Bhala Sarbat Da ( ਭਲਾ ਸਰਬੱਤ ਦਾ ) Virasat Sandhu | Official Video | Latest Punjabi Song 2023

  Рет қаралды 167,734

Virasat Sandhu Music

Virasat Sandhu Music

6 ай бұрын

Jagraj Singh Sandhu Presents
Bhala Sarbat Da ( ਭਲਾ ਸਰਬੱਤ ਦਾ )
Tittle : Bhala Sarbat Da ( ਭਲਾ ਸਰਬੱਤ ਦਾ )
Singer & Composer : Virasat Sandhu
Lyrics : Joban Damodar
*Instagram -
/ virasatsandhu )
Music : Sukh Brar
Dop : Kundan Dhiman
Ass. Dir : Gaggi Banwait
Direction : Team Sardar Films
Edit & Grade : Gurjaan Rukh
Poster : Hidden Heros
Online Promotion : Baaj Media
Digitally Powered By - Bull18
--------------------------------------------------------------
Like || Share || Spread || Love
--------------------------------------------------------------
➤Artist Email-Teamvirasatsandhu@gmail.com
➤Facebook-
/ virasatsandhu
➤Instagram#VirasatSandhu-
/ virasatsandhu
➤Snapchat-
/ virasatsa
All Copyright Reserved ➤ Virasat Sandhu Music
_____________________________________________
For Show Bookings Contact ☞ +91 94649 08081 (Jagraj Singh Sandhu)
_____________________________________________
#bhalasarbatda #virasatsandhu #latestpunjabisongs2023

Пікірлер: 465
@VirasatSandhu
@VirasatSandhu 6 ай бұрын
ਸਾਰਿਆਂ ਨੂੰ ਸੱਤ ਸ਼੍ਰੀ ਅਕਾਲ ਜੀ 🙏 ਕਿਵੇਂ ਦਾ ਲੱਗਿਆ ਤੁਹਾਨੂੰ ਏਹ ਗੀਤ ਕੂਮੈਟਸ ਕਰਕੇ ਜ਼ਰੂਰ ਹੌਸਲਾ ਅਫਜਾਈ ਕਰਿਉ ਤੇ ਵੱਧ ਤੌਂ ਵਧ ਸ਼ੇਅਰ ਕਰ ਦਿਉ🙏💐❤️
@deepkhehraohder7062
@deepkhehraohder7062 6 ай бұрын
Very nice vere ek song mera v ga deo I am Indian army
@VirasatSandhu
@VirasatSandhu 6 ай бұрын
@@deepkhehraohder7062bejho veer
@harmandeepkaurrollno1924
@harmandeepkaurrollno1924 6 ай бұрын
ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਹੁੰਦੇ ਆ ਵਿਰਾਸਤ ਸਿੰਘ ਸੰਧੂ ਵੀਰੇ , ਪੁਰਾਣੇ ਪੰਜਾਬ ਵਰਗੇ ਗੀਤ ਹੋਰ ਆਉਣ ਦਿਉ ਤਾ ਜੋ ਸਾਡੀ ਕੁਰਾਹੇ ਪੈ ਚੁੱਕੀ ਨੌਜਵਾਨੀ ਸਾਡੇ ਇਤਹਾਸ ਨੂੰ ਜਾਣ ਸਕਣ ,ਸਾਡਾ ਇਤਿਹਾਸ ਕੀ ਆ ਸਮਝ ਸਕਣ , ਬਾਕੀ ਅਰਦਾਸ ਕਰਦੇ ਆ ਪਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾਂ ਬਖਸ਼ਣ, ਧੰਨ ਸ੍ਰੀ ਗੁਰੂ ਰਾਮ ਦਾਸ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ 🙏🏻🙏🏻🙏🏻🙏🏻🙏🏻
@Rupmines
@Rupmines 6 ай бұрын
ਬੋਤ ਸੋਹਣਾ ਗੀਤ ਵੀਰ ਜੀ
@sukhawadali1563
@sukhawadali1563 6 ай бұрын
Keep it up....chote veer( from swiss)
@gurnoorgill4378
@gurnoorgill4378 6 ай бұрын
ਵੀਰ ਪੁਰਾਣਾ ਪੰਜਾਬ ਦੇ ਹੋਰ ਚੈਪਟਰ ਵੀ ਲੇ ਕੇ ਆਓ
@Rupmines
@Rupmines 6 ай бұрын
ਬਿਲਕੁਲ ਜੀ
@kanslasongstv5213
@kanslasongstv5213 6 ай бұрын
ਇੱਕ ਵਾਰ ਸਾਰੇ ਇਹ ਗਾਣਾ ਜਰੂਰ ਸੁਣੋ ਜੀ kzfaq.info/get/bejne/n6eHYJBot6mxiqM.htmlsi=Am5QEhGFsEEHS0ON
@surinderpawar4919
@surinderpawar4919 6 ай бұрын
Ha virasat bai purana punjab de hor chapter la ke ao please
@ranjeetkaur6977
@ranjeetkaur6977 6 ай бұрын
Hanji
@ramanaulkh
@ramanaulkh 6 ай бұрын
Hanji
@02_dil_da_raja
@02_dil_da_raja 6 ай бұрын
ਬਾਬੇ ਨਾਨਕ ਦੇ ਪ੍ਕਾਸ਼ ਪੂਰਬ ਦੀਆ ਲੱਖ ਲੱਖ ਵਧਾਈਆਂ ਸਾਰੀਆਂ ਨੂੰ 🙏🏻❤️
@garrysingh-sq6ps
@garrysingh-sq6ps 6 ай бұрын
ਰੱਬ ਤੈਨੂੰ ਚੜ੍ਹਦੀ ਕਲਾਂ ਚ ਰੱਖੇ
@ROHITSHARMACHAKWAL
@ROHITSHARMACHAKWAL 5 ай бұрын
ਵੀਰ 100 ਤੋ ਵੀ ਵੱਧ ਵਾਰ ਸੁਣ ਲਿਆ ਹੈ ਗੀਤ, ਪਰ ਮਨ ਨਹੀ ਰੱਜ ਰਿਹਾ ❤❤❤❤❤❤ From :- USA 🇺🇸
@dhattX
@dhattX 6 ай бұрын
ਬਹੁਤ ਵਧੀਆ ਲਿਖਿਆ ਵੀਰ ਤੇ ਗਾਇਆ ਵੀ ਬਹੁਤ ਵਧੀਆ।। 🙏🙏ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🙏
@goldymanda9521
@goldymanda9521 6 ай бұрын
ਬਹੁਤ ਸੋਹਣੀ ਲਿਖਤ ਬਾ ਕਮਾਲ ਅਵਾਜ਼ ਸਾਰੀ ਟੀਮ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ
@Rupmines
@Rupmines 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏
@Rupmines
@Rupmines 6 ай бұрын
