ਭਗਵੰਤ ਮਾਨ ਨੂੰ ਅਮ੍ਰਿਤਪਾਲ ਸਿੰਘ ਤੇ NSA ਪਵੇਗੀ ਮਹਿੰਗੀ " ਹੋਵੇਗਾ ਅਕਾਲੀ ਦਲ ਵਰਗਾ ਹਾਲ

  Рет қаралды 38,808

PUNJABI VIRSA TV

PUNJABI VIRSA TV

4 күн бұрын

ਭਗਵੰਤ ਮਾਨ ਨੂੰ ਅਮ੍ਰਿਤਪਾਲ ਸਿੰਘ ਤੇ NSA ਪਵੇਗੀ ਮਹਿੰਗੀ " ਹੋਵੇਗਾ ਅਕਾਲੀ ਦਲ ਵਰਗਾ ਹਾਲ #cm #amaritpalsingh
#cm #bhagwantmann #amaritpalsingh #sukhpalkhaira #bhagwantmann #nsa #amaritpalsinghkhalsa #sukhbirbadal #akalidal #SukhpalAngryOnCm #BikrmjitMajithia #sarbjitsingh #pmmodi #suniljakhar #bhagwantmann #sukhbirbadal #charnjitsinghchanni #virsasinghvaltoha
ਭਗਵੰਤ ਮਾਨ ਨੂੰ ਅਮ੍ਰਿਤਪਾਲ ਸਿੰਘ ਤੇ NSA ਪਵੇਗੀ ਮਹਿੰਗੀ " ਹੋਵੇਗਾ ਅਕਾਲੀ ਦਲ ਵਰਗਾ ਹਾਲ #cm #amaritpalsingh

Пікірлер: 130
@chanansingh1566
@chanansingh1566 2 күн бұрын
ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਰਿਹਾ ਕਰਨਾ ਚਾਹੀਦਾ ਹੈ।❤❤❤❤❤
@user-em5nl5tx2b
@user-em5nl5tx2b 3 күн бұрын
ਜੇ ਭਗਵੰਤ ਨੇ ਜਲਦੀ ਤੋਂ ਜਲਦੀ ਭਾਈ ਅੰਮ੍ਰਿਤਪਾਲ ਸਿੰਘ ਤੋਂ NSA ਨਾ ਵਾਪਸ ਲਈ ਤਾਂ ਸਾਰੇ ਪੰਜਾਬ ਨੂੰ ਜ਼ੁਲਮ ਦੇ ਬਰਖ਼ਿਲਾਫ਼ ਖੜ੍ਹਨਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਆਪ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ।
@JagtarSingh-ik4nr
@JagtarSingh-ik4nr 3 күн бұрын
ਸਹੀ ਗਲਾ
@kamaljitsingh5668
@kamaljitsingh5668 3 күн бұрын
ਅਕਾਲੀ ਕਾਂਗਰਸੀਆਂ ਨੇ ਤਾਂ ਬਹੁਤ ਲੰਬਾ ਸਮਾਂ ਰਾਜ ਕਰ ਲਿਆ ਇਨਾਂ ਤੋਂ ਤਾਂ ਲੋਕ ਦੋ ਸਾਲ ਦੇ ਵਿੱਚ ਇੰਨੇ ਅੱਕ ਚੁੱਕਿਆ ਕਿ ਇਹਨਾਂ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ ਉਹ ਧੰਨਵਾਦ
@gurdassingh5937
@gurdassingh5937 3 күн бұрын
ਅੰਮਰਿਤਪਾਲ ਸਹੀ ਹੈ ਭਗਵੰੰਤਮਾਨ ਦਾ ਅਕਾਲੀ ਕਾ਼ਗਰਸੀਆ* ਨਾਲੋਂ ਵੀ ਮਾੜਾ ਹਾਲ ਹੇਣਾ ਹੈ 2027ਚ
