ਬਿਹਾਰ ਵਿੱਚ ਸਿੰਘ ਸੱਜ ਕੇ ਸਰਦਾਰੀ । ਹਲਹਲੀਆ ਦੇ ਸਿੱਖ । ਤਖ਼ਤ ਸਾਹਿਬ ਕੀਤੀ ਅਰਦਾਸ । Halhalia | North East 29

  Рет қаралды 531,383

Nishan Singh Australia

Nishan Singh Australia

Жыл бұрын

Google Location : goo.gl/maps/Sfrdpb96Rv6BzSRN7
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 1 500
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZfaq ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@Lamejordel2012
@Lamejordel2012 Жыл бұрын
,
@jasbirkaurmalhi4968
@jasbirkaurmalhi4968 Жыл бұрын
Thanks 🙏
@user-dj7bi6qr1f
@user-dj7bi6qr1f Жыл бұрын
ਇਨ੍ਹਾਂ ਦਾ ac no ਦਿਉ ਜੀ
@KaranBainsKaran
@KaranBainsKaran Жыл бұрын
🌷🌷❤️❤️🎂🎂🙏🏿🙏🏿🙏🏿🙏🏿🙏🏿
@hardip9879
@hardip9879 Жыл бұрын
ਰੱਬ ਰੂਪ ਸਿੰਘ ਗੁਰੂ ਦੇ ਲੱਭੇ ਆਪ ਜੀ ਨੇ ਅਤਿ ਸਲਾਉਣ ਯੋਗ ਸੇਵਾ ਆਪ ਜੀ ਦੀ ਸਾਨੂੰ ਮਾਣ ਹੈ ਆਪ ਜੀ ਤੇ
@BaljinderSingh-ri9gw
@BaljinderSingh-ri9gw Жыл бұрын
ਚੰਗੇ ਭਾਗਾਂ ਨਾਲ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ ਵਾਹਿਗੁਰੂ ਸਭ ਦਾ ਭਲਾ ਕਰੇ
@gurdipkanggurdipkang7681
@gurdipkanggurdipkang7681 Жыл бұрын
ਭਾਈ ਸਾਹਿਬ ਜੀ ਇਕ ਬੇਨਤੀ ਹੈ ਕਿ ਬੀਬੀਆਂ ਵੀ ਪੰਜਾਬੀ ਸੂਟ ਪਾਇਆ ਕਰਨ
@bsingh1310
@bsingh1310 Жыл бұрын
ਇਕ ਬੀਬੀ ਜੀ ਨੇ ਸੂਟ ਪਾਇਆ ਹੋਇਆ ਸੀ ਵਹਿਗੁਰੂ ਜੀ ਦੀ ਕਿਰਪਾ ਨਾਲ ਸਭ ਸਹੀ ਹੋਵੇਗਾ ਸਤਿ ਸ੍ਰੀ ਅਕਾਲ ਸਭ ਨੂੰ
@MandeepSingh-bv5uz
@MandeepSingh-bv5uz Жыл бұрын
@@gurdipkanggurdipkang7681 Tuci sikhi nu aglya de kapdya vich na dekho.. Punjab wale kine k sikh bne a,sare matlbi a Punjab vich
@atmasingh6751
@atmasingh6751 Жыл бұрын
ਵੀਰ ਜੀ ਅੱਜ ਤਾਂ ਤੁਸੀਂ ਆਨੰਦਤ ਕਰ ਦਿੱਤਾ ਦੇ।ਸੱਚੀ ਸੁੱਚੀ ਸੰਗਤਾਂ ਨੂੰ ਮਿਲਾ ਕੇ ਨਿਹਾਲ ਕਰ ਦਿੱਤਾ ਦੇ। ਗੁਰੂ ਗੋਬਿੰਦ ਸਿੰਘ ਜੀ ਕਿਰਪਾ ਵਰਤ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਅੱਜ ਤੁਹਾਡੀ ਯਾਤਰਾ ਦਾ ਆਨੰਦ ਵਖਰਾ ਹੈ। ਰੂਹਾਂ ਦੇ ਦਰਸ਼ਨ ਕਰਵਾਏ ਜੋ ਗੁਰੂ ਪਿਆਰ ਵਿੱਚ ਭਿੱਜੀਆਂ ਹਨ। ਭਾਈ ਸਾਹਿਬ ਜੀ ਸ਼ਬਦ ਨਹੀਂ ਹਨ ਬਿਆਨ ਕਰ ਸਕਾਂ। ਪਰਮਾਤਮਾ ਇਸੇ ਤਰ੍ਹਾਂ ਦਾ ਵਾਤਾਵਰਨ ਹੀ ਬਣਾਈ ਰੱਖਣ।ਚਮਕ ਦਮਕ ਤੋਂ ਦੂਰ ਰਹਿਣ।
@sonuramgarhia5139
@sonuramgarhia5139 Жыл бұрын
Waheguru ji mehar karni
@kashmirijakhu3731
@kashmirijakhu3731 Жыл бұрын
Waheguru ji
@balkarsingh1967
@balkarsingh1967 Жыл бұрын
ਨਵੇਂ ਸੱਜੇ ਸਿੰਘ ਸਰਦਾਰਾਂ ਅਤੇ ਪਰਿਵਾਰਾਂ ਨੂੰ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਅਤੇ ਪੰਥਕ ਫੁਲਵਾੜੀ ਵਿੱਚ ਵਾਧਾ ਕਰਨ ਲਈ ਲੱਖਾਂ ਵਧਾਈਆਂ। ਵਾਹਿਗੁਰੂ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਹੈ। ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਨ੍ਹਾਂ ਗੁਰਮੁਖ ਭੈਣਾਂ ਭਰਾਵਾਂ ਦੇ ਦਰਸ਼ਣ ਕਰਵਾਏ ਹਨ।
@bharpursingh3264
@bharpursingh3264 Жыл бұрын
Waheguru ji ka Khalsa waheguru ji ki Fateh
@JatinderSingh-cm7ul
@JatinderSingh-cm7ul Жыл бұрын
