Do Morh ਦੋ ਮੋੜ Lok Tath | Mewa Singh Palia - Harpal Singh Shamla - Sukhpal Darshan -New Punjabi Song

  Рет қаралды 1,726,923

Black Bee Music

Black Bee Music

5 жыл бұрын

Latest Must Watch Song:- • Facebook Wala Pyar | S...
-------------------------------------
Click To Enjoy All Songs by Mewa Singh Palia
• Do Morh ਦੋ ਮੋੜ Lok Tat...
---------------------------------------------------
Enjoy Harpal Singh Shamla All Songs:-
• Harpal Singh Shamla So...
---------------------------------------------------
Song : 2 Morh (lok tath)
Singer : Mewa Singh Palia
Lyrics : Harpal Singh Shamla
Music : Sukhpal Darshan (Dollar D)
Video : Sajan Jhinjer & Sukhpal Darshan
Editing & Colouring: Editism
Sarangi : Harnek Singh Palia
Concept & Presentation : Sukhpal Darshan
Label : Black Bee Music
---------------------------------------
Contact for LIVE Shows & Support
85560-17171
----------------------------------------
Plz Subscribe for more updates !! :)
and Join Us on Facebook
bit.ly/2oLkMpl
----------------------------------------
Enjoy Another Song by Mewa Singh Palia :- • Jhoolde Sharabi -Lok T...
-----------------------------------------------------------
ਦੋ ਮੋੜ
ਮੇਵਾ ਸਿੰਘ ਪਾਲੀਆ
ਹਰਪਾਲ ਸਿੰਘ ਸ਼ਾਮਲਾ
ਸੁਖਪਾਲ ਦਰਸ਼ਨ
ਡੌਲਰ ਡੀ
ਸਾਜਨ ਝਿੰਜਰ
ਬ੍ਲੇਕ ਬੀ ਮਿਊਜ਼ਿਕ
ਲੋਕ ਤੱਥ
ਘਰੋਂ ਚੱਲਿਆ ਤੂੰ ਪੁੱਤਾ, ਮਿੱਥੀ ਮੰਜ਼ਿਲ ਦੇ ਵੱਲੇ |
ਮੇਰੇ ਚਾਰ ਕੁ ਸੁਝਾਅ ਨੇ, ਲੈਜਾ ਬੰਨ ਕੇ ਤੂੰ ਪੱਲੇ |
ਖੱਬੇ ਮੋੜ ਤੇ ਹੈ ਠੇਕਾ, ਸੱਜੇ ਐਸ਼ ਦਾ ਠਿਕਾਣਾ |
ਦੋਵੇਂ ਮੋੜ ਤੂੰ ਮੁੜੀ ਨਾਂ, ਜੇ ਤੂੰ ਮੰਜਿਲ ਤੇ ਜਾਣਾ ||
khabe khabbe mod morh te theka thaika saje sajje aish da tikana dono dowe dowi mod morh tu mudi na je manzil majal te jana Jhoolde Sharabi Lok Tath Mewa Singh Palia - Harpal Singh Shamla- $D - Latest Punjabi Songs 2018 Interview with Mewa Singh Palia || Singer || Gurdeep Grewal || Rang Panjab De ਚੁਗਲੀਆਂ - ✍HARPAL SINGH SHAMLA🎤MEWA SINGH🎤KULDEEP SINGH New LOK TATH | Voice of Punjab 8 2018 | Rami Randhawa & Prince Randhawa || New Punjabi Song 2018 Lok Tath| ( Full HD) | Jatinder Dhiman| New Punjabi Songs 2017 | Latest Punjabi Songs 2017 LOK-TATH - SACHHIAN GALLAN 🔴 ਲੋਕ-ਤੱਥ (Official Video) MISS SURMANI, HAPPY DHALIWAL & SHASHI KAULI

Пікірлер: 5 000
@amit..50
@amit..50 5 жыл бұрын
ਚੰਗਿਆਂ ਗੱਲਾਂ ਚੰਗੇ ਬੰਦੇ ਹੀ ਸੁਣਦੇ ਨੇ,ਤੇ ਚੰਗੇ ਬੰਦਿਆਂ ਦੀ ਕਦੀ ਭੀੜ ਨਹੀਂ ਹੁੰਦੀ..ਬਹੁਤ ਵਧੀਆ ਬਾਪੂ ਜੀ 👏👏👏👏👏👏
@KuldeepSingh-nq9rw
@KuldeepSingh-nq9rw 4 жыл бұрын
nic
@balss8834
@balss8834 4 жыл бұрын
Nice bro
@sukhbirsingh5421
@sukhbirsingh5421 4 жыл бұрын
Nice bro
@kulwinderbrar7404
@kulwinderbrar7404 4 жыл бұрын
ਬਾਪੂ ਜੀ ਪਹਿਲਾ ਕਿਥੇ ਸੀ ਅਸਲੀ ਗਾਇਕੀ ਤਾ ਤੁਹਾਡੇ ਕੋਲ ਹੀ ਹੈ ਬਹੁਤ ਞਧੀਆ ਹੈ ਤੁਹਾਡੀ ਸੋਚ ਤੇ ਸੇਧ ਰੱਬ ਤਹਾਨੂੰ ਲੰਮੀ ਉਮਰ ਦੇਵੇ
@labbiludhar9762
@labbiludhar9762 4 жыл бұрын
Hi VIP
@jagtarsinghsodhi6019
@jagtarsinghsodhi6019 11 ай бұрын
ਬਾਪੂ ਮੇਵਾ ਸਿੰਘ ਜੀ ਅਤੇ ਬਾਪੂ ਸਮਲਾ ਜੀ ਦੀਆਂ ਸਿੱਖਿਆਵਾਂ ❤ ਨੂੰ ਛੂਹਣ ਵਾਲੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੀਆਂ ਪਰਮਾਤਮਾ ਮੇਰੀ ਜ਼ਿੰਦਗੀ ਦੇ ਦੋ ਚਾਰ ਸਾਲ ਘਟਾ ਕੇ ਇਸ ਜੋੜੀ ਨੂੰ ਬਖਸ਼ ਦੇਣ ਤਾਂ ਕਿ ਇਹ ਜੋੜੀ ਹੋਰ ਸੇਵਾ ਕਰ ਸਕੇ ਪਰਮਾਤਮਾ ਦਾ ❤ ਤੋਂ 💯💯 ਵਾਰ 🙏🏻🙏🏻🙏🏻🙏🏻🙏🏻
@harpalsinghshamla3953
@harpalsinghshamla3953 11 ай бұрын
