ਸੂਰਜ ਉਤੇ ਜਾਣ ਵਾਲੀ ਕੁੜੀ ਨੂੰ ਸੁਣਾ ਦਿਓ ਇੰਟਰਵਿਊ | Jagdeep Singh Thali | Dr Sohan Singh Paprali

  Рет қаралды 158,370

Punjabi Lok Channel

Punjabi Lok Channel

Ай бұрын

****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
jagdeep singh thali , Dr Sohan Singh Paprali , paprali , interview , time travel interview , gurbani , Gurmat , gurmatmaryada , God, CCTV in gurdwara

Пікірлер: 768
@JagseerSingh-gu5mk
@JagseerSingh-gu5mk Ай бұрын
ਸੂਰਜ ਤੇ ਜਾਣ ਵਾਲੀ ਕੁੜੀ ਦੀ ਅਵਸਥਾ ਇਸ ਇੰਟਰਵਿਊ ਵਾਲਿਆਂ ਨਾਲੋ ੳੱਚੀ ਹੈ ਪਰ ਤੁਹਾਡੀ ਵਿਚਾਰ ਵੀ ਬਹੁਤ ਵਧੀਆ ਜੀ
@VijayKumar-ox7zl
@VijayKumar-ox7zl Ай бұрын
Eh gal ehna nu ni samj auni ji
@scythian404
@scythian404 Ай бұрын
Murakh bandeya suraj the har ek cheaj uppar nasa the nazar randi har time othe Iinsan paida kar rahi oh pahla te india wale moon te v lok paida kar rahe si jado science oste chali gaye odo inaa theya galla change ho gayeya 😂
@SahibSingh-ox2lk
@SahibSingh-ox2lk Ай бұрын
Hai kumar pr gall duniya to pary d kr rahy o Respect ​@@VijayKumar-ox7zl
@Kuldeepsingh-nk8en
@Kuldeepsingh-nk8en Ай бұрын
Jnab eda tan assi pani ch v nai ja sakde sah nai auna , ese tra ki pta Gutu di kudrat da agg nal jeen wale v jeev hon jive pani vich jeen wale ne . Nale wahegur tan kuch v lr sakda fer assi keo swaal kriea
@user-qe8xt7uq8o
@user-qe8xt7uq8o Ай бұрын
❤️❤️👁️🙏🏻
@NKGKN
@NKGKN Ай бұрын
ਥਲੀ ਵੀਰ ਛੇਤੀ ਇਹ ਗੱਲਾਂ ਸਮਝ ਨਹੀਂ ਆਉਦੀਆਂ, ਥੋੜਾ ਸਿਮਰਨ ਕਰਨਾ ਪਊ
@AmarjitSingh-lv1bw
@AmarjitSingh-lv1bw 11 күн бұрын
Bany samjan d lor
@sakinderboparai3046
@sakinderboparai3046 Ай бұрын
ਗੁਰਮੁੱਖ ਹਰ। ਜਗ੍ਹਾ ਸਿਰ ਢਕ ਕੇ ਰੱਖਦਾ ਹੈ। ਮਨ ਮੁੱਖ ਗੁਰਦੁਆਰਾ ਸਾਹਿਬ ਜਾ। ਕੇ ਰੁਮਾਲ ਮੰਗਦਾ ਹੈ। ਜਦੋਂ ਤੁਹਾਨੂੰ ਪਤਾ ਹੈ। ਮੈ ਗੁਰਦੁਆਰਾ ਸਾਹਿਬ ਚੱਲਿਆ ਹਾਂ। ਤਾਂ ਘਰ ਤੋ ਹੀ। ਸਿਰ ਢਕ ਕੇ ਤੁਰੋ।
@Jagjeet-kaur57
@Jagjeet-kaur57 Ай бұрын
ਬਿਲਕੁਲ ਸਹੀ ਕਿਹਾ ਵੀਰੇ
@user-gl7kb9wj5t
@user-gl7kb9wj5t Ай бұрын
22 ਜੀ ਜਿਵੇਂ ਸੁਹਾਗਣ ਸਿਰ ਢੱਕ ਕੇ ਰੱਖਦੀ ਆ ਓਵੇਂ ਪਰਮਾਤਮਾ ਸਦੀਵੀ ਹੈ ਏਸੇ ਲਈ ਗੁਰਸਿੱਖ ਸਿਰ ਢੱਕ ਰੱਖਦੇ ਆ
@goodjosh3871
@goodjosh3871 Ай бұрын
ਅੱਜਕਲ੍ਹ ਨਾ ਸੁਹਾਗਣ ਸਿਰ ਢੱਕ ਕੇ ਰੱਖਦੀ ਹੈ ਨਾ ਆਦਮੀ ਜ਼ ਕੋਈ ਆਦਮੀ ਸਿਰ ਢੱਕ ਕੇ ਰੱਖਦਾ 75% ਔਰਤਾਂ ਸਿਰ ਨਹੀਂ ਢੱਕ ਦੀਆਂ ਜਿਨਾਂ ਨੇ ਅੰਮ੍ਰਿਤੁ ਛਕ ਰੱਖਿਆ ਓਹ ਔਰਤਾਂ ਹੀ ਅਜਕਲ ਸਿਰ ਢੱਕ ਕੇ ਰੱਖਦੀਆਂ ਕੁਝ ਤੇ ਨਵੀਆਂ ਕੁੜੀਆ ਵੀ ਸਿਰ ਢੱਕ ਕੇ ਨਹੀਂ ਰੱਖਦੀਆਂ
@AkAk-yd9qf
@AkAk-yd9qf Ай бұрын
ਸਿਰ ਢੱਕਣ ਨਾਲ ਬੰਦਾ ਚੰਗਾ ਬਣ ਜਾਂਦਾ ?
@user-vr1cd2ol9v
@user-vr1cd2ol9v 29 күн бұрын
ਲੋਕਾਂ ਨੂੰ ਢੱਕਣ ਬਣਾਉਣ ਲਈ ਕਈਆਂ ਨੇ ਸਿਰ ਢੱਕਿਆ।
@Davsinghraja734
@Davsinghraja734 Ай бұрын
ਸੂਰਜ ਤੇ ਜਾਨ ਵਾਲੀ ਬੀਬੀ ਨੇ ਦਸਿਆ 14ਸਾਲ ਹੋ ਗੇ ਸਿਮਰਨ ਅਭਿਆਸ ਕਰਦਿਆ ਬੀਬੀ ਜੀ ਨੂੰ, ਅਭਿਆਸੀ ਹੀ ਜਾਣ ਸਕਦਾ, ਨਾਲ਼ੇ ਬੀਬੀ ਜੀ ਨੇ ਕਿਹੜਾ ਬੋਲਿਆ ਉਸਦਾ ਅਸਥੁਲ ਸਰੀਰ ਗਿਆ, ਉਨ੍ਹਾਂ ਬੋਲਿਆ ਸੁਖਮ ਸਰੀਰ ਜਾ ਸਕਦਾ, ਜਿਸਨੂੰ ਨਾਂ ਆਗ ਸਾੜ ਨਹੀਂ ਸਕਦੀ ਤੇ ਜਾਲ ਡੋਬ ਨਹੀਂ ਸਕਦਾ.
@SahibSingh-ox2lk
@SahibSingh-ox2lk Ай бұрын
Bilkul sahi
@Mr_Sukhman
@Mr_Sukhman Ай бұрын
Bilkul sahi gal kiti Veer ji Main v interview dekhi ohna di but ethe puri video dekhe bina hi kuj v samji ja rhe ne
@deepdhanju8933
@deepdhanju8933 Ай бұрын
Right maskin g nu suno
@PardeepPassi1
@PardeepPassi1 Ай бұрын
ਬਿਲਕੁਲ ਸਹੀ
@rajinderkour2896
@rajinderkour2896 Ай бұрын
ਅਜ ਦੇ ਸਮੇਂ ਵਿੱਚ ਇੱਕ ਦੂਜੇ ਦੀ ਗੱਲ ਨੂੰ ਕੱਟਣ ਦੀ ਰੀਤ ਚਲ ਪਈ ਹੈ ਅਜ ਦੇ ਸਮੇਂ ਕਿਸੇ ਨੇ ਵੀ ਕੋਈ ਵੀ ਇੰਟਰਵਿਊ ਕਰਦਾ ਹੈ ਤਾਂ ਕੀ ਲੋਕ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਨੂੰ ਕਿਵੇਂ ਝੂਠ ਸਾਬਤ ਕੀਤਾ ਜਾਵੇ
@GurpreetSingh-qi4pb
@GurpreetSingh-qi4pb Ай бұрын
ਜਾਣਾ ਸਿਰਫ ਧਿਆਨ ਨੇ ਆ,, ਮਨੁੱਖ ਕੋਈ ਵੀ ਨਹੀਂ ਜਾ ਸਕਦਾ।
@JAGROOPSINGHASR
@JAGROOPSINGHASR 19 күн бұрын
Sahi aa
@jagga976
@jagga976 Ай бұрын
ਜਿੱਥੇ ਜਾ ਕੇ ਸੰਸਾਰ ਦਾ ਦੁਨੀਆਂ ਦੀ ਸੋਚਨ ਸ਼ਕਤੀ ਖਤਮ ਹੁੰਦੀ ਹੈ, ਉਥੇ ਜਾ ਕੇ ਧਰਮ ਦਾ ਮਾਰਗ ਸੁਰੂ ਹੁੰਦਾ ਹੈ🙏 ਸੰਤ ਮਸਕੀਨ ਸਿੰਘ ਜੀ🙏 ਬਹੁਤਾ ਕਹੀਐ ਬਹੁਤਾ ਹੋਇ||
@scythian404
@scythian404 Ай бұрын
Fer tu eh internet kayo use karda phone kayo use karda sidhi mind naal hi galla kareya kar bina plane toh ud k jaya karo ki karni bud car bike tusi
@DeepMehra-lt8pc
@DeepMehra-lt8pc Ай бұрын
​@@scythian404tu fir ja car vich jhoote le ja eithe ki krda peya
@jashansarao1588
@jashansarao1588 Ай бұрын
True
@jagga976
@jagga976 Ай бұрын
@@scythian404 ਜਿੰਨਾ ਸਾਇੰਸ ਨੂੰ ਦੇਖਦਾ ਆ ਸਾਇੰਸ ਸਿਰਫ਼ ਉਹਨਾਂ ਹੀ ਮੰਨਦੀ ਆ, ਅੱਜ ਤੋਂ 20 ਸਾਲ ਪਹਿਲਾਂ ਤੇ ਸਾਇੰਸ ਨੂੰ ਤੇ ਸੂਖਮ ਜੀਵਾਂ ਦਾ ਵੀ ਨਹੀਂ ਸੀ ਪਤਾ, ਉਹ ਤੇ ਮਾਈਕਰੋਸਪੋਕ ਬਣਾਈ ਗਈ, ਵਿਗਿਆਨ ਨੇ ਦੇਖਿਆ ਤਾਂ ਮੰਨਿਆ ਕਿ ਸੂਖਮ ਜੀਵ ਵੀ ਹੁੰਦੇ ਆ,।। ❤ਪਰ ਗੁਰੂ ਨਾਨਕ ਦੇਵ ਜੀ 300 ਸਾਲ ਪਹਿਲਾਂ ਦੱਸ ਗਏ ਆਸਾ ਦੀ ਵਾਰ ਵਿੱਚ 🙏🏻🙏🏻 ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨਾ ਕੋਇ|| ਕਿ ਜਿੰਨੇ ਵੀ ਦੁਨੀਆਂ ਤੇ ਖਾਣ ਵਾਲੇ ਪਦਾਰਥ ਹਨ ਉਹਨਾਂ ਸਾਰਿਆਂ ਵਿੱਚ ਜੀਵ ਵੱਸਦੇ ਹਨ ਜੋ ਕਿ ਅਸੀਂ ਅੱਜ ਦੇ ਟਾਇਮ ਤੇ ਮਾਈਕਰੋਸਪੋਕ ਨਾਲ ਦੇਖਦੇ ਹਾਂ❤,, ਬਾਕੀ ਵੀਰ ਜੀ ਇਹ ਗੱਲਾਂ ਤੁਹਾਡੀ ਸਮਝ ਤੋਂ ਬਾਹਰ ਦੀਆਂ ਹਨ
@jagga976
@jagga976 Ай бұрын
@@scythian404 ਬਾਕੀ ਵੀਰ ਜੀ ਇੱਕ ਵਿਗਿਆਨੀ ਦਰੱਖਤ ਦੇ ਬੀਜ ਨੂੰ ਦੇਖ ਕੇ ਦੱਸ ਸਕਦਾ ਹੈ ਕਿ ਇਹ ਕਿਹੜੇ ਦਰੱਖਤ ਦਾ ਬੀਜ ਹੋਵੇਗਾ, ਅਤੇ ਇੱਕ ☝ ਅਸਲੀ ਸੰਤ ਬੰਦੇ ਦੇ ਮਸਤਕ ਤੋਂ ਦੇਖਕੇ ਦੱਸਦੇ ਹਨ ਕਿ ਇਸ ਬੰਦੇ ਨਾਲ ਅੱਗੇ ਕੀ ਹੋਵੇਗਾ, ਦੁੱਖ ਜਾਂ ਫਿਰ ਸੁਖ 🙏🏻
