵਨ ਅਰਪਨ ਦੇਵੇ। ਇਸ ਲਈ ਹੀ ਸ਼ੂਦਰ ਹੀ ਭਗਤ ਹੈ।
@ManishSingh-cw7ir
@ManishSingh-cw7ir Жыл бұрын
Jihna de oh bhagat bne ohna de hi Sare bhagat c , guru gobind Singh ji ne v char putt waar ke keya c tera bahna mitha laage ... Jihde bahne Di gal kiti ohde hi sab bhagat aa par oh Sade guru aa rubb de bhagat te Sade guru aa 🙏🙏
@bhattiballu5844
@bhattiballu5844 5 жыл бұрын
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਬੇ ਨਾਨਕ ਨੂੰ ਭੱਟਾ ਨੇ ਵੀ ਭਗਤ ਕਿਹਾ ਪਰ ਗੁਰੂ ਬਣ ਗਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 52 ਸੇਵਕ ਹੋਏ ਸਨ ਜਿਹਨਾਂ ਨੇ ਗੁਰੂ ਮੰਨਿਆਂ ਸਤਿਕਾਰ ਕਰੋ ਗੁਰੂ ਕਹਿ ਕੇ
@saroopmobiles
@saroopmobiles 4 жыл бұрын
ਭਗਤ ਗੁਰੂ ਤੇ ਹੀ ਫਸੇ ਰਹਿਓ
@user-gz8jz4jt7d
@user-gz8jz4jt7d 4 жыл бұрын
ਮੇਰੀ ਸਤਿਕਾਰ ਨਾਲ ਬੇਨਤੀ ਆ ਕਿ ਦੋ ਮਿੰਟ ਵਿੱਚ ਭਗਤ ਤੇ ਗੁਰੂ ਦੇ ਅਰਥ ਲਿਖ ਕੇ ਭੇਜੋ ਨਾਲੇ ਤੁਸੀਂ 52 ਸੇਵਕ ਕਹੇ ਨੇ ਬੜੀ ਮਾੜੀ ਗੱਲ ਗਿਣਤੀ ਲੱਖਾਂ ਦੀ ਸੇਵਕ 52 ਕਮਾਲ ਆ,ਭਗਤ ਰਵਿਦਾਸ ਜੀ ਪਰਮੇਸ਼ੁਰ ਸਰੂਪ ਹਨ ਅੱਖਰਾਂ ਦੀ ਵਰਤੋਂ ਕਰਕੇ ਵੰਡੀਆਂ ਨਾ ਪਾਉ, ਜਵਾਬ ਦੀ ਉਡੀਕ ਕਰਦਾ ਕਿਰਪਾ ਕਰੋ
@sarvjitsingh1803
@sarvjitsingh1803 4 жыл бұрын
Bhatti ballu ji , jis Insan ne bhagat Ravidass maharaj ji di Bani Da jaap kita ha ,oh kde is matter ch ni auonda, eh km vehle loka da Dharm de naa te larrayi krvan da
@palklair6228
@palklair6228 3 жыл бұрын
@@user-gz8jz4jt7d ਜੀ! ਭਗਤ ਉਹ ਹੈ, ਜੋ ਰੱਬ ਨੂ ਮਿਲਣ ਲਈ ਅਜੇ **ਭਗਤੀ** ਕਰ ਰਿਹਾ ਹੁੰਦਾ। ਜਦੋ ਭਗਤੀ ਪੂਰੀ ਹੋ ਚੁੱਕੀ ਹੁੰਦੀ ਹੈ , ਤੇ ਪਰਮੇਸਰ ਵਿਚ ਲੀਨ ਹੋਕੇ **ਪਰਮੇਸਰ** ਹੀ ਬਣ ਜਾਂਦੈ। 👉🏿ਪਰ ਜਦੋ ਕੋਈ ਭਗਤੀ ਕਰ ਰਿਹਾ ਹੁੰਦਾ, ਤਾ ਲੋਕ ਉਸਨੂੰ ਭਗਤ ਕਹਿਣ ਲਗ ਜਾਂਦੇ ਨੇ। ਭਾਵ ਕਿ ਉਸਦਾ ਨਾਂ **ਭਗਤ** ਪੱਕ ਜਾਂਦੈ। ਇਸੇ ਕਰਕੇ ਗੁਰੂ ਜੀ ਨੇ, ਬਾਣੀ ਵਿਚ **ਭਗਤ ਹੀ ਲਿਖ ਦਿਤਾ। 