ਵੀਰ ਜੀ ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ।
@anitagarg5620
@anitagarg5620 4 жыл бұрын
ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਗੀਤ ਨੇ, ਬਹੁਤ ਦੇਰ ਬਾਅਦ ਕੁਝ ਵੱਖਰਾ ਸੁਨਣ ਨੂੰ ਮਿਲਿਆ ਹੈ, ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ ਕਮਾਲ ਕਰ ਤੀ ਬਣਾਉਣ ਵਾਲੇ ਨੇ ਤੇ ਗਾਉਣ ਵਾਲੇ ਨੇ, ਬਹੁਤ ਬਹੁਤ ਧੰਨਵਾਦ ਜੀ , ਅਗਲੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰਾਂਗੀ
@KulwinderSingh-wl4iu
@KulwinderSingh-wl4iu 4 жыл бұрын
Good song
@Gurbachan-qq2im
@Gurbachan-qq2im 2 жыл бұрын
ਇਸ ਤੋਂ ਪਹਿਲਾਂ ਵੀ ਬਾਪੂ ਪਾਹਲੀਅਾਂ ਦੀਅਾਂ ਕਈ ਬਹੁਤ ਵਧੀਅਾ ਕਵੀਸਰੀਅਾਂ ਅਾਈਅਾ ਹਨ ਇਕ ਨੌਜੁਅਾਨ ਸਾਥੀ ਨਾਲ ਮੀੳੁਜਿਕ ਨਾਲਸ਼ਾਇਦ ਪਹਲੀ ਅੈ
@KingHunter3597
@KingHunter3597 2 жыл бұрын
ਹਰਪਾਲ ਸਿੰਘ ਸ਼ਮਲਾ ਜੀ 🙏🏻 ਏਹ ਆ ਪੰਜਾਬੀ ਵਿਰਸਾ ਵਾਹ ਜੀ ਵਾਹ❕
@rajvloger1424
@rajvloger1424 4 жыл бұрын
ਬਾਪੂ ਜੀ ਸਾਨੂੰ ਤੁਹਾਡੇ ਅਜਿਹੇ ਬਜ਼ੁਰਗਾਂ ਕਰਕੇ ਮਾਨ ਵਾ ਆਪਣੀ ਮਾਂ ਬੋਲੀ ਤੇ 🙇‍♂️wmk🙇‍♂️
@gurlagan8931
@gurlagan8931 5 жыл бұрын
ਮੈਨੂੰ ਤਾਂ ਬਾਪੂ ਜੀ ਤੁਸੀਂ ਵੀ ਬਾਹਲੇ ਪਿਆਰੇ ਲੱਗੇ,ਗੀਤ ਤਾਂ ਵਧੀਆ ਲੱਗਿਆ ਹੀ।💞ਦੁਆਵਾਂ
@harpalsinghshamla3953
@harpalsinghshamla3953 5 жыл бұрын
ਮੈਨੂੰ ਤੁਹਾਡਾ ਕੁਮੈਂਟ ਬਹੁਤ ਪਿਆਰਾ ਲੱਗਿਆ ਜੀਂ
@nimersamrinimersamri4302
@nimersamrinimersamri4302 5 жыл бұрын
Att
@BhagwanSingh-lh2no
@BhagwanSingh-lh2no 5 жыл бұрын
jiundi reh nikie
@baljindersingh6955
@baljindersingh6955 5 жыл бұрын
Wah.wah wah wah wah
@mukhasingh1406
@mukhasingh1406 5 жыл бұрын
Gurlagan Gur Lagan hello
@charnjitsingh1126
@charnjitsingh1126 4 ай бұрын
ਬਹੁਤ ਬਹੁਤ ਧੰਨਵਾਦ ! ਸ਼ੁਰਲੀਆਂ ਛੱਡਣ ਵਾਲ਼ੇ ਹੈਂਨ ਬਥੇਰੇ ਗੱਲ ਸਿਖਿਆ ਦੀ ਕੋਈ ਕੋਈ ਕਰਦਾ ਏ !
@Kudrat-desang
@Kudrat-desang 4 жыл бұрын
ਬਹੁਤ ਵਧੀਆ ਜੀ ਅਜਿਹੇ ਗੀਤਾਂ ਨੂੰ ਜੇ ਸਾਰੇ ਹੀ ਸੁਣਨ ਲੱਚਰਤਾ ਆਪਣੇ ਆਪ ਨੱਸ ਜਾਵੇਗੀ ਅਤੇ ਲੱਚਰ ਗਾਉਣ ਵਾਲੇ ਅਤੇ ਨਸ਼ੇ ਨੂੰ ਪ੍ਮੋਟ ਕਰਨ ਵਾਲੇ ਵੀ ਨਹੀ ਦਿਖਣਗੇ! ਕਰੋ ਜੀ ਸ਼ੇਅਰ ਵੱਧ ਤੋਂ ਵੱਧ !
@AmarjeetSingh-dm4mj
@AmarjeetSingh-dm4mj 5 жыл бұрын
ਬਹੁਤ ਵਧੀਆ ਜੀ ਪੰਜਾਬ ਨੂੰ ਇਸ ਤਰ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਲੋੜ ਐ
@HardeepSingh-pd6es
@HardeepSingh-pd6es 5 жыл бұрын
Very nice
@mewasekhonsekhon8787
@mewasekhonsekhon8787 5 жыл бұрын
ਬਹੁਤ ਵਧਿਆ ਬਾਬਾ ਜੀ ਅਜਿਹੇ ਗੀਤ ਹੋਰ ਗਾਉ
@gurlove79
@gurlove79 5 жыл бұрын
ਬਹੁਤ ਸੋਹਣੀ ਆਵਾਜ ਬਾਪੂ ਜੀ ਬਹੁਤ ਵਧੀਆ ਸੰਗੀਤ ਇਹੋ ਜਿਹੇ ਗੀਤ ਸਾਨੂੰ ਪ੍ਸਿੱਧ ਕਰਨੇ ਚਹੀਦੇ ਨੇ
@gursewaksharma2223
@gursewaksharma2223 3 жыл бұрын
J ਕੋਈ ਮੰਨੇ ਤਾਂ ਇਸ ਤੋਂ ਚੰਗਾ ਗੀਤ ਹੋਰ ਨਹੀਂ ਜਿਸ ਵਿਚ ਚੱਡ਼ ਦੀ ਜਵਾਨੀ ਨੂੰ ਸਿੱਧਾ ਰਸਤਾ ਦਿਖਾਇਆ ਗਿਆ 😘😘😘
@harmshsingh1098
@harmshsingh1098 Жыл бұрын
ਸ਼ਾਇਦ ਇਹ ਲੋਕ ਤੱਥ ਮੈਂ ਪਹਿਲਾਂ ਹੀ ਸੁਣੇਂ ਹੁੰਦੇ,,,,ਐਨਾ ਬਰਬਾਦ ਨਾ ਹੁੰਦਾ 😭😭😭😭😭
@seeyouagain2024
@seeyouagain2024 5 жыл бұрын
"ਲਾਜਵਾਬ ਗਾਇਕੀ " 💙 ਲੱਚਰ ਗਾਇਕਾਂ ਦੇ ਮੂੰਹ ਤੇ ਛਿੱਤਰ ਹੈ ਇਹ ਗੀਤ ॥ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨੌਜਵਾਨਾਂ ਨੂੰ ਸਿਹਤ ਦੇਣ ਵਾਲੇ ਬੋਲ ਹਨ ਇਸ ਗੀਤ ਦੇ। 👌💙
@dimplerana4366
@dimplerana4366 2 жыл бұрын
ਬਹੁਤ ਵਧੀਆ ਲੱਗਿਆ
@mohindersinghsidhu7879
@mohindersinghsidhu7879 Жыл бұрын
Very nice ਸਾਂਗ
@BootaSingh-fc3pm
@BootaSingh-fc3pm 5 жыл бұрын
ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਬਜ਼ੁਰਗਾਂ ਦੀ ਸਲਾਹ ਕਾਬਿਲ ਏ ਤਾਰੀਫ 🙏🙏
@sapindersingh1161
@sapindersingh1161 5 жыл бұрын
ba kamaal lyric aur awaaz .eh ha punjab da culture.rabb thuanu chardi kala ch rakhe.
