No video

Bhai Baldev Singh Wadala ਦਾ Exclusive interview ਜਦੋਂ ਗੁਰੂ ਗ੍ਰੰਥ ਸਾਹਿਬ ਜੀ 'ਤੇ ਉਲਟੀਆਂ ਕੀਤੀਆਂ!

  Рет қаралды 94,618

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

Bhai Baldev Singh Wadala ਜਦੋਂ ਗੁਰੂ ਗ੍ਰੰਥ ਸਾਹਿਬ ਜੀ 'ਤੇ ਉਲਟੀਆਂ ਕੀਤੀਆਂ!
ਵਡਾਲਾ ਨੂੰ ਕਿਉਂ ਕੱਢਿਆ ਸੀ ਦਰਬਾਰ ਸਾਹਿਬ ਚੋਂ ?
"ਮੈਨੂੰ ਕਹਿੰਦੇ ਭੈੜੇ-ਭੈੜੇ ਸ਼ਬਦ ਗਾਉਂਦਾ ਵਡਾਲਾ"
Bhai Baldev Singh Wadala ਦਾ Exclusive Interview
#bhaibaldevsinghwadala #sgpc #darbarsahib #kirtan #baldevsinghwadala #jagseersinghsardulgarh #jagseersinghbuckan

Пікірлер: 183
@SukhwinderKaur-qk1gn
@SukhwinderKaur-qk1gn 5 күн бұрын
ਅਸੀਂ ਮਹਾਰਾਜ ਜੀ ਅਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪਣੇ ਸੇਵਕਾਂ ਦੀ ਆਪ ਰਖਿਆ ਕਰਨਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ
@preetarora-mq7md
@preetarora-mq7md 20 күн бұрын
ਅਸੀ ਤੁਹਾਡੇ ਨਾਲ ਹਾਂ
@user-kv1mb3we2f
@user-kv1mb3we2f 21 күн бұрын
ਭਾਈ ਸਾਹਿਬ ਵਡਾਲਾ ਜੀ ਦਾ ਜੀਵਨ ਕਰਤੂਤ ਕਰਕੇ ਬਹੁਤ ਹੀ ਉੱਚਾ ਤੇ ਸੁੱਚਾ ਹੈ ਸਾਨੂੰ ਮਾਣ ਹੈ ਅਜਿਹੇ ਰਾਗੀ ਜੱਥੇ ਰਸ ਭਿੰਨੇ ਕੀਰਤਨਏ ਪਰਮਾਤਮਾ ਨੇ ਸਾਡੀ ਕੌਮ ਦੀ ਝੋਲੀ ਵਿਚ ਪਾਏ ਨੇ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਪਦੀ ਅਤੁੱਟ ਦਾਤ ਇਹਨਾਂ ਤੇ ਵਰਤਾਉਂਦੇ ਰਹਿਣ, ਅਜਿਹੇ ਰਾਗੀ ਜਥੇ ਦੀ ਕੌਮ ਨੂੰ ਸਦਾ ਵਾਸਤੇ ਲੋੜ ਹੈ ਜੋ ਕਿ ਸੰਗਤਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਦੇ ਰਹਿੰਦੇ ਹਨ
@malkitsigha5002
@malkitsigha5002 Ай бұрын
ਸਿੱਖ ਕੌਮ ਨੂੰ ਭਾਈ ਸਾਹਿਬ ਦਾ ਸਾਥ ਦੇਣਾ ਚਾਹੀਦਾ ਹੈ।
@manvisingh4058
@manvisingh4058 27 күн бұрын
Sadde Sikh aaj kal chittar chattan Wale ne naa ki koam naal khadde hunde
@kaurmaninderjit6366
@kaurmaninderjit6366 10 күн бұрын
ਸਾਨੂੰ ਮਾਣ ਹੈ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਜੀ ਤੇ। ਵਡਾਲਾ ਸਾਹਿਬ ਜੀ ਸੱਚ ਨੂੰ ਫਾਂਸੀ ਹੁੰਦੀ ਹਜੀ
@ajaibsingh3873
@ajaibsingh3873 Ай бұрын
Baldev Singh sach bol riha hai.
