BREAKING: Amritpal Singh ਨੇ ਆਪਣੀ ਮਾਂ ਦੇ ਬਿਆਨ ਤੋਂ ਝਾੜਿਆ ਪੱਲਾ, ਮੇਰਾ ਕੋਈ ਵੀ ਸਮਰਥਕ ਨਾ ਦੇਵੇ ਅਜਿਹਾ ਬਿਆਨ

  Рет қаралды 23,628

PTC NEWS

PTC NEWS

9 күн бұрын

ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਦੇ ਬਿਆਨ ਤੋਂ ਝਾੜਿਆ ਪੱਲਾ
ਮੇਰਾ ਕੋਈ ਵੀ ਸਮਰਥਕ ਨਾ ਦੇਵੇ ਅਜਿਹਾ ਬਿਆਨ:ਅੰਮ੍ਰਿਤਪਾਲ ਸਿੰਘ
#amritpalsingh #balwinderkaur #sikhsangat #amritpalsinghnews #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 133
@rajwinder1968
@rajwinder1968 7 күн бұрын
ਜੇ ਖਲਿਸਤਾਨ ਮੰਗਦੇ ਤਾ ਵੀ ਰੋਲਾ ਜੇ ਨਹੀ ਮੰਗਦੇ ਤਾ ਵੀ ਰੋਲਾ ਉਏ ਪੱਤਰਕਾਰੋ ਕਿਸੇ ਪਾਸੇ ਤਾ ਜੀ ਲੈਣ ਦਿਓ ਪਰਿਵਾਰ ਨੂੰ ਮਾਤਾ ਜੀ ਕਾਵਾ ਰੋਲੀ ਵਾਲੇ ਪੱਤਰਕਾਰਾ ਤੋ ਦੂਰ ਹੀ ਰਹੋ ਹਰ ਬਿਆਨ ਸੋਚ ਸਮਝ ਕੇ ਦੇਵੋ ਕਿਓ ਕਿ ਮੀਡੀਆ ਤਾ ਰਾਈ ਦਾ ਪਹਾੜ ਬਣਾ ਦਿੰਦਾ ਹੈ
@harpreetkaur6337
@harpreetkaur6337 7 күн бұрын
ryt bro ..
@gurjeetkaur6635
@gurjeetkaur6635 6 күн бұрын
True
@justjee7665
@justjee7665 6 күн бұрын
SAHI KEHA BHAU
@Neartonature-fb1iy
@Neartonature-fb1iy 7 күн бұрын
ਜੇਕਰ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਣਾਈਏ। ਬਿਨਾਂ ਸੀਮਾਵਾਂ ਤੋਂ ਵੱਡਾ ਖਾਲਸਾ ਰਾਜ ਹੋ ਸਕਦਾ ਹੈ
@ManjitSingh-nc7dy
@ManjitSingh-nc7dy 6 күн бұрын
ਫੇਰ ਤਾਂ ਮਾਤਾ ਨੂੰ ਮਾਫੀ ਮੰਗਣੀ ਚਾਹੀਦੀ ਆ😂
@Devin943
@Devin943 6 күн бұрын
Bada khush huna
@baljindersingz
@baljindersingz 6 күн бұрын
😂😂😂😂😂
@PBwalegs
@PBwalegs 7 күн бұрын
Bole sonihal sat shiri akaal
@SherSingh.382
@SherSingh.382 7 күн бұрын
PTC di dalli reporter de badi mirch laggi aa. Bhed jahi kidda rolla pa rahi aa.