@PreetKaur-sb7ee
@PreetKaur-sb7ee 4 жыл бұрын
ਬਹੁਤ ਵਧੀਆ ਬਾਪੂ ਜੀ ਤੁਹਾਡੀਅਾ ਗੱਲਾਂ ਜਿੰਦਗੀ ਨੂੰ ਸਹੀ ਰਾਸਤਾ ਦਿਖਾੳਣ ਵਾਲੀਆਂ ਨੇ ...
@gurpalvirk965
@gurpalvirk965 Ай бұрын
100 ਪਰਸੈਂਟ ਸੱਚੀਆਂ ਗੱਲਾਂ ਕਹੀਐ ਨੋਜਵਾਨਾਂ ਨੂੰ ਇਸ ਤੋ ਵੱਡੀ ਸੇਦ ਕੋਈ ਨਹੀਂ ਦੇ ਸਕਦਾ ਬਹੁਤ ਬਹੁਤ ਧੰਨਵਾਦ ਜੀ❤
@lovepreetSingh-bx3ks
@lovepreetSingh-bx3ks 5 жыл бұрын
ਬਹੁਤ ਹੀ ਵਧੀਆ ਬਾਬਾ ਜੀ ਪੰਜਾਬ ਨੂੰ ਇਸ ਤਰ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਬਹੁਤ ਹੀ ਲੋੜ ਹੈ ਰੱਬ ਤੁਹਾਨੂੰ ਤਰੱਕੀ ਬਕਸੇ
@jasssohii4577
@jasssohii4577 5 жыл бұрын
ਵਾਹ ਬਜੁਰਗੋ...👌🏻👌🏻 ਸੋਹੀਣੀ ਗਾਇਕੀ ...ਬਾ ਕਮਾਲ ਲਿਖਤ...ਸੋਹਣਾ ਸੰਗੀਤ...👌🏻ਵਾਹਿਗੁਰੂ ਚੜਦੀਕਲਾ ਵਿੱਚ ਰੱਖੇ...🙏🙏
@Pritpalsingh-bj7op
@Pritpalsingh-bj7op 2 жыл бұрын
ਬਹੁਤ ਹੀ ਖੂਬਸੂਰਤ ਕਲਮ ਤੋਂ ਲਿਖਿਆ ਅਤੇ ਬਹੁਤ ਹੀ ਵਧੀਆ ਅਵਾਜ਼ ਨੇ ਗਾਇਆ ਗੀਤ ਵਾਰਮ ਵਾਰ ਸੈਲੂਟ ਦੋਵਾਂ ਨੂੰ
@tejveerghumman6738
@tejveerghumman6738 3 жыл бұрын
ਸੱਚ ਕਹਿੰਦਾ ਹਰਪਾਲ ਬੋਲ ਦਿਲੋ ਨਾ ਭੁਲਾਈ ਯਾਰ ਪੈਣ ਗੇ ਬਨਾਉਣੇ ਪਰ ਸੋਚ ਕੇ ਬਣਾਈ ਖੱਬੇ ਡੋਗਰ ਹੈ ਬੈਠਾ ਸੱਜੇ ਮੱਲ ਮਰਮਾਣਾ ਮੌੜ ਦੋਵੇਂ ਹੀ ਮੁੜੀ ਨਾ ਜੇ ਤੂੰ ਮੰਜ਼ਿਲ ਤੇ ਜਾਣਾ । ❤️❤️❤️
@harpalsinghshamla3953
@harpalsinghshamla3953 5 жыл бұрын
ਸਾਰੇ ਦੋਸਤਾਂ ਦਾ, ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ,ਸਦਾ ਹੱਸਦੇ ਵੱਸਦੇ ਰਹੋ ।
@maqboolfaryaad2002
@maqboolfaryaad2002 11 ай бұрын
Ha
@Arshdeepsingh-bg4em
@Arshdeepsingh-bg4em 5 жыл бұрын
ਜਿੰਦਗੀ ਦਾ ਯੂ ਟਿਊਬ ਤੇ ਪਹਿਲਾ ਕੁਮੈਂਟ ਕਮਾਲ ਬਾਬਾ ਜੀ ਬਹੁਤ ਖੂਬ
@parmpalsingh5642
@parmpalsingh5642 4 жыл бұрын
Buout vadia babu g
@parmpalsingh5642
@parmpalsingh5642 4 жыл бұрын
Hana hi a hunda a
@Sarbjeetsingh-lz3hp
@Sarbjeetsingh-lz3hp Ай бұрын
ਬਹੁਤ ਵਧੀਆ ਲੱਗਿਆ ਜੀ ਤੁਹਾਡਾ ਗੀਤ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@teksidhu1733
@teksidhu1733 Жыл бұрын
ਬਹੁਤ ਹੀ ਵਧੀਆ ਗੀਤ ।ਨਾ ਤਾਂ ਬਾਈ ਸ਼ਮਲੇ ਨੇ ਕੋਈ ਕਸਰ ਛੱਡੀ ਆ ਲਿਖਣ ਵਾਲੀ ਅਤੇ ਨਾ ਹੀ ਬਾਪੂ ਨੇ ਕੋਈ ਕਸਰ ਛੱਡੀ ਏ ਗਾਉਣ ਵਾਲੀ।
@daljeetsthegreatvideos7752
@daljeetsthegreatvideos7752 5 жыл бұрын
ਸਿਰ ਚੁੱਕਦਾ ਇਹੋ ਜਿਹੇ ਸ਼ਬਦਾਂ ਅੱਗੇ ਬਹੁਤ ਵਧੀਆਂ ਉਪਰਾਲਾ
@dilawergilldilawer2931
@dilawergilldilawer2931 5 жыл бұрын
ਬਹੁਤ ਵਧੀਆ ਗਾਣਾ ਬਾਪੂ ਜੀ ..... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@jarnailsigh8643
@jarnailsigh8643 Жыл бұрын
ਹਮੇਸ਼ਾਂ ਰੱਬਾ ਚੜ੍ਹਦੀ ਕਲਾ ਚ ਰੱਖੀ ਗਾਇਕ ਤੇ ਗੀਤਕਾਰ ਜੋੜੀ ਨੂੰ। ਜਰਨੈਲ ਸਿੰਘ ਵਜੀਦਪੁਰ
@Malwabelt-dp7yi
@Malwabelt-dp7yi 4 жыл бұрын
Hala 18 va sal a lga menu jwani shuru hoyi a ta a geet sun k kive jeeni a zindgi eh sikh lyi aa🙏🙏
@abfg1655
@abfg1655 5 жыл бұрын
ਬੱਲੇ ਬਾਪੂ ਜੀ ਤੁਹਾਡੀ ਅਵਾਜ਼ ਅਤੇ ਲੋਕ ਤੱਥ ਦੋਵੇਂ ਬੜੇ ਪਸੰਦ ਹਨ।ਅਤੇ ਹੁਣ ਚਿੰਟੇ ਤੋ ਜਵਾਨੀ ਬਚਾ ਲਵੋ ਬਾਕੀ ਮੇਰੇ ਵੱਲੋ ਤੁਹਾਡੀ ਪੂਰੀ ਟੀਮ ਨੂੰ ਮੁੰਬਾਰਕ ਬਾਦ।ਅੱਲਾਹ ਖੈਰ ਕਰੇ।(ਸੁਬਹਾਨ ਅੱਲਾਹ )
@jagtargill9002
