Bhain Nanki | Official Video | Veet Baljit | Latest Punjabi Video 2018 | State Studio

  Рет қаралды 25,181,754

State Studio.

State Studio.

5 жыл бұрын

State Studio Presenting latest Punjabi Dharmik Song "Bhain Nanki" Sung by Veet Baljit . The Music of new Song is given by Qt(Qaistrax) while Lyrics are Penned by Veet Baljit. The video is Directed by Stalinveer. Enjoy and stay connected with us !!
Avaiable On :
Itunes : tinyurl.com/BhainNanki-Itunes
AppleMusic : tinyurl.com/BhainNanki-AppleM...
KZfaq Music : tinyurl.com/BhainNanki-Youtub...
Spotify :tinyurl.com/Spotify-Bhain-nanke
Gaana: tinyurl.com/Gaana-bhain-nanke
Amazon : tinyurl.com/Amazon-Bhain-nanke
Googleplay :tinyurl.com/Googleplay-Bhain-n...
Qobuz :tinyurl.com/Qobuz-Bhain-nanke
Tidal : tinyurl.com/Tidal-Bhain-nanke
Song: Bhain Nanaki
Singer: Veet Baljit
Female Vocalist : Shipra Goyal
Lyrics: Veet Baljit
Music: QT(Qaistrax)
Mix Master: Major Singh
Producer: Amrika Dangian
Post Production: DPfilm Studio
Editor: Dhillon Pawan
Director: Stalinveer
Label: State Studio.
For Business Inquiries: Canada +1 (604) 220-0008

Пікірлер: 9 400
@informationforever6128
@informationforever6128 4 жыл бұрын
ਦਿਲ ਨੂੰ ਛੂਹ ਲੈਣ ਵਾਲਾ ਸ਼ਬਦ ਗਾਇਆ ਵੀਰ ਨੇ
@sonymasha4459
@sonymasha4459 Жыл бұрын
ਬਲਜੀਤ ਵੀਰ ਮੈਂ ਬਹੁਤ ਲੋਕਾਂ ਦੇ ਕਮੈਂਟਸ ਪੜੇ ਤੇ ਦਿਲ ਨੂੰ ਬਹੁਤ ਸਕੂਨ ਮਿਲਿਆ k ਤੁਸੀ ਬਾਬੇ ਨਾਨਕ ਦੀ ਤਾਰੀਫ਼ ਬਹੁਤ ਖੂਬ ਕੀਤੀ ਆ ਤੇ ਲੋਕਾਂ ਨੇ ਤੁਹਾਡੀ ਕਲਾ ਦੀ ਕਦਰ ਵੀ ਬਹੁਤ ਖੂਬ ਪਾਈ ਆ ਤੇ ਗਾਇਆ ਵੀ ਤੁਸੀ ਬਹੁਤ ਬਹੁਤ ਵਧੀਆ ਜਿਉਂਦੇ ਵੱਸਦੇ ਰਹੋ ਵੀਰ ਜੀ ਬਾਬਾ ਨਾਨਕ ਕਿਰਪਾ ਬਣਾਈ ਰੱਖਣ
@sandeepsinghballu
@sandeepsinghballu 6 ай бұрын
🙏🙏ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦੀਆ ਸਾਰਿਆ ਨੂੰ ਲੱਖ ਲੱਖ ਵਧਾਈਆ ਹੋਣ। ਸਤਿਗੁਰੂ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@farmerszindabad9668
@farmerszindabad9668 5 ай бұрын
I am Muslim but I love this song and Baba Nanak ❤ I listen thousands times this song😍🥰
@gurbhejrandhawa1978
@gurbhejrandhawa1978 3 жыл бұрын
ਵੀਤ ਬਲਜੀਤ ਵੀਰ ਦੀ ਆਵਾਜ਼ ਦਿਲ ਤੇ ਲਗਦੀ ਸਿੱਧੀ, ਜਿੰਨੀ ਵਾਰ ਮਰਜੀ ਸੁਣ ਲਓ🙏🙏🙏🙏🙏🙏🙏
@SingerKiranGill
@SingerKiranGill Жыл бұрын
ਗੀਤ ਸੁਣ ਕੇ ਅੱਖਾਂ ਮੂਹਰੇ ਸਾਰਾ ਸੀਨ ਸੱਚਮੁੱਚ ਬਣ ਜਾਂਦਾ , ਕਿਆ ਫੀਲ ਏ ਅਵਾਜ਼ ਵਿੱਚ 🙏🙏🙏🙏
@BalwindersinghSidhu-hd1cg
@BalwindersinghSidhu-hd1cg Жыл бұрын
🙏🙏
@gurpreetsandha4349
@gurpreetsandha4349 Жыл бұрын
🙏🙏🙏
@KulwinderSingh-rm5se
@KulwinderSingh-rm5se Жыл бұрын
Veet paji ne bhut Shona song likhya te gaya ... Satnam SRI waheguru ji 🙏
@tamanpreetkaur3699
@tamanpreetkaur3699 6 ай бұрын
ੴ ▓▓▓▓▓▓ ਵਾਹਿਗੁਰੂ ▓▓▓▓▓▓ ੴ☬ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਇਆ ☬ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ
@Shaanepunjablive
@Shaanepunjablive 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ❤️🙏🏻
@teramintuteramintu9399
@teramintuteramintu9399 4 жыл бұрын
Guru da sabad kine dill di lagan naal sunya te mehsus kita ... like g .... Guru nanak g .🙏🙏🙏🙏🙏🙏🙏🙏🙏🙏🙏🙏🙏🙏
