ਭਖ ਗਿਆ ਮਾਹੌਲ ! ਪਹੁੰਚਿਆ ਮਾਮਲਾ ਹਾਈਕੋਰਟ ! ਹੋਣਗੇ ਰਿਹਾਅ ਅੰਮ੍ਰਿਤਪਾਲ? Punjab Television

  Рет қаралды 36,660

Punjab Television

Punjab Television

26 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 164
@KaramjitSingh-ni1qu
@KaramjitSingh-ni1qu 23 күн бұрын
ਖਡੂਰ ਸਾਹਿਬ ਵਾਲੇਉ ਭਾਈ ਅਮਿਰਤਪਾਲ ਸਿੰਘ ਨੂੰ ਵੋਟ ਪਾ ਕੇ ਉਲਾਬਾ ਲਾ ਦਿਉ ਬਠਿੰਡੇ ਵਾਲੇਉ ਲੱਖੇ ਸਿਧਾਨਾ ਨੂੰ ਵੋਟ ਪਾ ਕੇ ਉਲਾਬਾ ਲਾ ਦਿਉ
@pargatsingh-nf8zm
@pargatsingh-nf8zm 23 күн бұрын
ਰੰਧਾਵਾ ਜੀ ਪ੍ਰਚਾਰ ਲਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਆਉਣ ਦੀ ਲੋੜ ਨਹੀ ਨਾ ਆਉਣ ਨਾਲ ਵੋਟਾ ਜਿਆਦਾ ਪੈਣਗੀਆ ਕੇਜ਼ਰੀਵਾਲ ਨਾਲੋ ਅੰਮ੍ਰਿਤਪਾਲ ਦਾ ਕੇਸ ਛੋਟਾ ਹੈ ਐੱਨਐੱਸਏ ਲਗੀ ਹੈ ਕੇਜ਼ਰੀਵਾਲ ਤੇ ਰਿਸ਼ਵਤ ਦਾ ਕੇਸ ਹੈ ਅੰਮ੍ਰਿਤਪਾਲ ਦੇ ਨਾਲ ਨੌਜਵਾਨ ਜਿਆਦਾ ਹਨ ਅੰਮ੍ਰਿਤਪਾਲ ਦੇ ਕਵਰੇਜ ਕੈਂਡੀਡੇਟ ਲਈ ਬੀਬੀ ਖਾਲੜਾ ਨੂੰ ਰੱਖਣਾ ਚਾਹੀਦਾ ਹੈ
@charanjitsinghsuman3190
@charanjitsinghsuman3190 23 күн бұрын
😊
@ASTeer1699
@ASTeer1699 23 күн бұрын
Right 22 par yaad rakhna Indian state ki hai te legal process jida marji Sikh against vart sakde te vart v rahe.
@deepbrar.
@deepbrar. 23 күн бұрын
ਮੈਡਮ_ ਇੱਕ ਬਾਂਹ ਓੁੱਪਰ ਚੱਕ ਕੇ ਕੀ ਬਣ ਸਕਦਾ ਆ ਬੱਚਾ _ ਜੀ ਸ਼ਕਤੀਮਾਨ ਮੈਡਮ _ ਜੇ ਦੋਵੇ ਬਾਹਾਂ ਓੁੱਪਰ ਹੋਣ *ਬੱਚਾ _ ਜੀ ਵਿਰਸਾ ਸਿੰਘ ਵਲਟੋਹਾ*
@jasvirsinghjasvirsingh8414
@jasvirsinghjasvirsingh8414 23 күн бұрын
ਞਿਰਸਾ ਸਿੰਘ ਞਲਟੋਹਾ ਪਿੱਛੇ ਨਹੀ ਹੱਟਣਗੇ। ਸਗੋ ਞਡੇ ਫਰਕ ਨਾਲ ਹਾਰ ਕੇ। ਘਰ ਬੈਠਣਗੇ।
@user-xv6ix5kl6b
@user-xv6ix5kl6b 23 күн бұрын
ਸੁਖਬੀਰ ਵਲਟੋਹੇ ਨੂੰ ਨਹੀਂ ਬੈਠਣ ਦੇਵੇਗਾ ਕਿਉਂਕਿ ਸੁਖਬੀਰ ਭਾਜਪਾ ਨੂੰ ਜਿਤਾਉਣਾ ਚਾਹੁੰਦਾ
@BittuSingh-fk2je
@BittuSingh-fk2je 23 күн бұрын
ਅਮ੍ਰਿਤਪਾਲ ਸਿੰਘ ਜਿੱਤਣਗੇ ਜੀ।
@pargatsingh-nf8zm