ਧੰਨਵਾਦ ਨਿਸ਼ਾਨ ਸਿੰਘ ਵੀਰ ਜੀ। ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਇਸ ਜ਼ਿਲ੍ਹੇ ਵਿੱਚ 3000 ਤੋਂ ਵੱਧ ਲੋਕ ਸਿੱਖ ਬਣ ਚੁੱਕੇ ਹਨ। ਸਾਰੀਆਂ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਉਨ੍ਹਾਂ ਦੀ ਆਰਥਿਕ ਅਤੇ ਅਧਿਆਤਮਿਕ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਮਦਦ ਕਰਨੀ ਚਾਹੀਦੀ ਹੈ। ਸਾਨੂੰ ਸਿੱਖੀ ਪ੍ਰਚਾਰ ਲਈ ਸਰਦਾਰ ਨਰਾਇਣ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ।
@JasveerSingh-ji4sl
@JasveerSingh-ji4sl Жыл бұрын
ਧੰਨ ਹੋ ਵੀਰ ਨਿਸ਼ਾਨ ਸਿੰਘ ਜੀ ਸੱਚਮੁੱਚ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਹ ਫੁਲਵਾੜੀ ਵੇਖ ਕੇ ਤਾਂ ਦਿਲ ਬਾਗ਼ੋਬਾਗ ਹੀ ਹੋ ਗਿਆ ❤️🙏 ਧੰਨ ਸਿੱਖੀ ਧੰਨ ਗੁਰੂ ਪਿਆਰੇ
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਜੀ
@ParminderSingh-fs7kn
@ParminderSingh-fs7kn Жыл бұрын
Ee w www www www www w www www ww www w www www www w wwwwwww ww w www www w www kmi
@amanjotsingh2345
@amanjotsingh2345 Жыл бұрын
ਵਾਹਿਗੁਰੂ ਜੀ ਸਹਾਇ ਇਥੋਂ ਦੀ ਸੰਗਤ ਤੋਂ ਇਹ ਸੁਣ ਕੇ ਦਿਲ ਝੰਜੋੜਿਆ ਗਿਆ ਕਿ ਪੰਜਾਬ ਵਿਚ ਸਿਖ ਸਚੇ ਸੁਚੇਤ ਹਨ ਤੇ ਸਭ ਮਿਲ ਜੁਲ ਕੇ ਸਿਖੀ ਵਿਚ ਸੰਪੂਰਨ ਸਿਖ ਹਨ ਖਾਲਸਾ ਜੀ ਆਪਣੇ ਵਿਚ ਝਾਤ ਮਾਰੀਏ ਕਿ ਅਸੀਂ ਇਸ ਸੋਚ ਵਿਚ ਪੂਰੇ ਉਤਰਦੇ ਹਾਂ ? ਬੜੀ ਨਮੋਸ਼ੀ ਵਾਲੀ ਗਲ ਹੈ ਸੋਚਣ ਵਾਲੀ ਗਲ ਹੈ
@harindersingh6923
@harindersingh6923 Жыл бұрын
ਬਹੁਤ ਸੋਹਣਾ ਲਗਿਆ ਦੇਖ ਕੇ ਇਹਨਾ ਸਿੱਖ ਪਰਿਵਾਰਾਂ ਨੂੰ ਪਰਮਾਤਮਾ ਕਰੇ ਇਹ ਪ੍ਰੀਵਾਰ ਦਿਨ ਦੁੱਗਣੀ ਤਰੱਕੀ ਕਰਨ ਤੇ ਭਾਈ ਸਹਿਬ ਜੀ ਦਾ v ਬਹੁਤ ਧੰਨਵਾਦ ਸਿੱਖ ਸੰਗਤ ਦੇ ਦਰਸ਼ਨ ਕਰਾਉਣ ਲਈ ❤️❤️👏👏👏👏
@sukhdevsinghsandhanwalia8192
@sukhdevsinghsandhanwalia8192 Жыл бұрын
ਧੰਨਵਾਦ ਸਰਦਾਰ ਸਾਹਿਬ। ਆਪਜੀ ਨੇ ਬਿਹਾਰ ਦੇ ਇਨ੍ਹਾਂ ਪਿਆਰੇ ਗੁਰਸਿੱਖਾਂ ਨੂੰ ਮਿਲਾ ਕੇ ਬਹੁਤ ਵਧੀਆ ਕਾਰਜ ਕੀਤਾ ਹੈ।
@jagsirsinghkhalsa9531
@jagsirsinghkhalsa9531 Жыл бұрын
ਵਾਹਿਗੁਰੂ ਜੀ ਇਹਨਾਂ ਗੁਰ ਸਿੱਖ ਪਰਿਵਾਰਾਂ ਦੀ ਪੰਥ ਵੱਲੌਂ ਵੱਧ ਤੋਂ ਵੱਧ ਮੱਦਦ ਹੌਣੀ ਚਾਹੀਦੀ ਹੈ ਕਿਉਂਕਿ ਇਹ ਸਿੱਖੀ ਵਿੱਚ ਸਾਡੇ ਨਾਲੋਂ ਕਿਤੇ ਜਿਆਦਾ ਪਰਪੱਕ ਹਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@kspanjwarh
@kspanjwarh Жыл бұрын
ਵੇਖਦਿਆਂ ਹੀ ਖੁਸ਼ੀ ਨਾਲ ਹੰਝੂ ਵਹਿ ਪੇ। ਅੱਜ ਦਿਨ ਵਧੀਆ ਲੰਘੇਗਾ।
@Vicky-xv9ct
@Vicky-xv9ct Жыл бұрын
sahi gl a veer ji 🙏
@sukhjindersinghrandhawa4361
@sukhjindersinghrandhawa4361 Жыл бұрын
Gen labh singh ji da pind panjwar
@Turbanator54
@Turbanator54 Жыл бұрын
ਇਹਨਾਂ ਨੂੰ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਸਿੱਖੀ ਦੂਰ ਦੂਰ ਫੈਲ ਰਹੀ ਹੈ ਬਹੁਤ ਖੁਸ਼ੀ ਹੋਈ ਬਾਬਾ ਜੀ ਵਾਹਿਗੁਰੂ ਜੀ🙏
@tajinderkaur123
@tajinderkaur123 Жыл бұрын
Aa hi shrda te sachi sewa sachei sikh mere malak Dasham patshah de.
@PargatSingh-sg9us
@PargatSingh-sg9us Жыл бұрын
ਬੜੀ ਖੁਸ਼ੀ ਹੋਵੇਗੀ... ਜੇ ਕੋਈ ਸਿੱਖ ਇਸ ਜਗ੍ਹਾ ਦੇ ਗੁਰੂ ਘਰ ਨੂੰ ਹੋਰ ਵਧੇਰੇ ਸਵਾਰਨ ਦੀ ਸੇਵਾ ਕਰ ਦੇਵੇ 🙏🙏🙏🙏🙏
@palwindersingh3731
@palwindersingh3731 Жыл бұрын
Sharomani cometti kithe hai? Ragi sahibana nu anna chahida hai.