@user-cx8kv7oy2i
@user-cx8kv7oy2i 3 күн бұрын
ਠੀਕ ਬੋਲ ਰਹੇ ਹੋ ਵੀਰ ਜੀ।❤❤❤
@hshskhalsa6383
@hshskhalsa6383 3 күн бұрын
ਸੁਖਵੀਰ ਨੇ ਤਾਂ ਕਾਫੀ ਸਾਲ ਕੱਢ ਲਏ ਆ ਭਗਵੰਤ ਦਾ ਇਹੋ ਜਿਹਾ ਹਾਲ ਤਾਂ ਬਹੁਤ ਜਲਦੀ ਹੀ ਹੋ ਜਾਣਾ ਆ ਭਗਵੰਤ ਮਾਨ ਦੀ ਸਰਕਾਰ ਦਾ ਹਾਲ ਵੀ ਏਦਾਂ ਹੀ
@AvtarSingh-ox4lg
@AvtarSingh-ox4lg 3 күн бұрын
ਆਮ ਆਦਮੀ ਪਾਰਟੀ ਆਰ ਐਸ ਐਸ ਦੇ ਅਧੀਨ ਪੰਜਾਬ ਵਿੱਚ ਨਾਂ ਨਿਸਾਨ ਵੀ ਨਹੀਂ ਰਹੇਗਾ
@AvtarSingh-gs1si
@AvtarSingh-gs1si 2 күн бұрын
ਕਾਂਗਰਸ ਲਿਆਓ ਪਹਿਲਾ ਵਾਗੂ ਆਪ ਵੀ ਕਮਾਈ ਕਰੋ ਰਿਸਵਤ ਲਵੋ ਦਵੋ ਕੋਈ ਰੁਕਾਵਟ ਨਹੀ ਆਵੇਗੀ ਬਿਜਲੀ ਬਿੱਲ ਦੁਬਾਰਾ ਭਰੋ 90 ਰੁਪਏ ਪਿਆਜ ਲਵੋ ਵਪਾਰੀਆ ਦਾ ਫਾੲਇਦਾ ਕਰੋ ਗਰੀਬ ਲੋਕਾ ਨੂ ਚੰਗੀ ਤਰਾ ਰਗੜਾ ਲਾਵੋ। ਭਗਵੰਤ ਮਾਨ ਸਚਾ ਹੈ ਨਾ ਰਿਸਵਤ ਲਵੇ ਨਾ ਲੈਣ ਦੇਵੇ ਮਸਾ ਗਰੀਬ ਲੋਕ ਸੋਖੇ ਹੋਣ ਲਗੇ ਸੀ ਮੁਲਾਜਮ ਵਰਗ ਤੋ ਜਰ ਨਹੀ ਹੁੰਦੇ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਬਈ ਗਰੀਬਾ ਨੂ ਸਹੂਲਤਾ ਕਿਊ ਦੇਈ ਜਾਦਾ ਗਰੀਬ ਲੋਕਾ ਤੇ ਤਰਸ ਕਰੋ ਸਾਰੇ ਭਗਵੰਤ ਮਾਨ ਨੂ ਕੰਮ ਕਰਨ ਦਿਓ
@AvtarSingh-ox4lg
@AvtarSingh-ox4lg 2 күн бұрын
@@AvtarSingh-gs1si ਤੁਸੀਂ ਲਾਲਾ ਕੇਜਰੀਵਾਲ ਦੀ ਚਿੰਤਾ ਕਰੋ
@bhupinderkaur6626
@bhupinderkaur6626 Күн бұрын
Comment parh lia karo ki gal sari dunia galat tusi vade sahi​@@AvtarSingh-gs1si
@user-wy2sw2jc2t
@user-wy2sw2jc2t 3 күн бұрын
ਬਿਲਕੁਲ ਸਹੀ
@hshskhalsa6383
@hshskhalsa6383 3 күн бұрын
ਬਿਲਕੁੱਲ ਜੀ
@gurdipsingh8628
@gurdipsingh8628 3 күн бұрын