@pargatsingh-nf8zm 23 күн бұрын
ਰੰਧਾਵਾ ਜੀ ਅਣਪਛਾਤੀਆ ਲਾਸਾ ਦਾ ਹੁਣ ਕੁਜ ਨਹੀ ਹੋਣਾ ਉੱਚ ਪਧਰੀ ਜਾਚ ਹੋਣੀ ਚਾਹੀਦੀ ਹੈ ਨਿਜ਼ਰ ਕੇਸ ਬਾਰੇ ਕਨੇਡਾ ਕੋਲ ਹੋ ਸਕਦਾ ਠੋਸ ਸਾਬੂਤ ਹੋਵੇ ਉਹ ਸਾਡੇ ਦੇਸ਼ ਵਾਂਗੂ ਰੌਲਾ ਨਹੀ ਪਉਦੇ ਕਾਰਵਾਈ ਕਰਦੇ ਹਨ ਇਹਨਾਂ ਮੁਲਕਾ ਵਿਚ ਪੂਰੀ ਖੁਲ੍ਹ ਹੈ ਜੋ ਮਰਜ਼ੀ ਆਜ਼ਾਦੀ ਦੀ ਗੱਲ ਕਰ ਸਕਦੇ ਹਨ ਅਸੀ ਗੁਲਾਮ ਰਹੇ ਹਾ ਸਾਡੀ ਸੋਚ ਅਜੇ ਏਡੀ ਨਹੀ ਹੈ ਬੰਦੀ ਸਿੰਘ ਸਰਕਾਰ ਨੂੰ ਰਿਹਾਅ ਕਰ ਦੇਣੇ ਚੀਹੀਦੇ ਹਨ ਉਹ ਕੁਜ ਨਹੀ ਕਰ ਸਕਦੇ ਸਰਕਾਰ ਨੂੰ ਵਡਾ ਦਿਲ ਕਰਨਾ ਚਾਹੀਦਾ ਹੈ ਪਰ ਅਕਾਲੀ ਹੀ ਰਿਹਾਅ ਨਹੀ ਹੋਣ ਦੇਣਾ ਚਾਹੁਦੇ ਇਸੇ ਪਰ ਵੋਟਾ ਲੈ ਰਹੇ ਹਨ ਸਿਆਸੀ ਪਾਰਟੀਆ ਨੇ ਕੁਜ ਨਹੀ ਕਰਨਾ ਲੋਕ ਲਹਿਰ ਪੈਦਾ ਕਰਕੇ ਹੀ ਮਸਲੇ ਹੱਲ ਕਰਵਾਏ ਜਾ ਸਕਦੇ ਹਨ ਅਕਾਲੀ ਜੇ ਚਹੁਦੇ ਤਾ ਬੰਦੀ ਸਿੰਘ ਕਦੇ ਦੇ ਰਿਹਾ ਹੋਏ ਹੁੰਦੇ
@amritgill8655
@amritgill8655 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤
@nishangill4379
@nishangill4379 23 күн бұрын
ਵਲਟੋਹਾ ਤਾਂ ਰਹਿਆਂ ਈ ਸਿੱਖਾਂ ਦਾ ਗਦਾਰ ਵਾ ਦੱਲਾ ਸਿਰੇ ਦਾ
@harmailsingh283
@harmailsingh283 23 күн бұрын
ਸਰਕਾਰੀ ਅੱਤਵਾਦ ਸੀ ਜੋ ਸਰਕਾਰ ਤੇ ਪਲੀਸ ਮਿਲਕੇ ਕੀਤਾ ਸੀ
@RamSingh-en6bo
@RamSingh-en6bo 23 күн бұрын
ਯਾਰੀ।ਵਲਟੋਹੇ।ਗਦਾਰ।ਦੀ।ਬੀ।ਜੇ।ਪੀ।ਨਾਲ।ਕਹਿਣਾ।ਦੂਜਿਆਂ।ਨੂੰ
@gurpejsingh5784
@gurpejsingh5784 23 күн бұрын
ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ
@sssatnam4
@sssatnam4 23 күн бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ ਪਹਿਲਾਂ ਹੀ ਧੱਕਾ ਹੋਇਆ ਆ ਜੇ ਹੁਣ ਉਹਨਾਂ ਨੂੰ ਚੋਣ ਲੜ੍ਹਣ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਹੋਰ ਵੀ ਜਿਆਦਾ ਧੱਕਾ ਹੋਏ ਗਾ
@learnbiowitharsh3364
@learnbiowitharsh3364 23 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 3:22
@Harjeetkaur-
@Harjeetkaur- 23 күн бұрын
ਸਹੀ ਕਿਹਾ ਤੁਸੀਂ
@sssatnam4
@sssatnam4 23 күн бұрын
