ਬਿਮਾਰੀਆਂ ਤੋਂ ਬਚਾਅ ਲਈ ਮੋਰਿੰਗਾ ਦੀ ਵਰਤੋਂ ਕਿਵੇਂ ਕਰੀਏ| How to use Moringa to cure diseases| Cultivation

  Рет қаралды 166,654

Apni Kheti

Apni Kheti

6 жыл бұрын

ਖੁਸ਼ਵਿੰਦਰ ਸਿੰਘ ਬਰਾੜ, ਪਿੰਡ ਕਾਉਣੀ, ਜਿਲਾ ਸ੍ਰੀ ਮੁਕਤਸਰ ਸਾਹਿਬ, ਪੰਜਾਬ ਦੇ ਇਕ ਸਫਲ ਕਿਸਾਨ ਹਨ| ਮੋਰਿੰਗਾ ਦੀ ਖੇਤੀ ਵਿਚ ਖਾਸ ਤਜੁਰਬਾ ਰੱਖਣ ਵਾਲੇ ਖੁਸ਼ਵਿੰਦਰ ਸਿੰਘ ਕਿਸਾਨਾਂ ਨੂੰ ਇਸ ਦੀ ਖੇਤੀ ਬਾਰੇ ਦੱਸਦੇ ਹਨ ਕਿ ਤੁਸੀ ਮੋਰਿੰਗਾ ਦੀਆ ਕਿਹੜੀਆਂ ਕਿਸਮਾਂ ਲਾ ਸਕਦੇ ਹੋ| ਮੋਰਿੰਗਾ ਦੀਆਂ ਹਾਈਬ੍ਰਿਡ ਕਿਸਮਾਂ ਵੀ ਆਉਂਦੀਆਂ ਹਨ| ਇਸ ਦੇ ਪੱਤੇ ਅਤੇ ਫਲੀਆਂਨੂੰ ਅਚਾਰ ਅਤੇ ਹੋਰ ਪਕਵਾਨ ਵਿਚ ਵਰਤਿਆ ਜਾ ਸਕਦਾ ਹੈ| ਜਦੋ ਇਸ ਦੀਆਂ ਫਲੀਆਂ ਪੱਕ ਜਾਂਦੀਆਂ ਹਨ ਤਾਂ ਓਹਨਾ ਦਾ ਤੇਲ ਬਣਾਇਆ ਜਾ ਸਕਦਾ ਹੈ ਅਤੇ ਬਚੇ ਹੋਏ ਨੂੰ ਪਸ਼ੂਆਂ ਦੀ ਖੱਲ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ| ਇਹ ਚਮਤਕਾਰੀ ਪੌਦਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ| ਰੋਜ ਮੋਰਿੰਗਾ ਦੀ ਵਰਤੋਂ ਕਰਨ ਨਾਲ ਸ਼ੁਗਰ, ਪੱਥਰੀ ਵਰਗੀਆਂ ਬਿਮਾਰੀਆਂ ਤੋਂ ਬੱਚਿਆਂ ਜਾ ਸਕਦਾ ਹੈ|
ਇਸ ਚਮਤਕਾਰੀ ਪੌਦੇ ਬਾਰੇ ਹੋਰ ਜਾਣਕਾਰੀ ਲਈ ਇਹ ਪੂਰਾ ਵੀਡੀਓ ਦੇਖੋ ਅਤੇ ਜੇ ਤੁਹਾਡਾ ਇਸ ਨਾਲ ਜੁੜਿਆ ਕੋਈ ਸਵਾਲ ਹੈ ਤਾਂ ਸਾਨੂ ਜਰੂਰ ਪੁਛੋ| ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: play.google.com/store/apps/de...