@MandeepKaur-vy7cb
@MandeepKaur-vy7cb 7 күн бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਹੈ ਰਹੇਗਾ
@SimranKalkat
@SimranKalkat 6 күн бұрын
Bhai #AmritpalSingh ji 💪💪💪 #LegendSidhuMoosewala 💪💪
@rajdeepsinghsandhu4629
@rajdeepsinghsandhu4629 7 күн бұрын
Khalsa raaj har sikh da sapna hai।।
@narindersingla5018
@narindersingla5018 6 күн бұрын
Hun Tak CM musalmana de rhe aa, sare sikha de se
@JaswinderSingh-ys6en
@JaswinderSingh-ys6en 6 күн бұрын
​@@narindersingla5018 84 da insaaf hun tk ni milya
@Artside310
@Artside310 6 күн бұрын
Khalsa raaj pakistan de punjab ch v bnana hai ? Kde kise khalistani ne pakistan de punjab di gall apne naare ch nhi kitti, punjab da wadda hissa te babe nanak di janam sthali ta pakistan ch hai
@JaswinderSingh-ys6en
@JaswinderSingh-ys6en 5 күн бұрын
@@Artside310 pehla edro ta le leiye jidr sikh wad a odro hi gl suru hovegi hindu apna raj bnon sikh apna sare msle hi hl ho jange jo ldaye chagde chl rhe a
@RajpalSingh-jz3dj
@RajpalSingh-jz3dj 7 күн бұрын
Waheguru waheguru waheguru waheguru waheguru waheguru ji
@sahilsabharwal6593
@sahilsabharwal6593 6 күн бұрын
ਮਾਤਾ ਦੇ ਕੁੱਝ ਹੋਰ ਬੋਲ ਹਨ ਅਤੇ ਅਮਿ੍ਤਪਾਲ ਦੇ ਕੁੱਝ ਹੋਰ ਨੇ
@onlineshopping_6600
@onlineshopping_6600 7 күн бұрын
Veer asi thode naal haa 🙏 waheguru ji 🙏 dhan dhan shiri guru Ramdas ji 🙏 Bhai sahib zindabaad💪
@user-xs3em2mx6v
@user-xs3em2mx6v 6 күн бұрын
ਸਭ ਤੋ ਵੱਧ ਅਮਿਤਪਾਲ ਨੂ PTC news ਭੰਡ ਰਿਹਾ ਹੈ...ਜਿਵੇ ਸੋਮਣੀ ਅਕਾਲੀ ਦਲ ਦਾ ਭੋਗ ਪਿਅਾ ਉਵੇ ਏਹਨਾ ਦਾ ਵੀ ਪੈਜੋਗਾ
@GurubakshSingh-nt2iw
@GurubakshSingh-nt2iw 6 күн бұрын
Bhai sab ji ik var bahar aajo bs .....sab nu pta h bhai sab mar skde aw pichhe ni htt skde❤❤❤❤❤bs bahar aajao kiven v auna paye🎉🎉
@sarupsingh4795
@sarupsingh4795 7 күн бұрын
ਪੱਤਰਕਾਰ ਭੌਂਕਦੇ ਨੇ ਸਰਮ ਕਰੋ।ਮੂੰਹ ਚੋਂ ਅੱਗ ਸੁੱਟਣੋਂ ਬੰਦ ਕਰੋ।
@Berlin-mn4bs
@Berlin-mn4bs 6 күн бұрын
Tainu aina dar lagda a ta hindu banh ja kute saala launda
@rajasingh605
@rajasingh605 7 күн бұрын
Aram nal vi report diti ja sakdi aa
@OppoOppo-bs2vk
@OppoOppo-bs2vk 7 күн бұрын
Waheguru ji waheguru ji
@parmindermangat367
@parmindermangat367 7 күн бұрын
tplease this reporter should cotrol her languge
@kapilsinghmanjeliya580
@kapilsinghmanjeliya580 6 күн бұрын
Good 👍.. bhai amritpal singh jindabad 💪♥️🙏
@user-rk9qh6hb8l
@user-rk9qh6hb8l 5 күн бұрын
Bhai.amritpal.zindabad
@moesander7790
@moesander7790 7 күн бұрын
Bhai amirtpal singh khalsa ji zindabad zindabad zindabad zindabad zindabad
@gagandeepsidhu6633
@gagandeepsidhu6633 7 күн бұрын
Amitpal zindabad
@SukhmanMaan-g5u
@SukhmanMaan-g5u 7 күн бұрын
Bhai sahib ji jindabad
@jagbedi_music4781
@jagbedi_music4781 7 күн бұрын