@Prabhdayalsingh-fl5fc
@Prabhdayalsingh-fl5fc Ай бұрын
ਮੈਨੂੰ ਵੀ ਪਿੰਡ ਵਾਲੇ ਗੁਰੂ ਘਰ ਨਿਸ਼ਕਾਮ ਸੇਵਾ ਨਹੀਂ ਕਰਨ ਦਿੱਤੀ ਪਰ ਅਸੀਂ ਬਹੁਤ ਖੁਸ਼ ਆ ਵਾਹਿਗੁਰੂ ਜੀ ਦੁਆਰਾ ਸਿਆਸਤ ਤੋਂ ਗੰਦ ਬਾਹਰ ਕਰਤਾ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋ ਵੀ ਬਾਹਰ ਕਰੋ ਇਸ ਪ੍ਰੀਵਾਰ ਨੂੰ ਮੀਰ ਮੰਨੂ ਨਾਲੋਂ ਜ਼ਿਆਦਾ ਸਿੱਖ ਸ਼ਹੀਦ ਹੋਏ ਇਹਨਾਂ ਦੋਵਾਂ ਪਾਰਟੀਆਂ ਦੇ ਰਾਜ਼ ਸਮੇਂ
@robbyaujla2201
@robbyaujla2201 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,, ਬਹੁਤ ਸੋਹਣੀ ਸੋਚ
@JaswinderKaur-gp1on
@JaswinderKaur-gp1on Ай бұрын
Yes
@JagtarSingh-cj4ve
@JagtarSingh-cj4ve Ай бұрын
ਵਾਹਿਗੁਰੂ ਜੀ ਪੰਥ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏
@singh11600
@singh11600 Ай бұрын
Baldev Singh ji guru ji Meher kare.
@BalrajSingh-gb8mw
@BalrajSingh-gb8mw 25 күн бұрын
Bahi..BALDAV..SINGH..veer JI Wehguru JI WEHGURU JI 🙏 Wehguru JI 🙏 ❤
@user-oq2bw3io5u
@user-oq2bw3io5u 24 күн бұрын
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹੋਰ ਚੜ੍ਹਦੀ ਕਲਾ ਬਖਸ਼ੋ
@NavjotSingh-s9t
@NavjotSingh-s9t 28 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kanwarbirsingh4216
@kanwarbirsingh4216 Ай бұрын
Baldev Singh Wadala a Sikh warrior who has been bringing up key issues in the SGPC management(effecting Sikh Rehat and Sikh sentiments) without any fear of any politically connected akali party or their aliases.
@kawaljitkaur1110
@kawaljitkaur1110 27 күн бұрын
Tuhade naal waheguru ji khadhe aa hor kise di jaroort hi nahi. Ona nu hisab dena pauga waheguru de darbar ch fr pta lggu jd krma da hisab hoea
@manjitkaurkundra6301
@manjitkaurkundra6301 Ай бұрын
Wahe guru g 🙏 🎉wahe guru g 🙏 🎉wahe guru g 🙏 🎉wahe guru g 🙏 🎉wahe guru g 🙏 🎉
@SuS-vj2kp
@SuS-vj2kp Ай бұрын
WAHEGURU JI asi sb aap ji de nal ha
@Never_Forget84
@Never_Forget84 Ай бұрын
Guru Fateh ji.waheguru to Bhai Baldev singhji vadala... Hope he will serve ay Darbar sahib ji.waheguru
@KuldeepKaur-gl2kt
@KuldeepKaur-gl2kt Ай бұрын
Waheguru ji ka khalsa waheguru ji ki fateh. Baba ji asi ta aap ji hi nu rooj waheguru ji di kirpa naal sunda haa.
@onepunchman1192
@onepunchman1192 9 күн бұрын
Bhai sahib ji bilkul sach bol rahe han . Waheguru ji ehna te mehar bhareya hath sada banayi rakhe .