ਬਿਲਕੁੱਲ ਜੀ ❤❤❤❤
@Rupmines
@Rupmines 6 ай бұрын
ਬਹੁਤ ਸੋਹਣਾ ਗੀਟ ਆ ਵਿਰਾਸਤ ਸੰਧੂ ਵੀਰ , ਵਦਾਈਆਂ ਸਾਰੀ ਟੀਮ ਨੂੰ 🎉🎉
@sukhjitsingh1933
@sukhjitsingh1933 6 ай бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ❤
@Rupmines
@Rupmines 6 ай бұрын
ਵਿਊਜ ਬਹੁਤ ਕੱਟ ਆ ਵੀਰੋਂ ਜਯਾਦਾ ਤੋਂ ਜ਼ਯਾਦਾ ਵੇਖੋ ਗੀਤ ਨੂੰ ❤❤❤❤
@iqbalsekhon8629
@iqbalsekhon8629 6 ай бұрын
ਬਾ ਕਮਾਲ ਲਿਖਤ ਅਤੇ ਅਵਾਜ ਵਿਰਾਸਤ ਵੀਰ ਜੀ ਪੁਰਾਣਾ ਪੰਜਾਬ ਦੇ ਹੋਰ ਹਿੱਸੇ ਲੈ ਕੇ ਆਓ ਜੀ🙏
@avtarsingh3885
@avtarsingh3885 4 ай бұрын
ਬਹੁਤ ਹੀ ਵਧੀਆ ਗਾਣਾ ਪੂਰੀ ਟੀਮ ਧੰਨ ਵਾਦ ਸਤਿ ਸ਼੍ਰੀ ਅਕਾਲ ਜੀ
@SUKHVEER.pb.60
@SUKHVEER.pb.60 6 ай бұрын
ਸਿੱਧੂ ਮੂਸੇਵਾਲਾ ਬਾਈ ਤੋ ਬਾਅਦ ਅਗਰ ਕੋਈ ਗਾਇਕ ਚੰਗਾ ਲੱਗਿਆ ਤਾਂ ਤੁਸੀ ਵੀਰ ਜੀ , ਬਹੁਤ ਵਧੀਆ ਸ਼ਬਦ 🙏🪐
@Balwinder_Singh_Maan
@Balwinder_Singh_Maan 6 ай бұрын
ਬਹੁਤ ਵਧੀਆ ਵੀਰ ਜੀਓ 🎉🎉❤ ਬਾਬਾ ਨਾਨਕ ਜੀ ਦੀ ਮਿਹਰ ਬਣੀ ਰਹੇ! 🙏🙏
@Ranjitsingh-mw9wl
@Ranjitsingh-mw9wl 6 ай бұрын
ਵੀਰ ਜੀ ਸੁਨਣ ਤੋਂ ਪਹਿਲਾ like ਕਰਤਾ ਯਕੀਨ ਆ ਸਿਰਾ ਹੀ ਹੋਣਾ ਏ
@harkanwalpreetsingh8746
@harkanwalpreetsingh8746 2 ай бұрын
Virasat g ਜਿੰਨਾ ਸੋਹਣਾਂ ਤੂਹਾਨੂੰ ਪਰਮਾਤਮਾਂ ਨੇ ਰੂਪ ਬਖਸ਼ਿਆ ਹੈ ਉਨ੍ਹਾਂ ਹੀ ਸੋਹਣੀ ਆਵਾਜ਼, ਗਾਇਕੀ , ਚੰਗੀ ਸੋਚ ਅਤੇ ਸਾਫ਼ ਸੁਥਰੇ ਗੀਤਾਂ ਦੀ ਚੋਣ। Stay blessed always
@AmarjeetSingh-dm4mj
@AmarjeetSingh-dm4mj 6 ай бұрын
ਬਹੁਤ ਵਧੀਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਕਰੋੜ ਵਧਾਈਆਂ ਹੋਣ ਜੀ।
@chandershekhar6754
@chandershekhar6754 6 ай бұрын
#virasatsandhu bhai teri Rees e nhi yaaraaaaa.... Siraaaaa🎉🎉🎉🎉🎉Te Sade kol koi v shabad nhi teri tareef ch..... Te lyricist nu v salam
@sidhusaab3236
@sidhusaab3236 6 ай бұрын
Besabri nal intzar rehda veer de song da
@paramjitsran2440
@paramjitsran2440 2 ай бұрын
ਸ਼ਾਬਾਸ਼ ਲਿਖਣ ਵਾਲੇ ਵੀਰ ਨੂੰ, ਗਾਉਣ ਵਾਲੇ ਵੀਰ ਨੇ ਸਿਰਾ ਕਰ ਦਿੱਤਾ,ਬਹੁਤ ਵਧੀਆ ਬਹੁਤ ਵਧੀਆ
@Itz_Sensible....
