DES PUADH : ਸੋਸ਼ਲ ਮੀਡੀਆ ਲੋਕਾਂ ਨੂੰ ਗੁਲਾਮ ਬਣਾਉਣ ਦਾ ਹਥਿਆਰ l Sewak Singh l Manjit S Rajpura l BSocial

  Рет қаралды 36,509

B Social

B Social

Жыл бұрын

DES PUADH : ਸੋਸ਼ਲ ਮੀਡੀਆ ਲੋਕਾਂ ਨੂੰ ਗੁਲਾਮ ਬਣਾਉਣ ਦਾ ਹਥਿਆਰ l Sewak Singh l Manjit Singh Rajpura l B Social
#Sewaksingh
#ManjitSinghRajpura
#BSocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Sewak Singh
Camera By : Harmanpreet Singh, Varinder Singh
Editor : Jaspal Singh Gill
Creative by: Kamal Mittal
Digital Producer : Gurdeep Kaur Grewal
Label : B Social

Пікірлер: 70
@manib3911
@manib3911 9 ай бұрын
ਬੜੇ ਭਾਈ ਇਹ ਗੱਲਾਂ 100 ਟਕੇ ਸੱਚ ਨੇਂ ! ਇਨ੍ਹਾਂ ਮਵੈਲਾਂ ਨੇਂ ਸਾਡੇ ਲੋਕ ਬੇਹੱਦ ਬੇਸ਼ਰਮ ਅਤੇ ਸਾਡੇ ਜਵਾਕ ਬੇਹੱਦ ਨਿਕੰਮੇਂ ਅਤੇ ਖੱਸੀ ਬਣਾ ਦਿੱਤੇ ਨੇਂ ! ਹੱਥ ਬੰਨ੍ਹ ਕੇ ਬੇਨਤੀ ਆ ਭਾਈ ਇਨ੍ਹਾਂ ਚੀਜ਼ਾਂ ਤੋਂ ਜਿੰਨਾਂ ਹੋ ਸਕੇ ਦੂਰ ਰਹੋ ! ਇਨ੍ਹਾਂ ਚੀਜ਼ਾਂ ਕਰਕੇ ਸਾਡਾ ਖਾਣ ਪੀਣ ਵੀ ਬਿਲਕੁੱਲ ਤਹਿਸ ਨਹਿਸ ਹੋ ਚੁਕਾ ਹੈ ! ਇਹ ਟੈਕਨੌਲਜੀ ਇੱਕ ਗੰਦ ਦਾ ਢੇਰ ਹੈ ਬੱਸ ਹੋਰ ਕੁੱਝ ਨਹੀਂ ! ਬੰਦਿਆਂ ਦੇ ਬਰੇਨ ਹੈਕ ਕਰ ਰੱਖੇ ਨੇਂ ਇਹਨਾਂ ਮਵੈਲਾਂ ਨੇਂ ! ਅੱਖਾਂ ਉਨ੍ਹਾਂ ਦੀਆਂ ਫੋਂਨ ਚ ਜੁੜੀਆਂ ਹੁੰਦੀਆਂ ਨੇਂ ਸੜਕਾਂ ਤੇ ਤੁਰੇ ਜਾਂਦਿਆਂ ਵੀ ! ਲੋਕਾਂ ਦੇ ਹਲਾਤ ਪਸ਼ੂਆਂ ਨਾਲੋਂ ਵੀ ਕਿਤੇ ਜ਼ਿਆਦਾ ਬੁਰੇ ਹੋਏ ਪਏ ਨੇਂ ਇਹਨਾਂ ਮਵੈਲਾਂ ਕਰਕੇ !