ਆਈਫੋਨ: appsto.re/in/jWH9ib.i

Пікірлер: 146
@puneetsharma4160
@puneetsharma4160 5 жыл бұрын
ਇਹ ਦੁਨੀਆਂ ਦੀ ਸਭ ਤੋਂ ਤਾਕਤਵਰ ਸਬਜ਼ੀ ਹੈ, ਖੁਸ਼ਕਿਸਮਤੀ ਨਾਲ ਇਹ ਸਾਡੇ ਪੰਜਾਬ ਵਿੱਚ ਆਰਾਮ ਨਾਲ ਲੱਗ ਜਾਂਦੀ ਆ
@SukhwinderSingh-oe1zv
@SukhwinderSingh-oe1zv 2 жыл бұрын
Ppppp
@momandgardening8652
@momandgardening8652 Жыл бұрын
Punjab de land te sona ugal de aa pr log bahut gth smjde ne ethe kuj bee beejo ho janda hai
@puneetsharma4160
@puneetsharma4160 Жыл бұрын
ਸਾਡੇ ਹੁਸ਼ਿਆਰਪੁਰ area ਚ ਕਾਫੀ ਲਗਦੀ ਆ ਇਹ,
@kartarsingh8903
@kartarsingh8903 4 күн бұрын
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਤਸੀਂ ਸੁਹਾਂਜਣੇ ਦੀ ਜਾਣਾਕਾਰੀ ਦਿੱਤੀ ਬਹੁਤ ਵਧੀਆ ਲਗਿਆ ਗੁਰੂ ਪਿਆਰਿਓ ਸੁਹਾਂਜਣੇ ਦੀ ਗੂੰਦ ਬਾਰੇ ਵੀ ਚਾਨਣਾ ਪਾਓ ਇਹ ਕਿਥੋਂ ਮਿਲ ਸਕਦੀ ਹੈ ਧੰਨਵਾਦ
@harbansgosal2562
@harbansgosal2562 Жыл бұрын
Very good massage veerji ਏਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰੀ ਚੱਲੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ,,,
@parwazsingh9959
@parwazsingh9959 Жыл бұрын
ਸਾਰੇ ਵੀਰਾ ਨੂੰ ਬੇਨਤੀ ਆ , ਬਹੁਤ ਵਧੀਆ ਜਾਨਕਾਰੀ ਗੁਡ ਨਜਾਰਾ ਆਗਿਆ ਇਹਜੇ ਕਮੈਂਟ ਨਾ ਕਰਿਆ ਕਰੋ ਆਪਣਾ ਤਜਰਬਾ ਦੱਸਿਆ ਕਰੋ ਤੁਸੀਂ ਕਿਹੜੀ ਬਿਮਾਰੀ ਠੀਕ ਕਰੀ ਸੁਹੰਜਣੇ ਨਾਲ ,ਬੇਨਤੀ ਆ ਲੋਕਾਂ ਨੂੰ ਇਹ ਤਜਰਬੇ ਜਾਦਾ ਫਾਇਦਾ ਕਰਨਗੇ
@vijeshkumar4420
@vijeshkumar4420 5 жыл бұрын
Khuswinder ji bahut vadia insaan hage bahut payar nal gal karde han
@greenenergyandorganics5250
@greenenergyandorganics5250 5 жыл бұрын
Thanks brother
@prof.kuldeepsinghhappydhad5939
@prof.kuldeepsinghhappydhad5939 2 жыл бұрын
Great information
@sandysworld5888
@sandysworld5888 4 жыл бұрын
Dhanwad veer ji bahut valuable information hai
@ApniKheti
@ApniKheti 4 жыл бұрын
Dhanvad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@rsssaini5359
@rsssaini5359 Жыл бұрын
ਬਹੁਤ ਵਧੀਆ ਵੀਰ ਜੀ
@karamjeetkaur3119
@karamjeetkaur3119 4 жыл бұрын
Good
@sukhwindersingh9137
@sukhwindersingh9137 Жыл бұрын
Very good veergi
@JagtarSingh-oq3tm
@JagtarSingh-oq3tm Жыл бұрын
Very nice veer g
@HarpalSingh-uv9ko
@HarpalSingh-uv9ko 2 жыл бұрын
Nice
@inderjitsingh2133
@inderjitsingh2133 Жыл бұрын
Nice Brar sab
@shindersingh2587
@shindersingh2587 2 жыл бұрын
Okji
@surjitgill662
@surjitgill662 Жыл бұрын
