ਪੱਗ ਤਖ਼ਤ ਦਾ ਪ੍ਰਤੀਕ ਐ | Balkaur Singh | Manjit Singh Rajpura | B Social

  Рет қаралды 22,539

B Social

B Social

4 ай бұрын

ਪੱਗ ਤਖ਼ਤ ਦਾ ਪ੍ਰਤੀਕ ਐ | Balkaur Singh | Manjit Singh Rajpura | B Social
#BalkaurSingh
#ManjitSinghRajpura
#BSocial
Full Episode Link : • ਪੱਗ ਤਖ਼ਤ ਦਾ ਪ੍ਰਤੀਕ ਐ |...
Program : Des Puadh
Host : Manjit Singh Rajpura
Guest : Balkaur Singh
Camera By : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 56
@mobile.problems.solutions
@mobile.problems.solutions 4 ай бұрын
ਸ਼ਹੀਦ ਭਗਤ ਸਿੰਘ BOOK CENTER..... ਕਿਤਾਬ ਕੇਂਦਰ ਕਿੱਓ ਨਹੀਂ ਜੀ?????
@GurmeetSingh-oc1sn
@GurmeetSingh-oc1sn 4 ай бұрын
ਮਨਜੀਤ ਸਿੱਘ ਜੀ ਰਾਜਪੁਰੇ ਵਾਲਿੳ ਤੁਸੀਂ ਸੱਭ ਤੋਂ ਪਹਿਲਾ ਆਪਣੇ ਚੈਨਲ ਦਾ ਨਾਮ ਅੰਗਰੇਜ਼ੀ ਦੀ ਥਾਂ ਪੰਜਾਬੀ ਵਿੱਚ ਲਿਖੋ ਤਾਂ ਜੋ ਪੰਜਾਬੀ ਮਾਂ ਬੋਲੀ ਦੀ ਆਨ ਬਾਨ ਸ਼ਾਨ ਬਰਕਰਾਰ ਰਹੇ ਧੰਨਵਾਦ ਜੀ 🙏🙏
@NirmalSingh-ym3qu
@NirmalSingh-ym3qu 4 ай бұрын
Bilkul. Sahi gal hai
@inderpreetjuneja1091
@inderpreetjuneja1091 4 ай бұрын
ਬਾਈ ਜ਼ੀ ਬਹੁਤ ਵਧੀਆ ਬੌਲ਼ਦੇ ਹਨ ।
@chahal1959
@chahal1959 4 ай бұрын
@GurmeetSingh-oc1sn ਬਾਈ ਜੀ ਬੀ ਸੋਸਲ ਮਨਜੀਤ ਵੀਰ ਦਾ ਨਿੱਜੀ ਚੈਨਲ ਨਹੀਂ ਹੈ ਅਪਣਾ ਪਰਿਵਾਰ ਪਾਲਣ ਲਈ ਕਈ ਵਾਰ ਕਿਸੇ ਹੋਰ ਚੰਗੇ ਚੈਨਲ ਨਾਲ ਵੀ ਕੰਮ ਕਰਨਾ ਪੈਂਦਾ
@rebel3655
@rebel3655 4 ай бұрын
Bunty Bans Da Channel aa una nu kaho..