@gaganmakkar1848
@gaganmakkar1848 10 сағат бұрын
ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਨੌਧ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ🙏💐🌷🌸🙏
@user-um7oh8mg6x
@user-um7oh8mg6x 8 күн бұрын
ਸਾਨੂੰ ਮਾਣ ਭਾਈ ਵਡਾਲਾ ਜੀ 🙏
@jagdipdhillon
@jagdipdhillon 15 күн бұрын
Bilkul tuhade naal bhai saab ji🎉
@Khalsaforever-ou5cr
@Khalsaforever-ou5cr 20 күн бұрын
🙏🏻🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🌹🙏🏻♥️💘♥️🚩
@GurvinderSingh75
@GurvinderSingh75 23 күн бұрын
ਬਾਦਲ ਨਰਕਧਾਰੀ ਮੁਰਦਾਬਾਦ।।
@JaswinderKaur-gp1on
@JaswinderKaur-gp1on Ай бұрын
Waheguru
@amritpalsinghchahal8259
@amritpalsinghchahal8259 21 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@NarinderSingh-kt8qq
@NarinderSingh-kt8qq 3 күн бұрын
Waheguru ji Waheguru ji Waheguru ji Waheguru ji Waheguru ji ❤️🙏🙏🙏🙏🙏❤️❤️❤️❤️❤️🙏🙏👏🏼👏🏼❤️❤️
@JaspalSingh-fo9hh
@JaspalSingh-fo9hh 23 күн бұрын
Waheguru ji ka Khalsa WaheGuru ji ki Fateh 🙏🌹🌹 great 👍👍👍
@Khalsaforever-ou5cr
@Khalsaforever-ou5cr 20 күн бұрын
🙏🏻🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਉ 🌹🙏🏻♥️💘♥️🚩
@rishabgoyal1584
@rishabgoyal1584 Ай бұрын
Salute hai bhai ko , isne sikh hindo dango ki sahi jadd pakdi hai.
@ParmjeetSingh-ph3vx
@ParmjeetSingh-ph3vx Ай бұрын
Waheguru ji waheguru ji ❤❤❤❤❤
@RavinderTara
@RavinderTara 10 күн бұрын
After the 84 riots till this date we were depressed after listening this interview something is going to enlightened the future of Sikh kom
@rajveersingharnejaarneja4336
@rajveersingharnejaarneja4336 Ай бұрын
Waheguru ji Mehar kere 😇
@hardipsingh7651
@hardipsingh7651 22 күн бұрын
Waheguru ji
@kawaljeetkaur1294
@kawaljeetkaur1294 Ай бұрын