Thanks veer ji par ap ne yah ni dasia ke powder kiwan bnana te kiwan khana kini doze ha par day
@skullgamer3895
@skullgamer3895 Жыл бұрын
Veer ji asli te nakli suhanjane da kive pata chalega asi v lagaya
@karamjitsingh1439
@karamjitsingh1439 3 жыл бұрын
Very good
@harjinderkaur5054
@harjinderkaur5054 Жыл бұрын
Please mornings gond mil sakdi ji jrour DSO ji 🙏🙏
@rajanya157
@rajanya157 5 жыл бұрын
मीठा शाक के व कटु औषधि के काम आता है ।सहजन सभी प्रकार के वातरोग का नाश करता है। उत्तमौषधि ।
@narinderpuri9196
@narinderpuri9196 4 жыл бұрын
Nice vir g .mohali ch v lector dew
@guneetsingh6334
@guneetsingh6334 Жыл бұрын
Veer ji main terrace te lgaua hai moringa eh bahut lamba ho riha kinne inch de gamle ch change kra pehla 24 inch de gamle ch lga hai
@gourmetsinghgourmetsingh4479
@gourmetsinghgourmetsingh4479 5 жыл бұрын
ਬਾੲੀ ਜੀ ੲਿੱਹ ਸਾਰੇ ਸਰੀਰ ਨੂੰ ਅੈਕਟਵ ਰੱਖਦਾ ਹੈ ੲਿੱਸ ਦੀ ਤਸੀਰ ਗਰਮ ਹੂੰਦੀ ਹੈ । ੲਿੱਹ ਪੱਤੈ ਜਾਂ ਫੱਲੀਅਾ ਦਾਲ ਵਿੱਚ ਪਕਾ ਕੇ ਖਾ ਸੱਕਦੇ ਹਾਂ ।ੲਿੱਕ ਮਹੀਨੈ ਬਾਦ ( ਪੁਰਸ਼ ) ਦੀ ਤਾਕਤ ਠੀਕ ਹੁੰਦੀ ਹੈ ਗੱਲਤੀ ਮੁਅਾਫ ਕਰਨੀ ਜੀ ।
@SukhdevSingh-vv1oz
@SukhdevSingh-vv1oz 4 жыл бұрын
Bay G Phon no Dasna G
@pindersingh5814
@pindersingh5814 Жыл бұрын
ਫੋਨ ਨੰਬਰ ਦਿਉ ਜੀ
@deshpremi6295
@deshpremi6295 5 жыл бұрын
नॉनस्टिक व एल्युमिनियम ( सिल्वर) के बर्तनों के प्रयोग करने से भी कई तरह की बीमारियां लगती हैं और कैंसर भी होता है। इन बर्तनों का प्रयोग करना भी बंद कर दें जी। और इसके बारे में लोगों को भी जागरूक करें जी।
@GaganSingh-ss1fl
@GaganSingh-ss1fl 5 жыл бұрын
Bilkul sahi jankari silvar cookar ki mere ghar valo ko samj ni aati ye bate ।
@deshpremi6295
@deshpremi6295 5 жыл бұрын
@@GaganSingh-ss1fl अब तो कंपनियों ने स्टील का कुकर बनाना शुरु कर दिया। स्टील का कुकर बाजार में आम मिलता है।
@GaganSingh-ss1fl
@GaganSingh-ss1fl 5 жыл бұрын
@@deshpremi6295 hanji pta h alluninium wale se nuksaan hota h । iron ki kdai aur tambe pital ke bartan good for health।
@deshpremi6295
@deshpremi6295 5 жыл бұрын
@@GaganSingh-ss1fl यह बात सबको बताओ ताकि सबका भला हो और लोग बीमारी से बच जायें।
@sukhjinderaujla5830
@sukhjinderaujla5830 5 жыл бұрын