@sarbjitsingh3697
@sarbjitsingh3697 Жыл бұрын
ਧੰਨ ਗੁਰੂ,, ਧੰਨ ਤੇਰੀ ਸਿੱਖੀ,,,,,,ਸਿੱਖੀ ਅਮਰ ਹੈ ,ਅਤੇ ਹਮੇਸ਼ਾਂ ,ਅਮਰ ਰਹੇਗੀ ।।
@user-oy4sm2yk1s
@user-oy4sm2yk1s Жыл бұрын
🙏ਵਾਹਿਗੂਰੁ ਸਾਹਿਬ ਜੀ ਸਿੱਖ ਕੌਮ ਦੇ ਚਰਨਾ ਵਿੱਚ ਅਰਦਾਸ ਹੈ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ NRI ਵੀਰਾ ਨੂੰ ਤੇ ਸਤਿਕਾਰ ਕਮੇਟੀਆਂ ਨੂੰ,ਹੋਰ ਸੇਵਾ ਭਾਵ ਰੱਖਣ ਵਾਲੇ ਭੇਣਾਂ ਭਰਾਵਾ ਨੂੰ,ਗੁਰੂ ਸਾਹਿਬ ਜੀ ਨੇ ਇਨਾ ਪਰਵਾਰਾ ਤੇ ਬਖਸ਼ਿਸ਼ ਕਰ ਆਪ ਸੇਵਾ ਲਈ ,ਸਾਨੂੰ ਵੀ ਗੁਰੂ ਸਾਹਿਬ ਜੀ ਦੀਆ ਬਖਸ਼ਿਸ਼ਾਂ ਸੇਵਾ ਸਭਾਲ ਦਾ ਧਾਨ ਖ਼ਾਲਸਾ ਜੀ ਨੂੰ ਬਖਸ਼ੋ ਦੇ ਬਚਨਾਂ ਦਾ ਭਾਗਾ ਵਾਲਾ ਸਮਾ ਪ੍ਰਾਪਤ ਹੋਇਆ,
@RanjeetSingh-xo8rj
@RanjeetSingh-xo8rj Жыл бұрын
ਪੰਜਾਬ ਵਾਸੀਉ ਇਨ੍ਹਾਂ ਕੋਲੋਂ ਕੁੱਝ ਸਿੱਖੋ ।ਪੰਜਾਬ ਵਿੱਚ ਤਾਂ ਸ਼ਰੇਆਮ ਘੋਨ ਮੋਨ ਚਲ ਰਿਹਾ ਹੈ
@minturandhawaminturandhawa706
@minturandhawaminturandhawa706 Жыл бұрын
ਮੰਨ ਖੁਸ਼ ਹੋ ਗਿਆ ਵਿਡੀਉ ਦੇਖ ਕੇ 🙏
@pb65-mohali86
@pb65-mohali86 Жыл бұрын
ਪੁਰਾਤਨ ਇਤਿਹਾਸਕ ਗੁਰਦੁਆਰਾ ਸਾਹਿਬ ਵੇਖ ਕੇ ਅਤੇ ਸਿੰਘਾਂ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਹੈ,, ਕਿਉਂਕਿ ਸਾਫ਼ ਸੁਥਰੇ ਜੀਵਨ ਵਾਲੇ ਸਿੱਖ ਭਾਗਾਂ ਨਾਲ ਹੀ ਮਿਲਦੇ ਅੱਜ ਕੱਲ੍ਹ,, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ
@gurtejsingh5098
@gurtejsingh5098 Жыл бұрын
ਸਿੰਘਾਂ ਨੂੰ ਵੇਖ ਕੇ ਰੂਹ ਖੁਸ਼ ਹੋ ਗਈ।
@sukhbirsingh54682
@sukhbirsingh54682 Жыл бұрын
ਪਹਿਲੀ ਵਾਰ ਅਜਿਹੇ ਸੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਵੇਖੇ ਹਨ ਬਲਿਹਾਰੇ ਜਾਈਏ ਇਹ ਸਾਰੇ ਯੰਨ ਹੈ
@sukhchainvirk3856
@sukhchainvirk3856 Жыл бұрын
ਵਹਿਗੁਰੂ ਚੜਦੀ ਕਲਾ ਚ ਰੱਖਣ ਇਹਨਾ ਨੰ
@Vicky-xv9ct
@Vicky-xv9ct Жыл бұрын
waheguru sache patshah chardi kla bakshn 🙏
@jassromanaromana1531
@jassromanaromana1531 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਿੱਖੀ ਦੀ ਦਾਤ ਸਭ ਨੂੰ ਬਖਸ਼ੋ 🙏🙏🙏🙏❤️❤️❤️🌷💐🌷💐🌹🌹🥀🥀🌺🌺🌸🌸🏵️🏵️🌻🏵️🌼🌼💮💮🌱🌳🌿🌿🌵🌵☘️🍃🍀🍀🍂🍂🍁🍁🌾🌾🌲🌲🌳🌳🌴🌴🌵🌵
@ransingh2047
@ransingh2047 Жыл бұрын
ਵਾਹ ਅਨੰਦ ਆ ਗਿਆ, ਗੁਰੂ ਜੀ ਦੀ ਮਿਹਰ ਹੋ ਜਾਵੇ ਤਾਂ ਕੀ ਨਹੀਂ ਹੋ ਸਕਦਾ
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾ।ਤੇ ਇੱਕ ਵੀਰ ਵਿਹਾਰ ਦਾ ਰੇੜੀ ਤੇ ਫਲ ਬੇਚਣ ਕੰਮ ਐ ਖੁਸ਼ ਹੋ ਕੇ ਦਾਸ ਨੇ ਉਸ ਦੀ ਆਏ ਸਾਲ ਦਸਬੰਧ ਚੋਂ ਮਦਦਤ ਕਰ ਰਿਹਾ ਹੈ
@LovepreetSingh-gb7id
@LovepreetSingh-gb7id Жыл бұрын
ਤੁਸੀਂ ਬੁਹਤ ਬੁਹਤ ਹੀ ਵਧੀਆ ਕੰਮ ਕਰ ਰਹੇ ਹੋ ।
@KulwinderSingh-qg6tc
@KulwinderSingh-qg6tc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ👍💯👍💯 ਧੰਨਵਾਦ ਵੀਰ ਜੀ।
@salwindersinghnagra9196
@salwindersinghnagra9196 Жыл бұрын
ਵਾਹਿਗੁਰੂ ਜੀ ਦੀ ਬੜੀ ਕਿਰਪਾ ਬਣੀਰਹੇ
@rajagillgill7213
@rajagillgill7213 Жыл бұрын
@@KulwinderSingh-qg6tc ⁸⁸⁸88888888⁸88⁸88⁸88⁸
@harpreetdhillon3307
@harpreetdhillon3307 Жыл бұрын
ਸੱਚੀ ਗੱਲ ਆ ਖਾਲਸਾ ਜੀ, ਅੱਜ ਤੁਸੀ ਅਨੰਦ ਲਿਆ ਦਿੱਤਾ ਇਹਨਾਂ ਗੁਰੂ ਦੇ ਸਿੱਖਾਂ ਦੇ ਦਰਸ਼ਨ ਕਰਵਾ ਕੇ, ਵਾਹਿਗੁਰੂ ਜੀ ਦਾ ਕੋਟਾਣ ਕੋਟਣ ਧੰਨਵਾਦ ਸਿੱਖੀ ਬਖਸ਼ਣ ਲਈ
@ramdas8842
@ramdas8842 Жыл бұрын
I’m a Dalit and have lot of respect for Sikh community…🙏🏻
@karamveergrewal5776
