No video

Part-2|| ਹੁਣ ਤੱਕ ਪਤਾ ਨਹੀਂ ਲੱਗਾ ਕਿ ਇੰਨਾ ਵੱਡਾ ਦਾਨ ਕੌਣ ਕਰ ਗਿਆ? Story by Bhai Mehal Singh USA

  Рет қаралды 256,427

BHSKhalsa

BHSKhalsa

Күн бұрын

#BHSKhalsa_Presents
Copyright © 2012 BHSKhalsa. All rights reserved.
WhatsApp; +91 98140 33300
**************************
KIRTAN KATHA NITNEM SIMRAN STORY POEM Links :-
* KZfaq :
/ @bhskhalsa_channel
*****************************
#NITNEM_SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
******************************
#KIRTAN_PLAY_LIST
BY BHAI HARCHARAN SINGH KHALSA HAZOORI RAGI
• Bhai Harcharan Singh K...
*******************************
#KATHA BY
#GIANI_SANT_SINGH_JI_MASKEEN
• Katha Giani Sant Singh...
*****************************
#PURATAN_KIRTAN
• Kirtan by Puratan Ragi...
*****************************
#SUKHMANI_SAHIB_KATHA
BY #GIANI_TARJIT_SINGH_JI_KARNAL
• Katha Sukhmani Sahib b...
****************************
#KATHA
BY #BHAI_GURBHEJ_SINGH_KHALSA_JI
• Katha - Bhai Gurbhej S...
****************************
#KATHA
BY #GIANI_ANOOP_SINGH_JI_AMRITSAR
• Katha - Giani Anoop Si...
******************************
#Stories_&_Poems
by #Bhai_Harcharan_Singh_Khalsa_Hazoori_Ragi
• Stories & Poems by Bha...
********************************
FACEBOOK ID :
/ bhaiharcharansinghkhalsa
FACEBOOK PAGE :
www.facebook.c...
MY POETRY :
/ poetryharcharankhalsa
INSTAGRAM :
/ bhs_khalsa
*************THANKS**************
- Bhai Harcharan Singh Khalsa
(Hazoori Ragi Sri Darbar Sahib)

Пікірлер: 553
@sakinderboparai3046
@sakinderboparai3046 3 жыл бұрын
ਗੋਰੇ ਲੜਕੇ ਅਤੇ ਲੜਕੀ ਵੱਲੋਂ ਦਾਨ ਕਰਨ ਵਾਲੀ ਗੱਲ ਸੁਣ ਕੇ ਅੱਖਾਂ ਨਮ ਹੋ ਗੲੀਅਾਂ । ਗੋਰੇ ਲੋਕ ਸਿੱਖਾਂ ਨਾਲੋ ਜਿਅਾਦਾ ਰੱਬ ਦੇ ਕਨੂੰਨਾਂ ਨੂੰ ਮੰਨਦੇ ਨੇਂ ।
@BalvinderSingh-bv4nz
@BalvinderSingh-bv4nz 3 жыл бұрын
I salute that Man who donate kidney to you Bhai Sahib ji
@khattra3062
@khattra3062 5 ай бұрын
Sahi gal a g
@GurpreetSingh-jg3pg
@GurpreetSingh-jg3pg 3 жыл бұрын
ਲੋਕੋ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਆਪਣਾ ਜੀਵਨ ਸਫਲਾ ਕਰੀਏ ਨਾ ਕਾਹੂ ਸੇ ਦੋਸਤੀ , ਨਾ ਕਾਹੂ ਸੇ ਵੈਰ
@BaljinderSingh-zf3jf
@BaljinderSingh-zf3jf 3 жыл бұрын
ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ
@singhusa4752
@singhusa4752 3 жыл бұрын
ਭਾਈ ਸਾਹਿਬ ਜੀ, ਵਾਹਿਗੁਰੂ ਨੇ ਜੋ ਤੁਹਾਨੂੰ ਜਮਾਂ ਵਾਲਾ ਅੰਤ ਸਮਾਂ ਦਿਖਾਇਆ ਸੀ, ਉਹਦਾ ਮਤਲਬ, ਵਾਹਿਗੁਰੂ ਤੁਹਾਨੂੰ ਪਿਆਰ ਕਰਦਾ ਸੀ, ਤਾਂਹੀ ਤੁਹਾਂਨੂੰ ਡਰਾਕੇ ਤੁਹਾਡੇ ਤੋਂ ਨਾਮ ਜਪਾਉਣਾ ਚਾਹੁੰਦਾ ਸੀ। ਵਾਾਹਿਗੁਰੂ ਸਾਡੇ ਥੋੜਾ ਜਿਹਾ ਡੰਡਾ ਮਾਰਕੇ ਸਾਨੂੰ ਅਸਲੀ ਕੰਮ ਸਮਝਾਉਣਾ ਚਾਹੁੰਦਾ ਜਿਸ ਲਈ ਸਾਨੂੰ ਮਨੁੱਖਾ ਜਨਮ ਮਿਲਿਆ।