@ss-pm6oj
@ss-pm6oj Жыл бұрын
ਸ. ਸੇਵਕ ਸਿੰਘ ਦੀ ਗੱਲ ਬਾਤ ਹਮੇਸ਼ਾਂ ਸੁਣਨਯੋਗ ਹੂੰਦੀ ਐ। ਬਹੁਤ ਹੀ ਵਧੀਆ। ❤
@simargosal92
@simargosal92 Жыл бұрын
ਬੇਨਤੀ ਹੈ ਕਿ ਇੱਕ ਕਿਸ਼ਤ ਪ੍ਰਵਾਸ ਤੇ ਵੀ ਲਾਜਮੀ ਕੀਤੀ ਜਾਵੇ ਜੀ॥ ਧਨੰਵਾਦ
@GurpreetSingh-jg8pn
@GurpreetSingh-jg8pn Жыл бұрын
ਬਹੁਤ ਵਧੀਆ ਮੁੱਦਾ ਚੁੱਕਿਆ ਹੈ ਤੁਸੀਂ। ਧੰਨਵਾਦ ਜੀ।
@sukhvirsinghbrar
@sukhvirsinghbrar Жыл бұрын
ਜ਼ਿੰਦਗੀ ਨੂੰ ਜਨੂੰਨ ਅਤੇ ਖੁਸ਼ੀ ਨਾਲ ਜਿਉਣ ਦੀ ਚਾਹਤ/ਸੋਚ ਬਹੁਤ ਹੱਦ ਤੱਕ ਇਸ ਸੋਸਲ ਮੀਡਿਆ ਨੇ ਖਤਮ/ਘੱਟ ਕਰ ਦਿੱਤੇ ਨੇ। ਸਾਡੀ ਸੰਤੁਸ਼ਟੀ ਹੀ ਖਤਮ ਹੋ ਗਈ।
@user-jb3zs3mm8t
@user-jb3zs3mm8t Жыл бұрын
ਸਹੀ ਕਿਹਾ ਵੀਰ ਜੀ ਤੁਸੀਂ ਅੱਜ ਅਸੀ ਆਪ ਗੁਰੂ ਘਰ ਜਾਕੇ ਆਪਣੇ ਉੱਜੜ ਜਾਣ ਦੀਆਂ ਅਰਦਾਸਾਂ ਕਰਦੇ ਆ ਸਿਰਫ਼ ਲੋਕ ਦਿਖਾਵੇ ਕਰਕੇ
@user-lx4hm1ty6h
@user-lx4hm1ty6h 7 ай бұрын
ਮਿਰਜਾ ਸਾਹਿਬਾਂ ਅਤੇ ਹੀਰ ਰਾਂਝਾ ਸਰਕਾਰ ਮਨੁੱਖ ਦੀ ਬਰਬਾਦੀ ਲਈ ਸਕੂਲ ਵਿੱਚ ਪੜਾ ਰਹੀ ਹੈ
@mandeepsandhu3436
@mandeepsandhu3436 Жыл бұрын
ਪਾਏਦਾਰ ਗੱਲਬਾਤ 👍🏻
@harpchahal368
@harpchahal368 Жыл бұрын
ਧੰਨਵਾਦ ਜੀ ਦੋਨਾਂ ਭਰਾਵਾਂ ਦਾ🙏
@pawanpreetbrar1818
@pawanpreetbrar1818 Жыл бұрын
ਬੜੀ ਵਧੀਆ ਚਰਚਾ ਕੀਤੀ ਹੈ g
@ntshow1549
@ntshow1549 4 ай бұрын
ਬਾਈ ਬਹੁਤ ਹੀ ਸੂਖਮ ਗੱਲ ਕੀਤੀ ।
@shabadenaad3968
@shabadenaad3968 8 ай бұрын
ਇੱਕ ਇੱਕ ਗੱਲ ਸੱਚ । ਬਿਲਕੁਲ ਸਹੀ
@Australianvlog101
@Australianvlog101 Жыл бұрын
He is actually very intellectual person,, and reporter is very interested too..
@PS-lg3gn
@PS-lg3gn Жыл бұрын
ਵੱਡੇ ਭਾਈ ਇਕ ਬੇਨਤੀ ਆ je ਮਨੇਗਾ ਇਸ ਮੁੱਦੇ ਤੇ ਇਕ ਵੀਡੀਓ ਹੋਰ ਬਣਾ ਪੂਰੀ detail ਚ
@kaurkulwinder2814
@kaurkulwinder2814 Жыл бұрын
ਜੌ ਜੌ ਤੁਸੀ ਕਿਹਾ ਸੱਭ ਸੱਚ ਹੈ 🙏🙏
@simranjeetsingh3735
@simranjeetsingh3735 9 ай бұрын
Manjeet bai ji dekh ke lgda jive vichkaar sheesha rakhta hunda
@bikramsingh9689
@bikramsingh9689 Жыл бұрын
Great thoughts ji🙏🙏
@harjeetsingh9766
@harjeetsingh9766 Жыл бұрын
Bhot jyda vadiya gal baat
@daljeetkaur4494
@daljeetkaur4494 Жыл бұрын
Bilkul sahi gal ❤
@Gurwindervlogs
@Gurwindervlogs Жыл бұрын
ਸਹੀ ਬਾਤ ਏ
@kamalchaudhary9654
@kamalchaudhary9654 Жыл бұрын
Bahut vadia ji
@sardarjitarntaran9793
@sardarjitarntaran9793 Жыл бұрын
bahut wadia vichar
@sonidhaliwalsonidhaliwal7769
@sonidhaliwalsonidhaliwal7769 Жыл бұрын
Bhut wadiya
@gaganwadhwa9535
@gaganwadhwa9535 Жыл бұрын
Very nice discussion 👍👍
@mehkhasur
@mehkhasur Жыл бұрын
Thanks, very informative.