@karamveergrewal5776 Жыл бұрын
@@JagroopSingh-no7xy apas ko Jo Jane neecha soi ganiye sab te ucha Tuhada audha ta bohot ucha haa
@karamveergrewal5776
@karamveergrewal5776 Жыл бұрын
@@JagroopSingh-no7xy tusi sahi keha
@user-np2gz2cp6t
@user-np2gz2cp6t Жыл бұрын
@@karamveergrewal5776 👍👍
@pawanjitsingh5435
@pawanjitsingh5435 Жыл бұрын
@@JagroopSingh-no7xy bilkul sehi 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@bindersohi8682
@bindersohi8682 Жыл бұрын
Veer ji if u beleive in guru saabthen ur sikh too
@parmindersaini5246
@parmindersaini5246 Жыл бұрын
ਸਾਡੇ ਨਾਲੋ ਤਾਂ ਤੁਸੀਂ ਬਹੁਤ ਚੰਗੇ ਹੋ.... ਵਾਹਿਗੂਰੂ ਜੀ ਪੰਜਾਬ ਦੇ ਬਾਕੀ ਸਿੱਖਾਂ ਤੇ ਵੀ ਮਿਹਰ ਕਰਨ
@diljeetsingh4387
@diljeetsingh4387 Жыл бұрын
ਵੀਰ ਇਹਨਾਂ ਪਾਕ ਪਵਿੱਤਰ ਰੂਹਾਂ ਦੇ ਦਰਸ਼ਨ ਕਰਕੇ ਧੰਨ ਹੋ ਗਏ ਧੰਨ ਧੰਨ ਮੇਰੇ ਗੁਰੂ ਦੇ ਪਿਆਰੇ🙏🙏🙏🙏🙏
@user-ry6wf9og5g
@user-ry6wf9og5g Жыл бұрын
ਸਾਡੇ ਨਾਲੋ ਤਾ ਏ ਹੀ ਚੰਗੇ ....ਬਹੁਤਿਆ ਦੇ ਪੱਲੇ ਤਾ ਹੁਣ ਪਖੰਡ ਹੀ ਰਹਿ ਗਿਆ ....ਜਾ ਬਹੁਤੇ ਹੰਕਾਰ ਗੇ ਆ ਕਿ ਬਸ ਅਸੀ ਸਿਖ ਆ ਬਹੁਤ ਵੱਡੇ ....ਪਰ ਏ ਰੱਬੀ ਰੂਹਾਨੀਅਤ ਰੂਹਾ ਆ ਜਿਹੜੀਆ ਸੱਚ ਆ ਉਹ ਵੀ ਸੰਗਤਾ ਦੇ ਸਮਣੇ.....ਇਹ ਸਿੰਘ ਆ ਹੁਣ ਕੋਈ ਜਾਤ ਨੀ ਕੋਈ ਨੀਵੇ ਨੀ ਏ ਸਭ ਤੋ ਉਚੇ ਤੇ ਸੁਚੇ ਆ ਜੀ
@vaarispunjabdederabassi1403
@vaarispunjabdederabassi1403 Жыл бұрын
ਜਿਸ ਮਾਤਾ ਦੇ ਚਾਰ ਪੁੱਤਰ ਸਿੰਘ ਸਜੇ ਹਨ, ਉਸ ਮਾਤਾ ਜੀ ਨੂੰ ਸਲਯੂਟ। ਬਾਕੀ ਸਾਰੀਆਂ ਬੀਬੀਆਂ ਭੈਣਾਂ ਨੂੰ ਬੱਚਿਆਂ ਨੂੰ ਵੀ ਬਹੁਤ ਬਹੁਤ ਸਤਿਕਾਰ, ਪਿਆਰ।।
@jattfarmer5224
@jattfarmer5224 Жыл бұрын
ਬਾਬਾ ਜੀ ਬੜਾ ਵਧੀਆ ਲੱਗਾ ਸਿੱਖ ਪਰਿਵਾਰ ਦੇਖ ਕੇ ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖੀ,🙏🙏🙏🙏🌹
@balwantkaurchahal8382
@balwantkaurchahal8382 Жыл бұрын
ਵਾਹਿਗੁਰੂ ਜੀ ਮੇਹਰ ਰੱਖੇ ਇੰਨਾ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@j.skundi7791
@j.skundi7791 Жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਾਈਆਂ, ਸਮੂਹ ਸਿੰਘ ਸਿੰਘਣੀਆਂ ਨੂੰ ਵਾਹਿਗੁਰੂ ਜੀ ਚੜ੍ਦੀ ਕਲਾ ਬਖਸ਼ਣ ਜੀ,ਇਨ ਗਰੀਬ ਸਿੱਖਨ ਕੋ ਦੀਹੋਂ ਪਾਤਸ਼ਾਹੀ🙏🙏🙏🙏🙏 ☬☬☬☬☬
@KangDeepMusic
@KangDeepMusic Жыл бұрын
ਬੋਹਤ ਬੜੀਆਂ ਜੀ ਰੱਬ ਕਿਰਪਾ ਰੱਖੇ ਸਬ ਤੇ ਜੋ ਸਿੱਖੀ ਨਾਲ ਜੁੜੇ ਹੋਏ ਨੇਂ 🙏🏻👈🚩
@nirml26
@nirml26 Жыл бұрын
Very nice to hear people now understand guru ji mission. God bless all
@RajinderSingh-jq7hp
@RajinderSingh-jq7hp Жыл бұрын
ਖਾਲਸਾ ਜੀ ਮਨ ਬਹੁਤ ਖੁਸ਼ ਹੋਇਆ ਵੇਖ ਕੇ, ਵਾਹਿਗੁਰੂ ਜੀ ਇਨ੍ਹਾਂ ਨੂੰ chardikala ਵਿੱਚ ਰੱਖਣ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@arshvirarshvirhappydhattja6896
@arshvirarshvirhappydhattja6896 Жыл бұрын
ਵਾਹਿਗੁਰੂ ਜੀ ਨੇ ਕਿਥੇ ਕਿਥੇ ਗੁਰਸਿੱਖੀ ਬਖਸ਼ੀ ਹੈ ਜਿਹੜੇ ਕਹਿੰਦੇ ਹਨ ਕਿ ਸਿੱਖ ਘੱਟ ਗਿਣਤੀ ਹਨ ਉਹ ਦੇਖ ਲੈਣ ਸਿੱਖ ਕਿਥੇ ਕਿਥੇ ਵਸਦੇ ਹਨ ਵਾਹਿਗੁਰੂ ਮੇਹਰ ਕਰੇ ਸਿੱਖੀ ਇਸੇ ਤਰ੍ਹਾਂ ਵਧਦੀ ਫੁਲਦੀ ਰਹੇ
@palwindersingh3731
@palwindersingh3731 Жыл бұрын
Thanks very much veer ji man bhut khush hoya ji. Punjab delhi valia nu ehna sikhan di help karni chahidi hai.