@jyotijot3303
@jyotijot3303 Жыл бұрын
Help help me
@gurbanishorts5706
@gurbanishorts5706 3 жыл бұрын
ਚੰਗੇ ਲੋਕਾਂ ਲਈ ਇਨਸਾਨੀਅਤ ਹੀ ਸਭ ਕੁਝ ਹੁੰਦਾ ਹੈ। ਇਨਸਾਨੀਅਤ ਹੀ ਸੱਚ ਧਰਮ ਹੈ।
@jaswinderpalkaur6707
@jaswinderpalkaur6707 3 жыл бұрын
ਵਾਹਿਗੁਰੂ ਭਾਈ ਸਾਹਿਬ ਜੀ ਬਾਹਰ ਇਲਾਜ ਹੋ ਗਿਆ ਸਹੀ ਏਥੇ ਇਲਾਜ ਨਹੀ ਹੋਣਾ ਸੀ ।।ਵਾਹਿਗੁਰੂ ਜੀ ਵਾਹਿਗੁਰੂ ਜੀ ਨਾਲ ਸੀ ।।ਬਹੁਤ ਵਡਾ ਸੀ ।।
@singhusa4752
@singhusa4752 3 жыл бұрын
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
@baldevbhullar2394
@baldevbhullar2394 Жыл бұрын
ਵਾਹਿਗੁਰੂ ਹਾਏ ਉਏ੍੍ਰਰੱਬਾ ਰੱਬਾ ਰੂਅ ਕੰਬ ਗਈ ਸੁਣ ਕੇ ਪਤਾ ਹੁੰਦਾ ਜੇ‌‌‌ ਜਵਾਂ ਨੇ ਲੈ ਜਾਣਾ ਛੋਟਾ ਹੁੰਦਾ ਨਾਮ ਜਪਦਾ ਵਾਹਿਗੁਰੂ ਜੀ ਧੰਨ ਹੋ
@NoName-mi6le
@NoName-mi6le Жыл бұрын
@@baldevbhullar2394Sahi gal aa veer ji. Waheguru ji bacha lain Sanu Saareyan nu 🙏 Kinna jeevan vyarth gya bina naam de 😢
@raghbirsingh8373
@raghbirsingh8373 Жыл бұрын
ਦੋਨਾਂ ਵੀਰਾਂ ਦਾਧੰਨਵਾਦ ਜੀ ਬਹੁਤ ਵਧੀਆ ਚਰਚਾ ਕਰਕੇ ਤੁਸੀ ਸਾਢੇ ਕੰਨ ਖੋਲ ਦਿਤੇ ਹਨ ਜੀ
@ksdhaliwal3670
@ksdhaliwal3670 3 жыл бұрын
ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਲੀ। ਸੇਵਾ ਦਾ ਫਲ ਮਿਲਿਆ।
@mohinderpalsingh4113
@mohinderpalsingh4113 Жыл бұрын
Wahiguru jee Wahiguru jee Wahiguru jee Wahiguru jee Wahiguru jee ਵਾਹਿਗੁਰੂ ਜਪੀਏ ਕਦੇ ਵੀ ਨਾ ਥਕੀਏ ਵਾਹਿਗੂਰੂ ਬੋਲੀਏ ਕਦੇ ਵੀ ਨਾ ਡੋਲੀਏ ਵਾਹਿਗੂਰੂ ਕਹੀਏ ਸਦਾ ਸੁਖੀ ਰਹੀਏ
@ladisidhu9010
@ladisidhu9010 3 жыл бұрын
ਵਾਹਿਗੁਰੂ ਸਾਹਿਬ ਜੀ ਦੀ ਆਪ ਮਿਹਰ ਸਦਕਾ ਉਸ ਗੋਰੇ ਵੀਰ ਨੂੰ ਭੇਜਿਆ ਰੱਬ ਦਾ ਰੂਪ ਬਣਾ ਕੇ
@jaskaranjitkaur1742
@jaskaranjitkaur1742 3 жыл бұрын
ਬਿਲਕੁਲ ਕੁਲ ਸੱਚ ਹੈ ਜੀ। ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਕਿਸੇ ਚੰਗੇ ਕਰਮਾਂ ਕਰਕੇ ਬਖਸ਼ ਲੈਂਦੇ ਹਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ramshiv2809
@ramshiv2809 3 жыл бұрын
Tusi kende jo bilkul sach aa. Jis tara nal rende si ! 6 -6 ghante mar jande ! Fer jee pende ! Had hoyi payi tuhade wali
@jaskaranjitkaur1742
@jaskaranjitkaur1742 3 жыл бұрын
@@ramshiv2809 ਹੱਦ ਵਾਲੀ ਕੋਈ ਗੱਲ ਨਹੀਂ ਤੁਹਾਡੇ ਨਹੀਂ ਮੰਨਣ ਵਿੱਚ ਆਉਦੀ ਤੁਸੀਂ ਨਾ ਮੰਨੋ ਕੋਈ ਮਜਬੂਰੀ ਨਹੀਂ।
@bhaihardipsinghji5478
@bhaihardipsinghji5478 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ
@taranjeetkaur1936
@taranjeetkaur1936 3 жыл бұрын
Punjab bachaoo us media js dHALIWAL live international pro daykho 🙏🏻
@surjeetkaurgarewal4407
@surjeetkaurgarewal4407 2 жыл бұрын
Dan Dan baba Nanak ji
@harmanmahal1261
@harmanmahal1261 2 жыл бұрын
@V. K. Punj as%%@@@% bu hu
@sukhdevbajwa9292
@sukhdevbajwa9292 2 жыл бұрын