@Itz_Sensible.... 6 ай бұрын
Veer ji Tuci hi ik ejehe singer oo Jo kk trend lyi nhi motivation lyi song sing krde oo Waheguru mehr rkhe
@Rupmines
@Rupmines 6 ай бұрын
ਸੱਭ ਨੂੰ ਬੇਨਤੀ ਆ ਗੀਤ ਤੇ ਵਿਊਜ ਹੋਰ ਕਰੋ ਬਾਰ ਬਾਰ ਸੋਂਗ ਨੂੰ ਸੁਣੋਂ 🙏🙏
@DAVINDERSINGH-uq9bt
@DAVINDERSINGH-uq9bt 6 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ🙏🏼
@NarinderSingh-im4oo
@NarinderSingh-im4oo 6 ай бұрын
ਬਹੁਤ ਵਧੀਆ ਵੀਰ ਖੁੱਸ਼ ਰਹੋ
@user-hr4ze6dd2g
@user-hr4ze6dd2g 6 ай бұрын
ਬਹੁਤ ਵਧੀਆਂ ਗੀਤ ਵੀਰੇ ਬਾਬਾ ਨਾਨਕ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖੇ ❤❤
@maansinghhardipsingh224
@maansinghhardipsingh224 3 ай бұрын
ਧੰਨ❤ਧੰਨ❤ਸ੍ਰੀ❤ਗੁਰੂ❤ ਗੋਬਿੰਦ ❤ਸਿੰਘ❤ਜੀ❤
@ManjitSingh-nx6zx
@ManjitSingh-nx6zx 6 ай бұрын
ਬਹੁਤ ਵਧੀਆ ਲਿਖਿਆ ਵੀਰੇ ❤❤❤
@Rupmines
@Rupmines 6 ай бұрын
ਵਾਹਿਗੁਰੂ ਜੀ ਭਲਾ ਕਰਨਾ ਸਬ ਦਾ 🙏🙏
@lovepreetpreet6573
@lovepreetpreet6573 4 ай бұрын
ਬਹੁਤ ਘੈਟ ਵੀਰੇ ❤❤❤❤
@harvinderoharpuri
@harvinderoharpuri 6 ай бұрын
Very ❤ Heart touching song, Waheguru ji Mehar Kreo Sabh Te🎉
@BaljitSingh-od3nq
@BaljitSingh-od3nq 6 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ❤❤❤❤🌹🌹🌹🌹🙏🙏🙏
@NishanSingh-wn3oq
@NishanSingh-wn3oq 6 ай бұрын
ਬਹੁਤ ਵਧੀਆ ਵੀਰ ਬਾਬਾ ਨਾਨਕ ਸਾਰਿਆਂ ਤੇ ਮਹਿਰ ਰੱਖੇ ❤❤❤
@neelamkaur5335
@neelamkaur5335 4 ай бұрын
Waheguru g bot bot sukrana twada hr ik cheej lye jinna sukr kra unna thoda aa🙏🙏🤗😘❤❤
@raghvirsingh84
@raghvirsingh84 6 ай бұрын
ਵਾਹਿਗੁਰੂ ਜੀ ਮੇਹਰ ਰੱਖੇ
@jasschahal5975
@jasschahal5975 6 ай бұрын
ਬਹੁਤ ਹੀ ਵਧੀਆਂ ਜੀ ,ਪ੍ਰਮਾਤਮਾ ਖੂਬ ਤਰੱਕੀਆਂ ਬਖ਼ਸ਼ਣ ਜੀ👌ਸਾਫ਼ ਸੁਥਰੀ ਗਾਇਕੀ👍👍
@singhiqbal4009
@singhiqbal4009 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏 ਸੰਧੂ ਸਾਬ ਬਾਈ,, ਧਾਰਮਿਕ ਨਗਮਾ,, ਤੁਸੀਂ ਬਹੁਤ ਹੀ ਵਧੀਆ ਗਇਆ ਅਤੇ ਲਿਖਣ ਵਾਲੇ ਬਾਈ ਨੇ ਬਹੁਤ ਹੀ ਵਧੀਆ ਲਿਖਿਆ,, ਸਭਨਾਂ ਦਾ ਸਾਂਝਾ ,, ਬਾਬਾ ਨਾਨਕ ,, ਆਪਣੇ ਬੱਚਿਆ ਨੂੰ , ਸੰਗਤਾਂ ਨੂੰ ਤੱਤੀ ਵਾਅ ਤੱਕ ਲੱਗਣ ਨਹੀਂ ਦਿੰਦਾ,, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ ਬਖਸ਼ਣ 🙏🙏
@Vansh2.0_002
@Vansh2.0_002 5 ай бұрын
ਵੀਰ ਪੁਰਾਣਾ ਪੰਜਾਬ ਦੇ ਹੋਰ ਪਰਤ ਲੈ ਕੇ ਆਊ
@bholibhatia3338
@bholibhatia3338 Ай бұрын
Virasat ,❤
@user-qj5hi6ui7h
@user-qj5hi6ui7h 4 ай бұрын
Satnam Waheguru ji 🙏
@avneetkaur3595
@avneetkaur3595 6 ай бұрын
ਬਹੁਤ ਵਧੀਆ ਵੀਰ ਜੀ।
@AmrinderSingh-nc7ls
@AmrinderSingh-nc7ls 6 ай бұрын