ਅੱਜਕਲ ਪੱਤਰਕਾਰੀ ਦਾ ਮਿਆਰ ਪਾਣੀ ਦੇ ਲੈਵਲ ਤੋਂ ਵੀ ਨੀਵਾਂ ਚਲਿਆ ਗਿਆ
@Sukhpalsingh-xf8bn
@Sukhpalsingh-xf8bn 23 күн бұрын
ਜੇ ਸਰਕਾਰ ਧੱਕੇ ਨਾਲ ਭਾਈ ਸਾਹਿਬ ਦੇ ਕਾਗਜ ਖਾਰਜ ਕਰ ਦਿੰਦੀ ਐ, ਤਾਂ ਸੰਗਤਾਂ ਨੂੰ ਬੀਬੀ ਖਾਲੜਾ ਨੂੰ ਕਾਗਜ਼ ਭਰਨ ਲਈ ਬੇਨਤੀ ਕਰਨੀ ਚਾਹੀਦੀ ਹੈ
@gurpejsingh5784
@gurpejsingh5784 23 күн бұрын
ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤ Apna Punjab News
@gurdashansingh9302
@gurdashansingh9302 23 күн бұрын
ਵੋਟਾਂ ਰਾਹੀ ਲੜਾਈ ਤੇ ਦਿੱਲੀ ਨਾਲ ਹੋ ਰਹੀ ਹੈ ਵਲਟੋਹਾ ਤੇ ਦਿੱਲੀ ਨੂੰ ਖੁਸ਼ ਕਰਨ ਵਾਸਤੇ ਟੰਗਾਂ ਅੜਾ ਰਿਹਾ।
@BittuSingh-fk2je
@BittuSingh-fk2je 23 күн бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@harbhajanjandiala8724
@harbhajanjandiala8724 23 күн бұрын
ਇਸਦਾ ਮਤਲਬ ਸਾਫ ਹੈ ਕਿ ਅਕਾਲੀ ਦਲ ਵੀ ਕੰਮ ਦਾ ਨਹੀ ਰਿਹਾ ਜਿਸ ਕਰਕੇ ਸਟੇਟ ਨੇ ਇਹਨਾ ਨੂੰ ਗਲੋ ਲਾਹ ਦਿੱਤਾ ਹੈ
@jeetdhindsa6784
@jeetdhindsa6784 23 күн бұрын
ਮੋਦੀ ਤੋਂ ਤਾਂ ਅੱਜ ਤੱਕ ਕਿਸੇ ਸਵਾਲ ਪੁੱਛਿਆ ਨੀ
@jigardeep3590
@jigardeep3590 23 күн бұрын
ਵੀਰ ਜੀ ਸੰਵਿਧਾਨ ਸਿਰਫ਼ ਸਹੁੰ ਚੁੱਕਣ ਲਈ ਰਹਿ ਗਿਆ ਕੀ ਇਹ ਸਾਰੇ ਸੰਵਿਧਾਨ ਦੀ ਉਲ਼ੰਘਣਾ ਨਹੀਂ ਕਰਦੇ
@BittuSingh-fk2je
@BittuSingh-fk2je 23 күн бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
@user-xv6ix5kl6b
@user-xv6ix5kl6b 23 күн бұрын
ਥੋੜੀ ਜਿਹੀ ਨਵਜੋਤ ਸਿੰਘ ਸਿੱਧੂ ਨਾਲ ਹਮਦਰਦੀ ਦੀ ਕਿਉਂਕਿ ਉਨ੍ਹਾਂ ਦੀ ਬਹੁਤ ਬਿਮਾਰ ਹੈ ਇਸ ਕਰਕੇ ਪ੍ਰਚਾਰ ਨਹੀਂ ਕਰ ਰਿਹਾ
@BittuSingh-fk2je
@BittuSingh-fk2je 23 күн бұрын
Next P M Rahul Gandhi ji,ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।
@harbhajanjandiala8724
@harbhajanjandiala8724 23 күн бұрын
ਵਿਰਸਾ ਵਲਟੋਹਾ ਵੀ ਤਾ ਉਸ ਅਕਾਲੀ ਦਲ ਵਲੋ ਹੀ ਚੋਣ ਲੱੜ ਰਿਹਾ ਹੈ ਜਿਸਨੇ ਸੰਵਿਧਾਨ ਦੀਆ ਕਾਪੀਆ ਅੱਗ ਲਾਕੇ ਸਾੜੀਆ ਸਨ ਕੀ ਅਕਾਲੀ ਦਲ ਇਸ ਦੋਸ ਤੋਂ ਮੁਕਤ ਹੈ