Bhai Sahib Ji,God Bless You Ji❤❤🙏🙏
@bhupindersingh3234
@bhupindersingh3234 Жыл бұрын
​@@sukhdevbajwa9292eff v cred cc DVR er DD referred 4 ku
@sarnjeetsinghjeetsingh2485
@sarnjeetsinghjeetsingh2485 Жыл бұрын
ਭਾਈ ਸਾਹਿਬ ਵਾਹਿਗੁਰੂ ਨੇ ਤੁਹਾਨੂੰ ਨਵਾਂ ਜਨਮ ਦਿੱਤਾ ਹੁਣ ਅਕਾਲ ਪੁਰਖ ਦਾ ਨਾਮ ਦਿਨ ਰਾਤ ਤਕੜੇ ਹੋ ਕੇ ਜੱਪੋ ਆਪਣਾ ਵੀ ਜਨਮ ਸਵਾਰੋ ਤੇ ਉਹਨਾਂ ਦਾ ਵੀ ਜਨਮ ਸਵਾਰੋ ਜਿੰਨਾ ਕਿਡਨੀ ਦਾਨ ਕੀਤੀ ਹੈ ਰਾਮ ਪ੍ਰਭੂ ਭਲਾ ਕਰੇ ਜੀ
@sarnjeetsinghjeetsingh2485
@sarnjeetsinghjeetsingh2485 Жыл бұрын
ਵੀਰ ਜੀਉ ਆਪਣਾ ਫੋਨ ਨੰਬਰ ਜਰੂਰ ਦੇਣਾ ਜੀ
@jaswinderpalkaur6707
@jaswinderpalkaur6707 3 жыл бұрын
ਵਾਹਿਗੁਰੂ ਭਾਈ ਸਾਹਿਬ ਜੀ ਤੂਸੀ ਹਰ ਸਾਹ ਨਾਲ ਕਿਡਨੀ ਦੇਣ ਵਾਲਿਆਂ ਦੇ ਪਰਿਵਾਰ ਦੀ ਤੰਦਰੂਸਤੀ ਦੀ ਅਰਦਾਸ ਕਰਿਆ ਕਰੋ ਜੀ ।ਬਾਕੀ ਵਾਹਿਗੁਰੂ ਜੀ ਦੇ ਹਥ ਐ ਜੀ ।।।।।।
@harjitsingh1857
@harjitsingh1857 Жыл бұрын
000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000
@harjitsingh1857
@harjitsingh1857 Жыл бұрын
000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000
@abcabc-lj8tk
@abcabc-lj8tk Жыл бұрын
ਬਾਬਾ ਆਦਿ ਜਿੰਦਗੀ ਲਈ ਕਿਸੇ ਹੋਰ ਮਨੁੱਖ ਦੀ ਜਿੰਦਗੀ ਖਤਰੇ ਚ ਪਾਂ ਦਿੱਤੀ ਬਾਬਾ । ਅੰਗਰੇਜ਼ ਮਾੜੇ ਨਹੀਂ ਅਸੀਂ ਮਾੜੇ ਹਾਂ। ਜੇ ਅਸੀਂ ਅੰਗਰੇਜਾਂ ਨੂੰ ਭਾਰਤ ਚੋ ਨਾ ਕਢਦੇ ਟਾ ਸਾਨੂੰ ਬਾਹਰ ਵੀ ਨਹੀਂ ਸੀ ਜਾਣਾ ਪੈਣਾ ।
@PrinceSingh-yy9ih
@PrinceSingh-yy9ih 3 жыл бұрын
ਇਹ।ਤਾਂ ਪਰਮਾਤਮਾ ਆਪ।ਹੀਂ ਆਪ ਦੇ ਪਿਆਰਿਆਂ ਤੇ।ਵਹਿਗੁਰੂ ਪਰਉਪਕਾਰਂ ਕਰਦਾ ਹੈ ਜੀ ।ਜਿਸ ਬੰਦੇ ਦਾਂ ਵਹਿਗੁਰ ਤੇ।ਭਰੋਸਾ ਹੈ ਜੀ ਉਸ।ਦਾ।ਵਹਿਗੁਰੂ ਕਾਰਜ।ਆਪ।ਸਵਾਰਦਾ ਹੈਂ ਜੀ ।
@nanakgrewal6834
@nanakgrewal6834 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਉ ਕੋਟ ਕੋਟ ਪਰਨਾਮ, ਵਾਹਿਗੁਰੂ ਜੀ ਗੁਰੂ ਖੁਦ ਗੋਰਾ ਬਣਕੇ ਸਾਹਮਣੇ ਆਇਆ ਸੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@j.skundi7791
@j.skundi7791 Жыл бұрын
ਸਰਬ ਰੋਗ ਕਾ ਅਉਖਧ ਨਾਮੁ।। ਧੰਨ ਹੈ ਗੋਰਾ ਜਿਸਨੇ ਕਿਡਨੀ ਦਾਨ ਦਿੱਤੀ ਮੇਰਾ ਸਲੂਟ ਹੈ ਆਪਣੇ ਤਾਂ ਅੰਤ ਵੇਲੇ ਸਭ ਭੱਜ ਜਾਂਦੇ ਹਨ,ਬਿਪਤਿ ਪਰੀ ਸਭ ਹੀ ਸੰਗਿ ਛਾਡਤਿ ।।
@thamansingh8716
@thamansingh8716 3 жыл бұрын
ਜਿੰਨਾ ਵਾਸਤੇ ਦਿਨ ਰਾਤ ਇੱਕ ਕਰਕੇ ਕਮਾਈ ਕਰਦੇ ਹਾਂ ਜਿਓਂਦੇ ਜੀਅ ਸਾਥ ਛੱਡ ਜਾਂਦੇ ਆ।ਅਪਦੇ ਵਾਸਤੇ ਕੂੱਝ ਕਮਾਂਓਦੇ ਨਹੀ ਰੱਬ ਦਾ ਨਾਮ ਨਹੀ ਜਪਦੇ।ਮੇਰੇ ਮੇਰੇ ਕਰਕੇ ਠਗਾਈ ਜਾਂਦੇ ਹਾਂ।ਆਪਾਂ ਸਾਰੇ ਰੱਬ ਦਾ ਨਾਮ ਜਪਕੇ ਪਾਰ ਉਤਾਰਾ ਕਰ ਲਈਏ ।ਧੰਨ ਧੰਨ ਮੇਰਾ ਸਤਿਗੂਰੁ ਧੰਨ ਗੂਰੁ ਨਾਨਕ ਸਾਹਿਬ ਜੀ।
@vardaantv542
@vardaantv542 Жыл бұрын
BILKUL JI EH SAB TON ZAROORI HAI
@pargatsingh7967
@pargatsingh7967 Жыл бұрын
,. K
@InderJitsingh-px6eh
@InderJitsingh-px6eh Жыл бұрын
​@@vardaantv542😢 0:18 😢a qwq 😢qqqqq😢😢😢😢😢😢q q 0:27
@dasondhasingh2191
@dasondhasingh2191 Жыл бұрын
​@@vardaantv542q1¹Aaaaaa⁴
@Kavishsharma1923
@Kavishsharma1923 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ.....