@waheguru5320
@waheguru5320 3 жыл бұрын
kzfaq.info/get/bejne/i9WpaJOAnNzXZqOo.htmlrskzfaq.info/get/bejne/i9WpaJOAnNzXZqOo.htmlrhhshssys
@sandippatil-vy7pu
@sandippatil-vy7pu 8 ай бұрын
Nice bhajan great guru nanak dev ji 🙏🙏🙏🙏🙏
@Babbumaanbabbu794
@Babbumaanbabbu794 10 ай бұрын
ਵੀਤ ਬਲਜੀਤ ਦੇ ਜੋ ਵੀ ਗੀਤ ਨੇ ਗੀਤਾਂ ਵਿੱਚ ਬਹੁਤ ਮਿਠਾਸ ਹੈ... ਸਕੂਨ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਬਨਾਇ ਰੱਖੇ ਵੀਰ ਤੇ 🙏🙏🙏🙏🙏🙏🙏
@khuspreetdhillonkhuspreetd8278
@khuspreetdhillonkhuspreetd8278 2 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਬਹੁਤ ਸ਼ੁੰਦਰ ਗੀਤ ਗਾਇਆ ਜੀ
@jaspalsingh-xy3kn
@jaspalsingh-xy3kn 5 жыл бұрын
ਬਹੁਤ ਸੋਹਣਾ ਗੀਤ ਗਾਇਆ , ਬਲਜੀਤ ਵੀਰ ਨੂੰ ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ।
@bhutasingh8510
@bhutasingh8510 9 ай бұрын
💝💝💝💝💝💝💝💝💝💝💝👏👏👏🙏🙏🙏🙏💖💖💖💖😍😍😍😍🥰🥰🥰♥️♥️♥️♥️♥️♥️♥️♥️♥️♥️👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🥰🥰🥰🥰🥰🥰🥰😍😍😍😍😍
@labsingh8612
@labsingh8612 7 ай бұрын
So peaceful 😇waheguru ❤❤❤
@SurinderSingh-vn2fg
@SurinderSingh-vn2fg 6 ай бұрын
ਅਸੀਂ ਸਾਰੇ ਗੁਰੂ ਦੀ ਵਡਿਆਈ ਤੱਕ ਸੀਮਿਤ ਹਾਂ। ਜੋ ਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਚੰਗਿਆਈ ਅਪਨਾਉਣ ਲਈ ਕਿਹਾ ਉਸ ਤੋਂ ਬਹੁਤ ਦੂਰ ਰਹਿ ਗਏ।
@SatwantKaur-gm6yx
@SatwantKaur-gm6yx 2 ай бұрын
Jdudjrbkrj
@harmanpreetsingh9489
@harmanpreetsingh9489 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮਿਹਰ ਬਣਾਈ ਰੱਖਣਾ🙇🤲💐🌹🌺💐🌹🌺
@dhirendrasingh5477
@dhirendrasingh5477 3 жыл бұрын
ਮਾਲਕਾ ਮੇਹਰ ਬਣਾਈ ਰੱਖੀ.. ਸਾਰਿਆਂ ਨੂ ਚੜ੍ਹਦੀ ਕਲਾ ਚ ਰੱਖੀ ਬਾਬਾ 😌🙏
@soniaralmil7294
@soniaralmil7294 9 ай бұрын
Waheguru ji mehak karo sab te dhan dhan baba nanak dev ji🙏🙏🙏🙏
@tanujaskirat1246
@tanujaskirat1246 10 ай бұрын
Waheguru Ji 🙏🏻❤️🙏🏻♥️ Dhan Dhan Guru Nanak Dev Ji Maharaj Jio
@bhupindersinghbrar1685
@bhupindersinghbrar1685 3 жыл бұрын
ਜਦੋਂ ਵੀ ਇਹ ਗੀਤ ਸੁਣਿਆ ਮਨ ਨੂੰ ਬਹੁਤ ਸਕੂਨ ਮਿਲਿਆ, ਬਹੁਤ ਵਧੀਆ ਵੀਤ ਬਾਈ ਜੀ,ਜਿਉਂਦੇ ਰਹੋ।
@inderpreetsinghturbanking9638
@inderpreetsinghturbanking9638 5 жыл бұрын
ੴ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ੴ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
@dherarandhir8011
@dherarandhir8011 4 жыл бұрын
Heart tuch song dhan guru nanak Dev ji
@GursewakSingh-rb6co
@GursewakSingh-rb6co 11 ай бұрын
Dhan dhan guru nanak dev ji 🙏🙏🙏❤❤❤❤❤❤❤❤❤❤❤❤❤❤❤
@JeetSingh-tb1dg
@JeetSingh-tb1dg 8 ай бұрын
@HardeepKaur-bz9xc
@HardeepKaur-bz9xc 8 ай бұрын
ਵਾਹਿਗੁਰੂ ਤੇਰਾ ਸੁਕਰ ਹੈ
@tarsemsingh-pk1yd
@tarsemsingh-pk1yd 9 ай бұрын
Dhan Guru Nanak, Satguru Nanak Ji❤❤❤❤
@JagroopSandhu-sn9bw
@JagroopSandhu-sn9bw Ай бұрын
Wehaguru ji blessing for family
@user-ec3rd5dq6n
@user-ec3rd5dq6n 4 жыл бұрын
ਵੀਤ ਸਿੰਹਾਂ ❤ ਬਹੁਤ ਸੋਹਣਾ ਸ਼ਬਦ ਲਿਖਿਆ ਪਿਛਲੇ ਸਾਲ ਤੋਂ ਲਗਾਤਾਰ ਸੁਣਦਾ ਆ ਰਿਹਾ ਬਹੁਤ ਸਕੂਨ ਮਿਲਦਾ ਸੁਣ ਕੇ ਜਿਉਂਦਾ ਰਹਿ ਵੀਰ ਮਾਲਕ ਤੇਰੀ ਕਲਮ ਹਮੇਸ਼ਾ ਤਰੱਕੀ ਬਖਸ਼ੇ ❤
@savewater9452
@savewater9452 4 жыл бұрын