@kulwantbedi4669
@kulwantbedi4669 Ай бұрын
ਜੋ ਨਾਮ ਅਭਿਆਸ ਕਰਦੇ ਹਨ ਜਿਹਨਾਂ ਉਪਰ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਹ ਕੀਤੇ ਵੀ ਸੂਖਮ ਸਰੀਰ ਰਾਹੀਂ ਜਾ ਸਕਦੇ ਹਨ ਸ਼ੰਕਾਂ ਨਾ ਕਰੋ ਵਾਹਿਗੁਰੂ ਆਪ ਜਾਣਦਾ ਹੈ
@ashokklair2629
@ashokklair2629 Ай бұрын
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ। ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ। ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ। ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ। 👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
@HarpreetKaur-yd4gb
@HarpreetKaur-yd4gb Ай бұрын
ਬਿਲਕੁਲ ਸਹੀ ਮਹਾਂਪੁਰਸ਼ ਕਿਤੇ ਬੀ ਪਹੁੰਚ ਸਕਦੇ ਪਰ ਧਿਆਨ ਨਾਲ ਸਰੀਰ ਦਿਸਦਾ ਸਾਨੂੰ ਪਰ ਓਹ ਆਪ ਕਿਸੇ ਕੋਲ ਬੀ ਪਹੁੰਚੇ ਹੋ ਸਕਦੇ
@mahi00878
@mahi00878 29 күн бұрын
Right
@user-ur4xx2no7v
@user-ur4xx2no7v 16 күн бұрын
ਬਿਲਕੁਲ ਸਹੀ ਹੈ
@user-xk6gh6nh2e
@user-xk6gh6nh2e Ай бұрын
ਜਿਹੜੇ ਇਸ ਧਿਆਨ ਚ ਵਿਚਰਦੇ ਨੇ ਓਹੀ ਜਾਣ ਸਕਦੇ ਨੇ ❤🙏🙏🙏
@harp_kaurz
@harp_kaurz 26 күн бұрын
Dhian simran d gall sant maskeen ji v krde aa♥️🙏🏻menu nhi lgda Ona jini awaz d barkat kise kol v honi…🙏🏻
@harp_kaurz
@harp_kaurz 26 күн бұрын
Suraj wali kuri nu interview ki sunani ohna nu kehra sikhi da pta nhi🙏🏻title b dekho ki rakhea🙏🏻
@parmindersekhon2439
@parmindersekhon2439 24 күн бұрын
ਇਹ। ਡਾਕਟਰ ਸੋਹਣ ਸਿੰਘ ਹਰ ਇੱਕ ਨੂੰ ਹੀ ਗਲਤ ਕਹੀ ਜਾਂਦਾ
@surindersharma9753
@surindersharma9753 18 күн бұрын
​@@harp_kaurzoh ladki diyaa gallaa thik b ho sakdiyaa haan ki pataa osdey pichhle janmaa che kine achhe karam kite hon ge sabh nu ako jihe anubhav nahi hunde q ki oh malik beaunt hai jo usney anubhav kite oh bilkul thik ho sakde haan
@singhkaursinghni8963
@singhkaursinghni8963 18 күн бұрын
​@@harp_kaurz ਜੇ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੇ ਆ ਤਾਂ ਤੁਸੀਂ ਇਹ ਦੱਸੋ ਕਿਹੜੇ ਗੁਰੂ ਨੇ ਕਿਹਾ ਕਿ ਮੈ ਕਿਤੇ ਗਿਆ ਜਾਂ ਮੈਨੂੰ ਦਰਸਨ ਹੋਏ ਆ ਪ੍ਰਮਾਤਮਾ ਦੇ । ਉਹਨਾਂ ਹਰ ਜਗਾ ਇਹੀ ਕਿਹਾ ਕਿ ਜਿਵੇਂ ਗੂੰਗਾ ਮਿਠਾਈ ਦਾ ਸਵਾਦ ਨੀ ਦੱਸ ਸਕਦਾ । ਇਸੇ ਤਰਾਂ ਜਦੋਂ ਪਰਮਾਤਮਾ ਮਿਲਦਾ ਤਾਂ ਉਸਦਾ ਅਨੁਭਵ ਬੰਦਾ ਕਦੀ ਦੱਸ ਨੀ ਸਕਦਾ । ਜਿਸਨੂੰ ਸੱਚਮੁੱਚ ਪ੍ਰਮਾਤਮਾ ਮਿਲ ਜਾਂਦਾ ਉਹਨੂੰ ਕਦੀ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਮੈਨੂੰ ਪ੍ਰਮਾਤਮਾ ਮਿਲ ਗਿਆ ਉਹ ਆਪਣੇ ਆਪ ਉਜਾਗਰ ਹੁੰਦਾ ਦੁਨੀਆ ਵਿੱਚ। ਇਹ ਸਭ ਲੋਕਾਂ ਨੂੰ ਭਰਮਾਉਣ ਲਈ ਆ । ਜਿਵੇਂ ਇੱਕ ਬੀਬੀ ਕਹਿੰਦੀ ਸੀ ਮੈਨੂੰ ਮਾਤਾ ਦਿਸਦੀ ਆ ਮੇਰੋ ਵਿੱਚ ਮਾਤਾ ਆਉਂਦੀ ਆ ਬਾਦ ਚ ਦੇਖਿਆ ਸੀ ਕਿਸ ਤਰਾਂ ਮਾਤਾ ਆਉਂਦੀ ਸੀ ਮਾਤਾ ਨੇ ਸ਼ੇਰ ਦੀ ਸਵਾਰੀ ਕੀਤੀ ਸੀ ਨਾ ਕਿ ਬੰਦਿਆ ਦੀ ਉਹ ਬੰਦਿਆ ਦੇ ਕੁਛੜ ਚੜ ਕੇ ਭੰਗੜਾ ਪਾਉੰਦੀ ਸੀ । ਸੋ ਕਿਸੇ ਨੂੰ ਆਪਣਾ ਆਈਡਲ ਬਣਾਉਣਾ ਤਾਂ ਪਹਿਲਾਂ ਕੁਛ ਸਮਾਂ ਉਹਨੂੰ ਦੇਖੋ ਪਰਖੋ ਫਿਰ ਬਣਾਓ । ਹਾਂ ਗੁਰਬਾਣੀ ਪੜੋ ਸੱਚੇ ਮੰਨ ਨਾਲ ਕਿਸੇ ਦਾ ਹਕ ਨਾ ਖਾਓ । ਤਾਂ ਪ੍ਰਮਾਤਮਾ ਦੇ ਲੜ ਲੱਗ ਜਾਓਗੇ ।
@birbalsingh8119
@birbalsingh8119 Ай бұрын
ਥਲੀ ਵੀਰ ਕੈਮਰੇ ਲੋਕਾਂ ਲਈ ਲਾਏ ਨੇ ਤੁਸੀਂ ਸਮਝਦਾਰ ਹੋ ਲੋਕਾਂ ਗਲਤੀਆਂ ਗੁਰੂ ਘਰ ਜਾ ਕੇ ਹੀ ਕਰਦੇ ਨੇ
@NirmalSingh-ix3uk
@NirmalSingh-ix3uk Ай бұрын
ਗੁਰਬਾਣੀ ਅਥਾਹ ਸਮੁੰਦਰ ਹੈ ਇਸ ਦਾ ਕੋਈ ਅੰਤ ਨਹੀ ਪਾ ਸਕਦਾ ਡਾਂ ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ
@T00-8sm
@T00-8sm Ай бұрын
ਗਾਂਧੀ ਕਿਧਰੋ divine ਲੱਗਾ ਤੁਹਾਨੂੰ ਡਾ ਸਾਬ ?? ਕਦੇ ਉਸ ਦੀਆਂ ਜਵਾਨੀ ਵੇਲੇ ਦੀਆਂ ਲਿਖਤਾਂ ਪੜੋ ?? ਇੱਕ ਹਿੰਟ ਦੱਸ ਦੇਵਾਂ , ਸਾਊਥ ਅਫਰੀਕਾ ਵਿੱਚ ਜਦੋ ਗਾਂਧੀ ਆਪਣੇ ਇੱਕ ਖਾਸ ਮੁਸਲਮਾਨ ਮਿੱਤਰ ਨਾਲ ਰਹਿੰਦਾ ਸੀ ਤਾਂ ਵੈੱਸਲੀਨ ਨੂੰ ਕਿਉਂ ਕਦੀ ਮੁੱਕਣ ਨਹੀਂ ਸੀ ਦਿੰਦਾ॥ ਤੇ ਆਪਣੀ ਜਨਾਨੀ ਨੂੰ ਡੈਣ ਕਿਉਂ ਅਤੇ ਕਿਸਨੂੰ ਚਿੱਠੀ ਰਾਂਹੀ ਲਿੱਖਦਾ ਹੁੰਦਾ ਸੀ। ਜੋ ਵੀ ਕੁਮੈਂਟ ਪੜੇ ਕਿਰਪਾ ਕਰਕੇ ਗਾਂਧੀ ਦੀ ਹਿਸਟਰੀ ਜ਼ਰੂਰ ਪੜੇ 😀🙏🏻
@everinside573
@everinside573 Ай бұрын
ਸੁਰਜ ਤੇ ਬੀਬੀ ਦੀ ਰੂਹ ਗਈ ਸੀ, ਇਸ ਪੀਛੇ ਉਹਨਾ ਤੇ ਰਬ ਦੀ ਮਿਹਰ ਸੀ ਤੇ ਥੀਥੀ ਦਾ ਰਬ ਨਾਲ ਪਿਆਰ। ਰਬ ਨਾਲ ਲਗ ਕੇ ਕੌੲ ਞੀ ਕਰ ਸਕਦਾ ਹੈ, ਰਬ ਕਿਸੀ ਞੀ ਥੜੇ ਦਾ ਨਹੀ । ਉਹ ਸਿਰਫ ਪਿਆਰ ਅਤੇ ਸਮਰਪਣ ਹੈ ।
@user-iq6vs7ch8x
@user-iq6vs7ch8x Ай бұрын
ਡਾਕਟਰ ਸਾਬ੍ਹ ਜੀ ਜੋ ਬੀਂਡੇ ਬੋਲਣ ਦੀ ਗੱਲ ਕੀਤੀ ਆ ਕੰਨਾਂ ਚ ਨੀਂ ਬੋਲਦੇ ਪੁਰ ਪੜੀਆਂ ਚ ਛਣਕਾਰ ਚਲਦੀ ਆ ਹਰ ਵੇਲੇ ਕਦੇ ਬੰਦ ਨੀਂ ਹੁੰਦੀਂ ਓਮ ਦੀ ਧੁਨੀ ਲਗਾਤਾਰ ਚੱਲ ਰਹੀ ਆ ਸਦੀਵੀ ਕਾਰ ਵੀ ਚਲਦੀ ਛੇ ਕੁ ਮਹੀਨੇ ਬਾਅਦ ਸੁਣੀਂ ਆ ਮਹੀਨਾਂ ਪਹਿਲਾਂ ਸੰਗੀਤ ਬਹੁਤ ਪਿਆਰਾ ਜੀ ਜਿਵੇਂ ਹਰਿਦੁਆਰ ਗੰਗਾ ਦੇ ਤੱਟ ਤੇ ਆਰਤੀ ਹੁੰਦੀ ਆ ਓਸ ਤਰ੍ਹਾਂ ਦਾ ਇਹ ਜਦੋਂ ਸਿਮਰਨ ਸੁਆਸਾਂ ਚ ਆਜੇ ਤਾਂ ਖੇਡ ਬਣਦੀ ਆ ਮੇਰੇ ਸੁਆਸਾਂ ਚ ਸਾਂਹ ਅੰਦਰ ਵਾਹੇ ਬਾਹਰ ਗੁਰੂ ਇਸ ਤਰ੍ਹਾਂ ਚਲਦਾ ਜੀ ਨਾਂਮ ਪੁਰਬਲਾ ਜਨਮ ਦਾ ਗਿਆਨ ਆ ਨਿਮਾਣੇਂ ਨੂੰ ਗੁਰੂ ਨਾਨਕ ਨੇ ਬਹੁਤ ਤਰਸ ਕੀਤਾ ਜੀ ਬਖ਼ਸ਼ ਲਿਆ ਕੁੜੀ ਝੂਠ ਬੋਲਦੀ ਆ ਐਸਾ ਕਦੇ ਨੀਂ ਸੁਣਿਆ ਮਸਕੀਨ ਜੀ ਤੋਂ ਵੀ ਨੀਂ ਗੁਰ ਫ਼ਤਿਹ ਜੀ
@SukhdeepKaurKaur-jn9le
@SukhdeepKaurKaur-jn9le Ай бұрын
ਭਾਈ ਸਭ ਨੂੰ ਇਹ ਦਾਤਾਂ ਨੀ ਮਿਲੀਆਂ
@jasbirkaur7567
@jasbirkaur7567 Ай бұрын
ਅਹ। ਸੂਰਜ। ਤਾ। ਜਾਨ। ਵਲੀ। ਬੀਬੀ। ਜੀ। ਪਲੀਜ਼। ਸਾਨੂੰ। ਸਮਾਧੀ। ਲਾਉਣਾ। ਹੀ। ਸਮਝਾ। ਦੇਵੇ। ਅਹ। ਹੀ। ਏਸਦੀ। ਮਿਹਰਬਾਨੀ। ਹੋਵੇਗੀ
@MrJat420
@MrJat420 Ай бұрын
ਡਾਕਟਰ ਸਾਬ ਨੇ ਹਰ ਗੱਲ ਤੇ ਨਾ ਨਾ ਕਰਤਾ ਕਿ ਇਹ ਨੀ ਕਰਨਾ ਉਹ ਨੀ ਕਰਨਾ। ਪਰ ਇਹ ਨੀ ਦੱਸਿਆ ਕਰਨਾ ਕੀ ਆ ? ਨਾਲੇ ਅਭਿਆਸ ਕਰਨ ਨਾਲ ਇਨਸਾਨ ਕਿਤੇ ਵੀ travel ਕਰ ਸਕਦਾ।
@rajucheema-wr4xj
@rajucheema-wr4xj Ай бұрын
ਮਹੀਨੇ ਵਿੱਚ,, ਇੱਕ ਇਹੋ ਜਿਹੀ ਸਤਸੰਗ ਵਾਲੀ ਇੰਟਰਵਿਊ ਜਰੂਰ ਕਰਿਆ ਕਰੋ,,ਥਲੀ ਜੀ। ❤
@jaskaransingh2483
@jaskaransingh2483 Ай бұрын
Right
@Kiranpal-Singh
@Kiranpal-Singh Ай бұрын
ਬਿਲਕੁਲ ਜੀ, ਜਿੰਦਗੀ ਦਾ ਮੁੱਖ ਉਦੇਸ਼ ਹੀ ਨਾਮ-ਬਾਣੀ ਅਭਿਆਸ ਹੈ !