ਆਪਣੇ ਪੰਜਾਬੀ ਇਕਜੁੱਟ ਹੋ ਜਾਣ ਤੇ ਪੰਜਾਬ ਨੂੰ ਇਕ ਦਿਨ ਚ ਆਜਾਦ ਕਰ ਲੈਣ ਲੇਕਿਨ ਅੱਧੇ ਕਾਂਗਰਸ ਦੇ ਚੱਪਲ ਚੱਟਦੇ ਹਨ ਕੋਈ ਬੀਜੇਪੀ ਦੀ ਚੱਪਲ ਚੱਟਦਾ ਹੈ ਕੋਈ ਝਾੜੂ ਵਾਲਿਆਂ ਦੀ ਚੱਪਲ ਚੱਟਦਾ ਹੈ ਕੋਈ ਮੋਦੀ ਦਾ ਗੋਬਰ ਸਾਫ ਕਰਦਾ ਹੈ ਪੰਜਾਬੀ ਗਵਾਂਢੀ ਵੀ ਗਵਾਂਢੀ ਤੋਂ ਸੜਦੇ ਹਨ ਅੱਛੇ ਗਾਇਕ ਤੋਂ ਸੜ ਜਾਂਦੇ ਹਨ ਕਬੱਡੀ ਵਾਲਿਆਂ ਤੋਂ ਸੜ ਜਾਂਦੇ ਹਨ ਕੋਈ ਅੱਛੀ ਦੌੜਨ ਵਾਲਿਆਂ ਤੋਂ ਸੜ ਜਾਂਦੇ ਹਨ ਸੜਦੇ ਹਨ ਪੰਜਾਬੀ
@user-og4in5yx2i
@user-og4in5yx2i Ай бұрын
ਕੋਈ ਨਾ ਸਿੱਖ ਇਕੱਠੇ ਜ਼ਰੂਰ ਹੋਣਗੇ,ਕਲਾ ਵਰਤੇਗੀ।ਜਿਹੜੇ ਨਹੀਂ ਹੋਣਗੇ ਉਹ ਰੁਲ ਜਾਣਗੇ
@gurpreetsingh-wk5sg
@gurpreetsingh-wk5sg 29 күн бұрын
ਠੀਕ ਕਿਹਾ ਹੈ ਤੁਸੀਂ ਆਪਸੀ ਸਾੜ ਕਦੇ ਰਲਣ ਨਹੀਂ ਦਿੰਦੀ। ਜਿਹੜੇ ਵਡੀਆਂ ਠੱਗੀਆਂ ਨਹੀਂ ਮਾਰ ਸਕਦੇ, ਛੋਟੀਆਂ ਮਾਰਦੇ ਹਨ, ਈਰਖ਼ਾ ਤੇ ਸਾੜ ਤਹਿਤ। ਇਹਨਾਂ ਇਕਜੁਟ ਤਾਂ ਹੀ ਹੋਣ ਜੇ ਗੁਰਬਾਣੀ ਦੇ ਸੰਦੇਸ ਪੱਲੇ ਬੰਨੵਣ।
@jaswinderkaurpabla6005
@jaswinderkaurpabla6005 Ай бұрын
Veer ji Sat Shri Akal ji 🙏🙏
@jasbirsinghgill7490
@jasbirsinghgill7490 Ай бұрын
ਭਾਈ ਸਾਹਿਬ ਜੀ ੧੯੧੫ ਕੇ ੨੦੧੫ ਦੀ ਘਟਨਾਂ।
@ripangill7606
@ripangill7606 Ай бұрын
True i didn't understand
@Ggg45686
@Ggg45686 29 күн бұрын
Ohdo toh aj tak d gl kr rhe bhai saab
@AmrikSingh01984
@AmrikSingh01984 2 күн бұрын
@gurmejmand7208
@gurmejmand7208 Ай бұрын
Good soch sath devo
@user-oe1zr9ce1i
@user-oe1zr9ce1i 7 күн бұрын
🙏 Waheguru 🙏 ji 🙏🙏🙏♥️🙏♥️
@satpalsingh1366
@satpalsingh1366 22 күн бұрын
Bhai baldev singh very nice sikh god bless you Bhai sab ji
@amritnijjar3510
@amritnijjar3510 12 күн бұрын
Waheguru ji tuhade te mehr rakhe Bhai sahb
@ashwaniashwani4189
@ashwaniashwani4189 13 күн бұрын
Waheguru ji ka khalsa waheguru ji ki fateh mera beta swa tin saal da aa o bhai sahib di hi sahbad sunda aa jo bhai sahib ni shri darbar sahib boliya c k kutta raj bahaliye fir chakki chatti sanu bahut kushi aa k bhai sahib sach bolde aa parmatma bhai sahib di lammbi Umar kre
@user-db3lf1gd2l
@user-db3lf1gd2l Ай бұрын
Sahi baji kalyug vich sach kehna wala v mahan hunda
@harphoolsinghbhandohal5839
@harphoolsinghbhandohal5839 13 күн бұрын