@rinkumanohar-un7ed
@rinkumanohar-un7ed 23 күн бұрын
o bhau asi kisay di sachi gal sahi nahi manday te dujay di galat gal v sahi kehnday aa kinay doglay ho gaye aa asal vich asi punjabi (sanjha punjab )doglay aa kisay muslim mna ne kiha si name yaad nai savidhan nahi ik dhara sadi si
@user-dp2eh4pv3d
@user-dp2eh4pv3d 23 күн бұрын
ਸਿਰਫ ਧਾਰਾ 25 ਸਾੜੀ ਸੀ ,ਜਿਸ ਵਿਚ ਸਿੱਖ ਨੂੰ ਹਿੰਦੂ ਦਾ ਅੰਗ ਲਿਖਿਆ
@gurpejsingh5784
@gurpejsingh5784 23 күн бұрын
❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤
@user-yh5is5gt7s
@user-yh5is5gt7s 23 күн бұрын
ਹਮੀਰ ਸਿੰਘ ਜੀ ਤੁਸੀਂ ਮੇਰਾ ਕਰੜੀ ਵਾਲਾ ਉਲਾਂਭਾ ਲਾਹ ਦਿੱਤਾ ‌। ਧੰਨਵਾਦ
@gurmailsingh994
@gurmailsingh994 23 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@harjinderkaur3978
@harjinderkaur3978 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@baldevmankoo1049
@baldevmankoo1049 23 күн бұрын
ਹਮੀਰ ਸਿੰਘ ਜੀ ਸੁਆਦ ਨਹੀਂ ਆਇਆ ਤੁਸੀਂ ਕਹਿੰਦੇ ਹੋ ਕਿ ਸਿੱਖ ਸੰਘਰਸੀ ਪੰਜਾਬ ਵਿੱਚ ਆ ਕੇ ਕਰਨ ਤੇ ਗ਼ਦਰੀ ਬਾਬਿਆਂ ਵਾਂਗ ਸ਼ਹੀਦ ਹੋ ਜਾਣ ਕੀ ਤੁਸੀਂ ਦਿਮਾਗੀ ਤੌਰ ਤੇ ਸਹੀ ਹੋ? ਜਦ ਮੋਦੀ, ਰਾਜ ਨਾਥ ਤੇ ਡੋਵਾਲ ਸਪਸ਼ਟ ਤੋਰ ਤੇ ਕਹਿ ਹਨ ਕੀ ਦੁਸ਼ਮਣ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਘੁਸ ਕੇ ਮਾਰਾਂ ਗੈ। ਹਾਲੇ ਵੀ ਕੋਈ ਸ਼ੱਕ? ਸਾਂਰੀ ਦੁਨੀਆਂ ਵਿੱਚ ਭਾਰਤ ਦੀ ਥੂ ਥੂ ਹੋ ਰਹੀ ਹੈ।
@JoyfulSandcastle-cf7gg
@JoyfulSandcastle-cf7gg 23 күн бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆਂ ਨਾਲ ਸਾਕਾ ਨੀਲਾ ਤਾਰਾ ਸਮੇਂ ਸ਼ਹੀਦ ਹੋਏ ਜ਼ਿਆਦਾਤਰ ਸਿੰਘ ਦਮਦਮੀ ਟਕਸਾਲ ਨਾਲ ਸੰਬੰਧਤ ਸਨ। AISSF ਨਾਲ ਸੰਬੰਧਤ ਜ਼ਿਆਦਾਤਰ ਆਗੂ ਲਾਲਸਾਵਾਦੀ ਸਨ ਅਤੇ ਉਹ ਕੋਮ ਵਾਸਤੇ ਕੁਰਬਾਨੀ ਦੇਣ ਦੀ ਬਜਾਏ ਗ੍ਰਿਫਤਾਰ ਹੋ ਗਏ ਅਤੇ ਹੁਣ ਉਹ ਪੰਜਾਬ ਦੇ ਰਾਜਨੀਤਕ ਪਲੇਟਫ਼ਾਰਮ ਤੇ ਬੁੱਲੇ ਲੁੱਟ ਰਹੇ ਹਨ।