Singer nu sachayi hee ganni chahidi aa ta Jo aun wala smaj kise chkr ch Na pave
@officialsekhon3623
@officialsekhon3623 4 жыл бұрын
u
@baltejsingh6338
@baltejsingh6338 2 жыл бұрын
Right veer ji
@lovepreetlavisingh4273
@lovepreetlavisingh4273 2 жыл бұрын
@@savewater9452 PP pp
@inderbhangu2792
@inderbhangu2792 Жыл бұрын
Bilkul sahi ji 4saal toon sunda song 😢waheguru ji
@navdeepsingh2726
@navdeepsingh2726 5 жыл бұрын
ਬਹੁਤ ਸੋਹਣਾ ਗੀਤ ਆ ਬਾਈ ਤੁਸੀਂ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਓ ਵਾਹਿਗੁਰੂ ਮੇਹਰ ਕਰੇ
@kuldeepkaur2533
@kuldeepkaur2533 5 жыл бұрын
New song
@jassgrewal9073
@jassgrewal9073 5 жыл бұрын
Nav Singh
@sabihayer6594
@sabihayer6594 8 ай бұрын
ਵੀਤ ਭਰਾ, ਹੰਝੂੰ ਨਹੀ ਮੁੱਕਦੇ ਅੱਖੀਆਂ ਚੋ, ਗਾਣਾ ਸੁਣ ਕੇ।
@gurpyarkhiva4486
@gurpyarkhiva4486 Жыл бұрын
Sun ke song vs ਚਲਦਾ ਕਰਤਾਰਪੁਰ ਸਾਹਿਬ ਜਾਇ,,ਦਿਲ ਦੀ ਰੀਜ ਹੈ ਬਾਬਾ ਨਾਨਕ ਜੀ ਕਰਦੈ ਪੂਰੀ ਵੱਸ ❤️❤️❤️🥺🙏🙏🙏🙏🙏🙏🙏🙏🙏🙏🙏👑👑
@jaswantbassi9621
@jaswantbassi9621 Жыл бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ🙏🙏🙏🙏
@imagination_gs7989
@imagination_gs7989 Жыл бұрын
ਦਿਲ ਨੂੰ ਛੂਹ ਲੈਣ ਵਾਲ਼ਾ ਗੀਤ ਹੈ ਜੀ ਬਹੁਤ ਸੋਹਣਾ ਗੀਤ ਹੈ ✨❤️✨ਸਤਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🕯️🕯️🕯️🕯️🕯️🕯️🕯️
@user-hx4cw3mg8b
@user-hx4cw3mg8b 6 ай бұрын
🙏🙏🙏🙏🙏
@user-uj2vv3bn9l
@user-uj2vv3bn9l 5 ай бұрын
Yes it is very good song
@AmmandeepSingh-ru4gn
@AmmandeepSingh-ru4gn Жыл бұрын
Waheguru ji👏Dhan Shri guru nanak dev ji
@JaggaSingh-by9jy
@JaggaSingh-by9jy 8 ай бұрын
☺😇
@ASHOKkumarRana-fc1do
@ASHOKkumarRana-fc1do 7 ай бұрын
​@@JaggaSingh-by9jy🙏😇
@RAJA_Singh4725
@RAJA_Singh4725 3 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਜੀ ਵਾਹਿਗੁਰੂ ਜੀਉ
@taranbrarjsw3310
@taranbrarjsw3310 2 жыл бұрын
BMC azmawq
@sahilsokhal9565
@sahilsokhal9565 5 жыл бұрын
ਦਿਲ ਨੂੰ ਛੂ ਗਿਆ ਬਾਈ ਏ ਸ਼ਬਦ ਤੇਰਾ ਬਹੁਤ ਸੋਹਣਾ ਲਿਖਿਆ ਤੇ ਗਇਆ ਆ
@sukhvirsinghsonu9256
@sukhvirsinghsonu9256 4 жыл бұрын
Sukhbeer..singh
@RanjeetSingh-jp1ec
@RanjeetSingh-jp1ec 4 жыл бұрын
Sachi gal aa bai g
@kaurkhalsa9259
@kaurkhalsa9259 4 жыл бұрын
Ryt
@parvindersinghkoure3248
@parvindersinghkoure3248 10 ай бұрын
Dhan Dhan Shiri Guru Nanak Dev Sahib Ji Mharaj Ji 🙏🙏🙏🙏🌹🌹🌹🌹
@user-df5ld2zl4g
@user-df5ld2zl4g 6 ай бұрын
Boht vdiaa song aa ji ❤ ehnu sun ke sakun milda hai ji 😅 saare like kro ji 😊 mere babe nanak de geet nu kirpa kruu mera baba nanak 😅❤
@gurpeetsingh4250
@gurpeetsingh4250 3 жыл бұрын
Waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏 satnam waheguru ji 🙏🙏🙏🙏🙏
@PIPEBAND_FAUJIBAND
@PIPEBAND_FAUJIBAND Жыл бұрын
🙏ੴਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾ ੴ🙏
@bipinpreetsingh7633
@bipinpreetsingh7633 11 ай бұрын
Waheguru ji Mehar Krna ❤️😍🧿❤️
@user-gr9fm8bx1r
@user-gr9fm8bx1r 7 ай бұрын
Waheguru ji 🙏🙏
@aariansingh1574
@aariansingh1574 Жыл бұрын
ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ🙏🙏🙏
@user-rp3eu3gs8z