@jagtargill9002 5 жыл бұрын
Nice
@jitenderjotsinghcheema4244
@jitenderjotsinghcheema4244 5 жыл бұрын
ਵਾਹ ਓ ਬਾਬਾ........... ਬੱਸ ਅੱਗੇ ਕੁਝ ਕਹਿਣ ਜੋਗਾ ਰਿਹਾ ਨਹੀਂ... ਦੁਆਵਾਂ ਲੈ ਜਾ ਬੱਸ💓💓💓
@jagroopsinghmand9262
@jagroopsinghmand9262 4 жыл бұрын
ਸਾਫ ਸੁਥਰੀ ਗਾਇਕੀ ਦਾ ਨਾਮ ਹੀ ਬਾਪੂ ਮੇਵਾ ਸਿੰਘ ਪਾਲੀਆ
@rajdeepsinghsandhu7001
@rajdeepsinghsandhu7001 3 жыл бұрын
ਬਾਪੂ ਜੀ ਗਾਣਾ ਬਹੁਤ ਸੋਹਣਾ ਲਿਖਿਆ ਹੈ ਵਾਹਿਗੁਰੂ ਜੀ ਮੇਹਰ ਕਰੇ
@laddi22maan18
@laddi22maan18 5 жыл бұрын
ਨਵੀਂ ਪਨੀਰੀ ਨੂੰ ਸੇਧ ਦੇਣ ਵਾਲਾ ਬਹੁਤ ਖੂਬਸੂਰਤ ਗੀਤ ਹੈ ਜੀ।ਸਾਰੀ ਟੀਮ ਵਧਾਈ ਦੀ ਪਾਤਰ ਹੈ
@jasvinderkaur3094
@jasvinderkaur3094 2 жыл бұрын
Very nice song and sach
@yadwinder72
@yadwinder72 5 жыл бұрын
ਖੱਬੇ ਡੋਗਰ ਹੈ ਬੈਠਾ, ਸੱਜੇ ਮੱਲ ਮਰਜਾਣਾ,...ਵਾਹ ਕਿਆ ਬਾਤ ਆ ਜੀ
@manpreetsinghbhangu860
@manpreetsinghbhangu860 3 жыл бұрын
Baba g tusi 4 lina de song ch puri jindgi bian krti, Eh aa song jo sahi guide kr reha jwani nu
@singhsaab4505
@singhsaab4505 3 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਬਾਪੂ ਜੀ ਦਾ, ਅਸੀਂ ਸ਼ੁਕਰਗੁਜਾਰ ਹਾਂ ਕਿ ਸਾਨੂੰ ਕੁਝ ਚੰਗਾ ਸੁਣਨ ਨੂੰ ਮਿਲਿਆ, ਨਈਂ ਤਾਂ ਆਹ ਮੂਸੇ ਵਰਗਿਆਂ ਨੂੰ ਤਾਂ ਅਸਲੇ ਤੋਂ ਬਗੈਰ ਦਿਸਦਾ ਹੀ ਕੁਝ ਨੀ, ਜੇ ਕੋਈ ਬੋਲੇ ਤਾਂ ਟੇਡੇ ਮੇਡੇ ਲਫ਼ਜ਼ਾਂ ਚ ਭੜਾਸ ਕੱਢਣ ਲੱਗ ਜਾਂਦਾ, ਬੰਦਾ ਪੁੱਛੇ ਕਿ ਜੇ ਸੱਚ ਸੁਣਨ ਦਾ ਮਾਦਾ ਨੀ ਤਾਂ ਚਵਲਾਂ ਕਾਹਤੋਂ ਮਾਰਦੇ ਓ
@kamalsinghkamal2595
@kamalsinghkamal2595 5 жыл бұрын
ਬਾਪੂ ਜੀ ਮੇਰੇ ਕੋਲ ਕੋਈ ਜਬਾਬ ਨੀ ਰੱਬ ਲੰਬੀ ਉਮਰ ਕਰੇ tohadi
@mitsingh5352
@mitsingh5352 5 жыл бұрын
Bilkul
@gurpreetchattha198
@gurpreetchattha198 5 жыл бұрын
ਅਜਿਹੇ ਪ੍ਰੇਰਨਾਦਾਇਕ ਗੀਤ ਸੁਣਨ ਲਈ ਸਭ ਨੂੰ ਅਪੀਲ (ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ )
@sukhjindersinghsarai2975
@sukhjindersinghsarai2975 4 жыл бұрын
ਸਤਿ ਸ੍ਰੀ ਅਕਾਲ ਜੀ ਗੀਤ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ ਇਹ ਹੁੰਦਾ ਅਸਲੀ ਰੂਪ ਗੀਤਾ ਦਾ ਰੂਪ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਸ ਗੀਤ ਵਿੱਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ
@vatandeepkaur4393
@vatandeepkaur4393 4 жыл бұрын
ਬਹੁਤ ਸੋਹਣਾ ਲਿਖਿਆ ਗਿਆ ਅਤੇ ਬਹੁਤ ਸੋਹਣਾ ਗਾਇਆ ਗਿਆ। ਸਪੋਟ ਜਰੂਰ ਕਰਿਓ ਭਲੇ ਲੋਕੋ। ਵਾਹਿਗੁਰੂ ਜੀ
@BaljitKaur-gg6os
@BaljitKaur-gg6os 5 жыл бұрын
ਬਾਬਾ ਜੀ ਤੁਸੀ ਪਹਿਲਾ ਕਿੱਥੇ ਸੀ ਇਹੋ ਜਿਹੀ ਸਿੱਖਿਆ ਦੀ ਆਪਣੇ ਬੱਚਿਆ ਨੂੰ ਬਹੁਤ ਲੋੜ ਆ ਜੇ ਇਹ ਗੀਤ ਸੁਣਕੇ ਬੱਚੇ ਸਿੱਧੇ ਪਾਸੇ ਲੱਗ ਜਾਣ ਤੁਹਾਡਾ ਜੀਵਨ ਤੇ ਸਫਲ ਆ ਮੇਰੇ ਪਿਤਾ ਜੀ ਸੋਹਣ ਸਿੰਘ ਢਾਡੀ ਆਮਰ ਸਿੰਘ ਸ਼ੌਕੀ ਹੁਣਾ ਨਾਲ ਢਾਡੀ ਵਾਰਾ ਗਾਉਦੇ ਸਨ ਅੱਜ ਮੈਨੂੰ ਦੀ ਬਹੁਤ ਯਾਦ ਆ ਰਹੀ ਆ🙏👏
@gurpreetsinghgill6628
@gurpreetsinghgill6628 5 жыл бұрын
ਬਾਬਾ ਜੀ ਬਹੁਤ ਵਧੀਆ ਲੋਕ ਤੱਥ ਸੀ।ਅੱਜ ਕੱਲ ਦੀ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਤੁਹਾਡੇ ਲੋਕ ਤੱਥਾਂ ਦੀ ਬਹੁਤ ਜਿਆਦਾ ਲੋੜ ਹੈ।ਨਾ ਕਿ ਹਨੀ ਸਿੰਘ ਦੇ ਗੀਤਾਂ ਦੀ।
@gurleenkaur4430