@ranjits6388
@ranjits6388 3 жыл бұрын
Baba ji guru de sikh naal eda hiya c. Ghar wale sab paj gye c. But guru harrai sahib 7 patshah ji naal rahe c. 🙏🙏 Guru hi sade naal sahai honde ne. Sach maeo loko 🙏🙏
@jaswinderpalkaur6707
@jaswinderpalkaur6707 3 жыл бұрын
ਭਾਈ ਸਾਹਿਬ ਜੀ ਸਰਕਾਰਾ ਏਧਰਲੀਆਂ ਗੰਦੀਆਂ ਡਾਕਟਰ ਗੰਦੇ ਪੁਲਿਸ ਗੰਦੀ ਕਿਹਦੇ ਕੋਲ ਸ਼ਕਾਇਤ ਕਰੀਏ । ਬਸ ਵਾਹਿਗੁਰੂ ਅਗੇ ਹੀ ਅਰਦਾਸਾਂ ਨੇ ਜੀ ਸੰਗਰੂਰ ।।
@taranjeetkaur1936
@taranjeetkaur1936 3 жыл бұрын
Punjab bachaoo us media j s dHALIWAL live international pro daykho 🙏🏻🙏🏻please
@Kiranpal-Singh
@Kiranpal-Singh Жыл бұрын
ਵਾਹ ਵਾਹਿਗੁਰੂ ਤੇਰੀ ਕੁਦਰਤ, ਇਹ ਹੈ ਗੁਰਬਾਣੀ ਅਨੁਸਾਰ ਅਸਲੀ ਦਾਨ, ਇਹ ਸਾਡੇ ਲਈ ਪ੍ਰੇਰਨਾ ਸਰੋਤ ਹੈ, ਅਸੀਂ ਸ਼ਰਮ ਕਰੀਏ ਜੋ ਥੋੜੀ ਜਿਹੀ ਸੇਵਾ ਕਰਕੇ ਨਾਮ ਲਿਖਾਉਣ ਜਾਂ ਸੁਣਨ ਨਾਲ ਖੁਸ਼ ਹੁੰਦੇ ਹਨ, ਮੈਂ ਨਹੀਂ ਛੱਡਦੇ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ ਤਾਂ ਕੇ ਅਸੀਂ ਭਾਵਨਾ ਸਹਿਤ, ਨਿਮਰ ਰਹਿ, ਨਾਮ-ਬਾਣੀ ਦਾ ਅਭਿਆਸ ਕਰਦੇ ਹੋਏ, ਮਨੁੱਖਤਾ ਦੀ ਸੇਵਾ ਕਰੀਏ !