👉🏿ਪਰ ਦਸਮ ਗੁਰੂ ਜੀ ਨੇ, ((ੴਤੋ ਲੈ ਕੇ, ਅਠਾਰਹ ਦਸ ਬੀਸ।।)) ਤੱਕ , ਸਾਰੀ ਹੀ ਬਾਣੀ ਨੂੰ **((ਗੁਰੂ)) ਦਾ ਖਿਤਾਬ ਦਿਤੈ। ਕਿਉਕਿ ਬਾਣੀ ਕਿਸੇ ਵੀ ਭਗਤ, ਜਾਂ ਗੁਰੂ ਦੀ ਹੋਵੇ, ਪਰ ਗੁਰੂ ਹੀ ਹੈ। (ਬਾਣੀ ਗੁਰੂ, ਗੁਰੂ ਹੈ ਬਾਣੀ-----।।) ਇਸ ਕਰਕੇ ਭਗਤ ਰਵਿਦਾਸ ਜੀ ਨੂੰ, **(((ਗੁਰੂ*ਰਵਿਦਾਸ* ਜੀ)))** ਵੀ ਕਹਿ ਸਕਦੇ ਹਾਂ। ਪਰ ਕਈ ਪਰਚਾਰਕ ਆਪ ਵੀ ਕੱਟੜ ਹਨ, ਤੇ ਕੱਟੜਾਂ ਤੋ ਡਰਦੇ ਵੀ ਹਨ। ਇਸੇ ਤਰਾ ਇਹ ਪਰਚਾਰਕ :-ਪਰਵਾਨਾ ਜੀ ਵੀ ਕੱਟੜਾਂ ਤੋ ਡਰਦੇ ਹਨ!
@ManishKumar-hc7wk
@ManishKumar-hc7wk 2 жыл бұрын
@@user-gz8jz4jt7d JA TA FIR NANAK NU BE BHAGAT NANAK KAHO GURU RAVIDAS MAHARAJ JI JAGAT GURU SE JAI GURUDEV JI DHAN GURUDEV JI 🙏
@ManishKumar-hc7wk
@ManishKumar-hc7wk 2 жыл бұрын
JA TA NANAK NU BE BHAGAT KEHA KRO
@karanpreetbhatti4836
@karanpreetbhatti4836 3 жыл бұрын
ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਸਾਹਿਬ ਰਵਿਦਾਸ ਮਹਾਰਾਜ ਜੀ ਕਿਥੇ ਨੇ
@worldworld6992
@worldworld6992 2 жыл бұрын
ਰੱਬ ਰੂਪ ਭਗਤ ਰਵਿਦਾਸ ਜੀ ਮਹਾਰਾਜ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹਨ ਜੀ।
@bhattiballu5844
@bhattiballu5844 5 жыл бұрын
ਰਾਮਾਨੰਦ ਸਿਮਰਨ ਕਰਦੇ ਸੀ ਪਰਮਾਤਮਾ ਦੀ ਅਵਾਜ਼ ਕੰਨਾਂ ਵਿੱਚ ਪਈ ਰਾਮਾਨੰਦ ਇਕੱ ਰੂਹਾਨੀ ਤਾਕਤ ਆ ਰਹੀ ਦੂਨੀਆ ਤੇ ਜਾ ਕੇ ਉਨ੍ਹਾਂ ਦੇ ਦਰਸ਼ਨ ਕਰ ਪਹਿਲਾਂ ਰਾਮਾਨੰਦ ਨੇ ਜਾ ਕੇ ਰਵਿਦਾਸ ਜੀ ਦੇ ਚਰਨਾਂ ਨੂੰ ਮੱਥੇ ਨਾਲ ਲਾਇਆ ਫੇਰ ਮੱਥਾ ਚੂੰਮਿਆ ਕਹਾਣੀ ਬਣਾਈ ਪੰਡਿਤਾਂ ਨੇ ਙੂਠ
@GurpreetSingh-qj1vd
@GurpreetSingh-qj1vd 5 жыл бұрын
ਵਾਹ ਜੀ ਵਾਹ ਬਾਬਾ ਜੀ ਸ਼ੁਕਰ ਅਾ ਤੁਹਾਨੂੰ ਏਹ ਤਾਂ ਪਤਾ ਏ ਬਾਣੀ िਸਰਫ ਕ੍ਾਤੀਕਾਰੀ ਭਗਤਾ ਦੀ ਦਰਜ ਕੀਤੀ ਅਾ ਤੁਹਾੜੇ ਵਰਗੇ िਮਣਕ िਮਣਕ ਜੀ ਕਰਨ ਵਾਲੇ ਤਾ ਨੇੜੇ ਨੀ ਅਾੳੁਣ िਦॅਦੇ ਗੁਰੂ ਸਾिਹਬ ਜੀ ਨੇ ! ਕਾਸ਼ ਕ੍ਾਤੀਕਾਰੀ ਭਗਤਾ ਤੇ ਗੁਰੂਅਾਂ ਦੀ ਕ੍ਾਤੀਕਾਰੀ ਬਾਣੀ ਦੀ ਵੀਚਾਰ ਤੁਸੀ ਕੀਤੀ ਹੁੰਦੀ ਤਾਂ ਪੰਜਾਬ ਦਾ ਅॅਜ ਏਨਾ ਬੁਰ ਹਾਲ ਨਾ ਹੁੰਦਾ ! ਤੁਸੀ ਤਾ ਅਾਪਣੀਅਾ ਸਟੇਜਾਂ ਬਚਾੳੁਣ ਲੲੀ ਸॅਚ ਰੁਮਾिਲਅਾਂ ਚ ਹੀ ਲਕੋ ਕੇ ਰॅिਖਅਾ ਦੁਨੀਅਾ ਤॅਕ ਪਹੁੰਚਾਣ ਦੀ ਬਜਾਏ ?