@@GaganSingh-ss1fl mere v veer ji mere ghar Wali be nahi sunte
@roopsingh638
@roopsingh638 2 жыл бұрын
Very good ji
@gurmailsingh-ie6pu
@gurmailsingh-ie6pu Жыл бұрын
ਬਹੁਤ ਧੰਨਵਾਦ ਬਰਾੜ ਸਾਹਿਬ... ਕਿੰਨਾ ਕੁ ਸੰਗਣਾ ਬੀਜਣਾ ,ਲੌਣਾ ਹੈ
@surjitgill662
@surjitgill662 Жыл бұрын
ਮਿ ਦਸੋ ਕਿ ਪੁਰਣੀ ਗੰਢ ਦੇ ਉਪਰ ਪਤੇ ਕਿਵੇਂ ਬੰਨਣੇ ਹਨ ਗਰਮ ਕਰਕੇ ਤੇਲ ਨਾਲ ਚੋਪੜ ਕੇ ਕਿ ਉਸੀ ਤਰਾ ਪੌਦੇ ਨਾਲੋ ਤੋੜਕੇ ਸਿਧੇ ਹੀ ਬੰਨ ਲੈਣੇ ਹਨ
@user-hw1ec9dr1i
@user-hw1ec9dr1i 29 күн бұрын
ਬੈਦਸਾਹਿਬਜੀਮਰਿਗੇਨੂਸਰੀੰਸ
@yusafmasih5088
@yusafmasih5088 5 жыл бұрын
Hi
@Laddi_Singh994
@Laddi_Singh994 5 жыл бұрын
Drumstick tree (English name)
@bandanakaur2852
@bandanakaur2852 Жыл бұрын
Veer ji Asi Ludhiana rehnde haa Kisi nu is baare pta hi nhi Nursery vich bhi boota nhi milya Kitho mil skda
@guneetsingh6334
@guneetsingh6334 Жыл бұрын
Mera moringa 24 inch ke gamle wich lga hai height 6 feet to jyada hai par hun patte peele hp rahe ne plz koi treeka dasso
@harpindersivia5695
@harpindersivia5695 3 жыл бұрын
Acidity lye ramban hae ji
@harjotbrar4531
@harjotbrar4531 2 жыл бұрын
ਤੇਜ਼ਾਬ ਲਈ ਇਸ ਨੂੰ ਕਿਵੇਂ ਵਰਤ ਸਕਦੇ ਹਾਂ ਜੀ?
@dipeshchoudhary7922
@dipeshchoudhary7922 5 жыл бұрын
Feedback from farmers, Marketing is very hard..
@bhindasinghrania9001
@bhindasinghrania9001 2 жыл бұрын
Bhai ji m 2 month to hri Patti kha rea shrir che Puri furti aa
@bootasekhon3917
@bootasekhon3917 Жыл бұрын
Dr ji eh sarih hai?
@gurmejsinghjohal1478
@gurmejsinghjohal1478 Жыл бұрын
How I got this plants please
@puneetsharma4160
@puneetsharma4160 5 жыл бұрын
Nale asi city wale lok eh vegetable labde a PTA Ni Sade kissan kyo Ni jayada vegetable lande,sale bhayie PTA Ni kitho Lia ke muhmnge rates te vechde a,so eh paji Sahi kende pye a je pese kmane a na marketing khud krni chahidia a,je ik var ch mal vechan ch problem Andi a duji var Apne ap contact bn jnde a,
@balajiludhiana7279
@balajiludhiana7279 Жыл бұрын
Ludhiana kitho milega moringa Desi
@amarjitkaur7849
@amarjitkaur7849 5 жыл бұрын
ਪੱਤੇ ਗੰਢ ਤੇ ਕਿਵੇਂ ਬੰਨਣੇ ਨੇ..ਹਰੇ ਜਾਂ ਗਰਮ ਕਰਕੇ..ਦੱਸਣਾ ਜੀ
@jagdeepsandhu9659
@jagdeepsandhu9659 2 жыл бұрын
Is de beej paani saaf karde ne , peen jogga bana denda hai .