@dope42069
@dope42069 3 ай бұрын
Aho ta fer jihna nu punjabi padni likhni ni aundi oh kade na labh sakn eh channel? 😅
@GurmeetSingh-oc1sn
@GurmeetSingh-oc1sn 4 ай бұрын
ਪੱਥਰ ਵਿੱਚ ਭਗਵਾਨ ਹੈ ਇਹ ਸਮਝਾਉਣ ਚ ਧਰਮ ਸਫਲ ਰਿਹਾ ਇਨਸਾਨ ਵਿੱਚ ਇਨਸਾਨ ਹੈ ਇਹ ਸਮਝਾਉਣ ਵਿੱਚ ਧਰਮ ਅਸਫਲ ਰਿਹਾ ਅੱਜ ਵੀ ਅਸਫਲ ਹੈ
@sunnyart1065
@sunnyart1065 3 ай бұрын
ਸਮਝਣ ਵਾਲੇ ਝੁੱਡੂ ਨਿਕਲੇ ਧਰਮ ਦਾ ਕੀ ਕਸੂਰ 😅 ਸਵਾਲ ਇਹ ਆ ਤੁਸੀਂ ਕੀ ਸਿੱਖਿਆ ਧਰਮ ਤੋਂ
@luckysingh-po1gh
@luckysingh-po1gh 4 ай бұрын
Waheguru ji 🙏🌹 Bapu balkaur singh ji 🙏🌹 Maa boli Punjabi jindabad🙏🌹
@angrejparmar6637
@angrejparmar6637 4 ай бұрын
ਬਹੁਤ ਵਧੀਆ ਉਸਾਰੂ ਗੱਲਬਾਤ, ਧੰਨਵਾਦ
@sshersinghb
@sshersinghb 4 ай бұрын
Thanks!
@SatnamSingh-mc2oq
@SatnamSingh-mc2oq 4 ай бұрын
100% Right ❤
@ravindergill9225
@ravindergill9225 4 ай бұрын
ਬਾਈ ਜੀ,. ਤੁਸੀਂ ਪੜ੍ਹਾਈ ਲਿਖਾਈ ਵਿੱਚ ਚੰਗੇ ਸੀ,. ਬੇਰੁਜਗਰੀ ਦੇ ਧੱਕੇ ਖਾਣੇ ਨਹੀਂ ਪੲਏ, ਆਂਮ ਬੰਦਾ ਕੀ ਕਰੇ,.
@gurdas422
@gurdas422 Ай бұрын
🙏🙏💐
@NirmalSingh-ym3qu
@NirmalSingh-ym3qu 4 ай бұрын
Bahut hi Wadhia Vichar
@methebug9078
@methebug9078 4 ай бұрын
For the first time am the 1 st viewer
@arshbanerakabaddi8021
@arshbanerakabaddi8021 4 ай бұрын
Oh y manjeet interview Tu balkaur singh di karn aea Tu apdio snai jana😂😂
@sukhpreetsingh693
@sukhpreetsingh693 Ай бұрын
Shi a
@hardeepkaur6290
@hardeepkaur6290 4 ай бұрын
Baht wadia
@ravindergill9225
@ravindergill9225 4 ай бұрын
ਜੀ,. ਬੇਰੁੁਜਗਾਰੀ ਦੇ ਧੱਕੇ,. ਬਾਪੂ ਦੇ ਧੱਕੇ, ਕੀ ਕਰੇ ਮੁੰਡਾ, ਆਸ ਦੀ ਕਿਰਨ ਆਈਲੈਟਸ,.