@balbirsinghusajapmansadasa1168
@balbirsinghusajapmansadasa1168 Ай бұрын
ਬਾਬਾ ਜੀ ਸਿਆਣੇ ਆਂ ਤੁਸੀਂ।ਉਹ ਕੁੜੀ ਵੀ ਦੇਹੀ ਗੁਪਤ ਬਿਦੇਹੀ ਦੀਸੈ।। ਦੀ ਗੱਲ ਕਰ ਰਹੀ ਸੀ।
@AmandeepSinghMand13
@AmandeepSinghMand13 Ай бұрын
ਭਾਈ ਸਾਹਿਬ ਜੀ ਇਹਨਾ ਪ੍ਰਤੀਕਲ ਨੀ ਹੈਗਾ ਜੋ ਗੁਰਬਾਣੀ ਅਨੁਸਾਰ ਬਾਪੂ ਸੇਵਾ ਸਿੰਘ ਜੀ ਦਸ ਗਏ ਹੋ ਕਿਸੇ ਨਹੀ ਦੱਸਿਆ
@balbirsinghusajapmansadasa1168
@balbirsinghusajapmansadasa1168 Ай бұрын
@@AmandeepSinghMand13 ਉਹਨਾ ਦਾ ਪਰੈਕਟੀਕਲ ਬਹੁਤ ਸੀ।ਇਹਨਾ ਲੋਕਾਂ ਨੂੰ ਉਹ ਗਿਆਨ ਹੈਨੀ।
@AmandeepSinghMand13
@AmandeepSinghMand13 Ай бұрын
@@balbirsinghusajapmansadasa1168 ਹਾਜੀ ਭਾਈ ਸਾਹਿਬ ਅਸੀ ਭਾਈ ਧਰਮਜੀਤ ਸਿੰਘ ਗੁਰੂਸਰ ਕਾਉਂਕੇ ਵਾਲੀਆ ਦੀ ਸੰਗਤ ਕਰਦੇ ਆ ਜਿਨਾ ਨੇ ਬਾਪੂ ਸੇਵਾ ਸਿੰਘ ਜੀ ਦੀ ਸੰਗਤ 1997 ਤੋ 2012 ਕੀਤੀ
@balbirsinghusajapmansadasa1168
@balbirsinghusajapmansadasa1168 Ай бұрын
@@AmandeepSinghMand13 ਠੀਕ ਜੀ ਮੈਂ ਜਾਣਦਾ ਜੀ ਉਹਨਾ ਨੂੰ।
@AmandeepSinghMand13
@AmandeepSinghMand13 Ай бұрын
@@balbirsinghusajapmansadasa1168 ਭਾਈ ਸਾਹਿਬ ਤੁਹਾਨੂ ਵੀ ਭਾਈ ਸਾਹਿਬ ਜਾਣਦੇ ਆ ਦਸਦੇ ਹੰਦੇ ਭਾਈ ਬਲਵੀਰ ਸਿੰਘ ਬਹੁਤ ਵਧੀਆ ਅਕਥ ਕਥਾ ਕਰਦੇ ਆ
@DilbagsinghJhajj
@DilbagsinghJhajj Ай бұрын
ਜੇ ਕੋਈ ਮੇਰੇ ਬਰਗਾ ਖੰਨੇ ਤੱਕ ਨੀ ਗਿਆ ਕੀ ਮੈ ਦੂਜੇ ਨੂ ਕੱਹਾ ਵੀ ਤੂ ਦਿਲੀ ਕਿਮੇ। ਗਿਆ
@user-se9gi7jz7e
@user-se9gi7jz7e Ай бұрын
ਬਾਬੇ ਨੇ ਗਇਆ ਸੀ ਲੱਖ ਅਕਾਸ਼ ਲੱਖ ਪਤਾਲ ਕਿਸੇ ਨੇ ਇਸੇ ਤਰ੍ਹਾਂ ਕਿੰਤੂ ਪ੍ਰਤੂੰ ਕੀਤਾ ਸੀ ਬਾਬੇ ਨੇ ਫੇਰ ਦਰਸ਼ਨ ਕਰਵਾ ਕੇ ਲੱਖਾਂ ਅਗਾਸ਼ਾ ਤੇ ਲੱਖਾਂ ਪਤਾਲਾ ਦੇ ਭਰਮ ਦੂਰ ਕੀਤਾ ਸੀ ਸੂਰਜ ਤਕ ਜਾਣਾ ਤਾ ਕੋਈ ਦੂਰ ਨਹੀਂ। ਹਿੰਦੂ ਮੱਤ ਚ 9 ਗ੍ਰਹ ਦੱਸੇ ਗਏ ਲੇਕਿਨ ਬਾਬੇ ਨਾਨਕ ਦੀ ਬਾਣੀ ਸੱਚੀ ਹੈ ਸੱਚੀ ਹੋ ਰਹੀ ਹੈ ਨਾਸਾ ਨੂੰ ਦੋ ਗ੍ਰਹਿ ਹੋਰ ਮਿਲ ਚੁੱਕੇ ਹਨ
@user-nt3bb1os4v
@user-nt3bb1os4v Ай бұрын
@parmvirchahal2796
@parmvirchahal2796 Ай бұрын
J
@77rupinder
@77rupinder Ай бұрын
Also when person is able to do Astro Travel it doesn’t require physical body, we travel with Sprit, and Spirit can not be burn, can not get wet, can pass through any thing. Watch recent documentary by cardio doctor called life after death. By Angle studio He took many patient who passed away and came back to earth again and they explained what they’ve been been through after death, most of these people are still alive and they live in USA, I am sure Sister who travelled to Sun is not lying. It’s her experience she just shared 🙏
@romysandhu27
@romysandhu27 Ай бұрын
ਥਲੀ ਸਾਹਿਬ ਸੂਰਜ ਵਾਲੀ ਗੱਲ ਵਾਲਾ ਸਵਾਲ ਤੁਸੀਂ ਚੰਗੀ ਤਰ੍ਹਾਂ ਨਹੀਂ ਕੀਤਾ, ਉਹ ਕੁੜੀ ਨੇ ਇਹ ਨੀ ਕਿਹਾ ਕਿ ਮੈਂ ਸਰੀਰ ਸਮੇਤ ਗਈ ਆਂ, ਜਿੱਦਾਂ ਕਹਿਲੋ ਕਿ ਧਿਆਨ ਲਾਕੇ ਗਈ ਪਰ ਉਹਦੇ ਵੀ ਸ਼ੰਕਾ ਆ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਨਹੀਂ ਕਿ ਉਹ ਕਹਿੰਦੀ ਆ ਕਿ ਸੂਰਜ ਤੇ ਵੀ ਲੋਕ ਵਸਦੇ ਆ ਉੱਥੇ ਵੀ ਜੀਵਨ ਆਂ ਤੇ ਉਥੋਂ ਦੇ ਲੋਕਾਂ ਦੀ ਚਮੜੀ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਉਹਨਾਂ ਨੂੰ ਸੂਰਜ ਦੀ ਗ਼ਰਮੀ ਦਾ ਕੋਈ ਅਸਰ ਨਹੀਂ ਹੁੰਦਾ, ਸੋ ਬੇਨਤੀ ਆ ਅਗਲੀ ਵਾਰ ਇਹ ਸਵਾਲ ਜਰੂਰ ਕਰਿਉ 🙏
@balbirsinghusajapmansadasa1168
@balbirsinghusajapmansadasa1168 Ай бұрын
ਸੋਹਣ ਸਿੰਘ ਨੂੰ ਤਾਂ ਪਤਾ ਹੋਣਾ ਚਾਹੀਦਾ।ਇਹਨੇ ਵੀ ਮਜਾਕ ਨਾਲ਼ ਈ ਲਿਆ ਗੱਲ ਨੂੰ ਜਿਵੇਂ ਆਮ ਲੋਕ ਲੈਰਹੇ ਨੇ।
@SukhdeepKaurKaur-jn9le
@SukhdeepKaurKaur-jn9le Ай бұрын
​@@balbirsinghusajapmansadasa1168ਭਾਈ ਸਾਬ ਜੀ ਏਹਨਾਂ ਨੂੰ ਸੂਖਮ ਸੋਝੀ ਨਹੀਂ ਹੈ, ਬੱਸ ਪੈਸੇ ਮਗਰ ਪਏ ਹੋਏ ਆ ਇਹਨਾਂ ਦੇ ਪਿੰਡੋ ਪਤਾ ਲੱਗ ਜਾਂਦਾ, ਗੱਲਾਂ ਹੀ ਕਰਦੇ ਆ ਗੁਰਬਾਣੀ ਦੀਆਂ ਪਰ ਮਹਾਤਮਾ ਅਜੀਤ ਸਿੰਘ ਜੀ ਦੇ ਬਚਨਾਂ ਤੇ ਪੂਰੇ ਨਹੀਂ ਉਤਰ ਸਕਦੇ
@sukhwinderdewana8203
@sukhwinderdewana8203 Ай бұрын
ਬਹੁਤ ਸੋਹਣੇ ਵਿਚਾਰ ਪ੍ਰਗਟ ਕੀਤੇ ਡਾਕਟਰ ਸਾਹਿਬ ਜੀ ਨੇ ਇੱਕ ਵਾਰ ਆਪ ਜੀ ਨੂੰ ਜਰੂਰ ਮਿਲਣਾ ਹੈ ਜੀ
@singhsaab8484
@singhsaab8484 Ай бұрын
ਇਸ ਬਾਬੇ ਨੂੰ ਪੂਛੋ ਕਦੇ ਸਿਮਰਨ ਕੀਤਾ ਜੇ ਕੀਤਾ ਤੇ ਕਿਨਾਂ ਟਾਇਮ ਅਭਿਆਸ ਕਰਦਾ
@SukhdeepKaurKaur-jn9le
@SukhdeepKaurKaur-jn9le Ай бұрын
ਵੀਰ ਏ ਪਰਿਵਾਰ ਹੋਸਿਉਪੈਥੀ ਡਾਕਟਰ ਹੈ, ਪੈਸੇ ਕੱਠੇ ਕਰਨ ਲੱਗੇ ਹੋਏ ਆ, ਤੇ ਏਹ ਧਰਤੀ ਭਗਤਾਂ ਬਿਨਾਂ ਖਾਲੀ ਨਹੀਂ ਹੈ
@asharani6758
@asharani6758 29 күн бұрын
Usne simran kita ja nai eh gall puchan to pehla tusi dso kina jan de gurbani nu ki tusi ena to jada gyan jan de ho ja tuanu pta simran te jaap ch ki fark hai.simran guru shabd dvara he hunda hai guru bina na gyan na gati hai guru granth ch saf likhea hai.bramgyani ka bhet ved na jane.ved granth v bramgyani di mahima nai jan skde jine mrji pd lo granth ved guru bina mukti nai hai .