@gurleenkaur4430 5 жыл бұрын
Right g bot sohna gaya bapu g ne
@Yuvraj.Krishan
@Yuvraj.Krishan 5 жыл бұрын
Bilkul sahi bai ji. Par j aaj kise nu kaho v 22 chnge sedh den wale gaane likho te gaawo. Ta aggo sunan wale hi kehnde ne v 22 tu gaa de
@gurpreetsinghgill6628
@gurpreetsinghgill6628 5 жыл бұрын
You are right bro. Sab da ta mind Chang nhi kar skde ji.🙏 waheguru mehar kre.
@Ravisaddal
@Ravisaddal 2 жыл бұрын
ਬਹੁਤ ਘੱਟ ਹੁੰਦੇ ਨੇ ਇਹੋ ਜਹੇ ਗੀਤ, ਅਸਲ ਵਿਚ ਆਹੀ ਨੇ ਜਿਨ੍ਹਾਂ ਨੂੰ ਗੀਤ ਕਹ ਸਕਦੇ ਹੈ।
@DLahoria84
@DLahoria84 4 жыл бұрын
ਗੀਤ ਦੇ ਬੋਲ ਮੇਰੀ ਪੰਜਾਬੀ ਮਾਂ ਬੋਲੀ ਦੇ ਸੱਭਿਆਚਾਰ ਦੇ ,,,, ਸੁੱਚੇ ਮੋਤੀਆਂ ਵਰਗੇ ਆ
@rattolrandhir2388
@rattolrandhir2388 5 жыл бұрын
ਬਹੁਤ ਵਧੀਆ ਬਾਪੂ ਜੀ ਐਸੇ ਤਰ੍ਹਾਂ ਨਵੀਂ ਪੀੜ੍ਹੀ ਨੂੰ ਸੇਧ ਦੇਣੀ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਵਖਸੇ🙏
@pindergolan
@pindergolan 5 жыл бұрын
ਬਾਪੂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ ਬਹੁਤ ਹੀ ਸੋਹਣਾ ਗੀਤ
@bootasingh7045
@bootasingh7045 3 жыл бұрын
ਬਹੁਤ ਬਹੁਤ ਵਧੀਆ ਜੀ ਕਮਾਲ ਹੀ ਕਰਤੀ ਬਾਪੂ ਨੇ ਮੈਂ ਬੈਕ ਕਰ ਕਰ 7,8ਵਾਰੀ ਸੁਣਿਆ👌👌🌹🌹🥀🌷🌷🌺🌺
@dalbirvirk2524
@dalbirvirk2524 3 жыл бұрын
ਬਹੁਤ ਹੀ ਵਧੀਆ ਅਵਾਜ਼ ਬਹੁਤ ਹੀ ਵਧੀਆ ਗਾਣੇ ਦੇ ਬੋਲ ਅਤੇ ਬਹੁਤ ਹੀ ਵਧੀਆ ਬਾਪੂ ਜੀ ਦਿੱਖ ਿਜੳੁਦੇ ਰਹੋ ਬਾਪੂ ਜੀ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ।
@jaswinderjassa8337
@jaswinderjassa8337 5 жыл бұрын
ਬਹੁਤ ਵਧੀਆ ਬਾਪੂ, ਬਹੁਤ ਤਕੜੀ ਸੇਧ ਦੇ ਗਿਆ ਤੂੰ। ਤੁਹਾਡਾ ਗੀਤ ਗੈਰਤ ਭਰਪੂਰ ਹੈ। ਹੋਰ ਆਉਣ ਦਿਓ ਇਹੋ-ਜਿਹੇ ਲੋਕ-ਤੱਥ
@harshgill8936
@harshgill8936 5 жыл бұрын
👌👌
@sukhrajsran890
@sukhrajsran890 4 жыл бұрын
ਪਿਉ ਜੀ ਕੀਲ ਲਿਆ ਤੁਹਾਡੇ ਬੋਲੇ ਨੇ ਬੜਾ ਸੋਹਣਾ ਗਾਇਆ🙏🙏🙏
@mejarsingh1579
@mejarsingh1579 4 жыл бұрын
Bara changa lagya
@jassigameryt6224
@jassigameryt6224 3 жыл бұрын
ਬੋਲਣ ਲਈ ਕੋਈ ਸਬਦ ਹੀ ਨਹੀਂ ਬਾਪੂ ਜੀ ਜਿਉਂਦੇ ਰਹੋ🙏🙏🙏🙏🙏 ਬੇਨਤੀ ਕਰਦਾ ਸ਼ੇਰੇ ਪੰਜਾਬ ਦੇ ਰਾਜ ਦੇ ਯੋਧਿਆਂ ਦੇ ਗੀਤਾਂ ਦੀ ਵੀ ਸੇਵਾ ਕਰਦੋ ਜੀ👍👍👍👍
@balvirdhaliwal2674
@balvirdhaliwal2674 2 жыл бұрын
BalvirDhaliwal. Bapu.mewasingh.da.geet.bhaut.badhia
@chahalsingh4892
@chahalsingh4892 Жыл бұрын
ਬਹੁਤ ਬਹੁਤ ਧੰਨਵਾਦ ਲਿਖਾਰੀ ਹਰਪਾਲ ਸਿੰਘ ਸਮਲਾ ਜੀ ਅਤੇ ਗਾਇਕ ਮੇਵਾ ਸਿੰਘ ਪਾਲੀਆ ਜੀ। ਅੱਜ ਦੀ ਜਵਾਨੀ ਨੂੰ ਇਹੋ ਜਿਹੇ ਪ੍ਰਸੰਗਾਂ ਦੀ ਲੋੜ ਐ ਨਾ ਕਿ ਮੂਸੇ ਦੇ ਭੜਕਾਉਣ ਵਾਲੇ ਗੀਤਾਂ ਦੀ।
@BHUPINDER55484
@BHUPINDER55484 5 жыл бұрын
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਕੰਮ ਓਂਦੀਆਂ Huge respet to sir
@angrejsidhu7966
@angrejsidhu7966 5 жыл бұрын
ਮੈਨੂੰ ਬਹੁਤ ਵਧੀਆ ਲੱਗਿਆ ਗੀਤ ਬਾ੫ੂ ਜੀ ਤੁਸੀ ਬਹੁਤ ਵਧੀਆ ਸੁਨੇਹਾ ਦਿੱਤਾ ਅੱਜ ਦੀ ੫ੜੀ ਨੂੰ ਹੋਰ ਵੀ ਗੀਤ ਕਰੋ ਜੀ Support ਅਸੀ ਕਰਾਗੇ 🙏🙏🙏🙏🙏🙏🙏🙏🙏🙏
@gurmeetkahlon4767
@gurmeetkahlon4767 2 жыл бұрын
ਬਹੁਤ ਵਧੀਅਾ ਗੀਤ ਗਾਇਆ ਅਲੱਗ ਸੁਨਣ ਨੂੰ ਮਿਲਿਆ ਸਭ ਸੁਣੋ ਲਚਰਤਾ ਸੁਣਨੀ ਬੰਦ ਕਰੋ ਆਪਣੇ ਬੱਿਚਆ ਨੂੰ ਸਾਭ ਲਵੋ