ਜੋ ਇਨਸਾਨ ਦੇਸ਼ ਤੋੜਨ ਦੀਆਂ ਗੱਲਾਂ ਕਰੇ ਉਹ ਕਦੀ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦਾ, ਕਿਉਂਕਿ ਸੱਪ ਹਮੇਸ਼ਾ ਜਹਿਰ ਫਲਾਂਦਾ ਹੈ ਪਿਆਰ ਨਹੀਂ, ਜਿੰਨਾ ਪੈਸਾ ਜਿੰਨਾ ਪ੍ਰਚਾਰ ਇਹ ਦੇਸ਼ ਤੋੜਨ ਲਈ ਕਰ ਰਹੇ ਹਨ ਅਗਰ ਇਨਾ ਹੀ ਪ੍ਰਚਾਰ ਇਹ ਆਪਣੇ ਸਿੱਖਾਂ ਨੂੰ ਸਿੱਧੇ ਰਸਤੇ ਪਾਉਣ ਲਈ ਕਰਨ, ਕੋਈ ਕੰਮ ਖੋਲ ਕੇ ਦੇਣ ਤਾਂ ਕਿੰਨਾ ਭਲਾ ਹੋਵੇਗਾ
@rajveerkaur926
@rajveerkaur926 7 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🙏🙏
@4tracker88
@4tracker88 7 күн бұрын
ਓਹ ਤਾਂ ਭਾਰਤ ਦੇ ਸੰਵਿਧਾਨ ਦੀ ਸੌਂਹ ਚੁੱਕ ਕੇ ਆਇਆ😂
@user-vd4mi7ro8y
@user-vd4mi7ro8y 6 күн бұрын
​@@4tracker88 ਤੇ ਭਾਰਤ ਦਾ ਸੰਵਿਧਾਨ ਕੇਰਾ ਰੱਬ ਹੈ ??ਭਾਈ ਅਮ੍ਰਿਤਪਲ ਸਿੰਘ ਅਜੇ ਵੀ ਨਹੀਂ ਮੰਨਦਾ ਐਸੇ ਕਾਨੂੰਨ ਨੂੰ । ਜਿੱਥੇ ਸਿੱਖਾਂ ਲਏ ਅਲੱਗ ਕਾਨੂੰਨ ਹੁਣ ਤੇ ਬਾਕੀ ਸਭ ਵਾਸਤੇ ਅਲੱਗ.... ਜੋ ਏਥੇ ਪ੍ਰਧਾਨ ਮੰਤਰੀ ਸੰਤਰੀ ਹਨ ਕੇਰਾ ਸ‌ੰ‌‌ਵਿਧਾਨ ਵਿੱਚ ਨੂੰ ਮੰਨਦੇ ਹਨ ਯਾ ਹੁਣਾ ਸ‌ੰ‌‌ਵਿਧਾਨ ਪਰ ਕੇ ਜੰਨਤਾ ਦਾ ਕੰਮ ਕਰਦੇ ਹਨ?
@ruhaniyatcreation2199
@ruhaniyatcreation2199 7 күн бұрын
News channel wale bolan lage thoda sochan godi media di tarah apne bolan de tarike tey thoda dhayan ditta jave....panjabi aadar sanmaan naal gal karde tey bolde ne
@lovejit4811
@lovejit4811 7 күн бұрын
Love you Amrit pal Singh
@bikrampreet8327
@bikrampreet8327 6 күн бұрын
Actually These kind of journalist spreading hate . they should be educated first
@Neartonature-fb1iy
@Neartonature-fb1iy 7 күн бұрын
ਖਾਲਸਾ ਰਾਜ ਸੱਚ ਅਤੇ ਸਬਰ 'ਤੇ ਅਧਾਰਤ ਹੋਣਾ ਚਾਹੀਦਾ ਹੈ।
@kulbirsingh-rk3cp
@kulbirsingh-rk3cp 7 күн бұрын
Love you india
@avtarnirman5127
@avtarnirman5127 6 күн бұрын
Love you khalistan ❤❤
@jagwindersingh3254
@jagwindersingh3254 6 күн бұрын
Tumko tumhara aor humko hamara khoob ❤❤ Khalsa raaj 🔥
@jgpunjabistatus8642
@jgpunjabistatus8642 6 күн бұрын
​@@jagwindersingh3254 jdo chittar peen lgg pai Saab too pehla tusi hi pajna 😂. Nalle guru sahib nai bharat izzat rakhi lai Sara hi parvaar waar dita si
@gurjeetkaur6635
@gurjeetkaur6635 6 күн бұрын
​​​​​@@jgpunjabistatus8642i m neutral about khalistan.Beshak Bhart di izzat Rakhi lyi mere Sache Patshah ne apna sab kuch vaarta.swal aur dukh tn ohi ae ke patshah ne tn sab kuch sacrifice krta,Pr ajj ohi bharat (Sarkar,system)especially modi de chamche(jihna da brainwash kr ditta gya,zenr bhrr dita gya horan khilaf Hindu rashtra de naam te) kinni k izzat aur value krde ne Uss Mahaan Guru di Saaji Kaum di?? kinne ke haq mile ne Punjab te sikha Nu apne 47 ton baad ton hun tk?Jive hi Sikh apne rights lyi awaz chukde ne ohna nu Terrorist bolna shuru kr di ta janda.jdon tkm asi sacrifice krde rahiye, compromise krde rahiye odon tk assi mahan aa,waah!Jithe hi ehna nu pagg bnni dikh jve othe hi eh saanu ugrvaadi dsna shuru kr dindr ne ohi pagg jihdi mahaan daat saanu ussi Dasm pita ne bakhshi jihnna ne ehna thankless lokaan lyii apna sab kuch kurban krta!