@goodjosh3871
@goodjosh3871 Ай бұрын
ਏਹਨਾ ਸਾਰਿਆ ਨੂੰ ਇੱਕਠੇ ਕਰਕੇ ਇੰਟਰਵਿਊ ਕਰਿਆ ਕਰੋ ਥਲੀ ਸਾਬ ਇਹ ਸਾਰੇ ਚੱਕਰ ਚ ਪਾਈ ਰੱਖਦੇ ਨੇ ਇਕੱਠੇ ਕਰੋ ਏਹਨਾ ਨੂੰ ਜਿੰਨੇ ਕੇਹਂਦੇ ਨੇ ਵੀ ਸਾਨੂੰ ਦਰਸਨ ਹੋਏ ਨੇ ਤੇ ਓਹ ਜੇਹੜੇ ਕੇਹਂਦੇ ਨੇ ਰੱਬ ਕੋਈ ਚੀਜ ਹੀ ਨਹੀਂ ਅਲਗ ਅਲਗ ਇੰਟਰਵਿਊ ਨਾਲ ਗਲ ਕੋਈ ਪੂਰੀ ਨੀ ਹੁੰਦੀ
@AmandeepSinghMand13
@AmandeepSinghMand13 Ай бұрын
ਥਲੀ ਵੀਰ ਕਿਸੇ ਵੀ ਗ,ਹਿ ਤੇ ਜਾ ਸਕਦਾ ਸੂਖਮ ਸਰੀਰ ਸੂਰਜ ਤੇ ਵੀ ਜਾ ਸਕਦਾ ਸੂਖਮ ਸਰੀਰ ਨੂੰ ਅਗ ਵੀ ਨਹੀ ਸਾੜ ਸਕਦੀ ਨਾ ਪਾਣੀ ਡੋਬ ਸਕਦਾ ਨਾ ਹਵਾ ਹਲਾ ਸਕਦੀ ਜਿਹੜਾ ਮਨੁੱਖ ਭਗਤੀ ਕਰਦਾ ਰਬ ਦੀ ਉਹ ਰਬ ਦੇ ਨਾਮ ਵਿਚ ਸਮਾ ਕੇ ਸੂਖਮ ਸਰੀਰ ਨੂੰ ਲੈ ਕੇ ਕਿਤੇ ਵੀ ਜਾ ਸਕਦਾ
@rajinderkaurrajinderkaur3220
@rajinderkaurrajinderkaur3220 Ай бұрын
Ryt ji eh nai smjh skde koyi fida nai
@user-fb8lq1kh1f
@user-fb8lq1kh1f Ай бұрын
ਬਾਣੀ ਪੜ ਕੇ ਵੀਚਾਰ ਕੇ ਸਬਦੁ ਗੁਰੂ ਤੋਂ ਇਹੀ ਸਿਖਿਆ ਹੈ ਗਿਆਨ ਜਪਨਾ ਹੀ ਸੂਖਮ ਹੈ ਜਿਸ ਦਾ ਰੰਗ ਰੂਪੁ ਨਹੀ ਹੈ ਅਗ ਜਾਲ ਨਹੀ ਸਕਦੀ ਜਪਣ ਦਾ ਭਾਵ ਸਮਝਣਾ ਜਾਣਿਆ ਹੈ।ਬਾਕੀ ਉਹ ਗਲਾਂ ਹਨ ਜੋ ਅਨੁਭਵ ਨਹੀ ਹੁੰਦੀਆ ਫਿਰ ਦਸਣ ਦੀ ਕੀ ਪਹੁੰਚ ਹੈ। ਖੋਜਤ ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ।। ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।। ਬਹੁਤ ਘਨੇਰੇ ਸਬਦੁ ਹਨ ਅਨੁਭਵ ਹੋਣ ਦੇ।ਪੰਰਤੂ ਪਾਰ ਨਹੀ ਪਾ ਸਕਦੇ।ਪਾਰਬ੍ਰਹਮ ਹੈ ਵਾਹਿਗੁਰੂ।।ਬ੍ਰਹਮ ਤੋਂ ਵੀ ਪਾਰ।। ਨਿਰਵੈਰ ਹੋ ਜਾਣਾ ਨਿਰਵੈਰ ਜਪਣਾ ਅਨੁਭਵ ਹੈ। ਆਮ ਜਿਹਾ ਵਿਅਕਤੀ ਐਸਾ ਜਾਣ ਰਿਹਾ ਹੈ ਬਾਣੀ ਵੀਚਾਰ ਨਾਲ। ਜੀਅ ਜੰਤ੍ਰ ਸਭ ਤਿਸੁ ਕੇ ਕੀਏ ਸੋਈ ਸੰਤ ਸਹਾਈ ।।ਰਬੀ ਗੁਣ ਸੰਤ ਹੋ ਗਏ। ਇਹੀ ਸੂਖਮ ਹੈ।ਅਗਿਆਨੀ ਹੋ ਸਕਦੇ ਹਾਂ?ਅਨੁਭਵ ਜਰੂਰ ਹੈ।
@PreetKahlon-wx1ft
@PreetKahlon-wx1ft Ай бұрын
Sukhm shreer keh rhe o tusi oh kise v insan di soch aa bnda dhyan lga ke kuj v soch da aa oh osnu such lagn lag janda jeve mai soch reha ki mai hun is time drbar shib baitha hoya ha par mai ha apne ghar esnu hi loki sukhm shreer khi jande aa suraj te j duniya reh rhi aa ta keve reh rhi aa tv 📺 vich hnumaan ji dekh ke loki eh sochn lag gye aa ke Suraj te bhut lok rehnde aa bas kro sikh ho ke sikhi de khlaf chal rhe ho j eda hunda 10 guru shib hoye ona ne kio nhi keha ki suraj te ek duniya vasdi aa bas kro ajj de time har bnda jo dil vich ounda boli jande bas mashoor hon lyi te asi ona nu kri v ja rhe aa
@ashokklair2629
@ashokklair2629 Ай бұрын
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ। ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ। ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ। ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ। 👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
@simranubhi1042
@simranubhi1042 Ай бұрын
Bill ਕੁਲ ਸਹੀ ਗੱਲ ਹੈ ਏ ਗੱਲ ਨੂੰ ਅਭਿਆਸ ਕਰਨ ਵਾਲੇ ਸਮਜ ਸਕਦੇ ਹੋਰਨਾਂ ਦੇ ਸਮਜ ਤੋਂ ਬਾਹਰ ਦੀ ਗੱਲ aa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
@jatinderpal3273
@jatinderpal3273 Ай бұрын
ਜੋ ਸੂਰਜ ਕੋਲ ਜਾਉ ਸਮਜ ਲਓ ਉਸ ਨੇ ਪ੍ਰਮਾਤਮਾ ਨੂੰ ਪਾਲਿਆ ਤੇ ਜਿਸ ਨੇ ਪ੍ਰਮਾਤਮਾ ਨੂੰ ਪਾਲਿਆ ਓ ਕਿਸੇ ਨੂੰ ਕੁਝ ਦੱਸਦਾ ਨੀ ਬੱਸ ਉਸ ਦੀ ਲੀਵ ਪ੍ਰਮਾਤਮਾ ਨਾਲ ਹੀ ਜੁੜ ਜਾਂਦੀ ਏ 🙏🙏🙏
@ashokklair2629
@ashokklair2629 Ай бұрын
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ। ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ। ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ। ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ। 👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
@ashokklair2629
@ashokklair2629 Ай бұрын
ਬਿਲਕੁਲ ਗਲਤ, ਸੂਰਜ ਤਾ ਬਹੁਤ ਨੇੜੇ ਹੈ।
@SukhdeepKaurKaur-jn9le
@SukhdeepKaurKaur-jn9le Ай бұрын
ਬਾਪੂ ਸੋਹਣ ਸਿੰਘ ਜੀ ਬੀਬੀ ਦਾ ਤਾਂ ਸੂਖਮ ਸਰੀਰ ਗਿਆ ਯਾਤਰਾ ਤੇ ਠੀਕ ਹੈ ਆਪ ਜੀ ਨੂਣ ਹਲਦੀ ਖਾ ਕੇ ਵੀ ਲੋਕਾਂ ਤੋਂ ਦਵਾਈਆਂ ਐਨੀਆਂ ਮਹਿੰਗੀਆਂ ਦਿੰਦੇ ਹੋ,ਤਾਂ ਬਨਾਰਸ ਵਾਲੇ ਠੱਗਾਂ ਦੀ ਗਿਣਤੀ `ਚ ਆਪਜੀ ਸ਼ਾਮਿਲ ਹੋ ਜਾਂ ਨਹੀਂ? ਆਪ ਪੈਸੇ ਮਗਰ ਪਏ ਹੋ ਘੱਟੋ ਘੱਟ ਲੋਕਾਂ ਨੂੰ ਦਵਾਈ ਤਾਂ ਸਹੀ ਰੇਟ ਨਾਲ਼ ਦਿਉ, ਸੂਰਜ ਵਾਲੀ ਬੀਬੀ ਤੇ ਬਾਬਾ ਲੋਕਾਂ ਨੂੰ ਠੱਗਦੇ ਨਹੀਂ ਨਾਮ ਜਪਣ ਨੂੰ ਹੀ ਕਹਿੰਦੇ ਆ ।
@gurkanwalkalsi
@gurkanwalkalsi Ай бұрын
ਭਗਤੀ ਤੇ ਗਿਆਨ ਵਿੱਚ ਬਹੁਤ ਫਰਕ
@BhupinderNagra-bb3mg
@BhupinderNagra-bb3mg Ай бұрын
ਵਾਹਿਗੁਰੂ ਜੀ ਸੁਖ਼ਮ ਸਰੀਰ ਜਾਂਦਾ ਹੈ, ਪਪਰਾਲੀ ਜੀ ਕੋਲ ਗਿਆਨ ਹੈ, ਸਿਮਰਨ ਭਗਤੀ ਨਹੀ ਜੀ 🙏🏻ਮੁਆਫ ਕਰਨਾ ਸੰਗਤ ਜੀ 🙏🏻
@dewinderkaur8338
@dewinderkaur8338 27 күн бұрын
Bilkul sahi kya
@JaswantSingh-qh9qh
@JaswantSingh-qh9qh 11 күн бұрын
Sangat ji muaafi dena ji...gallan naal karrah nahin banaya ja sakda amalan naal fal parapet hona hai... kisse vi jankari rakhna ate amal karn vich boht antar hai...kirpa ke samjhan di kosish karni ji...galti ho gyi hoye tan muaafi chahanga ji.....