@samrathmeetsingh4348
@samrathmeetsingh4348 3 жыл бұрын
ਸਾਰੀਆਂ ਖੋਜਾਂ ਗੋਰਿਆਂ ਨੇ ਕੀਤੀਆਂ ,,,,, ਸਮਾਜ ਨੂੰ ਰਹਿਣ ਦੇ ਲਾਇਕ ਬਣਾਇਆ ,,,,ਸਾਡੇ ਏਥੇ ਆਪਣੇ ਹੀ ਆਪਣਿਆਂ ਨੂੰ ਖਾਈ ਜਾ ਰਹੇ ,,,ਫੇਰ ਵੀ ਮੇਰਾ ਦੇਸ਼ ਮਹਾਨ,,,,। ਹਰ ਥਾਂ ਧੋਖਾ ,,ਬੇਈਮਾਨੀ ,,,,,,ਰੱਬ ਰਾਖਾ।
@GurcharanSingh-jw8dt
@GurcharanSingh-jw8dt 3 жыл бұрын
ਵਾਹਿਗੁਰੂ ਜੀ।
@gursewaksingh7097
@gursewaksingh7097 3 жыл бұрын
ਜੇ ਸੳੁ ਵਰਿ੍‍ਅਾ ਜੀਵਣਾ ਭੀ ਤਨੁ ਹੋਸੀ ਖੇਹ ਨਾਮ ਬਿਨਾ ਜੋ ਪਹਿਰੈ ਖਾੲੇ ਜਿੳੁ ਕੂਕਰੁ ਜੂਠਨ ਮਹਿ ਪਾੲਿ
@BalwinderSingh-ms4by
@BalwinderSingh-ms4by Жыл бұрын
ਧੰਨ ਗੁਰੂ ਰਾਮਦਾਸ ਜੀ ਉਹ ਆਪ ਰੱਖਣ ਵਾਲਾ।
@ParamjitKaurDhesi
@ParamjitKaurDhesi 3 жыл бұрын
ਭਾਈ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਸੁਨੇਹਾ ਸਾਰਿਆੰ ਲਈ
@moviesandmysteries4538
@moviesandmysteries4538 3 жыл бұрын
ਵਾਹਿਗੁਰੂ ਜੀ ਕੇ ਕੌਤਕ ਬੇਅੰਤ ਹਨ।
@baljeetkaurminhas3739
@baljeetkaurminhas3739 3 жыл бұрын
ਵਾਹਿਗੁਰੂ ਜੀ 🙏🙏🙏🙏
@SukhwinderSingh-dq2xt
@SukhwinderSingh-dq2xt Жыл бұрын
ਜਿਸੁ ਦਾ ਸਾਹਿਬ ਡਾਢਾ ਹੋਇ ਤਿਸ ਨੂੰ ਮਾਰਿ ਨਾ ਸਾਕੈ ਕੋਇ।
@gyanijaswindersinghjikomal6523
@gyanijaswindersinghjikomal6523 3 жыл бұрын
ਵਾਹਿਗੁਰੂ ਜੀ ❤🌹👍🙏🙏
@bhaisarabjitsinghmohar1369
@bhaisarabjitsinghmohar1369 3 жыл бұрын
ਭਾਈ ਸਾਹਿਬ ਜੀ ਤੁਹਾਨੂੰ ਭਾਈ ਸੁਖਰਾਜ ਸਿੰਘ ਈਸਾਪੁਰ ਦੀ ਪੋਸਟ ਭੇਜ ਰਹੇ ਹਾਂ
@jattkabba
@jattkabba 3 жыл бұрын
Link ethe bi paa deo veere
@SaabSingh1984
@SaabSingh1984 3 жыл бұрын
ਵੀਰ ਜੀ ਸਾਨੂੰ ਭੇਜ ਦਿਓ ਏਥੇ ਹੀ
@sukhvindersingh1413
@sukhvindersingh1413 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻❤️
@balbirchand7605
@balbirchand7605 4 ай бұрын
Gore insan nu sirf insan hi mande aa eh Log eh ni dekhde k eh jatt aa ja koee hor jaat da..eh sach nu jaan de aa..God bless u baba ji
@jobanpreet8056
@jobanpreet8056 2 жыл бұрын
Baba ji de muh da jalal dsda k namm vch dubbi hoye ruh ne ♥️♥️♥️Waheguru sade te v kirpa krke namm japa lain “Kar Kirpa Tere Gun Gava” Waheguru
@raghbirsingh8373
@raghbirsingh8373 Жыл бұрын
ਬਾਬਾ ਜੀ ਇਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜੀ ਵਾਹਿ ਗੁਰੂ ਜੀ ਧੰਨ ਵਾਦ ਜੀ
@SatpalSingh-ms3hq
@SatpalSingh-ms3hq 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ💐💐💐💐💐💐
@JapNoor-sm2tb
@JapNoor-sm2tb 2 ай бұрын
Waheguru ji waheguru ji waheguru ji waheguru ji waheguru ji waheguru ji waheguru ji
@bhaisarabjitsinghmohar1369
@bhaisarabjitsinghmohar1369 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harbanskaur9591
@harbanskaur9591 3 жыл бұрын
🙏
@harbanskaur9591
@harbanskaur9591 3 жыл бұрын
Kmal hai veer ji
@raghubirsingh1013
@raghubirsingh1013 2 жыл бұрын
Dhan satguru Nanak waheguru Ji Maharaj kirpa kro
@hazelsduniya5487
@hazelsduniya5487 2 жыл бұрын
Baba ji o gora nhi c o ta khud koi rab roop c ji,, jo koi koi samj skda ji,, waheguru ji ka khalsa waheguru ji ki fateh🙏🙏🙏🙏
@drharbans
@drharbans 3 жыл бұрын
a moving story with many lessons. those kidney donors were real Sikhs. May Ek Ongkar bless them.
@jyotijot3303
@jyotijot3303 Жыл бұрын
Help help me
@harsimransingh8986
@harsimransingh8986 11 ай бұрын
@@jyotijot3303 ki hoya
@narindersinghkandola5285
@narindersinghkandola5285 3 жыл бұрын
ਖਾਲਸਾ ਜੀ ਇਹਦਾ ਦੀਆ ਵਿਡੀਓ ਹੋਰ ਲਭ ਕੇ ਪਾਓ ਜੀ। ਜਿਹਨਾ ਨਾਲ ਆਪ ਬਿਤੀ ਹੋਵੇ। ਬਹੁਤ ਬਹੁਤ ਧੰਨਵਾਦ।
@paulchahal3095
@paulchahal3095 2 ай бұрын
Sharing second event of life: 1. My diabetes got worse. 2. I became devotee. Lots if Naam Simran. 35 Mool Mantar 108 Mala daily. Remembered lots of Gurbani. 3. I was a Sikh Preacher. I was not reformed yet. I got kidney problem: 25% function left. You will need dialysis. Please obey your Doctors. 5. I tried all futile homeopathy, ayurveda etc. 6. 5:19 You will need Dialysis. 6 Dialysis in 8 days. 6:55 7. Got 4 year Dialysis. 4 times a week. 8. Volunteers want to donate kidney. I was preaching through internet. No kidney for 5 years.