Bhut vdia geet bai g
@dharmindersingh6169
@dharmindersingh6169 6 ай бұрын
ਬਹੁਤ ਸੋਹਣਾ
@royalsardar19862
@royalsardar19862 6 ай бұрын
ਬਹੁਤ ਧੰਨਵਾਦ ਵਿਰਾਸਤ ਵੀਰ ਜੀ ਨਾਲਦੀ ਪਰਮਾਤਮਾ ਜੀ ਤੁਹਾਡੇ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤੇ ਤੁਸੀਂ ਸਿੱਖ ਇਤਿਹਾਸ ਨੂੰ ਗੀਤਾ ਰਾਹੀਂ ਬਿਆਨ ਕਰਦੇ ਰਹੋ।
@GagandeepSingh-cs1oq
@GagandeepSingh-cs1oq 6 ай бұрын
ਵਾਹਿ ਗੁਰੂ ਜੀ ❤
@Gurjantsialkewala4488
@Gurjantsialkewala4488 6 ай бұрын
ਬਹੁਤ ਖੂਬ ਸਕੂਨ ਨਾਲ ਭਰਭੂਰ ਗੀਤ ਵੀਰੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਕਿਰਪਾ ਬਣਾਈ ਰੱਖਣ।।
@jaggalikharitopic
@jaggalikharitopic 6 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ 🙏🥀❤
@kamaljitsingh1784
@kamaljitsingh1784 6 ай бұрын
ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਤੋਹਾਨੂੰ ਸਭ ਨੂੰ❤
@Rupmines
@Rupmines 6 ай бұрын
सतनाम वाहेगुरु जी
@amandeepsingh6182
@amandeepsingh6182 6 ай бұрын
Virasat Sandhu de Geeta cho panjab di mitti di khush bo ave.love u veer
@shamsherbal9334
@shamsherbal9334 6 ай бұрын
God bless you joban veer and thanks virasat Sandhu veer ji suport krn lyi
@jobanpreetsingh9453
@jobanpreetsingh9453 6 ай бұрын
@gsgs4914
@gsgs4914 Ай бұрын
Nice veerji❤❤❤👌👌👌👌
@nareshbajwa7382
@nareshbajwa7382 5 ай бұрын
Wa veer g bahut Sona te sachiya gla wala geet waheguru g
@gurwindersinghjalalana9960
@gurwindersinghjalalana9960 6 ай бұрын
ਗੁਰੂ ਪੂਰਬ ਦੀਆਂ ਲੱਖ ਲੱਖ ਵਧਾਈਆਂ ਜੀ🎉🎉🎉
@jogi8914
@jogi8914 6 ай бұрын
ਵਾਹਿਗੁਰੂ ਜੀ ਇਹ ਗੁਰੂ ਘਰ ਕਿੱਥੋ ਦਾ ਹੈ ਜੀ 🙏
@Rupmines
@Rupmines 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Rupmines
@Rupmines 5 ай бұрын
@GurpreetSingh-jl5pf
@GurpreetSingh-jl5pf 6 ай бұрын
🙏ਸਰਬੱਤ ਦਾ ਭਲਾ,ਰਹੇ ਚੜ੍ਹਦੀਕਲਾ🙏
@jassapona8394
@jassapona8394 6 ай бұрын
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@pushpindersingh5773
@pushpindersingh5773 6 ай бұрын
Waheguru ji sarbat da bhala kro
@HarvinderSingh-yv6ec
@HarvinderSingh-yv6ec 6 ай бұрын
Veer g purane punjab de saare geet zaldi la k ayo g bahuut he knowledgeable ne
@reet_reet_887
@reet_reet_887 Ай бұрын
Waheguru ji waheguru ji
@lakshyapreetsinghjatt6034
@lakshyapreetsinghjatt6034 6 ай бұрын
Waheguru g 🙏 . . Asi kise da madda kareya ni......! Baba nanak ne sada hon ni dinda ....!