@user-fb8lq1kh1f
@user-fb8lq1kh1f Ай бұрын
ਹਉਮੈ ਦਾ ਤਿਆਗ ਸਹਜ ਦੀ ਅਵਸਥਾ ਸਮਦਰਸੀ ਹੋਣਾ ਜਤੁ ਸਤੁ ਸੰਜਮ ਕਮਾਉਣਾ ਚਉਥਾ ਪਦੁ ਅਨੁਭਵ ਹੈ ਗਿਆਨ ਜਪਣਾ ਸਮਝਣਾ।ਇਹ ਰਬੀ ਗੁਣ ਪ੍ਰਗਟ ਹੋ ਜਾਣ ਸਰੀਰ ਵਿਚੋ ਜੀਂਦੇ ਜੀਅ ਮੁਕਤਿ ਹੋ ਜਾਵੇਗਾ।ਸਵਰਗ ਨਰਕ ਰਦ ਹੋ ਜਾਣੇ। ਘਨੇਰੇ ਸਬਦੁ ਹਨ ਜੋ ਰਦ ਕਰਦੇ ਹਨ। ਚੰਗੇ ਸਾਰੇ ਹਨ ਭਾਈ।।ਜਿਸ ਦੀ ਅਵਸਥਾ ਜਿਤਨੀ ਹੈ ।
@user-qe8xt7uq8o
@user-qe8xt7uq8o Ай бұрын
❤❤
@Naam_Japo
@Naam_Japo Ай бұрын
ਥਲੀ ਬਾਈ ਜੇਕਰ ਇਕ ਵਿਗਿਆਨੀ ਚੰਦਰਮੇ ਤੇ ਜਾ ਸਕਦਾ ਤਾਂ । ਅਕਾਲ ਪੁਰਖ ਦਾ ਪੁਜਾਰੀ ਕੀ ਨਹੀ ਕਰ ਸਕਦਾ । ਤੁਸੀ ਇਸ ਗੱਲ ਦਾ ਜਵਾਬ ਲੈਣਾ ਹੈ ਤਾਂ ਤਰਮਾਲੇ ਵਾਲੇ ਭਾਈ ਸਾਹਿਬ ਤੋ ਜਾਓ 🙏
@pritpalsingh414
@pritpalsingh414 Ай бұрын
ਇਹ ਵਿਦਵਾਨ ਹਨ ਪਪਰਾਲੀ ਜੀ,ਇਹਨਾਂ ਨੂੰ ਆਪਨੇ ਅੰਦਰ ਦਾ ਕੋਈ ਅਭਿਆਸ ਨਹੀ ਹੈ, ਮੈ ਉਸ ਬੀਬੀ ਜੀ ਨੂੰ ਵੀ ਜਾਨਦਾ ਹਾਂ, ਉਹਨਾਂ ਦੀ ਕਹੀ ਇਕ ਇਕ ਗੱਲ ਸਹੀ ਹੈ,ਮੈਂ ਗਰੰਟੀ ਕਰਦਾ ਡਾਕਟਰ ਸਾਹਿਬ ਜੇ ਉਸ ਅਭਿਆਸੀ ਬੀਬੀ ਦੇ ਸਾਮਨੇ ਬੈਠ ਕੇ ਸਵਾਲ ਵੀ ਕਰ ਜਾਨ ਤੇ ਬਹੁਤ ਵਂਡੀ ਗਲ ਹੋਵੇਗੀ, ਅਭਿਆਸੀ ਉਹ ਵੀ ਜਿਸ ਦਾ ਮਨ ਜਾਗਿਆ ਹੋਵੇ ਦੇ ਸੰਪਰਕ ਚ ਆਉਦਿਆ ਹੀ ,ਜਿਹਨੇ ਸਿਰਫ ਪੜ ਪੜ ਕੇ ਆਪਨੀ ਗੱਡੀ ਲਦੀ ਹੋਵੇ, ਉਹ ਸਿਰਫ ਸ਼ਰਮਸਾਰ ਹੀ ਹੁੰਦਾ ਹੈ, ਹੈ ਤੇ ਕੋੜੀ ਭਾਸ਼ਾ ਪਰ ਇਸਤੇਮਾਲ ਕਰਨ ਲਈ ਮਜਬੂਰ ਹਾਂ, ਇਹੋ ਜਹੇ ਕੁਝ ਕੁ ਵਿਦਵਾਨਾਂ ਕਰਕੇ ਕਈ ਮਾਲਕ ਨੂੰ ਮਿਲਨ ਦੀ ਪਿਆਸ ਵਾਲੇਆ ਦਾ ਮਨ ਭਗਤੀ ਤੋਂ ਉਠ ਜਾਂਦਾ ਹੈ ।
@banarsidass3604
@banarsidass3604 Ай бұрын
ਇੱਥੇ ਤਰਕ ਨਾਲ ਗੱਲ ਕਰਨ ਵਾਲੇ ਸੱਚ ਬੋਲਣ ਵਾਲੇ ਵਿਦਵਾਨਾਂ ਨੂੰ ਨਾਸਤਿਕ ਕਾਮਰੇਡ ਕਹਿਕੇ ਗਾਲਾਂ ਕਢੀਆਂ ਜਾਦੀਆਂ ਹਨ ਭੰਗ ਪੀਕੇ ਬਿਨਾ ਸਿਰਪੈਰ ਦੇ ਝੂਠੀਆਂ ਮਨਘੜੰਤ ਕਰਾਮਾਤੀ ਕਹਾਣੀਆਂ ਸੁਨਾਓੁਣ ਵਾਲਿਆਂ ਨੂੰ ਪਹੁੰਚੇ ਹੋੲੇ ਕਰਨੀ ਵਾਲੇ ਕਹਿਕੇ ਓਹਨਾ ਦੇ ਪੈਰਾਂ ਵਿਚ ਮੱਥੇ ਰਗੜੇ ਜਾਂਦੇ ਹਨ ।ਜਿੰਨ੍ਹਾਂ ਕੰਮਾ ਤੋ ਸਾਡੇ ਗੁਰੂਆਂ ਮਹਾਂਪੁਰਖਾਂ ਨੇ ਰੋਕਿਆ ਸੀ ਓਹਨਾ ਕੰਮਾ ਨੂੰ ਅਸੀਂ ਪਵਿੱਤਰ ਸਮਝਦੇ ਹਾਂ । ਇਹੀ ਸਾਡੀ ਬਦਕਿਸਮਤੀ ਹੈ ਕਿ ਪੜਿਆਂ ਲਿਖਿਆਂ ਨੂੰ ਘੱਟ ਤੇ ਅੰਨਪੜਾਂ ਨੂੰ ਲੋਕ ਜਿਆਦਾ ਸੁਣਦੇ ਹਨ
@Gurdevjohal-vv7di
@Gurdevjohal-vv7di Ай бұрын
ਇਹ ਡਾਕਟਰ ਪਪਰਾਲੀ ਵੀ ਕਿਤਾਬੀ ਗਿਆਨ ਰੱਖਦਾ ਗੁਰਬਾਣੀ ਦਾ ਪ੍ਰੈਕਟੀਕਲ ਨਹੀਂ ਕੀਤਾ ਇਹਨੇ ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਕੇ ਪੈ੍ਕਟੀਕਲ ਕਰਦੇ ਹੋਏ ਸਿਮਰਨ ਕਰਦਿਆਂ ਜਦੋਂ ਸਰੀਰ ਤੋਂ ਵੱਖ ਹੋਵਾਂਗੇ ਸਾਡਾ ਸੂਖਮ ਸਰੀਰ ਜਿੱਥੇ ਮਰਜੀ ਜਾ ਸਕਦਾ ਸੂਖਮ ਸਰੀਰ ਨੂੰ ਨਾਂ ਅੱਗ ਸਾੜ ਸਕਦੀ ਨਾਂ ਜਲ ਡੋਬ ਸਕਦਾ
@SukhdeepKaurKaur-jn9le
@SukhdeepKaurKaur-jn9le Ай бұрын
ਬਿਲਕੁਲ ਸਹੀ
@thegamblermusic205
@thegamblermusic205 Ай бұрын
ਬਾਈ ਕੱਲੀ ਕੁੜੀ ਪਿੱਛੇ ਕਿਓ ਪੲਏ ਓ ਬਹੁਤ ਸਾਰੇ ਪੋਡਕਾਸਟ ਚ ਕਿਹਾ ਹੋਰ ਲੋਕਾ ਨੇ ਵੀ। ਨਾਲੇ ਓਹ ਕਿਹੜਾ ਗੱਪ ਮਾਰਦੀ ਆ ਜਿਵੇ ਓਹਨੂੰ ਫੀਲ ਹੋਇਆ ਓਹਨੇ ਦੱਸਤਾ। ........ਬਾਕੀ ਰਹੀ ਗੱਲ ਸਚਾਈ ਦੀ .....ਇਹ ਦਿਮਾਗ ਦੇ ਇਲਿਊਜਨ ਵੀ ਹੁੰਦੇ ਆ ਜੋ ਕਿ ਬੰਦੇ ਨੂੰ ਸੱਚੀਓ ਲਗਦਾ ਸਾਰਾ ਕੁਝ।
@jagseerchahaljag687
@jagseerchahaljag687 Ай бұрын
ਧਰਤੀ ਵਿੱਚ ਸੱਭ ਥਾਂਵੀ ਪਾਣੀ ਮੌਜੂਦ ਐ ਪਰ ਸਾਨੂੰ ਨਲਕੇ ਕੋਲ ਜਾਣਾ ਪੈਂਦਾ। ਬਹੁਤ ਈ ਸੋਹਣੀ ਗੱਲ ਕੀਤੀ ਗਿਆਨੀ ਜੀ ਨੇ। ਮੇਰਾ ਵੀ ਓਸੋ ਵਾਂਗੂੰ ਇਹੋ ਮੰਨਣਾ ਸੀ ਕਿ ਰੱਬ ਤਾਂ ਹਰ ਥਾਂ ਮੌਜੂਦ ਐ। ਬਹੁਤ ਬਹੁਤ ਧੰਨਵਾਦ ਜੀ
@ravibajwa8045
@ravibajwa8045 Ай бұрын
ਬਾਬਾ ਜੀ ਸੂਰਜ ਤੇ ਦੇ ਨਹੀਂ ਜਾ ਸਕਦੀ ਇੱਕ ਮਨੁੱਖ ਨਹੀਂ ਜਾ ਸਕਦਾ ਆਪ ਜੋ ਆਤਮਾ ਆ ਅੰਤਰ ਆਤਮਾ ਸਾਡੀ ਉਹ ਇੱਕੋ ਹੋ ਸਕਦੀ ਆ ਪ੍ਰਵੇਸ਼ ਕਰ ਸਕਦੀ ਹੈ ਸਾਰੇ ਪਾਸੇ ਸਿਰਫ ਇੱਕ ਪ੍ਰਭੂ ਦੀ ਕਿਰਪਾ ਤੇ ਰਹਿਮਤ ਨਾਲ
@DarshpreetSinggh
@DarshpreetSinggh Ай бұрын
ਜਗਦੀਪ ਸਿੰਘ ਥਲੀ ਜੀ ਇੱਕ ਵਾਰ ਜਰੂਰ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਉ ਮੋਗਾ ਜਾ ਕੇ ਆਉ ਤੁਹਾਨੂੰ ਕੀਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ
@user67125
@user67125 Ай бұрын
@turbanatordarsh9136 main jana pmkc , daso simran kis time kronde ,
@HarpreetSingh-qb7mw
@HarpreetSingh-qb7mw Ай бұрын
​Every Saturday
@HarpreetSingh-qb7mw
@HarpreetSingh-qb7mw Ай бұрын
Waise taan roj kronde
@user67125
@user67125 Ай бұрын
@@HarpreetSingh-qb7mw ok veer jio, main Ludhiana to jana , je time pta lag jave shaam nu kronde k morning ch ? Ek war jana fer next time ta pta lag e Jana time
@judgerandhawa1361
@judgerandhawa1361 Ай бұрын
😂😂
@SatpalSingh-ph6of
@SatpalSingh-ph6of Ай бұрын
Dr. Sohan sigh ji has elaborated everything. I really loved his each and every word. The way he taught to understand Gurbani is ultimate. He haven't told anything bad about the woman who claimed to visit the sun what he meant to explain her experience is also true. Wish to listen more about him about how to meditate Waheguru and achieve ultimate joy beyond life.... Thanks for this wonderful interview.