@AvtarSingh-jw1qj
@AvtarSingh-jw1qj 6 күн бұрын
Holo bolya kro yaar😂😂
@SukhmanMaan-g5u
@SukhmanMaan-g5u 7 күн бұрын
ਜ਼ਿੰਦਾਬਾਦ
@akemvirk6681
@akemvirk6681 6 күн бұрын
Media family nu question karde ja k bhai amritpal Singh nu question Karan aggah lan bala media ehna de jutti pharni chaheedi ha tusi question karde hu Khalistan bare tusi Khalistan bane te Hindu raster vich move hona tusi don’t get afraid ja Khalistan same like Khalsa Raj maharaja Ranbir singh bala all the Religion allowed in the Khalistan every body safe
@simranjitsinghsardarjii9047
@simranjitsinghsardarjii9047 7 күн бұрын
ਇੱਕ ਪਰਿਵਾਰ ਦੇ ਵਿਚਾਰ ਨਹੀਂ ਮਿਲਦੇ ਤਾਂ ਸੋਚੋ।ਪੂਰੇ ਪੰਜਾਬ ਦਾ ਕੀ ਕਰਨ ਗੇ🤔
@jgpunjabistatus8642
@jgpunjabistatus8642 6 күн бұрын
😂 shi keha
@carvideo752
@carvideo752 6 күн бұрын
ਤੇਰੇ ਵਰਗੇ ਘਰੇ ਬੈਠੇ ਫ੍ਰੀ ਦਿਆ ਖ਼ਾ ਕੇ ਰੌਲਾ ਪਾਉਣ ਵਾਲੇ ਤੂੰ ਹੋਜਾ ਅੱਗੇ
@carvideo752
@carvideo752 6 күн бұрын
ਤੂੰ ਕੀ ਬੌਂਡ ਦੇ ਤੀ ਪੰਜਾਬ ਨੂੰ
@nirmalsingh4807
@nirmalsingh4807 7 күн бұрын
Waheguru Ji
@narindersingh2387
@narindersingh2387 7 күн бұрын
ਤੁਸੀਂ ਪਹਿਲਾਂ ਦਸਿਆ ਕਰੋ ਤੁਹਾਨੂੰ ਕਿਆ ਤਕਲੀਫ ਹੈ
@ਜੀਵਨਉੱਨਤੀJeevanUnnati
@ਜੀਵਨਉੱਨਤੀJeevanUnnati 6 күн бұрын
ਪੰਜਾਬ , ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀਓ SGPC ਦੀਆਂ ਵੋਟਾਂ ਲਈ ਤਿਆਰ ਰਹੋ। ਆਪਣੇ ਅਸਲੀ ਯੋਧਿਆਂ ਅੰਮ੍ਰਿਤਪਾਲ ਸਿੰਘ ਜੀ ਨੂੰ ਆਕਾਲ ਤਖਤ ਸਾਹਿਬ ਦੀ ਕਮਾਨ ਦਿਓ ਜੀ।❤❤❤❤❤❤❤
@sidhuuk3136
@sidhuuk3136 4 күн бұрын
Tusi Sarkar nu question karo ta MP Bhai Amitpal Singh Khalsa nu Reha Kio nhi karde Hun ta MP ban geya ha ji MP Bhai Amritpal Singh Khalsa ji jindabad
@jaganjotsingh8015
@jaganjotsingh8015 6 күн бұрын
Bhai amritpaal singh zindabaad
@jassramghariya1
@jassramghariya1 7 күн бұрын
ENU KHANDE A APNI GAAL TE ❤STAND RAKHNA
@manvirsingh8945