ਭਗਵੰਤ ਮਾਨ ਅੱਜ ਦੇ ਸਮੇਂ ਵਿੱਚ ਸੰਨ 2024 ਦਾ ਤੂੰ ਸੂਬਾ ਸਰਹੰਦ ਬਣ ਬੈਠਾ ਹੈ, ਸੂਬੇ ਸਰਹੰਦ ਦਾ ਨਾਮ ਅੱਜ ਲਿਆ ਜਾਂਦਾ ਹੈ ਬੇਇੱਜ਼ਤ ਕਰਕੇ ਛੱਡਿਆ ਜਾਂਦਾ ਹੈ। ਮੈਂ ਭਗਵੰਤ ਜੀ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹੈ,ਬਾਦਲ ਕਿਆ ਨਾਲੋਂ ਵੀ ਤੇਰਾ ਜ਼ਿਆਦਾ ਮਾੜਾ ਹਾਲ ਹੋਵੇਗਾ।ਸਹੀ ਕੰਮ ਕਰੋ, ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਕਹੋ। ਕਿੱਥੇ ਗਈਆਂ ਉਹ ਕਹੀਆਂ ਬਾਤਾਂ,ਦੋ ਮਹੀਨਿਆਂ ਵਿਚ ਪੰਜਾਬ ਚੋਂ ਨਸ਼ਾ ਖਤਮ ਹੋਵੇਗਾ,ਪਰ ਭਗਵੰਤ ਆਪਨੇ ਪਿਛਲੀਆਂ ਸਰਕਾਰਾਂ ਤੋਂ ਵੱਧ ਆਪ ਨੇ ਨਸ਼ਾ ਵੇਚਣ ਵਿੱਚ ਪੈਸੇ ਕਮਾਏ ਹਨ।
@user-il8it5gu2m
@user-il8it5gu2m 3 күн бұрын
ਭਗਵੰਤ ਮਾਨ ਨੁ ਹਟਾਓ ਪੰਜਾਬ ਬਚਿਔ
@tejpalbhatthal4878
@tejpalbhatthal4878 2 күн бұрын
ਭਾਈ ਸਾਹਿਬ ਜੀ ਆਪ ਦੇ ਵਿਚਾਰ ਸੱਚ ਭਰਭੂਰ ਹਨ ਮੈਂ ਤੁਹਾਡੇ ਵਿਚਾਰਾ ਨਾਲ ਸੌ ਫੀਸਦੀ ਸੇਹਿਮਤ ਹਾਂ ਆਪ ਜੀ ਦਾ ਬਹੁਤ ਧੰਨਵਾਦ।
@gurdeepkaur7164
@gurdeepkaur7164 3 күн бұрын
ਸਹੀ ਗੱਲਾਂ ਕੀਤੀਆਂ
@mankiratsingh-mp1iq
@mankiratsingh-mp1iq 2 күн бұрын
ਭਗਵੰਤੇ ਦੀਆਂ ਲੁੰਬੜ ਚਾਲਾ ਚੱਲਦਾ ਇਹ ਸਭ ਤੋਂ ਜਿਆਦਾ ਜਾਲਮ ਨਿਕਲ਼ਿਆ ਭਗਵੰਤ ਜੀ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@narindersingh2387
@narindersingh2387 2 күн бұрын
ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹਾ ਸੀ ਕਿ ਇਹਨਾਂ ਸਰਕਾਰ ਦੀ ਪੱਗ ਹੇਠਾਂ ਸਿੱਖੀ ਨਹੀਂ ਹੈ
@HamirKaur-lb3lf
@HamirKaur-lb3lf 3 күн бұрын
ਵੀਰ ਜੀ ਤੁਸੀਂ ਸਹੀ ਕੇਹਾ
@AmanPreet-nu3sp
@AmanPreet-nu3sp 2 күн бұрын
ਸਹੀ,,ਗੱਲਾਂਕੀਤੀਆਂ
@user-mb6if2ku4q
@user-mb6if2ku4q 2 күн бұрын
ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਸੱਚ ਬੋਲਣ ਲਈ
@davinderkalsi6276
@davinderkalsi6276 2 күн бұрын
ਜੇ ਮਾਨ ਲੀਹ ਤੇ ਨਾ ਆਇਆ ਜਿਮਨੀ ਸੀਟਾਂ ਪੰਜੇ ਸੀਟਾਂ ਹਾਰੂ ਗਾ
@rajwinderdale2378
@rajwinderdale2378 3 күн бұрын
Waheguru g mehar kro g
@surinderkaur4233
@surinderkaur4233 2 күн бұрын
बाहें गुरु जी मेहर करेओ साडे बंदी सिंहा ते जलदी रिहा हो के बाहर आण