ਖਾਲਸਾ ਜੀ 1915ਨਹੀਂ2015 ਹੋਣੋਂ ਜੀ ਮੁਆਫ ਕਰਨਾ
@user-ec1gz6ff2b
@user-ec1gz6ff2b 26 күн бұрын
Great Bhai ji 🌹🙏🌹
@mohangrewal3411
@mohangrewal3411 Ай бұрын
WAHEGURU JI
@gurpreetsinghmomi5970
@gurpreetsinghmomi5970 27 күн бұрын
ਵਾਹਿਗੁਰੂ ਜੀ 🙏🏼
@KulwantKaur-um2kc
@KulwantKaur-um2kc 26 күн бұрын
Waheguru Waheguru Waheguru Waheguru Waheguru g
@KuldeepKaur-gl2kt
@KuldeepKaur-gl2kt Ай бұрын
🙏🏻🙏🏻
@user-lv9wq8jc5w
@user-lv9wq8jc5w 19 күн бұрын
Wahe guru🙏 ji. Mehar kro
@neetutaneja3903
@neetutaneja3903 Ай бұрын
Waheguru g
@LoveBhatti-o8z
@LoveBhatti-o8z 8 күн бұрын
Tusi sahi ji vdala ji😢😢
@balwindersingh115
@balwindersingh115 Ай бұрын
💯💯💯💯💯
@SukhvinderKaur-u5j
@SukhvinderKaur-u5j Ай бұрын
🙏🙏🙏🙏🙏🙏
@puneetmehar2845
@puneetmehar2845 24 күн бұрын
🙏🙏🙏🙏
@user-xm2bc1pw3u
@user-xm2bc1pw3u Ай бұрын
🙏🙏🙏🙏🙏waheguru ji
@ArjnaRam
@ArjnaRam Ай бұрын
🙏🙏🙏🙏🙏
@user-yv8lf3gr4v
@user-yv8lf3gr4v Ай бұрын
🙏🏿
@AmarjitSingh-cn1nm
@AmarjitSingh-cn1nm Ай бұрын
W̲a̲h̲e̲g̲u̲r̲u̲ j̲i̲ 🙏
@user-og4in5yx2i
@user-og4in5yx2i Ай бұрын
ਇਸ ਰਾਗੀ ਵੀਰ ਨੂੰ ਕੁਝ ਵੀ ਨਹੀਂ ਪਤਾ ਕਿ ਅਸਲ ਵਿਚ ਹੋਇਆ ਕੀ ਸੀ ਬਾਬਾ ਗੁਰਦਿੱਤਾ ਜੀ ਵਿਖੇ,ਅਸੀ ਓਦਣ ਓਥੇ ਹੀ ਸੀ, ਪਾਠੀ ਸਿੰਘਾਂ ਨੇ ਰੌਲ਼ਾ ਵਟਾਈਆ ਸੀ,ਪਰ ਅਗਲੇ ਪਾਠੀ ਸਿੰਘ ਸਮੇਂ ਸਿਰ ਨਾ ਪਹੁੰਚੇ,6 ਘੰਟੇ ਇੱਕੋ ਪਾਠੀ ਬੈਠਾ ਰਿਹਾ ਤੇ ਉਸਨੂੰ ਉਲਟੀ ਆ ਗਈ ਉਸਨੇ ਤਾਬਿਆ ਤੋਂ ਉੱਠ ਕੇ ਕਮਰੇ ਵਿੱਚ ਹੀ ਉਲਟੀ ਕਰ ਦਿੱਤੀ ਪਰ ਮਹਾਰਾਜ ਜੀ ਦੇ ਸਰੂਪ ਉੱਤੇ ਉਲਟੀ ਨਹੀਂ ਕੀਤੀ।ਮੌਜੂਦਾ ਮੈਨੇਜਰ ਨਾਲ ਫਲਾਇੰਗ ਵਾਲੇ ਪੁਰਾਣੀ ਕਿੜ ਕੱਢਣ ਲਈ ਉਨ੍ਹਾਂ ਨੇ ਇਹ ਗੱਲ ਫੈਲਾਈ ਕਿ ਸਰੂਪ ਉੱਪਰ ਉਲਟੀ ਕੀਤੀ ਗਈ ਤੇ ਸਰੂਪ ਨਹਿਰ ਵਿਚ ਰੋੜ੍ਹ ਦਿੱਤਾ ਗਿਆ,ਜਿਹੜੀ ਕਿ ਬਿਲਕੁਲ ਉਲਟ ਗੱਲ ਹੈ,ਭਾਈ ਵਡਾਲਾ ਨੂੰ ਬੱਸ ਇੱਕ ਗੱਲ ਦਾ ਬਹਾਨਾ ਮਿਲ ਗਿਆ ਤੇ ਓਸੇ ਨੂੰ ਫੜ੍ਹ ਕੇ ਬੈਠਾ ਹੈ
@AmarjitSingh-zt8cb
@AmarjitSingh-zt8cb 23 күн бұрын
ਪੰਥ ਦਾ ਨਿੰਦਕ
@GursewakSingh-ke1uh
@GursewakSingh-ke1uh 8 күн бұрын
ਏਥੇ ਹਰ ਇਕ ਬੰਦਾ ਅਪਨੇ ਨੰਬਰ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਵੀ ਨਹੀਂ ਮੰਨਦਾ ਹੈ ਤੇ ਆਪਣੀ ਮਰਜੀ ਕਰਦਾ ਹੈ ਜੀ