@gurjitsingh9877
@gurjitsingh9877 3 жыл бұрын
ਇਹ ਇਲਜਾਮ ਬੇਬੁਨਿਆਦ ਹੈ,ਆਪ ਦੀ ਈਰਖਾ ਵਾਦੀ ਮਾਨਸਿਕਤਾ,, ਇਹਨਾਂ ਦੀ ਦਰਦ ਤੁਸੀਂ ਕਿਹੜਾ ਗੂੰਗੇ ਹੋ ਤੁਸੀਂ ਪ੍ਰਚਾਰ ਦਿਓ ,"ਭਗਤ ਰਵਿਦਾਸ ਜੀ ਮਹਾਰਾਜ" ਦਾ ਫਲਸਫਾ,,,
@santokhsingh8466
@santokhsingh8466 Жыл бұрын
Oda mari janda
@karanpreetbhatti4836
@karanpreetbhatti4836 3 жыл бұрын
ਉਥੇ ਤਾਂ ਭਗਤ ਲਿਖਿਆ ਅਮਰ ਦਾਸ ਜੀ ਨੂੰ ਭਗਤ ਕਹਿ ਦਿੱਤਾ ਬਾਹਰ ਕਿਉਂ ਨਹੀਂ ਕਹਿੰਦੇ 10 ਪਾਤਸ਼ਾਹੀਆਂ ਨੂੰ ਕਿਹੜਾ ਗੁਰੂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਸੀਂ ਤਾਂ ਗੁਰੂ ਕਹੀ ਜਾਂਦੇ ਫਿਰ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਲਤ ਪੜੀ ਜਾਂਦੇ ਹੋ ੫੨ ਸੇਵਕ ਹੋਏ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹਨਾਂ ਨੇ ਗੁਰੂ ਮੰਨਿਆਂ ਗੁਰੂ ਕਹਿਣਾਂ ਪੈਣਾਂ ਨਹੀਂ ਤਾਂ ਇਤਿਹਾਸ ਪੜਨਾਂ ਛੱਡ ਦਿਉ
@ManishKumar-hc7wk
@ManishKumar-hc7wk 2 жыл бұрын
BILKUL RIGHT
@ManishKumar-hc7wk
@ManishKumar-hc7wk 2 жыл бұрын
EH SALE SIKH APNE GURU NU GURU TE SADE GURU NU BHAGAT KAHI JANDE FUDDI DE AA SALE SIKH
@harjitkumar7031
@harjitkumar7031 2 жыл бұрын
Tusi bilkul sahi kiha ji jai guru ravidas ji🙏🙏
@KaramjeetKaur-xq7ye
@KaramjeetKaur-xq7ye Жыл бұрын
0
@palklair6228
@palklair6228 3 жыл бұрын
ਸਤਿਕਾਰਯੋਗ ਪਰਵਾਨਾ ਜੀ! ਝੂਠਾ ਇਲਜਾਮ ਨਾ ਲਾਓ। ਕਿਉਕਿ ਰੋਜ ਸਰਾਬ ਪੀਣ ਵਾਲਾ ਸ਼ਰਾਬੀ ਵੀ, ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ (ਨਗਰ ਕੀਰਤਨ) ਦੇ ਅੱਗੇ ਅੱਗੇ ਸਰਾਬ ਪੀਕੇ ਭੰਗੜਾ ਨਹੀ ਪਾ ਸਕਦੇ।
@karanpreetbhatti4836
@karanpreetbhatti4836 2 жыл бұрын