@deepdhanju8933
@deepdhanju8933 Жыл бұрын
Good massage 👍
@surindersidhu4644
@surindersidhu4644 Жыл бұрын
ਇਸ ਵਿਸ਼ੇ ਦੇ ਹੱਲ ਉਪਰ ਵੀ ਗੱਲ ਬਾਤ ਕਰੋ
@jagdeep9264
@jagdeep9264 Жыл бұрын
ਬਹੁਤ ਵਧੀਆ ਗੱਲਬਾਤ ਧੰਨਵਾਦ ਜੀ
@Gurbanipf5rh
@Gurbanipf5rh Жыл бұрын
ਬਹੁਤ ਵਧੀਆ ਵਿਚਾਰ।।
@HarpreetSingh-ml5zd
@HarpreetSingh-ml5zd 3 ай бұрын
Gud ji
@bennymohali
@bennymohali Жыл бұрын
ਧੰਨਵਾਦ ਵੀਰ ਜੀ
@JasjitSingh-k
@JasjitSingh-k Жыл бұрын
Love from germany ❤❤❤
@088surjit
@088surjit Жыл бұрын
buhat vadhia galbat.dhanvad ji
@savindersingh2574
@savindersingh2574 Жыл бұрын
ਹੁਣ ਜਦੋਂ ਗਿਆਨ ਹੀ ਨਹੀਂ ਕਪੜੇ ਵੀ ਖੋਜ ਨਹੀਂ ਕਪੜੇ ਨਾ ਪਾਉ
@user-nz3vs7dl4h
@user-nz3vs7dl4h Жыл бұрын
🙏🙏🙏
@Sidhu_Nav
@Sidhu_Nav Жыл бұрын
Good one
@simrankaur-op3gt
@simrankaur-op3gt 9 ай бұрын
Good
@micksingh792
@micksingh792 Жыл бұрын
ਬਾਈ ਜੀ ਗੱਲਾਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਹੀ ਕਰ ਰਿਹੇ ਹੋ ਇਹ ਤਾਂ ਦੋਗਲਾਪਣ ਛਡੋ ਸੋਸ਼ਲ ਮੀਡੀਆ ਤਾਂ ਜ਼ਿੰਦਗੀ ਦਾ ਹਿੱਸਾ ਹੈ
@unitedcolors2920
@unitedcolors2920 Жыл бұрын
ਘੜੀ ਤੇ ਵੀ msg ਵਾਰ ਵਾਰ ਆਉਦੇ ਆ
@rakeshKumar-ux5nl
@rakeshKumar-ux5nl Жыл бұрын
❤❤❤💯👍👌👌
@harjindersingh-xy2on
@harjindersingh-xy2on Жыл бұрын
@YuvrajSingh-gf4gq
@YuvrajSingh-gf4gq Жыл бұрын
Hanji😂
@jagdeep9264
@jagdeep9264 Жыл бұрын
ਬਾਈ ਛੱਡਿਆ ਨੀ ਜਾਂਦਾ ਫੋਨ ਬਹੁਤ ਕੋਸ਼ਿਸ਼ ਕੀਤੀ ਆ ਤੇ ਆਪ ਨੂੰ ਮਹਿਸੂਸ ਹੁੰਦਾ ਕੇ ਮੇਰਾ ਮਨ ਮੈਂਟਲ ਹੋ ਗਿਆ ਚਿੜਚਿੜਾ ਪਣ ਬਹੁਤ ਆ ਗਿਆ
@raazsiidhu3587
@raazsiidhu3587 Жыл бұрын
Time fix ਕਰ ਲਵੋ।
@mandeepkaur-ix5iq
@mandeepkaur-ix5iq 6 ай бұрын
🎉
@kahlon7793
@kahlon7793 Жыл бұрын
ਤੱਥ
@ManpreetSingh-ue5kd
@ManpreetSingh-ue5kd Жыл бұрын
AAP g da channel v social media te hi h …….