@ArshdeepSingh-oh4qk
@ArshdeepSingh-oh4qk 2 күн бұрын
ਸਹੀ ਗੱਲਾਂ ਨੇ ਬਾਈ ਜੀ ਭਗਵੰਤ ਮਾਨ ਮੁਰਦਾ ਬਾਦ ਅਮ੍ਰਿਤ ਪਾਲ ਖਾਲਸਾ ਜੀ ਜਿਦਾ ਬਾਦ
@sukhwindersingh6460
@sukhwindersingh6460 2 күн бұрын
ਬਿਲਕੁਲ ਠੀਕ ਜੀ
@omkardeol8189
@omkardeol8189 3 күн бұрын
Whaguru je Amrtpal Singh Khalsa jandawad
@hardeepgosal6992
@hardeepgosal6992 2 күн бұрын
Waheguru ji ka Khalsa waheguru ji ke Fateh 🙏🙏
@Jasveer8385
@Jasveer8385 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BaljeetKaur-tb1xb
@BaljeetKaur-tb1xb 3 күн бұрын
Very nice program ji
@manmohandeepkaur9857
@manmohandeepkaur9857 3 күн бұрын
Baghwant maan tera kakh n rhe
@KhushpalSingh-sx7zw
@KhushpalSingh-sx7zw 3 күн бұрын
I agree with the commeent.
@raisingh6073
@raisingh6073 2 күн бұрын
VERY NICE SHOTA VEER
@BabajiGurdaspuri-ob5qt
@BabajiGurdaspuri-ob5qt 2 күн бұрын
ਬਿਲਕੁਲ ਸਹੀ ਹੈ ਜੀ ਸੱਚ ਏ ਸਰਕਾਰ ਧੱਕਾ ਕਰ ਰਹੀ ਏ
@gurmeetsinghgurmeetsingh2599
@gurmeetsinghgurmeetsingh2599 Күн бұрын
ਜਿਹੜੀ ਸਰਕਾਰ ਸਿੱਖਾ ਤੇ ਜਿਨਾ ਜੁਲਮ ਵੱਧ ਕਰੂਗੀ। ਉਨ੍ਹਾਂ ਤੇ ਉਨ੍ਹੀ ਹੀ ਮਾਰ ਗੁਰੂ ਜੀ ਦੀ ਪਊਗੀ।
@balbirkaur9153
@balbirkaur9153 2 күн бұрын
ਬਹੁਤ ਞਧੀਆ ਗਲਾ ❤ਸਲੂਟ
@user-zd3wx6he8e
@user-zd3wx6he8e 2 күн бұрын
ਬਹੁਤ ਵਧੀਆ ਕਿਹਾ ਜੀ
@HardeepSingh-yg1im
@HardeepSingh-yg1im 3 күн бұрын
Waheguru ji🙏🙏
@user-zr3yi9qc4d
@user-zr3yi9qc4d 3 күн бұрын
Very good.. B. G
@JagtarSingh-kc5gq
@JagtarSingh-kc5gq 2 күн бұрын
ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ.