ਜਗਾ ਦਾ ਨਾਂ ਦੱਸੋ ਜਿਥੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨਾਂ ਵਿੱਚ ਮੁੰਡਿਆਂ ਨੇ ਦਾਰੂ ਪੀ ਕੇ ਭੰਗੜਾ ਪਾਇਆ ਨਹੀਂ ਤਾਂ ਅਸੀਂ ਮਾਲਵੇ ਵਿੱਚ ਜਿੱਥੇ ਪਾਠੀ ਸਿੰਘ ਨਾਲ ਪਰਾਈ ਇਸਤਰੀ ਦਾਰੂ ਮੀਟ ਸਮੇਤ ਪਿੰਡ ਵਾਲਿਆਂ ਨੇ ਕਾਬੂ ਕੀਤਾ
@worldworld6992
@worldworld6992 Жыл бұрын
@@karanpreetbhatti4836 ਭੱਟੀ ਵੀਰ ਜੀ ਜਿਹੜਾ ਗ੍ਰੰਥੀ ਗ਼ਲਤ ਕੰਮ ਕਰਦਾ ਫੜਿਆ ਸੀ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਹੀਂ ਸੀ ਪੜਦਾ ?
@harjitkumar7031
@harjitkumar7031 3 жыл бұрын
Uncle ji bhagat kehna bahut jaroori ho gya aa ta. Bakia nu vi us name nal bulao jo bani vich likhiya a. Satguru ravidas ji hona ne ee nahi c kiha apne aap nu bhagat.. Babe nanak ne v apne aap nu daas kiha si babe nanak nu kaho daas. Je ravidas ji guru nahi ta hor kon guru hoye... Bani guru granth saheb vich jis di v bani aa oh sare he guru san sade laye... Sade ta pehle guru ravidas ji han ji te akhri v baki de vaad vich asi sab nu satkarde aa ji.. Je ohna ne apne aap nu daas ja bhagat ja chela kiha he c ohnane us akal purakh da kiha c.. Janta sali ohna de name he rakhi jandi aa pagal lok.. Bhagat kehna ban karo guru ravidas ji🙏 keh lawo ge ta ki howe gaa tuhanu.. Juttiya ni pen lagiya kito vv satguran di kirpa howe gi tuhade te. Jai gurudev ji🙏... Satnam ji waheguru ji🙏
@ManishKumar-hc7wk
@ManishKumar-hc7wk 2 жыл бұрын
BILKUL RIGHT
@davinderkumarbodh3294
@davinderkumarbodh3294 Жыл бұрын
ਭਾਈ ਸਾਹਿਬ ਜੀ, ਪਹਿਲਾਂ ਤਾਂ ਤੁਸੀਂ ਖੁਦ ਭਗਤ ਸ਼ਬਦ ਕਹਿੰਣਾ ਬੰਦ ਕਰੋ ਤੇ ਮਨੂੰਵਾਦੀ ਮਾਨਸਿਕਤਾ ਨੂੰ ਤਿਆਗੋ ਤੇ ਮਾਨਵਵਾਦੀ ਸੋਚ ਕਰਮ ਨੂੰ ਅਪਨਾਉ। ਲੋਕਾਂ ਨੂੰ ਗਿਆਨ, ਧਿਆਨ ਫਿਰ ਦਿਉ?