@guridhaliwal1568
@guridhaliwal1568 4 ай бұрын
🙏
@veergill2130
@veergill2130 Ай бұрын
N ਵੀਰ
@ravindergill9225
@ravindergill9225 4 ай бұрын
ਬਾਈ ਜੀ, ਗਰੇਜੀ ਰੁਜਗਾਰ ਨਾਲ ਜੁੜਗੀ, ਲੋਕ ਕੀ ਕਰਨ,
@Indy4706
@Indy4706 3 ай бұрын
ਵੀਰ ਘਰ-ਪਰਿਵਾਰ,ਪਿੰਡ ਰਿਸ਼ਤੇਦਾਰੀ ਚ ਤਾਂ ਪੰਜਾਬੀ ਵਾਲਾ ਬੂਟਾ ਆਬਾਦ ਰੱਖੋ, ਜਿੱਥੇ ਮਜਬੂਰੀ ਚ ਵਰਤਣੀ ਪਵੇ ਅੰਗਰੇਜੀ ਓਥੇ ਵਰਤੋ ਪਰ ਇਹਨੂੰ ਆਵਦੀ ਪਹਿਲੀ ਪਸੰਦ ਨਾ ਬਣਾਓ ਬਸ।
@DaljitSingh-kc3bj
@DaljitSingh-kc3bj 3 күн бұрын
ਤੁਸੀਂ ਇਸ ਗੱਲ ਬਾਰੇ ਜਾਣਕਾਰੀ ਦੇਣ ਤੋਂ ਅਸਮਰਥ ਰਹੇ ਕਿ ਜੇਕਰ ਪੰਜਾਬ ਦੇ ਸਕੂਲ ਅੰਗਰੇਜ਼ੀ ਸਿੱਖਿਆ ਦੇ ਰਹੇ ਹਨ ਤਾਂ ਆਈਲੈਟਸ ਸੈਂਟਰ ਕੀ ਕਰ ਰਹੇ ਹਨ।
@ravindergill9225
@ravindergill9225 4 ай бұрын
ਬਾਈ ਜੀ,. ਜਦੋਂ ਭੁੱਖ ਲੱਗੀ ਹੋਵੇ ਚੰਦ ਮਾਮਾ ਨਹੀਂ ਲੱਗਦਾ ਰੋਟੀ ਲੱਗਦਾ, 2+2 ਚਾਰ ਨਹੀਂ, ਚਾਰ ਰੋਟੀਆਂ ਲੱੱਗਦਾ,
@harmeetsingh5179
@harmeetsingh5179 3 ай бұрын
ਪੰਜਾਬੀ ਭਾਸ਼ਾ ਵਿਚ ਸੁਣੋਂ ਭੈਣ ਦੀ ਫੀਡੀ ਵਿੱਚ ਫਾਲ ਲੈਂਣੇ ਆਪਣਾ ਚੈਨਲ ਦਾ ਨਾਮ ਅੰਗਰੇਜ਼ੀ ਵਿੱਚ ਕਿਤਾਬ ਘਰ ਅੰਗਰੇਜ਼ੀ ਵਿੱਚ ਪੜਾਈ ਦਾ ਸਿਸਟਮ ਅੰਗਰੇਜ਼ੀ ਵਿੱਚ ਤੇ ਵਿਦਵਾਨ ਬਣ ਜਾਦੇ ਹਨ ਬਲਕੋਰੇ ਵਰਗੇ ਘੁਸੇ ਖੱਚ
@SandeepSingh-bv3js
@SandeepSingh-bv3js 4 ай бұрын
ਤੁਸੀ ਧਿਆਨ ਨਾਲ ਚੈਨਲ ਦਾ ਨਾਂ ਪੜੋ ਤਾਂ ਪਤਾ ਚਲੋ ਕਿ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਨਜ਼ਰ ਆਉਂਦਾ
@lakhvircheema4426
@lakhvircheema4426 4 ай бұрын
ਜੱਟ ਦੇ ਟ ਟ ਟ ਟਰੈਰ ਤੇ ਹਰੇਕ ਈ ਚੜਦਾ । ਹੋਰਾਂ ਜੁਆਕ ਨੀਂ ਪੜਦੇ ....
@dailyseatimelapseworld2993
@dailyseatimelapseworld2993 3 ай бұрын
30:20👍
@pratibhagoyal3973
@pratibhagoyal3973 2 ай бұрын
Vir g mein Hune Switzerland,France,German Europe da tour lga k aya bai g Europe vich b English nahi use krde,Europe Di whole country Di apni language aa
@jaggalambardaar8916
@jaggalambardaar8916 4 ай бұрын
B sohal punjabi ch likho
@ParamjitBrar-nx6hr
@ParamjitBrar-nx6hr 3 ай бұрын
Bai Tusi Phala Apne ( Chenal Da Name ) ¿¿ Te Punjabi Vich Lekho Bai ?? far Tusi ਅੰਗਰੇਜੀ ਦੀ ਗੱਲ ਕਰਿਉ ਬਾਈ?? 🙏🙏👏🏽
@jagdeepsinghsandhu6220
@jagdeepsinghsandhu6220 3 ай бұрын
ਆਹ ਲਾਤਾ ਟੀਕਾ ਭੇਡੂਆਂ ਦੇ 💉
@amretkhmer2217
@amretkhmer2217 3 ай бұрын
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੀ ਇਹ ਠੇਠ ਪੰਜਾਬੀ ਭਾਸ਼ਾ ਹੈ?