@karanjeetbhullar389
@karanjeetbhullar389 3 жыл бұрын
ਵਾਹਿਗੁਰੂ ਜੀ ਕੀ ਮੇਹਰ ਹੈਜੀ
@superiorenglish8575
@superiorenglish8575 2 жыл бұрын
Absolutely Brilliant Sir! Left me speechless! God bless you always. Aptly put forth the picture of fake religious people.
@baggagrewal
@baggagrewal 3 ай бұрын
ਵਾਹਿਗੁਰੂ ਜੀ ਸਬ ਦਾ ਭਲਾ ਕਰੋ ਜੀ 🙏🙏🙏🙏🙏
@khalsarajkivehoga.2602
@khalsarajkivehoga.2602 3 жыл бұрын
ਇਹ ਓਹੀ ਸੀ ਜੋ ਸਬਨਾ ਨੂੰ ਪਾਲਦਾ ਬਾਪੂ ਜੀ. ਵਾਹਿਗੁਰੂ ਆਪ ਹੀ ਸੀ.
@karamjeetkaur6439
@karamjeetkaur6439 2 жыл бұрын
Weaghguru jee weaghguru jee weaghguru jee💐🌷💐🌷💐
@gkaur7823
@gkaur7823 Жыл бұрын
🙏👌
@dhanwantkaur4813
@dhanwantkaur4813 3 жыл бұрын
Thank to satguru. For the pious soul🙏🏼🙏🏼🙏🏼❤️❤️
@arwindersinghaujla7218
@arwindersinghaujla7218 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@funnyvideochannel2330
@funnyvideochannel2330 3 жыл бұрын
WaheGuru Ji ka Khalsa Waheguru Ji ki Fateh ji👏👏👏👏
@jasbirkaur7567
@jasbirkaur7567 3 жыл бұрын
bahut vadhia sikhia app ne sach di diti, guru maharaj sab te kirpa karke nam japa lvo. thanks bhai ji.
@mangatmangat9318
@mangatmangat9318 3 жыл бұрын
Wahaguru ji
@rupinderpalsingh820
@rupinderpalsingh820 Ай бұрын
Wahiguru ji 👏 mehar kro 👏 🙏 great real advice Wahiguru
@malkitsandhu6089
@malkitsandhu6089 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🌹🌹🌹🌹
@malwakavishri1
@malwakavishri1 3 жыл бұрын
ਵਾਹਿਗੁਰੂ ਜੀ
@jaswantsingh-xf6sh
@jaswantsingh-xf6sh 3 жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@kirandeepkaur8012
@kirandeepkaur8012 2 жыл бұрын
Waheguru is everywhere If we feel But our eyes never see
@NarinderSingh-bj8ij
@NarinderSingh-bj8ij Жыл бұрын
Iww
@kulwindersinghmoga481
@kulwindersinghmoga481 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ
@sarbjitkaur2648
@sarbjitkaur2648 Жыл бұрын
waheguru ji ka khalsa waheguru ji ki fateh
@ri_o_scar1115
@ri_o_scar1115 Жыл бұрын
Eh video dekhn de baad ehi sikhnn nu milda haii k sehaj path jroor kro nitnem jroor krna chaida haii os parmatma nu hmesha yaad rkhnna chaida hai😇🙏🙏 akal purakh ji nu yaad rkhde aa tn oo ang sang sahai hunde han sade . ਸਰਬਤ ਦਾ ਭਲਾ 🙏.
@paramjitsingh4517
@paramjitsingh4517 3 жыл бұрын
Waheguru ji ka khalsa Waheguru ji ki Fateh 🙏🙏
@simarnkaur3036
@simarnkaur3036 3 жыл бұрын
ਵਾਹਿਗੁਰੂ ਵਾਹਿਗੁਰੂ ਤੇਰਾ ਸ਼ੁਕਰ ਹੈ
@ArshRaaz-pu7hi
@ArshRaaz-pu7hi 6 ай бұрын
😢😢
@basantpreetkaur4582
@basantpreetkaur4582 3 жыл бұрын
Waheguru ji🙏
@ranjitkaurramsingh5086
@ranjitkaurramsingh5086 2 жыл бұрын
ਧੰਨ ਗੁਰੂ ਰਾਮਦਾਸ ਜੀ ਨੇ ਆਪ ਦੇ ਨਾਮ ਦੀ ਭਰੋਸੇ ਤੇ ਆਪ ਸਾਰੀ ਵਿਦ ਬਣਾਈ ਧੰਨ ਧੰਨ ਗੁਰੂ ਰਾਮਦਾਸ ਜੀ
@ranjits6388
@ranjits6388 3 жыл бұрын
Khalsa ji guru di kirpa hoyi c. Eda koi kise nu pani ni palaunda. Dhan dhan pita guru hargobind sahib ji. Bali pita ji 🙏🙏🙏🙏
@ranjits6388
@ranjits6388 3 жыл бұрын
Bhari pita te bhari bakshis 🙏🙏 dhan dhan pita guru hargobind singh sahib ji maharaj 🙏
@NathasinghDeol
@NathasinghDeol 2 ай бұрын
ਚੰਗਾ ਕੰਮ ਕਰਨ ਦਾ ਫਲ ਚੰਗਾ ਹੀ ਹੁੰਦਾ ਹੈ
@SukhminderSidhu-xt4vm
@SukhminderSidhu-xt4vm 17 күн бұрын
Satnam shri waheguru ji🙏🙏🌹🌹