@gurlabhsingh8072
@gurlabhsingh8072 Ай бұрын
ਇਹ ਸਾਧੂ ਨੂੰ ਅੱਗੇ ਕਰਦਾ ਬਾਬਾ ਗੁਰੂ ਨਾਨਕ ਕਿਸ ਸਾਧ ਕੋਲ ਗਿਆ ਸਾਧ ਜੋ ਕੀਰਤ ਕਰਦਾ ਵੰਡ ਕੇ ਛਕਣ ਵਾਲੇ ਨਾਮ ਹਰ ਵਕਤ ਮੌਤ ਨੂੰ ਯਾਦ ਰੱਖਣ ਵਾਲੇ ਸਾਧ ਹਨ ਨਾ ਕੀ ਭੇਖੀ ਸਾਧ
@asharani6758
@asharani6758 29 күн бұрын
Babe nanak ne aap likhea gur bina gyan ni guru he gyan de skda te rab nal mila skda gurprashad da da mtlb ehi hai gur dvara dita hoa prshad gur shbad
@amarpreetsohal8408
@amarpreetsohal8408 Ай бұрын
ਜੋ ਪਹੁਚਿਆ ਨਹੀਂ ਉਹ ਕੀ ਜਾਣੇ,,, ਗੂੰਗਾ ਕੀ ਦੱਸੇ ਮਿਠੀਆਂ ਦਾ ਰਸ ✌✌✌✌✌✌✌✌✌✌✌
@user-kk4gg2ms9p
@user-kk4gg2ms9p 27 күн бұрын
ਜਿੰਨੀ ਚੁੱਭੀ ਲਾਓਗੇ ਉਨਾ ਹੀ ਡੁੱਬਦੇ ਜਾਓਗੇ ਇਹ ਗੁਰਬਾਣੀ ਹੈ ਮਹਾਂਪੁਰਖ ਦੀ ਵਿਰਲਾ ਜਾਣੇ ਕੋਈ।
@FarjinderFatah
@FarjinderFatah Ай бұрын
ਕਿਤਾਬੀ ਗਿਆਨ ਨਾ ਘੋਟੋ ਡਾਕਟਰ ਸਾਬ੍ਹ ਜੀ, ਆਪਣੀ ਕੱਚੀ ਮੱਤ ਨੂੰ ਗੁਰਬਾਣੀ ਦੇ ਪ੍ਰਮਾਣ ਦੇ ਕੇ ਪੱਕੀ ਸਿੱਧ ਕਰਨ ਨੂੰ ਲੱਕ ਨਾ ਬੰਨੋ ਜੀ, ਰੂਹਾਨੀਅਤ ਪ੍ਰੋਫੈਸਰਾਂ ਦੇ ਘੜੇ ਦੀ ਮੱਛੀ ਨਹੀਂ ਹੈ ਜੀ (ਮੋਨ ਇਕਾਂਤ ਭਜਨ ਕਰੋ ਜਿੰਦਗੀ ਦੇ ਆਖਰੀ ਪੜਾ ਤੇ, ਆਪਣੇ ਮਨ ਨੂੰ ਪ੍ਰਬੋਧੋ ਜੀ )
@paramjeetkaur2373
@paramjeetkaur2373 Ай бұрын
ਥਲੀ ਵੀਰ ਜੀ ਡਾ ਸਾਹਿਬ ਦੇ ਵਿਚਾਰ ਵੀ ਸੁਣੇ ਅਤੇ ਸੂਰਜ ਜਾਣ ਵਾਲੀ ਭੈਣ ਦੇ ਵੀ ਪਰ ਅਸੀਂ ਤਾਂ ਪਤਾ ਨਹੀਂ ਕੀ ਆ ਕੋਈ ਵੀ ਇਕ ਦੂਜੇ ਦੇ ਵਿਚਾਰਾਂ ਨੂੰ ਸੁਣ ਨਹੀਂ ਸਕਦੈ ਇਸ ਲੲਈ ਆਪਣੇ ਬੱਚੇ ਨਾ ਗੁਰੂ ਘਰਾਂ ਤੋਂ ਦੂਰ ਹੋ ਰਹੇ ਆ ਉਹ ਕਹਿੰਦੇ ਆ ਕਿ ਇਹ ਤਾਂ ਆਪਸ ਵਿਚ ਹੀ ਵਿਚਾਰ ਮੇਲ ਨਹੀਂ ਖਾਂਦੇ ਤਾਂ ਅਸੀਂ ਕੀ ਸਿਖਾਂਗੇ
@SaRooP.Singh666
@SaRooP.Singh666 Ай бұрын
ਥਲੀ ਸਾਹਬ ੧ ਵਾਰ ਓਹਨਾਂ ਦੀ ਇੰਟਰਵਿਉ ਕਰੋ Detective Sidhu ਦੀ ਇੰਟਰਵਿਉ ਐ ਓਹਣਾ ਦੀ ੧tv ਤੇ ਓਹਨਾਂ ਨੂੰ ਕੈਂਸਰ ਸੀ ਸਾਰੇ ਵਾਲ ਝੜ ਅਮਰੀਕਾ ਦੇ ਡਾਕਟਰ ਤੋਂ ਇਲਾਜ ਚਲਦਾ ਸੀ ਓਸ ਨੇ ਵੀ ਜਵਾਬ ਦੇਤਾ ਸੀ ਬਿੱਡ ਰੈਸਟ ਤੇ ਸੀ ਕੋਈ ਦਵਾਈ ਨਹੀਂ ਫਿਰ ਇੱਕ ਦਿਨ ਓਹਨਾਂ ਨੂੰ ਮੰਗਲ ਢਿੱਲੋੰ ਫਿਲਮੀ ਅਦਾਕਾਰ ਸੀ ਓਹ ਪਤਾ ਲੈਣ ਗਏ ਓਹਨਾਂ ਨੇ ਜਪੁਜੀ ਸਹਿਬ ਦਾ ਪਾਠ ਸੁਨੀ਼ਏ ਦੂਖ ਪਾਪ ਕਾ ਨਾਸੁ ਸੁਨਦੇ ਸੁਨਦੇ ਹੌਲੀ ਹੌਲੀ ਠੀਕ ਹੋਣ ਲੱਗੇ ਫੇਰ ਉਹ ਗੁਰਬਾਣੀ ਦੇ ਲੜ ਲੱਗੇ ਤਾਂ ਓਹ ਅੱੱਜ ਬਿਲਕੁਲ ਠੀਕ ਹੋਗੇ ਫਿਰ ਉਸ ਅਮਰੀਕਾ ਦੇ ਡਾਕਟਰ ਹੈਰਾਨ ਹੋ ਗਿਆ ਤੁਸੀਂ ਕਿੱਥੋ ਦਵਾਈ ਲਈ ਸੀ ਸਿੱਧੂ ਨੇ ਕਿਹਾ ਕਿਤੋੰ ਵੀ ਨਹੀਂ ਮੈਂ ਜਪੁਜੀ ਸਹਿਬ ਦਾ ਪਾਠ ਸੁਨਣਾ ਸੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕੀ ਮੈਂ ਠੀਕ ਹੋੋ ਰਿਹਾਂ ਡਾਕਟਰ ਸਾਹਬ ਕਹਿਣ ਲੱਗੇ ਇਹ ਪਾਠ ਮੈਂ ਆਪਣੀ ਸਾਈਟ ਤੇ ਪਾਵਾਂਗਾ ਸਿੱਧੂ ਜੀ ਕਹਿੰਦੇ ਤੁਸੀਂ ਤਾਂ ਇਹ ਸਬ ਮੰਨਦੇ ਨਹੀਂ ਓ ਫਿਰ ਡਾਕਟਰ ਸਾਹਬ ਕਹਿਣ ਲੱਗੇ ਤੂੰ ਮੇਰਾ ਮਰੀਜ਼ ਐੰੰ ਮੈਂ ਤੈਨੂੰ ਠੀਕ ਹੋਏ ਨੂੰ ਦੇਖਿਆ ਅੱਜ ਉਸ ਅਮਰੀਕਾ ਦੇ ਡਾਕਟਰ ਆਪਣੀ ਸਾਈਟ ਤੇ ਜਪੁਜੀ ਸਹਿਬ ਦਾ ਪਾਠ ਪਾਇਆ ਹਰ ਕੈਂਸਰ ਦੇ ਮਰੀਜ਼ਾਂ ਨੂੰ ਜਪੁਜੀ ਸਹਿਬ ਸੁਣਨ ਨੂੰ ਕਹਿੰਦਾ
@sarbjeetkaur2816
@sarbjeetkaur2816 Ай бұрын
ਥਲੀ ਸਾਹਿਬ ਬਾਕੀ ਤਾਂ ਤੁਸੀ ਠੀਕ ਇੰਟਰਵਿਊ ਕਰਦੇ ਹੋ ਪਰ ਇਕ ਮੇਰੀ ਬੇਨਤੀ ਹੈ ਕਿ ਤੁਸੀ ਕਈ ਗੱਲਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਟੋਕ ਦਿੰਦੇ ਹੋ ਅਤੇ ਚਲਦੀ ਵਿਆਖਿਆ ਵਿੱਚੋ ਹੀ ਹੋਰ ਪਾਸੇ ਨੂੰ ਤੁਰ ਪੈਦੀ ਹੈ.. ਸੋ ਅੱਗੇ ਲਈ ਕ੍ਰਿਪਾ ਕਰਕੇ ਇਹ ਧਿਆਨ ਰਖਿਆ ਜਾਵੇ
@parminderkaur8044
@parminderkaur8044 Ай бұрын
ਥਲੀ sab ਤੁਸੀ ਸਮਜਦਰ ਹੋ ਕੇ ਕਿਹੋ ਜਿਹੀ ਗਲ ਕਰ ਰਹੇ ਹੋ ਧਿਆਨ ਨਾਲ ਸੁਣਓ ਓਸ ਕਿਹਾ ਕਿ ਓਥੇ ਜਿਹੜੇ ਲੋਕ ਨੇ ਆਕਾਰ ਦਾ ਫ਼ਰਕ ਹੈ ਭਾਵ ਸੂਖਮ ਸਰੀਰ ਜਿਨਾ ਨੂੰ ਹਵਾ ਪਾਣੀ ਦੀ ਲੋੜ ਨਹੀਂ ਬੀਬੀ ਦਾ ਵੀ ਸੂਖਮ ਸਰੀਰ ਹੀ ਗਿਆ ਸ
@Gagandeepgill1989
@Gagandeepgill1989 Ай бұрын
ਇਸ ਗੱਲ ਦਾ ਕੋਈ ਅੰਤ ਨਹੀ।ਜਿਨਾਂ ਮਰਜੀ ਵਿਚਾਰ ਕਰੀ ਜਾਉ।
@jaipaljaipaul7449
@jaipaljaipaul7449 27 күн бұрын
ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਯਾਰ ਅੱਗੇ, ਪਤੀ ਫੇਲ..? ਐਰੋ ਪਲੇਨ ਅੱਗੇ , ਟਰੇਨ ਫੇਲ ❓ ਪਿਆਰ ਚ , ਹਿਸਾਬ ਫੇਲ ❓ ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
@parmjitbhandal5249
@parmjitbhandal5249 Ай бұрын
Very Very versatile and knowledgeable Interviewer. Like this a kind of more Gurbani Related real information .
@hirdeysingh1971
@hirdeysingh1971 Ай бұрын
Kya baaat e, whna nunsunnnk bht anand aya. Bht e scientific treeke naal.smjhaya❤❤❤
@gssstudio23-md4it
@gssstudio23-md4it Ай бұрын
ਕਈ ਵਾਰ ਆਪਾਂ ਹਵਾ ਹੱਥ ਵਿੱਚ ਨਹੀ ਫੜ ਸਕਦੇ ਬਾਈ ਪਰ ਕਿਸੇ ਵਸਤੂ ਵਿੱਚ ਬੰਦ ਕਰ ਸਕਦੇ ਹਾਂ। ਐੇਵੇ ਰੱਬ ਆ। ਉਹ ਚੋਰ ਤਾਂ ਨਹੀ ਫੜ ਸਕਦਾ ਪਰ ਸਜ਼ਾ ਜ਼ਰੂਰ ਦੇ ਦਿੰਦਾ ਸਮਾਂ ਆਿਣ ਤੇ....
@BalbirSingh-cj4gc
@BalbirSingh-cj4gc 9 сағат бұрын
ਬਹੁਤ ਵਧੀਆ ਬਚਨ ਪਪਰਾਲੀ ਸਹਿਬ❤❤
@balbirkainth5485
@balbirkainth5485 Ай бұрын
ਦਾਇਰੇ ਦੇ ਵਿੱਚ ਰਹਿ ਕੇ,ਕਿਉਂ ਕਰਦੈ ਪੜਚੋਲ। ਬ੍ਰਹਿਮੰਡ ਨੂੰ ਜੇ ਖੋਜਣਾ,ਆਪਾ ਪਹਿਲਾਂ ਫੋਲ।
@romysingh6045
@romysingh6045 Ай бұрын
ਬਹੁਤ ਵਧੀਆ ਉਪਰਾਲਾ ਥਲੀ਼ ਸਾਬ੍ਹ ਧੰਨਵਾਦ ਜੀ
@rajindernangal6134
@rajindernangal6134 22 күн бұрын
Cold on Sun. 55000 feet above from sea level. Temperature-55 h. Pilots going every day through that wether. Suksim body travels around. Really body always on earth. She was right. Sachkhand de raste vich sach kujh h. Baba ji mehar kare.