@manvirsingh8945 7 күн бұрын
Bhai amritpal singh zindabad
@jatinderkumar2844
@jatinderkumar2844 7 күн бұрын
ਖਾਲਿਸਤਾਨ ਜ਼ਿੰਦਾਬਾਦ, ਪੰਜਾਬ ਵਿੱਚ ਇੱਕ ਵੀ ਹਿੰਦੂ ਤੇ ਪੰਜਾਬ ਤੋਂ ਬਾਹਰ ਇੱਕ ਵੀ ਸਿੱਖ ਨਹੀਂ ਰਹਿਣਾ ਚਾਹੀਦਾ
@baljeetsingh2706
@baljeetsingh2706 7 күн бұрын
Pahla nankana saab lai Galla karniya bot sokhiya na
@rohitchautala296
@rohitchautala296 6 күн бұрын
Desh de jo mulniwasi log ne je oh haq di gal karuga o khalistani haga
@randomclips4598
@randomclips4598 7 күн бұрын
Mata di umar ho gyi a ehnu press agge nhi bolna chahida
@jasman375
@jasman375 6 күн бұрын
Eh bibi nu smj jna chahida,, ਬੀਬਾ ਆਪਦਾ ਵਿਆਨ ਸਹੀ ਤਰੀਕੇ ਨਾਲ ਦੇ।। ਪੱਲਾ ਝਾਣਨਾ ਦਾ ਕੀ ਮਤਲਬ।। bande wang reporting kro.. ਹੱਦ ਹੋ ਗਈ
@starlightlego8363
@starlightlego8363 7 күн бұрын
Fake media
@Gurpreetsingh-mw4cf
@Gurpreetsingh-mw4cf 6 күн бұрын
ਝੋਟਾ ❤❤
@manjitchadha3471
@manjitchadha3471 7 күн бұрын
Enu palla charna nhi kehndey clearity diti
@GuruKhalsa-rh6um
@GuruKhalsa-rh6um 7 күн бұрын
ਭਾਈ ਅਮਿ੍ਰਤਪਾਲ ਸਿੰਘ ਜੀ ਆਪਣੇ ਸਟੈਂਡ ਤੇ ਪੱਕੇ ਹਨ ਉਹ ਆਪਣੇ ਕੌਮੀ ਘਰ ਖਾਲਿਸਤਾਨ ਬਾਰੇ ਦਿ੍ਰੜ ਹਨ
@aulakhsingh5103
@aulakhsingh5103 7 күн бұрын
ਭਾਈ ਸਾਹਿਬ ਜੀ ਖਾਲਿਸਤਾਨ ਦਾ ਮੁੱਦਾ ਬਣਾ ਕੇ ਸਿੱਖਾਂ ਵਿੱਚ ਵਾਦ ਵਿਵਾਦ ਪੈਦਾ ਨਾ ਕਰ । ਕੋਈ ਸ਼ਰਮ ਕਰ। ਜੇਕਰ ਤੈਨੂੰ ਖਾਲਿਸਤਾਨ ਦੀ ਪੀ੍ਭਾਸ਼ਾ ਆਉਦੀ ਹੈ ਤਾਂ ਆਪਣੇ ਚੈਨਲ ਤੇ ਸਾਜੀ ਕਰ । ਐਵੇਂ ਵਾਦ ਵਿਵਾਦ ਪੈਦਾ ਕਰਕੇ ਸਿੱਖ ਕੌਮ ਦਾ ਨੁਕਸਾਨ ਨਾ ਕਰ। ਮੇਰੇ ਵਿਚਾਰ ਅਨੁਸਾਰ ਜਿਹੜਾ ਵੀ ਵਿਅਕਤੀ ਅੰਮਿ੍ਤਧਾਰੀ ਹੈ ਅਤੇ ਆਪਣੇ ਗੁਰੂ ਦੇ ਦੱਸੇ ਸਿਧਾਤਾਂ ਤੇ ਚੱਲਦਾ ਹੈ ਉਸਨੂੰ ਹੀ ਖਾਲਸਾ ਕਿਹਾ ਜਾਂਦਾ ਹੈ ਗੁਰੂ ਜੀ ਨੇ ਸਾਰੀ ਦੁਨੀਆਂ ਨੂੰ ਹੀ ਖਾਲਸਾ ਹੋਣ ਦੀ ਸਿਖਿਆ ਦਿੱਤੀ ਹੈ। ਖਾਲਸਾ ਬਨਣਾ ਹੀ ਖਾਲਿਸਤਾਨ ਬਨਾਉਣਾ ਹੈ। ਖਾਲਿਸਤਾਨ ਬਨਾਉਣ ਲਈ ਕੋਈ ਵੱਖਰਾ ਧਰਤੀ ਦਾ ਟੁਕੜਾ ਲੈਣਾ ਮੰਗ ਨਹੀਂ ਹੈ ਜੇਕਰ ਇਹ ਮੰਗ ਹੁੰਦੀ ਤਾਂ ਸੀ੍ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਵਿੱਚ ਜਾ ਕੇ ਧਰਮ ਦਾ ਸੰਦੇਸ਼ ਨਾ ਦੇਦੇ ਸਿਰਫ਼ ਖਾਲਿਸਤਾਨੀ ਧਰਤੀ ਤੇ ਹੀ ਸੰਦੇਸ਼ ਦੇਦੇ । ਖਾਲਸਾ ਦਾ ਅਰਥ ਹੈ ਮਨ ਦਾ ਸੁਧ ਹੋ ਜਾਣਾ ਅਤੇ ਸਾਰੀ ਦੁਨੀਆਂ ਦਾ ਹੀ ਭਲਾ ਮੰਗਣਾ ਅਤੇ ਕਰਨਾ । ਮੇਰੀ ਸਮਝ ਅਨੁਸਾਰ ਅੱਜ ਤੱਕ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਹਨ ਅਤੇ ਖਾਲਸਾ ਹੀ ਖਾਲਿਸਤਾਨੀ ਹੈ। ਖਾਲਿਸਤਾਨੀ ਨੂੰ ਜਮੀਨ ਦਾ ਟੁਕੜਾ ਨਹੀਂ ਚਾਹੁੀਦਾ ਉਸਨੂੰ ਖਾਲਸਾ ਸੋਚ ਦਾ ਰਾਜ ਚਾਹੀਦਾ ਹੈ ਜਿਸ ਨਾਲ ਕਿਸੇ ਨਾਲ ਵੀ ਵਿਤਕਰਾ ਨਾ ਹੋਵੇ ਇਸ ਵਿੱਚ ਸਾਰੇ ਧਰਮਾ ਦਾ ਸਤਿਕਾਰ ਹੋਵੇ।ਇਹ ਤਾਂ ਹੀ ਅਸੰਭਵ ਹੋ ਸਕਦਾ ਹੈ ਜੇਕਰ ਪੰਜਾਬ ਦਾ ਮੁੱਖ ਮੰਤਰੀ ਖਾਲਸਾ ਹੋਵੇ ।
@narindersingla5018
@narindersingla5018 6 күн бұрын
Hun punjab da CM musalman aa?
@narindersingla5018
@narindersingla5018 6 күн бұрын
Je amritpal CM banke modi nal ral giya fer
@narindersingla5018
@narindersingla5018 6 күн бұрын
Je ohve horns sikha wangu gaddar nikliya fer
@SANDEEPKAUR-vp7bd
@SANDEEPKAUR-vp7bd 6 күн бұрын
Bharat desh to khalistan di mang kyu???pakistan to v honi chahidi h canada america to v ....india nu hi kyu target har war
@user-qb6eo8gb3y
@user-qb6eo8gb3y 7 күн бұрын
CM 2027 Amritpal singh khalsa ❤
@Harpreetsingh-pb31
@Harpreetsingh-pb31 6 күн бұрын
😂😂😂
@akemvirk6681
@akemvirk6681 6 күн бұрын
Phela Maran kabool jivan kee Chad assh
@Sunny-cx3xg
@Sunny-cx3xg 7 күн бұрын
Dimaag na chalo na k garam khayali naal. Khalisthan badh vich. Bohat vadiya kita
@baljindersingz
@baljindersingz 6 күн бұрын
Maa nu sab pta hunda oh sach jandi ke putt Khalistan da support nhi krda oh kahlistan de naam te eh sab kuj kar rha,,, gal ta shi hai savidhan di soh chukni hi pyi ,, jo kehnda si mai savidhan nu nhi manda ,, jai savidhan
@webwithkdr9246
@webwithkdr9246 7 күн бұрын
Jisde nal usde ghar nhi sehmat de punjab kida hoju inna di jidd ne sanu marwa dena punjab di bachi jawani vi amritpal paji marwana chahune ho?