@rajgill9152
@rajgill9152 Жыл бұрын
Waheguru
@jagdishsaini4212
@jagdishsaini4212 Жыл бұрын
now sikhism is establishing with pure "rehat maryada" outside the punjab. punjab is going down in sikhism but peoples in rest of india adopting sikhism in small pockets of villages but adopting with full rehat maryada, waheguru mehar krey
@parmjeetsingh9749
@parmjeetsingh9749 Жыл бұрын
Dhan dhan Guru Granth Sahib ji
@mafiasaini4030
@mafiasaini4030 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਵਧੀਆ ਗੁਰੂ ਜੀ ਦੇ ਸਿੱਖਾਂ ਦੇ ਦਰਸ਼ਨ ਕਰਵਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@santokhsingh6343
@santokhsingh6343 Жыл бұрын
ਬਿਹਾਰ ਦੇ ਇਹ ਸਿੰਘ ਸਿੱਖ ਦੇਖ ਕੇ ਬਹੁਤ ਵਧੀਆ ਲਗਾ ।ਸਾਡੇ ਪੰਜਾਬ ਵਿੱਚ ਤਾਂ ਵਿਦੇਸ਼ਾਂ ਵਿੱਚ ਜਾਣ ਦੇ ਚੱਕਰ ਵਿੱਚ ਮੁੰਡੇ ਆਪਣੇ ਕੇਸ਼ ਕਟਵਾ ਰਹੇ ਹਨ। ਵੀਡੀਓ ਚੰਗੀ ਲੱਗੀ।
@PritamSingh-ry6mo
@PritamSingh-ry6mo Жыл бұрын
ਮੰਨੂੰ ਤੇਰੀ ਦਾਤਰੀ ਅਸੀਂ ਮੰਨੂੰ ਦੇ ਸੋਏ ਜਿਉ ਜਿਉ ਮੰਨੂੰ ਵੱਢਦਾ ਅਸੀਂ ਦੂਣੇ ਚੂਹਣੇ ਹੋਏ ਵਾਹਿਗੁਰੂ ਜੀ ਇਹ ਗਲ ਪਰਤਖ ਦਿਖਾਈ ਦੇ ਰਹੀ ਹੈ ਕਿ ਤੇਰੀ ਸਿੱਖੀ ਕਿਵੇਂ ਫਲ ਦੀ ਫੁੱਲ ਰਹੀ ਹੈ। ਸੱਚੀ ਮਨ ਖੁਸ਼ ਹੋ ਗਿਆ ਹੈ ।ਅਮਿੰਰਤਧਾਰੀ ਸਿੱਖੀ ਸਰੂਪ ਚ
@baljeetsingh1643
@baljeetsingh1643 Жыл бұрын
🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਭਾਈ ਸਾਭ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਬਹੁਤ ਸੁੰਦਰ ਦਰਬਾਰ ਸਾਹਿਬ
@jagjitsingh5366
@jagjitsingh5366 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਸਿੱਖਾਂ ਨੂੰ ਅੰਮ੍ਰਿਤ ਨਾਮ ਸਿੱਖੀ ਦੀ ਦਾਤ ਧੰਨ ਦਾ ਦਾਨ ਬਖਸ਼ਿਸ਼ ਕਰੋ
@ranjeetsingh3547
@ranjeetsingh3547 Жыл бұрын
ਵਾਹਿਗੁਰੂ ਜੀ ਸਿੱਖਾ ਦੀ ਚੜਦੀਕਲਾ ਬਖਸ਼ੇ🙏
@RajwinderKaur-ty7dl
@RajwinderKaur-ty7dl Жыл бұрын
ਅੰਨਦ ਆ ਗਿਆ ਜੀ ਇਹਨਾਂ ਸਿੰਘਾਂ ਨੂੰ ਦੇਖ ਕੇ ਪੰਜਾਬੀਆਂ ਨੂੰ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ
@DarshanSingh-bh1db
@DarshanSingh-bh1db Жыл бұрын
V good Singh sahib ji
@parmjitsingh1359
@parmjitsingh1359 Жыл бұрын
ਵੀਰ ਨਿਸ਼ਾਨ ਸਿੰਘ ਜੀ ਆਪ ਜੀ ਨੇ ਇਹਨਾਂ ਗੁਰੂ ਦੇ ਸਿੱਖਾਂ ਬਾਰੇ ਜਾਣਕਾਰੀ ਦਿੱਤੀ,ਇਹਨਾਂ ਗੁਰੂ ਦੇ ਸਿੱਖਾਂ ਨੂੰ ਬਹੁਤ ਬਹੁਤ ਵਧਾਈਆਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
@user-zn4uk9wp2w
@user-zn4uk9wp2w Жыл бұрын
ਵਾਹ!ਦਿਲ ਖੁਸ਼ ਹੋ ਗਿਆ ਧੰਨ ਤੁਹਾਡੀ ਸਿੱਖੀ ਵਾਹਿਗੁਰੂ ਜੀ🥰🙏🏻🙏🏻😍🚩🚩
@inderjeetsingh00
@inderjeetsingh00 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸਿੰਘਾ ਨੂੁੁੰ ਭਾਈ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਨ੍ਾ ਸਿੰਘਾ ਦੇ ਦਰਸ਼ਨ ਕਰਵਾੳੁਣ ਲਈ👏
@jspawaar675
@jspawaar675 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਧੰਨ ਹਨ ਉਹ ਪਰਿਵਾਰ ਜੋ ਪੰਜਾਬ ਤੋਂ ਬਾਹਰ ਰਹਿ ਕੇ ਵੀ ਸਿੱਖੀ ਨੂੰ ਸੰਭਾਲੀ ਬੈਠੇ ਹਨ। ਪਰ ਆਪਣੇ ਪੰਜਾਬ ਵਿੱਚ ਨੌਜਵਾਨ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਵੀ ਘੋਨੇ ਮੋਨੇ ਹਨ
@such4237
@such4237 Жыл бұрын
😂😂😂Shi keha g
@vaarispunjabdederabassi1403
@vaarispunjabdederabassi1403 Жыл бұрын