@GursewakSidhu-bt5bn
@GursewakSidhu-bt5bn 2 күн бұрын
ਵਾਹਿਗੁਰੂ ਜੀ। 100% ਸਹੀ ਹੈ ।
@gurpaldhillon1943
@gurpaldhillon1943 2 күн бұрын
Amritpal Singh Zindabad
@ranisenthil7767
@ranisenthil7767 Күн бұрын
They are testing The Khalsa CM Mann should resign and give the seat to Bhai Ji Amritpal Singh Khalsa
@HamirKaur-lb3lf
@HamirKaur-lb3lf 3 күн бұрын
❤❤❤
@rajmand1588
@rajmand1588 2 күн бұрын
ਵੀਰ ਜੀ ਜੇ nsa ਨਾ ਤੋੜੀ ਤਾਂ ਆਮ ਆਦਮੀ ਪਾਰਟੀ ਨੂੰ ਇਕ ਵੀ ਵੋਟ ਨਹੀਂ ਪੈਣੀ ਯਾਦ ਰੱਖਣਗੇ ਭਗਵੰਤ ਮਾਨ ਸੰਗਤਾਂ ਸੁਣ ਲੈਣ ਗੀਆ ਦੁਨੀਆਂ ਬਹੁਤ ਸਿਆਣੀ ਹੋ ਗਈ ਹੈ ਵੋਟਾਂ ਪਾਉਣ ਬਾਜੇ ਕੇ ਨੂੰ ਵੀਰੋ ਭੈਣੋ ਭਰਾਉ ਗਿਦੜਬਾਹਾ ਵਾਲਿਆਂ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਮਾਝੇ ਵਾਲਿਆਂ ਨੂੰ ਉਹਨਾਂ ਤੁਹਾਡੀ ਬੋਲੀ ਵਿਆਹ ਤੀ ਭਾਈ ਅਮਿ੍ੰਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਾਤਾਇਆ ਵੱਡੀ ਗਿਣਤੀ ਤੇ ਇਸ ਤਰ੍ਹਾਂ ਤੁਸੀਂ ਵੀ ਭਾਈ ਬਾਜੇ ਨੂੰ ਜਤਾਉਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhdevkahlon2282
@sukhdevkahlon2282 2 күн бұрын
Good News
@davinderkaur5095
@davinderkaur5095 2 күн бұрын
ਭਗਵੰਤ ਨਾਕਹੋ ਇਸਨੂੰ ਇਹ ਭੰਤਾ ਭੰਡ ਹੈ
@KashmirSingh-tc8pc
@KashmirSingh-tc8pc Күн бұрын
Very Good
@AsalZindagiAz
@AsalZindagiAz 3 күн бұрын
Bahut vadhia soch aa
@LakhbirSingh-kq5lz
@LakhbirSingh-kq5lz 2 күн бұрын
Gooooood. Bhai. Saab. Ji
@nirmaldhiman773
@nirmaldhiman773 3 күн бұрын
Bilkul Jharhoo Da Bahut Bura Haal Hovvega NSA Le Baithhoo Jharhoo Nu
@LakhbirSingh-kq5lz
@LakhbirSingh-kq5lz 2 күн бұрын
Goooooood. Soch. Wale. Patarkar. V. V. Nice
@PVTV-fb5lo
@PVTV-fb5lo 2 күн бұрын
🙏
@nirmaldhiman773
@nirmaldhiman773 3 күн бұрын
Guru Saab Mre Ton V AaoundeNe JumeTon V Aaoynde Ne Thhania Vich V Koi Mnahi Nhi
@ArshdeepSingh-oh4qk
@ArshdeepSingh-oh4qk 2 күн бұрын
ਮਾਨ ਸਾਹਿਬ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ
@sukhamultani7415
@sukhamultani7415 2 күн бұрын
Good paji
@dilvirgill
@dilvirgill 2 күн бұрын
Waheguruji
@kamaljitkianindianjindabad1638
@kamaljitkianindianjindabad1638 3 күн бұрын
Amritpal Singh ji bil kul bahar aunna chida bagwant Singh Maan sirf nam da hi sardar aa vicho Amritpal Singh to dar gya