@arnavpreetvlog1559
@arnavpreetvlog1559 6 ай бұрын
ਸਤਿ ਸ਼੍ਰੀ ਆਕਾਲ ਜੀ, ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ
@user-rf1ki8vc8c
@user-rf1ki8vc8c 4 ай бұрын
Veer bout vadia wahe guru ji kerpa kerry veer tay wahe guru ji
@VijayKumar-ty7nf
@VijayKumar-ty7nf 6 ай бұрын
ਵਿਰਾਸਤ ਬਾਈ ਕਿੱਥੇ c ਇਹਨੇ ਦਿਨ ਬੜੇ ਟਾਈਮ ਬਾਅਦ ਬਹੁਤ ਵਧੀਆ ਗਾਣਾ ਵੀਰੇ ❤❤❤❤❤❤❤❤❤❤ ਬਾਕੀ ਇਕ ਅੱਦਾ ਗਾਣਾ ਓਦਾ ਦਾ e bahut ਗਾਣੇ ਸੁਣੇ ਵੀਰੇ ਤੇਰੇ ਇਕ ਤੋਂ ਇੱਕ top class Be ready to sing at Behlakhan at Shivpuri Om Om Om very soon 💖💖 Shambhu Shambhu Shambhu Shambhu
@hardevsingh3470
@hardevsingh3470 2 ай бұрын
Very nice veer Waheguru chardi Kala bakshe ❤
@maninderpalsingh1502
@maninderpalsingh1502 6 ай бұрын
ਸਵਾਦ ਆ ਗਿਆ ਵੀਰ
@Rupmines
@Rupmines 5 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji ❣❣❣❣❣❣
@user-ps2ug6qy7p
@user-ps2ug6qy7p 4 ай бұрын
Bahut wadia ji 🙏
@jeetamanproductions7202
@jeetamanproductions7202 6 ай бұрын
❤❤
@manindershergill9505
@manindershergill9505 6 ай бұрын
@Josansaab1
@Josansaab1 6 ай бұрын
Bahut hi wadiya
@user-my9zy8bb5x
@user-my9zy8bb5x 6 ай бұрын
ਧੰਨ ਗੁਰੂ ਨਾਨਕ ਮੇਹਰ ਕਰੋ ਸਭ ਤੇ 🙏⚘
@Sukhi_khang-patran
@Sukhi_khang-patran 6 ай бұрын
ਸਰਬੱਤ ਦਾ ਭਲਾ ਹੋਵੇ।
@user-uq6hl5vs3t
@user-uq6hl5vs3t Ай бұрын
Waheguru ji
@KuldeepKaur-bi2nz
@KuldeepKaur-bi2nz 4 ай бұрын
❤❤❤❤❤
@TejSingh-gh8qo
@TejSingh-gh8qo 6 ай бұрын
Gurpurab diaan bahut bahut wadaeean ji
@jagatkamboj9975
@jagatkamboj9975 6 ай бұрын
शानदार पेशकारी ❤ विरासत संधु जी❤
@GURMEETSINGH-tz4do
@GURMEETSINGH-tz4do 6 ай бұрын
Bai hamesha di tarah es baar v bahut sohna geet aa
@gurkiranpadda6086
@gurkiranpadda6086 6 ай бұрын
Keep growing bhra
@malhiblog880
@malhiblog880 6 ай бұрын
Waa bahi wahe guru tenu bhut trakki bakshe
@abhizhub
@abhizhub 6 ай бұрын
It's abhi khaira bhut wadiya singing bhut lyrics keep it up
@jobanpreetsingh9453
@jobanpreetsingh9453 6 ай бұрын
❤ thanks brother
@user-vn3xs1mr8u
@user-vn3xs1mr8u 6 ай бұрын
Nice song bro
@mobilecranesallheavylifter6953
@mobilecranesallheavylifter6953 6 ай бұрын
ਚੰਗੇ ਗਾਣੇ ਬਹੁਤ ਘੱਟ ਲੋਕ ਸੁਣਦੇ ਆ
@user-dh5dc2fm5y
@user-dh5dc2fm5y 6 ай бұрын
Nice joban naughty sona likhea virea
@jobanpreetsingh9453
@jobanpreetsingh9453 6 ай бұрын
@garrysingh-sq6ps
@garrysingh-sq6ps 6 ай бұрын
ਬਹੁਤ ਵਧੀਆ ਵੀਰ
@smilesingh99
@smilesingh99 6 ай бұрын
Bahut Vadhiya….🙏
@NavneetKaur-yd1xg