@Djxhx-xm9yt
@Djxhx-xm9yt 3 ай бұрын
ਤੁਸੀ ਗੁਰੂ ਕਹਿਣਾ ਪਹਿਲਾ ਬੰਦ ਕਰੋ ਵੀਰ ਜੀ ਰਵੀਦਾਸ ਜੀ ਗੁਰੂਞਸਾਹਿਬ ਜੀ ਤੋ ਉੱਪਰ ਹਨ ਉਹ ਰਬ ਹਨ
@kuldipsinghdharma2568
@kuldipsinghdharma2568 2 жыл бұрын
ਵਿਦਵਾਨਾਂ ਨੇ ਕੌਮ ਨੂੰ ਕਿਸੇ ਨੇ ਸਹੀ ਗਾਈਡ ਨਹੀਂ ਕੀਤਾ ਹਰ ਇੱਕ ਨੇ ਆਪਣਾ ਉੱਲੂ ਸਿੱਧਾ ਕੀਤਾ
@preetranga
@preetranga Жыл бұрын
ਤੁਸੀ ਭਗਤ ਕਿਉਂ ਲਿਖਿਆ ਹੋਇਆ ਗੁਰੂ ਰਵਿਦਾਸ ਜੀਆਂ ਨੂੰ
@KaramjeetKaur-xq7ye
@KaramjeetKaur-xq7ye Жыл бұрын
0000000
@arvindrajan7093
@arvindrajan7093 4 жыл бұрын
So doesn't matter you say guru or Bhagat....it's equal. Bhagat Nanak dev ji. Or guru Nanak dev ji. It's same. Same to all.
@nikchahal3392
@nikchahal3392 4 ай бұрын
Tuci juttia na kha lyo bar bar bhagat keh dinde oh nale sarup na cher char karde o
@satishrattanvlogs1992
@satishrattanvlogs1992 2 жыл бұрын
Bhagat nhi Guru hun
@Khaarku-m6l
@Khaarku-m6l Жыл бұрын
ਤੁਹਾਡੇ ਵਰਗੇ ਕੂੜ ਪ੍ਰਚਾਰਕਾਂ ਕਰਕੇ ਪੂਰੇ ਸਿੱਖ ਸਮਾਜ ਦਾ ਬੇੜਾ ਬੈਠਾ ਹੈ ..ਤੁਸੀ ਗੁਰੂਆਂ ਦੀ ਨਹੀਂ ਮੰਨਦੇ ਤੁਸੀ ਕਾਹਦੇ ਸਿੱਖ .. ਕਦੀ ਕਥਾ ਕਰਕੇ ਦਸੋ ਕੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਰਵਿਦਾਸ ਜੀ ਹਨ ਕਿਸ ਲਈ ਬਾਬਾ ਨਾਨਕ ਜੀ ਨੇ ਬੋਲਿਆ ਸੀ ਸਬਤੇ ਵੱਡਾ ਸਤਿਗੁਰੂ 🙏 ਨਾਨਕ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਹੈ ਬਾਣੀ ਵਿਚ ਸੰਤ ਪ੍ਰਤਾਪ ਪਰਮ ਅਵਿਨਾਸੀ ਨਾਨਕ ਮਿਲੇ ਗੋਸਾਈਂ ਉਚਿਓ ਉਂਚ ਨਾਮਦੇਵ ਸਮਦਰਸੀ ਰਵਿਦਾਸ ਠਾਕੁਰ ਬਣ ਆਈ ਬਾਣੀ ਵਿਚ ਕਿਸੇ ਹੋਰ ਨੂੰ ਵੀ ਰੱਬ ਕਿਹਾ ਗਿਆ ਜਰਾ ਦਸਿਓ ਮਹਾਨ ਗਿਆਨੀ ਜੀ ..ਗਿਆਨੀ ਖੰਡੇ ਵੀ ਸ੍ਰਮ ਆਉਂਦੀ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਦਾਸ ਗੋਬਿੰਦ ਫਤਹਿ ਸਤਿਗੁਰੂ ਕਿ ਹਰਿ ਭਗਤ ਪ੍ਰਾਪਤ ਹੋਏ ਧੇਯਾਯੀਏ .. ਤੁਸੀ ਤੇ ਗੁਰੂਆਂ ਦੇ ਵੀ ਸਕੇ ਨਹੀਂ ..ਬਾਣੀ ਨੂੰ ਨਹੀਂ ਮੰਨਦੇ ..ਮੀਕੇ ਪਕੜ ਕੇ ਬਾਹਮਣਾ ਵਾਂਗੂ ਕੁਝ ਵੀ ਬਕਨ ਲੱਗ ਜਾਂਦੇ .ਗੁਰੂਆਂ ਦੇ ਸਰੂਪ ਨਾਲ ਛੇੜਖਾਨੀ ਕਰਦੇ ਹੋ ਬੇਸ਼ਰਮੋ ..ਫੇਰ ਜਦ ਤੁਹਾਨੂੰ ਕੋਈ ਗਦਾਰ ਕੌਮ ਦਾ ਦਰਜਾ ਦਿੰਦਾ ਹੈ ਫੇਰ ਮੱਚਦੇ ਹੋ ਪਖੰਡੀਓ .ਵੇਲਾ ਹੈ ਅਜੇ ਵੀ ਸਰਮ ਕਰੋ 🙏