@ranjodhsingh8105
@ranjodhsingh8105 Жыл бұрын
Rasoli da ilaz duso bathroom wali jagah te
@jasvirkaur3877
@jasvirkaur3877 4 жыл бұрын
Main v khadi aa menu v bhut fark paa
@ApniKheti
@ApniKheti 4 жыл бұрын
Thank you so much for sharing your experience. For more information about Agriculture and Livestock, download Apni Kheti mobile app and ask your question in-app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@gsthind72
@gsthind72 3 жыл бұрын
ਤੁਹਾਡਾ experience ਜ਼ਰੂਰ ਦੱਸੋ ਜੀ ...ਕਿਸੇ ਹੋਰ ਦਾ ਭਲਾ ਹੋ ਸਕਦਾ ਜੀ ....warsapp 9781200633
@nirmalsinghelectropathy8605
@nirmalsinghelectropathy8605 4 жыл бұрын
Sidhi moti tahni kalam wang v lagg jandi hai Moringa networking company crore rupay kma gayi ehde pate pees capsules bharke hi
@kulvinderkaurdsso4300
@kulvinderkaurdsso4300 5 жыл бұрын
ki ih gmle chh boota lg skda hai ji ?
@ApniKheti
@ApniKheti 5 жыл бұрын
Hanji sir, gamle vich lag jayega, par baad vich tuhanu isnu transplant krna pavega, kyun es boote di height 11-15 feet tak ho jandi hai
@SukhwinderSingh-qd6fs
@SukhwinderSingh-qd6fs 4 жыл бұрын
Ok
@ApniKheti
@ApniKheti 4 жыл бұрын
Thanks for connecting with Apni Kheti. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@samankhangura2929
@samankhangura2929 5 жыл бұрын
Sade e plant hle 2fet da hai kini quantity ch daily one person ede leaves kha sakda
@ApniKheti
@ApniKheti 5 жыл бұрын
10-15 Leaf par eh tseer vich garm hunda hai so tusi is nu apne sreer de mutabik vadh Ghatt vi kar sakde ho, jekar tusi is de pate suka ke powder tyar karde ho ta roj 1/2 chamach le sakde ho.
@deepisidhu9664
@deepisidhu9664 2 жыл бұрын
Bai ji j appa taje pate khane hon ta kive kha sakde aa
@ApniKheti
@ApniKheti 2 жыл бұрын
10-15 Leaf par eh tseer vich garm hunda hai so tusi is nu apne sreer de mutabik vadh Ghatt vi kar sakde ho, jekar tusi is de pate suka ke powder tyar karde ho ta roj 1/2 chamach le sakde ho.
@neelamchoudhary4898
@neelamchoudhary4898 2 жыл бұрын
Sonepat ke paas beej ya powder kha milega veer ji plz tell
@ApniKheti
@ApniKheti 2 жыл бұрын
इस जानकारी के लिए कृपया अपना सवाल अपनी खेती ऐप पर पूछें, उस में माहिर आपको पूरी जानकारी दे देंगे। ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@prabhsingh7686
@prabhsingh7686 5 жыл бұрын
khushwinder ji ... mere maata ji da khoon bnno htt gya... age jada nhi bs 54 saal hi h... RBC nhi bnn de pye ohna de... 15 din baad blood chdana penda h... ohna da dubara blood bnn skda h.... ? bone marrow da operation krwa nhi skde ... ...boht maddgaar hovega je tuc kuchh suggest kr do
@ApniKheti
@ApniKheti 5 жыл бұрын
Khushwinder Singh Brar 9216804444
@amardeepsingh1907
@amardeepsingh1907 6 жыл бұрын
sale krna bhut aukha hai ji esdi... plz suggest kro k marketing kithe te kive kiti jawe
@greenenergyandorganics5250
@greenenergyandorganics5250 6 жыл бұрын