@NavneetKaur-yd1xg 6 ай бұрын
ਬਹੁਤ ਵਧੀਆ ਗੀਤ ਹੈ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ
@MrGanganagar
@MrGanganagar 5 ай бұрын
ਬਹੁਤ ਵਧੀਆ ਜੀ 🙏
@gurinder52
@gurinder52 6 ай бұрын
Virsat veer nu waheguru chrdi kalan vich rakhan bdi vdia Awaz aa veer di❤❤❤
@shankarsharma9655
@shankarsharma9655 4 ай бұрын
Sabaas veer ji
@darthvader-cs4iw
@darthvader-cs4iw 6 ай бұрын
Dhanwaad Bhai Saaf Suthri Gayaki lyi
@harmanshashi82
@harmanshashi82 6 ай бұрын
Verry nice song ji Satnam shri Waheguru ji shukar aa ji Tera
@paramjitsingh5268
@paramjitsingh5268 6 ай бұрын
Gurpurab dia lakh lakh vadhaian sab🥀🌷💞🫀🌹🌹💕👏
@meharjotsinghbrar5983
@meharjotsinghbrar5983 Ай бұрын
ਬਾਈ ਜੀ ਸਿਰਾ 🙏💐💐
@GurdialSandhu-ve7ko
@GurdialSandhu-ve7ko 6 ай бұрын
Great lyrics, well sung and good music. Congratulations ❤❤❤
@kismatcollection2146
@kismatcollection2146 6 ай бұрын
Proud a veerr thodde uppar....
@gursharnvirk3867
@gursharnvirk3867 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Rupmines
@Rupmines 6 ай бұрын
Sarbhat Da Bhalla 🙏🙏
@sarabjitsinghsoora5616
@sarabjitsinghsoora5616 6 ай бұрын
😇🙏🏻🙏🏻 DHAN DHAN SHIRI GURU NANAK DEV JI DE GURPURAB DIAN SAB NU LAKH LAKH WADHIA HOWAN JI
@Ramanmann00
@Ramanmann00 6 ай бұрын
Heart touching song he aap di awaj vi bhut vdiya he ji 🙏🙏prkas purb dia bhut bhut mubarka 🙏🙏❤️🙏🙏
@NishanSingh-wd4ip
@NishanSingh-wd4ip 6 ай бұрын
Wahe guru ji mehar karo sari duniya ta
Purana Punjab | All Chapter | Virasat Sandhu | Jukebox | Latest Punjabi Song 2023
25:01
Kauda Sach | ਕੌੜਾ ਸੱਚ | Baba Gulab Singh Ji - Feat - Amritpal Singh
7:31
Amritpal Singh Mehron
Рет қаралды 1,4 МЛН
Whyyyy? 😭 #shorts by Leisi Crazy
00:16
Leisi Crazy
Рет қаралды 19 МЛН
2000000❤️⚽️#shorts #thankyou
00:20
あしざるFC
Рет қаралды 14 МЛН
Nanak Wala Desh (Official Video) Amar Sehmbi | Singhjeet | Latesh Punjabi Songs 2023
4:17
Best of Ranjit Bawa 2020 Jukebox
25:45
Motivational Preacher
Рет қаралды 2,5 МЛН
Nurbullin & Kairat Nurtas - Жолданбаған хаттар
4:05
Bidash - Dorama
3:25
BIDASH
Рет қаралды 149 М.
Saǵynamyn
2:13
Қанат Ерлан - Topic
Рет қаралды 1,4 МЛН
Sadraddin - Если любишь | Official Visualizer
2:14
SADRADDIN
Рет қаралды 394 М.
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 54 МЛН
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 1,7 МЛН