@GurpreetSingh-oo9jy
@GurpreetSingh-oo9jy 2 күн бұрын
👍👍👍👍👍👍
@BalwinderSingh-cn6hm
@BalwinderSingh-cn6hm 2 күн бұрын
@user-yn5yz9fr1m
@user-yn5yz9fr1m 2 күн бұрын
Right.veer.ji
@balwindarsingh9371
@balwindarsingh9371 2 күн бұрын
❤❤❤❤❤
@ManjitSingh-ju4xc
@ManjitSingh-ju4xc 2 күн бұрын
Waheguru ji 27 Sunday what are the Badi Dur Di Gal hai yah to Anu Panchayati Chunav ki Pata Lag jaega
@NarayanSingh-uv5sx
@NarayanSingh-uv5sx 2 күн бұрын
11:58
@SarwanSingh-xl8ge
@SarwanSingh-xl8ge 2 күн бұрын
Nice ji
@kewalsingh5616
@kewalsingh5616 2 күн бұрын
good ideas y g
@PVTV-fb5lo
@PVTV-fb5lo 2 күн бұрын
Thanks a lot
@JagtarsinghSidhu-os9ld
@JagtarsinghSidhu-os9ld Күн бұрын
ਅਸੀ ਤੁਹਾਡੇ ਨਾਲ ਹਾਂ💪💪💪
@user-sv5ty7ks3s
@user-sv5ty7ks3s 3 күн бұрын
Very good sardar ji
@jaslinkaur1313
@jaslinkaur1313 2 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@rampyari6752
@rampyari6752 3 күн бұрын
hun mann dee we vari ounee vali hai cm mann ji sikha nal mere kitee hai tar nal we ada he honee hsi hun tarie vsri hai please 🙏 tu na ada na kir ji
@user-oj5qw4wp3i
@user-oj5qw4wp3i Күн бұрын
Very,good,soch
@PVTV-fb5lo
@PVTV-fb5lo Күн бұрын
👏
@mohindergrewal7213
@mohindergrewal7213 2 күн бұрын
Very good bechar
@GurmeetSingh-wn2ec
@GurmeetSingh-wn2ec 2 күн бұрын
Je sare sikh ikthe ho k chon lardn pure punjab ch ina di sarkar bn sakdi
@gurtejsingh5066
@gurtejsingh5066 2 күн бұрын
All views are very good and clear that Bhai Amritpal Singh Khalsa will win the race and come out from Jail to take oath of allegiance immediately, failing which AAP party CM will defeat in every front in future, he will loose all seats of MLAs in by election of Pb against give seats Jalandhar,Barnala, Gidderbaha,Dera Baba nanak, Hoshiarpur. This is true picture of future.
@BalwinderSinghBalwinderS-bh4if
@BalwinderSinghBalwinderS-bh4if 2 күн бұрын
Good ji
@baldevsinghmann2474