Veer isde quantity jyada hove ta delhi supply kar sakde ho local mandian vich b isde ful te falian vikdian ne baki punjab.haryana.himachal.rajasthan vich is nu process karn di koi factory nahi hai mai Chandigarh ik Ayurved medicine bnaun wali company naal gal kar reha shayad oh man jan baki baba ramdev v isde product bna reha ohna naal v contact karke dekho ua chota jiha khud plant lao eh sab to wadhia rahega khud markeeting karo
@balajiludhiana7279
@balajiludhiana7279 Жыл бұрын
Ludhiana kitho milega ji dasso
@jarnailsingh802
@jarnailsingh802 2 жыл бұрын
Sir suajna da desi buta best hunda ja haibrade wala
@ApniKheti
@ApniKheti 2 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ। ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@meenaprashar526
@meenaprashar526 2 жыл бұрын
Bhai saab ek butta mainu v mil sakda hai ji .meri Mata ji laye ate mainu aap by v chaheda hai ya DSS dwo ke muga kitho mai otho la lwangi ji.mai pathankot Punjab to ha ji.plz guide me
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@tariqusmani5218
@tariqusmani5218 4 жыл бұрын
Bhai moronga tree kis jagh ziyada pedawar he.????? Tell me plz
@ApniKheti
@ApniKheti 4 жыл бұрын
Sir, aap apna yeh swal Apni Kheti mobile app mein puchein. App mein aapko es se smbndhit poori jankari mahiron dwara di jayegi. App download krne ke liye niche diye gye link par click krein: For Android: bit.ly/2ytShma For Iphone: apple.co/2EomHq6
@gsthind72
@gsthind72 3 жыл бұрын
ਜਿਥੇ ਮਰਜ਼ੀ ਲਾ ਸਕਦੇ ਓ ਜੀ ...ਬੱਸ ਪਾਣੀ ਦੀ ਮਾਰ ਤੋਂ ਬਚਾਓ ...ਅਸੀ ਕਰ ਰਹੇ ਆਂ ਇਸਦੀ ਖੇੜੀ....ਵਟਸਅੱਪ 9781200633
@harmeetkaur2966
@harmeetkaur2966 4 ай бұрын
Nursery tu mil jaya ga
@ApniKheti
@ApniKheti 4 ай бұрын
hnji sir
@jagjeetsohal6999
@jagjeetsohal6999 2 жыл бұрын
Sir ji ki bawaseer vaste khadi ja sakdi
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@rajwindersingh9543
@rajwindersingh9543 2 жыл бұрын
Meri digestion theek keeti aa isne
@BaljinderSingh-qu8do
@BaljinderSingh-qu8do Жыл бұрын
Tusi kiwe use keeta please reply
@rajwindersingh9543
@rajwindersingh9543 Жыл бұрын
@@BaljinderSingh-qu8do leaves nu Pani ch ubaal k , fer o paani pee lenda c mai
@BaljinderSingh-qu8do
@BaljinderSingh-qu8do Жыл бұрын
@@rajwindersingh9543 Thanks veer
@satpalrai7881
@satpalrai7881 5 жыл бұрын
B send kri
@ApniKheti
@ApniKheti 5 жыл бұрын
Sir tuc apna swal detail wich pucho ji
@user-hw1ec9dr1i
@user-hw1ec9dr1i 29 күн бұрын
ਬੈਦਜੀਮਰਿਗੇ😊ਦੇਬੂਟੇਨੂਸਰੰਰੀੰਬੀਕਹਿਦੇਹਨਮੈਨੂਜਰੂਰਦਸੋ
@jhalakrollno1751
@jhalakrollno1751 5 жыл бұрын
Sugar dhik kr skda h
@ApniKheti
@ApniKheti 5 жыл бұрын
Hanji sir, Moringa sugar de rogi lyi v lahevand hai. Es bare vadhere jankari liye tuc Apni Kheti app te apna swal pucho. App download krn lyi haitha ditte link te click kro. For Android: bit.ly/2ytShma For Iphone: apple.co/2EomHq6
@jagjitsidhu3354
@jagjitsidhu3354 3 жыл бұрын
@@ApniKhetiਮੈਂ ਸੰਗਰੂਰ ਤੋਂ ਹਾਂ ਜੀ, ਇਹ ਬੂਟਾ ਕਿੱਥੋਂ ਮਿਲ ਸਕਦਾ ?
@randhirsingh515
@randhirsingh515 Жыл бұрын
🙏mb.no dew
@deepuppal8191
@deepuppal8191 5 жыл бұрын
Asi eh tree laine a ohna to ..