@JapNoor-sm2tb
@JapNoor-sm2tb 2 ай бұрын
Waheguru ji waheguru ji waheguru ji waheguru ji waheguru ji
@anandsarup3503
@anandsarup3503 Жыл бұрын
Humanity sare manan ta koi janga dea lor nahi, Sare log khushal ho jann. Waheguru ji aap sab dea meahar barhia hath rakho
@straighttalk528
@straighttalk528 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,, ਬਾਬਾ ਜੀ ਤੁਹਾਡੀਆ ਦੋਵੇਂ ਵੀਡੀਓ ਵੇਖੀਆਂ ਤਾਂ ਤੁਸੀ ਗੁਰੂ ਸਾਹਿਬ ਜੀ ਦੇ ਨਾਮ ਦੀ ਇੰਨੀ ਕਮਾਈ ਕੀਤੀ ਹੋਵੇਗੀ, ਜਿਸ ਦਾ ਫਲ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਕਿਰਪਾ ਕੀਤੀ,, ਤੁਹਾਡੀ ਇਹ ਹੱਡ ਬੀਤੀ ਨੂੰ ਵਾਹਿਗੁਰੂ ਜੀ ਦੀ ਤੁਹਾਡੇ ਉਪਰ ਮਿਹਰ ਹੀ ਕਹਿ ਸਕਦੇ ਆ,, ਕੋਈ ਚਮਤਕਾਰ ਨਹੀਂ,,
@sonubodal7699
@sonubodal7699 3 жыл бұрын
Waheguru g ka khalsa waheguru g ki fathe
@rajinderkaur186
@rajinderkaur186 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@MalkeetSingh-mn7tf
@MalkeetSingh-mn7tf 2 жыл бұрын
Waheguru ji Waheguru ji
@Tu_aape_krta8266
@Tu_aape_krta8266 3 жыл бұрын
Bahut vadiya uprala bhai sahib
@NoName-mi6le
@NoName-mi6le Жыл бұрын
Waheguru Waheguru Waheguru 🙏 Dhan dhan Guru Granth Sahib ji Satguru 🙏
@jinderpalkaur2215
@jinderpalkaur2215 3 жыл бұрын
Waheguru ji 🙏🏻🙏🏻🙏🏻🙏🏻
@raminderjitsandha5372
@raminderjitsandha5372 3 жыл бұрын
YOU right veerji ,I know one young English lady, she donate her liver and she feel so relaxed and happy. I was thinking that day in our community someone have Amrt di daat they think they are God. They give to much lecture and never help others and make you feel you nothing.
@invisible1871
@invisible1871 Ай бұрын
Veer ji dil dimaag sara kuch khul geya tuhadiyan gallan sun ke..❤jay shree RadhaKrishna ❤wahe guru ji ka Khalsa shree waheguru ji ki Fateh ❤🙏
@CHEENU.saini.
@CHEENU.saini. 2 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🌹🌹🌹🌹🌹🌹🌹🌹🌹🌹🌹🌹🌹🌹
@kuldipkaur591
@kuldipkaur591 2 жыл бұрын
ਭਾਈ ਸਾਹਿਬ ਜੀ ਮੇਰੇ ਪੁੱਤ ਦੀ ਵੀ ਕਿਡਨੀਆਂ ਫੇਲ ਹੋ ਗਈਆਂ ਸੀ ਇਕ ਸਿੰਘਣੀ ਨੇ ਕਿਡਨੀ ਦੇ ਦਿੱਤੀ ਸੀ ਪਰ ਉਸ ਨੂੰ ਨਸੀਬ ਨਹੀਂ ਹੋਈ ਕੋਲ ਕਿਡਨੀ ਪਈ ਸੀ ਪਾਉਣ ਤੋਂ ਪਹਿਲਾ ਹੀ ਸੁਅਸ ਖਤਮ ਹੋ ਗਏ ਉਨੱਤੀ ਸਾਲ ਦਾ ਸੀ। ਸੱਚ ਆ ਜਿਨਾਂ ਨੂੰ ਆਪਣੇ ਕਹਿੰਦੇ ਸੀ ਸਭ ਛੱਡ ਗੇ ਸਾਥ ਇਸ ਤੋਂ ਸਾਨੂੰ ਸਮਝਣਾ ਚਾਹੀਦਾ ਕਿ ਦੁੱਖ ਵਿੱਚ ਤਾਂ ਕੋਈ ਗੁਰੂ ਦਾ ਭੇਜਿਆ ਹੀ ਖੜ ਸਕਦਾ ਬੜਾ ਸੁਹਣਾ ਤੇ ਸਿਆਣਾ ਪੁੱਤ ਸੀ ਡਾਕਟਰੀ ਕਰ ਰਿਹਾ ਸੀ
@parwindersidhu6741
@parwindersidhu6741 6 ай бұрын
Sister but ki problem hoi c starting ch
@tariqausaf5626
@tariqausaf5626 2 жыл бұрын
Ye Islam men very clear ha k mernay k bahd doosri zindgi b ha. Jo log ALLAH r ALLAH k Rasool Swa ko maantay han woh ALLAH k fazal o karam se jannat men jaen gay r jo nae maantay woh dozagh men jaen gay. Quran men sab kuch very clearly educate kia gia ha. Only Islam is true relegion 👍
@hakamsingh3034
@hakamsingh3034 3 жыл бұрын
ਗੁਰੂ ਨਾਨਕ ਸਾਹਿਬ ਬਹੁੜ ਗਏ
@dildeeprai5792
@dildeeprai5792 2 жыл бұрын
ਵਾਹਿਗੁਰੂ ਜੀ 🙏
@JaswantSingh-gw7vq
@JaswantSingh-gw7vq 2 жыл бұрын
Bapu ji 🙏 waheguru ji ka khalsa waheguru ji ki Fateh Bapu Ji pichhle jnm da kram keta a
@iss8419
@iss8419 2 жыл бұрын
Bina kise uchh karma to aisya ghatnawa har bande nal nhi wavpardia tusi bahut uchh gall kiti hai ji.