@user-rp3eu3gs8z 4 жыл бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗੁ ਚਾਨਣੁ ਹੋਆ || ਆਪ ਸਭ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ..... 🙏🙏🙏🙏🙏
@waheguru5320
@waheguru5320 3 жыл бұрын
kzfaq.info/get/bejne/i9WpaJOAnNzXZqOo.htmlrskzfaq.info/get/bejne/i9WpaJOAnNzXZqOo.htmlrhhshssys
@amansinghaman4905
@amansinghaman4905 3 жыл бұрын
G
@jassusingh2951
@jassusingh2951 2 жыл бұрын
🙏🙏🙏
@kawaljeetsingh7956
@kawaljeetsingh7956 2 жыл бұрын
1
@rinkusohal7608
@rinkusohal7608 7 ай бұрын
❤❤❤❤ akh bhar ayi sunke te duja veet bai di awaj hor ve char chan lga dite waheguru mehar karan bai upar te sab te
@Basics138
@Basics138 8 ай бұрын
I am Hindu par Mera dil dimag bas Nanak naam chardi kala bolta hai ❤❤❤
@harkiratkaur6818
@harkiratkaur6818 3 жыл бұрын
ਧੰਨ ਗੁਰੂ ਨਾਨਕ ਸਾਹਿਬ🙏❤️🌎🌎
@ranjeetkaur3971
@ranjeetkaur3971 Жыл бұрын
🙏🏻धरती वो भाग्यशाली है जहाँ बाबा नानक जी के पैर पड़े! बहन नानकी जी सौभाग्यशाली हैं, जिनके ऐसे पवित्र आत्मा; बाबा नानक जी सहोदर बनकर जन्में ❤️🙏🏻🙏🏻🙏🏻🙏🏻🙏🏻❤️अत्यंत मधुर वाणी में भजन प्रस्तुत किया है आपने!❤️
@jaswindergir8569
@jaswindergir8569 7 ай бұрын
wahaguru.sat.name.ji
@ASHOKkumarRana-fc1do
@ASHOKkumarRana-fc1do 6 ай бұрын
Sahi gal aae ❤❤
@ASHOKkumarRana-fc1do
@ASHOKkumarRana-fc1do 6 ай бұрын
Waheguru 🙏
@kuldeepkaur616
@kuldeepkaur616 8 ай бұрын
Sachi eho jeha na koi dharmik song hoea na koi hona Superrrr to uperrrr Anmol den aa veet bhaji di punjabia nu
@ASHOKkumarRana-fc1do
@ASHOKkumarRana-fc1do 7 ай бұрын
Sahi gal aae tuvadi ❤❤
@johnydhall5325
@johnydhall5325 10 ай бұрын
Dhan dhan shri guru nanak dev ji maharaj ❤
@Simu3465
@Simu3465 Жыл бұрын
ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻
@HappySingh-bt9nq
@HappySingh-bt9nq 5 жыл бұрын
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥ ਹਾਥ ਦੇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥ #ਵਾਹਿਗੁਰੂ_ਜੀ_ਸੁਖ_ਰੱਖਿੳ
@meharsingh1828
@meharsingh1828 Жыл бұрын
Dhan dhan Shri guru Nanak Dev ji Maharaj ❤️❤️🙏
@gurpalisingh2812
@gurpalisingh2812 6 ай бұрын
P 1:45
@LoveGamerYT456
@LoveGamerYT456 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰਨਾ ਸਭ ਤੇ ਸਾਰਿਆ ਲੋਕਾਂ ਨੂੰ ਕਿਰਪਾ ਚ ਰਖਨਾ 😊😊❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Realstory524
@Realstory524 4 жыл бұрын
ਲੱਖ ਵਾਰ ਵੀ ਸੁਣੇ ਤੋ ਜੀਅ ਨਹੀ ਭਰਦਾ😘..ਜੀਅ ਕਰਦਾ ਸੁਣੀ ਚੱਲ. ਗੁਰੂ ਨਾਨਕ ਜੀ ਚੜ੍ਹਦੀ ਕਲਾ ਬਖਸ਼ੇ ਵੀਤ ਬਾਈ ਨੂੰ
@bakhshishsingh9614
@bakhshishsingh9614 4 жыл бұрын
Nkopopooibccccccccvopppppp
@deepsandhu4886
@deepsandhu4886 4 жыл бұрын
Hnji right 22
@DavinderSingh-kh3xh
@DavinderSingh-kh3xh 4 жыл бұрын
Haji ryt ji
@Akaal-Sahai96Crori
@Akaal-Sahai96Crori 4 жыл бұрын
Han ji veer
@mehakmeet4137
@mehakmeet4137 4 жыл бұрын
Very very very very very very very very nice shabad jii
@deep1868
@deep1868 Жыл бұрын
Waheguru Ji Maharaj ji ❤️❤️🙏🏻🙏🏻🙏🏻
@butasinghsingh1410