@sandeepgill7386
@sandeepgill7386 4 ай бұрын
ਵੀਰ ਜੀ ਤੁਸੀ ਆਪ ਵੀ ਸ਼ੁੱਧ ਪੰਜਾਬੀ ਬੋਲ ਲਉ ਪਹਿਲਾ
@user-jj2fg5sz5s
@user-jj2fg5sz5s 4 ай бұрын
Puandi aa
@inderpreetjuneja1091
@inderpreetjuneja1091 4 ай бұрын
ਬਾਈ ਠੇਠ ਪੁਆਦੀ ਬੋਲਦਾ।
@Voice.OfTheVoiceless
@Voice.OfTheVoiceless 4 ай бұрын
O landuya eh puadhi hau
@harmandhillon3710
@harmandhillon3710 4 ай бұрын
ਸਰਦਾਰ ਜੀ ਗੱਲਾਂ ਤੁਹਾਡੀਆ ਸਾਰੀਆ ਠੀਕ ਨੇ, ਪਰ ਤੁਹਾਡੇ ਚੈਨਲ ਦਾ ਨਾਮ ਵੀ ਅੰਗਰੇਜ਼ੀ ਵਿੱਚ ਹੈ “B SOCIAL” ਇਸਦੇ ਬਾਰੇ ਕੀ ਵਿਚਾਰ ਨੇ ਤੁਹਾਡੇ?????😂
@Voice.OfTheVoiceless
@Voice.OfTheVoiceless 4 ай бұрын
Koi gal bani es gal di? B SOCIAL NU punjabi ch likh lo
@dhirsingh3772
@dhirsingh3772 4 ай бұрын
Tusi system thik kro Canada amerika Australia ja k dekho..... system ki hunda. 🙊🙊🙊
@shingarapanag6576
@shingarapanag6576 4 ай бұрын
ਦੀਵੇ ਥੱਲੇ ਹਨੇਰਾ, B social
@lakhvircheema4426
@lakhvircheema4426 4 ай бұрын
16ਦੂਣਾ ਅੱਠ ਫਸਾਉਂਦੇ ਆ ਗੱਠ । Dddddd gr
@gurinderdeepsinghtoor1097
@gurinderdeepsinghtoor1097 4 ай бұрын
ਤੁਸੀਂ ਵੀ ਚੈਨਲ ਦਾ ਨਾਮ ਅੰਗਰੇਜ਼ੀ ਵਿੱਚ ਰੱਖਦੇ ਗੱਲਾਂ ਪੰਜਾਬੀ ਦੀਆਂ ਕਰਦੇ ਹੋ, ਪਹਿਲਾਂ ਪੰਜਾਬੀ ਵਿੱਚ ਨਾਮ ਕਰ ਲਵੋ।
@maninderaasa4556
@maninderaasa4556 3 ай бұрын
Ehnu pushe v tere jvaak kithe parhde, madrasse ch ja fir kise gurdware ch??😅
@apsingh550
@apsingh550 Ай бұрын
Balkaur singh da number chahida ji
Sigma Girl Past #funny #sigma #viral
00:20
CRAZY GREAPA
Рет қаралды 22 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Increíble final 😱
00:37
Juan De Dios Pantoja 2
Рет қаралды 106 МЛН
Episode #07 The Sukhraj Show With Bapu Balkaur Singh
41:25
The Sukhraj Show
Рет қаралды 47 М.
ОНА НЕ ДОЛЖНА БЫЛА ЭТОГО ДЕЛАТЬ
0:27