@didarsingh7599
@didarsingh7599 Жыл бұрын
Bhai Sahib ji "Tithai tu sampath Jithai Koi Nahi" bahut sunder juwan di Ghana tusi dassi hai, Guru Sahib kirpa Karan ji.
@gurbakashsinghtejay8616
@gurbakashsinghtejay8616 Жыл бұрын
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@mendorkaur7456
@mendorkaur7456 Жыл бұрын
Learnt a Very Good Lesson ! Thank you 🙏 JI ! Brought tears 😭 to my eyes !
@bhupindersanghasanghabhupi381
@bhupindersanghasanghabhupi381 3 жыл бұрын
Bilkul Right ji Waheguru ji SAME KUWAIT DAS
@taran.dhudike7
@taran.dhudike7 Жыл бұрын
ਬਾਬਾ ਜੀ ਮੈਂ ਸੁਣਿਆ ਕਿ ਚੰਗੇ ਬੰਦੇ ਨੂੰ ਰਾਮਗਣ ਲੈਣ ਆਉਂਦੇ ਹਨ ਤੇ ਪਾਪੀ ਬੰਦੇ ਨੂੰ ਜਮਦੂਤ ਲੈਣ ਆਉਂਦੇ ਹਨ 🙏🏻🙏🏻🙏🏻🙏🏻❤️
@wandersurjit
@wandersurjit 3 жыл бұрын
ਮੈਂ ਉਨ੍ਹਾਂ ਮੂਰਖਾਂ ਵਿੱਚ ਹੀ ਸ਼ਾਮਲ ਹਾਂ ਜੋ ਇਹੋ ਜਿਹੀਆਂ ਗੱਲਾਂ ਵਿੱਚ ਬਿਲਕੁੱਲ ਯਕੀਨ ਨਹੀਂ ਰੱਖਦੇ।
@dse5559
@dse5559 3 жыл бұрын
Its only for humans not for wanders
@kafir9786
@kafir9786 2 жыл бұрын
Ustad ji 💐💐mei v tahada hi chela ha.. Mere nal apne vichar sanje kro 👏👏👏👏👏👏👏
@gurwinderpunia1522
@gurwinderpunia1522 3 жыл бұрын
Bhai sahib sat sri akal, aap ji diyan galan 101%sachiaa ne, parmeshar da aashra baut vadda hunda
@JapNoor-sm2tb
@JapNoor-sm2tb 2 ай бұрын
Waheguru ji waheguru ji waheguru ji waheguru
@madhurimakarwall1819
@madhurimakarwall1819 3 жыл бұрын
Koti Koti daundaut Bhai ji for sharing this vedio 🙏🌺🙏🌺🙏🌺🙏
@gurdevsinghaulakh7810
@gurdevsinghaulakh7810 3 жыл бұрын
ਧੰਨ ਗੁਰੂ ਨਾਨਕ
@tehalsinghguru3552
@tehalsinghguru3552 4 ай бұрын
Dhan Guru Gobind. Singh Ji
@harinderpalsingh4401
@harinderpalsingh4401 4 ай бұрын
ਜੋ ਸਿੰਘ,ਸ਼ਹੀਦ ਹੋ,ਇਕ ਇਕਲੌਤੇ ਭਰਾ ਸੰਗਰੂਰ ਚੁੱਕ ਪੁਲੀਸ ੧੯੯੧ ਚੁੱਕਿਆ ਅੱਜ ਤੱਕ ਘਰ ਤੱਕ ਕੋਈ ਨਹੀਂ ਪਹੁੰਚਿ- ਆ! ਪਿਆਰ ਸਾਡੇ ਮਾਰਨ ਵਾਲੇ ਆਪਣੇ ਤੇ ਮਾਰਨ ਵਾਲੇ ਆਪਣੇ॥
@jasmeetkaur8809
@jasmeetkaur8809 3 жыл бұрын
Waheguruji
@kulwantsingh4696
@kulwantsingh4696 3 жыл бұрын
ਇਹ ਸਭ ਗੁਰੂ ਨਾਨਕ ਦੇਵ ਜੀ ਦੀ ਹੀ ਕਿਰਪਾ ਹੋਈ ਹੈ ਜੀ
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,1 МЛН
ROLLING DOWN
00:20
Natan por Aí
Рет қаралды 10 МЛН
Bhai Kanwarjit Singh Ji (Surrey, Canada) Maut To Baad Mere Naal Ki Ki Hoya
21:25
Bachittar Naatak/  Katha-Giani Maan Singh Jhour
1:16:04
BHSKhalsa
Рет қаралды 54 М.
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,1 МЛН