@GurpreetSingh-r8t
@GurpreetSingh-r8t 7 күн бұрын
ਚਾੜਦੀ ਕਲਾਂ
@loverai8971
@loverai8971 6 күн бұрын
Fudu Janani, jayda chalak bndi Hun 😂
@kamalwahla6345
@kamalwahla6345 7 күн бұрын
ਚਾਹੀਦਾ ਖਾਲਿਸਤਾਨ ਸਾਨੂੰ ਜਾਓ ਕਰਲੋ ਜੋ ਕਰਨਾ ਤੁਹਾਡੇ ਲੀਡਰ ਸਵੇਰੇ ਬਿਆਨ ਦੇ ਕੇ ਸ਼ਾਮ ਨੂੰ ਮੁਕਰ ਜਾਂਦੇ ਆ ਉਹਨਾਂ ਦੀ ਗੱਲ ਨੂੰ ਵੀ ਇੰਨਾ ਓਨਾਨ ਚੁਕਿਆ ਕਰੋ ਉਹਨਾਂ ਵਾਰੀ ਤਾਂ ਤੁਹਾਡੀ ਜੁਬਾਨ ਨੀ ਖੁੱਲਦੀ। ਤੇ ਰਹੀ ਗੱਲ ਮਾਤਾ ਜੀ ਦੀ ਪੁੱਤਰ ਮੋਹ ਵਿੱਚ ਬਹਿ ਕੇ ਮਾਵਾਂ ਅਣਜਾਣੇ ਚ ਬਿਆਨ ਦੇ ਦਿੰਦੀਆਂ ਨੇ ਉਹ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਤਰਕ ਤੇ ਚਲਾਕੀ ਨਾਲ ਜਵਾਬ ਦੇਣ। ਸਿੱਧੇ ਸਾਧੇ ਬੰਦੇ ਨੇ ਸਿਆਸਤ ਅਜੇ ਉਹਨਾਂ ਨੂੰ ਆਉਂਦੀ ਨਹੀਂ
@jatinderkumar2844
@jatinderkumar2844 7 күн бұрын
ਖਾਲਿਸਤਾਨ ਜ਼ਿੰਦਾਬਾਦ, ਪੰਜਾਬ ਵਿੱਚ ਇੱਕ ਵੀ ਹਿੰਦੂ ਤੇ ਪੰਜਾਬ ਤੋਂ ਬਾਹਰ ਇੱਕ ਵੀ ਸਿੱਖ ਨਹੀਂ ਰਹਿਣਾ ਚਾਹੀਦਾ
@jatinderkumar2844
@jatinderkumar2844 7 күн бұрын
ਖਾਲਿਸਤਾਨ ਜ਼ਿੰਦਾਬਾਦ, ਪੰਜਾਬ ਵਿੱਚ ਇੱਕ ਵੀ ਹਿੰਦੂ ਤੇ ਪੰਜਾਬ ਤੋਂ ਬਾਹਰ ਇੱਕ ਵੀ ਸਿੱਖ ਨਹੀਂ ਰਹਿਣਾ ਚਾਹੀਦਾ
@manpreethundal2895
@manpreethundal2895 7 күн бұрын
@@jatinderkumar2844 jehde panjab toh bahar gurudware a ohna da ki large?
@jatinderkumar2844
@jatinderkumar2844 7 күн бұрын
@@manpreethundal2895 ਪੰਜਾਬ ਦੇ ਮੰਦਰਾਂ ਦੇ ਪੁਜਾਰੀਆ ਦੀ ਤੇ ਉਥੇ ਤੇ ਗੁਰਦੁਆਰੇ ਦੇ ਗ੍ਰੰਥੀਆਂ ਦੀ ਨਸਬੰਦੀ ਕਰ ਦਿੱਤੀ ਜਾਵੇ ਤਾਂ ਜੋ ਪਾਕਿਸਤਾਨ ਬਣਨ ਤੋਂ ਬਾਅਦ ਜੋ ਗੰਦ ਹਿੰਦੂਸਤਾਨ ਵਿੱਚ ਪਿਆ ਉਹ ਨਾ ਪਵੇ
@manpreethundal2895
@manpreethundal2895 7 күн бұрын
@@jatinderkumar2844 2 thakt apne panjab toh bahar a veer patna sahib te hzoor sahib ohna da Ki?
@simar_embroidery
@simar_embroidery 7 күн бұрын
Jindabad sikhi.. Jindabad khalsa ✅🙏
@sandhu1689
@sandhu1689 6 күн бұрын
ਐਵੇਂ ਵਧਾ ਵਧਾ ਕੇ ਗੱਲਾਂ ਬਣਾਈ ਜਾਂਦੇ ਆ ਮਾਤਾ ਜੀ ਬਹੁਤ ਵੱਡੇ ਜਿਗਰੇ ਵਾਲੇ ਨੇ ਕਦੇ ਅਨਜਾਣੇ ਵਿੱਚ ਵੱਡਿਆਂ ਵੱਡਿਆਂ ਤੋਂ ਬੋਲਿਆ ਜਾਂਦਾ ਜਦੋਂ ਭਾਈ ਸਾਹਿਬ ਨੂੰ ਕਿਸੇ ਨਾਲ ਫਤਿਹ ਦੀ ਸਾਂਝ ਵੀ ਨਹੀਂ ਪਉਣ ਦਿੱਤੀ ੳਦੋ ਤਾਂ ਕਿਸੇ ਮੀਡੀਏ ਨੇ ਵਿਰੋਧ ਨਹੀਂ ਕੀਤਾ ਰਹਿ ਤਾਂ ਅਸੀਂ ਇੱਕ ਸਮਾਜ ਹੀ ਰਹਿ ਹਾਂ
@nealstellar6986
@nealstellar6986 5 күн бұрын
Santa di copy ker koi sant ni ban janda..