@ApniKheti
@ApniKheti 5 жыл бұрын
Tusi es number te smpark karo ji Khuswinder Singh 9216804444
@deepuppal8191
@deepuppal8191 5 жыл бұрын
@@ApniKheti thnku sir
@sikhtheloin8795
@sikhtheloin8795 3 жыл бұрын
Yaar bikde kithe ne
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@gsthind72
@gsthind72 3 жыл бұрын
ਖ਼ੁਦ ਹੀ ਵੇਚਣੇ ਪੈਂਦੇ ਆ ਜੀ ।
@happykang2619
@happykang2619 5 жыл бұрын
Sade ta bahot jida ne Tree
@happykang2619
@happykang2619 4 жыл бұрын
@Singh Bhullar asi ta manila rinde aa idher country wich tree buth jida ne
@HarpreetSingh-jv4gr
@HarpreetSingh-jv4gr 2 жыл бұрын
Apna number for ji ਇੰਮਲੀ ਦੇ ਬੂਟੇ ਦੀ ਸੰਭਾਲ ਕਿਵੇਂ ਕਰੀਏ? ਮੇਰਾ ਬੂਟਾ ਬਾਰ ਬਾਰ ਸੁੱਕ ਜਾਂਦਾ ਹੈ
@bindernahal5026
@bindernahal5026 5 жыл бұрын
S.ar ji. C.t.ko ji
@ApniKheti
@ApniKheti 5 жыл бұрын
Tusee ki puchhna chahunde ho ji.. kirpa karke detail vich likho
@punjabigamers5766
@punjabigamers5766 3 жыл бұрын
Sir ji Apan no Send karna
@deepuppal8191
@deepuppal8191 5 жыл бұрын
Plz khushwinder sir da contact num ta deo
@ApniKheti
@ApniKheti 5 жыл бұрын
Khuswinder Singh 9216804444
@rakeshabohar
@rakeshabohar 5 жыл бұрын
Ehna sardaar g da mob no dasso g pls
@ApniKheti
@ApniKheti 5 жыл бұрын
Please contact 9216804444
@justtube4602
@justtube4602 3 жыл бұрын
I have cultivated Moringa seeds odc3 variety at Assam, from indian agrifarm but its been two years plant no fruits only flowers sheds...odc3 its fake wasted money, labour and time now not going in moringa seeds anymore
@gurupdeshsingh9382
@gurupdeshsingh9382 Жыл бұрын
reantus nova v assaam ma banti ha o sma moringa yous kya wo medicine v kam kar rhi
@darshansinghmandaher5701
@darshansinghmandaher5701 4 жыл бұрын
ਬਾਈ ਜੀ ਮੈਨੂੰ ਸ਼ੂਗਰ ਦੀ ਬਿਮਾਰੀ ਐ 170/180 ਰਹਿੰਦੇ ਮੈਨੂੰ ਇਹ ਕਿੰਨਾਂ ਤੇ ਕਿਵੇਂ ਲੈਣਾ ਚਾਹੀਦਾ ਹੈ ਜੀ
@gsthind72
@gsthind72 3 жыл бұрын
ਸਿਧੇ ਪੱਤੇ ਤੋੜ ਕੇ ਖਾ ਸਕਦੇ ਓ...ਜਾਂ ਪੀਸ ਕੇ ਜੂਸ ਬਣਾ ਕੇ ਵੀ ਲੈ ਸਕਦੇ ਓ....ਇਸ ਦਾ powder ਵੀ ਲੈ ਸਕਦੇ ਓ....ਹੋਰ ਜਾਣਕਾਰੀ ਲਈ watsapp ਕਰੋ 9781200633 ਅਸੀਂ ਫਾਰ੍ਮਿਂਗ ਕਰ ਰਹੇ ਆਂ ਇਸਦੀ।
@mandeepzenith
@mandeepzenith 4 жыл бұрын
ਭਾਜੀ ਏਦੇ ਬੀਜ ਮਿਲ ਸਕਦੇ ਨੇ?