@Khaarku-m6l
@Khaarku-m6l Жыл бұрын
ਭਗਤ ਰੱਬ ਦੇ ਸੇ ਤੁਹਾਡੇ ਵਰਗੇ ਅਖੌਤੀ ਸਿਖਾਂ ਦੇ ਨਹੀਂ ..ਕਿ ਬਾਬਾ ਨਾਨਕ ਜੀ ਨੇ ਭਗਤੀ ਨਹੀਂ ਕੀਤੀ ਓਹਨਾ ਨੂੰ ਕਿਉ ਗੁਰੂ ਕਹਿੰਦੇ ਹੋ ..ਸਰੂਪ ਨਾਲ ਛੇੜਖਾਨੀ ਕਿਉ 😡😡 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 10ਗੁਰੂਆਂ ਦੀ ਜੋਤਿ ਕਹਿਣਾ ਬੇਅਦਬੀ ਨਹੀਂ ..ਬਾਕੀ 25 ਕੌਣ ਨੇ ਫਿਰ ..ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ ਸੀ ਗੁਰੂ ਮਾਨਿਓ ਗਰੰਥ ਤੁਸੀ ਕਿ ਗੁਰੂ ਗਰੰਥ ਸਾਹਿਬ ਜੀ ਦੇ ਤੀਜੇ ਹਿੱਸੇ ਨੂੰ ਹੀ ਗੁਰੂ ਮੰਨਦੇ ਹੋ ..ਹੈ ਕੋਈ ਜਵਾਬ ...ਕੋਈ ਵੀ ਬੇਵਕੂਫ ਉਠਕੇ ਪ੍ਰਚਾਰਕ bnn
@Khaarku-m6l
@Khaarku-m6l Жыл бұрын
ਭਗਤ ਰੱਬ ਦੇ ਸੇ ਤੁਹਾਡੇ ਵਰਗੇ ਅਖੌਤੀ ਸਿਖਾਂ ਦੇ ਨਹੀਂ ..ਕਿ ਬਾਬਾ ਨਾਨਕ ਜੀ ਨੇ ਭਗਤੀ ਨਹੀਂ ਕੀਤੀ ਓਹਨਾ ਨੂੰ ਕਿਉ ਗੁਰੂ ਕਹਿੰਦੇ ਹੋ ..ਸਰੂਪ ਨਾਲ ਛੇੜਖਾਨੀ ਕਿਉ 😡😡 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 10ਗੁਰੂਆਂ ਦੀ ਜੋਤਿ ਕਹਿਣਾ ਬੇਅਦਬੀ ਨਹੀਂ ..ਬਾਕੀ 25 ਕੌਣ ਨੇ ਫਿਰ ..ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ ਸੀ ਗੁਰੂ ਮਾਨਿਓ ਗਰੰਥ ਤੁਸੀ ਕਿ ਗੁਰੂ ਗਰੰਥ ਸਾਹਿਬ ਜੀ ਦੇ ਤੀਜੇ ਹਿੱਸੇ ਨੂੰ ਹੀ ਗੁਰੂ ਮੰਨਦੇ ਹੋ ..ਹੈ ਕੋਈ ਜਵਾਬ ...ਕੋਈ ਵੀ ਬੇਵਕੂਫ ਉਠਕੇ ਪ੍ਰਚਾਰਕ bnn
Sakhi Bhagat Ravidas ji | Bhai Harpal Singh fatehgarh sahib | History of Bhagat Ravidas ji |
38:09
Я нашел кто меня пранкует!
00:51
Аришнев
Рет қаралды 3,8 МЛН
1 or 2?🐄
00:12
Kan Andrey
Рет қаралды 43 МЛН
KINDNESS ALWAYS COME BACK
00:59
dednahype
Рет қаралды 110 МЛН
Bhagat Ravidas Ji | Bhai Paramjeet Singh Khalsa | Anandpur Sahib Wale
49:13
Punjabi Lok Devotional
Рет қаралды 20 М.
How to kill ego | Dr. Sohan Singh Paprali | Katha Vichar | Punjabi Lok Devotional
56:01