ਵਾਹਿਗੁਰੂ ਤੁਹਾਨੂੰ ਸਭ ਨੂੰ ਚੜਦੀ ਕਲਾ ਬਖਸ਼ਣ ਜੀ। ਜੀ ਆਇਆਂ ਨੂੰ, ਸਵਾਗਤ ਹੈ ਜੀ👍👍👍👍👍
@JaswinderKaur-tg2jb
@JaswinderKaur-tg2jb Жыл бұрын
ਚੰਗੇ ਭਾਗੇ ਵਾਲੇ ਨੇ ਜਿਸ ਨੂੰ ਸਿੱਖੀ ਮਿਲੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪਰਮਾਤਮਾ ਦੀ ਕਿਰਪਾ ਨਾਲ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@user-oy4sm2yk1s
@user-oy4sm2yk1s Жыл бұрын
ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀਓ,ਸਿੱਖ ਸਤਿਕਾਰ ਕਮੇਟੀਆਂ ਸੰਸਥਾਵਾਂ ਐਸਜੀਪੀਸੀ ਸ੍ਰੋਮਣੀ ਕਮੇਟੀ ਨੂੰ ਇਨਾ ਸਿੱਖ ਨਾਲ ਮਿਲ ਗੁਰਮੱਤ ਦੇ ਬਚਨਾਂ ਦੇ ਦਵਾਣ ਸਜਾ ਗੁਰਬਾਣੀ ਕੀਰਤਨ ਕਰ ਇਨਾ ਸਿੱਖ ਵੀਰਾ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ,,ਜੋਂ ਇਲਾਕੇ ਵਿਚ ਹੋਰ ਵੀ ਭੈਣ ਭਰਾ ਜਾਤ ਪਾਤ ਉੱਚ ਨੀਚ ਦੀ ਦਲ ਦਲ ਵਿੱਚੋ ਨਿੱਕਲ, ਸਤਿਗੁਰੂ ਦੇ ਓਟ ਆਸਰੇ ਲੈਂ,ਸਰਬੱਤ ਦੇ ਭਲੇ ਦੀ ਅਰਦਾਸ ਕਰ, ਸੱਚੇ ਸੁੱਚੇ ਖਾਲਸੇ ਜੀਵਨ ਦਾ ਅਨੰਦ ਮਾਣ ਸਕੇ 🙏
@ranvirkaur6491
@ranvirkaur6491 Жыл бұрын
ਵੀਰ ਜੀ ਅੱਜ ਤਾਂ ਵੀਡੀਓ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਬਹੁਤ ਹੀ ਅਨੰਦ ਆਇਆ ਪਰਮਾਤਮਾ ਸਭ ਨੂੰ ਏਦਾਂ ਹੀ ਗੁਰੂ ਚਰਨਾਂ ਨਾਲ ਜੋੜ ਕੇ ਰੱਖੇ
@balcollection3105
@balcollection3105 Жыл бұрын
Bhain ji sade kol Bombay ristedar aye bhar jana se onha ty raste ch sochde ke jaa ke peg laa ghuma gey xyz....jadon asi lain gye kehde tusi kida pehchnya..... Bappu kehda putt tinda ton ty has pye...jadon ghar aye jaap chl reha onha nu fresh ho ke keha marro Chokd....shayd pehli waar se oh veer.jaap krn... fir sawer uth ke fir.... 2 4 din lgye jehda koi mile kehan veer punb wale aye ne.....onha nu sharm mehsus howe.....end 7we din 2hath jood bappu de gaal lag ek veer roo pya kehda bappu tusi punb ton bhar reh ke Totly Amritdhari singh ty asi punb reh ke...2ja veer jaan lga hassya kehda minu ek gal samj nhi ayi verr minu das sakde jo me keha jarur.....kehda verr tuhade sister de job kine pay me keha 2lakh kehda Tuhade jijja ji.... me keha Driver apne Trole.... kehda eh ke hisab kuddiya job ty munde Driver....me hasde ne keha veerr jis tarh Canada ch tusi jnde ho othe pushya kdi kehda nhi me keha same ohi gal ae sade kudiya study karke job kardea munda Apne Trole yaa Transport 2je wajha sade jamipali kudi 100 cho 101% punb yaa bhar Kete viha karwaye ge nhi Bombay ton bhar ty sade riste ethe rehde punjbi faimly ch he hunde ajj mere Sister Reliance ch top..... koi 65 lakh saal de pay te jijja sada 22 tyre hevy trola apna chla reha....... Soo eh tuhanu es lyi dasya bhain ji ke punb ch jo halt ne oh onha app paida kre aa 💉💊nasha night nu peg ty.....😥🙏🙏🙏🙏🙏🙏
@kuvamanahat4231
@kuvamanahat4231 Жыл бұрын
Aa guru govind singh ji de sikh.... Ne sach de 🙏🏻🙏🏻🙏🏻🙏🏻🙏🏻🙏🏻🙏🏻🙏🏻dil khush hogya ji
@udaykaransinghsidhu
@udaykaransinghsidhu Жыл бұрын
My eyes are wet with joy. Waheguru blessing.