@bsingh1310
@bsingh1310 3 жыл бұрын
ਬਹੁਤ ਵਧੀਆ ਗਾਣਾ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@j.sdhindsasinghsardar523
@j.sdhindsasinghsardar523 5 жыл бұрын
ਬਹੁਤ ਬਹੁਤ ਹੀ ਵਧੀਆ ਲੱਗਾ ਬਾਪੂ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਰਾਤ ਚੌਗੁਣੀ ਤਰੱਕੀ ਬਖਸ਼ੇ।
@lakhveersandhu6159
@lakhveersandhu6159 5 жыл бұрын
Bhut vadiya ji jio
@GurdeepSingh-ip2zz
@GurdeepSingh-ip2zz 5 жыл бұрын
ਬਾਈ ਮੇਵਾ ਸਿੰਘ ਦਾ ਘਿਉ ਪੀਤਾ ਲਿਮਕਾ ਮਾਰ ਰਿਹਾ ਚਿਹਰੇ ਤੇ। ਜਿੰਉਦਾਂ ਰਹਿ ਵੀਰੇ।
@user-rg4jk2sj5m
@user-rg4jk2sj5m 5 жыл бұрын
ਬਹੁਤ ਕੰਮ ਦੀਆਂ ਗੱਲਾਂ ਬਾਬਾ ਜੀ 👏👏🙏
@BaldevSingh-iv1ld
@BaldevSingh-iv1ld Жыл бұрын
ਬਾ ਪ ਜੀ ਗ ਨਾ ਇ ਸ ਤੋਂ ਵੱਧ ਈ ਹੋਰ ਕੋਈ ਨਹੀਂ ਹੋ ਸਕਦਾ
@ParwinderSingh-tt4np
@ParwinderSingh-tt4np 3 жыл бұрын
ਬਹੁਤ ਧੰਨਵਾਦ ਜੀ ਇਨਾ ਵਧੀਆ ਗਾਣਾ ਸੁਣਾਉਣ ਲੲੀ
@harvinderdhanday8716
@harvinderdhanday8716 5 жыл бұрын
ਮੈਨੂੰ ਤਾ ਬਹੁਤ ਪਸਿੰਦ ਆਇਆ ਬਾਪੂ ਜੀ।
@sukhpannu5199
@sukhpannu5199 5 жыл бұрын
ਬਹੁਤ ਵਧੀਅਾ ਜੀ ਵਾਹਿਗੁਰੂ ਜੀ ਕਿਰਪਾ ਕਰੇ ਸਦਾ ਚੜਦੀਕਲਾ ਰਹੇ
@amrituppal1143
@amrituppal1143 5 жыл бұрын
ਦਿਲ ਕੁਸ਼ੀ ਨਾਲ ਭਰ ਗਿਆ ਇਹ ਗੀਤ ਸੁਣ ਕੇ ਰਬ ਮੇਹਰ ਕਰੇ ਤੁਹਾਡੇ ਤੇ
@paramjitbrar4768
@paramjitbrar4768 4 жыл бұрын
Dil krda ji bar bar gana sunie God bless you veer ji
@rajsingh55721
@rajsingh55721 2 жыл бұрын
ਜੀਵਨ ਨੂੰ ਸੇਧ ਦੇਣ ਵਾਲਾ ਗੀਤ ਵਾਹਿਗੁਰੂ ਜੀ ਬਾਬਾ ਜੀ ਦੀ ਕੋਸ਼ਿਸ਼ ਨੂੰ ਭਾਗ ਲਾਉਣਾ ਜੀ👍✅
@satnambhandal9659
@satnambhandal9659 5 жыл бұрын
ਬਹੁਤ ਹੀ ਵਧੀਆ ਸਮਲਾ ਸਾਹਿਬ। ਮੇਵਾ ਸਿੰਘ ਪਾਲੀਆ ਸਾਹਿਬ ਜੀ ਨੇ ਵੀ ਪੂਰੀ ਰੂਹ ਫ਼ੂਕੀ ਆ।
@krishansingh1314
@krishansingh1314 5 жыл бұрын
ਬਹੁਤ ਵਧੀਆ ਬਾਪੂ ਜੀ ਇਹ ਨੇ ਸਭਿਆਚਾਰ ਦੇ ਮਹਾਰਾਜੇ ਲਵ ਯੂ (ਪਰੰਤੂ ਇਹੋ ਜਿਹੇ ਗੀਤਾਂ ਨੂੰ ਡਿਸ ਲਾਇਕ ਕਿਉਂ ਬਾਈ ਜੀ
@mamnakotbhai908
@mamnakotbhai908 4 жыл бұрын
ਕਿਆ ਬਾਤ ਐ ਬਾਬਾ...ਸਿਰਾ ਲਾਤਾ ਜਵਾਂ..👌👌👌
@jagtarchahal2541
@jagtarchahal2541 3 жыл бұрын
ਬਾਪੂ ਬਹੁਤ ਹੀ ਸੋਹਣਾ ਗਾਣਾ , ਅੱਜ ਕੱਲ੍ਹ ਦੇ ਜੁਆਨਾਂ ਲਈ ਬਹੁਤ ਠੀਕ ਐ
@sukhdeepsingh7037
@sukhdeepsingh7037 5 жыл бұрын
ਬਹੁਤ ਵਧੀਆ ਜੀ, ਪੰਜਾਬ ਨੂੰ ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ।
@harvinderkaur6477
@harvinderkaur6477 5 жыл бұрын
Good song
@SukhdeepSinghMoga
@SukhdeepSinghMoga 5 жыл бұрын
ਬਹੁਤ ਸੋਹਣੇ ਅਰਥ ਭਰਪੂਰ ਸ਼ਬਦ, ਦਿਲ ਟੁੰਬਦੀ ਆਵਾਜ਼ ਤੇ ਗੀਤ ਮੁਤਾਬਿਕ ਢੁਕਵਾਂ ਫਿਲਮਾਕਣ। ਸੁਖਪਾਲ ਬਾਈ ਸੰਗੀਤ ਵੀ ਬਹੁਤ ਪਿਆਰਾ। ਏਦਾਂ ਈ ਸੁਣਨ ਵਾਲੇ ਗੀਤ ਪੰਜਾਬੀਆਂ ਦੀ ਝੋਲੀ ਪਾਉਂਦੇ ਰਹੋ। ਮਿਲੀਅਨ ਵਿਊਜ਼ ਵਾਲਿਆਂ ਦੀ ਭੀੜ ਨਾਲੋਂ ਗਿਣਵੇਂ ਜਿਹੇ ਪਿਆਰ ਕਰਨ ਵਾਲੇ ਵਾਧੂ ਨੇ
@punjabibollinaalpiyar1933
@punjabibollinaalpiyar1933 2 жыл бұрын
ਬਾਬਾ ਜੀ ਮੈ ਖੁਦ ਵੀ ਗੀਤਕਾਰ ਹਾਂ ਮੈਂ ਵੀ ਇਸ ਤਰ੍ਹਾਂ ਦੇ ਹੀ ਗੀਤ ਲਿਖਦਾ ਹਾਂ। ਪਰ ਆਪ ਜੀ ਦੇ ਇਸ ਗੀਤ ਮੂਹਰੇ ਮੇਰੇ ਗੀਤ ਬਹੁਤ ਫਿਕੇ ਹਨ। ਆਪ ਜੀ ਨੂੰ ਅਤੇ ਇਸ ਗੀਤ ਦੇ ਲੇਖਕ ਜੀ ਨੂੰ ਮੈਂ ਸਲਾਮ ਕਰਦਾ ਹਾਂ । ਧੰਨਵਾਦ ਜੀ।