@BhanguSaab-ib1nt
@BhanguSaab-ib1nt Ай бұрын
❤❤❤❤❤❤❤❤❤❤❤❤❤❤❤❤❤❤
@user-db3lf1gd2l
@user-db3lf1gd2l Ай бұрын
Baji asi respect karde guru teg Bahadur j di
@dakshveer9434
@dakshveer9434 Ай бұрын
Akal takht sahib te attack di sari story,,,A R Darshi ji di book jaanbaaz Rakha ch vistar naal likhiya a,,,singh sahib sach keh rhe han
@Harkirtan-laha
@Harkirtan-laha 19 күн бұрын
Bhai saab ji delhi ਕਮੇਟੀ ਚ v aayo
@user-qd3pf1og1l
@user-qd3pf1og1l 2 күн бұрын
Ehna sant kadne c darwar sahib chon
@user-lj9mz1rj8d
@user-lj9mz1rj8d Ай бұрын
Pehla duita se
@gurpalsing9347
@gurpalsing9347 10 күн бұрын
😮
@BaljinderKaur-db8yl
@BaljinderKaur-db8yl 26 күн бұрын
ਵਾਹਿਗੁਰੂ ਜੀ ਸੰਨ 1915 ਵਾਲੀ ਘਟਨਾਂ ਕੋਈ ਦੋਵਾਰਾ ਵਾਪਰੀ ਜਾਂ ਸੰਨ ਗਲਤ ਬੋਲਿਆ ਗਿਆ।🤔
@ranjitsinghkhalsa1698
@ranjitsinghkhalsa1698 25 күн бұрын
ਸੰਨ ਗ਼ਲਤ ਬੋਲਿਆ ਗਿਆ ਜੀ 2015 ਦੀ ਜਗ੍ਹਾ 1915ਕਿਹਾ ਗਿਆ
@chanchalsingh9938
@chanchalsingh9938 Ай бұрын
ਏ ਵਡਾਲੇ ਠੰਗ ਨੇ ਭਾਈ ਬੇਅੰਤ ਸਿੰਘ ਦੇ ਬੇਟੈ ਦੇ ਬਰਾਬਰ ਲੈਕਸਨ ਤੇ ਆਪਣਾ ਕੈਡੀਡੈਟ ਖੜਾ ਕਰ ਦਿਤਾ ਪਰ ਸਾਰੇ ਪੰਥ ਮਨਾ ਕੀਤਾ ਪਰ ਏ ਠੰਗ ਵਡਾਲਾ ਮੰਨਿਆ ਨਹੀ ਸੰਗਤ ਜੀ ਗੁਰਬਾਣੀ ਦੇ ਨਾਮ ਤੇ ਸੰਗਤ ਨੂੰ ਗੁੰਮ ਰਾਹ ਕਰ ਰਿਆ ਪਰ ਆਪ ਲੀਡਰ ਬਰਨ ਦੇ ਚੰਕਰ ਚ ਗਲਤ ਪ੍ਰਚਾਰ ਕਰ ਰਿਆ ਜਿੱਤਿਆ ਅਜ ਤਁਕ ਨਹੀ ਨਾ ਜਿੰਤੇ ਗਾ ਦੇਖੌ ਭਾਈ ਬੇਅੰਤ ਸਿੰਘ ਸਹੀਦ ਦੇ ਬੇਟੈ ਸਰਬਜੀਤ ਸਿੰਘ ਦੇ ਬਰਾਬਰ ਲੈਕਸਨ ਤੇ ਆਪਣਾ ਕੈਡੀਡੈਟ ਖੜਾ ਕਰ ਦਿਤਾ ਪਹਿਲਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਧੌਖਾ ਦਿਤਾ
@BhaiAmritpalSinghSriAnandpursa
@BhaiAmritpalSinghSriAnandpursa 27 күн бұрын
ਬਾਬਾ ਗੁਰਦਿੱਤਾ ਜੀ ਵਾਲੀ ਘਟਨਾ ਝੂਠ ਬੋਲ ਰਿਹਾ ਕਿਉਕਿ ਮੇ 2015 ਚ ਉਥੇ ਸੀ ਡਿਊਟੀ ਤੇ
@harjeetkaur3194
@harjeetkaur3194 27 күн бұрын
🎉🎉🎉🎉🎉🎉🎉🎉
@NirmalSingh-fh8ch
@NirmalSingh-fh8ch 17 күн бұрын
Sura so pahchaniye jo larye din ke hate
@xgodgaming1213
@xgodgaming1213 22 күн бұрын
Bhai sahib, pl. Leave aside individual interest, come to common plateform.