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@YG22G
@YG22G Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@prabhjotsandhu1545
@prabhjotsandhu1545 Жыл бұрын
ਵਾਹਿਗੁਰੂ ਜੀਧੰਨੁ ਧੰਨੁ ਧੰਨੁ ਜਨੁ ਆਇਆ ਜਿਸੁ ਪ੍ਸਾਦਿ ਸਭੁ ਜਗਤੁ ਤਰਾਇਆ
@Rajansingh-dj6ci
@Rajansingh-dj6ci Жыл бұрын
ੴੴੴੴੴੴ
@baggasingh9234
@baggasingh9234 Жыл бұрын
ਗੁਰੂ ਜੀ ਦੇ ਹੁਕਮ ਵਿਚ ਕੋਈ, ਭਾਗਾਂ ਵਾਲਾ ਹੀ ਚੱਲਦਾ ਹੈ,, ਤੁਹਾਡੇ ਵੱਡੇ ਭਾਗ ਹਨ
@NirmalSingh-jk6md
@NirmalSingh-jk6md Жыл бұрын
Waheguru JI Sikh quam nu chardi kalan bakhshey de rehan. ਬਹੁਤ ਸੋਹਣਾ ਲਗਿਆ ਦੇਖ ਕੇ ਇਹਨਾ ਸਿੱਖ ਪਰਿਵਾਰਾਂ ਨੂੰ ਪਰਮਾਤਮਾ ਕਰੇ ਇਹ ਪ੍ਰੀਵਾਰ ਦਿਨ ਦੁੱਗਣੀ ਤਰੱਕੀ ਕਰਨ ਤੇ ਭਾਈ ਸਹਿਬ ਜੀ ਦਾ ਬਹੁਤ ਧੰਨਵਾਦ ਸਿੱਖ ਸੰਗਤ ਦੇ ਦਰਸ਼ਨ ਕਰਾਉਣ ਲਈ
@honeysingh7250
@honeysingh7250 Жыл бұрын
ਅਸੀਂ ਵੀ ਇਥੇ ਗਏ ਸੀ ਜਦੋਂ ਹੜ ਆਏ ਸੀ ,, ਅਸੀਂ ਇਥੇ ਸੇਵਾ ਲੈ ਕੇ ਗਏ ਸੀ
@daljitsinghh4959
@daljitsinghh4959 Жыл бұрын
ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਸਿੰਘਾਂ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਜੀ
@kabelsingh713
@kabelsingh713 Жыл бұрын
Waheguru ji🙏🙏
@iqbalsohal335
@iqbalsohal335 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਬਿਹਾਰ ਦੀਆ ਇਹਨਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਦੂਜੀ ਬੇਨਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਕਿ ਇਨ੍ਹਾਂ ਸਿੱਖਾਂ ਦੀ ਵੱਧ ਤੋਂ ਵੱਧ ਮਦਦ ਕਰਕੇ ਗੁਰੂ ਘਰ ਨੂੰ ਪੱਕਾ ਕੀਤਾ ਜਾਵੇ ਅਤੇ ਸ਼੍ਰੋਮਣੀ ਕਮੇਟੀ ਵਲੋਂ ਇੱਕ ਗ੍ਰੰਥੀ ਸਿੰਘ ਦੀ ਪੱਕੀ ਡਿਊਟੀ ਲਗਾਈ ਜਾਵੇ ਤਾਂ ਜੋ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ
@rajinderaustria7819
@rajinderaustria7819 Жыл бұрын
ਅਸਲੀ ਸਿੱਖ ਹੀ ਇਹ ਹਨ ਜੀ ਤੁਸੀਂ ਦੇਖੋ ਇਹਨਾਂ ਨੂੰ ਕਿੰਨਾ ਸਿੱਖੀ ਨਾਲ ਪਿਆਰ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। RAJINDER SINGH AUSTRIA (VIENNA)
@jagdevsinghsodhi2858
@jagdevsinghsodhi2858 Жыл бұрын
Dhan Guru de sikh .ihena nu lakh lakh vadahia, waheguru ihena nu saflata ate khushia bakhse
@premlalpremlal5900
@premlalpremlal5900 Жыл бұрын
ਬਹੁਤ ਸੋਹਣਾ ਗੁਰੂ ਹੈ ਜੀ ਗੁਰੂ ਘਰ ਵੀ ਪਰੇਮ ਨਾਲ ਸੋਬਦਾ ਹੈ ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਦਾ
@user-ry6wf9og5g
@user-ry6wf9og5g Жыл бұрын
ਅਨੰਦ ਆਗਿਆ ਜੀ
@harjinderkaurdhillon7789
@harjinderkaurdhillon7789 Жыл бұрын
ਵਾਹ ਖਾਲਸਾ ਵੀਰ ਜੀ ਕਿੰਨਾ ਸੋਹਣਾ ਅਸਥਾਨ ਦਿਖਾਇਆ ਸਿੰਘ ਸਜੇ ਹੋਏ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਗੁਰਦਵਾਰਾ ਸਾਹਿਬ ਤੇ ਵੀ ਕਿੰਨੀ ਮੇਹਨਤ ਕੀਤੀ ਹੋਈ ਏ ਧੰਨ ਹੈ ਸਿੰਘਾਂ ਦੀ ਨੇਕ ਕਮਾਈ ਕਰਦੇ ਹੋ
@GoluSingPB
@GoluSingPB Жыл бұрын
Waheguru ji 🙏🙏🙏🙏🙏🙏🙏
@avtargrewal3723
@avtargrewal3723 Жыл бұрын
ਇਨਾਂ ਵੀਰਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਵਾਜਾਵਾਲੇ ਪਾਤਿਸਾਹ ਜਰੂਰ ਹੀ ਇਨਾਂ ਸਿੱਖ ਵੀਰਾਂ ਨੁੰ ਵੀ ਪੰਜਾਬੀ ਸਿਖਾਣ ਲਈ ਇਕ ਦੋ ਪੰਜਾਬੀ ਵੀਰ ਇਥੇਪੁਹਚੋ ਧੰਨਬਾਦ
@rajinderjitsingh506
@rajinderjitsingh506 Жыл бұрын
ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ
@gamdoorsinghdhaliwal6321
@gamdoorsinghdhaliwal6321 Жыл бұрын
ਧੰਨ ਧੰਨ ਧੰਨ ਹੋ ਗਿਆ ਖਾਲਸਾ ਜੀ ਆਪ ਜੀ ਦੀ ਗੱਲਾਂ ਸੁਣਨ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਧੰਨ ਹੋ ਗਿਆ ਖਾਲਸਾ ਜੀ
@amreekkaur4136
@amreekkaur4136 Жыл бұрын
ਬਹੁਤ ਬਹੁਤ ਹੀ ਵਧੀਆ ਸਭ ਪਾਸੇ ਬਾਬੇ ਨਾਨਕ ਦੀ ਕਿਰਪਾ ਵਰਸ ਰਹੀ ਹੈ
@amritkaur389
@amritkaur389 Жыл бұрын
ਬਹੁਤ ਹੀ ਵਧੀਆ ਲੱਗਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ
@narinderkaur3868
@narinderkaur3868 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਜੀ ਦੀ ਕਿਰਪਾ ਸਿਂਖੀ ਦੀ ਦਾਤ ਮਿਲੀ ਧੰਨਵਾਦ
@jagsirsingh4976
@jagsirsingh4976 Жыл бұрын
Waheguru waheguru waheguru waheguru waheguru waheguru waheguru ji
@gurvindersinghbawasran3336
@gurvindersinghbawasran3336 Жыл бұрын
ਰੂਹ ਖੁਸ਼ ਹੋ ਗਈ ਭਾਈ ਨਿਸ਼ਾਨ ਸਿੰਘ ਜੀ ਵੀਡਿਉ ਦੇਖ ਕੇ ਦੇਖਕੇ,,, ਵਾਹਿਗੁਰੂ ਜੀ ਇਹਨਾ ਵੀਰਾ ਨੂੰ ਚੜਦੀਕਲਾ ਬਖਸ਼ਣ ਸੱਚੇ ਪਾਤਸ਼ਾਹ ਜੀ 🙏🏻🙏🏻❤️❤️
@MotiLal-qj9sp
@MotiLal-qj9sp Жыл бұрын
ਬਹੁਤ ਹੀ ਆਨੰਦ ਆਇਆ ਗੁਰੂ ਸਿੰਘਾ ਨੂੰ ਵੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਖੁਸੀ ਹੋਇ ਚੋਲ ਕਹਿਣ ਵਾਲਿਆਂ ਨੂੰ ਮਹਾਰਾਜ ਨੇ ਸਰਦਾਰੀਆ ਬਾਕਸ ਕੇ ਸਿਰ ਉੱਚਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🌹🌹🌹🌹🌹
@jagrajsingh2968
@jagrajsingh2968 Жыл бұрын
ਪਹਿਲੀ ਵਾਰ ਗੱਲਬਾਤ ਸੁਣਦਿਆ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ
@kuldeeprattu100
@kuldeeprattu100 Жыл бұрын
ਰੂਹ ਖੁਸ਼ ਹੋ ਗਈ
@alsanandpuri9585
@alsanandpuri9585 Жыл бұрын
ਵੀਰ ਜੀ ਆਪ ਜੀ ਦਾ ਇਹ ਵਲੋਗ ਦੇਖ ਕੇ ....! ਮਨ ਵੇਰਾਗ ਨਾਲ ਭਰ ਗਿਆ ....! ਧੱਨ ਗੁਰੂ, ਧੱਨ ਗੁਰੂ ਕੀ ਸਿੱਖੀ , ਧੱਨ ਗੁਰੂ ਕੇ ਸਿੱਖ ਅਤੇ ਧੱਨ ਵੀਰ ਨਿਸ਼ਾਨ ਸਿੰਘ ਜੀ ਆਪ ਜੀ ਦਾ ਉਪਰਾਲਾ 🙏🏻🙏🏻🙏🏻
@farmingconcept702
@farmingconcept702 Жыл бұрын
ਵਾਹ ਜੀ ਵਾਹ !! ਰੁਹ ਖੁਸ਼ ਹੋ ਗਈ ਗੁਰੂ ਦੇ ਖਾਲਸੇ ਵੇਖਕੇ !! ਨਿਸ਼ਾਨ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਚੜਦੀਕਲਾ ਤੰਦਰੁਸਤੀ ਬਖ਼ਸ਼ੇ !! ਬਹੁਤ ਵੱਡੀ ਸੇਵਾ ਸੰਗਤ ਲਈ ਕਰ ਰਹੇ ਹੋ !!