@waheguru9224
@waheguru9224 4 жыл бұрын
ਅਸਲ ਪੰਜਾਬ ਦੀ ਝਲਕ ਦਿਖਾਈ ਦਿੰਦੀ ਹੈ ਗੀਤ ਵਿਚ ਵਾਹਿਗੁਰੂ ਮੇਹਰ ਕਰੇ।
@rdsingh9624
@rdsingh9624 5 жыл бұрын
ਬਹੁਤ ਹੀ ਪਿਆਰਾ ਤੇ ਸੇਧ ਦੇਣ ਵਾਲਾ ਗੀਤ ਲਗਿਆ ਬਾਬਾ ਜੀ ....ਸਾਡਾ ਪਿਆਰ ਤੁਹਾਡੇ ਨਾਲ ਰਹੂਗਾ
@amnindersinghgill9025
@amnindersinghgill9025 5 жыл бұрын
ਬਾਪੂ ਤੈਨੂੰ ਜਿਨੀ ਵਾਰ ਵੀ ਸੁਣਦਾ Comment kre bina reh ni hunda ,Kmaaal da geet ,😍
@SunnySingh-gf5qy
@SunnySingh-gf5qy 4 жыл бұрын
Very nacy
@baljindersingh-sk6is
@baljindersingh-sk6is 4 жыл бұрын
ਬਾਪੂ ਚੰਗੀਆ ਚੀਜਾ ਹੀ ਗਾਉਦਾ ਕਿਹੜਾ ਇਲਾਕਾ ਬਾਪੂ ਜੀ ਦਾ
@JasvirSingh-gj3li
@JasvirSingh-gj3li 3 жыл бұрын
ਬਹੁਤ ਹੀ ਵਧੀਆ ਮੈਸਿਜ ਦਿੱਤਾ ਬਾਪੂ ਜੀ ਨੇ
@satpreetsinghbhandohal2690
@satpreetsinghbhandohal2690 5 жыл бұрын
ਅਰਥ ਭਰਭੂਰ ਗੀਤ, ਬੁਲੰਦ ਆਵਾਜ਼
@razzdeepdhaliwal2008
@razzdeepdhaliwal2008 5 жыл бұрын
ਵਾਹ ਜੀ ਵਾਹ ਅਵਾਜ਼ ਦੁਨਾਲੀ ਦੇ ਫੈਰ ਵਾਂਗੂੰ ਕੜਕਦੀ ਆ
@sukhvindersingh3274
@sukhvindersingh3274 5 жыл бұрын
Very very very nice song bhut der baad changa sunan nu milyea thnx g dil ton
@jaspreet7534
@jaspreet7534 2 жыл бұрын
ਬਾਪੂ ਜੀ ਬਹੁਤ ਵਧੀਆ ਜੀ ਅੱਜ ਵੀ ਪੰਜਾਬੀ ਵਿਰਸਾ ਹੈ ਗਾਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jamnadevi8748
@jamnadevi8748 Жыл бұрын
ਸਮਾਜ ਨੂੰ ਸੇਧ ਦੇਣ ਲਈ ਬਹੁਤ ਹੀ ਵੱਡਾ ਉਪਰਾਲਾ 🙏🙏
@kalasingh6894
@kalasingh6894 5 жыл бұрын
ਬਹੁਤ ਵਧੀਆ । ਸਾਨੂੰ ਇਸ ਤੋਂ ਸਿਖਿਆ ਲੈਣੀ ਚਾਹੀਦੀ ਹੈ। ਸਤ ਸ਼੍ਰੀ ਅਕਾਲ ।
@gurasingh1598
@gurasingh1598 5 жыл бұрын
ਬਾਈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
@balwinderkumar4887
@balwinderkumar4887 4 жыл бұрын
ਬਾ ਕਮਾਲ, ਜਿੰਦਗੀ ਦੇ ਤੱਥ।💐💐💐💐💐💐💐
@tarsemsandhu316
@tarsemsandhu316 3 жыл бұрын
6
@tarsemsandhu316
@tarsemsandhu316 3 жыл бұрын
8
@DaljeetSingh-bn6vi
@DaljeetSingh-bn6vi 3 жыл бұрын
Waheguru ji ka khalsa Waheguru ji ki fateh bappu ji gana bahut vadia lagia ji dil nu suhh gia ji sade jawan veeran nu inna galan da dhian rakhna cahida hai jo tuci ganne vich dasiyan Aa bahut bahut dhanvad ji
@Davindersingh-vh3ug
@Davindersingh-vh3ug 5 жыл бұрын
Baba g att kra diti tu c...... Schiya gla sunayiyaa......ਪੁਰਾਣੀ ਕਹਾਵਤ ਏ। ਸਿਆਇਆ ਦਾ ਕਿਹਾ ਅਤੇ ਔਲਿਆ ਦਾ ਖਾਇਆ ਬਾਅਦ ਚ ਪਤਾ ਲਗਦਾ ਏ। ਸਾਨੁ ਸਾਰਿਆ ਨੂ ਸਮਝ ਜਾਣਾ ਚਾਹਿਦਾ ਹੈ।
@surjitpunia8262
@surjitpunia8262 5 жыл бұрын
Great song
@NirmalSingh-jm2io
@NirmalSingh-jm2io 5 жыл бұрын
ਬਾਬਾ ਮੇਵਾ ਸਿੰਘ ਦਾ ਕੋਈ ਸਾਨੀ ਨਹੀਂ ਆ ਲੋਕ ਤੱਥਾਂ ਵਿੱਚ
@pavitarsingh3337
@pavitarsingh3337 3 жыл бұрын
ਚੰਗੇ ਬੋਲ ਅਤੇ ਸੁਰੀਲੀ ਆਵਾਜ਼ ,ਬਹੁਤ ਵਧੀਆ ਲੱਗਾ ਹੈ ।
@amarindersingh4659
@amarindersingh4659 4 жыл бұрын
Bahut sohna likhya shamla saab te gaya v bahut sohna bapu ji ne