@user-mc1vb2kc9s
@user-mc1vb2kc9s Ай бұрын
Full interview aa hi veh ya koi link mil sagda veh full interview da😊
@BhaiAmritpalSinghSriAnandpursa
@BhaiAmritpalSinghSriAnandpursa 27 күн бұрын
ਭਾਈ ਸਾਹਿਬ ਸਭ ਗੱਲ ਠੀਕ ਹੈ ਪਰ ਬਾਬਾ ਗੁਰਦਿੱਤਾ ਜੀ ਕਿਸੇ ਨੇ ਸ਼ਰਾਬ ਨਹੀਂ ਪੀਤੀ ਸੀ ਨਾ ਮੀਟ ਖਾਦਾ ਸੀ ਉਲਟੀ ਸਾਈਡ ਤੇ ਹੋਈ ਸੀ ਨਾ ਕੀ ਮਾਹਰਾਜ ਦੇ ਸਰੂਪ ਤੇ ਹੋਈ ਸੀ
@BalwinderSingh-oj4wh
@BalwinderSingh-oj4wh 12 күн бұрын
Veer ehh sach aa ju keh rahe aa
@user-gy3el9ty6t
@user-gy3el9ty6t Ай бұрын
ਭਾਈ ਸਰਬਜੀਤ ਸਿੰਘ ਦੇ ਖ਼ਿਲਾਫ਼ ਸੀ ਉਸ ਪਰਿਵਾਰ ਨੇ ਕੌਮ ਦੀ ਪੱਗ ਬਚਾਈ ਇਹਦੀ ਕੀ ਕਰਤੂਤ ਆ
@IshmeetSingh960
@IshmeetSingh960 Ай бұрын
Fake news
@BhaiAmritpalSinghSriAnandpursa
@BhaiAmritpalSinghSriAnandpursa 27 күн бұрын
9015 ਨੀ 2015 ਚ ਸੀ ਘਟਨਾ
@Jasvindersingh-jl9ts
@Jasvindersingh-jl9ts 29 күн бұрын
Guru ka schha sikh
@gurmansingh561
@gurmansingh561 24 күн бұрын
Please change thumbnail
@NaranjansinghVirk
@NaranjansinghVirk 19 күн бұрын
Baldev Singh Wadala. Jí. Sikh. Komm de. Heera. hann
@gurcharankhalsa4038
@gurcharankhalsa4038 16 күн бұрын
Eh shi bnda but koi sath ni de tya 😢😢😢
@user-kg5xl6mj8q
@user-kg5xl6mj8q 2 күн бұрын
Bhai sahib tusi ki laina c politics toun
@user-cm7hc1br9v
@user-cm7hc1br9v Ай бұрын
Sikh. Kome. Nu. Bhai. Saib. Varge. Bandia. De. Bhut. Jaroot. Ha
@gurinderjitsingh6563
@gurinderjitsingh6563 8 сағат бұрын
ਇਹ ਵਡਾਲਾ ਸਾਹਿਬ ਹਰ ਪਾਸੇ ਝੂਠ ਬੋਲੀ ਜਾਂਦਾ ਹੈ ਇਸ ਨੂੰ ਪੁੱਛੋ ਨਕੋਦਰ ਕਾਂਡ ਵੇਲੇ ਤਾਂ ਬਾਦਲ ਵਿੱਚ ਕੈਬਨਟ ਵਿੱਚ ਵੀ ਨਹੀਂ ਸੀ ਇਸ ਤੋਂ ਇਲਾਵਾ ਹੋਰ ਵੀ ਦੋ ਤਿੰਨ ਕਾਂਡ ਗਲਾ ਤੇ ਹਨ ਗੁਰਦੇਵ ਸਿੰਘ ਕਾਉਂਕੇ ਸਿੰਘ ਸਾਹਿਬ ਜੀ ਸ਼ਹੀਦ ਹੋਏ ਤਾਂ ਬੇਅੰਤ ਸਿੰਘ ਦੀ ਸਰਕਾਰ ਵੇਲੇ ਹੋਏ ਪਤਾ ਨਹੀਂ ਕਿੱਧਰ ਦੀਆਂ ਆਲ ਪਤਾਲ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਕਿਹੜੇ ਪਾਸੇ ਉਲਝਾਈ ਜਾਂਦਾ ਹੈ ਦਾਲ ਫਿਰ ਵੀ ਨਹੀਂ ਕਰਨੀ
@user-kg5xl6mj8q
@user-kg5xl6mj8q 2 күн бұрын
Kirtan karo simran karo veer ji Mai Mai shado
@rishabgoyal1584
@rishabgoyal1584 Ай бұрын
Khalistan inhi ki den hai
@BhupinderSingh-kc2md
@BhupinderSingh-kc2md 15 күн бұрын