@sukhdeepmaan554
@sukhdeepmaan554 Жыл бұрын
ਧੰਨ ਧੰਨ ਭਾਗ ਇਹਨਾਂ ਮਨੁੱਖਾਂ ਦੇ
@babasomasinghji3026
@babasomasinghji3026 Жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarajmanes4505
@sarajmanes4505 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾ ਇਹ ਪਿੰਡ ਅਤੇ ਸਾਰੇ ਪਰਿਵਾਰਾ ਨੂੰ ਬਹੁਤ ਬਹੁਤ ਮੁਬਾਰਕਾ ਇਹ ਵੀਰਾ ਭੈਣਾ ਸਿੰਘ ਸਿੰਘਾਨੀਆ ਸਜੇ ਹੋਏ ਦੇਖ ਕੇ ਦਿਲ ਖੁਸ਼ ਹੋ ਗਿਆ ਭਾਈ ਸਾਹਿਬ ਨਿਸ਼ਾਨ ਸਿੰਘ ਆਪ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਇੰਨਾ ਪਰਿਵਾਰਾ ਪਿੰਡ ਵਿਚ ਨੂੰ ਹਮੇਸ਼ਾ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਵੀਰ ਜਿਉ
@INDIAN_TJ
@INDIAN_TJ Жыл бұрын
ਬਹੁਤ ਹੀ ਮਾਣ ਵਾਲੀ ਗੱਲ ਹੈ , ਗੁਰੂ ਸਾਹਿਬ ਜੀ ਦੀ ਕਿ੍ਰਪਾ ਗੋ ਗਈ ਹੈ ਅਨੰਦ ਆ ਗਿਆ ਜੀ , ਬਹੁਤ ੨ ਵਧਾਈਆਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥❤️🌹🌺🎈👏👏👏🙏
@ranbirsingh6299
@ranbirsingh6299 Жыл бұрын
WaheGuru Ji ka Khalsa WaheGuru Ji ki Fateh
@parmveersingh3089
@parmveersingh3089 Жыл бұрын
🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏
@ksbuttar3003
@ksbuttar3003 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ
@balvirkaurkaur3878
@balvirkaurkaur3878 Жыл бұрын
ਇਹਨਾਂ ਤੇ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਸਿੱਖੀ ਸਰੂਪ ਸਿੰਘ ਸਜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤੇ ਬਹੁਤ ਮਨ ਖੁਸ਼ ਹੋ ਗਿਆ ਪੱਤਰਕਾਰ ਭਰਾਵਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ 🙏🙏🙏🙏
@AmrinderSingh-dw4fp
@AmrinderSingh-dw4fp Жыл бұрын
ਇਹ ਅਸਲੀ ਗੁਰੂ ਦੇ ਸਿੱਖ ਹਨ ਜਿਨ੍ਹਾਂ ਦੇ ਦਿਲ ਸਾਫ਼ ਹਨ ਇਨ੍ਹਾਂ ਚ ਪਿਆਰ ਹੈ ਕੋਈ ਲੜਾਈ ਝਗੜਾ ਨਹੀਂ ਜਿਥੋਂ ਲੜਾਈ ਝਗੜੇ ਹਨ ਉਥੇ ਰੱਬ ਖ਼ੁਸ਼ ਨਹੀਂ ਹੁੰਦਾ ਬਹੁਤ ਬਹੁਤ ਵਧਾਈ
@jogasingh2450
@jogasingh2450 Жыл бұрын
Veer Ji Eh Sikh Dekh Ke Bahut Wadhiya Laga Waheguru Mehar Kare 🙏🙏🙏🙏🙏
@JaswinderSingh-js7ri
@JaswinderSingh-js7ri Жыл бұрын
Waheguru ji ka khalsa waheguru ji ki Fateh
@spplywood3772
@spplywood3772 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਅਰਜ਼ੋਈ ਹੈ ਜੀ ਇਹਨਾਂ ਗੁਰਸਿੱਖਾਂ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀਓ
@avtarsinghraunta3440
@avtarsinghraunta3440 Жыл бұрын
ਬਹੁਤ ਵਧੀਆ ਬਾਬਾ ਜੀ ਇਹ ਮੇਰੇ ਸੱਚੇ ਪਾਤਸ਼ਾਹ ਜੀ ਕਲਗੀਆਂ ਵਾਲੇ ਦੀ ਮੇਹਰ ਆ ਜ਼ੋ ਮਹਾਰਾਜ ਦੀ ਮਿਹਰ ਨਾਲ ਸਿੱਖ ਬਣ ਗਏ ਹਨ ਬਹੁਤ ਵਧੀਆ ਵੀਡੀਓ ਆ ਮਨ ਨੂੰ ਖੁਸ਼ੀ ਹੋਈ
@jodhbirsingh7190
@jodhbirsingh7190 Жыл бұрын
Waheguru ji tarn taran sare gurudwara Sahib ja da darshan karvao
@kiranpreetkaur1370
@kiranpreetkaur1370 Жыл бұрын
ਬਹੁਤ ਵਧੀਆ ਲੱਗਾ ਅੱਜ ਵਾਲੀ ਵੀਡੀਓ ਦੇਖ ਕੇ ਵਾਹਿਗੁਰੂ ਜੀ ਸਾਡੇ ਗੁਰ ਪਾਤਸ਼ਾਹ ਜੀ ਦੀਆਂ ਕਰਾਮਾਤਾਂ ਇਸੇ ਤਰ੍ਹਾਂ ਪਾਤਸ਼ਾਹ ਜੀ ਸਭ ਨੂੰ ਅਪਣੇ ਲੜ ਲਾ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@darshanSingh-qc1ho
@darshanSingh-qc1ho Жыл бұрын
ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@sukhvindersingh2167
@sukhvindersingh2167 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਵਾਹਿਗੁਰੂ ਜੀ ਇਹ ਵੀਡੀਓ ਖਾਲਸਾ ਏਡ ਵਾਲਿਆਂ ਤੱਕ ਜਰੂਰ ਪਹੁਚਾਓ ਜੀ ਇਹਨਾਂ ਦੀ ਆਰਥਿਕ ਮਦਦ ਕਰਨ।
@azaadkhalsasonasinghbuddaj7028
@azaadkhalsasonasinghbuddaj7028 Жыл бұрын
ਵਾਹਿਗੁਰੂ ਜੀ ਨੇ ਬੜੀ ਕ੍ਰਿਪਾ ਕੀਤੀ ਇਹ੍ਹਨਾ ਸਿੰਘਾ ਤੇ। ਆਪ ਜੀ ਧੰਨਵਾਦ
@tarolchansinghsursingh9989
@tarolchansinghsursingh9989 Жыл бұрын
ਬਹੁਤ ਵਧੀਅਾ ਭਾੲੀ ਸਾਹਿਬ ਜੀ ਅਾਹ ਗੁਰਸਿਖ ਵੀਰਾ ਨਾਲ ਗਲ ਬਾਤ ਕਰਕੇ ਬਹੁਤ ਵਧੀਅਾ ਜੀ
@harvindersingh9658
@harvindersingh9658 Жыл бұрын
Waheguru ji Ka khalsa waheguru ji ki fateh 🙏
@parmveersingh3089
@parmveersingh3089 Жыл бұрын
🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏
@IqbalSingh-ze7yf
@IqbalSingh-ze7yf Жыл бұрын
ਵਾਹਿਗੁਰੂ ਜੀ ਆਪ ਸੱਬ ਨੂੰ ਚੜਦੀਕਲਾ ਚ ਰੱਖਣ ਜੀ💐🎊🎉🪴👏
@PSIGAMERFF
@PSIGAMERFF Жыл бұрын
ਵੀਰ ਜੀ ਤੁਸੀਂ ਬਹੁਤ ਮਹਾਨ ਕਾਰਜ ਕਰ ਰਹੇ ਹੋ ਸੱਚੇਪਾਤਿਸ਼ਾਹ ਆਪਜੀ ਨੂੰ ਚੜਦੀਕਲਾ ਬਖਸ਼ਣ
@punjabipeople345
@punjabipeople345 Жыл бұрын
😍 ਸਾਡੇ ਨਾਲੋਂ ਤਾਂ ੲਿਹੀ ਚੰਗੇ ਹਨ ਮੁੜਾਂ ਗੇ ਜਰੂਰ ਕਦੇ ਅਸਲੀ ਘਰ ਸ਼੍ਰੀ ਅਨੰਦਪੁਰ ਸਾਹਿਬ ਵਲ ਨੂੰ ਗੁਰੂ ਦੀ ਕਿਰਪਾ ਨਾਲ 😍
@minturandhawaminturandhawa706
@minturandhawaminturandhawa706 Жыл бұрын
ਵਾਹਿਗੁਰੂ ਵਾਹਿਗੁਰੂ ਜੀ,,🙏
@HarbhajanSingh-ii8ej
@HarbhajanSingh-ii8ej Жыл бұрын
thank you bhai sahib ji for intrducing this village to us.guru sahib chardi kalah bakhshan ji eha gurmkh jna nu.
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Gym belt !! 😂😂  @kauermtt
00:10
Tibo InShape
Рет қаралды 16 МЛН