@baldevsinghmann2474 2 күн бұрын
ਮੈਂ ਸੂਬੇਦਾਰ ਬਲਦੇਵ ਸਿੰਘ ਜੋ ਵੀ ਸਿੱਖ ਕੌਮ ਦੇ ਵਿਰੁੱਧ ਵਿੱਚ ਰਹਿਆ ਹੋ ਪਾਰਟੀਆਂ ਨਸ਼ਟ ਹੋ ਗਈਆਂ, ਮੈਂ ਵੀ ਤੇ ਬਾਕੀ ਫੌਜੀਆਂ ਨੇ ਵੀ ਬਦਲਾ ਚਾਹਿਆ, ਇਸ ਲਈ ਅਸੀਂ ਆਮ ਆਦਮੀ ਪਾਰਟੀ (ਭਗਵੰਤ ਮਾਨ) ਦੀ ਸਪੋਟ ਕਰੀ। ਬਾਕੀ ਸਾਰੇ ਕੰਮ ਪੰਜਾਬ ਵਿੱਚ ਠੀਕ ਨੇ ਪਰ ਜੋ ਅਮਿੰਰਤਪਾਲ ਖਾਲਸਾ ਜੀ ਤੇ NSA ਇੱਕ ਸਾਲ ਲਈ ਵਧਾਈ ਹੈ ਬਹੁਤ ਵੱਡੀ ਗਲਤੀ ਕੀਤੀ ਹੈ। ਜੇ ਬੀਜੇਪੀ ਨਾਲ ਨਹੀਂ ਮਿਲਿਆ ਹੋਇਆ ਤਾਂ ਅਮਿੰਰਤਪਾਲ ਖਾਲਸਾ ਜੀ ਨੂੰ ਰਹਿਆ ਕਰੇ, ਨਹੀਂ ਸਪਸ਼ਟੀਕਰਨ ਕਰੇ, ਨਹੀਂ ਤਾਂ 2027 ਵਿੱਚ ਆਮ ਆਦਮੀ ਪਾਰਟੀ ਦੀ ਆਸ ਨਾ ਕਰੇ। ਪਹਿਲੀ ਵਾਰ ਪੰਜਾਬ ਵਾਸੀਆਂ ਨੇ 117 ਵਿੱਚੋਂ 92 MLA ਆਮ ਆਦਮੀ ਪਾਰਟੀ ਦੇ ਜਿਤਾਏ, ਹੁਣ ਕੀ ਸਕ ਰਹਿ ਗਿਆ ਆਮ ਆਦਮੀ ਪਾਰਟੀ ਨੂੰ। ਜੇ ਸਿੱਖ ਸਵਾਜ ਤੇ ਪੰਜਾਬ ਭਾਈਚਾਰੇ ਨਾਲ ਖੜੇਗੀ ਫ਼ਿਰ ਤਾਂ 2027 ਵਿੱਚ ਆ ਸਕਦੀ ਹੈ ਨਹੀਂ ਤਾਂ ਫ਼ਿਰ ਨਹੀਂ ਆ ਸਕਦੀ।
@ParmjeetSingh-fr2pt
@ParmjeetSingh-fr2pt 2 күн бұрын
Jo hona hai uh ho ke rhe ga
@jaslinkaur1313
@jaslinkaur1313 2 күн бұрын
Verygoodji
@helloaviation97
@helloaviation97 3 күн бұрын
Bhagwant Mann tera bura hall hovega jeker nsa na tori
@KalaSingh-cx4ol
@KalaSingh-cx4ol 2 күн бұрын
ਕਲੇ ਪਗ਼ ਬਣਨਾ ਮਾਈਕ ਅੱਗੇ ਬੈਠ ਕੇ ਕੋਈ ਪ੍ਰੈਸ ਰਿਪੋਰਟਰ ਨੀ ਬਣ ਜਾਂਦਾ,ਬੋਲਨ ਤੋਂ ਪਹਿਲਾਂ ਮੁਦੇ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰੇਆ ਕਰੋਂ
@binderpalsingh2253
@binderpalsingh2253 2 күн бұрын
ਕਿਉਂ ਐਵੇਂ ਬੋਲੀ ਜਾਣਾ ਯਾਰ ਕਿਸੇ ਵਿਸ਼ੇ ਤੇ ਗੱਲ ਕਰ ਲਾ ਯਾਰ ਕਿਉਂ ਵੇ ਬੋਲੀ ਜਾਨਾ ਵਾ
@sangatsingh4850
@sangatsingh4850 2 күн бұрын
Bilkul sahi hain Ji veer ji God bless you
@indarjitsingh1228
@indarjitsingh1228 2 күн бұрын
We support amritpal Singh Bhai ji in Punjab make him win CM / PM in India in 2027 👍🌹🌷🙏🙏🌷🌹💖♥💯❤🚩👍
@shinderpalkaur105
@shinderpalkaur105 2 күн бұрын
Bhot.wdhea
@user-cf3vx3uc9k
@user-cf3vx3uc9k 2 күн бұрын
Right bahi ji
@gurmeetsingh-zb6vv
@gurmeetsingh-zb6vv 2 күн бұрын
ਵੀਰ ਪਰੇਸ ਵਾਲੇ ਭਗਵੱਤ ਮਾਨ ਦਾ ਬੇੜਾ ਗਰਕ ਤਾ ਹੌਨਾ ਈ ਆ 2027,ਦੀਆ ਵੌਟਾ ਵਿੱਚ ਭਗਵੱਤ ਮਾਨ ਜੇਲ ਵਿੱਚ ਹੌਵੂ ਗਾ ਤੇ ਜੇਲ ਵਿੱਚੌ ਚੌਨ ਲੜੇ ਗਾ ਤੇ ਜਮਾਨਤ ਜੱਬਤ ਹੌਵੇ ਗੀ ਤੇ ਸਾਇਦ ਭਗਵੱਤ ਮਾਨ ਜੇਲ ਲ਼ਵਿੱਚ ਕੁਚ ਕਰ ਜਾਵੇ ਯਾਦ ਰੱਖੇਔ ਮੇਰੀਆ ਗੱਲਾ
@JaswinderSingh-bt9st
@JaswinderSingh-bt9st 3 күн бұрын
Together one platform and start revo
@soulofgod1721