Badala g jadon maal milna band ho gia .ta hun gallaan karn lag paye ....pta ni dunia ih kyon ni dekhdi k ..oh banda pehlan kyon chup c...yaaro menu ta ehi samjh ni aayi k ih lok media ch aa k sach kidan bolan lag painde
@user-db3lf1gd2l
@user-db3lf1gd2l Ай бұрын
Baji tusi par udu ta bole kyu nahi
@kawaljeetkaur1294
@kawaljeetkaur1294 Ай бұрын
🙏🙏🌺🌺🙏🙏🌺🌺💯💯💯💯💯💯
@user-lj9mz1rj8d
@user-lj9mz1rj8d Ай бұрын
Mere nal debate kar
@kuldeepveertegurudikirpaha7774
@kuldeepveertegurudikirpaha7774 Ай бұрын
Election ch ehnu ehdi aukaat dikhati lokan ne eh aje v apne aap nu leader samjhda hai
@user-lj9mz1rj8d
@user-lj9mz1rj8d Ай бұрын
Mere nal gal kar
@DIGITALPOINT-ql1wn
@DIGITALPOINT-ql1wn Ай бұрын
aje vi lok badal dogra da sath de rahe , kdo jagoge odo , jdo sab kuj bikhar gya ? eh badal family shuru to guru de dushman rahe jiihre lok papiya nal khare oh vi guru ghr de dushman han
@user-gy3el9ty6t
@user-gy3el9ty6t Ай бұрын
ਕਦੀ ਕਿਸੇ ਬੰਦੀ ਸਿੰਘ ਲਈ ਨਾਅਰਾ ਮਾਰਿਆ ਇਨੇ ਸਿਰੇ ਦਾ ਖੱਚ
@IshmeetSingh960
@IshmeetSingh960 Ай бұрын
To isme ki galat gall aa ??
@chanchalsingh9938
@chanchalsingh9938 26 күн бұрын
ਲਾ ਲਈ ਲੌਈ ਕੀ ਕਰੇਗਾ ਕੌਈ ਠੰਗ ਠੰਗ
@najjardhiman5805
@najjardhiman5805 Ай бұрын
15 ਬੰਦੇ ਇਹਦੇ ਪਰਵਾਰ ਦੇ ਚਿਚੜ sgpc ਨੂੰ ਚੰਬੜੇ ਆ
@user-db3lf1gd2l
@user-db3lf1gd2l Ай бұрын
Baji leader nu na layio j sache loga nu jodio
@baldevsingh4767
@baldevsingh4767 Ай бұрын
Oh bhrava 1915 ta angrej da raj c
@ksdhaliwal3670
@ksdhaliwal3670 Ай бұрын
ਜਿਨਾਂ ਮਰਜੀ ਕੌਮ ਦਾ ਜਲੂਸ ਕੱਢ ਲੈ ਤੂੰ ਲੀਡਰ ਨਹੀਂ ਬਣ ਸਕਦਾ। ਗੁਰਮੁਖਿ ਸਿੱਖ ਬਨਣਾ ਖਾਲਸਾ ਬਨਣਾ ਬੜੇ ਦੂਰ ਦੀ ਗੱਲ ਹੈ । ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹਰ ਇਕ ਦਾ ਕਾਰਜ ਨਹੀਂ। ਗੁਰੂ ਨਾਲ ਜੋੜਨ ਦੀ ਕੋਈ ਗਲ ਨਹੀਂ ਕਰਦਾ।ਇਸੇ ਕਰਕੇ ਲੋਕ ਸਿੱਖ ਧਰਮ ਨਾਲ ਜੁੜ ਨਹੀਂ ਰਹੇ।
Пройди игру и получи 5 чупа-чупсов (2024)
00:49
Екатерина Ковалева
Рет қаралды 3,3 МЛН
Look at two different videos 😁 @karina-kola
00:11
Andrey Grechka
Рет қаралды 14 МЛН
Вы чего бл….🤣🤣🙏🏽🙏🏽🙏🏽
00:18
Пройди игру и получи 5 чупа-чупсов (2024)
00:49
Екатерина Ковалева
Рет қаралды 3,3 МЛН