@tejasingh8330
@tejasingh8330 23 күн бұрын
Good
@BittuSingh-fk2je
@BittuSingh-fk2je 23 күн бұрын
ਸੁਖਪਾਲ ਸਿੰਘ ਖਹਿਰਾ ਵਰਗੇ ਸੂਝਵਾਨ ਤੇ ਗੈਰਤਮੰਦ ਪੁੱਤ ਘਰ ਘਰ ਨਹੀਂ ਜੰਮਦੇ ਜੀ।
@RamcharanSingh-cu7fk
@RamcharanSingh-cu7fk 23 күн бұрын
ਸਤਿ ਸ਼੍ਰੀ ਅਕਾਲ ਜੀ ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਪ੍ਰਮਾਤਮਾ ਲੰਬੀ ਉਮਰ ਅਤੇ ਚੜ੍ਹਦੀਕਲਾ ਬਖਸ਼ਣ ਧੰਨਵਾਦ
@BittuSingh-fk2je
@BittuSingh-fk2je 23 күн бұрын
Right information
@Ranjeetdaliwal-kz2nc
@Ranjeetdaliwal-kz2nc 23 күн бұрын
ਬੀਜੇਪੀ ਨੇ ਤਾਂ ਮੋਦੀ ਦੀਆਂ ਗਰੰਟੀ ਵਿੱਚ ਵੀ ਕਿਸਾਨਾਂ ਦੇ ਮਸਲਿਆਂ ਨੂੰ ਵੀ ਅਣਗੌਲਿਆ ਗਿਆ ਹੈ।
@Sukhpalsingh-xf8bn
@Sukhpalsingh-xf8bn 23 күн бұрын
ਇਸ ਪੱਤਰਕਾਰ ਦਾ ਵਾਹ ਨਹੀਂਂ ਪਿਆ ਭਾਈ ਅੰਮ੍ਰਿਤਪਾਲ ਸਿੰਘ ਨਾਲ।ਭਾਈ ਅੰਮ੍ਰਿਤਪਾਲ ਸਿੰਘ ਜੀ ਕੋਈ ਪੱਤਰਕਾਰ ਜਾਂ ਵਲਟੋਹਾ ਵਰਗੇ ਤਾਂ ਕੀ ਹਰ ਕਿਸੇ ਪ੍ਰੋੜ੍ਹ ਵਿਦਵਾਨ ਦਾ ਵੀ ਜਵਾਬ ਦੇਣ ਦੇ ਸਮਰੱਥ ਹਨ।
@balwindercheema5147
@balwindercheema5147 23 күн бұрын
ਜੈ ਕਾਲੀ ਦਲ ਸੰਵਿਧਾਨ ਦੀਆਂ ਕਾਪੀਆਂ ਪਾੜ ਕਿ ਚੋਣ ਲੜ ਸਕਦਾ ਤਾਂ ਇਹ ਕਿਉਂ ਨਿ
@punjjaabdesh8659
@punjjaabdesh8659 23 күн бұрын
👍👍🙏🙏
@BittuSingh-fk2je
@BittuSingh-fk2je 23 күн бұрын
Very good discussion
@harpreetsinghthind2816
@harpreetsinghthind2816 23 күн бұрын
🙏🙏ਵਾਹਿਗੁਰੂ
@balwantsinghdhadda2644
@balwantsinghdhadda2644 23 күн бұрын
Very nice information Randhawa Ji
@user-jb5bs9oy9e
@user-jb5bs9oy9e 23 күн бұрын
ਵਲਟੋਹਾ ਨੂੰ ਕਹਿ ਦਿਓ ਕਿ ਜ਼ਿੰਦਗੀ ਵਿਚ ਕੋਈ ਬੰਦਿਆਂ ਵਾਲਾ ਕੰਮ ਕਰ ਲੈ।
@BittuSingh-fk2je
@BittuSingh-fk2je 23 күн бұрын
Sardar hamir Singh Ji is a very nice and extra intelligent journalist.