@soulofgod1721 2 күн бұрын
Waheguru ji maher Karo Bhai Amritpal Singh Khalsa ji nu chardikala bahkso ji te jaldh Bahar aa jan ji 🙏🏼🙏🏼🙏🏼🙏🏼🙏🏼
@soulofgod1721
@soulofgod1721 2 күн бұрын
Sahi gal aa
@soulofgod1721
@soulofgod1721 2 күн бұрын
Bittu kala nag aa Punjab te sikh com nu dash Laveha waheguru ji Punjab te Punjabi te mahir karo ji
@manjitsingh-zo3fi
@manjitsingh-zo3fi 2 күн бұрын
2027 next cm amritpal singh honge
@ranisenthil7767
@ranisenthil7767 Күн бұрын
Release Bhai Amritpal Singh Khalsa Ji soon Bole So Na Hal Sat Sri Akal
@gurbirkaur9082
@gurbirkaur9082 2 күн бұрын
Bhai Amritpal singh ji khalsa Janda bad .Very good veer ji Right veer ji
@user-mc2iu6ox2k
@user-mc2iu6ox2k 2 күн бұрын
Right
@OppoOppo-bs2vk
@OppoOppo-bs2vk 2 күн бұрын
Only Amritpal Singh khalsa CM nest panjab
@kuljitkaur2187
@kuljitkaur2187 2 күн бұрын
Now Mann Govt got the downfall strat
@SarbjeetSingh-fo2xp
@SarbjeetSingh-fo2xp 2 күн бұрын
ਬਿਲਕੁਲ ਸਹੀ ਹੈ yerygood ❤❤❤❤❤❤❤❤❤
@JaswinderSingh-rn3sb
@JaswinderSingh-rn3sb 2 күн бұрын
Bhagwant mann di sarkar de din thode reh he hn.
@kulbirsingh-go2xs
@kulbirsingh-go2xs Күн бұрын
BILKUL SAHI HAI
@user-by9bo3hh6d
@user-by9bo3hh6d 2 күн бұрын
ਭਾਈ ਅਮਿ੍ਰਪਾਲ ਸਿੰਘ ਧਵੰਡੇ ਵਰਗੇ ਛੋਡਨ ਜਿੜੇ ਗਲਾਂ ਕਰੀ ਜਾਂਦੇ ਕਿਸੇ ਮੰਤਰੀ ਗਹਨਾ ਨਹੀਂ ਤੁਸੀਂ ਗਲਾਂ ਬਾਣ ਕਰੀ ਜਾਂਦੇ
@Amarjitsingh-cu9nm
@Amarjitsingh-cu9nm 2 күн бұрын
Bhai Amritpal Singh jindabad.
@sangatsingh4850
@sangatsingh4850 2 күн бұрын
Bhai Amrit pal Singh zindabad
@GurmeetSingh-wn2ec
@GurmeetSingh-wn2ec 2 күн бұрын
Aam party pure india cho khatam ho je gi
@Gupta-zz6xe
@Gupta-zz6xe 3 күн бұрын
Good veere
Tom & Jerry !! 😂😂
00:59
Tibo InShape
Рет қаралды 54 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,5 МЛН
Children deceived dad #comedy
00:19
yuzvikii_family
Рет қаралды 6 МЛН
LIVE | Punjab Latest News 24x7 | Sukhbir Badal | Akali Dal Crisis Live Updates | News18 Punjab
5:27:06
Tom & Jerry !! 😂😂
00:59
Tibo InShape
Рет қаралды 54 МЛН