@butasinghsingh1410 11 ай бұрын
🙏🏻🙏🏻🙏🏻🙏🏻ਵਾਹਿਗੁਰੂ ਜੀ ਮਿਹਰ ਕਰੋ ਮੇਰੇ ਮਾਂ ਅਤੇ ਪਿਤਾ ਤੇ ਆਵਦਾ ਮਿਹਰ ਭਰਾ ਹਥ ਸਦਾ ਭਰ ਰੱਖੀ 🙏🏻🙏🏻🙏🏻🙏🏻
@nehabedi328
@nehabedi328 3 жыл бұрын
Meri lifeline guru nanak ji luv u baba ji tusi hmesha mere nal reh k meri problem solve kitti hai thanks for giving me best life
@vipandeepsingh7345
@vipandeepsingh7345 2 жыл бұрын
ਵਾਹਿਗੁਰੂ ਜੀ🙏
@sanpreetsingh8887
@sanpreetsingh8887 Жыл бұрын
Waheguru ji
@lovepreetmohan1904
@lovepreetmohan1904 5 жыл бұрын
Kine shone bol ne Kini kirpa babe di writer te Waheguru g kirpa kro sb te 🙏 Dill krda suni java 🙏🙏🙏🙏🙏 Real definition of music 👌👌👌👌👌👏👏👏👏👏👍👍👍👍
@freefiregamespb139
@freefiregamespb139 2 жыл бұрын
ryt dear..❤❤✌
@Waheguruji977
@Waheguruji977 8 ай бұрын
2023 Waiting BABA NANAK G 🙏 Gurupurab 🙏🌸
@ranjodhsingh8987
@ranjodhsingh8987 3 жыл бұрын
❤️❤️❤️🙏🙏 ਕਿੰਨਾ ਸੋਹਣਾ ਗੀਤ ❤️ 💕😍😍😍
@harvindersandhu518
@harvindersandhu518 2 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@Canadian_vybzz_
@Canadian_vybzz_ Жыл бұрын
Waheguru ji❤
@naresh9564
@naresh9564 3 жыл бұрын
Wahe guru Wahe guru Wahe guru Wahe guru Wahe guru ji ❤️❤️🙏
@khalsaforever531
@khalsaforever531 2 жыл бұрын
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘
@ExitedGuri
@ExitedGuri 6 ай бұрын
Is To Upar Ki Khubsurat Howega Yaar ❤😊 Waheguru Mehar Kri Sabh Te ❤️💯
@gurjeetkaur3609
@gurjeetkaur3609 6 ай бұрын
ਵਾਹਿਗੁਰੂ ਜੀ ਗੁਰੂ ਜੀ ਧਰਤੀ ਤੇ ਫੇਰ ਦੁਬਾਰਾ ਆਓ ਬਾਬਾ ਜੀ ਤੁਹਾਡੀ ਬਹੁਤ ਲੋੜ ਹੈ ਸਾਨੂੰ ਅੱਜ ਤੁਹਾਡਾ ਜਨਮਦਿਨ ਹੈ ਦੁਬਾਰਾ ਆ ਜਾਓ ਬਾਬਾ ਜੀ ਮੈਨੂੰ ਪਤਾ ਤੁਸੀਂ ਤਾਂ ਸਾਡੇ ਅੰਦਰ ਆ ਪਰ ਫਿਰ ਵੀ ਅੱਖਾਂ ਇਨੀਆਂ ਰੋ ਰਹੀਆਂ ਨੇ ਤੁਹਾਨੂੰ ਯਾਦ ਕਰਕੇ😢😢 ਇਹ ਸ਼ਬਦ ਸੁਣ ਕੇ ਮੈਨੂੰ ਬਹੁਤ ਬੈਰਾਗ ਆ ਰਿਹਾ ਵਾਹਿਗੁਰੂ ਜੀ ਕਿਰਪਾ ਕਰੋ
@itsjani8704
@itsjani8704 3 жыл бұрын
Satnam waheguru ji🙏🙏🙏🙏🙏🙏🙏ਭੈਣ ਨਾਨਕੀ ਕਹੈ ਵੀਰ ਦਾ ਨਾਨਕ ਰਖਣਾ ਨਾ🙏🙏
@hargunjosan857
@hargunjosan857 2 жыл бұрын
Andboute
@Gangajamna4068
@Gangajamna4068 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shamshersandhu8823
@shamshersandhu8823 2 жыл бұрын
ਬਹੁਤ। ਵਧੀਆ। ਜੀ
@SukhwinderSingh-wm1pd
@SukhwinderSingh-wm1pd 2 жыл бұрын
🙏
@AdilKhan-mi6oe
@AdilKhan-mi6oe 3 жыл бұрын
Sat naam Shiri waheguru ji 🙏🤲 awl Allah noor upaya kudrat k sub bandai☝️
@charanjitsingh6547
@charanjitsingh6547 7 ай бұрын
ਕਿਆ ਸਮਾ ਹੋਊ ਉਹੋ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਧੁੱਪ ਲੱਗੀ ਸੀ ਤੇ ਸੱਪ ਨੇ ਆ ਕੇ ਛਾਹ ਕੀਤੀ ਸੀ, ਹੁਣ ਦਾ ਸਮਾ ਤਾਂ ਬੱਸ ਸਭ ਪਾਖੰਡ ਆ
@veerpakkaur9525
@veerpakkaur9525 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤❤❤❤
@user-kx2cp1po4s
@user-kx2cp1po4s 5 жыл бұрын
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂਅ। 🙏🙏🙏
@GaganDeep-xs4ng
@GaganDeep-xs4ng 2 жыл бұрын
Waheguru ji mehar kro sab te dhan dhan baba nanak dev ji 🙏🙏🙏🙏
@user-bx8cn2ui5u
@user-bx8cn2ui5u 21 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khushikaushik9965
@khushikaushik9965 4 ай бұрын