@user-dz2cs1fc2p
@user-dz2cs1fc2p 23 күн бұрын
Very good and honest lecture, very informative.
@sardardalwindersinghmand9523
@sardardalwindersinghmand9523 23 күн бұрын
ਲਾਈਕ ਨੰਬਰ 225
@surjeetsingh8809
@surjeetsingh8809 23 күн бұрын
👍👍👌👌
@BittuSingh-fk2je
@BittuSingh-fk2je 23 күн бұрын
ਜਸਵੰਤ ਸਿੰਘ ਖਾਲੜਾ ਜੀ ਵਰਗੇ ਸੂਝਵਾਨ ਤੇ ਗੈਰਤਮੰਦ ਇਨਸਾਨ ਵੀ ਸਾਡੀ ਕੌਮ ਵਿੱਚ ਪੈਦਾ ਹੋਏ ਸੀ।
@BittuSingh-fk2je
@BittuSingh-fk2je 23 күн бұрын
Very nice program
@jagjitsingh5212
@jagjitsingh5212 23 күн бұрын
Good news and views thanks Randhawa saab and Hamir saab 🙏🏻 🙏🏻👌👌👍👍✌️💯
@user-gd9pp9hy2r
@user-gd9pp9hy2r 23 күн бұрын
SSA Harjinder Singh Randhawa and S.Hameer Singh Jio 💚🙏🙏 From Advocate GS Khaira Ldh 👍👌👌☝️☝️☝️☝️✍️✍️✍️✍️💯
@JaideepSingh-xy8di
@JaideepSingh-xy8di 23 күн бұрын
🙏🙏
@harnekmalhans7783
@harnekmalhans7783 23 күн бұрын
Punjabis should vote for right sincere mature candidates Hot headed should remember the worst time of punjab Why it came Sat Sri Akal Randhawa Sahib S Hamir Singhji
@BittuSingh-fk2je
@BittuSingh-fk2je 23 күн бұрын
ਸਤਿ ਸ੍ਰੀ ਆਕਾਲ ਜੀ।
@jogindersingh-eb2jk
@jogindersingh-eb2jk 23 күн бұрын
Bibi Khalra jee should be alternative candidate if s Amritpal Singh is unable to contest
@manjeetkaur7763
@manjeetkaur7763 23 күн бұрын
ਵਾਹੇ ਗੁਰੂ ਜੀ🙏🙏
@palwindersingh1252
@palwindersingh1252 23 күн бұрын
ਅਮਰਤਪਾਲ ਦੇ ਮੰਮੀ ਜਾਂ ਡੈਡੀ ਵੀ ਲੜ ਸਕਦੇ
@KewalKrishan-le5us
@KewalKrishan-le5us 23 күн бұрын
SSA Hamir Singh ji
@navjotsinghsandhu6096
@navjotsinghsandhu6096 23 күн бұрын
Harmeet Singh asi khadoor sahib vich date hoye aa. Aun deyo valtohe de swaal jwaab v asi deyaan ge. Atey valtoha v tyaar rahe saade swaala de jwaab den layi. Dholki khadkaun ton lae k high speed gaddiyaa da safar kidda teh kita.
@harnekmalhans7783
@harnekmalhans7783 23 күн бұрын
Sometimes emotional decisions prove very dangerous
@jarnailsingh9949
@jarnailsingh9949 23 күн бұрын
34457th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@ravinderravi8257
@ravinderravi8257 23 күн бұрын
ਪੰਜਾਬ ਸਰਕਾਰ ਇਸਤੇ ਵੀਵਿਚਾਰ ਕਰੇ ਅਗਰ ਕੇਜਰੀਵਾਲ ਲਈ ਇੰਨਾ ਕੁਝ ਕੀਤਾ ਜਾਦਾ ਹੈ ਤਾਂ ਇਥੇ ਇੰਝ ਸਵਾਲ ਕਿਉ ਖੜੇ ਕੀਤੇ ਜਾਦੇ ਹਨ
@princesingh560
@princesingh560 23 күн бұрын
Mrs Khalra may contest if Amritpal did not allow to contest
@PremPal-rg7jx
@PremPal-rg7jx 23 күн бұрын
Randhawa ji and Hamir Singh ji sat shri akal ji
@BittuSingh-fk2je
@BittuSingh-fk2je 23 күн бұрын
Sukhpal singh khaira ji is a number of one honest and great leader.