@sikandersingh8137
@sikandersingh8137 Ай бұрын
ਵੱਡੀ ਗੱਲ ਨਹੀਂ ਕੁੜੀ ਜਾ ਵੀ ਸਕੀ ਹੋ ਸੂਰਜ ਤੇ ਉਹਨਾਂ ਨੇ ਵੀ ਗੁਰੂ ਧਾਰਿਆ ਪ੍ਰਭ ਮਿਲਨੇ ਕਾ ਚਾਉ ਕੋਈ ਜੁਗਤੀ ਦੱਸੀ ਹੋਉ
@ashokklair2629
@ashokklair2629 Ай бұрын
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ। ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ। ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ। ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ। 👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
@ranjeetsekhon3459
@ranjeetsekhon3459 Ай бұрын
ਬਾਈ ਥਲੀ ਇਹਨਾ ਗੁਰਮੂਖ ਸੱਜਨਾ ਨੂੰ ਜਰੂਰ ਪੱਦਰਾ ਦਿਨਾ ਪਿਛੋ ਜਰੂਰ ਲਿਆਏਆ ਕਰੋ ਜੇੜੇ ਮਾਹਾ ਮੂਰਖ ਕੇਹਦੇ ਰੰਬ ਹੇ ਨੀ ਉਸ ਤਰਾ ਦੇ ਬੰਦੇਆ ਨੂੰ ਨਾ ਲਿਉਣ ਪੱਤਰਕਾਰ ਵਿਰਾ ਨੂੰ ਬੇਨਤੀ ਐ
@Shamshersingh-hd7hp
@Shamshersingh-hd7hp Ай бұрын
Veer je ik video haryana ch jo 4Sikh prava de ghar dha ditte aa ona te v ik video pao ta jo ona de help ho sake
@ParamjitSingh-qw7om
@ParamjitSingh-qw7om 22 күн бұрын
ਡਾਕਟਰ ਸਾਹਬ ਬਿਲਕੁਲ ਸਹੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarjotsinghGill-i4h
@HarjotsinghGill-i4h Ай бұрын
ਵੀਰ ਜੀ ਉਸ ਬੀਬੀ ਨੇ ਸੁਖਮ ਸਰੀਰ ਗਿਆ ਇਸ ਬਾਪੂ ਨੂੰ ਉਹ ਵੀਡਉ ਧਿਆਨ ਨਾਲ ਸੁਣਨੀ ਚਾਹੀਦੀ
@akshaykumar555
@akshaykumar555 14 күн бұрын
ਕਈ ਵਾਰ ਤਾਂ ਪੰਜਾਬ ਦੀਆਂ ਖ਼ਬਰਾਂ ਸੁਣਨਾ ਬੇਕਾਰ ਹੈ ਕਿਉਂਕਿ ਵਿਸ਼ੇ ਧਰਮਾਂ ਤੇ ਭੂਤਾਂ ਤੇ ਅਗਲੇ ਜਨਮ ਪਿਛਲੇ ਜਨਮ ਤੇ ਰੱਬ ਤੇ ਅਗਿਆਨਤਾ ਤੇ ਅਲੌਕਿਕਤਾ ਤੇ ਕੋਈ scientific knowledge ਨੀ.....ਕੋਈ state progress ਨੀ. ਵੈਸੇ ਭਾਈ ਸਾਬ ਦੀ English language ਤੇ ਪਕੜ ਸੋਹਣੀ ਹੈ
@harindersingh1622
@harindersingh1622 Ай бұрын
Wahhh wahhh wahhh Kmaal a g DR: saab Thanks Thali veer and all Team ❤🙏
@khalsafauj9310
@khalsafauj9310 Ай бұрын
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਾਂ ਨੂੰ ਜਿਉਂਦਾ ਕਰਨ ਵਾਲੀ ਸਾਖੀ ਜਾ ਬੰਦੇ ਦੇ ਮਰਨ ਵਾਲੀ ਮਨੂੰ ਸਹੀ ਨੀ ਲਗਦੀ ਜਰੂਰ ਓਹੋ ਸ਼ਬਦ ਕੁਛ ਹੋਰ ਕਿਹਦੇ ਹੋਣਗੇ ਓਹਨਾ ਬਾਰੇ ਚੰਗੀ ਤਰਾ ਸਮਜਾਓ ਜੀ
@gursharansingh5311
@gursharansingh5311 28 күн бұрын
ਭਾਈ ਸਾਹਿਬ ਜੀ ਬੀਬੀ ਨੇਂ ਜੋ ਵੀ ਕਿਹਾ ਸੱਚ ਕਿਹਾ ਹੈ ਉਸ ਦੀ ਗੱਲ ਧਿਆਨ ਨਾਲ ਸੁਣ ।ਜੇ ਆਪ ਜੀ ਨੂੰ ਅਜੇ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਤਾਂ ਦੁਜਿਆਂ ਨੂੰ ਗ਼ਲਤ ਨਹੀਂ ਆਂਖੋਂ
@dalwindersinghpandher3473
@dalwindersinghpandher3473 28 күн бұрын
ਥਲੀ ਯਾਰ ਤੂੰ ਤਾਂ ਚੰਗਾ ਭਲਾ ਠੀਕ ਠਾਕ ਸੀ ਤੂੰ ਇਹ ਕਿਹੜੀ ਪਾਰਟੀ ਚ ਸ਼ਾਮਿਲ ਹੋ ਰਿਹਾ, ਮੁੱਦੇ ਮੁੱਕ ਗੇ ਲਗਦੇ ਆ ਪੰਜਾਬ ਚੋਂ ਹੋਰ ਜੇਹੜੇ ਜਰੂਰੀ ਨੇ ,ਤੂੰ ਕਟਾਕਸ਼ ਕਰਨੇ ਐਂ ਤਾਂ ਹੋਰ ਬਹੁਤ ਸਾਰਾ ਕੁਛ ਆ ,ਵਧੀਆ ਪੱਤਰਕਾਰੀ ਦਾ ਰਾਹ ਨਾ ਛੱਡ ਜਾਈਂ ਕਿਤੇ ,ਸੁਣਿਆ ਤਾਂ ਹੋਣਾ ਤੂੰ ਕੇ ਇੱਕ ਵਿਕਾਊ ਪਤਰਕਾਰ ਦੀ ਕੋਈ ਇੱਜ਼ਤ ਨਹੀਂ ਹੁੰਦੀ , ਲਾਈਕ ਵਿਊਜ ਦੇ ਚੱਕਰ ਵਿੱਚ ਨਾ ਫਸਣ ਦੀ ਕੋਸ਼ਿਸ਼ ਕਰੀਂ ਭਰਾ ,ਪਤਾ ਨੀ ਕਿਉਂ ਹੁਣੇ ਲੋੜ ਪਈ ਸੀ ਤੈਨੂੰ ਇਹ ਇੰਟਰਵਿਊ ਕਰਨ ਦੀ ,ਹਾਲਾਤ ਤੇਰੇ ਕੁਛ ਠੀਕ ਨੀ ਲੱਗ ਰਹੇ ,ਪਤਾ ਨੀ ਮੈਂ ਹੀ ਤੈਨੂੰ ਗਲਤ ਸਮਝ ਰਿਹਾ ਹੋਵਾਂ,ਹੋ ਸਕਦਾ ਤੇਰਾ motive ਸਹੀ ਹੋਵੇ ਪਰ ਇੰਟਿਊਸ਼ਨ ਗ਼ਲਤ ਜਿਹੀ ਹੋ ਰਹੀ ਆ
@Hardeepsingh-cw5ld
@Hardeepsingh-cw5ld 13 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸੋਹਨ ਸਿੰਘ ਪਪਰਾਲੀ ਜੀ ਨੇ ਆਪਣੇ ਵਹੂਤ ਚੰਗੇ ਬਿਚਾਰ ਰਖੇ ਵਹੂਤ ਵਹੂਤ ਧਨਵਾਦ ਜੀ 🎉❤🙏🙏🙏🙏🙏
@parveenkour2139
@parveenkour2139 27 күн бұрын
Waheguru ji kirpa kro
@tejindersingh6165
@tejindersingh6165 Ай бұрын
Doctor sab ap dhan ho
@LakhveerBrar-cq1yr
@LakhveerBrar-cq1yr Ай бұрын
ਬਾਈ ਜਿਨੇ ਬਾਬੇ ਨੇਉਨੇ ਵਿਚਾਰ ਕੀ ਕਿਸ ਨੂੰ ਸਹੀ ਕਹੀਏ ਜੀ
@rupinderkaur-nt4gl
@rupinderkaur-nt4gl 10 күн бұрын
ਜੇਕਰ ਕਬੀਰ ਜੀ ਕਹਿ ਰਹੇ ਕੇ ਮੈਂ ਰਾਮ ਜੀ ਦੇ ਸਿੰਘਾਸਣ ਤੇ ਜਾ ਚੜਿਆ ਮੈਨੂੰ ਪਛਾਣੋ ਮੈ ਰਾਮ ਜਾ ਕੋਣ ਰਾਮ ਨਾਲ ਮਿਲਣਾ ਲੋਕਾਂ ਨੂੰ ਦੱਸ ਸਕਦੇ ਹਨ ਫੇਰ ਉਸ ਕੁੜੀ ਨੇ ਰਾਮਜੀ ਮਿਲਾਪ ਦੱਸ ਤਾਂ ਕੀ ਗਲਤੀ ਕਰਤੀ
@abcdef-fc1xl
@abcdef-fc1xl 28 күн бұрын
ਇਹ ਪੱਤਰਕਾਰ ਨੂੰ ਪੁੱਛਿਆ ਜਾਵੇ ਕਿ 46 ਡਿਗਰੀ ਟਮਪਰੇਚਰ ਹੋਇਆ ਸੀ ਲੋਕ ਕਿਸ ਤਰ੍ਹਾਂ ਕਰਦੇ ਸੀ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਵਾਹਿਗੁਰੂ ਜੀ
@balbirkumar1620
@balbirkumar1620 Ай бұрын
ਹਰ ਕੰਮ ਨੂੰ ਸੋਖਾ ਕਿਤਾ ਸਾਇੰਸ ਨੇ ਤੇ ਬਾਕੀ ਪ੍ਰਮਾਤਮਾ ਦੇ ਇਨਸਾਫ ਦੀ ਸਜਾ ਨੂੰ ਟਾਇਮ ਲਗਦਾ,ਬਾਕੀ ਸਾਇੰਸ ਨੇ ਕਾਰੋਬਾਰ ਕਰਕੇ ਖੜੇ ਕਿਤਾ ਗਿਆ। ਜਿੰਨੇ ਉਪਕਰਨ ਤਿਆਰ ਹਨ ਸਾਇੰਸ ਨੇ ਸਭ ਕਾਰੋਬਾਰ ਤੇ ਬ੍ਰਹਮੰਡ ਵਿੱਚ ਪਲੂਛਨ ਕਿਤਾ ਬ੍ਰਹਮੰਡ ਵਿੱਚ।
@jagjitsingh283
@jagjitsingh283 Ай бұрын
22 ji eh body hi surjj te nhi ja sakdi but atman ja sakdi hae😮😮😮😮😮😮😮😮😮😮😮😮😮😮😮😮
@gurlabhsingh8072
@gurlabhsingh8072 Ай бұрын
ਕੀਰਤ ਨੂੰ ਵੱਡਾ ਆਖਿਆ ਹੈ ਬਾਬਾ ਗੁਰੁ ਨਾਨਕ ਜੀ ਨੇ
@veersingh6993
@veersingh6993 Ай бұрын
Kirat. Is money it's can provide you facilities not peace of mind, Shanti and sehaj will come from deep meditation of naam simran and inner en grinding,so don't waste your time with stupid things
@harmindersingh8079
@harmindersingh8079 25 күн бұрын
ਕਿਰਤ ਕਹਿ ਰਹੇ ਹੋ ਜਾਂ ਕੀਰਤ ਕਹਿ ਰਹੇ ਹੋ
@GurjinderSingh-ec9ps
@GurjinderSingh-ec9ps Ай бұрын
Bht vadiya interview bht kuch sikhn nu milya so next interview jaldi kriyoo
@jassatailor6919
@jassatailor6919 Ай бұрын
ਥਲੀ ਵੀਰ ਕਈ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਜਦੋਂ ਸੌਂਦੇ ਆ ਤਾਂ ਆਪਣਾ ਮਨ ਬਾਹਰ ਨਿਕਲ ਜਾਂਦਾ ਹੈ।ਬੈਨਤੀ ਆ ਥਲੀ ਵੀਰ ਬਾਬਾ ਜੀ ਨੂੰ ਪੁਛੇਓ ਕਿ ਇਹ ਸੱਚ ਹੈ
@jagseersingh8084
@jagseersingh8084 29 күн бұрын
ਮਹਾਂਪੁਰਖ ਬਾਣੀ ਦਾ ਸਿਮਰਨ ਕਰਨ ਵਾਲੇ ਦੱਸਦੇ ਨੇ ਕਿ ਜਿਸ ਇਨਸਾਨ ਨੂੰ ਅਕਾਲਪੁਰਖ ਵਾਹਿਗੁਰੂ ਜੀ ਦਾ ਅੰਸ਼ ਮਿਲ ਜਾਂਦਾ ਏ ਉਹ ਲੁਕ ਕੇ ਰਹਿੰਦਾ ਏ ,ਜਿਸ ਨੂੰ ਮਿਲਿਆ ਹੀ ਨਹੀ ਉਹ ਦਾਅਵੇ ਕਰਦਾ ਏ ਕਿ ਮੈਨੂੰ ਰੱਬ ਮਿਲ ਗਿਆ ਏ। ਬਹੁਤ ਹੀ ਵਧੀਆ ਸੁਨਣ ਨੂੰ ਮਿਲਿਆ ਏ ਅੱਜ ਦੀ ਗੱਲਬਾਤ ਤੋਂ ਗੁਰੂ ਦੀ ਮਹਿਮਾ ਸੁਣ ਕੇ ਆਨੰਦ ਆਇਆ ਏ ਜੀ, ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ, ਜਪੁ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ
@rehmatgrewal2954
@rehmatgrewal2954 Ай бұрын
Very beautifully explained
@BalbirSingh-cj4gc
@BalbirSingh-cj4gc 9 сағат бұрын
ਬਹੁਤ ਵਧੀਆ ਬਚਨ ਪਰਾਲੀ ਸਹਿਬ❤❤❤❤❤
@SatnamSingh-wv9gg
@SatnamSingh-wv9gg 29 күн бұрын
ਜਿਹੜਾ ਗਿਆਨ ਬਾਪੂ ਜੀ ਦੱਸਦੇ ਨੇ ਇਹ ਆਮ ਬੰਦੇ ਦੇ ਬੱਸ ਦੀ ਗੱਲ ਨੀ ਜਿਵੇਂ ਮਸਕੀਨ ਸਾਹਿਬ ਜੀ ਕਹਿੰਦੇ ਹੁੰਦੇ ਸੀ ਇਹ ਗੱਲਾਂ ਤਾਂ ਸਾਡੇ ਉੱਪਰੋਂ ਦੀ ਲੰਘ ਜਾਂਦੀ ਏ ਬਹੁਤ ਜ਼ਿਆਦਾ ਧਿਆਨ ਦੇਣ ਦੇ ਬਾਵਜੂਦ ਕੋਈ ਕਿਣਕਾ ਪੱਲੇ ਪੈ ਸਕਦਾ ਹੈ ਇੱਥੇ ਢੱਡਰੀਆਂ ਵਾਲੇ ਵਰਗੇ ਆਪਣੇ ਆਪ ਨੂੰ ਬ੍ਰਹਮਗਿਆਨੀ ਸਮਝਦੇ ਨੇ ਇੰਨ੍ਹਾਂ ਗੱਲਾਂ ਦੇ ਨੇੜੇ ਤੇੜੇ ਵੀ ਨੀ ਪਹੂੰਚਿਆ ਆਪਣੀ ਮੈ ਮੈਂ ਵਿੱਚ ਤੁਰਿਆਂ ਫਿਰਦਾ ਏ ਬਾਪੂ ਜੀ ਦੇ ਗਿਆਨ ਦੇ ਮੁਤਾਬਕ ਤਾਂ ਢੱਡਰੀਆਂ ਵਾਲਾ ਬਹੁਤ ਜ਼ਿਆਦਾ ਹੰਕਾਰੀ ਬੰਦਾ ਜਿਸ ਤਰ੍ਹਾਂ ਦਾ ਉਹ ਸੰਗਤਾਂ ਵਿੱਚ ਗਿਆਨ ਵੰਡਦਾ ਫਿਰਦਾ ਏ ਇੰਨ੍ਹਾਂ ਗਿਆਨ ਦੀਆਂ ਗੱਲਾਂ ਤਾਂ ਬੌਹ ਗਿਣਤੀ ਦੇ ਸੰਤ ਬਣੇ ਫਿਰਦੇ ਨੇ ਉਨ੍ਹਾਂ ਨੂੰ ਵੀ ਇੰਨ੍ਹਾਂ ਗਿਆਨ ਨਹੀਂ ਹੈਗਾ ਸਿਰਫ ਉਹਤਾਂ ਇਸ ਹਿਸਾਬ ਨਾਲ ਪੈਸਾ ਇਕੱਠਾ ਕਰਨ ਲੱਗੇ ਹੋਏ ਨੇ ਪ੍ਰਮਾਤਮਾ ਸਭ ਨੂੰ ਸੁਮੱਤ ਬਖਸ਼ੇ
@bavneetsingh9459
@bavneetsingh9459 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਜੋ ਗੁਰਮੁਖ ਗੁਰਬਾਣੀ ਨੂੰ ਕਮਾੰਦਾ ਹੈ ਓਹ ਏਹ ਸਭ ਸਮਝਦਾ ਹੈ, ਜਿਸਨੇ ਕਦੀ ਗੁਰਬਾਣੀ ਨੂੰ ਕੰਮਾ ਨਹੀਂ ਉਹ ਮਨੁੱਖ ਕਹੰਦੇ ਨੇ ਕੇ ਗੁਰਬਾਣੀ ਚ ਕੋਈ ਸ਼ਕਤੀ ਨਹੀਂ। 🙏🙏🙏🙏🙏🙏🙏🙏🙏🙏
@gurcharansinghkanwar6805
@gurcharansinghkanwar6805 Ай бұрын
Ikk gall note karn wali ai. Social media te jo jinia zyada yabhlian marda hai,usnu unne hi zyada comment painde ai, jinna vich majority ne yabhlian marn wale di balle balle kiti hundi ai.