ਵਾਹਿਗੁਰੂ ਜੀ ਸਾਰਿਆਂ ਨੂੰ ਪੁੱਤ ਦੀ ਦਾਤ ਬਖਸ਼ੇ 🙏🙏🙏🙏🙏
@karirandhawa6268
@karirandhawa6268 3 жыл бұрын
Jehra jehra Baba Nanak ji nu Manda ha ta ik like kardo
@varinderjitgillgillq9347
@varinderjitgillgillq9347 3 жыл бұрын
wahguru g mahar karo jasvir sandhu 👍👍👍👍👍
@khonyeleaglefergumedov9175
@khonyeleaglefergumedov9175 3 жыл бұрын
babe nanak nu koi ni mnda asl ch sab apniya lora layi krdey ne
@SukhwinderKaur-bl5qi
@SukhwinderKaur-bl5qi 3 ай бұрын
Tusi like vdaun lyi babe nanak de naam da istemal karde Oo.. Sharam nhi aundi
@Batth_likhari_pb_13
@Batth_likhari_pb_13 15 күн бұрын
@gaajbatth2519
@gaajbatth2519 5 жыл бұрын
ਇਸ ਬੰਦੇ ਤੋ ਏਹੀ ਉਮੀਦ ਸੀ ਵੀਤ ਵੀਰੇ ਕਮਾਲ ਤੇ ਪਵਿੱਤਰ ਤੇਰੀ ਲਿਖ਼ਤ ਭੈਣ ਨਾਨਕੀ ਕਹੇਂ ਵੀਰ ਦਾ ਨਾਨਕ ਰੱਖਣਾ ਨਾ 🙏
@rubalmultani3454
@rubalmultani3454 5 жыл бұрын
ਟਦਡਡਾਸਟਰੲਰੲੲੲੲੲਰੲੲੲੲੲੲੲੲੲੲਦਦੱੱਸਸਸਦਡਡਡਡਿਰਰੁਿੁਿੁੁ
@AvtarSingh-co4gq
@AvtarSingh-co4gq 5 жыл бұрын
Nice
@sukhmanpreetsingh7981
@sukhmanpreetsingh7981 5 жыл бұрын
waheguru
@rajjagtar4564
@rajjagtar4564 5 жыл бұрын
Nice
@sidhugamers5443
@sidhugamers5443 5 жыл бұрын
Gaaj Batth
@kakhwindersingh6054
@kakhwindersingh6054 6 ай бұрын
ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਮੇਹਰ ਕਰੋ ਜੀ ਆਪਣੇ ਕੰਮ ਤੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ 🙏🙏♥️♥️♥️♥️♥️🙏🙏🙏🙏🙏🙏🙏
@Jagtar_singh_samar
@Jagtar_singh_samar 3 ай бұрын
ਵਾਹਿਗੁਰੂ ਜੀ ਸਾਨੂੰ ਵੀਰਾਂ ਦੇਨਾ।
@jasvirharp1
@jasvirharp1 5 жыл бұрын
ਜਿੱਥੇ ਬਾਬੇ ਨਾਨਕ ਜਨਮ ਲਿਆ ਕਰਾ ਸਜਦਾ ਉਸ ਸਥਾਨ ਨੂੰ ਮੈ ਮੁਰਦਬਾਦ ਨੀ ਕਹਿ ਸਕਦਾ ਭੁੱਲਕੇ ਵੀ ਪਾਕਿਸਤਾਨ ਨੂੰ 👏 Waheguru ji
@multanistories8997
@multanistories8997 5 жыл бұрын
Sahi gall veer ji
@user-vt6dt5kn9t
@user-vt6dt5kn9t 5 жыл бұрын
Mrdabad kehn nu k9n kehnda vir
@tumai5421
@tumai5421 5 жыл бұрын
U ryt dear i salute u r think
@user-hg5zo7qp8m
@user-hg5zo7qp8m 5 жыл бұрын
Hnji veere shi gal a
@haryanacattlefeedbadsikrik6842
@haryanacattlefeedbadsikrik6842 5 жыл бұрын
kzfaq.info/get/bejne/p7tdqcqgqb_Ommg.html
@user-qq1jc3yz2n
@user-qq1jc3yz2n 4 жыл бұрын
ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ ਦਿਹਾੜੇ ਤੇ ਕੋਣ ਕੋਣ ਸੁਣਦਾ ਬਾਬੇਉ ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ 🙏🙏🙏🙏
@gurlalsinghgill1024
@gurlalsinghgill1024 4 жыл бұрын
Aapa fen nanik dev g de
@badshahsingh5930
@badshahsingh5930 4 жыл бұрын
Att aa song
@callofdutymobile1432
@callofdutymobile1432 4 жыл бұрын
waheguruji
@Gurwindersingh-ei4tj
@Gurwindersingh-ei4tj 4 жыл бұрын
Waheguru ji
@manidersingh984
@manidersingh984 4 жыл бұрын
Me
@RahulSingh-lz3qk
@RahulSingh-lz3qk 9 ай бұрын
Waheguru ji 🙏🏽 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@khushwinderkaur057
@khushwinderkaur057 9 ай бұрын
Feel this song (waheguru ji)❤🙏🏻
@vickypanjwani7961
@vickypanjwani7961 4 жыл бұрын
Sache patshah mera baba Nanak😘😘🙏❤
@waheguru5320
@waheguru5320 3 жыл бұрын