@gurpejsingh5784
@gurpejsingh5784 23 күн бұрын
❤PLEASE VOTE SUPPORT AND ELECT TO ALL BANDHI SINGH❤
@rajsidhu7169
@rajsidhu7169 23 күн бұрын
Valtoha Gadarr
@pappibinner2855
@pappibinner2855 23 күн бұрын
ਦਿੱਲੀ ਦੀਆਂ ਖੇਡਾਂ ਭੋਲੇ ਭਾਲੇ ਲੋਕਾਂ ਦੇ ਸਮਝ ਨਹੀਂ ਆਉਂਦੀਆਂ
@RaviSharma-xo3ws
@RaviSharma-xo3ws 23 күн бұрын
More ads than contents. First time feeling frustrated with frequent ads intrusions and interruptions.
@kulbhushansingh6595
@kulbhushansingh6595 23 күн бұрын
Bilkul oh kala dour hi c kyonki jadon kise ek community de log buses vichon kad kad mare Jaan oh kala dour hi c te hon Amritpal nu Kai Logan jis tarah importance diti hoi hai ajehe log ohi kale dour nu sadda de rahe ne par bhugtana ta sare punjabian nu hi paina hai challo wekho kini kaamyaabi mildi hai
@SurinderSingh-wd6xw
@SurinderSingh-wd6xw 23 күн бұрын
Lagd
@tasbirsingh3498
@tasbirsingh3498 23 күн бұрын
Total discusssion against amritpal singh . Valtoha favour discuss.
@omparkashyadav8997
@omparkashyadav8997 23 күн бұрын
Nice
@jagdishssaini
@jagdishssaini 23 күн бұрын
Hun SGPC sikhi da ਪ੍ਰਚਾਰ ਛੱਡ ਕੇ ਸੰਘੀ neta Jo MP bn k BJP ja sakda ਸ੍ਰੀ ਅੰਮ੍ਰਿਤਸਰ te ਸ੍ਰੀ ਖਡੂਰ ਸਾਹਿਬ
@angrejsingh-zk5lj
@angrejsingh-zk5lj 23 күн бұрын
🙏🙏👍
@user-nt3vl3ue2l
@user-nt3vl3ue2l 23 күн бұрын
Lakha sidhana jindabaad
@SurinderSingh-wd6xw
@SurinderSingh-wd6xw 23 күн бұрын
Lagda h five eyes thik Kah rahi h, kion ki us ghatna to bad targate killing band jihi ho gaee h.es to Matlab kuj vi niklda h?
@malkitsingh-vs9zn
@malkitsingh-vs9zn 23 күн бұрын
Last. Ik. Month to. Rajeev Bhaskar. And. Inderprret Singh ji nahi. Aa. Rahe. Show. Bahut fikar. Pai Gaya hai bahut. Muskil naal Manpreet. To baad show thoda set hoyeaa c
@surjitsingh1649
@surjitsingh1649 23 күн бұрын
Amrit pal ki koi खासियत
@gillpower
@gillpower 23 күн бұрын
No need to ask Valtoha to step down, he will know his fate himself.
@gurpejsingh5784
@gurpejsingh5784 23 күн бұрын
❤Debate ❤ ❤ਪੰਥ ਦਾ ਦੁਸ਼ਮਣ ਕੌਣ? ❤ ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?
@user-km5uz5ro1c
@user-km5uz5ro1c 23 күн бұрын
❤️❤️❤️❤️
@user-jw4nc9lf2o
@user-jw4nc9lf2o 23 күн бұрын
ਸਰਦਾਰ HAMIR SINGH KNOW VERY WELL THAT ALL. MOVEMENTS PLAYED BY AGENCIES. so for in punjab .so it is.also.part.of playing this time. Peoples. Have not knowledge of.past Peoples are emotional .Majha totally destroyed in.past So please forgive the Majha .es.nu.aapne ਖੇਤਰ ਵਿੱਚ election larni ਚਾਹੀਦਾ ਹੈ ਏਥੇ ki rukhian ਤਰਨਤਾਰਨ ਕਿਉਂ target. Hai.