@vikkbhatti2506
@vikkbhatti2506 6 күн бұрын
ptc chkn wlaa
@harmandeep-lr8ck
@harmandeep-lr8ck 6 күн бұрын
na ta Mata de byaan ralde milde aa na hi putt de bass kro dujya de bdchya nu mrwauna band kro.. sarbat Da bhlaa mango jo guru ne sikhaya si
@AmandeepKaur-ci7dz
@AmandeepKaur-ci7dz 7 күн бұрын
Kina Chik rhi a
@jit11989
@jit11989 7 күн бұрын
Phir pehla ghare apne maa baap nu ta samjha dinda…. Jehra apne maa baap nu convince ni kar sakya Khalistan layi oh Lokan nu puthe raah pa reha… Hun jado lokan ne kuttekhani kitti ta palti maar layi
@user-nc8lk3wt7w
@user-nc8lk3wt7w 6 күн бұрын
Proud of bhai amritpal singh ji ❤❤❤❤❤
@randomclips4598
@randomclips4598 7 күн бұрын
Khalistan hi hal
@anmoldhillon5336
@anmoldhillon5336 6 күн бұрын
Ohhhh jaoooo oyee fake new alioooo
@OppoOppo-bs2vk
@OppoOppo-bs2vk 7 күн бұрын
Only Amritpal Singh khalsa CM nest panjab
@NavritKaurBIOSCI
@NavritKaurBIOSCI 6 күн бұрын
We stand with bhai amritpal singh ji
@fussikor5488
@fussikor5488 6 күн бұрын
Ameitpal sap hai..es ne soh kha leyi..par es ne punjab ch hindua ware kaddi changi gal nahin karni..eh banda rang badluga..bahut nafrat karda duje dharma nu..nafrati banda
@singsing9946
@singsing9946 4 күн бұрын
Fukri😂😂😂
@rajveerkaur926
@rajveerkaur926 7 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏🙏
@akemvirk6681
@akemvirk6681 6 күн бұрын
Bhai amritpal Singh good job 👍
@parveshsethi5854
@parveshsethi5854 6 күн бұрын
😂😂
@4tracker88
@4tracker88 7 күн бұрын
😂
@SouravSandhu-z4y
@SouravSandhu-z4y 7 күн бұрын
Apne kolo hi banayi jande aa
@satishkumargupta4715
@satishkumargupta4715 7 күн бұрын
Pher bharat de savidhan di soh kis laalach vich chaki hai😂😂😂😂
@kharbandasatish8755
@kharbandasatish8755 7 күн бұрын
👍
@YuvrajSingh-fg8sc
@YuvrajSingh-fg8sc 7 күн бұрын
Koi video tann release karo ki usney kidi soh chakki hai Owaisi ney palestine di soh chakki layi parliament ch jakkey
@user-ln4tm9ut8r
@user-ln4tm9ut8r 7 күн бұрын
Pra khalistaan di mang karna da hakk vi Bharat desh da sanvidhan hi denda hai. Koi vi community apne desh di mang kar sakdi hai .
@clumsie3848
@clumsie3848 7 күн бұрын
@@user-ln4tm9ut8r ehna dangara nu ki pata. bheda ne g eh.
@user-qb6eo8gb3y
@user-qb6eo8gb3y 7 күн бұрын
2027 CM Amritpal Singh Khalsa ❤
@manpreetsingh-gn9yq
@manpreetsingh-gn9yq 7 күн бұрын
Fake news
@ABIkumar-iz4sy
@ABIkumar-iz4sy 6 күн бұрын
ਲਨ ਤੇ ਚੜ ਜਾਉ ਤੁਸੀਂ
@Ssf327
@Ssf327 6 күн бұрын
Khalistan jindabad
@AmanSainiKurali
@AmanSainiKurali 7 күн бұрын
😂😂😂 Chamcha
@Berlin-mn4bs
@Berlin-mn4bs 6 күн бұрын
Khalistan jindabad khalistan khalistan khalistan khalistan khalistan khalistan khalistan khalistan khalistan ❤❤❤❤❤❤❤❤❤❤
@lovejit4811
@lovejit4811 7 күн бұрын
Love you Amrit pal Singh
孩子多的烦恼?#火影忍者 #家庭 #佐助
00:31
火影忍者一家
Рет қаралды 50 МЛН
Smart Sigma Kid #funny #sigma #comedy
00:25
CRAZY GREAPA
Рет қаралды 20 МЛН
LOVE LETTER - POPPY PLAYTIME CHAPTER 3 | GH'S ANIMATION
00:15
孩子多的烦恼?#火影忍者 #家庭 #佐助
00:31
火影忍者一家
Рет қаралды 50 МЛН