@jagdishmomi2585
@jagdishmomi2585 5 жыл бұрын
ਬਿਲਕੁਲ ਸਹੀ ਗੱਲ ਹੈ ਬਾਪੂ ਜੀ ਗਾਣਾ ਤਾਂ ਰੂਹ ਖੁਸ਼ ਕਰ ਗਿਆ
@pritpalsingh2638
@pritpalsingh2638 5 жыл бұрын
ਸਿੱਧਾ ਦਿਲ ਤੇ ਲੱਗਾ ਗੀਤ ਕਿਆ ਆਵਾਜ਼ ਮਿੱਠੀ ਮੇਵੇ ਵਰਗੀ!ਅਤੇ ਗੀਤਕਾਰ ਵੀਰ ਸ਼ਮਲਾ ਅੱਤ ਦਾ ਸੁਲਝਿਆ ਹੋਇਆ ,ਸਲਾਮ ਦੋਵਾਂ ਨੂੰ ਵਧਾਈ ਹੋਵੇ
@rupinderjitsinghsingh4038
@rupinderjitsinghsingh4038 4 жыл бұрын
Dhanwaad baabu jiii.........bhut naujawaana nu lorh a Eda dia akla den vale bajurga di... waheguru chrdi Kala bkhshe tuhanu
@chzahid8201
@chzahid8201 4 жыл бұрын
Love you baba g te bohat respect te bohat acha paighaam navi nasal lai. Shukrya baba g lehnde Punjab tn.
@sukhjinderbega1400
@sukhjinderbega1400 5 жыл бұрын
ਸਹੀ ਕਿਹਾ ੲੇ ਗਾਣੇ ਚ" ਬਾਬਾ ਜੀ ਤੁਸੀ !ਮੈ ਤਾਂ ਗਾਣਾ ਅਾਪਣੇ ਸਾਰੇ ਯਾਰਾ ਦੋਸਤਾਂ ਨੂੰ ਸੇਅਰ ਵੀ ਕਰਤਾ ।
@budhsingh657
@budhsingh657 5 жыл бұрын
ਬਾਬਾ ਜੀ ਦੇਣ ਨੀ ਦੇ ਸਕਦੇ ਸਿਰਾ ਕਰਾਤਾ ਮਿਊਜਕ ਹੋਰ ਵੀ ਅੱਤ
@manpreetsidhu8269
@manpreetsidhu8269 4 жыл бұрын
ਬਹੁਤ ਸੋਹਣਾਂ ਬਾਪੂ ਜੀ.ਫੁੱਲ ਸਪੋਟ ਅਾਂ! aw jehde unlike karde n oh ਸਾਰੇ ਗੰਦ ੲਿੱਕਠੇ ਹੋੲੇ ਨੇ. ਸ਼ੈਲੂਟ ਅਾਂ ਜੀ ਪੰਜਾਬੀ ਵਿਰਸਾਂ
@BabaBaba-lj1ln
@BabaBaba-lj1ln 4 жыл бұрын
waah ji waah. kya baat a. gaayiki achhe loga kol howe ta gaana sunna v achha aa. 🌹 🌷 🌷 🌷 🌷
@satnamrajput9397
@satnamrajput9397 5 жыл бұрын
ਇਸ ਤਰ੍ਹਾਂ ਦੇ ਗੀਤਾਂ ਨੂੰ ਦਿਲੋਂ ਪਿਆਰ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ #ਲੋਕ_ਤੱਥ
@thakurinvestmentservices5492
@thakurinvestmentservices5492 5 жыл бұрын
After a long time ...i feel that love and blessing in song ..that was i felt in my childhood ..in 1980.....thanks....Great collection of words and voice......nai ta ajkal sabh song dharam or caste ch wandi jande sannu.....salute to you.thanks
@user-vw6rh2lh4i
@user-vw6rh2lh4i 4 жыл бұрын
ਬਹੁਤ ਵਧੀਅਾ ਲੋਕ ਤॅਥ ਬਾਪੂ ਜੀ ....
@japsidhusingh5544
@japsidhusingh5544 4 жыл бұрын
ਵੀਰ ਜੀ ਬਹੁਤ ਵਧੀਆ ਗੀਤ ਇੱਦਾਂ ਦੇ ਗੀਤ ਹੋਣੇ ਚਾਹੀਦੇ ਨੇ ਰੂਹ ਖੁਸ਼ ਹੋ ਗਈ ਧੰਨਵਾਦ
Best KFC Homemade For My Son #cooking #shorts
00:58
BANKII
Рет қаралды 55 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
Happy 4th of July 😂
00:12
Alyssa's Ways
Рет қаралды 65 МЛН
Дарю Самокат Скейтеру !
00:42
Vlad Samokatchik
Рет қаралды 8 МЛН
Matt Sheron Wala, Kuldeep chatha and Bapu Mewa Singh Palia
7:48
Dubda Panjab
7:52
Rami Randhawa - Topic
Рет қаралды 691 М.
え、、、!
0:11
美好秋人
Рет қаралды 17 МЛН
Spot The Fake Animal For $10,000
0:40
MrBeast
Рет қаралды 84 МЛН
He doesn’t like illusions
0:17
V.A. show / Магика
Рет қаралды 7 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 13 МЛН