kzfaq.info/get/bejne/i9WpaJOAnNzXZqOo.htmlrskzfaq.info/get/bejne/i9WpaJOAnNzXZqOo.htmlrhhshssys
@labhpreetkundal2741
@labhpreetkundal2741 3 жыл бұрын
Satnam waheguru heart touching song 😭😭❤️
@sonukarma1873
@sonukarma1873 2 жыл бұрын
Beautiful song 🙏🙏🙏👍👍
@SukhwinderSingh-wm1pd
@SukhwinderSingh-wm1pd 2 жыл бұрын
Yes
@manpreetbuttar3640
@manpreetbuttar3640 11 ай бұрын
Really ❤❤ heart touching ❤❤Shabad....wmk 🙏🙏 VEET BALJIT....... millions blessings ❤😊
@VirenderSingh-bx9jp
@VirenderSingh-bx9jp 5 жыл бұрын
ਬਾਬਾ ਨਾਨਕ ਸਬ ਤੇ ਮਹਿਰ ਕਰੇ ਕੀਰਤ ਕਰੋ ਤੇ ਵੰਡ ਕੇ ਛਕੋ ਸਤਿਨਾਮ ਵਾਹਿਗੁਰ
@exploreindia595
@exploreindia595 2 жыл бұрын
I'm not understand Punjabi language but I watch every song because I Love ❤️ Waheguru..... Waheguru ji khalasa, waheguru ji ki Fateh
@bootasingh2461
@bootasingh2461 2 жыл бұрын
Waheguru ji 🙏🙏🌹🌹
@vipandeepsingh7345
@vipandeepsingh7345 2 жыл бұрын
ਵਾਹਿਗੁਰੂ ਜੀ🙏
@narinderuppal1375
@narinderuppal1375 2 жыл бұрын
May waheguru bless you jio🙏💝
@manreetgill4043
@manreetgill4043 2 жыл бұрын
Senorita vox woww
@BalkarSingh-vx6et
@BalkarSingh-vx6et 2 жыл бұрын
😍😍😍
@BaljitKaur-gg6os
@BaljitKaur-gg6os 9 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 👏❤️
@khushikaushik9965
@khushikaushik9965 10 ай бұрын
ਸਤਿਗੁਰੂ ਜੀ ਸਾਰਿਆਂ ਨੂੰ ਪੁੱਤ ਦੀ ਦਾਤ ਬਖਸ਼ੇ
@SaLL946
@SaLL946 5 жыл бұрын
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆ ਹੋਣ....
@mohindersingh7068
@mohindersingh7068 4 жыл бұрын
dil nu touch krn wala song, ji krda suni jaa bss
@waheguru5320
@waheguru5320 3 жыл бұрын
kzfaq.info/get/bejne/i9WpaJOAnNzXZqOo.htmlrskzfaq.info/get/bejne/i9WpaJOAnNzXZqOo.htmlrhhshssys
@AmandeepSingh-zo8uq
@AmandeepSingh-zo8uq 3 жыл бұрын
Sai kha vr
@jagtaarsingh3720
@jagtaarsingh3720 7 ай бұрын
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ,,,🎉🙏🙏👏👏🥰🥰🧁
@babbubabbu-wf3nl
@babbubabbu-wf3nl 6 ай бұрын
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਬਹੁਤ ਬਹੁਤ ਵਧਾਈਆਂ ji🎉
@reetdhillon7816
@reetdhillon7816 2 жыл бұрын
ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ 🙏♥️ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏♥️
@doabatalent7197
@doabatalent7197 Жыл бұрын
kzfaq.info/get/bejne/hZ1dhNVqz53ZaHk.html
@seeratkuar5004
@seeratkuar5004 4 жыл бұрын
Waheguru ji maher kario weheguru ji maher kario waheguru ji sab ji
@navpreetkaur55
@navpreetkaur55 Жыл бұрын
ਸਤਿਨਾਮ ਵਾਹਿਗੁਰੂ ਜੀ ਗੁਰੂ ਸੱਭ ਨੂੰ ਹਮੇਸ਼ਾ ਖੁਸ਼ ਰੱਖਣ
@harteggrewaltegigrewal932
@harteggrewaltegigrewal932 5 жыл бұрын
ਸੱਚ ਕਿਹਾ ਕਿਸੇ ਨੇ ਬੀ ਦੁਨੀਅਾ ਦੋ ਧਾਰੀ ਦਾਤੀ ਅਾ ੲਿਹਨਾ ਨੇ ਤਾਂ ਬਾਬਾ ਨਾਨਕ ਨੀ ਛੱਡਿਅਾ ੳੁਸ ਨੂੰ ਵੀ ਮਾੜਾ ਕਹਿ ਦਿੱਤਾ ਅੱਜ ੲਿਸ ਗੀਤ ਨੂੰ ਵੀ ਡਿਸਲਾੲੀਕ ਕਰਕੇ ਲੋਕਾ ਨੇ ਪ੍ਰਮਾਣ ਦੇ ਦਿੱਤਾ ਕਿ ਸਾਰੀ ਦੁਨੀਅਾ ਕਦੇ ਖੁਸ਼ ਨਹੀ ਹੁੰਦੀ ੲਿਹਨਾ ਲੋਕਾਂ ਤਾਂ ਮਾੜਾ ਕਹਿਣਾ ਹੀ ਕਹਿਣਾ ਵਾ ਕੁੱਝ ਮਰਜੀ ਕਰੀ ਜਾਵੋ।
@hardipsingh7691
@hardipsingh7691 5 жыл бұрын
Harteg Grewal Tegi Grewal Ji,I'm totally agree with you.