@ApniKheti
@ApniKheti 4 жыл бұрын
ਬੀਜ ਲੈਣ ਲਈ ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਸਵਾਲ ਪੁੱਛੋ। ਸਵਾਲ ਦੇ ਨਾਲ ਤੁਸੀ ਆਪਣਾ ਪੂਰਾ ਪਤਾ ਵੀ ਦੱਸੋ ਤਾਂ ਜੋ ਤੁਹਾਨੂੰ ਤੁਹਾਡੇ ਨਜ਼ਦੀਕੀ ਡੀਲਰ ਦੀ ਜਾਣਕਾਰੀ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@gsthind72
@gsthind72 3 жыл бұрын
mil.ਜਾਣਗੇ ਜੀ ...ਪਨੀਰੀ ਵੀ ਮਿਲ ਜਾਵੇਗੀ ....ਅਸੀ ਖੇਤੀ ਕਰ ਰਹੇ ਆਂ ਜੀ ....watsapp 9781200633
@harpal22singh96
@harpal22singh96 3 жыл бұрын
Mobile number Bhai ji
@JagjeetSingh-gy5pi
@JagjeetSingh-gy5pi 6 жыл бұрын
ੲਿਸ ਦਾ ਬੀਜ ਜਾ ਕਲਮ ਕਿਥੋ ਮਿਲੂ
@greenenergyandorganics5250
@greenenergyandorganics5250 6 жыл бұрын
Brother is de beej hybrid pkm1 or pkm2 ta online ya jo isdi kheti karde ne ohna ti laye ja sakde ne desi jithe v isda plant milda os dian falian tod ke khud bna lao meri lod hove ta mai v pta karwa sakda kise farm to
@baninderbhangu6709
@baninderbhangu6709 5 жыл бұрын
@@greenenergyandorganics5250 sir das sakdeo kitho milda desi
@rakeshabohar
@rakeshabohar 5 жыл бұрын
@@baninderbhangu6709 hello bai g beej me provide KR skda ha....9781925511....is dia 6 kisma ne mere kol....
@joginderkaur7063
@joginderkaur7063 5 жыл бұрын
ਇਸ ਦਾ ਪੌਦਾ ਚੰਢੀਗੜ ਨੇੜੇ ਕਿਥੋ ਦਸਣਾ ਜੀ
@karampalsinghsidhu8070
@karampalsinghsidhu8070 5 жыл бұрын
@@joginderkaur7063 ludhaina P.A.U de samne. Hara seeds shop to. You will take from P.A.U in july augest
@mahenderyadav5568
@mahenderyadav5568 6 жыл бұрын
Khusvinder ji k mobile no dijiye please
@ApniKheti
@ApniKheti 5 жыл бұрын
Khushwinder Singh Brar 9216804444
@inderjeet8664
@inderjeet8664 4 жыл бұрын
Mujhe v tree lene hai 9814581143
@ApniKheti
@ApniKheti 4 жыл бұрын
Inder Jeet ji, Trees len lyi tuc Apni Kheti mobile app vich apna swal pucho ate apna poora address bhi swal nal dseyo, ta jo tuhanu tuhade nazdiki dealer smbndhi jankari ditti ja ske. App download krn lyi haitha ditte link te click kro : For Android: bit.ly/2ytShma For Iphone: apple.co/2EomHq6
@jugjeetsinghjugjeetsingh921
@jugjeetsinghjugjeetsingh921 5 жыл бұрын
ਝੋਨੇ ਦੇ ਚਾਰ ਚਫੇਰੇ ਲਗ ਸਕਦਾ ਹੈ
@ApniKheti
@ApniKheti 5 жыл бұрын
Poori jankari lyi tusi es number te smpark karo ji Khushwinder Singh Brar 9216804444
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 9 МЛН
New model rc bird unboxing and testing
00:10
Ruhul Shorts
Рет қаралды 28 МЛН
Получилось у Миланы?😂
00:13
ХАБИБ
Рет қаралды 3,7 МЛН
報恩的老虎🐯😹🙏 #aicat #shorts #catlover
0:45
Cat Cat Cat
Рет қаралды 5 МЛН
СОБАКИ ГОЛОДАЮТ ИЗ-ЗА ЛЕРЫ 🥲
1:00
HOOOTDOGS
Рет қаралды 3,8 МЛН
#бракполюбви #кино #russianmovies
1:00
Скрытые Истории
Рет қаралды 749 М.