@HarpalSingh-vp6cc
@HarpalSingh-vp6cc Ай бұрын
ਭਾਈ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ ਵਹਿਗੁਰੂ ਗੁਰ ਮੰਤ੍ਰ ਜਪੋ ਸਭ ਅਵਸਥਾ ਬਣਦੀਆਂ ਜਾਣਗੀਆਂ ਜਿਸ ਤਰ੍ਹਾਂ ਪੈਸੇ ਕਮਾਉਣੇ ਉਸੇ ਤਰ੍ਹਾਂ ਨਾਮ ਧੰਨ ਕਮਾਉਣਾ ‌ਪੈਦਾ ਹੈ ਉਸ ਵਹਿਗੁਰ ਦਿਆਲੂ ਸਤਿਗੁਰੂ ਨੂੰ ਅਰਦਾਸਾ ਕਰਦੇ ਰਹੋਉਹ ਸਭ ਨਾਲ ਪਿਆਰ ਕਰਦਾ ਇਸ ਸਰੀਰ ਨੂੰ ਵਹਿਗੁਰੂ ਹੀ ਚੱਲਾ ਰਿਹਾ ਹੈ ਇਸ ਵਿੱਚ ਖੁਦ ਬੈਠਾ ਹੈ ਅਪਣਾ ਮਨ ਮਾਇਆ ਵਿੱਚ ਸੁਤਾ ਹੈ ਜਪ‌ ਤੋਂ ਬਿਨਾ ਨਹੀਂ ਜਾਗਸਕਦਾ ਵਹਿਗੁਰੂ ਸਭ ਨੂੰ ਨਾਮਦਾਨ ਬਖਸ਼ੇ
@JaswinderMeetka
@JaswinderMeetka Ай бұрын
, ਭਾਈ ਸਾਹਿਬ ਪਰਬਰੇਮ ਦੇ ਵਾਸੀ ਹੁੰਦੇ ਹਨ ਉਸ ਨੂੰ ਗੁਰੂ ਸੰਤ ਭਗਤ ਇਕ ਹੀ ਗੱਲ ਹੁੰਦੀ ਹੈ ਜਿਵੇਂ ਅਸੀਂ ਪਾਣੀ ਨੂੰ ਜਲ ਵਾਟਰ ਕਹਿ ਰਹੇ ਹਾਂ
@NavneetSingh-mc5lt
@NavneetSingh-mc5lt 19 күн бұрын
ਬੀਬੀ ਨੂੰ ਨਾ ਤਾ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਹੈ ਨਾ ਹੀ ਉਹ ਸਿੱਖ ਹੈ ਸਗੋਂ ਉਹ ਬਿਪਰਵਾਦੀ ਸੋਚ ਰੱਖਣ ਵਾਲੀ ਬੀਬੀ ਹੈ।
@karamjitsinghsalana4648
@karamjitsinghsalana4648 Ай бұрын
Waheguru ji❤❤❤
@swarnsinghsandhu4108
@swarnsinghsandhu4108 Ай бұрын
ਡਾਕਟਰ ਸਾਬ੍ਹ ਜੀ ਬਹੁਤ ਵਧੀਆ ਉਪਰਾਲਾ ਕੀਤਾ ‌ਜਿਨੇ ਇਹ ਵੀਡੀਓ ਦੇਖ ‌ਸੂਣ ਲਈ ਉਸ ਬੰਦੇ ਦੇ ਸਾਰੇ ਭਰਮ ਭਲੇਖਾ ਨਿਕਲ ਜਾਣ ਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ
@Jagjeet-kaur57
@Jagjeet-kaur57 Ай бұрын
ਜੇਕਰ ਕੋਈ ਸਹੀ ਵੀ ਕਹਿ ਰਿਹਾ ਹੈ ਇੱਕ ਦੂਜੇ ਨੂੰ ਕੱਟਣ ਲੱਗੇ ਹੋਏ ਨੇ
@Ranjeet536
@Ranjeet536 Ай бұрын
100 ਜੀਭਾਂ ਨਾਲ ਸੈਸ ਨਾਗ ਜਪ ਰਿਹਾ ਪਰ ਪਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਪਾ ਸਕਿਆ ਇਹ ਸਮਝਾਇਆ ਗੁਰੂ ਸਾਹਿਬ ਜਿੰਨੇ ਇਹ ਨਹੀਂ ਕਿਹਾ ਕੇ ਨਾਮ ਜਪਣ ਦਾ ਕੋਈ ਕੋਈ ਲਾਭ ਨਹੀਂ ਸੋ ਸੰਗਤ ਨੂੰ ਚਾਰ ਕਿਤਾਬਾਂ ਪੜ੍ਹ ਕੇ ਭਮਬਲਭੁਸੇ ਨਾਂ ਪਾਓ
@AjmerSingh-er1kl
@AjmerSingh-er1kl Ай бұрын
ਇਹ ਤਾ ਉਹੀ ਪਾਖੰਡ ਨਾਲ ਬੰਨ ਰਿਹਾ ਜਿਸਦੀ ਗੁਰਬਾਣੀ ਕਾਟ ਕਰਦੀ ਆ
@justlaugh9256
@justlaugh9256 Ай бұрын
Tere kol demaag hai nai Tera nai dosss
@AjmerSingh-er1kl
@AjmerSingh-er1kl Ай бұрын
@@justlaugh9256 ਇਹ ਰੱਬ ਦੇ ਖੂੰਢ ਨਾਲ ਬੰਨ ਰਿਹਆ ਫਿਰ ਪੁਜਾਰੀ ਵੀ ਕਰਦਾ ਇਹ ਤਾ
@gurmitsingh300
@gurmitsingh300 Ай бұрын
Bhut piaari jankari baba ji tuhaada dhanbaad
@user-bd9zr1fw4i
@user-bd9zr1fw4i 22 күн бұрын
ਅਜ ਹਰ ਕੋਈ ਵਿਦਵਾਨ ਬਣਿਆ ਫਿਰਦਾ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਰਬ ਬੋਲੇ ਭਾਵ ਨਾਲ ਮਿਲਦਾ ਹੈ ਚਤੁਰਾਈ ਨਾਲ ਨਹੀਂ, ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਕੇਵਲ ਨਾਮ ਜਪਨ ਦਾ ਹੀ ਉਪਦੇਸ਼ ਦਿੰਦੇ ਹਨ
@harbajanmli7503
@harbajanmli7503 24 күн бұрын
Answer ਦੇ ਦਿੱਤਾ, ਦੀਜੈ ਬੁਧਿ ਬਿਬੇਕਾ।। ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ
@jagbirsingh9900
@jagbirsingh9900 Ай бұрын
Excellent instructive discussion.
@JaspalSingh-hb8em
@JaspalSingh-hb8em Ай бұрын
Great thoughts Dr Sohan Singh ji...bhai Thalli please continue this series
@karamjitkaur2459
@karamjitkaur2459 Ай бұрын
੩੬ ਮਿੰਟ ਤੇ ਕਿਹਾ ਗਿਆ ਹੈ ਕਿ ਭਗਤ ਕਬੀਰ ਜੀ ਸੂਖਮ ਰੂਪ ਵਿੱਚ ਬੰਦੀ ਖਾਨੇ ਵਿੱਚੋਂ ਬਾਹਰ ਨਿਕਲ ਜਾਂਦੇ ਸੀ… ਇਸਦਾ ਮਤਲਬ ਸਰੀਰ ਤੋਂ ਵੱਖ ਹੁੰਦੇ ਹਨ ਕੁਝ ਲੋਕ… 🙏🙏💕
@ashokklair2629
@ashokklair2629 Ай бұрын
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ। ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ। ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ। ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ। 👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
@user-uq6cm9ox2x
@user-uq6cm9ox2x 22 күн бұрын
ਬੀਬੀ ਨੂੰ ਸੂਰਜ ਤੇ ਜਾਣ ਦਾ ਸੁਫਨਾ ਅਇਆ ਆਇਆ ਸੀ।ਉਸਨੇ ਸੁਫਨਾ ਸਚ ਮੰਨ ਲਿਆ।
@harpreetkour4341
@harpreetkour4341 29 күн бұрын
Very gud question
@AmarSingh-si9dd
@AmarSingh-si9dd 29 күн бұрын
Gur ke Sikh Sohan Singh ji Guru bani di viakhiya bahut hi vadhiya sahij dhang nall karde ne. Waheguru, Waheguru.....
@ਰੋਨਾਲਡੋ
@ਰੋਨਾਲਡੋ Ай бұрын
ਵੀਰ ਥਲੀ ਜੀ... ਤੁਸੀਂ ਪਹਿਲਾਂ ਅਭਿਆਸੀ ਬਣੋ... Kyo tuahnu ਸਵਾਲ ਨਹੀਂ ਕਰਨਾ ਆਉਂਦਾ....
Jumping off balcony pulls her tooth! 🫣🦷
01:00
Justin Flom
Рет қаралды 34 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН
艾莎撒娇得到王子的原谅#艾莎
00:24
在逃的公主
Рет қаралды 43 МЛН
My Cheetos🍕PIZZA #cooking #shorts
00:43
BANKII
Рет қаралды 23 МЛН
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 361 М.
Jumping off balcony pulls her tooth! 🫣🦷
01:00
Justin Flom
Рет қаралды 34 МЛН