@GLOBALSANJHTVCHANNEL
@GLOBALSANJHTVCHANNEL 5 жыл бұрын
kzfaq.info/get/bejne/osqka7ReqdWylGw.html
@k1singh730
@k1singh730 5 жыл бұрын
ੴ ਸਾਰੇ ਵੀਰਾਂ ਭੇਣਾਂ ਨੂ ਗੁਰੂਪੁਰਬ ਦੀਆ ਲੱਖ ਲੱਖ ਵਦਾਈਆਂ
@RajvinderChand
@RajvinderChand Күн бұрын
Sachi sukoon aa ess vani ch ❤❤❤❤
@avtaarsinghsonu9550
@avtaarsinghsonu9550 7 ай бұрын
ਬੀਤ ਬਲਜੀਤ ਵੀਰ ਨੇ ਬਹੁਤ ਵਧੀਆ ਸ਼ਬਦ ਗਾਇਆ ਸ਼ਬਦ ਸੁਣ ਕੇ ਰੂਹ ਖੁਸ਼ ਹੋ ਗਈ
@raviravinder5326
@raviravinder5326 5 жыл бұрын
ਦਿਲ ਨੂੰ ਛੂਹ ਜਾਣ ਵਾਲਾ ਗੀਤ, ਵਾਹਿਗੁਰੂ ਜੀ 🙏🙏
@RanjeetSingh-jp1ec
@RanjeetSingh-jp1ec 4 жыл бұрын
Hngi
@KhanSaab-kf4dh
@KhanSaab-kf4dh 4 жыл бұрын
Nice aaa y
@navusingh1065
@navusingh1065 3 жыл бұрын
Waheguru ji
@sunysingh7101
@sunysingh7101 3 жыл бұрын
@@RanjeetSingh-jp1ec aàaàa
@user-bo2sh9lx1v
@user-bo2sh9lx1v 2 жыл бұрын
Hanji
@sardarji10punjab28
@sardarji10punjab28 3 жыл бұрын
ਪੀਰਾਂ ਦਾ ਪੀਰ, ਉੱਚ ਦਾ ਪੀਰ,ਦੀਨ ਦੂਨੀ ਦਾ ਪਾਤਸ਼ਾਹ,ਦੀਨ ਦੂਨੀ ਦਾ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ।
@waheguru5320
@waheguru5320 3 жыл бұрын
kzfaq.info/get/bejne/i9WpaJOAnNzXZqOo.htmlrskzfaq.info/get/bejne/i9WpaJOAnNzXZqOo.htmlrhhshssyshshsywyewyw7s7e7e
@ravinderrandhawa6914
@ravinderrandhawa6914 3 жыл бұрын
Waheguru ji🙏🙏❣️
@sahilpreetsingh949
@sahilpreetsingh949 3 жыл бұрын
@@waheguru5320 f fs,
@sahilpreetsingh949
@sahilpreetsingh949 3 жыл бұрын
@@ravinderrandhawa6914 x#
@SatnamSingh-bw5nb
@SatnamSingh-bw5nb 3 жыл бұрын
🙏Satnam sari wahaguru ji 🙏
Mera Baba Nanak I Guru Nanak Bhajans I RAVINDER GREWAL I Full Audio Songs Juke Box
40:06
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 4,5 МЛН
Please be kind🙏
00:34
ISSEI / いっせい
Рет қаралды 115 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,3 МЛН
Dildora Niyozova - Bala-bala (Official Music Video)
4:37
Dildora Niyozova
Рет қаралды 6 МЛН
Bakr & Бегиш | TYTYN
3:08
Bakr
Рет қаралды 547 М.
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 371 М.
DAKELOT - ROZALINA [M/V]
3:15
DAKELOT
Рет қаралды 240 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 132 М.
Ozoda - JAVOHIR ( Official Music Video )
6:37
Ozoda
Рет қаралды 3,8 МЛН