@PremSingh-vz9fy
@PremSingh-vz9fy Жыл бұрын
ਡਾ ਸੇਵਕ ਸਿੰਘ ਹਮੇਸ਼ਾ ਪਾਏਦਾਰ ਗੱਲਬਾਤ ਕਰਦੇ
@sunilbali887
@sunilbali887 Жыл бұрын
Mai smart phone to purane alike nokia 3310 phone lyi soch reha
@landofthearyans6029
@landofthearyans6029 Жыл бұрын
🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🌷🌷🌷🌷🌷🌷🌷🌷🌷🌷🌷god with all india ❤ 🇮🇳 god with all punjabi ❤ 🇮🇳 om waheguru ji ji love two ❤my bro god with two ❤my bro om waheguru ji ji ❤❤❤❤❤❤❤❤
@shivanisharma5562
@shivanisharma5562 Жыл бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@user-og4in5yx2i
@user-og4in5yx2i Жыл бұрын
ਪੰਜਾਬ ਵਿੱਚ ਭਈਆਂ ਦੀ ਦਹਿਸ਼ਤ ਅਤੇ ਗੁੰਡਾਗਰਦੀ ਉੱਪਰ ਵੀ ਕੋਈ ਕਿਸ਼ਤ ਲਿਆਓ ਜੀ
@SabbyAKAOmi
@SabbyAKAOmi Жыл бұрын
Bagal mein churi shahar mein dindhora Paaji matbal pata jay kay nahi?
@sukhpreetgill6540
@sukhpreetgill6540 Жыл бұрын
Manjeet ... puadh boli nu promote kardai changi gal hai.. pagg te chngi bann sakda.. kapde te saaf pa sakda.. kyun sikha nu namuna banaunda.. naale aapni boli promote karda chngi gal hai... par duji boliyan da beda gark kar dinda hai..
@OST-jz8hv
@OST-jz8hv Жыл бұрын
22 eh v ik new world order da agenda hi hai
@OST-jz8hv
@OST-jz8hv Жыл бұрын
Lok social media te kr oh hi rhe ne dekh oh hi jyada rhe ne jo oh chaunde ne
@Gurtejsingh-ye2el
@Gurtejsingh-ye2el Жыл бұрын
Eh ki aw new world order?
@unitedcolors2920
@unitedcolors2920 Жыл бұрын
ਸਮਾਟ ਘੜੀ ਲਾਉਣੀ ਭੁੱਲਗੇ ਮੋਡੇ ਤੇ ਪਰਨਾ ਰੱਖਣ ਦੇ ਚੱਕਰ ਚ
@SukhwinderSingh81548
@SukhwinderSingh81548 Жыл бұрын
ਬਾਈ ਜੀ ਗਲ ਤੁਸੀ ਸਮਝੇ ਨਹੀ ਵਿੱਚ ਗਰਿਸਤ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਰੇ
@hr6550
@hr6550 Жыл бұрын
Social media dea nukta chennia ……. Social media te kri jande ……. Hypocracy ki b seeema honi chahaihye
@gurjotsingh8934
@gurjotsingh8934 4 ай бұрын
Ghuddi youn dea technology koi sacrosanct ho gyi? This is the god of new age with its new priestly class of users like you. Only valid reason to use social media is to propagate against its use.
@user-yr5zg1tc3n
@user-yr5zg1tc3n Жыл бұрын
Fun fact:- aap v social media te beh k hi bol rhe aa 😂😂
@gurjotsingh8934
@gurjotsingh8934 4 ай бұрын
Je sath ch bolde tu sunda kiwe dangara?😂
@ranjitsandhu2326
@ranjitsandhu2326 Жыл бұрын
Wadia visha chukia.
@nindersidhu4372
@nindersidhu4372 Жыл бұрын
Manjeet veere , sorry mere ah phone ch Punjabi type ni hundi , ik report kr pinda ch Jake Bhai apritpal Singh bare , beebia nal jrur gallbat kryo , bus view lain vaste ki lok Bhai Saab di presence te absence nu kiwe dekhde ne , bai jio please kryo , .sorry roman ch likhn vaste
@satnamsinghdhaliwaldhaliwa5558
@satnamsinghdhaliwaldhaliwa5558 Жыл бұрын
Right ji
@user-kd5ex2qx5t
@user-kd5ex2qx5t Жыл бұрын
Miracle Doctor Saves Blind Girl ❤️
00:59
Alan Chikin Chow
Рет қаралды 49 МЛН
Como ela fez isso? 😲
00:12
Los Wagners
Рет қаралды 30 МЛН
ELE QUEBROU A TAÇA DE FUTEBOL
00:45
Matheus Kriwat
Рет қаралды 24 МЛН
La final estuvo difícil
00:34
Juan De Dios Pantoja
Рет қаралды 28 МЛН
DES PUADH : Daljit Singh Bittu l Manjit Singh Rajpura l B Social
1:10:59
How Social Media is Controlling Human Mind: Dr. Sewak Singh
35:30
Что если #тест #обзор
1:00
Orion
Рет қаралды 2,9 МЛН
Что если #тест #обзор
1:00
Orion
Рет қаралды 2,9 МЛН
Настоящий Железный Человек ( @ALEXLAB )
0:51
EpicShortsRussia
Рет қаралды 15 МЛН
Азат - ол менің бизснесім  І АСАУ І 6 серия
28:42