@chandertyagi7726
@chandertyagi7726 23 күн бұрын
😊
@lifeofanoldmanbyrambakshi4615
@lifeofanoldmanbyrambakshi4615 23 күн бұрын
But sir very simple question is if he said he is not an Indian then how he can fight election in india.ultimatly he has to follow Indian constitution.. people will ask and he can't answer.
@ranjodhdhaliwal4001
@ranjodhdhaliwal4001 23 күн бұрын
Bhi Amrit pal Singh Khalsa zindabad
@sukhjeetkot2770
@sukhjeetkot2770 24 күн бұрын
❤❤
@user-6132
@user-6132 23 күн бұрын
ek gal tan he ke tuhadi camred soch wale lokan ne kadi vi punjab te sikh kaum da sath nai dita
@jogindersingh-eb2jk
@jogindersingh-eb2jk 23 күн бұрын
Comments and observations of judge Sab of Supreme Court are important but without bail application how bail can be granted as Kejriwal has not followed the process
@colpremnathbawa9981
@colpremnathbawa9981 23 күн бұрын
USA , china , Canada and Pakistan want Modi to go due to neutral and dynamic foreign policy adopted by present govt.
@jugsingh2006
@jugsingh2006 23 күн бұрын
US block nal milay ne.Russia nu pichhe keeta gya.Defence materials bought from US group,still neutral.Attempt to become another pole of international diplomacy.
@dharamsingh4280
@dharamsingh4280 23 күн бұрын
Amrit pal jindabad
@LakhwinderSingh-tp8oy
@LakhwinderSingh-tp8oy 24 күн бұрын
ਸਤਿ ਸ੍ਰੀ ਆਕਾਲ ਜੀ।❤❤
@GurjeetSingh-yt4kj
@GurjeetSingh-yt4kj 22 күн бұрын
Hanji. Veir. Ji. Jo. Banda. Amritpal. Bara Sawdhan. Die. Gall. Karda. Ha. Ki. US. Nu. Ah. Nahi. Pata. K. Amritpal. JaLl. Vich. Ha. Ah. Jo. V. Sawdhan.2. Pitda. Han. Ah. Gall. Tan. Karda. J. Amritpal. JaLl. Vich. Na. Hunda. Hanji. Oh. Bahar. Hunda. Koi. US. TA. Casa. Na. Hunda. Tan. Oh. LAKSAN. Karda. Farr. Ah. Swall. Karna. Banda. C. Par. Hun. Nahi. Ah. Gall. Nu. Khud. Scho. US. Nu. Sawdhan. Wart. Ka. Hi. Andar. Dita. TA. Hun. Sawdhan. Nu. Wart. K. Hi. Bahar. Au.
@rameshsalgotra5491
@rameshsalgotra5491 23 күн бұрын
India does not need Canadian investment. India has large market, every country is ready to invest in India. India, China and Russia should form a block to face USA and Canada.
@sharmatenthouse1848
@sharmatenthouse1848 23 күн бұрын
Hamir Singh Randhawa by sat shri akal
@ASTeer1699
@ASTeer1699 23 күн бұрын
22 Sat Sri Akaal hunda
@SurinderSingh-og4us
@SurinderSingh-og4us 23 күн бұрын
Waheguru waheguru Ji ❤❤
@dupindersinghgill5824
@dupindersinghgill5824 23 күн бұрын
🙏🏻🌳🌴🌹🌷🌹🌴🌳🙏
@balrajsandhu6161
@balrajsandhu6161 23 күн бұрын
🌷🙏🌷🌷🌷
@NarinderSingh-cm6dl
@NarinderSingh-cm6dl 23 күн бұрын
Rajdev Singh Khalsa has no relation with R.S.S.at present resigned on ground of Sikh issues
@KulwinderSingh-ut1db
@KulwinderSingh-ut1db 23 күн бұрын
Amritpal Singh not deserve mp
@manusharma5059
@manusharma5059 23 күн бұрын
HC won't release him
@gobindermatharoo9929
@gobindermatharoo9929 23 күн бұрын
It appears to me that if India doesn't snub Russia and just keep silent, that stance will compel US to soften its approach towards India. The reason is simple. US will not like to compel India to incline towards Russia
КАРМАНЧИК 2 СЕЗОН 5 СЕРИЯ
27:21
Inter Production
Рет қаралды 589 М.
1❤️
00:20
すしらーめん《りく》
Рет қаралды 33 МЛН
Show with Sukhpal Singh Khaira | Political | EP 433 | Talk With Rattan
25:43